Тёмный

Remix Katha || Kharag Singh Vs Shivji || Ganesh & Kartik In Yudh || Dasam Granth || Giani Sher Singh 

Sikh Itihas
Подписаться 297 тыс.
Просмотров 139 тыс.
50% 1

Опубликовано:

 

22 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 760   
@user-do7jj6cd4b
@user-do7jj6cd4b Год назад
ਵਾਹ ਜੀ ਵਾਹ ਅਨੰਦ ਆਗਿਆ ਏਸ ਤਰਾ ਜਾਪਦਾ ਸੀ ਜਿਵੇ ਅੱਖਾਂ ਦੇ ਸਾਹਮਣੇ ਹੀ ਯੁੱਧ ਹਿੰਦਾ ਹੋਵੇ॥ ਧੰਨ ਧੰਨ ਸ਼੍ਰੀ ਗੁਰੂ ਗੌਬਿੰਦ ਸਿੰਘ ਸਾਹਿਬ ਜੀ🙏🏻🙏🏻
@jagroopsekhonsekhon3252
@jagroopsekhonsekhon3252 Год назад
Oh pra khadak singh guru gobind da singh nhi c raja c ek jdo di gal aa ohdo te guru gobind singh da jaman ni hoya c
@user-do7jj6cd4b
@user-do7jj6cd4b Год назад
@@jagroopsekhonsekhon3252 ਗੁਰੂ ਗੌਬਿੰਦ ਸਿੰਘ ਜੀ ਨੇ ਪਰਲੋਕ ਦੀ ਗੱਲ ਦੱਸੀ ਹੈ, ਨਾ ਕੇ ਧਰਤੀ ਦੀ॥ ਜਿਸ ਵੇਲੇ ਦੀ ਗੱਲ ਦੱਸੀ ਹੈ ਓਸ ਵਖਤ ਤੇ ਕ੍ਰਿਸ਼ਨ ਦਾ ਵੀ ਅਵਤਾਰ ਨਹੀ ਸੀ ਹੋਇਆ ਧਰਤੀ ਤੇ॥ ਅਤੇ ਨਾ ਹੀ ਕਿਸੇ ਹੋਰ ਪੈਗੰਬਰ ਦਾ ਅਵਤਾਰ ਹੋਇਆ ਸੀ॥
@GurjotSwaich
@GurjotSwaich Год назад
​@@user-do7jj6cd4b ਮੋਟੇ ਦਿਮਾਗ ਵਾਲਿਆ ਨੂੰ ਕੀ ਸਮਝ ਪੈਣੀ ਵੀਰ ਇਹ ਤੇ ਮੋਂਟੇ ਦਿਮਾਗ ਦੇ ਹਨ। ਇਹਨਾ ਨੂੰ ਲੋਕ ਪਰਲੋਕ ਦੀਕੀ ਗੱਲ ਦਾ ਪਤਾਂ।
@user-do7jj6cd4b
@user-do7jj6cd4b Год назад
@@GurjotSwaich ਸਹੀ ਕਿਹਾ ਵੀਰ
@ThePhilosophicalOne
@ThePhilosophicalOne Год назад
The war is still going on... The holy war (dharma yudh) is eternal.
@tonysingh3343
@tonysingh3343 Год назад
☬☬ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਉ ਮਹਾਰਾਜ ਜੀਉ ☬☬⚔️🦅🙏🏻🙏🏻🙏🏻🙏🏻🙏🏻
@itspunjabyt6928
@itspunjabyt6928 Год назад
ਸਾਹਿਬ-ਏ-ਕਮਾਲ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਦੀਨ ਦੁਨੀਆ ਦੇ ਬਾਦਸ਼ਾਹ ਧੰਨ ਪੁੱਤਰਾਂ ਦੇ ਦਾਨੀ ਤੇਰਾ ਕੋਈ ਨਾ ਸਾਨੀ
@yashdeepsingh4391
@yashdeepsingh4391 Год назад
🙏🏻ਗੱਜ ਕੇ ਜਕਾਰਾ ਗਜਾਵੈ ਨਿਹਾਲ ਹੋ ਜਾਵੇ ਸ਼ਹੀਦ ਸਿੰਘਾ ਦੇ ਚਰਨਾਂ ਨੂੰ ਪਵੇ 🙏🏻ਸਤਸਿਆਕਲ 🙏🏻
@amandeepsinghheera2537
@amandeepsinghheera2537 Год назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵਾਹਿਗੁਰੂ ਜੀ ❤
@nirmandeepsingh3481
@nirmandeepsingh3481 6 месяцев назад
ਸਿੰਘ ਦੇ ਅੱਗੇ ਕੋਈ ਨੀ ਖੜ ਸਕਦਾ ,ਕਿਉਕਿ ਸਾਡੇ ਮਹਾਰਾਜਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਇੰਨੀ ਤਾਕਤ ਬਖ਼ਸ਼ੀ,ਸਾਡੇ ਵਿੱਚ ਸਾਰੀਆਂ ਤਾਕਤਾਂ ਭਰੀਆ ਨੇ,ਗੱਜ ਕੈ ਆਖੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼
@jagtarsingh558
@jagtarsingh558 4 месяца назад
ਗੁਰੂ ਗੋਬਿੰਦ ਸਿੰਘ ਜੀ ਦੀ ਕਲਪਨਾ, ਇੱਛਾ, ਚਾਹਤ ਮੇਰਾ ਭਵਿੱਖ ਦਾ ਖਾਲਸ ਖੜਗ ਸਿੰਘ ਵਰਗਾ ਹੋਵੇ। ਪਰ ਅੱਜ ਅਸੀਂ ਇਨ੍ਹਾਂ ਦੇਵਤਿਆਂ ਦੇ ਪੁਜਾਰੀਆਂ ਦੇ ਪੈਰਾਂ ਵਿਚ ਬੈਠ ਦੇ ਹਨ।
@prathamthakur7931
@prathamthakur7931 Месяц назад
Ln te vjn tere Singh
@JagdishSinghDhillon-p9b
@JagdishSinghDhillon-p9b 21 день назад
Ki matlab tera oye​@@prathamthakur7931
@JagdishSinghDhillon-p9b
@JagdishSinghDhillon-p9b 21 день назад
​@@prathamthakur7931juban Shambhal ke gall kar 🤬🤬
@Sunilsingh003
@Sunilsingh003 18 дней назад
​@@prathamthakur7931Sanatani gyan da hor kite parchar kro
@kamaljeetSingh-ko6im
@kamaljeetSingh-ko6im 9 месяцев назад
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ
@avtarsingh3158
@avtarsingh3158 6 месяцев назад
(🌙☀️🕉️☪️✝️🌏❤️💚💛🖤🤍🤎🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇਰਾ ਹੀ ਆਸਰਾ )
@rupindersingh1836
@rupindersingh1836 Год назад
ਮਹਾਂਕਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ❤❤❤❤❤
@indiramgharia9351
@indiramgharia9351 Год назад
ਧੰਨ ਧੰਨ ਦਸ਼ਮੇਸ਼ ਪਿਤਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ
@sukhjindersukhaurright8795
@sukhjindersukhaurright8795 Год назад
ਬਾਬਾ ਜੀ ਕਥਾ ਸੁਣ ਕੇ ਬਹੁਤ ਅਨੰਦ ਆਇਆ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਜੈ।
@Damdamitaksal84
@Damdamitaksal84 Год назад
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ🙏🏻❤
@JasvinderSingh-vl2iy
@JasvinderSingh-vl2iy Месяц назад
ਜੈਕਾਰਾ ਗੱਜਾਵੇ ਨਿਹਾਲ ਹੋ ਜਾਵੇ ਸ਼ਹੀਦਾਂ ਸਿੰਘਾਂ ਦੇ ਮਨ ਨੂੰ ਪਾਵੇ ਸਤਿ ਸ੍ਰੀ ਆਕਾਲ
@RajatSharma-mi1ex
@RajatSharma-mi1ex 6 месяцев назад
Ham tho bs ek chij mante hai har har Mahadev hor tan tan Shri Guru Govind Singh ji
@AmrinderSingh-is4gs
@AmrinderSingh-is4gs Год назад
Raj krega Khalsa 🔥 dhan dhan dasm pita Guru Gobind Singh G di kalm nu slam
@GURPREET0604
@GURPREET0604 Год назад
ਦਸਮ ਗ੍ਰੰਥ ਜੀ ਦੀ ਬਾਣੀ ਵਿਚਾਰ ਜਰੂਰ ਕਰਨਾ ਚਾਹੀਦਾ ਹੈ ਹਰ ਇੱਕ ਸਿੱਖ ਨੂੰ.
@HarpalSingh-sm3xl
@HarpalSingh-sm3xl Год назад
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏
@kalwindersingh8028
@kalwindersingh8028 Год назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏
@kaurkhalsa9200
@kaurkhalsa9200 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@VishalSingh-se3co
@VishalSingh-se3co Год назад
ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sajanmehra9467
@sajanmehra9467 Год назад
Kalgidhar ii di kalam nu koti koti pranam hai ji 🙏
@5hiv845
@5hiv845 Год назад
Dhan dhan sri guru gobind singh sahab ji maharaj ji 🦅🦅🦅
@offlife4126
@offlife4126 Год назад
ਵਾਹਿਗੁਰੂ ਵਾਹਿਗੁਰੂ 👏🏻👏🏻
@samra5525
@samra5525 Год назад
ਧੰਨ ਧੰਨ ਦਸਮੇਸ਼ ਪਿਤਾ ਜੀ 🚩🚩🚩🙏🙏🚩🚩🚩
@sharanbrar9241
@sharanbrar9241 Год назад
Waheguru Ji Ka Khalsa Waheguru Ji Ki Fateh
@ramgariaworks7531
@ramgariaworks7531 Год назад
A sara kus sikha day hissey hi aiea hae 93% kurbaniea sikha diea kurbaniea nu sdda ji jaad rakhna chahieda hae sikh is respected kom ❤❤
@jagtarsingh558
@jagtarsingh558 4 месяца назад
ਗੁਰੂ ਗੋਬਿੰਦ ਸਿੰਘ ਜੀ ਦੀ ਕਲਪਨਾ, ਇੱਛਾ, ਚਾਹਤ ਮੇਰਾ ਭਵਿੱਖ ਦਾ ਖਾਲਸ ਖੜਗ ਸਿੰਘ ਵਰਗਾ ਹੋਵੇ। ਪਰ ਅੱਜ ਅਸੀਂ ਇਨ੍ਹਾਂ ਦੇਵਤਿਆਂ ਦੇ ਪੁਜਾਰੀਆਂ ਦੇ ਪੈਰਾਂ ਵਿਚ ਬੈਠ ਦੇ ਹਨ।
@kartapurakh1
@kartapurakh1 Год назад
Waheguru ji ka Khalsa Waheguru ji ki Fateh Dhan Dhan Guru Gobind Singh Jii
@jagjitsingh-dq6qq
@jagjitsingh-dq6qq Год назад
🙏ਵਾਹਿਗੁਰੂ ਜੀ🙏
@rajveersingh9048
@rajveersingh9048 8 месяцев назад
Jo khud kal Mahakal hai 🙏 ohnu kon hira skda Ji 🙏 n janam na maran
@jagroopsandhu2219
@jagroopsandhu2219 5 месяцев назад
ਵਾਹਿਗੁਰੂ ਜੀ🙏
@gurjotkaur4874
@gurjotkaur4874 Год назад
Dhan Dhan Baba Deep Singh Ji🙏🏻❤️
@sherryambala1313
@sherryambala1313 Год назад
Waheguru ji ka khalsa Waheguru ji ki fathe🙏🙏🙏
@dhiansingh6789
@dhiansingh6789 Год назад
Dasam granth is great power for everyone
@singhgurpreet5003
@singhgurpreet5003 Год назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@gilldeepkakkar777
@gilldeepkakkar777 Год назад
🙏Dhan Dhan Sahib sri 🙏 🌺Guru Gobind Singh Ji 🏵️ Maharaj Deen duniya malak
@Jodhvirk-hn3ym
@Jodhvirk-hn3ym 2 месяца назад
❤ WAHEGURU JI DHAN DHAN GURU GOBIND SINGH SAHIB JI MAHARAJ SWAMI KALGIDHAR PATSHAH JI 🙏🙏❤️💐🌹
@DeepGill-wg2ur
@DeepGill-wg2ur 4 месяца назад
ਸਿੰਘ ਨਾਮ ਸ਼ੇਰ ਦਾ 🙏
@AvtarNirman
@AvtarNirman 3 месяца назад
ਵਾਹਿਗੁਰੂ ਜੀ ❤❤❤❤❤❤
@serasingh91
@serasingh91 2 месяца назад
Dhan guru Gobind Singh Ji
@KakaKahlon.11
@KakaKahlon.11 6 месяцев назад
ਹੈ ਪ੍ਰਮਾਤਮਾ ਜਿਨ੍ਹਾਂ ਨੂੰ ਇਹ ਗ਼ਲਤ ਲੱਗ ਰਿਹਾ ਓਨਾ ਨੂੰ ਮੱਤ ਦੇਵੀ
@jagtarsingh558
@jagtarsingh558 4 месяца назад
ਗੁਰੂ ਗੋਬਿੰਦ ਸਿੰਘ ਜੀ ਦੀ ਕਲਪਨਾ, ਇੱਛਾ, ਚਾਹਤ ਮੇਰਾ ਭਵਿੱਖ ਦਾ ਖਾਲਸ ਖੜਗ ਸਿੰਘ ਵਰਗਾ ਹੋਵੇ। ਪਰ ਅੱਜ ਅਸੀਂ ਇਨ੍ਹਾਂ ਦੇਵਤਿਆਂ ਦੇ ਪੁਜਾਰੀਆਂ ਦੇ ਪੈਰਾਂ ਵਿਚ ਬੈਠ ਦੇ ਹਨ।
@KulwinderSingh-uh4jq
@KulwinderSingh-uh4jq Год назад
Dhan dhan Sri Guru Gobind Singh sahib ji
@laddikharoud1958
@laddikharoud1958 Год назад
ਕਿਉਂ ਗਲਤ ਬੋਲ ਰਹੇ ਓ ੧੬੯੯ ਈ ਚ ਖਾਲਸੇ ਦੀ ਸਾਜਨਾ ਹੋਈ ਸੀ ਤੇ ਓਦੋਂ ਨਾਮ ਪਿੱਛੇ ਸਿੰਘ ਲੱਗਣ ਲਗਿਆ ਪਹਿਲਾਂ ਕੌਣ ਸਿੰਘ ਸੀ ਤੇ ਸ਼ਿਵ ਜੀ ਤਾਂ ਸ੍ਵਯੰਭੂ ਹਨ ਤੁੱਛ ਮਨੁੱਖਾਂ ਦੀ ਕਿ ਹੈਸੀਅਤ । ਭੰਗ ਪੀ ਕੇ ਬੈਠ ਗਏ ਮੂਰਖ ਨਿੰਦਣ
@singhSingh-pi5gv
@singhSingh-pi5gv Год назад
Kaddi apni piyo akhalpurkh maharaj barri sunniya wa,... Tirri shiv ji vishnu ji bramha ji nu akhalpurakh ji na hi padda kita wa.
@ਹਰਿਕੀਆਂਕਥਕਹਾਣੀਆਂ
​​@@singhSingh-pi5gv Te Singh' Lagna 1699 ch shuru hoya sikhaa ch pehle Kehra singh' agya😂😂😂😂😂😂
@manjindersingh4278
@manjindersingh4278 5 месяцев назад
Phir nar singh naam kitho aya dasi jra
@laddikharoud1958
@laddikharoud1958 5 месяцев назад
@@manjindersingh4278 gall khalse di kar reha
@manjindersingh4278
@manjindersingh4278 5 месяцев назад
@@laddikharoud1958 yr eh singh guru de time dy ni ha a jarasand da dost c jis nu krishn ne dhokhe nal marvya c bheem de hatho
@ਹਰਿਕੀਆਂਕਥਕਹਾਣੀਆਂ
Mythihaas Sunaayi Jaao Buss Nanak' Jot Gurbani Sri Guru Granth sahib maharaj naal na jodyo,,,,,
@manjindersingh4278
@manjindersingh4278 Год назад
Baba ji ਕ੍ਰਿਸ਼ਨ ji vs kharg singh wala v pyo
@surgeryvlogs4192
@surgeryvlogs4192 11 месяцев назад
ਵਾਹਿਗਰੂ ਜੀ ਕਿਹੜੀ ਸਦੀ ਵਿੱਚ ਹੋਇਆ ਇਹ ਯੁੱਧ
@InderjitSingh-tg6ep
@InderjitSingh-tg6ep Год назад
👏sabji tun apne bache da sar ne joda. Uder kalgi dhar satguru Gobind Singh maharaj ji ne 5 sir lahe 5 alge alge karke jode hun tusi daso sab tun bada ko mare gur Gobind mharaj tu bada koi gur dhani ne ho SAKDA 🪔 satnam Sri waheguru ji 👏🪔🤲 waheguru waheguru waheguru waheguru waheguru 👏🪔💪🙏
@joshimukul6467
@joshimukul6467 Год назад
Tenu samaj he nahi laggi...hale v Akal purakh da khed nahi smaj paya...kon ucha te kon nicha vich fasya huya
@factsandcricket2.076
@factsandcricket2.076 Год назад
Karta kare na kar sake shiv kare so hoye is poore brahmand mein shiv se bada na koi
@factsandcricket2.076
@factsandcricket2.076 Год назад
Haan ji shivji ne ganesh nu haathi da sir la ke pratham pujniye bana dita si waise doosre dharm de ute bade comment karde lekin jadu tuwade ute koi comment kare te bada bura lagda hai shiv ji ne te ganesh nu fir zinda kar dita si lekin jado chamkaur di ladaai chal rahi si udu guru ji ne apne sahibjadeyan nu kyu ni bachaya si te aa khadag singh udo kitthe si asal vich sikhan di musalmaanan naal kai janga hoiya ne te sikh musalmaan wal te kadi ni jaan ge lekin sikh hindua to bane te kite dobara hindi dharm wal na chale jaan ais karke devi devtavan de waste ida diya gala karde han
@singhSingh-pi5gv
@singhSingh-pi5gv Год назад
​@@joshimukul6467tirra okha hi hai 😂😂😂🤣🤣
@singhSingh-pi5gv
@singhSingh-pi5gv Год назад
​@@factsandcricket2.076shiv kari so hoyi 🤣🤣🤣🤣🤣🤣 ... In this world are so many shiv vishnu bramha. Born and death......
@JagdishSingh-er3ms
@JagdishSingh-er3ms Год назад
Waheguru ji
@jassrathour5871
@jassrathour5871 Год назад
Sabte ucha guru mera ❤❤❤
@navjotsinghbajwa8331
@navjotsinghbajwa8331 Год назад
ਵੀਰੋ ਲੜਣ ਵਾਲੀ ਗੱਲ ਨਹੀਂ ਐ ਇਹ ਖੜਗ ਸਿੰਘ ਗੂਰੂ ਗੋਬਿੰਦ ਸਿੰਘ ਜੀ ਦਾ ਸਿੰਘ ਨਹੀਂ ਸੀ ਇਹ ਤਾਂ ਰਾਜਾ ਜਰਦਸੰਧਾ ਦਾ ਸਹਿਯੋਗੀ ਸੀ
@shadow_gfx01
@shadow_gfx01 9 месяцев назад
Hanji oh guru Gobind Singh je ne singh is krke laya se bani cha kyuke vadda daler se
@jagtarsingh558
@jagtarsingh558 4 месяца назад
ਗੁਰੂ ਗੋਬਿੰਦ ਸਿੰਘ ਜੀ ਦੀ ਕਲਪਨਾ, ਇੱਛਾ, ਚਾਹਤ ਮੇਰਾ ਭਵਿੱਖ ਦਾ ਖਾਲਸ ਖੜਗ ਸਿੰਘ ਵਰਗਾ ਹੋਵੇ। ਪਰ ਅੱਜ ਅਸੀਂ ਇਨ੍ਹਾਂ ਦੇਵਤਿਆਂ ਦੇ ਪੁਜਾਰੀਆਂ ਦੇ ਪੈਰਾਂ ਵਿਚ ਬੈਠ ਦੇ ਹਨ।
@deepvirk6981
@deepvirk6981 Год назад
Waheguru ji DHAN DHAN MAHARAJ JAGDI JOT HAJRA HAJUR MAHARAJ DUNIA DE PITA SARBAN VARN WALE DA HATH JIDE SER T HO JAWE THAFDA MIL J GURU SAHIB KOLO OH T DUNIA SARI NI EK MINT CH EDR TO UDR KRDA SAKDA V OS SAMNE PAWE KOI V DEWTA JA DEWI O JITT NI SAKDE KYOKI KALGIDHAR DA THAPDA JINU MIL J OS NU KON JAMEA HARAN WALA DHAN DHAN GURU GOBIND SINGH JI MAHARAJ BS EK VAAR APNEA CHAENA DE TURR HI MATHE LA DE SADI V SUNI JAWE MAHARAJ TUC DHAN HO DHAN HO MAHARAJ JI WAHEGURU JI KA KHALSA SHRI WAHEGURU JI KI FATHE
@ArshdeepKaurKhalsa-j7d
@ArshdeepKaurKhalsa-j7d Год назад
ਅਨੰਦ ਆਗਿਆ ਜੀ ਕਥਾ ਸੁਣ ਤੂਹਾਡੀ ਕਥਾ ਸੁਨਦੇ ਹਾਂ ਤਾਂ ਸਾਨੂੰ ਤਾਂ ਇੰਜ ਲਗਦਾ ਹੈ ਕਿ ਯੁੱਧ ਹੀ ਤੇਖ ਰਹੇ ਹਾਂ
@NoorRiar-ur6me
@NoorRiar-ur6me Год назад
Mahakaal guru gobind singh paathsahi
@jobansingh8832
@jobansingh8832 Год назад
Waheguru ❤️🙌🏻
@namberdarrecords4981
@namberdarrecords4981 Год назад
Dhn dhn guru gobind singh ji
@FeelStrong5152
@FeelStrong5152 Год назад
waheguru waheguru 🙏🙏
@DeepGill-wg2ur
@DeepGill-wg2ur 4 месяца назад
ਅਕਾਲ ਪੁਰਖ ਤੋਂ ਸਬ ਥੱਲੇ 🙏
@upmahakal3753
@upmahakal3753 4 месяца назад
Kuchh jyada nahin bol rahi hai tu
@All.social.media.video098
@All.social.media.video098 Год назад
Giani shar Singh ji 💕
@jewelcreek5507
@jewelcreek5507 11 месяцев назад
Jai shiv shankar, Jai shri ram❤
@Rebel_or_king9004
@Rebel_or_king9004 Год назад
ਵਾਹਿਗੁਰੂ ਜੀ
@joshimukul6467
@joshimukul6467 Год назад
Shiv ji ko b sikh bola gya hai....❤❤❤ sanatan and sikh have same roots ...but Sikhism is born to remove the pakhand started by mulle and pujari
@sukhisingh9420
@sukhisingh9420 Год назад
Yesss u are right ❤️
@tejindersingh9919
@tejindersingh9919 Год назад
Shiv husband of Parvati was born sikh with long hairs and beard . But you hindu are giving punishment yourself by shaving hairs and beard. All Hindus were sikhs.
@joshimukul6467
@joshimukul6467 Год назад
@@tejindersingh9919 Gurbani me kahi b nahi likha kesh ke baare me I can show you proof ….Shri Sukhmani sahib Raag Gauree mehala 5 shalok sab Dharam Vicho shrest Dharam har ka naam jap nirmal karam…..I will give so many proof from sikh Gurbani and Dasam Granth then you will have no answer in return …..Gurbani me 18 bhatt bhrahmin ke 230 shalok daraj hai ….toh wo sikh nahi huye…..?
@singhSingh-pi5gv
@singhSingh-pi5gv Год назад
​@@joshimukul6467😂😂😂😂 what shameless are you acting... Sikh have 5 structure. Why they have 😂😂
@singhSingh-pi5gv
@singhSingh-pi5gv Год назад
​@@joshimukul6467first have bhatt how many are they. Belonges to low caste 😂😂😂😂.. Bramhin 😂😂😂😂😂
@Gurjitsingh-vh9cs
@Gurjitsingh-vh9cs 6 месяцев назад
ਵਾਹਿਗੁਰੂ ਜੀ 😄😄ਰਾਜਪੂਤ ਸਿੰਘ ਕਹੋ ਦੇ ਸਨ.. ਇਹ ਕਥਾ ਸਾਡੇ ਵਾਸਤੇ ਉਚਾਰੀ ਗੁਰੂ ਮਹਾਰਾਜ ਜੀ ਨੇ... ਜਰਾ ਸੰਦ ਯੁੱਧ ਵਾਰੇ ਆ
@Save.Punjab
@Save.Punjab Месяц назад
Shankchoor di katha tusli da pati (husband) c ohnu khadak singh keh k sambohdan kita🙏
@kiranboparaidubai34
@kiranboparaidubai34 Год назад
Waheguru ji ❤️❤️❤️❤️❤️❤️❤️❤️❤️❤️❤️
@akhilsharma4501
@akhilsharma4501 Год назад
Wmk Ji , har har Mahadev ,Shivji 🙏
@serasingh91
@serasingh91 2 месяца назад
Wahaguru ji
@PrabhMunday
@PrabhMunday Год назад
Waheguru
@ManpreetKainth-oz8hu
@ManpreetKainth-oz8hu Год назад
Waheguru jeo g
@santasingh6146
@santasingh6146 Год назад
Moj aa gyi aj son k bhot 😊
@HarmanSingh-rb4bh
@HarmanSingh-rb4bh Год назад
This katha his SAVAGE!!!!!!!!.
@SunnySingh-sw6bc
@SunnySingh-sw6bc 10 месяцев назад
Shri guru gobind singh ji tu upar hor koi nhi
@Creative_baar
@Creative_baar Год назад
Waheguru ji🙇🏻‍♂️
@thedreamerz-rw8zn
@thedreamerz-rw8zn Год назад
Har har mahadev ❤❤🙌
@surgeryvlogs4192
@surgeryvlogs4192 11 месяцев назад
ਵਾਹਿਗੁਰੂ ਜੀ ਕਿਥੇ ਹੋਇਆ c ਇਹ ਯੁੱਧ
@jagtarsingh558
@jagtarsingh558 4 месяца назад
ਗੁਰੂ ਗੋਬਿੰਦ ਸਿੰਘ ਜੀ ਦੀ ਕਲਪਨਾ, ਇੱਛਾ, ਚਾਹਤ ਮੇਰਾ ਭਵਿੱਖ ਦਾ ਖਾਲਸ ਖੜਗ ਸਿੰਘ ਵਰਗਾ ਹੋਵੇ। ਪਰ ਅੱਜ ਅਸੀਂ ਇਨ੍ਹਾਂ ਦੇਵਤਿਆਂ ਦੇ ਪੁਜਾਰੀਆਂ ਦੇ ਪੈਰਾਂ ਵਿਚ ਬੈਠ ਦੇ ਹਨ।
@GurwinderSingh-yr7xh
@GurwinderSingh-yr7xh Год назад
Veere full katha upload krdya kro plz veer g
@abhishekdhanda7497
@abhishekdhanda7497 Год назад
ru-vid.com/group/PLNYGXy_wch1Ait9YajMFfUW0aPZFWqMfF
@kawalpreetsingh3025
@kawalpreetsingh3025 Год назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🏻🙏🙏🙏🙏🏻🙏🏻🙏🏻🙏🏻🙏🙏🏻🙏🙏🙏🏻🙏🏻🙏🏻🙏🏻🙏🙏🏻🙏🙏🙏🏻🙏🏻🙏🏻🙏🏻
@guriguri7733
@guriguri7733 Год назад
ੴ ਵਾਹਿਗੁਰੂ ਜੀ
@taramoga9258
@taramoga9258 10 месяцев назад
Har har mahadev
@HARJEETSINGH-yv1np
@HARJEETSINGH-yv1np Год назад
Waheguru Waheguru 🙏🙏🙏❤️♥️♥️
@Keepgrowing1718
@Keepgrowing1718 Год назад
Baba ji shiv Maharaj ta khud kal san tahi mhakal kea jnda kiuki kal v ona ton dar da c is lyi ona nu hrona ta door di gll a ona de age koi khlo v jaye ehi boht a o khud mhakal hn ona nu plla kon hra skda jede ki treedeva cho sarwutam hn 🤔
@tishantchhabra6856
@tishantchhabra6856 Год назад
Veer ji darasal eh kavitavan sanikanan nu josh lan vaste suni jandi si eh jaruri nahin eh sach hovan pahle de lok vi eh samjhde si lekin fir bhi unha de andar kavita sunke josh aa janda si.
@rajveersingh9048
@rajveersingh9048 8 месяцев назад
Sahi gal ji 🙏 Shree guru Gobind Singh ji 🙏 Shiv Mahakal da bhagat aa
@Nihang_singh96
@Nihang_singh96 6 месяцев назад
​@@rajveersingh9048bhulekha kadhde mann Cho , menu ehe dss vai shiv ji kidi tappaseya krde c??? Oho Mahadev aw mahakal ni , pehla gurbani ucharo fer gall baat kro , ਕਾਲ ਪਾਇ ਬ੍ਰਹਮਾ ਬਪੁ ਧਰਾ ਕਾਲ ਪਾਇ ਸਿਵਜੂ ਅਵਤਰਾ ਕਾਲ ਪਾਇ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ
@BhupinderSingh-qx4vv
@BhupinderSingh-qx4vv Год назад
Dhan dhan hey sache data jio ji bakhas lvo ji
@waryamkhalsa4941
@waryamkhalsa4941 Год назад
ਵਾਹਿਗੁਰੂ ਜੀ ਵਾਹ
@Bansal-w3d
@Bansal-w3d Год назад
Bhagwan inka bhala kare
@CHANDANKUMAR-vm4zf
@CHANDANKUMAR-vm4zf Год назад
Sikh guru Gobind Singh ne kalyug ch sajaye c Krishna g dwar ch c Sare parmatma de hi roop ne RU-vid te kuz vi pelo sahi hai
@CHANDANKUMAR-vm4zf
@CHANDANKUMAR-vm4zf Год назад
Aap aapni knowledge aapne pass rakho
@abhishekdhanda7497
@abhishekdhanda7497 Год назад
​@@jaihind________ bhai this is itihaas. Thoda adhyatama ki knowledge ho to samajh aa jaata he. Murkho ko bakwaas hi lgti he
@abhishekdhanda7497
@abhishekdhanda7497 Год назад
@@jaihind________ acha btao tumhaare hisaab se ye gpp kyun hai ?
@abhishekdhanda7497
@abhishekdhanda7497 Год назад
@@jaihind________ Kya tumne starting se leke end tk pura kharag Singh yudh phadha he ya iski katha suni hai 8 ghante ki Puri katha he prasang ki
@abhishekdhanda7497
@abhishekdhanda7497 Год назад
@@jaihind________ bhai bta to dete kyun tumhe ye katha sahi nhi lgti or kya tumne Puri katha suni he ?
@Sarvansingh-v5r
@Sarvansingh-v5r 4 дня назад
❤❤❤❤❤
@DeepakSingh-ul6tv
@DeepakSingh-ul6tv Год назад
ਕਥਾ ਬਹੁਤ ਵਧੀਆ ਹੈ ਭਾਈ ਸਾਹਿਬ ਜੀ ਪਰ ਤੁਹਾਨੂੰ ਇਹ ਨੀ ਕਹਿਣਾ ਚਾਹੀਦਾ ਗਣੇਸ਼ ਨੂੰ ਮੁਹ ਚੱਕ ਕੇ ਆ ਗੲ ਈਆ
@LovepreetSingh-cu6xw
@LovepreetSingh-cu6xw Год назад
Veer ji vich likhya aw ose da varnan kr rhe ne Giani ji 💯🙏
@gursewaksingh2655
@gursewaksingh2655 Год назад
@a2learners152tarkk hi tarkk aa jo likhya sabb schh haii
@nav_poet
@nav_poet 8 месяцев назад
veere eh katha anusar theek aa ihnu kehnde aa Character nal Niyay karna( justice) theatre di kla anusar smjh skde o
@Fitness_zone
@Fitness_zone Год назад
Akaal ka Akaal - Mahaakal🔱☝🏼omkar🕉️🙏🏼🚩
@gtaoriginalapk2506
@gtaoriginalapk2506 Год назад
Oooooo tho phat laga rha ha ..ekokar. Ha ekomkar nhi ha. Yae nhi pata tu keya jhane
@KishanYadav-ls7ni
@KishanYadav-ls7ni Год назад
@@azurus.-ck2lp 😂😂Bhai sahab guru govind singh aye khalsha saja ke power full fouj banayi jagat guru parbhu krishan aye narayani sena sanajai jab jab parmatma aye tab dharti pe yodha peda kiye
@sunydroch
@sunydroch Год назад
😂
@parvindersingh6869
@parvindersingh6869 Год назад
जो है ही अकाल उसका न कोई काल, शिव जी को बनाने वाला भी वही है, जो किसी भी काल महाकाल से ऊपर है।
@glorydhaliwal7189
@glorydhaliwal7189 Год назад
Waiting for next part waheguru ji
@dilpreet6930
@dilpreet6930 Год назад
here is the full katha of kharag singh : ru-vid.com/group/PLNYGXy_wch1Ait9YajMFfUW0aPZFWqMfF
@entirecosmos4335
@entirecosmos4335 Год назад
Dhan Kharak Singh
@dalersingh5023
@dalersingh5023 Год назад
Baba ji eh sampuran katha pajo ji
@sandhusaab4319
@sandhusaab4319 Год назад
Search on RU-vid kharg Singh yudh
@JS_Ramgarhia_arts
@JS_Ramgarhia_arts Месяц назад
🙏🙏🙏🔥🔥🔥
@dilbagsingh4342
@dilbagsingh4342 Год назад
Satnam waheguru ji
@Sikhismhistory001
@Sikhismhistory001 Год назад
Baba ji Kharak singh ji hai kon c inna da jikr mai phli baar sunya kon nai aa surme🙏
@singhvikramjeetvirk5220
@singhvikramjeetvirk5220 Год назад
Ji dasam ji ch krishna avatar ch enha da jikar ounda hai ji kharak nai kharag means khanda kharag enha judh kita c krishan pagwaan nal sare chathka te san jang de madaan vech bda soorma c kharag singh ji tuc agge sun sakde ho katha
@Sikhismhistory001
@Sikhismhistory001 Год назад
@@singhvikramjeetvirk5220 okok ji🙏
@SunnyLikharii-oj9cv
@SunnyLikharii-oj9cv Год назад
Aakal waheguru ji surme ne
@gillx1_
@gillx1_ Год назад
jai mahakaal ❤🙏🎉
@AvtarNirman
@AvtarNirman 3 месяца назад
❤❤❤❤❤❤❤❤❤
@singhvikramjeetvirk5220
@singhvikramjeetvirk5220 Год назад
Baba ji esse chaal vech agli te pichli katha da link dyo ji nale eh kitho mili tuhanu katha giani ji di kro kirpa dasso jra
@amanlubana13
@amanlubana13 Год назад
हर हर महादेव 🚩🙏🪷🪷🪷🌼
@jeehra
@jeehra 4 месяца назад
ਸ਼ੇਰ ਸਿੰਘ ਤਾਂ ਆਪ ਪ੍ਰੇਮਾ ਨਦ ਕੋਲ ਜਾਂਦਾ ਪ੍ਰੇਮਾ ਨਦ ਕ੍ਰਿਸ਼ਨਾ ਰਾਧਾ ਭਗਤ ਹੈ
@Sekhon.saab-xe5yo
@Sekhon.saab-xe5yo 2 месяца назад
😂😂😂😂
@Save.Punjab
@Save.Punjab Месяц назад
So what ki hogya ohde ch tohdi izaat karya karo please 🙏
@ramanbansal3673
@ramanbansal3673 Год назад
ਅਕਾਲ ਕੋ ਅਕਾਲ ਮਹਾਕਾਲ ❤
@upmahakal3753
@upmahakal3753 4 месяца назад
Mahakal kaun hai
@amanpreet_singh91
@amanpreet_singh91 Год назад
Baba g benti puri video hoe ta pls kareo upload
@abhishekdhanda7497
@abhishekdhanda7497 Год назад
Puri 7-8 ghante di Katha RU-vid te. Search krliyo kharag Singh yudh katha giani Sher singh
@abhishekdhanda7497
@abhishekdhanda7497 Год назад
ru-vid.com/group/PLNYGXy_wch1Ait9YajMFfUW0aPZFWqMfF
@Saab1990
@Saab1990 Год назад
Jai ho DHAN DHAN SIRI BABA KHARAG SINGH ji RAJPUT Mahapurakh JI NAMSKAAR H AAP JI NU🙏🙏
@satya108_
@satya108_ Год назад
o hlo veer gll sun kharag singh koi baba ji nahi c oh krishna ji de dushman "jarsandh" di sena da senapati c krishna ji ne shivji di power dikhon layi aap hi jarasandh di sena vichh chale gaye pehla shivji nu hraaya fer jarasandh di sena ohdi aapdi sena nu hi maaran lagg gaye
@mahindersingh9229
@mahindersingh9229 9 месяцев назад
​@@satya108_glt na ds veer ,,,jarasandh apne jvai da badla Len lyi Krishan naal 24 vaar judh kita te haar gya ,pr Krishan ji ne ohnu maaf kita pr 25 vaar ohda ik mitr si khadag singh ohnu saddya ( ਤਹਿ ਭੂਪਤਿ ਕੋ ਮਿੱਤਰ ਇਕ ਖੜਗ ਸਿੰਘ ਸਿਉ ਨਾਓ।। ਪੈਰੇ ਸਮਰ ਸਮੁਦ੍ਰ ਬਹੋ ਮਹਾਂਬਲੀ ਬਰ ਧਾਮ।।)
@gurpreetsinghguri2905
@gurpreetsinghguri2905 Год назад
Next part kadu ayuo bhot soni katha awa
@manjindersingh4278
@manjindersingh4278 Год назад
ru-vid.com/video/%D0%B2%D0%B8%D0%B4%D0%B5%D0%BE-TlE05gAd8Ek.html
Далее
Angry bird PIZZA?
00:20
Просмотров 9 млн