Тёмный

SANT BHINDRAWALE ਦੇ ਪੋਤੇ ਨੇ PUNJAB ਦੇ ਗ਼ੱਦਾਰਾਂ ਦੀ ਖੋਲੀ ਪੋਲ 🔥 | MUST WATCH 

Panjcast
Подписаться 6 тыс.
Просмотров 287 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 811   
@ssingh2503
@ssingh2503 9 месяцев назад
ਸੱਚ ਮੁੱਚ ਬਹੁਤ ਹੀ ਵਧੀਆ ਅਤੇ ਚੜ੍ਹਦੀ ਕਲਾ ਵਾਲੇ ਅਤੇ ਮਨੁੱਖਤਾ ਦੀ ਭਲਾਈ ਵਾਲੇ ਵਿਚਾਰ ।
@daasameersingh
@daasameersingh 9 месяцев назад
ਬਹੁਤ ਚੰਗਾ ਲੱਗਿਆ ਤੁਹਾਨੂੰ ਸੁਣ ਕੇ,ਬਹੁਤ ਦੂਰ ਅੰਦੇਸ਼ੀ ਦਿੱਸਦੀ ਆ ਵਿਚਾਰਾਂ ਵਿੱਚ। ਸੰਤਾਂ ਦੀ ਅਤੇ ਭਾਈ ਅਮਰੀਕ ਸਿੰਘ ਜੀ ਦੀ ਯਾਦ ਤਾਜ਼ਾ ਕਰਵਾ ਦਿੱਤੀ ਤੁਸਾਂ। ਮੈਂ ਯਕੀਨਨ ਕਹਿ ਸਕਦਾ ਕਿ ਤੁਸੀਂ ਭਵਿੱਖ ਦੇ ਰਹਿਨੁਮਾ ਹੋ ਸਿੱਖ ਕੌਮ ਦੇ। ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਵਿੱਚ ਰੱਖਣ।
@Dhillon2018
@Dhillon2018 9 месяцев назад
😂
@sikandersingh6507
@sikandersingh6507 9 месяцев назад
ਗੱਲ ਪੰਜਾਬੀਆਂ ਦੀ ਪੰਜਾਬ ਦੀ। ਸਿੱਖ ਕੌਮ ਨਾਲ ਤਾਂ ਕੋਈ ਲੈਣਾ ਦੇਣਾ ਨਹੀਂ ਹੈ ਇਹ ਭਾਰਤੀ ਡੀਪ ਪਾਲਿਟੀਕਲ ਦਾ ਹਿੱਸਾ ਸਿੱਖਾਂ ਨੂੰ ਪੰਜਾਬੀ ਬਣਾਕੇ ਬੁਧ ਧਰਮ ਵਾਂਗ ਸਲੌਹ ਜ਼ਹਿਰ ਦੇ ਕੇ ਖਤਮ ਕਰਨਾ। ਇਹ ਕਾਮਰੇਡ ਦੱਲੇ ਚੈਨਲ ਵਾਲੇ। ਇਨ੍ਹਾਂ ਨੂੰ ਕਹੋ ਕਿ ਖਾਲਿਸਤਾਨ ਦੀਆਂ ਵੋਟਾਂ ਪੈ ਰਹੀਆਂ ਹਨ ਉਨ੍ਹਾਂ ਦਾ ਪ੍ਰਚਾਰ ਕਰਨ। ਲੱਖਾਂ ਵੋਟਾਂ ਪੈ ਚੁੱਕੀਆਂ ਹਨ
@onkarsahota1677
@onkarsahota1677 9 месяцев назад
​@@Dhillon2018ਤੂੰ ਕਿਉਂ ਰੋਦਾਂ ਤੈਨੂੰ ਕੀ ਹੋਇਆ
@kissanjattkissan9976
@kissanjattkissan9976 9 месяцев назад
@@Dhillon2018lul lena tu😂
@Dhillon2018
@Dhillon2018 9 месяцев назад
@@onkarsahota1677 😂😂😂ਬਾਈ ਤੂੰ ਯੂਟਿਊਬ ਤੇ ਵੀ ਲੂਲੇ ਲੱਭਦਾ ਫਿਰਦਾ 😂
@JoginderKaurKahlon-k5m
@JoginderKaurKahlon-k5m 9 месяцев назад
ਵਾਹਿਗੁਰੂ ਤੇਰੀ ਸਦਾ ਚੜਦੀ ਕਲਾ ਕਰੇ ਅਤੇ ਲੰਮੀ ਉਮਰ ਬਖਸ਼ੇ ਧੰਨਵਾਦ ਹੈ ਜੀ
@balwinderkoharh3897
@balwinderkoharh3897 9 месяцев назад
ਬੇਟਾ ਕਵਰਚੜਤ ਸਿੰਘ ਜੀ ਬਹੁਤ ਵਧੀਆ ਗੱਲਾਂ ਕੀਤੀਆਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਕੌਮ ਦੇ ਅਮਰ ਸ਼ਹੀਦ ਨੇ ਵਾਹਿਗੁਰੂ ਜੀ ਕਿਰਪਾ ਕਰਨਗੇ ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਹਿ
@bigilbeast4689
@bigilbeast4689 9 месяцев назад
Sirf Bhinderawala he Sikh Panth da Amar Shaheed va.... Us to phela wale.. ki va....
@ManjitKaur-rb3vk
@ManjitKaur-rb3vk 8 месяцев назад
​@@bigilbeast4689😊😊
@BaljitSingh-bj4vm
@BaljitSingh-bj4vm 9 месяцев назад
ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ ਬੇਟਾ ਕੁੰਵਰਚੜਤ ਸਿੰਘ ਜੀ ਨੇ ਬਿਲਕੁਲ ਸਹੀ ਹੈ ਵਾਹਿਗੁਰੂ ਜੀ ਕਿਰਪਾ ਕਰਨਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@mission-punjab
@mission-punjab 9 месяцев назад
ਬਹੁਤ ਅਛਾ ਖਾਲਸਾ ਜੀ। ਤੁਹਾਡੀ ਗੁਰਮਤਿ ਦੀ ਖੋਜ ਸਿਖ ਮਾਨਸਿਕਤਾ ਵਿਚ ਤੁਹਾਡੀ ਰੂਹ ਭਿਜੀ ਹੋਈ ਹੈ। ਤਕੜੇ ਹੋ ਅਵਾਜ਼ ਚੁਕੋ।
@ratanjit9675
@ratanjit9675 9 месяцев назад
ਭਾਈ ਸਾਹਿਬ ਗੁਰੂ ਗੋਬਿੰਦ ਸਾਹਿਬ ਜੀ ਤੁਹਾਡੇ ਤੇ ਹਮੇਸ਼ਾ ਮਿਹਰ ਭਰਿਆ ਹਥ ਰਖਣਗੇ ਤਸੀ ਹਮੇਸ਼ਾ ਚੜਦੀ ਕਲਾ ਵਿਚ ਰਹੋ
@GurmailBadesha
@GurmailBadesha 9 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਦੇ ਡੂੰਘੀ ਸੋਚ ਵਿਚਾਰ ਕਰਨ ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਾਗਰੂਕ ਕੀਤਾ ਵਾਹਿਗੁਰੂ ਜੀ
@majorsingh8761
@majorsingh8761 9 месяцев назад
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਖਾਲਸਾ ਜੀਨੇ ਬਹੁਤ ਧੰਨਵਾਦ ਹੈ ਜੀ
@JoginderKaurKahlon-k5m
@JoginderKaurKahlon-k5m 9 месяцев назад
ਬੇਟਾ ਕਨਵਰ ਚੜਤ ਸਿੰਘ ਜੀ ਤੁਸੀਂ ਜੋ ਦਸਿਆ ਸੁਣਕੇ ਮਨ ਖ਼ੁਸ਼ ਹੋ ਇਆ ਬੇਟਾ ਤੂੰ ਜ਼ੋ ਸਿਖ ਕੌਮ ਦੀ ਸਦਾ ਚੜਦੀ ਕਲਾ ਦੀ ਗਲ ਕੀਤੀ ਸੁਣਕੇ ਰੂਹ ਖੁਸ਼ ਹੋਈ
@SiNGhSher1
@SiNGhSher1 9 месяцев назад
ਜਿੰਨੇ ਵੀ ਸਿੱਖ ਯੋਧੇ ਪੰਜਾਬ ਦੀ ਅਜ਼ਾਦੀ ਲਈ ਲੜ ਰਹੇ ਨੇ ਮੈਂ ਉੱਨਾਂ ਦਾ ਦਿਲੋਂ ਸਤਿਕਾਰ ਕਰਦਾ ਹਾਂ। ਅਸੀ ਸਾਰੇ ਇੱਕ ਹਾਂ ਸਾਡਾ ਕੋਈ ਵੱਖਰੇਵਾ ਨਹੀ
@RaviKumar-y9i3g
@RaviKumar-y9i3g 9 месяцев назад
Tnngh Singh Amarnjeet Amarjereeeeeeeeee3eeeet Singh
@RaviKumar-y9i3g
@RaviKumar-y9i3g 9 месяцев назад
Singh Aaaaaaaaaa A ❤️igh Singh ADASingh
@EagerIslandRetreat-wb1vq
@EagerIslandRetreat-wb1vq 9 месяцев назад
​@@RaviKumar-y9i3gwo un
@kulwantsingh3183
@kulwantsingh3183 9 месяцев назад
ਵਾਹਿਗੁਰੂ ਸਾਹਿਬ ਜੀ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ ਵਾਹਿਗੁਰੂ ਸਾਹਿਬ ਜੀ ਹੁਣ ਝਾਂਸੇ ਤੋਂ ਬਚ, ਕੇ ਰਹਿਣਾ ਹੈ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ
@SurjitSingh-lp3cu
@SurjitSingh-lp3cu 9 месяцев назад
ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਚੜਦੀਕਲਾ ਚ ਰੱਖੇ👏👏👏👏
@Pangli2897
@Pangli2897 9 месяцев назад
ਦਿਲ ਖੁਸ਼ ਹੋ ਗਿਆ ਵੀਰ ਭਾਈ ਸਹਿਬ ਨੂੰ ਦੇਖ ਕੇ,,,,,
@GurjeetSingh-kg9mr
@GurjeetSingh-kg9mr 9 месяцев назад
ਧੰਨ ਧੰਨ ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਵਾਲੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ ਜੀ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ, ਜਨਰਲ ਸੁਬੇਗ ਸਿੰਘ ਜੀ ਸ਼ਹੀਦ ਬਾਬਾ ਠਾਰਾ ਸਿੰਘ ਜੀ ਸ਼ਹੀਦ,
@amritpalsandhu8037
@amritpalsandhu8037 9 месяцев назад
ਪ੍ਰਣਾਮ ਸ਼ਹਿਦਾਂ ਨੂੰ 🙏🏻
@punjabson5991
@punjabson5991 9 месяцев назад
ਇੱਕ ਕੜਾਹ ਹੁੰਦਾ ਹੈ ਅਤੇ ਇੱਕ ਕੜਾਹ ਪ੍ਰਸਾਦ ਹੁੰਦਾ ਹੈ । ਦਿਸਦੇ ਦੋਵੇਂ ਇੱਕੋ ਜਿਹੇ ਗੁਰੂ ਦੇ ਭੇਟ ਹੋਣ ਤੇ ਹੀ ਕੜਾਹ , ਪ੍ਰਸਾਦ ਬਣਦਾ ਹੈ। ਸੰਤ ਕਰਤਾਰ ਸਿੰਘ ਜੀ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦੀ ਸੋਚ ਤੇ ਪਹਿਰਾ ਦੇਣਾ ਤੁਸੀਂ
@palwindersingh0555
@palwindersingh0555 9 месяцев назад
Sachi gal aae
@SatnamSingh-hx9ng
@SatnamSingh-hx9ng 9 месяцев назад
ਖਾਲਸਾ ਜੀ ਭਾਈ ਸਾਹਿਬ ਜੀ ਦਾ ਆਪਣੇ ਸਾਰਾ ਖਾਲਸਾ ਪੰਥ ਨੂੰ ਬੈਠਕੇ ਵਿਚਾਰ ਵਟਾਂਦਰਾ ਜ਼ਰੂਰੀ ਕਰਨਾ ਚਾਹੀਦਾ ਹੈ ਇਹ ਭਾਈ ਸਾਹਿਬ ਜੀ ਫੇਰ ਵੀ ਸ਼ਹੀਦਾ ਦੇ ਪ੍ਰਵਾਰ ਵਿਚੋਂ ਨੇ ਜੇ ਸਿੱਖ ਕੌਮ ਦਾ ਭਲਾ ਚਾਹੁੰਦੇ ਹਾਂ ਕੰਠੇ ਹੋਣਾ ਚਾਹੀਦਾ ਹੈ ਬਹੁਤ ਵਧੀਆ ਵਿਚਾਰ ਨੇ ਭਾਈ ਸਾਹਿਬ ਜੀ ਦੇ। ਧੰਨਵਾਦ ਸਿੱਖ ਸੰਗਤ ਜੀ ਵਹਿਗੁਰੂ ਜੀ
@balbirsingh175
@balbirsingh175 9 месяцев назад
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਸਿੱਖੀ ਦੇ ਲੜ ਲਾਉਣ
@vanshdeepsingh9438
@vanshdeepsingh9438 9 месяцев назад
ਏਨੇ ਜੀ ਮਰਵਾ ਕੇ ਗਦਾਰ ਨਹੀਂ ਹੋ ਸਕਦਾਂ ਭਾਈ ਸਾਹਿਬ ਭਾਈ ਅਮਰੀਕ ਸਿੰਘ ਬਹੁਤ ਉਗੀ ਸ਼ਖ਼ਸੀਅਤ ਸਨ ਇਹ ਦੁਨਿਆ ਨੂੰ ਪੱਤਾ ਹੈ ਉਤਰਾ ਚੜ੍ਹਾ ਆ ਸਕਦਾ ਹੈ ਪਰ ਗਦਾਰ ਨਹੀਂ ਹੋ ਸਕਦਾ ਪ੍ਰਮਾਤਮਾ ਉਮਰ ਲੰਮੀ ਕਰੇਂ ਤੇ ਸੱਦਾ ਚੱੜਦੀ ਕਲਾ ਵਿਚ ਰੱਖੇ ਪ੍ਰਮਾਤਮਾ
@GulabSingh-nw4bb
@GulabSingh-nw4bb 9 месяцев назад
Yary good
@surjitgill6411
@surjitgill6411 9 месяцев назад
ਅੱਜ ਦੀ ਪੋਡਕਾਸਟ ਸੁਣ ਕੇ ਦਿਲ ਬਹੁਤ ਖੁਸ਼ ਹੋਇਆ।
@SukhwinderSingh-tr6jv
@SukhwinderSingh-tr6jv 9 месяцев назад
ਵਾਹਿਗੁਰੂ ਜੀ ਜਿਹੜਾ ਸਿੱਖਾਂ ਦੀ ਗੱਲ ਕਰੇਗਾ ਭਾਰਤ ਵਿੱਚ ਉਹ ਗ਼ੱਦਾਰ ਹੁੰਦਾ ਹੈ ਇੰਡੀਆ ਤੋ ਬਾਹਰ ਉਹ ਸਰਦਾਰ ਹੁੰਦਾ ਹੈ । ਗ਼ੱਦਾਰ ਬਣ ਕੇ ਭਾਰਤ ਦਾ ਹੱਥ ਠੋਕਾ ਬਣਕੇ ਚਾਰ ਦਿੱਨ ਮੋਜ ਮਸਤੀ ਹੋ ਸਕਦੀ ਹੈ । ਪਰ ਦਰਗਾਹ ਵਿੱਚ ਮੂੰਹ ਜ਼ਰੂਰ ਕਾਲਾ ਹੋਵੇਗਾ । ਓਥੇ ਸੱਚੋ ਹੀ ਸੱਚ ਨਿਬੜੇ ।
@mindimaan5153
@mindimaan5153 7 месяцев назад
ਬਿਲਕੁਲ ਬਾਈ ਜੀ..ਸਾਨੂੰ ਹੁਣ ਏ ਗੱਲ ਤਾਂ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਜਿਸ ਬੰਦੇ ਨੂੰ ਅੱਜ ਦੇ ਸਮੇਂ ਵਿਚ ਗੱਦਾਰ ਕਿਹਾ ਜਾਂਦਾ ਉਹ ਗੱਦਾਰ ਨਹੀਂ ਹੈ. ਉਹਨੂੰ ਗੱਦਾਰ ਬਣਾਉਣ ਲਈ ਇਕ ਮਾਹੌਲ ਤਿਆਰ ਕੀਤਾ ਜਾਂਦਾ ਹੈ. ਮੇਰਾ ਤਾਂ ਇਹ ਮੰਨਣਾ ਹੈ ਕਿ ਜੇ ਕਿਸੇ ਨੂੰ ਗੱਦਾਰ ਕਿਹਾ ਜਾ ਰਿਹਾ ਹੈ ਉਸ ਬੰਦੇ ਤੇ ਸਾਨੂੰ ਗੋਰ ਕਰਨਾ ਚਾਹੀਦਾ ਹੈ. ਓਸ ਵਿਚ ਕੋਈ ਕਵਾਲਿਟੀ ਹੈ ਤਾਹੀ ਓਸ ਨੂੰ ਭੰਡਿਆ ਜਾ ਰਿਹਾ. ਜੇ ਇਸ ਚੀਜ਼ ਨੂੰ positive ਲਈਏ ਤਾਂ ਸਰਕਾਰਾਂ ਨੇ ਸਾਡੇ ਲਈ ਰਾਹ ਸੌਖਾ ਕਰ ਦਿੱਤਾ ਸੂਰਮਾ ਲੱਭਣ ਲਈ. ਗੱਦਾਰ ਵਾਲਾ concept ਦੇ ਕੇ..ਜੇ ਡੂੰਘਾਈ ਨਾਲ ਸੋਚਿਆ ਜਾਵੇ
@nirmalsinghcheema3682
@nirmalsinghcheema3682 9 месяцев назад
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਇੱਕ ਮਹਾਨ ਸ਼ਹੀਦ ਅਤੇ ਕੌਮ ਦੇ ਮਹਾਨ ਜਰਨੈਲ ਸੀ
@RanjitSingh-kh4cm
@RanjitSingh-kh4cm 9 месяцев назад
ਏਨਾ ਅੱਤਿਆਚਾਰ ਹੋਣ ਦੇ ਬਾਵਜੂਦ ਵੀ ਸਿੰਘ ਚੜਦੀ ਕਲਾ ਵਿੱਚ ਹਨ ਸਿੰਘਾ ਨੂੰ ਸ਼ਹੀਦ ਕਰਨ ਵਾਲਿਆਂ ਨੂੰ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਦਾ ਲਾਹਨਤਾਂ ਪੈਦੀਆ ਰਹਿਣਗੀਆਂ ਕੌਮ ਲਈ ਸ਼ਹੀਦ ਹੋਣ ਵਾਲੇ ਯੋਧੇ ਲੋਕਾਂ ਦੇ ਮਨਾਂ ਵਿੱਚ ਸਦਾ ਜਿਉਂਦੇ ਰਹਿਣਗੇ
@dharamsingh5541
@dharamsingh5541 8 месяцев назад
Jina jina ne punjabia naal gaddari kiti he ohna da kakh ni rehna
@Singhji5555
@Singhji5555 7 месяцев назад
Jaroor.
@sukhbeerbrar5423
@sukhbeerbrar5423 9 месяцев назад
ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ
@charnsingh3619
@charnsingh3619 9 месяцев назад
❤ ਸਲੂੰਟ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਹੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਪੰਜਾਬ ਸਮੁੰਦਰ ਦੇ ਕਿਨਾਰੇ ਤੇ ਹੈ ਜੰਨਸੀ ਫੁਟ ਪਾ ਰਹੀਆ
@BabajiGurdaspuri-ob5qt
@BabajiGurdaspuri-ob5qt 9 месяцев назад
ਚੜਤ ਸਿੰਘ ਜੀ ਵਿਚਾਰ ਬਹੁਤ ਵਧੀਆ ਵਹਿਗੁਰੂ ਚੜਦੀ ਕਲਾ ਕਰੇ
@swaransingh7492
@swaransingh7492 9 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jijaji5363
@jijaji5363 9 месяцев назад
ਚਤੜ ਸਿੰਘ ਵੀ ਭਿੰਡਰੀ ਭੜੀਂਹ ਭੜੀਂਹ ਬਣਨ ਨੂੰ ਫਿਰ ਦਾ 😂😂😂😂😂
@Virksaab92
@Virksaab92 9 месяцев назад
@@jijaji5363tu apna javai bana le fer choti alyaa
@MalkeetSingh-zs8uh
@MalkeetSingh-zs8uh 9 месяцев назад
​@@jijaji5363😅😊😊😊 6:17 6:17 6:17
@MalkeetSingh-zs8uh
@MalkeetSingh-zs8uh 9 месяцев назад
​@@swaransingh7492😊
@GurjeetSingh-kg9mr
@GurjeetSingh-kg9mr 9 месяцев назад
ਧੰਨ ਹੋ ਤੁਸੀਂ ਭਾਈ ਚੜਤ ਸਿੰਘ ਜੀ ਤੁਸੀਂ ਸਿੱਖ ਕੌਮ ਦੇ ਜਝਾਰੂ ਯੋਧੇਆ ਦੇ ਵਾਰਸ ਹੋ,
@DilbagSingh-c7c
@DilbagSingh-c7c 9 месяцев назад
ਖਾਲਸਾ ਜੀ ਆਪ ਜੀ ਕੋਸਿਸ਼ ਕਰ ਕੇ ਭਾਈ ਅਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆ ਨੂੰ ਰਿਹਾ ਕਰਵਾਉਣ ਲਈ ਚਾਰਾ ਕੀਤਾ ਜਾਵੇ
@sukhjindersingh4446
@sukhjindersingh4446 9 месяцев назад
​@@TadkapunjabionlineEhna da apna vakh hi agenda aa sara Interview suno te nichod kaddo samj jaoge
@ParamjitKaur-s4z5e
@ParamjitKaur-s4z5e 9 месяцев назад
ਧੰਨ ਬਾਦ ਭਾਈ ਸਾਹਿਬ ਵਹ ਗੂਰੂ ਅਪ ਨੂੰ ਹਿਮਤ ਬਖ਼ਸਣ
@maninderchandi4420
@maninderchandi4420 9 месяцев назад
ਭਾੲੀ ਕੰਵਰਚੜਤ ਸਿੰਘ ਜੀ, ਅਾਪ ਜੀ, ਬਿਲਕੁਲ ਦਰੁਸਤ ਕਿਹਾ , ਜੀ, ੲਿਜਨਸੀਅਾਂ ਰਲ ਕੇ, ਸਿੱਖਾਂ ਦੀ ਕਿਰਦਾਰਕੁਸ਼ੀ ਕਰਨ, ਵਿਚ ਮਾਹਿਰ ਹਨ.❤
@GurjeetSingh-kj3ti
@GurjeetSingh-kj3ti 9 месяцев назад
ਭਾਈ ਸਾਹਿਬ ਜੀ ਦੀ ਬੋਹਤ ਬੜੀ ਪਾਵਰਫੁਲ ਸਪੀਚ 🦅🦁⚔️🗡️⛳❤🙏
@sukhjindersingh4446
@sukhjindersingh4446 9 месяцев назад
But mudda ki c speech da 😎
@arwindersingh1651
@arwindersingh1651 9 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙇‍♂️
@RamandeepSingh-bo5rb
@RamandeepSingh-bo5rb 9 месяцев назад
ਅੱਜ ਦੇ ਸਮੇਂ ਵਿੱਚ ਸ਼ੋਸ਼ਲ ਮੀਡੀਆ ਸੱਭ ਤੋਂ ਵੱਡਾ ਹਥਿਆਰ ਹੈ ਇਸਦੀ ਵਰਤੋਂ ਕਰਨੀ ਚਾਹੀਦੀ ਹੈ
@amanpreetkaur4096
@amanpreetkaur4096 9 месяцев назад
ਬੇਟੇ ਕੰਵਰਚੜਤ ਸਿੰਘ ਜੀ ਅੱਜ ਸਾਡੀ ਕੌਮ ਨੂੰ ਤੁਹਾਡੀ ਸੋਚ ਵਾਲੇ ਨੌਜਵਾਨਾਂ ਦੀ ਲੋੜ ਆ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏
@KulwantSandhu-ir5sk
@KulwantSandhu-ir5sk 9 месяцев назад
ਭਾਈ ਸਾਹਿਬ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਹਿਣਾ ਬਹੁਤ ਬਹੁਤ ਧੰਨਵਾਦ ਜੀ 🙏🏻🙏🏻🙏🏻🙏🏻🙏🏻🙏🏻🙏🏻
@SaabDildag
@SaabDildag 8 месяцев назад
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅਮਰ ਸ਼ਹੀਦ ਸਨ ਅਤੇ ਕਵਰ ਚੜਤ ਸਿੰਘ ਜੀ ਤੁਹਾਡੇ ਵੀ ਬਹੁਤ ਵਧੀਆ ਵਿਚਾਰ ਸਨ ਮਹਾਰਾਜ ਚੜਹਦੀ ਕਲਾ ਵਿੱਚ ਰੱਖਣ ,, 20,,ਵੀਂ ਸਦੀ ਦੇ ਮਹਾਨ ਸੰਤ ਪ੍ਰਣਾਮ ਸ਼ਹੀਦਾਂ ਨੂੰ,, ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,,
@AvtarSingh-x1t
@AvtarSingh-x1t Месяц назад
ਭਾਈ ਕਨਵਰਚੜਤ ਸਿੰਘ ਜੀ ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ ਇਮਾਨਦਾਰੀ ਨਾਲ ਸਿੱਖ ਕੌਮ-ਪੰਥ ਦੀ ਚੜ੍ਹਦੀਕਲਾ ਲਈ ਸੇਵਾਵਾਂ ਨਿਭਾਉਂਦੇ ਰਹੋ ਜੀ ਸਿੱਖ ਕੌਮ ਨੂੰ ਭੰਡਣ ਵਾਲਿਆਂ ਦੀ ਕਮੀਂ ਨਹੀਂ ਆਪਣੀਆਂ ਸੇਵਾਵਾਂ ਜਾਰੀ ਰੱਖੋ ਸਿੱਖ ਕੌਮ ਆਦਿ ਤੋਂ ਚੜਦੀਕਲਾ ਵਿੱਚ ਹੈ ਜੁਗਾਂ ਜੁਗਾਂਤਰਾਂ ਤੱਕ ਚੜ੍ਹਦੀਕਲਾ ਵਿੱਚ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ
@BalwinderKaur-hm9do
@BalwinderKaur-hm9do 9 месяцев назад
ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖਸ਼ੇ ਵਾਹਿਗੁਰੂ ਚੜਦੀ ਕਲਾ ਬਖਸ਼ੇ ਵਾਹਿਗੁਰੂ ਜੀ
@amriksingh6877
@amriksingh6877 9 месяцев назад
Waheguru ji
@JaswinderKaur-gp1on
@JaswinderKaur-gp1on 4 месяца назад
Thanks
@rakkarrakkar2981
@rakkarrakkar2981 9 месяцев назад
Waheguru ਜੀ Amritpal singh ਜ਼ਿੰਦਾਬਾਦ Khalistan jindawad ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ ਸੰਤ ਭਿੰਡਰਾਵਾਲੇ ਜ਼ਿੰਦਾਬਾਦ ❤❤❤❤❤❤❤❤❤❤❤
@SiNGhSher1
@SiNGhSher1 9 месяцев назад
ਸਾਰੇ ਸਿੱਖ ਯੋਧੇ ਜ਼ਿੰਦਾਬਾਦ
@ajfj4891
@ajfj4891 9 месяцев назад
ਬੇਟਾ ਕਨਵਰਚੜਤ ਸਿੰਘ ਜੀ 🙏 ਵਾਹਿਗੁਰੂ ਦਾ ਬਹੁਤ ਬਹੁਤ ਧੰਨਵਾਦ 🙏 ਕਿਉਂਕਿ ਇੱਕ ਯੋਧਿਆ ਦੇ ਪਰਿਵਾਰ ਵਿੱਚੋਂ ਇੱਕ ਹੋਰ ਯੋਧਾ ਉੱਠਿਆ 🙏❤️👍💪
@PalSingh-uk2nw
@PalSingh-uk2nw 9 месяцев назад
Q
@TarsamSingh-vh3hl
@TarsamSingh-vh3hl 9 месяцев назад
🎉 by😊😊❤ 37:32 se bhi@@PalSingh-uk2nw
@satwantkaur7417
@satwantkaur7417 9 месяцев назад
ki​@@PalSingh-uk2nwOki ki😂😂😂😂😂😂😂😂😂🎉🎉🎉😂q😂🎉🎉😂qqq🎉🎉😂🎉🎉 QQ no nvv na
@onkarsahota1677
@onkarsahota1677 9 месяцев назад
You GGG Gaddar hai ​@@PalSingh-uk2nw
@ikodapasara8143
@ikodapasara8143 9 месяцев назад
ਬਾਦਲ ਦਾਲ਼ ਲਈ ?
@PipalSingh-w9t
@PipalSingh-w9t 9 месяцев назад
❤ਵਾਹਿਗੁਰੂ ਜੀ ਭਾਈ ਅਮਰੀਕ ਸਿੰਘ ਜੀ ਬਹੁਤ ਸੂਝਵਾਨ ਚੱੜਦੀ ਕਲਾ ਵਾਲੇ ਸਿੱਖ ਸਨ❤❤ 11:27 11:27
@mohinderpalsingh4113
@mohinderpalsingh4113 8 месяцев назад
ਬੇਟਾ ਕੰਵਰ ਚੜ੍ਹਤ ਸਿੰਘ ਜੀ ਜਿਉਂਦੇ ਰਹੋ ਵਾਹਿਗੂਰੂ ਜੀ ਤੁਹਾਨੂੰ ਲੰਬੀ ਉਮਰ ਬਖਸ਼ਣ ਅੱਜ ਦੀ ਜਵਾਨੀ ਨੂੰ ਜੂਥ ਨੂੰ ਜਗਾਉਣ ਦੀ ਲੋੜ ਹੈ
@baldevsingh8619
@baldevsingh8619 9 месяцев назад
ਭਾਈ ਕੰਵਰਚੜਤ ਸਿੰਘ ਜੀ ਨੂੰ ਮੇਰੇ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪ੍ਰਮਾਤਮਾ ਚੜਦੀ ਕਲਾ ਬਖਸੇ ਜੋ ਕੌਮ ਦਾ ਦਰਦ ਰੱਖਦੇ ਹਨ ਸਲੂਟ ਹੈ ਵੀਰ ਜੀ
@JaswinderKaur-gp1on
@JaswinderKaur-gp1on 4 месяца назад
Thanks
@pardumansingh495
@pardumansingh495 9 месяцев назад
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਸਾਥ ਦਿਓ ਹਿੱਕ ਠੋਕ ਕੇ ਸਿੱਖ ਕੌਮ ਤੁਹਾਡੇ ਨਾਲ ਹੈ
@ManpreetSohal-q8t
@ManpreetSohal-q8t 9 месяцев назад
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਨਾਮਦਾਨ ਬਖਸ਼ਨ🙏
@rakkarrakkar2981
@rakkarrakkar2981 9 месяцев назад
ਸੰਤ ਭਿੰਡਰਾਵਾਲੇ ਜ਼ਿੰਦਾਬਾਦ ❤❤❤❤❤❤❤❤❤❤❤❤❤❤
@harbanskaur4126
@harbanskaur4126 9 месяцев назад
Tuhadey vichar bhut vadiya ne beta ji, really you are great personality, God bless you
@ajitpalsingh3125
@ajitpalsingh3125 9 месяцев назад
ਸੰਤ ਕਰਤਾਰ ਸਿੰਘ ਜੀ ਦੀ ਸੋਚ ਉਹਨਾਂ ਦੀ ਬੇਬਾਕ ਸੱਚ ਕਹਿਣ ਦੀ ਜ਼ੁਰਅਤ ਤੇ ਭਾਈ ਅਮਰੀਕ ਸਿੰਘ ਜੀ ਦੀ ਤੇ ਭਾਈ ਮਨਜੀਤ ਸਿੰਘ ਜੀ ਦੀਆਂ ਕੀਤੀਆਂ ਕੁਰਬਾਨੀਆਂ ਸਮੁੱਚੀ ਕੌਮ ਨੂੰ ਯਾਦ ਹਨ ਕੁੰਵਰ ਚੜ੍ਹਤ ਸਿੰਘ ਵੀ ਓਸੇ ਹੀ ਪਰਿਵਾਰ ਦੇ ਰੁਕਨ ਹਨ ਸੋ ਮੈਂ ਕਹੂੰਗਾ ਕਿ ਸਮੁੱਚੇ ਖਾਲਸਾ ਪੰਥ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ l ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ
@sukhydhillon3296
@sukhydhillon3296 9 месяцев назад
Great thinking god bless you my son right path will take you to right destination
@swarnjitmann5280
@swarnjitmann5280 9 месяцев назад
ਵਾਹਿਗੁਰੂ ਜੀ🙏🏻🙏🏻🙏🏻🙏🏻🙏🏻🙏🏻🙏🏻
@silversinghsilver2961
@silversinghsilver2961 9 месяцев назад
ਵਾਹਿਗੁਰੂ ਜੀ ਮੇਹਰ ਕਰਨ ਜੀ
@harpalhazra8709
@harpalhazra8709 9 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ❤❤
@sukhjinderkaur1417
@sukhjinderkaur1417 9 месяцев назад
ਬੇਟਾ ਜੀ ਜੁਗ ਜੁਗ ਜੀਵੋ
@harwindersingh1175
@harwindersingh1175 9 месяцев назад
ਭਾਈ ਸਾਬ ਬਹੁਤ ਵਂਧੀਆ ਗਲਬਾਤ ਤੁਹਾਡੀ ਇਹ ਸਰਕਾਰਾਂ ਇਸ ਦੇਸ਼ ਦੀਆਂ ਸਿੱਖਾਂ ਦੀਆਂ ਦੁਸ਼ਮਣ ਹਨ
@maninderchandi4420
@maninderchandi4420 9 месяцев назад
ਭਾੲੀ ਅਮਰੀਕ ਸਿੰਘ ਜੀ, ਦੇ ਦਰਸ਼ਨ ਕਰਣ ਦਾ ਮੋਕਾ ਮਿਲਿਅਾ ਜੀ,.❤
@manindersharma3495
@manindersharma3495 9 месяцев назад
Bahut vidiya vichar veerji g God bless you veerji g
@palwindersingh3731
@palwindersingh3731 9 месяцев назад
Bhut hi Vadhia vichaar betta ji. BAADAL NE HINDU TAV R,S,S NAAL MILL KE SIKHAN NU KHATAM Kran di puri koshish keeti ja rahi hai..
@kuljitkaur2187
@kuljitkaur2187 9 месяцев назад
We. appreciate ur statement it is marvelous u open our eyes please always give us more information
@lakhmirsinghkhalsa8282
@lakhmirsinghkhalsa8282 9 месяцев назад
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਸਿੱਖ ਕੌਮ ਦਾ ਬੱਬਰ ਸ਼ੇਰ ਡੱਟ ਕੇ ਸਾਥ ਦਿਓ ਅਮ੍ਰਿਤ ਛੱਕੋ ਸਿੰਘ ਸੱਜੋ ਨੱਸ਼ੇ ਛੱਡੋ
@harmanjeetsingh8308
@harmanjeetsingh8308 9 месяцев назад
ਬਾਈ ਜੀ ਆਪ ਜੀ ਨੂੰ ਸਾਰੀ ਸਿਖ ਕੌਮ ਪਸੰਦ ਕਰਦੀ ਹੈ ਪਰ, ਬਸ ਇਕ ਗਿਲਾ ਹੈ ਕੇ ਭਾਈ ਅਮ੍ਰਿਤਪਾਲ ਸਿੰਘ ਦਾ ਸਾਥ ਨਹੀ ਦਿੱਤਾ ਭਾਈ ਅਮ੍ਰਿਤਪਾਲ ਸਿੰਘ ਸਟੇਜਾਂ ਤੋਤੁਹਾਨੂੰ ਵਾਜਾਂ ਮਾਰਦਾ ਰਿਹਾ ਤੁਸੀ ਤੇ ਈਰਖਾ ਵਿਚ ਈ 🔥
@ChutNashak
@ChutNashak 9 месяцев назад
Ki tusi menu 10 Hazar de skde ho kya? Mai amrit Chakk Luga ji..
@palwindersingh0555
@palwindersingh0555 9 месяцев назад
​@@ChutNashakapne mapeya de ghar v tan jameya si kyunke ona ne tainu 10hjaar denda
@Khanowall
@Khanowall 9 месяцев назад
ਏਨਾ ਨੀ ਬਾਹਰ ਆਉਣ ਦੇਣਾ ਉਪੱਰ ਤੱਕ ਤਾਰਾ ਨੇ ਅੱਗੇ ਕੋਣ ਲੱਗਣ ਦੇਦਾ
@beinghuman8296
@beinghuman8296 5 месяцев назад
Babar sher 😂😂😂😂 char blungde nikle c talwara hath ch le ke te kabootar maran wali gun leke udo tak sahi c loka nu hasa aunda c chalo ek nawa comedian agya ..par achanak blungde nu lagan laga ki usdi ta wah wah ho rahi hai oh apne aap nu sher samjan lag pya te nal diya beda 🐑 v ohnu sada sada babar sher keh ke usdi hawa hor kharab karti ।।।bus fir hona ki c ...asli da sher ek din samne a gya sare ਬਲੂੰਗੜੇ ਤੇ ਨਕਲੀ ਬੱਬਰ ਸ਼ੇਰ ਚਕ ਕੇ ਲੇ ਗਿਆ ਸਾਲੀ ਸਮਜ ਨਹੀਂ ਆਈ ਉਹ ਲੈਕੇ ਕਿੱਥੇ ਗਿਆ ..ਜ਼ਿੰਦਾ ਵੀ ਨੇ ਯਾ ਡਕਾਰ ਗਿਆ😂😂😂
@JoginderKaurKahlon-k5m
@JoginderKaurKahlon-k5m 9 месяцев назад
ਕੋਮ ਦੀ ਸੇਵਾ ਇਸੇ ਤਰਾਂ ਹੀ ਕਰਦੇ ਰਹਿ ਣਾ ਗੁਰੂ ਤਰਕੀਆਂ ਬਖਸ਼ੇ ਅਤੇ ਸਦਾ ਅੰਗ ਸੰਗੇ ਰਹਿਣ
@DavinderSingh-hq9fb
@DavinderSingh-hq9fb 9 месяцев назад
Bahut hi vadiya interview c , we need one more podcast with kanwarcharat singh
@niranjangnathana5853
@niranjangnathana5853 9 месяцев назад
ਵਾਹਿਗੁਰੂ ਜੀ 💐🥀🌹💯
@SukhdevSingh-cp8nn
@SukhdevSingh-cp8nn 9 месяцев назад
ਬਹੁਤ ਵਧੀਆ ਵਿਚਾਰ ਨੇ ਖਾਲਸਾ ਜੀ ਦੇ
@gurkirtsingh682
@gurkirtsingh682 9 месяцев назад
Waheguru ji 🙏.. bht sohne vichar bhai sabb de 🙏🙏
@malwablock08888
@malwablock08888 8 месяцев назад
wahe guru ji chardi kla bkhshna wahe guru wahe guru wahe guru wahe guru wahe guru wahe guru wahe guru wahe guru
@tejindersingh4588
@tejindersingh4588 9 месяцев назад
V Good 👍 GOD BLESS YOU..WAHEGURU JI 🙏 ..
@niranjangnathana5853
@niranjangnathana5853 9 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ❤🎉❤🎉❤🎉❤🎉❤🎉
@HarbansSingh-pc7fc
@HarbansSingh-pc7fc 9 месяцев назад
ਪੱਤਰਕਾਰ ਵੀਰ ਨੇ ਅਖੀਰ ਵਿੱਚ ਆਖਿਆ ਕਿ ਇਦਾਂ ਮਹਿਸੂਸ ਹੋਇਆ ਜਿਵੇਂ ਮੈਂ ਆਪਣੇ ਨਾਲ ਬੈਠਾ,ਹੋਵਾ।ਹਰ ਇਨਸਾਨ ਭਾਵੇਂ ਕਿਸੇ ਧਰਮ ਜਾਤ ਦਾ ਹੋਵੇ, ਸਿੱਖ ਨਾਲ ਬੈਠੇ, ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬੈਠੇ ਉਹ ਆਪਣੇ ਆਪ ਨੂੰ ਆਪਣੇ ਨਾਲ ਬੈਠਿਆਂ ਮਹਿਸੂਸ ਕਰਦੇ ਹਨ, ਕਿਉਂਕਿ ਗੁਰੂ ਦਾ ਦਰ ਸਭ ਦਾ ਸਾਂਝਾ ਦਰਬਾਰ ਹੈ।, ਸੱਚੀਂ ਭਾਵਨਾਵਾਂ ਨਾਲ ਕੋਈ ਵੀ ਆਵੇ, ਗੁਰੂ ਸਾਹਿਬ ਉਸ ਨੂੰ ਗੱਲ ਨਾਲ ਲਗਾਉਂਦੇ ਹਨ।।
@gurjeetsingh4927
@gurjeetsingh4927 9 месяцев назад
Waheguru... we need more videos like this
@SikanderSingh-bi1vd
@SikanderSingh-bi1vd 9 месяцев назад
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
@MR.DASSOUR
@MR.DASSOUR 7 месяцев назад
ਜੌ ਕੌਮ ਸਰਬੱਤ ਦਾ ਭਲਾ ਮੰਗਦੀ ਹੈ ਸਾਨੂੰ ਸਭ ਨੂੰ ਚਾਹੀਦਾ ਹੈ ਭਾਈ ਸਾਹਿਬ ਭਾਈ ਚੜ੍ਹਤ ਸਿੰਘ ਜੀ ਦੀਆਂ ਗੱਲਾਂ ਤੇ ਅਮਲੀ ਲਾਮਾ ਦਿੱਤਾ ਜਾਏ ਗੁਰੂ ਨਾਨਕ ਦੇਵ ਜੀ ਦੇ ਵਾਰਿਸ ਹੋ ਕੇ ਵੀ ਜੈ ਅਸੀਂ ਗਲਾ ਨਾ ਮੰਨਣਾ ਤਾਂ ਕੋਈ ਫਾਇਦਾ ਨਹੀਂ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਗੇ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।
@HarpalSingh-sy8py
@HarpalSingh-sy8py 9 месяцев назад
ਵਾਹਿਗੁਰੂ ਜੀ ਸਨਤਾ ਪਰਿਵਾਰ ਚੋਂ ਕੋਈ ਗਰਦਾਰ ਨਹੀ ਹੋ ਸਕਦਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@JoginderKaurKahlon-k5m
@JoginderKaurKahlon-k5m 9 месяцев назад
ਬੇਟਾ ਕਆਛ ਕਿਤੇ ਤੇਰੇ ਵਰਗੀ ਸੋਚ ਰਖਣ ਵਾਲੇ ਸਾਰੇ ਲੜਕੇ ਹੋਣ ਤਾਂ ਸਿੱਖ ਕੌਮ ਦਾ ਭਵਿਖ ਕਿਨਾਂ ਸੁਨਹਿਰੀ ਹੋਵੇ
@hartejdutta6461
@hartejdutta6461 9 месяцев назад
❤❤❤❤ Waheguru ji ka Khalsa waheguru ji ke Fateh
@kuljeetkaur4257
@kuljeetkaur4257 8 месяцев назад
Well said Waheguruji Ka Khalsa Waheguruji ke fatah 🙏🙏🙏
@Arts_club4011
@Arts_club4011 9 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻
@hardialsandhu2250
@hardialsandhu2250 9 месяцев назад
ਬਹੁਤ ਵਧੀਆ ਭਾਈ ਸਾਬ 🙏
@billuteacher5768
@billuteacher5768 9 месяцев назад
ਸਹੀ ਗੱਲ ਭਾਈ ਸਾਬ੍ਹ
@subhashchoudhary8838
@subhashchoudhary8838 9 месяцев назад
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਹਿ ❤
@mukhtiarsingh9815
@mukhtiarsingh9815 9 месяцев назад
Waheguru ji ka khalsa waheguru ji ki Fateh
@kuldeepjassal3
@kuldeepjassal3 9 месяцев назад
ਬਾਈ ਕੰਵਰਚੜ੍ਹਤ ਸਿੰਘ ਜੀ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰਵਾਉਣ ਲਈ ਮੋਰਚਾ ਲਗਾਓ ਤੁਸੀ ਸਾਰੇ ਨੌਜਵਾਨ ਤੁਹਾਡਾ ਸਾਥ ਦੇਣਗੇ
@AmrikSingh-mr4hm
@AmrikSingh-mr4hm 9 месяцев назад
ਇਹ ਬਾਦਲ ਪਰਿਵਾਰ ਦੇ ਭਗਤ ਮਨਜੀਤ ਸਿੰਘ ਦਾ ਪੁੱਤਰ ਹੈ ਇਸ ਨੇ ਭਾਈ ਅਮ੍ਰਿਤਪਾਲ ਸਿੰਘ ਖਿਲਾਫ ਬਹੁਤ ਘਟੀਆ ਪੱਧਰ ਤਕ ਰੋਲ ਕੀਤਾ ਸੀ
@sidhu5911-aa
@sidhu5911-aa 9 месяцев назад
amritpal di bond maari.c sarkar ne
@sukhjindersingh4446
@sukhjindersingh4446 9 месяцев назад
Sara Interview suno ki motto c ess interview da
@GurinderSingh-x7z
@GurinderSingh-x7z 8 месяцев назад
Eh gaddar😮 ki cheej hai
@GurinderSingh-x7z
@GurinderSingh-x7z 8 месяцев назад
1984 vich Sri Darbar Sahib nu Badnami vall dakell diya c
@RupinderSingh-gh1md
@RupinderSingh-gh1md 9 месяцев назад
ਬਹੁਤ ਵਧੀਆ ਭਾਈ ਸਾਬ ਜੀ।
@santokhsingh227
@santokhsingh227 9 месяцев назад
Whaguru Whaguru je Theun mehar kare veer je sukhi raho Whaguru
@dhiansingh1884
@dhiansingh1884 9 месяцев назад
Waheguru ji ka Khalsa waheguru ji ki Fateh. Sun ke Bhut vdia lgia.
@surinderkour7146
@surinderkour7146 9 месяцев назад
ਸਰਦਾਰ ਕੰਵਰਚੜਤਸਿੰਘ ਜੀ ਵਾਹਿਗੁਰੂ ਸਦਾ ਆਪ ਦੀ ਚੜਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਡਟੇ ਰਹੋ ਵਾਹਿਗੁਰੂ ਕਿਰਪਾ ਕਰਨਗੇ ਮੁਕਾਮ ਤੇ ਪੁੱਜਣ ਦੀ ਸਫਲਤਾ ਬਖਸ਼ਣਗੇ
@surjitgill6411
@surjitgill6411 9 месяцев назад
ਸਿੱਖ ਸੰਘਰਸ਼ ਅਸੀਂ ਨਾਲ ਦੀ ਨਾਲ ਵੇਖਿਆ ਹੈ। ਬਿਲਕੁਲ ਜੀ ਕੰਵਰਚੜਤ ਸਿੰਘ ਦੀਆਂ ਗੱਲਾਂ ਲਾਜਵਾਬ ਨੇ। ਅੱਜ ਦੇ ਨੌਜਵਾਨਾਂ ਨੂੰ ਇਨ੍ਹਾਂ ਦੀਆਂ ਗੱਲਾਂ ਤੇ ਪੈਰਾ ਦੇਣ ਦੀ ਲੋੜ ਹੈ। ਸੰਤ ਬਾਬਾ ਕਰਤਾਰ ਸਿੰਘ ਭਿੰਡਰਾਂਵਾਲੇ ਬੱਬਰ ਸ਼ੇਰ ਦੀ ਤਰ੍ਹਾਂ ਦਹਾੜਦੇ ਸਨ ਉਨ੍ਹਾਂ ਵਿੱਚ ਹੀ ਦਮ ਸੀ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸਟੇਜ ਦੇ ਉਪਰ ਹੀ ਵੰਗਾਰਿਆ ਸੀ। ਉਨ੍ਹਾਂ ਨੇ ਐਮਰਜੈਂਸੀ ਦੀ ਵਿਰੋਧਤਾ ਵਿਚ ਸੈਂਤੀ ਜਲੂਸ ਕੱਢੇ। ਮੇਰੇ ਉਹ ਸਮਾਂ ਅੱਖਾਂ ਸਾਹਮਣੇ ਘੁੰਮ ਰਿਹਾ ਜਦੋਂ ਸੰਤ ਬੱਸ ਉਪਰ ਬੈਠੇ ਜਲੂਸ ਦੀ ਅਗਵਾਈ ਕਰ ਰਹੇ ਸਨ ਤੇ ਬੋਲ ਰਹੇ ਸਨ ਮੇਰਾ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ।
@Ambarsaria--Jatt
@Ambarsaria--Jatt 9 месяцев назад
ਵਾਹਿਗੁਰੂ ਜੀ
@sonubhangu8070
@sonubhangu8070 9 месяцев назад
waheguru ji waheguru ji waheguru ji waheguru ji waheguru ji
@KulwantSandhu-ir5sk
@KulwantSandhu-ir5sk 9 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@sukhroopsinghbrar36
@sukhroopsinghbrar36 9 месяцев назад
ਵਾਹਿਗੁਰੂ ਜੀ ਵਾਹਿਗੁਰੂ ਆਪ ਕਸਵੱਟੀ ਕੋਲ ਰਖਿਓ ਕਿਉਂ ਕੇ ਚੜਾਈ ਮੌਕੇ ਗਦਾਰ ਆਵਦੇ ਆਸਪਾਸ ਏ ਘੇਰਾ ਵਾਹਿਗੁਰੂ ਜੀ ਵਾਹਿਗੁਰੂ
@charnpreetsingh8952
@charnpreetsingh8952 9 месяцев назад
Bhot syane ne veer ji. Bas nojwan nu punjab vapas aan di appeal karo 🙏
@AmanSingh-z9w3x
@AmanSingh-z9w3x 9 месяцев назад
Waheguru Ji mehr kro Ji dhan guru nanak dev Ji
@RabhiRabhwindersingh
@RabhiRabhwindersingh 9 месяцев назад
Very good salute 👍👍👍👍❤❤❤❤❤❤❤
@RashphalToor
@RashphalToor 9 месяцев назад
ਵਾਹਿਗੁਰੂ ਜੀ 🙏
@GurvinderSingh-h3e
@GurvinderSingh-h3e 9 месяцев назад
ਭਾਈ ਸਾਹਿਬ ਜੀ ਤੁਹਾਨੂੰ ਅੰਮ੍ਰਿਤਪਾਲ ਸਿੰਘ ਜੀ ਦਾ ਸਾਥ ਦੇਣਾ ਚਾਹੀਦਾ ਸੀ,
@harminderlasher
@harminderlasher 9 месяцев назад
bht sahi dsya sab veer ne 🙏🏻🙏🏻Waheguru ji mehar krn
@nav8500
@nav8500 9 месяцев назад
Waheguru
@surjeetSingh-qz2xj
@surjeetSingh-qz2xj 9 месяцев назад
Great personality saying the truth go ahead thanks sir
@angadpalsinghbrar8404
@angadpalsinghbrar8404 9 месяцев назад
Bhai saab nu waheguru chardikala vich rakhey 🙏
@jspawaar675
@jspawaar675 9 месяцев назад
ਕਨਵਰਚੜ੍ਹਤ ਸਿੰਘ ਜੀ ਨੂੰ ਜਗਮੇਲ ਸਿੰਘ ਖ਼ਾਲਸਾ ਪਾਤੜਾਂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸੈਲਿਊਟ ਹੈ ਜੀ ਕਿਉਂਕਿ ਇਹ ਸੰਘਰਸ਼ਸ਼ੀਲ ਆਗੂ ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਵਾਲੇ ਦਾ ਖੂਨ ਹੈ ਪਰ ਉਸ ਖੂਨ ਦੇ ਜੋਸ਼ ਨੂੰ ਅੱਗੇ ਵਧਾਉਣ ਲਈ ਬਜਿੱਦ ਹਨ ਜੀ
Далее
бабл ти гель для душа // Eva mash
01:00
Special Podcast with Bhana Sidhu | SP 12 | Punjabi Podcast
1:52:56