Тёмный

Satinder Sartaj Songs - Tehreek Full Album Audio Jukebox | New Punjabi Songs 2021 | Beat Minister 

SagaHits
Подписаться 13 млн
Просмотров 2 млн
50% 1

Satinder Sartaaj Tehreek Full Album audio jukebox is live now, Listen the beautiful and soulful Satinder Sartaj New Punjabi songs 2021.
Enjoy all Satinder Sartaaj New Songs in this all-in-one audio jukebox Tehreek Nonstop collection of Punjabi songs 2021
Click the time stamp and enjoy the songs:
Kalawa'n Charhdia'n - 00:00
Yakka - 05:23
Baari Khohl - 10:55
Eemaan - 15:03
Sache Suche Geet - 22:35
Fateh Ibarat - 29:55
Daawa - 35:09
Tehreek - 41:26
Gusse Da Nateeja - 45:48
Parwah Na Kar - 51:26
Credits:
Title: Tehreek - Audio Jukebox
Singer/Lyrics/Composer: Satinder Sartaaj
Music: Beat Minister
Label: Saga Music
Digitally Managed By: Unisys

Видеоклипы

Опубликовано:

 

5 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2,6 тыс.   
@harharkirat3174
@harharkirat3174 3 года назад
ਬਹੁਤ ਸੋਹਣਾ ਲਿਖਿਆ ਸ਼ਾਬਾਸ਼
@SikanderSingh-fz1fr
@SikanderSingh-fz1fr 3 года назад
ਜੋ ਸਤਿੰਦਰ ਸਰਤਾਜ ਦੇ song dislike ਕਰਦੇ ਨੇ ਉਹ ਕਿਹੋ ਜਿਹੇ ਗੀਤ ਸੁਣਦੇ ਹੋਣਗੇ ? ਉਨ੍ਹਾਂ ਦਾ mental level ਕਿੰਨਾ ਕੁ ਹੋਵੇਗਾ Comment ਕਰਕੇ ਦੱਸਿਓ Sartaj Fans ਲਾਇਕ ਕਰਨ❤❤
@rajunath7226
@rajunath7226 3 года назад
😘😘😘😘❤️❤️❤️❤️❤️👍👍👍
@rajunath7226
@rajunath7226 3 года назад
❤️❤️❤️❤️❤️👍
@aaaSss-rb3st
@aaaSss-rb3st 3 года назад
@@rajunath7226 👌👌👌
@OneHope303
@OneHope303 3 года назад
ਮੈਂਟਲ cases
@swaranjitsingh4322
@swaranjitsingh4322 16 дней назад
❤❤❤❤❤❤❤❤❤❤
@sanjumusic9925
@sanjumusic9925 3 года назад
ਜਿਹੜਾ ਇਨਸਾਨ ਇਸ ਦਾ ਫੈਨ ਆ ਜਾਂ ਇਹਨਾਂ ਨੂੰ ਸੁਣਦਾ, ਉਸਦੀ ਸੋਚ ਅੱਜ ਦੇ ਦੌਰ ਤੋਂ ਕੁਝ ਹਟ ਕੇ ਹੋਵੇਗੀ 👍🏻
@rashpalkaur8779
@rashpalkaur8779 3 года назад
Sahi hai ji
@ashvanpopli422
@ashvanpopli422 3 года назад
Asi 400 kilometer de travel ch v sartaj sir nu hi suni da pta hi nhi lagda k inna lamba travel kar leya siraaaa hi hai har song doonghe meaning
@manpreetkaurmani8494
@manpreetkaurmani8494 Год назад
Yes ji sahi kaha bhai ji aap n my favourite singer satinder sartaj ji god bless you ❤️❤️❤️👌🙏
@user-eu2jx6pu4x
@user-eu2jx6pu4x 3 года назад
ਇਹ ਉਹ ਗਾਇਕ ਆ ਜਿਸ ਦੇ ਗਾਣੇ ਆਪਾਂ ਆਵਦੇ ਮਾਤਾ,ਪਿਤਾ, ਭੈਣ, ਭਰਾ, ਬੱਚਿਆਂ ਚ ਬੈਠ ਕੇ ਸੁਣ ਸਕਦੇ ਆ 👌👌
@AmanDeep-cv8ig
@AmanDeep-cv8ig 3 года назад
👌👌
@terageet901
@terageet901 3 года назад
ਬਿਲਕੁਲ ਸਹੀ ਜੀ ❤️
@Anmolsingh-rk3wy
@Anmolsingh-rk3wy 3 года назад
Main nahi sun sakda, oh lok mainu purane khayalat da dasde ne par ohna nu jaldi patta lag jayu ki sache suche geet ki hunde ne
@Harjeetsingh-md6om
@Harjeetsingh-md6om 3 года назад
@@terageet901 ll
@heylovepreet
@heylovepreet 3 года назад
ਸਮਝਦਾਰ ਤੇ ਹੱਥ ਜੋੜਣ ਦਾ ਮੋਕਾ ਨਾ ਦਿੰਦੇ, ਸਮਝਣ ਨਾ ਕੲੀ ਜੁੱਤੀ ਨਾਲ ਸਮਝਾਉਣਾ ਪੈਂਦਾ ਮੂਸੇਵਾਲੇ ਨੂੰ ਤੇ ਬੱਚਾ ਬੱਚਾ ਸਮਝਦਾ, ਪਰ ਸਰਤਾਜ ਨੂੰ ਸਮਝਣ ਲੲੀ ਵੱਡੇ ਹੋਣਾ ਪੈਂਦਾ
@kuldeepsingh-el4pi
@kuldeepsingh-el4pi 3 года назад
bilkul thhik keha bai
@jinderpreetsingh909
@jinderpreetsingh909 3 года назад
Absolutely right 👍👍👍👍 kash ove e lok samJda
@MandeepSingh-ie5by
@MandeepSingh-ie5by 3 года назад
👍
@lakha01313
@lakha01313 3 года назад
ਬਹੁਤ ਵਧੀਆ ਕੰਮ! ਲੱਗੇ ਰਹੋ! ਵਾਹਿਗੁਰੂ ਤੁਹਾਨੂੰ ਬਰਕਤ ਦੇਵੇ!
@gatepro9972
@gatepro9972 3 года назад
Nice
@gagandeepkaurdhillon
@gagandeepkaurdhillon 3 года назад
ਜੇ ਸਾਡੀ ਤਕਦੀਰ 'ਚ ਫ਼ਤਹਿ ਇਬਾਰਤ ਲਿਖੀ ਹੋਈ, ਤਾਂ ਫਿਰ ਰੱਬ ਨੇ ਵੀ ਕਦਮਾਂ ਨੂੰ ਡੋਲਣ ਨਹੀਂ ਦੇਣਾ; ਜੇ ਵੈਰੀ ਗੁਲਦਸਤਾ ਲੈ ਕੇ ਨਾਂ ਆਇਆ ; ਤਾਂ ਆਪਾਂ ਵੀ ਕਿਲੇ ਦਾ ਬੂਹਾ ਖੋਲਣ ਨਹੀਂ ਦੇਣ।।🌸🎶
@bindanagra2260
@bindanagra2260 3 года назад
Right
@tarsemsharma8372
@tarsemsharma8372 3 года назад
👍👍
@Rajwinderkaur-rq7bz
@Rajwinderkaur-rq7bz 3 года назад
Best song
@youtube_videos_365
@youtube_videos_365 3 года назад
Good think
@saarthik464
@saarthik464 3 года назад
ਡਰਪੋਕ
@Pbgovtupdates
@Pbgovtupdates 3 года назад
ਵਾਹ ! ਵਾਹ ! ਵਾਹ ! ਵਾਹ ! ਜੀ ਹਮੇਸ਼ਾ ਦੁਆਵਾਂ ਇਸ ਕਲਮ ਤੇ ਅਵਾਜ਼ ਲਈ.. ਕਿੰਨਾਂ ਕਿੰਨਾਂ ਨੇ ਲਗਾਤਾਰ ਪੂਰਾ ਸੁਣਿਆ,ਕਰਿਓ ਟਿੱਪਣੀ
@languagelimitbreaker1054
@languagelimitbreaker1054 3 года назад
ਆਮ ਨਹੀਂ ਹੋਣਾ ਉਹ ਕੋਈ ਖ਼ਾਸ ਹੀ ਹੋਊ। ਸੱਚੇ ਸੁੱਚੇ ਗੀਤ ਗੌਣ ਵਾਲਾ ਉਹ ਸਰਤਾਜ ਹੀ ਹੋਊ। 🤗😍😍😍
@HappySingh-rw5kk
@HappySingh-rw5kk 3 года назад
Schii gal a ji
@SikanderSingh-fz1fr
@SikanderSingh-fz1fr 3 года назад
ਸਾਨੂੰ ਮਾਣ ਹੈ ਕਿ ਅਸੀਂ ਵੀ ਉਹਨਾਂ ਵਿਚੋਂ ਹਾਂ ਜੋ ਸਤਿੰਦਰ ਸਰਤਾਜ ਜੀ ਨੂੰ ਸੁਣਦੇ ਹਨ
@manirurka8740
@manirurka8740 3 года назад
❤️❤️❤️
@SandeepKumar-dd7wg
@SandeepKumar-dd7wg 3 года назад
I am also feel good that I am also listeners of sartaaj
@rakindersingh5724
@rakindersingh5724 3 года назад
All the songs are Ultimate ..I like the most EEmaan ...sir big fan of yours .....
@basakhasingh605
@basakhasingh605 3 года назад
ਜੀਓ ਬਾਈ ਜੀ
@pravjot9312
@pravjot9312 3 года назад
Feel proud to listen sartaaj in age 17 .
@jaspalsamaon
@jaspalsamaon 3 года назад
ਸਤਿੰਦਰ ਸਰਤਾਜ ਜਿਹੇ ਬੇਸ਼ਕੀਮਤੀ ਹੀਰੇ ਕਦੇ ਕਦੇ ਹੀ ਆਉਂਦੇ ਨੇ.....
@singhjeet84
@singhjeet84 3 года назад
Bai bhot sahi gall Kahi raab Da Banda sartaaj bai
@manirurka8740
@manirurka8740 3 года назад
@@singhjeet84 ❤️
@anmoldeepsingh1829
@anmoldeepsingh1829 3 года назад
ਜਿਹੜੇ ਚੰਗੇ ਗੀਤਾਂ ਦੀ ਫਰਮਾਇਸ਼ ਕਰਦੇ ਹਨ । ਸ਼ੇਅਰ ਜਰੂਰ ਕਰ ਦਿਆ ਕਰੋ ਚੰਗੇ ਸਰੋਤਿਆਂ ਨੂੰ 🙏
@manatnoor6524
@manatnoor6524 3 года назад
Eho jahe ilahi hunnar de malik khud ba khud duniya ch phail de ne veer ji ehna di jgha sade dila ch koi hor nai lai sakda becoz ehna de nazma vich ik ruhani hulara hunda
@charanjeetsinghbhandal8909
@charanjeetsinghbhandal8909 3 года назад
"ਅੱਜ ਦੇ ਦੌਰ ਚ ਸਤਿੰਦਰ ਸਰਤਾਜ ਦਾ ਫੈਨ ਹੋ ਜਾਣਾ ਵੀ ਚੰਗੇ ਭਾਗਾ ਦੀ ਨਿਸ਼ਾਨੀ ਹੈ,,
@harnoorshirts6321
@harnoorshirts6321 3 года назад
kya baat hai charanjeet ji bilkul sahi inni surat jidi hovegi ohnu hi samaj payegi wah wah wah ...
@veerpalkaur5108
@veerpalkaur5108 3 года назад
Hnji
@SemiSidhu
@SemiSidhu 3 года назад
@@veerpalkaur5108 0🎂🎂
@veerpalkaur5108
@veerpalkaur5108 3 года назад
@@SemiSidhu hnji ji
@ashokrajashok4038
@ashokrajashok4038 3 года назад
Satinder sartaaj i salut you
@jaspreetkaur6819
@jaspreetkaur6819 3 года назад
ਹੋਲੀ ਮੁਬਾਰਕ ਹੋ ਗਈ ... ਸ਼ੁਕਰਾਨੇ🙏🏻🙏🏻💐💐♥️
@jankari5047
@jankari5047 3 года назад
ਸਰਤਾਜ ji ਦਿਲੋਂ like aa,,,,,,, jo jo ਪਿਆਰ ਕਰਦਾ like ਕਰਕੇ ਦਸੋ
@lakhvirsinghrai8728
@lakhvirsinghrai8728 3 года назад
ਸਰਤਾਜ ਜੀ ਦਿਲੋਂ ਸਲਾਮ ਆ ਤੁਹਾਡੀ ਗਾਇਕੀ ਨੂੰ, ਰੱਬ ਤੁਹਾਂਨੂੰ ਹਮੇਸ਼ਾਂ ਚੜ੍ਹਦੀ ਕਲਾ ਚ ਰੱਖੇ ਜੀ
@balramgupta6023
@balramgupta6023 3 года назад
Bhut sohne geet sare 👏👏
@punjabisongstatus2250
@punjabisongstatus2250 3 года назад
Who else is a great fan of ਸਤਿੰਦਰ ਸਿਰਤਾਜ ਜੀ...... ✍️
@rajinderkaur9321
@rajinderkaur9321 3 года назад
ਮੇਰੇ ਵੱਲੋਂ ਅਣਗਿਣਤ ਲਾਈਕ ਪਰ ਇੱਥੇ ਇੱਕ ਹੀ ਹੋ ਸਕਦਾ।ਰੂਹ ਨੂੰ ਸਕੂਨ ਮਿਲ ਗਿਆ।
@sukhwinderrajpootofficial
@sukhwinderrajpootofficial 3 года назад
Ryt
@jessicakaur9567
@jessicakaur9567 3 года назад
Sai gll a
@gurpreetsidhu7068
@gurpreetsidhu7068 3 года назад
ਰਬ ਦਾ ਨਾਂ ਫੇਰ ਲੈ ਲਾ ਗੇ ਪਹਿਲਾਂ ਪੈਸੇ ਜਮਾਂ ਖਾਤੇ ਚ ਕਰਾਉਣ ਦੇ ਵਾਹ ਸਰਤਾਜ ਸਾਬ ❤️❤️❤️
@parvindersinghhayer3834
@parvindersinghhayer3834 3 года назад
ਮੈਂ ਹਾਂ ਦੋ ਸਿੰਗਰਾਂ ਦਾ ਫ਼ੈਨ, ਸਰਤਾਜ ਸਾਬ ਅਤੇ ਲਖਵਿੰਦਰ ਵਡਾਲੀ।May God live long them🙏🙏🙏
@heylovepreet
@heylovepreet 3 года назад
ਜਿਹੜੇ ਸਰਤਾਜ ਸਰ ਜੀ ਨੂੰ ਪਿਆਰ ਕਰਦੇ ਲਾੲੀਕ ਕਰੋ‌ ਜੀ
@GurjeetSingh-jc9zb
@GurjeetSingh-jc9zb 3 года назад
ਸੋਚਿਆ ਸੀ ਹੁਣ ਇੱਕ ਦੋ ਗੀਤ ਸੁਣ ਲੈਨੇ ਆ , ਬਾਕੀ ਫੇਰ ਸੁਣ ਲਵਾਂਗੇ। ਪਰ ਜਿਵੇਂ ਜਿਵੇਂ ਗੀਤ ਚਲਦੇ ਗਏ ਫਿਰ ਹਿੰਮਤ ਹੀ ਨਾ ਹੋਈ ਵਿਚਾਲੋੰ ਬੰਦ ਕਰਨ ਦੀ। ਸਾਰੀ ਕੈਸੇਟ ਇਕੋ ਵਾਰ ਈ ਸੁਣੀ ਗਈ। ਬਾਕਮਾਲ ......... ਜਿੰਨੀ ਤਰੀਫ ਕੀਤੀ ਜਾਵੇ,ਓਨੀ ਹੀ ਘੱਟ ਆ🙏🙏
@RaviPanwar-if6by
@RaviPanwar-if6by 3 года назад
ਦਿਲ ਤੇ ਬੜੀ ਗੁੜੀ ਛਪ ਗਈ ਤਹਿਰੀਕ ਹੈ ਪਾਰ ਜੋ ਤਾਰੀਖ਼ ਸਾਡੀ ਰੂਹ ਨੂੰ ਹਮੇਸ਼ਾ ਰੱਹਦੀਂ ਉਨ੍ਹਾ ਦੀ ਰੂਹਾਨੀ ਆਵਾਜ ਦੀ ਉਡੀਕ ਹਰ ਕਿਸੇ ਦੀ ਸਮਝ ਦੇ ਵਸ ਨਹੀ ਮੇਰੇ ਮੁਰਸ਼ਦ ਜੀ ਨੁੰ ਸਮਝਣਾ ਉਹ੍ਨਾ ਦੀ ਰਮਝ ਬੜੀ ਬਾਰੀਕ ਮੇਰੇ ਮੁਰਸ਼ਦ ਜੀ 🙏❤❤
@theswaggers8630
@theswaggers8630 3 года назад
ਰੂਹ ਨੂੰ ਵੀ ਚੀਰ ਜਾਣ ਐਸੇ ਨੇ ਵਾਕਿਆਤ,🤗 ਸੂਚੀ ਸਾਫ਼ ਲਿਖਤ ਉਹ ਹੈ ਸਰਤਾਜ🤟 love u ustad ji 🤟🤟🤟
@Singh_Love96
@Singh_Love96 3 года назад
ਸਿੰਗਲ ਟ੍ਰੈਕ ਦੇ ਦੌਰ ਚ ਪੂਰੀ ਐਲਬਮ ਰਲੀਜ਼ ਕਰਨ ਲਈ ਵੀ ਜਿਗਰਾ ਚਾਹੀਦਾ.... ਇਥੋਂ ਪਤਾ ਲਗਦਾ ਕਿ ਤੁਹਾਡੇ ਕੋਲ ਗੀਤਾਂ ਦਾ ਕਿੰਨਾ ਭੰਡਾਰ ਭਰਿਆ ਪਿਆ..
@mrviral6520
@mrviral6520 3 года назад
Bilkul
@OneHope303
@OneHope303 3 года назад
Song release ਤੋ ਪਹਿਲਾ ਲਾਈਵ show vich saal pehla ee ਗਾਉਣਾ ਵੀ 💥💥
@rubalchopra2987
@rubalchopra2987 3 года назад
Rabba is bande nu meri v umar la de, jeda loka nu ehne sohne geeta rahi matt de reha ... waheguru bhala kri sbh da🙏🏻🙏🏻
@pappuchem2620
@pappuchem2620 3 года назад
I am 52 years old. I have never listened such a social message at broad spectrum. Satinder you have capacity to write and sing National Anthum for united Punjab
@sonuchaudhary5422
@sonuchaudhary5422 3 года назад
National anthem of punjab Sach me pappu hi ho kya
@ravijanagal6109
@ravijanagal6109 3 года назад
@@sonuchaudhary5422 naam or kaam milte hn
@OneHope303
@OneHope303 3 года назад
Pls listen Hamza Song and raseed song of Sartaj However , we can say Gurmukhi da Beta is anthem of PUNJAB 🌠🌠🌠🌠
@SatpalSingh-rr7kz
@SatpalSingh-rr7kz 2 года назад
Unique singer
@rons626
@rons626 2 года назад
What else one can expect from pappu ji
@sukhjitsingh2897
@sukhjitsingh2897 3 года назад
Meri soch :- Ikko anmulla eho jeha fankaar jisda koi v hater nhi hona #Sartaj 💕💕😍💥
@ShammiVirdi2891
@ShammiVirdi2891 3 года назад
ਪਹਿਲਾ ਨੁਸਰਤ ਤੇ ਦੂਜਾ ਸਰਤਾਜ, ਇਹਨਾ ਵਰਗੀ ਕਿਤੇ ਗਾਇਕੀ ਨੀ ਹੋਣੀ.... ....ਸੁਣ ਕੇ ਰੂਹ ਖਿਲ ਜਾਏ, ਮਸਤ ਹੋਈਏ ਰੰਗ ਖੁਦਾ ਦੇ ਚ ਵਰਗੀ ਸ਼ਾਇਰੀ ਨੀ ਹੋਣੀ.... ....ਹਿੰਮਤ ਹੌਸਲਾ ਮਿਲੇ ਰੂ ਕੰਢੇ ਖੜ੍ਹ ਗਏ ਐਸੀ ਕੋਈ ਚਿੰਗਾਰੀ ਨੀ ਹੋਣੀ.... .... ਵੱਸਦਾ ਰਹਿ ਸਰਤਾਜਾ ਰਹਿੰਦੀ ਦੁਨੀਆ ਤੱਕ, ਵਾਂਗ ਤੇਰੇ ਕਿਸੇ ਦੀ ਉਡਾਰੀ ਨੀ ਹੋਣੀ... 🙏🙏🙏 - ਸ਼ੰਮੀ ਵਿਰਦੀ
@OneHope303
@OneHope303 3 года назад
ਹਰੇਕ ਸਦੀ ਬਾਅਦ ਕੋਈ ਫ਼ਨਕਾਰ ਆਉਂਦਾ ਪਹਿਲਾ ਨੁਸਰਤ ਸਾਬ ਸੀ ਹੁਣ dr. ਸਤਿੰਦਰ ਪਾਲ ਸਿੰਘ ਸੈਣੀ | 😍
@AmarjitsinghRanipur
@AmarjitsinghRanipur 3 года назад
👌👌👌👌👌🙏🙏🙏🙏❤❤❤⚘⚘⚘⚘⚘
@singhsukhpal3151
@singhsukhpal3151 3 года назад
ਕਲਮ ਤੇ ਬੀਰ ਸਿੰਘ ਦੀ ਵੀ ਬਹੁਤ ਡੂੰਗੀ ਆ
@sartaaj_web
@sartaaj_web 3 года назад
ਇਹ ਜੋ ਮਾਰੂ ਹਥਿਆਰ ਕੰਮ ਆਉਣੇ ਇੱਕੋ ਵਾਰ ਸਾਰੀ ਜ਼ਿੰਦਗੀ ਹੀ ਭਾਰ ਇਹ ਉਠਾਏ ਜਾਣਗੇ ਜੋ ਨੇ ਸੱਚੇ ਸੁੱਚੇ ਗੀਤ ਵੇਖੋ ਵੱਖਰੀ ਹੀ ਰੀਤ ਲਿਖੇ ਇੱਕੋ ਵਾਰ ਸਾਲਾਂ ਤੀਕ ਗਾਏ ਜਾਣਗੇ
@mrviral6520
@mrviral6520 3 года назад
♥️
@InderjitSingh-ur4ps
@InderjitSingh-ur4ps 3 года назад
Right
@user-io1hb4zz4b
@user-io1hb4zz4b 3 года назад
ਇਹ ਜੋ ਮਾਰੂ ਹੂਥਿਆਰ ਕੰਮ ਆਉਣੇ ਇੱਕੋ ਵਾਰ ਸਾਰੀ ਜਿੰਦਗੀ ਹੀ ਭਾਰ ਇਹ ਉਠਾਏ ਜਾਣਗੇ ਜੋ ਨੇ ਸੱਚੇ ਸੁੱਚੇ ਗੀਤ ਵੇਖੋ ਵੱਖਰੀ ਹੀ ਰੀਤ ਲਿਖੇ ਇੱਕੋ ਵਾਰ ਸਾਲਾ ਤੱਕ ਗਾਏ ਜਾਣਗੇ
@sidhudhandiwal4757
@sidhudhandiwal4757 3 года назад
ਸਰਤਾਜ ਦੇ ਮੁਕਾਬਲੇ ਦਾ ਕੋਈ ਨਹੀਂ ਉਦਾਂ ਕੱਟੜ ਭਗਤ ਕਈਆਂ ਨੂੰ ਉਸਤਾਦ ਉਸਤਾਦ ਆਖੀ ਜਾਂਦੇ ਨੇ🤘🤘🤘
@harryrandhawa4102
@harryrandhawa4102 3 года назад
Waheguru ne Jo aap te ini mehar kiti tusi os rab da hi roop o, tuhadi shaayri ਰੂਹਾਨੀਅਤ ਭਰੀ ਜਿਸ ਦੀ ਕੋਈ ਰੀਸ ਨਹੀਂ, ਇੱਦਾ ਦੇ ਸ਼ਾਇਰ ਦੁਨੀਆ ਵਿੱਚ ਕਿਤੇ ਵੀ ਨਹੀਂ,ਤੁਸੀ ਸਭ ਤੋਂ ਅਲਗ ਹੋ, ਸ਼ਾਲਾ ਕਲਮ ਨੂੰ ਭਾਗ ਲੱਗੇ ਰਹਿਣ।ਸਰਤਾਜ ਜੀ ਆਪ ਨੂੰ ਸਲਾਮ, ਜ਼ਿੰਦਗੀ ਵਿਚ ਆਪ ਨਾਲ ਇਕ ਮੁਲਾਕਾਤ ਦਾ ਮੌਕਾ ਮਿਲ ਜਾਏ ਇਹੀ ਦਿਲੀ ਖਵਾਹਿਸ਼ ਹੈ।
@PoetryHouseVarun
@PoetryHouseVarun 3 года назад
ਡੂੰਘੇ ਗੀਤ ਜੋ ਸਿੱਧਾ ਰੂਹ ਨੂੰ ਲੱਗਦੇ ਆ❤ ਸਰਤਾਜ ਦੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਆ..👏🌸
@Pushpinder._.singh143
@Pushpinder._.singh143 3 года назад
ਆਹ ਦੇਖ ਜ਼ਿੰਦਗੀਏ ਨੀ, ਨੀ ਮੇਰਾ ਨਾਮ ਹੈ ਉਤਸ਼ਾਹ | ਤੂੰ ਬੇਰੰਗ ਤਸਦੀਕ ਕੀਤਾ ਸੀ, ਨੀ ਮੈਂ ਆਪੇ ਰੰਗ ਲਏ ਚਾਅ 😊🙏 ਫ਼ਤਹਿ ਇਬਾਰਤ❣
@tejindersingh6926
@tejindersingh6926 3 года назад
ਵਾਹ ਸਰਤਾਜ ਜੀ, ਇਹ ਕਮੇਂਟ ਜੇਕਰ ਤੁਹਾਡੇ ਤੀਕਰ ਪਹੁੰਚਦਾ ਹੈ ਤੇ ਮੇਰੀ ਫ਼ਰਯਾਦ ਸੁਣ ਲਿਆ ਜੇ ਕਿਰਪਾ ਕਰਕੇ ਇਹ ਕਲਮ ਬੰਦ ਨਾ ਹੋਣ ਦਿਓ, ਕਿਉਂਕਿ ਇਹੀ ਇੱਕ ਕਲਮ ਜਿਉਂਦੀ ਹੈ ਇਸ ਮੁਰਦਾ ਦੁਨੀਆ ਚੋ, ਜਿਹੜੀ ਸੱਚ ਬੋਲਦੀ ਹੈ। ਸਾਨੂੰ ਇਸਦੀ ਬਹੁਤ ਲੋੜ ਹੈ, ਇਸਤੋਂ ਬਿਨਾਂ ਅਸੀਂ ਭੁੱਲ ਜਾਵਾਂਗੇ ਅਸੀਂ ਪੰਜਾਬੀ ਹਾਂ। ਸਾਡੀ ਵਿਰਾਸਤ ਕੋਸੇਗੀ ਆਉਣ ਵਾਲੀ ਪੀੜ੍ਹੀ ਨੂੰ, ਜਰੂਰ ਕੌਸੇਗੀ, ਪਰ ਆਪ ਜੀ ਦੀ ਕਲਮ ਕੁਛ ਸੱਟ ਘੱਟ ਵੱਜਣ ਦੇਵੇਗੀ। ਰੋਵੇਗੀ ਜ਼ਮੀਰ ਕੇ ਕਯੋਂ ਭੁੱਲ ਗਿਉਂ, ਪਰ ਆਪਦੀ ਕਲਮ ਉਸ ਜ਼ਮੀਰ ਨੂੰ ਕੁਛ ਤਸੱਲੀ ਦੇਵੇਗੀ। ਕੁਛ ਨਾਲ ਲੈ ਕੇ ਕਬਰਾਂ ਵਿਚ ਜਾਵਾਂਗੇ, ਕੁਛ ਬੱਚਿਆਂ ਨੂੰ ਸੁਣਾਵਾਂਗੇ, ਕੁਛ ਸਿਰ ਤੇ ਹੱਥ ਮਾਰਾਂਗੇ, ਬੱਸ ਤੁਹਾਡੀ ਇਸ ਕਲਮ ਕਰਕੇ।
@kinggaming2186
@kinggaming2186 3 года назад
Sartaj sir no 1 punjabi singer ❤️ U can't never get hate, sad, angry, etc. by his songs ❤️❤️❤️❤️❤️❤️
@Behl42.
@Behl42. 3 года назад
ਇਕ ਲੇਖਕ(ਗਾਰਗੀ) ਜੀ ਨੇ ਲਿਖਿਆ ਸੀ ਕਿ ਪ੍ਰਸਿੱਧ ਹੋਣ ਤੇ ਮਹਾਨ ਹੋਣ ਵਿੱਚ ਫਰਕ ਹੁੰਦਾ!! ਬਾਕੀ ਗੀਤਕਾਰ ਜਦੋਂ ਪ੍ਰਸਿੱਧ ਹੋਣਗੇ ਓਦੋਂ ਸਰਤਾਜ ਜੀ ਮਹਾਨ ਹੋਣਗੇ 💯✔️ 👍👍
@kuldeepsinghCreator
@kuldeepsinghCreator 3 года назад
Bilkul Shi kiha Ji
@satinder_sartaaj
@satinder_sartaaj 3 года назад
Kyunki ohi bande mhaan, jinha vich na gumaan, jo ne saade insaan, dhoun nivi'n rakhde.🙏🙏
@rashpalkaur8779
@rashpalkaur8779 3 года назад
Sartaj de geet dil dimag te bahut asar karde. pata nahi kio samaj nahi aoundi. Kadi kadi lagda jaan hi nikal chali
@gamezindagidi7185
@gamezindagidi7185 Год назад
ਸਹੀ ਕਿਹਾ ਬਾਈ
@punjabi_unique_quote
@punjabi_unique_quote 3 года назад
ਹਰ ਗੀਤ, ਹਰ ਲਫ਼ਜ਼, ਸਦਾ ਲਈ ਰੂਹ ਚ ਸੁਪਨਿਆਂ ਚ ਗੂੰਜਦੇਂ ਰਹਿਣਗੇ,, ਜਦ ਤੀਕ ਧਰਤੀ ਹੈ, ਸੂਫੀਆਂ ਦੀ ਰਿਆਜ਼ ਨੇ, ਜਿਉਂਦੇ ਰਹਿਣਗੇ ਗੀਤ ਗਾਏ ਜੋ ਸਰਤਾਜ਼ ਨੇ,, 🌿🎶🎶
@gurpreetrathore2637
@gurpreetrathore2637 3 года назад
V nyyc
@inderkaler8850
@inderkaler8850 3 года назад
🙏
@MandeepSingh-wu6vt
@MandeepSingh-wu6vt 2 года назад
Q
@bawamithu6
@bawamithu6 3 года назад
Big fan from pakistan sartaaj ji ❤️ Love the album.
@varindergill7082
@varindergill7082 3 года назад
ਬਹੁਤ ਹੀ ਚੰਗੀ ਸੋਚ ਦਾ ਮਾਲਕ ਹੈ ਸਰਤਾਜ । ਇਹੋ ਜਿਹੇ ਗਾਇਕ ਜ਼ਮਾਨਾ ਬਦਲਣ ਦਾ ਹੌਂਸਲਾ ਰੱਖਦੇ ਨੇ।
@gagandeepkaurdhillon
@gagandeepkaurdhillon 3 года назад
ਜੋ ਤੇਰੇ ਨੇ, ਉਹ ਤੇਰੇ ਹੀ ਨੇ ਪਰਵਾਹ ਨਾਂ ਕਰ।। 💞 ਰੂਹ-ਏ-ਸਰਤਾਜ਼ 🌾
@talwinderwahla6705
@talwinderwahla6705 3 года назад
Right ji
@sandhusandhu7799
@sandhusandhu7799 3 года назад
Shi gal ji
@darkfauji1483
@darkfauji1483 3 года назад
Right ji
@JarnailSingh-ef3vb
@JarnailSingh-ef3vb 3 года назад
ਸਰਤਾਜ ਜੀ ਕੋਈ ਜਵਾਬ ਨਹੀ ਏ ਕੁਦਰਤ ਮਹਿਰਨਵਾਨ ਏ ਸਦਾ ਚੜਦੀ ਕਲਾ ਰੱਖੇ ਵਾਹਿਗੁਰੂ
@pavitersinghkhalsa7861
@pavitersinghkhalsa7861 3 года назад
ਜਿੰਦਗੀ ਨੂੰ ਅਲੱਗ ਨਜ਼ਰੀਏ ਨਾਲ ਦੇਖਣ ਵਾਲੇ ਇਨਸਾਨ satinder sirtaaj ji positivity ਦੇਣ ਵਾਲੇ ਗੀਤ 🙏
@terageet901
@terageet901 3 года назад
ਤੇਰਾ ਗੀਤ ਸੁਣਾ ਤੇ ਨਿੱਤ ਸੁਣਾਵਾ ਏਹ ਨਿੱਤ ਹੀ ਤਰਜ਼ਾ ਮੱੜਦੀਆਂ ਨੇ ਸਰਤਾਜ ਤੇਰੇ ਇਹਨਾਂ ਗੀਤ ਦੀਆਂ ਸਦ੍ਹਾ ਰਹਿਣ ਕਲਾਵਾਂ ਚੜ੍ਹਦੀਆਂ ਨੇ ❤️🙏
@gagandeepkaurdhillon
@gagandeepkaurdhillon 3 года назад
ਦਿਲ ਤਾਂ ਮਿਲਦਾ ਆਪ, ਨਾਂ ਧੱਕੇ ਨਾਲ ਮਿਲਾ ਹੋਵੇ; ਸੱਦਾ ਭੇਜੋ ਓਹਨਾਂ ਨੂੰ, ਜਿਹਨਾਂ ਨੂੰ ਚਾਅ ਹੋਵੇ।। ਸਰਤਾਜ਼ 💫🌸
@maninderjitmanraz3795
@maninderjitmanraz3795 3 года назад
Absolutely right 💯👌👌
@onkarsimmak7324
@onkarsimmak7324 3 года назад
Nice
@aaaSss-rb3st
@aaaSss-rb3st 3 года назад
Sahi gll a ji
@baljeetbaljeet8028
@baljeetbaljeet8028 2 года назад
G v vale vv.
@GurdevSingh-ex4ml
@GurdevSingh-ex4ml 2 года назад
🤗 welcome 🤗
@batalewalasandy8440
@batalewalasandy8440 3 года назад
ਕੀ ਕਹੀਏ ਦੋਸਤੋ ਕੋਈ ਸ਼ਬਦ ਈ ਨਹੀਂ ਬੱਚਦਾ ਸਿਫ਼ਤ ਲਈ ਬਾਕਮਾਲ ਰੱਬ ਦੀ ਰੂਹ ਏ ਮੇਰਾ ਸਰਤਾਜ ਮਾਹੀ
@MrGaurav525
@MrGaurav525 3 года назад
His songs give positive attitude whenever we feel blue. Soothing to soul.
@gurbaxsingh6043
@gurbaxsingh6043 3 года назад
ਨਿਤ ਨਿਤ ਨਹੀਂ ਜਮਣੇ ਸਰਤਾਣ ਵਰਗੇ !!! ਸਲਾਮ ਸਰਤਾਜ ਜੀ ।
@ravilavark69official
@ravilavark69official 3 года назад
Ek like 🙏.....use maa ki lambi ....Umar Ke Liye🙏🏻 Jisne aap ko .....Janm Diya 💞💞💞
@satendrarana7133
@satendrarana7133 3 года назад
Jis maa ne tujhe jnam diya uske liye ,🌹
@HarbansSingh-lw8vs
@HarbansSingh-lw8vs 3 года назад
ਵਾਹ ਜੀ ਵਾਹ ਸਤਿੰਦਰ ਵਾਕੇਈ ਸਰਤਾਜ ਏ ਅੱਜ ਇਸ ਫਾਨੀ ਸੰਸਾਰ ਦਾ ਇਹੋ ਜਿਹੇ ਫਨਕਾਰ ਇਸ ਧਰਤੀ ਤੇ ਕਦੇ ਕਦੇ ਫਰਿਸ਼ਤੇ ਦੇ ਰੂਪ ਵਿੱਚ ਆਉਂਦੇ ਨੇ।
@user-xy9kp8pk5g
@user-xy9kp8pk5g 3 года назад
ਜਦੋਂ ਜਦੋਂ ਵੀ ਮਨ ਉਦਾਸ ਹੁੰਦਾ ਹੈ ਤਾਂ ਸਰਤਾਜ ਨੂੰ ਸੁਣ ਲਈਦਾ
@rajugohain3777
@rajugohain3777 3 года назад
Beharbari outpost
@bawa13
@bawa13 3 года назад
Bilkul shi keha sukoon dejandi. Sartaj Jo d awazz himmat v
@AvtarSingh-jl5cc
@AvtarSingh-jl5cc 3 года назад
Right brother
@kritisharma6629
@kritisharma6629 3 года назад
He is such a pure soul.... Enaa sukoon milda rooh nu sartaj nu sun k...
@rajwindersingh6093
@rajwindersingh6093 3 года назад
Ma tan all tym Sunda te nvi ton nvi gl Cath krda end a jma sartaaz te ohdi kala
@gurpindersingh6659
@gurpindersingh6659 3 года назад
ਸਾਰੇ ਗੀਤ ਸੁਣ ਲਏ😋😋 ਹਮੇਸ਼ਾਂ ਦੀ ਤਰਾਂ👌🏻👌🏻👌🏻👌🏻👍🏻👍🏻👍🏻ਪਰਵਾਹ ਨਾ ਕਰ✍️✍️
@npreetkaur13
@npreetkaur13 3 года назад
ਇੱਕੋ ਇੱਕ singer 🥰 ਜਿਹਨੂੰ ਸੁਣਨਾ ਬਹੁਤ ਚੰਗਾ ਲਗਦਾ,,,, ਰੂਹ ਤੋਂ ਆਏ ਲਫਜ਼ ਅਕਸਰ ਰੂਹ ਨੂੰ ਛੋਹ ਹੀ ਜਾਂਦੇ ਨੇ ❤️,,, ਅਕਸਰ ਅਸੀਂ ਸਕੂਨ ਨਾਲ ਆਪਣੇ ਆਪ ਨਾਲ ਮੁਲਾਕਾਤ ਕਰਦੇ ਆ ਜਦੋਂ ਵੀ ਰੂਹਾਨੀ ਜਿਹੇ ਲਫ਼ਜ਼ਾਂ ਨਾਲ ਰੁਬਰੂ ਹੁੰਦੇ ਆ 😇 ਵਾਹਿਗੁਰੂ ਜੀ ਹਮੇਸ਼ਾਂ ਚੜਦੀਕਲਾ ਵਿਚ ਰੱਖਣ ❤️❤️ God bless u dear Sartaj sir 🤗🙏❤️
@AmanSingh-xz2fr
@AmanSingh-xz2fr 3 года назад
No words Jo b tohade song sun da hai I think os da mind jarur change hunda hoga jeena sikhounde ne tohade songs tohade words may god bless you ever forever Milan hai tohanu agar tohade ijjadat hove
@GloriaGG7
@GloriaGG7 3 года назад
I don't understand anything, but I love it! So Amazing!!! Greetings from Colombia
@gurbirbhullar8549
@gurbirbhullar8549 3 года назад
Learn a bit punjabi, it will change your spirtual and emotional life
@baldevsinghsahiwal6157
@baldevsinghsahiwal6157 3 года назад
@@gurbirbhullar8549 aho ji
@qamarrizwan3206
@qamarrizwan3206 3 года назад
music has its own language. its not dependent upon country
@ramansingh6209
@ramansingh6209 3 года назад
ਪਯਾਰ ਦੀ ਕੋਈ ਆਵਾਜ਼ ਨੀ ਹੁੰਦੀ । You know the second line because love has no voice. ❤️😊 love from India
@kulpreetsingh9014
@kulpreetsingh9014 3 года назад
ਆਪਣਾ ਚੋਬਾਰਾ ਛੱਤਣਾ, ਇੱਟਾਂ ਵਾਸਤੇ ਇਹਨਾਂ ਦੀ ਕੰਧ ਢਾਉਣ ਦੇ.... ਈਮਾਨ ❤
@Shahbaazz
@Shahbaazz 3 года назад
ਕੋਈ ਸ਼ਬਦ ਨਹੀ ਇਸ ਫਨਕਾਰ ਲਈ.. ਬਾਕਮਾਲ ਗਾਇਕੀ,ਤਰਜ,ਲਿਖਤ,ਉਚਾਰਨ... ਰੂਹ ਦਾ ਸਕੂਨ❤️
@gamezindagidi7185
@gamezindagidi7185 Год назад
ਸਹੀ ਕਿਹਾ ਬਾਈ
@riogaming7992
@riogaming7992 3 года назад
The Voice Of GOD❤️for Me. SartAJ🙏🏻
@navsandhu6149
@navsandhu6149 3 года назад
Waheguru satraj nu hazara saal umar deve ta jo ehne sohne geet janam lende rehan 🙏🙏🙏🙏
@sardar_pb13wale75
@sardar_pb13wale75 3 года назад
ਕਿਸ _ਕਿਸ ਨੁੰ ਸਾਰੇ ਗਾਣਿਆਂ ਦੀ ਵਿਡੀਓ ਦੀ ਉਡੀਕ ਆ 👌👌👌
@jasssandhu1458
@jasssandhu1458 3 года назад
🙋‍♂️
@lubana2849
@lubana2849 3 года назад
Haddo vd
@amnpreetkaur2046
@amnpreetkaur2046 3 года назад
ਕੰਨਾ ਨੂੰ ਸਕੂਨ ਜਿਹਾ ਮਿਲਦਾ, ਮਨ ਨੂੰ ਚੈਣ ਜਿਹਾ ਮਿਲਦਾ। ਤੇਰੇ ਗੀਤਾ ਨਾਲ ! ਜਿੰਦਗੀ ਨੂੰ ਰਾਹ ਜਿਹਾ ਮਿਲਦਾ । @satindersartaj💝💘💗😍😍😍😘❤❤
@sanjhapunjab0295
@sanjhapunjab0295 3 года назад
ਬਹੁਤ ਸੋਹਣੇ ਗੀਤ ਹਨ ਸਰਤਾਜ ਵੀਰ ਦੇ ।। ਸੁਣਕੇ ਰੂਹ ਨੂੰ ਸਕੂਨ ਮਿਲਦਾ ।
@inderpreetsinghPB02
@inderpreetsinghPB02 3 года назад
Wah wah wah wah....nai reesa Sartaj ji tuhadiya
@gurjeetkaur9034
@gurjeetkaur9034 3 года назад
ਪਰਵਾਹ ਨਾ ਕਰ ਜੋ ਤੇਰੇ ਨੇ ਤੇਰੇ ਈ ਨੇ..... ਪਰਵਾਹ ਨਾ ਕਰ..... ਵਾਹ ਮਾਹੀ ਜੀ ਲਫ਼ਜ਼ ਮੁਕ ਗਏ ਕੀ ਸਿਫ਼ਤ ਕਰਾ ਜੀ...... ਚੜ੍ਹਦੀਕਲਾ ਵਿਚ ਰਹੋ ਜੀ ❤❤
@gagandeepkaurdhillon
@gagandeepkaurdhillon 3 года назад
ਲੱਭ ਲੈਣਗੇ ਆਪੇ ਹੀ ਜਿਸਨੂੰ ਤੋੜ ਹੋਵੇਗੀ , ਤੇਰੀ ਵੀ' ਸਰਤਾਜ਼ ਕਿਸੇ ਨੂੰ ਲੋੜ ਹੋਵੇਗੀ।।🎶😌
@gurlal44
@gurlal44 3 года назад
Wah g
@jashangill7395
@jashangill7395 3 года назад
Wah
@amitmeenia4504
@amitmeenia4504 3 года назад
Satinder de sr taaj
@parvans0990
@parvans0990 3 года назад
Ena cho kere song di line a eh🙂
@gagandeepkaurdhillon
@gagandeepkaurdhillon 3 года назад
@@parvans0990 Daawa 40:28
@avtersinghchannel3115
@avtersinghchannel3115 3 года назад
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏
@gurjeetkaur8829
@gurjeetkaur8829 3 года назад
ਵਾਹਿਗੂਰੁ ਤੂਹਾਨੂ ਹੋਰ ਤਰਕੀ ਬਕਸ਼ਣ ਏਦਾ ਹੀ ਬੂਲਦੀਆ ਨੂ ਛੂਹਦੇ ਰਹੋ 👌👌👌👌🙏🙏🙏🙏💫💫💫💥💥💥🔥🔥🔥🔥
@badarumairdhuddi2641
@badarumairdhuddi2641 3 года назад
Lot's of love to Satinder sartaaj gi From Pakistan🇵🇰
@rakeshmaan1672
@rakeshmaan1672 3 года назад
बिना सुने लाइक कर दिया। Legend Satinder Sartaaj...
@gurjeetsingh352
@gurjeetsingh352 3 года назад
ਬਿਨਾ ਸੁਣੇ ਈ ਬੱਲੇ ਬੱਲੇ ਸ਼ਾਵਾ ਸ਼ਾਵਾ ਕੀ ਕਰਨਾ ਸਰਤਾਜ ਜੀ ਦੀ ਲਿਖਤ....
@manindersingh635
@manindersingh635 3 года назад
ਧੰਨ ਭਾਗ ਇਹ ਕੀਮਤੀ ਦੌਲਤ ਸਾਡੇ ਹਿੱਸੇ ਆਈ 🙌🏽
@kaurjasmeen5887
@kaurjasmeen5887 3 года назад
ਇੰਝ ਹੋਇਆ ਫਿਰ ਅੱਜ ਕਿ , ਰੱਬ ਦੀ ਇਬਾਦਤ ਹੋ ਗਈ, ਸਕੂਨ, ਹਿੰਮਤ, ਜਜ਼ਬੇ ਮਿਲ ਗਏ,ਜਦ ਸਰਤਾਜ ਸ੍ਰ ਤੁਹਾਡੇ ਰੂਹਾਨੀ ਬੋਲ ਸੁਣ ਲਏ🙏🙏🙏🙏🙏🙏🙏🙏🙏🙏🙏🙏
@basakhasingh605
@basakhasingh605 3 года назад
🙏🙏🙏🙏🙏🙏🙏🙏
@jaggibarkatpuriya7453
@jaggibarkatpuriya7453 3 года назад
ਪੰਜਾਬੀ ਇੰਡਟਰੀ ਚ ਕਿਸੇ ਨੂੰ ਮੈਚ ਕਰਨਾ ਇੰਨਾ ਔਖਾ ਨੀ ਪਰ ਸਰਤਾਜ ਦਾ ਨਾਂ ਕੋਈ ਸਾਨੀ ਬਣਿਆ ਨਾ ਕੋਈ ਬਣਨਾ।❤️♥️👌👌
@devindernabha3129
@devindernabha3129 3 года назад
ਬੁਹਤ ਹੀ ਸੋਹਣੀ ਕਲਮ ਐ ਸਰਤਾਜ dubbra ਕਦੀ ਨੀ ਏਓਨਾ ਦੁਨੀਆ ਤੇ ❤️❤️
@gurpreetsingh-pt4fx
@gurpreetsingh-pt4fx 3 года назад
Eh tohade dite geeta de khajane aon vali peehdi nu maa boli nal Jode rakhan ch bot madad karange tohada bot bot dilo dhanwad a 🙏🏼💕💐 parmatma app ji nu chardikala ch rakhe 💐💕🙏🏼
@jnland
@jnland 3 года назад
Kmaal bemisaal laajawaab ,❤️🌹
@ramanpreetkaursandhu4521
@ramanpreetkaursandhu4521 3 года назад
ਹਮੇਸ਼ਾ ਹੀ ਮੇਰੇ ਲਈ ਪ੍ਰੇਰਨਾਦਾਇਕ ਗੀਤਕਾਰ ਰਹੇ ਨੇ 😊😊🤗
@surindersingh8935
@surindersingh8935 3 года назад
Qqq
@mustakkhan8175
@mustakkhan8175 3 года назад
sir we are lucky that we have a legendary singer We proud that you belongs to Punjab and we also
@GurpreetSingh-ch6oy
@GurpreetSingh-ch6oy Год назад
ਬਹੁਤ ਹੀ ਵਧੀਆ ਢੰਗ ਨਾਲ ਲਿਖਿਆ ਤੇ ਗਾਇਆ ਹੈ। ਦਿਲ ਤੋਂ ਪਿਆਰ ਹੈ ਸਤਿੰਦਰ ਸਰਤਾਜ ਵੀਰ ਨੂੰ।
@c-f-y-bro9695
@c-f-y-bro9695 3 года назад
ਜਦੋ ਤੈਨੂੰ ਲੋੜ ਸੀ , ਉਦੋ ਅਸੀਂ ਚੰਗੇ ਸੀ, ਅੱਜ ਸਾਨੂੰ ਲੋੜ ਪਈ ਤੇ, ਅਸੀਂ ਮਾੜੇ ਹੋਗੇ,🙏
@amnpreetkaur2046
@amnpreetkaur2046 3 года назад
ਹਾਏ! ਵੇ ਸਰਤਾਜ਼, ਤੇਰੇ ਕੀ ਕਹਿਣੇ । ਮੈ ਵਾਰੇ ਜਾਵਾ, ਤੇਰੀ ਰੂਹ ਦੀ ਕਲਮ ਤੋ, ਜਿਵੇ ਰੋਸ਼ਨੀ ਤਾਰਿਆ ਦੀ!!! @satindersataj 😍😍😍💝💘💗
@basakhasingh605
@basakhasingh605 3 года назад
ਜੀਓ ਭੈਣ ਜੀ
@pannudilraj
@pannudilraj 3 года назад
SATINDER SARTAJ Ne ik HEERA hor Jadta PUNJABI GAIKI Vich . Eh hundi A ASLI GAIKI .KALAM TON SHURU HOKE SADE SAROOR TAK . KALA SADA CHARDI A SATINDER SARTAJ JI. DHANWAD
@sandeepkaurloh6065
@sandeepkaurloh6065 3 года назад
ਧੰਨਵਾਦ ਬਾਬੇ ਦਾ ਤੁਸੀਂ ਪੰਜਾਬੀ ਹਿੱਸੇ ਆਏ🤗🤗🤗🤗
@harmanjotsingh4837
@harmanjotsingh4837 3 года назад
ਪਰਮਾਤਮਾ ਤੰਦਰੁਸਤੀ ਬਖਸ਼ੇ ਸਰਤਾਜ ਸਾਬ ਨੂੰ, ਚੜਦੀਕਲਾ ਚ ਰੱਖੇ ਪਰਮਾਤਮਾ🔥🔥🔥🎉🎉🎉🎉🎉🎉🎉🎉🎉
@punjabi_unique_quote
@punjabi_unique_quote 3 года назад
ਸ਼ਬਦ ਘੱਟ ਪੈ ਜਾਂਦੇ ਤੇ ਕਦੀ ਕਦੀ ਤਾਂ ਲੱਭਦੇ ਈ ਨਈ , ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ ❤️🙏
@manirurka8740
@manirurka8740 3 года назад
❤️
@jashankalsi5566
@jashankalsi5566 3 года назад
bhut dukh hunda jdo ena vadia songs nu lok support nhi krde fir v koi chkr nhi bhut sohne song quality work by dr satinder sartaj sir really appreciated
@rimshabakhtawar3555
@rimshabakhtawar3555 3 года назад
hr banda sartaj ky geet deserve bi nhi krta precious songs for only special ones
@panjabikitaab
@panjabikitaab 3 года назад
Legend ustaad sartaj ji❤️❤️ ਜਿੰਨਾ ਦੇ ਕਹੇ ਬੋਲ ਸਕੂਲਾਂ ਦੀਆਂ ਕਿਤਾਬਾਂ ਅਤੇ ਕੰਧਾਂ ਤੇ ਲਿਖੇ ਗਏ ਹਨ ਕੀਹਨੂੰ ਕੀਹਨੂੰ ਪਤਾ ਇਹ ਗੱਲ 👇
@rashpalkaur8779
@rashpalkaur8779 3 года назад
Exam vich questions aae eh patta c
@sukhraas
@sukhraas 3 года назад
*ਧਨਵਾਦ ਸਰਤਾਜ ਬਾਈ ਗੀਤਾਂ ਦੀ ਐਲਬਮ ਸਾਡੀ ਝੋਲੀ ਪਾਉਣ ਲਈ* ❤️🙏
@SurinderKaur-sh9vj
@SurinderKaur-sh9vj 3 года назад
Sartaj.nice
@sukhraas
@sukhraas 3 года назад
@@SurinderKaur-sh9vj hanji bilkul ji
@nancyagrawal8935
@nancyagrawal8935 3 года назад
Waheguru Waheguru 🥺🥺 Inna shona album
@bkwhatsup
@bkwhatsup 3 года назад
THE MAN WITH ZERO HATERS ❤️
@jagpalsingh613
@jagpalsingh613 3 года назад
Waheguru ji 'Sartaj' di Umar Bhaut lambi krn.te sartaj veer punjabi boli nu hor uper le k Jan🙏
@NaturalContents
@NaturalContents 3 года назад
ਗੁੱਸੇ ਦਾ ਨਤੀਜਾ ਹੁੰਦਾ ਮਾੜਾ ਰੱਖੀ ਦਾ ਨੀ ਦਿਲਾਂ ਵਿੱਚ ਸਾੜਾ...💛🌿🌼
@dhirajwalia5260
@dhirajwalia5260 3 года назад
ਅੱਜ ਦੀ ਗੰਧਲੀ ਗਾਇਕੀ ਦੇ ਦੌਰ ਵਿੱਚ ਰੂਹ ਦਾ ਸਕੂਨ ,ਲਫਜ਼ ਦੀ ਤਰਤੀਬ,ਸੱਚ ਦਾ ਹੋਕਾ ਤੇ ਸੰਗੀਤ ਨੂੰ ਡੂੰਘਾਈ ਤੋਂ ਮਹਿਸੂਸ ਕਰਵਾਉਣ ਲਈ ਲਾਜਵਾਬ ਗਾਇਕੀ।ਪਰਮਾਤਮਾ ਇਸ ਰੂਹ ਨੂੰ ਹਮੇਸ਼ਾ ਉਚਾਈਆਂ ਤੇ ਲੈ ਕੇ ਜਾਵੇ ਤੇ ਸੰਗੀਤ ਦਾ ਨਗਮੇ ਸੁਣਨ ਨੂੰ ਮਿਲਦੇ ਰਹਿਣ।
@pb11legend50
@pb11legend50 2 года назад
. Hi . My. N. . . . M.p .
@kulvirdhindsa8465
@kulvirdhindsa8465 3 года назад
Precious words...chosen wisely.. loved all the songs in this album. God bless you Sartaj.
@gurbindersinghchahal4730
@gurbindersinghchahal4730 3 года назад
geetan da taaj ♥️♥️✍🏻✍🏻✍🏻 hats off
@ronniemaan9296
@ronniemaan9296 3 года назад
ਬਿਨਾਂ ਸੁਣੇ ਗੀਤ ਦੋ ਬੰਦਿਆਂ ਦਾ Like ਕਰੀ ਦਾ ਇੱਕ ਬੱਬੂ ਮਾਨ ਸਾਬ ਤੇ ਇੱਕ ਸਰਤਾਜ ਸਾਬ ਜਿਉਂਦੇ ਵੱਸਦੇ ਰਹੋ 😍😍😍🥰🥰🥰🥰🥰
@Jaswinder2u
@Jaswinder2u 3 года назад
Suno veer.. Aahi sunan wale ne.. Jo khelan oh jaanan
@AvtarSingh-bu9kc
@AvtarSingh-bu9kc 3 года назад
Pr sartaj di brabri wale koi hor nzr ni Aunda
@ambarkaur6305
@ambarkaur6305 3 года назад
No one's word can competete wd sartaj sir's💖🙏
@dharmindersingh2710
@dharmindersingh2710 3 года назад
Sare theek ne par sartaj da kise naal koimukabla nhi
@sidhudhandiwal4757
@sidhudhandiwal4757 3 года назад
ਬੱਬੂ ਮਾਨ ਦਾ ਸਰਤਾਜ ਨਾਲ ਕੋਈ ਮੁਕਾਬਲਾ ਨਹੀਂ,,,
@JATINDERSINGH-tg1ed
@JATINDERSINGH-tg1ed 3 года назад
No words to describe.. Mind-blowing album
@bikramjitsingh3486
@bikramjitsingh3486 3 года назад
ਰੂਹ ਨੂੰ ਸਕੂਨ ਦੇਣ ਵਾਲੇ ਗੀਤ 🙏🙏🙏
@JaaniBPraak786
@JaaniBPraak786 3 года назад
ਪੰਜਾਬੀਆਂ ਦੀ ਸ਼ਾਨ। ਸਤਿੰਦਰ ਸਰਤਾਜ ਪਾਜੀ🙏🏻❣️
@kulpreetsingh9014
@kulpreetsingh9014 3 года назад
ਦਿਲ ਤਾਂ ਮਿਲਦਾ ਆਪ ਕਿ ਨਾ ਧੱਕੇ ਨਾਲ਼ ਮਿਲਾ ਹੋਵੇ, ਸੱਦਾ ਭੇਜੋ ਉਹਨਾਂ ਨੂੰ ਜਿਨ੍ਹਾਂ ਨੂੰ ਚਾਅ ਹੋਵੇ, ਜੇ ਨਾ ਹੋਵੇ ਦਿਲਾਂ ਚ ਸਾਂਝ ਫੇਰ ਬੁਲਾਵਾ ਕੀ ਕਰਨਾ.....ਦਾਅਵਾ ❤
@SSS-dc4is
@SSS-dc4is 3 года назад
First album... ਜਿਹੜੀ ਮੈਂ ਬਿਨਾ skip ਕੀਤੇ ਸੁਣੀ।।। 👏🏻👏🏻👏🏻👏🏻👌🏻👌🏻👌🏻
Далее
sartaz.............EK SAKARATAK SHAKTI
51:58
Просмотров 750 тыс.
Sai Ve
8:38
Просмотров 11 млн
Султан Лагучев - Гасишься
3:02
Просмотров 583 тыс.
daryana - по Москве (Lyric video, 2024)
2:30
Просмотров 580 тыс.
Stray Kids "Stray Kids" Video
3:25
Просмотров 3 млн
VUDOO - Пьяная луна (Official Video)
2:11
Просмотров 338 тыс.