Тёмный

SGPC ’ਤੇ Sirsa ਨੇ ਲਾਈ ਦੋਸ਼ਾਂ ਦੀ ਝੜੀ, ਜਥੇਦਾਰ ਸ੍ਰੀ ਅਕਾਲ ਤਖ਼ਤ ਨੂੰ ਵੀ ਕਰ’ਤਾ ਚੈਲੇਂਜ, ਵੇਖੋ ਕੀ ਹੈ ਮਾਜਰਾ 

Darshan TV
Подписаться 208 тыс.
Просмотров 55 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 150   
@JoginderSingh-vj2tx
@JoginderSingh-vj2tx Год назад
ਬਹੁਤ ਵਧੀਆ ਵਿਚਾਰ ਕੀਤਾ ਹੈ ਸਿਰਸਾ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰਖਣਾ👌
@sadhusingh1331
@sadhusingh1331 Год назад
ਬਹੁਤ ਵਧੀਆ ਵਿਚਾਰ ਕੀਤਾ ਹੈ ਸਿਰਸਾ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰਖਣਾ👌WELL DONE VERY NICE GOD BLESS YOU
@inderjeetsingh3077
@inderjeetsingh3077 Год назад
ਬਹੂਤ ਸੱਚ ਹੈ , ਵਾਹਿਗੁਰੂ ਜੀ 🙏
@zaildarcheema106
@zaildarcheema106 Год назад
ਵੈਰੀ ਗੁੱਡ ਸਰਦਾਰ ਬਲਦੇਵ ਸਿੰਘ ਸਿਰਸਾ ਜੀ ਬਿਲਕੁੱਲ ਸੱਚ ਕਿਹਾ
@SatpalSingh-bj7yd
@SatpalSingh-bj7yd 2 месяца назад
ਬਿਲਕੁਲ ਸਹੀ ਕਿਹਾ ਏ ਸਰਦਾਰ ਬਲਦੇਵ ਸਿੰਘ ਜੀ ਸਰਸਾ ਜੀ ਨੇ
@GurmailSingh-ox6dy
@GurmailSingh-ox6dy 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਸਰਦਾਰ ਬਲਦੇਵ ਸਿੰਘ ਸਿਰਸਾ ਜੋ ਦਾ ਆਪਣਾ ਮੁੱਦਾ ਪੇਸ਼ ਕਰ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸ ਬੰਨੀ ਧਿਆਨ ਨਹੀਂ ਦਿੰਦੇ ਜੋ ਕਿਤਾਬਾਂ ਵਿੱਚ ਜੋ ਕਿਤਾਬਾਂ ਵਿੱਚ ਸਾਡੇ ਗੁਰੂ ਸਾਹਿਬਾਨ ਨੂੰ ਮਾੜੇ ਚੰਗਾ ਦੱਸਿਆ ਗਿਆ ਹੈ ਇਹ ਬੰਦ ਹੋਣਾ ਚਾਹੀਦਾ ਹੈ ਕਿਤਾਬਾਂ ਵੀ ਬੰਦ ਹੋਣੀਆਂ ਚਾਹੀਦੀਆਂ ਹਨ
@MastanSinghDulai
@MastanSinghDulai 2 месяца назад
ਪ੍ਰਕਾਸ਼ ਸਿੰਘ ਅਤੇ ਸੁਖਬੀਰ ਬਾਦਲ ਅਤੇ ਇਹਨਾ ਦੇ ਸਾਥੀ ਮਹੰਤ ਨਰੈਣੂ ਦੀਆਂ ਹੀ ਰੂਹਾਂ ਹਨ! ਅਤੇ ਇਹ ਹੀ ਸਿੱਖ ਕੌਮ ਦੇ ਦੋਸ਼ੀ ਹਨ। ਇਹ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਛੱਡ ਕੇ ਪਰ੍ਹੇ ਹੋ ਜਾਣ ਤਾਂ ਚੰਗੇ ਰਹਿਣਗੇ! ਹੁਣ ਸਿੱਖ ਕੌਮ ਜਾਗ ਪਈ ਹੈ। ਸਰਦਾਰ ਸਿਰਸਾ ਸਾਹਿਬ ਤੁਸੀ ਬਹੁਤ ਸੋਹਣਾ ਕੰਮ ਕਰ ਰਹੇ ਹੋ। ਇਸੇ ਤਰਾਂ ਸਿੱਖਾਂ ਨੂੰ ਜਗਾਓਦੇ ਰਹੋ!
@lachmansingh3126
@lachmansingh3126 Год назад
Hall Khalsa g your are right your things very much waheguru ki fateh g
@jashantejsin3206
@jashantejsin3206 3 месяца назад
ਬਿਲਕੁੱਲ ਸੱਚ
@jagseerdeol1298
@jagseerdeol1298 3 месяца назад
ਵਾਹਿਗੁਰੂ ਜੀ ਇਹ ਸਭ ਕੁਝ ਆਰ ਐਸ ਐਸ ਕਰਵਾਇਆ ਜਾ ਰਿਹਾ
@gurdevkaur4691
@gurdevkaur4691 2 месяца назад
ਸਾਰੇ ਸਿੱਖ ਵੀਰਾਂ ਨੂੰ ਬੇਨਤੀ ਹੈ ਸਿੱਖ ਕੌਮ ਇਕ ਹੋ ਜਾਓ, ਕਿਰਪਾ ਕਰਕੇ ਇਕ ਹੋ ਜਾਓ ਸਿਰਸਾ ਵੀਰ ਦਾ ਸਾਰੇ ਸਾਥ ਦਿਉ , ਸਿਰਸਾ ਵੀਰ ਜੀ ਇਕੱਲੇ ਹੀ ਖਪਣ ਲੱਗੇ ਹੋਏ ਆ, ਬਾਕੀ ਹੋਰ ਵੀ ਜਥੇਬੰਦੀਆਂ ਕੋਲ ਖੜੇ ਹੋਵੇ, ਭਾਈ ਗੁਰੂ ਸਾਹਿਬ ਸਾਡੇ ਸਭਨਾਂ ਦੇ ਹਨ, ਬਾਬਾ ਦੀਪ ਸਿੰਘ ਜੀ ਨਾਲ ਹਜ਼ਾਰਾਂ ਹੀ ਸੰਗਤ ਇੱਕਠੀ ਹੋ ਗਈ ਸੀ
@GurmailSingh-ox6dy
@GurmailSingh-ox6dy 3 месяца назад
ਸਤਿਨਾਮ ਸ੍ਰੀ ਵਾਹਿਗੁਰੂ ਜੀ
@ajaibsingh3873
@ajaibsingh3873 2 месяца назад
ਸ਼੍ਰੌਮਣੀ ਕਮੇਟੀ ਨਿੱਘਰ ਗਈ ਹੈ। ਕਿਰਦਾਰ ਤੋਂ ਗਿਰ ਗਏ ਹਨ। ਇਸੇ ਵਾਸਤੇ ਇੰਨੀ ਕਰੋਪੀ ਆਈ ਹੈ ਸਿੱਖਾ ਤੇ।
@RajpalSingh-jz3dj
@RajpalSingh-jz3dj 3 месяца назад
Waheguru waheguru waheguru waheguru waheguru waheguru ji
@parmjitsinghghungranadhill8949
Wah wah satkaryog veer ji kaddo massanda nu
@jawantsingh6555
@jawantsingh6555 Год назад
ਇਹ ਤਾਂ ਕੁਛ ਵੀ ਨਹੀਂ ਇਨ੍ਹਾਂ ਤੋਂ ਵੀ ਦੋਸ਼ੀ ਡੇਰੇ ਵਾਲੇ ਬਾਬੇ ਬਣੇ ਹੋਏ ਹਨ ਹੁਸ਼ਿਆਰਪੁਰ ਤੋਂ ਦਸੂਹੇ ਰੋੜ ਤੇ ਭੀਖੋਵਾਲ ਪਿੰਡ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹਨ ਮੂਰਤੀਆਂ ਵੀ ਰੱਖੀਆਂ ਹੋਈਆਂ ਹਨ ਕਾਰੋਬਾਰ ਬਣਾਏ ਹੋਏ ਹਨ ਦੁਕਾਨਾਂ ਬਣਾਈਆਂ ਹੋਈਆਂ ਹਨ ਤਿੰਨ ਤਿੰਨ ਬਾਬੇ ਬਣੇ ਹੋਏ ਹਨ ਪਖੰਡੀ ਸਾਧ
@sherepunjabsandhu5656
@sherepunjabsandhu5656 Год назад
ਜਿਨਾ ਨੈ ਥੰਲੈ ਖਾਖੀ ਨਿਕਰਾ ਪਾਇਆ ਨੈ ਉਨਾ ਨੈ ਕੀ ਧਿਆਣ ਦੈਣਾ ਏਹ ਤਾ ਸਾਰੀ ਸਗੰਤ ਇਕਨੀ ਹੂੳਕੈ ਆਵਦਿਆ ਸੰਸਥਾਵਾ ਆਜਾਦ ਕਰੋਣ ਸਰਕਾਰ ਨੈ ਕੂਛੰ ਨਹੀ ਕਰਨਾ
@bikramjitsingh726
@bikramjitsingh726 Год назад
Waheguru ji waheguru ji waheguru ji waheguru ji waheguru ji ❤
@gurdevkaur4691
@gurdevkaur4691 2 месяца назад
ਸਾਡੀ ਸਿੱਖ ਸੰਗਤ ਨੂੰ ਹੋਰ ਕਿੰਨੇ ਕੂ ਸਬੂਤ ਚਾਹੀਦੇ ਆ, ਬੇਅਦਬੀ ਤੇ ਬੇਅਦਬੀ ਦੀਨੋ ਦਿਨ ਵਦਦੀ ਜਾ ਰਹੀ, ਸਾਡੀ ਚੁੱਪ ਹੀ ਕਾਰਨ ਹੈ
@balwindersingh2608
@balwindersingh2608 Год назад
ਧਾਮੀ ਜੀ ਦਿਉ ਜਵਾਬ ਜਾਂ ਕਰੋ ਢਾਬੇਟ ਧਾਮੀ ਜੀ ਆਓ ਅਗੇ
@tejindersingh4588
@tejindersingh4588 Год назад
V Good 👍 SIRSA JI...
@BalwinderSingh-jj3ei
@BalwinderSingh-jj3ei Год назад
ਇਹ ਸ੍ਰੋਮਣੀ ਕਮੇਟੀ ਨਹੀਂ ਬਾਦਲਾਂ ਦੀ ਕਮੇਟੀ ਆ ਇਹ ਹੁਣ ਸਿੱਖਾਂ ਦੀ ਕਮੇਟੀ ਨਹੀਂ ਆਰ ਐਸ ਐਸ ਦੀ ਕਮੇਟੀ ਹੈ
@manjeetsinghuppal5980
@manjeetsinghuppal5980 Год назад
ਸਾਹਡੇ ਤਹ ਤਹ ਗਜ ਦੀਆ ਧੋਤੀਆ ਤੇਹਰੇ ਪਾਇਨ ਤਗ ਉਹ ਹਰਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ ਇਹ ਹੁਕਮ ਵਾਕ ਸਾਡੇ ਪੰਜਾ ਤਖਤਾ ਤੇ ਬੈਠੇ ਨੇ
@Parmjitsinghsidhu-z3t
@Parmjitsinghsidhu-z3t Месяц назад
ਸਿਰਸਾ ਜੀ,,,,,,,ਤੰਦ ਨਹੀ ਤਾਣੀਝੂਠੀ ਐ ਜੇ ਸਜਾ ਦੀ ਲਾਇਨ ਵਿੱਚ 75,,,ਗੋਲੇ ਕਬੂਤਰ ਆਉਣਗੇ,,,,,ਇਕੱਲਾ ਸੁੱਖਾ ਨਹੀ,,,,,ਤਾਹੀ ਇਹ ਕਾਵਾਂ ਦੀ ਪੰਚਾਇਤ ਆਪਣੇ ਆਕਾ ਕਦੇ ਵੀ ਸਜਾ ਨਹੀ ਹੋਣ ਦੇਣਗੇ,,,,
@KesarSingh-e4d
@KesarSingh-e4d Год назад
ਇਕ ਬਾਦਲ ਪਰਿਵਾਰ ਨੁ ਲਾਂਬੇ ਕਰ ਦੋ ਸਬਕੁਛ ਠੀਕ ਹੋਜੂ।
@mobilehouse8883
@mobilehouse8883 2 месяца назад
You are truly
@baljitsinghthind8198
@baljitsinghthind8198 Год назад
ਸ਼੍ਰੋਮਣੀ ਕਮੇਟੀ ਆਰਐਸਐਸ ਦੀ ਪਿਠੂ ਹੈ
@ksgilot9868
@ksgilot9868 2 месяца назад
ਬਿਲਕੁਲ ਸੱਚ ਬੋਲ ਰਹੇ ਨੇ ਸਿਰਸਾ ਜੀ ਗੋਲਕ ਚੋਰ ਕਾਬਜ਼ ਬੈਠੇ ਨੇ
@gurtarnsidhu4654
@gurtarnsidhu4654 3 месяца назад
Yes great father of great dedicated Sikh Bhai Amritpal Singh Ji, and others all who are in jails with him and out of him, all of them is equal partnership. We appreciate your truthful directions under shelter of Shri Guru Granth Sahib and peerless brightnesses and conduct of four journeys of Baba Nanak. New Akaliparty should be under command and supervision of Bhai Amritpal Singh Ji and Sardar Sarabjit Singh Ji close together with others who are equal in wisdom and bravery and dedication and sacrifice.
@malkeetsingh7034
@malkeetsingh7034 Год назад
ਵਾਹ ਬਈ ਵਾਹ ਆਹੀ ਕੁਸ਼ ਰਹਿ ਗਿਆ ਸਾਡੇ ਕੋਲ
@singharun8188
@singharun8188 Год назад
Jathedaro Jaggo
@boparaisaab707
@boparaisaab707 Год назад
Right
@hariomomkar4546
@hariomomkar4546 2 месяца назад
ਵਾਹੇਗੁਰੂ
@tehalsinghsherkhan901
@tehalsinghsherkhan901 2 дня назад
ਬਹੁਤ ਵਧੀਆ ਵੀਚਾਰ ਸਿਰਸਾ ਜੀ
@mohindersinghparhar3729
@mohindersinghparhar3729 2 месяца назад
ਸਰੋਮਣੀ ਕਮੇਟੀ / ਜਥੇਦਾਰ / ਬਾਦਲ ਲੀਡਰ ਸਾਰੇ ਹੀ ਫੱਟ ਚੁੱਕੇ ਦੁੱਧ ਵਾਂਗ ਹਨ ਜਿਸ ਦਾ ਕੁਝ ਨਹੀ ਕੀਤਾ ਜਾ ਸਕਦਾ ॥ ਇਹਨਾਂ ਨੂੰ ਨਾਲੀ ਵਿੱਚ ਹੀ ਸੁੱਟਣਾ ਬਣਦਾ ਹੈ । ਹੋਰ ਕੇਈ ਹੱਲ ਨਹੀਂ ਨਜ਼ਰ ਆਉਂਦਾ
@ajaibsingh3873
@ajaibsingh3873 2 месяца назад
ਪਨੀਰ ਬਣ ਸਕਦਾ ਹੈ।
@mangatsingh9454
@mangatsingh9454 2 месяца назад
You right 1oo brother
@KuldeepKaur-eu4tt
@KuldeepKaur-eu4tt Год назад
Waheguru ji
@gurmejmand7208
@gurmejmand7208 Год назад
Sach bolya good sahi
@ajaibsingh3873
@ajaibsingh3873 2 месяца назад
ਸਿਰਸਾ ਜੀ ਠੋਕ ਕੇ ਰੱਖੋ ਇਹਨਾਂ ਮਸੰਦਾਂ ਨੂੰ।
@BhupinderSingh-kl7ou
@BhupinderSingh-kl7ou Год назад
Very good sir Ji
@charanjitsingh3622
@charanjitsingh3622 2 месяца назад
SGPC is the supreme every one should follow.Those who are against are not Sikhs should leave Akal Takhat immediately.If you are true Sikh speak against genocide of Sikhs.
@53390
@53390 Год назад
Sirsa ji speak very true. I have great respect for him.
@TarsemSingh-oo6bv
@TarsemSingh-oo6bv Год назад
Guru.Ramdas.ji.G.s.sirsa.ji.te.sari.Sangat.de.sir.te.Mehar.bharyaHath.Rakhana.ji.waheguru.ji.ka.khalsa.waheguru.ji.ki.Fateh.
@gagankaur4209
@gagankaur4209 3 месяца назад
ਬਾਦਲ ਤੇ sgpc ਜਥੇਦਾਰ ਦਾ ਕਹਿਣਾ ਨਹੀਂ ਮਨਿਆ ਚੈੱਨਲ ਕਿਉਂ ਨਹੀਂ ਚਲਿਆ ptc ਤੇ ਪ੍ਰਸਾਰਣ ਬੰਦ ਕਿਉਂ ਨਹੀਂ ਹੋਇਆ ਤਾ ਸਿੱਖ ਕਿਉਂ ਕਹਿਣਾ ਮਨਣ ਸਿੱਖ ਦੋਖੀ ਏ sgpc ਬਾਦਲ ਸਾਰੇ ਜਥੇਦਾਰ ਗਦਾਰ ਨੇ ਸਾਰੇ
@GurdevSingh-vd5ie
@GurdevSingh-vd5ie Год назад
ਸੰਗਤਾਂ ਵੀ ਔਹੋ ਜਹੀਆਂ ਕਰ ਤੀਆਂ 😢ਅਖੇ ਪਾਠ ਕਰੀ ਜਾਉ।ਸੁਭਹਾ।ਛਾੰਮ।🎉ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਕੋਈ ਨਾਂ ਚਲੋਂ।।ਭਾਵ ਗੁਰੂ ਨੂੰ ਮਨੋਂ ਪਰ ਉਸਦੀ ਗੱਲ ਨਾਂ ਮੰਨੋ।।😢ਬੇੜਾ ਗ਼ਰਕ ਹੋ ਗਿਆ ਸਾਰੇ ਪਾਸੇ ਕੀ ਇਹ।ਕੀ ਸੰਗਤ।।😢ਸਥ ਚ ਚਰਚਾ।ਚਲਦੀ ਸੀ 😢 ਇੱਕ ਸਿੱਖ ਨੇ ਜੋ ਕੇਹਿਦਾੰ ਮੈ ਗੁਰੂ ਦੀ ਗੱਲ ਮੰਨਦਾਂ ਹਾਂ।ਇਸ ਲਈ ਛੈਹਿਰ ਛੱਡਕੇ ਪਿੰਡ ਖੇਤੀ।। ਜੇਹਰਮੁਕਤ ਕਰਨ ਲਈ ਆਇਆ ਹਾਂ।।😢ਸਥ ਚ ਉਸਨੇ ਆਵਦੀ ਗੱਲ।ਰਖੀ।।ਆ ਸ਼ਲੋਕ ਪੜਿਆਂ ਜਾ ਰਿਹਾ ਹੈ।।ਆਵਾਜ ਆ ਰਹੀ ਹੈ।।ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।🎉ਕੋਲੋ ਜਾਂਦਾ ਸਕੂਟਰ ਤੇ ਕਿਸਾਨ।।ਦੋ ਗਟੇ ਯੂਰੀਆ ਖਾਦ ਦੇ।।ਠੇਹਰੀ ਬਾਈ।।ਆ ਕੀ ਹੈ। ਕੇਹਿਦਾੰ।ਪਤਾ ਸਾਰੇਆਂ ਨੂੰ।। ਤੈਨੂੰ ਨੀ ਪਤਾ ਹੋਣਾ।।😢ਸਾਰੇ ਹਸਣੰ ਲਗ ਗਏ।। ਗੁਰੂ ਘਰ ਚ ਆ ਆਵਾਜ਼ ਆ ਰਹੀ ਹੈ।।ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।🎉 ਫੇਰ ਵੀ ਤੁਸੀਂ।।ਪਾਣੀ ਧਰਤੀ ਪੋਣ ਨੂੰ ਮਾਰਨ ਤੇ ਲੱਗੇ ਹੋਏ ਹੋ।।😢ਸਾਰੇ ਟੁਟ ਕੇ ਪੈ ਗਏ।।ਲੜਨ ਨੂੰ ਤਿਆਰ ਹੋ ਗਏ।।😢ਜਾ ਬਾਈ ਤੈਨੂੰ ਸਲਾਹ ਹੈ।। ਯਾਂ ਤਾਂ ਛੈਹਿਰ ਵਗ ਜਾ।। ਯਾਂ ਫਿਰ ਆਵਦਾ ਗਿਆਨ ਆਵਦੇ ਕੋਲ ਰੱਖ।। ਸਾਨੂੰ ਬਹੁਤਾ ਨਾ ਸਮਝਾ।।😢ਉਸਦੀ ਖੇਤੀ ਨੂੰ ਖਰਾਬ ਕਰਨ ਲੱਗ ਪਏ।।ਕਦੇ ਫਸਲ ਅਜ਼ ਬੀਜੀ ਤੇ।ਅਗਲੇ ਦਿਨ ਨਾਲ ਦੇ ਖੇਤ ਵਾਲੇ।ਅਪਣੇ ਖੇਤ ਨੂੰ ਪਾਣੀ ਲੋਣ ਦੇ ਬਹਾਨੇ।ਵਟਾਂ ਤੋੜ ਕੇ।। ਖੇਤ ਨੂੰ ਪਾਣੀ ਨਾਲ ਭਰ ਦੇਣਾਂ।।ਕਦੇ ਕਿਵੇਂ ਕਦੇ ਕਿਵੇਂ।।ਉਸਦੀ ਸੁਣਨ ਵਾਲਾ ਕੋਈ ਨੀ।।😢
@kamleshkaur2919
@kamleshkaur2919 2 месяца назад
Satcar Joog Singh Saabji Sat Shree Akall ji Sardar ji Akall Takhat Vada Hai Ki Sangat Vadi Hai ji Agar Sangat Ne Sab kuch karna C Fer Panjab Shabaan Guru ji kol Ja ki karna ' c Guruji Vade Hon Karan High Court Nahi gay Sardar ji Dhand Pani Chedi Hai Mahool Khrab Nahi karna Cheda ji Guru ji Agiya C ki Sab Sikh Ek Jutt Hoo ke Guru ji Nara La ke Amrit Chak Ke Guru Vale Bane ji 😊
@PalwinderSingh-m5v
@PalwinderSingh-m5v 3 месяца назад
👍👍👍❤️❤️❤️
@niranjansinghsandhu1520
@niranjansinghsandhu1520 Год назад
ਬਹੁਤ ਵਧੀਆ ਜੀ ਧਾਮੀ ਤੇ ਜੱਫੇ ਮਾਰ ਸਿਰਫ PTC ਵਾਸਤੇ ਹਨ ਬਲਦੇਵ ਸਿੰਘ ਵਲੋਂ ਚੁੱਕੇ ਜ਼ਰੂਰੀ ਕੰਮ ਲਈ ਜਵਾਬ ਨਹੀ ਦੇਣ ਦੀ ਹਿੰਮਤ ਨਹੀ ਹੈ ਲੱਖ ਲਾਹਨਤਾਂ ਮੈਂਬਰ SGPC ਜਿਹੜੇ ਬੋਲ ਨਹੀ ਰਹੇ
@thakarsingh3042
@thakarsingh3042 Год назад
This is very nice interview thanks
@tarsemsingh8435
@tarsemsingh8435 3 месяца назад
Very good 👍
@KulwantSingh-gg5qe
@KulwantSingh-gg5qe 2 месяца назад
ਧਾਰਮਿਕ ਸਥਾਨਾਂ ਤੇ ਡੇਰਿਆਂ ਤੇ ਪੈਸਾ ਦੇਣਾ ਬੰਦ ਕਰ ਦਿਓ ਲੰਗਰ ਨਾ ਛਕੋ ਵੈਸੇ ਵੀ ਹੁਣ ਦਰਬਾਰ ਸਾਹਿਬ ਲੰਗਰ ਦਿਲਚਸਪੀ ਨਾਲ ਨਹੀਂ ਬਣਾਇਆ ਜਾ ਰਿਹਾ ਵਰਤਾਉਣ ਲੱਗੇ ਕੋਈ ਨਿਮਰਤਾ ਨਹੀਂ ਹੈ
@frostybeast2921
@frostybeast2921 3 месяца назад
ਵਾਹ ਸਿੱਖ ਕੌਮ ਦਿਆਂ ਜਰਨੈਲਾਂ ਦਿਆ ਜਰਨੈਲਾ
@harbhajansinghsekhon2899
@harbhajansinghsekhon2899 2 месяца назад
ਬਾਦਲਾਂ ਦੇ ਬੰਦਿਆ ਨੇ ਐਸਜੀਪੀਸੀ ਦਾ ਬੇੜਾ ਗਰਕ ਕਰ ਦਿੱਤਾ ਏ।
@majorsingh8647
@majorsingh8647 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਸਹਿਬ ਅੱਖਾ ਤੇਪੱਟੀ ਬੰਨੀ ਬੈਠੇ ਆ ਹਾਲੇ ਲਗਦਾ ਹੈ ਇਹ ਬਾਦਲਾ ਤੋ ਪੁੱਛ ਕੇ ਫੂਸਲੇ ਲੈਣਗੇ ਅਸੀ ਸਿਰਸਾ ਸਾਬ ਨਾਲ ਹਾ ਕੋਈ ਕਮੇਟੀ ਕਮੂਟੀ ਨਾਲ ਨਹੀ ਜਦੋ ਗੁਰੂ ਦੀ ਕ੍ਰਿਪਾ ਹੋ ਗਈ ਪੂਛਾ ਚੁਕਾ ਦਿਆਗੇ। ਹੁਕਮ ਵਿੱਚ ਚੱਲਦੇ ਹਾ ਗੁਰੂ ਦੇ ਤੇ ਸਦਾ ਚੱਲਦੇ ਰਹਾਗੇ
@parmveersandhu8860
@parmveersandhu8860 2 месяца назад
ਬਾਦਲਾ ਦੈ ਨੋਕਰ ਕਹੋ ਜੀ ਜਥੈਦਾਰੀ ਦੈ ਨਾ ਨੂੰ ਕਲੰਕ ਲਾਤਾ ਇਸ ਰਗਬੀਰ ਨੈ ਇਨੂੰ ਸਿਘ ਕਹਿਨ ਨੂੰ ਜੀਨੀ ਕਰਥਾ ਜੀ
@VirSingh-nj3dc
@VirSingh-nj3dc 3 месяца назад
ਇੱਕ ਦੂਜੇ ਨੂੰ ਚੈਲੰਜ ਕਰੀ ਜਾਓ ?ਸਰਦਾਰ ਬਲਦੇਵ ਸਿੰਘ ਸਿਰਸਾ ਜੀ ਬਿਲਕੁੱਲ ਸਹੀ ਕਰ ਰਹੇ ਹਨ ਜੌ ਕੰਮ SGPC ਤੇ ਅਕਾਲ ਤਖ਼ਤ ਦੀ ਜੁੰਮੇਵਾਰੀ ਹੈ ਇਹ ਤੇ ਸਿਰਫ ਪਹਿਰਾਵਾ ,ਦੇ ਧਾਰਨੀ ਹੋਣ ਕਰਕੇ ਕੇਵਲ ਗੁਰੂ ਦੀਆਂ ਗੋਲਕਾਂ ਤੇ ਐਸ਼ ਤੇ ਮੌਜਾਂ ਮੰਨਦੇ ਹਨ ਸਿੱਖ ਪੰਥ ਖਿਲਰਿਆ ਹਨ, ਇਕੱਠੇ ਹੋ ਨਹੀਂ ਰਹੇ ਝੂੱਠੇ ਕੇਸਾਂ ਚ ਸਿੱਖ ਜੇਲਾਂ ਚ ਧੱਕੇ ਜਾ ਰਹੇ ,ਤਸ਼ੱਦਦ ਕੀਤਾ ਜਾ ਰਿਹਾ ਹੈ ਪਰ ਇਹ ਲੋਕ ਚੁੱਪ ਹਨ ।ਜਿੰਨਾ ਨੇ ਇਸ ਅਉਖੇ ਸਮੇਂ ਸਿੱਖ ਪੰਥ ਠੇ ਅਗਵਾਈ ਕਰਨੀ ਹੈ ।
@BLUEPHEONIXBROTHERS
@BLUEPHEONIXBROTHERS Год назад
ਇਨ੍ਹਾਂ ਕੋਮ ਦੇ ਗਦਾਰਾਂ ਤੋ ਕੋਈ ਆਸ ਨਹੀਂ ਰੱਖਣੀ ਚਾਹੀਦੀ ਇਹ ਤਾਂ ਸੰਗਤਾਂ ਨੂੰ ਹੀ ਝੰਡਾ ਚੁੱਕਣਾ ਪੈਣਾ, ਇਨ੍ਹਾਂ ਨੂੰ ਗੁਰੂ ਘਰਾਂ ਵਿੱਚੋ ਡਾਂਗਾਂ ਨਾਲ ਭਜਾਉਣ ਲਈ
@MangaSingh-ui3kk
@MangaSingh-ui3kk Год назад
Very good Singh saab ji supper ❤
@sukhwindersingh-qc8zi
@sukhwindersingh-qc8zi Год назад
Truth
@surindermakkar2894
@surindermakkar2894 2 месяца назад
Bilkul sahi. Sppc corrupt sansthan hai
@ParamjeetSingh-cd5xc
@ParamjeetSingh-cd5xc Год назад
Wha Sirsa Sahib Wha
@IshwarSingh-he6ph
@IshwarSingh-he6ph Год назад
Nic g❤❤❤❤❤❤
@phupindermarok3535
@phupindermarok3535 Год назад
WaheGuru ji mehar kar punjab te 🙏🙏🙏🙏🙏🙏
@ikodapasara8143
@ikodapasara8143 Год назад
ਗੁਰੂਆਂ ਦੀ ਧਰਤੀ ਤੇ ਸਾਰੀਆਂ ਰੂੜੀਆਂ ਫੋਲ ਹੋ ਰਹੀਆਂ ?
@GurpreetSingh-kb6ih
@GurpreetSingh-kb6ih 5 дней назад
As WELE DE KOM DE WAFFADAAR LEADER BHAI BALDEV SINGH SARSA
@IshwarSingh-he6ph
@IshwarSingh-he6ph Год назад
❤❤❤❤❤❤❤
@sikh4569
@sikh4569 Год назад
Waheguru ji🙏🙏
@bhaimohindersingh7839
@bhaimohindersingh7839 Год назад
SGPC ਤੇ ਹੀ ਆਸ ਸੀ-- ਸਿੱਖਾਂ ਦੀ ਸੁਰੱਖਿਆ ਅਤੇ ਇਤਿਹਾਸ ਨੂੰ ਸੰਭਾਲਣ ਦੀ।ਪਰ ਇਹ ਤਾਂ ਆਪ ਹੀ ਆਪਣੇ ਹੱਥੀਂ ਇਤਿਹਾਸ ਅਤੇ ਸਿੱਖੀ ਦਾ ਬੇੜਾ ਗਰਕ ਕਰੀ ਜਾਦੇ ਆ।ਸਾਡੇ ਨੌਜਵਾਨਾਂ ਨੂੰ ਘਰੋਂ ਫੜ ਫੜ ਕੇ ਸੱਚ ਬੋਲਣ ਤੇ ਵੀ ਉਹਨਾਂ ਤੇ ਨਜਾਇਜ਼ ਕੇਸ ਪੈ ਰਹੇ ਹਨ ਕੋਈ ਮਾਵਾਂ ਦੇ ਪੁੱਤਾਂ ਦੀ ਸਾਰ ਨਹੀਂ ਲੈਂਦਾ।ਵੋਟਾਂ ਵੇਲੇ ਬਾਦਲ ਕੇ ਹੀ ਆਪਣੇ ਆਪ ਨੂੰ ਪੰਜਾਬ ਦੇ ਰਾਖੇ ਕਹਿੰਦੇ ਹਨ।ਹੁਣ ਨਹੀਂ ਕੋਈ ਵੋਟਾਂ ਪਾਉਂਦਾ ਇਹਨਾ ਨੲ
@gurmitsingh4004
@gurmitsingh4004 Год назад
ਕਮੇਟੀ ਸਿਸਟਮ ਅੰਗਰੇਜ਼ਾਂ ਨੇ ਬੜੀ ਚਲਾਕੀ ਨਾਲ ਸਿੱਖਾਂ ਦੇ ਗਲ਼ ਮੜ੍ਹਿਆ,, ਸਾਡੇ ਪੜੇ ਲਿਖੇ ਮੂਰਖ ਇਸਨੂੰ ਲੋਕਤੰਤਰ ਕਹੀ ਜਾਂਦੇ ਨੇ ਗੁਰਮਤਿ ਅਨੁਸਾਰ ਗਿਣਤੀ ਨਹੀਂ ਗੁਣਾਂ ਨੂੰ ਵੇਖਿਆ ਜਾਂਦਾ। ਅਖੌਤੀ ਲੋਕਤੰਤਰ ਸਾਡੀ ਬਰਬਾਦੀ ਹੀ ਕਰੇਗੂ
@NaranjansinghVirk
@NaranjansinghVirk 3 месяца назад
Very good. Thouts
@ranjodsingh-ui1jv
@ranjodsingh-ui1jv Год назад
Saras sab ❤❤❤❤❤❤❤❤❤❤❤
@shalindersinghpannu8460
@shalindersinghpannu8460 3 месяца назад
100 percent right
@AjitSingh-vp5jh
@AjitSingh-vp5jh 2 месяца назад
Good ji
@GagandeepSingh-sq6ed
@GagandeepSingh-sq6ed Год назад
Salute to S.Baldev Singh Sirsa for exposing the inactive SGPC and for fighting against the Manuwaadi forces for polluting the Sikh History .
@BalseeratCheema
@BalseeratCheema 2 месяца назад
ਇਕਸਰਸਾਦਿਲੀਖਾਈਜਾਦਾਇਹਪੱਜਾਬਨੂੰ
@BalwinderSingh-tk6hc
@BalwinderSingh-tk6hc Год назад
Baldev Singh Sahib Ji Very good Vichar Chardhika Zindabad. SGPC. Murdabad Murdabad Murdabad
@navindersingh4275
@navindersingh4275 3 месяца назад
ਜੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਾਲੀ ਦਲ ਸਿਰਸਾ ਦੇ ਦੋਸੀ ਹਨ ਅਜ ਥਕ ਸਿਰਸੇ ਨੈ ਲਗਾਏ ਦੋਸਾ ਦਾ ਜਵਾਬ ਨਹੀ ਦੇ ਰਹੇ ।ਅਸਲ ਵਿਚ ਸਿਰਸਾ ਸਹੀ ਹੈ ਇਸ ਅਕਾਲੀ ਦਲ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਬੇੜਾ ਗਰਕ ਹੋ ਰਿਹਾ ਹੋ ਇਹ ਆਰ ਐਸ ਦੇ ਨਾਲ ਮਿਲੀ ਹੋਈ ਹੈ਼।ਸਰੋਮਣੀ ਏਟੀ ਦਾ ਕੋੲਈ ਅਸੂਲ ਨਹੀ ਹੋ
@GurdeepSingh-lm5uf
@GurdeepSingh-lm5uf Год назад
Bilkul thick bolde ho g tusi
@AjitSingh-lm7kj
@AjitSingh-lm7kj Год назад
Sr Balderton Singh Sirs is honest great person
@bikramjitsingh726
@bikramjitsingh726 Год назад
True' waris of Mahanta narainute Paharha Singh de
@GurpreetSingh-ns1ik
@GurpreetSingh-ns1ik Год назад
Sirsa ji guru saab tahnu chardikala bkhshn
@gajjansingh356
@gajjansingh356 Год назад
Sirsa sahib board sandi jo bola ho very nice🙏
@ranbirsingh2732
@ranbirsingh2732 Год назад
Bilkul theek hai ji. Sgpc hun 'sarrey pagal gundey te cuttey' jan phir ' special professional group of criminal/ corrupt' ho geyee hai. Ithey sarreyvqoum te panth de gaddaar, looterey, massey jan narainu de waris kamikia harktan karke sikhi nu bech ke kha rahe hun. Dharam naam di inha pass koi cheeze nehi hai. Te lafafewale jathedarr bhi inha dee loot de sanji banke aish kar rahe hun. Berra garrak inha papi, masandan te malesha daa. Lakh lakh lahntan inha kabija de jaman walleyan nu.
@BaldevSingh-zp9nm
@BaldevSingh-zp9nm 2 месяца назад
Sirsa ji dhanbad verry good
@singharun8188
@singharun8188 Год назад
Share this vedio
@gurdialchand8068
@gurdialchand8068 Год назад
ਕੜਾਹੈ ਤਿਆਰ
@sherepunjabsandhu5656
@sherepunjabsandhu5656 Год назад
ਫਿਰ ਜੈ ਇਹ ਸੰਚ ਹੈ ਤਾ ਕੋਮ ਦ ਘਾਣ ਏਹ ਆਦਰ ਬੈਠਕੈ ਹੀ ਕਰ ਰਹੈ ਨੈ
@surindersinghsidhamerimathohri
ਮਜੀਠੀਆ ਤੇ ਬਾਦਲ ਨਰਕੀਏ ਪਰਿਵਾਰ ਦਾ DNA ਬਹੁਤ ਮਾੜਾ ਹੇ ਇਹ ਭੇਖੀ ਸਿੱਖ ਹਨ। । ਇੰਨਾ ਦੋਵਾ ਪਰਿਵਾਰਾ ਨੇ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕੀਤਾ।। ਪੰਜਾਬ ਬਰਬਾਦ ਕੀਤਾ।।। ਇਹ ਖੁਦ ਜੀਜਾ ਤੇ ਸਾਲਾ ਅਮਲੀ ਹਨ। ਸੁੱਖੇ ਅਮਲੀ ਨਾਲ ਰੱਲ ਕੇ ਇੰਨਾ ਦੋਵਾ ਬੇਵਕੂਫਾ ਲੰਡਿਆ ਪੰਜਾਬ ਤੇ ਪੰਜਾਬੀਅਤ ਦਾ ਘਾਣ ਕੀਤਾ।। ਹੁਣ ਇੰਨਾ ਦਾ ਅੰਤ ਆ ਚੁੱਕਿਆ ਹੈ, ਜੋ ਮਰਜੀ ਭੋਕ ਕਿਸੇ ਨੇ ਤੇਰੀ ਬੇਵਕੂਫ ਬਕਵਾਸ ਹੁਣ ਨਹੀ ਸੁਨਣੀ। ।।।। ਇਸ ਮੁਰੱਖ ਦਾ DNA ਹੀ ਮਾੜਾ ਹੈ।। ਇਸ ਦੇ ਪਿਉ ਦਾਦੇ ਪੰਜਾਬ ਤੇ ਪੰਜਾਬੀਅਤ ਦਾ ਘਾਣ ਕਰਦੇ ਆਏ, ਗੋਰਿਆ ਦੇ ਰਾਜ ਵਿੱਚ ਗੋਰਿਆ ਦਾ ਸਾਥ ਦੇ ਕੇ, ਤੇ ਫਿਰ ਬਾਦਲ ਨਰਕੀਏ ਪਰਿਵਾਰ ਨਾਲ ਰਲਮਿਲ ਕੇ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਪੰਜਾਬ। ।। ਇਹ ਕਦੀ ਵੀ ਕੋਈ ਅਕਲ ਦੀ ਗੱਲ ਨਹੀ ਕਰਦਾ।। ਸਿਵਾਏ ਭੋਕਣ ਬੇਵਕੂਫੀਆ ਮਾਰਨ ਉਲ ਜਲੂਲ ਬਕਵਾਸ ਕਰਨ ਦੇ।।। ਇਸ ਕਰਕੇ ਕੋਈ ਚੰਗੇ ਕੰਮ ਦੀ ਆਸ ਇਸ ਲੁੱਟੇਰਿਆ ਪਰਿਵਾਰਾ ਕੋਲੋ ਕੋਈ ਉਮੀਦ ਨਹੀ ਕੀਤੀ ਜਾ ਸਕਦੀ।। ਇਹ ਮਜੀਠੀਆ ਪਰਿਵਾਰ ਖਾਨਦਾਨੀ ਲੁੱਟੇਰਿਆ ਦਾ ਪਰਿਵਾਰ ਗੋਰਿਆ ਦੇ ਖਾਨਦਾਨੀ ਗੋਰਿਆ ਦੇ ਪਿੱਠੂ ਖਾਸ ਕਰਕੇ ਇਹ ਭੋਕੜ ਬੇਵਕੂਫ ਨੇ ਆਪਣੇ-ਆਪ ਦੇ ਰਾਜ ਵਿੱਚ ਪੰਜਾਬ ਨੂੰ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਪੰਜਾਬ ਧੜਿਆ ਚ ਵੰਡਿਆ ਪੰਜਾਬ 7/51 ਚ ਡੋਬਿਆ ਪੰਜਾਬ। । ਪਤਾ ਨ੍ਹੀ ਪੰਜਾਬ ਦੇ ਨਾਸਮਝ ਤੇ ਬੇਵਕੂਫ ਤੇ ਭੇਖੀ ਸਿੱਖ ਇਸ ਦੀਆ ਜੁਤੀਆ ਚੱਕ ਦੇ ਤੇ ਜੁਤੀਆ ਚੱਟ ਦੇ ਕਿਉ ਫਿਰਦੇ ਹਨ।।।।।
@chananrayat7267
@chananrayat7267 Год назад
Eh SGPC Badal privar di den aa ji. Badalan di rakhel aa ji SGPC ajj di. Eh Badal bahut ghatia jinsa aa ji. Ehna di history he is tranh di aa ji. Waheguru ji.
@davindersingh8354
@davindersingh8354 Месяц назад
ਬਦਸ ਬਾਬਾ ਬੱਗੇ ਵਾਲੀਆ। ਜਥੇਦਾਰ ਸਾਹਿਬ ਜੀ ਸੰਗਤਾਂ ਤਾਂ ਪਹਿਲਾਂ ਹੀ ਕਮੇਟੀ ਨੂੰ ਬੁੱਚੜਾਂ ਦੀ ਪਾਰਟੀ ਕਹਿ ਰਹੀ ਹੈ। ਇਹ ਮੱਸੇ ਰੰਗੜ ਦੀ ੳਲਾਦ ਹਨ।
@BalseeratCheema
@BalseeratCheema 2 месяца назад
ਦੱਸੋਇਨਾਦਾਕਿਕੀਤਾਜਾਵੇਜਿਹੜਾਵੀਆਚੇਲਜਕਰਦਾਬਚਾਉਗੂਰਖਘਰ‌ਇਨਾਕੋਲੋ
@ajaibsingh3873
@ajaibsingh3873 2 месяца назад
ਇਹਨਾਂ ਨੂੰ ਸਤਿਗੁਰੂ ਕੋਹੜ ਕਿਉ ਨਹੀਂ ਕਰਦਾ।
@satnamkheri2290
@satnamkheri2290 Год назад
ਮੱਸੇ ਰੱਗੜ ਦੇ ਵਾਰਿਸ sgpc vale
@mohindersinghparhar3729
@mohindersinghparhar3729 Месяц назад
He is telling the truth only
@surindersinghsidhamerimathohri
??ਕੀ ਬਾਦਲ ਗੁਨਾਹਗਾਰ ਨਰਕੀਆ ਹੀ ਸਿੱਖ ਹੈ?? ਪੰਜਾਬ ਦੀ ਤ੍ਰਾਸਦੀ ਹੈ ਕਿ ਨਾਸਮਝ ਤੇ ਬੇਵਕੂਫ ਸਿੱਖ ਕੇਵਲ,,ਭੇਖੀ ਸਿੱਖ ਬਾਦਲ ਨਰਕੀਏ ਦੀ ਚੋਰ ਜੁੰਬਲੀ ਨੂੰ ਸਿੱਖ ਸਮਝਦੇ ਹਨ??ਕਿਉਕਿ ਉਸ ਦਾ ਕਬਜਾ ਸਿੱਖ ਸੰਸਥਾਵਾ ਤੇ ਹੈ?? ਜੋ ਵੀ ਭੇਖੀ ਸਿੱਖ ਬਾਦਲ ਨਰਕੀਏ ਦੇ ਜੁਤੀਆ ਚੱਟ ਤੇ ਜੁਤੀਆ ਚੱਕ ਹਨ??ਭੇਖੀ ਸਿੱਖ ਬਾਦਲ ਨਰਕੀਏ ਦੇ ਕਹੇ ਤੇ ਪੂਛ ਹਿਲਾਇਆ ਕਰਦੇ ਹਨ?? ਤੇ ਬਾਦਲ ਨਰਕੀਏ ਦੇ ਕਹੇ ਤੇ ਭੋਕਦੇ ਹਨ??? ਉਹਨਾ ਨੂੰ ਸਿੱਖ ਕਿਵੇ ਕਹਿਆ ਜਾਵੇ??ਭਾਵੇ ਉਹਨਾ ਵਿੱਚ ਕੁੱਝ ਇਮਾਨਦਾਰ ਸਿੱਖ ਵੀ ਕਿਉ ਨਾ ਹੋਣ???ਜਦੋ ਤੁਸੀ ਬੇਈਮਾਨ ਬਾਦਲ ਨਰਕੀਏ ਦਾ ਸਾਥ ਦੇਦੇ ਹੋ ਤੁਸੀ ਉਸ ਦਾ ਹਿੱਸਾ ਬਣ ਗਏ। ।।।। ਇਸ ਬਾਦਲ ਨਰਕੀਏ ਪਰਿਵਾਰ ਨੇ ਤੇ ਇਸ ਦੇ ਸਾਥੀਆ ਸਿੱਖ ਕੌਮ ਤੇ ਸਿੱਖ ਸਿਧਾਂਤ ਤੇ ਪੰਜਾਬ ਤੇ ਪੰਜਾਬੀਅਤ ਦਾ ਘਾਣ ਕੀਤਾ।। ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਪੰਜਾਬ ਦਿਆ ਪਿੰਡਾ ਨੂੰ ਧੜਿਆ ਚ ਵੰਡ ਦਿੱਤੇ। । ਸੜਕਾ ਤਕ ਵੇਚ ਦਿੱਤੀਆ ਤੇ ਜੋ ਵੀ ਪੰਜਾਬ ਦੀ ਜੈਦਾਤਾ ਸੀ ਵੇਚ ਦਿੱਤੀਆ ਜਾ ਗਹਿਣੇ ਪਾ ਦਿੱਤੀਆ ਤੇ ਆਪਣੇ-ਆਪ ਦੇ ਤੇ ਆਪਣੇ-ਆਪ ਦਿਆ ਚਮਚਿਆ ਦੇ ਘਰ ਭਰਨ ਤੋ ਸਿਵਾਏ ਹੋਰ ਕੁਝ ਉਪਲੱਬਧੀਆ ਨਜ਼ਰ ਵਿੱਚ ਨ੍ਹੀ ਆਉਦੀਆ।
@Lalsingh-sb5mi
@Lalsingh-sb5mi Год назад
ਸ਼ਰਮ ਕਰੋ ਕੌਮ ਦੇ ਠੇਕੇ ਦਾਰੋ
@inderpalsingh-yu5sj
@inderpalsingh-yu5sj 2 месяца назад
Eh. Sare. Jafemar. Te. Badalkye. Gangu. Chandu. Di. Ulade. Ne
@karamsingh5855
@karamsingh5855 3 месяца назад
ਇਹ ਬਲਦੇਵ ਸਿਰਸਾ ਕਾਫੀ ਦੇਰ ਬਾਅਦ ਦਿਖਾਈ ਦਿੱਤਾ ਹੁਣ ਇਹ ਕਿਤੇ ਧਰਨਾ ਲਵੇਗਾ ਫਿਰ ਇਹ ਪੈਸੇ ਲੈ ਕੇ ਚੁੱਕ ਲਵੇਗਾ ਸ਼ੰਭੂ ਬੈਰੀਅਰ ਤੇ ਚਲ ਰਹੇ ਕਿਸਾਨ ਅੰਦੋਲਨ ਵਿੱਚ ਹੁਣ ਇਹ ਕਿਉ ਨਹੀ ਜਾਦਾ ਇਸ ਦੀ ਛਿੱਤਰ ਪਰੇਡ ਕਿਤੀ ਕਿਸਾਨਾ ਨੇ ਕਿਉ ਕਿ ਜੋ ਪੈਸੇ ਇਕੱਠੇ ਹੋਏ ਸੀ ਉਹ ਇਸ ਤੋ ਮਗਾ ਗਏ ਪਰ ਇਸ ਨੇ ਜਵਾਬ ਦੇ ਦਿੱਤਾ ਫਿਰ ਇਸ ਦੀ ਛਿੱਤਰ ਪਰੇਡ ਕੀਤੀ ਨਾਲ ਹੀ ਉਥੋ ਭਜਾ ਦਿੱਤਾ ਇਸ ਕਰਕੇ ਹੁਣ ਇਹ ਸ਼ੰਭੂ ਬੈਰੀਅਰ ਤੇ ਚਲ ਰਹੇ ਕਿਸਾਨ ਅੰਦੋਲਨ ਵਿੱਚ ਨਹੀ ਜਾਂਦਾ ਕਦੇ ਦਿਖਾਈ ਨਹੀ ਦਿੰਦਾ ਇਹ ਅੰਦੋਲਨ ਵਿੱਚ ਇਹ ਚੋਰ ਵਿਅਕਤੀ ਹੈ 4 ਵਿਅਕਤੀ ਨਹੀ ਇਸ ਨਾਲ
@KaurSharanjeet-gi3lx
@KaurSharanjeet-gi3lx Месяц назад
ਇਸ ਬੰਦੇ ਨੂੰ ਹੋਰ ਕੋਈ ਕਮ ਨੀ ਐਸਜੀਪੀਸੀ ਤੇ ਬਾਦਲਾਂ ਨੂੰ ਭੰਡਣ ਤੋਂ ਏਨੂੰ ਪੁੱਛੋ ਕਦੇ ਕਿਸੇ ਹੋਰ ਮੁੱਦੇ ਤੇ ਵੀ ਬੋਲਿਆ ਜੇਹੜੇ ਸਿੱਖ ਕੌਮ ਨਾਲ ਜੁਲਮ ਹੋ ਰਹੇ ਨੇ
@malkiitsingh3311
@malkiitsingh3311 Год назад
Bera gark ho j tuhada wiche e sgpc da bera gark ho jj
@plcrepairingretrofitting2799
baldev singh ji sirasa thik bool rehe ha
@waraichms5499
@waraichms5499 2 месяца назад
ਜਿਹੜੀ ਇਸ ਸਾਰੇ ਕਾਸੇ ਦੀ ਜੜ ਹੈ ਉਹਦੇ ਵਾਰੇ ਬੋਲਣ ਦੀ ਤੇਰੇ ਚ ਹਿੰਮਤ ਨੀ । ਬਾਲੇ ਵਾਲੀ ਜਨਮ ਸਾਖੀ ਚ ਗੁਰੂ ਨਾਨਕ ਸਾਹਿਬ ਵਾਰੇ ਜੋ ਗੰਦ ਲਿਖਿਆ , ਉਹ ਸ੍ਰੋਮਣੀ ਕਮੈਟੀ ਨੇ ਲਿਖਿਆ ? ਸੂਰਜ ਪ੍ਰਕਾਸ਼ ਗ੍ਰੰਥ ਚ ਸੰਤੋਖ ਸਿੰਘ ਨੇ ਜੋ ਗੰਦ ਲਿਖਿਆ ਉਹ ਸ੍ਰੋਮਣੀ ਕਮੈਟੀ ਨੇ ਲਿਖਿਆ ? ਉਹਦੇ ਵਾਰੇ ਤੁਹਾਡਾ ਮੂੰਹ ਨਹੀਂ ਖੁਲਦਾ । ਕਾਰਨ ਤੁਹਾਨੂੰ ਪਤਾ ਹੋਣਾ । ( ਮੈਂ ਇਹ ਸ੍ਰੋਮਣੀ ਕਮੈਟੀ ਦੀ ਹਮਾਇਤ ਲਈ ਨਹੀਂ ਲਿਖਿਆ ਪਰ ਸਮੱਸਿਆ ਦੀ ਜੜ ਕਿੱਥੇ ਹੈ ? ਉਸ ਵਾਰੇ ਦੱਸਣ ਦੀ ਕੋਸ਼ਿਸ਼ ਕੀਤੀ )
Далее
Только ЕМУ это удалось
01:00
Просмотров 2,2 млн
Только ЕМУ это удалось
01:00
Просмотров 2,2 млн