Тёмный
No video :(

'Sheetal Angural ਕਦੇ MC ਵੀ ਨਹੀਂ ਬਣ ਸਕਦਾ', ਮੰਤਰੀ Jouramajra ਲਿਖ ਕੇ ਦੇਣ ਨੂੰ ਤਿਆਰ | N18V 

News18 Punjab/Haryana/Himachal
Подписаться 8 млн
Просмотров 4,4 тыс.
50% 1

'ਸ਼ੀਤਲ ਅੰਗੁਰਾਲ ਕਦੇ MC ਵੀ ਨਹੀਂ ਬਣ ਸਕਦਾ' ਮੰਤਰੀ ਜੌੜਾਮਜਰਾ ਲਿਖ ਕੇ ਦੇਣ ਨੂੰ ਤਿਆਰ, ਕਿਹਾ- 'ਜਿੰਨੇ ਕੰਮ ਕੀਤੇ ਸਾਰੇ ਪੁੱਠੇ'
#sheetalangural #chetansinghjouramajra #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

4 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 16   
@gill-punjab
@gill-punjab Месяц назад
760 ਕਰੋੜ ਦੀ ਹਿਸਾਬ ਵਾਲੀ ਗੱਲ ਤੇ ਨਹੀ ਆਉਦਾ
@gill-punjab
@gill-punjab Месяц назад
ਮੁੱਖ ਮੁਕਾਬਲਾ ਕਾਂਗਰਸ ਤੇ BJP ਦਾ ਹੈ
@BalkarSingh-dc1oq
@BalkarSingh-dc1oq Месяц назад
ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😂😢😅😊
@user-nt5oy8js9h
@user-nt5oy8js9h Месяц назад
ਭਗਵੰਤ ਮਾਨ ਵੀ ਗਲਤੀ ਨਾ ਸਾਤੋਂ ਬਣਾ ਹੋ ਗਿਆ ਮੁੜ ਕੇ ਜਿੰਦਗੀ ਚ ਕਦੀ ਨਹੀਂ ਬਣਦਾ ਨ** ਮਲੰਗ ਸਾਰੇ ਜਲੰਧਰ ਨੂੰ ਆਉਂਦੇ ਆ ਕਦੀ ਅਸੀਂ ਵੀ ਮਾਲਵੇ ਚ ਗਏ
@user-nt5oy8js9h
@user-nt5oy8js9h Месяц назад
ਝਾੜੂ ਵਾਲਿਆਂ ਨੇ ਤੀਜੇ ਨੰਬਰ ਤੇ ਆਉਣਾ ਹੈ
@balwantsinghtiwana6594
@balwantsinghtiwana6594 Месяц назад
ਸੀਤਲ ਅੰਗੁਰਾਲ ਇੱਕਲਾ ਨਹੀਂ ਤੁਹਾਡਾ ਕੋਈ ਵੀ ਐਮ ਐਲ ਏ , ਐਮ ਸੀ ਬਨਣ ਜੋਗਾ ਨਹੀਂ 2.5 ਸਾਲ ਐਸ ਕਰ ਲਉ ਫ਼ਿਰ ਮੌਕਾ ਨਹੀਂ ਮਿਲਣਾ
@kdeep6393
@kdeep6393 Месяц назад
ਆਪਣੇ ਹਲਕੇ ਚ ਸੜਕਾਂ ਦਾ ਹਾਲ ਵੇਖ, ਸਾਲ਼ੇ ਸਾਰਾ ਦਿਨ ਵੋਟਾਂ ਵੋਟਾਂ ਈ ਕਰੀ ਜਾਂਦੇ ਹੋ। ਜੇ 90-91 ਸੀਟਾਂ ਨਾਲ ਸੁਆਹ ਨੀ ਉਡੀ ਤੁਹਾਡੇ ਤੋਂ, ਫੇਰ ਇਕ ਸੀਟ ਹੋਰ ਆਗੀ ਤਾਂ ਉਡਾ ਲਵਾਗੇ😮
@user-xp5rx7py2p
@user-xp5rx7py2p Месяц назад
ਆਮ ਪਾਰਟੀ ਐਨਐਸਏ ਲਗਾਵੇ ਤੇ ਬਹੁਤ ਵੱਡਾ ਗੁਨਾਹਾਂ ਕਰ ਦਿੱਤਾ ਕਾਂਗਰਸ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰੇ ਲੱਖਾਂ ਸਿੱਖ ਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦੇਵੇ ਇਹ ਕੋਈ ਇਡਾ ਵੱਡਾ ਗੁਨਾਹ ਨਹੀਂ ਤਾਂ ਹੀ ਤਾਂ ਕਾਂਗਰਸ ਦੇ ਵਿੱਚ ਜਿਹੜੇ ਸਿੱਖ ਚਿਹਰੇ ਨੇ ਵੱਡੀ ਜਿੱਤ ਪ੍ਰਾਪਤ ਕਰ ਗਏ ਆਮ ਪਾਰਟੀ ਸਾਨੂੰ ਦੋਵਾਂ ਸਾਲਾਂ ਚ ਇੰਨੀ ਬੁਰੀ ਲੱਗਣ ਲੱਗ ਗਈ ਜਿੰਨਾਂ ਸਾਰੀ ਉਮਰ ਸਾਡੇ ਤੇ ਰਾਜ ਕੀਤਾ ਉਹਨਾਂ ਦੇ ਅਸੀਂ ਫਿਰ ਤਲਵੇ ਚੱਟਣ ਨੂੰ ਫਿਰਦੇ ਆਂ ਹਾਂ ਆਮ ਪਾਰਟੀ ਇੱਕ ਕੰਮ ਨਹੀਂ ਕਰ ਸਕੀ ਜਿਹੜੇ ਪੁਰਾਣੇ ਲੀਡਰ ਕਰਦੇ ਸਨ ਝੂਠੇ ਪਰਚੇ ਪਵਾ ਦੇਣੇ ਆਪੇ ਫੜਾਉਣਾ ਆਪੇ ਛੁਡਾਉਣਾ ਇਹ ਕੰਮ ਆਮ ਪਾਰਟੀ ਕੋਲ ਨਹੀਂ ਹੋਇਆ ਪੁਰਾਣੀਆਂ ਪਾਰਟੀਆਂ ਵਾਲੇ ਮਜੇ ਸੀ ਪਿੰਡਾਂ ਦੇ ਲੋਕ ਤਿਆਰ ਬਰ ਤਿਆਰ ਹੋ ਕੇ ਇੱਕ ਦੂਜੇ ਨਾਲ ਥਾਣਾ ਜੇ ਤੁਰੇ ਫਿਰਦੇ ਸੀ ਚੰਗਾ ਟਾਈਮ ਪਾਸ ਹੁੰਦਾ ਸੀ ਇਹ ਕਰਕੇ ਪੰਜਾਬ ਦੇ ਲੋਕ ਦੁਖੀ ਨੇ ਜੋ ਸਮਾਂ ਖਾਣ ਪੀਣ ਵਾਲਾ ਸਾਰਾ ਹੀ ਖਤਮ ਕਰ ਦਿੱਤਾ
@paramvirkumar786
@paramvirkumar786 Месяц назад
😂😂😂😂😂😂
@rockypahuja6699
@rockypahuja6699 Месяц назад
Tusi samane de mla ve nai ban sakde 😂
@MahinderSingh-bb8gj
@MahinderSingh-bb8gj Месяц назад
Punjab thugga de hawale
@surinderkaur1373
@surinderkaur1373 Месяц назад
Angral hun kade nahi jit sakda
@MahinderSingh-bb8gj
@MahinderSingh-bb8gj Месяц назад
Aam party 2027 vich khattam
@chandigarh2803
@chandigarh2803 Месяц назад
2027 ch 27 seats ni aundiya tahanu mud k tahanu kuttae nae ni puchna akali congress di haar k v puri chdai ae
@rajatrajat6612
@rajatrajat6612 Месяц назад
Tu kde panch v nhi ban skdq
Далее