Тёмный

Charanjit Singh Brar Interview | 'ਮੈਂ ਇਹਨਾਂ ਪਿੱਛੇ ਕੱਪੜੇ ਪੜਵਾ ਲਏ ਪਰ ਇਹਨਾਂ ਨੇ ਕਦਰ ਨਾ ਪਾਈ!' 

ABP Sanjha
Подписаться 2 млн
Просмотров 38 тыс.
50% 1

Charanjit Singh Brar Interview | 'ਮੈਂ ਇਹਨਾਂ ਪਿੱਛੇ ਕੱਪੜੇ ਪੜਵਾ ਲਏ ਪਰ ਇਹਨਾਂ ਨੇ ਕਦਰ ਨਾ ਪਾਈ!'
#Punjab #Politics #Akalidal #AAP #Congress #charanjitsinghbrar
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ RU-vid ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

Опубликовано:

 

30 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 86   
@harishbajaj9316
@harishbajaj9316 3 месяца назад
Three wheeler ਚਲਾਉਣ ਵਾਲਾ ਅਕਾਲੀ ਦਲ ਵਿਚ ਕਰੋੜਾਂਪਤੀ ਬਨਿਆ ਇਹ
@Gurlalsinghkang
@Gurlalsinghkang 3 месяца назад
ਤੈਨੂੰ ਕੀ ਪਤਾ ਐਵੇਂ ਝੂਠ ਬੋਲ ਰਹੇ ਹੋ
@pargatsingh2652
@pargatsingh2652 3 месяца назад
ਬਰਾੜ ਪਾਰਟੀ ਛੱਡਣੀ ਹੈ ਤਾ ਛੱਡ ਦੇ .ਪਰ ਇਹਨੇ ਸਾਲ ਅਕਾਲੀਦਲ ਵਿੱਚ ਰਹਿਣ ਨਾਲ. ਤੇ ਅਜ ਪਾਰਟੀ ਮਾੜੀ ਹੋ ਗਈ. ਜਦੋ ਸਰਕਾਰਾ ਸੀ ਉਦੋ ਤੇਰੇ ਮੂੰਹ ਜਿੰਦਰਾ ਕਿਉ ਲਗਿਆ ਰਿਹਾ .ਮਾੜੀ ਗਲ.
@manjindernonu4155
@manjindernonu4155 3 месяца назад
Very good
@manjindernonu4155
@manjindernonu4155 3 месяца назад
Thudi sarkar hundi te phir
@hscheema5511
@hscheema5511 3 месяца назад
ਸਭ ਕੁਰਸੀਆਂ ਚੋਦਰਾਂ ਨੂੰ ਰੋਂਦੇ ਨੇ ਕਿਦਾ ਬਾਦਲਾਂ ਪਰਿਵਾਰ ਦੇ ਸੋਹਲੇ ਗਾਉਣ ਡਿਹਾ ਏ 😂😂😂
@CharanjeetSingh-q7p
@CharanjeetSingh-q7p 3 месяца назад
ਇਹ ਆਟੋ ਚਾਲਕ ਸੀ ਫਕਰਸਰ ਤੋਂ ਮਲੋਟ ਚਲਦਾ ਰਿਹਾ ਪਰ ਅੱਜ ਬਹੁਤ ਅਮੀਰ ਬੰਦਾ ਹੈ ਸਿਰਫ਼ ਬਾਦਲ ਪਰਿਵਾਰ ਕਰਕੇ ਮੈਂ ਅਕਾਲੀ ਦਲ ਬਾਦਲ ਨੂੰ ਨਫ਼ਰਤ ਕਰਦਾ ਹਾਂ ਪਰ ਇਹ ਸਚਾਈ ਹੈ
@chamkauraulakh8036
@chamkauraulakh8036 3 месяца назад
ਇਹ ਤਾਂ ਕਹਿੰਦਾ ਮੈਂ ਨਾਇਬ ਤਹਿਸੀਲਦਾਰ ਲਗਿਆ ਹੋਇਆ ਸੀ।
@kamaljitsingh7364
@kamaljitsingh7364 3 месяца назад
ਯਾਰ ਕਿਓਂ ਸਿਰ ਖਪਾਈ ਕਰੀ ਜਾਨੈ ਛਡ ਇਹਨਾਂ ਦਾ ਖਹਿੜਾ, ਕੋਈ ਚਜ ਦੇ ਬੰਦੇ ਨਾਲ ਲੈਕੇ ਵਧੀਆ ਗਰੁੱਪ ਬਣਾ ਲੈ ਜਾਂ ਕੋਈ ਹੋਰ ਪਾਰਟੀ ਵਿਚ ਸ਼ਾਮਿਲ ਹੋ ਜਾ। ਇਹਨਾਂ ਨੇ ਨਹੀਂ ਸੁਧਰਨਾ ਕਿਉਂਕਿ ਰਸੀ ਸੜ ਗਈ ਪਰ ਵਲ ਨਹੀਂ ਗਿਆ ਵਾਲੀ ਕਹਾਵਤ ਅਕਾਲੀ ਦਲ ਬਾਦਲ ਤੇ ਲਾਗੂ ਹੁੰਦੀ ਹੈ। ਸਮਝੇ!!
@sukhvirsingh7323
@sukhvirsingh7323 3 месяца назад
100 chuae kha ke Billi hagh nu chali
@ToyPomLand
@ToyPomLand 3 месяца назад
ਸ਼ੁਕਰ ਆ ਕੋਈ ਚੱਜ ਦੀ ਗੱਲ ਕੀਤੀ ਬਾਈ ਨੇ..ਨਹੀਂ ਤਾਂ ਅੱਜ ਤੱਕ ਬਰਾੜ ਸਾਹਿਬ ਨੇ ਬਕਵਾਸ ਈ ਕੀਤੀ ਆ ਹਮੇਸ਼ਾ ਸੁੱਖੇ ਅਮਲੀ ਦੇ ਪਿੱਛੇ ਲੱਗ ਕੇ...
@Harjindersingh-nk3hu
@Harjindersingh-nk3hu 3 месяца назад
ਅਕਾਲੀਦਲ ਦੀਆਂ ਜੜਾਂ ਚ ਤੇਲ ਪਾੳਣ ਵਾਲੇ ਇਹ ਸਾਰੇ ਹੀ ਨੇ ਜਿਹਨਾ ਦੇ ਤੂੰ ਨਾ ਪ੍ਰੋਜੈਕਟ ਕੀਤੇ.
@JaspinderGill-i4r
@JaspinderGill-i4r 3 месяца назад
ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜਿੰਦਾਬਾਦ 👍👍💯💯💯🔥🔥🔥🔥✌️✌️✌️✌️✌️🙏🙏🙏🙏🙏
@bsbhatti7938
@bsbhatti7938 3 месяца назад
ਬਰਾੜ ਸਾਹਬ ਜੋ ਸੱਚ ਹੈ ਉਹ ਤਾ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ। ਅਕਾਲੀਦਲ ਬਾਦਲ ਪੁਰਾਣੀ ਪਾਰਟੀ ਨਹੀ ਆ। ਸ਼੍ਰੋਮਣੀ ਅਕਾਲੀ ਦੱਲ ਪੁਰਾਣੀ ਪਾਰਟੀ ਸੀ ਜੋ ਬਾਦਲ ਅਤੇ ਓਸ ਦਾ ਪਰਿਵਾਰ ਖਾ ਗਿਆ ਹੈ। ਹੁਣ ਵੀ ਅਕਾਲੀ ਦਲ ਨੂੰ ਜ਼ਿਆਦਾ ਸੋਚਣ ਦੀ ਲੋੜ ਨਹੀਂ ਬਸ ਇਕ ਮਜੀਠੀਆ ਅਤੇ ਬਾਦਲ ਪਰਿਵਾਰ ਨੂੰ ਬਾਹਰ ਕੱਢ ਦਿਓ ਤਾ ਪੰਜਾਬ ਦੇ ਲੋਕ ਆਪਣੇ ਆਪ ਅਕਾਲੀ ਦਲ ਨਾਲ ਜੁੜ ਜਾਣਗੇ। ਪਰ ਬਿੱਲੀ ਦੇ ਗਲ਼ ਟੱਲੀ ਬੰਨੇਗਾ ਕੌਣ😊
@khushsinghvlog
@khushsinghvlog 3 месяца назад
ਅਕਲ ਆਈ ਪਰ late ਹੋਗੇ ਬਰਾੜ ਸਾਹਬ,, ਵਾਹਿਗੁਰੂ ਭਲੀ ਕਰੇ ਜੀ
@balbirgill9961
@balbirgill9961 3 месяца назад
ਕਦਰ ਤੇਰੀ ਝਾੜੂ ਵਾਲੇ ਪਾਉਣਗੇ ਗਿੱਦੜਬਾਹਾ ਤੋ ਟਿਕਟ ਦੇ ਕੇ ਜਿਮਨੀ ਚੋਣ ਚ ।
@KuldeepSingh-vv6dm
@KuldeepSingh-vv6dm 3 месяца назад
ਬਿੱਲਕੁਲ ਸਹੀ ਗੱਲਾਂ ਕੀਤੀਆਂ ਚਰਨਜੀਤ ਸਿੰਘ ਬਰਾੜ ਨੇ ਸਹੀ ਕਿਹਾ
@mangatsingh670
@mangatsingh670 3 месяца назад
ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਲਈ ਬਾਦਲ ਦਲ ਦਾ ਖ਼ਤਮ ਹੋਣਾ ਬਹੁਤ ਜ਼ਰੂਰੀ ਹੈ
@palwindersingh5295
@palwindersingh5295 3 месяца назад
ਆਪਣੇ ਲੋਭ ਲਈ ਪੜਵਾਏ ਨੇ ਕੱਪੜੇ
@balwindersingh973
@balwindersingh973 3 месяца назад
ਬਰਾੜ ਸਾਹਿਬ ਹੁਣ ਰੌਲਾ ਬਹੁਤ ਪਾ ਰਹੇ ਹੋ ਪਹਿਲਾਂ ਤੁਸੀਂ ਵੀ ਇਨ੍ਹਾਂ ਨਾਲ ਮਿਲਕੇ ਬਹੁਤ ਲੁੱਟ ਮਚਾਈ ਸੀ ਪਾਰਟੀ ਦਾ ਘਾਂਣ ਵੀ ਤੁਸੀਂ ਕੀਤਾ ਹੈ ਅਬ ਪਛਤਾਏ ਕਿਆ ਹੋਤ ਜਬ ਚਿੜੀਆਂ ਚੁਗ ਗਈ ਖੇਤ। ਸ਼ਰਮ ਕਰੋ ਰੌਲਾ ਪਾਉਣ ਲੱਗਿਆ। ਬਾਦਲਾਂ ਦੇ ਤੁਸੀਂ ਵੱਡੇ ਚਮਚੇ ਸੀ
@chamkaursingh6614
@chamkaursingh6614 2 месяца назад
ਅਕਾਲੀ ਦਲ ਦਾ ਵੀਰੇ ਸਮਾ ਹੀ ਮਾੜਾ ਚਲ ਰਿਹਾ ਹੈ। ਸਮਾਂ ਚੰਗਾ ਹੋਏ ਭੁਜੇ ਛੋਲੇ ਵੀ ਉਗ ਪੈਂਦੇ ਨੇ। ਅਕਾਲੀ ਦਲ ਨੇ ਭਾਈ ਭੁਲਰ ਜੀ ਦੀ ਭੈਣ ਨੂੰ ਵੀ ਟਿਕਟ ਦੇ ਕੇ ਪਾਰਲੀਮੈਂਟ ਦੀ ਇਲੈਕਸ਼ਨ ਲੜਾ ਕੇ ਦੇਖ ਲਿਆ। ਭਾਈ ਸਾਹਿਬ ਨਾਲੋਂ ਵਧੇਰੇ ਕੁਰਬਾਨੀ ਕਿਸੇ ਦੀ ਹੈਗੀ ਆ ? ਨਹੀ ਜਿੱਤ ਸਕੇ, ਸਮਾਂ ਈ ਮਾੜਾ ਚਲ ਰਿਹਾ ਹੈ। ਦੇਖ ਲੈਣਾ...! ਵੀਰੋ ਕਿਤੇ ਸ਼ਰੋਮਣੀ ਕਮੇਟੀ ਵੀ ਨਾ ਹਥੋਂ ਜਾਂਦੀ ਰਹੇ। ਇੰਨੀ ਪਾਟੋਧਾੜ ਠੀਕ ਨਹੀਂ ਹੈ। ਛੋਟਾ ਮੂੰਹ ਵਡੀ ਗਲ ਕਹਿ ਦਿੱਤੀ ਮੁਆਫ਼ ਕਰਨਾ।
@bahadursingh9718
@bahadursingh9718 3 месяца назад
ਵੀਰ ਜੀ ਜਦੋਂ ਦਾ ਤੁਸੀਂ ਸ਼੍ਰੋਮਣੀ ਅਕਾਲੀ ਦਲ ਵਿੱਚ ਹੈਗੇਂ ਸੀ ਉਹ ਫਿਰ ਕਿਹੜੀਂ ਸ਼ਕਤੀ ਹੈ।
@harishbajaj9316
@harishbajaj9316 3 месяца назад
ਫਕਰਸਰ ਦੇ ਲੋਕਾਂ ਨੂੰ ਪੁੱਛੋ
@harishbajaj9316
@harishbajaj9316 3 месяца назад
ਇਹਦਾ ਗੁਰੂ ਮਨਪ੍ਰੀਤ ਬਾਦਲ ਜਿਹੜਾ ਪੂਰਾ ===ਖਾ ਗਿਆ
@GurdeepSingh-xh5qj
@GurdeepSingh-xh5qj 3 месяца назад
ਓ ਕਿਓ ਗੱਪ ਮਾਰੀ ਜਾਨੇ ਬਥੇਰੀ ਲੁਟਮਾਰ ਕਰੀ ਅੈ ਤੂੰ ਵੀ
@jaspreetsekhon4633
@jaspreetsekhon4633 3 месяца назад
ਕਿਨੇਆ ਕੁ ਨੂੰ ਕੱਢਣਗੇ
@ranranjit237
@ranranjit237 3 месяца назад
ਇਹ ਮਤਲਬ ਲੋਕ ਹਨ
@RayHana-xh2rj
@RayHana-xh2rj 3 месяца назад
Je hune aj kaleya da pta lga Nahi je Ahi oo wale kale ni je Kale fast fast wale JE Bra kr te thik OK Ko Na,kra 40 years Bra thik OK JE
@gurmailsinghsandhawalia5427
@gurmailsinghsandhawalia5427 3 месяца назад
ਤੂੰ ਗੁਰੂ ਸਾਹਿਬ ਜੀ ਨੂੰ ਬਾਦਲਾਂ ਨੂੰ ਚੁਣਿਆ,ਤੇਰਾ ਇਹੀ ਹਾਲ ਹੋਣਾ ਸੀ, ਹੌਂਸਲਾ ਰੱਖ ਅਜੇ ਗੁਰੂ ਸਾਹਿਬ ਜੀ ਨੇ ਬਹੁਤ ਕੁੱਝ ਵਿਖਾਉਣਾ ਹੈ
@JaspinderGill-i4r
@JaspinderGill-i4r 3 месяца назад
ਬਰਾੜ ਸਾਬ ਪਹਿਲਾ ਮਨਪ੍ਰੀਤ ਬਾਦਲ ਮਾਰਾ ਹੁਣ ਸੁਖਬੀਰ ਬਾਦਲ ਮਾਰਾ ਤੁਸੀ ਪੰਜਾਬ ਦਾ ਬੇੜਾ ਗ਼ਰਕ ਕਰ ਕੇ ਖੁੱਲਾ ਬੁੰਡ ਮਾਰਾ ਕਰ ਕੇ ਵੱਡੀਆਂ ਵੱਡੀਆਂ ਪ੍ਰੋਪਰਟੀ ਬਣਾ ਕੇ ਹੁਣ ਕੀ ਹੋ ਗਿਆ ਜੌ ਕੂਚ ਤੁ 10 ਸਾਲਾਂ ਵਿਚ ਕਿਤਾ ਜਿੰਨਾ ਪੰਜਾਬ ਦਾ ਬੇੜਾ ਗ਼ਰਕ ਕੀਤਾ ਉ ਚੇਤਾ ਭੁੱਲ ਗਿਆਂ ਹੁਣ ਤੈਨੂੰ ਪਾਰਟੀ ਵਿੱਚ ਊ ਬਾਹਰ ਕੀਤਾ ਤਾਂ ਰੋਣ ਲੱਗ ਪਿਆ 😢
@saheri1207
@saheri1207 3 месяца назад
ਕੱਪੜੇ ਵੀ ਤੂੰ ਆਪਣੀ ਚੋਧਰ ਲਈ ਪੜਵਾਏ ਸੀ..ਉੱਦੋ ਤਾਂ ਕਹਿੰਦਾ ਸੀ ਪ੍ਰਧਾਨ ਚੱਢੂ ਸਾਹਿਬ ਵਰਗਾ ਬੰਦਾ ਕੋਈ ਨੀ… ਹੁਣ ਆਈ ਅਕਲ ਟਕਾਣੇ ..? ਪਰ ਅਕਾਲੀ ਦਲ ਹੁਣ ਖਾਲੀ ਦਲ, they are done…too
@STANDWITHTRUTH-sh8mh
@STANDWITHTRUTH-sh8mh 3 месяца назад
Fuddi maaran jaanda sukhbir bunty romana di gharwali sherry romana di tan janda 8 canal di kothi chadke kiraye de ghar ch saare Punjab nu pta eh gal
@blackmamba6808
@blackmamba6808 3 месяца назад
Hun tu bhajpa ch javenga tu, jad ta sarse ale de paira ch girde ti jq jq
@RayHana-xh2rj
@RayHana-xh2rj 3 месяца назад
Je Bra nu thik kr Bra dikh re je Bra thik Kr te Je Kho na kardi Ko Ko Ni Bra kr te thik Je
@rajbalwindersinghbrar9424
@rajbalwindersinghbrar9424 3 месяца назад
Sap pal ke lnundo brar de sun hre ho brar de Ghar fakarsar 1990 de ghal bta sakda he naagg
@manjindergill296
@manjindergill296 3 месяца назад
Panth da sewadar bana c,Tu v pehla badal badal karii gya
@SpneetaSingh
@SpneetaSingh 3 месяца назад
Jo v akali leader party sadd ke ja rahe han ohna nu apni akali party vich samil hon toon pehlan ate baad apni property jarur dasni chahidi hai ji
@KuldeepKaur-du3mq
@KuldeepKaur-du3mq 3 месяца назад
Jhooth bolds Banda Chandigarh wale candidate nu khraab karn wala tu tahi tere nal ihh sab ho gya ji jive kise nal karoge US’s tarah hi tuhade nal hovega ji
@balvindersihag4117
@balvindersihag4117 3 месяца назад
Kapde awde fade vaste patawe ne lut ke kha gye lokan nu
@SurinderSingh-mz9px
@SurinderSingh-mz9px 3 месяца назад
Jay Kali Nahin Hai Guru ko manne wale Jeetu Mallesh Khalsa tha Sukhbir Badal Mallesh Khalsa hai aur iske sath ki sari Kali marij Khalsa thi
@luckymehra5313
@luckymehra5313 3 месяца назад
Akal dal hani koj pal bjp val look ja rha a
@deepsandhuestate
@deepsandhuestate 3 месяца назад
Kha ke sara kush hun bakvas krda
@manmohamsingh3775
@manmohamsingh3775 3 месяца назад
ਦੇਖ ਲਿਆ ਬਰਾੜ ਸਾਹਿਬ ਬੜੀ ਚਮਚਾ ਗਿਰੀ ਕੀਤੀ ਸੀ ਸੁਖਬੀਰ ਦੀ
@vikramjeetsinghbhangu7394
@vikramjeetsinghbhangu7394 3 месяца назад
😅😅😅😅😅😅😅
@sarbjeetsingh1302
@sarbjeetsingh1302 3 месяца назад
A person who can expel his own Jija who was sitting silently A person who can expel his own Brother Don’t expect favour from him Be Bravo WaheGuru ji Kirpa Karega
@manjindernonu4155
@manjindernonu4155 3 месяца назад
😂😂😂
@punjjaabdesh8659
@punjjaabdesh8659 3 месяца назад
ਰੋਟੀ ਆਲਾ ਗੱਡਾ ਹਾਲੇ ਵੀ ਵੱਡੀ ਧਰਮ ਦੀ ਦੇਵੀ ਬੀਬਾ ਜੀ ਦੀ ਚਮਚੀ ਮਾਰਨੋਂ ਨੀ ਹਟ ਰਿਹਾ
@rajb-rq8dy3fi6z
@rajb-rq8dy3fi6z 2 месяца назад
Very good barar shb
@KuldeepKaur-du3mq
@KuldeepKaur-du3mq 3 месяца назад
Iss Brar nu main jandi han ji
@Sukhwindersingh-f9r
@Sukhwindersingh-f9r 3 месяца назад
Good job
@sahib9037
@sahib9037 3 месяца назад
ਵੀਰ ਮੈ ਤੇਨੂ ਜਾਣਦਾ ਨੀਂ ਪਰ ਅਕਾਲੀ ਦਲ ਪੰਜਾਬ ਦੀ ਪਾਰਟੀ ਆ ਪਲੀਜ਼ ਬਚਾ ਲੋ ਪਾਰਟੀ ਨੂੰ ਬਾਦਲ ਪ੍ਰਵਾਰ ਨੂੰ said te ਕਰੋ ਵਡੇ ਚੰਗੇ ਇਨਸਾਨ ਨੇ ਪਾਰਟੀ ਚ ਉਨ੍ਹਾਂ ਨੂੰ ਅੱਗੇ ਲੇ ਕੇ ਆਉ
@condeit
@condeit 3 месяца назад
sahi gaj
@sukhwindersinghjhabber817
@sukhwindersinghjhabber817 3 месяца назад
ਬਰਾੜ ਸਾਬ ਧੰਨਵਾਦ
@harpreetwahi3066
@harpreetwahi3066 3 месяца назад
Voice of Sikhs who felt there is urgent need of a strong Sikh dominated regional party for survival of affairs.
@nippyjeepmodificationssing4885
@nippyjeepmodificationssing4885 3 месяца назад
Nota mama sada ohna da beta c brar
@DavinderSingh-xj4ip
@DavinderSingh-xj4ip 3 месяца назад
Charnjit right ha sukhvir like nhi president da party da Lowes es krke hoya
@manjindernonu4155
@manjindernonu4155 3 месяца назад
Hun Punjab di yaad aa gayi te imandari di
@nirvairsingh9122
@nirvairsingh9122 3 месяца назад
Zma sahi gal a asi aap pakke akali han per sach hai eh sab ton jyada bhatha bunty ne hi bathaya a. Pta ni ki dhoodya ehne badal saab de sir ch.
@HARJINDERSINGH-wt7kp
@HARJINDERSINGH-wt7kp 3 месяца назад
akha to ane sikh brar wrge wchare
@harpreetsingh5620
@harpreetsingh5620 3 месяца назад
Charanjeet brar zindabad
@BaljindersinghBrar-ju8mb
@BaljindersinghBrar-ju8mb 3 месяца назад
Akali Dal Bachao,Badal Bhajao. Votaran Di Apil h.
@jassikhangura4241
@jassikhangura4241 3 месяца назад
Harsimart di rees koee ni krda
@surinderbasra6784
@surinderbasra6784 3 месяца назад
If you are too late to speak out, then speaking is no meaningful.
@EternalMelodies1
@EternalMelodies1 3 месяца назад
Very good brar saab
@tajindersingh5514
@tajindersingh5514 3 месяца назад
Bilkul sahi keh rahe hi brar sahab
@sangatpuradhappi3112
@sangatpuradhappi3112 3 месяца назад
Leer aa
@jassikhangura4241
@jassikhangura4241 3 месяца назад
Góod
@AvtarSingh-bv5eq
@AvtarSingh-bv5eq 3 месяца назад
ਉਦੋਂ ਤਾਂ ਸੁਖਵੀਰ ਬਾ ਅੱਗਾ ਘੇਰ ਕੇ ਰੱਖਦਾ ਤੂੰ ਚੀਮਾ ਲੰਡੂ ਮਾਦਰਾ ਪਹਿਲਾਂ ਮੀਡੀਆ ਤੇ ਆ ਕੇ ਬਾ ਦੇ ਚੰਗੇ ਪਣ ਦੱਸਣ ਜਾਂਦੇ ਸੀ ਮਾਫੀਆ ਸਾਫੀਆ ਬਾਰੇ
@KulveerKaoni
@KulveerKaoni 3 месяца назад
Good veer
@SandeepSingh-xv5ds
@SandeepSingh-xv5ds 3 месяца назад
Well said Brar Saab...I request sukhbir singh Badal pls look into this matter....very difficult to find such people
@harpreetsingh5620
@harpreetsingh5620 3 месяца назад
Charanjeet brar zindabad
@kamaljitsingh7364
@kamaljitsingh7364 3 месяца назад
ਜਿੰਦਾਬਾਦ! ਜਿੰਦਾਬਾਦ!!
@Gurlalsinghkang
@Gurlalsinghkang 3 месяца назад
ਬਰਾੜ ਸਾਬ ਸਹੀ ਕਹਿ ਰਹੇ ਹਨ
@jasvindersingh4813
@jasvindersingh4813 3 месяца назад
Shukar Kar Kaprhe Parhe Aa Kite Luhake Alaf Nunga Nahi Kar Dita
Далее