Тёмный

ਸੁਖਜਿਦਰ ਲੋਪੋਂ ਦਾ ਪਿੰਡ ਵੱਲੋਂ ਸ਼ਾਨਦਾਰ ਸਵਾਗਤ;ਸੁਣਿਓਂ ਬਾਈ ਦੇ ਪਿੰਡ ਨੂੰ ਆਖੇ ਬੋਲ|Harbhej Sidhu|Shonki Sardar 

Harbhej Sidhu
Подписаться 398 тыс.
Просмотров 142 тыс.
50% 1

#harbhejsidhu #shonkisardar #sukhjinder_lopon

Опубликовано:

 

2 июн 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 451   
@sandhulahorie604
@sandhulahorie604 Год назад
ਸੱਚ ਬੋਲਣ ਕਰਕੇ ਹੀ ਸਤਿਕਾਰ ਹੋ ਰਿਹਾ ਹੈ ਵਰਲਡ ਲੈਵਲ ਤੇ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ❤❤
@g0ramander408
@g0ramander408 Год назад
ਜ਼ੋਰ ਤਾਂ ਬਹੁਤ ਲਾਇਆ ਸੀ ਘੜੰਮ ਚੌਧਰੀਆਂ ਨੇ ਪਰ ਜਦੋਂ ਵਹਿਗੁਰੂ ਦਾ ਹੱਥ ਸਿਰ ਤੇ ਹੋਵੇ ਕੋਈ ਕੁੱਝ ਵੀ ਨਹੀਂ ਵਿਗਾੜ ਸਕਦਾ ❤❤
@user-fp1nt9sl3v
@user-fp1nt9sl3v Год назад
ਲੋਪੋ ਵਾਲਿਆਂ ਤੇਰੇ ਪਿੰਡ ਨਾਲ ਤੇ ਤੇਰੇ ਪਿੰਡ ਦਾ ਤੇਰੇ ਨਾਲ ਪਿਆਰ ਦੇਖਕੇ ਮਨ ਬਹੁਤ ਖੁਸ ਹੋਇਆ। ਤੇ ਅੱਖਾਂ ਵੀ ਭਰ ਆਇਆ ਮੈਂ ਜ਼ਰੂਰ ਤੁਹਾਡੇ ਪਿੰਡ ਤੁਹਾਨੂੰ ਮਿਲਣ ਆਵਾਂਗਾ। ਸਾਰੇ ਪਿੰਡ ਦਾ ਧੰਨਵਾਦ ਕਰਦਾ ਆਪਣੇ ਵੱਲੋਂ। ਤੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦਾ ਵੀ ਦਿੱਲੋ ਧੰਨਵਾਦ ਕਰਦਾ। ਜ਼ਿਹਨਾਂ ਨੇ ਦਿਨ ਰਾਤ ਇੱਕ ਕਰਕੇ ਇੰਨੀ ਜਲਦੀ ਸਾਰੀ ਕਾਰਵਾਈ ਕੀਤੀ ਤੇ ਖਤਮ ਵੀ ਕੀਤੀ। ਵਾਹਿਗੁਰੂ ਜੀ ਸਾਰਿਆਂ ਨੂੰ ਚੱੜਦੀ ਕਲਾ ਵਿੱਚ ਰੱਖਣ 🙏
@VrienderKashmirSingh-bj7kf
@VrienderKashmirSingh-bj7kf Год назад
ਦਿਲ ਨੂੰ ਸਕੋਨ ਮਿਲਦਾ ੲਿਸ ਤਰਾਂ ਦੀ ਵੀਡੀਓ ਵੇਖ ਕੇ ਘੜੰਮ ਚੌਧਰੀਆਂ ਦੇ ਮੁੰਹ ਤੇ ਚਪੇੜ ਆ ਜਿਉਂਦੇ ਰਹਿਣ ਪਿੰਡ ਵਾਲੇ ਜਿਨ੍ਹਾਂ ਬਾਈ ਦਾ ਇਹਨਾਂ ਸਨਮਾਨ ਕੀਤਾ
@user-ql6vx6oq1m
@user-ql6vx6oq1m Год назад
ਸੱਚ ਦਾ ਮੁੱਲ ਜਰੂਰ ਪੈਂਦਾ ਪਿੰਡ ਦੇ ਲੋਕ ਬਹੁਤ ਵਧੀਆ ਇਨਸਾਨ ਹਨ❤
@bharpurpandher13
@bharpurpandher13 Год назад
ਬਾਈ ਜੀ ਇਹੀ ਮਾਣ ਹੋਣਾ ਚਾਹੀਦਾ ਸੀ ਵਹਿਗੁਰੂ ਜੀ ਚੰੜਦੀ ਕਲਾ ਰੱਖੇ
@beantsinghbrar8150
@beantsinghbrar8150 Год назад
ਏਹ ਹੁੰਦੀ ਐ ਸੱਚ ਦੀ ਤਾਕਤ
@jagdishsingh9965
@jagdishsingh9965 Год назад
ਸਾਰੇ ਪਿੰਡ ਨੇ ਬਾਈ ਜੀ ਸਤਿਕਾਰ ਕੀਤਾ ਹੈ,ਜੇ ਪਿੰਡ ਸਤਿਕਾਰ ਕਰੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਬੰਦਾ ਬਹੁਤ ਵਧੀਆ ਹੈ, ਜਿਨੇ ਹਾਰ ਪਏ ਹਨ,ਸਮਝੋ ਦੋਖੀਆਂ ਦੇ ਚਪੇੜਾਂ ਵੱਜੀਆਂ ਹਨ, ਵਾਹਿਗੁਰੂ ਜੀ ਸਭ ਦਾ ਭਲਾ ਕਰਨ,,
@sukhpreetdhillon0045
@sukhpreetdhillon0045 Год назад
ਜਿਉਦਾ ਰਹਿ ਬਾਈ ਜੀ ਵਾਹਿਗੁਰੂ ਤੈਨੂੰ ਹਮੇਸ਼ਾ ਖੁਸ਼ ਰੱਖਣ 🙏❤
@truckawale.7604
@truckawale.7604 Год назад
ਹਰਭੇਜ ਸਿੱਧੂ ਬਾਈ ਤੈਨੂੰ ਦਿਲੋਂ ਸਲੂਟ ਆ ਲਵ ਯੂ 🙏🏻 ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਪਰਿਵਾਰ ਨੂੰ 🙏🏻
@baljitsinghbajwa7905
@baljitsinghbajwa7905 Год назад
ਮਾਫ਼ੀ ਮੰਗਵੋਣ ਵਾਲੇ ਲੋਕ ਦੇਖ ਲਉ ਬਈ ਦਾ ਪਿਆਰ ❤
@AshokKumar-oz2ww
@AshokKumar-oz2ww Год назад
ਜਿਉਂਦਾ ਰਹਿ ਵੀਰ ਵਾਹਿਗੁਰੂ ਚੜਦੀਕਲਾ ਬਖਸ਼ੇ ਤਰੱਕੀਆਂ ਬਖਸ਼ੇ
@Arsh_Sandhu377
@Arsh_Sandhu377 Год назад
ਵਾਹ ਬਾਈ ਵਾਹ ਜੋ ਤੁਸੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਹੋ ਕੇ ਗੁਰੂ ਸਾਹਿਬ ਜੀ ਦਾ ਸਤਿਕਾਰ ਕੀਤਾ ਦਿਲ ਜਿੱਤ ਲਿਆ,, ਇਹ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ ਜੋ ਏਨਾ ਪਿਆਰ ਸਤਿਕਾਰ ਮਿਲ ਰਿਹਾ ਆਪ ਨੁੰ 🙏🙏🙏🙏🙏🙏
@gunstrikergaming6316
@gunstrikergaming6316 Год назад
ਸੱਚ ਦੀ ਜਿੱਤ ਅਤੇ ਅਖੋਤੀ ਸਰਦਾਰਾ ਦੀ ਹਾਰ ਜਿਸ ਜਿਸ ਵੀਰ ਨੇ ਅਰਦਾਸ ਕੀਤੀ ਸੀ ਲੋਪੋ ਵਾਲੇ ਦੇ ਬਾਰ ਆਣ ਦੀ ੳਹੁ ਲਾਇਕ ਕਰੋ
@arshdeepsingh-bi3yh
@arshdeepsingh-bi3yh Год назад
ਰੂਹ ਖੁਸ਼ ਹੋਗੀ ਬਾਈ ਤੈਨੂੰ ਬਾਹਰ ਵੇਖਕੇ ਸ਼ਬਦ ਹੀ ਖਤਮ ਹਗੇ ਵਾਹਿਗੁਰੂ ਜੀ ਤੈਨੂੰ ਚੜਦੀ ਕਲ੍ਹਾ ਬਖਸ਼ਣ
@Sundeepkhosapando
@Sundeepkhosapando Год назад
ਚੰਗੇ ਕਰਮ ਕਰਨ ਵਾਲੇ ਦੇ ਨਾਲ ਸਾਰਾ ਪੰਜਾਬ ਖੜਾ।ਇਸ ਲਈ ਸਾਰੇ ਚੰਗੇ ਕੰਮ ਕਰੋ।
@user-gq9hc6xh2x
@user-gq9hc6xh2x Год назад
ਚੋਰਾਂ ਦੀ ਹਾਰ ਤੇ ਸੱਚ ਦੀ ਜਿੱਤ ਗੁਰੂ ਸਾਹਿਬ ਮਿਹਰ ਕਰਨ ਸਭ ਤੇ
@GurdeepSingh-qx3ps
@GurdeepSingh-qx3ps Год назад
ਸੱਚ ਦੀ ਜਿੱਤ ਹੋਈ ਵਾਹਿਗੁਰੂ ਤੁਹਾਨੂੰ ਹਮੇਸਾਂ ਖ਼ੁਸ ਰੱਖੇ ✊✊✊✊✊
@gurpreetgermany4713
@gurpreetgermany4713 Год назад
ਜਿਨਾਂ ਨੂੰ ਨਹੀਂ ਸੀ ਪਤਾ ਤਾਂ ਇਹ ਵੀਡੀਓ ਵੇਖ ਲਿਉ ਬੰਦੇ ਨੇ ਜ਼ਿੰਦਗੀ ਵਿੱਚ ਆਹ ਪਿੰਡ, ਹਲਕੇ ਦਾ ਤੇ ਲੋਕਾਂ ਦਾ ਪਿਆਰ ਕਮਾਇਆ ਪਤਾ ਲੱਗਦਾ ਵਾਹਿਗੁਰੂ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਏਦਾਂ ਸਮਾਜ ਸੇਵਾ ਤੇ ਕਿਰਤ ਕਰਦਾ ਰਹੇ।
@amanmaan258
@amanmaan258 Год назад
ਵੀਰ ਤੁਸੀਂ ਜੰਗ ਜਿੱਤ ਲਈ....ਤੇ ਹੁਣ ਉਹ ਫੁਕਰੇ ਹਾਰ ਗਏ...ਵਾਹਿਗੁਰੂ ਜੀ ਨੇ ਸਾਥ ਦਿੱਤਾ....ਸ਼ੁਕਰਾਨਾ
Далее
Редакция. News: 128-я неделя
57:38
Просмотров 1,3 млн