Тёмный

Show with Gurpreet Singh Romana | EP 454 | Talk With Rattan 

Talk with Rattan
Подписаться 204 тыс.
Просмотров 10 тыс.
50% 1

#bhagwantmann #punjab #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
----------------------------------------------------------------------------------------------------------------------
Download Spotify App and Follow Talk with Rattan Podcast
spotify.link/5...
Download Amazon Music App and Follow Talk with Rattan Podcast
music.amazon.i...
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 118   
@SimranjitSingh-oe6oj
@SimranjitSingh-oe6oj Месяц назад
ਰਤਨ ਧਾਲੀਵਾਲ ਜੀ ਪੰਜਾਬ ਤੇ ਅਹਿਮ ਮੁਦੇ ਚੁਕਣ ਲਈ ਤੁਹਾਡਾ ਧੰਨਵਾਦ
@gurlalwarring212
@gurlalwarring212 Месяц назад
ਬਹੁਤ ਧੱਕਾ ਕਰ ਰਹੀ ਹੈ ਸਰਕਾਰ ਫਾਰਮਾਸਿਸਟਾ ਨਾਲ
@harjitsekhon5528
@harjitsekhon5528 Месяц назад
ਸਰਕਾਰ ਜੀ 582 ਵੈਟਰਨਰੀ ਫਾਰਮਾਸਿਸਟਾਂ ਨਾਲ ਪੱਕੇ ਕਰਨ ਦਾ ਵਾਇਦਾ ਪੁਰਾ ਕਰੋ
@babburomana8828
@babburomana8828 Месяц назад
ਸੰਘਰਸ਼ ਨੂੰ ਸਲਾਮ ਜਿੱਤ ਲੜਦੇ ਲੋਕਾਂ ਦੀ
@kuldeepbarku7228
@kuldeepbarku7228 Месяц назад
ਪਸੂ ਪਾਲਣ ਵਿਭਾਗ ਵਿੱਚ ਕੰਮ ਕਰਦੇ ਕਲਾਸਫੋਰ ਅਤੇ ਫਾਰਮਾਸਿਸਟ ਪਿੱਛਲੇ 18 ਸਾਲ ਤੋ ਬਹੁਤ ਘੱਟ ਤਨਖਾਹ ਤੇ ਕੰਮ ਕਰਦੇ ਮੁਲਾਜ਼ਮ ਪੱਕੇ ਕਰੋ
@avtarSingh-ym2ds
@avtarSingh-ym2ds Месяц назад
17 ਸਾਲਾਂ ਤੋਂ ਪਸ਼ੂ ਪਾਲਣ ਵਿਭਾਗ ਵੱਲੋਂ ਧੱਕਾ ਕੀਤਾ ਫਾਰਮਾਸਿਸਟਾਂ ਨਾਲ ਅੱਜ ਤੱਕ ਕਿਸੇ ਸਰਕਾਰ ਨੇ ਸਾਰ ਨਈ ਲਈ
@harjitsekhon5528
@harjitsekhon5528 Месяц назад
18 ਸਾਲ ਹੋ ਗਏ ਵੀਰ ਜੀ
@satinderpalsingh4342
@satinderpalsingh4342 Месяц назад
ਪੰਜਾਬ ਸਰਕਾਰ ਮੁਰਦਾਬਾਦ
@SimranjitSingh-oe6oj
@SimranjitSingh-oe6oj Месяц назад
ਮੁੱਖ ਮੰਤਰੀ ਪੰਜਾਬ ਭੰਗਵੰਤ ਮਾਨ ਜੀ ਵੈਟਨਰੀ ਫਾਰਮਾਸਿਸਟਾ ਦੇ ਧਰਨਿਆ ਵਿਚ ਆ ਕੇ ਵਿਸ਼ਵਾਸ਼ ਦੇ ਕੇ ਜਾਦੇ ਸੀ ਕਿ ਤੁਹਾਨੂੰ ਪਹਿਲ ਦੇ ਅਧਾਰ ਤੇ ਪੱਕੇ ਕੀਤਾ ਜਾਵੇਗਾ ਜਾ ਬਰਾਬਰ ਤਨਖਾਹ ਦਿੱਤੀ ਜਾਵੇਗੀ,ਪਰ ਅਜੇ ਤੱਕ ਵਾਦੇ ਵਫਾ ਨੀ ਹੋਏ
@madanlalsharma2
@madanlalsharma2 Месяц назад
ਪੀਪਾ ਮੰਤਰੀ ਗੱਪਾਂ ਦੇ ਸਹਾਰੇ ਟਾਈਮ ਪਾਸ ਕਰ ਰਹੇ ਹਨ l ਜੇ ਕਰ ਭੰਡ ਦੇ ਮੰਤਰੀ, ਸੰਤਰੀ ਕਰਜ਼ਾ ਲੈਕੇ ਐਸ਼ ਕਰ ਰਹੇ ਹਨ, ਕੀ ਮੁਲਾਜ਼ਮਾਂ ਦੇ ਭਲੇ ਲਈ ਕਰਜ਼ਾ ਨਹੀਂ ਚੁੱਕ ਸਕਦੇ ???
@SukhwinderSingh-wq5ip
@SukhwinderSingh-wq5ip Месяц назад
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@GORAWALIA
@GORAWALIA Месяц назад
ਸਰਕਾਰੀ ਨੂੰ ਕਨੂੰਨ ਬਣਾ ੮ੇਣਾ ਚਾਹੀਦਾ ਹੈ ਕਿ ਜੇ ਲੋਕ ਵੋਟਾ ਦੇ ਵਿਚ ਸਰਗਰਮੀ ਨਾਲ ਭਾਗ ਲੈਦੇ ਹਨ ਉਨਹਾ ਨੂੰ ਪਹਿਲਾਂ ਦੇ ਅਧਾਰ ਤੇ ਨੋਕਰੀ ਦੇਵੇ । ਪਹਿਲਾ ਵੋਟਾ ਵਾਲਿਆ ਨੂੰ ਨੋਕਰੀ ਦੇ ਦੇਵੇ ਅਤੇ ਅਗਰ ਕੋਈ ਨੋਕਰੀ ਬਚ ਜਾਦੀ ਹੈ ਤਾ ਉਸ ਨੂੰ ਕੰਪੂਟੀਸਨ ਰਾਹੀ ਭਰਿਆ ਜਾਵੇ।
@ranjeetsinghjaggevale8333
@ranjeetsinghjaggevale8333 Месяц назад
Ja ਤਾਂ ਸਨੂੰ ਸਰਕਾਰ ਕਡ ਦੇ ਕੰਮ ਮੁਕੇ ਪ੍ਰੇ ਨਹੀ ਫੇਰ ਸਨੂੰ ਬਣਦਾ ਹੱਕ ਦੇਵੇ
@chamkaur_sher_gill
@chamkaur_sher_gill Месяц назад
ਰਤਨ ਵੀਰ ਜੀ ਸਤਿ ਸ੍ਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤
@parmjitsingh264
@parmjitsingh264 Месяц назад
ਪੰਜਾਬ ਸਰਕਾਰ ਮੁਰਦਬਾਦ
@karamjeetkaur7834
@karamjeetkaur7834 Месяц назад
Ratan dhaliwal ji Bhaut bahut Dhanbad avaz chukn li
@madanlalsharma2
@madanlalsharma2 Месяц назад
AAP ਦੀ ਸਰਕਾਰ ਗੱਪਾਂ ਦੇ ਸਹਾਰੇ ਚੱਲ ਰਹੀ ਹੈ, ਪੰਜਾਬ ਦੇ ਗਰੀਬਾਂ ਦਾ ਖੂਨ ਚੂਸਕੇ ਸਰਕਾਰ ਦੇ ਮੰਤਰੀ, ਸੰਤਰੀ ਤੇ ਪਿਆਦੇ ਵਗੈਰਾ ਕਰਜ਼ਾ ਲੈਕੇ ਐਸ਼ ਕਰ ਰਹੇ ਹਨ l
@AvtarSingh-gs1si
@AvtarSingh-gs1si Месяц назад
ਕਿਸੇ ਇਕ ਦਾ ਸਬੂਤ ਦਿਓ ਕਿਹੜਾ ਪੇਸੇ ਲੈਦਾ ਕਦੋ ਲਏ ਕਿਸ ਕੋਲੇ ਲਏ ਕਿਸ ਕੰਮ ਵਾਸਤੇ ਲਏ ਕਿਹੜੇ ਮੰਤਰੀ ਨੂ ਪੇਸਾ ਦਿਤਾ ਸਚ ਹੈ ਤਾ ਵੇਰਵਾ ਦਿਓ
@karansahi5087
@karansahi5087 Месяц назад
​@@AvtarSingh-gs1siSarkari kutte tera Bhand puraniyan Sarkaran te eda de hi ilzaam laonda c. Fer mtlb ohna ne v kuch nai C Kita te Bhand Jhooth bolda C. Je oh sab kuj Sach C te hun vale v tere varge khan vale kutte ne BS tere ton Jada khande aa. Tuhanu lok denge Saboot 2027 CH tension na Lao.. Thode jehe Saboot dite ta Hai Thode din phla Sawad aya nai tuhanu aje....
@BhupinderSingh-pr5yc
@BhupinderSingh-pr5yc Месяц назад
16:05 ਬਿਲਕੁਲ ਸਹੀ ਕਿਹਾ ਵੀਰ ਨੇ ਖੇਤ ਮਜਦੂਰ ਦੀ ਦਿਹਾੜੀ ਵੀ 600 ਰੁਪਏ ਹੈ
@surinderdeepsingh5693
@surinderdeepsingh5693 Месяц назад
Thanks Rattan veer g
@madanlalsharma2
@madanlalsharma2 Месяц назад
ਜਲੰਧਰ ਦੀ ਜ਼ਿਮਨੀ ਚੋਣ ਵਿੱਚ AAP ਬੁਰੀ ਤਰਾਂ ਹਾਰ ਜਾਵੇਗੀ, ਕੋਈ ਵੀ ਕਰਮਚਾਰੀ ਇਹਨਾਂ ਨੂੰ ਵੋਟ ਨਹੀਂ ਪਾਏਗੀ l
@AvtarSingh-gs1si
@AvtarSingh-gs1si Месяц назад
ਕਾਂਗਰਸ ਨੂ ਪਾ ਦਿਓ ਜਿਸਦੇ ਰਾਜ ਵਿੱਚ ਛੇ ਛੇ ਹਜ਼ਾਰ ਬਿਜਲੀ ਬਿੱਲ ਆਊਦਾ ਸੀ ਕਾਂਗਰਸ ਸਰਕਾਰ ਨੇ ਬਿਜਲੀ ਬਿਲਾ ਵਿਚ ਹੀ ਗਰੀਬ ਮਜਦੂਰ ਨੂ ਰਗੜਦੇ ਸੀ ਕਾਂਗਰਸ ਵਾਲੇ ਫਿਰ ਪੰਜੇ ਵਿਚ ਫਸ ਜਾਵੋ
@MandeepSingh-dj2ni
@MandeepSingh-dj2ni Месяц назад
ਧਾਲੀਵਾਲ ਸਾਹਬ ਅਬੋਹਰ ਏਰੀਏ ਵਿੱਚ ਧਰਤੀ ਹੇਠਲਾ ਪਾਣੀ ਵਰਤਣ ਯੋਗ ਨਹੀ ਪੀਣ ਯੋਗ ਨਹੀ ਜਮੀਨ ਨੂੰ ਵੀ ਖਰਾਬ ਕਰਦਾ ਹੈ ਤੇ ਜਦੋ ਦੀ ਬਦਲਾਅ ਦੀ ਸਰਕਾਰ ਆਈ ਹੈ ਉਸ ਤੋ ਬਾਅਦ ਕਿਨੂੰ ਦੇ ਬਾਗ ਬਰਬਾਦ ਹੋ ਗਏ ਅਬੋਹਰ ਏਰੀਏ ਨਹਿਰੀ ਪਾਣੀ ਤੇ ਹੀ ਨਿਰਭਰ ਹੈ ਪਰ ਅਫਸੋਸ ਪਾਣੀ ਦਾ ਬਹੁਤ ਬੁਰੇ ਹਲਾਤ ਨੇ ਅਬੋਹਰ ਏਰੀਏ ਖਤਮ ਕਰ ਦਿੱਤਾ ਇਸ ਸਰਕਾਰ ਨੇ ਪਹਿਲਾਂ ਕਾਂਗਰਸ ਸਰਕਾਰ ਟਾਇਮ ਵੀ ਐਨੇ ਬੁਰੇ ਹਲਾਤ ਨਹੀ ਸਨ ਅਕਾਲੀਦਲ ਸਰਕਾਰ ਟਾਇਮ ਜਰੂਰ ਕਿਸਾਨ ਸੌਖੇ ਸਨ ਪਰ ਹੁਣ ਮਰਨ ਦੀ ਹਾਲਤ ਵਿੱਚ ਪਹੁੰਚ ਗਏ ਨੇ ਕਿਸਾਨ ਸੁਣਨ ਵਾਲਾ ਕੋਈ ਹੈ ਹੀ ਨਹੀ ਬਹੁਤ ਵੱਡੀ ਗਲਤੀ ਕਰ ਲਈ ਪੰਜਾਬੀਆ ਨੇ ਪਰ ਅਫਸੋਸ ਇਹ ਹੈ ਪੰਜਾਬੀ ਫੁਕਰ ਪੁਣੇ ਤੇ ਸ਼ੋਸ਼ਲ ਮੀਡੀਏ ਮੀਡੀਏ ਦੇ ਝੂਠ ਦਾ ਸ਼ਿਕਾਰ ਨੇ ਇਸ ਲਈ ਦਿੱਲੀ ਵਾਲੇ ਐਕਸਪਾਇਰੀਮੈਂਟ ਕਰਨ ਲਈ ਪੰਜਾਬ ਨੂੰ ਚੁਣਦੇ ਨੇ ਇਸ ਲਈ ਆਉਣ ਵਾਲਾ ਟਾਇਮ ਪੰਜਾਬ ਲਈ ਭਿਆਨਕ ਦਿਖਾਈ ਦੇ ਰਿਹਾ ਹੈ
@mohinderbains4059
@mohinderbains4059 Месяц назад
Rattan dhaliwal g tuhada bahut dhanwad g tusi sada pakh sarkar de agge rakhia
@jagjeetsinghbrar9584
@jagjeetsinghbrar9584 Месяц назад
ਆਰਥਕ ਅਤੇ ਸਰੀਰਕ ਸੋਸਣ ਹੀ ਕੀਤਾ ਸਰਕਾਰ ਨੇ ਹੁਣ ਤੱਕ
@JagroopSingh-xy9ji
@JagroopSingh-xy9ji Месяц назад
Bout bout dhanyawad Dhariwal sabb ji Thank you Sadi voice chakan lai
@KulwinderAulakh-gk9gi
@KulwinderAulakh-gk9gi Месяц назад
ਯਾਦਸਤ ਘੱਟ ਹੋ ਗਈ ਹੈ ਸਰਕਾਰ ਦੀ
@babbudhaliwal2036
@babbudhaliwal2036 Месяц назад
❤❤❤ GOOD JOB 👍👍👍 BAI JI
@jagdevsinghtejay2824
@jagdevsinghtejay2824 Месяц назад
Waheguru
@gurpreetnanglan373
@gurpreetnanglan373 Месяц назад
ਕੋਈ ਕੱਚਾ ਮੁਲਾਜਮ ਪੱਕਾ ਨਹੀ ਹੋਣਾ ਚਾਹੀਦਾ, ਸਾਰੇ ਸਿਫਾਰਸ਼ੀ ਲੱਗੇ ਹੋਏ ਆ ਇਸਤਿਹਾਰ ਦੇ ਕੇ ਅਖਵਾਰ ਚ ਸਾਨੂੰ ਵੀ ਸਾਰਿਆ ਨੂੰ ਮੌਕਾ ਮਿਲਣਾ ਚਾਹੀਦਾ
@nishanchhina1776
@nishanchhina1776 Месяц назад
ਵੈਟਰਨਰੀ ਫਾਰਮਾਸਿਸਟਾਂ ਨੂੰ ਪੱਕੇ ਕਰੋ
@waliatapa1993
@waliatapa1993 Месяц назад
ਨਵਦੀਪ ਵਾਟਰ ਕੈਨਨ ਦੀ ਗੱਲ ਕਰੋ ਧਾਲੀਵਾਲ ਜੀ
@RanjitSingh-hz9gp
@RanjitSingh-hz9gp Месяц назад
ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ
@vinaybasorta2626
@vinaybasorta2626 Месяц назад
Rural veterinary pharmacists nu regular kro ji.
@jassivirk2140
@jassivirk2140 Месяц назад
Good job rattan bai
@sukhdeepdhillon4786
@sukhdeepdhillon4786 Месяц назад
Bahuat hi Dhaka a ji pharmacists nal ji cm sahab ji socho kus ena de parwara lai
@gurjotdhaliwal4546
@gurjotdhaliwal4546 Месяц назад
ਵੈਟਰਨਰੀ ਫਾਰਮਾਸਿਸਟ ਨੂੰ ਪੱਕੇ ਕਰੋ
@AmritpalSingh-ri9gm
@AmritpalSingh-ri9gm Месяц назад
ਜੁਗਨੂੰ ਹਾਜਰ ਹੈ ਸਰਕਾਰੀ ਭੰਡ
@athwalsaab7265
@athwalsaab7265 Месяц назад
Regular kar den hun ta bhut time hoo gya aaa
@user-ts4es6bp8w
@user-ts4es6bp8w Месяц назад
Good report ing bai g
@user-kp8mq4nb2e
@user-kp8mq4nb2e Месяц назад
ਪੰਜਾਬ ਸਰਕਾਰ ਮੁਰਾਦਾਬਾਦ
@NirmalSingh-ll3gu
@NirmalSingh-ll3gu Месяц назад
Vdiya veere reporting g😊
@user-ql9jh4hh1r
@user-ql9jh4hh1r Месяц назад
ਸਮੁੱਚੇ ਪੰਜਾਬ ਨੂੰ ਅਤੇ ਸਰਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੱਖ ਲੱਖ ਵਧਾਈ ਹੋਵੇ
@Apnapunjab-sz7eb
@Apnapunjab-sz7eb Месяц назад
ਰਤਨ ਬਾਈ ਜਗ੍ਹਾ ਬਹੁਤ ਸੋਹਣੀ ਹੈ ਇਹ ਜਗ੍ਹਾ ਕਿੱਥੇ ਹੈ ਦਸਿਓ
@Shahrukhfan007
@Shahrukhfan007 Месяц назад
Good job pardan g
@jagdeepsinghsandhu9836
@jagdeepsinghsandhu9836 Месяц назад
Good 👍
@parm0158
@parm0158 Месяц назад
PUNJAB PAY SCALE bahali di v gal kro sir. thode kol platform ha
@nirmaldhiman773
@nirmaldhiman773 Месяц назад
Maan Saab KithheHai 43000 Noukrian Jhoothh Di Pund Cm
@balwantsinghsidhu1650
@balwantsinghsidhu1650 Месяц назад
ਝੂਠੀ ਪੰਜਾਬ ਸਰਕਾਰ - ਮੁਰਦਾਬਾਦ ਝੂਠੀ ਆਮ ਆਦਮੀ ਪਾਰਟੀ - ਮੁਰਦਾਬਾਦ ਬੇਸ਼ਰਮ ਪੰਜਾਬ ਸਰਕਾਰ - ਮੁਰਦਾਬਾਦ ਗਪੌੜ-ਸੰਖ ਪੰਜਾਬ ਸਰਕਾਰ - ਮੁਰਦਾਬਾਦ
@BaljeetSingh-fr3by
@BaljeetSingh-fr3by Месяц назад
❤❤
@lakhvirsingh6337
@lakhvirsingh6337 Месяц назад
108 Ambulance 🚑 layi vi kuj ni kita sarkar ne
@nirmaldhiman773
@nirmaldhiman773 Месяц назад
Jharhoo Bilkul Teela Teela Krdo Punjabio
@sukhdeepsandhu3104
@sukhdeepsandhu3104 Месяц назад
Bai sukha
@JagroopSingh-xy9ji
@JagroopSingh-xy9ji Месяц назад
Veterinary pharmacist nu pkke kro ji bout jyda Time ho chuka a ji 18 saal muh nll keh Lai de nu
@athwalsaab7265
@athwalsaab7265 Месяц назад
Bhut Galt gall aa sarkar dee
@mohinderbains4059
@mohinderbains4059 Месяц назад
Veterinary pharmacist da Shoshan karna band kro
@navdeeprandhawa7689
@navdeeprandhawa7689 Месяц назад
Ratan ji kade enne ਤਿੱਖੇ ਸਵਾਲ ਸੁਖਬੀਰ ਬਾਦਲ ਤੇ ਕੈਪਟਨ ਅਮਰਿੰਦਰ ਨੂੰ ਕਿਤੇ ci
@mohinderbains4059
@mohinderbains4059 Месяц назад
Veterinary pharmacist nu pakke kro
@satpalsingh8770
@satpalsingh8770 Месяц назад
ਜੰਲਧਰ ਜਾਵੋ
@On.Freedom.1313.
@On.Freedom.1313. Месяц назад
🎉
@GORAWALIA
@GORAWALIA Месяц назад
ਜਿਹੜੇ ਅਸਤੀਫਾ ਦੇਣਾ ਚਾਹੁੰਦੇ ਹਨ ਉਨਹਾ ਨੂੰ ਰੋਟੀ ਮਿਲਦੀ ਹੋਵੇਗੀ।
@shubhambansal4219
@shubhambansal4219 Месяц назад
Punjab sarkaar murdered😢
@baljindersandhu2031
@baljindersandhu2031 Месяц назад
Punjab sarkar murdabad
@user-ic8dn7xk7j
@user-ic8dn7xk7j Месяц назад
Jaar bahut dhakka ker rahi he man serkar es hisaab naal ta veterinary pharmacista te sem sem sem
@nimarjeetsingh5819
@nimarjeetsingh5819 Месяц назад
Punjab sarkar murdabad murdabad 😢
@tejtej2824
@tejtej2824 Месяц назад
Veterinary pharmacist union jinda baad. Punjab sarkaar murdabaad
@athwalsaab7265
@athwalsaab7265 Месяц назад
Punjab sarkar murdabaad
@surjeetsinghsurjeetsingh9520
@surjeetsinghsurjeetsingh9520 Месяц назад
Bhai sahib ena de hath vas koi gal hey hi nahi lok bhohle ne all powers cought state power towards centre and all test take nta and leakage out st and private and show 2 man and greebest aage aage dekho kia hota kujh vi nahi hona bas rukhi missi khao
@bodhraj7178
@bodhraj7178 Месяц назад
Ja kar 36000 kacha mulanam paka kita hunda tana hun rangla panjab hunda election mara na hunda
@lachhmansingh6681
@lachhmansingh6681 Месяц назад
Punjab sarkar murdabad.
@daljindersinghsidhu9500
@daljindersinghsidhu9500 Месяц назад
ਵਾਅਦੇ ਕਰਕੇ ਕਰਨ ਵਾਲੀ ਸਰਕਾਰ ਮੁਰਦਾਬਾਦ
@sukhaulakh6716
@sukhaulakh6716 Месяц назад
Punjab Sarkar Murdabad
@ArshpreetSingh-qg4zy
@ArshpreetSingh-qg4zy Месяц назад
Chalo 300 nu hor nu rojgar melega bake ene mulajma dea uneana baneya han sarea ekhtheya ho ke jemne chona vitch ena de tap lagwou ralke jes tra sab to pehla jalander jemne chona han Jake vota da da verodh karke cahe bsp da umedwar he jeta deo par ena chawla to kehda sadwa low reswtA char Guna yade bad chukeya han
@amazinggirl-q6k
@amazinggirl-q6k Месяц назад
Punjab Sarkar murdabad
@karannagra4104
@karannagra4104 Месяц назад
ਬਾਈ ਏ ਤਾ ਬਾਹ ਪਾ ਕੇ 500 ਲੈਦੇ ਨੇ ਅਸਤੀਫਾ ਦੇਣ ਦੀ ਕੀ ਲੋੜ ਐ,ਦਿੰਦੇ ਵੀ ਨੀ ਨੌਕਰੀਆਂ ਦੇ ਨਾ ਤੇ ਚਾਂਸੇ ਪਤਾ ਨੀ ਕੀ ਬਣੂ ਪੰਜਾਬ ਸਿੰਆ,,,,
@amanswag4930
@amanswag4930 Месяц назад
22 ਤੂੰ ਪਾ ਲੈ ਬਾਹ
@nimmadhillo1788
@nimmadhillo1788 Месяц назад
​@@amanswag4930sarkar ne pa diti hun keo cheeka marde oo
@kuldeepbarku7228
@kuldeepbarku7228 Месяц назад
ਬਾਈ ਤੇਰੇ ਜਵਾਕ ਨਾਲ 18 ਸਾਲ 6000 ਰੁਪਏ ਤੇ ਕੰਮ ਕਰਾ ਕੇ ਫਿਰ ਉਸਨੂੰ ਕੋਈ ਕਹੇ ਜਾ ਇੱਥੋ ਤੇਰੇ ਲਈ ਕੋਈ ਜਗਾ ਨਹੀ ਤੇਰੇ ਦਿਲ ਤੇ ਕਈ ਬੀਤੇਗਾ ਧੱਕਾ ਹੋਇਆ ਇਹਨਾ ਨਾਲ ਨਾਲੇ ਇਹਨਾ ਦੀ ਜਿੰਦਗੀ ਖਰਾਬ ਦੂਜੀ ਬੱਚੀਆ ਦੀ ਤੀਜੀ ਮਾ ਬਾਪ ਦੀ ਤਿੰਨ ਪੀੜੀਆ ਨਾਲ ਧੱਕਾ ਗੱਲ ਸੋਚਕੇ ਕਰੀਦੀ ਏ ਬਾਈ
@madanlalsharma2
@madanlalsharma2 Месяц назад
ਤੁਸੀਂ ਬਾਂਹ ਪਾਓ, ਦੂਜੇ ਨੂੰ ਕਹਿਣਾ ਬਹੁਤ ਆਸਾਨ ਹੁੰਦਾ l ਜਲੰਧਰ ਦੀ ਜ਼ਿਮਨੀ ਚੋਣ AAP ਬੁਰੀ ਤਰਾਂ ਹਾਰ ਜਾਵੇਗੀ, ਇਕੱਲੇ ਪੰਜਾਬ ਦੇ ਮੁਲਾਜ਼ਮ ਹੀ ਇਸ ਪਾਰਟੀ ਦੇ ਭਾਂਡੇ ਮਾਰ ਦੇਣਗੇ l
@harjitsekhon5528
@harjitsekhon5528 Месяц назад
ਵਾਹ ਕਿਆ ਸੋਚ ਹੈ 😊😊😊😊
@AvtarSingh-gs1si
@AvtarSingh-gs1si Месяц назад
ਜਿਨੇ ਵੀ ਭਗਵੰਤ ਮਾਨ ਵਿਰੁੱਧ ਕੁਮੈਟ ਕਰ ਰਹੈ ਹਨ ਵਿਰੋਧੀਆ ਦੇ ਬੰਦੇ ਹਨ ਰਿਸਵਤ ਖੋਰ ਹਨ ਕੰਮ ਕਰਕੇ ਖਾ ਨਹੀ ਸਕਦੇ ਰਿਸਵਤ ਭਾਲਦੇ ਹਨ ਭਗਵੰਤ ਮਾਨ ਨਾ ਪੇਸਾ ਖਾਵੇ ਨਾ ਖਾਣ ਦੇਵੇ ਤਾ ਭਗਵੰਤ ਮਾਨ ਮਾੜਾ ਲਗਦਾ ਬਈ ਰਿਸਵਤ ਨਹੀ ਲੈਣ ਦਿੰਦਾ ਕਾਂਗਰਸ ਨੂ ਲੋਕ ਤਾ ਚਾਹੁੰਦੇ ਆ ਕਾਂਗਰਸ ਵੇਲੇ ਰਿਸਵਤ ਲੈਣ ਦੀ ਖੁਲ ਸੀ ਕਾਂਗਰਸ ਨੇ ਆਪ ਵੀ ਝੂਠ ਬੋਲ ਕੇ ਚੌਣ ਜਿਤੀ ਆਞ
@kuldeepbarku7228
@kuldeepbarku7228 Месяц назад
ਜੇ ਤੇਰੇ ਜਵਾਕ ਨਾਲ ਧੱਕਾ ਹੋਇਆ ਹੋਵੇ 16 ਸਾਲ ਉਸ ਤੋ ਕੰਟਰੈਕਟ ਉੱਪਰ ਕੰਮ ਕਰਵਾਕੇ ਫਿਰ ਉਸਨੂੰ ਹੱਕ ਨਾ ਮਿਲੇ ਇੰਨੀ ਮਹਿੰਗਾਈ ਚ ਫਿਰ ਤੂੰ ਕੀ ਕਰੇਗਾ ਗੱਲ ਸੋਚਕੇ ਕਰੀਆ ਕਰੋ
@daljindersinghsidhu9500
@daljindersinghsidhu9500 Месяц назад
ਵੈਟਰਨਰੀ ਫਾਰਮਾਸਿਸਟ ਪੱਕੇ ਕਰੋ
@tejindersingh374
@tejindersingh374 Месяц назад
ਪੰਜਾਬ ਸਰਕਾਰ ਮੁਰਦਾਬਾਦ
@amriksharma2495
@amriksharma2495 Месяц назад
Punjab sarkar murdabaad
@satgursingh1267
@satgursingh1267 Месяц назад
Punjab sarkar murdabad
@user-ic8dn7xk7j
@user-ic8dn7xk7j Месяц назад
Bahutt dukh di gal he veer
@amanswag4930
@amanswag4930 Месяц назад
ਪੰਜਾਬ ਸਰਕਾਰ ਮੁਰਦਾਬਾਦ
@sukhigill4873
@sukhigill4873 Месяц назад
ਪੰਜਾਬ ਸਰਕਾਰ ਮੁਰਦਾਬਾਦ
@gurjotdhaliwal4546
@gurjotdhaliwal4546 Месяц назад
ਪੰਜਾਬ ਸਰਕਾਰ ਮੁਰਦਾਬਾਦ
@AnimalHealth241
@AnimalHealth241 Месяц назад
ਪੰਜਾਬ ਸਰਕਾਰ ਮੁਰਦਾਬਾਦ
@bhartipakho4193
@bhartipakho4193 Месяц назад
ਪੰਜਾਬ ਸਰਕਾਰ ਮੁਰਦਾਬਾਦ
@rashpaljoshan7951
@rashpaljoshan7951 Месяц назад
ਪੰਜਾਬ ਸਰਕਾਰ ਮੁਰਦਾਬਾਦ
@AviwithBhangra4328
@AviwithBhangra4328 Месяц назад
ਪੰਜਾਬ ਸਰਕਾਰ ਮੁਰਦਾਬਾਦ
@ranjeetsinghjaggevale8333
@ranjeetsinghjaggevale8333 Месяц назад
Punjab sarkar murdabad
@harrygoraya9870
@harrygoraya9870 Месяц назад
Punjab sarkar murdabad
@daljindersinghsidhu9500
@daljindersinghsidhu9500 Месяц назад
ਪੰਜਾਬ ਸਰਕਾਰ ਮੁਰਦਾਬਾਦ
@JagroopSingh-xy9ji
@JagroopSingh-xy9ji Месяц назад
Punjab sarkar murdabad
@JagroopSingh-xy9ji
@JagroopSingh-xy9ji Месяц назад
Punjab sarkar murdabad
@JagroopSingh-xy9ji
@JagroopSingh-xy9ji Месяц назад
Punjab sarkar murdabad
@JagroopSingh-xy9ji
@JagroopSingh-xy9ji Месяц назад
Punjab sarkar murdabad
@JagroopSingh-xy9ji
@JagroopSingh-xy9ji Месяц назад
Punjab sarkar murdabad
@mohinderbains4059
@mohinderbains4059 Месяц назад
Punjab sarkar murdabad
@vkr7977
@vkr7977 Месяц назад
Punjab sarkar murdabad
@randhirsidhu688
@randhirsidhu688 Месяц назад
Punjab sarkar murdabad
@sukhdeepdhillon4786
@sukhdeepdhillon4786 Месяц назад
Punjab sarkar murdabad
@kamaldhillon7621
@kamaldhillon7621 Месяц назад
Punjab sarkar murdabad
Далее