Тёмный
No video :(

Show with Malwinder Kang | Political | EP 445 | Talk With Rattan 

Talk with Rattan
Подписаться 204 тыс.
Просмотров 6 тыс.
50% 1

#malwindersinghkang #aappunjab #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
----------------------------------------------------------------------------------------------------------------------
Download Spotify App and Follow Talk with Rattan Podcast
spotify.link/5...
Download Amazon Music App and Follow Talk with Rattan Podcast
music.amazon.i...
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 81   
@AmandeepSingh-bu4wn
@AmandeepSingh-bu4wn 2 месяца назад
ਫੇਲ ਸਰਕਾਰ ਏ
@sukhwantsinghkhattra6080
@sukhwantsinghkhattra6080 2 месяца назад
ਕਿਹੜੀਆਂ ਨੋਕਰੀ
@rohitsinghsunam8244
@rohitsinghsunam8244 2 месяца назад
Malvinder Kang ne 1158 nu Twitter te block kar dita h Jo Banda MP banan to pehlan hi public di awaz daba reha h usne MP banan to baad Punjab de rights lyi loksabha vich koi awaj nahi uthauni #Justice_for_1158
@Punjabi_Pakke_Wale
@Punjabi_Pakke_Wale 2 месяца назад
Tusi v te ohna di jaan kha gye ho, Court which mamla chal reha hai, Courta nu hun eh tan sahi karno raho. Te eh Bharti Channi te congress ne votan lain layi galat bharti kitti te hun bhugtna lokkan nu te AAP gov nu bhugtna pai reha hai
@lakhwindergrewal4999
@lakhwindergrewal4999 2 месяца назад
ਇੱਕ ਟਿਕਟ ਕਰਕੇ ਕਿੰਨੇ ਅੰਨੇ ਭਗਤ ਬਣੇ ਨੇਂ ਕਮਾਲ ਦੀਆਂ ਜਮੀਰਾਂ ਨੇ ਏਨਾ ਦੀਆਂ
@karansahi5087
@karansahi5087 2 месяца назад
Dalle ne veer eh Lok. Burki paa chahe tu Apne Darwaje te bann Lai pura Bhonkuga te Ghar v.. kyuki eh Hai hi Bhonkan vali Nasal da..
@vikramjeetsingh5519
@vikramjeetsingh5519 2 месяца назад
1158 naal ehna ne dhokha kitta h.. High court ch enna de advocates nhi pochde ta kive ho skda hall
@gurjeetsingh3677
@gurjeetsingh3677 2 месяца назад
Is halke vich 1158 professor 1 sal to dharne te bethe harjot bains de ghar agge gambhirpur bich... Isne ohna de justice lai ki kita?
@mahinderpal9404
@mahinderpal9404 2 месяца назад
ਇਸ ਬੰਦੇ ਨੇ ਕੀ ਕਰਨਾ ਸੀ? ਅੱਗੇ ਵੀ ਕੀ ਕਰੇਗਾ? ਰੇਤ ਮਾਫੀਏ ਨਾਲ ਤਾਂ ਬੈਂਸ ਦਾ ਪਰਿਵਾਰਕ ਸਬੰਧ ਲੋਕਾਂ ਨੇ ਦੱਸਿਆ ਹੈ।
@Punjabi_Pakke_Wale
@Punjabi_Pakke_Wale 2 месяца назад
Mamla court ehich hai, Courtan hun PB sarkaar thodi thalle ne. Ohna de tan apne ministers courtsn de slow system karke jail baithe hai.
@sonudhaliwal9014
@sonudhaliwal9014 2 месяца назад
​@@Punjabi_Pakke_Wale ਭੇਡਾਂ ਨੂੰ ਇਹ ਨਹੀਂ ਦਿਖਣਾ ਠੀਕ ਆ ਭੇਡਾਂ ਨੂੰ ਓਹਨਾ ਦਾ ਦਿੱਲੀ ਵਾਲਾ ਆਕਾ ਅੱਜ ਵੀ ਸਹੀ ਲਗਦਾ । ਬਾਕੀ ਤੂੰ ਵੀ ਭੇਡਾਂ ਵਾਲੀ ਐਨਕ ਉਤਾਰ ਕੇ ਦੇਖ । ਜਦੋਂ ਸਰਕਾਰਾ ਦੇ ਆਵਦੇ ਕੰਮ ਹੁੰਦੇ ਆ court ਚ ਉਹ ਕਿਵੇਂ ਜਲਦੀ ਹੋ ਜਾਂਦੇ ਆ
@RajSingh-pd1vg
@RajSingh-pd1vg 2 месяца назад
ਬਾਈ ਰਤਨ ਜਿਹੜੀਆਂ ਧਿਰਾਂ ਨੂੰ ਤੂੰ ਸਪੋਰਟ ਕਰਦਾ ਜਦੋਂ ਤੈਨੂੰ ਉਹਨਾਂ ਤੇ ਸਵਾਲ ਪੁੱਛੀਏ ਤਾਂ ਤੂੰ ਆਪਣੀ ਐਪ ਚੋਂ ਬਲੋਕ ਕਰ ਦਿੰਨਾ ਬੰਦਿਆਂ ਨੂੰ ਤੇ ਮੈਂ ਕਹਿੰਦਾ ਫਿਰ ਵੀ ਚੰਗੇ ਆ ਲੀਡਰ ਜਿਹੜੇ ਤੇਰੇ ਸਵਾਲਾਂ ਦੇ ਤੈਨੂੰ ਜਵਾਬ ਦੇਣ ਦੇ ਆ ਤੇਰੇ ਤੋਂ ਤਾਂ ਜਵਾਬ ਦੇ ਨਹੀਂ ਹੁੰਦੇ
@parmpreetsinghsaggu7520
@parmpreetsinghsaggu7520 2 месяца назад
bai ki gll hoyi dsso
@Punjabi_Pakke_Wale
@Punjabi_Pakke_Wale 2 месяца назад
Rattan ek number da dalla hai. Eh sirf 4 seatan te focus karke Anti AAP agenda chala reha hai, Bathinda-Faridkot-Sangrur-Khadoor Sahib. Hun tusi khud samjho kyu.
@amardhaliwal1313
@amardhaliwal1313 2 месяца назад
He is honest man..he will definitely do gud for the constituency I feel
@RajSingh-pd1vg
@RajSingh-pd1vg 2 месяца назад
ਰਤਨ ਹੁਣ ਤੂੰ ਖੁਦ ਉਹਦੀ ਹਾਂਜ ਹਾਂ ਭਰ ਡਿਆ ਮੰਤਰੀ ਦੀ ਕਿ ਗਲਤੀ ਪਹਿਲੀ ਸਰਕਾਰ ਦੀ ਆ ਤਾਂ ਬਾਈ ਫਿਰ ਜੇ ਹੁਣ ਉਹ ਕੁੜੀ ਮਰ ਗਈ ਆ ਤਾਂ ਫਿਰ ਉਹ ਜਾਣ ਨਾ ਜਿਨਾਂ ਨੇ ਭਰਤੀ ਕੀਤਾ ਸੀ ਕਸੂਰ ਕਿੰਨਾ ਦਾ ਤੂੰ ਇਹਨਾਂ ਨੂੰ ਕਾਹ ਤੋਂ ਇਸ ਚੀਜ਼ ਦਾ ਮਿਣਾ ਮਾਰਨ ਲਿਆ ਗਲਤ ਤਰੀਕੇ ਨਾਲ ਭਰਤੀ ਤਾਂ ਉਹਨਾਂ ਨੇ ਕੀਤਾ ਯਾਰ ਵਾਹ ਉਹ ਤੇਰੀ ਪੱਤਰਕਾਰਤਾ
@Punjabi_Pakke_Wale
@Punjabi_Pakke_Wale 2 месяца назад
Rattan Dalla hai AAP khilaf agenda chalaun layi
@AmandeepSingh-tn7dd
@AmandeepSingh-tn7dd 2 месяца назад
Rattan veer zindabad .. punjab zindabaad
@varindersingh2464
@varindersingh2464 2 месяца назад
Very good rattan bai gal ni aen diti
@Punjabi_Pakke_Wale
@Punjabi_Pakke_Wale 2 месяца назад
ਅਮ੍ਰੀਤਪਾਲ ਦੀਆਂ ਭੇਡਾਂ ਤੋਂ ਕੁੱਝ ਸਿੱਧੇ ਸਵਾਲ : - ਅਮ੍ਰਿਤਪਾਲ 2022 ਤੋਂ ਪਹਿਲਾਂ ਕਿੱਥੇ ਸੀ - ਕਿਸਾਨ ਆੰਦੋਲਨ ਦੇ ਸਮੇਂ 1 ਸਾਲ ਤੱਕ ਕਿੱਥੇ ਸੀ - ਜੇ ਪੰਜਾਬ ਤੇ ਸਿੱਖੀ ਨਾਲ ਇਹਨਾ ਪਿਆਰ ਸੀ ਤਾਂ ਇਹਨੇ ਸਾਲ ਦੁਬਈ ਵਿੱਚ ਮੋਨਾ ਹੋ ਕੇ ਕਿਉਂ ਬੈਠਾ ਸੀ। - ਅਮ੍ਰਿਤਪਾਲ ਨੂੰ ਇੱਕ ਦੰਮ ਹੀ ਸਿੱਖੀ ਦੀ ਯਾਦ ਕਿਉਂ ਆਈ। - ਕੀ ਅਮ੍ਰਿਤਪਾਲ ਨੂੰ ਭਗਵੰਤ ਮਾਨ ਦੇ ਮੁੱਖਮੰਤਰੀ ਬਨਦੇ ਹੀ ਇੱਕ ਦੰਮ 2022 ਵਿੱਚ RSS ਨੇ ਸਾਜਿਸ਼ ਤਹਿਤ ਪੰਜਾਬ ਨਹੀਂ ਭੇਜਿਆ ਗਿਆ। - ਡਿਬਰੂਗੜ਼ ਜੇਲ ਵਿੱਚ RSS ਦੇ ਲਿਡਰਾਂ ਨੂੰ ਕਿਉਂ ਮਿਲ ਰਿਹਾ ਹੈ। - ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਨਾ ਕੇ ਅਜਨਾਲਾ ਪੁਲਿਸ ਸਟੇਸ਼ਨ ਤੇ ਹਥਿਆਰਬੰਦ ਨੋਜਵਾਨਾਂ ਨਾਲ ਹਮਲਾ ਕਿਉਂ ਕੀਤਾ। - ਜੇ ਉਸ ਦਿਨ ਪੁਲਿਸ ਸਮਝਦਾਰੀ ਨਾ ਦਿਖਾਉਂਦੀ ਤਾਂ ਜੋ ਗੁਰੂ ਸਾਹਿਬ ਦੀ ਜੇ ਬੇਅਦਬੀ ਹੋ ਜਾਂਦੀ ਤਾਂ ਉਸ ਦਾ ਜਿ਼ੰਮੇਵਾਰ ਕੋਣ ਹੁੰਦਾ। - ਜੇ ਪੁਲਿੱਸ ਤੁਹਾਡੀ ਹੁੱਲੜਬਾਜੀ ਨੂੰ ਰੋਕਣ ਲਈ ਬਾਦਲ਼ਾਂ ਵਾਂਗ ਭੀੜ ਨੂੰ ਰੋਕਣ ਲਈ ਗੋਲੀ ਚਲਾ ਦਿੰਦੀ ਤਾਂ ਜਿਹੜੇ ਪੰਜਾਬੀ ਮਰਨੇ ਸੀ ਤਾਂ ਉਦੀ ਜਿੰਮੇਵਾਰੀ ਕੋਣ ਲੈਂਦਾ। - ਪੰਜਾਬੀਆਂ ਮੁੰਡਿਆ ਨੂੰ ਨਸ਼ਾ ਛਡਾਉਣ ਦੇ ਨਾਮ ਤੇ ਅਪਣੇ ਘਰ ਵਿੱਚ ਹਥਿਆਰਾਂ ਦੀ ਟ੍ਰੇਨਿੰਗ ਕਿਉਂ ਦੇ ਰਿਹਾ ਸੀ
@RajSingh-pd1vg
@RajSingh-pd1vg 2 месяца назад
ਜੇ ਪਿਛਲੀ ਸਰਕਾਰ ਨੇ ਬਿਲਕੁਲ ਸਹੀ ਤਰੀਕੇ ਨਾਲ ਨੌਕਰੀ ਦਿੱਤੀਆਂ ਵਾ ਤੇ ਉਹ ਆਰਟੀਆਈ ਪਾ ਕੇ ਜਨਤਕ ਕਰ ਦੋ ਪੱਤਰਕਾਰ ਜੀ ਸਤਿਕਾਰਯੋਗ ਰਤਨ ਜੀ
@RajSingh-pd1vg
@RajSingh-pd1vg 2 месяца назад
ਆਰਟੀਆਈ ਤਾਂ ਬੜੀ ਪਾਉਂਦੇ ਹੋ ਇਹ ਵੀ ਪਾ ਕੇ ਦੇਖ ਲੈਣੀ ਕਿ ਪਿਛਲੀ ਸਰਕਾਰ ਦੇ ਵਿੱਚ ਜਿਹੜੀਆਂ ਨੌਕਰੀਆਂ ਦਿੱਤੀਆਂ ਉਹਦੇ ਵਿੱਚ ਕਿਹੜੀਆਂ ਕਮੀਆਂ ਰਹਿ ਗਈਆਂ ਸੀਗੀਆਂ ਕਿ ਲੋਕਾਂ ਨੂੰ ਇਹ ਪ੍ਰੋਬਲਮ ਆ ਰਹੀ ਆ ਰਤਨ ਬਾਈ ਪੱਤਰਕਾਰ ਜੀ
@user-ts4es6bp8w
@user-ts4es6bp8w 2 месяца назад
Koi jawab ha ni ena kol har gll hor pase la jande a
@Punjabi_Pakke_Wale
@Punjabi_Pakke_Wale 2 месяца назад
Tuhanu Jawaban di tha juttiyan khaan di adat payi pichli sarkaaran to, hun tuhanu kithe jawab samjh aaune. Chittran khaan de hi layak ho tusi lok
@HarjinderSingh-rl4wk
@HarjinderSingh-rl4wk 2 месяца назад
Prof prem Singh chandumajra ji da interview karo ji
@kanwalpreets1181
@kanwalpreets1181 2 месяца назад
ਪਹਿਲਾ ਮੋਦੀ ਲਈ ਭੌਂਕਦਾ ਸੀ ਹੁਣ ਲਾਲੇ ਲਈ😂
@jatt-22
@jatt-22 2 месяца назад
Kina time Jhooth Bol ke Sarkar chalu gi
@karansahi5087
@karansahi5087 2 месяца назад
Koi Ni Jina time v chaldi chalan dao odo tak 91 apna Ghar bhar lainge..
@srs670
@srs670 2 месяца назад
Nokriya sade area ch ta mili ni kise nu sala ehe hi ni pta lgda kis area de munde kudiya nu 42hazar Nokriya miliya hon ta 13hazar pind ne panjab de har ik pind ch j ik nokri mili hoi baki jiniya citiya ne una ch sala koi ni milea hun tak
@RajSingh-pd1vg
@RajSingh-pd1vg 2 месяца назад
ਕੀ ਗੱਲ ਰਤਨ ਬਾਈ ਬੌਂਦਲ ਗਿਆ ਨਾਲੇ ਸਵਾਲ ਪੁੱਛੀ ਜਾਨਾ ਅਕਾਲੀ ਦਲ ਦੇ ਬਾਰੇ ਤੇ ਨਾਲੇ ਕਹੀ ਜਾਂਦਾ ਉਹਨਾਂ ਦੇ ਬਾਰੇ ਗੱਲ ਕਾਹਤੇ ਕਰਦੇ ਹੋ😂😂😂😂😂😂😂
@MADE_IN_PANJAB
@MADE_IN_PANJAB 2 месяца назад
Outsider and turn coat ta malvinder Kang vi ne
@rohitsinghsunam8244
@rohitsinghsunam8244 2 месяца назад
Ratan g, ehe jhuth bol rahe ne Court vich ehna di sarkar ne 1158 nu defend hi nahi kita Sarkar hun v court vich defend nahi kr rahi CJI saab ne v sarkar nu keha h jekar tusi khud tyar hovonge fer hi case take up kita jayega Par sarkar bilkul v sath nahi de rahi #Justice_for_1158
@gillsaab-yy5ng
@gillsaab-yy5ng 2 месяца назад
ਦੇਸ਼ ਦਾ ਭਵਿੱਖ ਬਚਾ ਲਉ, ਪਰ ਸਿੱਖੀ ਖ਼ਤਮ ਕਰ ਰਾਹੇ ਹੋ...ਏਹ ਠੀਕ ਨਾਹੀ
@ekamrandhawa5123
@ekamrandhawa5123 2 месяца назад
Sarabjitsinghmaloya MP bhai amritpal Singh MP Sardar Simranjit Singh maan MP lakha veer mp
@jagroopsingh1185
@jagroopsingh1185 2 месяца назад
Masand lanaa
@gurpreetsingh-gf7md
@gurpreetsingh-gf7md 2 месяца назад
ਓਏ ਦੱਲਿਓ, ਲੁੱਚਿਓ, ਲੀਡਰੋ, ਪੰਜਾਬ ਦੇ ਲੋਕਾਂ ਨੂੰ ਫੁੱਦੂ ਨਾ ਬਣਾਓ, ਯਾਰ ਕੁਰਸੀ ਪਿੱਛੇ, ਨਿਰਾ ਝੂਠ ਝੂਠ ਝੂਠ ਝੂਠ ਬੋਲੀ ਜਾਂਦੇ ਓਂ, ਸ਼ਰਮ ਨਾਲ ਮਰ ਜਾਓ, ਜ਼ਹਿਰ ਖਾਕੇ, 😢😢😢😢😢😢😢😢😢😢
@user-zw7eu6mv5c
@user-zw7eu6mv5c 2 месяца назад
😮
@RajvirSingh-pr5ze
@RajvirSingh-pr5ze 2 месяца назад
Bai nai jit da eh Sade to....
@AvtarSingh-rd1bh
@AvtarSingh-rd1bh 2 месяца назад
ਪਹਿਲਾਂ ਵਾਲੀਆਂ ਸਰਕਾਰਾਂ ਨੂੰ ਲੋਕਾਂ ਨੇ ਬਦਲ ਦਿੱਤਾ ਇਨ੍ਹਾਂ ਮਾੜੀਆਂ ਨੀਤੀਆਂ ਕਰਕੇ ਹੁਣ ਤੁਹਾਡੀ ਸਰਕਾਰ ਸੱਤਾ ਵਿੱਚ ਹੈ ਤੁਸੀਂ ਕਿਉ ਨਹੀ ਸੁਣ ਰਹੇ 1158 ਸਹਾਇਕ ਪੋ੍ਫੈਸਰਾਂ ਦੀ ਗੱਲ। ਘਟੀਆ ਦਰਜੇ ਦੀ ਰਾਜਨੀਤੀ ਕਰ ਰਹੇ ਹੋ ਤੁਸੀਂ ਅਤੇ ਤੁਹਾਡੀ ਬੇਸ਼ਰਮ ਸਰਕਾਰ। #Justice_For_1158
@Punjabi_Pakke_Wale
@Punjabi_Pakke_Wale 2 месяца назад
Jehde channi ne eh galat adhuri bharti kaddi si ohde bare kyu ni bolde tusi begairto ?
@AvtarSingh-rd1bh
@AvtarSingh-rd1bh 2 месяца назад
@@Punjabi_Pakke_Wale ਬਗੈਰਤ ਤੂੰ ਲੱਗਦਾ ਜਿਹੜਾ ਫੇਕ ਆਈਡੀ ਤੋਂ ਗੱਲ ਕਰ ਰਿਹਾ।
@Punjabi_Pakke_Wale
@Punjabi_Pakke_Wale 2 месяца назад
@@AvtarSingh-rd1bh Id di gal te aa reha hain eh das na ki main jhooth keha hai ki eh Bharti Channi ne jaldi which votan lain layi galat kaddi si ?
@AvtarSingh-rd1bh
@AvtarSingh-rd1bh 2 месяца назад
@@Punjabi_Pakke_Wale ਉਹਨਾਂ ਨੇ ਜਿਸ ਤਰ੍ਹਾਂ ਦੇ ਕੰਮ ਕੀਤੇ ਸੀ, ਉਹਨਾਂ ਨੂੰ ਲੋਕਾਂ ਨੇ ਪੰਜਾਬ ਦੀ ਸੱਤਾ ਵਿੱਚੋਂ ਬਾਹਰ ਕਰ ਦਿੱਤਾ। ਜੇ ਇਹ ਵੀ ਉਹਨਾਂ ਤਰ੍ਹਾਂ ਕੰਮ ਕਰਦੇ ਰਹੇ ਆਉਣ ਵਾਲੀਆਂ ਵੋਟਾਂ ਵਿੱਚ 4 ਜੂਨ ਨੂੰ ਇਨ੍ਹਾਂ ਨੂੰ ਵੀ ਲੋਕ ਸਬਕ ਸਿਖਾ ਦੇਣਗੇ। ਇਸ ਭਰਤੀ ਵਿੱਚ ਮੈਰਿਟ ਦੇ ਆਧਾਰ ਉੱਤੇ ਚੁਣੇ ਉਮੀਦਵਾਰਾਂ ਦੀ ਗਲਤੀ ਕਿੱਥੇ ਆ? ਇਸੇ ਭਰਤੀ ਦੇ 122 ਉਮੀਦਵਾਰ ਸਰਕਾਰੀ ਕਾਲਜਾਂ ਵਿੱਚ ਪੜਾ ਰਹੇ ਤੇ ਤਨਖਾਹਾਂ ਲੈ ਰਹੇ ਤੇ ਬਾਕੀ ਖੁਦਕਸ਼ੀ, ਧਰਨਿਆਂ ਤੇ ਮਰ ਰਹੇ ਆ, ਇੱਥੇ ਇੰਨਸਾਫ ਕਿੱਥੇ ਕਰ ਰਹੀ ਆ ਬੈਗਰਤ ਸਰਕਾਰ
@Punjabi_Pakke_Wale
@Punjabi_Pakke_Wale 2 месяца назад
@@AvtarSingh-rd1bh han ohna nu tusi 70 saal sir te bithake juttiyan khande rahe, phir v votan paayian. Ehna ne 2 saal which hi tuhanu canada ni bana ke ditta tan nindi ja rahe ho. Oh begairto kujj tan sharam nu hath mar lo
@gurpreetsingh-gf7md
@gurpreetsingh-gf7md 2 месяца назад
ਲੈ ਦੱਸੋ, ਕਿਹੜੇ ਪਾਸਿਓਂ ਇਹ ਚੋਰ ਪੰਥ ਦਰਦੀ ਲਗਦਾ????ਭੰਡ ਤੋਂ ਇਹ ਵੀ ਚੁਟਕਲੇ ਸੁਣਾਉਂਣੇ ਸਿੱਖ ਗਿਆ 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
@gurjitsidhu1813
@gurjitsidhu1813 2 месяца назад
ਫੇਲ ਸਰਕਾਰ
@prabhjotsingh7449
@prabhjotsingh7449 2 месяца назад
Bai g sara kuj bhagwant mann e karda? Hor baki 90 ohda naa japan nu rakhe aa? Ik ik line vich 10-10 waar bhagwant mann bolde aa
@taranvirbains7209
@taranvirbains7209 2 месяца назад
Eh nu ta ticket de diti ik Ludiana to gill koi ehna da oh debate baithde hunde a oh bechara Ronda firda a k me shuru to nal a Mainu kise ne pushya b ni a jado kite rally hundi a ja program hunda a me Jada a ta stage te aunn ni dita Jada jado me Jada a ta Mainu police wale mod dinde a k Tera name ni haga list ch otho fir mud aunda a thale lagiya chair te beh Jada a
@prabhmeetsingh9836
@prabhmeetsingh9836 2 месяца назад
ਬੇਬਾਕ ਇੰਟਰਵਿਊ ਲਈ ਧੰਨਵਾਦ। ਪਰ ਕਿਤੇ ਨਾ ਕਿਤੇ ਜਦੋਂ ਤੁਸੀਂ opposition leaders ਦਾ ਇੰਟਰਵਿਊ ਕਰਦੇ ਹੋ ਤਾਂ ਤੁਸੀਂ ਢਿੱਲੇ ਜਾਪਦੇ ਹੋ। ਜਦੋਂ ਤੁਸੀਂ ਟੈਂਕੀ ਤੇ ਬੈਠਿਆ ਦੀ ਗੱਲ ਕਰਦੇ ਹੋ ਯਾ ਮੰਗ ਪੱਤਰ ਵਾਲਿਆਂ ਦੀ ਤਾਂ ਐਦਾ ਲਗਦਾ ਹੈ ਕਿ ਚਲੋ ਕੋਈ ਤਾਂ ਪੱਤਰਕਾਰ ਫਰਜ਼ ਨਿਭਾ ਰਿਹਾ। ਜਦੋਂ ਤੁਸੀਂ ਅੱਜ ਦੀ ਸਰਕਾਰ ਦੀ ਨੁਕਤਚੀਨੀ ਕਰਦੇ ਹੋ ਤਾਂ ਨਾਲ ਪੁਰਾਣੀਆਂ ਸਰਕਾਰਾਂ ਦੀ ਵੀ ਜਾਣਕਾਰੀ ਸਾਂਝੀ ਕਰਿਆ ਕਰੋ। ਏਦਾਂ ਹੀ ਤਾਰੀਫ਼ ਵੇਲੇ। ਇਸ ਨਾਲ ਤੁਹਾਡੀ ਪੱਤਰਕਾਰੀ ਹੋਰ ਵੀ ਨਿਰਪੱਖ ਲੱਗੂ। ਨਹੀਂ ਤਾਂ ਪੱਖਪਾਤੀ ਲੱਗੋਗੇ।
@karansahi5087
@karansahi5087 2 месяца назад
O Chor kehnde aa ke tusi Sarkar nu tikhe sawaal nai krde. Te eh Chor kehnde tusi virodhiyan nu sawaal nai krde. Prava Sawaal Sarkar nu hunde aa. Jehre Ghar hi baitha dite ohna nu Ki puchna hun..
@prabhmeetsingh9836
@prabhmeetsingh9836 2 месяца назад
ਤੂੰ ਕਿਹੜੇ ਪਾਸੇ ਦਾ ਚੋਰ ਆ ਪਹਿਲਾਂ ਇਹ ਤੇ ਦੱਸ। ਜਿਹੜੇ ਘਰ ਬੈਠੇ ਆ ਓਹਨਾਂ ਦਾ ਵੀ ਦੱਸੋ ਕਿ ਕਿਉ ਬੈਠੇ ਆ ਕਿਉਕਿ ਰਾਜ ਭਾਗ ਓਹਨਾਂ ਨੇ ਬਹੁਤ ਹੰਢਾਇਆ । ਬਾਕੀ ਲੋਕਾਂ ਦੀ ਯਾਦਾਸ਼ਤ ਕਮਜ਼ੋਰ ਹੁੰਦੀ ਹੈ ਇਸ ਕਰਕੇ ਵੀ ਯਾਦ ਕਰਾਉਂਦੇ ਰਹਿਣਾ ਚਾਹੀਦਾ। ਚੋਣ ਮੈਦਾਨ ਚ ਜਿਹੜੇ ਵੀ ਨੇ ਉਹ ਕੋਈ ਘਰ ਨੀ ਬੈਠੇ। ਮੈਂ ਤਾਂ ਤਾਰੀਫ਼ ਕੀਤੀ ਸੀ ਇਸ ਬੰਦੇ ਦੇ ਸਵਾਲਾਂ ਦੀ। ਤੇ opposition ਲਈ v soft corner ਨਾ ਰੱਖਿਆ ਜਾਵੇ।
@manpreetdhillon4919
@manpreetdhillon4919 2 месяца назад
ਇਹ ਆਮ ਆਦਮੀ ਦੀ ਸਰਕਾਰ ਆ ਕਿ ਭੰਗਵੰਤ ਮਾਨ ਦੀ ?? ਅਜਿਰਾ ਨੈਰਟਿਵ ਭਾਜਪਾ ਸਰਕਾਰ ਨੂੰ ਮੋਦੀ ਸਰਕਾਰ ਸਾਬਿਤ ਕਰਨ ਤੇ ਲੱਗਿਆ ਹੋਇਆ ਆ
@Virk_Gurpreet.6800
@Virk_Gurpreet.6800 2 месяца назад
Besharma di daal wala haal hai ehna da..!!
@takeiteasy4097
@takeiteasy4097 2 месяца назад
Hale v ehi sochde aa AAP vale v sarkar akali Congress di aa...hale v una te dosh kad de aa...pehla mahine kehnde c sutage jail ch hun saal de hisab di gal karn lag gye aa...jhooth di v hadh hogyi...
@punjabineurope44
@punjabineurope44 2 месяца назад
ਇਹ ਵੀ ਚੰਡਿਆ ਹੋਇਆ ਗਪੌੜੀ ਹੈ😂😂😂😂
@takeiteasy4097
@takeiteasy4097 2 месяца назад
Eh hale v kise di maut te afsos karan di bajay khud nu justify kar reha....eni umid ni c jhooth de pulandeya di ..
@gurpreetsingh-gf7md
@gurpreetsingh-gf7md 2 месяца назад
ਨਿਰਾ ਝੂਠ ਇੰਟਰਵਿਊ ਚ, ਸੁਣ ਕੇ ਟਾਈਮ ਖਰਾਬ ਨਾ ਕਰੋ ਜੀ 😂😂😂😂😂😂😂😂😂😂😂😂😂😂😂
@Punjabi_Pakke_Wale
@Punjabi_Pakke_Wale 2 месяца назад
ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਵੱਲੋਂ ਪਿੱਛਲੇ ਸਿਰਫ਼ 2 ਸਾਲਾਂ ਵਿੱਚ ਕਿੱਤੇ ਗਏ ਕੰਮ। - 600 ਯੁਨਿਟ ਮੁੱਫਤ ਬਿੱਜਲੀ - 43000 ਸਰਕਾਰੀ ਨੋਕਰੀਆਂ ਬਿਨਾਂ ਸਿਫਾਰਿਸ਼ ਤੇ ਬਿਨਾਂ ਰਿਸ਼ਵਤ - ਸੁਆਆਂ, ਕੱਸੀਆਂ ਤੇ ਕਨਾਲਾਂ ਰਾਹੀ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚਣਾ ਸ਼ੁਰੂ - 829 ਆਮ ਆਦਮੀ ਕਲੀਨਕ - ⁠36000 ਕੱਚੇ ਕਰਮਚਾਰੀਆਂ ਵਿੱਚੋਂ 12000 ਪੱਕੇ ਕਿੱਤੇ - ⁠12 ਸਕੂੱਲ ਆਫ਼ ਐਮੀਨਂਸ ਖੋਲੇ ਗਏ - 12 ਟੋਲ ਪਲਾਜ਼ੇ ਸੜਕਾਂ ਤੋਂ ਬੰਦ ਕਿੱਤੇ - 2000+ ਪੁਲਿੱਸ ਭਰਤੀ ਹਰ ਸਾਲ - ਪੑਾਈਵੇਟ ਥਰਮੱਲ ਪਲਾਂਟ ਖਰੀਦਿਆ, ਪੁਰਾਣੀ ਸਰਕਾਰਾਂ ਨੇ ਸਿਰਫ਼ ਸਰਕਾਰੀ ਅਦਾਰਿਆਂ ਨੂੰ ਵੇਚਿੱਆ - ਸੜਕ ਸੁਰੀੱਖਆ ਫੋਰਸ ਨੂੰ ਬਨਾ ਕੇ ਹੁੱਣ ਤੱਕ ਹਜਾਰਾਂ ਜਾਨਾਂ ਨੂੰ ਬਚਾਇਆ - ਪੰਜਾਬ ਪੁੱਲਿਸ ਨੂੰ ਨਵੀਆਂ ਗੱਡੀਆਂ ਦੇ ਕੇ ਉੱਚ ਪੱਧਰੀ ਬਣਾਇਆ - ⁠ਸਿੱਧੂ ਮੂੱਸੇਵਾਲਾ ਦੀ ਹੱਤਿਆ ਕਰਨ ਵਾਲੇ 2 ਦੋਸ਼ੀਆਂ ਦਾ ਇਨਕਾਉਂਟਰ ਤੇ 27 ਮੁਰਜ਼ਮਾਂ ਨੂੰ ਮਾਨਸਾ ਕੋਰਟ ਵਿੱਚ ਪੇਸ਼ ਕਰਕੇ ਇਲਜ਼ਾਮ ਤੈਅ ਕਿੱਤੇ - ਇੱਕ ਵਿਧਾਇਕ ਇੱਕ ਪੇਨਸ਼ਨ - ⁠ਬਿੱਜਲੀ ਦੇ ਕੱਟਾਂ ਵਿੱਚ ਭਾਰੀ ਕਮੀ - ⁠ਬਜੁਰਗਾਂ ਲਈ ਮੁਫਤ ਤੀਰਥ ਯਾਤਰਾ - ⁠ਘਰ-ਘਰ ਰਾਸ਼ਨ ਦੀ ਸ਼ੁਰੂਆਤ - ⁠ਸਰਕਾਰ ਤੁਹਾਡੇ ਦੁਆਰ ਤਹਿਤ 20 ਤੋਂ ਜਿਆਦਾ ਸਰਕਾਰੀ ਸੇਵਾਵਾਂ ਘਰ ਬੈਠੇ ਉੱਪਲਬਧ - ⁠10000 ਏਕੜ ਤੋਂ ਜਿਆਦਾ ਸਰਕਾਰੀ ਪੰਚਾਇਤੀ ਜ਼ਮੀਨ ਕਬਜ਼ੇ ਤੋਂ ਛਡਵੀਈ - ⁠ਨਵੀਂ ਉਦਯੋਗਿਕ ਨੀਤੀ ਦੀ ਸਥਾਪਣਾ - ⁠70000 ਕਰੋੜ ਦਾ ਪੰਜਾਬ ਵਿੱਚ ਨਿਵੇਸ਼ ਆਣਾ ਸ਼ੁਰੂ - ⁠ਟਾਟਾ ਸਟੀਲ ਦਾ ਦੇਸ਼ ਦਾ ਦੁਸਰਾ ਸੱਬ ਤੋਂ ਵੱਡਾ ਪਲਾਂਟ ਪੰਜਾਬ ਵਿੱਚ ਲੱਗਣਾ ਸ਼ੁਰੂ - ⁠ਮੂੰਗੀ ਦੀ ਫੱਸਲ ਤੇ ਐਮ ਐਸ ਪੀ - ⁠ਚੋਣ ਜਾਬਤਾ ਲੱਗਣ ਤੋਂ ਪਹਿਲਾਂ ਤੱਕ ਦੀਆਂ ਖਰਾਬ ਹੋਈਆਂ ਫੱਸਲਾਂ ਦਾ ਮੁਆਵਜ਼ਾ - ⁠ਭਿਸ਼੍ਰਟਾਚਾਰ ਦੇ ਮਾਮਲਿਆਂ ਤੇ ਸੱਖਤ ਕਾਰਵਾਈ - ⁠ਬੰਦੀ ਸਿੰਘ ਭਾਈ ਦਵਿੰਦਰ ਭੁੱਲਰ ਦੀ ਰੀਹਾਈ ਲਈ ਦਿੱਲੀ ਸਰਕਾਰ ਵੱਲੋਂ ਕੇਂਦ੍ਰ ਸਰਕਾਰ ਅੱਗੇ ਪੈਰਵੀ - ⁠ਪਿੱਛਲੀ ਸਰਕਾਰਾਂ ਵੱਲੋਂ ਪੈਦਾ ਕਿੱਤੇ ਗੈਂਗਸਟਰਾਂ ਦੇ ਏਨਕਾਉਂਟਰ ਤੇ ਧੜ਼ਪੱਕੜ਼ - ⁠ਨਸ਼ੇ ਦੀ ਰੋਜ਼ ਭਾਰੀ ਬਰਾਮਦੀ ਤੇ ਨਸ਼ੇ ਦੇ ਤੱਸਕਰਾਂ ਤੇ ਸੱਖਤੀ ਨਾਲ ਕਾਰਵਾਈ ਹਾਂ ਭਗਵੰਤ ਸਰਕਾਰ ਵੱਲੋਂ ਬਹੁਤ ਗਲਤੀਆਂ ਵੀ ਹੋਈਆਂ, ਕਿਉਂਕਿ ਨਵੇਂ ਬੰਦੇ ਨੇ ਇਸ ਲਈ ਸਿਸਟਮ ਸਮਝਣ ਨੂੰ ਥੋੜਾ ਸਮਾਂ ਤਾਂ ਲੱਗਦਾ ਹੀ ਹੈ
@sonudhaliwal9014
@sonudhaliwal9014 2 месяца назад
ਤੂੰ ਪੱਕੀ ਭੇਡ ਵਾ
@Punjabi_Pakke_Wale
@Punjabi_Pakke_Wale 2 месяца назад
@@sonudhaliwal9014 te tu Badalan da pakistan to liyanda Bheddu.
@srs670
@srs670 2 месяца назад
Ratan swaal ni chjj nal pushe nasha vech reha thoda chddi
Далее
Ik Heb Aardbeien Gemaakt Van Kip🍓🐔😋
00:41
Never Troll Shelly🫡 | Brawl Stars
00:10
Просмотров 1,3 млн