Тёмный

SIMRANJIT SINGH MANN ਦੀ ਜਿੰਦਗੀ 'ਤੇ ਸਭਤੋਂ ਖਾਸ Interview |  

Jasveer Singh Show
Подписаться 40 тыс.
Просмотров 38 тыс.
50% 1

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 232   
@JasveerSinghShow
@JasveerSinghShow 4 месяца назад
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
@avtarsingh-oy1cc
@avtarsingh-oy1cc 4 месяца назад
Ok bai g
@meradeshowepunjab3155
@meradeshowepunjab3155 4 месяца назад
ਤੁਹਾਡੇ ਸੋਹਣੇ ਤੇ ਸੁਚੱਜੇ ਸਵਾਲਾਂ ਕਰਕੇ ਹੀ ਚੈਨਲ ਨਾਲ ਜੁੜੇ ਆਂ ਬਾਈ ਜੀ , ਸਾਰੇ ਕਰੋ ਸ਼ੇਅਰ ਇਹੋ ਜਹੇ ਚੰਗੇ ਪੱਤਰਕਾਰ ਤੇ ਚੈਨਲਾਂ ਦੀ ਲੋੜ ਪੰਜਾਬ ਨੂੰ
@KirtisinghPunjabto
@KirtisinghPunjabto 4 месяца назад
ਪੰਜਾਬ ਨੂੰ ਐਸੇ ਚੈਨਲ ਤੇ ਪੱਤਰਕਾਰ ਹੀ ਚਾਹੀਦੈ ਹਨ ਜੀ, ਬਹੁਤ ਬਦੀਆ ਸ਼ਾਬਾਸ਼ ਬਾਈ ਜੀ
@harmandhaliwal5589
@harmandhaliwal5589 4 месяца назад
Sardar simarjit singh Mann sabb zindabad waheguru ji kirpa karo oumar labi karo.ji.sada kol ak he sacha leder sikh kol bus vaki jo vi leder na sub gardar na bus
@sabi-mansa
@sabi-mansa 4 месяца назад
👌 chenel
@JagjitSingh-uz4dv
@JagjitSingh-uz4dv 4 месяца назад
ਜਸਬੀਰ ਸਿੰਘ ਤੁਹਾਡੇ ਦਰਸ਼ਨ ਹੋਏ ਬਹੁਤ ਖੁਸ਼ੀ ਹੋਈ ਸ੍ਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ ਖਡੂਰ ਸਾਹਿਬ ਤੋਂ
@meradeshowepunjab3155
@meradeshowepunjab3155 4 месяца назад
ਕਮਾਲ ਕਰਤੀ ਪੱਤਰਕਾਰ ਨੇ, ਕਿੰਨੇ ਸੋਹਣੇ ਸਵਾਲ ਐ, ਅੱਜ ਕੱਲ ਸਾਰੇ ਪੱਤਰਕਾਰ ਇਕ ਦੂਜੇ ਦੇ ਖਿਲਾਫ ਈ ਗਾਲਾਂ ਕਢਵਾਈ ਜਾਂਦੇ ਪਰ ਇਹ ਵੀਡੀਓ ਦੇਖ ਕੇ ਸਵਾਦ ਆ ਰਿਹਾ
@user-wc3je3jr7q
@user-wc3je3jr7q 4 месяца назад
ਭਾਈ ਜੀ ਸਿਮਰਨਜੀਤ ਸਿੰਘ ਮਾਨ ਦਾ ਸਾਥ ਦਿਓ, ਕਿਉ ਕਿ ਇਹ ਕੌਮ ਦੇ ਯੋਧੇ ਨੇ, ਸਾਨੂੰ ਸਭ ਨੂੰ ਇਹਨਾ ਦਾ ਸਾਥ ਦੇਣਾ ਚਾਹੀਦਾ
@Singh-vk8bk
@Singh-vk8bk 4 месяца назад
ਕੌਮ ਦਾ ਮਾਣ ਸਿਮਰਨਜੀਤ ਸਿੰਘ ਮਾਨ , ਬਹੁਤ ਸੋਹਣੀ ਗੱਲਬਾਤ ਐ
@Kabaddi_da_ishq
@Kabaddi_da_ishq 4 месяца назад
ਬਾਪੂ ਨੂੰ ਵੱਡੀ ਉਮਰ ਦੇਵੇ ਮਾਲਕ ਮੇਰੇ ਕੌਮ ਕਹਿਣ ਵਾਲਾ ਬਾਪੂ ਹਮੇਸ਼ਾ ਚੜ੍ਹਦੀ ਕਲਾ ਚ ਰਹਿ
@GurmeetSingh-ud1dv
@GurmeetSingh-ud1dv 4 месяца назад
ਸ਼ੇਰ ਪੰਜਾਬ ਦਾ ਸਿਮਰਨਜੀਤ ਸਿੰਘ ਮਾਨ ਨੂੰ ਲਖਾਂ ਵਾਰ ਨਮਸਤ ਪੰਜਾਬੀ। ਵੀਰੋ ਜਾਗੋ ਪੰਜਾਬੀਓ ਏਨਾ ਸਿੰਘਾਂ ਨੂੰ ਰਾਜ ਵਖਸੋ ਬਹੁਤ ਵਡੀ ਕੁਰਬਾਨੀ ਏ ਯੋਧੇ ਦੀ
@VSDhillon-ic1uz
@VSDhillon-ic1uz 4 месяца назад
ਸੁਰਮਓ ਆਪਣਾ ਜਰਨੈਲ ਪਹਿਚਾਣੋ ਤੇ ਸਰਦਾਰ ਸਾਬ ਨੂੰ ਵੋਟ ਕਰੋ ! ਨਹੀ ਤਾਂ ਗਲੀਆਂ ਨਾਲੀਆਂ ਸਿਮ੍ਬਰਦੇ ਈ ਜਹਾਨ ਤੋਂ ਤੁਰ ਜੋ ਗੇ ਮਾਨ ਸਾਬ ਨੇ ਕੌਮ ਲਈ ਸੰਗਰਸ਼ ਦਾ ਰਾਹ ਚੁਣਿਆ ਨਹੀ ਤਾ ਜਿੰਦਗੀ ਚ ਕੋਈ ਕਮੀ ਨਹੀ ਸੀ
@HarjinderSINGH-gh6hr
@HarjinderSINGH-gh6hr 4 месяца назад
ਸ ਸਿਮਰਨਜੀਤ ਸਿੰਘ ਮਾਨ ਦੇ ਹੱਥਾਂ ਪੈਰਾਂ ਦੇ ਨਹੁੰ ਕੱਢ ਦਿੱਤੇ ਗਏ ਸਨ, ਸੰਤ ਜਰਨੈਲ ਸਿੰਘ ਜੀ ਦਾ ਸਾਥੀ ਹੋਣ ਕਰਕੇ, ਪਰ ਸ: ਸਿਮਰਨਜੀਤ ਸਿੰਘ ਮਾਨ ਨੇ ਮਰਦਾਂ ਵਾਂਙੂ ਸਾਰਾ ਆਪਣੀ ਹਿੱਕ 'ਤੇ ਝੱਲਿਆ, ਤੇ ਮਿਆਉਂ ਮਿਆਉਂ ਨਹੀਂ ਕੀਤੀ! 🦁🦁
@baljindersingh1184
@baljindersingh1184 4 месяца назад
ਮਾਨ ਦੀ ਬੇਟੀ ਨੇ ਆਪਣੀ ਕਿਤਾਬ ਵਿੱਚ ਲਿਖਿਆ ਕਿ ਮੇਰੇ ਪਿਉ ਤੇ ਕੋਈ ਤਸ਼ੱਦਦ ਨਹੀਂ ਹੋਇਆ। ਇਹ ਸਭ ਚੰਨਣ ਸਿੰਘ ਜਨਰਲ ਸਕੱਤਰ ਮਾਨ ਦਲ ਨੇ ਆਪ ਵੀ ਮੰਨਿਆ ਕਿ ਅਸੀਂ ਲੋਕਾਂ ਦੀ ਹਮਦਰਦੀ ਲੈਣ ਲਈ ਝੂਠੀਆਂ ਗੱਲਾਂ ਲੋਕਾਂ ਵਿਚ ਫੈਲਾਈਆਂ ।ਬਹੁਤ ਹੈਰਾਨੀ ਦੀ ਗੱਲ ਹੈ ਅਜੇ ਤੱਕ ਲੋਕ ਸਮਝ ਹੀ ਨਹੀਂ ਸਕੇ ।ਮਾਨ ਦੇ ਸਾਰੇ ਪੁਰਾਣੇ ਸਾਥੀ ਕਦੋਂ ਦੇ ਦੂਰ ਹੋ ਗਏ ਹਨ।
@thegentleman7212
@thegentleman7212 4 месяца назад
@@baljindersingh1184ਕਿਤਾਬ ਦਾ ਕੀ ਨਾਮ ਅ??
@sabi-mansa
@sabi-mansa 4 месяца назад
S Simrnjeet Singh maan Zindabad ਕਿਤਾਬਾਂ ਵਿਚ ਤਾਂ ਸਾਡੇ ਗੁਰੂ ਵੀ ਨੀ ਬਖਸ਼ੇ 👈 ਪਹਿਲਾ ਓਹ ਪਤਾ ਕਰੋ, ਵੱਡੇ ਵਿਦਵਾਨੋ
@dhanwantmoga
@dhanwantmoga 4 месяца назад
@@baljindersingh1184 yaar kush sharm kar her book i read( guache hoye saal)….usne koi asi gall nahi lekhi…sago usne Lekhya ke ki ki haal keeta sadi family naal….Padh ke Roon ah janda..
@user-dp2eh4pv3d
@user-dp2eh4pv3d 3 месяца назад
ਬਾਈ ਜੀ ਜਦੋਂ ਮਾਨ ਸਾਬ ਪਹਿਲੀ ਵਾਰ ਹਲਕਾ ਤਰਨਤਾਰਨ ਤੋਂ 1989 ਵਿੱਚ ਇਲੈਕਸ਼ਨ ਲੜੇ ਸੀ ਤਾਂ ਸਾਡੇ ਵੱਡਿਆਂ ਨੇ ਦਿਨ ਰਾਤ ਇੱਕ ਕਰਕੇ ਜਿਤਾਇਆ ਸੀ । ਸਪੋਟਰਾਂ ਨੂੰ ਚੁੱਕ ਚੁੱਕ ਕੇ ਪੁਲੀਸ ਨੇ ਮਾਰਿਆ ਪਰ ਮਾਨ ਸਾਹਿਬ ਸਾਡੇ ਪਿੰਡ ਕਿਸੇ ਵਰਕਰ ਦੇ ਕਤਲ ਦੀ ਜਾਂਚ ਕੀ ਕਰਵਾਉਣੀ ਛੱਡਿਆ ਭੋਗਾਂ ਤੇ ਸ਼ਰਧਾਂਜਲੀ ਦੇਣ ਵੀ ਨਹੀਂ ਆਏ ।
@prabhjotPandher493
@prabhjotPandher493 4 месяца назад
ਗੁੱਡ ਮੈਨ ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ।
@user-cy3qy8ih6z
@user-cy3qy8ih6z 4 месяца назад
ਹਮ ਰਾਖਤ ਪਾਤਸਾਹੀ ਦਾਵਾ (ਸਾਨੂੰ ਦਸਵੇ ਨੇ ਨਾਰਾ ਦਿਤਾ ਜੀ)
@KirtisinghPunjabto
@KirtisinghPunjabto 4 месяца назад
ਬਹੁਤ ਕਮਾਲ ਦੀ ਇੰਟਰਵਿਊ, ਸਾਰੇ ਕਰੋ ਸ਼ੇਅਰ ਇਹ ਵੀਡੀਓ ਮਾਨ ਸਾਹਿਬ ਐਸੇ ਸਿਖ ਜੋ 40 ਸਾਲ ਤੋਂ ਆਪਣੇ ਸਟੈਂਡ 'ਤੇ ਹਨ
@rajbirsingh7539
@rajbirsingh7539 4 месяца назад
ਵਾਹਿਗੁਰੂ ਜੀ ਮਾਨ ਸਾਹਬ ਨੂੰ ਜਿੱਤ ਨਾਲ ਜਰੂਰ ਨਵਾਜਣ ਇਹੋ ਅਰਦਾਸ ਹੈ ਓਸ ਸੱਚੇ ਪਾਤਸ਼ਾਹ ਅੱਗੇ
@Vickynangal-f3v
@Vickynangal-f3v 4 месяца назад
ਕੋਈ ਕੁਝ ਵੀ ਕਹੇ ਮਾਨ ਸਾਬ ਅਸੀਂ ਹਮੇਸ਼ਾਂ ਤੁਹਾਡੇ ਨਾਲ ਹਾਂ ਨਾਲ਼ ਹੀ ਰਹਾਂਗੇ ਮਰਦੇ ਦਮ ਤੱਕ
@RimpyKang-pm5md
@RimpyKang-pm5md 4 месяца назад
Simranjeet Singh Maan te Bhai Amrit pal singh ji jindabad
@ssingh8393
@ssingh8393 4 месяца назад
ਸਿੱਖ ਕੌਮ ਦਾ ਮਾਣ❤...ਸਿਰਦਾਰ ਸਿਮਰਨਜੀਤ ਸਿੰਘ ਮਾਨ ਤੇ ਸਿੱਖ ਕੌਮ ਹਮੇਸ਼ਾ ਮਾਣ ਕਰਦੀ ਰਹੇਗੀ ...ਵਾਹਿਗੁਰੂ ਸਿਰਦਾਰ ਮਾਨ ਨੂੰ ਚੜ੍ਹਦੀ ਕਲਾ ਬਖ਼ਸ਼ੇ❤🙏
@ParamjeetKaur-ov6fh
@ParamjeetKaur-ov6fh 4 месяца назад
ਸਰਦਾਰ ਸਿਮਰਨ ਜੀਤ ਸਿੰਘ ਮਾਨ ਜੀ 🦅🦁🙏🙏ਵਾਹਿਗੁਰੂ ਜੀ ਮੇਹਰ ਕਰਨ ਚੜਦੀਕਲਾ ਵਿੱਚ ਰੱਖਣ 🙏🙏
@Sardarg90
@Sardarg90 4 месяца назад
ਬੇਬਾਕ ਯੋਧਾ, ਜਰਨੈਲ ਸਰਦਾਰ ਸਿਮਰਜੀਤ ਸਿੰਘ ਮਾਨ ਜਿੰਦਾਬਾਦ
@Shaan___786K
@Shaan___786K 4 месяца назад
Simranjit singh maan jindabaad 🚩👍🙏
@GurjeetSingh-kj3ti
@GurjeetSingh-kj3ti 4 месяца назад
ਸਰਦਾਰ ਜਰਨੈਲ ਸਿਮਰਨਜੀਤ ਸਿੰਘ ਮਾੱਨ ਸਾਹਿਬ ਜੀ ਜਿੰਦਾਬਾਦ ਕੋਮੀ ਯੋਧਾ ਪੰਜਾਬ ਪੰਜਾਬੀਆਂ ਦਾ ਸਿੱਖ ਕੌਮ ਖਾਲਸਾ ਪੰਥ ਨੂੰ ਮਾਣ ਹੈ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖੁਆਰ ਹੋਏ ਸਭ ਮਿਲੈਂਗੇ ਬੱਚੇ ਸਰਨ ਜੋ ਹੋਇ ਜੰਗ ਜਾਰੀ ਹੈ ਧਰਮ ਯੁੱਧ ਮੋਰਚਾ ਜਾਰੀ ਹੈ ਅੰਤ ਤੱਕ ਪੁਰਾਤਨ ਪੰਜਾਬ ਹਰਿਆਣਾ ਹਿਮਾਚਲ ਚੰਡੀਗੜ੍ਹ ਗੰਗਾਨਗਰ ਲਾਹੋਰ ਸੰਯੁਕਤ ਪੰਜਾਬ ਅਜ਼ਾਦ ਦੇਸ਼ ਖਾਲਿਸਤਾਨ ਜਿੰਦਾਬਾਦ ❤ ਜਾਗੋ ਸਿੱਖ ਕੌਮ ਦੀ ਨੋਜੁਆਨੀ ਜਾਗੋ ਪੰਜਾਬੀਓ ਜਾਗੋ ਪੰਜ ਕੰਕਾਰੀ ਤਿਆਰ ਬਰ ਤਿਆਰ ਸਿੰਘ ਸਜੋ ਗੁਰੂ ਵਾਲੇ ਬਣੋ ਅਸਤ੍ਰ ਬਿਦਿਆ ਸਿਖੋ ❤ #ਪੰਜਾਬ #ਪੰਜਾਬੀ #ਸਿੱਖ ❤#ਸਿੱਖ_ਧਰਮ #ਸਿੱਖੀ #ਖਾਲਸਾ ❤#ਸਿੱਖ_ਰਾਜ #ਖਾਲਸਾ_ਰਾਜ ❤#ਸੰਯੁਕਤ_ਪੰਜਾਬ_ਖਾਲਿਸਤਾਨ_ਜਿੰਦਾਬਾਦ ❤ #ਖਾਲਿਸਤਾਨ_ਜਿੰਦਾਬਾਦ ❤ #Punjab #Punjabi #Sikh #Sikhi #Sikhs ❤#Sikhism ❤ #Khalsa ❤ #SikhRuled ❤#KhalsaRuled ❤ #UnitedPunjab ❤#UnitedPanjab ❤ #UnitedPanjabi ❤ #unitedPunjabi ❤ #Punjab ❤#Panjab ❤ #Haryana ❤ #Himachal ❤❤#Chandigarh ❤ #Ganganger ❤#Lahore ⛳❤ #UnitedPunjabKhalistan ⛳❤#UnitedPanjabKhalistan ⛳❤#KhalistanZindabad ⛳❤#KhalistanJindabad ⛳❤#Khalistan ⛳❤💛🌹💐🏹⚔️🗡️⛳🦅🦁🙏🏻 #VoteForSimranjitSinghMaan #Sangrur Vote Shiromni Akal Dal Amritser #VoteForAkaliDalAmritser #VoteForBhaiAmritpalSingh #KhadoorSahib #VoteForLakhaSidhana #Badhinda ਸਿੱਖ ਕੌਮ ਦੀ ਖਾਲਸਾ ਪੰਥ ਦੀ ਪੰਜਾਬ ਪੰਜਾਬੀਆਂ ਦੀ ਪੰਜਾਬੀਅਤ ਦੀ ਸੱਚੀ ਸੂਚੀ ਧਰਮੀਂ ਪਾਰਟੀ ਸ੍ਰਿਮਣੀ ਅਕਾਲੀ ਦੱਲ ਅਮ੍ਰਿਤਸਰ ਜਿੰਦਾਬਾਦ ਸਰਦਾਰ ਸਿੱਖ ਜਰਨੈਲ ਸਿਮਰਨਜੀਤ ਸਿੰਘ ਮਾੱਨ ਸਾਹਿਬ ਜੀ ਜਿੰਦਾਬਾਦ ❤💛🌹💐🏹⚔️🗡️⛳🦅🦁✊💪🙏🏻
@kulwindersinghpanaichaitia4336
@kulwindersinghpanaichaitia4336 4 месяца назад
ਬਾਈ ਜੀ ਬਹੁਤ ਵੱਡੀ ਕੁਰਬਾਨੀ ਆ ਮਾਨ ਸਾਹਿਬ ਦੀ
@singhamandeep7282
@singhamandeep7282 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਮਾਨ ਤੁਹਾਡੇ ਤੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ
@davindersingh-zd7hm
@davindersingh-zd7hm 4 месяца назад
ਸੂਰਮਾ ਸਿਮਰਨਜੀਤ ਸਿੱਘ ਮਾਨ🙏🙏🙏🙏❤❤❤❤❤❤❤❤❤❤❤❤❤❤❤❤❤💕💕💕💕💕💕💕💕💕💕💕💕💕💕❣❣❣❣❣❣❣❣❣❣❣❣❣
@LakhvirKaur-m4e
@LakhvirKaur-m4e 4 месяца назад
ਬਿਲਕੁਲ ਠੀਕ
@balbirsakhon6729
@balbirsakhon6729 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀਆਂ ਦੀਆਂ ਗੱਲਾਂ ਬਾਤਾਂ ਸੁਣਕੇ ਰੋਣ ਆ ਗਿਆ ਬਾਪੂ ਜੀ ਤੁਹਾਨੂੰ ਗੁਰੂ ਮਹਾਰਾਜ ਤੁਹਾਨੂੰ ਤੰਦਰੁਸਤੀ ਤੇ ਇਸੇ ਤਰਾਂ ਹਿੰਮਤ ਹੌਸਲਾ ਦੇਈ ਰੱਖਣ ਜਸਵੀਰ ਸਿੰਘ ਵੀਰ ਜੀ ਤੁਹਾਡਾ ਵੀ ਬਹੁਤਬਹੁਤ ਧੰਨਵਾਦਗੱਲ ਬਾਤ ਕਰਨ ਦਾ ਤਰੀਕਾ ਤੁਹਾਡਾ ਬਹੁਤ ਵਧੀਆ ਹੁੰਦਾਧੰਨਵਾਦ ਸਾਡੇ ਬਾਬਾ ਜੀ ਬੋਹੜ ਦਾ❤🙏
@hardeepchand4580
@hardeepchand4580 4 месяца назад
ਬਹੁਤ ਵਧੀਆ ਵੀਰ ਜਸਵੀਰ ਸਿੰਘ ਵੀਰ ਜੀ
@AmanSinghKhalsa315
@AmanSinghKhalsa315 4 месяца назад
ਬਹੁਤ ਵਧੀਆ ਗੱਲਬਾਤ ਹੋਈ ਐ ਭਾਊ ਜਸਵੀਰ ਸਿੰਘ ਜੀ
@amrikbirring6421
@amrikbirring6421 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤
@ravinderpalsingh4126
@ravinderpalsingh4126 4 месяца назад
Mann Saab is very educated and specially well mannered person.
@mohtamsingh3376
@mohtamsingh3376 4 месяца назад
ਸੰਗਰੂਰ ਵਾਲਿਓ ਐਤਕੀਂ ਫਿਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਓ
@SukhwinderSingh-yy4wl
@SukhwinderSingh-yy4wl 4 месяца назад
ਵਾਹਿਗੁਰੂ ਜੀ
@kaurrupinder1
@kaurrupinder1 4 месяца назад
Thank you so much veer ji for this interview !! Perfect timing for this video…everyone should watch it 🙏🏻 those struggles and achievements will grow us together
@BaljitSingh-ts9nk
@BaljitSingh-ts9nk 4 месяца назад
ਬਹੁਤ ਬਹੁਤ ਧੰਨਵਾਦ
@baljitsinghchahal4058
@baljitsinghchahal4058 4 месяца назад
ਵਾਹਿਗੁਰੂ ਜੀ।🙏🙏🙏🙏🙏
@Deep-py4gs
@Deep-py4gs 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸੰਗਤ ਜੀ ਜਿਵੇਂ ਖਡੂਰ ਸਾਹਿਬ ਦੀ ਸੰਗਤ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਚੋਂਣ ਜਿਤਾਈ ਸੀ ਉਵੇਂ ਹੀ ਹੁਣ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਚੋਂਣ ਜਿਤਾਓ ਤਾਂ ਜੋ ਇੱਕ ਬਾਰ ਫਿਰ ਤੋਂ ਪੰਜਾਬ ਵਿੱਚ ਭਾਈ ਸਾਬ ਵਲੋਂ ਖਾਲਸਾ ਵਹੀਰ ਨੂੰ ਚਲਾਇਆ ਜਾਵੇ ਤੇ ਪੰਜਾਬ ਦੀ ਨੌਂਜਵਾਨੀ ਨੂੰ ਨਸੇ਼ ਦੀ ਦਲਦਲ ਵਿੱਚੋਂ ਕੱਢ ਕੇ ਗੁਰੂ ਦੇ ਲੜ੍ਹ ਲਾਇਆ ਜਾ ਸਕੇ ਤੇ ਪੰਜਾਬ ਦੀ ਨੌਂਜਵਾਨੀ ਦਿੱਲੀ ਤੋਂ ਆਪਣੇ ਹੱਕ ਖੋਹ ਸਕੇ ਤੇ ਆਪਣੇ ਕੌਮੀ ਘਰ ਦੀ ਉਸਾਰੀ ਕੀਤੀ ਜਾ ਸਕੇ।
@giansingh9874
@giansingh9874 4 месяца назад
ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਸਿੱਖ ਕੌਮ ਦੇ ਨਿੱਧੜਕ ਲੀਡਰ ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ
@shaansingh4667
@shaansingh4667 4 месяца назад
So proud of you sirji big respect 🙏
@user-lr5zm6vc7v
@user-lr5zm6vc7v 3 месяца назад
ਸਿੱਖ ਸਿਆਸਤ ਦਾ ਪਹਿਲਾ ਜਰਨੈਲ ਸਾਰੇ ਧਾਰਮਾ ਨੂੰ ਨਾਲ਼ ਲੈ ਕੇ ਚਾਲਦਾ ਸਾਰਦਰ ਸਿਮਰਨਜੀਤ ਸਿੰਘ ਮਾਨ ਖਾਲਸਾ ਜੀ
@satnamji.3078
@satnamji.3078 4 месяца назад
ਬਹੁਤ ਵਧੀਆ ਵੀਚਾਰ ਅਤੇ ਸਾਰੇ ਜਰੂਰ ਸੁਣੋ....
@singh.pradeep
@singh.pradeep 4 месяца назад
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
@RabhiRabhwindersingh
@RabhiRabhwindersingh 4 месяца назад
Simranjeet Singh man jidabad ❤❤❤❤❤❤❤❤
@ParamjeetKaur-ov6fh
@ParamjeetKaur-ov6fh 4 месяца назад
ਬਹੁਤ ਵਧੀਆ ਵੀਰ ਜੀ 🙏🙏
@yuvrajsingh-rz5st
@yuvrajsingh-rz5st 4 месяца назад
SSS Mann kaum da man❤❤
@user-fx7og7qz1c
@user-fx7og7qz1c 4 месяца назад
Good man saab
@SSingh-vs9js
@SSingh-vs9js 4 месяца назад
Sardar simranjit singh Mann sade halke Sangrur to ne te sade lyi is to vadi Khushi di gal haini hor koi Baki sangata nu appeal benti aa k Ludheana te khandur sahib to b zor maro kamaljit Brar Ludheana to bhai amritpal ji khandur sahib to 🙏
@MehakPreet-tc8qe
@MehakPreet-tc8qe 4 месяца назад
Simranjeet Singh Maan jindabad 🙏🙏
@avtarsingh-oy1cc
@avtarsingh-oy1cc 4 месяца назад
Great interview
@harmanpreet588
@harmanpreet588 4 месяца назад
ਮਾਨ ਸਾਹਿਬ ਦੀ ਬਹੁਤ ਕੁਰਬਾਨੀ ਆ ਕੌਮ ਲਈ
@rajsidhu7169
@rajsidhu7169 4 месяца назад
Waheguru ji chardikala rakkann simranjeet singh mann jindabad
@DamanBagri
@DamanBagri 4 месяца назад
ਸੋਹਣੀ ਗੱਲਬਾਤ ਜਸਵੀਰ ਬਾਈ 👌🏻👌🏻🙏🙏
@Angrej-ki7ws
@Angrej-ki7ws 4 месяца назад
Waheguru ji
@shaansingh4667
@shaansingh4667 4 месяца назад
Punjab da sher 💪💪💪💪💪❤️❤️❤️❤️❤️🙏🙏🙏🙏🙏
@kamaldhindsa8953
@kamaldhindsa8953 4 месяца назад
Sangrur aleyo simaranjit singh da sath de deyo🙏
@13babbu
@13babbu 4 месяца назад
Maan Saab ❤🙏🏻🙏🏻🙏🏻🙏🏻🇺🇸🇺🇸🇺🇸🇺🇸
@gindersingh1577
@gindersingh1577 4 месяца назад
Sardar simarjit Singh Mann zindabad
@ghhtgg2503
@ghhtgg2503 4 месяца назад
Man Saab jindabad
@harbhajansingh8701
@harbhajansingh8701 4 месяца назад
ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਸਾਹਿਬ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏🏽🇨🇦🪯💕
@Janti838
@Janti838 4 месяца назад
Simranjit Singh maan zindabad
@travelking9476
@travelking9476 4 месяца назад
Waheguru ji bapu ta mahrna rakhn 🙏
@Editverse324
@Editverse324 4 месяца назад
plz vote simranjit singh man
@jogasingh91
@jogasingh91 3 месяца назад
Sardar Simranjit Singh Mann Ji Zindabad
@Bittadhaliwalmusic
@Bittadhaliwalmusic 4 месяца назад
Sardar Simranjit singh maan❤
@Angrej-ki7ws
@Angrej-ki7ws 4 месяца назад
Komi Babar sar maan sahab
@palvindersingh7702
@palvindersingh7702 4 месяца назад
ਪੰਜਾਬੀ ਸ਼ੇਰ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਸੰਗਰੂਰ ਵਾਸਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮਾਨ ਸਾਬ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ 🙏🙏
@kamalkaur9663
@kamalkaur9663 4 месяца назад
Simranjit Singh maan
@harvinderkamra9126
@harvinderkamra9126 4 месяца назад
Sikh kom da jarnal ❤❤
@CharanjitSingh-rv7zi
@CharanjitSingh-rv7zi 4 месяца назад
President of khalastan S.Simranjit Singh Mann
@imtiazqaischattha
@imtiazqaischattha 4 месяца назад
Jio maan sahib
@user-tb9jj5jh8u
@user-tb9jj5jh8u 4 месяца назад
A hai sachai sikh kaum naal hunde insaaf di ... hindustan di....proud of u maan saab....
@jagsirsingh8781
@jagsirsingh8781 4 месяца назад
Wmk🙏
@user-nm1bj3lf3i
@user-nm1bj3lf3i 4 месяца назад
ਸ ਸਿਮਰਨਜੀਤ ਸਿੰਘ ਮਾਨ ਸਾਬ ਜ਼ਿੰਦਾਬਾਦ
@SandeepSingh-js9uv
@SandeepSingh-js9uv 4 месяца назад
Khalsa Raj jandabad
@sukhdevsingh9706
@sukhdevsingh9706 4 месяца назад
Man jindabad
@RabhiRabhwindersingh
@RabhiRabhwindersingh 4 месяца назад
Panthak akkali dal Amritsar jidabad ❤❤❤❤❤❤❤❤❤
@amritvirk7822
@amritvirk7822 4 месяца назад
Meri umar tuhanu lag j bappu ji 🙏🏻
@user-xl7wm7qb3l
@user-xl7wm7qb3l 4 месяца назад
Maan Saab di har Gall bohat vadiya hondi aa vadiya lider te insan aa karo full spot ena nu
@jaskarandeepdhillon6785
@jaskarandeepdhillon6785 4 месяца назад
Sikh kom da Maan han
@kewalsingh8641
@kewalsingh8641 4 месяца назад
❤❤❤❤❤
@ravisingh3653
@ravisingh3653 4 месяца назад
Mann saab great deep sidhu zindabad
@GurjantSingh-fx9ob
@GurjantSingh-fx9ob 3 месяца назад
Waheguru ji 🙏⚔️⛳
@jagdeepjagdeep5454
@jagdeepjagdeep5454 4 месяца назад
Waheguru ji 🙏🤲
@dheerachatha5256
@dheerachatha5256 4 месяца назад
👍👍👍
@roopshergill5487
@roopshergill5487 4 месяца назад
Good job 👏
@gurlabsinghbrar2829
@gurlabsinghbrar2829 4 месяца назад
Waheguru
@prabjotcheema4472
@prabjotcheema4472 4 месяца назад
Good speaker from Punjab Maan Saab❤❤🎉🎉🎉
@gurjeetsingh5079
@gurjeetsingh5079 4 месяца назад
ਜਿਉਦਾ ਰਹਿ ਬਾਬਾ 🙏
@hakamsingh2467
@hakamsingh2467 4 месяца назад
Mann kom Di Shan Rolta panth Gadaran Ne
@AmarjeetSingh-cg5gk
@AmarjeetSingh-cg5gk 3 месяца назад
ਹੁਣ ਜਤਾਵਾਗੇ ਅਣਖੀ ਸ਼ੇਰ ਆ ਨੂੰ ਕੱਮੀ ਕੋਈ ਨਹੀਂ ਕਿਸੇ ਨੂ ਅਣਖ ਬਚਾਇਓ ਲੌਕੌ ਭੈਣੋ ਵੀਰੌ
@jugdeva8045
@jugdeva8045 4 месяца назад
ਕਿੰਨੀ ਪਾਗਲ ਹੈ ਸਿੱਖ ਕੌਮ ਜੋ ਏਨੇ intelligent ਲੀਡਰ ਨੂੰ ਛੱਡ ਬਾਦਲ, ਕੈਪਟਨ, ਭੰਡ ਤੇ ਸੁਖਬੀਰ ਵਰਗਿਆਂ ਨੂੰ ਜਿਤੋਂਦੀ ਹੈ।
@user-kq7xn5iw6t
@user-kq7xn5iw6t 4 месяца назад
🎉
@ramandeepsingh3109
@ramandeepsingh3109 4 месяца назад
❤❤
@dhandhanramdasgurujimerkar2499
@dhandhanramdasgurujimerkar2499 4 месяца назад
Good baba ji kiya baat hai pb da dil ho ji❤❤❤❤❤
@Alivebaby573
@Alivebaby573 4 месяца назад
@JatinderpalSingh-tc9us
@JatinderpalSingh-tc9us 4 месяца назад
Sardar simrnjit singh maan Bhai amritpal singh khalsa jindabad
@gurnaksingh5013
@gurnaksingh5013 4 месяца назад
Jindabad simranjeet singh maan
@avtarsingh-yd4mi
@avtarsingh-yd4mi 4 месяца назад
Punjab da jarnail sardar simranjit Singh mann
@Jasbirsingh-tz6tz
@Jasbirsingh-tz6tz 4 месяца назад
🙏🙏
@pamajawadha5325
@pamajawadha5325 4 месяца назад
Mann sahib ji da stand ta ik h
@truepolitics5293
@truepolitics5293 4 месяца назад
Very good
@balvindergill215
@balvindergill215 4 месяца назад
ਮਾਂਨ ਸਾਹਿਬ ਬੀ ਜੇ ਪੀ ਵਾਲੇ ਥੋਨੂੰ ਤਾਂ ਨਹੀਂ ਪੁਛਦੇ । ਉਹਨਾਂ ਨੂੰ ਪਤਾ ਤੁਸੀਂ ਬਿਕਾਉ ਨਹੀਂ ।
Далее