Тёмный
No video :(

Sidhu Moose Wale ਦੀਆਂ ਗੱਲਾਂ ਛੇੜ ਲਈਆਂ Lakha Sidhana ਨੇ |"ਹਾਂ ਮੈਂ ਉਸਦਾ ਵਿਰੋਧ ਕੀਤਾ ਸੀ ਪਰ....." 

RMB Television
Подписаться 975 тыс.
Просмотров 120 тыс.
50% 1

#RMBTelevision #SidhuMooseWala #LakhaSidhana
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social linksRU-vid www.youtube.co... / rmbtelevisioninsatgram-
/ rmbtelevision

Опубликовано:

 

23 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 408   
@hardeepsinghcheema429
@hardeepsinghcheema429 Год назад
ਲੱਖੇ ਵੀਰ ਤੂੰ ਅਵੇਸਲਾ ਨਾ ਰਹੀ l ਆਪਣਾ ਖਿਆਲ ਰੱਖੀਂ ।
@kalabharwinderboparai5047
@kalabharwinderboparai5047 Год назад
ਜਿਉਂਦੇ ਨੂੰ ਡਾਗਾਂ ਮਰੇ ਨੂੰ ਞਾਗਾਂ ਇਹ ਸੱਚ ਆ 💯
@harmeetchand2842
@harmeetchand2842 Год назад
ਲਖੇ ਵੀਰੇ ਰੱਬ ਤੇਨੂੰ ਤੇ ਤੇਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ ਵੀਰੇ ਤੁਸੀਂ ਆਪਣਾ ਖਿਆਲ ਜ਼ਰੂਰ ਰੱਖੋ ਜਿਨਾਂ ਹੋ ਸਕੇ ਤੁਸੀਂ ਸਿੱਧੂ ਦੇ ਮਾਂ ਬਾਪ ਦਾ ਸਾਥ ਦਿਉ
@amanpunjab.
@amanpunjab. Год назад
Jo Sidhu nu maara kehnde C asi kde v nhi bhul sakde .........SIDHU MOOSEWALA 1993 - ♾ Amar. ❤
@ParminderSingh-ei8vu
@ParminderSingh-ei8vu Год назад
Waheguru ji 🙏
@ManjitKaur-bp1lf
@ManjitKaur-bp1lf Год назад
ਸਿੱਧੂ ਦੀ ਆਤਮਾ ਨੂੰ ਸ਼ਾਂਤੀ ਮਿਲੇ ਵੀਰ ਜੀ
@user-kp3qu7ox4m
@user-kp3qu7ox4m Год назад
Midu kheda or nagal anmbia ki v atma ko santi mile
@kamalkishor9575
@kamalkishor9575 Год назад
You are right veer ji
@ManjitKaur-bp1lf
@ManjitKaur-bp1lf Год назад
ਲੱਖੇ ਬਾਈ ਜੀ ਤੁਸੀਂ ਹੀ ਅੱਗੇ ਲੱਗ ਕੇ ਸਿੱਧੂ ਵੀਰ ਨੂੰ ਇਨਸਾਫ਼ ਦੇਵਾ ਦਿਓ ਜੀ
@misskaur2981
@misskaur2981 Год назад
Sahi gall keh rahe ho..tusi hi sade sidhu baii ni insaaf dilon de layi sidhu veer de maa bappu de naal khad jao..plz..
@NishanSingh-dj8hb
@NishanSingh-dj8hb Год назад
Sahi kiha sister tucii
@gagangagandeepsingh3108
@gagangagandeepsingh3108 Год назад
Jina app oda virod kita oh ki insaf dbau dogla
@daljitjudge9963
@daljitjudge9963 Год назад
Wapis aa ja sidhu bro 💔
@KulwinderKaur-qz9qh
@KulwinderKaur-qz9qh Год назад
ਵੀਰੇ ਸਹੀ ਗੱਲ ਹੈ ਕਲਾਕਾਰਾਂ ਨੂੰ ਸੜਕਾਂ ਤੇ ਉਤਰਨਾ ਚਾਹੀਦਾ ਹੈ ਤਾਂ ਕਿ ਸਿੱਧੂ ਬਾਈ ਨੂੰ ਇਨਸਾਫ ਮਿਲ ਸਕੇ ਪਬਲਿਕ ਨੂੰ ਵੀ ਸੜਕਾ ਤੇ ਉਤਰਨਾ ਚਾਹੀਦਾ ਹੈ ਇਨਸਾਫ ਦਿਵਾਉਣ ਲਈ
@pindawale9734
@pindawale9734 Год назад
Sala pori industry may koi #sidhumoosewala jesa nhi ban sakta only sidhu bai legend
@uzmaali4399
@uzmaali4399 Год назад
Really heartbreaking sidhu death 💔 diamond 💎 tha big loss
@Followtodaljit
@Followtodaljit Год назад
Singers da stand heni oh te sukar krde ne sidhu chla gya .......apna te mn e uth gya dugleya singers to.....salute aa sidhu de parents nu...ewe ni oh apne mapeya nu dost v kehnda c asl dost oh ne...🙏🏻
@learnenglish699
@learnenglish699 Год назад
bai sachi gall aa unha de bund patee hoeyee cegee sab nu thallee laga deta cegaa...
@goofygoober5399
@goofygoober5399 Год назад
Tusi bilkul sahi keh rahe ho. #justiceforsidhumoosewala
@vishalsidhu5406
@vishalsidhu5406 Год назад
Baii diya video vekh ke kaljaa patt janda hai 💔💔
@JitenderKumar-lp2yv
@JitenderKumar-lp2yv Год назад
#JusticeForSidhuMoosewala 🔥
@indergunike
@indergunike Год назад
ਦੋਗਲਾ ਬੰਦਾ, ਪਹਿਲਾਂ ਜਿਉਦੇ ਨੂੰ ਮਾੜਾ ਆਖੀ ਗਏ, ਮਰਨ ਤੋਂ ਬਾਅਦ ਚੰਗਾ ਕਹਿਣਾ ਸ਼ੁਰੂ ਕਰ ਦਿੱਤਾ, ਪਤਾ ਪਹਿਲਾਂ ਵੀ ਪਤਾ ਸੀ ਕੇ sidhu ਚੰਗਾ ਤੇ ਸਹੀ ਇਨਸਾਨ ਆ ਪਰ ???? ਪਰ ਅੱਗੇ ਤੁਸੀਂ ਆਪ ਸਮਝਦਾਰ ਉ ...miss you sidhu y 😭😭
@ramindersingh6209
@ramindersingh6209 Год назад
Es dogle pan da hi shikar Sidhu Moosewala ho gaya... Dogle lokan da koi Deen imaan nai hunda...
@2pacsidhu658
@2pacsidhu658 Год назад
Bai dila ch rehndi dunia tak rahuga hamesha jionda rhuga
@theworldtoday1636
@theworldtoday1636 Год назад
Rehndi dunia te Naam rhuga . JATT MOOSEALA KEHNDA JATTIYEH. ekalli mithiya khudaari milugi .Lahu Jatt da jdo b Punneya aa....🚩🚩🚩🚩🙏🙏🙏Moosa Jatt
@gurwantsingh1895
@gurwantsingh1895 Год назад
ਬਿਲਕੁੱਲ ਠੀਕ ਕਿਹਾ ਲੱਖੇ ਬਾਈ ਸਿਗਰਾ ਨੂੰ ਇਕੱਠੇ ਹੋਣਾ ਚਾਹੀਦਾ
@Thealtafmalik_
@Thealtafmalik_ Год назад
Miss you Sidhu moose wala 💔😭😭😭💔😭😭😭
@amriksood1497
@amriksood1497 Год назад
Veer g 28 sall da bacha c pr samaj bhut c maa bap di jaan c
@pindawale9734
@pindawale9734 Год назад
King of punjabi music industry#sidhumoosewala
@VishalSharma-gm1qh
@VishalSharma-gm1qh Год назад
sidhu moose wala 😭😭💔💔
@HarpreetSingh-xn6zr
@HarpreetSingh-xn6zr Год назад
Lakha bai mere dil diya gallan kr gya🙏👍Miss u Sidhu bhai💔💔🥲🥲
@amarjitsidhu2135
@amarjitsidhu2135 Год назад
ਲੱਖੈ ਵੀਰ ਵਧੀਆ ਢੰਗ ਨਾਲ ਗੱਲ ਕੀਤੀ ਹੈ ਪਰ ਫੋਨ ਨਹੀ ਚਕਦੈ ਕੋਈ ਦੂਖੀਆਇ ਗੱਲ ਕਰਨੀਂ ਚਾਹੁੰਦਾ ਪਰ ਨਹੀਂ ਚਕਦੈ 🙏🏻🙏🏻🙏🏻
@manindersingh1688
@manindersingh1688 Год назад
Waheguru ji 🙏 Miss u too jatta Sidhu paji 😭😭
@daljitjudge9963
@daljitjudge9963 Год назад
Sidhu jaan aa sadi t rahoga sari jindagi
@varindersohivarindersohi4342
ਲੱਖਾ ਸਿਧਾਣਾ ਵੀਰ ਜਿੰਦਾਬਾਦ
@jsvir7522
@jsvir7522 Год назад
#justiceforsidhumoosewala
@daljitjudge9963
@daljitjudge9963 Год назад
#Justiceforsidhumoosewaka
@pigeon365
@pigeon365 Год назад
Veere tusi sidhu de ghre Jake ohdi ma to mafi mangi ਸੀ ਬਹੁਤ ਮਾੜੀ ਗੱਲ ਆ ।ਏਥੇ ਲੋਕ ਜਿਉਦੇ ਨੂੰ ਡਾਂਗਾ ਮਰੇ ਤੇ ਵਾਂਗਾ
@ranjitsingh_
@ranjitsingh_ Год назад
#justicforsidhumusewala ਸਿੱਧੂ ਪਾਰਸ ਸੀ ਪਾਰਸ
@varindersohivarindersohi4342
miss you bro Sidhu y g Waheguru g 🙏🙏😭😭
@DarshanSingh-ki2nt
@DarshanSingh-ki2nt Год назад
Tibbiyan da putt sidhu miss u legend bai
@ramanmaan4106
@ramanmaan4106 Год назад
Miss u sidhu Bai 😭😭😭
@GurlalSingh-gy7ff
@GurlalSingh-gy7ff Год назад
Good lakhe veere tusy age aaye sidu de haak gaal keety
@pindawale9734
@pindawale9734 Год назад
Father of industry #sidhumoosewala
@8-_._RIZZ
@8-_._RIZZ Год назад
Justice for Sidhu moosewala
@daljitjudge9963
@daljitjudge9963 Год назад
Miss u sidhu bro 😭
@paramjitghotra3034
@paramjitghotra3034 Год назад
We want justice for Sidhu Moosewala Legend Moosewala Babu Maan murabad Bhagwant man murabad Midu da brother Ajay Pal murabad
@MANPREETMOHIE71
@MANPREETMOHIE71 Год назад
Sidhu sidhu hi c bai jinne marji jamm - jamm aayi jaan jaayi jaan pr oh jatt ni kise toh bnn hona oh ik hi c sidhu moose wala
@sidhumoosewala6476
@sidhumoosewala6476 Год назад
💔Miss You Sidhu 22😔
@harinderkaur5075
@harinderkaur5075 Год назад
Justice for Sidhu Moose wala. 🙏🙏
@allworld5237
@allworld5237 Год назад
#Justiceforsidhumoosewala
@honeygrewal2381
@honeygrewal2381 Год назад
Legendsidhuforever
@gurwantsingh1895
@gurwantsingh1895 Год назад
ਬਾਈ ਸਿੰਗਰ ਅੰਦਰੋ ਸਾਰੇ ਖਾਰ ਖਾਦੇ ਨੇ
@user-ep6fv6jb8w
@user-ep6fv6jb8w Год назад
ਸਿੱਧੂ ਮੂਸੇ ਵਾਲੇ ਦੀ ਰੀਸ ਨੀ ਕਰ ਸਕਦਾ ਕੋਈ ਰੱਬਨੇ ਉਸ ਦੀ ਉਮਰ ਬਹੁਤ ਘੱਟ ਲਿਖੀ ਸੀ ਕਹਿੰਦੇ ਹੁੰਦੇ ਰੱਬ ਆਵਦੇ ਸਿਰ ਕਦੇ ਦੋਸ਼ ਨਹੀਂ ਲੈਦਾ ਸਿੱਧੂ ਮੂਸੇ ਵਾਲੇ ਦੇ ਵਿਚ ਪਤਾ ਨੀ ਇਹੋ ਜਿਹਾ ਕੀ ਹੈ ਅੱਜ ਵੀ ਲੋਕ ਬਹੁਤ ਜਿਆਦਾ ਉਹ ਦੀ ਸਮਾਧ ਤੇ ਜਾਦੇ
@ladasarawan
@ladasarawan Год назад
She gal aa bai sidhu sona c jida v name landa c ohnu look surch krde c❣️💯💯☝️
@shukhnoor4742
@shukhnoor4742 Год назад
Miss u moose waleya
@diksha_khatak4409
@diksha_khatak4409 Год назад
Lakha jindabad
@jasminbano5898
@jasminbano5898 Год назад
sidhu bhai ne young generation ko big massage diya... maa bapu ki value kya hoti he... karodo paise kammane per bhi zameen se jude rahna... apni community ke liye shahid hue logo ka apne gaano me zikar karnaa.... he is a unique bandaa... Kai saalo me koi essa paida hota... miss you lot legend ... from Rajasthan
@baldevsinghubhi3027
@baldevsinghubhi3027 Год назад
P
@sonadhillon
@sonadhillon Год назад
Haanji.. #justiceforsidhumoosewala
@sangeetawalkeprayforusavem9497
Sach me Siddhu veere ki jagah koi nahi le sakta na hamey us jagah pr koi chahiye justice for siddhu veere
@surindersingh6053
@surindersingh6053 Год назад
@@baldevsinghubhi3027 aaàÁŹßߏßߏßßSSZSßßßßSßßSZSßßSßßWßßSSZSSSSSßZZSZSZZSZSßßSSßSßßßSSZSZßßßßZßßßßßßßßßßßßßSßßSßßA.8
@rajindersingh1486
@rajindersingh1486 Год назад
Yes sister
@RajbirSingh-iz9pi
@RajbirSingh-iz9pi Год назад
Waheguru ji
@lakhbirsingh3395
@lakhbirsingh3395 Год назад
ਬਾਈ ਮਰਨ ਤੋਂ ਬਾਅਦ ਸਾਰੇ ਹੀ ਚੰਗੇ ਲਗਦੇ ਨੇ
@jasdeepsingh7745
@jasdeepsingh7745 Год назад
Miss You Bai Sidhu mosse wala veer g
@prabhjotchadhaprabhjotchad616
Miss u sidhu bai g 😢
@sandeepsingh996
@sandeepsingh996 Год назад
#justice for sidhu moosewala
@ManjitKaur-dj7mq
@ManjitKaur-dj7mq Год назад
ਲੱਖਾ ਸਿਧਾਣਾ ਜੀ ਮੂਸੇ ਵਾਲੇ ਨਾਲ ਲੋਕਾ ਨੇ ਬਹੁਤ ਮਾੜਾ ਕੀਤਾ ਤੁਸੀ ਠੀਕ ਕਹਿ ਰਹੇ ਹੋ ਉਸ ਦੇ ਮਾਂ ਬਾਪ ਨਾਲ ਲੋਕਾ ਨੂੰ ਸਾਥ ਦੇਣਾ ਚਾਹੀਦਾ ਹੈ ਉਸ ਮਾਂ ਬਾਪ ਨੂੰ ਉਹਨਾ ਦੇ ਪੁੱਤ ਦਾ ਇਨਸਾਫ਼ ਮਿਲਣਾ ਚਾਹੀਦਾ ਹੈ ਲੱਖਾ ਸਿਧਾਣਾ ਜੀ ਤੁਸੀ ਸਾਰਿਆ ਨੇ ਇੱਕਠੇ ਹੋ ਕੇ ਉਸਦੇ ਮਾ ਬਾਪ ਨਾਲ ਸਾਥ ਦੇਣਾ ਲੱਖਾ ਸਿਧਾਣਾ ਜੀ ਜਦੋਂ ਉਸ ਦੇ ਮਾਂ ਬਾਪ ਨੂੰ ਦੇਖਦੇ ਹਾਂ ਤਾਂ ਬਹੁਤ ਦੁੱਖ ਲੱਗਦਾ ਹੈ ਕਿ ਕੋਲ ਤਾਂ ਹੁਣ ਕੁਝ ਵੀ ਨਹੀ ਰਿਹਾ ਉਹਨ ਦਾ ਦਰਦ ਸੁਣਨ ਨੂੰ ਲੱਖਾ ਸਿਧਾਣਾ ਜੀ ਤੁਸੀ ਬਹੁਤ ਚੰਗੇ ਹੋ ਤੁਸੀ ਆਪਣਾ ਖਿਆਲ ਰੱਖਣਾ ਤੇ ਧਿਆਨ ਨਾਲ ਰਹਿਣਾ ਤੁਸੀ ਸਾਰਿਆ ਨੇ ਇੱਕਠੇ ਹੋ ਕੇ ਹੀ ਰਹਿਣਾ ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ 🙏❤️🙏
@mrsingh9069
@mrsingh9069 Год назад
Nhi aa sakdi kalam 🖊 eda di te insan 👨 eda da kade v nhi kade v nhi 😢😢😢
@jagsirsingh8537
@jagsirsingh8537 Год назад
ਜਿਨ੍ਹਾਂ ਦੇ ਬਚਿਆਂ ਦੇ ਨਾਂ ਜੋਨ ਤੇ ਸਤੀਵ ਨੇ ਰਾਖ਼ੇ ਬਨੇ ਫਿਰ ਦੇ ਉਹ ਮਾਂ ਬੋਲੀ ਦੇ।।
@ursdeeparsh
@ursdeeparsh Год назад
ਸਾਡੇ ਪੰਜਾਬੀ ਜਿਉਂਦੇ ਜੀਅ ਬੰਦੇ ਦੀ ਕਦਰ ਨਹੀਂ ਕਰਦੇ
@KulwinderKaur-qz9qh
@KulwinderKaur-qz9qh Год назад
ਜੈਕਰ ਲਖਾ ਬਾਈ ਸਿੱਧੂ ਨੂੰ ਇਨਸਾਫ ਦਿਵਾਉਣ ਚਾਓਹਦਾ ਤਾਂ ਪਬਲਿਕ ਦੇ ਅਤੇ ਸਿੱਧੂ ਦੇ ਮਾਤਾ ਪਿਤਾ ਇਨਸਾਫ ਪਹਿਲੇ ਨਬਰ ਤੇ ਖਰਾ ਹੋਵੇ
@jasvindersingh3223
@jasvindersingh3223 Год назад
Deep sidhu & sidhu moosewale Best legends Sikh kaum
@KulwinderKaur-qz9qh
@KulwinderKaur-qz9qh Год назад
ਸਿੱਧੂ ਦੇ ਗੀਤ ਸੁਣ ਕੇ ਸਾਰੇ ਬੱਚੇ ਸਹੀ ਰਸਤੇ ਤੇ ਚਲਣ ਗੇ ਅਤੇ ਨਸਿਆ ਤੋ ਦੂਰ ਰਹਿ ਪਾਉਣ ਗੇ 👍
@Deepsterr
@Deepsterr Год назад
ਛੋਟੇ ਕੱਪੜੇ ਦਾ ਕਿਸੇ ਦੇ character ਨਾਲ ਕੋਈ ਲਿੰਕ ਨੀ। ਇਹ ਤੁਹਾਡੀ ਮਾਨਸਿਕਤਾ ਦਾ ਪਰਮਾਣ ਦਿੰਦਾ ਹੈ।
@jaisharma4045
@jaisharma4045 Год назад
#justiceforsidhumoosewala bai 💔🙏
@harpreetsinghthind2816
@harpreetsinghthind2816 Год назад
Sidhu bai 🚩🚩🚩🚩🚩🚩🚩🚩🚩🚩🚩
@hardeepsinghcheema429
@hardeepsinghcheema429 Год назад
ਸਿੱਧੂ ਜੱਟ ਨਹੀਂ ਕਿਸੇ ਨੇ ਬਣ ਜਾਣਾ
@harshitkumar4719
@harshitkumar4719 Год назад
True 😭😭
@SK-nc6mn
@SK-nc6mn Год назад
Lakha bhai, you are a good man, always saying good and standing up for good. God bless u.
@ranjodhsingh7687
@ranjodhsingh7687 Год назад
ਸਹੀ ਗੱਲਾਂ ਨੇ ਲੱਖੇ ਬਾਈ ਦੀਆਂ
@mangleesingh5269
@mangleesingh5269 Год назад
Sidhu veer miss you😥😥😥😥😥😥
@happysrandhawa
@happysrandhawa Год назад
Miss u bai😭😭
@sekhonshap
@sekhonshap Год назад
Anmol vichar
@diipabuttar3465
@diipabuttar3465 Год назад
ਹਾਏ ਉਹ ਰੱਬਾ ਰਵਾ ਤਾਂ ਅੱਜ ਫੇਰ ਲੱਖੇ ਦੀਆਂ ਆਹ ਗੱਲਾਂ ਨਾਲ,🥺🥺😪😪😪😪😪😢😢😢😢😢😭😭😭😭😭😢😢😢😢😭😭😭😢😢😢😥😥😰😰😓🥲😪😪😪😪😪😪😪💯💯🙏🙏ਤੇਰੇ ਰੰਗ neyare ਦਾਤਿਆ ਤੇਰੇ rang0o]]p]pp
@amberhoneyvlogs2621
@amberhoneyvlogs2621 Год назад
Sahi gll aa lakhe veer Sidhu bai miss uuu
@Brar-797
@Brar-797 Год назад
Sidhu hor koi nhi ban sekda ..bhut singer khus ne ohde Jan to baad jinna time sidhu riha koi singer nhi chaleya...rahndi duniya te naam rahuga moosewale jatt da
@KulwinderKaur-qz9qh
@KulwinderKaur-qz9qh Год назад
ਸਿੱਧੂ ਦੇ ਮਾਤਾ ਪਿਤਾ ਨਾਲ਼ ਪੈਲੇ ਨਬਰ ਤੇ ਲਖਾ। ਬਾਈ ਖਰਾ ਹੋਵੇ ਤਾਂ ਇਨਸਾਫ ਦੀ ਗੁਹਾਰ ਲਗਾਈ ਜਾਵੇ ਪਬਲਿਕ ਆਪੇ ਸਾਥ ਦਵੇ ਗੀ
@jeeta6466
@jeeta6466 Год назад
Lengde never die 🙏🙏😪😪💔💔
@LakhvirSingh-xy6fd
@LakhvirSingh-xy6fd Год назад
Lakhe veer tu ਸਾਥ ਦੇ ਬਾਈ moosewale de parwar da
@rajwantkaur1744
@rajwantkaur1744 Год назад
Miss you Sidhu bro
@malookrajpal5816
@malookrajpal5816 Год назад
Miss you Sidhu yg
@manypreetsingh4527
@manypreetsingh4527 Год назад
Bilkul right gal aa veer de
@SukhdevSingh-ch1fy
@SukhdevSingh-ch1fy Год назад
Love u Lakha Veer
@longiasaini5817
@longiasaini5817 Год назад
Sahi lakha veer sidhu vargga herra mudd nahi milna ..
@babbusaido6130
@babbusaido6130 Год назад
Miss u bai 💔
@harjitsingh633
@harjitsingh633 Год назад
Waheguru ji kirpa karn 🙏🙏
@poojabanth260
@poojabanth260 Год назад
Dila bich tho ni ban hona sidhu kde bi..sde ta Dila bich h...Dil da ni Mada sidhu Moose Wala ❤️ legend
@gurkiratmaan3690
@gurkiratmaan3690 Год назад
Waheguru g 😭
@jaspalkaura8170
@jaspalkaura8170 Год назад
Sahi gal veer ji
@gilliqbal7190
@gilliqbal7190 Год назад
Sahi gal banda umar te tjurbe nal holi holi badl jamda sidhu love you
@buntysingh1776
@buntysingh1776 Год назад
#justice Sidhu Moose wala 🙏🚜
@munnamicle8618
@munnamicle8618 Год назад
24 ਘੰਟੇ ਨਾਲੇ ਨੀਂਦਦੇ ਪਰੌਣੇ ਨੂੰ ਨਾਲੇ ਓਹਦੇ ਕੱਲੇ ਕੱਲੇ ਗੀਤ ਯਾਦ ਨੇ
@satveendersinghkala
@satveendersinghkala Год назад
Sidhu moose wale jatt jindbad
@SahilSingh-cn8od
@SahilSingh-cn8od Год назад
Very good
@sangeetawalkeprayforusavem9497
Sach me koi singer sath nhi h lekin agar ye hadsa kisi or ke sath hota toh Siddhu veere kabhi bhi chup nahi baithte wo justice ke liye jarur samne aate or ladte lekin koi baat nhi sabse badi adalat bhagwan ki h bhagwan sb samne lekar ayenge itna bharosa h bhagwan ke ghar der h andher nhi h 🙏 justice for siddhu veere 🙏🙏🙏
@singh88920
@singh88920 Год назад
Bhagwan insan ko kehte Hain Jo sant ban jaye Bhagya wan se bhagwan bana diya Hindu apne dharam ko study hi nahi karte
@NirmalSingh-cy8xt
@NirmalSingh-cy8xt Год назад
Bilkul sahi 👍
@allworld5237
@allworld5237 Год назад
#Justiceforsidhumoosewala 💔
@SukhwinderSingh-jb2oy
@SukhwinderSingh-jb2oy Год назад
Stand for justice
@jogindersingh5630
@jogindersingh5630 Год назад
Waheguru Ji 🙏🙏😭😭💔💔
@sikanderhanda462
@sikanderhanda462 Год назад
❤️❤️❤️
@jassimaan8695
@jassimaan8695 Год назад
ਪਹਿਲਾ ਤਾ ਦੀਪ ਸਿਧੂ ਨੂ ਗਦਾਰ ਕਿਹਾ ਲੋਕਾ ਨੇ ਫਿਰ ਸਿਧੂ ਮੁਸੇਵਾਲੇ ਨੁੰ ਗਦਾਰ ਕਿਹਾ ਹੁਣ ਲੱਖੇ ਨੂੰ ਬਖਸ ਦਿਊ
@user-bc8id4uw3p
@user-bc8id4uw3p Год назад
#justicefor🙏shubh Deep Singh (sidhu moose wala) 💔
Далее
When I met the most famous Cristiano
01:03
Просмотров 27 млн