Тёмный

Sister's house |ਭੈਣਾਂ ਭੈਣਾਂ ਦਾ ਪਿਆਰ | Punjabi culture | Pind Punjab de| Punjabi Corner 

Pind Punjab de
Подписаться 308 тыс.
Просмотров 137 тыс.
50% 1

SAT SHREE AAKAL ji 🙏🙏🙏🙏.
WELCOME to my channel, "Pind Punjab de. Please subscribe my channel and like and share my vidoes . thanq so much.
#PINDPUNJABDE #punjabilifestyle# Punjabirecipe #Villagelife #Rurallife #Punjabicooking #Punjabifood #Villagefood #Punjab #
My Email I D 👇👇👇
jawandagurmeet3@gmail.com
Summer drink Masala
👇🏻👇🏻👇🏻👇🏻👇🏻👇🏻👇🏻👇🏻👇🏻
• Summer Drinks Masala R...
My Instagram link 👇👇👇👇
/ jawanda.gurmeet
Punjabi Corner my second channel
👇🏻👇🏻👇🏻👇🏻👇🏻👇🏻👇🏻👇🏻👇🏻
/ @punjabicorner
Meri Kalam Meri Awaz
👇🏻👇🏻👇🏻👇🏻👇🏻👇🏻👇🏻👇🏻👇🏻👇🏻
• Zindagi De Rang,Meri K...

Опубликовано:

 

16 авг 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 669   
@jashanbawa6310
@jashanbawa6310 4 года назад
ਦੀਦੀ ਮੈਨੂੰ ਤਾਂ ਅਮ੍ਰਿਤ ਭੈਣ ਵਾਰੇ ਸੁਣ ਕੇ ਬਹੁਤ ਰੋਣਾ ਆਇਆ ਰੱਬ ਉਹਨਾਂ ਨੂੰ ਤੰਦਰੁਸਤੀ। ਬਕਸੇ
@workingwomenstories
@workingwomenstories 4 года назад
ਅਮ੍ਰਿਤ ਭੈਣ ਦੀ ਕਲਮ ਨੂੰ ਸਲਾਮ 🙏🙏 ਪਰਮਾਤਮਾ ਇਨ੍ਹਾਂ ਨੂੰ ਤਰੱਕੀਆਂ ਬਖਸ਼ਣ 🙏
@kiranjitchahal1979
@kiranjitchahal1979 4 года назад
ਬਹੁਤ ਸੋਹਣਾ ਘਰ ਅੰਮ੍ਰਿਤ ਭੈਣ ਦਾ ਪਰਮਾਤਮਾ ਉਹਨਾਂ ਨੂੰ ਹਮੇਸ਼ਾਂ ਖੁਸ਼ ਰੱਖੇ 🙏🙏🙏🙏🙏🙏
@kewalsingh5467
@kewalsingh5467 4 года назад
ਰੱਬਾ ਇਹਨਾਂ ਸੋਹਣਾ ਘਰ ਵਿਚਾਰੇ ਨੂੰ ਰਹਿਨਾ ਨਸੀਬ ਨੀ ਹੋਇਆ ਚੰਗੇ ਬੰਦੇ ਨੂੰ ਹੀ ਰੱਬ ਪਹਿਲਾਂ ਲੈ ਜਾਂਦਾ ਪਰਿਵਾਰ ਨੂੰ ਦੇਖ ਕੇ ਬੜਾ ਮਨ 😭 ਹੋਇਆ
@PindPunjabde
@PindPunjabde 4 года назад
😔😔😔
@sahibjotsingg8836
@sahibjotsingg8836 4 года назад
Hnji veer ji ghar dekh ke dil nu hoka aunda ena sohna ghar bnaea par rehna naseeb nhi hoea 😔😔😔😔
@jasskaur5082
@jasskaur5082 4 года назад
😥😥
@bholasingh2501
@bholasingh2501 4 года назад
ਕੋਈ ਗੱਲ ਨਹੀਂ ਜੀ ਸਭ ਵਾਹਿਗੁਰੂ ਜੀ ਦੇ ਭਾਣੇ ਵਿੱਚ ਹੁੰਦਾ ਹੈ । ਉਹਨਾਂ ਦਾ ਬੇਟਾ ਹੈ ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਿਸ਼ ਕਰਨ।
@guribhullar4274
@guribhullar4274 4 года назад
😢
@GurvinderSingh-jg4nn
@GurvinderSingh-jg4nn 4 года назад
ਬਹੁਤ ਅਫ਼ਸੋਸ ਹੈ ਭੈਣੇ ਵੀਰ ਜੀ ਦੀ ਮੌਤ ਦਾ ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ
@sidhumoosewalajatt521
@sidhumoosewalajatt521 4 года назад
ਭੈਣਾਂ ਦੀ ਆਵਾਜ਼ ਮੈਨੂੰ ਬਹੁਤ ਸੋਹਣੀ ਲੱਗੀ ਰੱਬ ਤਰੱਕੀਆ ਬਖਸ਼ੇ ਭੈਣਾਂ ਨੂੰ🙂ਰੱਬਾ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੀ ਮਾਲਕਾ
@RanjeetSingh-ng6tq
@RanjeetSingh-ng6tq 4 года назад
ਬੱਚਿਆ ਦਾ ਧਿਆਨ ਪੜ੍ਹਾਈ ਵੱਲ ਹੀ ਰਖਵਾਇਆ ਜਾਵੇ ਜੀ। ਕਿਉਂਕਿ ਖੇਤੀ ਵੀ ਤਕਨੀਕੀ ਹੋ ਗਈ ਹੈ। ਇਸ ਲਈ ਆਉਣ ਵਾਲੇ ਸਮੇ ਚ ਪੜਿਆ ਇਨਸਾਨ ਹੀ ਖੇਤੀ ਕਰ ਸਕਦਾ ਹੈ।
@jagjeetbhuller1495
@jagjeetbhuller1495 4 года назад
ਸਤਿ ਸ੍ਰੀ ਅਕਾਲ ਦੀਦੀ ਤੇ ਅੰਮ੍ਰਿਤ ਦੀਦੀ ਜੀ ਨੂੰ 🙏🙏🙏ਅੰਮ੍ਰਿਤ ਦੀਦੀ ਤੁਹਾਡੇ ਘਰ ਬਹੁਤ ਸੋਹਣਾ 👌🏼👌🏼
@ashissarkar710
@ashissarkar710 4 года назад
Nice video.your sisters children are very good.They work and help their mother.I really love these children.Tjanks.
@gurkirtansingh3083
@gurkirtansingh3083 4 года назад
ਸਤਿ ਸ੍ਰੀ ਆਕਾਲ ਜੀ ਬੋਤ ਸੋਹਣਾ ਘਰ ਹੈ ਅਮਰਤ ਦੀਦੀ ਦਾ ਬਾਕੀ ਜਾਨ ਵਾਲੇ ਦੀ ਘਾਟ ਕਦੇਪੁਰੀ ਨਹੀਂ ਹੁੰਦੀ ਪ੍ਰਮਾਤਮਾ ਪੁਤ ਦੀਆਂ ਉਮਰਾਂ ਬਖਸ਼ੇ ਵਾਹਿਗੁਰੂ ਜੀ
@iqbalbhuller1164
@iqbalbhuller1164 4 года назад
Sat Sri Akal bhain ji. Feel real sorry for your loss. God bless and give you all courage to bear the pain and sorrow. Kind regards, Iqbal Bhuller 😊🇩🇪🙏
@jasnoorsingh388
@jasnoorsingh388 4 года назад
Shi aw didi g avde bhan bharawan varga pyaar hor kitte ni milda🤗🤗
@user-xi6hb6td8e
@user-xi6hb6td8e 4 года назад
ਦੀਦੀ ਜੀ ਤੁਸੀਂ ਉਦਾਸ ਨਾ ਹੋ ਆ ਕਰੋ ਜੀ ਸਗੋਂ ਹੌਸਲਾ ਦੇ ਆ ਕਰੋ ਜੀ ਅਮ੍ਰਿਤ ਦੀਦੀ ਨੂੰ ਤੇ ਉਸ ਦੇ ਪਰਿਵਾਰ ਨੂੰ
@AmandeepKaur-zv8ft
@AmandeepKaur-zv8ft 4 года назад
ਸਤਿ ਸ੍ਰੀ ਅਕਾਲ ਗੁਰਮੀਤ ਜੀ ਅੰਮ੍ਰਿਤ ਹੁਣਾ ਦਾ ਘਰ ਬਹੁਤ ਸੋਹਣਾ ਹੈ ਜਾਣ ਵਾਲਿਆਂ ਦੀ ਘਾਟ ਕਦੀ ਪੂਰੀ ਨਹੀਂ ਹੁੰਦੀ 👌👌👌👌👌👌😍😍😍😍😍🤲🤲🤲🤲
@punjabifoodwithgeeta1636
@punjabifoodwithgeeta1636 4 года назад
Gurmeet sister mere be same story Amrit barge ha10 year old my hasband death pardesh bich rent ta Amrit da vlog be dekhe bhuht badhiy channel nanak dukuej sab sansar I am so sad Mera be ek beta do beteia adme to bena ko Hal nahi jis tin lage so he jane
@davinderkaur8235
@davinderkaur8235 4 года назад
ਅੰਮ੍ਰਿਤ ਦਾ ਘਰ ਬਹੁਤ ਸੋਹਣਾ ਦੋਹਾਂ ਭੈਣਾਂ ਦਾ ਪਿਆਰ ਵੀ ਬਹੁਤ ਜਿਆਦਾ ਬੇਟਾ ਬਹੁਤ ਪਿਆਰਾ ਤੇ ਵਾਹਿਗੁਰੂ ਜੀ ਨੇ ਸਿਆਣਾ ਤਾਂ ਆਪ ਹੀ ਬਣਾ ਦਿੱਤਾ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰਖਣ ਮਾਂ ਤਾਂ ਮਾਂ ਹੁੰਦੀ ਹੈ ਓ ਵੀ ਇਕ ਸ਼ਹੀਦ ਦੀ ਸਲਾਮ ਹੈ ਇਸ ਮਾਂ ਨੂੰ ਨਿਊ ਯੌਰਕ usa
@komalsidhu4065
@komalsidhu4065 4 года назад
ਦੀਦੀ ਜੀ ਸਤਿ ਸ੍ਰੀ ਆਕਾਲ ਸੁਖਜੀਤ ਕੌਰ ਖਿਆਲਾ ਬਹੁਤ ਦੁੱਖ ਹੁੰਦਾ ਹੈ ਜੀ ਅੰਮ੍ਰਿਤ ਦੀਦੀ ਤੇ ਜੱਸੂ ਨੂੰ ਦੇਖਕੇ ਵਾਹਿਗੁਰੂ ਮੇਹਰ ਕਰਨ 😭😭😭
@sardarnisidhu88
@sardarnisidhu88 3 года назад
Kehde khaile tu ji tusi m vi khiale tu aa
@mehtabsingh1686
@mehtabsingh1686 4 года назад
Aj di vedio sahi bhout vadia lagi didi Alag c pla dia videos to dil karda fir dekha dubara eda e Amrit didi de gar ande raho te sanu v milvande raho👍🙏🙏🥰🥰
@singhkaur2538
@singhkaur2538 4 года назад
ਜਸੁ ਨੂੰ ਦੇਖ ਕੇ ਦਿਲ ਰੋਦਾ ਹੈ ਜਦੋ ਮੇਰੇ ਪਾਪਾ ਕੀ death ਹੋੲੀ ਸੀ ਮੇਰੇ ਭਰਾ ਨੇ ਵੀ ਘਰ ਦੀਆ ਸਾਰੀਆ ਟੈਨਸ਼ਨ ਚੂਕ ਲੲੀ ਸੀ😓😓
@ManinderSingh-gv2ms
@ManinderSingh-gv2ms 4 года назад
Same g
@meriawaazpunjab5621
@meriawaazpunjab5621 4 года назад
Bhut vdia video a ji 👍prmatma Amit bhen de bete di lmbi umr kre🙏
@SukhchainSingh-uu2ue
@SukhchainSingh-uu2ue 4 года назад
ਗੁਰਮੀਤ ਭੈਣ ਅੰਮ੍ਰਿਤ ਭੈਣ ਤੇ ਉਹਨਾ ਦੇ ਪਰਿਵਾਰ ਨੂੰ ਦੇਖ ਬਹੁਤ ਦੁੱਖ ਹੁੰਦਾ ਪਰ ਰੱਬ ਅੱਗੇ ਕਿਸੇ ਦਾ ਜੋਰ ਨਹੀ ਤੁਸੀ ਹੋਸਲਾ ਦਿਆ ਕਰੋ ਭੈਣ ਜੀ
@PindPunjabde
@PindPunjabde 4 года назад
🙏🙏🙏
@kellykelly4508
@kellykelly4508 4 года назад
🙏🇨🇦🌹🌸 excellent relationship with both sisters. That’s great. , our children in Canada 💕 🇨🇦
@lissygeorge2655
@lissygeorge2655 4 года назад
nice video.... very beautiful house God bless you amarit ji......
@pawanbirsinghgill4516
@pawanbirsinghgill4516 4 года назад
ਸਤਿ ਸ੍ਰੀ ਆਕਾਲ ਦੀਦੀ ਜੀ ਮਾਸੀ ਜੀ ਚੁੱਪ ਬੈਠੇ ਸਨ ਮਾਵਾਂ ਤੇ ਪੁੱਤਾਂ ਨੂੰ ਦੇਖ ਜਿਆਉਦੀ ਨੇ ਪੁੱਤਰਾਂ ਬਾਜ਼ ਮਾਵਾਂ ਦਾ ਕੀ ਜੀਣਾ
@MalwaKitchenCorner
@MalwaKitchenCorner 4 года назад
Shi kiha ji
@kaurjasbir2758
@kaurjasbir2758 4 года назад
Good morning everyone didi mai thadi sister de channel di video dekhi c bot heart touch videos c ohna diya Mari akha wet ho gyia 😒 waheguru blessed ur sister 🙏
@shababnoor9325
@shababnoor9325 4 года назад
Very sad ,,,tuhada devar te jija g dono hi young age vch chle gye, waheguru ona dona de parivara te mehar rkhe hun
@yadwinderchahal3837
@yadwinderchahal3837 4 года назад
Ssa didi ji very nice video shi gal aa ji bhut aukha ga ਗॅਭਰੂੰ dhee putt torna waheguru ji mehar krn ji es parivar te ssa Amit didi ji very nice ghar aa ji tuhada from Karmjit kaur ralli to ji 🙏🙏🙏👌👌👌
@hardeepsinghbhullar5916
@hardeepsinghbhullar5916 4 года назад
ਸਤਿ ਸ੍ਰੀ ਅਕਾਲ ਭੈਣ amrit di ਦਾ ਘਰ ਬਹੁਤ ਵਧੀਆ ਹਮੇਸ਼ਾ ਖੁਸ਼ ਰਹਿਣ ਕਿਉਂਕਿ ਇਹਨਾਂ ਬਹੁਤ ਦੁੱਖ ਵੇਖਿਆ
@PindPunjabde
@PindPunjabde 4 года назад
Hanji bilkul
@dilveerchahal2921
@dilveerchahal2921 4 года назад
ਦੀਦੀ ਵੀਰ ਜੀ ਕਿੱਥੇ ਨੋਕਰੀ ਕਰਦੇ ਸੀ ਮੇਰਾ ਬੇਟਾ ਵੀ ਆਰਮੀ ਵਿੱਚ ਹੈ
@anmolfatehgariya6020
@anmolfatehgariya6020 4 года назад
Bhout sohna ghar 🏡hai amrit sister da sada vi man bhout ਖਰਾਬ ਹੋਇਅਾ ਭੈਣਜੀ ਛੋਟੇ ਬਚੇ ਨੂੰ ਕੰਮ ਕਰਦੇ ਦੇਖ ਕੇ ਜੀ ਮੈਂ ਅਾਪਣੇ ਅਥਰੂ😥 ਨਹੀ ਰੋਕ ਸਕੀ ਬिਚਅਾਂ ਵਾਸਤੇ ਅਾਪਣੇ ਗਮ ਭੁਲਾ ਕੇ ੳੁਹਨਾਂ ਦੀ ਪੜਾਈ ਚੰਗੇ ਜੀਵਨ ਵਾਸਤੇ िਧਅਾਨ ਰਖਣਾ ਪੈਣਾ ਜੀ ਤੁਸੀ ਭੈਣਜੀ ਦੇ ਨੇੜੇ ਹੀ ਰिਹੰਦੇ ਹੋ amrit ਭੈਣ ਕੋਲ ਜਦੋਂ ਟਾਇਮ mile ਜਾ ਅਾਇਅਾ ਕਰੋ ਜੀ 🙏
@sarjeetkaur2704
@sarjeetkaur2704 4 года назад
It so sad watching your lovely nephew helping his mum. But thought that was very nice of you to vist no matter how busy your life is bless 🙏🙏🙏
@rajwinderaulakh7984
@rajwinderaulakh7984 4 года назад
Bahut sohna a Amrit di da Ghar and family waheguru ji eise tra hamesha piyar banai rakhe
@deepmatharusaggu4332
@deepmatharusaggu4332 4 года назад
ਕਾਸ਼! ਜੋ ਚਲੇ ਗਏ ਉਨ੍ਹਾਂ ਨੂੰ ਵੀ ਮਿਲ ਸਕਦੇ
@noorandguruvlogs1891
@noorandguruvlogs1891 4 года назад
Nice video. Jo challe jande aa life vicho o ni vapas ode. Mere mother ni aa. Bot dukh lagda aa. Baki best aa video. Didi da beta bot hi kaam krna lag piya aa. Jumewari da ehsaas aa bache nu. Baba ji mehar krn tadii didi di family te. Take care. Nd God bless you always💯👍💯👍💯👍 always👍💯👍💯👍💯👍💯👍
@neelamkhanna8803
@neelamkhanna8803 4 года назад
Nice vlog ji aap bahut ache ho ji Sare parivar ka maiyka sasural sabka khyal rekhto ho ji waheguru ji aise hi apko himmant deta reha ji🙏🙏
@nindikaur9763
@nindikaur9763 4 года назад
Ssa gurmet. Your sister beautiful home. Your house be very big. Beautiful god bless you USA 🇺🇸
@apnirangliduniya360
@apnirangliduniya360 4 года назад
ਸਤਿ ਸ੍ਰੀ ਅਕਾਲ ਦੀਦੀ ਜੀ ਇਹ ਵੀਡੀਓ ਦੇਖ ਕੇ ਬਹੁਤ ਦੁੱਖ ਹੋਇਆ ਮਨ ਭਰ ਆਇਆ
@s.kaur777
@s.kaur777 4 года назад
Jassu jimmevar baccha hai. Rab mehr kre chhoti didi de pariwar te. and tuhade pariwar te v. 🙏
@PindPunjabde
@PindPunjabde 4 года назад
🙏🙏🙏
@jashansandhu6559
@jashansandhu6559 4 года назад
ਸਤਿਸ੍ਰੀਅਕਾਲ ਦੀਦੀ ਜੀ ਦੀਦੀ ਅਮਿਰਤ ਦਾ ਘਰ ਬਹੁਤ ਸੋਹਣਾ ਆ ਰਬ ਉਹਨਾ ਦੇ ਪਰਿਵਾਰ ਨੂੰ ਤੰਦਰੁਸਤੀ ਦੇਵੇ
@yadwindersingh6461
@yadwindersingh6461 4 года назад
Sat Sri akal di hnji veer g di ghaat bahaut mehsoos hundi aa Rabb mehr karn g
@kellykelly4508
@kellykelly4508 4 года назад
🙏🇨🇦 it’s v sad ur sister lost her husband. Godbless him RIP.
@naveednaveed3288
@naveednaveed3288 4 года назад
Good to see you come to see your sister after her husband died he was in army i also feel sad for this family
@amjadpervaiz1398
@amjadpervaiz1398 4 года назад
Gurmeet ji adaab. Tuhadi sister da ghar bohat khobsoorat ha .Acha keta tussi Amrat de kol gaiy. Khush raho abaad raho ji.
@GurmeetKaur-dr7tk
@GurmeetKaur-dr7tk 4 года назад
Very nice g... Rabb Mehar kre...🙏🙏
@nirdhaisingh8127
@nirdhaisingh8127 4 года назад
God bless you and your family take care
@rupinderkaur9685
@rupinderkaur9685 4 года назад
Niceਵਿਡੀਓ ਜੀ
@rupinderkaurrimmi119
@rupinderkaurrimmi119 4 года назад
Hlo g jhre tuhadi sis de jathanii jii ne....ohna da name Raman aw nd ohh baba prmanand school ,jakhepal teach krvonde c ?? Mnu avve lgda v m mere school ch dekhe ne
@hyderabadivloggermom
@hyderabadivloggermom 4 года назад
Beautiful family 😍🥰
@nwdhillon3282
@nwdhillon3282 4 года назад
Kinna sohna ghar g par honni nu koi nhi taal sakda Amrit Bhenji sadha kush rehn
@amjadmansoorgudara2977
@amjadmansoorgudara2977 4 года назад
Ist like Ist coment♥️🇵🇰
@PardeepKumar-wc3vx
@PardeepKumar-wc3vx 4 года назад
aap hmesa apni bhan or devrani ka shath de aapkpo god bhut kamyabi dega love you too didi
@MandeepKaur-pg1gl
@MandeepKaur-pg1gl 4 года назад
Shi gall deedi mata ji wall dekh k bhut dukh hoea 😢k bhdhe maa baap lai jawan putt da vichora bhut vadda dukh a ji ..,, pta ni waheguru ki soch lainda ..,, waheguru ohna nu hmesha himmt dwe sab nu🙏🏻🙏🏻
@HardeepKaur-ro3ez
@HardeepKaur-ro3ez 4 года назад
Nice di bhot vadia lgi bhana da pyar
@GurleenKaur-qy4nl
@GurleenKaur-qy4nl 4 года назад
Hello di ji nice video didi ji house 🏠👌👌 Didi ki beta very nice waheguru ji Kush reckon
@PindPunjabde
@PindPunjabde 4 года назад
Thanq g
@jasssakhmanvlogs1339
@jasssakhmanvlogs1339 4 года назад
Very nice putt ji God bless you putt ji and Didi ji
@azhargujjar9007
@azhargujjar9007 4 года назад
Mery valo sari family nu slam dua g allha pak tvadi sister nu sda kush raky
@harpaldhaliwal5706
@harpaldhaliwal5706 4 года назад
Tuhdi sister da ghr bhut sohna !! Even she maintained it very well
@tajkaur9734
@tajkaur9734 4 года назад
Sat sri akal didi ji. Nice video
@puneetdhaliwal58
@puneetdhaliwal58 4 года назад
Very nice video ji 👌👌👌
@rajwinderdale2378
@rajwinderdale2378 Год назад
Waheguru g sorry for the loss . The house is very beautiful 😍
@navpreetkaurkaur5251
@navpreetkaurkaur5251 4 года назад
Satsri akal Didi ji 🙏 Nice video Didi ji👌👌 God bless you 🙏🙏
@mohanjeetkaur9241
@mohanjeetkaur9241 4 года назад
Nice vedio God bless you sister
@AmanSingh-nu7gm
@AmanSingh-nu7gm 4 года назад
Nice home nd nice video
@sudeshchoudhary9685
@sudeshchoudhary9685 4 года назад
🙏🙏 Ji ssa.bhut hi nice ghar h sister Amrit Ka.kitne handsome veerji pr vidhata ne umr bhut chhoti si di.aunty bare udas lage.😔😔😰 he parbhu veerji ki kami ko tu apna pyar es priwar ko de kr puri krna 🙏🙏😔😔
@laddisran6851
@laddisran6851 4 года назад
Bhut vadia nature c Masi ji masad baljinder ji Da base 3 masad ji bhut vadia ne
@amandeepgrewal7926
@amandeepgrewal7926 4 года назад
God bless you both of sister.🇨🇦🌹❤️🙏
@parampreetkhangura9909
@parampreetkhangura9909 4 года назад
ਸਤਿ ਸ੍ਰੀ ਅਕਾਲ ਮੇਰੀ ਪਿਆਰੀ ਦੀਦੀ ਜੀ ਤੇ ਅਮ੍ਰਿਤ ਦੀਦੀ ਜੀ ਪਰਮਾਤਮਾ ਹਮੇਸ਼ਾ ਤੁਹਾਨੂੰ ਤੇ ਤੁਹਾਡੇ ਦੋਨਾ ਪਰਿਵਾਰਾਂ ਨੂੰ ਤੰਦਰੁਸਤ ਰੱਖੇ ਭੂੰਦੜੀ ਤੋਂ। 💖💖💖💖💖💖💖👌🏼🙏🙏🙏🙏🙏
@amandeepsmagh2349
@amandeepsmagh2349 4 года назад
Very beautiful video 👌
@mehakpreetkaur2644
@mehakpreetkaur2644 4 года назад
Amrit di da ghr bhut sohna par veere nu vsna naseeb nai hoya par jo Waheguru nu bhave Waheguru di te amrit nu lambia umara bkshe saria khushiyaan den bs veere ne nai auna
@kulwantdosanjh7559
@kulwantdosanjh7559 4 года назад
so nice video gurmeet ji thanks
@manveerkaur6753
@manveerkaur6753 4 года назад
Nice vlog Amrit sister g God bless you 🌹 🌹
@Bikram9-w9g
@Bikram9-w9g 4 года назад
SSA🙏didi nice video ji
@inderjitinderjit1679
@inderjitinderjit1679 4 года назад
Very well made vedio on affection of sisters. Nice preparation of snacks. Rest is willingness of God. Nice video as always.
@harmansidhu4404
@harmansidhu4404 4 года назад
ਸਤਿ ਸ੍ਰੀ ਅਕਾਲ ਭੈਣ ਜੀ ਹੋਰ ਕੀ ਹਾਲ ਹੈ ਅਜ ਤਾ ਅਮਰਤਸਰ ਭੈਣ ਜੀ ਨੇ ਬਹੁਤ ਹੀ ਵਧੀਆ ਰੇਸਪੀ ਦਿੱਤੀ
@rajwinderk8566
@rajwinderk8566 4 года назад
Hello sister ji ki hoya si amrit sister de husband nu. Ghar nice a sare bahut nice
@aliasger3894
@aliasger3894 4 года назад
Nice vlog good luck two sister
@damanmangat7876
@damanmangat7876 4 года назад
Good sis g God bless u 💕💕🥰🥰
@karmdeepkaur8447
@karmdeepkaur8447 4 года назад
Bohat sohni vedio aa sister ji
@ashnikumar9232
@ashnikumar9232 4 года назад
Sat sri akal didi amrit da ghar bahut sohna aa rab amrit nu khush rakhe god bless you
@kuldeepkaur53
@kuldeepkaur53 4 года назад
ਬਹੁਤ ਸੋਹਣੀ ਵੀਡੀਓ ਹੈ ਜੀ।
@chamkaursingh177
@chamkaursingh177 4 года назад
Nice video g Waheguru mehar karan sarea te From amarjit kaur dhanula
@kabeerbhai6373
@kabeerbhai6373 4 года назад
Rab suna Ap sab ko esi tara hansta muskarata Rakhay
@jasmeendhillon6756
@jasmeendhillon6756 4 года назад
Nice video sister
@Danveer_522
@Danveer_522 2 месяца назад
God bless you g
@satinderkaur3546
@satinderkaur3546 4 года назад
Hello 👋🏻 you’re sister home 🏠 देखा Tuhadi sister वाल देख के बहुत ही दुःख होआ 🙏🏻 god bles🙌🏻🇬🇧
@ramanpannudeep3196
@ramanpannudeep3196 4 года назад
Sat shri akal sis thonu vi te Amrit bhen nu sis Amrit bhen da ghrr bhut sohna ji
@manjuanand2352
@manjuanand2352 4 года назад
Nyc family god bless you
@gurfatehbrar794
@gurfatehbrar794 4 года назад
Ssa ji video dekh k bahot sad feel hoya khas os bche jassu nu dekh k man bhar aaya khedn d umar wich kime ghar de km syaneya wang te serious face nl kr reha. Amrit di nd thode jija g jodi boht nycc c
@PindPunjabde
@PindPunjabde 4 года назад
🙏🙏🙏
@vishavdeepkaur7190
@vishavdeepkaur7190 4 года назад
Very nyc siso ji 😍😍😍god bless you
@PindPunjabde
@PindPunjabde 4 года назад
🙏🙏🙏
@damangrewal1223
@damangrewal1223 4 года назад
Very nice video ji 🙏🙏🙏😥😥
@ParamjitKaur-cm9ds
@ParamjitKaur-cm9ds 4 года назад
Nice sister god bless you
@gill3235
@gill3235 4 года назад
Bhena da pyar ise tra banya rhe🙏🙏🙌🙌🙌😘😘😘
@jatinderkaur8401
@jatinderkaur8401 4 года назад
Nice vlog 👍🏽🌺❤️❤️
@kulbirthandi262
@kulbirthandi262 4 года назад
Ssa gurmeet g very nice house amrit da nice family but jo Chale jande kadi ni murde waheguru de phane nu manna penda waheguru jasu te sari family nu tandrust rakan nice video god bless xx 🙏🙏❤👌
@PindPunjabde
@PindPunjabde 4 года назад
🙏🙏🙏 hanji di
@sidhumoosewala9302
@sidhumoosewala9302 4 года назад
SSA Didi g Vry nyc vlog g
@LakhvirSingh-nq1nu
@LakhvirSingh-nq1nu 4 года назад
ਦੀਦੀ ਜੀ ਘਰ ਬਹੁਤ ਸੋਹਣਾ
@kuljeetsingh1344
@kuljeetsingh1344 4 года назад
Bht sohna ghr aw g dedi da. Jassu de umar rab lambe kre.
@harjasvirk6322
@harjasvirk6322 4 года назад
Nice video didi😘😘😘😘
@afzalgujar8655
@afzalgujar8655 4 года назад
Bahut sohna ghar hai amrit de bas jo allah de marzi allah sabr dhey family ko I am spain
@fhjgffkaur8146
@fhjgffkaur8146 4 года назад
Nice home...waheguru ji mehar krn 🙏
Далее
Это реально работает?!
00:33
Просмотров 4,2 млн
Nanan da mara salook
15:47
Просмотров 7 млн