Тёмный
No video :(

SOI ਨੇ ਬਿਠਾਇਆ Akali Dal ਦਾ ਬੇੜਾ। ਕੇਬਲ, ਜ਼ਮੀਨਾਂ ਅਤੇ ਕਾਰੋਬਾਰਾਂ ‘ਤੇ ਕਬਜ਼ੇ ਕਰਦੇ ਰਹੇ ਮੁੰਡੇ। Akhar 

Akhar
Подписаться 60 тыс.
Просмотров 9 тыс.
50% 1

SOI ਨੇ ਬਿਠਾਇਆ Shiromani Akali Dal ਦਾ ਬੇੜਾ।
ਕੇਬਲ, ਜ਼ਮੀਨਾਂ ਅਤੇ ਕਾਰੋਬਾਰਾਂ ‘ਤੇ ਕਬਜ਼ੇ ਕਰਦੇ ਰਹੇ ਮੁੰਡੇ।
Jhunda ਕਮੇਟੀ ਦੇ ਮੈਂਬਰ Harinderpal Chandumajra ਦੇ ਖ਼ੁਲਾਸੇ।
#akhar #harinderpalsingh #chandumajra
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 76   
@jattdhaliwal9379
@jattdhaliwal9379 Месяц назад
ਇਹ ਬਿਲਕੁੱਲ ਸਹੀ ਗੱਲ ਹੈ ਪਰੰਤੂ ਇਹਦਾ ਬਾਪ ਕ੍ਰੈਕਸ ਦੀਆਂ ਸਿਸਿਆਂ ਅਤੇ CS ਗੋਲੀਆਂ SOI ਦੇ ਮੁੰਡਿਆਂ ਨੂੰ ਵੰਡਦਾ ਰਹਿਆ
@jassbir1363
@jassbir1363 Месяц назад
ਆਲ ਇੰਡੀਆਂ ਸਿੱਖ ਸਟੂਡੈਂਟ ਫੈਡਰੇਸਨ ਨੂੰ ਪਾਸੇ ਕਰ ਕੇ ਅਕਾਲੀ ਦਲ ਨੇ SOI ਨੂੰ ਅੱਗੇ ਕੀਤਾ ਸੀ । ਪਹਿਲਾ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਨਾਲ ਚੋਣ ਸਮਝੋਤਾ ਕਰਿਆਂ ਕਰਦਾ ਸੀ , ਫੇਰ BJP ਨਾਲ ਚੋਣ ਸਮਝੋਤਾ ਕਰਨਾ ਅਕਾਲੀ ਦਲ ਨੂੰ ਮਹਿੰਗਾ ਪਿਆਂ ।
@DeepSingh-gd5kw
@DeepSingh-gd5kw Месяц назад
ਭਾਜਪਾ ਦੀ ਖਾਕੀ ਨੀਕਰ " ਵਾਲੇ ਚੰਨੀ ਦੇ ਬਿਆਨ ਦਾ ਕੀ ਮਤਲਬ ਆ ਕੋਈ ਦੱਸ ਸਕਦਾ "
@narinderpalsingh5349
@narinderpalsingh5349 Месяц назад
ਸਹੀ ਗੱਲ ਹੈ,,,SOI ਬਾਰੇ 😢😢😢😢😢
@gurpreetrandhawa2230
@gurpreetrandhawa2230 Месяц назад
ਤੇਰੇ ਪਿਓ ਨੇ ਇਸ ਵਾਰ ਚੋਣ ਕਿਉਂ ਲੜੀ, ਪਹਿਲਾਂ ਦੋਵੇਂ ਪਿਓ ਪੁੱਤ ਟਿਕਟਾਂ ਮੰਗਦੇ ਸੀ ਉਦੋਂ ਅਕਾਲੀ ਦਲ ਚੰਗਾ ਸੀ, ਤੁਸੀਂ ਅਕ੍ਰਿਤਘਣ ਲੋਕ ਹੋ ਬੋਲਣਾ ਸੀ ਤਾਂ 2015 ਵਿੱਚ ਬੋਲਦੇ ਉਦੋਂ ਸਤਾ ਸੁੱਖ ਮਾਣਦੇ ਰਹੇ, ਤੁਹਾਡੇ ਵਰਗੇ ਗੱਦਾਰਾਂ ਨੂੰ ਲੋਕ ਮੂੰਹ ਨਹੀਂ ਲਾਉਂਦੇ
@goldygoldychahal2723
@goldygoldychahal2723 Месяц назад
ਉਹ ਕੰਜਰਾ ਖਾ ਪੀ ਕੇ ਹਰਾਮ ਨਾ ਕਰਿਆ ਕਰ
@crazyteg6686
@crazyteg6686 Месяц назад
ਤੇਰੇ ਪਿਓ ਨੇ ਬਹੁਤ ਮੁੰਡੇ ਗੁੰਮਰਾਹ ਕੀਤੇ ਸੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ , ਕਈ ਦੀਵੇ ਬੁਝ ਗਏ ਤੇਰੇ ਤੇ ਤੇਰੇ ਪਿਓ ਕਰਕੇ ॥ ਠੱਗ ਟੱਬਰ ਗੰਦੂਮਾਜਰੇ ਦਾ ਸਾਰਾ ਹੀ ॥
@sukhjeetsinghsingh2394
@sukhjeetsinghsingh2394 Месяц назад
Out of sad chndumajra
@rbrar3859
@rbrar3859 Месяц назад
ਇਹਨਾਂ ਨੇ ਪੰਥ ਦਾ ਤੇ ਗੁਰੂ ਘਰਾਂ ਦਾ ਰੱਜ ਕੇ ਘਾਣ ਕੀਤਾ ਹੈ।
@mangatkular5941
@mangatkular5941 Месяц назад
SOI ਦੇ ਪ੍ਰਧਾਨ ਦੀ ਵੀ ਭੂਮਿਕਾ ਕੀਤੇ ਨਾ ਕੀਤੇ ਕੈਪਟਨ ਕੰਵਲਜੀਤ ਸਿੰਘ ਜੀ ਉਸ ਸਮੇ ਦੇ ਸਹਿਕਾਰਤਾ ਮੰਤਰੀ ਪੰਜਾਬ ਦੇ ਐਕਸੀਡੈਂਟ ਚ
@kalasidhu-wo3pv
@kalasidhu-wo3pv Месяц назад
ਬਾਦਲ ਕੰਜਰ ਪੰਥ ਵਿਚੋ ਛੇਕਿਆ ਜਾਵੇ
@GurpreetSingh-rn9yq
@GurpreetSingh-rn9yq Месяц назад
Soda parohna si kalea
@theMaloutenvironment
@theMaloutenvironment Месяц назад
​@@GurpreetSingh-rn9yqਇਹ ਝਾੜੂ ਵਾਲਾ ਹੋਵੇਗਾ ਪੱਕਾ
@BossBatth
@BossBatth Месяц назад
ਬੜੀਆ ਮਿਰਚਾਂ ਲਗਦੀਆਂ
@rbrar3859
@rbrar3859 Месяц назад
ਸਹੀ ਆਖਿਆ ਹੈ।
@karamsingh5855
@karamsingh5855 Месяц назад
ਇਹ ਚੰਦੂ ਮਾਜਰਾ ਪਰਿਵਾਰ ਸਾਰਾ ਆਕਾਲੀ ਸਰਦਾਰ ਵਿਚ MP MLA ਐਡਵੋਕੇਟ ਜਨਰਲ ਹਾਈ ਕੋਰਟ ਅਤੇ ਪੰਜਾਬ ਦੇ ਕਿਸੇ ਨਾ ਕਿਸੇ ਮਹਿਕਮੇ ਦਾ ਚੇਅਰਮੈਨ ਰਿਹਾ ਇਸ ਪਰਿਵਾਰ ਨੂੰ ਪੰਜਾਬ ਦਾ ਕੋਈ ਹੋਰ ਨੌਜਵਾਨ ਪੁੱਤਰ ਦਿਖਾਈ ਨਹੀ ਦਿਖਾਈ ਦਿੱਤਾ ਇਹ ਪ੍ਰੇਮ ਸਿੰਘ ਚੰਦੂ ਮਾਜਰਾ 2 ਵਾਰ ਆਕਾਲੀ ਦਲ ਛੱਡ ਗਏ ਪਰ ਕੁਝ ਦੇਰ ਬਾਅਦ ਫਿਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪ੍ਰਧਾਨ ਮਨ ਕੇ ਮਿੰਨਤਾ ਤਰਲੇ ਕਰਕੇ ਫਿਰ ਆਕਾਲੀ ਦਲ ਵਿੱਚ ਸ਼ਾਮਲ ਹੋਏ ਪਰ ਹੁਣ ਇਹ ਪੰਜਾਬ ਦੇ ਕਿਸਾਨ ਦੀ ਦੁਸ਼ਮਣ ਕਾਤਿਲ ਮੋਦੀ ਸਰਕਾਰ ਨਾਲ ਮਿਲ ਕੇ ਪੰਜਾਬ ਦੇ ਕਿਸਾਨ ਦਾ ਨੁਕਸਾਨ ਕਰ ਰਹੇ ਹਨ ਪਰ ਇਸ ਨੂੰ ਪੰਜਾਬ ਦੇ ਕਿਸਾਨ ਇਸ ਨੂੰ ਕਾਮਯਾਬ ਨਹੀ ਹੋਣ ਦੇਣਗੇ
@balwindersinghbhullar9415
@balwindersinghbhullar9415 Месяц назад
Jihre lok kise gallon sarkar da virodh karde c Soi wale ohna di be ijtee v karde c
@user-rn2op3ik3d
@user-rn2op3ik3d Месяц назад
ਸੁਖਬੀਰ ਸਿੰਘ ਬਾਦਲ ਹੀ ਪ੍ਰਧਾਨ ਰਵੇਗਾ
@bhupindersingh5412
@bhupindersingh5412 Месяц назад
very nice 👍
@navreetgolu2586
@navreetgolu2586 Месяц назад
Waheguru ji
@gulshanjoneja6640
@gulshanjoneja6640 Месяц назад
ਤੁਸੀਂ ਸਾਥ ਦਿੱਤਾ
@ranjitsinghbal1630
@ranjitsinghbal1630 Месяц назад
ਗਿਰੇ ਹੋਏ ਲੋਕ
@gagasmalsar9404
@gagasmalsar9404 Месяц назад
Tosi 000000000
@ManjitSingh-wz7hr
@ManjitSingh-wz7hr Месяц назад
Eh bilkul sahi gal hai.badlan de gundeyan ne cham diyan Chalaiyan c.
@ManpreetsinghSandhu-xx2bs
@ManpreetsinghSandhu-xx2bs Месяц назад
Bai good
@SukhwinderPandher
@SukhwinderPandher Месяц назад
ਡਰੱਗ ਦਾ ਕੰਮ ਵੀ ਲੀਡਰਾਂ ਨੇ ਇਨਾ ਤੇ ਕਰਵਾਇਆ ਲੋਕ ਇਹ ਵੀ ਕਹਿੰਦੇ ਸੀ ਕਤਲ ਲੜਾਈ ਕਬਜ਼ੇ ਤੋਂ ਸਿਵਾ
@goldygoldychahal2723
@goldygoldychahal2723 Месяц назад
ਬਾਈ ਜੀ ਅੱਜ ਤੋਂ ਬਾਅਦ ਤੂੰ ਐੱਮਐਲਏ ਦਾ ਕੀ ਐਮਸੀ ਨਹੀਂ ਬਣਦਾ
@VinnyFerozepurFzr
@VinnyFerozepurFzr Месяц назад
ਤੇਰੇ ਪਿਓ ਨੇ ਇਸ ਵਾਰ ਚੋਣ ਕਿਓ ਲੜੀ ਪਹਿਲਾ ਦੋਵੇਂ ਪਿਓ ਪੁੱਤ ਟਿਕਟਾਂ ਮੰਗਦੇ ਸੀ ਉਦੋ ਅਕਾਲੀ ਦਲ ਚੰਗਾ ਸੀ
@kulwindersingh-du6lt
@kulwindersingh-du6lt Месяц назад
ਚਾਪਲੂਸ ਤੇ ਦੋ ਚਾਰ ਹੀ ਡੋਬ ਦਿੰਦੇ ਨੇ ਪਾਰਟੀ ਨੂੰ ਪਰ ਅਕਾਲੀ ਦਲ ਤਾਂ ਰਹਿ ਹੀ ਚਾਪਲੂਸਾਂ ਦੀ ਪਾਰਟੀ ਗਈ ਆ ਇਸ ਲਈ ਇਸ ਪਾਰਟੀ ਦਾ ਖ਼ਾਤਮਾ ਹੋਣਾਂ ਤਾਂ ਲਾਜ਼ਮੀ ਸੀ ਜੌ ਹੋ ਗਿਆ। ਕੀ 100 ਸਾਲ ਪੁਰਾਣੀ ਪਾਰਟੀ ਕੁਰਬਾਨੀਆ ਦੇ ਕੇ ਕੇਬਲ, ਟਰਾਂਸਪੋਰਟ,ਜਮੀਨਾਂ ਤੇ ਹੋਰ ਕਾਰੋਬਾਰ ਕਰਨ ਲਈ ਬਣਾਈ ਸੀ? ਸਤਿਆਨਾਸ ਹੋਣਾਂ ਸੀ ਸੋ ਹੋ ਗਿਆ। ਹੁਣ ਰੋਣਾ ਕਾਹਦਾ?
@goldygoldychahal2723
@goldygoldychahal2723 Месяц назад
ਬਾਈ ਅੱਜ ਤੋਂ ਬਾਅਦ ਤੂੰ ਪੰਚਾਇਤ ਮੈਂਬਰ ਨਹੀਂ ਬਣਦਾ
@theMaloutenvironment
@theMaloutenvironment Месяц назад
ਇਹ ਆਪ ਹਕੁਮਤ ਦਾ ਨਸ਼ਾ ਮਾਣਦਾ ਰਿਹਾ ਹੈ ਹੁਣ ਯਾਦ ਆਇਆ ਇਸ ਨੂੰ
@baljindersingh5243
@baljindersingh5243 Месяц назад
ਗੈਂਗਸਟਰ ਦੀ ਪੈਦਾਵਾਰ ਏਸੇ ਜਥੇਬੰਦੀ ਵਿੱਚੋਂ ਹੀ ਹੋਈ ਹੈ, ਇਹ ਸਾਰਾ ਕੁਝ ਸੁਖਬੀਰ ਦੀ ਛਤਰ ਛਾਇਆ ਵਿੱਚ ਹੋਇਆ।
@KashmirsinghHayer-vv5zo
@KashmirsinghHayer-vv5zo Месяц назад
Sahi kiha
@davinderjoshan4106
@davinderjoshan4106 Месяц назад
Right
@DarshanSingh-qx4ti
@DarshanSingh-qx4ti Месяц назад
Only Sukhbir can run the party
@paramjitsingh5268
@paramjitsingh5268 Месяц назад
Ihna gallan da vi pta ihnu hun taja hi laga lgda keo k ih hun election haar ge j jit jande fer soi ios vagera sab thik si fer koi kbja ni si kite sab ih vadde chor pb ch ihna n akalu dal shad k dekh lia is baap ne zira nu kadwa k aap fer badal kol mantry chor aa ih bai g
@theMaloutenvironment
@theMaloutenvironment Месяц назад
ਬਿਲਕੁਲ ਦਰੁਸਤ ਕਿਹਾ ਜੀ
@realsujansingh
@realsujansingh Месяц назад
Badal khan nu pnth vicho pkke taur te bahr kdho je sikh kaum nu bchana hai taa
@lakindersinghsidhu8786
@lakindersinghsidhu8786 Месяц назад
Chandumajra good
@VinnyFerozepurFzr
@VinnyFerozepurFzr Месяц назад
ਤੁਸੀ ਅਕ੍ਰਿਤਘਣ ਲੋਕ ਹੋ ਬੋਲਣਾ ਸੀ ਤਾਂ 2015 ਵਿੱਚ ਬੋਲਣਾ ਉਦੋ ਸਤਾ ਸੁੱਖ ਮਾਣਦੇ ਰਹੇ ਤੁਹਾਡੇ ਵਰਗੇ ਗ਼ੱਦਾਰ ਨੂੰ ਲੋਕ ਮੂੰਹ ਨਹੀਂ ਲਗਾਉਂਦੇ
@sukhbirsinghdhanoa2692
@sukhbirsinghdhanoa2692 Месяц назад
ਤੇਰਾ ਕਾਮਰੇਡ ਪਿਓ ਕਿਹੜੇ ਪਾਸਿਓਂ ਪੰਥਕ ਐ ? 6 ਕਿੱਲਿਆ ਦਾ ਮਾਲਕ ਤੇਰਾ ਪਿਓ ਕਰੋੜਾਂਪਤੀ ਕਿਵੇਂ ਬਣ ਗਿਆ ? ਤੇਰੇ ਪਿਓ ਨੇ ਚੰਦੂਮਾਜਰੇ ਪਿੰਡ ਦੇ ਗੁਰੂ ਘਰ ਦੀ ਜਮੀਨ ਤੇ RSS ਦਾ ਸਕੂਲ ਨਹੀਂ ਖੁਲਵਾਇਆ ਸੀ ?
@user-vk5dl8el5s
@user-vk5dl8el5s Месяц назад
Good chandumajara Saab great man
@gagandeepsingh-cv9uc
@gagandeepsingh-cv9uc Месяц назад
Donu. Peyu. Putt. Sere. De. Crapt. Bande. A. Sukhber. Badal. Zindabad
@HarjinderSingh-rl4wk
@HarjinderSingh-rl4wk Месяц назад
Harinderpal singh chandumajra ji jindawad
@gagasmalsar9404
@gagasmalsar9404 Месяц назад
Sukhbir Badal jindabad
@gurusingh613
@gurusingh613 Месяц назад
Sukhbir singh badal jindabad
@gurusingh613
@gurusingh613 Месяц назад
Hun yad aae es nu SAVAJ wagh bada emandar f…mazra
@JaswinderSingh-bu1ht
@JaswinderSingh-bu1ht Месяц назад
Tolla BJP Dhindsa, Gangu , Bibi Rakhra Maluka & party sab game party sukhbir singh badal jindabad
@gurusingh613
@gurusingh613 Месяц назад
Sukhbir zindawad 🙏
@JaswinderSingh-bu1ht
@JaswinderSingh-bu1ht Месяц назад
Sukhbir singh badal jindabad
@gagasmalsar9404
@gagasmalsar9404 Месяц назад
Time 0000000
@balwindersinghkang8850
@balwindersinghkang8850 Месяц назад
Tractor laiser laveler rutawater le ke hun bul gea
@harmandhillon6768
@harmandhillon6768 Месяц назад
He is also big corrupt politician
@user-bx3og7xu9h
@user-bx3og7xu9h Месяц назад
Good but family nepotism
@JaswinderSingh-bu1ht
@JaswinderSingh-bu1ht Месяц назад
Aj tenu te pio yad a geya sarei umer mlai khande rahe kute ban ke hun sache suche ho gai bakwas
@JaswinderSingh-bu1ht
@JaswinderSingh-bu1ht Месяц назад
Gangu party .....,.
@bhindermangat2777
@bhindermangat2777 Месяц назад
Jijja sala promoted only mafias gangsters and gunda raj shame on them
@user-rp2bb1qz4m
@user-rp2bb1qz4m Месяц назад
Lagda 27ch sukha and gunda party aap hi khatam ho rahi hai sukhe amli ne pardhan gy to passe nahin hona tusi aao hi shadd di
@gursharansingh7209
@gursharansingh7209 Месяц назад
Ghuseya delhi de khalsa collega ch SOI nal he jitt paye aa jaruri aa students di sikh party v
@amrikathwal2119
@amrikathwal2119 Месяц назад
Baut chitta vachyea SOI NI
@gill3864
@gill3864 Месяц назад
Good👍
@goldygoldychahal2723
@goldygoldychahal2723 Месяц назад
ਖਾ ਪੀ ਕੇ ਹਰਾਮ ਨਹੀਂ ਕਰੀਦਾ ਹੁੰਦਾ
@rustamsingh3225
@rustamsingh3225 Месяц назад
personal dushmani lagdi aa taahi inni gaalan de reha
@gurusingh613
@gurusingh613 Месяц назад
Shaheed singh soteya nu tha tha k jut feran gai yad rakhi mazre
Далее