Тёмный
No video :(

SOI ਪ੍ਰਧਾਨ ਨੂੰ ਤਿੱਖੇ ਸਵਾਲ | ਕੇਬਲ, ਕਬਜ਼ੇ ਅਤੇ ਗੁੰਡਾਗਰਦੀ ਤੋਂ ਲੈ ਕੇ ਹਰ ਸਵਾਲ ਦਾ ਜਵਾਬ | Akhar 

Akhar
Подписаться 60 тыс.
Просмотров 6 тыс.
50% 1

SOI ਪ੍ਰਧਾਨ ਨੂੰ ਤਿੱਖੇ ਸਵਾਲ |
ਕੇਬਲ, ਕਬਜ਼ੇ ਅਤੇ ਗੁੰਡਾਗਰਦੀ ਤੋਂ ਲੈ ਕੇ ਹਰ ਸਵਾਲ ਦਾ ਜਵਾਬ |
ਕਿਹੜੇ ਲੋਕਾਂ ਕਰਕੇ ਬਦਨਾਮ ਹੋਈ SOI ?
#akhar #ranbirsinghdhillon #sukhbirsinghbadal
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 68   
@narinderpalsingh5349
@narinderpalsingh5349 Месяц назад
ਇਹਨਾਂ ਲੋਕਾਂ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ 😢😢😢😢
@TakSingh-wx1cd
@TakSingh-wx1cd Месяц назад
W a
@mangatkular5941
@mangatkular5941 Месяц назад
ਪਾਰਟੀ ਦਾ ਬੇੜਾ ਗਰਕ ਕਰਨ ਵਾਲੀ ਹੀ S0I ਸਰਕਾਰ ਚ ਬਹੁਤ ਗੁੰਡਾਰਾਜ ਅਤੇ ਗੁੰਡਾਗਰਦੀ ਕਰਨ ਇਹ ਹਾਲ ਹੋਇਆ ਪਟਿਆਲੇ ਚ ਬਹੁਤ ਗੁੰਡਾਰਾਜ ਚਲਦਾ ਸੀ
@bsr840
@bsr840 Месяц назад
ਲੀਡਰ ਤਾਂ ਸੁਖਬੀਰ ਨਾਲ ਬਹੁਤ ਜੁੜੇ ਹਨ ਪ੍ਰੰਤੂ ਆਮ ਲੋਕ ਵੋਟਰ ਸੁਖਬੀਰ ਨੂੰ ਪਸੰਦ ਨਹੀਂ ਕਰਦੇ।
@KashmirsinghHayer-vv5zo
@KashmirsinghHayer-vv5zo Месяц назад
A leader sukhvir de hee bnae hoe aa is karke sukhvir de nal han baki voter isde nal nhi han
@mkbskb1
@mkbskb1 Месяц назад
PUNJAB DI AAN BAAN TE SHAN PANTH DA HEERA SADA APNA SADA LEADER SADA CM SUKHBIR BADAL
@kanwalpreets1181
@kanwalpreets1181 Месяц назад
ਮੈ ਵੀ ਰਿਹਾ soi ਵਿੱਚ ਬਹੁਤ ਮਾਲ ਛਕਦੇ ਸਾਰੇ
@sultansingh9719
@sultansingh9719 Месяц назад
ਜਦੋਂ ਰੇਤਾ ਬੰਦ ਹੋਇਆ ਸੀ ਉਸ ਵਕਤ ਰਾਹੋਂ ਕੋਲ਼ ਸਤਲੁਜ ਦਰਿਆ ਦੇ ਵਿਚੋਂ ਕੁੰਦੂ ਨਾਂ ਦਾ ਭਈਆ ਰਾਤ ਨੂੰ ਪੰਜ ਸੋ ਟਿੱਪਰ ਭਰਕੇ ਲੁਧਿਆਣਾ ਸੰਗਰੂਰ ਤੱਕ ਸ਼ਰੇਆਮ ਰੇਤਾ ਵੇਚਦਾ ਰਿਹਾ ਕਿਸੇ ਪੁਲਿਸ ਵਾਲੇ ਦੀ ਹਿੰਮਤ ਨਹੀਂ ਸੀ ਉਸਦੇ ਟਿੱਪਰ ਨੂੰ ਫ਼ੜ ਲਵੇ ਡੁੱਬ ਕੇ ਮਰ ਜਾਉ ਅਕਾਲੀਉ ਬਿਹਾਰੀਆਂ ਨੂੰ ਤੁਸੀਂ ਪੰਜਾਬ ਵਿੱਚ ਵਸਾਇਆ ਕਾਰੋਬਾਰ ਕਰਵਾਇਆ ਪੰਜਾਬ ਦੇ ਬੱਚੇ ਵਿਦੇਸ਼ਾਂ ਵਿੱਚ ਮਜ਼ਦੂਰੀ ਕਰਨ ਨੂੰ ਮਜਬੂਰ ਹੋ ਗਏ ਤੁਸੀਂ ਤੇ ਕੈਪਟਨ ਨੇ ਕੋਈ ਨੌਕਰੀ ਨਹੀਂ ਕੱਢੀ
@ARTMASTER1313
@ARTMASTER1313 Месяц назад
ਲੋਕਾਂ ਨੇ ਇਹਨਾਂ ਨੂੰ ਜ਼ੀਰੋ ਕਰਤਾ, ਫੇਰ ਵੀ ਇਹਨਾਂ ਦੀ ਆਕੜ ਨਹੀਂ ਜਾਂਦੀ, ਆਵਦੀ ਗਲਤੀ ਨਹੀਂ ਮੰਨਦੇ ਇਹ, ਇਹੀ ਆਕੜ ਇਹਨਾਂ ਨੂੰ ਲੈਅ ਡੁੱਬੀ
@majorsingh1285
@majorsingh1285 Месяц назад
Fastway di ਸੁਰੂ ਵਿਚ ਐਨਵੇਸਟ ਮੈਨਟ ਪੰਜ ਲੱਖ ਸੀ , ਇਹ ਕੰਪਨੀ ਦੀ ਬੈਲਸ ਸੀਟ ਵਿਚ ਆ , ਕਾਬਜੀਆ ਨਾਲ ਹੀ ਖਰੀਦੀ ਸਾਰੀ ਕੇਬਲ
@bsr840
@bsr840 Месяц назад
ਪਹਿਲਾਂ ਵੀ ਅਜਿਹੇ ਹਾਲਾਤਾਂ ਵਿਚ ਪ੍ਰਧਾਨ ਬਦਲਦੇ ਰਹੇ ਨੇ ਫਿਰ ਸੁਖਬੀਰ ਕਿਉਂ ਬੇਸ਼ਰਮੀ ਨਾਲ ਕੁਰਸੀ ਨੂੰ ਚਿੰਬੜਿਆ ਬੈਠਾ ਹੈ।
@JagjitSingh-lf2og
@JagjitSingh-lf2og Месяц назад
ਇਹਨਾ ਖਾਲੀ ਦਲ ਵਾਲਿਆ ਦਾ ਦਿਮਾਗ ਖਰਾਬ ਆ
@gurdeepsinghgrewal5329
@gurdeepsinghgrewal5329 Месяц назад
ਪੰਥ ਨੇ ਗਦਾਰਾ ਤੋ ਮੂਹ ਮੋੜ ਲਿਆ
@parmindergadri1566
@parmindergadri1566 Месяц назад
ਓ ਐਸ ਓ ਆਈ ਪ੍ਰਧਾਨ ਤੁਹਾਡੇ ਤੋਂ ਪਹਿਲਾਂ ਅਕਾਲੀ ਦਲ ਦੀਆਂ ਜਮਾਨਤਾਂ ਜਬਤ ਨਹੀਂ ਕਦੀ ਹੋਈਆਂ
@bsr840
@bsr840 Месяц назад
ਨੌਜਵਾਨ ਵੀਰੋ ਗੱਲ ਤਾਂ ਸਿਰਫ਼ ਇਹੀ ਹੈ ਕਿ ਸੁਖਬੀਰ ਦੀ ਪ੍ਰਧਾਨਗੀ ਵਿੱਚ ਹੁਣ ਤੱਕ ਪੰਜ ਚੋਣਾਂ ਹਾਰ ਚੁੱਕਿਆ ਅਕਾਲੀ ਦਲ।
@gurdeepsinghgrewal5329
@gurdeepsinghgrewal5329 Месяц назад
ਸਰਬਜੀਤ ਸਿੰਘ ਖਾਲਸਾ ਤੇ ਅਮਰਿੰਤਪਾਲ ਦੀ ਜਿੱਤ ਤੋ ਪਤਾ ਲਗਦਾ ਲੋਕ ਇਹਨਾ ਤੋ ਦੂਰ ਹੋ ਗਏ ਲੋਕ ਕਾਗਰਸ ਜਿੱਤ ਗਈ ਪਰ ਇਹਨਾ ਦੀਆਂ ਜਮਾਨਤਾ ਜਪਤ ਕਰਾ ਦਿੱਤੀਆਂ
@kamaljitsingh8901
@kamaljitsingh8901 Месяц назад
ਤੁਸੀਂ ਨਹੀ ਮੰਨਦੇ ਭਾਈ
@jatindersandhu8433
@jatindersandhu8433 Месяц назад
ਪਾਰਟੀ ਦਾ ਬੇੜਾ ਗਰਕ ਕਰ ਦਿੱਤਾ ਬਾਦਲ ਪਰਿਵਾਰ ਤੇ ਤੇਰੀ ਸੋਈ ਨੇ ਸਾਡੇ ਅਕਾਲੀ ਦਲ ਤੇ ਕਬਜ਼ਾ ਕਰ ਲਿਆ ਹੈ
@user-vn3po5pz1p
@user-vn3po5pz1p Месяц назад
ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਬਾਦਲ ਵਾਲਿਆਂ ਦੀ ਸਰਕਾਰ ਸੀ SOI ਵਾਲਿਆਂ ਨੇ ਰੱਜ ਕੇ ਗੰਦ ਪਾਇਆ ਰੱਜ ਕੇ ਗੁੰਡਾਗਰਦੀ ਕੀਤੀ। ਇਹਨਾਂ ਦਾ ਲੰਡੂ ਤੋਂ ਲੰਡੂ ਬੰਦਾ ਵੀ ਚੰਗੇ ਭਲੇ ਬੰਦੇ ਦੇ ਚਪੇੜਾਂ ਮਾਰ ਦਿੰਦਾ ਸੀ ਉਦੋਂ ਇਹਨਾਂ ਦੇ ਰੱਬ ਨਹੀਂ ਸੀ ਚੇਤੇ.. ਤੇ ਹੁਣ ਇਹਨਾਂ ਦੀ ਨਿਕਲ ਗਈ ਹੈ ਚੀਕ। ਸੋ ਕਾਰਨ ਹੋਣਗੇ ਬਾਦਲ ਵਾਲਿਆਂ ਦੇ ਫੇਲ ਹੋਣ ਦੇ ਪਰ ਇੱਕ ਸਭ ਤੋਂ ਵੱਡਾ ਕਾਰਨ ਇਹ ਵੀ ਰਿਹਾ ਕਿ ਇਹਨਾਂ ਦੇ ਹਰ ਇੱਕ ਐਮਐਲਏ ਦੇ ਨਾਲ ਪੰਜ ਸੱਤ ਬੰਦੇ ਅਜਿਹੇ ਹੁੰਦੇ ਸਨ ਜਿਨਾਂ ਨੇ ਐੱਮਐਲਏ ਨੂੰ ਆਪਣੀ ਬੁਕਲ ਵਿੱਚ ਬਿਠਾਇਆ ਹੁੰਦਾ ਸੀ ਤੇ ਉਹਨਾਂ ਪੰਜ ਸੱਤ ਬੰਦਿਆਂ ਨੂੰ ਆਪ ਤਾਂ ਹਲਕੇ ਚੋਂ ਵੋਟ ਦਾ ਕੀ ਪੈਣੀ ਸੀ ਉਹਨਾਂ ਦੀ ਘਰਵਾਲੀ ਵੀ ਵੋਟ ਨਹੀਂ ਸੀ ਪਾਉਂਦੀ। ਜਦੋਂ ਕੋਈ ਹਲਕੇ ਦੇ ਲੋਕ ਕੋਈ ਸਰਪੰਚ ਜਾਂ ਮੋਹਤਵਾਰ ਬੰਦੇ ਐਮਐਲਏ ਨੂੰ ਮਿਲਣ ਜਾਂਦੇ ਤਾਂ ਉਹੀ ਪੰਜ ਸੱਤ ਬੰਦੇ ਪਰੋਣੇ ਬਣ ਕੇ ਐਮਐਲਏ ਦੇ ਮੂਹਰੇ ਬੈਠੇ ਹੁੰਦੇ ਤੇ ਜਿਵੇਂ ਉਹ ਕਹਿੰਦੇ ਜਿਸ ਦਾ ਪੱਖ ਪੂਰਦੇ ਐ ਐਮਐਲਏ ਵੀ ਉਸੇ ਪਲੜੇ ਵਿੱਚ ਝੁਕ ਜਾਂਦਾ। ਚੰਗੇ ਸਿਆਣੇ ਮੋਹਤਵਾਰ ਬੰਦਿਆਂ ਦੀ ਤਾਂ ਇਹਨਾਂ ਦੇ ਐਮਐਲਏ ਗੱਲ ਹੀ ਨਹੀਂ ਸੀ ਸੁਣਦੇ। ਬਸ ਜਿਹੜੇ ਪੰਜ ਸੱਤ ਬੰਦੇ ਸਾਰਾ ਦਿਨ ਐਮਐਲਏ ਸਾਹਿਬ ਦੇ ਪਤਾਲੂਆਂ ਨੂੰ ਪਲੂਸੀ ਜਾਂਦੇ ਉਹਨਾਂ ਨੂੰ ਹੀ ਐੱਮਐਲਏ ਸਾਬ ਸਾਰੀਆਂ ਪਾਵਰਾਂ ਦੇ ਰੱਖਦੇ ਸਨ। ਕਿਸੇ ਸਿਆਣੇ ਬੰਦੇ ਦੀ ਕਿਸੇ ਸਿਆਣੇ ਪਿੰਡ ਦੇ ਮੋਹਤਵਾਰ ਬੰਦੇ ਦੀ ਕਿਸੇ ਸਰਪੰਚ ਦੀ ਕਿਸੇ ਮੈਂਬਰ ਦੀ ਕੋਈ ਸੁਣਵਾਈ ਨਹੀਂ ਸੀ ਹੁੰਦੀ। ਜੇ ਕਿਸੇ ਨੇ ਸੁਣਵਾਈ ਕਰਾਉਣੀ ਹੁੰਦੀ ਸੀ ਤਾਂ ਪਹਿਲਾਂ ਇਹਨਾਂ ਪੰਜ ਸਤ ਬੰਦਿਆਂ ਦੇ ਪਤਾਲੂ ਤੱਕੜੀ ਵਿੱਚ ਰੱਖਣੇ ਪੈਂਦੇ ਸੀ। ਹਾਂ ਇਨੀ ਗੱਲ ਜਰੂਰ ਹੈ ਜਿਹੜਾ ਬੰਦਾ ਖੁਦ ਬਾਦਲਾਂ ਦੇ ਮੱਥੇ ਜਾ ਕੇ ਲੱਗਦਾ ਸੀ ਉਸ ਦਾ ਕੰਮ 200 ਸ ਹਾਂ ਇਨੀ ਗੱਲ ਜਰੂਰ ਹੈ ਜਿਹੜਾ ਬੰਦਾ ਖੁਦ ਬਾਦਲਾਂ ਦੇ ਮੱਥੇ ਜਾ ਕੇ ਲੱਗਦਾ ਸੀ ਉਸ ਦਾ ਕੰਮ ਜਰੂਰ ਹੁੰਦਾ ਸੀ ਪਰ ਇਹਨਾਂ ਝੋਲੀ ਚੱਕਾਂ ਨੇ ਉਹਨਾਂ ਦਾ ਵੀ ਬੇੜਾ ਡੋਬ ਦਿੱਤਾ ਜਿਹੜਾ ਹੁਣ ਕਦੇ ਰਾਸ ਨਹੀਂ ਆਉਣਾ ਝੂਠ ਹੈ ਤਾਂ ਦੱਸ ਦਿਓ
@kamaljitsingh8901
@kamaljitsingh8901 Месяц назад
ਮਾਇਆਵਤੀ ਅੱਜ ਕਿੱਥੇ ਆ
@AmrikSingh-kd8bf
@AmrikSingh-kd8bf Месяц назад
ਚੋਰ ਚੋਰ ਭਾਈ ਭਾਈ
@HarjinderSingh-lu5xv
@HarjinderSingh-lu5xv Месяц назад
ਲੂਟੇਰੇਚੋਰਹੈਗੇ
@bsr840
@bsr840 Месяц назад
ਚੰਦੂਮਾਜਰਾ ਢੀਂਡਸਾ ਵਰਗੇ ਲੀਡਰਾਂ ਨੇ ਜੇਲ੍ਹਾਂ ਕੱਟੀਆਂ ਤੁੰ ਦੱਸ ਕਿਹੜੇ ਮੋਰਚੇ ਵਿਚ ਜੇਲ੍ਹ ਕੱਟੀ।
@parmindergadri1566
@parmindergadri1566 Месяц назад
ਸ਼੍ਰੋਮਣੀ ਅਕਾਲੀ ਦਲ ਦਾ ਫੁੱਲਵਾੜੀ ਦਸਤਾ ਸਿੱਖ ਸਟੂਡੈਂਟ ਫੈਡਰੇਸ਼ਨ ਸੀ ਪ੍ਰੰਤੂ ਅਕਾਲੀ ਦਲ ਬਾਦਲ ਦਾ ਐਸ ਓ ਆਈ ਦਸਤਾ ਮਾਫ਼ੀਆ ਗਰੁੱਪ ਬਣ ਕੇ ਰਹਿ ਗਿਆ ਸੀ ਸੋ ਪੱਤਰਕਾਰ ਸਾਹਿਬ ਦਾ ਸਵਾਲ ਬਿਲਕੁੱਲ ਠੀਕ ਹੈ
@GursewakSingh-ux8gn
@GursewakSingh-ux8gn Месяц назад
ਪੱਤਰਕਾਰ ਕੀ ਪੁੱਛਦਾ ਏਹਦੇ ਦਿਮਾਗ ਚ ਚੰਦੂਮਾਜਰਾ ਵੜਿਆ ਪਿਆ
@JasvinderSingh-dr7oi
@JasvinderSingh-dr7oi Месяц назад
Chandu Majra good but if speaking truth now bad good paterkarji transport cable ptc only one faimly
@bhindermangat2777
@bhindermangat2777 Месяц назад
Akali dal done in Punjab majidhia is responsible for all this sukhbir should kickout this drug mafia from party
@charanjeetsingh6137
@charanjeetsingh6137 Месяц назад
Jeh sukhbir pardhan reha Akali dal di sarkar 50 saal nhi aaoundi😢😢
@mohangrewal3411
@mohangrewal3411 Месяц назад
GOOD JOB SIR JI
@jagmindersingh1361
@jagmindersingh1361 Месяц назад
soi leader di surat das rahe hai eh sikhi sidant tu kinay door hain.
@ramanpreetsingh1403
@ramanpreetsingh1403 Месяц назад
Tsi 2027 shadd 2127 di election larh leo Sukhbir di agvaayi ch tn v ni jitt de hor dass
@dalveersingh899
@dalveersingh899 Месяц назад
Mai akalidal bich hi a menu sara pta jr kihne reta bechia a kihne ki bechia ehta hale kal bania Pardhan a bilkul kabja kita par jida malia kahn bale hor se
@DUSHMAN-bk4in
@DUSHMAN-bk4in Месяц назад
ਸਰਦਾਰ ਸੁਖਬੀਰ singh ਬਾਦਲ zindabaad
@gurusingh613
@gurusingh613 Месяц назад
Good bai ji fu….mazra
@ManpreetSingh-ff7pr
@ManpreetSingh-ff7pr Месяц назад
Ehna sare leaders. di same statement hai
@adv.madanlal13
@adv.madanlal13 Месяц назад
Due to internal fight ,SAD is going down,still down day by day... S...o...s
@DarshanSingh-qx4ti
@DarshanSingh-qx4ti Месяц назад
Only Sukhbir can run the party
@narinderpalsingh5349
@narinderpalsingh5349 Месяц назад
@@DarshanSingh-qx4ti ਇਹ ਪਰਿਵਾਰ ਪੰਥ ਦਾ ਗੁਨਾਹਗਾਰ ਹੈ
@JasvinderSingh-dr7oi
@JasvinderSingh-dr7oi Месяц назад
Paterkar ji time waste spone sad b speaking sing song sad b
@user-us1xc2ih7j
@user-us1xc2ih7j Месяц назад
Soi chungi vi kdo si Gunda ikutha hoi han
@narindersinghdhaliwal2990
@narindersinghdhaliwal2990 Месяц назад
Veev Verra.sare.chor.ae
@BalwinderKaur-qu9ls
@BalwinderKaur-qu9ls Месяц назад
Corrupt chicher tei jokes chimberei hoi nei koum tei voters nall
@user-xm5un1vf7l
@user-xm5un1vf7l Месяц назад
Chitta
@gurjeetsingh-ep7yp
@gurjeetsingh-ep7yp Месяц назад
A i s s f ton ki alergy si tuhanu?
@charanjeetsingh6137
@charanjeetsingh6137 Месяц назад
Akali dal sirf Ayali gall sahi karda, bakki sarre hi chorr teh thug neh..
@user-xm5un1vf7l
@user-xm5un1vf7l Месяц назад
Gangster
@user-us1xc2ih7j
@user-us1xc2ih7j Месяц назад
Tanu pushan wala hova badal na kihri kamai kaovar kita
@AmarjitSingh-dv7gc
@AmarjitSingh-dv7gc Месяц назад
Tu osh wele nikka c😅😅😅😅😅😅
@dalveersingh899
@dalveersingh899 Месяц назад
Kahnda ticketa mangde ne ohhh babe sodi ticket ta kise ne laini ni je ih hall riha
@user-mc3ur7tv7x
@user-mc3ur7tv7x Месяц назад
Khali dal
@user-ko5bi6bj8u
@user-ko5bi6bj8u Месяц назад
Nank Nevan Jo Chaly Lge Na Tatte Vao Par Hun Doven Dharre Full Hankare Hankare Han Guru Bachna Da Tan Ek Banda Nhe Desda Eh Party Kemea Chllu Ehna To Koe Aas Nhe😂😂😂😂😂
@hardeepsingh-sw7qr
@hardeepsingh-sw7qr Месяц назад
Jehnu nije faida mil riha oh ty badla da pakh puru ga..chamcha gire Karu badla de..par hai soi Gunda parti es nu khatm kar purane wingh bnao Jay parti khadi karne hai..sikhe student faidreshan..fer Sade jahe Amrit dhari judan gy parti naal ty sikhe student faidreshan dy maimber ty pardhan Amrit dhari hon ja ghato ghat seahj dhari ty hon...
@hsingh9180
@hsingh9180 Месяц назад
Chor dal
@vikrammalik7499
@vikrammalik7499 Месяц назад
Eh gundda aa
@ramandeepsekhon-nn6ps
@ramandeepsekhon-nn6ps Месяц назад
Chor😂😂😂😂😂😂😂😂😂
@gurjeetsinghsangha7271
@gurjeetsinghsangha7271 Месяц назад
😂
@ramandeepsekhon-nn6ps
@ramandeepsekhon-nn6ps Месяц назад
😂😂😂😂😂😂😂😂😂😂😂😂😂😂
@ramandeepsekhon-nn6ps
@ramandeepsekhon-nn6ps Месяц назад
😅😅😅😅😅😅
@DJ-tz5je
@DJ-tz5je Месяц назад
Gedar punjab dey bera gherk hove ihna da
@dleepdoad
@dleepdoad Месяц назад
Soi de gunde
@dleepdoad
@dleepdoad Месяц назад
Choar
Далее