Тёмный
No video :(

Exclusive interview | Surjit Singh Rakhda | "ਪਿਓ ਸਿਆਸਤ ਚ ਲੈਕੇ ਆਇਆ ਪੁੱਤ ਨੇ ਕੱਢਤਾ "-ਸੁਰਜੀਤ ਸਿੰਘ ਰੱਖੜਾ 

ABP Sanjha
Подписаться 2 млн
Просмотров 27 тыс.
50% 1

Exclusive interview ਸਰਸੇ ਵਾਲੇ ਦੀ ਮੁਆਫ਼ੀ 'ਤੇ ਸ਼੍ਰੋਮਣੀ ਕਮੇਟੀ ਨੇ ਕਿਉਂ ਖਰਚੇ ਰੁਪਏ, ਰੱਖੜਾ ਨੇ ਦੱਸੀ ਅੰਦਰਲੀ ਗੱਲ"ਪਿਓ ਸਿਆਸਤ ਚ ਲੈਕੇ ਆਇਆ ਪੁੱਤ ਨੇ ਕੱਢਤਾ "- ਸੁਰਜੀਤ ਸਿੰਘ ਰੱਖੜਾ ਸੁਰਜੀਤ ਸਿੰਘ ਰੱਖੜਾ ਦੀ ਬੇਵਾਕ ਇੰਟਰਵਿਊ ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਧੜੇ ਦੇ ਵਲੋਂ ਲਗਾਤਾਰ ਵੱਖਰੇ ਹੋਕੇ ਚਲਿਆ ਜਾ ਰਿਹਾ ਹੈ ਜਿਸ ਦੇ ਚਲਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਲਗਾਤਾਰ ਬਾਦਲ ਪਰਿਵਾਰ ਦੀ ਹਕੀਕਤ ਸਾਹਮਣੇ ਲਿਆ ਰਹੇ ਨੇ ਦੇਖੋ ਕਿਸ ਤਰਾਂ ਦੱਸੀ ਕੱਲੀ ਕਲੀ ਗੱਲ
#abplive #surjitsinghrakhda #shiromani_akali_dal
Subscribe Our Channel: ABP Sanjha www.youtube.co.... Don't forget to press THE BELL ICON to never miss any updates
Watch ABP Sanjha Live TV: abpsanjha.abpl...
ABP Sanjha Website: abpsanjha.abpl...
Social Media Handles:
RU-vid: / abpsanjha
Facebook: / abpsanjha
Twitter: / abpsanjha
Download ABP App for Apple: itunes.apple.c....
Download ABP App for Android: play.google.co....

Опубликовано:

 

4 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 94   
@tarsemsingh-yq3vc
@tarsemsingh-yq3vc Месяц назад
ਰੱਖੜਾ ਸਾਹਿਬ ਦਰਵੇਸ਼ ਸਿਆਸਤਦਾਨ ਹਨ
@rashpalsingh5699
@rashpalsingh5699 Месяц назад
ਰੱਖੜਾ ਸ੍ਹਾਬ ! ਟੀਵੀ ਤੇ, ਮਹਾਂ ਭਾਰਤ ਸੀਰੀਅਲ ਚੱਲਿਆ ਸੀ, ਮੈਂ ਦੇਖਿਆ, ਸਭ ਨੇ ਦੇਖਿਆ, ਤੁਸੀਂ ਵੀ ਦੇਖਿਆ ਹੋਣਾ, ਪਰ ਤੁਸੀਂ ਸਮਝਿਆ ਨੀ । ਮਹਾਂ ਭਾਰਤ ਵਿਚ ਤਾਂ ਰਾਜਾ ਅੰਨ੍ਹਾਂ ਸੀ, ਤੇ ਓਹਦਾ ਮੁੰਡਾ ਅੜੀਅਲ, ਪਰ ਬਾਦਲ ਦੀਆਂ ਅੱਖਾਂ ਹੈਗੀਆਂ ਸੀ, ਪੁੱਤ ਓਹੋ ਜਿਹਾ ਈ ਐ, ਓਸ ਰਾਜੇ ਦੇ ਮੰਤਰੀ ਵੀ ਤੁਹਾਡੇ ਵਰਗੇ ਈ ਸਨ, ਦੇਖਦੇ ਸਭ ਕੁਝ ਸਨ, ਪਰ ਬੋਲਦੇ ਨੀ ਸਨ, ਚਾਹੇ ਉਹ ਭੀਸ਼ਮ ਪਿਤਾਮਾ ਹੋਵੇ, ਚਾਹੇ ਦਰੋਣਾਚਾਰੀਆ, ਤੇ ਚਾਹੇ ਹੋਰ, ਰਾਜਸਭਾ ਵਿੱਚ ਦਰੋਪਦੀ ਨੂੰ ਬੇਇਜ਼ਤ ਕੀਤਾ ਗਿਆ, ਓਹ ਦੇਖਦੇ ਰਹੇ, ਪਰ ਬੋਲੇ ਨੀ । ਸਭ ਕੁਝ ਬਾਦਲ ਦੇ ਦਰਬਾਰ ਵਿੱਚ ਵੀ ਹੋਇਆ, ਗੁਰੂ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋਈ, ਪਰ ਤੁਸੀਂ ਬੋਲੇ ਨੀ । ਫੇਰ ਕੀ ਹੋਇਆ ਸੀ ? ਰਿਜਲਟ ਮਹਾਂਭਾਰਤ ਦਾ ? ਦੁਬਾਰਾ ਰਾਜ, ਕ੍ਰਿਸ਼ਨ ਭਗਵਾਨ ਨੇ ਕੌਰਵਾਂ ਦਾ ਨੀ ਆਉਣ ਦਿੱਤਾ, ਰਾਜ ਕਾਇਮ ਹੋਇਆ ਪਾਡਵਾਂ ਦਾ । ਹੁਣ ਤੁਸੀਂ ਕੀ ਸੋਚਦੇ ਓ ? ਕਿ ਪ੍ਰਮਾਤਮਾ ਤੁਹਾਨੂੰ ਰਾਜ ਫੜਾਦੂਗਾ ?? ਕਦੇ ਵੀ ਨੀ ! ਸੱਤ ਵਾਰ ਜੰਮਣਾ ਪਊ ! ਫੇਰ ਵੀ ਪੱਕਾ ਨੀ ਕਿਹਾ ਜਾ ਸਕਦਾ ...
@BALDEVSINGH-uf1po
@BALDEVSINGH-uf1po Месяц назад
ਬਹੁਤ ਵਧੀਆ ਅਤੇ ਸੱਚ ਬਿਆਨ ਕੀਤਾ ਵੀਰ ਜੀ।
@BalkarSingh-dc1oq
@BalkarSingh-dc1oq Месяц назад
ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਣਾ
@narinderpalsingh5349
@narinderpalsingh5349 Месяц назад
ਅਕਾਲੀ ਦਲ ਬਾਦਲ ਨੇ ਪੰਥ ਅਤੇ ਪੰਥਕ ਸੰਸਥਾਵਾਂ ਦਾ ਸਦੀਵੀ ਨੁਕਸਾਨ ਕੀਤਾ ਹੈ 😢😢😢😢😢 ਪਰਮਾਤਮਾ ਇਹਨਾਂ ਨੂੰ ਸਜਾ ਦੇ ਰਿਹਾ ਹੈ 😢😢😢😢
@tonygill598
@tonygill598 Месяц назад
ਵਧੀਆ interview ji ਰਖੜਾ ਜੀ ਨਾਲ ਐਕਰ ਜੀ ਨੇ ਬਰੁਤ ਵਧੀਆ ਸਵਾਲ ਕੀਤੇ ਬਹੁਤ ਵਧੀਆ ਜਵਾਬ ਦਿੱਤੇ ਜੀ ਜਿਹੜਾ ਸਟੈਂਡ ਲਿਆ ਰਖੜਾ ਜੀ ਨੇ ਲਿਆ ਇਨ੍ਹਾਂ ਦਾ ਕੱਦ ਬਹੁਤ ਵਧਿਆ ਜੀ ਗੁਰੂ ਭਲਾ ਕਰੇਗਾ ਜੀ🇺🇸🙏🏽
@KarnailSingh-iy9cd
@KarnailSingh-iy9cd Месяц назад
ਰੱਖੜਾ ਜੀ ਬੇਅਦਬੀ ਕਰਨ ਵਾਲੇ ਦਿੱਲੀ ਸੁਖਬੀਰ ਦੇ ਘਰ- ਵਿਚ ਬੈਠੇ ਸੀ
@nachattersingh4071
@nachattersingh4071 Месяц назад
ਸੁਖਬੀਰ ਬਾਦਲ ਕਹਿੰਦੈ। ਹਲਕਾ ਇੰਚਾਰਜ ਅਤੇ ਕੁਲ ਜਥੇਦਾਰ ਸਾਡੇ ਨਾਲ ਹਨ।ਉਹ ਕਿਸ ਕਰਕੇ ਉਹ ਇਸ ਕਰਕੇ ਕਰਕੇ ਕਿ ਉਹ ਸਾਰੇ ਅਕਾਲੀ ਵਰਕਰ ਨਹੀਂ ਹਨ। ਉਹਨਾਂ ਨੂੰ 50000 ਹਜ਼ਾਰ ਰੁਪਏ ਕਿਲਾ ਮਾਮਲੇ ਵਾਲੀ ਜ਼ਮੀਨ 100 ਰੁਪਏ ਸਾਲਾਨਾ ਮਾਮਲੇ ਵਿੱਚ ਦਿਤੀਆਂ ਉਹਨਾਂ ਦੇ ਬੱਚੇ ਮੁਫ਼ਤ ਵਿੱਚ ਡਾਕਟਰ ਬਣਾਏ। ਚੇਅਰਮੈਨ ਬਣਾਏ ਸ਼੍ਰੋਮਣੀ ਕਮੇਟੀ ਦਾ ਪੈਸਾ ਅੰਧਾਧੁੰਦ ਇਹਨਾਂ ਜਥੇਦਾਰਾਂ ਅਤੇ ਇਲਾਕਾ ਇੰਚਾਰਜਾ ਲੁਟਾਇਆ। ਬਾਦਲ ਦੇ ਇਹ ਉਹੀ ਲੁਟੇਰੇ ਆਵਦੀਆਂ ਜਾਇਦਾਦਾ ਬਚਾਉਣ ਲਈ ਸਿੱਖ ਧਰਮ ਦਾ ਬੇੜਾ ਗ਼ਰਕ ਕਰਤਾ।।।।ਦੂਜਾ Rss ਦਾ ਫਲਸਫਾ ਲਾਗੂ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ।।।।
@khushwindersingh7570
@khushwindersingh7570 Месяц назад
ਪਤਰਕਾਰ ਭੈਣ ਬਹੁਤ ਵਧੀਆ ਢੰਗ ਨਾਲ ਇੰਟਰਵਿਊ ਕੀਤੀ. ਕੋਈ ਗੱਲ ਨਹੀ ਕਟ ਕੀਤੀ.
@user-zc9lw5je8i
@user-zc9lw5je8i Месяц назад
ਹੁਣ ਜੋ ਕੁਝ ਮਰਜ਼ੀ ਕਰ ਲਵੋ ਜਿਨਾਂ ਮਰਜ਼ੀ ਜੋਰ ਲਾ ਲੈਣ ਘੱਟੋ ਘੱਟ ਦਸ ਸਾਲ ਅਕਾਲੀ ਦਲ ਰਾਜ ਨਹੀਂ ਕਰ ਸਕਦਾ
@ajaypalsinghdhaliwal1490
@ajaypalsinghdhaliwal1490 Месяц назад
ਖਤਮ
@harbansbadesha
@harbansbadesha Месяц назад
ਅੰਮ੍ਰਿਤਪਾਲ ਹਥਿਆਰ ਚੱਕੀ ਫਿਰਦਾ , ਕੱਟੜਤਾ ਫੈਲਾਉਣਾ , ਗਰਮ ਬੋਲਣਾ, ਐਡੀ ਛੇਤੀ ਮੂਹਰੇ ਆਉਣਾ ਸ਼ੱਕੀ ਹੈ
@JasPinder-gx3xs
@JasPinder-gx3xs Месяц назад
EHANA LOKA NE MILKE RUUB RUB NHI SUMJEAA AUJ AKALIDUL DA BERRHA GURK KURKE AAPO AAPNIAA SUFAEEAN DINDE FIRDE HUN RS DHALIWALL ❤
@avtarrattol3995
@avtarrattol3995 Месяц назад
Fudu tu ki karn geya si sirse waale ko 2017 dia vota vich 😂teri vídeo tá sareya kol hai . Tu vi Dudh da dhoya nahi , balda de naam piche tá Hisna lageya hoye hai . Sab tusi Chor ho . Jado Guru Sahib do Beadbi Hoyi si , Tu he keh da si , eh ta ik acidente si
@gurdialsingh9548
@gurdialsingh9548 Месяц назад
bilkul sahi kiha tusi g....ohi gal aa ihna di ke jdo berri dubdi dikh rhi odo kalle malah nu doshi kehnde pye,par jdo ose malah di beri ch Beth ke 15 saal kaum de khilaaf faisle lende rhe ,odo ta ni boliya ihna cho koi vi..te hun kalle malah nu hi doshi kehi jaa rhe ne ,te kaum nu ida dasde pye k pichle 10 saal ch jo hoa oh asi ni kita ,kyonke odo ta a sab osse malah di beri ch mauja maande rhe 15 saal ,odo ihna varge jhoothe loka nu panth granth te sikh kaum ni disi ,kyonke a ta aapnia mauja ruttbian te satta de nashe ch san ...hun jdo sab kuj jaanda dis riha ,odo hun ihna nu sab sikh kaum dikhn lag pyi..aa chandu ma#re ne apna munda launch vi te m.la isse party valo bnaaya...ohi gal ke jinni der dindsa nu raj ssbha dia memberia mildia rahiaa ta odo sab theek si , jdo mla e ni bne ta raj sabhha kidda janda, te ohnu vi kaum di yaad odo aaun lg pyi.. aah chehre ta saamne dikhde pye ne,par jo asli nuksaan kita o harcharn bains jihra slahkaar si te hun vi hai ,ohne kita...ih party kdi is halat ch ni aauni si , je badal 97 de shahidi jor mele waali oh statement naa dinda ....nauh maas de rishte bnanaude bnanaude ih ni soch rakhi k nauh kaun te maas kaun ne ... te ohna ohi krva ta PANTHAK party da jo ohna rishta krn toe pehla sochia si ...a apne aap nu nauh mann ke mass de kahe te chalde gye bina agga picha soche ,te jdo bilkul sahi time aaya ohna ne nailcutter vaang nauh katt k lah k parre maar te .. Waheguru Ji Ka Khalsa, Waheguru Ji Ki Fateh Ji 🙏🙏🙏🙏🙏
@wahegurujiwaheguruji4306
@wahegurujiwaheguruji4306 Месяц назад
♦️♦️♦️♦️♦️ ਅੱਜ ਅਕਾਲੀ ਦਲ ਬਾਦਲ ਦੀਆਂ ਕਾਲੀਆਂ ਕਰਤੂਤਾਂ ਕਾਰਨ ਬਾਗੀ ਹੋਏ ਅਕਾਲੀਆ ਨੇ ਜਿਹੜੇ ਗੁਨਾਹ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਇੱਕ ਦਰਖ਼ਾਸਤ ਲਿਖ ਕੇ ਦਿੱਤੇ ਹਨ, ਉਸ ਨਾਲੋਂ ਹੋਰ ਵੀ ਬਹੁਤ ਵੱਡੇ ਵੱਡੇ ਕੁਕਰਮ ਤੇ ਗੁਨਾਹ ਕੀਤੇ ਹਨ! ਪੰਜਾਬ ਦੀ ਜਵਾਨੀ ਦਾ ਵੀ ਇਹਨਾਂ ਦੁਸ਼ਟਾ ਨੇ ਹੀ ਘਰ ਘਰ ਚਿੱਟਾ ਵਾੜ ਕੇ ਬੇੜਾ ਗਰਕ ਕੀਤਾ ਹੈ! ਅੱਜ ਜੇਕਰ ਪੰਜਾਬ ਦੀਆਂ ਮਾਵਾਂ-ਧੀਆਂ ਤੇ ਭੈਣਾਂ ਕੁਰਲਾ ਰਹੀਆਂ ਹਨ ਤਾਂ ਓਹਦੇ ਸਭ ਤੋਂ ਵੱਧ ਦੋਸ਼ੀ ਏਹੀ ਦੁਸ਼ਟ ਹਨ ਕਿਉਂਕਿ ਪੰਜਾਬ ਵਿੱਚ ਸਮੈਕ-ਚਿੱਟਾ 2007 ਤੋਂ 2017 ਤੱਕ ਦੇ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਸਭ ਤੋਂ ਵੱਧ ਵਧਿਆ ਤੇ ਫਿਰ ਕੈਪਟਨ ਤੇ ਹੁਣ ਭੰਤੇ ਨੇ ਵੀ ਇਹਨਾਂ ਦੇ ਲਾਏ ਬੂਟੇ ਨੂੰ ਪਾਣੀ ਪਾਉਣ ਦਾ ਕੰਮ ਜਾਰੀ ਰੱਖਿਆ! ਜੋ ਕਿ ਜਗਦੀਸ਼ ਭੋਲਾ ਸਭ ਕੁੱਝ ਜੱਗ ਜ਼ਾਹਰ ਕਰ ਚੁੱਕਾ ਹੈ! ਮਜੀਠੀਏ ਨੂੰ ਲੋਕ ਚਿੱਟੇ ਦਾ ਕਿੰਗ ਏਸੇ ਕਰਕੇ ਕਹਿੰਦੇ ਹਨ! ਅਸਲ ਵਿੱਚ ਇਹਨਾਂ ਦੁਸ਼ਟਾ ਦੀ ਜੜ੍ਹ ਹੁਣ ਗੁਰੂ ਸਾਹਿਬ ਜੀ ਨੂੰ ਗਲੀਆਂ-ਨਾਲੀਆਂ-ਰੂੜੀਆਂ 'ਤੇ ਰੋਲਣ ਵਾਲੇ ਸਰਸੇ ਵਾਲੇ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਕੇ ਬਚਾਉਣ ਉਪਰੰਤ ਤੇ ਗੁਰੂ ਸਾਹਿਬ ਜੀ ਦਾ ਦਰਦ ਰੱਖਣ ਵਾਲੇ ਸਿੱਖਾਂ ਦੇ ਨਾਜਾਇਜ ਚੱਡੇ ਪਾੜਨ ਕਰਕੇ ਗੁਰੂ ਸਾਹਿਬ ਜੀ ਨੇ ਆਪ ਪੁੱਟੀ ਆ! ਇਹਨਾਂ ਦੁਸ਼ਟਾ ਨੇ ਸਿੱਖ ਕੌਮ ਦੀ ਸਭ ਤੋਂ ਸੁਪਰੀਮ ਪਾਵਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਏਨੀ ਕੁ ਢਾਅ ਲਾਈ ਕਿ ਅੱਜ ਕਈ ਲੋਕ ਓਥੋਂ ਜਾਰੀ ਹੋਏ ਹੁਕਮ ਮੰਨਣ ਨੂੰ ਹੀ ਤਿਆਰ ਨਹੀਂ! ਇਹਨਾਂ ਦੁਸ਼ਟਾ ਨੇ ਜਥੇਦਾਰਾਂ ਦਾ ਰੁਤਵਾ ਏਨਾ ਕੁ ਨੀਵਾਂ ਗਿਰਾ ਦਿੱਤਾ ਕਿ ਅੱਜ ਬਹੁਤਾਤ ਲੋਕ ਜਥੇਦਾਰਾਂ ਦੀਆਂ ਕਾਲੀਆਂ ਕਰਤੂਤਾਂ ਕਾਰਨ ਜੱਫੇਮਾਰ ਕਹਿ ਕੇ ਵੀ ਸੰਬੋਧਨ ਕਰਦੇ ਹਨ! ਦੁਸ਼ਟ ਚੀਮਾ ਤੇ ਦੁਸ਼ਟ ਚੰਦੂ (ਮਾਜਰਾ) ਓਸੇ ਆਪਣੇ ਪਿਓ ਸਰਸੇ ਵਾਲੇ ਦੇ ਮਾਫੀਨਾਮੇ ਸਮੇਂ ਅਖਵਾਰਾ ਵਿੱਚ ਧੰਨਵਾਦ ਦੇ ਇਸ਼ਤਿਹਾਰ ਲਵਾਉਂਦੇ ਰਹੇ ਹਨ! SGPC ਨੇ ਆਪਣੇ ਆਕਾ ਦੁਸ਼ਟ ਬਾਦਲ ਤੇ ਆਪਣੇ ਪਿਓ ਸਰਸੇ ਵਾਲੇ ਦੀ ਮਾਫੀਨਾਮੇ ਦੇ ਇਸ਼ਤਿਹਾਰ ਗੁਰੂ ਘਰ ਵਿੱਚ ਭੇਂਟ ਕੀਤੇ ਸੰਗਤ ਦੇ ਦਸਵੰਧ ਦਾ 91-92 ਲੱਖ ਖੂਹ ਵਿੱਚ ਪਾ ਦਿੱਤੇ! ਉਹ 91-92 ਲੱਖ ਵੀ ਇਹਨਾਂ ਦੁਸ਼ਟਾ ਤੋਂ ਵਸੂਲਣੇ ਬਣਦੇ ਹਨ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਦੇ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚੱਲੀਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕੀਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁੱਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁੱਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਪੁਲਿਸ ਤੱਕ ਅਣਪਛਾਤੀ ਬਣਾ ਦਿੱਤੀ ਗਈ! ਉਪਰੋਕਤ ਤੋਂ ਬਿਨਾਂ ਇਹਨਾਂ ਦੁਸ਼ਟਾ ਨੇ ਹੋਰ ਵੀ ਏਨੇ ਕੁ ਗੁਨਾਹ ਕੀਤੇ ਹਨ ਕਿ ਜਿੰਨਾ ਚਿਰ ਇਹਨਾਂ ਸਾਰਿਆਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਹਮਣੇ ਬੰਨ ਕੇ ਕੋੜ੍ਹੇ ਨਹੀਂ ਮਾਰੇ ਜਾਂਦੇ ਓਨਾ ਚਿਰ ਸੰਗਤ ਨੇ ਕਦੇ ਵੀ ਮੁਆਫ ਨਹੀਂ ਕਰਨਾ!
@surindertakhar7830
@surindertakhar7830 Месяц назад
ਰੱਖੜਾ ਸਾਹਿਬ ਹੁਣ ਜਲਸੇ ਕਰਕੇ ਲੋਕਾਂ ਦਾ ਮਨ ਨਹੀ ਜਿੱਤ ਹੋਣਾ ਲੋਕ ਸਿਆਣੇ ਹੋ ਗਏ ਹਨ ਡਰਾਮੇ ਬਾਜ਼ੀਆ ਸਮਝਦੇ ਹਨ...!
@Fateh38
@Fateh38 Месяц назад
ਤੂੰ ਵੀ ਗਿਆ ਸੀ ਸਰਸੇ ਵਾਲੇ ਦੇ
@giansinghmaan7145
@giansinghmaan7145 Месяц назад
ਜਦੋਂ ਦੇ ਗੁਰਦੁਆਰਾ ਸਾਹਿਬ ਵਿੱਚੌਂ ਬੈਂਚ ਚੁੱਕੇ ਨੇ ਮੈਂ ਕਦੇ ਗੁਰਦੁਆਰਾ ਸਾਹਿਬ ਨਹੀਂ ਗਏ ਕਿਉਂਕਿ ਨੀਚੇ ਬੈਠਿਆ ਨਹੀਂ ਜਾਂਦਾ। ਗੁਰਦੁਆਰਾ ਸਾਹਿਬ ਇਕੱਲੇ ਮੱਥਾ ਟੇਕ ਕੇ ਬਾਹਰ ਆਉਣਾ ਨਹੀਂ, ਜਿੰਨੀਦੇਰ ਤੁਸੀਂ ਕੁਝ ਸੁਣਿਆਨ ਨਹੀਂ 🙏
@harbansbadesha
@harbansbadesha Месяц назад
ਰੱਖੜਾ ਸਾਹਿਬ ਤੁਹਾਡੀ ਨਰਮੀ ਦਾ ਲੋਕ ਫਾਇਦਾ ਉਠਾਉਂਦੇ ਹਨ
@gurangadsinghsandhu6205
@gurangadsinghsandhu6205 Месяц назад
Rakhra sahib naal interview bahut hi vadhia lagi Ji thanks.
@JagtarSingh-zn7ep
@JagtarSingh-zn7ep Месяц назад
ਹੁਣ ਬਕਵਾਸ ਮਾਰ ਰਿਹਾ, ਉਦੋਂ ਬੋਲਦਾ, ਉਦੋਂ ਤਾਂ ਘਿਓ ਖਿਚੜੀ ਹੋਏ ਪਏ ਸਨ
@baljitbrar6324
@baljitbrar6324 Месяц назад
ਹੈਰਾਨੀ ਦੀ ਗੱਲ ਆ ਬਈ ਹਾਲੇ ਵੀ ਇਹ ਸਾਰੇ ਥਾਲੀ ਦੇ ਲਾਲਚੀ ਬੈਂਗਣ ਸੱਚ ਨਹੀਂ ਬੋਲ ਰਹੇ। ਹੁਣ ਲਾਲਚ ਵੱਸ ਬਾਹਰ ਨਿੱਕਲੇ ਆ , ਜੇ ਹਾਲੇ ਵੀ ਚਾਰ ਸੀਟਾਂ ਜਿੱਤ ਜਾਂਦੇ ਤਾਂ ਕਿਹੜਾ ਧਰਮ ਤੇ ਕਿਹੜੀ ਸਿੱਖੀ । ਇਹਨਾਂ ਨੂੰ ਘਰ ਬੈਠ ਜਾਣਾ ਚਾਹੀਦਾ ਆਪੇ ਈ ਨਵੇਂ ਲੋਕਾਂ ਨੇ ਮੂਹਰੇ ਹੋਕੇ ਪੰਥ ਨੂੰ ਸੰਭਾਲ ਲੈਣਾ।
@balbirgill9961
@balbirgill9961 Месяц назад
ਠੇਠਰੋ ਜਿਉਣਾ ਇੱਜਤ ਦਾ ਹੁੰਦਾ ਵਾ । ਲੈਣਾ ਕਿਸੇ ਨੇ , ਕੀ ਹੈ ਤੇ ਕੀ ਨਹੀ ।
@javirsingh-sq1nj
@javirsingh-sq1nj Месяц назад
Sabb tu kaint leader na
@balwindersinghbrar5963
@balwindersinghbrar5963 Месяц назад
ਅਕਾਲੀ ਦਲ ਦੀ ਅਧੋਗਤੀ ਲਈ ਮੁੱਖ ਤੌਰ ‘ਤੇ ਬਾਦਲ ਪਰਿਵਾਰ ਜ਼ੁੰਮੇਵਾਰ ਹੈ। ਬਾਦਲ ਪਰਿਵਾਰ ਹੁਣ ਅਕਾਲੀ ਦਲ ਨੂੰ ਕਿਸੇ ਤਾਨਾਸ਼ਾਹ ਦੀ ਤਰ੍ਹਾਂ ਚਲਾ ਰਿਹਾ ਸੀ। ਭਾਵੇਂ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਨੇ ਵੀ ਅਕਾਲੀ ਰਾਜ ਵਿੱਚ ਰੱਜਕੇ ਨਿੱਜੀ ਲਾਹੇ ਲਏ ਹਨ। ਪਰ ਉਸਨੇ ਆਪਣੇ ਤਾਨਾਸ਼ਾਹ ਦੇ ਹਰ ਹੁਕਮ ਨੂੰ ਸਤਿ ਸਤਿ ਕਰਕੇ ਸਵੀਕਾਰ ਕੀਤਾ। ਦੇਸ਼ ਭਗਤੀ ਵਾਲ਼ੇ ਜਜ਼ਬੇ ਨੂੰ ਇਸ ਅਕਾਲੀ ਦਲ ਨੇ ਲੰਮੇ ਸਮੇਂ ਤੋਂ ਵਿਸਾਰਿਆ ਹੋਇਆ ਸੀ। ਤਖ਼ਤਾਂ ਦੇ ਜੱਥੇਦਾਰਾਂ ਨੂੰ ਵੀ ਪੂਰੀ ਤਰ੍ਹਾਂ ਪ੍ਰਭਾਵਹੀਣ ਕਰ ਦਿੱਤਾ ਗਿਆ ਹੈ। ਦਰਅਸਲ 1997 ਤੋਂ ਲੈ ਕੇ ਹੁਣ ਤੱਕ ਇਸ ਅਕਾਲੀ ਪਾਰਟੀ ਦੇ ਸਥਾਨਿਕ ਲੀਡਰਾਂ ਤੋਂ ਲੈ ਕੇ ਪਾਰਟੀ ਦੇ ਪ੍ਰਧਾਨ, ਮੁੱਖ ਮੰਤਰੀ ਤੱਕ ਯਾਨੀ ਸਮੁੱਚੀ ਟੀਮ ਨੇ ਪਾਰਟੀ ਨੂੰ ਮਜ਼ਬੂਤ ਅਤੇ ਵਿਕਾਰਮਈ ਬਣਾਉਣਾ ਛੱਡਕੇ ਆਪਣੇ ਘਰ ਭਰਨ ਲੱਗ ਪਏ ਸਨ। ਇਹਨਾਂ ਦੇ ਰਾਜਭਾਗ ਵਿੱਚ ਆਮ ਲੋਕ ਕਚਹਿਰੀਆਂ, ਅਦਾਲਤਾਂ, ਦਫ਼ਤਰਾਂ, ਬਜ਼ਾਰਾਂ, ਮੰਡੀਆਂ ਵਿੱਚ ਬੇਕਿਰਕੀ ਅਤੇ ਬੇਰਹਿਮੀ ਨਾਲ ਲੁੱਟੇ ਜਾਂਦੇ ਰਹੇ। ਪਰ ਇਹਨਾਂ ਨੇ ਸ਼ਾਜਿਸ਼ੀ ਅਤੇ ਬੇਸ਼ਰਮੀ ਭਰੀ ਖ਼ਾਮੋਸ਼ੀ ਧਾਰੀ ਰੱਖੀ। ਤੇ ਹੁਣ ਲੋਕਾਂ ਨੇ ਆਪਣੀ ਵਾਰੀ ਆਉਣ ‘ਤੇ ‘ਅਕਾਲੀਆਂ’ ਨੂੰ ਉਹਨਾਂ ਦੀ ਸਹੀ ਔਕਾਤ ਦਿਖਾ ਦਿੱਤੀ ਹੈ। ਲੋਕਾਂ ਦੀ ਕਚਹਿਰੀ ਵਿੱਚ ਇਹ ਜਾਣ ਜੋਗੇ ਨਹੀਂ ਛੱਡੇ। ਹੁਣ ਇਹ ਹਕੂਮਤ ਕਰਨ ਵਾਲ਼ਾ ਝੱਸ ਪੂਰਾ ਕਰਨ ਲਈ ਕਿਸੇ ਨਵੀਂ ਚੋਰ ਮੋਰੀ ਦੀ ਤਲਾਸ਼ ਕਰਨਗੇ।
@user-vu9qg8gq8n
@user-vu9qg8gq8n Месяц назад
ਯਾਤਰਾ ਕੱਢਣਾ ਕੀ ਮਤਲਬ ।
@Gurmukkh
@Gurmukkh Месяц назад
ਐਂਕਰ ਨੇ ਪੜੇ ਵਧੀਆ ਢੰਗ ਨਾਲ ਸਵਾਲ ਪੁੱਛੇ ਨੇ ਅੱਜਕਲ ਦੇ ਇੰਟਰਵਿਊ ਲੈਣ ਵਾਲਿਆਂ ਨੂੰ ਤਾਂ ਸਵਾਲ ਪੁੱਛਣ ਦਾ ਹੀ ਪਤਾ ਨਹੀਂ ਹੁੰਦਾ
@keshar4066
@keshar4066 Месяц назад
Akalian da pind manj pur mukerian hoshiar pur election 2024 parliament vote aap 280 vote akali dal 88 vote cng 91 bjp 33 bsp 7
@bhindermangat2777
@bhindermangat2777 Месяц назад
SGPC and akal takhat should be free from traitors and masands who control now
@farmertv5483
@farmertv5483 Месяц назад
ਦਸ ਸਾਲ ਸਤਾ ਹੰਢਾਈ ਬਾਦਲ ਨੇ ਹੈਟਰਿਕ ਦੇ ਚੱਕਰ ਚ ਮੁਆਫੀਆ ਦਿੱਤੀਆ ਤੇ ਲੋਕਾ ਬਾਹਰ ਕਰਤਾ,ਫੇਰ ਕੇਦਰ ਨਾਲ ਖੜ ਗਏ ਕਿਸਾਨਾ ਦੇ ਕਾਨੂੰਨਾ ਤੇ,ਇਹ ਗਲਤੀਆ ਪਧਾਨ ਦੀਆ ਜੇ ਦੂਜੇ ਕਹਿੰਦੇ ਵੀ ਰਹੇ ਜੀ ਆਹ ਕੰਮ ਕਰਲੋ ਪਧਾਨ ਦਾ ਦਿਮਾਗ ਕੰਮ ਨਹੀ ਕਰਦਾ ਜੋ ਦੂਜਿਆ ਤੋ ਸਲਾਹਾਂ ਲੈ ਕੇ ਕੰਮ ਕਰਦਾ,ਹੁਣ ਵੀ ਸੁਖਬੀਰ ਮੁੱਲ ਦੀਆ ਸਲਾਹਾ ਤੇ ਕੰਮ ਕਰਦਾ ਬਹੁਤ ਵੱਡਾ ਅਹੁਦਾ ਸੁਖਬੀਰ ਕੌਲ ਪਰ ਫੈਸਲਾ ਲੈਣ ਦੀ ਹਿੰਮਤ ਨਹੀ ਹਜੇ ਵੀ ਪਹਿਲਾ ਕੇਦਰ ਵੱਲ ਦੇਖਦਾ ਉਸ ਟਾਈਮ ਨੂੰ ਸਮਾਂ ਲੰਘ ਜਾਦਾ,ਹੈਟਰਿਕ ਨੇ ਮਾਰਿਆ ਬੱਸ ਬਾਦਲ ਨੂੰ ਸਿਰਫ ਸੁਖਬੀਰ ਦੀ ਚਲਦੀ ਸੀ ਹੈਟਰਿਕ ਤੱਕ,ਹੁਣ ਤਾ ਸਟੇਰਿੰਗ ਛੱਡ ਦਿਉ ਇਸ ਕੁਰਬਾਨੀ ਵਾਲੀ ਪਾਰਟੀ ਦਾ।
@ManpreetSingh-ff7pr
@ManpreetSingh-ff7pr Месяц назад
Sardar. Ji Akali dal badal lok mana cho leh chukiya
@ashokmoudgill9661
@ashokmoudgill9661 Месяц назад
Rakhra sahab bilkul thik keh rhe ne
@HakamSingh-hx7hx
@HakamSingh-hx7hx Месяц назад
ਦੇ ਪ੍ਰਧਾਨੀ ਛਡ ਦੇਦਾ ਤਾ ਫਿਰ ਕੁਝ ਬਾਦਲ ਪਰਿਵਾਰ ਨੇ
@user-mx7tl2wr1l
@user-mx7tl2wr1l Месяц назад
ਹੁਣ ਬੁਰਕੀ ਲੱਭਦੇ ਨੇ
@user-mx7tl2wr1l
@user-mx7tl2wr1l Месяц назад
Ehna ਨੂੰ ਸਿੱਖੀ nal ਕੋਈ ਪਿਆਰ ਨਾਹੀ eh ਸਿਰਫ ਕੁਰਸੀ ਚਾਹੀ ਦੀ ਹੈ
@rajpalsingh4459
@rajpalsingh4459 Месяц назад
बादल परिवार ने श्री अकाल तख्त साहिब जी दी तौहीन करवाई सी, जद सरसे वाला श्री अकाल तख्त साहिब ते पेश ही नहीं होइया ते माफी क्यूं दिती गई, की जत्थेदार श्री अकाल तख्त साहिब कसूरबार नहीं, की जत्थेदार साहब नू दोषी ठहरांदे होए सजा नहीं लगानी चाहिदी, जत्थेदार साहब ने सब कुछ सुखबीर बादल दे कहन ते किता सी 😡😡😡
@rintu4244
@rintu4244 Месяц назад
ਡਾਇਨਾਸੌਰ ਦੋਬਾਰਾ ਆ ਜਾਣਗੇ ਪਰ🚫🚫🚫🚫🚫🚫🚫🚫
@ashcroftriverinn5790
@ashcroftriverinn5790 Месяц назад
Rakhara sahib for Bajur pap there is no Forgiveness .
@HakamSingh-hx7hx
@HakamSingh-hx7hx Месяц назад
ਉਦੋਂ ਮੁਦੇ ਤਾਂ ਨਹੀਂ ਚੁਕਿਆ ਕੀ ਵੋਟਾਂ ਸਾਨੂੰ ਵੀ ਮਿਲਿਆ ਹੁਣ ਦੁਧ ਧੋਤਾ ਦਸਦਾ
@ashcroftriverinn5790
@ashcroftriverinn5790 Месяц назад
SGPC should demand From Akali dal Badal 90 Lakhs rupees. Guru ki Golk For poor People who need . Why SGPC Allowed to Sukhbir Badal use this For advertisements to Justify to Forgiveness Granted Dera Sadh
@AmarjitMajitha
@AmarjitMajitha Месяц назад
To prevent urine is not sacrifice for pb or party . Party and business is a different matter .
@narindergillnarinder9250
@narindergillnarinder9250 Месяц назад
Rakhra Sahab now sikhs will not vote to all the responsible Akali leaders particularly Badals.All leaders including Badals should resign from their posts.New akali leadership will emerge like sarabjit Khalsa & Bhai Amritpal Singh .Bhai Ranjeet Singh former jathedar of akal Takht should come forward to lead SGPC.
@jarnailsandhu1873
@jarnailsandhu1873 Месяц назад
Thug, LOTERA & Dalla of Badals is Rakhra.
@user-mw1xz9vs9p
@user-mw1xz9vs9p Месяц назад
ਸੁਖਬੀਰ ਬਾਦਲ ਦੀ ਚੌਧਰ ਹੈਂਕੜ ਹੰਕਾਂਰ ਕਰਕੇ ਅੱਜ ਇਹ ਹਾਲ ਹੋਇਆ ਪ੍ਰਧਾਨਗੀ ਨੀ ਛੱਡਦਾ ਚੱਲੋ ਨਾ ਛੱਡਣ ਪਰ ਪੰਜਾਬ ਦੇ ਵੋਟਰਾਂ ਨੇ ਦਾ ਆਪਣਾ ਫੈਸਲਾ ਕਰਤਾ 100 ਸਾਲ ਤੋਂ ਪੁਰਾਣੀ ਅਕਾਲੀ ਦਲ ਦਾ ਇਹ ਹਾਲ ਪ੍ਰਧਾਨ ਕਰਕੇ ਹੋਇਆ
@jatinderpalsinghsandhu1593
@jatinderpalsinghsandhu1593 Месяц назад
Pls check sound quality
@navneetwalia5677
@navneetwalia5677 Месяц назад
ਜੈਸੀ ਕਰਨੀ ਵੈਸੀ ਭਰਨੀ,, ਸ਼੍ਰੀ ਹਰਪਾਲ ਜੁਨੇਜਾ ਜੀ ਨਾਲ ਤੁਸੀਂ ਮਾੜਾ ਕੀਤਾ,ਹੁਣ ਤੁਹਾਡੇ ਨਾਲ ਵੀ ਉਹੀਂ ਹੋ ਰਿਹਾ ਹੈ,,
@RanjeetsinghRanasandhu
@RanjeetsinghRanasandhu Месяц назад
ਸੁਲਤਾਨ ਪੁਰ ਲੋਧੀ 500 ਸਾਲਾ ਜਦੋਂ ਮਨਾਇਆ ਸਟੇਜ ਲਾਈ ਬਾਦਲ ਨੇ ਪ੍ਰਚਾਰ ਆਪਣਾ ਕੀਤਾ ਤੇ ਸਟੇਜ ਦਾ ਬਿੱਲ 13 ਕਰੋੜ ਰੁਪਏ ਗੁਰੂ ਦੀ ਗੋਲਕ ਵਿੱਚੋ ਜਾਣ ਇੱਸ ਤੋ ਵੱਡੀ ਲੁੱਟ ਕੀ ਹੋ ਸਕਦੀ ਜਿੱਨੇ ਵੀ ਪ੍ਰਧਾਨ ਬਾਦਲ ਨੇ ਬਣਾਏ ਓਨਾ ਸਬ ਨੇ ਰਜ ਕੇ ਗੁਰੂ ਘਰ ਨੂੰ ਲੁਟਿਆ ਤੇ ਲੁਟਾਈਆ ਬਾਦਲ ਕਰਕੇ ਸਭ ਦਾ ਬੇੜਾ ਗਰਕ ਹੋਣਾ ਜਿੱਨਾ ਗੁਰੂ ਘਰ ਨੂੰ ਲੁਟਿਆ ਕੰਮ ਸਿਰੁ ਹੋ ਗਿਆ ਵਾਰੀ ਸਬ ਦੀ ਆਉਣੀ ਗੁਰੂ ਨੇ ਲਿਸਟ ਸਭ ਦੀ ਬਣਾਈ ਥੋੜਾ ਵੇਟ ਕਰੋ ਲਾਈਨ ਲੱਮੀ ਬੜੀ ਆ ਪ੍ਰਸਾਦ ਸਬ ਨੂੰ ਮਿਲੇਗਾ
@user-zw8og9bw2p
@user-zw8og9bw2p Месяц назад
ਲੋਕ ਟੁੱਟ ਗਏ ਬੀ ਜੇ ਪੀ ਜੁੜ ਗਈ ਪੱਜਾਬੀ ਸੱਭ ਜਾਣਦੇ ਨਹ ਤਾਰਾ ਕਿੱਥੋ ਹਿੱਲ ਰਹੀਆਂ ਨੇ ਜੇ ਸਰਕਾਰ ਬੱਣ ਜਾਂਦੀ ਫਿਰ ਸਾਰਾ ਕੁਝ ਹੀ ਠੀਕ ਸੇ ਹੁਣ ਮਾੜੇ ਟਾਈਮ ਪਾਰਟੀ ਨੂੰ ਝੂਜਣਾ ਪੈ ਰਿਹਾ ਹੁਣ ਤੁਹਾਡੇ ਯਾਦ ਆ ਸਿਰਸੇਵਾਲੇ ਨੂੰ ਮਾਫੀ ਅੱਜ ਦਿੱਤੀ ਹੈ ਹੁਣ ਪੱਦਰਾ ਸਾਲ ਬਾਦ ਤੁਹਾਡੇ ਯਾਦ ਆ ਗਿਆ
@dalipsingh1507
@dalipsingh1507 Месяц назад
Sukha amli akali dal da Nass kar ka he raha ga
@harpsandhu37
@harpsandhu37 Месяц назад
ਇਨਾ ਕੋਲੋਂ ਤੱਕੜੀ ਨਾ ਨਿਸ਼ਾਨ ਖੋਹੋ ਯਾਰ ਮਲਾਈ ਖਾ ਕੇ ਲੱਸੀ ਕਰੀ ਜਾਂਦਾ
@gurpreetsingh-lf5sl
@gurpreetsingh-lf5sl Месяц назад
eh te.hun formality ha
@gurindersidhu1625
@gurindersidhu1625 Месяц назад
Rakhra sahib tusi v chado
@majorsinghsandhu2469
@majorsinghsandhu2469 Месяц назад
ਪਿੰਡਾਂ ਸ਼ਹਿਰਾਂ ਚ ਮੁਖੀ ਬਣੇ ਬੈਠੇ ਦੱਲਿਆਂ ਨੇ ਹਰਾਇਆ
@JasbirRangi
@JasbirRangi Месяц назад
All these apple 🍎 from same basket
@gagandeepsingh-sz7px
@gagandeepsingh-sz7px Месяц назад
Jina jina ne sant bhindrawale naal gaddari kiti c ona nu paanth kade maaf ni karega.
@baldevsinghgill6557
@baldevsinghgill6557 Месяц назад
ਅੱਬ ਪਛਤਾਏ ਕਿਆ ਹੋਤ ਜਬ ਚਿੜੀਆਂ ਚੁਗ ਗਈ ਖੇਤ
@baldishkaur9953
@baldishkaur9953 Месяц назад
Isne badal vele.ta mouja lutian hun b j p de hath chad. gaÿa jad mantri c ta isne kehede rang lga dite 😂😂😂😂😂😂😂
@user-cw6bp7lr8j
@user-cw6bp7lr8j Месяц назад
Sir Punjab nu duhb na deeu
@baldishkaur9953
@baldishkaur9953 Месяц назад
2017 ch tuci bache c sir jad sirse de dere te gaya c 😂😂😂😂😂😂
@user-li9kl4bm8u
@user-li9kl4bm8u Месяц назад
Yaar lok ikko gl kri jande aa k odo mafi kio nhi mangi, jdo sukhbir badal sareya da os time te senior c, ehna bandeya ne te sukhbir badal di sulah naal e turna c, chlo j aj eh bande galti mande aa sare ehna nu hi kahi jande aa, jihrha sukhbir aj v jhagga chuk k dikhaon diya ohnu lok fer v changa kahi jande aa, matlav gl te oho e aa jihdi jutti kaim ohnu lok bhapa kahende aa,
@rashpalsingh5699
@rashpalsingh5699 Месяц назад
ਓ ਬੀਬੀ ਤੂੰ ਬਹੁਤੀ ਚਿੰਤਾ ਨਾ ਕਰ ਅਕਾਲੀ ਦਲ ਦੀ, ਏਹ ਤਾਂ ਬਾਦਲ ਨੇ ਹਾਈਜੈਕ ਕੀਤਾ ਹੋਇਆ ਸੀ, ਤੇ ਬਣਾਤਾ ਸੀ ਅਕਾਲੀ ਦਲ ਬਾਦਲ । ਹੁਣ ਅਜ਼ਾਦ ਹੋਜੂਗਾ, ਤੇ ਫੇਰ ਚੜ੍ਹਦੀ ਕਲਾ ਵਿਚ ਆਜੂਗਾ, ਨੀਲੀ ਛੱਤ ਆਲ਼ੇ ਨੇ ਸਭ ਵਿਊਂਤਬੰਦੀ ਕਰ ਰੱਖੀ ਐ, ਅਕਾਲੀ ਦਲ ਬਾਰੇ । ਨਾਲੇ ਅਕਾਲੀ ਦਲ ਤਾਂ ਚੱਲੂਗਾ, ਜੇ ਪਿਓਰ ਰਹੂਗਾ । ਚੁਸਤੀਆਂ ਚਲਾਕੀਆਂ ਨਾਲ ਨੀ ਚੱਲਣਾ ।
@gurindersidhu1625
@gurindersidhu1625 Месяц назад
Chandu v chade
@kuljitsingh5883
@kuljitsingh5883 Месяц назад
rakhra ji tusi ik vadia insan ho per jihre tuhade nal de chandumajra dhindsa bibi jagir kaur kadi v upne balbute te kadi nahi jit sakde oh sirf malai khan wale han tuhanu benti hai k kamian saria c hundian han tusi age ho k pb te akalidal di behtari lai age avo kise te v mara changa time aunda rehanda hai je khdoor sahib te fdk to apna candidate hatha laindey ta 10 percent vote share vad jana c please tusi na karo hor koe karey ja na karey dhanwad
@ajaibsingh9583
@ajaibsingh9583 Месяц назад
Sukhe nu baher kado ji
@user-ch7so4ct1v
@user-ch7so4ct1v Месяц назад
Isnu ah vi ptha sukhbir pisab krn nahi gyaa..gadar a vi gadar ovi gadar .sukhbir nu aho je loka ne gumraa kita..
@MajorSingh-ir9bz
@MajorSingh-ir9bz Месяц назад
Patkar Bibi jma 0 ਐ
@ajmersingh8485
@ajmersingh8485 Месяц назад
Sukha amli ne 1978 ton nirnkari kand bargade kand Sirsa sadh nakodar kand 50 sal ton.akali dal panj jathedar bandi singh’s nu akali govt wich kion mafe nahi diti tunsen sare hi Jimebar ho sukhe amli ne sara Punjab and sgpc kha lai sare leader and jathedar long time chup kion rahe is lai tuse jimebar ho ral mil malae khan de rahe hun ladu muk gae Zara ne tut gae
@KarmjeetSingh-nb1tu
@KarmjeetSingh-nb1tu Месяц назад
ਪਰ ਤੂ ਗੁਰੂ ਦਾ ਸਿਖ ਤਾਂ ਹੈ ਸੀ
@kulwantsingh5402
@kulwantsingh5402 Месяц назад
ਗੰਧ jamany da
@user-er1qj4ot6b
@user-er1qj4ot6b Месяц назад
Sarey Chor may.
@kirankharoud6336
@kirankharoud6336 Месяц назад
Chorrr
@SahibSingh-si9tw
@SahibSingh-si9tw Месяц назад
Drama karda pays e
@ashcroftriverinn5790
@ashcroftriverinn5790 Месяц назад
bakhto Khoji Domani Bole al Patal . They doing all drama now .
@JagtarSingh-bp9hh
@JagtarSingh-bp9hh Месяц назад
Odon tu rakhrri banaoun gia c hun raula pai jana
@user-gk7hv8xt4x
@user-gk7hv8xt4x Месяц назад
ਸਰਦਾਰ ਸਾਹਿਬ ਹੁਣ ਜੋ ਸੱਚੇ ਬਣ ਰਿਹੇ ਹੋ ਜਦੋ ਇਹ ਕੁਝ ਹੋਇਆ ਉਸ ਟਾਇਮ ਜਮੀਰ ਕਿਥੇ ਸੀ ਤੁਹਾਡੀ । ਸਾਰਾ ਕੁਝ ਪਤਾ ਸੀ ਤੇਰੇ ਵਰਗਿਆ ਨੂ ਬਾਦਲਾ ਦੇ ਬਹੁਤ ਨੇੜੇ ਸੀ ਤੂੰ ।ਸਰਮ ਨਾ ਦੀ ਕੋਈ ਚੀਜ ਹੈਗੀ ਕਿ ਨਹੀ ਸਬ ਚੋਰ ਕੁੱਤੀ ਇੱਕੋ ਜੇ ਹੁਣ ਛਿੱਤਰ ਵੱਜੇ ਤਾ ਬੋਲਿਆ ਤੂੰ
@Sukhdev-lf9sm
@Sukhdev-lf9sm Месяц назад
Undesirable elements
@Sukhdev-lf9sm
@Sukhdev-lf9sm Месяц назад
Unpardonable
@avtarrattol3995
@avtarrattol3995 Месяц назад
Plz click link
Далее