Тёмный
No video :(

Special Podcast with Saab Pangota | SP 39 | Punjabi Podcast 

Punjabi Podcast
Подписаться 88 тыс.
Просмотров 37 тыс.
50% 1

Punjabi Podcast with Rattandeep Singh Dhaliwal
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
ALL RIGHTS RESERVED 2023 © PUNJABI PODCAST

Опубликовано:

 

26 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 201   
@happybhatti005
@happybhatti005 6 месяцев назад
ਸਵਾਦ ਆ ਗਿਆ ਅੱਜ ਦਾ ਪੋਡਕਾਸਟ ਸੁਣ ਕੇ ❤❤❤❤
@Mohitkumar-iq4zq
@Mohitkumar-iq4zq 6 месяцев назад
22 bohot sohna podcast c ❤
@happybhatti005
@happybhatti005 6 месяцев назад
@@Mohitkumar-iq4zq ਹਾਜ਼ੀ ਵੀਰ
@CanadaKD
@CanadaKD 6 месяцев назад
ਬਾਈ ਸੁਆਦ ਆ ਗਿਆ ਅੱਜ ਪੋਡਕਾਸਟ ਸੁਣਕੇ।❤❤❤❤
@gurjitcheema275
@gurjitcheema275 6 месяцев назад
ਪੰਜਾਬੀ ਸੱਭਿਆਚਾਰ ਦਾ ਰਾਖਾ ਸਾਡਾ ਵੀਰ ਸਾਬ੍ਹ pangota ਜਿਉਂਦਾ ਵੱਸਦਾ ਰਹੇ
@Kpreet012
@Kpreet012 5 месяцев назад
ਵਾਹ ਵਾਹ ਵਾਹ ਕਿਆਂ ਬਾਤਾਂ ਥੌਡੀ ਕਲਮ ਦੀਆ👏👏👏
@malwakhabarnama
@malwakhabarnama 6 месяцев назад
ਰਤਨ ਭਾਜੀ ਸਚਮੁੱਚ ਅੱਖਾਂ ਭਰ ਆਈਆਂ ਜੀ
@harpaaldhillon
@harpaaldhillon 6 месяцев назад
ਬਹੁਤ ਵਧੀਆ ਜੀ ਪੋਡਕਾਸਟ ਸਾਬ ਵੀਰ ਜੀ ਬਹੁਤ ਸੋਹਣਾ ਲਿਖਦੇ ਹਨ ਪਰਮਾਤਮਾ ਲੰਮੀ ਉਮਰ ਕਰੇ ਤੰਦਰੁਸਤੀ 🎉ਬਖ਼ਸ਼ੇ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਰਤਨ ਵੀਰ ਜੀ ਤੁਸੀਂ ਵੀ ਬਹੁਤ ਵਧੀਆ ਕਰਦੇ ਹੋ ਤੁਸੀਂ ਵੀ ਚੜਦੀ ਕਲਾ ਵਿੱਚ ਰਹੋ
@user-fn5og2wv8y
@user-fn5og2wv8y 6 месяцев назад
22 ਆਪ ਤੰਦਰੁਸਤ ਰਹੋ।ਆਪ ਬੀਤੀ ਸਣਾਉ ਜੋ ਆਜ ਧਰਨੇ ਦੌਰਾਨ ਬੀਤੀ।
@Dilbagbrar-k5v
@Dilbagbrar-k5v 6 месяцев назад
ਨਜ਼ਾਰਾ ਆ ਗਿਆ ਰਤਨ ਵੀਰੇ........... ❤️❤️❤️❤️❤️❤️ ਬਹੁਤ ਵਧੀਆ 22 ਜੀ...... G
@amarbirsingh7538
@amarbirsingh7538 5 месяцев назад
ਜਿਉਂਦਾ ਵੱਸਦਾ ਰਹਿ ਮਾਝੇ ਵਾਲਿਆਂ ❤
@user-wq8ur5dd1r
@user-wq8ur5dd1r 6 месяцев назад
ਸਿਰਾ ਜਿਹਨੂੰ ਪੰਜਾਬੀ ਚ ਇੰਡ ਕਹਿੰਦੇ ਆ ਸੁਆਦ ਆ ਗਿਆ ਨਜਾਰ ਬੰਨ ਤੇ ਵਾਹਿਗੁਰੂ ਆਪ ਸਭ ਨੂੰ ਚੜਦੀਕਲਾ ਚ ਰੱਖੇ
@HappySarpanch
@HappySarpanch 6 месяцев назад
ਸੱਚ ਦੇ ਬੋਲਾ ਦਾ ਭਾਰ ਢੋਣ ਵਾਲਾ ਝੋਟਾ। ਗਵਾ ਲਿਉ ਪੰਜਾਬੀਉ ਕਿਤੇ ਸਾਬ ਪਨਗੋਟਾ।
@balkarangill9722
@balkarangill9722 6 месяцев назад
ਬਹੁਤ ਸੌਹਣਾ ਪੋਡਕਾਸਟ ਬਾਈ ਜੀ.......॥
@malwakhabarnama
@malwakhabarnama 6 месяцев назад
ਸਵਾਦ ਆ ਗਿਆ ਜੀ ਅੱਜ ਆਲੇ ਪੋਡਕਾਸਟ 'ਚ ਰਤਨ ਵੀਰ ਜੀ।
@ਖੇਤੀ
@ਖੇਤੀ 6 месяцев назад
Bhot vdia bai ji saab pangota nazara agya bai jeonda wasda reh bai
@baljider247
@baljider247 6 месяцев назад
ਅੱਜ ਬਾਈ ਤੁਹਾਡਾ ਪੋਡਕਾਸਟ ਕਰਨਾ ਅਤੇ ਸਾਡਾ ਵੇਖਣਾ ਸਫਲ ਹੋ ਗਿਆ ❤❤❤
@dhaliwalbys878
@dhaliwalbys878 6 месяцев назад
Bai sahab dea galan suhn dil khush ho gea majha di boli ch mithaas bahut a hitar khrab walea sirra gal bat a ratan bai nu chardi kala ch rahakan parmatma
@amanpreetsingh2747
@amanpreetsingh2747 6 месяцев назад
ਸਾਬ ਵੀਰੇ ਪੰਜਾਬੀ ਭਾਸ਼ਾ ਬੋਲਣ ਵਿੱਚ ਆਪਣੇ ਤੇ ਰਤਨ ਵੀਰ ਹੋਣਾ ਦਾ ਲਹਿਜ਼ਾ ਬਦਲ ਜਾਂਦਾ ❤❤
@chamkaur_sher_gill
@chamkaur_sher_gill 6 месяцев назад
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@RanjitSingh-um3wj
@RanjitSingh-um3wj 6 месяцев назад
ਚੜਦੀ ਕਲਾ ਰਹੇਗੀ ਸਦਾ ਵੀਰ
@BhupinderSingh-pr5yc
@BhupinderSingh-pr5yc 6 месяцев назад
ਨਜ਼ਾਰਾ ਆ ਗਿਆ ਬਾਈ🎉❤
@jattpunjabi6532
@jattpunjabi6532 6 месяцев назад
Sira. Bhanda. Saab panghota.
@gurjantsidhu5080
@gurjantsidhu5080 6 месяцев назад
ਸੱਚੀ ਯਾਰ ਅੱਖੀਆਂ ਭਰ ਆਈਆਂ ਸਾਬ ਯਾਰ
@parmjeetkaur9132
@parmjeetkaur9132 5 месяцев назад
ਵੀਰ ਦੋਨਾਂ ਦਾ ਧੰਨਵਾਦ🎉🎉🎉
@SukhdeepSingh-md7th
@SukhdeepSingh-md7th 6 месяцев назад
ਬਹੁਤ ਵਧੀਆ ਜੀ
@lovepreet736
@lovepreet736 6 месяцев назад
ਦਿਲ ਖੁਸ਼ ਹੋਗਿਆ ਬਾਈ ਜੀ
@lakhwindersingh-sh9hm
@lakhwindersingh-sh9hm 6 месяцев назад
ਬਹੁਤ ਸੋਹਣੀ ਗੱਲ ਬਾਤ ਸਾਬ੍ਹ ਬਾਈ ਜੀ ਨਾਲ ਰਤਨ ਵੀਰ ਜੀ.....❤🎉
@GurjeetSingh-yt4kj
@GurjeetSingh-yt4kj 6 месяцев назад
Barcim. Nu. Stala. Hi. Khanda. Na. Veir. Doaba. Vich. V Par. Bhaut Wadiya Vachar Veir Ji Salut 🌹🌹🌹🌹🌹
@user-nv9cx9zg4n
@user-nv9cx9zg4n 6 месяцев назад
ਬਹੁਤ ਵਧੀਆ ਕੰਮ ❤
@jagroopchachowali5117
@jagroopchachowali5117 6 месяцев назад
ਬਹੁਤ ਵਧੀਆ ਵੀਰ ਜੀ ❤❤❤
@luckykairway
@luckykairway 5 месяцев назад
Siraaa krata , next podcast hona chahida rattan veere Sabb Pangota nal , Fan ho gye bai de sun k , mila ge jarur bai nu, Jeh rabb nu milya ta , Sab toh vadiya podcast lagiya, 👌👌👌👌👌♥️ Dila de saaf insaan sachiya gallan hi krde hunde aaa,
@harnekdhillon7087
@harnekdhillon7087 6 месяцев назад
ਬਹੁਤ ਵਧੀਆ 🎉
@preetbains7024
@preetbains7024 5 месяцев назад
Rattan veer my born last name Dhaliwal my village district Bathinda since 2007 in USA I always like your podcast
@kamaljeetsidhu3060
@kamaljeetsidhu3060 6 месяцев назад
ਸਤਿ ਸ੍ਰੀ ਅਕਾਲ ਰਤਨ ਧਾਲੀਵਾਲ ਸਾਹਿਬ ਜੀਂ ਬਹੁਤ ਵਧੀਆ ਹੈ। ਤੁਸੀਂ ਧਰਮ ਦੇ ਨਾਮ ਹੇਠ ਧੰਦਾ ਨਹੀਂ ਕੀਤਾ।🎉
@kuljitsingh5883
@kuljitsingh5883 6 месяцев назад
bhai rattan ji sab pangota ji sat sri akal saf suthri vadia gyaki young gen nu sahi sedh den da nam hai sab pangota parmatma chardikala c rakhe dil dia gahrain to dhanwad
@manjeetkaur8779
@manjeetkaur8779 6 месяцев назад
ਬਹੁਤ ਵਧੀਆ ਵੀਰੇ❤
@HarjinderSingh-jp3wn
@HarjinderSingh-jp3wn 6 месяцев назад
ਸਾਬ ਬਾਈ ਜੁਗ ਜੁਗ ਜੀਉ ਜਿਉਂਦੇ ਰਹੋ ❤❤🌹🌹🙏🏻
@gurdeepdhaliwal1714
@gurdeepdhaliwal1714 6 месяцев назад
ਬਹੁਤ ਘੈਂਟ
@surindersingh9746
@surindersingh9746 6 месяцев назад
ਰਤਨ ਵੀਰੇ ਆਪ ਜੀ ਦੇ ਪੋਡਕਾਸਟ ਦਾ ਇੰਤਜ਼ਾਰ ਹੀ ਰਹਿਦਾ ਆ
@deepraj_kaurz
@deepraj_kaurz 6 месяцев назад
What a gratitude in that person ❤
@kuldeepjassal3
@kuldeepjassal3 6 месяцев назад
ਬਹੁਤ ਵਧੀਆ ਪੋਡਕਾਸਟ ਰਿਹਾ , ਪਰ ਇਕ ਗੱਲ ਸੋਚਣ ਵਾਲੀ ਆ ਯਰ ਆਪਣੇ ਪੰਜਾਬੀ ਕੋਈ ਵਧੀਆ ਗੱਲਾਂ ਕਰਦਾ ਓਹ ਨੀ ਸੁਣਦੇ ਇਹੀ ਨੀਟੂ ਸ਼ਟਰਾਂ ਵਾਲਾ ਹੁੰਦਾ ਤਾਂ ਝਾਕੇ ਹੁਣ ਤਕ 1 ਲੱਖ ਤੋਂ ਵੱਧ ਹੋਣੇ ਸੀ ,ਪਤਾ ਨੀ ਆਪਣੇ ਲੋਕਾਂ ਦੀ ਸੋਚ ਕਿੱਧਰ ਨੂੰ ਜਾ ਰਹੀ ਆ
@user-rd7nt8tg9l
@user-rd7nt8tg9l 6 месяцев назад
ਬਹੁਤ ਵਧੀਆ,
@channitt420
@channitt420 6 месяцев назад
ਬਹੁਤ ਚੰਗਾ ਬੰਦਾ ਸਾਬ,ਰਤਨ ਭਰਾ ਗਲ ਸੱਚੀ ਲਗਦੀ ਡੂੰਘੀ ਸੱਟ ਖਾਈ ਬੈਠਾ ,ਮੰਨਦਾ ਨੀ
@viraltiktokworldvideo
@viraltiktokworldvideo 6 месяцев назад
Rattan veere tuhdi Punjab nu buht vadhi dain aa/ tusi ek imaandaar insaan ho wmk stay bless you nhai - bhaana bhai v aa reha mil k video kareyo ❤
@bhupindersingh5311
@bhupindersingh5311 6 месяцев назад
Waheyguru chardikala rakhey ❤💪🏽🙏🙏🙏🙏🙏
@Peacefulmind13
@Peacefulmind13 6 месяцев назад
ਬਹੁਤ ਸੋਹਣਾ ਲੱਗਿਆ ਅੱਜ ਦਾ ਪੋਡਕਾਸਟ, ਇਕ ਨੰਬਰ 💯🔥🙌👍
@shahbazsinghwakeel2775
@shahbazsinghwakeel2775 6 месяцев назад
ਬਹੁਤ ਖੂਬ
@rupinderchahal1835
@rupinderchahal1835 6 месяцев назад
Veer najara aa gya ❤❤❤
@mutlibrandstore1762
@mutlibrandstore1762 6 месяцев назад
End bro 👌👌👌👌
@kalahassanpuri9423
@kalahassanpuri9423 6 месяцев назад
ਬਹੁਤ ਹੀ ਵਧੀਆ ਬਾਈ ਜੀ
@Paliwala
@Paliwala 6 месяцев назад
Baeseem hunda rattan Veer g
@harmangi116
@harmangi116 6 месяцев назад
Y ah hoea asli podcast serious ve funny ,teh information vala plush side ale bande vi conversation vich include se 100/ better then expected good job
@didar529
@didar529 6 месяцев назад
Big respect for team n Saab veer ❤❤
@pritpalbrar9307
@pritpalbrar9307 6 месяцев назад
ਬਹੁਤ ਵਧੀਆ ਵੀਰੇ 🎉🎉🎉
@ManjitSingh-lo4wk
@ManjitSingh-lo4wk 6 месяцев назад
Bai att podcast ae Rattan Bai
@Satwinder7923
@Satwinder7923 6 месяцев назад
ਬਾਈ ਜੀ ਬਹੁਤ ਚੰਗੀ ਗੱਲਬਾਤ ਹੁੰਦੀ ਆ ♥️♥️♥️
@kirankaur4504
@kirankaur4504 6 месяцев назад
ਸਤਿ ਸ੍ਰੀ ਅਕਾਲ ਜੀ 🙏🙏
@harpindermahla5587
@harpindermahla5587 6 месяцев назад
Bhut vadia galla kitya ❤️❤️
@BalkinderSingh-th1hr
@BalkinderSingh-th1hr 6 месяцев назад
ਸਤਿ ਸ੍ਰੀ ਅਕਾਲ ਰਤਨ ਬਾਈ ਜੀ 🙏
@davinderhayer7542
@davinderhayer7542 6 месяцев назад
ਇਹ ਤਾਂ ਯਾਰ ਬਾਈ ਬੰਦਾ ਬੋਲਦਾ ਹੀ ਆ ਜਿਵੇਂ ਰੋਂਦਾ ਹੁੰਦਾਸੈਡ ਸੌਂਗ ਵਾਲੇ ਦੀ ਗੱਲ ਕਰਦਾ
@preetinderkaur9939
@preetinderkaur9939 6 месяцев назад
Bht vadhia
@Tandewalabunty
@Tandewalabunty 6 месяцев назад
Love you ratan bai
@royaljatt2883
@royaljatt2883 6 месяцев назад
ਆ ਪੋਡਕਾਸਟ ਸੁਣ ਕੇ ਸਵਾਦ ਆ ਤੇ ਸਾਬ ਭਾਜੀ ਅਖੀਰ ਵਾਲੇ ਗਾਣੇ ਤੇ ਸੇਅਰ ਨੇ ਤਾ ਲੂ ਕੰਡਾ ਖੜਾ ਕਰਤਾ ਜੀ…. ਉਏ ਜੱਟਾਾਾ ਲਵ ਜੂ ਵੱਡੇ ਭਰਾ ਤੇ ਸਾਡਾ ਅਨਮੋਲ ਰਤਨ ਵੱਡੇ ਵੀਰ ਰਤਨ ਭਰਾ ਨੂੰ ਲਵ ਜੂ ਭਰਾ
@happyvirk9891
@happyvirk9891 6 месяцев назад
Very nice ❤❤❤
@kaursingh8369
@kaursingh8369 6 месяцев назад
ਰਤਨ ਬਾਈ ਲਾਭ ਹੀਰੇ ਦਾ ਪੌਡਕਾਸਟ ਜਰੂਰ ਕਰਿਓ ਪਲੀਜ਼
@makhanbrar3660
@makhanbrar3660 6 месяцев назад
good bai ji ❤❤❤❤❤❤
@surajbhan7606
@surajbhan7606 6 месяцев назад
ਬਹੁਤ ਵਧੀਆ ਜੀ❤❤❤❤❤❤❤❤❤❤❤🎉🎉🎉🎉🎉😅😂😮
@rupinderuppal9094
@rupinderuppal9094 6 месяцев назад
Waheguru ji 🙏🤲❤️
@babbalsahi8255
@babbalsahi8255 6 месяцев назад
Jee o jattO
@user-xd7vy6el8y
@user-xd7vy6el8y 6 месяцев назад
ਸਤਿ ਸ੍ਰੀ ਅਕਾਲ ਵੀਰ🙏
@indergill-xp5ti
@indergill-xp5ti 6 месяцев назад
Bhoot vadia podcast ❤
@InderInder-si8wq
@InderInder-si8wq 6 месяцев назад
Kya baat aa baba .... Jio babeo #saabpangota #ratandeepdhaliwal .. baba aa podcast punjab warga ❤
@user-hr9ro6bk6b
@user-hr9ro6bk6b 6 месяцев назад
Bhout wadiya insan aa eh g bahrain ayea c bhout hi good bande aa eh g
@gillharman1051
@gillharman1051 6 месяцев назад
rattan veera pyare tera nal tu sach lai punjab lai khad da hamesha nal tera nal love u ah from majha and hun uk♥️♥️
@surindernijjar7024
@surindernijjar7024 6 месяцев назад
Very nice ❤
@AmandeepSingh-lm1er
@AmandeepSingh-lm1er 6 месяцев назад
Love from USA truck mehkma jeyonde vassde raho ❤❤❤
@gurpreetdhillon1712
@gurpreetdhillon1712 6 месяцев назад
Which state
@AmandeepSingh-lm1er
@AmandeepSingh-lm1er 5 месяцев назад
San Francisco (California)
@guwindersingh3877
@guwindersingh3877 6 месяцев назад
Best podcast ❤
@jaswindersinghmullowal2687
@jaswindersinghmullowal2687 6 месяцев назад
ਪੂਰਾ ਆਨੰਦ ਆ ਗਿਆ ਵੀਰ ਗੱਲ ਬਾਤ ਸੁਣ ਕੇ ਵਾਹਿਗੁਰੂ ਸਾਰੇ ਵੀਰਾ ਨੂੰ ਚੜਦੀ ਕਲਾ ਬਖਸੇ ਜੀ।।
@BaljinderSingh-sv9nj
@BaljinderSingh-sv9nj 6 месяцев назад
💝My great brother sahibv vire i love you 💝
@jasjeetsingh6446
@jasjeetsingh6446 6 месяцев назад
Jma end aa bai ji❤❤❤
@amritchahal4182
@amritchahal4182 6 месяцев назад
podcast ਦਾ ਨਾਮ ਆਪਣਾ ਹੀਟਰ
@kartarpur6075
@kartarpur6075 5 месяцев назад
shei.gual.a veer ji 🙏...
@harjitsingh214
@harjitsingh214 6 месяцев назад
Nice program ❤
@AmritpalSingh-lc2oq
@AmritpalSingh-lc2oq 6 месяцев назад
Veer u right
@roopgill1555
@roopgill1555 6 месяцев назад
Sachi yr ajj mja aa geya ❤❤❤
@khairagagan5029
@khairagagan5029 6 месяцев назад
ਜਿਹੜੇ ਵੀਰ ਕਹਿਕੇ ਛੱਡ ਕੇ ਗਏ ਓਹ ਹੁਣ ਭੁਗਤ ਰਹੇ ਵੀਰੇ
@KirpalSingh-er7mh
@KirpalSingh-er7mh 6 месяцев назад
ਰਤਨ ਬਾਈ ਹੀਟਰ ਤਾ ਕ੍ਰਿਪਾ ਕਰਕੇ ਬਦਲ ਹੀ ਲਓ 😂
@AmandeepSingh-tl8os
@AmandeepSingh-tl8os 6 месяцев назад
Bahut hi wadhiya ❤❤❤
@JarmanSingh-ld4zb
@JarmanSingh-ld4zb 6 месяцев назад
Bot vadia laga podcast ji
@AmritpalSingh-lc2oq
@AmritpalSingh-lc2oq 6 месяцев назад
Good
@MusicLovers18696
@MusicLovers18696 6 месяцев назад
ਜਿਹੜੇ ਭਰਾ ਕਹਿੰਦੇ ਸੀ ਸਾਬ ਨੂੰ ਉਨ੍ਹਾਂ ਦਾ ਪਤਾ ਨਹੀ ਕਿੱਥੇ😂😂😂 ਗਏ ਸਾਬ ਅੱਜ ਵੀ ਬੁੱਕ ਦਾ ਫਿਰਦਾ
@PANSOTASTORE
@PANSOTASTORE 6 месяцев назад
❤❤❤❤❤❤
@NirmalSingh-bq7if
@NirmalSingh-bq7if 6 месяцев назад
Very Very nice
@baljidersingh-ep1ef
@baljidersingh-ep1ef 5 месяцев назад
Very good
@sukhdeepsinghpanech6840
@sukhdeepsinghpanech6840 6 месяцев назад
❤❤
@PUNJABREGIONKHALISTAN
@PUNJABREGIONKHALISTAN 6 месяцев назад
Rattan veer te thali veer love you both tusi dono Punjab de maan ho real news wale maybe tusi dono jada pesa na bna sko par jdo tak Sikh rehn ge Sikh channels waleya ne keha karan ge ke tohade dona warge bno ❤❤❤❤❤❤❤
@JaspalSingh-fo9hh
@JaspalSingh-fo9hh 5 месяцев назад
Very good love you 🎉🎉
@navsandhu1543
@navsandhu1543 6 месяцев назад
🔥🔥❤️
@jagdeepchahal7325
@jagdeepchahal7325 6 месяцев назад
ਵਾਹ ਉਏ ਪੰਜਾਬੀਉ ਮਾਣ ਹੈ ਵੀਰ ਤੇ ਸੱਚ ਹੈ
@user-xm2sq4lt5q
@user-xm2sq4lt5q 5 месяцев назад
ਰੰਬ ਲੰਮੀ ਓਮਰ ਕਰੇ ਪੁਤਰਾ ਤੇਰੀ
@daljitsingh-ob7fb
@daljitsingh-ob7fb 6 месяцев назад
ratan, rocky singh singer rampura phul (tseries wala) da interview ve karo dear, ihu jahe struggling talented loga nu ve introduce karo, thanks, nice work
Далее
Avaz Oxun - 10 yillik yubiley konsert dasturi 2023
2:52:33
Podcast with Shamsher Sandhu | Akas | EP 18
1:45:31
Просмотров 45 тыс.