Тёмный

Sri Anandpur Sahib ਦੀ ਘਟਨਾ ਵਾਲੇ ਪਰਦੀਪ ਸਿੰਘ ਦਾ ਅਸਲੀ ਚਿਹਰਾ ! ਕਤਲ ਜਾਂ ਸ਼ਹੀਦ ? ਸਿਖ ਪੰਥ ਦੋ ਕੰਮ ਜਲਦੀ ਕਰੇ ! 

Giani Gurpreet Singh Ji
Подписаться 179 тыс.
Просмотров 70 тыс.
50% 1

By - Giani Gurpreet Singh Ji
Reality of nihang singh anandpur sahib news

ਸਤਿਨਾਮੁ
ਕਰਤਾ ਪੁਰਖੁ
ਨਿਰਭਉ ਨਿਰਵੈਰੁ
ਅਕਾਲ ਮੂਰਤਿ
ਅਜੂਨੀ ਸੈਭੰ
ਗੁਰਪ੍ਰਸਾਦਿ ॥
॥ ਜਪੁ ॥
ਆਦਿ ਸਚੁ ਜੁਗਾਦਿ ਸਚੁ ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
--------------------------------------------------------------
Subscribe to channel for more Gurbani santhia , Gurbani & historical Katha.
Facebook Page
/ gianigurpreetsingh
Instagram
/ gianigurpreetsinghji
Telegram Group
t.me/GianiGurp...
#anandpursahib #nihangsingh #holamohalla

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 325   
@charanjtsingh2679
@charanjtsingh2679 Год назад
ਸ਼ਹੀਦ ਹੋਇਆ ਹੈ ਸਿੰਘ 🙏🏻 ਬਿਲਕੁਲ ਸਹੀ
@rajanpreetkaur121
@rajanpreetkaur121 Год назад
ਅੱਜ ਭਾਈ ਪ੍ਰਦੀਪ ਸਿੰਘ ਦੀ ਜਾਨ ਨੀ ਖ਼ਤਮ ਹੋਈ, ਖ਼ਤਮ ਹੋਈ ਏ ਪੰਜਾਬ ਦੇ ਪੰਜਾਬੀ ਦੀ ਅਣਖ, ਕੇਸ ਅੱਜ ਵੀਰ ਦੇ ਪਤਤ ਨੀ ਪਤਾਤ ਹੋਏ ਨੇ ਹਰ ਇਕ ਸਿੱਖ ਦੀ ਰੂਹ, ਇਸ ਘਟਨਾ ਨੇ ਜਿਸਮਾਨੀ ਨੁਕਸਾਨ ਤਾਂ ਕੀਤਾ ਹੀ ਹੈ ਨਾਲ ਹੀ ਹਰ ਇਕ ਸਿੱਖ ਦੇ ਦੀ ਰੂਹ ਦਾ ਮਾਨਸਕ ਅਪਮਾਨ ਵੀ ਕੀਤਾ ਹੈ। ਭਾਈ ਪਰਦੀਪ ਸਿੰਘ ਗੁਰੂ ਸਾਹਿਬ ਜੀ ਦੀ ਸਿੱਖਿਆ ਤੇ ਪਹਿਰਾ ਦਿੰਦੇ ਹੋਏ ਪ੍ਰਾਣ ਤਿਆਗੇ ਵਾਹਿਗੁਰੂ ਜੀ ਮੇਰੇ ਵੀਰ ਨੂੰ ਚਰਨਾਂ ਚ ਨਿਵਾਸ ਬਖਸ਼ਣ। ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ ਤੇ ਮੇਲਿਆਂ ਚ ਥੋੜੀ ਬਹੁਤੀ ਸਖ਼ਤੀ ਵਰਤੀ ਜਾਣੀ ਚਾਹੀਦੀ ਹੈ ਜੀ।
@Danger_devils
@Danger_devils Год назад
Thodi nahi Puri sakhtayi honi chahidi hai
@sandhujatt1362
@sandhujatt1362 Год назад
ਲੱਖਾ ਸੰਗਤਾ ਹੌਲਾ ਮੁਹੱਲਾ ਮਨਾੳੁਣ ਜਾਦਿਅਾ ਨੇ ਪਰ ਲੱਖਾ ਵਿੱਚ ਖਾਲਸਾ ੲਿੱਕ ਹੀ ਸੀ ਭਾੲੀ ਪਰਦੀਪ ਸਿੰਘ ਜਿਸ ਨੇ ਗਲਤ ਦਾ ਵਿਰੌਧ ਕੀਤਾ ਤੇ ਅਾਪਣੀ ਜਾਨ ਦੈ ਦਿੱਤੀ ਧੰਨ ੳੁਹ ਮਾ ਜਿਸ ਨੇ ਅਾ ਹੀਰੇ ਨੂੰ ਜਨਮ ਦਿੱਤਾ?
@waheguru459
@waheguru459 Год назад
ਵੀਰਜੀ ਆਪਣੇ ਇਖਲਾਕ ਤੇ ਕਾਇਮ ਰਹਿਕੇ ਆਪਣੇ ਪਿਤਾ ਦੀ ਪੱਗ ਦੀ ਸ਼ਾਨ ਵਧਾ ਗਿਆ।ਵੀਰਜੀ ਗੁਰੂ ਗੋਬਿੰਦ ਸਿੰਘ ਦਾ ਲਾਡਲਾ ਪੁੱਤਰ ਗੁਰੂ ਦੇ ਬਖਸ਼ੇ ਰਾਹ ਤੇ ਚਲਦਾ ਹੋਇਆ ਸ਼ਹੀਦ ਹੋਇਆ ।
@balvirsingh6393
@balvirsingh6393 Год назад
ਸਹੀ ਵੀਚਾਰ ਕੀਤਾ ਜਥੇਦਾਰਾਂ ਨੂੰ ਸੋਚਣਾ ਚਾਹੀਦੀ ਹੈ ਸਭ ਦਲ ਇੱਕਠੇ ਹੋਕੇ ਪਰਵਾਰ ਨਾਲ ਖੜੋ
@user-kk9bf4hc4q
@user-kk9bf4hc4q Год назад
ਸਿੰਘ ਜੀ ਵਾਹਿਗੁਰੂ ਜੀ ਮਿਹਰਾਂ ਕਰਨਗੇ ਜੀ ਚੜ੍ਹਦੀ ਕਲਾ ਬਖਸ਼ਣਗੇ ਜੀ ਅਰਦਾਸ ਕਰਦਾ ਹਾਂ ਜੀ ਤੁਹਾਡੇ ਰਾਹੀਂ ਬੇਨਤੀ ਕਰਦਾ ਹਾਂ ਕਿ ਇਹ ਤੁਹਾਡਾ ਬਿਆਨ ਸੁਣ ਕੇ ਖੁਸ਼ੀ ਹੋਈ ਹੈ ਜੀ ਪਰ ਹੁਣ ਤਕ ਕਿਸੇ ਵੀ ਨਹੀਂ ਜੀ ਇਹੋ ਜਿਹੇ ਵਿਚਾਰ ਸਿੱਖ ਕੌਮ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਹੁਤ ਧੰਨਵਾਦ ਕਰਦਾ ਹਾਂ ਜੀ ਵਾਹਿਗੁਰੂ ਜੀ
@jagwindersingh9474
@jagwindersingh9474 Год назад
ਸ਼ਹੀਦ ਭਾਈ ਪਰਦੀਪ ਸਿੰਘ ਖਾਲਸਾ ਅਮਰ ਰਹੇ
@kamaljeetkaur4955
@kamaljeetkaur4955 Год назад
ਬਿਲਕੁਲ ਠੀਕ ਕਿਹਾ ਵੀਰ ਜੀ, ਮੈਂ ਬਹੁਤ ਵਿਚਲਿਤ ਸੀ ਇਸ ਘਟਨਾ ਤੋਂ। ਖਾਲਸਾ ਪੰਥ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ।
@princesimraa1975
@princesimraa1975 Год назад
WaheGuru Ji ka Khalsa WaheGuru Ji ki Fateh Waheguru Ji Shahid hoy Singh sahib Singh Aage to tralya 10 km do lanya chhidya ne punth nu e hukm jari krna chahida ha punth Da bhut dhunwad hovega
@vijendersinghofficialo
@vijendersinghofficialo Год назад
Tattu da panth reh gya sada
@daljitsinghaujla744
@daljitsinghaujla744 Год назад
ਸਹੀਦ ਭਾਈ ਪਰਦੀਪ ਸਿੰਘ ਜੀ ਨੂੰ ਕੋਟਿ ਕੋਟਿ ਪਰਨਾਮ। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਮਿਹਰ ਭਰਿਆ ਹੱਥ ਰੱਖੇ।
@rajasarpanch3072
@rajasarpanch3072 Год назад
ਬਿਲਕੁਲ ਸਹੀ ਸਿੰਘ ਸਾਹਿਬ ਜੀ
@armylover5546
@armylover5546 Год назад
ਬਿਲਕੁੱਲ ਸਹੀ ਕਿਹਾ ਭਾਈ ਸਾਹਿਬ ਨੇ 🙏🙏 ਮਾਂ ਤੇਰੀ ਕੁੱਖ ਨੂੰ ਪ੍ਰਣਾਮ ਆ 🥺🙏🙏
@rahulmusic5935
@rahulmusic5935 Год назад
ਜੈਕਾਰ ਕੀਉ ਧਰਮੀਆਂ ਕਾ ਪਾਪੀ ਕੋ ਡੰਡ ਦਿਉ ਰੇ ਪਰਦੀਪ ਸਿੰਘ ਖਾਲਸਾ ਸ਼ਹੀਦ 🙏
@Gagandeepkaur-cf1je
@Gagandeepkaur-cf1je Год назад
🙏🙏
@urmilaranarana1046
@urmilaranarana1046 Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏 ਸ਼੍ਰੀ ਅਨੰਦਪੁਰ ਸਾਹਿਬ ਦੇ ਪੰਜ ਪੰਜ ਮੀਲ ਦੂਰ ਤੱਕ ਦੇ ਇਲਾਕੇ ਵਿੱਚ ਕਿਸੇ ਵੀ ਆਵਾਜਾਈ ਦੇ ਸਾਧਨ ਉਪਰ ਕਿਸੇ ਵੀ ਤਰ੍ਹਾਂ ਦਾ ਮਿਊਜ਼ਿਕ ਪੂਰੀ ਤਰ੍ਹਾਂ ਬੈਨ ਹੋਣਾ ਚਾਹੀਦਾ ਹੈ। ਸ਼੍ਰੀ ਕੇਸਗੜ੍ਹ ਸਾਹਿਬ ਤੋਂ ਬਾਣੀ ਕੀਰਤਨ ਹੀ ਚਲਣਾ ਚਾਹੀਦਾ ਹੈ ਜੀ। 🙏🙏🙏
@harbantsingh796
@harbantsingh796 Год назад
ਸ਼ਹੀਦ ਭਾਈ ਪਰਦੀਪ ਸਿੰਘ ਨੂੰ ਗੁਰੂ ਚਰਨਾਂ ਵਿੱਚ ਨਿਵਾਸ ਬਖਸ਼ੇ ਜੀ
@harmindersinghgill422
@harmindersinghgill422 Год назад
SGPC ਨੂੰ ਉਸ ਸਿੰਘ ਦੇ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਉਸਦੇ ਪਰਿਵਾਰ ਦਾ ਸਨਮਾਨ ਵੀ ਕਰਨਾ ਚਾਹੀਦਾ ਹੈ। ਸਿੰਘ ਸਾਹਿਬ ਠੀਕ ਕਹਿ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
@ParamjeetKaur-dt9fe
@ParamjeetKaur-dt9fe Год назад
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਸਿੰਘ ਨੂੰ ਚਰਨਾਂ ਵਿਚ ਨਿਵਾਸ ਬਖਸ਼ਣ ਜੀ 🙏🙏
@Onewithdivinity
@Onewithdivinity Год назад
Sikh sikh nu na mare te sikh kom kade na hare
@davindersingh9618
@davindersingh9618 Год назад
ਪਰਦੀਪ ਸ਼ਹੀਦ ਹੈ
@SarabjitKaur-oy8ft
@SarabjitKaur-oy8ft Год назад
​@@Onewithdivinityp ni
@sukhwindersingh-fm3us
@sukhwindersingh-fm3us Год назад
🚩ਫਤਹਿ ਭਿਜਵਾਈ ਸਤਿਗੁਰ ਆਪ । ਫਤਹਿ ਦਾ ਹੈ ਵੱਡਾ ਪ੍ਤਾਪ। ਫਤਿਹ ਸਭ ਮੇਟੈ ਸੰਤਾਪ। ਫਤਹਿ ਵਿੱਚ ਹੈ ਵਾਹਿਗੁਰੂ ਜਾਪ। ਗੱਜ ਕੇ ਫਤਹਿ ਪਰਵਾਨ ਕਰੋ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 👏
@dskabbe8195
@dskabbe8195 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@davindersingh9618
@davindersingh9618 Год назад
ਮਾ ਜੀ ਨੁੰ ਸਿਰਪਾੳਏ ਦਿਉ ।
@gurcharansingh6287
@gurcharansingh6287 Год назад
ਵੀਰ ਨੇ ਸਿਧਾਂਤ ਲਈ ਆਪਾ ਵਾਰਿਆ ਹੈ । ਵੀਰ ਨੂੰ ਸਿੱਖ ਸ਼ਹੀਦ ਦਾ ਰੁਤਬਾ ਦਿੱਤਾ ਜਾਣਾ ਚਾਹੀਦਾ ਹੈ ।
@rahulmusic5935
@rahulmusic5935 Год назад
ਵਾਹਿਗੁਰੂ ਜੀ ਮਿਹਰ ਕਰਨਾ ਪਰਦੀਪ ਸਿੰਘ ਖਾਲਸਾ ਨੂੰਆਪਣੇ ਚਰਨਾਂ ਨਾਲ ਨਿਵਾਸ਼ ਕਰਨਾ ਸ਼ਹੀਦੋ ਸਿੰਘੋ ਮਿਹਰ ਕਰੋ🙏🙏🙏
@gurjeetsingh9370
@gurjeetsingh9370 Год назад
ਸਹੀ ਗੱਲ ਹੈ ਜੀ, ਸ਼ਹੀਦ ਦਾ ਦਰਜਾ ਦਿੱਤਾ ਜਾਣਾ ਚਾਹੀਦਾ ,ਬਹੁਤ ਵਧੀਆ ਕੰਮ ਕਰ ਕੇ ਸ਼ਹੀਦ ਹੋਇਆ
@jagjitsigh
@jagjitsigh Год назад
ਸ਼ਹੀਦ ਭਾਈ ਪਰਦੀਪ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ 🙏
@sukhvirkaur801
@sukhvirkaur801 Год назад
ਸਾਰੀਆਂ ਗੱਲਾਂ ਬਿਲਕੁਲ ਸਹੀ ਹਨ ਵੀਰ ਜੀ। ਅਰਦਾਸ ਵਿੱਚ ਨਾਮ ਸ਼ਾਮਲ ਹੋ ਗਿਆ ਹੈ ਸਤਿਕਾਰ ਯੋਗ ਵੀਰ ਦਾ। 🙏🙏🙏🙏🙏
@sharnkaur9145
@sharnkaur9145 Год назад
ਬਿਲਕੁੱਲ ਸਹੀ ਕਿਹਾ। ਉਹ ਵੀਰ ਪੰਥ ਲਈ ਸ਼ਹੀਦੀ ਦੇ ਗਿਆ 🙏🏻
@kamalgill8077
@kamalgill8077 Год назад
ਸਾਰੀ ਸਿੱਖ ਕੌਮ ਨੂੰ ਇਸ ਯੋਧੇ ਦੇ ਪਰਿਵਾਰ ਨਾਲ ਖਲੋਣਾ ਚਾਹੀਦਾ ਹੈ ਼ ਸਿੱਖੋ ਜਾਗੋ ਨਹੀਂ ਤਾਂ ਇਸ ਤੋਂ ਸ਼ਰਮ ਦੀ ਗੱਲ ਨਹੀਂ ਹੋ ਸਕਦੀ ਂ
@harmanbenipal8986
@harmanbenipal8986 Год назад
ਖਾਲਸੇ ਦੀ ਜਨਮ ਭੂਮੀ ਤੇ ਏਡਾ ਵੱਡਾ ਪਾਪ ਹੋ ਜਾਵੇ ਫ਼ਿਰ ਗੁਰੂ ਕਿਵੇਂ ਖੁਸ਼ ਹੋ ਸਕਦਾ ਹੈ ਦੋਸੀਆ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ
@sarabsingh5487
@sarabsingh5487 Год назад
ਬਹੁਤ ਸਹੀ ਵਿਚਾਰ ਹਨ, ਤੁਹਾਡੇ ਭਾਈ ਸਾਹਬ ਜੀ,, ਗੁਰੂ ਸਾਹਿਬ ਜੀ ਦੇ ਅਸੂਲਾਂ ਤੇ ਕੁਰਬਾਨੀ ਦੇਣ ਵਾਲਾ ਪਰਦੀਪ ਸਿੰਘ ਸ਼ਹੀਦ ਹੈ🙏💯 ਪਰ ਇਥੇ ਤਾਂ ਆਵਦੇ ਧੜੇ ਦੇ ਭਾਵੇਂ ਕਿਦਾਂ ਮੌਤ ਹੋਈ ਹੋਵੇ, ਉਹਨੂੰ ਹੀ ਸ਼ਹੀਦ ਮੰਨਣ ਚ ਕਾਮਯਾਬੀ ਸਮਝਦੇ ਆ, ਦੂਜੇ ਦਾ ਨਾਉਂ ਨਹੀਂ ਲੈ ਰਹੇ,
@sarabsingh5487
@sarabsingh5487 Год назад
ਕਾਫ਼ੀ ਸੰਗਤਾਂ ਵੱਲੋਂ ਪਰਦੀਪ ਸਿੰਘ ਦੀਆਂ ਗਲਤੀਆਂ ਨੂੰ ਵੀ ਸਾਹਮਣੇਂ ਲਿਆਂਦਾ ਗਿਆ ਹੈ,, ਤੁਸੀਂ ਬਾਬਾ ਜੀ ਇਹ ਵੀਡੀਓ,,ਹਰ ਮੌਕਾ, ਉਹ ਜਗਾਹ ਵੇਖਕੇ , ਸਭ ਸੰਗਤਾਂ ਦੇ ਵਿਚਾਰ ਲੈ ਕੇ,,ਪੂਰਾ ਬਣਦਾ ਹੱਕ ਵੇਖਕੇ ਸ਼ਹੀਦ ਦਾ ਦਰਜਾ ਦੇ ਰਹੇ ਹੋ, ਜਾਂ ਫ਼ੇਸਬੁੱਕੀ ਵਿਦਵਾਨਾਂ ਦੀਆਂ ਸੁਣੀਆਂ ਸੁਣਾਈਆਂ ਤੇ ਹੀ ਦੇ ਰਹੇ ਹੋ ???
@botboy941
@botboy941 Год назад
ਵਾਹਿਗੁਰੂ ਜੀ ਖਾਲਸਾ ਜੀ ਆਪਣਾ ਫਰਜ ਨਿਭਾਉ ਸਿੰਘ ਆਪਣਾ ਫਰਜ ਨਿਭਾ ਗਿਆ
@ManjitSingh-jg6my
@ManjitSingh-jg6my Год назад
ਇਸ ਪਰਦੀਪ ਸਿੰਘ ਦੇ ਨਾਮ ਤੇ ਕੋਈ ਸੰਸਥਾ ਬਣਨੀ ਚਾਹੀਦੀ ਹੈ ਜੌ ਇਹਨਾ ਹੁਲੜ ਬਾਜ਼ ਲੋਕਾਂ ਨੂੰ ਹੁਲੜ ਬਾਜ਼ੀ ਕਰਨ ਤੋਂ ਰੋਕਣ ਦੀ ਸੇਵਾ ਨਿਭਾਵੇ
@bandnasidhu
@bandnasidhu Год назад
REALLY YOUNG ,N.R.I. PUNJABI NIHANG SINGH JI, SAHEED HAA.
@kaurjaspal2948
@kaurjaspal2948 Год назад
ਪਰਦੀਪ ਸਿੰਘ ਸ਼ਹੀਦ ਹੀ ਹੈ ਪਰ ਅਫਸੋਸ ਇਸ ਗਲ ਦਾ ਹੈ ਕੀ ਇੰਨੀ ਦੁਨੀਆ ਵਿੱਚੋ ਕਿਸੇ ਨੇ ਛਡਿਆ ਨਹੀਂ ਬਾਣੇ ਪਾਉਣ ਨੂੰ ਕਰਨਾ ਜੇ ਦਿਲਾਂ ਵਿਚ ਅਸਾਨੀਅਤ ਨਹੀ ਏਨੀ ਭੀੜ ਵਿੱਚ ਇਕ ਬੰਦੇ ਨੂੰ ਮਾਰ ਦਿੱਤਾ ਲਾਹਣਤ ਹੈ ਉਨ੍ਹਾਂ ਸਾਰਿਆਂ ਤੇ ਜਹੇੜੇ ਖੜੇ ਦੇਖਦੇ ਰਹੇ ਕਿਸੇ ਨੂੰ ਤਰਸ ਨਹੀਂ ਆਇਆ
@nirmaljeetsingh7535
@nirmaljeetsingh7535 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗਿਆਨੀ ਜੀ ਤੁਸੀਂ ਜੀ ਦਾਸ ਦੇ ਦਿਲ ਦੀ ਗੱਲ ਕੀਤੀ ਹੈ ਜੀ
@AvtarSingh-hw3ed
@AvtarSingh-hw3ed Год назад
ਸ਼ਹੀਦ ਪਰਦੀਪ ਸਿੰਘ ਸ਼ਹੀਦ ਹੈ ਉਸਦੇ ਦੁਨਿਆਵੀ ਮਾਤਾ ਪਿਤਾ ਦਾ ਸਨਮਾਨ ਕਰਨਾ ਚਾਹੀਦਾ ਹੈ 🙏🏽🙏🏽🙏🏽🙏🏽🙏🏽
@Gurpreet_singh1699
@Gurpreet_singh1699 Год назад
🙏ਭਾਈ ਸਾਹਿਬ ਜੀ ਇਹ ਵੀਰ ਸ਼ਹੀਦ ਹੀ ਹੈ ਸਾਡੇ ਲਈ 💯
@alakhjotsingh5994
@alakhjotsingh5994 Год назад
ਬਹੁਤ ਵਧੀਆ ਤੇ ਬਿਲਕੁਲ ਸਹੀ ਵਿਚਾਰ ਪੇਸ਼ ਕੀਤੇ ਜੀ
@paramjitkaur6638
@paramjitkaur6638 Год назад
Absolutely right 👍 Giani ji very nice
@karmsingh4103
@karmsingh4103 Год назад
Ik ik bachan sat hai ji Great 👍
@gurbachansingh7116
@gurbachansingh7116 Год назад
Guru.nanak patsah.charhdi.kalaa karan BHAI SAHIB JI ÀÀP UTE
@ParamjeetKaur-dt9fe
@ParamjeetKaur-dt9fe Год назад
ਬਿਲਕੁਲ ਸਚ ਹੈ ਜੀ
@deepsinghkhalsa6392
@deepsinghkhalsa6392 Год назад
ਤੁਸੀਂ ਬਿਲਕੁਲ ਸਹੀ ਕਿਹਾ ਖਾਲਸਾ ਜੀ ਭਾਈ ਪਰਦੀਪ ਸਿੰਘ ਖਾਲਸਾ ਜੀ ਨੂੰ ਸ਼ਹੀਦ ਦਾ ਦਰਜਾ ਜ਼ਰੂਰ ਦੇਣਾ ਚਾਹੀਦਾ ਹੈ
@darbarasingh1566
@darbarasingh1566 Год назад
ਇਹ ਗੱਲਾਂ ਬਾਬਾ ਜੀ ਬਿਲਕੁਲ ਤੁਹਾਡੇ ਸੱਚ ਨੇ🙏
@Singhmandip
@Singhmandip Год назад
ਬਹੁਤ ਵਧੀਆ ਵੀਚਾਰ ਦੱਸੇ ਆਪ ਜੀ ਨੇ
@gurbaxsingh9207
@gurbaxsingh9207 Год назад
ਖਾਲਸਾ ਜੀ ਅਫਸੋਸ ਨਾਲ ਕਹਿਣਾ ਪੈ ਰਿਹਾ ਇਹ ਨਿਹੰਗ ਸਿੰਘ ਗੁਰੂੁ ਜੀ ਦੇ ਮਾਨ ਸਤਿਕਾਰ ਲਈ ਜਾਨ ਵਾਰੀ ਹੈ ਸਹੀਦ ਦਾ ਸਤਿਕਾਰ ਦੇਣਾ ਜਰੂਰੀ ਹੈ ਇਹ ਤਾਂ ਨਿਹੰਗ ਸਿੰਘ ਸੀ ਕੋਈ ਹੋਰ ਵੀ ਹੁੰਦਾ ਅੈਸੀ ਕੁਰਬਾਨੀ ਦਿੰਦਾ ਤਾਂ ਵੀ ਤਾਂ ਵੀ ਸਹੀਦ ਦਾ ਦਰਜਾ ਬਣਦਾ ਹੈ
@armylover5546
@armylover5546 Год назад
ਪਰਦੀਪ ਸਿੰਘ ਤਾਂ ਸੱਚਾ ਸ਼ਹੀਦ ਆ 🙏🙏
@parminderpanesar600
@parminderpanesar600 Год назад
Waheguru Ji Ka Khalsa Waheguru Ji Ki Fateh. Bauth vadhia bhai Sahib ji.
@shubhkarmanbawa2605
@shubhkarmanbawa2605 Год назад
Parnam Shaheedan nu🙏 Waheguru Ji apne charanaan ch nivas bakshan
@sandhujatt1362
@sandhujatt1362 Год назад
ਬਾਬਾ ਜੀ ਅੱਜ ਕੁੱਛ ਨਿਹੰਗ ਜਥੇਬੰਦੀਅਾ ੲਿਨਾਮ ਰੱਖ ਦਿੱਤਾ ਹੈ ਜਿਨਾ ਹੁੱਲੜਬਾਜਾ ਕਤਲ ਕੀਤਾ ਹੈ,,,ਜਦੌ ਅਾ ਕੰਮ ਹੌੲਿਅਾ ੳੁਥੇ ਕੌੲੀ ਨਿਹੰਗ ਸਿੰਘ ਨਹੀ ਅਾੲਿਅਾ ,,,ਬਹੁਤ ਮਾੜੀ ਘਟਨਾ ਹੁੱਲੜਬਾਜਾ ਸਿੱਖ ਤੇ ਬਾਣੇ ਨੂੰ ਹੱਥ ਪਾ ਲਿਅਾ ਹੁਣ
@sahildeep4494
@sahildeep4494 Год назад
Bahut vadhiya vichar ne baba g Guru Sahib Singh nu aapne charna vich nivaas bakhshan waheguru ji waheguru ji waheguru ji waheguru ji waheguru ji
@jagdeepsingh3603
@jagdeepsingh3603 Год назад
Thanks Khalsa ji
@dalbir12184
@dalbir12184 Год назад
Dhan guru dhan guru pyare
@harcharansingh3016
@harcharansingh3016 Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@AmrikSingh-fo7wl
@AmrikSingh-fo7wl Год назад
Responsibility of Sikh panth
@kuldeeprattu100
@kuldeeprattu100 Год назад
ਸਹੀ ਕਿਹਾ ਵੀਰ ਜੀ
@shindersinghpunni2694
@shindersinghpunni2694 Год назад
ਗਿਆਨੀ ਜੀ ਦੇ ਵਿਚਾਰ ਬਿਲਕੁਲ ਠੀਕ ਹਨ ਜੀ ਸਾਰਿਆਂ ਨੂ ਯਤਨ ਕਰਨੇ ਚਾਹੀਦੇ ਹਨ ਜੀ ਧੰਨਵਾਦ
@lkaur8368
@lkaur8368 Год назад
ਧੰਨ ਗੁਰੂ ਧੰਨ ਗੁਰੂ ਪਿਆਰੇ॥🙏🏻
@navinderkaursandhu315
@navinderkaursandhu315 Год назад
Waheguru jio
@mehtabsinghsandhu3963
@mehtabsinghsandhu3963 Год назад
Panth khalse de shaheed singh nu lakh lakh parnam amar hogya kio ki shaheed hogya
@gursharnkaur8275
@gursharnkaur8275 Год назад
ਬਿਲਕੁਲ ਠੀਕ ਹੈ। ਜਰੂਰ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਮਹਾਨ ਯੋਧਾ ਸੀ।
@rajanpreetkaur121
@rajanpreetkaur121 Год назад
ਬਿਲਕੁੱਲ ਠੀਕ ਕਿਹਾ ਤੁਸੀਂ ਭਾਈ ਜੀ
@balvirsingh6393
@balvirsingh6393 3 месяца назад
ਭਾਈ ਪਰਦੀਪ ਸਿਘ ਨੂੰ ਸ਼ਹੀਦ ਦਾ ਦਰਜਾ ਦਿਉ
@spsinghsachar6810
@spsinghsachar6810 Год назад
Yes, Absolutely correct
@harindersingh2438
@harindersingh2438 Год назад
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕੱਲਗੀਧੱਰ ਪਾਤਸ਼ਾਹ ਜੀਓ 🙏🙏 ਇਸ ਸ਼ਹਿਦ ਸਿੰਘ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏🙏 ਸਾਡੇ ਵਾਸਤੇ ਇਹ ਸ਼ਹਿਦ ਹਨ
@bhajansingh7441
@bhajansingh7441 Год назад
ਬਿਲਕੁਲ ਸਹੀ ਕਿਹਾ ਸਿੰਘ ਸਾਹਿਬ ਜੀ 🙏
@jassisran3737
@jassisran3737 Год назад
ਬਹੁਤ ਵਧੀਆ ਵਿਚਾਰ ਜੀ 🙏
@gmeetkaur9829
@gmeetkaur9829 Год назад
Waheguru ji 🙏🏻🙏🏻
@JasbirSingh-ig7uw
@JasbirSingh-ig7uw Год назад
Bade vadia vichar ji
@publicviralvideos0909
@publicviralvideos0909 Год назад
Sahi keh rahe oo Bhai saab jii
@kaurcharanjeet3167
@kaurcharanjeet3167 Год назад
Waheguru ji ka khalsa waheguru ji ki Fateh Bhai saab ji 🙏
@dskabbe8195
@dskabbe8195 Год назад
ਗੁਰੂ ਘਰ ਦੀ ਸੇਵਾ ਲਈ ਸਹੀਦੀ ਹੈ ਜੀ🙏🏼
@dskabbe8195
@dskabbe8195 Год назад
ਸਾਭਦਾਨ= ਨਕਲੀ ਸਿੱਖ ਬਣਕੇ ਭੀ ਬਦਨਾਮ ਕਰ ਰਹੇ ਹਨ ਸਿੱਖੀ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਇਤਿਹਾਸ ਨੂੰ ਅਨੰਦਪੁਰ ਸਾਹਿਬ ਵਿਖੇ ਭਗਵੇਂ ਰੰਗ ਦੀਆਂ ਧੋਤੀਆਂ ਪਵਾਕੇ ਪੰਜ ਪਿਆਰਿਆਂ ਦਾ ਬੋਰਡ ਲਗਵਾਇਆ ਗਿਆ ਹੈ ਜੀ ਦਾਸ ਵਲੋਂ =ਸਾਭਦਾਨ ਸਾਭਦਾਨ ਸਾਭਦਾਨ ਖਾਲਸਾ ਜੀ 🙏🏼🙏🏼🙏🏼🙏🏼🙏🏼
@waheguru459
@waheguru459 Год назад
ਸਹੀ ਗੱਲ ਆ ਵੀਰਜੀ
@inderpreetsingh1699
@inderpreetsingh1699 Год назад
ਰੰਗ ਖੇਡਣ ਵਿਰੁੱਧ ਵੀ ਹੁਕਮ ਜਾਰੀ ਹੋਣਾ ਚਾਹੀਦਾ ਹੈ
@Prabhleenkaur1313
@Prabhleenkaur1313 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ,,,ਸਤਬਚਨ ਜੀ
@bhupinderkaur6057
@bhupinderkaur6057 Год назад
Shaheed pardeep singh amar rahe
@apindersingh8145
@apindersingh8145 Год назад
ਬਹੁਤ ਸਹੀ ਕਿਹਾ ਜੀ , ਇਹ ਸ਼ਹੀਦੀ ਹੈ ਜੀ
@ajaibsingh9309
@ajaibsingh9309 Год назад
ਸਿੰਘ ਜੀ ਠੀਕ ਆਖਿਆ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਘੱਰ ਅਤੇ ਸ੍ਰੀ ਅਨੰਦਪੁਰ ਸਾਹਿਬ ਚੱ ਗ਼ਲਤ ਬੰਦਿਆਂ ਨੂੰ ਰੋਕਿਆ ਤੇ ਸਿੱਖੀ ਅਸੂਲਾਂ ਵਾਸਤੇ ਆਪਣੀ ਜਾਨ ਵਾਰ ਤੀ ਤੇ ਸਿੱਖ ਪੰਥ ਦਾ ਮਹਾਨ ਸ਼ਹੀਦ ਹੈ
@bandnasidhu
@bandnasidhu Год назад
DHAN GURU DHAN GURU PIYARRA.
@MrHariomji
@MrHariomji Год назад
Sahi gal aa eh sher put si jo buraai de khilaf larya te kayran ne mil ke mareya Sher nu. Marya nhi balki achhe kam layi saheed hoya,
@Rajindersingh-hj3ep
@Rajindersingh-hj3ep Год назад
Shi aa veer ji
@surinderbains2337
@surinderbains2337 Год назад
ਬਿਲਕੁਲ ਸਹੀ ਜੀ ਇਹ ਸਿੰਘ ਸਹੀਦ ਹੋਇਆ ਹੈ ਜੀ🙏🙏
@anmolkaur1776
@anmolkaur1776 Год назад
you always speak truth veerji 🙏💯
@HarpreetSingh-vt6ib
@HarpreetSingh-vt6ib Год назад
☬ਧੰਨ ਸ਼ਹੀਦ ਭਾਈ ਪਰਦੀਪ ਸਿੰਘ ਖਾਲਸਾ☬
@jagjitsingh9160
@jagjitsingh9160 Год назад
ਗੁਰੂ ਫਤਹਿ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੋ ਆਪ ਜੀ ਦੇ ਵੀਚਾਰ ਨੇ ਓਹ ਸੋ ਪਰਸੈਂਟ ਸਹੀ ਨੇ ਤੇ ਸਾਨੂੰ ਸਾਰਿਆਂ ਨੂੰ ਅਪਨਾਉਣੇ ਜਰੂਰੀ ਨੇ ਵਾਹਿਗੁਰੂ ਜੀ ਮਿਹਰ ਕਰਨ ਸਾਨੂੰ ਸੁਮੱਤ ਬਖਸ਼ਣ ਬਾਕਿਈ ਅਸਲੀ ਸ਼ਹੀਦ ਇਹ ਸਿੰਘ ਹੀ ਹੈ ਬਾਕੀ ਜੋ ਸੰਸਾਰ ਵਿੱਚ ਸੰਸਾਰ ਸੁਧਾਰ ਲਈ ਜਾਨ ਦਿੰਦਾ ਓਹ ਵੀ ਸਤਿਕਾਰ ਯੋਗ ਹੈ
@karandeepsingh1721
@karandeepsingh1721 Год назад
ਬਾਬਾ ਜੀ ਬਿਲਕੁਲ ਸਹੀ ਕਿਹਾ ਹੈ ਅਸਲ ਵਿੱਚ ਉਹ ਸ਼ਹੀਦ ਅਸਲੀ ਸ਼ਹੀਦ ਹੈ।👍💐💐🌹🌹🙏🙏🙏🙏🙏
@gianisatnamsingh448
@gianisatnamsingh448 Год назад
💯🙏🏻❤️
@kanwaljitkaur3848
@kanwaljitkaur3848 Год назад
ਸ਼ਹੀਦ ਭਾਈ ਪਰਦੀਪ ਸਿੰਘ ਜੀ 🙏🙏
@AmarjitKaur-yb7uz
@AmarjitKaur-yb7uz Год назад
Waheguru ji 👏💓💓
@jeetldh4517
@jeetldh4517 Год назад
Bilkul sahi bhai saab ji
@japneetkaurkanwal5671
@japneetkaurkanwal5671 Год назад
ਇਹ ਗੁਰਸਿੱਖ ਪੰਥ ਦੀ ਮਰਿਆਦਾ ਰੱਖਣ ਲਈ ਸ਼ਹੀਦ ਹੋਇਆਂ ਹੈ। ਇਸ ਸਿੱਖ ਰਹੁ ਰੀਤ ਅਨੁਸਾਰ ਸਤਿਕਾਰ ਕਰਨਾ ਪੰਥ ਦਾ ਫਰਜ ਹੈ। ਪ੍ਰੀਵਾਰ ਦੀ ਸਾਰ ਲੈ ਚਾਹੀਦੀ ਹੈ। ਸਿੱਖ ਸੰਸਥਾਵਾਂ ਨੂੰ ਤੁਰੰਤ ਅੱਗੇ ਆਉਣਾ ਚਾਹੀਦਾ ਹੈ।
@tavjotsingh7318
@tavjotsingh7318 Год назад
Waheguru ji Apne piyare Singh nu apne charna vich rakhan ji Namskar hei es Singh nu 🙏🙏🙏🙏🙏
@SukhwinderKaur-vt7ln
@SukhwinderKaur-vt7ln Год назад
Bilkul sahi kiha veer nu saheed da khitab milna chida hai
@Dhadi.Rajwinder.kaur.ludhiana
Bhut vadiya vichar khalsa ji
@tarolchansinghsursingh9989
@tarolchansinghsursingh9989 Год назад
ਵਾਕਿਅਾ ਭਾੲੀ ਸਾਹਿਬ ਮੇਰੇ ਤਾ ਜਦੋ ਸਿੰਘ ਸ਼ਹੀਦ ਹੋੲਿਅਾ ਦਿਲ ਦੀ ਅਵਾਜ ਸ਼ਹੀਦ ਨਿਕਲ ਰਹੀ ਬੜਾ ਦੁਖ ਲਗ ਰਿਹਾ ਨਹਿੰਗ ਸਿੰਘ ਜਥੈਬੰਦੀਅਾ ਤੇ ੲਿਹਨਾ ਨੂੰ ਕਲ ਹੀ ਸਾਰੇ ਮੀਡਅੇ ਸਖਤ ਬਿਲਨਾ ਚਹਦੀ ਸੀ ਕਿ ੲਿਸ ਜਿਹਨਾ ਦੁਸਟੲ ੲਿਹਾ ਕਾਰਾ ਕੀਤਾ ੳੁਹਨਾ ਨੂੰ ਕਨੂੰਨੀ ਨਹੀ ਪੰਥਕ ਰਵਾੲਿਤਾ ਨਾਲ ਸਜਾ ਦੇਵਾ ਗਾ ,,ਹੁਣ ੲਿਹ ਜਬਵੇ ਵਾਲੇ ਸਿੰਘ ਨਾਲ ਕੋੲੀ ਜਥੈਬੰਦੀ ਖਲੋ ਨਹੀ ਰਹੀ ੲਸੇ ਕਾਰਨ ਕੌਮ ਨੀਘਾਰ ਵਲ ਜਾ ਰਹੀ ਅਕਾਲੀ ਫੂਲਾ ਸਿੰਘਂ ਜੀ ਨੇ ਅਨੰਦਪੁਰ ਸਾਹਿਬ ੲਿਹੋ ਜਿਹੇ ਹੁਲੜ ਬਾਜ ਦਾ ਸਿਰ ਕਲਮ ਕਲਮ ਕਰਨ ਵਾਲੇ ਸਿੰਘ ਨੂੰ ਕਿਸੇ ਵੀ ਸਰਕਾਰ ਸਾਹਮੇ ਪੇਸ ਨਹੀ ਕੀਤਾ ਤੇ ਨੲ ਕਿਸੇ ਦੀ ਹਿਮਤ ਪੲੀ ਪਰ ਹੁਣ ਤਾ ਵਾਹਿਗੁਰੂ ਹੀ ਰਾਖਾ
@sulakhansinghrandhawa5313
@sulakhansinghrandhawa5313 Год назад
ਸਿੰਘ ਸਹੀਦ ਹੋਇਆ ਹੈ ਵਾਹਿਗੁਰੂ ਜੀ
@j-xc1vj
@j-xc1vj Год назад
Waheguru ji ka khalsa waheguru ji ki Fateh🙏🙏🙏🙏🙏
@rajwantkaur5211
@rajwantkaur5211 Год назад
Waheguru ji🍀🍀 waheguru ji🍀🍀🙏🙏🙏🙏 waheguru ji🙏🙏🙏🙏
@SarabjitSingh-uk5yh
@SarabjitSingh-uk5yh Год назад
Bahut Badiya Vichaar Hai Ji Baba Ji Good. SGPC Nu Vichaar Karna Chahida Hai.
@palwinderkaur4518
@palwinderkaur4518 Год назад
ਬਿਲਕੁਲ ਸਹੀ ਕਿਹਾ ਬੇਟਾ ਜੀ।
@ekamsohal7864
@ekamsohal7864 Год назад
Rest in peace and soul
@SurinderSingh-wz7sm
@SurinderSingh-wz7sm Год назад
ਪੰਥ ਨੂੰ ਸੇਧ ਦੇਣ ਵਾਲੇ ਸ਼ਬਦ
@akaur4533
@akaur4533 Год назад
Oh ਸਾਰੀ Sagat daa ਵੀਰ hai ਸਿੰਘ Par ਦੀਪ singh
@fachmaanhilfe1643
@fachmaanhilfe1643 Год назад
Privar tay kirpa karan honsla bakhshan .dhan Shahid Singh
@tvaccount6896
@tvaccount6896 Год назад
Dhan Dhan Bhai Pardeep Singh Ji
@jagdeepsingh3603
@jagdeepsingh3603 Год назад
🙏🙏🙏✔️
@Ultragamer20066
@Ultragamer20066 Год назад
Gyani mere muhh di gll tusi kiti bhut bhut sukriya tuhada dhanvaad ji🙏🙏🙏🙏🙏🙏🙏👌🏼👌🏼👌🏼👌🏼👌🏼👍👍👍
@Gurjantsingh-js2xz
@Gurjantsingh-js2xz Год назад
Wahegrue ji wahegrue ji 🙏🏾🙏🏾🙏🏾🙏🏾🙏🏾
@swarnassingh8584
@swarnassingh8584 Год назад
WaheGuru Ji ka Khalsa WaheGuru Ji ki Fateh Parmatma Sevak Apne chanach Nivas👏👏👏👏
@gurbaniaasraSGGSsikhhistory
ਬਿਲਕੁਲ ਠੀਕ ਕਿਹਾ ਜੀ 🙏
Далее
ДОКАЗАЛ ЧТО НЕ КАБЛУК #shorts
00:30