Тёмный

Why Dasam Granth was Discontinued (written by Guru Gobind Singh Ji) ? | Nek Punjabi History 

Nek Punjabi Itihaas
Подписаться 301 тыс.
Просмотров 244 тыс.
50% 1

Развлечения

Опубликовано:

 

3 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1 тыс.   
@nekpunjabihistory
@nekpunjabihistory 5 месяцев назад
Switch to 1.25x for a faster viewing experience🙏🏻🙏🏻
@Voice.OfTheVoiceless
@Voice.OfTheVoiceless 5 месяцев назад
ਧੰਨ ਧੰਨ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ. ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰਿ ਧਾਰਿਆ Gurbani tan aap karamat nu das rahi hai, ko Guru Akal da roop laike aaya, oh karamat ajj poori hoyi hai. Guru sahib ne karamat dikhaun layi mnahi keeti l, eh nahi keha ki KARAMAT HUNDI nahi hai
@EveryOne0369
@EveryOne0369 5 месяцев назад
ਵੀਰ ਜੀ ਤੁਸੀਂ ਤਾਂ ਜਪਜੀ ਸਾਹਿਬ ਤੇ ਜਾਂ ਗੁਰਬਾਣੀ ਤੇ ਹੀ ਸਵਾਲ ਖੜਾ ਕਰ ਦਿੱਤਾ ਤੁਸੀਂ ਸ਼ੁਰੂ ਵਿੱਚ ਹੀ ਕਿਹਾ ਕਿ ਕਿਸੇ ਸਮੇਂ ਜਪਜੀ ਸਾਹਿਬ ਜਾਂ ਗੁਰਬਾਣੀ ਵਿੱਚ ਕੋਈ ਪੰਗਤੀ ਹੁੰਦੀ ਸੀ ਜਿਸ ਦਾ ਜਾਪ ਕਰਕੇ ਮਰੇ ਹੋਏ ਬੰਦੇ ਨੂੰ ਜਿਊਂਦਾ ਕਰ ਦਿੱਤਾ ਜਾਂਦਾ ਸੀ ਇਸ ਦਾ ਕੀ ਮਤਲਬ ਸਮਝੀਏ ਕਿ ਉਹ ਪੰਗਤੀ ਕਿਸ ਨੇ ਗੁਰਬਾਣੀ ਵਿੱਚੋਂ ਕੱਢ ਦਿੱਤੀ ਉਸ ਬਾਰੇ ਵੀ ਜ਼ਰੂਰ ਜਾਣਕਾਰੀ ਦਿੱਤੀ ਜਾਵੇ ਵੀਰ ਜੀ
@AvtarSinghTiwana-jx6ll
@AvtarSinghTiwana-jx6ll 5 месяцев назад
😊​@@Voice.OfTheVoiceless
@Voiceoftruthxf88g
@Voiceoftruthxf88g 5 месяцев назад
ਨਿਰਾ ਬਕਬਾਸ. ਹੈ
@hardeeptatla6327
@hardeeptatla6327 5 месяцев назад
Guru ji Picture little kyo ? Remove karo and again edit karo Picture and this time make sure, Guru ji de Picture Big hova. 🙏🏻
@balrajsingh8901
@balrajsingh8901 2 месяца назад
ਸਿੱਖ ਧਰਮ ਇਕ ਸੱਚਾਈ ਉੱਤੇ ਅਧਾਰਿਤ ਹੈ ਇਸ ਦੇ ਗੁਰੂ ਸਾਹਿਬਾਨ ਨੇ ਕਦੇ ਵੀ ਕੋਈ ਕਰਾਮਾਤ ਕਰਨ ਦੀ ਜਾਂ ਅੰਧਵਿਸ਼ਵਾਸ ਦੀ ਪ੍ਰੋੜਤਾ ਨਹੀਂ ਕੀਤੀ ਸਗੋਂ ਜਿੰਨਾ ਹੋ ਸਕਿਆ ਆਪਣੇ ਆਪਣੇ ਸਮੇਂ ਇਨ੍ਹਾਂ ਦਾ ਖੰਡਨ ਜ਼ਰੂਰ ਕੀਤਾ,।
@BlessingsofWaheguru-ds4zu
@BlessingsofWaheguru-ds4zu 5 месяцев назад
The guest is full of calmness, composure, knowledge and wisdom. Request part 2
@MrSam-mg5ut
@MrSam-mg5ut 5 месяцев назад
you believe that this nonsense is wisdom?
@NoName-jq7tj
@NoName-jq7tj 5 месяцев назад
@@MrSam-mg5utWhy do you believe this is “nonsense”? Who are you to say this?
@jusmeetsingh1907
@jusmeetsingh1907 5 месяцев назад
​@@MrSam-mg5utbacha hai, nasamajh hai... bahuta bolan jhakan jhan par theek hai, sab nu azadi hai.
@kanguernoorani4091
@kanguernoorani4091 5 месяцев назад
Knowledge and wisdom 😂😂😂😂
@lovieinspire
@lovieinspire 4 месяца назад
Niana aje vichara
@gursewaksingh8299
@gursewaksingh8299 2 месяца назад
ਸਿੱਖ ਧਰਮ ਦੇ ਨਾਲ ਸਬੰਧਤ ਰੌਚਿਕ ਜਾਣਕਾਰੀ ਦੇਣ ਲਈ ਆਪ ਜੀਆਂ ਦਾ ਬਹੁਤ ਬਹੁਤ ਧੰਨਵਾਦ ਜੀ। ਅਗਾਂਹ ਤੋਂ ਵੀ ਸਿੱਖੀ ਨੂੰ ਪ੍ਰਫੁੱਲਿਤ ਕਰਨ ਲਈ ਵਿਦਵਾਨਾਂ ਦੀ ਵਿਚਾਰ ਚਰਚਾ ਖਾਸਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਗਿਆਨਕ ਪੱਖ ਤੋਂ ਦ੍ਰਿਸ਼ਟੀਕੋਣ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜੀ। ਵਾਹਿਗੁਰੂ ਜੀ 🎉
@KikarSingh-t8i
@KikarSingh-t8i Месяц назад
ਗੁਰਮੁਖ ਪਿਆਰਿਓ ਬਹੁਤ ਵਧੀਆ ਡਿਬੇਟ ਕੀਤੀ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਬਖਸ਼ ਦਸਮ ਗ੍ਰੰਥ ਤੇ ਗੁਰੂ ਗ੍ਰੰਥ ਸਾਹਿਬ ਬਾਰੇ ਵਿਸਥਾਰ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@JaspalSingh-1959
@JaspalSingh-1959 19 дней назад
ਗੁਰੂ ਜੀ ਆਪ ਹੀ ਬਚਾਉਣ ਏਹੋ ਜਿਹੇ ਖੋਜੀਆਂ ਤੋੰ ।
@gurughummakad
@gurughummakad День назад
Ekdum sehmat
@rachsaysvainday9872
@rachsaysvainday9872 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ । ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ । ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ । ਜਸਵੀਰ ਕੌਰ ਨਿਊਜ਼ੀਲੈਂਡ ।
@Kiranpal-Singh
@Kiranpal-Singh 4 месяца назад
*ਸਬਰ-ਸਹਿਨਸ਼ੀਲਤਾ-ਪਿਆਰ-ਸਮੱਰਪਣ ਨਾਲ* ਰਿਸ਼ਤਿਆਂ ਨੂੰ ਨਿਭਾਉਣਾ ਹੁੰਦਾ ਹੈ, ਇਨਸਾਨੀਅਤ ਦੀ ਕਦਰ ਕਰਨੀ ਹੁੰਦੀ ਹੈ *ਗੁਰਬਾਣੀ ਦੇ ਅਨਮੋਲ ਖਜਾਨੇ ਨਾਲ ਜੁੜੀਏ, ਪੜ੍ਹੀਏ-ਵਿਚਾਰੀਏ-ਜਪੀਏ* !
@learnreiki8300
@learnreiki8300 2 месяца назад
This program is full of knowlege and wisdom . Millions of thanks . Waheguru ji ka Khalsa waheguru ji ki fateh .❤❤❤❤❤
@RanjitSingh-it5cc
@RanjitSingh-it5cc 5 месяцев назад
ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ। 🙏
@Bunty-Rai
@Bunty-Rai 5 месяцев назад
Very rare , balanced and intellectually accurate information by Gianiji. 🙏🏼🌹
@gandhisidhu1469
@gandhisidhu1469 5 месяцев назад
ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ
@NaseebKaur-eh2th
@NaseebKaur-eh2th 5 месяцев назад
ਪ੍ਰਭ ਭਾਵੈ ਬਿਨੁ ਸਾਸ ਤੇ ਰਾਖੇ ਼
@Kiranpal-Singh
@Kiranpal-Singh 4 месяца назад
*ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !
@veersingh2730
@veersingh2730 5 месяцев назад
Good Tank's brother for Teachings vahiguru ji kakhalsa Sri Wahiguru ji ki fhate 🇲🇺🌹🇮🇳🇲🇺
@karamjeetsingh319
@karamjeetsingh319 3 месяца назад
I am very thankful to you you give knowledge about sikh history God bless you
@daljitschahal
@daljitschahal 5 месяцев назад
ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ
@AkaalSimran
@AkaalSimran 5 месяцев назад
ਇੱਕ ਮੂਲ ਹੈ ਓਅੰਕਾਰ ਮੰਤਰ ਹੈ
@Chatha21
@Chatha21 4 месяца назад
Veer g eh garab vich hunda jad banda os wahqt da ziker hai eh pangti.is layi bani nu padho pehla
@GurbaniGyandhara
@GurbaniGyandhara 3 месяца назад
Moorkhanand gharabh andr nhi eh samadhi da jikr hai garabh andr svas ma Rahi milda bache nu prro pehla
@Entity777
@Entity777 Месяц назад
"Laal Rang Tis Ko Laga Jis Ke Vad Bhaga, Maila Kade Na Hov ee Na Lage Daga" Guru Granth Sahib Vich Likhia Hai, Sab Rang Waheguru Ji De Hai, Nishan Sahib da Rang Jo Hai Chal Ria Theek Hai. Aaj Kal Sikhie Nu Samajhan Wale Bahut Thore Aa.
@swaransingh1412
@swaransingh1412 4 месяца назад
ਯੂਨੀਵਰਸਿਟੀਆਂ ਵਿੱਚੋਂ ਧਰਮ ਦਾ ਅਸਲ ਗਿਆਨ ਨਹੀਂ ਮਿਲ ਸਕਦਾ । ਧਰਮ ਇੱਕ ਪ੍ਰੈਕਟੀਕਲ ਜੀਵਨ ਹੈ ਜੀ
@SurjitRana-d7f
@SurjitRana-d7f 5 месяцев назад
Your program always the best thanks
@gurkiratsingh854
@gurkiratsingh854 5 месяцев назад
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਦਸਮ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਸਰਬਲੋਹ ਮਹਾਰਾਜ🙏🙏🙏🙏🙏⚔️⚔️⚔️⚔️⚔️🌿🌿🌿🌿
@nirmalkaur8581
@nirmalkaur8581 4 месяца назад
ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ
@BlessingsofWaheguru-ds4zu
@BlessingsofWaheguru-ds4zu 5 месяцев назад
Absolutely Brilliant Waheguruji
@GurmeetKaur-xt4wp
@GurmeetKaur-xt4wp 5 месяцев назад
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਭਗਤੀ ਦੇ ਰਾਹ ਤੋਂ ਤੋਰਦੀ ਹੋਈ ਮਨੁੱਖ ਨੂੰ ਦਸਮ ਗ੍ਰੰਥ ਜੀ ਦੀ ਬਾਣੀ ਸ਼ਕਤੀ ਨਾਲ ਜੋੜ ਦੀ ਆ,ਭਗਤੀ ਸ਼ਕਤੀ ਦਾ ਸੁਮੇਲ ਹੀ ਖਾਲਸਾ ਪੰਥ ਆ,ਅੱਜ ਜਿਹੜੀ ਨਿੱਘਰਦੀ ਸਥਿਤੀ ਆ ਖਾਲਸਾ ਪੰਥ ਦੀ ਆ ਇਹ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਓਪਰ ਨੁੱਕਤਾ ਚੀਨ ਕਰਕੇ ਹੀ ਆ 🙏ਗੁਰੂ ਨਾਨਕ ਦੇਵ ਜੀ ਵੀ ਭਗਤੀ ਨਾਲ ਸ਼ਕਤੀ ਨੂੰ ਰੱਖਿਆ ਆ "ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਉ 🙏🙏 ਸਿੱਖ ਨੂੰ ਆਪਣੇ ਗੁਰੂ ਤੇ ਸ਼ੰਕਾ ਨਹੀ ਕਰਨਾ ਚਾਹੀਦਾ🙏🙏
@nachhattarsingh112
@nachhattarsingh112 5 месяцев назад
ਚਰਿੱਤਰ ਅਰਥਾਂ ਸਮੇਤ ਪੜ੍ਹੋ ਸੁਣਿਆ ਬੋਲਿਆ ਛੱਡੋ ਖ਼ੁਦ ਪੜ੍ਹੋ
@GurmeetKaur-xt4wp
@GurmeetKaur-xt4wp 5 месяцев назад
ਹਾਂਜੀ 🙏
@jagwindersingh3254
@jagwindersingh3254 28 дней назад
Jd eh gll nu sare smj gye Sab kuj hasil hojana boht vddia praptia honia Raaj laina ta phr boht aam gll hai keoke phr Chad di klla eni hojani a jdo tark khtm hogya Bot achievements milngia Rbb mehr kre sb upr
@dilbagsingh.307
@dilbagsingh.307 5 месяцев назад
Boht hi shant te sehaj nal vichar kiti veerji ne Bhai Iqbal singh jiya nu Boht pyar ❤❤
@bikramsingh6264
@bikramsingh6264 5 месяцев назад
Bohat vadiya podcast hai ji , Bohat gyan mileya. Thanks 🙏
@avtarsinghkhalsakhalsajifr6929
@avtarsinghkhalsakhalsajifr6929 Месяц назад
ਅੱਜ ਪੂਰੇ ਵਲਡ ਵਿਚ ਡੇਰਾ ਵਾਦ ਕਾਬਜ ਹੋ ਗਿਆ ਹੈ ਕਚੀ ਬਾਣੀ ਪੜੀ ਜਾ ਰਹੇ ਸਾਹਮਣੇ ਸਮਰਥ ਗੁਰੂ 31ਰਾਗਾਂ ਚ ਬਿਰਾਜਮਾਨ ਹਨ ਇਹ ਪਖੰਡ ਵਾਦ ਜਿਨੀਆਂ ਵੀ ਸੰਪਰਦਾਵਾਂ ਕਚੀ ਬਾਣੀ ਪੜਦੀਆਂ ਸਭ ਤੋਂ ਪਹਿਲਾਂ ਇਹਨਾਂ ਦਾ ਸਫਾਇਆ ਕਰਨਾ ਪਵੇਗਾ ਪੂਰੇ ਵਲਡ ਵਿਚ ਇਕੋ ਹੀ ਮਰਯਾਦਾ ਜਦ ਤਕ ਨਹੀਂ ਹੁੰਦੀ ਸਿਖਾਂ ਚ ਵਾਦ ਵਿਵਾਦ ਚੱਲਦੇ ਰਹਿਣਗੇ
@singhharbhajan2986
@singhharbhajan2986 2 месяца назад
ਸਿੰਘ ਸਾਹਿਬ ਜੀ ਜਾਣਕਾਰੀ ਦਾ ਬਹੁਤ ਧਨਵਾਧ
@TEJINDERSINGH-e2l
@TEJINDERSINGH-e2l 5 месяцев назад
Very nice podcast .Imparting very good knowledge. Good podcast🎉
@karamsingh4460
@karamsingh4460 3 месяца назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ❤❤
@surjitkaur5870
@surjitkaur5870 5 месяцев назад
ਗੁਰੂ ਅਮਰਦਾਸ ਦਾਸਜੀਇਹਸਾਖੀਅਸੀਚੋਥ੍ਹੀਵਿਚਪੜੀਸੀਵਾਹਿਗੁਰੂਮੇਹਰਕਰੀਰਖੀ
@JaskaranSingh-kq9tc
@JaskaranSingh-kq9tc 4 месяца назад
ਗੁਰੂਆਂ ਅਤੇ ਭਗਤਾਂ ਦੀ ਕੀਤੀ ਮਿਹਨਤ ਨੂੰ ਖ਼ਤਮ ਕਰਨ ਲਈ ਬ੍ਰਾਹਮਣ ਨੇ ਬੱਚਿਤਰ ਨਾਟਕ ਲਿਖਿਆ। ਬ੍ਰਾਹਮਣ ਨੇ ਅਜਿਹਾ ਹੀ ਬੁੱਧ ਧਰਮ ਨਾਲ ਕੀਤਾ ਸੀ। ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਨੂੰ ਬਚਾਉਣਾ ਹੈ ਤਾਂ ਬੱਚਿਤਰ ਨਾਟਕ ਅਤੇ ਸੂਰਜ ਪ੍ਰਕਾਸ਼ ਆਦ ਗ੍ਰੰਥਾਂ ਨੂੰ ਖ਼ਤਮ ਕਰ ਦੇਵੋ। ਟਕਸਾਲਾਂ ਡੇਰੇ ਸੰਤ ਸਮਾਜ ਨਿਹੰਗ ਮਿਸ਼ਨਰੀ ਆਦ ਸਾਰੇ ਦੇ ਸਾਰੇ ਸਿੱਖੀ ਦੇ ਸਭ ਤੋਂ ਵੱਡੇ ਦੁਸ਼ਮਣ ਹਨ।
@AnantCheema-sh9xr
@AnantCheema-sh9xr 4 месяца назад
Asha
@ChhinaFamily
@ChhinaFamily 4 месяца назад
😂
@SurinderSingh-mw4yf
@SurinderSingh-mw4yf 3 месяца назад
I hi sacha banda jo sb nu glt dasda
@unknown.145gvgugbj
@unknown.145gvgugbj 3 месяца назад
Lao jii agya ek hor singh jihnu bahman nu gaal kaddan da mauka chahida bass
@Meraj-zy5ep
@Meraj-zy5ep 3 месяца назад
Aaho Granth v baahmna ne likheya waheguru guru Shabd kehat maa yashodh jise dahi bhaat khaye jeeyo😂😂 nirakar dahi Bhat khan LGA bevkoof copy paste sare Shabd Sanskrit language cho kiti 😂😂guru Granth snatan Shabd aa Budha Da nhi
@gurjantchandi8569
@gurjantchandi8569 5 месяцев назад
Shukar a waheguru g Bahut vadia jankari c 🙏🏻🙏🏻🙏🏻
@MandeepKaur-rb7ri
@MandeepKaur-rb7ri 5 месяцев назад
Veere ne bhut sohni gal khi ,,, sikhan nu padhna pena
@SurjitSingh-du9fp
@SurjitSingh-du9fp 5 месяцев назад
ਸਹੀ ਹੈ ਪੱਤਰਕਾਰ ਸਾਬ ਜੀ..ਜਿੰਨੀਆਂ ਜਿਆਦਾ ਭੜਾਈਆਂਵਧ ਗਈਆਂ ਨੁਖਤਾ ਚੀਨੀ ਓਨੀ ਹੀ ਵਧਗਈ ਜਦੋ ਸੰਕਿਆਂ ਪੈਦਾ ਹੋਗਈ ਸਭ ਕੁੱਝ ਜੀਰੋ ਹੋਗਏ
@Macrophantom
@Macrophantom 5 месяцев назад
This is a great podcast i would love to see more podcasts like this
@SatnamSingh-ds9dc
@SatnamSingh-ds9dc 5 месяцев назад
ਬਹੁਤ ਘਟ ਲੋਕਾਂ ਨੇ ਪੰਜਾਬੀ ਵਿਚ ਲਿਖਿਆ ਹੈ। ਕਿਸੇ ਵੀ ਗੁਰੂ ਨੇ ਕਰਾਮਾਤ ਨਹੀਂ ਦਿਖਾਈ
@harshdeepsingh8211
@harshdeepsingh8211 5 месяцев назад
😂😂😂😂, ਗੁਰੂ ਸਾਹਿਬ ਨੇ ਇਕ ਤੀਰ ਦੇ ਨਾਲ 10,000 sipahi maarte c chamkaur de vich
@Manindersingh-yc2xw
@Manindersingh-yc2xw 4 месяца назад
ਬੱਲੇ ਉਹ ਤੇਰੇ ਸਦਕੇ ਜਾਈਏ ਤੇਰੀ ਘਟੀਆ ਸੋਚ ਤੇ ਤੈਨੂੰ ਕਿਸ ਨੇ ਕਿਹਾ ਕਿ ਸਾਰੇ ਗੁਰੂ ਸਾਹਿਬਾਨ ਜੀ ਨੇ ਕਰਤੱਵ ਦਿਖਾਏ ਨੇ ---- ਨਾ ਤਾਂ ਮੇਰੇ ਗੁਰੂ ਪਾਤਸ਼ਾਹ ਜੀ ਨੇ ਕੋਈ ਕਰਤੱਵ ਦਿਖਾਇਆ ,, ਨਾ ਕੋਈ ਕਰਾਮਾਤ -- ਉਨਾਂ ਨੇ ਕਲਾ ਦਿਖਾਈ ਹੈ !!! ਕਰਤੱਵ ਤਾਂ ਜਾਦੂਗਰ ਜਾਂ ਸਿਖਲਾਈ ਪ੍ਰਾਪਤ ਜਿਮਨਾਸਟਿਕ ਕਰਨ ਵਾਲੇ ਦਿਖਾਉਂਦੇ ਹਨ (( ਮੇਰੇ ਗੁਰੂ ਪਾਤਸ਼ਾਹ ਕੋਈ ਜਾਦੂਗਰ ਜਾਂ ਅਜਿਹੇ ਕੁਝ ਨਹੀਂ ਨੇ ਜੋ ਕਰਤੱਵ ਦਿਖਾਉਣ ਅਤੇ ਲੋਕਾਂ ਦਾ ਮਨੋਰੰਜਨ ਕਰਨ )) ,,,,, ਨਾ ਹੀ ਉਹ ਕਰਾਮਤ ਕਰਦੇ -- ਕਿਉਕਿ ਕਰਾਮਾਤ ਉਹ ਕਰਦਾ ਜੋ ਆਪਣੇ ਹੰਕਾਰ ਨੂੰ ਆਪਣੇ ਆਪ ਨੂੰ ਉਜਾਗਰ ਕਰਨ ਦੀ ਇੱਛਾ ਰੱਖਦਾ ਹੋਵੇ - ਪੈਸੇ ਜਾਂ ਸ਼ੌਹਰਤ ਲਈ ( ਮੇਰੇ ਗੁਰੂ ਪਾਤਸ਼ਾਹ ਜੀ ਇੰਨਾਂ ਘਟੀਆ ਗੱਲਾਂ ਵਿਚ ਨਹੀਂ ਆਉਂਦੇ ਸਨ ) ----- ਮਹਾਰਾਜ ਜੀ ਨੇ ਕਲਾ ਦਿਖਾਈ ਹੈ (( ਕਲਾ ਹੁੰਦੀ ਹੈ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਵਿਚ ਸਾਹਮਣੇ ਵਾਲੇ ਨੂੰ ਸਿੱਖਿਆ ਅਤੇ ਉਸਦੇ ਹੰਕਾਰ ਨੂੰ ਤੋੜ ਕੇ ਸਿੱਧੇ ਰਸਤੇ ਪਾਉਣਾ ---- ਪੱਥਰ ਨੂੰ ਪੰਜਾ ਲਾਉਣਾ ,,,,, ਮੱਕਾ ਘੁਮਾਉਣਾ ,,,,,, ਧੋਬੜੀ ਸਾਹਿਬ ਆਸਾਮ ,,,,, ਪੱਥਰ ਸਾਹਿਬ ਆਦਿ ਇਹ ਸਮਰੱਥ ਨਿਰੰਕਾਰ ਜੀ ਦੇ ਸਰਗੁਣ ਸਰੂਪ ਗੁਰੂ ਸਾਹਿਬ ਜੀ ਦੀਆਂ ਕਲਾ ਸਨ ਨਾ ਕਿ ਕੋਈ ਕਰਤੱਵ ਜਾਂ ਕਰਾਮਾਤ )) ---- ਬਾਕੀ ਰਹੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਵਿੱਤਰ - ਬੀਰ ਰਸੀ ਬਾਣੀ " ਦਸਮ ਗ੍ਰੰਥ ਸਾਹਿਬ " ਜੀ ਦੀ ਤਾਂ ਤੂੰ ਉਹ ਛੱਡ ਦੱਸ ਤੈਨੂੰ "" ਗੁਰੂ ਗ੍ਰੰਥ ਸਾਹਿਬ ਮਹਾਰਾਜ "" ਜੀ ਵਿੱਚੋਂ ਅਜਿਹੇ ਕਿੰਨੇ ਸ਼ਬਦ ਕੱਢਕੇ ਦਿਖਾਵਾਂ ਜੋ ਤੂੰ ਆਪਣੀ ਭੈਣ - ਧੀ - ਮਾਂ ਦੇ ਸਾਹਮਣੇ ਬੋਲ ਵੀ ਨੀ ਸਕਦਾ ਜੇਕਰ ਹਿੰਮਤ ਹੈ ਤਾਂ ਇੰਨਾਂ ਸ਼ਬਦਾਂ ਨੂੰ ਹੂ - ਬ - ਹੂ ਆਪਣੀ ਭੈਣ - ਧੀ - ਮਾਂ ਦੇ ਸਾਹਮਣੇ ਵਿਆਖਿਆ ਕਰ ਦੇਵੀ -------- ਥਣ - ਮੰਮਾ ( ਇਸਤਰੀ ਦੀ ਛਾਤੀ ) ,,,,,, ਬਿੰਦ ( ਬੰਦੇ ਦਾ ਵੀਰਜ ) ,,,,, ਭਗ ( ਇਸਤਰੀ ਦੀ ਜੋਨੀ ਮਤਲਬ ਕਿ ਇਸਤਰੀ ਦਾ ਗੁਪਤ ਭਾਗ -- ਸਮਝ ਗਿਆ ਹੋਵੇਗਾ ) ਆਦਿ ਹੁਣ ਦੱਸ ਤੂੰ ਇੰਨਾਂ ਦੇ ਵਿਆਖਿਆ ਸਹਿਤ ਆਪਣੀ ਮਾਂ - ਭੈਣ - ਧੀ ਦੇ ਸਾਹਮਣੇ ਕਰੇਗਾ ਕਿਉਕਿ ਇਹ ਸ਼ਬਦ ਤਾਂ ਸਾਡੇ "" ਜਾਗਤ ਪ੍ਰਤੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ "" ਦੇ ਹਨ ਨਾ ਕਿ "" ਦਸਮ ਗ੍ਰੰਥ ਸਾਹਿਬ "" ਜੀ ਦੇ -------- ਇਸ ਤੋਂ ਇਲਾਵਾ ਆਪਣੀ ਭੈਣ ਅਤੇ ਧੀ ਦਾ ਵਿਆਹ ਨਾ ਕਰੀ ਕਿਉਕਿ ਜੇਕਰ ਉਨਾਂ ਦਾ ਤੂੰ ਵਿਆਹ ਕੀਤਾ ਤਾਂ ਫਿਰ ਉਨਾਂ ਦੇ ਵਿਆਹ ਤੋਂ ਬਾਅਦ ਉਨਾਂ ਨੂੰ ਪੁੱਛ ਲਵੀ ਕਿ ਉਨਾਂ ਦੇ ਬੱਚੇ ਹੋਣ ਦੀ ਪ੍ਰਕਿਰਿਆ ਲਈ ਕੀ ਕੁੱਝ ਕੀਤਾ ਉਨਾਂ ਦੇ ਪਤੀ - ਘਰਵਾਲਿਆਂ ਦੇ ਨਾਲ ,,,,,,, ਇੱਥੋਂ ਤੱਕ ਕਿ ਤੂੰ ਵੀ ਵਿਆਹ ਨਾ ਕਰੀ ਜਿੰਦਗੀ ਭਰ ਕਿਉਕਿ ਜਦੋਂ ਤੇਰੀ ਘਰਵਾਲੀ ਦੇ ਬੱਚਾ ਹੋਣਾ (( ਅੱਜ ਲਗਭਗ 90% ਬੱਚੇ operation ਨਾਲ ਹੁੰਦੇ ਹਨ )) ਹੋਇਆ ਤਾਂ ਉਸਨੂੰ ਹਸਪਤਾਲ ਜਾਣਾ ਪੈਣਾ ਅਤੇ ਉਥੇ ਜਾ ਕੇ ਬੱਚਾ ਜੰਮਣ ਵੇਲੇ ਤੇਰੀ ਘਰਵਾਲੀ ਨੇ ਅੱਧ - ਨੰਗੀ ਹੋਣਾ (( ਭਾਵ ਪੇਟ ਤੋਂ ਨੀਚੇ ਕੋਈ ਕੱਪੜਾ ਨੀ )) ਅਤੇ ਸਾਹਮਣੇ ਡਾਕਟਰ ਬੰਦਾ ਅਤੇ ਇਸਤਰੀ ਦੋਵੇਂ ਹੋ ਸਕਦੇ ਨੇ ਤਾਂ ਫਿਰ ਤੂੰ ਕੀ ਕਹੇਗਾ ਤੇਰੀ ਘਰਵਾਲੀ ਇੱਕ ਬੇਗਾਨੇ ਮਰਦ ( ਡਾਕਟਰ ) ਦੇ ਸਾਹਮਣੇ ਇਸ ਹਾਲਤ ਵਿੱਚ ??? ਅਤੇ ਇੱਥੋਂ ਤੱਕ ਕਿ ਜਿਹੜੀਆਂ ਕਿਤਾਬਾਂ ਪੜ ਕੇ ਉਹ ਡਾਕਟਰ ( ਮਰਦ - ਔਰਤ ਦੋਨੋਂ ! ਇੱਕੋ ਕਲਾਸ ਵਿੱਚ ) ਬਣੇ ਨੇ ਉਹ ਕਿਤਾਬ ਆਪਣੀ ਭੈਣ - ਧੀ ਅਤੇ ਮਾਂ ਦੇ ਸਾਹਮਣੇ ਇੱਕ ਵਾਰ ਸਾਰੀ ਖੋਲ ਕੇ ਹੀ ਦਿਖਾ ਦੇਈ ------ ਪਰ ਤੇਰੇ ਪਰਿਵਾਰ ਦੀਆਂ ਸਾਰੀਆਂ ਇਸਤਰੀਆਂ ਨੂੰ ਜਾਣਾ ਇੰਨਾ ਡਾਕਟਰਾਂ ਕੋਲ ਹੀ ਪੈਣਾ ਜੋ ਸਾਰੇ ਹੀ ਇਹੋ ਕਿਤਾਬਾਂ ਪੜ ਕੇ ਡਾਕਟਰ ਬਣੇ ਨੇ ਜਿੰਨਾਂ ਨੂੰ ਤੂੰ ਆਪਣੀ ਭੈਣ - ਧੀ ਅਤੇ ਮਾਂ ਦੇ ਸਾਹਮਣੇ ਦਿਖਾ ਵੀ ਨਹੀਂ ਸਕਦਾ ---- ਕੀ ਗੱਲ ਹੈ ਹਿੰਮਤ ਇਹ ਸਭ ਕਰਨ ਦੀ ਤੇਰੇ ਵਿਚ !! ਲੱਖ ਦੀ ਲਾਹਨਤ ਹੈ ਤੁਹਾਡੇ ਵਰਗੇ ਘਟੀਆ ਲੋਕਾਂ ਤੇ ਜੋ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਬਕਵਾਸ ਮਾਰਦੇ ਹੋ
@jatindersingh2260
@jatindersingh2260 4 месяца назад
@@harshdeepsingh8211 waah bai tusi b bht bdiya hasa kr dita... ek arjun ya karan vrge ek teer naal ene bndeya nu saad skde maar skde.. ek parmanu bmb b bht bndeya ya nasla nu khtm kr skda othe hi asi eh gal te has rhe ne ki guru gobind singh ji da teer 10k bnde nu nahi maar skda.. hoya ya nhi wo gal vkhri pr smrtha te hasa bht glt aa
@ambujagaming9957
@ambujagaming9957 4 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@ParamjitSingh-ts1kx
@ParamjitSingh-ts1kx Месяц назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ ।। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@hirasingh5962
@hirasingh5962 5 месяцев назад
Mere patsahh dya siffta ho rya Very good video Bole so Nihal Sat shri akal ji
@BabbarKhalsa-h8r
@BabbarKhalsa-h8r 5 месяцев назад
ਵਾਹਿਗੁਰੂ ਜੀ। ਬਾਬਾ ਦੀਪ ਸਿੰਘ ਨਿਹੰਗ ਸਿੰਘ ਗੁਰੂ ਕੀਆਂ ਲਾਡਲੀਆਂ ਫੌਜਾਂ ਜੀ ਦੀ ਸੋਚ ਵਾਲੇ ਸੀਸ ਤਲੀ ਤੇ ਧਰ ਕੇ ਲੜਨਾ ਵਾਲੇ ਅਕਾਲੀ ਫੌਜ ਅਜ ਵੀ ਦਰਸ਼ਨ ਕਰ ਸਕਦੇ ਹੋ।
@sadhusinghbhullar7339
@sadhusinghbhullar7339 5 месяцев назад
ਅੱਜ ਕੱਲ ਕਿਹੜੀ ਜਗਾ ਦਰਸ਼ਨ ਕਰ ਸਕਦੇ ਹਾਂ ਕਿਰਪਾ ਕਰਕੇ ਮੇਹਰਬਾਨੀ ਕਰਕੇ ਉਸ ਸਥਾਨ (ਜਗਾਹ) ਵਾਰੇ ਜਾਣਕਾਰੀ ਦੱਸੋ
@DarshanSingh-sm1ho
@DarshanSingh-sm1ho 5 месяцев назад
ਦੱਸਣ,ਦੀ, ਕਿਰਪਾਲਤਾ, ਕਰੋ ਜੀ,ਕਿਸ, ਦੇ ਦਰਸ਼ਨ,ਕਰ, ਸਕਦੇ ਹੋ।
@BabbarKhalsa-h8r
@BabbarKhalsa-h8r 3 месяца назад
@@sadhusinghbhullar7339 ਗੁਰੂ ਦੇ ਵਾਹਿਗੁਰੂ ਜੀ। ਗੁਰੂ ਦੇ ਸਾਜੇ ਨਿਵਾਜੇ ਦਲ ਪੰਥ ਨਿਹੰਗ ਸਿੰਘ ਗੁਰੂ ਕੀਆਂ ਲਾਡਲੀਆਂ ਫੌਜਾਂ ਚਕਰਵਰਤੀ ਚਲਦੇ ਵਹੀਰ ਵਿਚ ਜਾ ਕੇ ਕੁਝ ਦਿਨ ਰਹਿ ਕੇ। ਦਰਸ਼ਨ ਹੋ ਸਕਦੇ ਹਨ।ਜਾ ਹਾਈਕੋਰਟ ਦੇ ਜੱਜ ਅੱਤਰੀ ਜੀ ਨੇ ਕੀਤੇ ਹਨ। ਉਨ੍ਹਾਂ ਨੂੰ ਪੁੱਛੋ। ਗੁਰੂ ਗੋਬਿੰਦ ਸਿੰਘ ਜੀ ਝੂਠ ਨਹੀਂ ਲਿਖਦੇ। ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮਹਿ ਕਰੂੰ ਨਿਮਾਸ ਖਾਲਸਾ ਮੇਰੀ ਜਾਨ ਕੀ ਜਾਨ.... ਖ਼ਾਲਸੇ ਦੀ ਮਹਿਮਾ ਪੜ੍ਹੋ ਦਰਸ਼ਨ ਕਰਨ ਵਾਲਾ ਮੰਨ ਬਨੋਣਾ ਪੈਦਾ ਹੈ। ਵੀਚਾਰ ਜਰੂਰ ਕਰ ਕੇ ਲਿਖਣਾ ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@MadanSingh-m9m
@MadanSingh-m9m 5 месяцев назад
ਭਾਵੇਂ ਖਾਲਸਾ ਹੋਵੇ ਭਾਵੇਂ ਸਿੱਖ ਹੋਵੇ ਸਿੱਖੀ ਦੇ ਸਿਧਾਂਤ ਸਭ ਲਈ ਇਕੋ ਹੀ ਹਨ।
@kantakaur4364
@kantakaur4364 5 месяцев назад
WAHEGURU JI CHARDIAA KALAAN CH RAKHENA ji 🙏🏿
@CharanjotSinghUppal
@CharanjotSinghUppal 5 месяцев назад
Waheguru ji ka Khalsa waheguru ji ki Fateh 🙏🏻
@harcharansingh9905
@harcharansingh9905 5 месяцев назад
Chhoti ayu bahuta gyan. Poori team da wadhiya uprala shabashe...dhanwad.......
@SukhvinderSingh-jx7bz
@SukhvinderSingh-jx7bz 5 месяцев назад
Good information, thanks, discussion should be continued
@jagsirsingh-tv2uu
@jagsirsingh-tv2uu 5 месяцев назад
Bohut vadia veer ji ❤
@Sanjhwithsikhi
@Sanjhwithsikhi 5 месяцев назад
Waheguru ji🙏🏻🌸 this podcast answered alot of my questions boht sohni ji🌸🙌
@kamaljitsingh5272
@kamaljitsingh5272 4 месяца назад
ਭਾਈ ਸਾਹਿਬ ਜੀ ਜੇ ਰਾਮ ਰਾਏ ਸਿਰਫ ਇੱਕ ਅੱਖਰ ਬਦਲਣ ਤੇ ਦੁਵਾਰਾ ਮੂੰਹ ਨਹੀ ਲਾਇਆ ਤੇ ਜਪਜੀ ਸਾਹਿਬ ਵਿਚੋਂ ਪਾਉੜੀਆ ਕਿਸ ਦੀ ਹਿੰਮਤ ਸੀ ਕੱਢ ਦੇਵੇ ਜਾਂ ਫਿਰ ਗੁਰੂ ਨਾਨਕ ਦੇਵ ਜੀ ਨਾਲੋ ਵੱਧ ਕਾਉਣ ਸਿਆਣਾ ਹੋਵੇਗਾ
@kundanlal4152
@kundanlal4152 3 месяца назад
😊
@arshmaan9661
@arshmaan9661 3 месяца назад
ਵਾਹਿਗੁਰੂ ਜੀ🙏🏻❤️
@DalipSingh-l6u
@DalipSingh-l6u 5 месяцев назад
ਭਾਈ। ਸਾਹਿਬ। ਨੇ। ਸਹੀ। ਦਸੇਅਆ। ਜਿਹੜੇ। ਲੋਕ। ਆਪਣੇ। ਬੁਦੀ। ਨਾਲ। ਦੇਖ। ਦੇ। ਹਨ। ਗੁਰੂ। ਦਾ। ਦਸੇਅਆ। ਨਹੀ। ਮੰਨਦੇ। ਸਿਆਣ। ਸਿਆਣ। ਪਰ। ਲਖ। ਹੋਵੇ। ਤਾ। ਇਕ। ਨਾ। ਚਲੇ ਨਾਲ। ਗੁਰੂ। ਗੋਬਿੰਦ। ਜੀ। ਮਹਾਰਾਜ। ਦੀ। ਅਰਦਾਸ। ਵਿਚ। ਇਤਨੀ। ਤਾਕਤ। ਹੈ। ਮਰੇ। ਨੂ। ਜਿਦਾ। ਕਰ ਸਕਦਾ। ਹੈ। ਮੇ। ਮੁਰਖ। ਨੇ। ਦੇਖਿਆ। ਮਹਾਰਾਜ। ਆਪ। ਨਾਲ। ਖੜੇ। ਹੋ। ਜਾ ਦੇ। ਹਨ। ਧਨ। ਧਨ। ਗੁਰੂ। ਗੋਬਿੰਦ। ਸਿੰਘ। ਸਾਹਿਬ। ਜੀ। ਧਨ। ਧਨ। ਹੋ
@amarjeetsinghkhalsa2318
@amarjeetsinghkhalsa2318 Месяц назад
ਬਹੁਤ ਵਧੀਆ ਜਾਣਕਾਰੀ
@gurcharansingh6287
@gurcharansingh6287 5 месяцев назад
ਗੁਰੂ ਜਾ ਪ੍ਰਮਾਤਮਾ ਦੀ ਸਮਰੱਥਾ ਤੇ ਸ਼ੱਕ ਨਹੀ ਕੀਤਾ ਜਾ ਸਕਦਾ ਅਸੰਭਵ ਵੀ ਸੰਭਵ ਹੋ ਸਕਦਾ ਹੈ ਪਰ ਗੁਰੂ ਘਰ ਵਿੱਚ ਕਰਾਮਾਤ ਨਹੀਂ ਕਿਰਦਾਰ ਦੀ ਅਹਿਮੀਅਤ ਹੈ ।ਅੱਜ ਦੇ ਬਾਬੇ ਅਤੇ ਪ੍ਰਚਾਰਕ ਆਪਣਿਆਂ ਟੁਕੜਿਆ ਲਈ ਕਰਾਮਾਤਾਂ ਨੂੰ ਪ੍ਰਚਾਰ ਕੇ ਲੋਕਾਂ ਨੂੰ ਭ੍ਰਮਾ ਰਹੇ ਹਨ । ਲੋਕ ਵੀ ਕਰਾਮਾਤਾਂ ਨੂੰ ਸੁਣ ਕੇ ਵਧੇਰੇ ਖੁਸ਼ ਹਨ ਕਿਉਂਕਿ ਕਿ੍ਰਦਾਰ ਦਾ ਕੰਮ ਔਖਾ ਹੈ ।ਕੁਝ ਲਿਖੀਆਂ ਲਿਖਾਈਆਂ ਸਾਖੀਆਂ ਨੂੰ ਸੱਚ ਨਹੀ ਮੰਨਿਆ ਜਾ ਸਕਦਾ ਜੋ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਉਲਟ ਹੈ ।ਇਹ ਵੀਰ ਭਲੇ ਹੀ ਐਮ ਏ ਧਰਮ ਅਧਿਅਨ ਦੀ ਕਰ ਰਿਹਾ ਹੈ ਪਰ ਇਸਨੂੰ ਕੋਈ ਕਲੈਰਿਟੀ ਨਹੀ ਹੈ ।ਕਿਸੇ ਨੂੰ ਪਹਿਲਾ ਬਲਿਊ ਫ਼ਿਲਮ ਵਿਖਾਓ ਤੇ ਫਿਰ ਇਹ ਸਮਝਾਓ ਕਿ ਕਾਮ ਮਾੜਾ ਹੈ ਕੀ ਉਹ ਕੰਟਰੌਲ ਕਰ ਪਾਵੇਗਾ ।ਦਸਮ ਗ੍ਰੰਥ ਦੀ ਅਸ਼ਲੀਲ ਬਾਣੀ ਗੁਰੂ ਦੀ ਨਹੀ ਹੈ ਕਵੀਆਂ ਦੀਆਂ ਲਿਖਤਾਂ ਹਨ ।
@MrHarpreetcheema1
@MrHarpreetcheema1 4 месяца назад
ਬਾਬਿਓ ਹੱਥ ਜੋੜ ਕੇ ਬੇਨਤੀ ਹੈ ਦਸਮ ਗ੍ਰੰਥ ਸਾਹਿਬ ਦਾ ਸੰਪੂਰਨ ਅਧਿਐਨ ਕਰੋ। ਸੁਣੀਆਂ ਸੁਣਾਈਆਂ ਗੱਲਾਂ ਤੇ ਯਕੀਨ ਕਰਕੇ ਅੱਗੇ ਪਰਚਾਰ ਨਾ ਕਰੋ। ਬਿਨਾ ਕਿਸੇ ਸ਼ੱਕ ਤੋਂ ਦਸਮ ਬਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹੈ। ਕਥਾ ਸੁਣ ਲਓ youtube ਤੇ ਹੀ avialable ਹੈ ਜੀ ਸਾਰੀ ਦੀ ਸਾਰੀ ਫਿਰ ਕਿਸੇ ਨਤੀਜੇ ਤੇ ਪਹੁੰ‌ਚੇਉ। ਤੁਹਾਡਾ ਇਕ ਇਕ ਕੀਤਾ ਹੋਇਆ comment ਵੀ ਮਾਇਨੇ ਰੱਖਦਾ ਹੈ ਜੀ।
@ujjaldhillon5579
@ujjaldhillon5579 4 месяца назад
ਬਾਬਾ ਜੀ ਜਿਸ ਰੂਪ ਦੇ ਵਿੱਚ ਆ ਮੇਰੇ ਕੋਲ ਪੋਥੀ ਪਈ ਹ ਦਸਮ ਗ੍ਰੰਥ ਦੀ ਜਿਸ ਰੂਪ ਦੇ ਵਿੱਚ ਇਥੇ ਲਿਖਿਆ ਗਿਆ ਤੁਸੀਂ ਇਥੇ ਬੋਲ ਕੇ ਦੱਸ ਦਿਓ ਤੁਸੀਂ ਇਥੇ ਬੋਲ ਕੇ ਦੱਸ ਦਿਓ ਜਦੋਂ ਆਉਂਦੇ ਆ ਵੀ ਉਹ ਮੁੰਡਾ ਬੜਾ ਸੋਹਣਾ ਸੀ ਇਥੇ ਤੇ ਉਹ ਰਾਜੇ ਨੇ ਆਖਿਆ ਉਸ ਮੁੰਡੇ ਨੂੰ ਲਿਆਓ ਰਾਣੀ ਦਾ ਹੀ ਉਹ ਸੀ ਵੀ ਰਾਣੀ ਆਉਂਦੀ ਸੀ ਜੇ ਕੋਈ ਬੁੜੀਆਂ ਬੜੀਆਂ ਲਿਆਉਂਦਾ ਤੇ ਉਥੇ ਉਸ ਮੁੰਡੇ ਦੀ ਮੈਂ ਕਹਿ ਨਹੀਂ ਸਕਦਾ ਵੀ ਉਹ ਮੁੰਡੇ ਨੂੰ ਲੱਗਾ ਕਰਨ ਤੇ ਮੁੰਡੇ ਨੂੰ ਰੋਟੀ ਦੀ ਗਾਡ ਮਾਰੀ ਯਾਰ ਇਸ ਤਰਾਂ ਦੇ ਗੁਰੂ ਗੋਬਿੰਦ ਸਿੰਘ ਕਿਵੇਂ ਲਫਜ਼ ਲਿਖ ਸਕਦਾ ਐਵੇਂ ਇਹਨਾਂ ਲੋਕਾਂ ਨੂੰ ਭੰਬਲ ਭੂਸੇ ਵਿੱਚ ਪਾਇਆ ਕਰਨ
@thesingh588
@thesingh588 3 месяца назад
@@ujjaldhillon5579who are you to say what guru gobind singh did or did not write?
@fourbrothers3527
@fourbrothers3527 5 месяцев назад
Waheguru waheguru ji waheguru waheguru ji waheguru waheguru ji waheguru waheguru ji waheguru waheguru ji waheguru waheguru ji
@Lingbabar
@Lingbabar 5 месяцев назад
Kise bnde di gal sunke aci guru granth sahib ya 10 guru sahib te question nhi kr skde dhan dhan guru granth sahib 🙏🙏🙏
@naamkajana
@naamkajana 5 месяцев назад
He never said to question he is saying believe in dasam
@gurpritsingh9301
@gurpritsingh9301 5 месяцев назад
ਜਿਸ ਬਾਣੀ ਵਿੱਚ ਨਾਨਕ ਪਦ ਦੀ ਵਰਤੋਂ ਨਹੀਂ ਉਹ ਗੁਰੂ ਕ੍ਰਿਤ ਨਹੀਂ l ਬੱਚਿਤਰ ਨਾਟਕ ਵਿੱਚ ਕਿੱਥੇ ਨਾਨਕ ਪਦ ਆਉਂਦਾ ਹੈ ? ਦਸਮ ਗ੍ਰੰਥ ਦੇ ਹਮਾਇਤੀ ਦੱਸਣ l ਉਹ ਪੂਰਾ ਗੁਰੂ ਗ੍ਰੰਥ ਸਾਹਿਬ ਵੀ ਪਹਿਲਾਂ ਪੜ੍ਹ ਲੈਣ ਤਾਂ ਕਿ ਉਹਨਾਂ ਦੀ ਸ਼ਨਕਾ ਨਿਕਲ ਸਕੇ l ਹਰ ਭਗਤ ਤੇ ਗੁਰੂ ਦੀ ਬਾਣੀ ਵਿੱਚ ਨਾਨਕ ਤੇ ਭਗਤ ਦਾ ਨਾਮ ਆਇਆ ਹੈ l ਬਚਿਤ੍ਰ ਨਾਟਕ ਵਿੱਚ ਨਹੀਂ l ਹਰ ਔਰਤ ਦਾ ਖਸਮ ਇੱਕ ਹੁੰਦਾ ਹੈ ਦੋ ਨਹੀਂ l ਸਿੱਖ ਦਾ ਇੱਕ ਹੀ ਖਸਮ ਹੈ ਗੁਰੂ ਗ੍ਰੰਥ ਸਾਹਿਬ, ਦਸਮ ਨਹੀਂ l ਕਈ ਕਰੈਕਟਰ ਲੈਸ ਔਰਤਾਂ ਦੋ ਤੇ ਕਈ ਕਈ ਖਸਮ ਰੱਖੀ ਫਿਰਦੀਆਂ ਹਨ l ਇਹੋ ਹਾਲ ਕਰੈਕਟਰ ਲੈਸ ਸਿੱਖਾਂ ਦਾ ਵੀ ਹੈ l ਪੂਰੇ ਕਾ ਕੀਆ ਪੂਰਾ ਵਧਿ ਘੱਟ ਕਿਛੁ ਨਾਹੀ l ਗੁਰੂ ਗ੍ਰੰਥ ਸਾਹਿਬ ਪੂਰਾ ਹੈ ਹੋਰ ਕੋਈ l
@shivi__7788
@shivi__7788 3 месяца назад
​@@gurpritsingh9301 characterless aurat nhi, characterless jyadatar mard aa, purane jamane ton leke ajj tak bande ne hi ikk ton vadh jnaniya rkhiya hoiya ne o v shareaam. Banda nu hi jism di bhukh eh. Aurta boht hi ght parr mard sare jyadatar ikk ton vadh jnaniya naal rishta rkhde ne, parr ohna te smaaj kde ni ungal chukta. Characterless bande hunde aa, aurta nhi. Aurat ikk bande nu khush kr lwe oh hi boht aukha kam eh
@ShamsherSingh-sf9zj
@ShamsherSingh-sf9zj 5 месяцев назад
Bohut kuj sikhn nu mileya Waheguru g
@socialerrors5130
@socialerrors5130 5 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@JasmitJasmit-bz6gi
@JasmitJasmit-bz6gi 5 месяцев назад
ਬਹੁਤ ਹੀ ਵਧੀਆ ਜੀ 🙏
@Simrn2008
@Simrn2008 5 месяцев назад
Waheguru ji
@vikasamba
@vikasamba Месяц назад
ਗੁਰੂ ਨਾਨਕ ਦੇਵ ਜੀ ਨੇ ਜਾਤਾਂ ਖਤਮ ਕਰਨ ਦੀ ਹੀ ਗੱਲ ਕੀਤੀ ਸੀ ਯਾਂ ਉਹ ਜਾਤਾਂ ਖਤਮ ਕਰਨਾ ਯਾਂ ਸਾਰੀਆਂ ਨੂੰ ਇਕ ਬਰਾਬਰ ਕਰਨ ਤੇ ਕਿਹਾ। ਪਰ ਅੱਜਕਲ ਕਿਸੇ ਪਿੰਡ ਵਿਚ ਹਰ ਜਾਤ ਦਾ ਵੱਖਰਾ ਗੁਰੂਦਵਾਰਾ ਕਿਉੰ ਹੈ?
@ParamjitkaurAlune
@ParamjitkaurAlune 5 месяцев назад
🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏 🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏 🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏 🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏 🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏 🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏 🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏 🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏 🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏 🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏 🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏 🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏 🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏 🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏 🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏 🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏 🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏
@GurmailSandhu-et7db
@GurmailSandhu-et7db Месяц назад
Vahiguru.j.bhut.vadia.vichan
@GurumeetSingh-yj1lp
@GurumeetSingh-yj1lp 5 месяцев назад
ਗੁਰੂ ਨੇ ਦਸਾਂ ਹੀ ਗੁਰੂਆਂ ਨੇ ਕੋਈ ਵੀ ਕਰਾਮਾਤ ਨਹੀਂ ਵਿਖਾਈ ਉਨਾਂ ਨੇ ਕਰਤਬ ਕਰਕੇ ਵਿਖਾਇਆ ਕਿ ਹੁਣ ਵਾਲੇ ਸਮੇਂ ਦੇ ਵਿੱਚ ਮੇਰੇ ਸਿੱਖ ਕਿਸ ਤਰ੍ਹਾਂ ਕਰਨਗੇ ਜੇ ਕਰਾਮਾਤ ਵਿਖਾਉਣੀ ਹੁੰਦੀ ਤੇ ਪੰਚਮ ਪਾਤਸ਼ਾਹ ਨੂੰ ਤੱਤੀ ਲੋਹ ਦੇ ਉੱਤੇ ਬੈਠਣ ਦੀ ਲੋੜ ਨਹੀਂ ਸੀ ਉਨਾਂ ਨੇ ਕਰਕੇ ਵਿਖਾਇਆ ਹੈ ਇਕ ਹੈ ਖਾਲੀ ਕਿਹਾ ਨਹੀਂ ਕਿ ਤੇਰਾ ਕੀਆ ਮੀਠਾ ਲਾਗੇ ਇਹ ਉਹਨਾਂ ਨੇ ਕਰਤਬ ਕਰਕੇ ਵਿਖਾਇਆ ਹੈ ਇਹ ਉਹਨਾਂ ਦੀ ਹੀ ਦੇਣ ਹੈ ਕਿ ਜਿਹੜੀਆਂ ਲੱਖਾਂ ਸ਼ਹੀਦੀਆਂ ਹੁਣ ਤੱਕ ਹੋਈਆਂ ਨੇ ਇਨੀ ਉਹਨਾਂ ਨੇ ਹੀ ਵਧੀ ਹੈ ਜੇ ਕਿਤੇ ਮੇਰੇ ਗੁਰਦੇਵ ਕਰਾਮਾਤ ਕਰਕੇ ਲੋਹ ਨੂੰ ਠੰਡੀ ਕਰ ਦਿੰਦੇ ਤੇ ਉਹਨਾਂ ਤੋਂ ਬਾਅਦ ਇੱਕ ਵੀ ਸਿੱਖ ਸ਼ਹੀਦੀ ਨਹੀਂ ਸੀ ਦੇ ਸਕਦਾ ਇਹ ਕਰਤੱਬ ਕਰਕੇ ਇਹ ਨਹੀਂ ਵਧੀ ਹੈ ਇਹਨੂੰ ਕਰਾਮਾਤ ਦੇ ਨਾਲ ਜੋੜਨ ਦੀ ਲੋੜ ਨਹੀਂ ਗੁਰੂ ਸਾਹਿਬ ਨੂੰ ਇੱਕ ਛੋਟੇ ਜਿਹੇ ਦਾਇਰੇ ਦੇ ਵਿੱਚ ਬੰਦ ਨਾ ਕਰੀਏ ਕੀ ਉਹਨਾਂ ਨੇ ਇੱਕ ਪੱਥਰ ਰੋਕਿਆ ਉਹ ਤੇ ਪਹਾੜ ਇਸ ਦੁਨੀਆ ਨੂੰ ਹੱਥ ਦੇ ਉੱਤੇ ਰੋਕ ਸਕਦੇ ਸਨ ਅਸੀਂ ਛੋਟੀ ਜਿਹੀ ਗੱਲ ਨਾ ਕਰੀਏ ਇਹ 40 ਪੌੜੀਆਂ ਵਾਲੀ ਜਿਹੜੀ ਗੱਲ ਹੈ ਇਹ ਗੁਰਮਤ ਤੋਂ ਬਾਹਰ ਹੈ ਗਲਤ ਹੈ ਕਿ ਗੁਰੂ ਸਾਹਿਬਾਂ ਨੂੰ ਇਹ ਪਹਿਲਾਂ ਨਹੀਂ ਸੀ ਪਤਾ ਕਿ ਇਹ 40 ਪੌੜੀਆਂ ਤੋਂ ਮੁੜ ਕੇ 39 ਕਰਨੀਆਂ ਪੈਣੀਆਂ ਨੇ ਉਹਨਾਂ ਨੂੰ ਸਭ ਪਤਾ ਸੀ ਉਹਨਾਂ ਨੇ ਆਪਣੀ ਜਿੰਦਗੀ ਦੇ ਵਿੱਚ ਉਹ ਕੰਮ ਕੀਤਾ ਹੈ ਕੀ ਚੀਜ਼ ਦੇ ਉੱਤੇ ਕੋਈ ਉਂਗਲ ਨਹੀਂ ਉਠਾ ਸਕਦਾ ਪਰੰਤੂ ਪਰੰਤੂ ਨਹੀਂ ਹੋ ਸਕਦੀ ਵਾਧਾ ਘਾਟਾ ਨਹੀਂ ਹੋ ਸਕਦਾ ਇਹ ਸਿਰਫ ਸਾਡੇ ਧਰਮ ਦੇ ਦੋਖੀਆਂ ਨੇ ਇਹ ਸਾਡੇ ਨਾਲ ਵਾਹਿਗੁਰੂ ਜੀ ਦਸਮ ਗ੍ਰੰਥ ਦੀ ਸਾਰੀ ਬਾਣੀ ਦਸਵੇਂ ਪਾਤਸ਼ਾਹ ਦੀ ਕਿਰਤ ਨਹੀਂ ਹੈ ਨੰਬਰ ਦੋ ਜੇ ਤੁਸੀਂ ਸਾਰੀ ਹੀ ਬਾਣੀ ਦਸਵੇਂ ਪਾਤਸ਼ਾਹ ਦੀ ਕਿਰਤ ਮੰਨਦੇ ਹੋ ਤੇ ਸੰਗਤ ਦੇ ਵਿੱਚ ਬਹਿ ਕੇ ਸਟੇਜ ਦੇ ਉੱਤੇ ਬਹਿ ਕੇ ਸੰਗਤ ਦੇ ਵਿੱਚ ਇਹ ਦੋ ਚਾਰ ਜਿਹੜੇ ਪੰਨਾ ਨੰਬਰ ਹਨ ਤੁਹਾਨੂੰ ਮੈਂ ਦੇ ਰਿਹਾ ਹਾਂ ਉਹਦੀ ਕਥਾ ਕਰਕੇ ਵਿਖਾਓ ਨੰਬਰ ਇਕ ਚਰਿਤਰ ਨਾਟਕ 190 ਪੰਨਾ ਨੰਬਰ 1280 1358 1342 571 1119 42 1210 ਜਿਹੜੇ ਬੜੇ ਵੱਡੇ ਉਪਾਸਕ ਹਨ ਭਾਈ ਬੰਤੀ ਵਰਗੇ ਉਹ ਵੀ ਇਸ ਗੱਲ ਤੋਂ ਕੰਨੀ ਕਤਰਾਉਂਦੇ ਹਨ ਇੱਕ ਵਾਰ ਭਰੇ ਦੀਵਾਨ ਦੇ ਵਿੱਚ ਇਹਦੀ ਬੜੀ ਬੇਕੀਨਾ ਨਾਲ ਕਥਾ ਕਰਕੇ ਸੰਗਤਾਂ ਨੂੰ ਜਰੂਰ ਸੁਣਾਓ ਫਿਰ ਤੁਹਾਡਾ ਪਤਾ ਲੱਗੇਗਾ ਕਿ ਸੰਗਤਾਂ ਤੁਹਾਡੀਆਂ ਤੁਹਾਡਾ ਕੀ ਹਾਲ ਕਰਦੀਆਂ ਹਨ ਇਹਦੇ ਵਿੱਚੋਂ ਲਕਾਉਣਾ ਕੁਝ ਨਹੀਂ ਹੂਬਹੂ ਜੋ ਇਹ ਲਿਖਿਆ ਹੈ ਤੇ ਤੇਜ ਅਸਤੁਰਾ ਏਕ ਮੰਗਾਯੋ ਨਿਜ ਕਰ ਗਹਿ ਕੇ ਰਾਵ ਚਲਾਇਓ ਇਹਤਿਆਦ
@DarshanSingh-sm1ho
@DarshanSingh-sm1ho 5 месяцев назад
ਗੁਰਮੀਤ ਸਿੰਘ ਵੀਰ ਜੀ,ਦੱਸਮ, ਗ੍ਰੰਥ ਦੀ ਰਚਨਾ,ਅੱਧ, ਤੋਂ ਵੱਧ, ਗੁਰੂ ਘਰ ਦੇ ਵਿਰੋਧੀਆਂ ਨੇ,ਰੱਲ,ਗੱਡ, ਕੀਤੀ,ਉਹ, ਮੀਣੇ, ਧੀਰਮਲੀਏ,ਰਾਮਰਾਏ, ਤੇ ਗੁਲਾਬ ਦਾਸ, ਉਦਾਸੀ, ਨਹੀਂ, ਗੁਲਾਬ,ਰਾਏ, ਸੋਢੀ ਜੋ, ਧੀਰਮਲੀਆਂ, ਚੋਂ ਸੀ, ਜਿਸਨੇ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਥਾਪੇ ਉਦਾਸੀ ਸੰਤ ਗੁਲਾਬ ਦਾਸ ਨੂੰ ਆਨੰਦਪੁਰ ਸਾਹਿਬ, ਤੋਂ ਧੱਕੇ,ਮਾਰਕੇ, ਕੱਢਕੇ ਆਪ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾ ਕੇ ਪਹਾੜੀ, ਰਾਜਿਆਂ,ਦੀ ਮੱਦਦ,ਨਾਲ,ਗੱਦੀ ਲਗਾ, ਕੇ,ਬੈਠ,ਗਿਆ,ਸੀ,ਨੇ,ਭੀਮ,ਚੰਦ,ਕਹਿਲੂਰੀਏ,ਦੇ,ਪ੍ਰੋਹਤ,ਪੰਮੇ, ਦੇ ਆਖੇ ਲੱਗ ਕੇ ਕੋਮਾਖਿਆ,ਦੇਵੀ,ਆਸਾਮ, ਤੋਂ, ਵਾਮਪੰਥੀਆਂ ਦਾ ਦੱਸਵਾਂ ਆਚਾਰੀਆ,ਦਾ, ਗ੍ਰੰਥ,ਚਿਰਿਤੱਰੋ,ਪਾਖਿਆਂਨ, ਤੇ ਤਿਰਿੱਆ,ਚਰਿਤ੍ਰ,ਦੱਸਮ, ਪਾਤਸ਼ਾਹ ਜੀ ਦੀ ਬਾਣੀ,ਦੱਸਕੇ, ਗੁਰੂ ਸਾਹਿਬ ਜੀ ਦੀ ਬਦਨਾਮੀ ਕਰਨ,ਲਈ,ਸੌਢੀ, ਗੁਲਾਬ ਰਾਏ,ਨੇ,ਦੱਸਮ, ਗ੍ਰੰਥ ਤਿਆਰ, ਕਰਵਾਕੇ ਤੇ ਹੋਰ ਹਿੰਦੂ ਦੇਵਤਿਆਂ ਨੂੰ ਕਹਾਣੀਆਂ ਦੇ ਨਕਲੀ ਪਾਤਰ, ਬਣਾਕੇ ਤੇ ਦੱਸਮ, ਗ੍ਰੰਥ ਤਿਆਰ ਕਰਵਾਇਆ ਤੇ, ਸਮੇਂ ਦੇ ਸਿੰਘਾਂ ਨੂੰ ਝੂਠ ਨੂੰ ਸੱਚ,ਮੰਨਾਊਣ,ਲਈ,ਜਾਪ, ਸਾਹਿਬ ਜੀ ਤੇ ਬੇਨਤੀ ਚਉਪਈ, ਤੇ ਆਕਾਲ, ਉਸਤਤਿ, ਸਾਹਿਬ ਗੁਰੂ ਗੋਬਿੰਦ ਸਿੰਘ ਜੀ ਰਚਿਤ ਬਾਣੀਆਂ ਦਰਜ, ਕਰਕੇ ਨਕਲੀ ਦੱਸਮ, ਗ੍ਰੰਥ ਇਹਨਾਂ ਗੁਰੂ ਘਰ, ਦੇ ਦੋਖੀਆਂ ਨੇ,ਰਚ, ਦਿਤੀਆਂ, ਤਾਂ, ਕੇ, ਵਿਰੋਧੀ ਤਾਕਤਾਂ,ਇਹ,ਕਹਿਣ, ਕੇ, ਆਨੰਦ ਪੁਰ, ਸਾਹਿਬ ਜੀ ਦੇ, ਵਿਚ, ਗੁਰੂ ਗੋਬਿੰਦ ਸਿੰਘ ਜੀ, ਅਸ਼ਲੀਲ ਹਰਕਤਾਂ, ਸਿੰਘਾਂ, ਤੋਂ, ਕਰਵਾਉਂਦੇ,ਸਨ,ਜਦ, ਕੇ ਗੱਲਤ,ਆਪ,ਪਾਹਾੜੀਏਤੇ, ਔਰੰਗਜ਼ੇਬ ਦੇ ,ਹਾਕਮ,ਸਨ,ਸੋ, ਸਿੰਘ ਸਾਹਿਬ ਜੀ ਇਹਨਾਂ, ਦੋਖੀਆਂ ਨੇ, ਬਹੁਤ,ਕੁਝ, ਸਾਹਿਤ ਗੁਰੂ, ਸਾਹਿਬ ਜੀ, ਨੂੰ ਬਦਨਾਮ ਕਰਨ ਲਈ ਲਿਖਿਆ,ਸੀ, ਤੁਸੀਂ,ਦਸੋ,ਕਿ ਸਾਹਿਬ ਗੁਰੂ ਗੋਬਿੰਦ ਸਿੰਘ ਜੀ, ਨੇ ੪੨,ਸਾਲ,ਦੀ,ਉਮਰ,ਚ,੧੫,ਜੁੱਧਾਂ,ਸਮੇਤ ਔਖੇ, ਤੋਂ ਔਖੇ,ਕੰਮ,ਕੀਤੇ, ਤੇ ਐਹੋ,ਜਿਹਾ,ਗੰਦ,ਲਿਖਣ, ਲਈ ਪਾਤਸ਼ਾਹ ਜੀ ਕੋਲ,ਸਮਾਂ,ਸੀ,ਕੀ, ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ,ਆਚਰਣ, ਤੋਂ ਐਨਾਂ,ਗਿਰ,ਗਏ,ਸਨ, ਕੇ, ਗੁਰੂ ਸਾਹਿਬ ਜੀ ਨੂੰ ਇਹ,ਗੰਦ, ਲਿਖਣਾਂ ਪੈ,ਗਿਆ,ਇਹ,ਗੰਦ,ਪਾਉਣ,ਲਈ,ਵਿਰੋਧੀਆਂ ਨੇ, ਰੱਲ ਗੱਡ ਕੀਤੀ,ਪਰ, ਲੋਕ, ਬੇਵਕੂਫ, ਨਹੀਂ ਹਨ,ਰਹੀ,ਗੱਲ, ਯੂਨੀਵਰਸਿਟੀਆਂ,ਚ, ਉਥੇ ਕਿਤਾਬਾਂ,ਤਿਆਰ,ਕਰਨ, ਵਾਲੇ ਤੇ ਥੀਸਿਸ, ਤਿਆਰ, ਕਰਕੇ, ਪੜਾਉਣ,ਵਾਲੇ, ਵੀ, ਗੁਰੂ ਜੀ ਦੇ, ਸ਼ਰਧਾਲੂ ਸਿੱਘ, ਨਹੀਂ, ਉਥੇ ਵੀ,ਗੁਰੂ, ਸਾਹਿਬ ਜੀ ਦੇ, ਵਿਰੋਧੀ ਨਕਲੀ ਨਿਰੰਕਾਰੀ, ਰਾਧਾ ਸੁਆਮੀ ਤੇ ਸਰਸੇ, ਵਾਲੇ ਦੇ ਗੰਦੇ, ਚੇਲੇ,ਹੋ, ਸਕਦੇ ਹਨ ਉਹਨਾਂ, ਨਾਮਧਾਰੀ ਵੀ,ਹੋ, ਸਕਦੇ ਹਨ, ਤੇ ਸਮੇਂ ਦੀਆਂ ਸਿੱਖਾਂ ਦੀਆਂ ਧਾਰਮਿਕ, ਸੰਸਥਾਵਾਂ, ਤੇ ਕਮੇਟੀਆਂ, ਸਮੇਂ ਦੀਆਂ ਸਰਕਾਰਾਂ, ਤੋਂ ਓਹਦੇ,ਲੈਣ, ਲਈ, ਇਹਨਾਂ ਗੁਰੂ ਘਰ ਦੇ ਵਿਰੋਧੀਆਂ,ਦਾ,ਸਾਥ,ਦੇ, ਰਹੀਆਂ ਹਨ, ਜਿਥੋਂ,ਐਹੋ,ਜਿਹੇ, ਪਾੱੜੇ, ਡਿਗਰੀਆਂ, ਤੇ,ਕਰੋਪੀਆਂ,ਲੈਕੇ,ਗਲਤ, ਸੁਨੇਹਾ, ਦਿੰਦੇ ਹਨ, ਬਾਕੀ ਵਾਹਿਗੁਰੂ ਸਾਹਿਬ ਜੀ,ਰਾਖੇ,ਹਨ,ਆਪ,ਹੀ,ਸਹੀ,ਸੇਧ, ਦੇਣਗੇ।
@ajitpalsingh4054
@ajitpalsingh4054 5 месяцев назад
Veer ji j dasam nu mann hi jana ta khalsa ta hindu hi bn gya … jo chandi nu v mann reha te baki devtea di v gl krda .. jo aatmava di gl krda te aatma puujab krda .. fr eh sb eh gl sidda sidda stage te kyu ni kehnday v asi hindu hi aan .. dabbi awaz ch kyu kehnday aa … sidda keh dain fr
@pendulifendculture7992
@pendulifendculture7992 5 месяцев назад
@@ajitpalsingh4054 veer ji Sikh dharm chaare Verna lyi sanjha hai Shri guru granth sahib ch 12 bhattan di bani v darj hai jo k hindu hi san ASI kyu ess vivaad ch paina k hindu AA ASI ya alug aa Sanu dasmesh pita ne vakhri pehchaan diti te jitho v sahi gyaan milda uston sed Len nu keha hai ji So jaat paat te firke tou upr uth k gurbani nu padho te vicharo Waheguru ji ka Khalsa, waheguru ji ki feteh,,
@Manindersingh-yc2xw
@Manindersingh-yc2xw 4 месяца назад
ਬੱਲੇ ਉਹ ਤੇਰੇ ਸਦਕੇ ਜਾਈਏ ਤੇਰੀ ਘਟੀਆ ਸੋਚ ਤੇ ਤੈਨੂੰ ਕਿਸ ਨੇ ਕਿਹਾ ਕਿ ਸਾਰੇ ਗੁਰੂ ਸਾਹਿਬਾਨ ਜੀ ਨੇ ਕਰਤੱਵ ਦਿਖਾਏ ਨੇ ---- ਨਾ ਤਾਂ ਮੇਰੇ ਗੁਰੂ ਪਾਤਸ਼ਾਹ ਜੀ ਨੇ ਕੋਈ ਕਰਤੱਵ ਦਿਖਾਇਆ ,, ਨਾ ਕੋਈ ਕਰਾਮਾਤ -- ਉਨਾਂ ਨੇ ਕਲਾ ਦਿਖਾਈ ਹੈ !!! ਕਰਤੱਵ ਤਾਂ ਜਾਦੂਗਰ ਜਾਂ ਸਿਖਲਾਈ ਪ੍ਰਾਪਤ ਜਿਮਨਾਸਟਿਕ ਕਰਨ ਵਾਲੇ ਦਿਖਾਉਂਦੇ ਹਨ (( ਮੇਰੇ ਗੁਰੂ ਪਾਤਸ਼ਾਹ ਕੋਈ ਜਾਦੂਗਰ ਜਾਂ ਅਜਿਹੇ ਕੁਝ ਨਹੀਂ ਨੇ ਜੋ ਕਰਤੱਵ ਦਿਖਾਉਣ ਅਤੇ ਲੋਕਾਂ ਦਾ ਮਨੋਰੰਜਨ ਕਰਨ )) ,,,,, ਨਾ ਹੀ ਉਹ ਕਰਾਮਤ ਕਰਦੇ -- ਕਿਉਕਿ ਕਰਾਮਾਤ ਉਹ ਕਰਦਾ ਜੋ ਆਪਣੇ ਹੰਕਾਰ ਨੂੰ ਆਪਣੇ ਆਪ ਨੂੰ ਉਜਾਗਰ ਕਰਨ ਦੀ ਇੱਛਾ ਰੱਖਦਾ ਹੋਵੇ - ਪੈਸੇ ਜਾਂ ਸ਼ੌਹਰਤ ਲਈ ( ਮੇਰੇ ਗੁਰੂ ਪਾਤਸ਼ਾਹ ਜੀ ਇੰਨਾਂ ਘਟੀਆ ਗੱਲਾਂ ਵਿਚ ਨਹੀਂ ਆਉਂਦੇ ਸਨ ) ----- ਮਹਾਰਾਜ ਜੀ ਨੇ ਕਲਾ ਦਿਖਾਈ ਹੈ (( ਕਲਾ ਹੁੰਦੀ ਹੈ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਵਿਚ ਸਾਹਮਣੇ ਵਾਲੇ ਨੂੰ ਸਿੱਖਿਆ ਅਤੇ ਉਸਦੇ ਹੰਕਾਰ ਨੂੰ ਤੋੜ ਕੇ ਸਿੱਧੇ ਰਸਤੇ ਪਾਉਣਾ ---- ਪੱਥਰ ਨੂੰ ਪੰਜਾ ਲਾਉਣਾ ,,,,, ਮੱਕਾ ਘੁਮਾਉਣਾ ,,,,,, ਧੋਬੜੀ ਸਾਹਿਬ ਆਸਾਮ ,,,,, ਪੱਥਰ ਸਾਹਿਬ ਆਦਿ ਇਹ ਸਮਰੱਥ ਨਿਰੰਕਾਰ ਜੀ ਦੇ ਸਰਗੁਣ ਸਰੂਪ ਗੁਰੂ ਸਾਹਿਬ ਜੀ ਦੀਆਂ ਕਲਾ ਸਨ ਨਾ ਕਿ ਕੋਈ ਕਰਤੱਵ ਜਾਂ ਕਰਾਮਾਤ )) ---- ਬਾਕੀ ਰਹੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਵਿੱਤਰ - ਬੀਰ ਰਸੀ ਬਾਣੀ " ਦਸਮ ਗ੍ਰੰਥ ਸਾਹਿਬ " ਜੀ ਦੀ ਤਾਂ ਤੂੰ ਉਹ ਛੱਡ ਦੱਸ ਤੈਨੂੰ "" ਗੁਰੂ ਗ੍ਰੰਥ ਸਾਹਿਬ ਮਹਾਰਾਜ "" ਜੀ ਵਿੱਚੋਂ ਅਜਿਹੇ ਕਿੰਨੇ ਸ਼ਬਦ ਕੱਢਕੇ ਦਿਖਾਵਾਂ ਜੋ ਤੂੰ ਆਪਣੀ ਭੈਣ - ਧੀ - ਮਾਂ ਦੇ ਸਾਹਮਣੇ ਬੋਲ ਵੀ ਨੀ ਸਕਦਾ ਜੇਕਰ ਹਿੰਮਤ ਹੈ ਤਾਂ ਇੰਨਾਂ ਸ਼ਬਦਾਂ ਨੂੰ ਹੂ - ਬ - ਹੂ ਆਪਣੀ ਭੈਣ - ਧੀ - ਮਾਂ ਦੇ ਸਾਹਮਣੇ ਵਿਆਖਿਆ ਕਰ ਦੇਵੀ -------- ਥਣ - ਮੰਮਾ ( ਇਸਤਰੀ ਦੀ ਛਾਤੀ ) ,,,,,, ਬਿੰਦ ( ਬੰਦੇ ਦਾ ਵੀਰਜ ) ,,,,, ਭਗ ( ਇਸਤਰੀ ਦੀ ਜੋਨੀ ਮਤਲਬ ਕਿ ਇਸਤਰੀ ਦਾ ਗੁਪਤ ਭਾਗ -- ਸਮਝ ਗਿਆ ਹੋਵੇਗਾ ) ਆਦਿ ਹੁਣ ਦੱਸ ਤੂੰ ਇੰਨਾਂ ਦੇ ਵਿਆਖਿਆ ਸਹਿਤ ਆਪਣੀ ਮਾਂ - ਭੈਣ - ਧੀ ਦੇ ਸਾਹਮਣੇ ਕਰੇਗਾ ਕਿਉਕਿ ਇਹ ਸ਼ਬਦ ਤਾਂ ਸਾਡੇ "" ਜਾਗਤ ਪ੍ਰਤੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ "" ਦੇ ਹਨ ਨਾ ਕਿ "" ਦਸਮ ਗ੍ਰੰਥ ਸਾਹਿਬ "" ਜੀ ਦੇ -------- ਇਸ ਤੋਂ ਇਲਾਵਾ ਆਪਣੀ ਭੈਣ ਅਤੇ ਧੀ ਦਾ ਵਿਆਹ ਨਾ ਕਰੀ ਕਿਉਕਿ ਜੇਕਰ ਉਨਾਂ ਦਾ ਤੂੰ ਵਿਆਹ ਕੀਤਾ ਤਾਂ ਫਿਰ ਉਨਾਂ ਦੇ ਵਿਆਹ ਤੋਂ ਬਾਅਦ ਉਨਾਂ ਨੂੰ ਪੁੱਛ ਲਵੀ ਕਿ ਉਨਾਂ ਦੇ ਬੱਚੇ ਹੋਣ ਦੀ ਪ੍ਰਕਿਰਿਆ ਲਈ ਕੀ ਕੁੱਝ ਕੀਤਾ ਉਨਾਂ ਦੇ ਪਤੀ - ਘਰਵਾਲਿਆਂ ਦੇ ਨਾਲ ,,,,,,, ਇੱਥੋਂ ਤੱਕ ਕਿ ਤੂੰ ਵੀ ਵਿਆਹ ਨਾ ਕਰੀ ਜਿੰਦਗੀ ਭਰ ਕਿਉਕਿ ਜਦੋਂ ਤੇਰੀ ਘਰਵਾਲੀ ਦੇ ਬੱਚਾ ਹੋਣਾ (( ਅੱਜ ਲਗਭਗ 90% ਬੱਚੇ operation ਨਾਲ ਹੁੰਦੇ ਹਨ )) ਹੋਇਆ ਤਾਂ ਉਸਨੂੰ ਹਸਪਤਾਲ ਜਾਣਾ ਪੈਣਾ ਅਤੇ ਉਥੇ ਜਾ ਕੇ ਬੱਚਾ ਜੰਮਣ ਵੇਲੇ ਤੇਰੀ ਘਰਵਾਲੀ ਨੇ ਅੱਧ - ਨੰਗੀ ਹੋਣਾ (( ਭਾਵ ਪੇਟ ਤੋਂ ਨੀਚੇ ਕੋਈ ਕੱਪੜਾ ਨੀ )) ਅਤੇ ਸਾਹਮਣੇ ਡਾਕਟਰ ਬੰਦਾ ਅਤੇ ਇਸਤਰੀ ਦੋਵੇਂ ਹੋ ਸਕਦੇ ਨੇ ਤਾਂ ਫਿਰ ਤੂੰ ਕੀ ਕਹੇਗਾ ਤੇਰੀ ਘਰਵਾਲੀ ਇੱਕ ਬੇਗਾਨੇ ਮਰਦ ( ਡਾਕਟਰ ) ਦੇ ਸਾਹਮਣੇ ਇਸ ਹਾਲਤ ਵਿੱਚ ??? ਅਤੇ ਇੱਥੋਂ ਤੱਕ ਕਿ ਜਿਹੜੀਆਂ ਕਿਤਾਬਾਂ ਪੜ ਕੇ ਉਹ ਡਾਕਟਰ ( ਮਰਦ - ਔਰਤ ਦੋਨੋਂ ! ਇੱਕੋ ਕਲਾਸ ਵਿੱਚ ) ਬਣੇ ਨੇ ਉਹ ਕਿਤਾਬ ਆਪਣੀ ਭੈਣ - ਧੀ ਅਤੇ ਮਾਂ ਦੇ ਸਾਹਮਣੇ ਇੱਕ ਵਾਰ ਸਾਰੀ ਖੋਲ ਕੇ ਹੀ ਦਿਖਾ ਦੇਈ ------ ਪਰ ਤੇਰੇ ਪਰਿਵਾਰ ਦੀਆਂ ਸਾਰੀਆਂ ਇਸਤਰੀਆਂ ਨੂੰ ਜਾਣਾ ਇੰਨਾ ਡਾਕਟਰਾਂ ਕੋਲ ਹੀ ਪੈਣਾ ਜੋ ਸਾਰੇ ਹੀ ਇਹੋ ਕਿਤਾਬਾਂ ਪੜ ਕੇ ਡਾਕਟਰ ਬਣੇ ਨੇ ਜਿੰਨਾਂ ਨੂੰ ਤੂੰ ਆਪਣੀ ਭੈਣ - ਧੀ ਅਤੇ ਮਾਂ ਦੇ ਸਾਹਮਣੇ ਦਿਖਾ ਵੀ ਨਹੀਂ ਸਕਦਾ ---- ਕੀ ਗੱਲ ਹੈ ਹਿੰਮਤ ਇਹ ਸਭ ਕਰਨ ਦੀ ਤੇਰੇ ਵਿਚ !! ਲੱਖ ਦੀ ਲਾਹਨਤ ਹੈ ਤੁਹਾਡੇ ਵਰਗੇ ਘਟੀਆ ਲੋਕਾਂ ਤੇ ਜੋ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਬਕਵਾਸ ਮਾਰਦੇ ਹੋ
@pendulifendculture7992
@pendulifendculture7992 4 месяца назад
@@Manindersingh-yc2xw ਬਿਲਕੁੱਲ ਸਹੀ ਕਿਹਾ ਜੀ , ਗੁਰੂ ਗ੍ਰੰਥ ਸਾਹਿਬ ਵਿੱਚ ਹੈਗੇ ਨੇ ਸ਼ਬਦ ਇਹ
@tavinderkaur5200
@tavinderkaur5200 3 месяца назад
Waheguru ji bhut vadia jankari prapt hoi h ji waheguru ji bhut jaruri ajj d samay vich guruji dian bakshi hoi bani t carcha krni waheguru ji mehr krn
@harminderkaur4759
@harminderkaur4759 4 месяца назад
Nihang singh veer ji bahut hi shantmai nature de lag rahe hai bahut hi vinamr hai bahut hi vadiya charcha hoi hai waheguru ji ❤❤❤❤
@HarvinderSingh-cm7yq
@HarvinderSingh-cm7yq 4 месяца назад
Bhout Vidya jankari mili bhout2 tks ji
@baltejbrar6761
@baltejbrar6761 3 месяца назад
ਦੋਹਾਂ ਨੇ ਰੱਜ ਖੇਹ ਉਡਾਈ ਗੁਰੂ ਗੌਬਿੰਦ ਸਿੰਘ ਸੱਚੇ ਪਾਤਿਸਾਹ ਦੇ ਨਾਮ ਤੇ
@jaswantsingh14435
@jaswantsingh14435 Месяц назад
ਦੋਹਾਂ ਨੇ ਰੱਜ ਕੇ ਖੇਹ ਉਡਾਈ, ਭਾਈ ਵੀਰ ਜੀ ਕੀ ਖੇਹ ਉਡਾਈ
@IconSystems-gm9gv
@IconSystems-gm9gv 3 месяца назад
very enlightening discussion - thank you
@Goodvibes-TrueVibes3
@Goodvibes-TrueVibes3 4 месяца назад
ਵਾਹਿਗੁਰੂ ਜੀ
@parambirsinghduggal1373
@parambirsinghduggal1373 5 месяцев назад
ਸਾਖੀਆਂ ਜਾਂ ਕੁਝ ਪੁਸਤਕਾਂ ਵਿੱਚ ਦਿੱਤੀਆਂ ਕਹਾਣੀਆਂ ਤੇ ਆਧਾਰਿਤ ਗੱਲਾਂ ਸਾਡੇ ਲਈ ਵਧੀਆ ਨਹੀਂ ਹਨ। ਇਹਨਾਂ ਨੂੰ ਮੰਨਣਾ ਸੑੀ ਗੁਰੂ ਗਰੰਥ ਸਾਹਿਬ ਤੋਂ ਪਾਸੇ ਜਾਣ ਵਾਲਾ ਰਾਸਤਾ ਹੈ। ਜੇਕਰ ਦਸਵੇਂ ਪਾਤਸ਼ਾਹ ਗੁਰੂ ਗਰੰਥ ਸਾਹਿਬ ਲਿਖਵਾ ਸਕਦੇ ਸਨ ਤਾਂ ਉਦੋਂ ਦਸਮ ਗਰੰਥ ਵੀ ਲਿਖਵਾ ਕੇ ਸਾਨੂੰ ਦੇ ਜਾਂਦੇ। ਜੇਕਰ ਗੁਰੂ ਇਤਿਹਾਸ ਲਿਖਣਾ ਜਰੂਰੀ ਹੁੰਦਾ ਤਾਂ ਗੁਰੂ ਸਾਹਿਬਾਨ ਸਮੇਂ ਸਮੇਂ ਤੇ ਇਹ ਲਿਖਵਾ ਜਾਂਦੇ। ਸਾਰੇ ਗੁਰੂ ਸਾਹਿਬਾਨ ਦਾ ਮੰਤਵ ਸਾਨੂੰ ਰੱਬ ਨਾਲ ਜੋੜਨ ਦਾ ਸੀ।
@sadhusinghbhullar7339
@sadhusinghbhullar7339 5 месяцев назад
ਸਰਦਾਰ ਸਾਹਿਬ ਮੈਂ ਵੀ ਤੁਹਾਡੇ ਵਾਲੇ ਵਿਚਾਰ ਰੱਖਦਾ ਹਾਂ ਜਾਂ ਇਹ ਮੇਰੀ ਸੋਚ ਹੁਣ ਤੱਕ ਜੋਂ ਸੁਣਿਆ ਸਮਝਿਆ ਉਨਾਂ ਸੱਭ ਕੁੱਝ ਸਮਝਣ ਤੋਂ ਬਾਅਦ ਇਹ ਹੁਣ ਤੱਕ ਦਾ ਰਿਜਲਟ ਹੈ
@pendulifendculture7992
@pendulifendculture7992 5 месяцев назад
Veer ji sehaj path krya kde ta ehh dsyeo k guru granth sahib ch Amrit chakan di koi maryada dssi gyi hai ki ? Sakhiya cho hi Sanu Amrit sanchaar vare PTA lgda hai Guru patsaah ne Shri guru granth sahib nu sare Dharma da sanjha guru bnaya hai agr ohh rehatname te. Dasm di bani guru granth sahib ch darj krde ta Shri guru granth sahib sirf ik firke de guru reh jande Jdo k sbb de sanjhe guru ne
@parambirsinghduggal1373
@parambirsinghduggal1373 5 месяцев назад
@@pendulifendculture7992 ਭਾਈ ਸਾਹਿਬ, ਬਹੁਤ ਸਾਰੀਆਂ ਸਾਖੀਆਂ ਹਨ, ਬਹੁਤ ਰਹਿਤਨਾਮੇ ਤੇ ਗਰੰਥ ਹਨ। ਵਿਦਵਾਨ ਦੱਸਦੇ ਹਨ ਕਿ ਸਾਰੇ ਇੱਕ ਦੂਜੇ ਤੋਂ ਭਿੰਨ ਹਨ। ਉਹਨਾਂ ਵਿੱਚ ਊਣਤਾਈਆਂ ਵੀ ਹਨ। ਅਸੀਂ ਸਹੀ ਕਿਸਨੂੰ ਮੰਨੀਏ?
@pendulifendculture7992
@pendulifendculture7992 4 месяца назад
@@parambirsinghduggal1373 ਹਾਂਜੀ। ਵੀਰ ਜੀ ਮੰਨਦੇ ਆ ਕੇ ਹੋਰ ਕਤਾਬਾਂ ਤੇ ਗ੍ਰੰਥ ਵੀ ਹੈਗੇ ਨੇ ਜਿਨਾਂ ਚ ਊਣਤਾਈਆਂ ਵੀ ਨੇ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਕੇਸ਼ ਰੱਖਣ ਦਾ ਵੀ ਕੋਈ ਜਿਕਰ ਨਹੀ । ਕਬੀਰ ਜੀ ਤੇ ਕਹਿ ਰਹੇ ਨੇ ਕਿ ਕੇਸ ਭਾਵੇਂ ਛੋਟੇ ਰੱਖ ਭਾਵੇਂ ਨਾ ਰੱਖ ਪਰ ਗੁਰੂ ਤੇ ਭਰੋਸਾ ਜਰੂਰੀ ਹੈ
@pendulifendculture7992
@pendulifendculture7992 4 месяца назад
ਸਿੱਖਾਂ ਨੂੰ ਦਸ਼ਮ ਗ੍ਰੰਥ ਤੇ ਕਿੰਤੂ ਨਹੀ ਕਰਨਾ ਚਾਹੀਦਾ ਮੰਨ ਲਵੋ ਭਾਵੇਂ ਨਾ ਮੰਨੋ ਹੋ ਸਕਦਾ ਉਸ ਚ ਮਿਲਾਵਟ ਹੋਵੇ , ਵਾਹਿਗੁਰੂ ਜੀ ਆਪੇ ਦੁਬਿੱਧਾ ਚੋ ਬਾਹਰ ਕਢਣਗੇ ਉਸ ਤੇ ਭਰੋਸਾ ਰਖੋ
@lashkarram8417
@lashkarram8417 3 месяца назад
VERY VERY GOOD RELIGIOUS EDUCATION KOT KOT THANKS
@Akalpurakhke..hmbalak
@Akalpurakhke..hmbalak 5 месяцев назад
Bahut badhiya information veer ji ...very good work ..apji hor video pao sikhi de
@echpeejay6059
@echpeejay6059 4 месяца назад
ਏਥੇ ਬਾਬਾ ਦੀਖ ਸਿੰਘ ਜੀ ਨੂੰ ਜਬਾਨੀ ਯਾਦ ਸੀ ਗੁਰੂ ਗਰਥ ਸਾਹਿਬ ਜੀ।
@lashkarram8417
@lashkarram8417 3 месяца назад
VERY VERY EDUCATIVE CHAT
@dalipsingh5990
@dalipsingh5990 5 месяцев назад
Sadi soch ne sanu badl dita 🙏🏻 Guru di gal koi nahi sunda 🙏🏻
@komal_1984
@komal_1984 5 месяцев назад
ਬਹੁਤ ਵਧੀਆ ਜੀ 🙏🏻 ik hor video veer g bnayio pls boht knowledge mili sanu, God bless you. 💖😊
@Rahul_Bidlan_
@Rahul_Bidlan_ 5 месяцев назад
Sodhi (Punjabi: ਸੋਢੀ) is a Khatri clan from the Punjab region. Seven of the Sikh Gurus, from Guru Ram Das to Guru Gobind Singh were of Sodhi surname. In the Bachittar Natak Guru Gobind Singh wrote the origin of Sodhi clan and described them as linear descendants of Lava, one of the twin sons of Sita and Rama. Jai Shri Ram
@Ikodapasara-v9r
@Ikodapasara-v9r Месяц назад
ਰਾਮ ਰਹੀਮ ਉਬਾਰ ਨ ਸਕਹੈ ਜਾ ਕਰ ਨਾਮ ਰਟੈ ਹੈ ॥ You cannot be save by repeating the Names of Ram and Rahim, ਸ਼ਬਦ ਹਜ਼ਾਰੇ ੧੦-੧/੧ - ਸ੍ਰੀ ਦਸਮ ਗ੍ਰੰਥ ਸਾਹਿਬ ਬ੍ਰਹਮਾ ਬਿਸਨੁ ਰੁਦ੍ਰ ਸੂਰਜ ਸਸਿ ਤੇ ਬਸਿ ਕਾਲ ਸਬੈ ਹੈ ॥੧॥ Brahma, Vishnu Shiva, Sun and Moon, all are subject to the power of Death.1. ਸ਼ਬਦ ਹਜ਼ਾਰੇ ੧੦-੧/(੨) - ਸ੍ਰੀ ਦਸਮ ਗ੍ਰੰਥ ਸਾਹਿਬ
@P.Babrah58
@P.Babrah58 Месяц назад
@Rahul_Bidlan_ਪਤਾ ਨਹੀਂ ਕਿਉਂ ਹਿੰਦੂਆਂ ਨੂੰ ਅੱਜ ਕੱਲ੍ਹ ਇਸ ਗੱਲ ਦਾ ਟੀਕਾ ਲਾਇਆ ਜਾ ਰਿਹਾ ਹੈ ਕਿ ਹਰ ਗੱਲ ਤੇ ਜੈ ਸ਼੍ਰੀ ਰਾਮ ਕਹੋ। ਬਤੌਰ ਸਿੱਖ ਅਤੇ ਮਨੁੱਖ, ਮੈਨੂੰ ਇਹ ਕਹਿਣ ਵਿੱਚ ਜ਼ਰਾ ਵੀ ਇਤਰਾਜ਼ ਨਹੀਂ ਹੈ। ਹਾਲਾਂਕਿ ਇਹ 2014 ਤੋਂ ਪਹਿਲਾਂ ਹੁੰਦਾ ਸੀ - ਜੈ ਸੀਆ ਰਾਮ। ਹੁਣ ਬੀਜੇਪੀ ਤੇ ਆਰ ਐਸ ਐਸ ਨੇ ਰਲ ਮਿਲ ਕੇ ਸੀਆ ਦੀ ਥਾਂ ਸ਼੍ਰੀ ਲਗਾ ਕੇ War cry ਬਣਾ ਦਿੱਤਾ ਹੈ। ਭਾਰਤ ( ਸਾਊਥ ਏਸ਼ੀਆ) ਵਿੱਚ ਮਨੁੱਖ ਦਾ ਆਗਮਨ ਅੱਜ ਤੋਂ 10000 ਤੋਂ ਲੈਕੇ 30000 ਸਾਲ ਦੇ ਵਿਚਕਾਰ ਸੈਂਟਰਲ ਏਸ਼ੀਆ ਦੇ ਵਿੱਚ ਦੀ ਹੁੰਦੇ ਹੋਏ ਹੌਲੀ ਹੌਲੀ ਹੋਇਆ। ਉਸ ਵੇਲੇ ਨਾ ਤਾਂ ਉਹ ਸਨਾਤਨੀ ਸਨ, ਨਾ ਹਿੰਦੂ ਤੇ ਨਾ ਕੁਝ ਹੋਰ। ਉਸ ਮਨੁੱਖ ਦੇ 800 ਦੇ ਕਰੀਬ ਬੰਦੇ ਅੰਡੇਮਾਨ ਨਿਕੋਬਾਰ ਦੇ ਇੱਕ ਦੋ ਟਾਪੂਆਂ ਤੇ ਹਾਲੇ ਵੀ ਜ਼ਿੰਦਾ ਹਨ ਪਰ ਹੌਲੀ ਹੌਲੀ ਆਲੋਪ ਹੋ ਰਹੇ ਹਨ। ਸਰਕਾਰੀ ਤੌਰ ਤੇ ਮਨਾਹੀ ਹੈ,ਉਥੇ ਕੋਈ ਹੋਰ ਨਹੀਂ ਜਾ ਸਕਦਾ। ਇੱਕ ਵਿਦੇਸ਼ੀ ਨੇ ਕੋਸ਼ਿਸ਼ ਕੀਤੀ ਸੀ ਪਰ ਉਹ ਜੀਓਂਦਾ ਵਾਪਸ ਨਹੀਂ ਸੀ ਆਇਆ। ਅੱਜ ਜਦੋਂ ਇਹ ਗੱਲ ਆਮ ਹੋ ਗਈ ਕਿ ਹਿੰਦੂ ਵੀ ਕੋਈ ਧਰਮ ਨਹੀਂ ਹੈ । ਇਹ ਤਾਂ ਇੰਡਸ ਵੈਲੀ ( ਸਿੰਧ ਦਰਿਆ ਦੇ ਇਸ ਪਾਸੇ ) ਵਿੱਚ ਰਹਿਣ ਵਾਲਿਆਂ ਨੂੰ ਅਰਬ ਦੇਸ਼ਾਂ ਦੇ ਵਪਾਰੀਆਂ ਵਲੋਂ ਦਿੱਤਾ ਗਿਆ ਨਾਮ ਹੈ ਕਿਉਕਿ ਉਹ ਸਿੰਧੂ ਦੀ ਬਜਾਏ ਹਿੰਦੂ ਉਚਾਰਣ ਕਰਦੇ ਸਨ। ਫਿਰ ਬੀਜੇਪੀ ਅਤੇ ਆਰ ਐਸ ਐਸ ਨੇ ਨਵਾਂ ਸ਼ੋਸ਼ਾ ਛੱਡਿਆ ਕਿ ਹੁਣ ਅਸੀਂ ਹਿੰਦੂ ਨਹੀਂ ਸਨਾਤਨੀ ਹਾਂ। ਹੁਣ ਉਹ ਵੀ ਸਮਝਦੇ ਕਿ ਸਨਾਤਨ ਦਾ ਮਤਲਬ ਹੁੰਦਾ ਹੈ -- Immortal ਉਹ ਜੋ ਗੈਰ ਨਾਸ਼ਵਾਨ ਹੈ। ਹੁਣ ਇਹ ਸੋਚਣ ਵਾਲੀ ਗੱਲ ਹੈ ਕਿ ਕੀ ਬੀਜੇਪੀ ਦੇ ਅੰਧਭਗਤ ਸਚਮੁੱਚ ਹੀ ਨਾਸ਼ਵਾਨ ਨਹੀਂ ਹਨ ?
@ayushdeepsingh8559
@ayushdeepsingh8559 5 месяцев назад
bahot bahot dhanwad dowon singh saabh ji🙏🏻bahot kuj nma pta lgeya
@GaganSingh-uy3ks
@GaganSingh-uy3ks 5 месяцев назад
Waheguru ji. This podcast has answered lot of my questions. Thank you. What steps should I take before taking Amrit? And i would love part 2❤
@MrSam-mg5ut
@MrSam-mg5ut 5 месяцев назад
they make you fool with false information.
@Ak84wala
@Ak84wala 5 месяцев назад
Thanks. Read sikh code of conduct and aply on yourself before taking amrit 🙏
@nekpunjabihistory
@nekpunjabihistory 5 месяцев назад
Tuhada Vi Thanks🙏🏻
@Dayalprovides
@Dayalprovides 5 месяцев назад
@@MrSam-mg5ut why are replying every positive comment like you get paid to do it
@MrSam-mg5ut
@MrSam-mg5ut 5 месяцев назад
@@Dayalprovides wish you people could understand Sikhi
@kuldipjamus1968
@kuldipjamus1968 5 месяцев назад
ਗੁਰੂ ਸਾਹਿਬ ਹੇਰਾਫੇਰੀ ਕਰਨ ਵਾਲਿਆਂ ਨੂੰ ਉਧਾਰਨਾਂ ਦੇ ਕੇ ਸਮਝਾਉਦੇ ਸਨ। ਸਾਰੀ ਗੁਰਬਾਣੀ ਉਧਾਰਨਾਂ ਦੇ ਕੇ ਸਮਝਾਈ ਹੈ।।
@HarinderSingh-u1e
@HarinderSingh-u1e Месяц назад
Veere world war 3 vali gall vadiya c i agree what a knowledge akal takaht dhaa taa te world war nahi lagi salotar chakan nall lagg jau wha yaar wha
@pardeepgrewal9404
@pardeepgrewal9404 5 месяцев назад
ਦਸਮ ਗਰੰਥ ਸਾਹਿਬ ਜੀ 100%ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਹੈ ।
@ShamsherSingh-sf9zj
@ShamsherSingh-sf9zj 4 месяца назад
Mere kehn da matlab c Ke dasam granth ki es bare us bnde nu ape geyan ho janda hai g guru gobind Singh ji Di bani bare Waheguru ji.
@sandyu9949
@sandyu9949 4 месяца назад
💯
@James-Prinsep
@James-Prinsep 4 месяца назад
ਜਫ਼ਰਨਾਮਾ ਤਾਂ ਪਹਿਲੀ ਵਾਰ ਪੰਡਿਤ ਜਗਨ ਨਾਥ ਨੇ ਬਨਾਰਸ ਚ ਛਾਪੇਆਂ ਤੇ ਪੰਜਾਬ ਚ,1942 ਚ ਉਮਰਾਓ ਸਿੰਘ ਸ਼ੇਰਗਿੱਲ ਨੇ ਪਹਿਲੀ ਵਾਰ ਅਖਵਾਰ ਤੇ ਛਾਪੇਆਂ,, ਏਹ ਵੀ ਬ੍ਰਾਹਮਣਾ ਦੀ ਸਾਜ਼ਿਸ਼ ਸੀ ਕੀ ਸਿੱਖ ਮੁਸਲਮਾਨਾਂ ਨਾਲ ਨਫਰਤ ਕਰਨ ਤੇ 1947 ਚ ਪਾਕਿਸਤਾਨ ਨਾਲ ਨਾਂਹ ਚਲੇ ਜਾਣ
@pardeepgrewal9404
@pardeepgrewal9404 4 месяца назад
@@James-Prinsep ਗੁਰੂ ਸਾਹਿਬ ਜੀ ਨਾਲ ਸਹੀਦੀਆਂ ਪਾਉਂਣ ਵਾਲੇ ਕਿੰਨੇ ਬ੍ਰਾਹਮਣਾਂ ਦੇ ਮੁੰਡੇ ਸਨ।ਗੁਰੂ ਤੇਗ ਬਹਾਦਰ ਜੀ ਨਾਲ ਸਹੀਦ ਵਾਲੇ ਜਿਆਦਾਤਰ ਬ੍ਰਾਹਮਣ ਪਰਿਵਾਰਾਂ ਚੋਂ ਸਨ।ਇਹ ਨਫਰਤ ਨਾ ਕਰੋ ।ਗੁਰੂ ਸਾਹਿਬ ਨਾਲ ਵਧੀਕੀਆਂ ਕਰਨ ਵਾਲੇ ਜਿਆਦਾਤਰ ਕੌਣ ਸਨ ਇਹ ਇਤਿਹਾਸ ਵੀ ਸੱਭ ਨੂੰ ਪਤਾ ਹੈ ।
@countrypanjaab5335
@countrypanjaab5335 3 месяца назад
Vade vadde giani kende Hindu Grantham da ulatha a te guru di bani kida hoi fe😊
@singhgaurav2704
@singhgaurav2704 4 месяца назад
🙏ਵਾਹਿਗੁਰੂ ਜੀ 🙏
@sr3048
@sr3048 5 месяцев назад
1:24:00 ੴ ਸਤਿਗੁਰ ਪ੍ਰਸਾਦਿ॥ ਏਕੰਕਾਰੁ ਇਕਾਂਗ ਲਿਖਿ ਊੜਾ ਓਅੰਕਾਰੁ ਲਿਖਾਇਆ। ਸਤਿਨਾਮ ਕਰਤਾ ਪੁਰਖੁ ਨਿਰਭਉ ਹੁਇ ਨਿਰਵੈਰੁ ਸਦਾਇਆ। ਅਕਾਲ ਮੂਰਤਿ ਪਰਤਖਿ ਹੋਇ ਨਾਉ ਅਜੂਨੀ ਸੈਭੰ ਭਾਇਆ। ਗੁਰਪਰਸਾਦਿ ਸੁ ਆਦਿ ਸਚੁ ਜੁਗਹ ਜੁਗੰਤਰੁ ਹੋਂਦਾ ਆਇਆ। ਹੈਭੀ ਹੋਸੀ ਸਚੁ ਨਾਉ ਸਚੁ ਦਰਸਣ ਸਤਿਗੁਰੂ ਦਿਖਾਇਆ। ਸਬਦੁ ਸੁਰਤਿ ਲਿਵਲੀਣੁ ਹੁਇ ਗੁਰੁ ਚੇਲਾ ਪਰਚਾ ਪਰਚਾਇਆ। ਗੁਰੁ ਚੇਲਾ ਰਹਰਾਸਿ ਕਰਿ ਵੀਹ ਇਕੀਹ ਚੜ੍ਹਾਉ ਚੜ੍ਹਾਇਆ। ਗੁਰਮੁਖਿ ਸੁਖ ਫਲੁ ਅਲਖ ਲਖਾਇਆ ॥੧॥ Bhai Gurdaas Ji in No Raag - 39
@gaganaulakh8624
@gaganaulakh8624 5 месяцев назад
Eh tusi bani nu ਕਿਥੋਂ ਸਿੱਖੀ
@sr3048
@sr3048 5 месяцев назад
@@gaganaulakh8624 ਇਹ ਪੰਕਤੀ ਦਮਦਮੀ ਟਕਸਾਲ ਦੀ ਰਹਿਤ ਮਰਿਆਦਾ "ਮੂਲਮੰਤ੍ਰ ਕਿਥੋਂ ਤਕ" ਵਿਚੋਂ ਪੜੀ ਸੀ
@nachhattarsingh112
@nachhattarsingh112 5 месяцев назад
ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਦਰਜ ਹੈ।31 ਵਾਰ ਦੀ ਪਹਿਲੀ ਪੋੜੀ ਹੈ
@jaswantsingh14435
@jaswantsingh14435 Месяц назад
ਖਾਲਸਾ ਜੀ ਬਹੁਤ ਵਧੀਆ ਹੈ
@reshamlal5481
@reshamlal5481 5 месяцев назад
ਜੇ ਕਰਾਮਾਤਾਂ ਨਾਲ ਸੱਭ ਕੁੱਝ ਹੋ ਸਕਦਾ ਤਾਂ ਫਿਰ ਛੇਵੇਂ ਤੇ ਦਸਵੇਂ ਗੁਰੂ ਨੂੰ ਹਥਿਆਰ ਚੁੱਕ ਕੇ ਲੜਨ ਦੀ ਕੀ ਲੋੜ ਸੀ।
@naamkajana
@naamkajana 5 месяцев назад
To create Khalsa sant sipahi and to tell Singh’s that weapon is needed
@atindersingh7571
@atindersingh7571 4 месяца назад
Phir Hindu dhrm ch v hundia ke ....?😅
@harnoorsingh2533
@harnoorsingh2533 4 месяца назад
Karamat akaal purakh de hukam vich hundi ee Hathear julam nu khatam karn lyi chake gaye ne
@AvtarNirman
@AvtarNirman Месяц назад
ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@kamleshkumar-jw4ku
@kamleshkumar-jw4ku 5 месяцев назад
Satnam shri waheguru ji
@japjootsingh9734
@japjootsingh9734 5 месяцев назад
ਬਹੁਤ ਵਧੀਆ ❤🙏🏻👍👏👋👌🏼🙌🏻🙏🏻ਦਸਮ ਬਾਣੀ ਸਮਝਣੀ ਬੱਚਿਆਂ ਦਾ ਕੰਮ ਨਹੀ। ਜੋ ਨਹੀ ਮੰਨਦੇ। ਜਾ ਕੇ ਦੁੱਧ ਘੀ ਪੀ ਕੇ। ਸੋ ਜਾਉ
@inderbeersingh8732
@inderbeersingh8732 5 месяцев назад
ਭਾਉ تو ਚਰਿੱਤਰ ਪੜਿਆ कर
@darshangarcha9666
@darshangarcha9666 5 месяцев назад
ਸਾਡੇ ਗੁਰੂ , ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ।🙏🏽🙏🏽
@sandeepverma8201
@sandeepverma8201 5 месяцев назад
ਮੈਂ ਸੁਣਿਆ ਹੈ ਕਿ ਸਿੱਖੀ ਵਿੱਚ ਚਮਤਕਾਰ ਦਾ ਖੰਡਣ ਕੀਤਾ ਗਿਆ ਹੈ, ਪਰ ਇਹ ਭਾਈ ਸਾਹਿਬ ਚਮਤਕਾਰ ਨੂੰ ਸੱਚ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਜੋ ਇਹਨਾਂ ਦੁਆਰਾ ਹੀ ਦੱਸੇ ਗਏ ਭੌਤਿਕ ਜੀਵਨ ਦੇ ਉਦਾਹਰਣ ਦੇ ਨਾਲ ਮੇਲ ਨਹੀਂ ਖਾਂਦੇ। ਮੈਂ ਸਮਝਦਾ ਹਾਂ ਕਿ ਗੁਰੂ ਸਾਹਿਬ ਨੇ ਆਪਣੀਆਂ ਗੱਲਾਂ ਤੇ ਤਰਕ ਦੇ ਆਧਾਰ ਤੇ ਆਮ ਲੋਕਾਂ ਨੂੰ ਸੂਝਬੂਝ ਦਿੱਤੀ ਹੋਵੇਗੀ ਤੇ ਓਹਨਾ ਨੂੰ ਇਸ ਤਰ੍ਹਾਂ ਹੀ ਸਾਖੀਆਂ ਨਾਲ ਸਿੱਧੇ ਰਾਹ ਲਗਾਇਆ ਹੋਵੇਗਾ।
@jatindersingh-kz9th
@jatindersingh-kz9th 5 месяцев назад
Oh bhai hindu hai hindu reh
@NoName-jq7tj
@NoName-jq7tj 5 месяцев назад
@@jatindersingh-kz9thHindu means thief in Persian.
@NoName-jq7tj
@NoName-jq7tj 5 месяцев назад
It’s differing levels of mental power. He explains with the Mount Everest allegory. What we can’t understand or fathom we call miracles when in fact the Gurus’ mind is so high these things are natural acts.
@singhreactionfun5897
@singhreactionfun5897 5 месяцев назад
Sakhiyaan naal koi sidhe rste lgda te aj sari dunia sidhi hundi , kotak ya karamat to bina bnda nhi samjhda ki kise bnde di gal sahi h ja galat
@naamkajana
@naamkajana 5 месяцев назад
It’s true but different way to explain
@Pawandeep5020
@Pawandeep5020 5 месяцев назад
Waheguru ji❤
@AHUJASS
@AHUJASS 3 месяца назад
Thanks
@bsingh7247
@bsingh7247 5 месяцев назад
ਬਾਕੀ ਭਗਤ ਨਾਮ ਦੇਵ ਜੀ ਦੇ ਹੱਕ ਵਿੱਚ ਆ ਕੇ ਅਕਾਲ ਪੁਰਖ ਮਹਾਰਾਜ ਜੀ ਨੇ ਗਾਂ ਜਿਉਂਦੀ ਕਰ ਦੁੱਤੀ ਸੀ
@Meraj-zy5ep
@Meraj-zy5ep 3 месяца назад
Tera peyo o Vishnu vithal Da bhagt c 😂 sikh ni c
@BaltejSidhugurunanakdasi-if7wz
@BaltejSidhugurunanakdasi-if7wz 5 месяцев назад
ਹਾਂਜੀ ਜਿੰਨਾ ਚਿਰ ਮਨੁੱਖ ਉੱਪਰ ਉੱਪਰ ਰਹਿੰਦੇ ਹਨ ਬਾਹਰੀ ਪਦਾਰਥਾਂ ਚ ਲਿੱਪਤ,ਓੁਨਾ ਚਿਰ ਅਧਿਆਤਮਕ ਗਿਆਨ ਦੀਆਂ ਗਹਿਰਾਈਆਂ ਵਿੱਚ ਦੋ ਅਸਲ ਸੱਚ ਤੱਥ ਪਏ ਉਹ ਸਹਿਜੇ ਸਮਝ ਨਹੀਂ ਆਉਂਦੇ, ਕਿਉਂਕਿ ਬਚਪਨ ਤੋਂ ਸਾਨੂੰ ਦੱਸਣ ਵਾਲੇ ਵੱਡੇ ਮਾਤਾ ਪਿਤਾ, ਰਿਸ਼ਤੇਦਾਰਾਂ ਮਿੱਤਰਾਂ ਉਹ ਵੀ ਤਾਂ ਆਮ ਸੰਸਾਰੀ ਸਧਾਰਨ ਮਨੁੱਖ ਹਨ, ਜਿਨ੍ਹਾਂ ਦੇ ਭਾਅ ਦੀ ਆ ਚੰਗਾ ਆ ਮਾੜਾ ਹੁੰਦਾ, ਧਰਮ ਤੇ ਰੱਬ ਬਾਰੇ ਇਹ ਧਾਰਨਾ ਪੱਕੀ ਹੋਈ ਪਈ ਹੈ ਕਿ,ਸਿਰਫ਼ ਚੰਗੀਆਂ ਗੱਲਾਂ,ਹੀ ਹੋ ਸਕਦੀਆਂ,ਇਹ ਤਾਂ ਲੁੱਚੀਆਂ ਤੇ ਗੰਦੀਆਂ ਗੱਲਾਂ,ਕਾਮ ਵਾਸਨਾ ਦੀਆਂ ਇਹਨਾਂ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੋ ਸਕਦਾ, ਇਵੇਂ ਹੀ ਗੁਰੂ ਅਵਤਾਰ ਬਾਰੇ ਧਾਰਨਾ ਬਣਦੀ ਹੈ ਹੈ ਕਿ ਗੁਰੂ ਤਾਂ ਲੋਕ ਸਕਦਾ ਕਾਮ ਬਾਰੇ ਗੱਲ ਵੀ ਨਹੀਂ ਕਰ ਸਕਦਾ,ਸੰਤ ਤਾਂ ਇਸਤਰੀਆਂ ਦੇ ਮੱਥੇ ਵੀ ਨਹੀਂ ਲੱਗਦੇ ਹੁੰਦੇ ਸਨ,ਆਮ ਲੋਕ ਇਹੋ ਸੁਣਦੇ ਤੇ ਸਮਝਦੇ ਆਏ ਹਨ, ਆਮ ਬੰਦਾ ਇਹ ਸੋਚ ਨਹੀਂ ਸਕਦਾ ਕਿ,ਕਾਮ ਵਾਸਨਾ ਕਾਮ ਸ਼ਕਤੀ ਮਨੁੱਖੀ ਸਰੀਰ ਤੇ ਜੀਵਨ ਵਿੱਚ ਭਰੀ ਕਿਹਨੇ, ਇਸਤੋਂ ਖੁਦ ਨਹੀਂ ਬਚਿਆ ਜਾ ਸਕਦਾ,ਸਿਰਫ਼ ਪ੍ਰਵਚਨ ਸੁਣਨ ਨਾਲ, ਜਾਂ ਸੰਗਤਾਂ ਕਰਕੇ, ਜਾਂ ਗੁਰਬਾਣੀ ਦੀ ਕਥਾ ਸੁਣਨ ਨਾਲ ਕੋਈ ਕਾਮ ਵਾਸਨਾ ਤੋਂ ਮੁਕਤ ਨਹੀਂ ਹੁੰਦਾ, ਔਰ ਬ੍ਰਹਮਚਾਰੀ ਵੀ ਕੋਈ ਕਿੰਨੇ ਕੁ ਮਹੀਨੇ ਰਹਿ ਸਕਦਾ,ਇਸੇ ਲਈ ਡੇਰੇਦਾਰਾਂ ਦੇ ਨਾਮ ਬਲਾਤਕਾਰ ਕਰਨ ਦੇ ਕਈ ਕਈ ਇਸਤਰੀਆਂ ਦੇ ਨਾਮ ਜੁੜਕੇ ਭ੍ਰਿਸ਼ਟ ਹੋ ਚੁੱਕੇ ਹਨ। ਜਿਹੜੇ ਖੁਦ ਲੋਕਾਂ ਨੂੰ ਉੱਪਦੇਸ਼ ਦਿੰਦੇ ਸਨ ਪਰ ਇੱਸਤਰੀ ਸੰਗ ਨਹੀਂ ਕਰਨਾ,ਉਹ ਖੁਦ ਹੀ ਇਸ ਚੱਕਰ ਤੋਂ ਬਚ ਨਹੀਂ ਸਕੇ? ਕਿਉਂਕਿ ਕਿ ਪ੍ਰਵਚਨ ਕਰਨ ਤੋਂ ਪਹਿਲਾਂ ਉਹ ਖੁਦ ਮੁੱਕਤ ਨਹੀਂ ਸਨ,ਜਿਹੜੇ ਮੂਲਾਧਾਰ ਤੋਂ ਥੱਲੇ ਜੀਅ ਰਹੇ ਹਨ ਉਹ ਲੋਕਾਂ ਨੂੰ ਕਾਮ ਵਾਸਨਾ ਦੀ ਕਥਾ, ਗਿਆਨ ਨਹੀਂ ਦੇ ਸਕਦੇ, ਉਹ ਖੁਦ ਕਾਮੀ ਪੁਰਸ਼ ਮੋਹ ਮਾਇਆ ਤੋਂ ਨਿਰਲੇਪ ਨਹੀਂ ਸਨ,?ਇਸ ਲਈ ਪੂਰਨ ਸੰਤ ਬ੍ਰਹਮਗਿਆਨੀ, ਗੁਰੂ ਹੀ ਇਸ ਵਿਸ਼ੇ ਤੇ ਲਿਖ ਸਕਦਾ, ਸੁਚੇਤ ਕੀਤਾ, ਕਿਉਂਕਿ ਗੁਰੂ ਅਵਤਾਰ ਤਾਂ ਅਪਣੇ ਪੂਰਬਲੇ ਜਨਮ ਵਿੱਚ ਹੀ ਮੁੱਕਤ ਹੋ ਚੁੱਕੇ ਹੁੰਦੇ ਹਨ, ਪਰਮਾਤਮਾ ਤਕ ਪਹੁੰਚ ਚੁੱਕੇ ਸਨ,ਇਸ ਲਈ ਤਰਸ ਕਰਕੇ ਲੋਕਾਂ ਨੂੰ ਰਸਤਾ ਵਿਖਾਉਣ ਲਈ ਦੁਬਾਰਾ ਆਉਣਾ ਪਿਆ, ਕੋਈ ਤਾਂ ਚਾਹੁੀਦਾ ਜੀਵਨ,ਦੇ ਧਰਮ ਦੇ ਗਹਿਰੇ ਅਨੁਭਵ ਦੱਸਣ ਵਾਲਾ,ਇਹ ਗੁਪਤ ਵਿਧੀਆਂ ਗੁਪਤ ਭੇਦ ਗਹਿਰੇ ਰਾਜ਼ ਕਰੜੀ ਧਿਆਨ ਸਾਧਨਾਂ, ਲੰਬੀ ਜੱਦੋਜਹਿਦ, ਇੱਕ ਆਸਣ ਦਾ ਜਾਪ, ਜਪੁ ਤਪ,ਸੀਲ ਸੁੱਚ ਸੰਜ਼ਮ,ਨਾਲ ਸਾਧਕ ਦੇ ਅੰਦਰੋ ਪ੍ਰਗਟ ਹੁੰਦਾ ਇਹ ਸੱਭ, ਨਿੱਤ ਨਵੇਂ ਅਨੂੰਭਵ, ਕੁੰਡਲਨੀ ਸ਼ਕਤੀ ਮੂਲਾਧਾਰ ਤੋਂ ਉੱਪਰ ਉੱਠ ਕੇ, ਆਗਿਆ ਚੱਕਰ ਤੇ ਜਿਸ ਦਿਨ ਪਹੂੰਚ ਦੀ ਹੈ,ਅਜੱਪਾ,ਜਾਪ, ਬਿਨਾਂ ਜਪੇ,ਚੱਲਣ ਨਾਲ, ਫਿਰ ਕਿਸੇ ਦਿਨ ਕਿਰਪਾ ਹੁੰਦੀ ਤੀਸਰਾ ਨੇਤਰ ਖੁੱਲ ਜਾਂਦਾ, ਪਰਮਾਤਮਾ ਦੇ ਦਰਸ਼ਨ ਨਸੀਬ ਉਸਨੂੰ ਹੋ ਜਾਂਦੇ ਨੇ,ਚੌਰਾਸੀ ਕੱਟੀ ਜਾਂਦੀ, ਜਨਮਾਂ ਦਾ ਹਨੇਰਾ ਮਿਟ ਜਾਂਦਾ, ਐਸਾ ਮਨੁੱਖ ਸਦਾ ਚਾਨਣੇ ਚ ਜਿਉਂਦਾ, ਰੂਪ ਦੀ ਖਿੱਚ ਨਹੀਂ ਰਹਿੰਦੀ,ਪਰਾਈ ਇਸਤਰੀ ਖਿੱਚ ਸਮਾਪਤ, ਧੰਨ ਦੀ,ਮੋਹ, ਮਾਇਆ ਸੱਭ ਤੋਂ ਅੱਗੇ ਨਿੱਕਲ ਜਾਂਦਾ,ਸਮ ਦ੍ਰਿਸ਼ਟ,ਜੀਵਨ ਮੁਕਤ ਹੋ ਜਾਂਦਾ,ਮਰਨ ਲਈ ਤਿਆਰ ਬਰ ਤਿਆਰ ਬੈਠਾ ਹੁੰਦਾ,ਕੋਈ ਵੀ ਇੱਛਾ ਨਹੀਂ ਰਹਿੰਦੀ, ਨਾਂ ਕਿਸੇ ਤੀਰਥਾਂ ਤੇ ਜਾਵੇ, ਅੰਦਰੋਂ ਅਮ੍ਰਿਤ ਪ੍ਰਗਟ ਹੁੰਦਾ,ਅੰਤਰੀਵ ਤੀਰਥ ਤੇ ਪਹੁੰਚ ਜਾਂਦਾ,,ਸਾਰੇ ਗ੍ਰੰਥਾਂ ਦਾ ਗਿਆਨ ਬਿਨਾਂ ਪੜ੍ਹੇ ਹੋ ਜਾਂਦਾ ਐਸੇ ਮਨੁੱਖ ਨੂੰ, ਪਰ ਰਿਸ਼ਤੇਦਾਰਾਂ,ਸ਼ਰੀਕੇ ਕਬੀਲੇ, ਪਰਿਵਾਰਕ ਮੈਂਬਰਾਂ ਨਾਲ ਤਾਲਮੇਲ ਨਹੀਂ ਬੈਠਦਾ, ਵਿਚਾਰਾਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਆ ਜਾਂਦਾ, ਐਥੋਂ ਤੱਕ ਕਿ ਘਰਦਿਆਂ ਦੇ ਲਈ ਉਹ ਪਾਗ਼ਲ, ਸ਼ੁਦਾਈ ਵੀ ਸਮਝਦੇ ਨੇਂ, ਪਿੱਛੇ ਰਹਿ ਗਏ,ਉਹ ਕਰਮ ਕਾਂਡ ਤੇ ਉੱਲਝੇ ਰਹਿੰਦੇ,ਐਸਾ ਬੰਦਾ ਕਰਦਾ ਨਹੀਂ ਵਿਅਰਥ ਕਹਿ ਦਿੰਦਾ,ਐਸਾ ਮਨੁੱਖ ਗੁਰਦੁਆਰੇ ਵੀ ਨਹੀਂ ਜਾਊਗਾ, ਮੰਦਿਰ, ਮਸਜਿਦ,ਵੀ ਨਹੀਂ ਜਾਂਦਾ, ਇਸ ਲਈ ਸਮਾਜ ਸੇਵੀਆਂ ਲਈ,ਕਰਮ ਕਾਂਡੀਆਂ ਲਈ ਉਹ ਮੂਰਖ਼ ਲੱਗਦਾ,
@ParmesharSingh-px3ig
@ParmesharSingh-px3ig 5 месяцев назад
ਗੱਲਾਂ ਪਹਾੜ ਚੜ੍ਹਨ ਵਾਲੇ ਨੂੰ ਕੀ ਪਤਾ ਪਹਾੜੀ ਘਾਟੀਆਂ ਦੇ ਮੁਸ਼ਕਿਲ ਤੰਗ ਖੱਡਾਂ ਰੂਪੀ ਮੌਤ ਦੇ ਕਿਨਾਰਿਆਂ ਤੇ ਘੁੰਮਦੇ ਘੁੰਮਦੇ ਠੋਕਰਾਂ ਖਾਂਦੇ ਕਿਵੇਂ ਚੜੀ ਦਾ। *ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਵਹੀਰ।। ਇਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ।।
@googleuser747
@googleuser747 5 месяцев назад
ਉਹ ਭਰਾਵਾਂ ਆਪਣਾ ਇਲਾਜ ਕਰਵਾ ਤੂੰ ਸਿੱਖ ਤਾਂ ਨਹੀਂ ਹੋ ਸਕਦਾ ਪੱਕਾ ਆਰ,ਐਸ,ਐਸ ਦਾ ਚਮਚਾ ਜਾ ਨੌਕਰ ਏ।ਕੀ ਬੱਕਵਾਸ ਲਿਖਿਆ ਤੂੰ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਘਰ ਪਰਿਵਾਰ ਵਿੱਚ ਵਿਚਰਦੇਆ ਵਾਹਿਗੁਰੂ ਪਰਮਾਤਮਾ ਦਾ ਨਾਮ ਜੱਪਣ ਲਈ ਕਿਹਾ ਹੈ।ਦੁਨੀਆਂ ਤੋ ਟੁੱਟਣ ਲਈ ਨਹੀ ਕਿਹਾ ਗੁਰੂ ਘਰ ਜਾਣਾ ਹਰ ਸਿੱਖ ਲਈ ਬਹੁਤ ਜਰੂਰੀ ਹੈ ਜਿਸਨੂੰ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ ਉਹ ਕੋਈ ਸੰਸਾਰ ਨਾਲੋ ਨਹੀਂ ਟੁੱਟਦਾ ਜਾਂਦਾ ਉਹ ਤੇ ਹੋਰ ਸੇਵਾ ਭਾਵਨਾ ਨਾਲ ਜੁੜ ਜਾਂਦਾ ਹੈ।ਸੰਸਾਰ ਵਿਚ ਰਿਹ ਕੇ ਉਸ ਨਾਲ ਮੂਹ ਨਾ ਕਰਨਾ ਅਤੇ ਪਰਮਾਤਮਾ ਦੇ ਭਾਣੇ ਵਿਚ ਚੱਲਣਾ ਹੀ ਸਹੀ ਹੁੰਦਾ ਹੈ ਜੀ ਸਿੱਖਾਂ ਲਈ। ਜੇਕਰ ਕੋਈ ਸਿੱਖੀ ਨੂੰ ਨਹੀਂ ਸਮਝਿਆ ਤਾ ਸਿੱਖੀ ਦਾ ਇਸ ਵਿੱਚ ਕੋਈ ਦੋਸ਼ ਨਹੀ ਦੋਸ਼ ਉਸ ਬੰਦੇ ਦਾ ਹੈ ਜੀ।
@dhgaming7839
@dhgaming7839 5 месяцев назад
Waheguru g Sri guru teg bahadur g 26 Saal rahe ne baba bakala sahib 26 Saal 9 Mahine 13 Din .
@NaviNavjot90
@NaviNavjot90 Месяц назад
ਮਰੇ ਹੋਏ ਨੂੰ ਨਹੀਂ ਜਿਊਂਦਾ ਕਿੱਤਾ ਜਾ ਸਕਦਾ. ਇਹ ਸਭ ਆਪਣੇ ਗੁਰੂਆਂ ਬਾਰੇ ਗ਼ਲਤ ਗੱਲ ਫੈਲਾਈ ਜਾ ਰਹੀ ਹੈ
@gogiji267
@gogiji267 5 месяцев назад
ਇਕ ਸੁਆਲ ਕੀ ਵਾਹਿਗੁਰੂ ਜਪਣਾ ਕਦੋਂ ਸ਼ੁਰੂ ਹੋਇਆ? ਕਿਸ ਗੁਰੂ ਸਹਿਬਾਨ ਦੀ ਬਾਣੀ ਵਿਚ ਉਚਾਰਿਆ ਗਿਆ
@pendulifendculture7992
@pendulifendculture7992 5 месяцев назад
Waheguru shabad guru granth sahib ch hi aunda brother ang no 1402 te
@pendulifendculture7992
@pendulifendculture7992 5 месяцев назад
Sst saach shri nivaas aad purAkh sada tuhi waheguru waheguru waheguru wahe jio ,,
@iqbalsingh3184
@iqbalsingh3184 5 месяцев назад
Guru Nanak Dev ji ne eh Gurmantra sikha nu ditta hai ji. Bhai Gurdas ji likhde han- kaljug babe tareya satnam parh mantra sunaeya ਕਲਜੁਗੁਬਾਬੇਤਾਰਿਆਸਤਿਨਾਮੁਪੜਿਮੰਤ੍ਰੁਸੁਣਾਇਆ ।
@pendulifendculture7992
@pendulifendculture7992 5 месяцев назад
@@iqbalsingh3184 hnji right ji Sikh par hun kintu prantu bht krde ne Gurbani te kde padhni ni na kise Sunni aa te tark krn lgg jande ne ji
@CricMania246
@CricMania246 25 дней назад
Waheguru Ji Waheguru ji
@TheInfer948
@TheInfer948 5 месяцев назад
ਗੁਰੂ ਸਾਹਿਬਾਨ ਨੇ ਕਰਾਮਾਤ ਨੂੰ ਸਿਰਫ ਲੋਕਾਂ ਨੂੰ ਕੁਝ ਨਾ ਕੁਝ ਗਿਆਨ ਦੇਣ ਲਈ ਜਾਂ ਸਮਝਾਉਣ ਲਈ ਪ੍ਰਗਟ ਕੀਤਾ ਨਾ ਕਿ ਆਪਣੀ ਕੋਈ ਪਾਵਰ ਜਾਂ ਕਲਾ ਜਾਂ ਸ਼ਕਤੀ ਦਾ ਮੁਜਾਹਰਾ ਕਰਨ ਲਈ ਵਰਤਿਆ। ਇਹ ਗੱਲਾਂ ਸਮਝਣ ਲਈ ਕਿਸੇ ਵੀ ਵਿਅਕਤੀ ਦਾ ਆਤਮਿਕ ਅਤੇ ਮਾਨਸਿਕ ਪੱਧਰ ਬਹੁਤ ਉੱਚਾ ਹੋਣਾ ਚਾਹੀਦਾ ਹੈ । ਨੋਟ :- ਢੱਡਰੀਆਂ ਵਾਲੇ ਦੀਆਂ ਭੇਡਾਂ ਅਤੇ ਮਿਸ਼ਨਰੀ ਟੱਟੂ ਇਹਨਾਂ ਗੱਲਾਂ ਨੂੰ ਨਹੀਂ ਸਮਝ ਸਕਦੀਆਂ ਕਿਉਂਕਿ ਭੇਡਾਂ ਸਿਰਫ ਮੁੰਨੀਆਂ ਜਾ ਸਕਦੀਆਂ ਸਮਝਾਈਆਂ ਨਹੀਂ ਜਾ ਸਕਦੀਆਂ।
@gurwindersidhu6542
@gurwindersidhu6542 5 месяцев назад
Tusi kisde bhed ho sukdev Singh Babbar khadku de jisne bina marriage to duji aurat rakhi hoi ce, ja jihde roti khan jabardasti ghar vad jande ce, lagge raho simranjeet mann vargea de magar jehde Bharat nu aapna Desh nhi mande te fer use desh de parliament ch member bnde a,
@gurwindersidhu6542
@gurwindersidhu6542 5 месяцев назад
Hun thodi sardar bhed amritpal be munea gya, ek saal pehla kehnda ce main Indian nhi , te hun india de parliament da election ld reha, jis vich pehle sarat he hain ke candidate india da citizen hove te je eh bheda da sardar jitt gya fer parliament ch jake Kasam be khauga Indian constitution de
@googleuser747
@googleuser747 5 месяцев назад
@@gurwindersidhu6542 ਲੱਗਦਾ ਸੁਖਦੇਵ ਸਿੰਘ ਬੱਬਰ ਤੇਰੇ ਘਰ ਹੀ ਰੋਟੀਆਂ ਖਾਣ ਉਂਦਾ ਸੀ!ਜਿਹੜਾ ਤੈਨੂੰ ਪਤਾ ਉਹ ਜ਼ਬਰਦਸਤੀ ਘਰ ਚਂ ਵੜਦਾ ਸੀ!ਬਾਕੀ ਰਹੀ ਗੱਲ ਬਿਨਾਂ ਵਿਆਹ ਤੋ ਔਰਤ ਰੱਖਣ ਦੀ ਗੱਲ ਉਹ ਤੇਰੇ ਤੋ ਛੁੱਟ ਹੋਰ ਕਿਸੇ ਨੂੰ ਨਹੀਂ ਪਤਾ ਉਹ ਵੀ ਕੋਈ ਤੇਰੀ ਹੀ ਆਪਣੀ ਹੋਣੀ ਏ ਤਾਂ ਇਉਂ ਤੈਨੂੰ ਜਿਆਦਾ ਪਤਾ ਇਸ ਵਾਰੇ ਬੈਸੇ ਵੀ ਤੇਰੇ ਭਾਰਤ ਵਿੱਚ ਪੰਜਾ ਨੇ ਇੱਕ ਔਰਤ ਰੱਖੀ ਹੋਈ ਸੀ ਜਿਸ ਨੂੰ ਦਰੋਪਤੀ ਕਿਹਾ ਜਾਂਦਾ ਸੀ ਜੇ ਬੱਬਰ ਨੇ ਇਕ ਤੇਰੀ ਰਿਸ਼ਤੇਦਾਰ ਰੱਖ ਵੀ ਲਈ ਤਾਂ ਕੀ ਹੋਇਆ ਗੁੱਸਾ ਕਾਹਦਾ ਏ ਤੈਨੂੰ ਅੰਧਭਗਤ ਜੀ।
@gurwindersidhu6542
@gurwindersidhu6542 5 месяцев назад
@@googleuser747 sb nu pta jake puchh, jake usde family to pucchi kive unna nu dhamkaya gya ke usde munde da sach bahar na ave
@gurwindersidhu6542
@gurwindersidhu6542 5 месяцев назад
@@googleuser747 sukhdev singh Babbar koi shota naam nhi usde najayaj munde de gl sb nu pta, thode varge brainwashed loka nu nhi pta fer tusi khadkua baare jande ke ho, te eh koi ek khadku nhi ce bathre ne jinna ne aapne dhe de umer de saali be dhake naal rakhi
Далее
TRENDNI BOMBASI💣🔥 LADA
00:28
Просмотров 680 тыс.
Tutorial Crazy Magic trick 🤣 🤣 🤣
1:00
Просмотров 32 млн