Тёмный

Sukhbir Badal ਨੇ ਸੱਦ ਲਿਆ ਯੂਥ ਅਕਾਲੀ ਦਲ, ਕੀ ਛੱਡਣਗੇ ਪ੍ਰਧਾਨਗੀ ? | Chandigarh News | N18V 

News18 Punjab/Haryana/Himachal
Подписаться 8 млн
Просмотров 58 тыс.
50% 1

Sukhbir Badal ਨੇ ਸੱਦ ਲਿਆ ਯੂਥ ਅਕਾਲੀ ਦਲ, ਕੀ ਛੱਡਣਗੇ ਪ੍ਰਧਾਨਗੀ | Chandigarh News | N18V
#sukhbirbadal #akalidal #news18punjab #chandigarhnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_chandigarh
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

28 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 154   
@baggarsingh9600
@baggarsingh9600 3 дня назад
ਜਦੋ ਅਕਾਲੀ ਦਲ ਹੈ ਹੀ ਨਹੀ ਤੁਸੀ ਬਾਦਲ ਦਲ ਕਹੋ
@JatinderSingh-lu1cx
@JatinderSingh-lu1cx 3 дня назад
ਬਰਗਾੜੀ ਗੋਲੀ ਕਾਂਡ ਦਾ ਵੀ ਸੁਖਬੀਰ ਨੂੰ ਯਾਦ ਕਰਵਾ ਦੇਣਾ ਸੀ , ਹਾਲ ਵਿੱਚ
@jagvirsingh9450
@jagvirsingh9450 2 дня назад
Insaf Court Milda Aa or Waheguru Darbar AAP nalo Vadiya Akalidal Badal Faimilys J tainu bai koi Faida hoea AAP Party aee Fer Apa Taire Nal Dss
@RajwinderRaji-ct4oh
@RajwinderRaji-ct4oh День назад
Ee to ai eeeeeewee
@RajwinderRaji-ct4oh
@RajwinderRaji-ct4oh День назад
Ee to ai eeeeee
@Fun836
@Fun836 11 часов назад
ਸਾਰਾ ਹੀ ਡਰਾਮਾ ਹੈ। ਕੁਰਸੀਆਂ ਲਈ ਇੱਕ ਹੋਰ ਸਿੱਖਾਂ ਨੂੰ ਠੱਗਣ ਲਈ॥ ਸਾਵਧਾਨ॥ਖ਼ਬਰਦਾਰ॥
@Fun836
@Fun836 11 часов назад
ਹੁਣ ਸਾਰੇ ਸਿੱਖ ਦਿਸਦੇ ਹਨ,ਜਦੋ ਰਾਜ ਭਾਗ ਹਥ ਚ ਆ ਗਿਆ ,ਫਿਰ ਪੰਜਾਬੀ ਪਾਰਟੀ ਬਨ ਜਾਣੀ ਹੈ, ਮੋਨੇ ਘੋਣੇ ਹੋਣਗੇ॥
@avtarsingh2531
@avtarsingh2531 3 дня назад
ਇਹ ਲੋਕ ਰਹਿੰਦਾ ਖੂੰਹਦਾ ਵਜੂਦ ਵੀ ਖ਼ਤਮ ਕਰ ਦੇਣਗੇ ਅਕਾਲੀ ਦਲ ਦਾ
@KuldeepSingh-lx5vk
@KuldeepSingh-lx5vk 3 дня назад
ਉਹ ਨੌਜਵਾਨ ਸਿਪਾਹੀ ਸਨ ਜਿਨ੍ਹਾਂ ਜਮਾਨਤ ਜਪਤ ਕਰਾਤੀ
@Bajwasaab713
@Bajwasaab713 3 дня назад
ਬਾਦਲਾ ਨੁੰ ਵੋਟ ਨਹੀ ਪਾਉਣੀ ਚਿਤੜਾ ਵਿੱਚ ਲੈਲੋ ਪ੍ਰਧਾਨੀ 👎👎👎👎👎
@ShamsherSingh-ch3ut
@ShamsherSingh-ch3ut 3 дня назад
ਕਖ ਨੀ ਬਣਨਾ ਤੁਹਾਡਾ
@AmarjitSingh-eq3rl
@AmarjitSingh-eq3rl День назад
ਤੂੰ ਅਪਣਾ ਬਣਾ ਲੇ
@baggarsingh9600
@baggarsingh9600 3 дня назад
25 ਸਾਲ ਬੀ ਜੇ ਪੀ ਨਾਲ ਅਕਾਲੀਆ ਨੌਹ ਮਾਸ ਦਾ ਰਿਸ਼ਤਾ ਰੱਖਿਆ ਹੁਣ ਬੇ ਜੇ ਪੀ ਚੋ ਮੁੱਸ਼ਕ ਆਉਣ ਲੱਗ ਪਿਆ
@HarjinderSingh-rl4wk
@HarjinderSingh-rl4wk 3 дня назад
ਇਹ ਮਸੰਦ ਨੇ ਇਨ੍ਹਾਂ ਦੀਆਂ ਸਾਈਆਂ ਕਿਸੇ ਹੋਰ ਨੂੰ ਹੁੰਦੀਆਂ ਤੇ ਵਧਾਈਆਂ ਕਿਸੇ ਹੋਰ ਨੂੰ ਦਿੰਦੇ ਨੇ।
@balvirdhaliwal1041
@balvirdhaliwal1041 3 дня назад
ਕਿੰਨੇ ਸੀਰੀ ਰੱਖੇ ਹੋਏ ਨੇ ਬਾਦਲ ਪਰਿਵਾਰ ਦੇ। ਉਏ ਗਦੇੜੋ ਬਾਦਲ ਪਰਿਵਾਰ ਦੇ ਨਾਮ ਤੇ ਲੋਕਾਂ ਨੇ ਵੋਟਾਂ ਨਹੀ ਪਾਉਣੀਆ।
@RSCALIFORNIA
@RSCALIFORNIA 2 дня назад
ਸੱਚੀ ਗਲਹੈ ਇਸ ਤਰਾ ਦੇ ਹੀ ਸੀਰੀ ਹਨ ✅
@mandeepsekhon3582
@mandeepsekhon3582 3 дня назад
ਪ੍ਰਧਾਨ ਸਾਹਿਬ ਨੇ ਵੀ ਐਸੇ ਪੈਸੇ ਵਾਲਿਆਂ ਨੂੰ ਟਿਕਟਾਂ ਨਾਲ ਨਿਵਾਜਿਆ ਸਾਡੇ ਵਰਗੇ ਗਰੀਬ ਘਰਾਂ ਵਿੱਚ ਰਹਿਣ ਵਾਲੇ ਅਤੇ ਪਾਰਟੀ ਲਈ ਕੁਰਬਾਨੀ ਦੇਣ ਅਤੇ ਚੁਰਾਸੀ ਦੇ ਦੌਰ ਦੌਰਾਨ ਕੁੱਟ ਖਾਣ ਵਾਲੇ ਫਿਰ ਵੀ ਵੀ ਤੀਜ਼ੀ ਪੀੜ੍ਹੀ ਨੇ ਅਕਾਲੀ ਦਲ ਲਈ ਕੰਮ ਕਰਨ ਵਾਲਿਆਂ ਨੂੰ ਪੁੱਛਿਆ ਤੱਕ ਨਹੀਂ ਕਿ ਤੁਹਾਨੂੰ ਕੁਝ ਦੇਈਏ ਨਹੀ ਜੋ ਪੈਸੇ ਵਾਲੇ ਨੇ ਉਹਨਾਂ ਨੂੰ ਚੇਅਰਮੈਨ ਐਮ ਐਲ ਏ ਲਗਾਇਆ ਜਦੋਂ ਪਾਰਟੀ ਨੇ ਟਿਕਟ ਨਾ ਦਿੱਤੀ ਉਹ ਪੈਸੇ ਵਾਲੇ ਛਾਲ ਮਾਰ ਦੂਜੀ ਪਾਰਟੀ ਵਿੱਚ ਜਦੋਂ ਕੋਈ ਰੈਲੀ ਜਾਂ ਮੋਰਚਾ ਲਾਉਣ ਦਾ ਸਮਾਂ ਹੈ ਤਾਂ ਉਹ ਗਰੀਬ ਵਰਕਰਾਂ ਦੀ ਯਾਦ ਆਉਂਦੀ ਹੈ
@gurlal4302
@gurlal4302 3 дня назад
ਝਿੰਜਰ ਸਾਬ ਲ਼ੋਕਾਂ ਦੀ ਰਾਏ ਹੈ ਕਿ ਪ੍ਰਧਾਨ ਬਦਲਨਾ ਚਾਹੀਦਾ ਹੈ ਆਪਾਂ ਲੋਕਾਂ ਦੇ ਮੁਤਾਬਕ ਚੱਲੀਏ
@AmarjitSingh-eq3rl
@AmarjitSingh-eq3rl День назад
ਪਤਾਂ ਨਹੀ ਕਿਹੜੇ ਲੋਕਾਂ ਦੀ ਗੱਲ ਕਰਦੇ ਹੋ ਪੰਜਾਬ ਵਿਚ ਲੋਕ ਅਲੱਗ ਅਲੱਗ ਪਾਰਟੀਆਂ ਨੂੰ ਸਪੋਰਟ ਕਰਦੇ ਹਨ
@babachahal9381
@babachahal9381 2 дня назад
ਇਹ ਕਿਓਂ ਬਦਲਣਗੇ ਪ੍ਰਧਾਨ ਇਹਨਾ ਦੀ ਵੀ ਜ਼ਮੀਰ ਮਰੀ ਹੋਈ ਆ ਯਾਰ ਪਾਰਟੀ ਕਿਥੇ ਚਲੀ ਗਈ ਕੋਈ ਸ਼ਰਮ ਮਹਿਸੂਸ ਨਹੀਂ ਕਰਦਾ ਇਕੱਲਾ ਬਾਦਲ ਹੀ ਰਹਿ ਗਿਆ ਅਕਾਲੀ ਦਲ ਚਲਾਉਣ ਲਈ ਹੋਰ ਪਾਰਟੀਆਂ ਦੇ ਪ੍ਰਧਾਨ ਵੀ ਬਦਲਦੇ ਹਨ
@GillGill-fy8kv
@GillGill-fy8kv 3 дня назад
ਵੀਰ ਸਰਮ ਕਰੋ ਭੁਲ ਜਾਉ ਹੁਣ ਤੁਸੀ ਨਹੀ ਜਿੱਤਦੇ ਯੂਥ ਕੇ ਜੂਠ
@rbrar3859
@rbrar3859 2 дня назад
ਜਥੇਦਾਰਾਂ ਦੇ ਮਹਿੰਗੇ ਹੋਟਲ, ਮਹਿਲਾਂ ਵਰਗੀਆਂ ਕੋਠੀਆਂ , ਚਮਚਿਆਂ ਕੋਲ ਸਕੂਟਰਾਂ ਤੋਂ ਸਿੱਧੀਆਂ ਫਾਰਚੂਨਰਾ ਉਹ ਵੀ 4-4 ਲਿਆਂਦੀਆਂ , ਉਹ ਲੋਕਾਂ ਦੇ ਅੱਖਾਂ ਵਿੱਚ ਰੜਕਦੀਆਂ ਹਨ , ਇਸ ਕਰਕੇ ਹੁਣ ਇਹਨਾਂ ਨੂੰ ਆਮ ਜਨਤਾਂ ਵੋਟ ਨਹੀ ਪਾਉਂਦੀ, ਗੁਰੂ ਘਰ ਤਾਂ ਨਾ ਲੁੱਟਦੇ ਇਹ ਲੋਕਾਂ ਦੀ ਅਵਾਜ਼ ਹੈ।
@Khalsa-kf3wt
@Khalsa-kf3wt 2 дня назад
ਲੀਕ ਤਾਂ ਤੁਹਾਡੀ ਲੋਕਾ ਨੇ ਖਿੱਚ ਦਿੱਤੀ ਹੈ
@dilwarsingh9352
@dilwarsingh9352 3 дня назад
😮ਵੋਟਾ ਤਾ ਤੁਸੀ ਅਕਾਲੀਦਲ ਨੂੰ ਪਾਉਂਦੇ ਨਹੀ ਉਝ ਪ੍ਰਧਾਨ ਬਣਾਉਣ ਲਈ ਕਿਉ ਜਿਦ ਕਰਦੇ ਹੋ
@mandeepsekhon3582
@mandeepsekhon3582 3 дня назад
ਮੇਰੇ ਦਾਦਾ ਜੀ ਬਖਸ਼ੀਸ਼ ਸਿੰਘ ਮਾਨੂੰਪੁਰ ਮੇਰੇ ਬਾਪੂ ਜੀ ਜੱਥੇਦਾਰ ਅਜੈਬ ਸਿੰਘ ਮਾਨੂੰਪੁਰ ਨੇ ਮੋਰਚਿਆਂ ਵਿੱਚ ਹਿੱਸਾ ਲਿਆ ਚੁਰਾਸੀ ਵਿੱਚ ਦਵਿੰਦਰ ਸਿੰਘ ਖਟੜਾ ਚਰਨ ਸਿੰਘ ਮਾਨੂੰਪੁਰ ਅਤੇ ਹੋਰ ਅਨੇਕਾਂ ਲੀਡਰਾ ਨਾਲ ਇੱਕ ਸਾਲ ਪੰਜ ਮਹੀਨੇ ਬਾਈ ਦਿਨ ਜੇਲ੍ਹ ਵਿੱਚ ਬੰਦ ਅਪਣੇ ਬੱਚਿਆਂ ਅਪਣੇ ਮਾਂ ਬਾਪ ਤੋਂ ਦੂਰ ਰਹਿਣ ਅਤੇ ਉਹਨਾਂ ਦੇ ਮਾਂ ਬਾਪ ਬੱਚਿਆਂ ਨੂੰ ਇੱਕ ਸਾਲ ਪੰਜ ਮਹੀਨੇ ਬਾਈ ਉਹਨਾਂ ਨੂੰ ਨਾਂ ਪ੍ਰਸ਼ਾਸਨ ਨੇ ਮੁਲਾਕਾਤ ਕਰਨ ਦੀ ਆਗਿਆ ਦਿੱਤੀ ਉਹਨਾਂ ਦੇ ਕਾਰੋਬਾਰ ਜਾਂ ਖੇਤੀ ਜੋ ਵੀ ਕੰਮ ਕਾਰ ਸੀਂ ਖ਼ਤਮ ਹੋ ਗਿਆ ਕਰਜ਼ ਚ੍ਹੱੜ ਗਿਆ ਜਦੋਂ ਉਸ ਕੁਰਬਾਨੀ ਦੇ ਫ਼ਲ ਮਿਲ਼ਨ ਆਸ ਹੋਈ ਕਿ ਹੋਰ ਨਹੀਂ ਤਾਂ ਸਾਡੇ ਧੀ ਪੁੱਤਰ ਨੂੰ ਨੋਕਰੀ ਮਿਲ ਜਾਵੇਗੀ ਜਾ ਕੋਈ ਛੋਟਾ ਮੋਟਾ ਅਹੁਦਾ ਮਿਲ ਜਾਵੇਗਾ ਤਾਂ ਉਸ ਲਾਈਨ ਵਿੱਚ ਪੈਸੇ ਵਾਲੇ ਦੋਗਲਿਆਂ ਨੂੰ ਟਿਕਟਾਂ ਚੇਅਰਮੈਨੀਆ ਉਹਨਾਂ ਦੇ ਧੀਆਂ ਪੁੱਤਰਾ ਨੋਕਰੀਆਂ ਗਰੀਬ ਵਰਕਰਾਂ ਨੂੰ ਠੇਡੇ ਫਿਰ ਮੋਰਚੇ ਰਲੀਆ ਵੇਲੇ ਗਰੀਬ ਕੁਰਬਾਨੀ ਵਾਲੇ ਵਰਕਰ ਦੀ ਯਾਦ ਆ ਗਈ ਗਰੀਬ ਵਰਕਰ ਪਾਰਟੀ ਦਾ ਹੁਕਮ ਰੱਬ ਹੁਕਮ ਮੰਨ ਕੇ ਚੱਲ ਪਏ ਹੁਣ ਪੈਸੇ ਵਾਲੇ ਦੋਗਲਿਆਂ ਨੇ ਨਾਨੀ ਚੇਤੇ ਕਰਾਤੀ ਪਰ ਗਰੀਬ ਵਰਕਰ ਅੱਜ ਵੀ ਪਾਰਟੀ ਧੋਖਾ ਨਹੀਂ ਦੇ ਰਹੇ ਹੁਣ ਪ੍ਰਧਾਨ ਸਾਹਿਬ ਜੀ ਨੇ ਦੇਖਣਾ ਹੋਉ ਕਿ ਗਰੀਬ ਕੁਰਬਾਨੀ ਅਤੇ ਪਾਰਟੀ ਆਉਖੇ ਸਮੇਂ ਪਾਰਟੀ ਦੇ ਨਾਲ ਖੜਣ ਵਾਲੇ ਵਰਕਰਾਂ ਨੂੰ ਜਾਂ ਪੈਸੇ ਵਾਲੇ ਦੋਗਲਿਆਂ ਨੂੰ ਟਿਕਟਾਂ ਚੇਅਰਮੈਨੀਆ ਦੇਣੀਆਂ ਹਨ ਜੇ ਹੁਣ ਵੀ ਉਹੀ ਹਾਲ ਰਿਹਾ ਤਾਂ ਪਾਰਟੀ ਪ੍ਰਧਾਂਨਗੀ ਖਤਮ ਹਲਕਾ ਇੰਚਾਰਜ ਪੈਸੇ ਵਾਲੇ ਪਿੰਡਾ ਸ਼ਹਿਰਾਂ ਵਿੱਚ ਕਦੇ ਕਦਾਈਂ ਜਾਂਦੇ ਹਨ ਪਰ ਪੇਂਡੂ ਸ਼ਹਿਰੀ ਗਰੀਬ ਵਰਕਰ ਲੋਕਾਂ ਦੇ ਦੁੱਖ ਸੁੱਖ ਵਿੱਚ ਜਾਂ ਹਰ ਰੋਜ਼ ਕਿਸੇ ਨਾ ਕਿਸੇ ਰੂਪ ਵਿੱਚ ਮਿਲਦਾ ਹੈ ਵਾਹਿਗੁਰੂ ਜੀ ਪਾਰਟੀ ਅਤੇ ਪ੍ਰਧਾਨ ਸਾਹਿਬ ਜੀ ਨੂੰ ਚੜ੍ਹਦੀਕਲਾ ਵਿੱਚ ਰੱਖਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
@honeysingh3310
@honeysingh3310 2 дня назад
ਕੀ ਕਰੂ ਗੇ 400-500 ਬੰਦਾ ਜਾਰ ਸਮਝ ਨੀ ਲੱਗਦੀ ਰਹਿੰਦੀ ਖੁੰਦੀ ਕਸਰ ਤੁਸੀ ਕਢੱਣੀ,,ਸਾਰਾ ਪੰਜਾਬ ਦੀ ਮੰਗ ਆ ਪ੍ਧਾਨ ਹੋਰ ਬਣਾਉ,,,ਤੁਹਾਡੀਆ ਹੀ 2-300 ਬੰਦੇ ਹੀ ਰਹਿ ਜਾਣੇ,,,ਭਰਿਆ ਮੇਲਾ ਛੱਡ ਦੇਣ,,ਲੋਕ ਗੋਲੀ ਕਾਂਡ ਤੇ ਮਾਫੀ ਤੋ ਅੱਕੇ ਪੇ
@harbhajansingh9967
@harbhajansingh9967 День назад
202,7 ਆਉਣ ਵਾਲੀਆਂ ਵੋਟਾਂ ਵਿੱਚ 99 ਪ੍ਰਸੈਂਟ ਗਰਾਫ 0 ਹੋ ਜਾਣਾ ਅਗਰ ਇਹੋ ਜਿਹੇ ਹਾਲਾਤ ਰਹੇ ਤਾਂ
@JoginderSingh-pu4in
@JoginderSingh-pu4in День назад
ਫਿਰ ਇੰਨੇ ਕੁ ਰਹਿ ਹੀ ਜਾਵੋਗੇ ਬਾਕੀ ਪੰਜਾਬ ਤਾਂ ਫੈਸਲਾ ਕਰ ਚੁੱਕਿਆ
@bilawansidhu533
@bilawansidhu533 День назад
ਵਿਚਾਰਧਾਰਾ ਦੇਖਲੋ ਨਾਮ ਜਪਦੀ ਸੰਗਤ ਤੇ ਗੋਲੀਆਂ ਚਲਾਈਆਂ। ਇਹ ਵਿਚਾਰਧਾਰਾ ਅਕਾਲੀਆਂ ਦੀ
@baldevsingh8619
@baldevsingh8619 День назад
ਇਹੀ ਚਮਚੇ ਬੇਅਦਬੀ ਬਾਰੇ ਕਦੇ ਬੋਲੇ ਨਹੀਂ ਅੱਜ ਵਾਧੂ ਬੋਲੀ ਜਾਂਦੇ ਨੇਂ
@beantsohi9690
@beantsohi9690 3 дня назад
ਝਿੰਜਰ ਸਾਹਿਬ ਬਹੁਤ ਚੰਗੇ ਵਿਚਾਰ ਨੇ ਤੁਹਾਡੇ ਜੀ 👏
@ShivrajSra
@ShivrajSra 2 дня назад
ਬਹੁਤ ਵਧੀਆ ਗੱਲ ਆਪਣੇ-ਆਪ ਆਪਣੇ ਹੀ ਵਾਲ ਪੁਟਾਈ ਕਰੋ
@BalwinderSingh-zu2xt
@BalwinderSingh-zu2xt 2 дня назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jarnailsinghkhalsa3917
@jarnailsinghkhalsa3917 2 дня назад
ਯਾਰ ਸੁਖਵੀਰ ਦੇ ਗੁੜ ਲੱਗਿਆ ਬੇੜਾ ਗਰਕ ਕਰਤਾ ਪੰਥ ਦਾ
@RavinderMomi-fo8ym
@RavinderMomi-fo8ym День назад
ਤੁਹਾਡੀ ਲੋਕਾਂ ਨੇ ਲੀਕ ਖਿੱਚ ਦਿਤੀ
@kamaljitsingh8901
@kamaljitsingh8901 2 дня назад
ਵੋਟਾਂ ਕਿੳ ਨੀ ਪਈਆਂ
@dalbirsingh1128
@dalbirsingh1128 День назад
ਬੀ ਜੇ ਪੀ ਨਾਲ ਪਤੀ ਪਤਨੀ ਵਾਲੇ ਰਿਸ਼ਤੇ ਵਿੱਚੋਂ ਪੈਦਾ ਹੋਏ ਹੁਣ ਜਵਾਨ ਹੋ ਗਏ ਆ , ਸ਼ਾਬਾਸ਼ ਚੰਗੀ ਤਰਾਂ ਬੇੜਾ ਗ਼ਰਕ ਕਰਕੇ ਹਟਿਓ
@rbrar3859
@rbrar3859 2 дня назад
ਝਿੰਜਰ ਜੀ ਅਵਾਜ਼ ਲੋਕਾਂ ਦੀ ਸੁਣੋ, ਸਾਰੇ ਪੰਜਾਬ ਵਿੱਚ ਜ਼ਮਾਨਤਾਂ ਜ਼ਬਤ ਹੋਈਆਂ ਹਨ। ਹੁਣ ਬਾਦਲਾਂ ਨੂੰ ਕਦੇ ਵੋਟ ਨਹੀ ਪੈਣੀ, ਹੁਣ ਨਵੇਂ ਆਉਣ ਦਿਓ।
@kamaljitsingh8901
@kamaljitsingh8901 2 дня назад
ਬਿਨਾਂ ਲੋਕਾਂ ਤੋੰ ਕਿ ਕਰੋੰਗੇ
@GaganDeep-si9mj
@GaganDeep-si9mj 2 дня назад
ਅਸੀ ਤਾ ਸੁਖਬੀਰ ਜੀ ਦੇ ਨਾਲ ਹਾਂ
@AtifM-ez6ph
@AtifM-ez6ph 3 дня назад
Now right line
@waheguruji55
@waheguruji55 2 дня назад
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽🙏🏽
@gurnoorpadda7304
@gurnoorpadda7304 День назад
Good
@user-lu8hz1kk3h
@user-lu8hz1kk3h День назад
ਪਰ ਅੱਜ-ਕੱਲ੍ਹ ਬਿੱਲਕੁਲ ਹੀ ਬੇਦਾਗ ਅਤੇ ਖਾਸ ਤੌਰ ਤੇ ਬਹੁਤ ਇਮਾਨਦਾਰ ਲੀਡਰ ਕਿਹੜੇ ਹਨ।ਉਨ੍ਹਾਂ ਦੇ ਬਾਰੇ ਜੇਕਰ ਅਸਲ ਸਚਾਈ ਦਾ ਪਤਾ ਲੱਗਿਆ ਤਾਂ ਫਿਰ ਉਸ ਦਾ ਨਾਮ ਵੀ ਜਰੂਰ ਰੌਸ਼ਨ ਕਰਿਆ ਜਾਵੇ।ਧੰਨਵਾਦ ਜੀ।
@sukhmindersalh4685
@sukhmindersalh4685 3 дня назад
Sad❤❤
@dilbaghsinghrandhawa9329
@dilbaghsinghrandhawa9329 23 часа назад
ਬਾਦਲ ਦਲ ਹੈ ਅਕਾਲੀ ਦਲ ਨਹੀਂ ਬਾਈ ਜੀ ਜਰਨੈਲ ਵੀ ਚਿੱਟਾ ਦਾ ਸੁਦਾਗਰ ਹੈ ਤੁਸੀਂ ਵੀ ਸਰਕਾਰ ਬਣਾਉਣ ਦੇ ਸੀ ਹੁਣ ੩. ਤੇ ੧ ਐਮ ਪੀ ਹੈ ਆਪਨੀ ਪੀੜ੍ਹੀ ਥੱਲੇ ਸੋਟਾ ਫੇਰਨ ਜੀ
@baldevsingh8619
@baldevsingh8619 День назад
ਬੇ ਜੇ ਪੀ ਨਾਲ ਸਾਂਝ ਭਿਆਲੀ ਕੀਹਨੇ ਪਾਲੀ ਸੀ ਚਮਚਿਓ
@ParamjeetSingh-ru2qk
@ParamjeetSingh-ru2qk 2 дня назад
वाहेगुरु जी का खालसा वाहेगुरु जी फतेह मसला किसी व्यक्ति का किसी पद रहना या नहीं है मसला हमारे पंथ की उस उच्च गरिमा का जिसे हमारे गुरुओं और अनेकों सिखों की शहादत की किरपा से मिली है उसे उसी गौरव के साथ पुनर्स्थापना का है।
@surinderkaur3243
@surinderkaur3243 2 дня назад
ਸੁਖਬੀਰ ਸਿੰਘ ਬਾਦਲ ਜਿੰਦਾਬਾਦ ਅਸੀ ਸਾਰੇ ਬਾਦਲ ਪਰਿਵਾਰ ਦੇ ਨਾਲ ਖੜੇ ਹਾਂ ਅੱਗੇ ਵਾਸਤੇ ਇਹ ਹਜਹੇ ਲੀਡਰਆ ਨੂੰ ਮੂੰਹ ਨਾ ਲਵੇ ਸੁਖਬੀਰ ਹੀ ਅਕਾਲੀ ਦਲ ਦਾ ਲੀਡਰ ਠੀਕ ਹੈ -ਹਵਾਲਦਾਰ ਕੇਸਰ ਸਿੰਘ
@majorsingh4247
@majorsingh4247 2 дня назад
ਅਜੇ ਸ਼ਰਮ ਕਰੋ ਉਸ ਦੇ ਪਿੱਛੇ ਕਿਉਂ ਪਏ ਨੇ ਕੋਈ ਨਵਾਂ ਸੂਝਵਾਨ ਜੋਦਾ ਦੇਖੋ
@lakhbirsingh7774
@lakhbirsingh7774 14 часов назад
ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਲੋਕ ਕਾਮਯਾਬ ਕਰਨਾ ਚਾਹੁੰਦੇ ਹਨ ਪਰ ਸਰਦਾਰ ਸੁਖਬੀਰ ਬਾਦਲ ਦੀਆਂ ਨੀਤੀਆਂ ਨੂੰ ਪੰਜਾਬ ਦੇ ਲੋਕਾਂ ਨੇ ਘਰ ਬਿਠਾਇਆ ਹੈ ਹੁਣ ਮੁਸ਼ਕਿਲ ਹੋ ਗਿਆ ਹੈ ਜੀ
@Raju1069
@Raju1069 2 дня назад
ਵੋਟਾਂ ਬਿਹਾਰ ਤੋ ਲੈ ਲਈ
@ranbirsingh5856
@ranbirsingh5856 День назад
Very good youth g
@GillGill-fy8kv
@GillGill-fy8kv 3 дня назад
ਬੁਢੇ ਨੇ ਸਾਰੇ
@darshankumarlaleana383
@darshankumarlaleana383 2 дня назад
ਕੰਮ ਕੋਈ ਕੀਤਾ ਨਹੀਂ ਫੇਰ
@DarshanSingh-gm1sd
@DarshanSingh-gm1sd 2 дня назад
ਤੁਹਾਡਾ ਪਿਓ ਜਲੰਧਰ ਚ ਤਾਂ ਕੈਡੀਡੇਟ ਨੂੰ ਬਿਠਾਉਣ ਚ ਜ਼ੋਰ ਲਾ ਰਿਹਾ ਵੱਡੇ ਅਕਾਲੀ ਵਾਲੇ ਪਤਾ ਨਹੀਂ ਸਤਾ ਨਹੀਂ ਸਾਲੇ ਪੱਗਾਂ 'ਚ ਸਿਰ ਫਸਾਈ
@makhansingh2877
@makhansingh2877 День назад
By badal is adamant to carry on as a president Akali dal need to sort this mess otherwise you will find Akali dal in the history books.
@user-rp2bb1qz4m
@user-rp2bb1qz4m 2 дня назад
Leader wala gun nahin hain es de vich dekhan te gall baat badmash wali aa kiranvir kang c vadiya us ton baadh akali dal da youth khatam
@nirmalsinghsekhon605
@nirmalsinghsekhon605 День назад
ਐਵੇ ਹਵਾ ਵਿਚ ਨਾਂ ਆਉ ਥੁਹਾਡੇ ਪਿੱਛੇ ਕੋਈ ਨਹੀਂ ਸਰਸੇ ਨੂੰ ਮਾਫੀ ਤੇ ਗੁਰੂ ਸਾਹਿਬ ਦੇ ਗਾਇਬ ਸਰੂਪਾਂ ਲੋਕਾਂ ਨੂੰ ਸੰਜਾਓ ਸੰਤੋਸਤੀ ਕਰਾਉ ਫਿਰ ਲੋਕ ਵੋਟਾਂ ਪਾਉਣਗੇ
@JaswantSingh-bf5hi
@JaswantSingh-bf5hi День назад
ਸਖਬੀਰ ਬਾਦਲ ਨੁੰ ਕੱਡੋ
@krishanchand7095
@krishanchand7095 2 дня назад
Establish new committee leave old leaders and new activities
@manveersandhu358
@manveersandhu358 День назад
ਨਵਾਂ ਚਮਚਾ ਸ਼ਰਮ ਕਰੋ
@amriksingh9757
@amriksingh9757 2 дня назад
What has done youth akali dal in present election 2024,if leader is daagi then what aam panjabi can do for akali dal.
@kalusandhu5039
@kalusandhu5039 13 часов назад
ਸਰਮ ਦਾ ਘਾਟਾ ਲੋਕ ਅਕਾਲੀ ਦਲ ਨਾਲ ਗੁੱਸੇ ਨਹੀ ਸੁਖਬੀਰ ਨਾਲ ਗੁੱਸੇ
@tarloksingh5517
@tarloksingh5517 2 дня назад
Menu Pehla E Daso E Akali Dal h?
@waheguruji55
@waheguruji55 2 дня назад
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਪ੍ਰਧਾਨ ਬਣਾਉ ਉਸ ਵਿੱਚ ਮਰਿਆਦਾ ਬਹੁਤ ਹੈ ਬਾਕੀ ਅੰਮ੍ਰਿਤ ਧਾਰੀ ਹੈਂ ਪੂਰਾਂ ਪਰਿਵਾਰ ਧਾਰਮਿਕ ਹੈਂ
@AmarjitSingh-eq3rl
@AmarjitSingh-eq3rl День назад
ਅੰਮ੍ਰਿਤਪਾਲ ਜਦ ਤਕ ਅੰਦਰ ਹੈ ਤਾਂ ਸਤਿਕਾਰ ਹੈ ਜਿਸ ਦਿਨ ਬਾਹਰ ਆ ਗਿਆ ਆਲੋਚਨਾ ਸਰੂ ਹੋ ਜਾਵੇਗੀ ਲੋਕ ਹੀ ਕਹਿਣ ਗੇ ਸਾਡੇ ਕੋਲੋ ਵੋਟ ਪਾ ਕੇ ਗਲਤੀ ਹੋ ਗਈ
@Mannsingh-mv3un
@Mannsingh-mv3un 3 дня назад
ਪ੍ਰਧਾਨਗੀ ਛੱਡੇ ਨਾ ਛੱਡੇ, ਵੋਟਰ ਵੋਟ ਹੀ ਨਹੀਂ ਪਾਵੇਗਾ ਸੁਖਬੀਰ ਨੂੰ। ਵੋਟਰ ਕੋਲ ਤਾਕਤ ਹੈ ,ਪਰਧਾਨ ਕੋਲ ਆਪਣੀ ਇਕ ਵੋਟ ਹੈ ਜਿਥੇ ਮਰਜੀ ਲਈ ਫਿਰੇ।
@gurusingh613
@gurusingh613 3 дня назад
Vir ji a Chandu and sare Papi Hai
@Mannsingh-mv3un
@Mannsingh-mv3un 3 дня назад
@@gurusingh613 ਵੀਰ ਜੀ, ਆਪ ਜੀ ਨੇ ਠੀਕ ਕਿਹਾ ਹੈ ,ਪੰਜਾਬ ਦੇ ਮਾੜੇ ਹਾਲਾਤ ਅਕਾਲੀਦਲ ਦੇ ਸਾਰੇ ਟੱਬਰ ਟੋਲਿਆਂ ਨੇ ਕੀਤੀ। ਪੁਰਾਣੇ ਅਕਾਲੀ ਸਰਕਾਰ ਚਲਾਉਣ ਦੇ ਯੋਗ ਨਹੀਂ ਹਨ। ਪੁਰਾਣਾ ਅਕਾਲੀਦਲ ਦਾ ਸਾਰਾ ਢਾਂਚਾ ਲਾਲਚੀ, ਭਰਿਸ਼ਟਾਚਾਰੀ ਹੈ।
@AmarjitSingh-eq3rl
@AmarjitSingh-eq3rl День назад
ਤੂੰ ਚਿੰਤਾ ਨਾ ਕਰਿਆ ਕਰ
@ManpreetsinghSandhu-xx2bs
@ManpreetsinghSandhu-xx2bs 13 часов назад
Na karo akali dal na toro plz
@HarjinderSingh-hk1iv
@HarjinderSingh-hk1iv 2 дня назад
No
@user-kw9fs3id9h
@user-kw9fs3id9h 2 дня назад
ਬਾਦਲ ਦਲ ਮੁਰਦਾਬਾਦ
@user-rp2bb1qz4m
@user-rp2bb1qz4m 2 дня назад
Salla stail da style hunda aa party tutt rahi aa😂😂😂
@user-rp2bb1qz4m
@user-rp2bb1qz4m 2 дня назад
Sukhe amli nu goli kaad te saini nu dgp laan da cheta karwa dena c
@user-rp2bb1qz4m
@user-rp2bb1qz4m 2 дня назад
Eh tan aap kidr te youth da leader lagda 45 sall da banda youth president nahi lagda 35 sall age aa youth president di 😂😂😂😂😂
@user-ko5bi6bj8u
@user-ko5bi6bj8u 3 дня назад
Loko Tusi Jmah He Akkhan Band Kar Lean Sarm Kro Jaar😅😅😅😅😅
@user-fw1zu1pm2w
@user-fw1zu1pm2w День назад
Je badal sahib ji pehla new leadar Le ke aunde ta a din na dekhe pande Jo ajj v badal sahib nal ajhe leadar bathe Han Jo jamma nang san jina kharba de property bna lai ha new leader una to door rehan ta changa ha badal sahib da nang Jo una nal lage han galt benefit Le re ne waheguru ji kirpa karn ke Sade Akali dal de Sadda chardiklah re 🙏🏿🙏🏿🙏🏿
@chandi.k.dsingh7311
@chandi.k.dsingh7311 День назад
Style v rajanikant vala jarnail da .
@pripalsingh6953
@pripalsingh6953 2 дня назад
Sukhveer badal jjñdabad
@JASBIRSINGH-uv8cs
@JASBIRSINGH-uv8cs 13 часов назад
ਸੁਖਬੀਰ ਪੰਥ ਦਾ ਦੋਸ਼ੀ ਹੈ ਸਰਸੇ ਵਾਲੇ ਬਾਬੇ ਨੂੰ ਮਾਫੀ ਦੇਣ ਗੁਰੂ ਗ੍ੰਥ ਸਾਹਿਬ ਜੀ ਦੀ ਬੇਅਦਬੀ ਦੋਸ਼ੀਆ ਨੂੰ ਸਜਾ ਨਾ ਦੇਣਾ ਬੜਗਾੜੀ ਗੋਲੀ ਚਲਾ ਸਿੱਖਾ ਦਾ ਕਤਲ ਕਰਨਾ
@GurwinderSingh-gy6mx
@GurwinderSingh-gy6mx 2 дня назад
ਜਦੌ ਪੁਲਸ ਵਾਲੈ ਸਿਰ ਪਾੜ ਦੇਦੈ
@mandeepsekhon3582
@mandeepsekhon3582 3 дня назад
ਝਿੰਜਰ ਜ਼ਿੰਦਾਬਾਦ ਅਕਾਲੀ ਦਲ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹਿਗਾ
@mukhtiarsinghsandhu7348
@mukhtiarsinghsandhu7348 3 дня назад
Badal privar te jalandhar dhada dona nu bahar karo. Youth akali dal agge ave. Pradhan te Sare halka incharge youth akali de hon.
@kamaljitsingh5668
@kamaljitsingh5668 2 дня назад
ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ ਲੋਥ ਅਕਾਲੀ ਦਲ ਪ੍ਰਧਾਨ ਸਰਬਜੀਤ ਝਿੰਜਰ ਜ਼ਿੰਦਾਬਾਦ
@balwindercheema4917
@balwindercheema4917 2 дня назад
ਸਿੱਖ ਕੌਮ ਦਾ ਕੀ ਭਲਾ ਕੀਤਾ ਇਹ ਲੋਕਾਂ ਨੇ
@GurwinderSingh-gy6mx
@GurwinderSingh-gy6mx 2 дня назад
ਜੈ ਪੁ
@kamaljitkaurkamaljit2763
@kamaljitkaurkamaljit2763 15 часов назад
Kali Dal hun bjp nalo v thale chali gye....sade purkhe akali..par hun Jo Guru Granth sahib dia biadbia hoeya ...oh bhugtna pe reha party nu
@mandeepkhizrabad6331
@mandeepkhizrabad6331 2 дня назад
Bai ji Mai kishi val ne Par pardhan ji sehi ta bolo Chandumajra ji do var m,L,A , Or do var m,p,bene Vekho kuj vi kro Par juth na bolo
@sarbjitsingh3267
@sarbjitsingh3267 14 часов назад
Tuci j change hunde te aj Punjab kuj hor hona apniyan galtiyan na maniyo .sab thon top di party tuci sab na katham kar diti .veer ji .bhut sangarash hoya c vadiya da ajadi thon pehla .sach suno .apps vich lar k mar Jana tuci . Koi ik soch na rakiyo . Kise na Punjab da kuj nae sae karna apniya kursiya bachuon vich lage .koi amm janta da v soch Lavo Sari jawani videsh paunch gayi baki nase na. Kuj tuci partiyan katm kar deni .ajy v sare samj javo . Tudi sab aho hi benti verro .
@mukhtiarsinghsandhu7348
@mukhtiarsinghsandhu7348 3 дня назад
Jado pasa palte ga. Sab jhad jan ge.
@jaswantsingh-gy4xo
@jaswantsingh-gy4xo 2 дня назад
AKALI DAL DA NAAM BADNAM KARTA FOR EVER , MAUKA PARASTAN NE , KOI PARTY EHNA NU MUH NAHI LAAVEGI ???????
@AVTARBASRA-pp6um
@AVTARBASRA-pp6um 13 часов назад
Paise naal Ikath dekha k pardhaangya kursia ni bachdiya hundiya
@jagdeepsingh-vo3vl
@jagdeepsingh-vo3vl 2 дня назад
Theka lai leya tuci Shiromani Akali Dal da ?? Sideline hojo Tuci
@JaswinderSingh-rn3sb
@JaswinderSingh-rn3sb 3 дня назад
Aah jihda aagu bolda is nu puchhia jave k ram rahim nu muaf kis ne krvaya. Hun eh bjp nu mada keh riha hai par jndo eh sare bjp nal ral ke ssrkar banounde ,undo keo na bole youthwing vale
@siraaaaaachannel9422
@siraaaaaachannel9422 3 дня назад
Oa Sharam karo Hun Tan
@ManjitSingh-wz7hr
@ManjitSingh-wz7hr 2 дня назад
Mariyan jameeran waleyan nu punjab de lok hun mooh nahi lagaun ge.
@waheguruji55
@waheguruji55 2 дня назад
ਭਾਈ ਸਾਹਿਬ ਵਧੀਆ ਹੈ 🙏🏽
@parwinderpinde1872
@parwinderpinde1872 3 дня назад
ਮਲਾਈ ਖਾ ਕੇ ਭਜ ਨਿਕਲੀ ਹੁਣ ਪਤਾ ਲੱਗਿਆ ਕੱਚੇ ਪੱਕੇ ਦਾ
@satwantsinghmangat1820
@satwantsinghmangat1820 16 часов назад
Bai votan keo ni paya tusi akali dal keon har gya
@user-br9xr3xf5f
@user-br9xr3xf5f 2 дня назад
Ehna da raj kde nhi aoana❤❤❤❤❤❤❤❤ eh a de cocah derawadi hai ❤❤❤❤❤❤😮
@makhansingh2877
@makhansingh2877 День назад
Chamchay
@SuratSinghsandhu
@SuratSinghsandhu 23 часа назад
Kom da bera gark badal ne kita hai ji
@nathsingh44271
@nathsingh44271 2 дня назад
1 ਸੀਟ ਇੱਕ ਤੇ ਜੇਤ ਕੇ ਹਾਰ 12 ਹਾਰਗੇ ਹਜੇ ਜੇਤ ਹੈ
@harbhajan1831
@harbhajan1831 2 дня назад
Jina time sukhbir badal pardhan rhega party ni jit di bhul jo
@jagrajsinghsidhu9445
@jagrajsinghsidhu9445 День назад
Ravi preet singh sidhu
@AVTARBASRA-pp6um
@AVTARBASRA-pp6um 13 часов назад
Tuci jooth ne v apna beda dob laina eh panth dlaal naal mil k .Loka da rukh dekho time d nizakat pashano jooth g .
@RidhamMehta-dl3hg
@RidhamMehta-dl3hg 14 часов назад
Jad tak sukha badli na hoya kuj ni hona
@user-gm6du5xf4r
@user-gm6du5xf4r 2 дня назад
Diljeet sigh Bittu soon
@AVTARBASRA-pp6um
@AVTARBASRA-pp6um 13 часов назад
J sada jooth hi panth da beda doban nu firda fer khao shiter v
@user-gt4kc5wr4f
@user-gt4kc5wr4f День назад
ਨਵੇ ਨੋਜਵਾਨ ਅੱਗੇ ਆਉਣ
Далее
Whose action is better?🥹 #filaretiki #shorts
01:00
Просмотров 723 тыс.