Тёмный
No video :(

Sukhbir Badal ਸ੍ਰੀ ਅਕਾਲ ਤਖਤ 'ਤੇ ਕਦੋਂ ਹੋਣਗੇ ਪੇਸ਼ ? Daljit Cheema interview  

Jasveer Singh Show
Подписаться 37 тыс.
Просмотров 27 тыс.
50% 1

ਬਾਗੀ ਧੜੇ ਪਿੱਛੇ ਕੌਣ, BJP ਦੀ ਚਾਲ ?
ਸਿੱਖਾਂ ਦੀ ਸਿਆਸੀ ਧਿਰ ਨੂੰ ਕੌਣ ਬਚਾਏਗਾ ?#sukhbirbadal #charanjitbrar #akalidal
#jasveersinghshow

Опубликовано:

 

26 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 388   
@JasveerSinghShow
@JasveerSinghShow Месяц назад
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️ ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
@KirtisinghPunjabto
@KirtisinghPunjabto Месяц назад
ਬੜੀ ਹਿੰਮਤ ਨਾਲ ਤੁਸੀਂ ਸਿੱਧੇ ਸਵਾਲ ਕੀਤੇ ਜਸਵੀਰ ਸਿੰਘ ਜੀ, ਪੰਜਾਬ ਦੀ ਆਵਾਜ ਹੋ ਤੁਸੀਂ ਸਾਰੇ ਇਸ ਚੈਨਲ ਦਾ ਸਾਥ ਦਿਓ
@rajpaldhillon3635
@rajpaldhillon3635 Месяц назад
🙏Very Good chanel Carry On Bhaig satsrikalG💕✌✌🙏🙏🙏🙏🙏
@karansandhu7861
@karansandhu7861 Месяц назад
Nice work
@guri8294
@guri8294 Месяц назад
Counter sawaal v karo ohda bhashn hi sunaai jande ho
@sarbbrar4173
@sarbbrar4173 Месяц назад
Very good Jasveer Singh Ji,👍👍
@ashwanibajaj7430
@ashwanibajaj7430 Месяц назад
ਮੈਂ ਜਿੰਨਾ ਕੁ ਦੇਖਿਆ ਪਰਖਿਆ ਇਹ ਵੀਰ ਪ੍ਰੋਗਰਾਮ ਨੂੰ ਬਹੁਤ ਸੋਹਣੇ ਢੰਗ ਨਾਲ ਪੇਸ਼ ਕਰਦਾ ਬਹੁਤ ਵਧੀਆ ਭੂਮਿਕਾ ਬੰਨਦੇ। ਸਾਡੇ ਵਰਗੇ ਆਮ ਲੋਕਾਂ ਦੇ ਸਵਾਲ ਪੁਛਦਾ ਲੀਡਰਾਂ ਨੂੰ ਅਤੇ ਸਭ ਤੋਂ ਵਧੀਆ ਗੱਲ ਇਹ ਕਿ ਵੀਰ ਜੀ ਸਿੱਖੀ ਸਰੂਪ ਵਿੱਚ ਵੀ ਆ।
@Singh-vk8bk
@Singh-vk8bk Месяц назад
ਬਹੁਤ ਸੋਹਣੇ ਸਵਾਲ ਜਸਵੀਰ ਸਿੰਘ ਜੀ, ਇਹਨਾ ਕੋਲ ਸਿੱਖਾਂ ਦੇ ਸਵਾਲਾਂ ਦੇ ਜਵਾਬ ਨਹੀਂ ਹੈਗੇ ਕਿਓਕਿ ਇਹਨਾ ਨੇ ਕੁਰਸੀ ਖਾਤਰ ਕੌਮ ਰੋਲਤੀ
@guri8294
@guri8294 Месяц назад
Bhaji counter sawaal te karda hi ni ik gal kar k suni hi janda
@user-wo7pu9th7n
@user-wo7pu9th7n Месяц назад
5 ਤੋ 6 ਬੰਦੇ ਅਕਾਲੀ ਦਲ ਵਿੱਚੋ ਬਾਹਰ ਕਰ ਦੇਣ ਅਕਾਲੀ ਦਲ ਜਿੰਦਾ ਹੋ ਜਾਵੇ ਗਾ
@Lokrai123
@Lokrai123 Месяц назад
ਜਦੋਂ ਪੱਤਰਕਾਰ ਸੱਚ ਬੋਲਦਾ ਓਦੋਂ ਹੀ ਚੀਮਾਂ ਹਿੱਲ ਜਾਂਦਾ 😂
@arshpindersingh934
@arshpindersingh934 Месяц назад
ਪੰਜਾਬ ਸਭ ਦਾ ਬਣਿਆ ਪਰ ਪੰਜਾਬ ਦਾ ਕੋਈ ਨਹੀਂ ਬਣਿਆ
@Nathasingh001
@Nathasingh001 Месяц назад
ਚੀਮਾ ਸਾਹਿਬ ਸਿਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਕੇ ਗੁਨਾਹ ਬਖਸ਼ਾ ਲਵੋ ,ਵਾਹਿਗੁਰੂ ਬਖਸ਼ ਦੇਵੇਗਾ ,ਸਜਾ ਲਵਾ ਕੇ ਕੋਈ ਛੋਟਾ ਨਹੀਂ ਹੋਜਾਂਦਾ ।
@kulwindersingh-dh1hq
@kulwindersingh-dh1hq Месяц назад
ਨਹੀ ਬਖਸ਼ੇ ਜਾਣ ਗੇ ਮਾਫੀ ਗਲਤੀ ਦੀ ਹੁੰਦੀ ਆ ਗੁਨਾਹਾਂ ਦੀ ਨਹੀ ਏਨਾ ਵਜਰ ਗੁਨਾਹ ਕੀਤੇ ਆ
@KaurSharanjeet-gi3lx
@KaurSharanjeet-gi3lx Месяц назад
​@@kulwindersingh-dh1hqਫੇਰ ਕਾਂਗਰਸ ਨੇ ਕੀ ਕੀਤਾ ਓਨਾ ਤਾਂ ਕਦੇ ਮਾ ਪੁੱਤ ਨੇ ਮਾਫ਼ੀ ਵੀ ਨੀ ਮੰਗੀ ਤਾਂ ਵੀ 2 ਵਾਰ ਸਰਕਾਰ ਬਣਾਤੀ
@kulwindersingh-dh1hq
@kulwindersingh-dh1hq Месяц назад
@@KaurSharanjeet-gi3lx ਅਸੀਂ ਕੇਹੜਾ ਉਨਾਂ ਨੂ ਬਰੀ ਕਰਨ ਦਿਆ ਆ ਉਹੋ ਡੈਨ ਅਪਨਾ ਕੀਤਾ ਪਾ ਗੀ। ਏਨਾ ਕੁਝ ਹੋਣ ਦੇ ਬਾਵਜੂਦ ਵੀ ਕੀ ਤੁਸੀਂ ਏਨਾ ਬਾਬਰਕਿਆ (ਬਾਦਲ ਲਾਣਾ)ਦੇ ਹਿਮਾਇਤ ਚ ੳ
@user-lw3wh9dc5q
@user-lw3wh9dc5q Месяц назад
ਸੁਖਬੀਰ ਬਾਦਲ ਕਿਉਂ ਪੇਸ਼ ਹੋਉ ਜੱਥੇਦਾਰ ਅਕਾਲ ਤਖ਼ਤ ਨੂੰ ਘਰੇ ਬੁਲਾਕੇ ਪੇਸ਼ ਹੋਉ। ਜਿਵੇਂ ਪ੍ਰਕਾਸ਼ ਬਾਦਲ ਨੇ ਜੱਥੇਦਾਰ ਅਕਾਲ ਤਖ਼ਤ ਸਾਹਿਬ ਗੁਰਬਚਨ ਸਿੰਘ ਨੂੰ ਚੰਡੀਗੜ੍ਹ ਕੋਠੀ ਵਿੱਚ ਬੁਲਾਕੇ ਸੋਦਾ ਸਾਧ ਦੇ ਮਾਫੀਨਾਮੇ ਤੇ ਦਸਖ਼ਤ ਕਰਵਾਕੇ ਸਿਰਸੇ ਡੇਰੇ ਵਿੱਚ ਪਹੁੰਚਦੇ ਕੀਤੇ।ਇਹ ਹੈ ਸਾਡੇ ਬਹਾਦਰ ਸਿੱਖ ਪ੍ਰਕਾਸ਼ ਬਾਦਲ ਦੇ ਕਾਰਨਾਮੇ ਜੀ।
@harvindermashiana9745
@harvindermashiana9745 Месяц назад
ਜਸਵੀਰ ਜੀ, ਇਹਨਾਂ ਸਾਰਿਆਂ ਨੇ ਅਨੰਦ ਹੀ ਮਾਣਿਆ ਹੋਰ ਕੁਛ ਨਹੀ ਕੀਤਾ 😢
@rbrar3859
@rbrar3859 Месяц назад
ਇਸ ਚੀਮੇ ਨੇ ਅਕਾਲੀ ਦਲ ਦਾ ਬਹੁਤ ਨੁਕਸਾਨ ਕੀਤਾ ਹੈ, ਇਸ ਚਮਚੇ ਦੀ ਹਰ ਇੱਕ ਸਲਾਹ ਗੱਲਤ ਸਾਬਤ ਹੋਈ ਹੈ।
@tejibenipal8972
@tejibenipal8972 Месяц назад
ਹਾਲੇ ਵੀ ਗ਼ਲਤੀ ਨੀ ਮੰਨਦੇ ਸ਼ਰਮ ਕਰੋ ਕਿਉ ਕਾਲੀ ਦਲ ਖਤਮ ਕਰਨਾ ਲਿਆ
@ravnitmaan9829
@ravnitmaan9829 Месяц назад
ਪੱਤਰ ਪ੍ਰੇਰਕ ਸਹਿਬ ਜੀ ਇਹ ਬੰਦਾ ਸਿਖਿਆ ਮੰਤਰੀ ਸੀ ਬਾਦਲ ਸਰਕਾਰ ਵਿਚ ਇਹ ਸੁੰਦਰ ਗੁਟਕਾ ਤੇ ਹੱਥ ਰੱਖ ਕੇ ਕਹਿ ਦੇਵੇ ਮੈਂ ਇਮਾਨਦਾਰ ਹਾ ਭਿਰਸ਼ਟਾਚਾਰ ਤੋਂ ਰਹਿਤ ਹਾਂ ਤਾਂ ਇਸ ਦੀ ਹਰ ਗੱਲ ਮੰਨਾਂ ਗੇ
@harmandersinghcheema6102
@harmandersinghcheema6102 Месяц назад
ਬਾਦਲਾਂ ਦਾ ਕਲਰਕ ਕਿਵੇਂ ਉਹਨਾਂ ਦੀ ਚਮਚਾਗਿਰੀ ਕਰਦੈ
@KaurSharanjeet-gi3lx
@KaurSharanjeet-gi3lx Месяц назад
ਪੰਜਾਬੀਆਂ ਨੂੰ ਸ਼ਰਮ ਉਣੀ ਚਾਹੀਦੀ ਸਾਡੇ ਗੁਰਧਾਮਾਂ ਤੇ ਟੈਂਕ ਚਾੜਨ ਵਾਲੇ ਤੇ 47 ਤੋਂ 84 ਤਕ ਸਾਡੀ ਨਸਲਕੁਸ਼ੀ ਕਰਨ ਵਾਲਿਆਂ ਨੂੰ ਮਾਫ ਕਰਤਾ ਤੇ 2 ਵਾਰ ਸਰਕਾਰ ਬਣਾ ਦਿੱਤੀ ਕਿ ਬਾਦਲਾਂ ਦੀ ਗਲਤੀ ਓਨਾ ਤੋਂ ਬੜੀ ਆ ਜਾਣ ਫੇਰ 2015 ਵਾਲਾ ਹੀ ਤੋਹਾਡਾ ਗੁਰੂ ਸੀ
@dhanwantmoga
@dhanwantmoga Месяц назад
@@KaurSharanjeet-gi3lx 84 walle shad ke ahna nu aghe laya ahna 84 karn wallya nu ki saja deti..?…ahna sikha de katla nu DGP laya MLA bana deta…..ah congress nallo ghat akertgan nahi nekle …tan he ah Chor shad ke sikha ne Bhai Amritpal, Bhai sarbjit singh And SS MAAN hona nu vote dete…
@swaransingh483
@swaransingh483 Месяц назад
ਬਾਈ ਜੀ ਅਜ ਹਾਲ ਵਿ ਦੇਖਲੋ ਬਾਦਲ ਲਾਣੇ ਦਾ ਇਹ ਤਾਂ ਕਦਾੰ ਵਿਚ ਟਕਰਾ ਮਾਰਨਗੇ
@DUSHMAN-bk4in
@DUSHMAN-bk4in Месяц назад
​@@dhanwantmogaਤੁਸੀ ਕੌਮ ਦੇ ਅਸਲੀ ਦੱਲੇ ਵਿੱਚੇ ਤੇਰਾ ਭਾਈ ਗੋਡੇ ਟੇਕੂ ਮੋਦੀ ਅੱਗੇ ।
@gurpreetsinghchahal9751
@gurpreetsinghchahal9751 Месяц назад
ਪੱਤਰਕਾਰ ਸਾਹਿਬ ਜਿੰਨੇ ਮਰਜ਼ੀ ਸਵਾਲ ਪੁੱਛ ਲਵੋ ਪਰ ਚੀਮਾ ਸਾਹਿਬ ਪਰਾਂ ਤੇ ਪਾਣੀ ਨਹੀਂ ਪੈਣ ਦੇਣਗੇ ਐਸੇ ਲੀਡਰਾਂ ਕਰਕੇ ਹੀ ਅੱਜ ਅਕਾਲੀ ਦਲ ਦਾ ਇਹ ਹਾਲ ਹੋਇਆ ਹੈ ਉਹ ਭਲਿਓ ਮਾਣਸੋ ਹੁਣ ਤਾਂ ਮੰਨ ਲਵੋ ਕਿ ਕੁਝ ਤਾਂ ਗਲਤ ਹੋਇਆ ਜਿਹਦੇ ਕਾਰਨ ਇਨਾ ਸਿਆਸੀ ਨੁਕਸਾਨ ਹੋਇਆ ਰੱਬ ਦਾ ਵਾਸਤਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਲਾਹ ਨੇਕ ਦੇ ਦੋ ਅੱਜ ਵੀ ਕੁਝ ਨਹੀਂ ਵਿਗੜਿਆ ਡੁੱਲੇ ਬੇਰਾਂ ਦਾ
@rbrar3859
@rbrar3859 Месяц назад
ਇਹਨਾਂ ਦੀਆਂ ਜਮਾਨਤਾਂ ਵੀ ਜ਼ਬਤ ਹੋ ਗਈਆਂ ਪਰ ਇਹ ਬੰਦਾ ਸ਼ਰਮ ਫੇਰ ਵੀ ਨਹੀਂ ਮੰਨਦਾ, ਨਾਲੇ ਬੇੜਾ ਗਰਕ ਕਰਨ ਵਾਲਾ ਵੀ ਇਹ ਬੰਦਾ ਹੈ
@JagatAtwal
@JagatAtwal Месяц назад
ਪਤੰਦਰ ਚੀਮਾ ਆਰ ਐਸ ਐਸ ਵੱਲ ਨੀ ਆਇਆ ਪ੍ਰਕਾਸ਼ ਚੰਦ ਬਾਦਲ ਤਾਂ ਕਰ ਗਿਆ ਬੇੜਾ ਗਰਕ ਅਕਾਲੀ ਦਲ ਦਾ ਹੁਣ ਇਹ ਕਰ ਰਹੇ ਨੇ ਝੂਠ ਨੂੰ ਜ਼ੋਰ ਨਾਲ ਪ੍ਰਚਾਰ ਕਰ ਰਹੇ ਨੇ
@user-ti7ud8gg5z
@user-ti7ud8gg5z Месяц назад
ਇਹ ਹੈ ਪਤਰਕਾਰ। ਜਿਹੜਾ। ਵਧੀਆ ਸਵਾਲ ਕਰਦਾ ਹੈ
@Singh-vk8bk
@Singh-vk8bk Месяц назад
ਜਵਾਂ ਸਹੀ ਕਿਹਾ ਬਾਈ ਜੀ ਜਸਵੀਰ ਸਿੰਘ ਪੰਥ ਪੰਜਾਬ ਦੀ ਅਸਲੀ ਆਵਜ ਹੈ ਪੰਥ ਦੋਖੀਆਂ ਨੂੰ ਸਭਤੋਂ ਸੋਹਣੇ ਤੇ ਤਿੱਖੇ ਸਵਾਲ ਕਰਦਾ ਹੈ
@user-wo7pu9th7n
@user-wo7pu9th7n Месяц назад
ਸੁਖਬੀਰ ਸਿੰਘ ਬਾਦਲ,ਬਿਕਰਮ ਮਜੀਠੀਆ, ਚੀਮਾ, ਵਲਟੋਹਾ, ਗਰੇਵਾਲ, ਢੀਂਡਸਾ,ਜਗੀਰ ਕੌਰ, ਇੱਕ ਦੋ ਹੋਰ ਪਿਛੇ ਹੱਟ ਜਾਣ ਅਕਾਲੀ ਦਲ ਜਊਦਾ ਹੋਜੇਗਾ
@tarsem389
@tarsem389 Месяц назад
Bilkul right
@sandhu3507
@sandhu3507 Месяц назад
ਸੁਖਬੀਰ ਬਾਦਲ ਐਡਾ ਬੇਸ਼ਰਮ ਬੰਦਾ “ ਲਗਾਤਾਰ 5 ਚੋਣਾ ਹਾਰਨ ਤੋਂ ਬਾਅਦ ਵੀ ਬੇਸ਼ਰਮ ਸੁਖਬੀਰ ਬਾਦਲ ਪ੍ਰਧਾਨਗੀ ਦੀ ਕੁਰਸੀ ਛੱਡਣ ਲਈ ਤਿਆਰ ਨਹੀ “ ਪਰ ਇਸ ਵਾਰ ਤਾਂ ਹੱਦ ਹੀ ਹੋ ਗਈ “ ਅਕਾਲੀ ਦਲ ਬਾਦਲ ਦੀ ਪੰਜਾਬ ਵਿੱਚੋਂ ਜ਼ਮਾਨਤ ਜ਼ਬਤ ਹੋ ਗਈ “ ਬਾਦਲ ਜੁੰਡਲੀ ਨੂੰ ਆਪਣੀ ਪਾਰਟੀ ਦੀ ਜ਼ਮਾਨਤ ਬਚਾਉਣ ਲਈ ਪੰਜਾਬ ਵਿੱਚੋਂ 16% ਵੋਟ ਸ਼ੇਅਰ ਚਾਹੀਦਾ ਸੀ “ ਪਰ ਇੰਨਾਂ ਬੇਸ਼ਰਮਾ ਦਾ ਪੰਜਾਬ ਵਿੱਚੋ ਵੋਟ ਸ਼ੇਅਰ 13% ਰਿਹ ਗਿਆ “ ਬਾਕੀ ਸੁਖਬੀਰ ਬਾਦਲ ਦਾ ਸਭ ਤੋ ਵੱਡੇ ਚਾਪਲੂਸ ਦਲਜੀਤ ਚੀਮੇ ਊਰਫ ਸਿਰਸਾ ਡੇਰਾ ਪ੍ਰੇਮੀ ਦੀ ਗੁਰਦਾਸਪੁਰ ਤੋ ਆਪਣੀ ਜ਼ਮਾਨਤ ਜ਼ਬਤ ਹੋ ਗਈ “ ਚੀਮਾ ਚਾਪਲੂਸ ਗੁਰਦਾਸਪੁਰ ਤੋ 5 ਨੰਬਰ ਤੇ ਆਇਆ “ ਸ਼੍ਰੀ ਖਡੂਰ ਸਾਹਿਬ ਤੋ ਮਹਾਂ ਮੂਰਖ ਵਿਰਸੇ ਵਲਟੋਹੇ ਦੀ ਜ਼ਮਾਨਤ ਜ਼ਬਤ ਹੋ ਗਈ " ਉਹ ਬੇਸ਼ਰਮ ਵੀ ਖਡੂਰ ਸਾਹਿਬ ਤੋ ਚੋਥੇ ਨੰਬਰ ਤੇ ਆਇਆ “ ਸੰਗਰੂਰ ਤੋ ਚਾਪਲੂਸ ਇਕਬਾਲ ਝੂੰਦੇ ਦੀ ਜ਼ਮਾਨਤ ਜ਼ਬਤ ਹੋ ਗਈ “ ਝੂੰਦਾ ਚਾਪਲੂਸ ਵੀ ਸੰਗਰੂਰ ਤੋ ਪੰਜਵੇਂ ਨੰਬਰ ਤੇ ਰਿਹਾ, “ ਫਿਰ ਵੱਡੇ ਵੱਡੇ ਗੱਪ ਛੱਡਣ ਵਾਲੇ ਮਹਾਂ ਬੇਸ਼ਰਮ ਮਹੇਸ਼ਇੰਦਰ ਗਰੇਵਾਲ ਦੇ ਆਪਣੇ ਹਲਕੇ ਲੁਧਿਆਣੇ ਪੱਛਮੀ ਵਿੱਚੋ ਖਾਲੀ ਦਲ ਬਠਿੰਡਾ ਨੂੰ ਸਿਰਫ 5500 ਸੌ ਵੋਟਾ ਪਈ,
@user-nv1cq4dv5i
@user-nv1cq4dv5i Месяц назад
ਬਟਿੰਡੇ ਦੀ ਸੀਟ ਵੀ ਪ੍ਰੇਮੀਆਂ ਦੇ ਸਿਰ ਤੇ ਜਿੱਤ ਗੇ
@user-nl3sc8ps7d
@user-nl3sc8ps7d Месяц назад
ਹੁਣ ਜੰਲਧਰ ਚੋਣ ਵਿਚ ਦੇਖ ਲਈ ਚੀਮਾ ਸਹਿਬ
@user-sv5ty7ks3s
@user-sv5ty7ks3s Месяц назад
Very good sardar jasveer Singh ji
@gpskishanpur4235
@gpskishanpur4235 Месяц назад
ਇਹਨਾਂ ਬੁੱਢਿਆਂ ਨੇ ਨਹੀਂ ਹਟਣਾ ਜਿਹੜੀਆਂ ਇਕ ਦੋ ਸੀਟਾਂ ਆੳਦੀਆ ਅੱਗੇ ਤੋਂ ੳਹ ਵੀ ਨਹੀਂ ਆੳਣੀਆ
@tejibenipal8972
@tejibenipal8972 Месяц назад
ਬੰਦਾ ਨਾ ਬਚਾਓ ਪਾਰਟੀ ਬਚਾਓ
@brarhardeep2653
@brarhardeep2653 Месяц назад
ਬੇਸ਼ਰਮਾ ਦੀ ਡੁੱਲ ਗੲੀ ਦਾਲ ਉਤੋ ਕਹਿੰਦਾ ਅਸੀਂ ਤਾਂ ਡੋਲ ਡੋਲ ਖਾਂਦੇ ਹਾਂ. . ਚੀਮਾ ਬੇਸ਼ਰਮੀ ਦਿਆ ਹੱਦਾਂ ਬੰਨੇ ਟਪੂਸੀਆ ਮਾਰ ਟੱਪ ਗਿਆ
@rajvinderaujla5191
@rajvinderaujla5191 Месяц назад
ਗੱਲ ਨਾ ਕੱਟੋ ਬਸ ਮੇਰੀ ਸੁਣੀ ਚੱਲੋ ਹੀਰ ਰਾਂਝਾ ਇਹਨਾਂ ਦੇ ਵੱਡੇ ਸੀ ਭੰਗੜੇ ਇਨ੍ਹਾਂ ਦੇ ਵੱਡੇ ਪਾਉਂਦੇ ਸੀ।
@Gurpappa8461
@Gurpappa8461 Месяц назад
ਗੱਲਾਂ ਕਰਦੇ ਚੀਮੇ ਕਿੰਨੇ ਕਿੰਨੇ ਵੇਰੀ ਸਾਹ ਲੈਣਾ ਪੈਦਾ ਹੈ, ਜਿਵੇਂ ਹੱਕ ਪੈਂਦੀ ਹੈ, ਇਹਨੂੰ ਚੀਮਾ ਘੱਟ ਤੇ ਹੀ ਹੀ ਹੀ ਹੀਮਾ ਵੱਧ ਲਿਖਿਆ ਤੇ ਕਿਹਾ ਜਾਵੇ 😂😂😂😂
@rajvinderaujla5191
@rajvinderaujla5191 Месяц назад
ਪਰ ਲ਼ਫਜ ਸਨ “ਜੇ! ਮੇਰੇ ਕੋਲੋਂ ਕੋਈ ਗਲਤੀ ਹੋਈ” ਤਾਂ! ਮਤਲਬ “ਮੈਂ ਕੋਈ ਗਲਤੀ ਨਹੀਂ ਕੀਤੀ”। ਅਸਲ ਵਿੱਚ ਹੁਣ ਇਨ੍ਹਾਂ ਦੇ ਹਲਾਤ ਹਨ: “ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ”
@iqbalsandhuiqbalsingh2779
@iqbalsandhuiqbalsingh2779 Месяц назад
Good Jasvir g Good 👍
@gurdevsinghmaan8762
@gurdevsinghmaan8762 Месяц назад
ਭਾਈ ਅਮ੍ਰਿਤਪਾਲ ਸਿੰਘ ਦਾ ਵਿਰੋਧ ਲੈ ਡੁਬਿਆ ਅਕਾਲੀ ਦਲ ਨੂੰ ਦੂਜਾ ਕੋਈ ਚੰਗੇ ਤੇ ਨਵੇ ਲੀਡਰ ਪਾਰਟੀ ਵਿਚ ਨਾ ਹੋਣਾ ਤੇ ਨਾ ਹੀ ਪਾਰਟੀ ਪ੍ਰਧਾਨ ਨੇ ਨਵੇਂ ਤੇ ਵਧੀਆ ਲੀਡਰ ਲੲਏ ਪੰਜਾਬ ਦੇ ਲੋਕ ਢੀਂਡਸਾ ਵਲਟੋਹਾ ਚੰਦੂਮਾਜਰਾ ਮਲੂਕਾ ਜਗੀਰ ਕੌਰ ਇਨ੍ਹਾਂ ਘਟੀਆ ਕਿਸਮ ਦੇ ਲੀਡਰਾਂ ਨੂੰ ਕੋਈ ਨਹੀਂ ਦੇਖਣਾ ਚਾਹੁੰਦਾ ਲੱਖਾਂ ਸਿੰਘ ਸਿਧਾਨਾ ਭਾਨਾ ਸਿੱਧੂ ਬੈਂਸ ਖਹਿਰਾ ਹੋਰ ਵੀ ਕਈ ਵਧੀਆ ਤੇ ਚੰਗੇ ਬੰਦੇ ਹੈਗੇ ਇਨ੍ਹਾਂ ਨੂੰ ਪਾਰਟੀ ਵਿਚ ਸ਼ਾਮਿਲ ਕੀਤਾ ਜਾਵੇ
@dalbirsingh1128
@dalbirsingh1128 Месяц назад
ਅਲੀ ਬਾਬੇ (ਬਾਦਲ) ਦੇ ਸਾਥੀ ਜੋ ਉਸ ਦੇ ਪੰਥ ਵਿਰੋਧੀ ਕੁਕਰਮਾਂ ਵਿੱਚ ਬਰਾਬਰ ਦੇ ਭਾਈਵਾਲ਼ ਹਨ , ਕਦੀ ਵੀ ਮੁਆਫ ਕਰਨ ਜੋਗ ਨਹੀਂ । ਸਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਦੋਸ਼ੀ ਨਰਕਾਂ ਨੂੰ ਜਾਣਗੇ
@parmludhar
@parmludhar Месяц назад
ਇਨਾ ਨੇ ਭੱਠਾ ਬਹਾਉਣਾ ਪਾਰਟੀ ਦਾ . ਅਜੇ ਕਸਰ ਰਹਿੰਦੀ ਹੈ ਇਨਾ ਬੁਢਿਆ ਨੇ ਸਿਆਸਤ ਹੀ ਨੌਜਵਾਨਾ ਦੀਆ ਲਾਸਾਂ ਤੇ ਕੀਤੀ ਹੈ . ਸੱਪ ਬਣਕੇ ਬੈਠੇ ਨੇ ਕੁਰਸੀ ਤੇ . ਸਾਰੇ ਬਾਹਰ ਹੋਣੇ ਚਾਹੀਦੇ ਨੇ . ਬਾਕੀ ਗੱਲ ਜਿਹੜੇ ਗੁਰੂ ਦੇ ਨਹੀ ਹੋਏ ਉਹ ਲੋਕਾ ਦੇ ਕਿਥੋ ਹੋ ਜਾਣਗੇ .
@user-nl3sc8ps7d
@user-nl3sc8ps7d Месяц назад
ਬਹੁਤ ਬਹੁਤ ਕੌਰਾ ਝੂਠ ਬੋਲ ਰਿਹਾ
@rajucheema-wr4xj
@rajucheema-wr4xj Месяц назад
ਬਾਗੜ ਬਿੱਲੇ, ਤੁਹਾਡੀ ਹਰਸਿਮਰਤ ਰਾਣੀ ਪਾਰਲੀਮੈਂਟ ਵਿੱਚ ਕੂਕਦੀ ਸੀ ਅੰਮ੍ਰਿਤ ਪਾਲ ਸਿੰਘ ਉਪਰ NSA ਤੁਸੀਂ ਲਵਾਇਆ ਹੈ। ਅੱਜ ਦੇ ਸਿੱਖ ਸਭ ਸਮਝ ਦੇ ਹਨ। ਮਸੰਦ ਹੋ ਤੁਸੀਂ।
@manjitrana1051
@manjitrana1051 Месяц назад
ਇਹ ਭਾਜੀ ਬੀ ਜੇ ਪੀ ਦੇ ਦੱਲੇ ਐ
@user-nl3sc8ps7d
@user-nl3sc8ps7d Месяц назад
ਵਿਰਸਾ ਸਿੰਘ ਦੀਆ ਦੋ ਬਾਹਾ ਖੜੀਆਂ
@GurcharanSingh-hx1vn
@GurcharanSingh-hx1vn Месяц назад
ਜਦੋਂ ਪਾਰਟੀ ਪਲੇਟਫਾਰਮ ਤੇ ਕੋਈ ਬੋਲਦਾ ਤਾਂ ਉਸ ਨੂੰ ਅਨੁਸ਼ਾਸਨ ਭੰਗ ਹੋਣ ਦਾ ਬਹਾਨਾ ਕਰਕੇ ਬਾਹਰ ਕੱਢ ਦਿੰਦੇ ਇਹ ਲੋਕ ਦਿਲੋਂ ਹੋਰ ਹਨ ਮੂੰਹ ਤੋਂ ਹੋਰ ਹਨ ਤਾਂ ਹੀ ਤਿੰਨ ਸੀਟਾਂ ਤੇ ਪਹੁੰਚ ਗਏ ਬਾਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤਾਂ ਲਗਾਏ ਇਨ੍ਹਾਂ ਰਾਹੀਂ ਜਾਂਦੇ ਹਨ ਇਹਨਾ ਨੂੰ ਤਲਬ ਕੌਣ ਕਰ ਸਕਦੇ ਹਨ ।
@charanjitsingh4388
@charanjitsingh4388 Месяц назад
ਸ੍ਰੋਮਣੀ ਅਕਾਲੀ ਦਲ ਵਿੱਚ ਬਹੁਤ ਨਿਘਾਰ ਆਇਆ ਹੈ। ਚੀਮਾ ਸਾਹਿਬ ਬਹੁਤ ਸਿਆਣੇ ਲੀਡਰ ਹਨ । ਪਰ ਪਤਾ ਨਹੀ ਕਿਉਂ ਸੁਖਬੀਰ ਬਾਦਲ ਤੋ ਡਰਦੇ ਹਨ । ਪੰਜਾਬੀਆਂ ਦੀ ਪਾਰਟੀ ਹੈ ਆ ਲੀਡਰ ਬਾਹਰ ਕੁਝ ਨੇ ਅੰਦਰਿ ਕੁਝ ਹੋਰ ਨੇ ਅੰਦਰ ਜਾ ਕੇ ਸੱਚ ਬੋਲਣਾ ਮੁਕਰ ਜਾਂਦੇ ਨੇ। ਕੂੜਿ ਫਿਰੇ ਪਰਧਾਨ ਵੇਲਾਲੋ । ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ ।
@jagjitkhaira4766
@jagjitkhaira4766 Месяц назад
Eh darda nahin chamcha hai
@lakhwinderbhangoo3424
@lakhwinderbhangoo3424 Месяц назад
Mr. Cheema is not answering questions but rotating the conversation. Also, Jasweer needs to press him for those questions.
@harwindersinghramgarhia5161
@harwindersinghramgarhia5161 Месяц назад
ਇਹ ਕੀ ਗੱਲ ਕਰਦੇ ਸਾਹ ਤਾ ਚੜਿਆ ਪਿਆ ਇਨੂ
@nabarbande
@nabarbande Месяц назад
ਕੈਬਨਿਟ 'ਚੋਂ ਅਸਤੀਫਾ ਲੋਕ ਰੋਹ ਨੇ ਦਵਾਇਆ। ਇਹੋ ਜਿਹੇ ਕਥਿਤ ਬਿਆਨ ਹੀ ਪਾਰਟੀ ਦੀ ਬਰਬਾਦੀ ਦਾ ਕਾਰਣ ਬਣਿਆ
@satrangisiyasat6034
@satrangisiyasat6034 Месяц назад
ਬਿੱਲਕੁੱਲ ਦਰੁਸਤ ਫਰਮਾਇਆ ਆਪ ਨੇ
@farmertv5483
@farmertv5483 Месяц назад
ਸਾਰੀ ਕੌਮ ਬਾਗੀ ਆ ਬਾਦਲ ਪਰਿਵਾਰ ਤੋ ਅਤੇ ਬਾਦਲ ਪਰਿਵਾਰ ਨੇ ਸ਼ੀ ਅਕਾਲ ਤਖਤ ਸਾਹਿਬ ਦੇ ਪੱਜ ਪਿਆਰੇ ਅਤੇ ਜੱਥੇਦਾਰ ਸਾਹਿਬ ਮੁਅਤਲ ਕਰਤੇ ਸਨ ਜਦ ਡੇਰੇ ਨਾਲ ਰੌਲਾ ਸੀ,ਇਹ ਕੰਮ ਹੁਣ ਤੱਕ ਬਾਦਲ ਨੇ ਕੀਤੇ,ਸ਼ੌਮਣੀ ਅਕਾਲੀ ਦਲ ਦੇ ਵਰਕਰ ਹਾ ਮਾਣ ਵੀ ਹੈ ਪਰ ਬਾਦਲ ਲਾਣੇ ਦੇ ਪਾਲਿਸ਼ੀ ਨਹੀ ਹਾ,ਹੁਣ ਤਾ ਚਾਪਲੂਸੋ ਸਮਝ ਜਾਉ ਪੰਜਾਬ ਨੇ ਜਮਾਨਤਾ ਜਬਤ ਕਰਾਂ ਦਿੱਤੀਆ,ਪੱਖ ਲੈਣੇ ਹੋ ਬਾਦਲ ਦਾ ਗੁਰੂ ਤੋ ਬੇਮੁੱਖ ਨਾ ਹੋਵੋ ਭਰਾਉ ਹਜੇ ਵੀ ਵੇਲਾ ਪਧਾਨ ਬਦਲੋ ਸਾਰੀ ਕੌਮ ਚਾਹੁੰਦੀ ਹੁਣ।
@tarsem389
@tarsem389 Месяц назад
Charanjit Singh Barar bahut badiya kar raha hai
@AmrikSingh-kd8bf
@AmrikSingh-kd8bf Месяц назад
ਭਾਈ ਅਮ੍ਰਿਤ ਪਾਲ ਦੇ ਮਾਮਲੇ ਵਿਚ ਅਕਾਲੀ ਦਲ ਨੇ ਚੌਥੀ ਪਲਟੀ ਮਾਰੀ ਹੈ।
@sabi-mansa
@sabi-mansa Месяц назад
Amritpal khalsa 🚩
@karanbirsingh631
@karanbirsingh631 Месяц назад
Thanks!
@meradeshowepunjab3155
@meradeshowepunjab3155 Месяц назад
ਸੁਖਬੀਰ ਬਾਦਲ ਨੂੰ ਘਰ ਬਿਠਾ ਦੇਵੋ ਜੇ ਪਾਰਟੀ ਬਚਾਓਣੀ ਹੈ ਤਾਂ
@dr.gurwinderparhar3422
@dr.gurwinderparhar3422 Месяц назад
ਉਹ ਬੰਦੀ ਸਿੱਖਾਂ ਦੀ ਵਕਾਲਤ ਕਰ ਰਹੇ ਹਨ। ਜਦੋਂ ਉਹ ਸੱਤਾ ਵਿੱਚ ਸਨ ਤਾਂ ਉਨ੍ਹਾਂ ਨੇ ਕਦੇ ਵੀ ਇਸ ਦੀ ਪਰਵਾਹ ਨਹੀਂ ਕੀਤੀ
@karamjeetsingh6352
@karamjeetsingh6352 7 дней назад
ਬਹੁਤ ਖੂਬ ਜਸਵੀਰ ਸਿੰਘ ਵੀਰ ਜੀ🙏😍❤️
@multanimsingh4039
@multanimsingh4039 Месяц назад
ਇਹਨਾਂ ਨੂੰ ਉਹਨਾਂ ਦੀ ਮਨਸ਼ਾ ਸਮਝ ਨਹੀਂ ਆਉਂਦੀ ਕਿੳਕਿ ਕਿਰਦਾਰ ਸਿੱਖੀ ਵਾਲਾ ਰਿਹੈ ਨਹੀਂ
@jagjitsingh9224
@jagjitsingh9224 Месяц назад
ਚੀਮਾ ਲੀਡਰ ਘੱਟ ਤੇ ਲਾਂਘੜੀ ਜਾਦਾ ਲੱਗਦਾ ਸੁੱਖੇ ਦਾ
@jagjitsingh9224
@jagjitsingh9224 Месяц назад
Jasveer singh bhut vadiyan g
@gurdhillon4685
@gurdhillon4685 Месяц назад
Good job jasveer bhaji 🙏🏽
@sandhu3507
@sandhu3507 Месяц назад
ਚਾਪਲੂਸ ਦਲਜੀਤ ਚੀਮੇ ਤੇਰੇ ਕੋਲ ਪ੍ਰਕਾਸ਼ ਬਾਦਲ ਅਤੇ ਸੁਖਬੀਰ ਬਾਂਦਰ ਦੀਆਂ ਸਿੱਖ ਕੋਮ ਨਾਲ ਕੀਤੀਆਂ ਇੰਨਾਂ ਕਾਲੀਆਂ ਕਰਤੂਤਾਂ ਦਾ ਕੋਈ ਜਵਾਬ ਹੈਗਾ, 👉“ 1996 ਚ ਪ੍ਰਕਾਸ਼ ਬਾਦਲ ਨੇ ਸਿੱਖ ਪੰਥ ਨਾਲ ਵਾਦਾ ਕੀਤਾ ਸੀ “ ਕੀ ਸਾਡੀ ਅਕਾਲੀ ਸਰਕਾਰ ਆਉਣ ਤੇ ਅਸੀ ਬੇਅੰਤੇ ਬੁੱਚੜ ਵਲੋ ਬੇਗੁਨਾਹ ਸਿੱਖ ਨੋਜਵਾਨਾ ਕੀਤੇ ਝੂਠੇ ਪੁਲਿਸ ਮੁਕਾਬਲਿਆਂ ਦੀ ਇੱਕ ਉਚ ਪੱਧਰੀ ਕਮਿਸ਼ਨ ਬਣਾਕੇ ਜਾਂਚ ਕਰਾ ਕੇ “ ਦੋਸ਼ੀ ਪੁਲਿਸ ਵਾਲਿਆਂ ਨੂੰ ਸਜ਼ਾ ਦੇਵਾਗੇ “ ਪਰ ਜਦੋਂ 1997 ਚ ਅਕਾਲੀ ਸਰਕਾਰ ਬਣੀ ਤਾਂ ਚੰਡੀਗੜ ਪ੍ਰਕਾਸ ਬਾਦਲ ਨੂੰ ਸਵਾਲ ਪੁੱਛਿਆ ਕੀ ਪੰਜਾਬ ਵਿੱਚ ਹੋਏ ਹਜ਼ਾਰਾਂ ਸਿੱਖਾਂ ਨੋਜਵਾਨਾ ਦੇ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਲਈ ਉਚ ਪੱਧਰੀ ਕਮਿਸ਼ਨ ਕਦੋਂ ਬਣਾ ਰਹੇ ਹੋ “ ਤੇ ਅੱਗੋਂ ਬੇਸ਼ਰਮ ਪ੍ਰਕਾਸ ਬਾਦਲ ਨੇ ਜਵਾਬ ਦਿੱਤਾ,ਕੀ ਛੱਡੋ ਹੁਣ ਦਬੇ ਮੁਰਦੇ ਉਖੇੜਨ ਦਾ ਕੋਈ ਫਾਈਦਾ ਨਹੀ, ਅੱਗੇ ਦਾ ਸੋਚੋ, “ ਫਿਰ ਉਲਟਾਂ ਪ੍ਰਕਾਸ ਬਾਦਲ ਸਿੱਖ ਨੋਜਵਾਨਾ ਦੇ ਝੂਠੇ ਮੁਕਾਬਲੇ ਬਣਾ ਬਣਾ ਕੇ ਕਾਤਲੇਆਮ ਕਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਤਰੱਕੀਆਂ ਦਿੱਤੀਆਂ , ਤੇ ਨਾਲ ਪ੍ਰਕਾਸ ਬਾਦਲ ਦੀ ਸਰਕਾਰ ਇਹ ਫੈਸਲਾ ਕੀਤਾ, ਜੇ ਕਿਸੇ ਵੀ ਪੁਲਿਸ ਤੇ ਕੋਈ ਅਦਾਲਤ ਵਿੱਚ ਕੇਸ ਚੱਲੇਗਾ ਤਾਂ ਉਸਦੇ ਵਕੀਲ ਦਾ ਖ਼ਰਚਾ ਪੰਜਾਬ ਸਰਕਾਰ ਚੁੱਕੇਗੀ, 👉“ ਮਾਝੇ ਵਿੱਚ ਆਲਮ ਸੈਨਾ ਬਣਾਕੇ ਸਿੱਖ ਨੋਜਵਾਨਾ ਦਾ ਕਾਤਲੇਆਮ ਕਰਨ ਵਾਲੇ ਬੁੱਚੜ SSP ਇਜ਼ਹਾਰ ਆਲਮ ਨੂੰ ਗੱਦਾਰ ਪ੍ਰਕਾਸ ਬਾਦਲ ਨੇ ਅਕਾਲੀ ਦਲ ਵਿੱਚ ਸ਼ਾਮਲ ਕੀਤਾ, ਬੁੱਚੜ SSP ਇਜ਼ਹਾਰ ਆਲਮ ਦੀ ਪਤਨੀ ਨਿਸਾਰਾ ਖਤੂਨ ਊਰਫ ਫਰਜ਼ਾਨਾ ਆਲਮ ਨੂੰ ਅਕਾਲੀ ਦਲ ਟਿਕਟ ਤੇ MLA ਬਣਇਆ 👉“ ਫਿਰ ਗੱਦਾਰ ਪ੍ਰਕਾਸ ਬਾਦਲ ਨੇ ਸੈਂਕੜੇ ਸਿੱਖ ਨੋਜਵਾਨਾ ਦੇ ਕਾਤਲ ਸੁਮੈਧ ਸੈਣੀ ਨੂੰ ਪੰਜਾਬ ਪੁਲਿਸ ਦਾ DGP ਬਣਾਇਆ, “ ਅਜੇ ਤਾਂ ਗ਼ੱਦਾਰ ਪ੍ਰਕਾਸ਼ ਬਾਦਲ ਤੇ ਸੁਖਬੀਰ ਬਾਦਲ ਦੀਆਂ ਸਿੱਖ ਕੋਮ ਨਾਲ ਗਦਾਰੀਆ ਦੀ ਲਿਸਟ ਬਹੁਤ ਲੰਮੀ ਆ “ ਸਿਰਸੇ ਵਾਲੇ ਸਾਧ ਨਾਲ ਯਾਰੀ “ “ ਜਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ “ਉਦੋ ਪੰਜਾਬ ਵਿੱਚ ਸਿੱਖ ਕੌਮ ਦੇ ਗ਼ੱਦਾਰ ਪ੍ਰਕਾਸ਼ ਬਾਦਲ ਦੀ ਸਰਕਾਰ ਸੀ “ ਗੁਰੂ ਸਾਹਿਬ ਦੀ ਬੇਅਦਬੀ ਦੇ ਰੋਸ ਵਜੋ ਬਹਿਬਲਕਲਾਂ ਬੈਠੇ ਪਾਠ ਕਰ 2 ਸਿੱਖ ਨੌਜਵਾਨਾ ਨੂੰ ਗੋਲੀਆ ਮਾਰ ਕੇ ਸ਼ਹੀਦ ਕੀਤਾ ਗਿਆ “ਅਤੇ ਬਾਅਦ ਵਿਚ ਕਿਹਾ ਅਣਪਛਾਤੀ ਪੁਲਿਸ ਨੇ ਗੋਲੀਆ ਚਲਾਈਆ “ਫਿਰ ਪੰਜਾਬ ਚ ਸਾਧ ਦੀ MSG ਫਿਲਮ ਚਲਾਉਣ ਲਈ ਸੁਖਬੀਰ ਬਾਦਲ ਨੇ ਬਲਾਤਕਾਰੀ ਸਾਧ ਰਾਮ ਰਹੀਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਤੋ ਮਾਫੀ ਦਵਾਈ “ ਫਿਰ ਬਲਾਤਕਾਰੀ ਸਾਧ ਨੂੰ ਦਿੱਤੀ ਮਾਫੀ ਦਾ ਪ੍ਰਚਾਰ ਕਰਨ ਲਈ ਨੈਸ਼ਨਲ ਮੀਡੀਆ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਤੇ ਗੁਰੂ ਦੀ ਗੋਲਕ ਵਿੱਚੋ ਲੱਖਾ ਰੁਪਏ ਦੇ ਇਸ਼ਤਿਹਾਰ ਦਿੱਤੇ ਗਏ, “ “ ਜਦੋ ਗ਼ੱਦਾਰ ਪ੍ਰਕਾਸ਼ ਬਾਦਲ ਦੀ ਜੁੰਡਲ਼ੀ ਦਾ ਰਾਜ ਚੱਲੇ ਜਾਂਦਾ “ ਤਾਂ ਫਿਰ ਗ਼ੱਦਾਰ ਪ੍ਰਕਾਸ਼ ਬਾਦਲ ਦੀ ਜੁੰਡਲੀ ਨੂੰ ਸਿੱਖ ਪੰਥ ਰਾਜਧਾਨੀ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਬੰਦੀ ਸਿੰਘਾ ਦੀ ਰਿਹਾਈ ਯਾਦ ਆਉਦੀ ਐ “ਪਰ ਜਿਵੇ ਹੀ ਇੰਨਾ ਮਸੰਦਾਂ ਦਾ ਰਾਜ ਆ ਜਾਦਾ” ਇਹ ਮਸੰਦ ਸਾਰੇ ਸਿੱਖ ਕੋਮ ਅਤੇ ਪੰਜਾਬ ਦੇ ਮੁੱਦੇ ਭੁੱਲ ਜਾਦੇ ਨੇ “ਪੰਜਾਬ ਦਾ ਗ੍ਰਹਿ ਮੰਤਰੀ ਹੁੰਦਿਆਂ ਮਸੰਦ ਸੁਖਬੀਰ ਬਾਦਲ ਜਗਤਾਰ ਸਿੰਘ ਹਵਾਰੇ ਨੂੰ ਅੱਤਵਾਦ ਦੱਸਦਾ ਸੀ “ ਤੇ ਹੁਣ ਬੰਦੀ ਸਿੰਘ,
@kulwindersingh-dh1hq
@kulwindersingh-dh1hq Месяц назад
ਭਾਈ ਸਾਬ ਲਿਖਦੇ ਲਿਖਦੇ ਕਮੈੰਟ ਬੋਕਸ ਦੀ ਲਿਮਿਟ ਖਤਮ ਹੋ ਜਾਊ ਪਰ ਏਨਾ ਪੰਜਾਬ ਦੇ ਗਦਾਰਾ ਦੀਆਂ ਗਦਾਰੀਆ ਦੀ ਲਿਸਟ ਨੁ ਮੁਕਨੀ
@sandhu3507
@sandhu3507 Месяц назад
@@kulwindersingh-dh1hqਤੁਸੀ ਬਿਲਕੁਲ ਠੀਕ ਕਿਹਾ “ ਇਹ ਗੱਦਾਰਾ ਦੇ ਬਾਦਸ਼ਾਹ ਨੇ “ ਪਰ ਬੇਸ਼ਰਮ ਐਡੇ ਨੇ ਗਲਤੀ ਮੰਨਣ ਲਈ ਤਿਆਰ ਨਹੀ,
@balbirgill9961
@balbirgill9961 Месяц назад
ਖੁਦ ਬਾਦਲ ਪਰਿਵਾਰ ਪਾਰਟੀ ਚੋਂ ਬਾਹਰ ਹੋ ਜਾਵੇ ਤਾਂ ਦਲ ਫਿਰ ਤੋਂ ਸੁਰਜੀਤ ਹੋ ਜਾਊਗਾ। ਜਦੋਂ ਮੋਦੀ ਐਂਡ ਪਾਰਟੀ ਨੂੰ ਇੰਸਾ ਸੁਖਬੀਰ ਆਪਣੇ ਦਿੱਲੀ ਵਾਲੇ ਘਰ ਕੀਰਤਨ ਤੇ ਬੁਲਾਉਂਦੇ ਸਨ ਉਦੋ ਮੋਦੀ as well as ਬੀ ਜੇ ਪੀ ਦੋਵੇਂ ਚੰਗੇ ਸੀ । ਹੁਣ ਵੀ ਸ਼ਾਇਦ ਸਪੀਕਰ ਲੋਕ ਸਭਾ ਦੀ ਚੋਣ ਤੇ ਵੋਟ ਭੁਗਤੀ ਵਾ ਮਸੰਦ ਪਰਿਵਾਰ ਦੀ ।
@rajvinderaujla5191
@rajvinderaujla5191 Месяц назад
ਸਫਾਈਆਂ ਸੁਣੋ 🤭 ਅਸਲ ਵਿੱਚ ਇਹ ਕਦੇ ਵੀ ਅਲੱਗ ਨਹੀਂ ਹੋਏ ਹੈ ਬਸ ਫਰਕ ਸਿਰਫ ਏਨਾ ਕਿ ਉਹ ਕਹਿੰਦੇ ਤੁਹਾਡੇ ਪੱਲੇ ਕੁਝ ਨਹੀਂ ਰਿਹਾ ਪਹਿਲਾਂ ਕੁਝ ਵੀ ਕਰੋ ਪਰ ਕੁਝ ਕਰ ਕੇ ਦਿਖਾਓ। ਇਸੇ ਕਰਕੇ ਵਿਚਾਰੇ ਅੱਡੀਆਂ ਭਾਰ ਹੋਏ ਪਏ।
@user-nl3sc8ps7d
@user-nl3sc8ps7d Месяц назад
ਭਾਈ ਲੋਕਾ ਦੀ ਰੇੲਏ ਲਈ ਫੋਨ ਕੋਲ ਦਾ ਪ੍ਰਬੰਧ ਕਰੋ ਜੀ
@harmanpreettoor9385
@harmanpreettoor9385 Месяц назад
Bai bohat vadia question puch rahe tusi very good jasveer singh bro salute 🫡 thonu
@kirpalsingh3924
@kirpalsingh3924 Месяц назад
ਬਾਦਲ ਨੇ ਜਲੰਧਰ ਜ਼ਿਮਨੀ ਚੋਣ ਤੋਂ ਇਸ ਕਰਕੇ ਪਿਛੇ ਹਟਿਆ ਕਿ ਉਥੋਂ ਇਹਨਾਂ ਨੂੰ ਇਹ ਲਗਦਾ ਅਸੀਂ ਹਾਰ ਜਾਵਾਂਗੇ। ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਵਾਹਿਗੁਰੂ ਪ੍ਰਮਾਤਮਾ ਕੁੱਝ ਵੀ ਕਰ ਸਕਦਾ ਬੀਬੀ ਸੁਰਜੀਤ ਕੌਰ ਜੀ ਅਕਾਲੀ ਦਲ ਦੀ ਕੈਡੀਂਡੇਟ ਨੂੰ ਲੋਕਾਂ ਦੀ ਹਮਦਰਦੀ ਵੀ ਮਿਲ ਸਕਦੀ ਹੈ ਅਤੇ ਜਿੱਤ ਵੀ ਸਕਦੀ ਹੈ। ਬਾਕੀ ਅਕਾਲੀ ਦਲ ਦਾ ਬੇੜਾ ਗ਼ਰਕ ਕਰਨ ਇਸ ਬੰਦੇ ਦਾ ਸੱਭ ਤੋਂ ਵੱਧ ਹੱਥ ਹੈ ਇਤਿਹਾਸ ਇਸ ਕੌਲੀ ਚੱਟ ਨੂੰ ਕਦੇ ਮੁਆਫ਼ ਨਹੀਂ ਕਰੇਗਾ। ਇਹਨਾਂ ਪੰਜ ਸੱਤ ਲੋਕਾਂ ਦਾ ਨਾਮ ਇਤਿਹਾਸ ਵਿਚ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ।
@amrindersingh-dl7gm
@amrindersingh-dl7gm Месяц назад
👏👏
@tarandeepsingh5701
@tarandeepsingh5701 Месяц назад
🙏🙏👍👍
@AtifM-ez6ph
@AtifM-ez6ph Месяц назад
Thanks 🙏
@rajucheema-wr4xj
@rajucheema-wr4xj Месяц назад
ਇਸ ਬਾਗੜ ਬਿੱਲੇ ਨੂੰ ਪੁੱਛਿਆ ਜਾਵੇ,ਬਈ ਤੁਹਾਡੇ ਪੱਲੇ ਹੈ ਕੀ? ਮੋਦੀ ਤੁਹਾਡੇ ਨਾਲ ਗੱਲ ਵੀ ਨਹੀਂ ਕਰਦਾ ਸਗੋਂ ਤੁਹਾਡੀ ਬੇਇੱਜ਼ਤੀ ਕੀਤੀ ਪਾਰਲੀਮੈਂਟ ਵਿੱਚ ਅਮਿਤ ਸ਼ਾਹ ਨੇ ਹਰਸਿਮਰਤ ਰਾਣੀ ਦੀ 😂😂😂
@rajvinderaujla5191
@rajvinderaujla5191 Месяц назад
ਗੱਲ ਹੁੰਦੀ ਨਹੀਂ ਖੜ੍ਹ ਹੁੰਦਾ ਨਹੀਂ ਤੇ ਰਾਜਨੀਤੀ ਛੱਡਣ ਦਾ। ਬਿਲਕੁਲ ਇੱਛਾ ਨਹੀਂ ਇਹ ਢੀਂਡਸਾ ਤੇ ਰਾਮੂਵਾਲੀਆ। ਉਹ ਵੀ ਕੌਮ ਦੀਆਂ ਜੜ੍ਹਾਂ ਵਿੱਚ ਬੈਠਣ ਲਈ।
@Jaskaran_singh68
@Jaskaran_singh68 Месяц назад
ਵਾਹਿਗੁਰੂ ਜੀ ❤
@jatindersingh-fj7vl
@jatindersingh-fj7vl Месяц назад
ਚੀਮਾ ਜੀ ਬਾਦਲ ਸਾਹਿਬ ਨੇ ਬਿਆਨ ਦਿੱਤਾ ਸੀ ਖੇਤੀ ਕਨੁੰਨ ਬਹੁਤ ਵਧੀਆ ਨੇ ਇੱਕ ਪਾਸੇ ਕਹਿੰਦੇ ਹੋ ਐਮ ਪੀ ਤੋ ਅਸਤੀਫਾ ਦਿੱਤਾ (ਹਰਸਿਮਰਤ ਕੌਰ) ਇਹ ਲੋਕਾਂ ਨੂੰ ਕਿੰਨਾ ਕੁ ਮੁਰਖ ਬਣਾਉਂਦੇ ਰਹੋਗੇ ਸਮਾ ਬਦਲ ਗਿਆ ਹੈ ਤੁਸੀਂ ਵੀ ਬਦਲ ਜਾਵੋਂ ਪੰਜਾਬੀ ਸੁਬਾ ਮੰਗ ਕੇ ਸਭਤੋ ਵੱਡੀ ਸੱਟ ਪੰਜਾਬ ਤੇ ਪੰਜਾਬੀ ਲੋਕਾਂ ਨੂੰ ਵੱਜੀ
@Guriboparai366
@Guriboparai366 Месяц назад
ਦਲਜੀਤ ਚੀਮਾ ਜੀ ਤੁਸੀਂ ਬਾਦਲ ਪਰਿਵਾਰ ਦਾ ਪੱਖ ਲੈ ਕੇ ਚੱਲ ਰਹੇ ਹੋ ਜੇਕਰ ਤੁਸੀਂ ਨਿਰਪੱਖ ਹੋ ਕੇ ਦੇਖੋ ਤੁਸੀਂ ਬਾਦਲ ਪਰਿਵਾਰ ਦੇ ਰਸੂਖ ਤੋਂ ਘਬਰਾਏ ਹੋਏ ਹੀ ਉਹਨਾਂ ਦੇ ਪੱਖ ਵਿੱਚ ਬੋਲੀ ਆ ਰਹੇ ਹੋ,,, ਸੁਖਬੀਰ ਬਾਦਲ ਵਸਦਾ ਪੰਥ ਖੇਰੂੰ ਖੇਰੂੰ,, ਪ੍ਰਦਾਨ ਪੰਥ ਲਈ ਭੁਗਤਣ ਵਾਲਾ ਚਾਹੀਦਾ ਨਾ ਕੀ ਪੂੰਜੀਪਤੀ,,,
@gurigurpreet1977
@gurigurpreet1977 Месяц назад
bai good job tuhdai 🙏🏻🙏🏻🙏🏻
@amarjitkaur3694
@amarjitkaur3694 Месяц назад
ਪਿਤਾ ਸਮਾਨ ਪ੍ਰਕਾਸ਼ ਸਿੰਘ ਬਾਦਲ ਸਾਹਿਬ
@jagdeepsandhu2144
@jagdeepsandhu2144 Месяц назад
ਬਾਦਲ ਪਰਿਵਾਰ ਨੇ ਪੰਥ ਦਾ ਅਤੇ ਕੋਮ ਦਾ ਬਹੁਤ ਨੁਕਸਾਨ ਕੀਤਾ
@babalpreet3414
@babalpreet3414 Месяц назад
ਰੁਲ ਗਏ ਡੋਗਰਾ ਸਾਬ ਤੁਸੀਂ!!!! ਬੱਸ ਦਾ ਲਾਇਸੈਂਸ ਬਣਵਾ ਲਉ ਸੁਖਬੀਰ ਦਾ ਹੁਣ ਕੰਮ ਆਉਣਾ!!!!!
@AmandeepKaur-om7jf
@AmandeepKaur-om7jf Месяц назад
ਜਿਹੜੇ ਪੰਜ ਬਾਣੀਆਂ ਦੇ ਪਾਠ ਰੋਜ਼ ਕਰਦੇ ਨੇ, ਉਹ ਅਕਾਲੀ ਹੁੰਦਾ... ਜਿਹੜੇ ਪਾਠ ਕਰਦੇ ਨੇ ਉਹਨਾਂ ਨੂੰ ਪਾਰਟੀ ਵਿੱਚ ਰੱਖੋ.. ਬਾਕੀ ਬੇਈਮਾਨ ਨੇ..
@balbirgill9961
@balbirgill9961 Месяц назад
ਹੁਣ ਸੌਦੇ ਸਾਧ ਜੋਗੇ ਈ ਰਹਿਗੇ ਮਸੰਦ। ਸਿੰਘ ਤੇ ਪੰਜਾਬੀ ਤਾਂ ਤੁਹਾਡਾ ਪਰਛਾਵਾਂ ਵੀ ਨਹੀ ਦੇਖਣਾ ਚਾਹੁੰਦੇ ।ਇੰਟਰਵਿਊ ਤੋਂ ਪਹਿਲਾਂ ਅੱਜ ਜਲੰਧਰ ਉਪ ਚੋਣ ਦਾ ਰਿਜ਼ਲਟ ਵੇਖ ਲਿਓ ।
@patialacombinedistrict4490
@patialacombinedistrict4490 Месяц назад
ਮੈਨੂੰ ਇਹ ਬੀ ਦਲਾ ਲਗਦਾ ਯਰ.. ਇਕੱਪਾਸਾ ਨਹੀਂ ਕਰ ਰਿਹਾ ਦੋਗਲਾਪਣ ਨਜਰ ਆਉਂਦਾ .
@HARJITSINGH-qo6pl
@HARJITSINGH-qo6pl Месяц назад
You can not hide truth . Pl do not support rejected leadership. You should guide your leadership to accept your wrongdoing in past and resign voluntarily .
@subashsharma7433
@subashsharma7433 Месяц назад
Bandhe sigha bare pocho 15 sal raj keta
@gurdevsidhu5414
@gurdevsidhu5414 Месяц назад
ਚੀਮਿਆਂ ਭੁੱਲ ਜਾਓ ਤੁਸੀਂ ,ਹੁਣ ਨਹੀਂ ਵੋਟਾਂ ਪਾਉਣੀਆਂ ਤੁਹਾਨੂੰ ਲੋਕਾਂ,,,,,,😂😂😂😂
@SukhveerSingh-rj5ur
@SukhveerSingh-rj5ur Месяц назад
Good veerji❤❤
@punjabwap6951
@punjabwap6951 Месяц назад
ਦੱਲੇ ਅਕਾਲੀ ਦਲ ਦੇ
@JarnailSingh-ef5ir
@JarnailSingh-ef5ir Месяц назад
ਜਿਹੜੇ ਪਾਰਟੀ ਦੇ ਅਹੁਦੇਦਾਰ ਸੁਖਬੀਰ ਬਾਦਲ ਦੇ ਨਾਲ ਹਨ ਉਹਨਾਂ ਨੂੰ ਪੁੱਛੇ ਕਿ ਵੋਟਾਂ ਕਿਉਂ ਨਹੀਂ ਮਿਲ਼ੀਆਂ ਬੇਸ਼ਰਮ ਬਾਦਲ ਅਤੇ ਮਜੀਠੀਏ ਨੂੰ ਕੌਮ ਵਿਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ
@user-nk2ez1hx2w
@user-nk2ez1hx2w Месяц назад
ਚੀਮਾ ਸਹਿਬ ਰੱਬ ਵਾਸਤਾ ਘਰੇ ਬੇਠ ਜਿਹਰੇ ਪੰਜਾਬ ਸਾਲ ਉਪਰ ਵਾਲੇ ਘਰੇ ਬੇਠ ਜਾਉ ਬਹੁਤ ਮੇਰਬਾਨੀ ਹੋਵੇਗੀ
@punjabwap6951
@punjabwap6951 Месяц назад
ਜਦੋ ਇਹਨੇ ਕਿਹਾ ਅਸੀਂ ਅਸੂਲੀ ਸੀ ਨੱਕ ਵਿੱਚੋ ਨਲੀ ਨਿੱਕਲ ਗਈ
@mohinderbajwa7887
@mohinderbajwa7887 Месяц назад
ਹੂ ਹੂ ਹੂ ਪੈਸੇ ਲੈਕੇ ਕਰ ਰਹੇ ਜੇ ਪਤਰਕਾਰ ਜੀ ਜਵਾਬ ਵੀ ਦਿਉ
@Singh-vk8bk
@Singh-vk8bk Месяц назад
ਕਾਲੀਆਂ ਦੀਆਂ ਭੇਡਾਂ ਦੀਆਂ ਚੀਕਾਂ ਨਿਕਲ ਰਹੀਆਂ
@user-lp5gu1bf1v
@user-lp5gu1bf1v Месяц назад
ਜੱਸਵੀਰ ਵੀਰ ਏਹ ਇੰਟਰਵਿਊ ਨੀ ਜੁੱਤੀਆਂ ਦੇ ਹੱਕਦਾਰ ਆ 😡😡ਬਾਈ ਤੇਰੇ ਸਾਰੇ ਪ੍ਰੋਗਰਾਮ ਸੁਣੀ ਦੇ ਆ ਪਰ ਆ ਇੱਕ ਘੰਟਾ ਪਾਣੀ ਚੋਂ ਮਧਾਣੀ ਹੀ ਚੱਲੀ ਆ ਕੋਈ ਗੱਲ ਨੀ ਨਿੱਭੜੀ ।ਏਨਾ ਦੀ ਮੱਤ ਪੁੱਠੀ ਮਾਰੀ ਵੀ ਆ ਰੱਬ ਨੇ ਹਜੇ ਵੀ ਹੰਕਾਰ ਚੋਂ ਬੋਲਦਾ ਏਹਨਾ ਚੋਂ ।ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦਾ ਪਿਆ । ਹੱਥ ਜੋੜ ਕੇ ਬੇਨਤੀ 🙏🏿ਏਹੋ ਜੇ ਗੰਦਾ ਨੂੰ ਆਪਣੇ ਚੈਨਲ ਤੇ ਨਾ ਲਿਆਇਆ ਕਰ ਕਿਉਂਕਿ ਲੋਕ ਏਹਨਾ ਵਾਰੇ ਹੁਣ ਬਹੁਤ ਚੰਗੀ ਤਰਾਂ ਜਾਣਦੇ ਆ
@Singh-vk8bk
@Singh-vk8bk Месяц назад
ਜਸਵੀਰ ਸਿੰਘ ਬਾਈ ਪੰਜਾਬ ਦੀ ਸ਼ਾਨ ਹੈ, ਪਰ ਭਾਜੀ ਇੰਟਰਵਿਊ ਤਾਂ ਪੱਤਰਕਾਰ ਨੂੰ ਕਰਨੀ ਹੀ ਪੈਂਦੀ ਹੈ ਸਾਰਿਆਂ ਦੀ ਪਰ ਬਾਈ ਨੇ ਠੋਕਵੇਂ ਸਵਾਲ ਕੀਤੇ ਆਪਾਂ ਸਾਥ ਦੇਈਏ ਬਾਈ ਦਾ
@user-lp5gu1bf1v
@user-lp5gu1bf1v Месяц назад
ਬਾਈ ਸਿਆਣੇ ਕਹਿੰਦੇ ਵੀ ਜਿਹੜੇ ਰਾਹ ਨੀ ਜਾਣਾ ਉਹਦਾ ਨਾਮ ਵੀ ਕਿਉਂ ਲੈਣਾ ।ਵੀਰ ਏਹੋ ਜੇ ਗੰਦ ਬੰਦਿਆਂ ਨੂੰ ਮੂੰਹ ਹੀ ਕਿਉ ਲੈਣਾ ਜਦੋਂ ਜੱਗ ਜਾਹਿਰ ਹੋ ਗਿਆ ਏਹ ਜੂਠਾ ਨੇ ਪੰਜਾਬ ਦਾ ਰੱਜ ਕੇ ਉਜਾੜਾ ਕੀਤਾ ।ਉਹ ਸਾਰੀ ਇੰਟਰਵਿਊ ਮੰਨਿਆ ਹੀ ਨੀ ਵੀ ਅਸੀਂ ਕੋਈ ਗੁਨਾਹ ਹੀ ਨੀ ਕੀਤਾ ਦੱਸੋ ਫਿਰ ਏਹੋ ਜੇ ਬੰਦਿਆ ਨੂੰ ਆਪਣੇ ਚੈਨਲ ਤੇ ਲਿਆਉਣ ਦਾ ਫ਼ਾਇਦਾ ਕੀ ਹੋਇਆ
@SardarKS
@SardarKS Месяц назад
ਗਦਾਰ ਬਾਦਲ ਪਰਿਵਾਰ ਦੀ ਝੁੰਡਲੀ ਅਧੀ ਅਧੀ ਪਰ ਦੋਨੋ ਹੀ ਕੁਰਸੀ ਦੇ ਭੁੱਖੇ
@gurjotbhinder6680
@gurjotbhinder6680 Месяц назад
ਇਨ੍ਹਾਂ ਨੂੰ ਸ਼ਰਮ ਨਹੀਂ ਆਉਂਦੀ ਭਾਈ ਅਮਿੰਰਤਪਾਲ ਸਿੰਘ ਖਿਲਾਫ ਬੋਲਦੇ ਹਨ, ਹੁਣ ਕੀ ਭਾਲਦੇ ਹੋ ਕੌਮ ਤੋਂ, ਇਹ ਕੌਮ ਦੇ ਗਦਾਰ‌ ਹਨ ਸਭ ਚੌਧਰ ਦੇ ਭੁੱਖੇ ਹਨ ਲਾਲਚੀ ਹਨ ਇਨ੍ਹਾਂ ਦਾ ਢਿੱਡ ਨਹੀਂ ਭਰਦਾ, ਹੁਣ ਤਾਂ ਕੌਮ ਨੂੰ ਮੁਆਫ਼ ਕਰੋ
@AmandeepKaur-om7jf
@AmandeepKaur-om7jf Месяц назад
Centre ਵਿੱਚ INDIA ਪਾਰਟੀ ਬਣੀ, ਉਹ ਇੱਕ ਪਾਰਟੀ ਤਾਂ ਨਹੀਂ... ਜੇ ਉਹ ਕਿਸਾਨਾਂ ਦੇ ਹੱਕ ਵਿੱਚ ਉੱਤਰੀ ਤਾਂ ਉਸ ਦਾ ਸਾਥ ਦੇਣਾ ਚਾਹੀਦਾ... ਕਿਸਾਨਾਂ ਦੇ ਦੁੱਖ ਇਹ ਸੱਮਝ ਨਹੀਂ ਸੱਕਦੇ ਕਿਉਕਿ ਇਹਨਾਂ ਦੇ five ਸਟਾਰ ਹੋਟਲ ਨੇ...
@punjabileaders7003
@punjabileaders7003 Месяц назад
ਜਸਵੀਰ ਸਿੰਘ ਜੀ, ਇਸ ਨੇ ਨਹੀਂ ਆਉਣਾ ਸਹੀ ਰਸਤੇ ਉੱਤੇ। ਇਹ ਝੂਠ ਬੋਲ ਰਿਹਾ ਹੈ। ਇਸ ਨੂੰ ਪਤਾ ਹੈ ਕਿ ਜੇ ਸਹੀ ਬੰਦੇ ਅਕਾਲੀ ਦਲ ਦੀ ਕਮਾਂਡ ਆ ਗਈ ਤਾਂ ਇਸ ਬੰਦੇ ਨੂੰ ਨਹੀਂ ਪੁੱਛਣਾ।
@user-nf8mw9yj4s
@user-nf8mw9yj4s Месяц назад
ਬਾਈ ਜੀ ਪੰਜਾਬ ਉਜਾੜ ਕੇ ਰੱਖਤਾ ਲੋਕਾਂ ਨੇ ਐਨਾ ਭਰੋਸਾ ਕੀਤਾ ਬੇੜਾ ਗਰਕਤਾ ਪੰਜਾਬ ਦਾ ਰੱਬ ਦੇ ਘਰ ਦੇਰ ਆ ਨੇਰ ਨੀ ਬੇਅਦਬੀ ਨਸਾ ਸਾਧ ਨੂ ਮੁਆਫ਼ੀ ਦੇਣੀ ਗੁਰਦੁਆਰੇਆ ਤੇ ਕਬਜੇ ਹੁਣ ਜੋ ਮਰਜ਼ੀ ਕਹੀ ਜਾੳ ਸੁਖਵੀਰਬਾ
@JarnailSingh-ef5ir
@JarnailSingh-ef5ir Месяц назад
ਸੁਲਤਾਨ ਪੁਰ ਲੋਧੀ ਅਚਾਨਕ ਹੋਈ ਘਟਨਾ ਹੈ ਪਰ ਬਾਦਲਾਂ ਨੇ ਤਾਂ ਸ਼ਰੇਆਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕੀਤੀ ਸ਼ਰੇਆਮ ਰਾਮ ਰਹੀਮ ਨੂੰ ਬਚਾਇਆ
@Ramandeepsinghsidhuubr
@Ramandeepsinghsidhuubr Месяц назад
kaint patrkar bai ❤❤
@JasveerSinghShow
@JasveerSinghShow Месяц назад
ਬਹੁਤ ਧੰਨਵਾਦ ਜੀ
@punjjaabdesh8659
@punjjaabdesh8659 Месяц назад
ਰੱਸੀ ਮੱਚਗੀ ਵਲ ਨੀ ਗਿਆ, ਏਸ ਬੰਦੇ ਦਾ ਹੰਕਾਰ ਨੀ ਘਟਿਆ।
@gurindersidhu1625
@gurindersidhu1625 Месяц назад
Badal sarkar da kam bhut jidai taraki deni punjab nu
@gill-punjab
@gill-punjab Месяц назад
ਅਕਾਲੀ ਦਲ ਬਾਦਲ ਨੂੰ ਪਰਿਵਾਰਵਾਦ ਦੇ ਨੇ ਖਤਮ ਕੀਤਾ ਏ
@gagandeepsingh-cv9uc
@gagandeepsingh-cv9uc Месяц назад
Dr. Sahib. Ta. Wadia. Insaan. Ne. Pr. Ki. Yaar. Sukhber. Nu. Pase. Hona. Chada
@harsharnkamalpreetsingh9046
@harsharnkamalpreetsingh9046 Месяц назад
ਰੱਬ ਕੋਲ ਜਾਣ ਦਾ ਸਮਾਂ ਆਇਆ ਪਿਆ ਪਰ ਪਤੰਦਰ ਇਹ ਨਾ ਮੰਨਿਆ..ਪੱਲੇ ਕੱਖ ਨੀ ਰਿਹਾ ਪਰ ਅਜੇ ਨੀ ਮੰਨਦੇ ਯਰ..
@SukhwinderSingh-nu1kr
@SukhwinderSingh-nu1kr Месяц назад
🙏
@amanjitsingh21
@amanjitsingh21 Месяц назад
ਇਹ ਘੁੱਟ ਘੁੱਟ ਬੋਲਦਾ ਭਲਾ ਕੀ ਘੁੱਟ ਕੇ ਬੋਲਦਾ ?
@gurpalsingh7663
@gurpalsingh7663 Месяц назад
ਇਹਨਾਂ ਲੋਕਾਂ ਨੇ ਕੌਮ ਦਾ ਬੇੜਾ ਗਰਕ ਕਰਤਾ ਪੰਥ ਨੂੰ ਘੁਣ ਵਾਂਗ ਖਾ ਰਹੇ ਹਨ, ਵਾਹਿਗੁਰੂ ਇਹਨਾਂ ਨੂੰ ਕਦੇ ਮਾਫ਼ ਨਹੀਂ ਕਰੇਗਾ
@jagjitsinghkhalsa6815
@jagjitsinghkhalsa6815 Месяц назад
ਕੀ ਸੁਖਬੀਰ ਸਿੰਘ ਬਾਦਲ ਇਸੇ ਤਰੀਕੇ ਨਾਲ ਪਾਰਟੀ ਪ੍ਰਧਾਨ ਬਣੇ ਸਨ ?
@amarjitkaur3694
@amarjitkaur3694 Месяц назад
ਸੁਖੇ ਨੇ ਦਿਵਾਈ ਤੇ ਪੁਸਾਕ ਭੇਜੀ
@karanbirsingh631
@karanbirsingh631 Месяц назад
Bai ji kasam lgga Thudi video udeek da rhnda va canda vich truck chloda
@gill-punjab
@gill-punjab Месяц назад
ਸੁਖਬੀਰ ਸਿੰਘ ਬਾਦਲ ਕਦੇ ਵੀ ਅਕਾਲ ਤਖ਼ਤ ਤੇ ਪੇਸ਼ ਨਹੀ ਹੁੰਦਾ, ਸੁਖਬੀਰ ਬਾਦਲ ਨੇ ਗਲਤੀ ਤਾ ਕੀਤੀ ਹੈ ਜੋ ਕਿ ਸਿਰਸੇ ਵਾਲੇ ਸਾਧ ਨੂੰ 2015 ਵਿੱਚ ਅਕਾਲ ਤਖ਼ਤ ਤੇ ਪੇਸ਼ ਨਾ ਹੋਣ ਦੇ ਬਾਵਜੂਦ ਵੀ ਅਕਾਲ ਤਖ਼ਤ ਤੋ ਮੁਆਫੀ ਦਵਾਈ ਸੀ ਤੇ ਅਕਾਲ ਤਖ਼ਤ ਦੀ ਮਰਿਆਦਾ ਭੰਗ ਕਰਵਾਈ ਸੀ ਤੇ ਸਾਧ ਦੀ ਫਿਲਮ ਵੀ ਸਿਨੇਮਾ ਘਰਾਂ ਵਿੱਚ ਲੱਗਵਾਈ ਸੀ ਤੇ ਪੁਲਿਸ ਸੁਰੱਖਿਆ ਵੀ ਦਿੱਤੀ ਸੀ
@gill-punjab
@gill-punjab Месяц назад
ਧਿਆਨ ਦਿਓ ਜੀ
Далее
Whoa
01:00
Просмотров 24 млн
I Built a WATERPARK In My House!
26:28
Просмотров 15 млн