Тёмный

There Is No Woman In The House | Jassi Life story | Emotional Love Story  

Adeeb TV Channel
Подписаться 144 тыс.
Просмотров 223 тыс.
50% 1

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 353   
@karansandhu3403
@karansandhu3403 Год назад
ਬਹੁਤ ਦੁਖ ਲੱਗਾ ਸੁਣ ਕੇ ਰੱਬਾ ਇਸ ਬੇਟਾ ਦਾ ਵੇਹੜਾ ਖੁਸ਼ੀਆ ਨਾਲ ਭਰ ਦੇਵੋ ਜੀ ਹੁਣ ਹੋਰ ਕੋਈ ਦੁਖ ਨਾ ਹੋਵੇ ਇਸ ਦੀ ਜਿਦਗੀ ਵਿਚ 😭😭😭😭😭😭🙏🏻🙏🏻
@priyachonkriya
@priyachonkriya Год назад
Sachi yr
@baljindermallhi1053
@baljindermallhi1053 Год назад
ਵਾਹਿਗੁਰੂ ਤੇਰਾ ਭਾਣਾ ਵੀਰ ਹਿੰਮਤ ਰੱਖ ਇਹ ਆਪਣੇ ਕਰਮਾਂ ਦੀ ਸਜ਼ਾ ਹੁੰਦੀ ਹੈ ਤੇਰੀ ਹੱਡ ਬੀਤੀ ਸੁਣਕੇ ਦਿੱਲ ਰੋ ਪਿਆ ਵੀਰ ਇਹੋ ਹੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਤੈਨੂੰ ਫਿਰ ਖੁਸ਼ੀਆਂ ਬਖਸ਼ਣ ਪ੍ਰਮਾਤਮਾ ਫੇਰ ਤੇਰੀ ਆਪ ਬਾਂਹ ਫੜਨ
@jagdevkaur3144
@jagdevkaur3144 Год назад
ਬਿਲਕੁਲ ਸਹੀ ਹੈ ਜੀ ਪਤਾ ਨਹੀਂ ਕਿਉਂ ਰੱਬ ਕਿਸੇ ਕਿਸੇ ਨੂੰ ਐਨੇ ਦੁਖ ਹੀ ਦੁਖ ਕਿਉਂ ਦਿੰਦਾਂ ਹੈ ਅੱਜ ਕਲ੍ਹ ਇਹੀ ਦੇਖਣ ਨੂੰ ਮਿਲਿਆ ਹੈ ਕਿ ਅੱਤ ਦੇ ਹੰਕਾਰੀ ਸਭ ਤੋਂ ਕਮੀਨੇ ਝੂਠ ਬੋਲਣ ਵਾਲੇ ਅਤੇ ਬੇਈਮਾਨੀਆਂ ਕਰਨ ਵਾਲੇ ਲੋਕ ਬਹੁਤ ਹੀ ਸੁਖੀ ਦੇਖੇ ਗਏ ਹਨ ਜਦ ਕਿ ਨਾਮ ਜਪਣ ਵਾਲੇ ਕਿਸੇ ਦਾ ਭਲਾ ਕਰਨ ਵਾਲੇ ਬਹੁਤ ਹੀ ਦੁਖੀ ਦੇਖੇ ਗਏ ਹਨ ਪਤਾ ਨਹੀਂ ਕਿਉਂ 👏👏👏 ਵਾਹਿਗੁਰੂ ਜੀ
@navjotsinghjosan7892
@navjotsinghjosan7892 Год назад
Hji bulkul ryt g a ta tudi gal bulkul sachi ha g as gal ch koi v shak ni ha g
@randhirsingh9606
@randhirsingh9606 Год назад
Sahi gal h
@officialdhaliwal4040
@officialdhaliwal4040 Год назад
Sahi gal aa
@deepsidhu8762
@deepsidhu8762 Год назад
Sahi gl aa
@DeepGill-wg2ur
@DeepGill-wg2ur 3 месяца назад
ਬਾਬਾ ਦੀਪ ਸਿੰਘ ਜੀ ਵੀਰ ਨੂੰ ਸਾਰੀਆਂ ਖੁਸ਼ੀਆਂ ਦੇਦੋ 🙏
@harpreetkaur8063
@harpreetkaur8063 Год назад
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਹਣ ਤਾਂ ਬੇਟੇ ਨੂੰ ਖੁਸ਼ੀਆਂ ਬਖਸਸ਼ ਕਰਿਉ ਜੀ
@ਪਿੰਡਾਂਦੇਰਾਜੇ
ਵੀਰ ਦੀਆਂ ਗੱਲਾਂ ਸੁਣ ਰੋਣਾ ਆ ਗਿਆ😢
@gurtaranjotsingh2899
@gurtaranjotsingh2899 Год назад
ਲੋਕਾਂ ਦਾ ਕੁਝ ਨਹੀ ਜਾਣਾ ਵੀਰ ਪਰ ਜਿਨ੍ਹਾਂ ਦਾ ਘਰ ਦਾ ਜੀ ਜਾਂਦਾ ਉਨਾਂ ਨੂੰ ਪਤਾ ਲਗਦਾ ਉਹਨਾ ਦੀ ਤਾ ਸਾਰੀ ਦੁਨੀਆ ਹੀ ਖਤਮ ਹੋ ਜਾਂਦੀ ਆ
@navjotsinghjosan7892
@navjotsinghjosan7892 Год назад
Hji bulkul ryt g sachi gal tudi g
@prabhmall6968
@prabhmall6968 Год назад
😢😢 ਪਤਾ ਨਹੀਂ ਰੱਬ ਕਿਉਂ ਏਨਾ ਦੁੱਖੀ ਕਰਦਾ ਕਿਸੇ ਕਿਸੇ ਨੂੰ😢😢😢
@Trustedid.seller
@Trustedid.seller Год назад
Ristedar tan kutta na vir
@psingh3851
@psingh3851 Год назад
ਵਾਹਿਗੁਰੂ ਜੀ ਇੰਨਾ ਦੁੱਖ ਸਹਿਣਾ ਬੜਾ ਔਖਾ । ਸੁਣ ਕੇ ਮਨ ਖਰਾਬ ਹੋ ਗਿਆ।🙏😢
@luckylucky4791
@luckylucky4791 Год назад
ਵਾਹਿਗੁਰੂ ਜੀ ਤੁਹਾਡੇ ਦੁੱਖ ਦੂਰ ਕਰੇ ਖੁਸ਼ੀਆ ਬਖਸ਼ੇ
@gurtaranjotsingh2899
@gurtaranjotsingh2899 Год назад
ਵੀਰ ਬਹੁਤ ਦੁੱਖ ਲਗੀਆਂ ਤੇਰੀਆਂ ਗੱਲਾਂ ਸੁਣਕੇ ਵੀਰ ਸਾਡੇ ਕੋਲ ਵੀ ਵੀਰ ਨਹੀ ਹੈਗਾ ਨਾ ਹੀ ਬਾਪ ਦਾ ਪਿਆਰ ਅਸੀ ਤਿੰਨਾ ਭੈਣਾ ਤੇ ਮੰਮੀ ਵੀਰ ਕੋਈ ਨੀ ਅਸੀ ਹੈਗਿਆ ਤੇਰੀਆਂ ਤਿੰਨ ਭੈਣਾ ਮਾਂ ਵੀ ਹੈਗੀ ਆ😢😢😢ਟੈਨਸ਼ਨ ਨਹੀ ਲੈਣੀ
@navjotsinghjosan7892
@navjotsinghjosan7892 Год назад
Hji bulkul ryt g sachi gal g tudi kisa nu sacha dilo hosla da do o he bhut vadi gal hundi g waheguru ji kirpa kar na sab ta koi v apni life ch dukh na dakha g har insan apni life ch kush ra g
@diljeetkaur5858
@diljeetkaur5858 Год назад
ਵਾਹਿਗੁਰੂ ਜੀ ਆਪ ਦੇ ਚਰਨਾਂ ਵਿੱਚ ਅਰਦਾਸ ਵੀਰ ਦੀ ਜ਼ਿੰਦਗੀ ਖੁਸੀਆ ਆ ਜਾਣ❤️🙏🏻🙏🏻
@jassalkaur3548
@jassalkaur3548 Год назад
🙏🙏🙏🙏😭😭😭
@navjotsinghjosan7892
@navjotsinghjosan7892 Год назад
Hji bulkul ryt g sachi gal g 🙏🙏🙏🙏🙏
@sonubharta5250
@sonubharta5250 Год назад
Tuhi nirankar satguru sabb vdiaa he karre shukh he shukh devve lamia umra bakshe
@AmarjitSingh-sn7bg
@AmarjitSingh-sn7bg Год назад
​@@jassalkaur3548🎉⁷7
@rajpreetkaur2684
@rajpreetkaur2684 Год назад
Waheguru ji veere nu hamesha khush rakheo
@amritpalkaur1822
@amritpalkaur1822 Год назад
ਪੁੱਤ ਇਹ ਲੋਕ ਰਿਸ਼ਤੇ ਦਾਰ ਆਏ ਹੀ ਕਰਦੇ ਨੇ ਸਾਡੇ ਨਾਲ ਵੀ ਇਹ ਸਭ ਹੋਇਆ ਸੀ 😭😭😭
@chamkaursingh4487
@chamkaursingh4487 Год назад
ਵਾਹਿਗੁਰੂ ਇਨਾਂ ਇਮਤਿਹਾਨ ਨਾ ਲਿਆ ਕਰ ਕਿ‌ ਤੇਰੇ ਤੋਂ ਵਿਸ਼ਵਾਸ ਉੱਠ ਜੇ
@jotpavangrewalvlogs
@jotpavangrewalvlogs 11 месяцев назад
ਰੋਣਾ ਆ ਗਿਆ ਵੀਰ ਨੂੰ ਦੇਖ਼ ਕੇ
@sukhrajbhinder8187
@sukhrajbhinder8187 Год назад
ਹੌਸਲਾ ਰੱਖ ਵੀਰ ਜੀ
@arjan7472
@arjan7472 Год назад
wahheguru veer de jindgi khushiya nal bhar de ....tere dil nu par lya ...par koyi word nhi kehn nu
@jyotigrover8759
@jyotigrover8759 Год назад
Honsla rakho veere 😢bhut drd bhre story aa tuhade 😢waheguru ji mehr krn tuhade te
@singarasingh8104
@singarasingh8104 Год назад
ਵਾਹਿਗੁਰੂ ਭਲਾ ਕਰੀਂ।
@rajveergorayagoraya7821
@rajveergorayagoraya7821 Год назад
Veer ji da dukha suna ka bohat rona aya waheguru ji mehar kara veer ji te 🙏🙏
@rajinderkaurchande7872
@rajinderkaurchande7872 Год назад
ਵੀਰੇ ਡੋਲੀਦਾ ਨਹੀਂ , ਜਿਹੜੇ ਛੱਡ ਕੇ ਉਨ੍ਹਾਂ ਮੁੜ ਕੇ ਨੀ ਆਉਣਾ ਪਰ ਇਹ ਸਮਝ ਲਓ ਕਿ ਜਿਸ ਪਰਮਾਤਮਾ ਨੇ ਜੇ ਸਾਨੂੰ ਜੀਵਨ ਦਿੱਤਾ, ਜ਼ਰੂਰ ਕੋਈ ਨਾ ਕੋਈ ਮਕਸਦ ਆ ਤੁਸਾਡੇ ਹਿੱਸੇ ਆਇਆ ਜੋ ਪੂਰਾ ਕਰਨਾ। ਤੁਸੀਂ ਦੁਨੀਆ ਦੇ ਲਈ ਮਿਸਾਲ ਹੋ। ਚਾਰ ਮਹੀਨੇ ਵੱਡਾ ਸਮਾਂ ਨਹੀਂ ਹੈ। ਉਹ ਹੌਲੀ ਹੌਲੀ ਸਾਰੇ ਜ਼ਖਮ ਭਰ ਦਿੰਦਾ, ਕਿਸੇ ਦੀ ਥਾਂ ਬਦਲੀ ਨਹੀਂ ਜਾ ਸਕਦੇ ਪਰ ਕਿਸੇ ਨਵੇਂ ਲਈ ਤਾਂ ਬਣਾਈ ਜਾ ਸਕਦੀ। ਪਰਮਾਤਮਾ ਅੱਗੇ ਅਰਦਾਸ ਹੈ ਕਿ ਤੁਹਾਡੇ ਜੀਵਨ ਵਿਚ ਖੁਸ਼ੀਆਂ-ਖੇੜੇ ਲੈ ਕੇ ਆਵੇ ਜੋ ਸਦੀਵੀ ਹੋਂਣ।
@rupinderkaur8170
@rupinderkaur8170 Год назад
Waheguru ji,mere ass small bro nu hun dukh na dena, happiness davo,hemat , davo ,payar davo ,bhala kro , waheguru ji,buhat kushiea davo,sb dukh mere bro nu forget ho jaan .
@harwinderkaur6278
@harwinderkaur6278 Год назад
Waheguru Ji is putt nu bahut saryia khushiya dena😭😭😭. Bahut dukh hoya sun ke bete di story😭
@inderjeet4132
@inderjeet4132 Год назад
ਮੇਰੇ ਲਈ ਤਾਂ ਇਹ ਗੱਲਾਂ ਸੁਨਣਾ ਹੀ ਬਹੁਤ ਦੁਖਦਾਈ ਆ। ਜੱਸੀ ਤੂੰ ਤਾਂ ਕੋਈ ਫ਼ਕੀਰ ਬੰਦਾ ਲਗਦਾ
@prabhrajput7537
@prabhrajput7537 Год назад
Sachi aa veer daa dukh dekh k bot rona aya ajj jina ghr ladies ne ohna di kadar nai aa 🥺
@cheemajas9865
@cheemajas9865 Год назад
Waheguru ji koe sbd nhi veer tera dukh hlka karvaoun nu
@Komalhans-c8z
@Komalhans-c8z Год назад
Waheguru ji 🙏veer nu himmat ਬਖਸ਼ੋ
@JaswinderKaur-qw1zs
@JaswinderKaur-qw1zs 3 месяца назад
Beta g tuse marriage karva lao waheguru ji khusea bakhshan g
@Rajinder90-c9l
@Rajinder90-c9l Год назад
True pyar di age bahut ght hundi a veer g tuhade krma vich bs ehna k sath si 😢
@dawindersinghrathore4395
@dawindersinghrathore4395 Год назад
Waheguru ji mere es veer nu zindagi diyan sariyan khushiyan de do pls mere waheguru ji
@gurmailsingh1401
@gurmailsingh1401 11 месяцев назад
ਵਾਹਿਗੁਰੂ ਜੀ
@deepkaur871
@deepkaur871 Год назад
Waheguru ji 🙏🙏😭😭😭😭😭😭mehar kro es veer te 🙏🙏
@tarsamsinghsidhu8691
@tarsamsinghsidhu8691 Год назад
Waheguru ji🙏🙏
@veerpalkaur3029
@veerpalkaur3029 Год назад
🙏🙏🙏👏👏👏 plz tusi dukhi na hove asi thodi nal 🙏🙏🙏🙏
@rubyduggal4945
@rubyduggal4945 Год назад
Waheguru ji mehar kro
@paramjitkaur7575
@paramjitkaur7575 Год назад
Na putt jindagi khtam ni hoi waheguru ji kushia denge tenu 😢😢🙏
@navjotsinghjosan7892
@navjotsinghjosan7892 Год назад
Hji bulkul ryt g sachi gal g tudi
@sukhdeepvirk7366
@sukhdeepvirk7366 Год назад
ਵਾਹਿਗੁਰੂ ਜੀ ਮਿਹਰ ਕਰਨ ਵੀਰ ਤੇ
@rajwinder1593
@rajwinder1593 10 месяцев назад
ਰੋਣਾ ਹੀ aa ਗਿਆ ਸੱਚੀ raba ਏਦਾਂ ਨਾ ਕਿਰਿਆ ਕਰ
@JasvirKaur-bz6qz
@JasvirKaur-bz6qz Год назад
Awe nhi dil chdi da hunda asi v bht dukh dekhe raab ik din zuru sunda jisda koi nhi hunda ohda raab hunda honsla na haro waheguru te ykeen rakho
@SunnyBajwa-iw4eh
@SunnyBajwa-iw4eh 11 месяцев назад
Waheguru waheguru waheguru waheguru waheguru waheguru waheguru waheguru waheguru waheguru waheguru waheguru ji
@iRajinderSingh
@iRajinderSingh Год назад
Honsla rakh Veere.. Teri kahi gayiyan kali-kali gaalan tere emotions atte tera dukh bayaan kardi aa.. tera dukh tu samajh sakda aa ya ohh samajh sakda aa jinna ne apni life vich kadi na kade tere wangu emotions jiye hon.. Veere himmat na haari.. MAHARAJ JI tenu hamesha CHARDIKALA ch rakhan
@baldeepsingh7
@baldeepsingh7 Год назад
Ccvvg
@gurminderkaurdhaliwal2842
@gurminderkaurdhaliwal2842 Год назад
ਵਾਹਿਗੁਰੂ ਬਹੁਤ ਦੁਖ ਹੋਇਆ ਵਾਹਿਗੁਰੂ ਭਲੀ ਕਰੇ
@surindersinghsidhamerimathohri
SATNAM JI ਸਤਿਨਾਮ ਜੀ।। ਭਲਾ ਕਰਨ ਵਾਲਿਆ ਮਾਲਕਾ, ਰੌਣਾ ਆ ਗਿਆ।
@parmjeetkaur4229
@parmjeetkaur4229 Год назад
Bhut painful Story Waheguru ji Meher kro
@parampavvy210
@parampavvy210 Год назад
22 hanju aa gye ... Bs rba ene dukh na de kise nu vi... Boht okhaaaa ..jis naal beet di us nu pta
@AMANDEEPKAUR-pe3bg
@AMANDEEPKAUR-pe3bg Год назад
Haye oye rabba tu kyu mreya nu maarda .😢😭😭.... waheguru veer di zindagi nu jldi khushhaal banawe 🙏
@ashvirk4444
@ashvirk4444 Год назад
Waheguru je Mahar Karo Bai ta 🙏🏻🙏🏻🙏🏻🙏🏻🙏🏻
@sukhbirkaur7838
@sukhbirkaur7838 Год назад
God bless u beta. Don’t care any one. Be strong, god is with u. Best of luck
@sumanlatasharma5994
@sumanlatasharma5994 Год назад
Himachal rkho,parmatma jrur sath devega
@HarshDeep-p1z
@HarshDeep-p1z Год назад
Sab wadde gall bro tare tandrusti aa
@ManDeep-je8yy
@ManDeep-je8yy Год назад
Oh waheguru ji mere sohne veer di zindgi ch mere hisse de sukh likhde
@coloursofcreationpinu6542
@coloursofcreationpinu6542 Год назад
Waheguru jarur tuhade te kirpa karnge tuc baani da larh pakarh lavo ji. Akal Purakh de plans asin nai jaande hunde. Karm boht vadde hunde han
@bikkerkithehoikvardikhaede4045
Sahi gal a putt ਰੱਬ ਹੈਨੀ ਦੁਖੀ hi dukhi da dard ਸਮਝਦਾ
@parminderkaur7813
@parminderkaur7813 Год назад
Waheguru ji... Veer te mehar karo.... Kyu ena dukh dita. Khusiyan nal chholi bhar do veer di
@ManpreetKaur-kp1mn
@ManpreetKaur-kp1mn Год назад
Waheguru g sche patshah veer di life de dukh door krke dubara khushyea lke au
@sabhikaur1891
@sabhikaur1891 Год назад
Dill leero leer ho gya veer diya gallan sun ke😢😢😢😢😢
@chahalkaran4028
@chahalkaran4028 Год назад
Veer g baba ji sab theek karanga jindge bohat badi aa marriage jroor karvo baba deep singh ji Kirpa karanga sab theek hojo
@AvtarSingh-pw7fv
@AvtarSingh-pw7fv Год назад
ਵਾਹਿਗੁਰੂ ਜੀ ਸੱਭ ਭਲੀ ਕਰਨਗੇ
@mohitthind2464
@mohitthind2464 4 месяца назад
Waheguru ji mehar krna bache te
@PARAS-DRAWING_ANIME
@PARAS-DRAWING_ANIME Год назад
ਵੀਰ ਜੀ ਬਹੁਤ ਦੁਖ ਲੱਗਾ ਵੀਰ ਜੀ ਤੁਸੀ ਕਿਥੇ ਰਹਿਦੇ ਆ ਵੀਰ ਜੀ ਜੇਕਰ ਤਸੀ ਮੈਨੂ ਆਪਣੀ ਭੈਣ ਸਮਝੋ ਤਾ ਆਪਣਾ ਮੋਬਾਇਲ ਨੰਬਰ ਭੇਜ ਸਕਦੇ ਹੋ ਵੀਰ ਮੈ ਵੀ ਜੱਟਾ ਦੀ ਕੁੜੀ ਆ
@ParamjitkaurMangat
@ParamjitkaurMangat 10 месяцев назад
Vaheguru ji mihar kro bete te 🙏🙏
@JaswinderSingh-lq6zj
@JaswinderSingh-lq6zj Год назад
Waheguru ji Mehar kario Veer te🙏
@Keeratkalervlogs2068
@Keeratkalervlogs2068 Год назад
ਵਹਿਗੁਰੂ ਜੀ 🙏
@KomalpreetGill-mw5xp
@KomalpreetGill-mw5xp Год назад
Waheguru mehar karan veer te 🙏🏾🙏🏾🙏🏾
@sajanjotjotsajan8403
@sajanjotjotsajan8403 Год назад
Yr mai app bimar ho gyi ahna de story sun k ana dukh yrr life ch
@RamanDeepkaur-dg2hl
@RamanDeepkaur-dg2hl Год назад
Rva dita paji tuajdia glan ne। ।।।।। Waheguru mehar kre Paji positive Vibes rakho waheguru tuahde nal aa hmesha ।plz tusi beeti zindgi coh bhar aaoo te waheguru da jaap kro auna wala sma wdia hona hmesha
@twoangels..995
@twoangels..995 Год назад
Waheguru g Kise dushman naal vi aidha Na hove
@kanwaljeetsingh5193
@kanwaljeetsingh5193 Год назад
Waheguru.
@GodBless_1313
@GodBless_1313 Год назад
ਬਹੁਤ ਦੁੱਖ ਲੱਗਾ ਵੀਰ ਦੀ ਸਟੋਰੀ ਸੁਣਕੇ। ਪਰ ਵੀਰੇ ਵਾਹਿਗੁਰੂ ਤੇ ਭਰੋਸਾ ਰੱਖ ਤੇ ਅੱਗੇ ਵਧਣ ਦੀ ਕੋਸ਼ਿਸ਼ ਕਰ ਅੱਗੇ ਵਾਹਿਗੁਰੂ ਤੇਰੀ ਜਿੰਦਗੀ ਚ ਖੁਸ਼ੀਆਂ ਬਖਸ਼ਣਗੇ। ਹੁਣ ਬਹੁਤ ਲੋਕ ਤੇਰੇ ਲਈ ਅਰਦਾਸਾਂ ਕਰਨਗੇ। ਔਖੇ ਸਮੇ ਚ ਤੇਰੇ ਨਾਲ ਵੀ ਖੜਨਗੇ। ਜੇ ਹੋਸਕੇ ਤਾਂ ਕਮੈਂਟ ਚ ਆਵਦਾ ਨੰਬਰ ਦਵੀਂ ਮੈਂ ਤੇਰੀ ਹਮੇਸ਼ਾਂ ਮਦਦ ਕਰੂ ਜਿਨੀ ਕਰ ਸਕਦਾ ਹੋਇਆ।
@balwinderjunday8434
@balwinderjunday8434 Год назад
Hei waheguru bahut Dukh seha es bache ne. Es bache noo banana manan di himatt deo. Koi khusi dekha deo.
@rupinderjohal2199
@rupinderjohal2199 Год назад
WAHEGURU JI .🙏🏽🙏🏽🙏🏽🙏🏽🙏🏽❤️🌹🙏🏽🙏🏽
@sangeetadutt5624
@sangeetadutt5624 Год назад
Rab aapko bhot bhot khusiya de bhot dukh hua aapko sunkr bt age aap humesha khush rhe
@jaswinderKaur-cn4bv
@jaswinderKaur-cn4bv Год назад
Waheguru Ji meher kareo veer Ji te
@rajindergill2198
@rajindergill2198 Год назад
Waheguruji mihar karo es bache te ghar vasna chhida mihar karo bache da
@harbhajansarao8939
@harbhajansarao8939 Год назад
Be brave jassi, bahut lok Tere vargi jindgi jee rahe han, may God bless you, grant you good health and happiness always, I want to know where from you, I want to corporation to you as a son, brotherly❤stay blessed
@sonubharta5250
@sonubharta5250 Год назад
Tuhi nirankar satguru kirpa karre shukh he shukh devve lamia umra bakshe
@KuldeepSingh-fg2ct
@KuldeepSingh-fg2ct Год назад
Veer diya gla sunn Rona a gya 😭😭
@KiranRahanu-rw9gk
@KiranRahanu-rw9gk Год назад
Waheguru ji waheguru ji waheguru ji waheguru ji waheguru ji veer nu ene dukh kayon de rahe ho veer ji nu himat do ji 🙏🙏🙏🙏🙏🙏
@rippyji2658
@rippyji2658 Год назад
Bhutt dukh lagaa 22 sun ke😢😢😢😢😢😢😢 so sad 22
@satgursingh7121
@satgursingh7121 Год назад
ਰਬਾ ਤੇਰਾ ਭਾਣਾ ਮੰਨਣਾ ਪੈਣਾ
@gullusandhu748
@gullusandhu748 Год назад
Veere duza viah karwa lainde..tade wangu kayi kuryia v jarurat mand hundiya 😢
@babaJaspalsinghji
@babaJaspalsinghji Год назад
ਸਾਡੇ ਵੀ ਘਰ ਸਿਰਫ ਮੇਰੇ ਪਿਤਾ ਜੀ ਤੇ ਮੇਰੇ ਬੱਚੇ ਨੇ ਅਸੀ ਅਾਪ ਹੀ ਖਾਣਾ ਬਣਾੳੁਦੇ ਨੇ
@jaspreetmanku7919
@jaspreetmanku7919 Год назад
Mere veer dukhi na ho baba nanak sb da veery
@Unknown-qm9jq
@Unknown-qm9jq Год назад
Ene dukh bache dee life ch waheguru ji 😭😭
@gagandeep7760
@gagandeep7760 Год назад
Waheguru ji himat bakana taa inha di jholi Khushiya nal bhr dena ta jo v buri nazar a buriya dur Krna 🙏🙏
@priya-cc3sq
@priya-cc3sq 10 месяцев назад
Bahut dukh lageya sun k 😢😢
@SandeepKaur-kx9ww
@SandeepKaur-kx9ww Год назад
Koi na veer g rab tenu boohat khusya deve ga , bas honsla rakh
@jaskaransran6633
@jaskaransran6633 Год назад
Waheguru.ji.meher.kro.ji.veer.te.
@Radhe11235
@Radhe11235 Год назад
Paji bot sohne o tuc ❤ himat. Rkho tuc
@GurdeepBhupal
@GurdeepBhupal Год назад
ਵਾਹਿਗੁਰੂ ਜੀ ਮੇਹਰ ਕਰੋ 🙏
@ranidhingra972
@ranidhingra972 Год назад
Very sad . God bless you and give you strength 🙏🙏🙏🙏🙏Waheguru ji
@asttydydydgfxfxyfufug3798
@asttydydydgfxfxyfufug3798 Год назад
ਵਾਹਿਗੁਰੂ ਜੀ😢😢😢😢😢
@gurulahri6796
@gurulahri6796 Год назад
Waheguru ji mehar kreo 🙏🙏
@shubvirk7820
@shubvirk7820 Год назад
Waheguru ji mehar krn veer te
@AmandeepKaur-uc9sq
@AmandeepKaur-uc9sq Год назад
Waheguru tere saare dukh cat deve sda khushiaan hi bkhshe
@AmandeepKaur-de6qe
@AmandeepKaur-de6qe 3 месяца назад
ਵੀਰੇ ਬਹੁਤ ਦੁਖ ਲੱਗਿਆ ਸੁਣ‌ਕੇ😢😢😢😢😢
@manjindermanu4067
@manjindermanu4067 Год назад
ਇਹ ਕਿੱਥੋ ਆ ਕਿਹੜਾ ਪਿੰਡ ਆ ਕਿਸੇ ਨੂੰ ਪਤਾ ਤਾਂ ਜ਼ਰੂਰ ਦੱਸੋ
@navjotsinghjosan7892
@navjotsinghjosan7892 Год назад
Satnam waheguru ji kirpa karo sab ta g
@gurbirsingh_pb
@gurbirsingh_pb Год назад
12 min. Hi sun pya .. ustoh baad himat ni pyi … waheguru ji
@sudeepsingh9058
@sudeepsingh9058 11 месяцев назад
Assi Kayi Vaari Sochde aan Ki Aapa kale hi Dukhi aa, Bahar Lokan Val Vekhiye Tan Sare hi Dukhi ne..
@paramjitkaurtoor950
@paramjitkaurtoor950 Год назад
Waheguru ji🙏❤
Далее
Пресс-конференция перед UFC 308
49:51