Тёмный

UK ਵਿੱਚ ਭੜਕੇ ਦੰਗੇ ਟਾਰਗੇਟ ਤੇ ਮੁਸਲਮਾਨ | UK ਦੇ Gurdwara ਪ੍ਰਧਾਨ ਵੱਲੋਂ ਸਿੱਖਾਂ ਨੂੰ ਹਦਾਇਤਾਂ | 

Pride Punjab TV
Подписаться 89 тыс.
Просмотров 37 тыс.
50% 1

ਇੰਗਲੈਂਡ ਵਿੱਚ ਭੜਕੇ ਦੰਗੇ ਟਾਰਗੇਟ ਤੇ ਮੁਸਲਮਾਨ ||
ਛਿੜੀ ਜੰਗ ਚ ਸਾਬਕਾ ਟਰੰਪ ਨੇ ਵੀ ਮਾਰੀ ਸਿੱਧੀ ਐਂਟਰੀ ||
ਯੂਕੇ ਦੇ ਗੁਰਦੁਆਰਾ ਪ੍ਰਧਾਨ ਵੱਲੋਂ ਸਿੱਖਾਂ ਨੂੰ ਹਦਾਇਤਾਂ ||
ਪੰਜਾਬ ਅਤੇ ਦੁਨੀਆਂ ਭਰ ਦੇ ਹਰ ਇੱਕ ਮਸਲੇ,ਪੰਜਾਬ ਦੇ ਸੱਭਿਆਚਾਰ,ਲੋਕ ਰੰਗ ਗੀਤ ਸੰਗੀਤ ਨਾਲ ਜੁੜਣ ਲਈ PRIDE PUNJAB TV ਨੂੰ SUBSCRIBE ਜਰੂਰ ਕਰੋ ਜੀ|
#ENTARTAIMENT #NEWS #CULTURE #MUSIC
FACEBOOOK #PRIDE PUNJAB TV
INSTAGRAM #PRIDEPUNJABTV
TWITTER #PRIDEPUNJABTV
#pridepunjab #punjab #punjabnews #punjabinews #news #latestnews
#punjab #bhagwant #mann #bjp #akali #congress #news18punjab #DALJITSINGHJEET

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 157   
@Khalsa-kf3wt
@Khalsa-kf3wt Месяц назад
ਸਿੱਖਾਂ ਨੂੰ ਚਾਹੀਦਾ ਉਹ ਸ਼ਾਇਡ ਤੇ ਰਹਿ ਕੇ ਜਾਇਜ਼ਾ ਲੈਣ
@ShivKumar-rc8lr
@ShivKumar-rc8lr Месяц назад
UK vich he Khalistaan bna lvo
@user-em5nl5tx2b
@user-em5nl5tx2b Месяц назад
ਸਿੱਖੋ ਖਿਆਲ ਰੱਖਣਾ ਜੇ ਅੱਜ ਮੁਸਲਮਾਨਾਂ ਦੀ ਵਾਰੀ ਹੈ ਤਾਂ ਕੱਲ੍ਹ ਨੂੰ ਸਿੱਖਾਂ ਅਤੇ ਹੋਰ ਧਰਮਾ ਅਤੇ ਕੌਮਾ ਦੀ ਵਾਰੀ ਵੀ ਹੋ ਸਕਦੀ ਹੈ!
@GurjantSinghpilot
@GurjantSinghpilot 23 дня назад
ਪਰਧਾਨ ਜੀ ਤੁਸੀਂ ਜਿਆਦਾ ਲਫ਼ਜ਼ ਇੰਗਲਿਸ਼ ਦੇ ਵਰਤ ਰਹੇ ਹੋ ਦਿਕਤ ਆ ਰਹੀ ਹੈ ਰੱਬ ਰਾਖਾ
@pastercharles3421
@pastercharles3421 Месяц назад
ਧਿਆ ਭੈਣਾਂ ਆਪਾ ਪੰਜਾਬੀ ਲੋਕ ਸਮਝਦੇ ਹਾਂ ਪਰ ਮੁਸਲਮਾਨ ਏਹ ਗੱਲ ਨੂੰ ਨਹੀਂ ਸਮਝਦੇ
@user-gs2pi3zl3h
@user-gs2pi3zl3h Месяц назад
Sikh Kom nu ENGLAND di government da sath dena chahida hai ji
@baljeetkumarsharma4897
@baljeetkumarsharma4897 Месяц назад
ਜਿਹੜੇ ਲੋਕ ਅਜਨਾਲਾ ਠਾਣੇ ਤੇ ਅੰਮ੍ਰਿਤਪਾਲ ਵੱਲੋ 4000/5000 lਲੋਕਾ ਨੂੰ ਨਾਲ਼ ਲੈ ਕੇ ਹਮਲਾ ਕਰਨ ਨੂੰ ਸਹੀ ਠਹਿਰਾ ਰਹੇ ਸੀ ਅੱਜ ਓਹੀ ਕਹਿ ਰਹੇ ਨੇ ਗੋਰੇ ਧੱਕਾ ਕਰ ਰਹੇ ਨੇ ਡੋਵਲ ਸਟੈਂਡਰਡ ਪਰ ਅਸਲ ਚ ਯੂਕੇ ਪੁਲਿਸ ਧੱਕਾ ਕਰ ਰਹੀ ਹੈ ਗੋਰੇ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਨੇ ਵਾਹਿਗੁਰੂ ਦਾ ਜਾਪ ਕਰ ਰਹੇ ਨੇ ਯੂਕੇ ਸਰਕਾਰ ਮੁਰਦਾਬਾਦ ru-vid.com/video/%D0%B2%D0%B8%D0%B4%D0%B5%D0%BE-6MpqPU70ia4.htmlsi=O4Vv4gAfnG7Cp2Zk
@user-wn2by7gl4q
@user-wn2by7gl4q 28 дней назад
Very good information by Bhaiya Kuldeeep Singh deol ji well-done 💯🚩
@HarbansSingh-bt8br
@HarbansSingh-bt8br Месяц назад
ਕੋਈ ਸਮਾ ਆ ਰਿਹਾ ਹੈ ਕੈਨੇਡਾ ਤੇ ਪੰਜਾਬ ਵਿੱਚ ਪ੍ਰਵਾਸ ਇੰਡੀਆ ਪ੍ਰਵਾਸ ਬਿਹਾਰ ਵਿਰੁੱਧ ਰੋਸ ਪ੍ਰਗਟ ਹੋਣਗੇ
@surinderpalsinghchadha2223
@surinderpalsinghchadha2223 Месяц назад
If we village Sikhs start karat karo and stop calling these poor people we are responsible for this also
@ZenoSamaOmniKing
@ZenoSamaOmniKing Месяц назад
apna desh apna hi a 🇮🇳
@ManjitKaur-fg9iy
@ManjitKaur-fg9iy Месяц назад
ਸਤਿ ਸ੍ਰੀ ਅਕਾਲ ਜੀ । ਸਿੱਖਾਂ ਨੂੰ ਆਪਣੇ ਆਪਣੇ ਘਰਾਂ ਚ ਰਹਿਣਾ ਚਾਹੀਦਾ ਹੈ
@inderjitkaur5965
@inderjitkaur5965 28 дней назад
ਪੱਤਰਕਾਰ ਜੀ,ਦਿਉਲ ਸਾਬ ਨੂੰ ਇਹ ਪੁਛੋ ਕਿ ਲਖਵੀਰ ਸੂਸਾਇਡ ਕੇਸ ਜੂਨ 2023 ਵਿਚ ਭਾਈ ਸਾਬ ਨੇ ਪੱਤਰਕਾਰਾਂ ਕੋਲ ਬਿਆਨ ਦਿਤਾ ਸੀ ਕਿ ਦੋਸ਼ੀ ਮਨਿੰਦਰ ਦੇ ਮਾਂ-ਬਾਪ ਸਾਡੇ ਕੋਲ ਆਏ ਸੀ ਕਿ ਕਹਿੰਦੇ ਸੀ ਕਿ ਦੋਸ਼ੀ ਸਾਡਾ ਲੜਕਾ ਹੈ, ਸਾਨੂੰ ਵਿਚ ਨਾ ਘੜੀਸੋ,,ਪਰ ਹੁਣ ਪੁਲਿਸ ਕੋਲ ਬਿਆਨ ਬਦਲ ਗਿਆ,ਕੀ ਹੁਣ ਉਸ ਬੱਚੀ ਦਾ ਇਨਸਾਫ ਕਿਧਰ ਗਿਆ,ਦੋਗਲੀ ਨੀਤੀ ਸਿੰਘ ਨੂੰ ਸੋਭਾ ਨਹੀਂ,,
@helper8856
@helper8856 Месяц назад
ਮੁਸਲਮਾਨਾਂ ਨੂੰ ਸ਼ਰੀਆ ਲਾਅ ਚਿਹਦਾ ਯੂਕੇ ਚ ਓਹ ਦੇ ਰਹੇ ਆ ਗੋਰੇ ਇਹਨਾਂ ਨੂੰ
@jatindersingh9311
@jatindersingh9311 Месяц назад
ਇਕ ਬੰਦੇ ਦੀ ਗਲਤੀ ਵਿਚ ਸਾਰਿਆਂ ਨੂੰ ਨਹੀਂ ਗਲਤ ਸਮਝਣਾ ਨਹੀਂ ਚਾਹੀਦਾ
@sohanmahil4298
@sohanmahil4298 Месяц назад
Wehaguru ji ka Khalsa Waheguru ji ki Fateh 🙏💐🚩
@deepmehra1386
@deepmehra1386 Месяц назад
ਬਾਈ ਓਹ ਆਵਦੀ country ਬਚਾ ਰਹੇ a ਇਹਨਾਂ ਰਾਕਸ਼ਾਂ ਕੋਲੋ 😢😢
@sikandersingh6507
@sikandersingh6507 27 дней назад
ਇਹ ਕੰਮ ਭਾਰਤ ਵਿਚ ਹਿੰਦੂ ਅੱਤਵਾਦੀ ਕਰਦੇ ਹਨ ਕਦੀਂ ਇਕੱਠੇ ਹੋ ਕੇ ਮੁਸਲਮਾਨਾਂ ਨੂੰ ਕਤਲ ਕਰਦੇ ਹਨ ਕਦੇ ਸਿੱਖਾਂ ਨੂੰ ਕਤਲ ਕਰਦੇ ਹਨ ਜਿਵੇਂ 1984 ਵਿੱਚ ਪੂਰੇ ਭਾਰਤ ਵਿੱਚ ਸਿੱਖਾਂ ਨੂੰ ਕਤਲੇਆਮ ਕੀਤਾ ਇਵੇਂ ਹੀ ਗੁਜਰਾਤ ਵਿੱਚ ਮੁਸਲਮਾਨਾਂ ਨੂੰ ਕਤਲ ਕੀਤਾ ਸੀ
@AulakhVlogs_8386
@AulakhVlogs_8386 Месяц назад
ਪਾਕਿਸਤਾਨ ਵਿੱਚ ਕਿੰਨਾ ਸਿੱਖ ਸੀ ਅੱਜ ਕਿੰਨਾ ਰਹਿ ਗਿਆ ਸੋਚੋ ?
@khalsa7332
@khalsa7332 Месяц назад
ਤੁਸੀ ਆਹ ਹਿੰਦੂਆ ਆਲੀ ਸੋਚ ਤੋਂ ਬਚੋ ---ਸੋਚੋ-!!
@xxx2645
@xxx2645 Месяц назад
​@@khalsa7332hahaha, you guys have Hindu phobia.. You people are worst.... Superiority complex hijacked your thinking.... Come out of jat vaad...
@jasha9sandhu
@jasha9sandhu Месяц назад
Lakhan c , hun 5000 reh gye
@user-lm3qt3qc9t
@user-lm3qt3qc9t Месяц назад
@@khalsa7332 Tusi Akhan te Patti Ban k Gall na karo,, Eh Bilkul Sach hai, Hinduan te Sikhan di Aabadi kini c Pakistan ch Te Hun kinni reh gai,,Kabootar de Akhan band karn nal Billi ne Kabootar nu Shad ni dena,,Musalman Sade Gurus dian Photos lga k Gandia Gaalan te Photos te Puthe Sidhian kartootan karde,, Singh Saab Tusi Smethwick gurughar de pardhan ho ja commeti de Members, Tusi ta aap India de khilaf guru ghar vich Har roj Speech karde ho, Mai jinni vaar v Smethick guru ghar geya tusi hamesha India Lhilaf Hate Felai hai,, Hun Mai te 2/3 Saal to Smethwick guru ghar jana shad ditta, Ikalla mai hi nahi Hor v Bohat sangat hat gai,,Smethwick guru ghar ch Taksalian da kabza hai te ihna ne Kade v Akal wali gall ni kita, Hamesha cut do Vadh do Sodha la deo Bas aahi kujh,, Bhindrawale dia Gallan te ohdi party dia gallan Hi sunande ho Tusi Smethick guru ghar ch,, Oh v Vaddian Vaddian Gappan,, Masale la k ,, Lok Akk gaye hun Tuhade Jhooth to,,, Baki Musalmana di Side le rahe ho tusi Jihna ne KK da Teecha mitheya hoeya hai , KK da Matlab Kaur To Khan ch Convert karn lei,, Eh Man na pauga k Musalmana ne UK ch Bohat Gund paeya hoeya hai,, 🙏🙏🙏🙏🙏 Meharbani Pardhan saab Akhan kholo, Khalistan de Chakkar ch Musalmana nu Nirdosh na kaho, 🙏🙏🙏🙏🙏🙏🙏🙏🙏🙏
@AulakhVlogs_8386
@AulakhVlogs_8386 Месяц назад
@@khalsa7332 ਮੇਰੀ ਸੋਚ ਹਿੰਦੂਆਂ ਵਾਲੀ ਨਹੀਂ ਮੈ ਇਹੀ ਸੋਚਦਾ ਕਿ ਕਿੱਥੇ ਗਏ ਸਾਡੇ ਸਿੱਖ ਭਰਾ ਜੌ 47 ਦੇ ਟਾਈਮ ਕਿੰਨੇ ਸੀ ਤੇ ਅੱਜ ਕਿੰਨੇ ਨੇ ?
@AulakhVlogs_8386
@AulakhVlogs_8386 Месяц назад
ਪਹਿਲਾ ਫਰਾਂਸ,ਜਰਮਨੀ,ਅਫ਼ਗ਼ਾਨਿਸਤਾਨ,ਪਾਕਿਸਤਾਨ,ਹੁਣ ਬੰਗਲਾਦੇਸ਼ ਫੇਰ ਬ੍ਰਿਟੇਨ ਹਰ ਮੁਲਖ ਵਿੱਚ ਮੁਸਲਮਾਨ ਹਿ ਦੰਗੇ ਕਰ ਰਹੇ ਨੇ ਕਿਉੰਕਿ ਇੰਨਾ ਦੇ ਦਿਮਾਗ ਵਿਚ ਦੁਨੀਆ ਤੇ ਰਾਜ ਕਰਨਾ ਇਸਲਾਮ ਦਾ ਰਾਜ ਦਾ ਕੀੜਾ ਵਡਿਆ ਹੋਇਆ ਹੈ ਜਗ੍ਹਾ ਦੰਗੇ ਹੁਣ ਸਿੱਖ ਭਰਾ ਇੰਨਾ ਦੇ ਚੱਕਰਾਂ ਵਿੱਚ ਨਾ ਪਓ ਇਹ ਕਿਸੇ ਦੇ ਨਹੀਂ ਬਣਦੇ ਬ੍ਰਿਟੇਨ ਰਹਿਕੇ ਓੰਨਾ ਦਾ ਸਾਥ ਦਿਓ ਜਿੰਨਾ ਆਪਣੇ ਦੇਸ਼ ਵਿੱਚ ਤੁਹਾਨੂੰ ਜਗ੍ਹਾ ਦਿੱਤੀ
@gora9973
@gora9973 Месяц назад
ਬਾਬਾ ਫਰੀਦ ਤੇ ਭਗਤ ਕਬੀਰ ਦੀ ਬਾਣੀ ਕਾਹਤੋ ਪੜਦੇ ਉ ਉਹ ਵੀ ਕੱਢ ਦਿਉ ਆਵਦੇ ਗ੍ਰੰਥ ਵਿੱਚੋਂ
@Parminder_Singh_ß
@Parminder_Singh_ß Месяц назад
​@@gora9973 ਥੋੜਾ ਇਤਿਹਾਸ ਵੀ ਪੜ੍ਹ ਲਵੋ, ਕਬੀਰ ਤੇ ਫਰੀਦ ਦੋਨਾਂ ਤੋਂ ਮੁਸਲਮਾਨ ਨਫ਼ਰਤ ਕਰਦੇ ਸੀ
@s.k.haridas6726
@s.k.haridas6726 Месяц назад
What about Punjab
@Parminder_Singh_ß
@Parminder_Singh_ß Месяц назад
@@s.k.haridas6726 up and bihari are reason for increased graph of crime in punjab
@AmarjitSingh-se8yp
@AmarjitSingh-se8yp Месяц назад
​@@gora9973 ਵੀਰ ਜੀ ਇਹ ਬਾਬਾ ਫ਼ਰੀਦ ਤੇ ਕਬੀਰ ਦਾ ਮਾਰਗ ਗੁਰਮਤ ਦੇ ਅਨਕੂਲ ਸੀ ਤੇ ਕੁਰਾਨ ਨਾਲ ਮੇਲ ਨਹੀਂ ਖਾਂਦਾ ਜ਼ਿਆਦਾ ਮੁਸਲਮਾਨ ਇਨਾਂ ਨੂੰ ਅਣਦੇਖਾ ਕਰਦੇ ਹਨ
@mrsingh604
@mrsingh604 Месяц назад
ਗੁਰਦੁਆਰਾ ਸਾਹਿਬ ਵਿੱਚ ਵੀ ਕਈ ਕੁਛ ਬਦਲਣ ਦੀ ਲੋੜ ਹੈ ਟਾਈਮ ਦੇ ਹਿਸਾਬ ਨਾਲ .! ਇਹ ਨਹੀ ਜਿਹੜਾ ਮਰਜ਼ੀ ਮੂੰਹ ਚੁੱਕ ਕੇ ਆ ਜਾਵੇ ਤੇ ਸਾਨੂੰ ਭਾਈਚਾਰਾ ਦਿੱਸਣ ਲੱਗ ਜਾਂਦਾ ਤੇ ਕਹਿਣ ਲੱਗ ਜਾਂਦੇ ਵੀ ਅਸੀ ਨਹੀ ਬਦਲ ਸਕਦੇ ?? ਕਿਉਂ ? ਕੀ ਅਸੀ ਆਪਣੇ ਹਿਸਾਬ ਨਾਲ ਨਹੀ ਬਦਲਿਆ ਕੁਛ ?? ਜੇ ਨਹੀ ਬਦਲਿਆ ਫਿਰ ਕੁਰਸੀਆ ਟੇਬਲ ਕੀ ਕਰਦੇ ਗੁਰਦੁਆਰਾ ਸਾਹਿਬ ਵਿੱਚ ਚੁੱਕਣੇ ਚਾਹੀਦੇ ? ਪਰ ਉਹ ਨਹੀ ਕਰਨੇ ਕਿਉਂਕਿ ਅਸੀ ਬਹਿਣਾ . ਜੇ ਕੋਈ ਗੁਰਦਆਰੇ ਆਕੇ ਬੇਅਦਬੀ ਕਰਦਾ ਉਹ ਗੁਰੂ ਸਾਹਿਬ ਦੀ ਕਰਦਾ , ਪਰ ਅਸੀ ਕਿਸੇ ਨੂੰ ਰੋਕ ਨਹੀਂ ਸਕਦੇ ? ਕਿਉਂ ਰੋਕ ਨਹੀ ਸਕਦੇ ? ਦੂਜਿਆਂ ਨੂੰ ਆਉਣ ਤੋ ਰੋਕੋ ਟਾਈਮ ਦੇ ਹਿਸਾਬ ਨਾਲ ਬਦਲੋ ਜਾਂ ਫਿਰ ਕੁਛ ਵੀ ਨਾ ਬਦਲੋ ਤੇ ਕੁਰਸੀਆਂ ਟੇਬਲ ਚੁੱਕੋ ਪਹਿਲਾਂ ਫਿਰ ਆ ਗੱਲ ਕਿਹੋ ..? 🙆🏻‍♂️😳🥺🙏🙏
@sukhjindersingh3605
@sukhjindersingh3605 Месяц назад
ਵਾਹਿਗੁਰੂ ਜੀ ਮਿਹਰ ਕਰੋ ਜੀ
@punjabnama165
@punjabnama165 Месяц назад
I SUPPORT ENGLISH AND ENGLAND
@s.k.haridas6726
@s.k.haridas6726 Месяц назад
What about India
@JaswinderSingh-bh5hy
@JaswinderSingh-bh5hy Месяц назад
India sade foot te😅​@@s.k.haridas6726
@punjabnama165
@punjabnama165 29 дней назад
@@s.k.haridas6726 what does it mean?
@s.k.haridas6726
@s.k.haridas6726 29 дней назад
@@punjabnama165 if gorastan is declared what is opinion of Punjabi
@s.k.haridas6726
@s.k.haridas6726 29 дней назад
@@punjabnama165 what is happening in UK happened in Punjab
@angrejzorasingh4157
@angrejzorasingh4157 Месяц назад
Duniya jab Tak hai angrej tab tak raaj karenge England zindabad ❤❤❤
@AvtarSingh-ep4ew
@AvtarSingh-ep4ew Месяц назад
ਤੁਸੀ ਬਹੁਤ ਸੇਵਾ ਕਰਦੇ ਸਿੰਘ ਜੀ । ਆਜੋ ਪੰਜਾਬ ਫਿਰ ਹਿਮਾਚਲ ਜਾਦੇ ਲੰਗਰ ਲੇਕੇ ਛਿੱਤਰ ਪਰੇਡ ਫਰੀ ਦੀ ਤੁਹਾਡੀ ਕਰਨਗੇ । ਗਦਾਰੋ ਕੋਮ ਨੂੰ ਗੁਲਾਮੀ ਵਿਚੋ ਕੱਢੋ । ਨਾ ਕਿ ਗੁਮਰਾਹ ਨਾ ਕਰੋ। ਗਦਾਰੋ
@tumerarakha1699
@tumerarakha1699 Месяц назад
Right
@sikandersingh6507
@sikandersingh6507 27 дней назад
ਬਿਲਕੁਲ ਸਹੀ ਕਿਹਾ ਹੈ ਸਹੀ ਫੜਿਆ ਹੈ ਗੰਦਸੈਤਾਨ ਦੇ ਦੋਗਲਿਆਂ ਨੂੰ
@baggasingh9234
@baggasingh9234 Месяц назад
ਬੇਵਕੂਫ ਲੋਕੋਂ ਬੈਵਕੂਫ ਨਾਂ ਬਣੋਂ,,, ਤੁਸੀਂ ਦੂਜਿਆਂ ਦਾ ਠੇਕਾ ਲਿਆ ਹੋਇਆ ਹੈ,,,ਚ ਸ਼ਭ ਲੋਕ
@angrejzorasingh4157
@angrejzorasingh4157 Месяц назад
I stand with England ❤❤❤❤
@sikanderjitdhaliwal2078
@sikanderjitdhaliwal2078 Месяц назад
ਸਾਡੇ ਭਾਈਚਾਰੇ ਨੂੰ ਮਜਲੂਮ ਨਾਲ ਖੜਣਾਂ ਚਾਹੀਦਾ ਹੈ ਇੱਥੇ ਦੋਨੇ ਧਿਰਾਂ ਤਾਕਤਵਰ ਹਨ। ਮਜ਼ਲੂਮ ਕੋਈ ਨਹੀ ,ਸਿਰਫ ਆਪਣਾਂ ਬਚਾ ਕਰਨਾ ਚਾਹੀਦਾ ,ਇਸ ਟਾਈਮ ਹਿੱਸਾ ਨਹੀ ਬਨਣਾਂ ਚਾਹੀਦਾ।
@baljeetkumarsharma4897
@baljeetkumarsharma4897 Месяц назад
😂😂😂😂😂😂😂
@sikandersingh6507
@sikandersingh6507 27 дней назад
ਗੰਗੂ ਬ੍ਰਾਹਮਣ ਦੀ ਉਲਾਦ ਕਿਵੇਂ ਹੱਸ ਕੇ ਦਿਖਾ ਰਹੀ ਹੈ ਅੰਤ ਤੁਹਾਡਾ ਵੀ ਬਹੁਤ ਨੇੜੇ ਹੈ ਗੰਦਸੈਤਾਨ ਦੇ ਟੁਕੜੇ ਟੁਕੜੇ ਹੋਣਗੇ ਯਾਦ ਰਖਣਾ।🤰🏻💪🏻🇺🇸🇺🇸🇺🇸🇺🇸🇺🇸🤰🏾💪🏾🇺🇸🇺🇸🇺🇸🤣 ਤੇਰੀ ਭਾਰਤ ਮਾਤਾ ਦੇ ਬਾਂਹ ਪਾਈਂ ਪ‌ਈ ਹੈ ਅਮਰੀਕਾ ਨੇ 😂😂😂😂
@baljeetkumarsharma4897
@baljeetkumarsharma4897 27 дней назад
@@sikandersingh6507 ਜਿਹੜੇ ਲੋਕ ਅਜਨਾਲਾ ਠਾਣੇ ਤੇ ਅੰਮ੍ਰਿਤਪਾਲ ਵੱਲੋ 4000/5000 lਲੋਕਾ ਨੂੰ ਨਾਲ਼ ਲੈ ਕੇ ਹਮਲਾ ਕਰਨ ਨੂੰ ਸਹੀ ਠਹਿਰਾ ਰਹੇ ਸੀ ਅੱਜ ਓਹੀ ਕਹਿ ਰਹੇ ਨੇ ਗੋਰੇ ਧੱਕਾ ਕਰ ਰਹੇ ਨੇ ਡੋਵਲ ਸਟੈਂਡਰਡ ਪਰ ਅਸਲ ਚ ਯੂਕੇ ਪੁਲਿਸ ਧੱਕਾ ਕਰ ਰਹੀ ਹੈ ਗੋਰੇ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਨੇ ਵਾਹਿਗੁਰੂ ਦਾ ਜਾਪ ਕਰ ਰਹੇ ਨੇ ਯੂਕੇ ਸਰਕਾਰ ਮੁਰਦਾਬਾਦ ru-vid.com/video/%D0%B2%D0%B8%D0%B4%D0%B5%D0%BE-6MpqPU70ia4.htmlsi=O4Vv4gAfnG7Cp2Zk
@rajindersinghbhatia736
@rajindersinghbhatia736 Месяц назад
Bohot achey g
@darshankaur4761
@darshankaur4761 Месяц назад
Thanks veer ji Good notification ludhina
@MS-nt8cx
@MS-nt8cx Месяц назад
ਸਿੱਖਾਂ ਨੂੰ ਮੁਸਲਮਾਨਾਂ ਨਾਲ ਖੜਨ ਤੌ ਪਹਿਲਾਂ 100 ਵਾਰ ਸੋਚਣਾ ਚਾਹੀਦਾ। ਸਿੱਖ ਕਿਉਂ ਠੇਕਾ ਚੁੱਕਦੇ ਹਰ ਵਰਗਾਂ ਦਾ ਲੰਗਰ ਜਰੂਰੀ ਸਮਾਨ ਲੈ ਕੇ ਮੂੰਹ ਚੁੱਕ ਕੇ ਤੁਰ ਪੈਂਦੇ ਨੇ। ਮੁਸਲਮਾਨ ਕਦੀ ਵੀ ਕਿਸੇ ਦਾ ਸਕਾ ਨਹੀਂ ਜਿੱਥੇ ਵੀ ਇਹ ਜਾਹਿਲ ਲੋਕ ਪਾਵਰ ਚ ਆਉਦੇ ਨੇ ਦੂਜੀਆਂ ਕੌਮਾਂ ਨੂੰ ਜਬਰ ਧਰਮ ਪਰਿਵਰਤਨ ਜਾਂ ਮੌਤ ਦੇ ਘਾਟ ਉਤਾਰਦੇ ਨੇ। ਇਹਨਾਂ ਨੂੰ ਗੁਰਦਵਾਰਿਆਂ ਚ ਨਮਾਜ਼ਾਂ ਪੜਨ ਤੋ ਰੋਕੋ। ਹੁਣ ਇੰਡੀਆਂ ਚ NRC ਕਾਨੂੰਨ ਲਾਗੂ ਹੋਣਾ ਇੰਡੀਆ ਚ ਸਿੱਖਾਂ ਅਕਲ ਤੋ ਕੰਮ ਲਿਉ। ਮੁਸਲਮਾਨਾਂ ਦੇ ਪੱਖ ਚ ਖੜਨ ਤੋ ਪਹਿਲਾਂ ਸੋਚ ਲਿਉ। ਬੰਗਲਾਦੇਸ਼ ਚ ਇਸਕਾਨ ਮੰਦਰ ਤੋੜੇ ਗਏ ਘਟਨਾ ਕਿਉਂ ਨਹੀਂ ਵਾਪਸੀ ਪੱਗਾਂ ਬੰਨ ਕੇ ਝੂਠ ਨਾ ਬੋਲੀ ਜਾਉ। ਹਿੰਦੂ ਵਪਾਰੀਆਂ ਨੂੰ ਵੀ ਲੁਟਿਆ ਂ ਗਿਆ ਏ। ਤੁਹੀ ਆਪਣਾ-ਆਪ ਸੰਭਾਲੋ ਪੰਜਾਬ ਦੇ ਇੰਡੀਆ ਦੇ ਗਰੀਬ ਸਿੱਖਾਂ ਵੱਲ ਧਿਆਨ ਦਿਉ। ਮੁਸਲਮਾਨਾਂ ਦੇ ਪੱਖ ਚ ਖੜਨਾ ਛੱਡ ਦਿਉ। ਇੰਡੀਆ ਨੂੰ ਤਾਂ ਕਹਿੰਦੇ ਸੀ ਮੋਦੀ ਮੁਸਲਮਾਨ ਵਿਰੋਧੀ ਪਰ ਏਹ ਜਾਹਿਲ ਮੁਸਲਿਮ ਕੌਮ ਕਿਸੇ ਦੀ ਵੀ ਸਕੀ ਨਹੀਂ
@GursewakSidhu-bt5bn
@GursewakSidhu-bt5bn Месяц назад
ਹਿੰਦੂ ਤੇ ਮੁਸਲਮਾਨਾ ਤੋਂ ਵੀ 100 ਦਰਜੇ ਮਾੜੇ ਹਨ।ਜਿੰਨੇ ਵੀ ਜ਼ੁਲਮ ਮੁਸਲਮਾਨਾਂ ਨੇ ਸਿੱਖਾਂ ਉੱਪਰ ਕੀਤੇ ਸਾਰੇ ਹੀ ਹਿੰਦੂਆਂ ਨੇ ਕਰਵਾਏ ਜਿਊਂਦੇ ਜਾਗਦੇ ਸਬੂਤ ਹਨ।
@ParamjitSingh-pb1cv
@ParamjitSingh-pb1cv Месяц назад
Right💯💯💯💯
@Jassi-bg2ub
@Jassi-bg2ub Месяц назад
UK vich Pakistani Muslim Munde Sikh Kudiya Nu Target krke ohna nal viah krde a , Dubai Vich be Same he a , But eh Woke Loki ohna de he support krde a , Rabb he Bhala Kare ..
@user-fg4rp3kz5n
@user-fg4rp3kz5n Месяц назад
Spain vich mai khud dekhia aa ik 👧 ne Pakistani nal viah krwaya aa . Thodi jyada age de c​@@Jassi-bg2ub
@MS-nt8cx
@MS-nt8cx Месяц назад
@@Jassi-bg2ub ਘੂਸੇ ਰਹਿਣਾ ਤੁਹੀ?? ਸਾਲਿਉ ਯੂਕੇ ਸਰਕਾਰ ਦੀ ਰਿਪੋਰਟ ਚੈੱਕ ਕਰ ਮੁੱਲਿਆਂ ਦੇ ਲੱਨ ਤੇ ਚੜਨਾ ਬੰਦ ਕਰੋ
@s.k.haridas6726
@s.k.haridas6726 Месяц назад
Punjab was also sensitive many innocent were killed
@gurdeepsingh2837
@gurdeepsingh2837 Месяц назад
To all the Sikhs - just stay out of all this if you have even a small amount of sense. Only observe things from far.
@user-dx1vo5bw5x
@user-dx1vo5bw5x Месяц назад
Khalistani standing with muslim
@Singh.Balwinder-s7s
@Singh.Balwinder-s7s Месяц назад
Bilkul I'm British sikh and ashamed on these dalle
@user-rz3jn1kf2z
@user-rz3jn1kf2z 29 дней назад
no jatt with your sister 💪💪💪💪
@sikandersingh6507
@sikandersingh6507 27 дней назад
ਮੁਸਲਮਾਨ ਤੇਰੇ ਜੀਜੇ ਲੱਗਦੇ ਹਨ ਖਾਲਿਸਤਾਨੀ UK ਨਾਲ ਖੜ੍ਹੇ ਹਨ
@HarjinderSingh-hg8hz
@HarjinderSingh-hg8hz 28 дней назад
Punjabi need to return safe to punjab, they have lots to contribute to their home state
@ParamjitSingh-ql7uu
@ParamjitSingh-ql7uu Месяц назад
Please believe all in peace and humanity
@YogeshSharma-dr7pw
@YogeshSharma-dr7pw Месяц назад
Veer ji Palestine,Iraq,Syria ,Libya Sudan ,Somalia , Bangladesh,yaman ,Iran ,lebnon ,sab paase ki mindset chlda pya .baki jive sochna chahe koi Sochi jave
@maltirout8220
@maltirout8220 Месяц назад
Yes very true papa ji good analysis remember plzz ih British Congress hai please beware sarey apna khayal rakho God bless
@TarsemSingh-qq4so
@TarsemSingh-qq4so Месяц назад
Chor lok ne ih irritated ne
@ShivKumar-rc8lr
@ShivKumar-rc8lr Месяц назад
Create Khalistan in UK
@poonambrar9482
@poonambrar9482 Месяц назад
Sikho ,apna baccha karoh, Rab da wasta hor koma nu apnay dushman na bunnow.....stay out...
@gurjitsinghsidhu3858
@gurjitsinghsidhu3858 Месяц назад
Sikhs humanity di sewa ch vishwash karde
@UNDERTAKAR-dl6ei
@UNDERTAKAR-dl6ei Месяц назад
Hor jao bahar bhut vadhia kita england ne sada punjab hi sade lai safe a
@HariSingh-sn2nh
@HariSingh-sn2nh Месяц назад
Sikh bali da bakra na bna plz chup rahio koi nahi sikha dah..........baki
@AjmerSingh-sq3td
@AjmerSingh-sq3td 28 дней назад
Sikh side ta Ho jaan
@gurjitsinghsidhu3858
@gurjitsinghsidhu3858 Месяц назад
😻🦁
@simretkriar2101
@simretkriar2101 Месяц назад
What happened in jalianwala bagh ? Maharaja Ranjit Singh , Maharaja Dalip Singh ! Taken away to Enland as a child . Converted . Horrible Payback time from colonial regime !
@jagwantsingh7921
@jagwantsingh7921 Месяц назад
Satisfied them our communiy is not criminal and we are lawful people
@JaswinderSingh-bh5hy
@JaswinderSingh-bh5hy Месяц назад
It's KARMA coming back to England..... when they were making colonies, they forgot that these coloniesed people would settle in the UK
@manojdeep5570
@manojdeep5570 29 дней назад
Sikh side te ho jaan
@manojdeep5570
@manojdeep5570 29 дней назад
Sikha di help kisey nahi karni
@gagandeepsingh-sz8mu
@gagandeepsingh-sz8mu Месяц назад
Any update in birmingham area?
@YogeshSharma-dr7pw
@YogeshSharma-dr7pw Месяц назад
Jo lok Muslim community da sath de rahe ne oh Ona di marji pr tusi ik waar UK ch grooming gang baare v search kr lvo .shayad tusi sach dekh sako
@BhupinderSingh-f3e
@BhupinderSingh-f3e Месяц назад
Bhaji hindua naal vi hoyi aa Kashmir vich sabh di ta sabh Di kaho veer ji
@gurjitsinghsidhu3858
@gurjitsinghsidhu3858 Месяц назад
Victim s ka support hovega
@s.k.haridas6726
@s.k.haridas6726 Месяц назад
Why crime is increasing in Punjab, who is responsible
@sonusonu-qv4op
@sonusonu-qv4op Месяц назад
Jatt sikh aka so called jattism
@kulbhushansingh402
@kulbhushansingh402 Месяц назад
Mr Deol talks of genocide (of Sikhs,Christians and muslims) happening in India too. It did happen in case of Sikhs(1984) but never heard of Christians/Muslims. He comfortably tends to forget Kashmiri Pandits who have been driven away from their homes (worse thing to ever happen to humans). Obviously this leader is adding some false narrative too along with present situation in England.
@baljeetkumarsharma4897
@baljeetkumarsharma4897 Месяц назад
ਜਿਹੜੇ ਲੋਕ ਅਜਨਾਲਾ ਠਾਣੇ ਤੇ ਅੰਮ੍ਰਿਤਪਾਲ ਵੱਲੋ 4000/5000 lਲੋਕਾ ਨੂੰ ਨਾਲ਼ ਲੈ ਕੇ ਹਮਲਾ ਕਰਨ ਨੂੰ ਸਹੀ ਠਹਿਰਾ ਰਹੇ ਸੀ ਅੱਜ ਓਹੀ ਕਹਿ ਰਹੇ ਨੇ ਗੋਰੇ ਧੱਕਾ ਕਰ ਰਹੇ ਨੇ ਡੋਵਲ ਸਟੈਂਡਰਡ ਪਰ ਅਸਲ ਚ ਯੂਕੇ ਪੁਲਿਸ ਧੱਕਾ ਕਰ ਰਹੀ ਹੈ ਗੋਰੇ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਨੇ ਵਾਹਿਗੁਰੂ ਦਾ ਜਾਪ ਕਰ ਰਹੇ ਨੇ ਯੂਕੇ ਸਰਕਾਰ ਮੁਰਦਾਬਾਦ ru-vid.com/video/%D0%B2%D0%B8%D0%B4%D0%B5%D0%BE-6MpqPU70ia4.htmlsi=O4Vv4gAfnG7Cp2Zk
@Aman-pm5wc
@Aman-pm5wc Месяц назад
A Dono menu kise muslim di Aulad lagde A
@pritpalsimgh863
@pritpalsimgh863 Месяц назад
Khalsa ney security duniyaa nu deni si, j Khalsa ajj apni security app naa kar sakey ta, fer sanu aaj sochan dee lohr ah, kitey asi Guru seedath teo dhoor ta nahi ja rahe.
@ZenoSamaOmniKing
@ZenoSamaOmniKing Месяц назад
yar panjab vich vi muzlim vad rhe ne kado ehna nu bhr
@CAFE367
@CAFE367 Месяц назад
TUSI 35000 HINDU PUNJAB VICH MARA KHALISTANI TUHADA DRUG SMUGGLER TUHADA SOUTH HALL VICH TUHADA BUDAA GORIA NU PATAA VICH BATHAI BATHA HUNDA NA DRAMA KARDA AA KA .
@angrejzorasingh4157
@angrejzorasingh4157 Месяц назад
Yaha tum log jaate ho aapni Kom ka jaloos kad rahe ho
@RR-oi6rt
@RR-oi6rt Месяц назад
They declired main culprit was not muslim strange he was critchen boy ALIX
@GurpreetCheema-kx1xi
@GurpreetCheema-kx1xi Месяц назад
Fudda
@gurjitsinghsidhu3858
@gurjitsinghsidhu3858 Месяц назад
Protests da virodh karo
@tumerarakha1699
@tumerarakha1699 Месяц назад
Tu ja pehla virodh krn
@RAMSINGH-rt1lx
@RAMSINGH-rt1lx Месяц назад
TUHADAI SIKH. KEHANDAI. HAI. KE. MUSALMAANA NAAL. BHAI. CHAARAK. SAANJH. HAI. HUN. TUSI. MUSALMAANA. DA. SAATH. CHHADD. RAHAI. HO. ISS. NU. TAAN. MOUKA. PRASTI. HI. KEH. SAKADAI. HO
@RajinderSingh-fo6er
@RajinderSingh-fo6er Месяц назад
Sikha.nu.24.hours.redy.rhena.chahida.amrit.chhako.gatre.kirpan.pao.ji
@harvinderkumarsharma5168
@harvinderkumarsharma5168 Месяц назад
Gora jag gya hai, hunn pahle varga UK nahi rahna,no go zone tutan gey, UK de areas chhuttangey.
@jeet027
@jeet027 Месяц назад
Gore bilkul sahi ya apni Thaan tey jo ho riha uh bilkul sahi ya Mein haq ya Britisch lokaan dey Baherliya ne jake Desh da Nark bana ditta Ehna muslim lokaan laye Apni Zanniya Holly tey Goriya diya dhiya Kanzriya eh harm khor ya UK ch hi nahi har desh ch ehna di Soch ekko jehi ya ehna nu Kdhna chahinda har Har mulik nu Apne Deshaan cho har halat tey har keemt ch chahe phir jina v Nafa nuksan hi Jahlnna pav par eh har desh cho Baher hone chchindey ya
@gurjitsinghsidhu3858
@gurjitsinghsidhu3858 Месяц назад
Jad britishers ruler Asia ch rule karde San, ki oh thik si
@yakshfabrics4599
@yakshfabrics4599 Месяц назад
CONCLUSION EH HAI KI CHAHE KOI KAUM KINI BHI STRONG HOVE ,REDICAL HO KE ASI KITE BHI SURVIVE NAHI KAR SAKDE .JE HINDU YA CRISTIAN JIS DIN REDICAL HO GYE PHER KI BANU.HAJEY BHI DULLE BERAN DA KUCH NI BIGDYA
@jatindersingh-bo1lb
@jatindersingh-bo1lb Месяц назад
sara banda iko jiya nhi hunde
@sarmukhsingh2075
@sarmukhsingh2075 Месяц назад
ਗੋਰੇ ਖੰਗੇ ਸੀ ਸਿੰਘਾਂ ਟੰਗੇ ਸੀംਟੰਗ ਦਿਓ ਗੋਰੇਆ ਨੂੰ ਪਤਾ ਲੱਗ ਜਾਵੇ ਇਹਨਾਂ ਨੂੰ ਸਿੰਘਾਂ ਬਾਰੇം
@MkpSingh21
@MkpSingh21 Месяц назад
ਵਾਹ ਓਇ ਜੱਬਲਾ...😮😮😮 ਸਾ£@ ਚਵਲ.....
@AshokKumar-ht7qm
@AshokKumar-ht7qm Месяц назад
​ਵੀਰ ਬੈਠੇ ਅਸੀਂ ਵੀ ਬਾਹਰ ਆ ਇਹੋ ਜਿਹੀ ਫੁਦੂ ਗੱਲਾਂ ਨੀ ਕਰਦੇ ਰੋਟੀ ਕਮਾ ਕੇ ਟੱਬਰ ਪਾਲਦੇ ਆਆ ਸੁੱਖ ਮੰਗੋ 😢 ਇਥੋਂ ਪਤਾ ਲੱਗਦਾ ਕਿੰਨੀ ਸੋਚ ਰੱਖਦਾ ਹੁਣਾਂ ਵੱਡ ਟੁਕ ਬਹੁਤ ਤਿਆਰ ਹੋ ਜਾਂਦੇ 😢😢
@harpalsinghsandhu7571
@harpalsinghsandhu7571 29 дней назад
Tu aaja ethe bahadri vikha pta lagu fir
@baljeetkumarsharma4897
@baljeetkumarsharma4897 Месяц назад
ਜਿਹੜੇ ਲੋਕ ਅਜਨਾਲਾ ਠਾਣੇ ਤੇ ਅੰਮ੍ਰਿਤਪਾਲ ਵੱਲੋ 4000/5000 lਲੋਕਾ ਨੂੰ ਨਾਲ਼ ਲੈ ਕੇ ਹਮਲਾ ਕਰਨ ਨੂੰ ਸਹੀ ਠਹਿਰਾ ਰਹੇ ਸੀ ਅੱਜ ਓਹੀ ਕਹਿ ਰਹੇ ਨੇ ਗੋਰੇ ਧੱਕਾ ਕਰ ਰਹੇ ਨੇ ਡੋਵਲ ਸਟੈਂਡਰਡ ਪਰ ਅਸਲ ਚ ਯੂਕੇ ਪੁਲਿਸ ਧੱਕਾ ਕਰ ਰਹੀ ਹੈ ਗੋਰੇ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਨੇ ਵਾਹਿਗੁਰੂ ਦਾ ਜਾਪ ਕਰ ਰਹੇ ਨੇ ਯੂਕੇ ਸਰਕਾਰ ਮੁਰਦਾਬਾਦ ru-vid.com/video/%D0%B2%D0%B8%D0%B4%D0%B5%D0%BE-6MpqPU70ia4.htmlsi=O4Vv4gAfnG7Cp2Zk
@RR-oc5iq
@RR-oc5iq Месяц назад
ਘੁਸਿਆ ਜਿੰਨੀਆਂ ਸਾਡੇ ਅਲੇਯਾ ਘੁਸਿਆ ਕੋਲ ਨੇ ਕਿਸੀ ਕੌਮ ਕੋਲ ਨੀ ਇਨੀਆਂ ਟਿੱਕ ਕੇ ਬਹਿ ਨੀ ਹੁੰਦਾ ਚਲ ਇਕ ਗੱਲ ਦਾ ਜਵਾਬ ਦੇ ਪ੍ਰਧਾਨ ਤੂੰ ਮੈਨੂੰ ਮੂਲੀਮ ਦਾ ਵਿਰੋਧ ਹੋ ਰਿਹਾ uk ch ਫਰਾਨਸ ch ਜਰਮਨ ch tkrebn ਯਰੋਪ ਦੇ ਕਈ ਦੇਸ਼ਾਂ ਚ ਭੇਨਚੋ ਸਿਰਫ ਇਹਨਾਂ ਦੇ ਖਿਲਾਫ ਕਿਉਂ ਨੇ ਲੋਗ ਦਸੋ ਦੂਜੀ ਗੱਲ ਪ੍ਰਧਾਨ ਤੇਰੇ ਕੋਲੋਂ ਜਵਾਬ uk ਚ ਮੂਲੀਮ ਜ਼ਿਆਦਾ ਪਾਕਿਸਤਾਨੀ ਨੇ ਤੇ ਪ੍ਰਧਾਨ ਆਪਣੇ ਭੂਆ ਦੇ ਬੱਚਿਆਂ ਨੂੰ ਇਕ ਗੱਲ ਪੁੱਛ ਕੇ ਸਾਡੇ ਸਿੱਖ ਪਾਕਿਸਤਾਨ ਚ 10 ਪਰਸੈਂਟ ਸੀ ਜਿਹੜੇ ਓਥੇ ਰਹਿ ਗਏ ਸੀ ਤੇ ਇੰਡੀਆ ਚ ਵੀ 10 ਪਰਸੈਂਟ ਰਹਿ ਗਏ ਸੀ ਮੁਸਲਮਾਨ ਭੇਨਚੋ ਇੰਡੀਆ ਚ ਮੁਸਲਾਮਨ 27 ਪਰਸੈਂਟ ਹੋ ਗਏ ਤੇ ਸਾਡੇ ਸਿੱਖ ਪਾਕਿਸਤਾਨ ਚ ਕੁਸ਼ ਗਿਣਤੀ ਚ 4/5 ਹਜਾਰ ਹੋਣੀ ਵਾ ਹੁਣ ਦਸ ਜੇ ਇਹ ਕੌਮ ਇਨੀ ਚੰਗੀ ਲਗਦੀ ਵਾ ਤੇ ਸਾਡੇ ਸਿਖਾ ਨੂੰ ਧਰਮ ਕਿਉਂ ਬਦਲਣ ਦੀ ਲੋੜ ਪਯੀ ਦਸ ਜਵਾਬ ਜਵਾਬ ਜਵਾਬ ਸਿਰਫ ਆਹ ਵਾ ਇਹਨਾਂ ਦੀ ਸੋਚ ਵਾ ਕੇ ਪੂਰੇ ਦੁਨੀਆਂ ਚ ਸਿਰਫ ਇਕੋ ਕੌਮ ਹੋਵੇ ਬਸ ਮੁਸਲਮਾਨ ਕੋਈ ਦੂਜੀ ਕੌਮ ਨਾ ਹੋਵੇ ਇਹ ਠੋਕ ਕੇ ਤਾ ਆਖਦੇ ਨੇ ਕੇ ਅਲਾਹ ਤੋਂ ਸਿਵਾ ਕੋਈ ਰੱਬ ਕੋਈ ਦੇਵਤਾ ਕੋਈ ਗੁਰੂ ਨਹੀਂ ਹੈ ਸਿਰਫ ਅਲਾਹ ਹੀ ਹੈ ਬਾਕੀ ਸਬ ਫੁਦੂ ਦਸਦੇ ਨੇ ਇਹ ਆਹੀ ਸੋਚ ਇਹਨਾਂ ਦੀ ਇਕ ਹੋਰ ਖ਼ਬਰ ਦਸ ਦਵਾ ਆਬੂਧਾਬੀ ਨੇ 26000 ਹਜਾਰ ਪਾਕਿਸਤਾਨੀ ਚੱਕ ਕੇ ਵਾਹਰ ਮੇਰੇ ਯੂਏਈ ਨੇ 19000 ਹਜਾਰ ਪਾਕਿਸਤਾਨੀ ਚੱਕ ਕੇ ਬਾਹਰ ਮੇਰੇ ਬੋਲਿਆ ਕੋਈ
@sukhwant690
@sukhwant690 Месяц назад
RAW Mossad karwa rahi a
@sonusonu-qv4op
@sonusonu-qv4op Месяц назад
😂😂😂😂😂
@sahil279-f5q
@sahil279-f5q Месяц назад
Tuhanu kad k oh uk vicho kuda kadna chahundey hun.
@joshisaab3288
@joshisaab3288 Месяц назад
Hindu nal riots ni dekhi india ch baki sareya nal dekhi a
@MS-nt8cx
@MS-nt8cx Месяц назад
ਸਿੱਖਾਂ ਨੂੰ ਮੁਸਲਮਾਨਾਂ ਨਾਲ ਖੜਨ ਤੌ ਪਹਿਲਾਂ 100 ਵਾਰ ਸੋਚਣਾ ਚਾਹੀਦਾ। ਸਿੱਖ ਕਿਉਂ ਠੇਕਾ ਚੁੱਕਦੇ ਹਰ ਵਰਗਾਂ ਦਾ ਲੰਗਰ ਜਰੂਰੀ ਸਮਾਨ ਲੈ ਕੇ ਮੂੰਹ ਚੁੱਕ ਕੇ ਤੁਰ ਪੈਂਦੇ ਨੇ। ਮੁਸਲਮਾਨ ਕਦੀ ਵੀ ਕਿਸੇ ਦਾ ਸਕਾ ਨਹੀਂ ਜਿੱਥੇ ਵੀ ਇਹ ਜਾਹਿਲ ਲੋਕ ਪਾਵਰ ਚ ਆਉਦੇ ਨੇ ਦੂਜੀਆਂ ਕੌਮਾਂ ਨੂੰ ਜਬਰੀ ਧਰਮ ਪਰਿਵਰਤਨ ਜਾਂ ਮੌਤ ਦੇ ਘਾਟ ਉਤਾਰਦੇ ਨੇ। ਇਹਨਾਂ ਨੂੰ ਗੁਰਦਵਾਰਿਆਂ ਚ ਨਮਾਜ਼ਾਂ ਪੜਨ ਤੋ ਰੋਕੋ। ਹੁਣ ਇੰਡੀਆਂ ਚ NRC ਕਾਨੂੰਨ ਲਾਗੂ ਹੋਣਾ ਇੰਡੀਆ ਚ ਸਿੱਖੋ ਅਕਲ ਤੋ ਕੰਮ ਲਿਉ। ਮੁਸਲਮਾਨਾਂ ਦੇ ਪੱਖ ਚ ਖੜਨ ਤੋ ਪਹਿਲਾਂ ਸੋਚ ਲਿਉ। ਬੰਗਲਾਦੇਸ਼ ਚ ਇਸਕਾਨ ਮੰਦਰ ਤੋੜੇ ਗਏ ਕਿਉਂ ਕੋਈ ਘਟਨਾ ਨਹੀਂ ਵਾਪਰੀ?? ਪੱਗਾਂ ਬੰਨ ਕੇ ਝੂਠ ਨਾ ਬੋਲੀ ਜਾਉ। ਹਿੰਦੂ ਵਪਾਰੀਆਂ ਨੂੰ ਵੀ ਲੁਟਿਆ ਗਿਆ ਏ। ਤੁਹੀ ਆਪਣਾ-ਆਪ ਸੰਭਾਲੋ ਪੰਜਾਬ ਦੇ ਇੰਡੀਆ ਦੇ ਗਰੀਬ ਸਿੱਖਾਂ ਵੱਲ ਧਿਆਨ ਦਿਉ। ਮੁਸਲਮਾਨਾਂ ਦੇ ਪੱਖ ਚ ਖੜਨਾ ਛੱਡ ਦਿਉ। ਇੰਡੀਆ ਨੂੰ ਤਾਂ ਕਹਿੰਦੇ ਸੀ ਕਿ ਮੋਦੀ ਮੁਸਲਮਾਨ ਵਿਰੋਧੀ ਪਰ ਏਹ ਜਾਹਿਲ ਮੁਸਲਿਮ ਕੌਮ ਕਿਸੇ ਦੀ ਵੀ ਸਕੀ ਨਹੀਂ
@Isro295
@Isro295 Месяц назад
Bhaji sahi gal aa tusi Sahi keh rahe ho Tusi Great ho
@gsingh7605
@gsingh7605 Месяц назад
ਗੱਲ ਤੇਰੀ ਠੀਕ ਆ ਪਰ ਸਿੱਖ ਨੂੰ ਪਤਾ 84 ਵਿਚ ਸਿੱਖ ਕੌਮ ਦੇ ਗਲਾਂ ਵਿੱਚ ਟਾਇਰ ਕਿਸ ਕੌਮ ਨੇ ਪਾਏ ਸੀ ਸਿੱਖ ਕੌਮ ਦਾ ਖਾਸ ਤੌਰ ਤੇ ਧਿਆਨ ਉੱਧਰ ਰਹਿਣਾ ਚਾਹੀਦਾ
@MS-nt8cx
@MS-nt8cx Месяц назад
@@gsingh7605 ਸਿੱਖ ਕੌਮ ਦੇ ਗਲਾਂ ਚ ਟਾਇਰ ਹਿੰਦੂਆਂ ਨੇ ਪਾਏ ਸੀ ਪਰ ਸਾਡੇ ਪੱਗਾਂ ਵਾਲਿਆਂ ਗਾਤਰਿਆਂ ਵਾਲਿਆਂ ਅਕਾਲੀ ਦਲ ਨੇ ਪੂਰਾ ਸਾਥ ਦਿੱਤਾ ਸੀ ਯਾਦ ਵਾ ਕੁੱਝ?????
@gsingh7605
@gsingh7605 Месяц назад
@@MS-nt8cx ਬਾਦਲਾਂ ਵਾਲਾ ਛੁਨਸਨਾ ਵਜਾ ਕੇ ਹਿੰਦੋਸਤਾਨ ਦੁਸ਼ਮਣ ਨੂੰ ਵਰੀ ਨਾ ਕਰ
@MS-nt8cx
@MS-nt8cx Месяц назад
@@gsingh7605 ਟੱਟੇ ਫੜ ਲੈ ਫਿਰ ਬਾਦਲਾਂ ਦੇ?? ਲੱਨ ਗੱਲ ਸਮਝ ਮੈ ਹਿੰਦੁਸਤਾਨ ਨੂੰ ਬਰੀ ਨਹੀਂ ਕਰ ਰਿਹਾ। ਐਵੇ ਲੱਨ ਤੇ ਚੜੀ ਜਾਂਦਾ। ਜਾਉ ਫੜੋ ਲੱਨ ਜਾ ਕੇ ਮੁੱਲਿਆਂ ਦੇ
Далее
To mahh too🫰🍅 #abirzkitchen #tomato
01:00
Просмотров 347 тыс.
iPhone 16 - презентация Apple 2024
01:00
Просмотров 42 тыс.
Logical Answers By Muslims on My 23 Quranic Questions
19:11
To mahh too🫰🍅 #abirzkitchen #tomato
01:00
Просмотров 347 тыс.