Тёмный
No video :(

What events preceeded & succeeded Indira Gandhi case ? How Balbir got acquitted ? The Untold story 

Ritesh Lakhi Unplugged
Подписаться 292 тыс.
Просмотров 107 тыс.
50% 1

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 367   
@lss5081
@lss5081 2 года назад
Salute Singha nu
@smanjot525
@smanjot525 2 года назад
Bhai Satwant Singh ji, Bhai Beant Singh ji te Bhai Kehar Singh ji di Shahaadatt nu kot kot parnaam ❤️🙏🏻🙏🏻👑👑👑
@kalimuddinmalik5712
@kalimuddinmalik5712 2 года назад
ਜੇ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਮਹਾਪਾਪ ਹੈ
@davindersandhu8977
@davindersandhu8977 2 года назад
Parnam saheedan nu 🙏🙏🙏🙏
@Premparkash24861
@Premparkash24861 2 года назад
Shaheedan ne Court ch khud nu nirdosh sabit karde
@singhtaj7026
@singhtaj7026 2 года назад
@@Premparkash24861 ਏਹ ਰਾਮ ਜੇਠਮਲਾਨੀ ਨੇ ਹੀ ਕਿਹਾ ਸੀ ਕੋਰਟ ਚ । ਪਰ ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਨੇ ਏਸਦੀ ਜੁਮੇਵਾਰੀ ਚੁੱਕ ਲਈ ਸੀ ਬਾਅਦ ਚ ਕੋਰਟ ਦੇ ਵਿੱਚ । ਜੇਕਰ ਨਿਰਦੋਸ ਕਹਿੰਦੇ ਤਾ ਫਾਂਸੀ ਤੇ ਨਾ ਲਟਕਓਦੇ ।
@Premparkash24861
@Premparkash24861 2 года назад
@@singhtaj7026 sign ta kitte c statement te ki oh v Ram Jethmalani ne kitte c???
@hirasinghhirasingh6029
@hirasinghhirasingh6029 2 года назад
ਬੇਅੰਤ ਸਿੰਘ ਸਤਵੰਤ ਸਿੰਘ ਸਿੱਖ ਕੌਮ ਪੱਗ ਲਾਜ ਰੱਖੀ
@MR.different1990
@MR.different1990 2 года назад
ਸਿੰਘਾ ਨਾਲ ਵੈਰ ਨਹੀਂ ਪਾਈ ਦਾ
@Gurdevsingh-lz4mr
@Gurdevsingh-lz4mr 2 года назад
ਇੰਦਰਾਂ ਤੋ ਸਬਕ ਸਿਖਣਾ ਚਾਹੀਦਾ ਮੋਦੀ ਜੁੰਡਲੀ ਨੂੰ
@SunnySingh-hf3vi
@SunnySingh-hf3vi 2 года назад
Befkufo baqd ch ki hoya.apna koi mareya ni tuhada taa.ik indra piche kine log mare 10 saal tak..GOD bless their soul
@Papa-ur3ju
@Papa-ur3ju 2 года назад
@arthur fleck medival soch
@MR.different1990
@MR.different1990 2 года назад
@@SunnySingh-hf3vi ਤੇਰੇ ਵਰਗੀ ਕਤੀੜ ਕਰਕੇ ਕੁਝ ਬਣਦਾ ਨਹੀਂ ਘੂਸਿਆ ਤੇਰੀ ਮਾਂ ਇਸ ਤੋ ਵੱਡੀ ਨਸਲਕੁਸ਼ੀ ਕਰਨੀ ਸੀ ਜੇ ਤੇਰੀ ਮਾਂ ਨੂੰ ਮਾਰਦੇ,, ਕਿਤਾਬ ਪੜ ਇੰਦਰਾ ਦੇ ਪੀਏ ਦਈ ਉਹ ਕੀ ਤਿਆਰੀ ਕਰੀ ਫਿਰਦੀ ਸੀ,,
@MR.different1990
@MR.different1990 2 года назад
Sikh genocide 1984 ਨੂੰ ਚੇਤੇ ਕਰਦਿਆਂ ਪੋਸਟ ਉਹਨਾਂ ਬਸ਼ਰਮ ਰਾਸ਼ਟਰਵਾਦੀ ਸਿੱਖਾਂ ਦੇ ਨਾਂ ਜਿਹੜੇ ਆਖਦੇ ਬੀ ਨਾ ਸਿੱਖ ਇੰਦਰਾ ਮਾਰਦੇ ਤੇ ਨਾ ਦਿੱਲੀ ਨਸਲਕੁਸ਼ੀ ਹੁੰਦੀ... ਸਿੱਖਾਂ ਦੀਆਂ ਅੱਖਾਂ ਤੇ ਚੜ੍ਹੇ ਰਾਸ਼ਟਰਵਾਦੀ ਜਾਲ਼ੇ ਤੇ ਦਮਾਗ ਤੇ ਲੱਗੇ ਰਾਸ਼ਟਰਵਾਦੀ ਜੰਗਾਲ਼ ਲਹੁਣ ਦੀ ਕੋਸ਼ਿਸ਼ ਭਵਾਂਕਿ"ਰਾਸ਼ਟਰਵਾਦੀ ਸਿੱਖ" ਹੈਗੇ ਤੇ ਬਹੁਤੇ ਬਸ਼ਰਮ ਈਆ ਜਿਹੜੇ indian establishment ਅਤੇ ਹਿੰਦੂ ਬਹੁਗਿਣਤੀ ਦੀ ਨਵੰਬਰ 84 ਚ ਖੁੱਲਕੇ ਗਲ਼ੱਸ਼ੀ ਨਫਰਤ ਨੂੰ ਕੱਲੀ ਕਾਂਗਰਸ ਪਾਰਟੀ ਦਾ ਕਾਰਾ ਆਖਕੇ ਸੁਰਖਰੂ ਹੋ ਜਾਂਦੇ ਆ... ਜਦੋਂ sikh genocide delhi ਸਮੇਂ ਉਹਨਾਂ ਭਾਰਤ ਮਾਂ ਦੇ ਸੱਚਿਆਂ ਸਪੂਤਾਂ ਤੇ ਇਮਾਨਦਾਰ ਟਉਟਾਂ ਨੂੰ ਵੀ ਲੁੱਕ'ਕੇ ਤੇ ਭੱਜਕੇ ਆਪਣੀ ਤੇ ਆਪਣੇ ਟੱਬਰ ਦੀ ਜਾਨ ਬਚਾਉਣੀ ਪਈ ਜਿਹੜੇ ਤਿੜ੍ਹਦੇ ਆਖਦੇ ਹੀ ਬੀ ਤਰੰਗਾ ਕੱਲ੍ਹਾ ਹਾਡੇ ਨਾਂ ਈ ਇੰਤਕਾਲ਼ ਹੋਇਆ...ਇਹਨਾਂ ਦਾ ਕਸੂਰ ਸਿਰਫ ਏਨਾਂ ਈ ਹੀ ਬੀ ਇਹ ਸਿੱਖਾਂ ਘਰ ਜੰਮੇ... ਪਈਲੀ ਫੋਟੋ 1984 ਦਾ ਸਿੱਖ ਰਾਸ਼ਟਰਪਤੀ ਗਿਆਨੀ ਜੈਲ ਸਿਹੁੰ ਜੀਹਦੇ ਬਾਰੇ ਸੰਤ ਭਿੰਡਰਾਂਆਲ਼ੇ ਆਖਦੇ ਹੁੰਦੇ ਹੀ ਬੀ ਇਹਨੂੰ ਇੰਦਰਾ ਦੀ ਚਪਲ਼ੀ ਝਾੜਨ ਤੋਂ ਵਿਹਲ ਨੀ ਮਿਲ਼ਦੀ... ਜਦੋਂ ਇੰਦਰਾ ਤੇ ਪਿੱਤਲ ਭਰਿਆ ਗਿਆ ਤੇ ਇਹ ਵੈਣ ਪਉਂਦਾ ਸਫ਼ਦਰਜੰਗ ਹਸਪਤਾਲ ਪਤਾ ਲੈਣ ਗਿਆ...ਓਥੇ ਭੀੜ ਨੇ ਘੇਰ ਲਿਆ ਤੇ ਮਹਾਨ ਮੁਲਖ ਦੇ ਰਾਸ਼ਟਰਪਤੀ ਦੀ ਅੰਬੈਸਡਰ ਤੇ ਹਮਲਾ ਕਰ ਘੱਤਿਆ, ਇਹ ਓਥੋਂ ਗੱਡੀ ਭਜਾਕੇ ਬਚਿਆ ਨਈਂਤੇ ਗਲ਼ ਚ ਟੈਰ ਰਾਸ਼ਟਰਪਤੀ ਦੇ ਵੀ ਪਾ ਘੱਤਣਾਂ ਹੀ ਉਹਨਾਂ... ਦੂਜੀ ਫੋਟੋ ਆਲ਼ਾ ਚੋਟੀ ਦਾ ਅਰਥਸ਼ਾਸਤਰੀ, ਭਾਰਤ ਨੂੰ ਦੁਨੀਆਂ ਦੀ ਆਰਥਿਕ ਮਹਾਂਮੰਦੀ ਤੋਂ ਬਚਉਣ ਆਲ਼ਾ, ਦੁਨੀਆਂ ਦਾ ਸਭਤੋਂ ਵੱਧ ਪੜ੍ਹਿਆ ਨੇਤਾ ਮਨਮੋਹਣ ਸਿਹੁੰ ਜੀਹਨੂੰ ਓਸ ਸਮੇਂ ਟੱਬਰ ਸਣੇ ਆਪਣੇ ਹਿੰਦੂ ਜਵਾਈ ਘਰੇ ਲੁੱਕ'ਕੇ ਜਾਨ ਬਚਾਉਣੀ ਪਈ ਤੇ ਗਲ਼ ਚ ਟਇਰ ਪਵਉਣੋਂ ਬਚਗਿਆ... ਤਿੱਜੀ ਫੋਟੋ ਚ 1971 indo-pak war ਹੀਰੋ ਜਨਰਲ ਜਗਜੀਤ ਸਿੰਘ ਅਰੋੜਾ ਜਿੰਨੇ ਬੰਗਲਾਦੇਸ਼ ਬਣਵਾਇਆ ਤੇ 90 ਹਜਾਰ ਪਾਖਸਤਾਨੀ ਫੌਜ ਤੋਂ ਹਥਿਆਰ ਸੁਟਵਾਏ...ਇਹਨੂੰ ਵੀ ਟੱਬਰ ਸਣੇ ਲੁੱਕ'ਕੇ ਦਿੱਲੀ ਚ ਆਪਣੀ ਜਾਨ ਬਚਾਉਣੀ ਪਈ ਚਊਥੀ ਫੋਟੋ ਚ ਸ਼ਹੀਦ ਲੈਫ ਜਨਰਲ ਭਾਈ ਸ਼ਬੇਗ ਸਿੰਘ ਜੀ, ਇਹਵੀ 1971 indo-pak war ਹੀਰੋ, ਈਸਟ ਪਾਕਿਸਤਾਨ (ਅੱਜ ਦਾ ਬੰਗਲਾਦੇਸ਼) ਚ "ਮੁਕਤੀ ਵਾਹਿਨੀ" ਖੜੀ ਕਰਨ ਆਲ਼ੇ, ਅਪ੍ਰੇਸ਼ਨ ਇੰਚਾਰਜ, ਚੋਟੀ ਦਾ ਅਫਸਰ ਸਿਰਫ ਏਸ ਗੱਲੋਂ ਬਰਖਾਸਤ ਕਰ ਘੱਤਿਆ ਬੀ ਇਹਨੇ indian army ਦਾ responsible ਅਫਸਰ ਹੁੰਦਿਆਂ ਹੋਇਆ ਇੰਦਰਾ ਦੇ ਕੋਈ ਸਿਆਸੀ ਵਿਰੋਧੀ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਮੰਨਣੋਂ ਇਨਕਾਰ ਕੀਤਾ ਹੀ...ਬਰਖਾਸਤ ਹੋਣੋਂ ਬਾਅਦਾਂ ਫਿਰ ਅਕਾਲ ਤਖਤ ਸਾਬ੍ਹ ਸੰਤਾਂ ਨਾਲ਼ ਆਣ ਰਲ਼ਿਆ ਤੇ ਫਿਰ ਆਪਾਂ ਜਾਣਦੇ ਈਆਂ ਬੀ ਕੀ ਬਣਿਆ ਹੀ... ਆਖਰੀ ਫੋਟੋ ਆਲ਼ਾ "ਭਾਰਤ-ਏ-ਟਉਟ" ਖਤਾਬ ਦਾ ਹੱਕਦਾਰ, ਸਟੇਟ ਦਾ ਮੁਖਬਰ, ਦੁਨੀਆਂ ਦੇ ਫੇਲ ਹੋਏ "ਮਾਰਕਸਵਾਦ" ਦੇ ਫਲਸਫੇ ਦਾ ਯੱਦਾ, ਕਾਮਰੇਟ ਹਰੀਕਿਸ਼ਨ ਸੁਰਜੀਤ...ਜਦੋਂ ਇੰਦਰਾ ਠੋਕੀ ਤੇ ਇਹ ਰਾਜਘਾਟ ਵੜਾ ਤਿੜਕੇ ਸ਼ਰਧਾਂਜਲੀ ਦੇਣ ਗਿਆ...ਓਥੇ ਭੀੜ ਨੇ ਘੇਰਲਿਆ ਪੱਗ ਬੱਧੀ ਵੇਖ ਤੇ ਇਹਨੇ ਭੱਜਕੇ ਜਾਨ ਬਚਾਈ ਨਈਂਤੇ ਇਹਦੀ ਸ਼ਰਧਾਂਜਲੀ ਇਹਦੇ ਈ ਦੇ ਦੇਣ ਲੱਗੇ ਹੀ, ਫਿਰ ਕਿਹਨੇ ਸਮਝਾਇਆ ਹੋਊ ਭੂਤਰੀ ਹਿੰਦੂ ਭੀੜ ਨੂੰ ਬੀ ਹਰ ਪੱਗ ਬੰਨ੍ਹਣ ਆਲ਼ਾ ਸਿੱਖ ਨੀ ਹੁੰਦਾ, ਕਈ ਸਿੱਖ ਸਿਰਫ ਦਿਖਦੇ ਈਆ ਪਰ ਬਹੁਤਿਆਂ ਪੱਗਾਂ ਚ ਸਿਰ ਈ ਫਸਾਏ ਹੁੰਦੇ ਆ...!
@sectarypb2922
@sectarypb2922 2 года назад
Indra nu maarn di sja ta ohne nu de ditti jandi a but sikha nu maarn walia nu koi sja hoye a ajj tak
@baalveer4behindscenes
@baalveer4behindscenes 2 года назад
Haa
@MrSam-mg5ut
@MrSam-mg5ut 2 года назад
It’s not part of Indian constitution
@Merapeo877
@Merapeo877 2 года назад
Te jehre indra gandhi de katala de supporter aa tere varge leer ohna nu v haje tak saza ni hoyi bhen de lode gardar
@kssingh1924
@kssingh1924 2 года назад
ਯੋਧੇ, ਆਪਣਾ ਕੰਮ ਕਰ ਗਏ, ਸਲਾਮ ਹੈ ।
@Premparkash24861
@Premparkash24861 2 года назад
Te bund bakiyan di padwa gye😂😂
@Premparkash24861
@Premparkash24861 2 года назад
Te bund bakiya di padwa gye😂😊🌶🌶🌶
@mainfanbhagatsinghda.2641
@mainfanbhagatsinghda.2641 2 года назад
Te hun tak kyu ronde payo ho 1984 vich jo loka de band band karwwi ap ta mar gy . Pir hum na royo bond band karwati 😂😂
@sukhirandhawa3723
@sukhirandhawa3723 2 года назад
@@mainfanbhagatsinghda.2641 tere Bhagat singh wangu ladu khm nhi kite v nirdose marte
@malwewale2294
@malwewale2294 2 года назад
@@Premparkash24861 tuhdiya kuria gazni de bazzar wich take take te vikk diya se. Te ajj kal Delhi GP Road te vikk diya ne . Sala tempo 4 jamne da
@indianoldtractor9457
@indianoldtractor9457 2 года назад
ਮਰਨੋ ਮੂਲ ਨਾ ਡਰਦੇ ਵਈ ਜਿਹੜੇ ਅੱਤ ਦੇ ਸ਼ਿਕਾਰੀ ਨੇ। ਦੋਵੇਂ ਯੋਧਿਆਂ ਨੂੰ ਸਲੂਟ 👊👊👊👊👊👊👊
@dalwindersingh2944
@dalwindersingh2944 2 года назад
ਹਰਿਮੰਦਿਰ ਸਾਹਿਬ ਉਪਰ ਹਮਲਾ ਕਰਨ ਵਾਲੀ ਨੂੰ ਜੋ ਸਜਾ ਮਿਲੀ ਉਹ ਪ੍ਰਮਾਤਮਾ ਵੱਲੋਂ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਜੀ ਜਰੀਆ ਬਣਾ ਕੇ ਸੇਵਾ ਲਈ ਗਈ। ਸਾਰੀ ਸਿੱਖ ਕੌਮ ਨੂੰ ਇਹਨਾਂ ਸ਼ਹੀਦਾਂ ਉੱਪਰ ਮਾਣ ਹੈ।
@rupinderjitsingh3132
@rupinderjitsingh3132 2 года назад
RESPECTED LAKHI VEER ਬਹੁਤ ਵਧੀਆ ਵੀਰ 👍👍 ਪ੍ਰਣਾਮ ਸ਼ਹੀਦਾਂ ਨੂੰ
@dilawarsingh988
@dilawarsingh988 2 года назад
ਸਹੀਦ ਭਾਈ ਸਤਵੰਤ ਸਿੰਘ ਸਹੀਦ ਭਾਈ ਬੇਅੰਤ ਸਿੰਘ ਸਹੀਦ ਭਾਈ ਕਿਹਰ ਸਿੰਘ ਅਮਰ ਰਹੇ
@rajvirsingh4558
@rajvirsingh4558 2 года назад
ਗੱਲ ਪੂਰੀ ਨਹੀਂ ਹੋਈ... ਉਪਰੇਸਨ ਸ਼ਾਂਤੀ ਦਾ ਤਾਂ ਜ਼ਿਕਰ ਕੀਤਾ ਹੀ ਨਹੀਂ ... ਧਵਨ ਦੇ ਮਾਰੇ ਥੱਪੜ ਦਾ ਜ਼ਿਕਰ ਨਹੀਂ ਕੀਤਾ... ਵਿਜ਼ਟਰ ਰਜਿਸਟਰ ਦਾ ਜ਼ਿਕਰ ਨਹੀਂ ਕੀਤਾ ...
@harpreetSingh-oh2ev
@harpreetSingh-oh2ev 2 года назад
Guru Gobind singh ji maharaj ji di kirpa si bahi Satwant singh ji te bhai beant singh ji te 🙏
@dalvirsingh8825
@dalvirsingh8825 2 года назад
ਕੌਮ ਦੇ ਹੀਰੇ ਨੇ
@sunnydhaliwal1984
@sunnydhaliwal1984 2 года назад
Sikh Kaum de mahaan Yodhe ❤️🙏🏻
@Premparkash24861
@Premparkash24861 2 года назад
Kehar Singh khud kyu nhi mar sakeya. Fansi to bachan lyi end tak ladeya yodha tuhada
@sunnydhaliwal1984
@sunnydhaliwal1984 2 года назад
@@Premparkash24861 😂 OOO Bohate intelligent Kadi Agle de Ghar dEYA DA interview Vekh li Shuru Ch Hi Chak Le Gyi C Police Nale Tusi Bohat Changa Kita Sade Nal Thoude Jina Ta Koi Matlabi Hi Nhi Eh Aazadi To Pehla Kede Vaade Kite c Yaad Dava Ma Punjab Nu Ena Kine Vand Dita Sade Guru Ghar Utte Tank Kine Chalvaye Sahi Keha Kise Ne Ki Je Gulaam Bande Nu Ek Dum Raaj Mil Jave Ta Dimag Ta Kharab Ho Hi Janda Sikha Ne Jahaaz Agwa Kita Ona Nu Desh Ch Ni Vadan Dita Thoude Bandia Ne Jahaaj Agwa Kita Oo Mantri Ban Gye Waaa Ji Waaa Sade Ta Yodhe Hi Ne Pra Eh Teeno Tu Ta Sadna Hi Eh Is Ch Koi Vaddi Gall Nhi Sadi Jao 😂
@sunnydhaliwal1984
@sunnydhaliwal1984 2 года назад
@@Premparkash24861 Nale Jeda Tu Kenda Kehar Singh ku Nhi Mar Sakeya Oo is Karke Ki OOO Othe nhi Jaa Sakda C Anpad Bande
@Varindersingh-fh1co
@Varindersingh-fh1co 2 года назад
@@Premparkash24861 oh gangu di aulaad dhokebaaz log ho tusi
@Premparkash24861
@Premparkash24861 2 года назад
@@Varindersingh-fh1co apne dna nu check kara. Kise Hindu di satt aa tu
@ksbagga7506
@ksbagga7506 2 года назад
Don't decrease the sacrifice of Sikh Shaheed.Parnam Shaheedan Nu
@sherepunjabmallhi7375
@sherepunjabmallhi7375 2 года назад
Bhothi Vdiaa kita c veera ne
@inderjeetsingh2820
@inderjeetsingh2820 2 года назад
ਸਸਤਾਰ ਕੇ ਅੱਧੀਨ ਹੈ ਰਾਜ ☠️ਰਾਜ ਦੀ ਗੱਲ ਕਿਉਂ ਨਾ ਕਰੀਏ ਰਾਜ ਬਿਨਾਂ ਨਹੀਓ ਧਰਮ ਚਲੇ ਹੈ ☝️
@kalimuddinmalik5712
@kalimuddinmalik5712 2 года назад
ਬਾਕੀ ਦੀਆਂ ਗੱਲਾਂ ਛੱਡੋ ਪਾਪੀ ਨੂੰ ਉਸ ਦੇ ਗੁਨਾਹਾਂ ਦੀ ਸਜਾ ਮਿਲਦੀ ਆ
@JagsirSingh-wn8lf
@JagsirSingh-wn8lf 2 года назад
Ji
@kalimuddinmalik5712
@kalimuddinmalik5712 2 года назад
@@JagsirSingh-wn8lf thanks
@XOYzzzz
@XOYzzzz 2 года назад
Indira ‘s death was not a conspiracy , it was the anger of self respected people . The very people whose ninth Guru Tegh Bhadur sacrificed himself in Chandini Chock for Hindus .
@dheeraj742002
@dheeraj742002 2 года назад
and who were guru tegh bahadur or any sikh gurus .. where did they come from .. all ur gurus were hindus .. don't talk like idiots
@XOYzzzz
@XOYzzzz 2 года назад
@@dheeraj742002we were Hindus but did not stayed Hindus . If you don’t understand this much , I think I don’t have to wast my time to a fool .
@harjinderplaha790
@harjinderplaha790 2 года назад
Thank goodness everyone
@dheeraj742002
@dheeraj742002 2 года назад
not for hindus but for his own self respect .. tumhari aukaat nahi hai hindu ke liye kuch karne ki .. apna dekh lo yahi kaafi hai ..
@sukhbirsinghdollar8705
@sukhbirsinghdollar8705 2 года назад
@@dheeraj742002 all your devtas keshdhari not hindus hindus people accpt tilak janeu chothi dhoti 😁😁😁 your devtas keshdhari ab btao tum log hinduo ma seh ho ya sikho ma seh tum nikle ho 😎😎 vese tumare purvaz ha tau musle eh teh akhbar shah jaha jese tumare purvaz i know 😁
@gurusidhu1709
@gurusidhu1709 2 года назад
I proud of sikh soorme, bole so nihal, sat shri akal
@jarnailsandhu1873
@jarnailsandhu1873 2 года назад
salute to these great Sikhs.
@sukhdevsinghsandhu2257
@sukhdevsinghsandhu2257 2 года назад
Lakhi sahib your reporting is highly appreciable and I salute u for your factual reporting keep it up in future
@jasveergill1901
@jasveergill1901 2 года назад
ਪ੍ਰਣਾਮ ਸ਼ਹੀਦਾਂ ਨੂੰ 🙏🙏🙏
@rahulbangar786
@rahulbangar786 2 года назад
I am a Hindu and I feel ashamed of Sikh roits in Delhi and other states
@mamatpalsingh3652
@mamatpalsingh3652 2 года назад
It was not riots its sikh genocide 😤😤
@malkeitkaur3046
@malkeitkaur3046 2 года назад
You are not Sikh why are you ashamed? We are the victims not Hindus.
@P.Babrah58
@P.Babrah58 2 года назад
Ritesh Ji....I had read an observation during those days that S. Khushwant Singh who was editor-in- chief of a magazine named Illustrated Weekly ,wrote a article in his magazine in which he clearly raised his eye brows on the conviction of Mr. Kehar Singh. According to him Kehar Singh wasn't involved in this case. I couldn't get the copy of Illustrated weekly at that time,so you can try to get that copy from archive of IW and read it.
@SurinderSingh-io4uh
@SurinderSingh-io4uh 2 года назад
Yes brother, you are absolutely right. Mehar Singh was many miles away from the incident and didn’t have any involvement in the murder of Indira Gandhi. His only crime was that he was a Sikh.
@arunchoudhary2487
@arunchoudhary2487 Год назад
Thanks sir for your reporting 🙏🙏
@BhupinderSingh-co4rh
@BhupinderSingh-co4rh 2 года назад
ਰਿਤੇਸ ਜੀ ਉਸ ਜਲਾਦ ਨਾਲ ਮੁਲਾਕਾਤ ਕਰੋ ਜਿਨਾ ਫਾਸੀ ਦਿੱਤੀ ਸੀ ਸਤਵੰਤ ਸਿੰਘ ਤੇ ਕੇਹਰ ਸਿੰਘ ਜਿੰਦਾ ਸੁਖਾ ਨੂੰ ਅਜੇ ਉਹ ਜਿੰਦਾ ਹੋਣਾ
@Premparkash24861
@Premparkash24861 2 года назад
Os jallad ne dasna ki kida Sikha jinda di tatti nikal gyi c
@harjinderbrar8013
@harjinderbrar8013 2 года назад
ਸਲੂਟ ਐ ਕੌਮ ਦੇ ਮਹਾਨ ਜਰਨੈਲ ਯੋਧਿਆਂ ਨੂੰ ਜਿਹਨਾਂ ਕੌਮ ਸਾਨ ਨੂੰ ਕਾਇਮ ਰੱਖਣ ਲਈ ਕਰਬਾਨੀ ਦਿੱਤੀ
@gurpreetsinghdeol6801
@gurpreetsinghdeol6801 2 года назад
Great job.investigative journalism highly appreciateable and needed in India.
@dhoulakhera935
@dhoulakhera935 2 года назад
To the point and in-depth analysis by you sir
@jaspreetkaurjammu6009
@jaspreetkaurjammu6009 2 года назад
ਸਿੱਖ ਕੌਮ ਕਦੇ ਜੁਲਮ ਕਰਦੀ ਨਹੀਂ ਨਾ ਹੀ ਜੁਲਮ ਸਹਦੀ
@Gurlove0751
@Gurlove0751 2 года назад
ਸਰਦਾਰ ਬੇਅੰਤ ਸਿੰਘ ਅਤੇ ਸਰਦਾਰ ਸਤਵੰਤ ਸਿੰਘ ਜੀ ਅਗਵਾਨ ਜਿੰਦਾਬਾਦ 🚩🚩🚩🚩
@bittuchambal3008
@bittuchambal3008 2 года назад
Good job veer ji👍👍👍👍👍
@manveenkahlon3814
@manveenkahlon3814 2 года назад
RITESH LAKHI VEER......... MAI ARMY PERSON HA........ APP DI HAR VIDEO JANKRI NAL BHARPOOR HUNDI HAI....... LAGDA JIVE VIDEO SUN KE TIME DA BILKUL SAHI ISTEMAAL KITA HAI AASI..... WAH VEER JI WAH......... SAT SRI AKAL KBOOL KARNA VEER JI.....
@narinderdeep7281
@narinderdeep7281 2 года назад
Bhaaji kindly increase the content and its frequency because your videos are really food for thought and have the capacity to keep viewers glued . Every single video gets the viewers stimulated elated enchanted fascinated captivated attracted spellbound mesmerised and leaves the train of thoughts inside maturity continuum by the virtue of paradigm shift it brings swiftly brushing away cobwebs of monotony .
@RajatKumar-pf5zm
@RajatKumar-pf5zm 2 года назад
Vah
@middlefingersaluteyankee3500
@middlefingersaluteyankee3500 2 года назад
Onu ki tattu samj auna e ta menu ni samj aya sala ki likhya
@khalsasikhpunjabda
@khalsasikhpunjabda 2 года назад
Ritesh is doing a very good job. The content is very nice however more research and more sources showing both sides can be incorporated. The only problem I see is the Monologue format. Ritesh is standing all the time and is all excited when he is either reading from his notes or speaking extempore. What this does is that he becomes tired and there are glitches. The editing needs improvement but then if editing is focussed on the quantity of content will suffer as one video will take longer to make. I can fully understand the shortage of resources at hand but still very nice content. My humble suggestion to Ritesh is that instead of standing, he can use a chair and a table which will relax him a bit and thus he will be more comfortable and less glitches.
@GS-yp8ev
@GS-yp8ev 2 года назад
Lgda veer ielts di tayari krda peya....
@khalsasikhpunjabda
@khalsasikhpunjabda 2 года назад
@@GS-yp8ev veer ji padhe likhe lokan nu ILETS di lorh nahi hundi.
@harinderbhandal4400
@harinderbhandal4400 2 года назад
You doing great job sir
@ravinderravi1849
@ravinderravi1849 2 года назад
ਅਾਖਰ ਜਿਸ ਮੰਗੇਤਰ ਨਾਲ ਸਤਵੰਤ ਸਿੰਘ ਦਾ ਵਿਅਾਹ ਹੋਣਾ ਸੀ ੳੁਸ ਅੋਰਤ ਨੇ ਸਤਵੰਤ ਸਿੰਘ ਜੀ ਦੀ ਫੋਟੋ ਨਾਲ ਵਿਅਾਹ ਕੀਤਾ ਅਤੇ ੳੁਹ ਅਾਖਰੀ ਸਮੇ ਤੀਕ ਸਹੁਰੇ ਪ੍ੀਵਾਰ ਚ ਰਹੀ ੳੁਸੇ ਪ੍ੀਵਾਰ ਦੇ ਦੋ ਬੱਚੇ ਗੋਦ ਲਏ ਅਤੇ ੳੁਹਨਾਂ ਦਾ ਮਾਂ ਬਾਪ ਸਤਵੰਤ ਸਿੰਗ ਤੇ ੳੁਸਦੀ ਮੰਗੇਤਰ ਸਨ.ੳੁਹਨਾਂ ਦਾ ਅੰਤਮ ਸੰਸਕਾਰ ੳੁਹਨਾਂ ਦੇ ਖੇਤਾਂ ਚ ਸਤਵੰਤ ਸਿੰਘ ਜੀ ਦੀ ਯਾਦ ਚ ਬਣਿਅਾ ਹੈ ਵਿਅਾਹ ਬਾਦ ੳੁਹ ੳੁਸੇ ਗੁਰਦੁਅਾਰੇ ਚ ਸੇਵਾ ਕਰਦੀ ਰਹੀ ਸੀ .ਅਨੋਖਾ ਵਿਅਾਹ ਸਿਰਲੇਖ ਅਧੀਨ ਸ਼ੰਤ ਢੱਢਰਿਅਾਵਾਲਿਅਾ ਦੇ ਦੀਵਾਨ ਚ ਇਸ ਵਿਅਾਹ ਦੀ ਪੂਰੀ ਵਿਅਾਖਿਅਾ ਕੀਤੀ ਮਿਲਦੀ ਹੈ
@user-uc2jn2oe7l
@user-uc2jn2oe7l 2 года назад
ਵਾਹਿਗੁਰੂ ਜੀ🙏🙏🙏🙏🙏🙏🙏 ੯ਜੀ
@virenderchamkila2627
@virenderchamkila2627 2 года назад
very good lucky veer
@vickysinghvicky2618
@vickysinghvicky2618 2 года назад
ਇੰਦਰਾਂ ਗਾਂਧੀ ਨੂੰ ਹਮਲੇ ਲਈ ਮਜਬੂਰ ਕਰਨ ਵਾਲੇ ਗ਼ਦਾਰ ਲੀਡਰ ਅੱਜ ਵੀ ਜਿਉਂਦੇ ਨੇ
@gaggimaan7637
@gaggimaan7637 2 года назад
Lakhi bhaji bohat vadiya GK 👍👍🙏 good information thanks... waheguru ji Mehar Karo
@sarbjeetkaur2816
@sarbjeetkaur2816 2 года назад
Excellent patrkar
@rajwantkaur1408
@rajwantkaur1408 2 года назад
ਕੋਟਿ ਕੋਟਿ ਪ੍ਣਾਮ ਸ਼ਹੀਦਾਂ ਨੂੰ 🙏🏻🙏🏻
@gursharankaur848
@gursharankaur848 2 года назад
Nice information bro 👍
@pardeepgill7531
@pardeepgill7531 2 года назад
Guru de Singh aa bai jo krna oh karde aa kise ton ni darde na jhukde aa na rukde aa,....parnaam shaheeda nu
@GagandeepSingh-bc9fw
@GagandeepSingh-bc9fw 2 года назад
Retash lakhi ji you doing very professional reporting well done bro watching from uk Birmingham
@saudagarsingh9070
@saudagarsingh9070 2 года назад
Good Ji
@bhainitish308x2
@bhainitish308x2 2 года назад
Good sir ji
@vikkuknathiya372
@vikkuknathiya372 9 месяцев назад
Thankyou
@jasskataria2350
@jasskataria2350 2 года назад
Bhut vadhiya information bhaji.
@tajindersingh6785
@tajindersingh6785 2 года назад
Salute to our sikh warriors
@harrydhaliwal4997
@harrydhaliwal4997 2 года назад
ਪ੍ਰਣਾਮ ਸ਼ਹੀਦਾਂ ਨੂੰ
@amandhaliwal694
@amandhaliwal694 2 года назад
Waheguru ji
@theeternalguru5456
@theeternalguru5456 2 года назад
ਇੱਕ ਹੰਕਾਰੀ ਹੋਈ ਆਤਮਾ ਦੇ ਖਾਤਮੇ ਨੇ ਇੱਕ ਗੱਲ ਨੰਗੇ ਚਿਟੇ ਰੂਪ ਵਿੱਚ ਸਥਾਪਤ ਕਰ ਦਿੱਤੀ ਕੀ ਭਾਰਤ ਦੀ ਬਹੁਗਿਣਤੀ ( ਰਾਸ਼ਟਰਵਾਦੀ ਜ਼ਹਿਰ ਨਾਲ ਭਰੀਆ ਫਿਰਕੂ ਵੋਟਾ) ਦਾ ਧਰਮ (ਦੰਗੇ ) ਅਧਰਮ ਹੈ #1984#2002#next soon
@SonyJagroop-mx8wf
@SonyJagroop-mx8wf 2 месяца назад
ਧੰਨ ਤੇਰੀ ਸਿੱਖੀ
@BHULLARGAGAN
@BHULLARGAGAN 2 года назад
Eh koi saazish nhi aaaaaa🙏🙏🙏🙏
@tejindersinghgurdaspuria8638
@tejindersinghgurdaspuria8638 2 года назад
sikh kom zindabad 💕🔥💪
@manjitsingh4831
@manjitsingh4831 2 года назад
Good👍🙏 Presentation
@BaljitSingh-ze9fy
@BaljitSingh-ze9fy 2 года назад
Bus ticket recovered from balbir Singh possession played a significant role in his acquittal from supreme court.
@khalsasikhpunjabda
@khalsasikhpunjabda 2 года назад
Please shed more light on this case.
@RiteshLakhiUnplugged
@RiteshLakhiUnplugged 2 года назад
One of the reasons. Not the only one Good point out 👍
@BaljitSingh-ze9fy
@BaljitSingh-ze9fy 2 года назад
@@RiteshLakhiUnplugged This ticket was issued on that date and for particular route where presence of sikh in area like Najafgarh is remote probability and riot like situation like burning of sikh and their property is at the peak. The theory of seeing falcon is created by the prosecution to give weight. Do you think two sikh policeman can perform adras where they were in minority if no of policemen posted around them.
@GaganDeep-sv6dj
@GaganDeep-sv6dj 2 года назад
@@BaljitSingh-ze9fy bewkoof lok.Ardaas Gurudwaara sahib vich kita gya c.and baaz dekhn wali gal koi theory nhi c blki sach c and ohi baaz ohna nu os din Gurudwaara sahib vich v dikhya c os to baad hi Ardaas kiti gyi c.eh sb kuch ohna ne apni faansi to pehla likhi gyi apni biography vich dasya gya hai
@jttjtt5505
@jttjtt5505 2 года назад
Great veer ji ❤️
@gurjas99
@gurjas99 2 года назад
ਬਹੁਤ ਵਧੀਆ ਇਨਸਾਨ ਜੱਜ ਸਾਹਿਬ ਇਨਸਾਨੀਅਤ ਨਹੀਂ ਤਾਂ ਸਿਰਫ ਕਾਨੂੰਨ ਦੀ ਪਾਲਣਾ ਕੀਤੀ ਜਾਂਦੀ ਹੈ
@parvindersingh5710
@parvindersingh5710 2 года назад
Waheguru waheguru
@rajwindersingh-st4hc
@rajwindersingh-st4hc 2 года назад
Sir balbir Singh naal v interview kar lavo
@gauravdeep_mrgursahibsingh7608
@gauravdeep_mrgursahibsingh7608 2 года назад
ਜਿਸਨੇ ਵੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹ 5 ਮਹੀਨਿਆਂ ਤੋਂ ਪਹਿਲਾਂ ਹੀ ਗੱਡੀ ਚੜ ਗਿਆ।5 ਮਹੀਨਿਆਂ ਤੋਂ ਵੱਧ ਨਹੀਂ ਜੀਅ ਸਕਿਆ।ਆਮ ਬੰਦਾ ਤਾਂ ਇੱਕ ਹੀ ਗੋਲੀ ਨਾਲ ਮਾਰਿਆ ਜਾਂਦਾ ਹੈ ।ਇੰਦਰਾ ਗਾਂਧੀ 30 ਗੋਲੀਆਂ ਲੱਗਣ ਦੇ ਬਾਵਜੂਦ ਵੀ ਕਈ ਘੰਟੇ ਤੜਫਦੀ ਰਹੀ।
@Heybrohowru
@Heybrohowru 2 года назад
ਲਖੀ ਬਾਈ very good
@punjabknowledgebank3199
@punjabknowledgebank3199 2 года назад
Srd Prabhjit Singh a retired senior reporter of Tribune brought his proud investigative records of his carreer conveying one sided ROLE on his reporting ,being shared therein. Prabhu ji, Heard your version on investigative journalism invented being young youth & that too a member Sikh journalism fraternity. I have been in touch as a friend from the time when there use to be three known personalities ; Sh Sham Khosla, sh PD Mohindra, Sh Sukhdev sgh and your line of thought process was aligned towards group member sh PDM! Your historical recall on journalistic land mark achivement listed as stories brought on late Sh Beant Singh having been brought & referred by the then operators in Supreme court, perhaps proving Srd Beant Singh guilty of crime committed and capital punishment awarded therein. This is perhaps Proud moment for journalistic life to have been party inadvertentaly to the help of system operators who were working on certain FRAME in frame to bring specific result on the tragic Event and your role having worked obediently under the then (Arya Samji Editor in Chief -Mr Bhatia) contributing emotional private life contents of Srd Beant Singh in public domain to be (mis) used as part of evidence leading to capital punishment to the Martyare Srd Beant Singh! I in person believe that their Act was in violation of War ethics taught by Guru Era and the tragedy anchored with emotional black mail provocative doctrine inculcated among those Srd Beant Singh, Srd Satwant Singh by certain specific forces not being friendly towards India as United force but had different unknown Agenda but your role as a Sikh journalist similarly emotionaly misused and took investigative journalism towards add on proof for declaration of the shooters as Guilty but never allowed your Mind & Heart to bring out Conspiracy that, "When the shooters shot the target (unfortunately though) ,had surrendered ,put their arms down, were taken to hutment by other security personnel appeared on scene ,SHOT KILLED Srd Beant Singh & seriously Injured Srd Satwant Singh_ on whose behest ? The initial court proceedings also indicative of the FACT that Judicial sysytem were pressurised not go in that path to unearth conspiracy of the fact for internal & external political actors Institutions involved for result of Tragedy! Sh Bhatia was perhaps part of Anti Sikh ideologies as of another Bhatia who was mislead by the then one is religious political actor Sh Madan Mohan Malviya, who intervened in Punjab reigiius affairs after removal of certain religious pictures art facts from the outer premises Darbar Sahib early 1900 years and facilitated counter to Darbar Sahib as Durgiana Temple in Amritsar through one Mr Bhatia, planting divide among Sikh & Punjabi Hindu diaspora for later misuse to the level of Bifulrcation Punjab Nation in benefit to none Punjabi civilization of other India beyond and around Delhi! Any way my suggestion to dear old friend is to relook in your story feed and now proudly renarrstion of the same. Introspective Question is that don't U realise that being reporter and as Sikh functioned in one direction to please the then sysytem handlers controllers for individualistic shine at the cost of burrying the real other facts of tragedy! Your good self may have done great story by hearing innocent people from family of Srd Beant Singh, who may not be aware that how in the dress code of a Sikh is collecting emotional journey points of the family to be (mis) used against the family! Is it realy a great honest Heroism or Trust betrayal? The story brought may have been justified if the real hidden facts were equally unearthed & insisted to be printed in Tribune ,justifying Honest Fearless journalism otherwise may convey the Act of cheating dishonesty towards simple living parents & family of asrd Beant Singh who dealt with your good self as member Sikh community but perhaps betryaed their faith ,having SOLD OUT for rise in Job profile like rest of Sikh community religious poltical leaders been doing since last one century from the day SGPC framed having destroyed more ethically than building the strength. Appeal as old friend & welwisheres - Guru Era never taught to act burrying TRUTH but reveal before public protecting human values. Hope not hurting by sharing a View point which many Sikhs in heart of heart may be fealing but not taking time to share unfollowed path on Truthfullness by Srd Prabhjot Singh, former eminent Tribune Trust which otherwise has been taken over formally by Police & civil retired officers belived to be Arya samaj faith followers - dividing Punjabi civilization in benefit to others? Gen Secretary Punjab Heritage Education Foundation👏
@MrSam-mg5ut
@MrSam-mg5ut 2 года назад
Who is free to read this
@bakhsishsingh7628
@bakhsishsingh7628 2 года назад
ਸਟੇਟ ਦੀ ਹੀ ਦੇਣ ਸੀ ਇਹ ਕਾਢ ਵੀ
@JazzyM510
@JazzyM510 2 года назад
Bahut vadia reporting sir es case vich bahur kush involve a , tusi bahut clear reporting kiti thank you sir, pata nahi es case vich kini vaddi planning c kisey hor reason karke maarea te bann kush hor case geya
@waheguru92
@waheguru92 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@harnetchoudhary1782
@harnetchoudhary1782 Год назад
Salut Lucky veer g
@wahegurujikakhalsa600
@wahegurujikakhalsa600 2 года назад
Sant Bhindrawale zindabad
@surjitgill6411
@surjitgill6411 2 года назад
ਲੱਖੀ ਜੀ ਯੋਧਿਆਂ ਨੇ ਆਪਣਾਂ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੇ ਹੈਂਡ ਅੱਪ ਕਰ ਦਿੱਤੇ ਸਨ। ਬਾਅਦ ਵਿਚ ਬੇਅੰਤ ਸਿੰਘ ਨੂੰ ਮਾਰਿਆ ਗਿਆ ਅਤੇ ਸਤਵੰਤ ਸਿੰਘ ਸਖਤ ਜ਼ਖ਼ਮੀ ਹੋ ਗਿਆ।
@kahlon7793
@kahlon7793 2 года назад
Salute aa Yodhya nu
@mandeepsaini5795
@mandeepsaini5795 2 года назад
Bhaji, thanks again for all of your hard work to creating the video and sharing the very information about history of Punjab to new generation. Can you please make a video of their jail time and the last day before hanging after the death of Indra Gandhi? Thank you and keep it up
@amritgill2653
@amritgill2653 2 года назад
Bahut mehnat kitti tusi is video li 🙏
@guridhanesar7966
@guridhanesar7966 2 года назад
Good job sir
@bakhsishsingh7628
@bakhsishsingh7628 2 года назад
ਸਾਜਿਸ ਸੀ ਪਰ ਸਾਜਿਸ ਖੋਲ ਸਿਰਫ ਬੇਅੰਤ ਸਿਘ ਸਕਦਾ ਸੀ ਪਰ ਸਟੇਟ ਨੇ ਉਸ ਨੂ ਓਥੇ ਹੀ ਮਰਵਾ ਦਿਤਾ
@SurinderSingh-io4uh
@SurinderSingh-io4uh 2 года назад
Attack on the golden temple known as the operation blue star was totally wrong and totally avoidable. There were several none violent options available to free the temple from the hands of terrorists. This wrong decision of Indira Gandhi had pushed the Punjab into the killings of thousands of innocent people.
@pargatsingh4366
@pargatsingh4366 2 года назад
Salute surmia nu
@parmindersinghdhami1678
@parmindersinghdhami1678 2 года назад
Bhaji tusi next jeneration nu bht labh dayak information de rahe ho,
@niranjansinghjhinjer1370
@niranjansinghjhinjer1370 2 года назад
Panth Ki Jeet Shukriya baai ji
@manveergill9725
@manveergill9725 2 года назад
Satwant singh beant singh zindabad
@nippyjeepmodificationssing4885
@nippyjeepmodificationssing4885 2 года назад
Ritesh bai tuci buht vdiya jankari dine o..god bls you and sir please reply kro
@lakhvirgill1470
@lakhvirgill1470 Год назад
Salutes to beant singh and Satwant Singh
@baljittoor1905
@baljittoor1905 2 года назад
Saulte to all 3 Singh surma
@singhtmzh
@singhtmzh 2 года назад
ਭਾਜੀ ਦਾਲ ਚ ਕੁਜ ਕਾਲਾ ਜਰੂਰ ਸੀ ਕਿਉਂਕਿ ਬੇਅੰਤ ਸਿੰਘ ਸਬ ਜਾਣਦਾ ਸੀ ਇਸਲਈ ਉਸਨੂੰ ਮੌਕੇ ਤੇ ਹੀ ਮਾਰ ਦਿੱਤਾ, ਤੇ ਸੁਣਨ ਚ ਆਇਆ ਸੀ ਕਿ ਬੇਅੰਤ ਸਿੰਘ ਦੇ ਪਰਿਵਾਰ ਦੇ ਨਾਮ ਤੇ ਮੋਹਾਲੀ ਲਾਗੇ ਜਗਾਹ ਵੀ ਖਰੀਦੀ ਗਈ ਸੀ ,ਬਾਕੀ ਸਾਜਿਸ਼ ਪਤਾ ਨਹੀਂ ਕਿਸਦੀ ਹੋਵੇਗੀ ਪਰ ਇਹ ਕੁਜ ਜਰੂਰ ਸੀ ,ਕਿਓਂਕਿ ਬਾਅਦ ਚ ਸਿੰਘਾਂ ਦੇ ਪਰਿਵਾਰ ਚੋ ਪਾਰਲੀਮੈਂਟ ਚ mp ਬਣਨਾ ਇਹ ਜ਼ਰੂਰ ਵੱਡੀ ਤਾਕਤਾਂ ਦਾ ਹੱਥ ਸੀ
@simransandhu6492
@simransandhu6492 2 года назад
Haa veer ehde piche koi jroor vaddi support c pakka
@chamkaursingh587
@chamkaursingh587 2 года назад
ਹੱਤਿਆ ਨਹੀ ਵੱਥ ਕੀਤਾ ਸੀ ਪਾਪੀ ਦਾ ਵੱਥ ਕੀਤਾ ਜਾਂਦਾ ਹੈ ਇੰਦਰਾ ਪਾਪਣ ਸੀ
@siddave549
@siddave549 3 месяца назад
They should have resigned from their job. Indira Gandhi was asked to remove these guards but she did not as she trusted them, they did a horrible thing.
@gurcharansinghkanwar6805
@gurcharansinghkanwar6805 2 года назад
Indira bhagtan ne 3 din vich sikh genocide kita 10000 sikh shaheed kar ditta..aurtan di bepati kiti Rajiv de sheh te.par asi bhull gye ajj v congress nu vote support kar rahe ha.eh sadi ki majboori hai.?
@balbirbajwa4960
@balbirbajwa4960 2 года назад
Absolutely absolutely true. Really how pagridari vote for this killer congress party, is teasing.
@englishtopunjabi7804
@englishtopunjabi7804 2 года назад
Bhai avtar singh brahma and bhai jugraj singh toofan bare series bnao lakhi ji
@meetgurpreet10
@meetgurpreet10 2 года назад
ਜਿਸ ਨੇ ਵੀ ਹਰਮਿੰਦਰ ਸਾਹਿਬ ਤੇ ਹਮਲਾ ਕੀਤਾ ਉਹ 153 ਦਿਨ ਹੀ ਜੀਅ ਸਕਿਆ ਇਤਿਹਾਸ ਗਵਾਹ ਹੈ
@gurbhejsingh2113
@gurbhejsingh2113 2 года назад
👏👏👏👏👏salute
@user-dn6xz6dr6g
@user-dn6xz6dr6g 2 года назад
🙏🙏🙏
@happy0865
@happy0865 Год назад
🙏
@user-uc2jn2oe7l
@user-uc2jn2oe7l 2 года назад
ਭਾਓ ਅਸੀ ਅੱਜ ਇਸ ਰੀਪੋਟ ਦੀ ਵੀਡੀਓ ਬਾਰੇ ਤਹਾਨੂੰ ਕਹਿਣਾ ਚਾਹੁੰਦੇ ਸੀ
@vijaykumaryadav5818
@vijaykumaryadav5818 2 года назад
Kisi ko maarna bahut aasaan hai, par uske baad kya consequences honge iska bhi dhyan rakhna bahut zaroori hai, uske baad jo bekasoor log maare gaye wo bahut galat trend tha, kisi bhi ghatna ka faayda uthaane ke liye ek khaas tabka abhi bhi bade shahron mein mojood hai
@gazgaz6737
@gazgaz6737 2 года назад
Inspiration to Punish the evil monster is a divine act not radicalisation ..
@kularsarpanch5965
@kularsarpanch5965 2 года назад
ਕਿੰਨੇ % ਬਿਆਨ ਅਦਾਲਤਾਂ ਚ ਲੋਕ ਸੱਚੇ ਦਿੰਦੇ ਨੇ? ਕਿੰਨੇ % ਚਾਂਸ ਨੇ ਸਿੱਖਾਂ ਦੇ ਹੱਕ ਦੀ ਗੱਲ ਬਾਹਰ ਆਉਣ ਦੇ ਭਾਰਤੀ ਅਦਾਲਤਾਂ ਚੋ?
@gurcharansinghkanwar6805
@gurcharansinghkanwar6805 2 года назад
Ritesh ji.SS Boparai IAS te Dr Sohan Singh pio putt de karname v ujjagar kro ji.Reality samne awe.
Далее