Тёмный
No video :(

Who was Maharaja Ranjit Singh | Story of Sher e Punjab | Visit to Samadhi | Saba Pervaiz Kiyani | 

Khojo
Подписаться 53 тыс.
Просмотров 146 тыс.
50% 1

Maharaja Ranjit Singh (13 November 1780 - 27 June 1839) popularly known as Sher-e-Punjab or "Lion of Punjab", was the leader of the Sikh Empire, which ruled the northwest Indian subcontinent in the early half of the 19th century.
Khojo first outdoor video after covid-19 is a journey to the past , where Lahore was capital of Punjab. This visit unfolds many unheard chapters of our history.
ਸ਼ੇਰ-ਏ-ਪੰਜਾਬ ਮਹਾਰਾਜਾ ਔਵ ਲਾਹੌਰ, ਸਰਕਾਰ ਖ਼ਾਲਸਾ ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ਦੀ ਕਹਾਣੀ.
If you find this upload informative and interesting, please subscribe to Khojo and PRESS THE BELL ICON for updates.
📣 Share this video with your contacts and friends.
• Who was Maharaja Ranji...
📲 Do share it and like it.
💬 Your comments are valuable. So, feel free to write your opinion in the comment box.
#MaharajaRanjitSingh
#DeraSahibLahore

Опубликовано:

 

28 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 589   
@INDERJiTSINGH-uo7nq
@INDERJiTSINGH-uo7nq Год назад
ਪੁਤੱਰ ਜੀ,ਆਪ ਜੀ ਵਰਗੀਆਂ ਧੀਆਂ ਤੇ ਸਾਨੂੰ ਮਾਣ ਹੈ।ਆਪ ਜੀ ਦੀ ਮਿੱਠੀ ਤੇ ਠੇਠ ਪੰਜਾਬੀ ਸ਼ਬਦਾਵਲੀ ਤੋਂ ਮੈਂ ਕੁਰਬਾਨ ਜਾਂਦਾ ਹਾਂ ਜੀ। ਚੜਦੇ ਪੰਜਾਬ ਵਿੱਚ ਅਜਿਹੀ ਪੰਜਾਬੀ ਸੁਣਨ ਨੂੰ ਕਿਸਮਤ ਨਾਲ ਹੀ ਮਿਲਦੀ ਹੈ ਜੀ। ਬਹੁਤ ਬਹੁਤ ਧੰਨਵਾਦ ਬੱਚੀਏ। ਵਾਹਿਗੁਰੂ ਜੀ,ਅੱਲਾ ਤਾਲਾ ਆਪ ਜੀ ਨੂੰ ਤਰੱਕੀਆਂ ਦੀਆਂ ਬੁਲੰਦੀਆਂ ਨੂੰ ਛੂਹਣ ਦਾ ਬੱਲ ਬਖ਼ਸ਼ਣ।
@gurpreetsinghkhalsa3311
@gurpreetsinghkhalsa3311 4 года назад
ਇਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ, ਸੜ ਗਈ ਕਿਸਮਤ ਵੀ ਨਾਲ ਪੰਜਾਬੀਆਂ ਦੀ 🙏
@sabapervaizkiyani
@sabapervaizkiyani 4 года назад
thanks
@harpreetjohal
@harpreetjohal 4 года назад
ਕਾਸ਼! ਫਿਰ ਐਸਾ ਪੰਜਾਬ ਬਣ ਸਕੇ ਜਿਸਦਾ ਸੁਪਨਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਦੇਖਿਆ ਸੀ, ਫਿਰ ਸਾਰੇ ਧਰਮਾਂ ਦੇ ਲੋਕ ਉਸ ਪੰਜਾਬ ਵਿਚ ਰਹਿਣ ਸਭ ਨੂੰ ਬਰਾਬਰ ਦਾ ਅਧਿਕਾਰ ਮਿਲੇ, ਇਹ ਪੰਜਾਂ ਦਰਿਆਵਾਂ ਦੀ ਧਰਤੀ ਫਿਰ ਪਹਿਲਾਂ ਵਾਂਗ ਆਪਣੇ ਜੋਬਨ ਤੇ ਆਵੇ। ਸਾਡੀ ਮਾਂ ਬੋਲੀ ਪੰਜਾਬੀ ਫਿਰ ਪਹਿਲਾਂ ਵਾਂਗ ਬੋਲੀ ਜਾਵੇ। ਬਹੁਤ ਬਹੁਤ ਧੰਨਵਾਦ ਬੀਬਾ ਜੀ ਤੁਹਾਡਾ ਜੋ ਤੁਸੀਂ ਇਸ ਤਰ੍ਹਾਂ ਦੇ Blog ਬਣਾਉਦੇ ਹੋ ਅਸੀਂ ਵੀ ਆਪਣੇ ਜੋਧਿਆਂ ਦੀਆਂ ਨਿਸ਼ਾਨੀਆਂ ਦੇਖ ਸਕਦੇ ਹਾਂ। ਦਿਲੋਂ ਧੰਨਵਾਦ 🙏 ਪੰਜਾਬ ਤੇ ਪੰਜਾਬੀ ਸਾਡਾ ਆਬਾਦ ਰਹੇ।
@5aab235
@5aab235 3 года назад
Kaash veere Eda howe
@rajveerkaurbhangu5351
@rajveerkaurbhangu5351 2 года назад
Hope so ... waheguru ji ❤️
@JagroopSingh-no7xy
@JagroopSingh-no7xy Год назад
ਇਹ ਸੱਭ ਹੋਵੇਗਾ ਵੀਰ ਸਾਨੂੰ ਸਾਡੇ ਦੇਸ਼ ਦੀ ਹਿੰਦੀ ਲਾਬੀ ਤੇ ਪਾਕਿਸਤਾਨ ਦੀ ਊਰਦੂ ਲਾਂਬੀ ਨੇ ਸਾਜਿਸ ਤਹਿਤ ਵੰਡ ਦਿੱਤੇ ਤੇ ਫਿਰ ਸਾਡੇ ਪੰਜਾਬ ਦੇ ਤਿੰਨ ਟੋਟੇ ਕਰ ਦਿੱਤੇ ਹੁਣ ਪਾਕਿਸਤਾਨ ਵਾਲੇ ਪੰਜਾਬ ਦੇ ਦੋ ਟੋਟੇ ਕਰਨ ਦੀ ਚਾਲ ਚੱਲੀ ਜਾ ਰਹੀ ਪਰ ਇਕ ਦਿਨ ਭੱਜੀਆਂ ਬਾਹਾ ਇੱਕ ਦਿਨ ਜ਼ਰੂਰ ਇਕ ਦੂਸਰੇ ਨੂੰ ਗੱਲਵੱਕੜੀ ਪਾਉਣ ਗੀਆ
@maansinghbains
@maansinghbains 4 года назад
ਬਹੁਤ ਬਹੁਤ ਧੰਨਵਾਦ ਭੈਣ ਜੀ ਸਾਨੂੰ ਸਾਡੀਆਂ ਵਿਛੜੀਆਂ ਥਾਵਾਂ।ਵਿਖਾਉਣ ਲਈ 🙏🙏
@balrajsinghkhalsa7302
@balrajsinghkhalsa7302 Год назад
ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਹੁਣ ਤੱਕ ਪੰਜਾਬ ਦੇ ਟੁਕੜੇ ਟੁਕੜੇ ਅੱਜ ਤੱਕ ਵੀ ਹੋਈ ਜਾ ਰਹੇ ਹਨ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ
@gurbanianhadnad
@gurbanianhadnad 3 года назад
ਸਲਾਮ ਮੇਰੇ ਪੁੱਤਰਾ ਤੇਰੀ ਖੋਜ ਨੂੰ Salam mere putra Teri Khoj nuu
@MajerBath-bh5op
@MajerBath-bh5op Год назад
ਸ਼ੇਰ ਇੱਕਲਾ ਨਹੀਂ ਸੁੱਤਾ ਸੋ ਗਈ ਤਕਦੀਰ ਪੰਜਾਬੀਆਂ ਦੀ। ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਹੁਕਮਰਾਨ ਮੁੜ ਮੁੜ ਕੇ ਪੰਜਾਬ ਨੂੰ ਮਿਲਦਾ ਰਹੇ। 🙏🌹🌹🙏
@baljit8759
@baljit8759 Год назад
ਧੰਨਵਾਦ ਜੀ ਦਰਸ਼ਨ ਕਰਵਾਓਣ ਲਾਈ ਇਤਹਾਸਿਕ ਅਸਥਾਨ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ🙏🙏
@baljindersingh2043
@baljindersingh2043 Год назад
ਜਿਉਂਦੀ ਰੈਹ ਮੇਰੀਏ ਭੈਣੇ 🙏🏻🙏🏻🙏🏻🙏🏻🙏🏻⛳⛳⛳⛳⛳
@dilpareetkaur4684
@dilpareetkaur4684 4 года назад
And your command on punjabi language,history and culture is really amazing.🌹 My mother love to meet you....❤
@sabapervaizkiyani
@sabapervaizkiyani 4 года назад
Thank you sister.
@rajivsharma5648
@rajivsharma5648 Год назад
ये वो नाम हैं जिस को सुन कर आज भी सीना चौड़ा हो जाता हैं बोले सो निहाल सत सरिया काम
@kuldeepdeepheer8533
@kuldeepdeepheer8533 4 года назад
ਬਹੁਤ ਬਹੁਤ ਸ਼ੁਕਰੀਆ ਜੀ ਤੁਸੀ ਡੇਰਾ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰਵਾਏ ਤੇ ਹਿਸਟਰੀ ਬਾਰੇ ਜਾਣਕਾਰੀ ਦਿੱਤੀ ਧੰਨਵਾਦ ਤੇ ਸਤਿ ਸ੍ਰੀ ਅਕਾਲ ਜੀ
@ajeetsp
@ajeetsp 4 года назад
Shukar ji🙏🙏🙏🙏
@atarsingh5653
@atarsingh5653 Год назад
ਦੁਨੀਆ ਵਿੱਚ ਹੁਕਮਰਾਨ ਹੋਵੇ ਤਾਂ ਸ਼ੇਰ ਏ ਮਹਾਰਾਜਾ ਰਣਜੀਤ ਸਿੰਘ ਵਰਗਾ
@MOR.BHULLAR-PB05
@MOR.BHULLAR-PB05 Год назад
ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਚੜਦੇ ਪੰਜਾਬ ਵਿੱਚ ਘਰ ਬੈਠਿਆਂ ਗੁਰੂ ਘਰ ਦੇ ਦਰਸ਼ਨ ਕਰਵਾਏ
@jaspalsingh150
@jaspalsingh150 4 года назад
Beautiful narration by Ms.Kiyani.Punjabis must aim to make Punjab the greatest region in Asia.We have the capability,we just have to decide collectively.Bulleshah & Batalvi are the greatest poets of Asia.
@sabapervaizkiyani
@sabapervaizkiyani 4 года назад
thanks
@BhupinderKhurana
@BhupinderKhurana Год назад
@@sabapervaizkiyani ××××××××× Maharaja Ranjit Singh, the founder and ruler of Sikh empire during the early 19th century, has defeated Winston Churchill and Abraham Lincoln to be voted as the greatest leader of all times. In a poll conducted by BBC World Histories magazine, Maharaja Ranjit Singh was voted the greatest leader in world history. Maharaja Ranjit Singh was nominated by historian Matthew Lockwood - assistant professor of history at the University of Alabama - for establishing "modern empire of toleration". BBC World Histories Magazine had asked its readers to vote for the greatest leader from the names nominated by several renowned historians. The readers were asked to choose a leader who "exercised power and had a positive impact on humanity and to explore their achievements and legacy". Maharaja Ranjit Singh was described by nominating historian Matthew Lockwood as a modernising and uniting force, whose reign "marked a golden age for Punjab and northwest India". ######
@waraichlakhwindersingh853
@waraichlakhwindersingh853 Год назад
ਬਹੁਤ ਹੀ ਪਿਆਰੀ ਬੇਟੀ ਪ੍ਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਬੇਟੇ ਅਸੀਂ ਵੀ ਗੁਜ਼ਾਰਾਵਾਲਾ ਤੋਂ ਗੋਂਦਰਾਵਾਲਾ ਤੋਂ ਗ‌ਏਹਾਂ
@pargatbal4108
@pargatbal4108 Год назад
ਬਹੁਤ ਵਧੀਆ ਵਿਚਾਰ, ਮੇਰਾ ਮੁਝ ਮਹਿ ਕਿਛੁ ਨਹੀਂ ਜੋ ਕਿਛੁ ਸੋ ਤੇਰਾ... ਇਸ ਲਈ ਤੁਸੀਂ ਆਪਣੇ ਮਾਪਿਆ ਤੋਂ ਲਈ ਸਿੱਖਿਆ ਨਾਲ ਲੋਕਾਂ ਦੀ ਸੇਵਾ ਕਰ ਰਹੇ ਹੋ , ਤੁਹਾਡੀ ਸੱਚਾਈ, ਸੀਰਤ, ਸੂਰਤ, ਸਲੀਕਾ ਅਤੇ ਤਰੀਕਾ ਤੁਹਾਡੇ ਕੰਮ ਵਿੱਚੋਂ ਦੇਖਿਆ ਜਾ ਸਕਦਾਹੈ। 👌👌👌👌👌 ਤੁਸੀ ਮਹਾਨ ਹੋ ।
@kamaljitsingh1654
@kamaljitsingh1654 Год назад
Bohat hi sohna expand the history of mahara Ranjeet Singh Sher e Punjab 🙏
@rajamansoor1350
@rajamansoor1350 4 года назад
Sher e punjab, the real SHER , super information , hope more punjabis will visit the MARHEE after watching this video. Thanks and appreciate your efforts and research.
@sabapervaizkiyani
@sabapervaizkiyani 4 года назад
Thanks
@nomansatti140
@nomansatti140 3 года назад
Raja mansoor ap kis tarha bahi ye baat kr thy hu ap ko pata hai is gidar ranjeeta karain nn kya kya zulm kiya is kafar nn
@sarvjitsingh1880
@sarvjitsingh1880 2 года назад
@@nomansatti140 Pacca harami hai tu ami se poochna kis yahudi ka hai. tu punjabi nahi Lahnat tere te harami hai tu
@princepathak7241
@princepathak7241 Год назад
@@nomansatti140 apne baap ki izzat kar penchoda
@atifzamana5114
@atifzamana5114 Год назад
Ya shar nayi ghadar ta ju muslamano pa zolam kaya karta ta es ghadar ko sher kata ho TUM how muslaman aor es mughalo ke gholam aor bad ma angrazo ka gholam ta es ko shar nayi ghadar kahna chayaa
@gurbazsinghifs2315
@gurbazsinghifs2315 Год назад
This is beautiful narration great emperor Maharaja Ranjit Singh. We are grateful to her appraising the noble qualities of Maharaja Ranjit Singh that he never awarded death sentence to anyone .
@madanpopli7079
@madanpopli7079 Год назад
ਉਸ ਵੇਲੇ ਦੇ ਹੁਕਰਾਮ ਅਵਾਮ ਨੂੰ ਕੀੜੇ ਮਕੋੜੇ ਸਮਝਦੇ ਸਨ । ਹਕੁਮਤ ਦੋਰਾਨ ਕਿਸੇ ਇਕ ਨੂੰ ਵੀ ਮੋਤ ਦੀ ਸਜ਼ਾ ਨਾ ਦੇਣਾ ਮਹਾਰਾਜੇ ਦੀ ਨੇਕਦਿਲੀ ਤੇ ਮਹਾਨਤਾ ਦਰਸ਼ਾਂਦਾ ਹੈ 🙏🙏
@chanschowdhry8511
@chanschowdhry8511 4 года назад
Saba Pervaiz Kiyani is an excellent historian and researcher. She is rekindling our shared and cherished history. It is amazing that an illiterate Maharaja Ranjit Singh passed the primary education act in 1799 which resulted in 87 of its citizen being able to read and write, which is still a challenge for both East and West Punjab even today. We learn from the video that Maharaja was secular. We need to learn from his empire and how he managed for the good of his countrymen Look forward to seeing videos on Anglo Sikh Wars and on Satlug treaty of 1806, who drafted the treaty which is still considered a master piece legal work of Fakir brothers ministers in Maharaja’s Darbar
@sabapervaizkiyani
@sabapervaizkiyani 4 года назад
thanks
@BhupinderKhurana
@BhupinderKhurana Год назад
❤❤❤❤❤❤❤ Maharaja Ranjit Singh, the founder and ruler of Sikh empire during the early 19th century, has defeated Winston Churchill and Abraham Lincoln to be voted as the greatest leader of all times. In a poll conducted by BBC World Histories magazine, Maharaja Ranjit Singh was voted the greatest leader in world history. Maharaja Ranjit Singh was nominated by historian Matthew Lockwood - assistant professor of history at the University of Alabama - for establishing "modern empire of toleration". BBC World Histories Magazine had asked its readers to vote for the greatest leader from the names nominated by several renowned historians. The readers were asked to choose a leader who "exercised power and had a positive impact on humanity and to explore their achievements and legacy". Maharaja Ranjit Singh was described by nominating historian Matthew Lockwood as a modernising and uniting force, whose reign "marked a golden age for Punjab and northwest India". ❤❤❤❤❤❤❤
@satnamaujla8779
@satnamaujla8779 Год назад
So beautiful explanation for whole narration of maharaja’s Raaj Thank you Bhainji 🙏
@DeepS555
@DeepS555 Год назад
Undivided Punjab was the SUPERPOWER of South Asia which some political forces never liked and divided it playing the community cards.
@avtarjeetsingh7602
@avtarjeetsingh7602 2 месяца назад
ਤੁਸੀਂ ਬੋਹਤਾ ਹੀ ਮਿੱਠੀ ਮਾਂ ਬੋਲੀ ਪੰਜਾਬੀ ਵਿਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸ਼ਖ਼ਸੀਅਤ ਬਾਰੇ ਚਾਨਣਾ ਪਾਇਆ,,,,, ਬੜੀ ਖੋਜ਼ ਭਰਭੂਰ ਜਾਨਕਾਰੀ ਮੁਹਈਆ ਕਰਵਾਈ,,,, ਆਪ ਜੀ ਦਾ ਕੋਟ ਕੋਟ ਧੰਨਵਾਦ ❤
@harpreetgill7215
@harpreetgill7215 4 года назад
It gives a great feeling of contentment and pleasure to listen sikh history from non sikh personality.Thanks Saba,you are doing awesome work .
@sabapervaizkiyani
@sabapervaizkiyani 4 года назад
thanks
@bhinderduhewala2853
@bhinderduhewala2853 4 года назад
ਬਹੁਤ ਸੋਹਣੀ ਬਾਤਾ
@j.skundi7791
@j.skundi7791 Год назад
ਭੈਣ ਮੇਰੀਏ ਕਿੰਨਾਂ ਸੋਹਣਾ ਇਤਹਾਸ ਪੇਸ਼ ਕੀਤਾ ਹੈ ਬਹੁਤ ਬਹੁਤ ਧੰਨਵਾਦ ਚੜ੍ਦੀ ਕਲਾ ਵਿਚ ਰਹੋ👍👌👍👌👍👌👍👌👍👌💙💚🧡🧡💜💜🧡💚🙏🙏🙏
@hunterak4773
@hunterak4773 4 года назад
ਧੰਨਵਾਦ ਜੀ ਇਹ ਜਾਣਕਾਰੀ ਦੇਣ ਲਈ
@kssandhu4693
@kssandhu4693 3 года назад
Dear beta Saba..thank you for re-kindling the Sher-e-Punjab spirit thru your hard work, it is national heritage capital belongs to all of us ( waaris of greater Punjab I.e. Sikhs,Muslims,Hindus n others) and if we,all,work together, we can revive it thru our small contributions of research, education n making people aware of how rich our heritage is.Thanks to west Punjab administration n intellectuals for taking care of our historical jewels. Bless your heart..kp the good work up…best n chardee Kalaa..to you n your team..
@sabapervaizkiyani
@sabapervaizkiyani 3 года назад
Thanks
@khojkhura2397
@khojkhura2397 3 года назад
بوہت ودھیا صبا جی ،خالق اکبر تہاڈے علم،عمر،عزت، لب و لہجے تے آواز۔ اچ ڈھیر ساریاں برکتاں دا وادھا کرے تے ہمیشاں پھلاں وانگ مسکراندے رہوو، آمین
@HarjeetKaur-kq3up
@HarjeetKaur-kq3up 4 года назад
ਬਹੁਤ ਵਧੀਆ ਜੀ
@dharmindersingh3372
@dharmindersingh3372 4 года назад
ਬਹੁਤ ਸੋਹਣਾ ਜਿਉਂ ਦੀ ਵਸਦੀ ਰਹ ਬਹਿਣ
@harpal.singh.ferozepur
@harpal.singh.ferozepur 4 года назад
ਬਹੁਤ ਬਹੁਤ ਧੰਨਵਾਦ ਭੈਣ ਜੀ ।
@NightGuy22
@NightGuy22 4 года назад
Wahy guru, wahy guru
@justcool01
@justcool01 4 года назад
No matter whether your subscribers are less but see quality, your videos rarely get any dislike, thanks for your work for punjab punjabi and punjabiat.
@sabapervaizkiyani
@sabapervaizkiyani 4 года назад
thanks
@tmjatala
@tmjatala 4 года назад
شیرِ پنجاب رنجیت سنگھ دی سمادھی ویکھ کے بوہت اچھا لگا ۔ ایہدے نال نال صبا پرویز کیانی ہوراں نے رنجیت سنگھ دی ذاتی زندگی اوہدی حکمرانی تے تعلیمی نظام بارے قیمتی معلومات بوہت سوہنے سٹائل وچ لوکائی تک پہونچائیاں نیں ۔ In fact it is a worth watching video
@sabapervaizkiyani
@sabapervaizkiyani 4 года назад
شکریہ
@gurdipsingh8609
@gurdipsingh8609 3 года назад
ਬਹੁਤ ਬਹੁਤ ਸ਼ੁਕਰੀਆ ਭੈਣ ਜੀ
@mabidmasood4101
@mabidmasood4101 3 года назад
Dekh k bhut acha lagya k video punjabi che ay 👍❤💯
@yarasingh4040
@yarasingh4040 2 года назад
ਪਿਆਰੀ ਮਹਾਨ ਮੁਸਲਮਨ ਭੈਣ, ਤੁਹਾਡੇ ਸ਼ਬਦ ਉਹਨਾਂ ਲੋਕਾਂ ਦੇ ਮੂੰਹ 'ਤੇ ਇੱਕ ਵੱਡੀ ਚਪੇੜ ਹਨ ਜਿਨ੍ਹਾਂ ਨੇ ਆਪਣਾ ਪੰਜਾਬੀ ਰੰਗ ਗੁਆ ਦਿੱਤਾ ਹੈ।
@desipanjaban
@desipanjaban 4 года назад
Maharaja Ranjit Singh (ਮਹਾਰਾਜਾ ਰਣਜੀਤ ਸਿੰਘ) is part of the history of DES PUNJAB, be it Lehnda Punjab or Charhda Punjab. Lehnde Punjabi only wishes to remember Mogul's rule but he was born and bred PUNJABI. Just because he belonged to a different religion his rule in Lehnda Punjab has been totally ignored in the history of PUNJAB. Thank you Saba ji for bringing it to the forefront. We have ONE language, the same history, and our culture is the same. Appreciate all your efforts to keep the light of united PUNJABIS alight.
@sabapervaizkiyani
@sabapervaizkiyani 4 года назад
thanks
@chanschowdhry8511
@chanschowdhry8511 4 года назад
desipanjaban - the respect I have seen for Maharaja Ranjit Singh in Lehdne Punjab in incredible , it is almost reverence . He was the only son of the soil who ruled Punjab in its history otherwise Punjab was ruled by invaders . There was no death penalty during his regime , no slaughtering of cows and complete religious freedom which is unprecedented even now .
@MandeepSingh-kg6qy
@MandeepSingh-kg6qy 2 года назад
I have met ordinary Lahoris who used to name Maharaja Ranjit Singh with gr8 respect. They always used title “ Maharaja” with the original name which shows their respect for gr8 Maharaja Ranjit Singh. We visited the haveli in Gujranwala where Maharaja was born and the people there, were very proudly referring “Maharaja Ranjit Singh” as one of them who, once ruled the whole Punjab, Kashmir, Sindh till Jamrud. It will be very much wrong to say Pakistani Punjabi doesn’t own Maharaja Ranjit Singh.
@kanhaibhatt913
@kanhaibhatt913 Год назад
​@@chanschowdhry8511No. Punjab was ruled by many indigenous dynasties. Starting from the Mahajanpadas, then it was ruled by native kingdoms, then it was ruled by kings from other parts of India and some foreign origin Indianised kings, like the Mauryan empire, then the Indo Greeks, Indo Scythians, Kushans, Guptas. Then the rule passed to the Vardhans who were native to Punjab. Then the Taanks who were also native. Read some history.
@hsdilgeer
@hsdilgeer 4 года назад
With minor mistakes of history, Saba has made great presentation. Allah Nigaahbaan amdam Ji.
@sabapervaizkiyani
@sabapervaizkiyani 4 года назад
thanks
@usamahasrat
@usamahasrat 4 года назад
kon kon c mistakes?
@rai77irfan
@rai77irfan 4 года назад
Wonderful 👏 you're doing great work on Punjabi culture and history. But I'm really shocked to see that third class videos get many views and subscribers but such a good channel is not receiving that feedback that you deserve. Keep it up. You'll be successful and you'll remain in our hearts and minds. Geo.
@sabapervaizkiyani
@sabapervaizkiyani 4 года назад
thanks for your admiration.
@dilbagstar
@dilbagstar 4 года назад
Shahmir veer ji we should respect history 🙏 and secondly if we can't think positive for someone then we should never think for negativity
@atifzamana5114
@atifzamana5114 Год назад
Ya ak ghadar ta shar nayi
@kamalbajwa47
@kamalbajwa47 2 дня назад
ਨੀ ਮੜੀਏ ਸੇਰੇ ਪੰਜਾਬ ਦੀਏ ਇਕ ਵਾਰ ਜਗਾ ਦੇ ਸ਼ੇਰ ਨੂੰ । 😢😢😢❤❤😢
@jaswantsingh8022
@jaswantsingh8022 Год назад
Beautiful blend of Punjabi and Urdu presentation is truly admirable. The history of Maharaja Ranjit Singh's Raaj was exhilarating.
@mehakdeepkaur3385
@mehakdeepkaur3385 4 года назад
No words ...to explain what I feel after watching this video....you did great job ..
@sabapervaizkiyani
@sabapervaizkiyani 4 года назад
thanks
@LovepreetSingh-ou5bk
@LovepreetSingh-ou5bk Год назад
Thank you so Much Mam 🙏🏻. Tuc Bhut Change Tarike Nal Explain kita . I’m from Mohali(Punjab) .Jado v Apne Sanjhe Punjab Bare koi V Video Dekhda ta Khoon Khool Uthda .Sade Maharaje de Jaan toh Baad Punjabiya Nal Dhakka Hunda hi aa Reha hai . Bhut Dil Karda Lahore,Gujranwala,Jamrood De Kille Vekhande Da . Khaashh Rabb Dono Punjaba nu fer toh Joorr Deve ……🙏🏻😭😭😭
@jatinderbuttar8207
@jatinderbuttar8207 4 года назад
Thanks Saba ji sharing the facts of Sharing Punjab and it's rich heritage 🙏🌹🙏
@sabapervaizkiyani
@sabapervaizkiyani 4 года назад
thanks
@ksbhullar841
@ksbhullar841 4 года назад
Wow great Saba Ji tuhadian sarian videos bahut jankari walian ne. You are the best historical teacher.❤️❤️
@sabapervaizkiyani
@sabapervaizkiyani 4 года назад
thanks.
@dilpareetkaur4684
@dilpareetkaur4684 4 года назад
Thank you saba,you're doing really a great work for promoting and highlighting the heritage of great punjab.May waheGuru, Allah give you more strength.Really you're blessed.loads of love sister.
@sabapervaizkiyani
@sabapervaizkiyani 4 года назад
thanks
@raviinder6406
@raviinder6406 4 года назад
Adaab Saba Bhain ji , bahut hi shandar report waste teh dilon shukriya .
@sabapervaizkiyani
@sabapervaizkiyani 4 года назад
Shukria
@kamaljit2755
@kamaljit2755 Год назад
Thankyou so much for bringing this to light,I don't understand why the icons of Punjab of five rivers have been like leaves in the wind,I thank you for bringing this to life again by your talk and photos,do bringing more ,thankyou
@ranpreetful
@ranpreetful 3 года назад
Your Punjabi speaking skills are appreciable. Maharaja was a secular ruler.
@sabapervaizkiyani
@sabapervaizkiyani 3 года назад
Thanks
@amarjitpannu9357
@amarjitpannu9357 4 года назад
Great information about Sher-e-Punjab. We sorely miss him!
@rcentertainment5674
@rcentertainment5674 5 месяцев назад
SHER E PUNJAB MAHARAJA RANJEET SINGH JI AMAR RAHE. HIS KINGDOM WAS FROM PESHAWAR TO JAMMU AND KASHMIR, TIBET BORDERING CHINA. HE USED TO LOOK UPON ALL RELIGIONS WITH RESPECT. HE HAS BEEN DESCRIBED, GLOBALLY RECOGNISED AS ONE OF THE GREATEST EMPEROR OF HIS TIMES. SPECIAL THANKS TO YOU MA'AM FOR MAKING THIS INFORMATIVE VIDEO.
@GurmeetSingh-en7uz
@GurmeetSingh-en7uz 4 года назад
Bahut vadmulli jaankari jio.. Jug jug jeeo ji
@sabapervaizkiyani
@sabapervaizkiyani 4 года назад
thanks
@GurdeepSingh-uc5ut
@GurdeepSingh-uc5ut 4 года назад
Really appreciate the way you explained the whole thing in such shot time
@sabapervaizkiyani
@sabapervaizkiyani 4 года назад
thanks......
@urbanpunjabi8417
@urbanpunjabi8417 4 года назад
Sher-e- Punjab Maharaja Ranjeet Singh zindabad. Nice video sister God bless you
@muskanriaz6626
@muskanriaz6626 4 года назад
Vadhia sis saba...boht zaberdast content....prayers
@sabapervaizkiyani
@sabapervaizkiyani 4 года назад
thanks
@GurpreetSingh-lt6zy
@GurpreetSingh-lt6zy 4 года назад
Very informative and interesting . God bless
@bhuddazai4375
@bhuddazai4375 4 года назад
Maharaja Ranjit Singh established 1st ever agriculture School of PUNJAB in 1806 namely Maha Singh agriculture School (Father of Ranjit Singh now School is called Govt higher Secondary School Gujranwala it is one of largest School of PUNJAB/Pakistan)
@sabapervaizkiyani
@sabapervaizkiyani 4 года назад
thanks
@mohindersingh2668
@mohindersingh2668 2 года назад
My dear beti you explained. The real and true history of the Sikhism and. Maharaja Ranjit Singh so i appreciate your memory and comprehension
@sabapervaizkiyani
@sabapervaizkiyani 2 года назад
Thank you.
@wolrdtraveller
@wolrdtraveller 2 года назад
I am so grateful to you for your narration of Maharaja Ranjit Singh Ji's story. Perhaps we can always remember that we were one people until the British came to divide us and turn us against one another.
@garryj7845
@garryj7845 Год назад
It was actually Gandhi and Nehru who masterminded the massacre. British expected a peaceful partition, so did Jinnah.
@kanhaibhatt913
@kanhaibhatt913 Год назад
Han re murakh, uske pehle toh musalman aakrantaon ne toh yahaan ramrajya sthapit kiya tha na ?
@soniasingh3832
@soniasingh3832 8 дней назад
Khubsurat video maharaja Ranjit Singh ji tey. Shukaria.
@manvinderpalsingh9323
@manvinderpalsingh9323 4 года назад
Bahut shukriya ji aap de video dekh ke te aap di meethi punjabi sun ke dil kush hunda. Waheguru aap de you tube channel nu hor kamyab kare
@sabapervaizkiyani
@sabapervaizkiyani 4 года назад
thanks
@Proudpunjabi1512
@Proudpunjabi1512 4 года назад
بہت ای ودھیا تے تاریخی گلاں۔۔۔بہت ای ودھیا کوشش
@sabapervaizkiyani
@sabapervaizkiyani 4 года назад
شکریہ
@gulshanara7449
@gulshanara7449 4 года назад
Boht shandaar episode dhee rani saba...Rab sohna tenu boht sariyan kamyabiyan deway....Beta kisay din Bullay shah v video bnauna.
@sabapervaizkiyani
@sabapervaizkiyani 4 года назад
shukria. g zaror.
@narendersingh7396
@narendersingh7396 Год назад
Allah Taala tuwade parvar te tuwade te apni nadr mehr rakhe....jeendey vasdey raho dili dua aey....Aameen!
@SatpalSingh-fj6ov
@SatpalSingh-fj6ov 4 года назад
Great job Saba ji.
@sabapervaizkiyani
@sabapervaizkiyani 4 года назад
Thank you.
@Ki_13_ki_13
@Ki_13_ki_13 3 года назад
Bahut Bahut Shukriya Tuhadda... Allah Salamat Rakhey Aap Ji Nu🤲
@kamaljeetsinghsingh2950
@kamaljeetsinghsingh2950 Год назад
. ਵਾਹ ਭੈਣੇ ਅਵਾਜ਼ ਵੀ ਸੋਹਣੀ ਤੇ ਦੱਸਣ ਦਾ ਤਰੀਕਾ ਵੀ ਬੜਾ ਚੰਗਾ।
@HarbhajanSingh-iy6cm
@HarbhajanSingh-iy6cm Год назад
Wehaguru WaheGuru Ji ka Khalsa WaheGuru Ji ki Fateh
@GurpreetKaur-bw1hk
@GurpreetKaur-bw1hk 4 года назад
Thx for such a precious information ✌🏻
@ninderpanglia5248
@ninderpanglia5248 4 года назад
Wow amazing thanks for sharing .. Bhen Ji, I was lucky enough to visit this place in Nov 19 .
@sabapervaizkiyani
@sabapervaizkiyani 4 года назад
thanks
@gurtejsingh5098
@gurtejsingh5098 3 года назад
Bahut vdia dil khush kr dita g Dhanwad
@sabapervaizkiyani
@sabapervaizkiyani 3 года назад
jeendy raho.
@binnudigoh
@binnudigoh Год назад
ਬੱਹੁਤ ਖੂੱਬ ਭੈਣੇ ਦਿਲ ਖੂੱਸ਼ ਹੋ ਗਿਆ ਧੰਨਵਾਦ।
@user-bw8mc2yp1t
@user-bw8mc2yp1t 7 дней назад
Meri pyari dhi ne bahut changi mitthi Punjabi bol ke khush kar rahi hai Maan hai sanu ahna dhiyan ute bahut sundar
@laddisahota4963
@laddisahota4963 3 года назад
Bahut Wadia Video & Information.....
@sabapervaizkiyani
@sabapervaizkiyani 3 года назад
Shukria
@harmindersingh3256
@harmindersingh3256 4 года назад
Wah ji wah Slama lekim ji
@ajmersingh5594
@ajmersingh5594 Год назад
ਬਹੁਤ ਵਧੀਆ ਭੈਣ ਜੀ ਧੰਨਵਾਦ ਜੀ।
@rajbirrajbir5749
@rajbirrajbir5749 3 года назад
Very well description of Maharaja Ranjit Singh SECULAR rule in North-West Indian Sub-Continent, which leads Maharaja Ranjit Singh as great leader of all times in BBC world history magazine in 2020. Thanks a lot to Saba Pervaiz Kiyani..
@sidhuvictor
@sidhuvictor 4 года назад
Great Video , Thanks for sharing 🙏
@BhupinderSingh-wl9hg
@BhupinderSingh-wl9hg 4 года назад
Panjabia nu apnay virsa Bariay tusi das rahia ho bahot hi Chang'a Kam kar rahio ho khuda tuhanu lamiUmar baksha rab rakha
@sabapervaizkiyani
@sabapervaizkiyani 4 года назад
thanks
@RajinderSingh-zb7ty
@RajinderSingh-zb7ty 4 года назад
A collectable video. Thanks for making it.
@sabapervaizkiyani
@sabapervaizkiyani 4 года назад
thanks
@chamkaurpandher2673
@chamkaurpandher2673 4 года назад
Wah Beta ji wah........... Ba-camal jankari lai shukria........................Kash sada Punjab aaj v ikk ho jave !
@sabapervaizkiyani
@sabapervaizkiyani 4 года назад
shukria
@sidhubaldev1742
@sidhubaldev1742 4 года назад
Kaka swere puri vedio dekhanga.starting barhi achhi goonj c.hun 11pm hogae.
@sabapervaizkiyani
@sabapervaizkiyani 4 года назад
thanks
@Guru.Darshan
@Guru.Darshan Год назад
Thank you for showing us our real culture.
@onkarsingh6066
@onkarsingh6066 3 года назад
I have no words to thank you but keep making videos like this!! These videos make us feel connected with the west Punjab!! Thx sister!!!
@sudhirmanchanda2154
@sudhirmanchanda2154 3 года назад
Thank you for covering this so well!! Bahut Unda
@dashmeshcargomovers5516
@dashmeshcargomovers5516 Год назад
ਬੇਟਾ ਜੀ ਵਾਹਿਗੁਰੂ ਜੀ ਆਪ ਨੂੰ ਸਦਾ ਹੀ ਚੜਦੀ ਕਲਾ ਬਖਸਣ
@harbanssingh9664
@harbanssingh9664 2 года назад
Saba Parvaiz your narrative is excellent and your Punjabi sweet and simple. Not one of the best but it’s the best ever video made on Maharajah Ranjit Singh. Miss Saba you have made the video in a manner highly graceful dignified and decent. You have a great future ahead. Stay blessed!
@sabapervaizkiyani
@sabapervaizkiyani 2 года назад
Thanks.Stay Blessed
@gvrchet7846
@gvrchet7846 4 года назад
Excellent narration and videography. Thank you from California.
@sabapervaizkiyani
@sabapervaizkiyani 4 года назад
thanks
@kamalbajwa47
@kamalbajwa47 2 дня назад
Bhutt khoob bhaine ❤❤❤ jeundi rahe lmiya umran hon tuhadi..sade maharaja di gatha te itihaas baakhubi sunaya ..te sanu dseya asi kon aa ❤❤❤❤🎉🎉🎉🎉
@mamuk2
@mamuk2 27 дней назад
Very useful information about Maharaja Ranjit Singh in impressive Punjabi Accent.
@KuldeepSingh-li9lo
@KuldeepSingh-li9lo Год назад
Nice and simple verbal narration by host easy to understand keep it up good job
@dilbagstar
@dilbagstar 4 года назад
Sister in future add some background traditional n cultural museum
@harpreetferozepur5114
@harpreetferozepur5114 Год назад
Excellent work Saba ji, maharaja baare enni vadhia commentry ajj tak nhi suni,tusi kamaal kr ditta,khush raho
@navdh3903
@navdh3903 4 года назад
Tehdil se thankss mam...
@sabapervaizkiyani
@sabapervaizkiyani 4 года назад
thanks
@sulakhandhaliwal6456
@sulakhandhaliwal6456 Год назад
Saba bhain ji eh chanel maitho kive dekhno reh gya jo 2 sal baad vekhn nu miliya ehnia vadmuliyan yaada baare dikhode o apne vlog vich saada khus chuckya virsa saanu dsde o shala jawania maane meriye bhaine 47 to baad wale paidaishyian nu kujh v nhi pata pr aap doing the great work 👍👏👏
@bhaijasveersingh2878
@bhaijasveersingh2878 4 года назад
Dhanwad ji
Далее
А ВЫ УМЕЕТЕ ПЛАВАТЬ?? #shorts
00:21
Просмотров 1,8 млн
I Took a LUNCHBAR OFF A Poster 🤯 #shorts
00:17
Просмотров 6 млн
Secrets of Lahore ft. Samadhi of Ranjit Singh
11:16
Просмотров 243 тыс.
The Summer Palace of Maharaja Ranjit Singh, Amritsar
9:50