Тёмный

ਦਸਮ ਪਿਤਾ ਦੀ ਪਹਿਲੀ ਜੰਗ || First Battle of Guru Gobind Singh Ji || Dr. Udhoke || 

Dr.Sukhpreet Singh Udhoke
Подписаться 242 тыс.
Просмотров 68 тыс.
50% 1

ਦਸਮ ਪਿਤਾ ਦੀ ਪਹਿਲੀ ਜੰਗ
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਲੜੀ ਗਈ ਪਹਿਲੀ ਜੰਗ ਦੇ ਅਸਲ ਕਾਰਨਾਂ ਬਾਰੇ ਅਸੀਂ ਬਹੁਤ ਘੱਟ ਜਾਣਦੇ ਹਾਂ ਕਿਉਂ ਬਹੁਤ ਸਰੋਤਾਂ ਵਿੱਚ ਸਾਰੀ ਜਾਣਕਾਰੀ ਇਕੱਠੀ ਨਹੀਂ ਮਿਲਦੀ।
ਇਸ ਵਿਖਿਆਨ ਵਿੱਚ ਗੁਰੂ ਸਾਹਿਬ ਦੁਆਰਾ ਲੜੀ ਗਈ ਪਹਿਲੀ ਜੰਗ ਦੇ ਕਾਰਨਾਂ ਅਤੇ ਯੁੱਧਨੀਤੀ ਬਾਰੇ ਅਹਿਮ ਜਾਣਕਾਰੀ ਦਿੱਤੀ ਗਈ ਹੈ।
ਡਾ:ਸੁਖਪ੍ਰੀਤ ਸਿੰਘ ਉਦੋਕੇ

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 121   
@sukhjeetchahalpappichahal371
@sukhjeetchahalpappichahal371 7 месяцев назад
ਅਕਾਲ ਪੁਰਖ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@dilbagsingh9582
@dilbagsingh9582 4 года назад
ਤੁਹਾਡੀ ਮੇਹਨਤ ਨੂ ਵੇਖ ਕੇ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਵਾਣੀ ਨਾਲ ਖੁੱਦ ਹੀ ਜੁੜਨਾ ਚਾਹੀਦਾ ਹੈ
@KulvirTrip
@KulvirTrip 4 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@sandipgrewal192
@sandipgrewal192 4 года назад
ਵਾਹਿਗੁਰੂ ਜੀ ਬਹੁਤ ਹੀ ਡੂੰਘੀ ਖੋਜ ਕਰਕੇ ਆਪ ਜੀ ਗੁਰੂ ਸਾਹਿਬ ਜੀਆਂ ਦੀਆਂ ਜੰਗਾਂ ਦਾ ਵਰਨਣ ਕਰਦੇ ਹੋ।ਆਪ ਜੀ ਤੇ ਮਾਲਕ ਦੀ ਕਿਰਪਾ ਹੈ ਤੇ ਬੇਨਤੀ ਹੈ ਕੇ ਆਪ ਏਦਾਂ ਹੀ ਸਿੱਖ ਪੰਥ ਦੀ ਸੇਵਾ ਕਰਦੇ ਰਹੋ। ਗੁਰੂ ਸਾਹਿਬ ਤੇ ਸਾਹਿਬਜਾਦਿਆਂ ਅਤੇ ਸਿੰਘਾਂ ਦੀਆਂ ਕੁਰਬਾਨੀਆਂ ਸੁਣ ਕੇ ਜੋਸ਼ ਤੇ ਜਲੌਅ ਪੈਦਾ ਹੁੰਦਾ ਹੈ ਜੋ ਕੇ ਜਰੂਰੀ ਹੈ ਸੋ ਆਪ ਜੀ ਦਾ ਬਹੁਤ ਧੰਨਵਾਦ ਹੈ ਜੀ 🙏
@bobsingh9149
@bobsingh9149 2 года назад
⁰⁰⁰⁰
@karamsingh428
@karamsingh428 3 года назад
Waheguru g
@Gurikksarao234
@Gurikksarao234 2 года назад
Bilkul sahi keha Mr udoke singh ji ne
@sukhdevSingh-cg8bk
@sukhdevSingh-cg8bk 3 года назад
Waheguru waheguru waheguru waheguru waheguru waheguru waheguru waheguru waheguru waheguru waheguru
@nirbhaisingh8894
@nirbhaisingh8894 Год назад
Dhan Dhan Shri Guru Gobind Singh Sahib ji 🙏 ♥️ 🌷💖💐💛🥀💙🌻💓⚘️💜🌺💗🌹💞🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 ❤️
@SukhbirSingh-mi6dt
@SukhbirSingh-mi6dt 4 года назад
Kalgiyan Wale Satguru sache Patshah kirpa karan aap ji nu hamesha chardikala baxish karan.
@satindersingh7406
@satindersingh7406 4 года назад
ਜਿਨ੍ਹਾਂ ੧੮ ਜਾਣੇਆਂ ਨੇ ਡਿਸਲਾਇਕ ਕੀਤਾ ਹੈ ਉਹ ਸਿੱਖ ਨਹੀਂ ਹੋ ਸਕਦੇ। ਜੇ ਸਹਿਮਤ ਹੋ ਤਾਂ ਦੱਸੋ।
@khushdhillon3511
@khushdhillon3511 3 года назад
ਵੀਰ ਮੇਰਿਆ ਸਿੱਖ ਤਾਂ ਛੱਡੋ ਡਿਸਲਾਈਕ ਕਰਨ ਵਾਲੇ ਇਨਸਾਨ ਕਹਾਉਣ ਦੇ ਲਾਇਕ ਵੀ ਨਹੀਂ ਹੋ ਸਕਦੇ
@5aab65
@5aab65 7 месяцев назад
The people who dislike the history of the sikhs or sikh Gurus are either Non-Sikhs indians or those Keshadhari Hindus which look like sikhs but are Biparvadhi. Most probably its these latter ones.
@5aab65
@5aab65 7 месяцев назад
Dr Sahib appa nu narrow minded ni hona chahida, appa nu lectures punjabi, English te hindi vich karne chahide ne ya English te Hindi vich subtitles laone chahide ne so apna itihaas broader audience daikh sakaan. I am more then willing and happy to translate your speeches into English, unfortunately I don't know hindi.
@SukhwinderSingh-ws2uy
@SukhwinderSingh-ws2uy 4 года назад
ਅਨਮੋਲ ਹੀਰਾ ਖਾਲਸੇ ਪੰਥ ਦਾ ਡਾ.ਜੀ
@BalwinderSingh-pe9bq
@BalwinderSingh-pe9bq 3 года назад
Waheguru ji 🙏🙏
@balwindersinghsingh8510
@balwindersinghsingh8510 3 года назад
Great singh sahb Great khalsa g
@tajndarsingh7488
@tajndarsingh7488 2 года назад
Waheguru 🙏
@gulzarsingh3681
@gulzarsingh3681 4 года назад
Bahut Shukriya.
@ਸੱਤਾਦਿਆਲਪੁਰਾ
ਗਿਆਨ ਦੀ ਅਨੋਖੀ ਮਿਸਾਲ ਨੋਲਿਜ ਤੇ ਗਿਆਨ ਦਾ ਫ਼ਰਕ ਹੈ ਨੋਲੀਜ ਭਾਵ ਜਾਣਕਾਰੀ ਹੋਣਾ ਗਿਆਨ ਦਾ ਭਾਵ ਨੌਲਿਜ ਵਿਚੋਂ ਨਿਕਲੀ ਜਾਣਕਾਰੀ ਸਹੀ ਤੱਥ ਕੀ ਨੇ ਸੱਚ ਕੀ ਹੈ ਇਸਦੀ ਹੋਂਦ ਪਿੱਛੇ ਲੁੱਕੇ ਸੱਚ ਨੂੰ ਸਾਹਮਣੇ ਲਿਆਉਣਾ ਹੀ ਅਸਲੀ ਗਿਆਨ ਦੀ ਭਰਭਾਸ਼ਾ ਹੈ
@JeetSingh-bn5ff
@JeetSingh-bn5ff 3 года назад
🙏🌹👍
@JaswantSingh-ce8gp
@JaswantSingh-ce8gp 3 года назад
Jai hove gursikh ki
@mukhwindersingh7328
@mukhwindersingh7328 4 года назад
Waheguru jui
@averageguy78
@averageguy78 4 года назад
I am impressed that how Gobind Singh JI know About 1st line of defence i am literally Impressed with his Tactics and Quality of Fighting Troops My Great Respect to Gobind Singh JI Sir can you make more Videos on his Battles
@manmohansinghbhullar2554
@manmohansinghbhullar2554 4 года назад
Dr Udhoke - Tuhanu bahut bahut dhanwad ki tusi sangatan nu Sikh itihaas baret jagruk kar rahe ho. Main vi tuhadi ithihaskari facts nu sun ke apni knowledge wadha paya han. Waheguru ji da khalsa te Waheguru ji di fateh.
@jasbirkaurmalhi4968
@jasbirkaurmalhi4968 4 года назад
Great effort 🙏
@ankushsingla6103
@ankushsingla6103 4 года назад
🌹waheguru ji🌹👋
@manjitsoni9676
@manjitsoni9676 2 года назад
🙏🌹ਧੰਨੁ ਧੰਨੁ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🌹🙏
@sarvjitdeol9622
@sarvjitdeol9622 4 года назад
ਵੀਰ ਜੀ ਹਮੇਸ਼ਾ ਦੀ ਤਰ੍ਹਾਂ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਤਹਾਸ ਤੇ ਚਾਨਣਾ ਪਾਇਆ ਇਸ ਵਾਰ ਤੁਹਾਡੀ ਆਵਾਜ਼ ਸਾਫ ਸੁਣ ਨਹੀਂ ਰਹੀ ਕਮਰੇ ਵਿਚ ਗੂੰਜ ਪੈ ਰਹੀ ਹੈ ਤੁਹਾਡਾ ਕੋਈ ਕਸੂਰ ਨਹੀਂ ਤੁਸੀਂ ਅਪਣਾ ਕੰਮ ਇਮਾਨਦਾਰੀ ਨਾਲ ਕਰ ਰਹੇ ਹੋ ਧੰਨਵਾਦ 🙏
@singhraman4039
@singhraman4039 4 года назад
ਬਹੁਤ ਵਧੀਅਾਾਾਾਾਾਾਾਾਾ
@singhvirkvirk1597
@singhvirkvirk1597 4 года назад
ਵਾਹਿਗੁਰੂ ਜੀ ।
@kalwandarsandhu5929
@kalwandarsandhu5929 3 года назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@luckygill5259
@luckygill5259 4 года назад
Wah kya baaatta❤🌊 sea of📚 knowledge
@NaturesonHerbals
@NaturesonHerbals 4 года назад
ਖਾਲਸਾ ਜੀ ਜ਼ਫ਼ਰਨਾਮਾ ਦਾ ਸਹੀ ਤੇ ਸਟੀਕ ਅਨੁਵਾਦ ਕਿਵੇਂ ਜਾ ਕਿਸ ਕਿਤਾਬ ਚ ਮਿਲ ਸਕਦਾ ਚੰਗਾ ਹੋਵੇ ਜੇ ਤੁਸੀਂ ਹੀ ਪੂਰਾ ਜ਼ਫਰਨਾਮਾ ਪੰਜਾਬੀ ਚ ਟ੍ਰਾਂਸਲੇਟ ਕਰੋ youtube ਤੇ
@GURDIT17
@GURDIT17 4 года назад
Natureson Herbals kita hoya
@NaturesonHerbals
@NaturesonHerbals 4 года назад
@@GURDIT17 ਵੀਰੇ ਲਿੰਕ ਦੇ ਸਕਦੇ ਹੋ??? ਇੱਕ ਵੀਡੀਓ ਹੈ ਇਹਨਾਂ ਦੀ ਮੇਰੇ ਕੋਲ ਪਰ ਉਹਦੇ ਚ ਸਾਰੇ ਜ਼ਫਰਨਾਮਾ ਦਾ ਅਨੁਵਾਦ ਨਹੀਂ ਹੈ ਕੁਝ ਚੋਣਵੀਆਂ ਗੱਲਾਂ ਹੀ ਆ
@GURDIT17
@GURDIT17 4 года назад
ਵੀਰ ਸਰਚਕਰੋ ਜਫਰਨਾਮਾ ਡਾ ਸੁਖਪ੍ਰੀਤ ਗਿੰਘ ਵਲੋ
@GURDIT17
@GURDIT17 4 года назад
ਵੀਰ ਸਾਇਦ ਓਹੀ ਹੋਨੀ
@NaturesonHerbals
@NaturesonHerbals 4 года назад
@@GURDIT17 ਹਾਂਜੀ ਉਹ ਵੇਖੀ ਆ ਵਿਚਾਰ ਗੋਸ਼ਟੀ ਵਾਲੀ ਪਰ ਮੰਨ ਨੂੰ ਤਸੱਲੀ ਨਹੀਂ ਹੋਈ ਮੇਰੇ ਬਾਜਾਂ ਵਾਲੇ ਬਾਰੇ ਹੋਰ ਜਾਣਨਾ ਤੇ ਇਸ ਲਈ ਜ਼ਫਰਨਾਮਾ ਤੋਂ ਉਪਰ ਕੀ ਹੋ ਸਕਦਾ
@bikarjitsingh34bikarjitsin10
@bikarjitsingh34bikarjitsin10 3 года назад
very good
@balbindarkaur6842
@balbindarkaur6842 4 года назад
Waheguru ji🚩🚩🙏🏻🙏🏻
@shinderchaihal9027
@shinderchaihal9027 2 года назад
🙏🙏
@kulwantsingh5508
@kulwantsingh5508 4 года назад
ਸਿੱਖ ਕੌਮ ਦੇ ਮਹਾਨ ਇਤਿਹਾਸ ਨੂੰ ਪੰਥ ਦੇ ਮਹਾਨ ਰਤਨ ਡਾਕਟਰ ਸਾਹਿਬ ਜੀ ਨੇ ਠੀਕ ਕਰਕੇ ਸਾਡੀਆਂ ਝੋਲੀਆਂ ਭਰ ਦਿੱਤੀਆ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਲੰਮੀ ਉਮਰ ਤੰਦਰੁਸਤੀ ਬਖਸ਼ਿਸ਼ ਕਰਨ ਸਦਾ ਚੜ੍ਹਦੀ ਕੱਲਾ ਦੀ ਬਖਸ਼ਿਸ਼ ਕਰਨ
@manipreet896
@manipreet896 4 года назад
waheguru ji
@sarvjitdeol9622
@sarvjitdeol9622 4 года назад
ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਕਰੌੜ ਵਾਰ
@sohan-qo3dv
@sohan-qo3dv 3 года назад
Thanks
@ramindersingh5457
@ramindersingh5457 4 года назад
V good ji
@amankhairamusic
@amankhairamusic 4 года назад
BHT BHT meharbani dr. Sahb waheguru mehar kre tuhde te
@jugjeetsingh7192
@jugjeetsingh7192 3 года назад
ਸਾਈਡਾਂ ਤੋ ਆਵਾਜਾਂ ਬਹੁਤ ਆ ਰਹੀਯਾਂ ਹੈ
@jogasingh1326
@jogasingh1326 3 года назад
Use Headphones and Concentrate... And sit on a peaceful area
@jodhasandhu2944
@jodhasandhu2944 4 года назад
Wahe Guru ji...
@m4engineering
@m4engineering 4 года назад
ਬਹੁਤ ਵਧੀਆ ਜੀ।
@JSMann-oc8il
@JSMann-oc8il 3 года назад
Waheguru ji
@BalwinderSingh-ec9kj
@BalwinderSingh-ec9kj 4 года назад
dr saab akali fulla singh di history daso plz
@swarnsinghajji1224
@swarnsinghajji1224 4 года назад
Veer ji bhut vadea Jo tusi sikh com De ithas bare sikh com nu nano karwa rahe oo
@SuperNavdip
@SuperNavdip 4 года назад
wah, dr. sahib kol ithas da khana hai waheguru kra is tran sangt dian Gillian bhrda rho, waheguru tuhanu tndrusti bkhsan
@SatnamSingh-ds9dc
@SatnamSingh-ds9dc 4 месяца назад
ਗੁਰਬਾਣੀ ਤਾਂ ਸਮੁੰਦਰ ਨਾਲੋ ਵੀ ਡੂੰਘੀ ਹੈ ਜੀ ਜੈਸੀ ਡੁੱਬਕੀ ਮਾਰੋਗੇ ਵੈਸਾ ਹੀ ਗਿਆਨ ਗੁਰੂ ਰਾਮਦਾਸ ਸਾਹਿਬ ਜੀ ਤੁਹਾਡੀ ਝੋਲੀ ਪਾ ਦੇਣਗੇ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@ਸੱਤਾਦਿਆਲਪੁਰਾ
ਰੌਸ਼ਨ ਦਿਮਾਗ ਸ਼ਖਸੀਅਤ ਵੱਡੇ ਵੀਰ ਡਾਕਟਰ ਸੁਖਪ੍ਰੀਤ ਸਿੰਘ ਜੀ ਉਦੋਕੇ
@RDSingh-xc1ln
@RDSingh-xc1ln 4 года назад
Waheguru ji ka khalsa Waheguru ji ki fateh Singh sahab ji, volume vich eco ban rhi h ji.
@DilpreetSingh-up9rz
@DilpreetSingh-up9rz 4 года назад
ਵਾਹਿਗੁਰੂ ਜੀ
@harkiratsinghmarwah7036
@harkiratsinghmarwah7036 4 года назад
Thank you ji bohot wadia lecture♥️
@preetrandhawa6548
@preetrandhawa6548 3 года назад
Sir hats off to the pious work you are doing in preserving our history.
@saranjitsinghravi3447
@saranjitsinghravi3447 4 года назад
Waheguruji waheguruji waheguruji waheguruji waheguruji
@saytruth1382
@saytruth1382 4 года назад
What we Sikh can deduce from this battle.? We are to establish our own State of independence.
@jimmysingh5286
@jimmysingh5286 4 года назад
Waheguruje
@manmeetbhinder5406
@manmeetbhinder5406 4 года назад
thanks so much bhai shieb sir
@KamalSinghBhinder
@KamalSinghBhinder 4 года назад
ਧਨਵਾਦ ਜੀ
@vickybadwal406
@vickybadwal406 4 года назад
wah kmaal geyaan dr sahib.
@pritamsingh6662
@pritamsingh6662 4 года назад
ਕੀ ਗੁਰੂ ਤੇਗ ਬਹਾਦਰ ਨੇ ਸਿਰਫ਼ ਹਿੰਦੂਧਰਮ ਦੀ ਰੱਖਿਆ ਲਈ ਕੁਰਬਾਨੀ ਦਿੱਤੀ ਸੀ ਜਾਂ ਜਨਤਾ ਦੇ ਮੌਲਿਕ ਹੱਕਾ ਦੀ ਰਾਖੀ ਲਈ ਇਹ ਕਹਿਕੇ ਕਿ ਗੁਰੂਸਾਹਿਬ ਨੇਹਿੰਦੂਧਰਮ ਲਈ ਬਲੀਦਾਨ ਦਿੱਤਾ ਅਸੀਂ ਬਲੀਦਾਨ ਦਾ ਘੇਰੇ ਥੋੜ੍ਹਾ ਕਰਨ ਯਤਨ ਨਹੀਂ ਕਰ ਰਹੇ
@gurbanishabad8143
@gurbanishabad8143 4 года назад
Voice clear nhi h dr.sahab..plz ek alag to video bnake upload krdo you tube te iss Jung bare ji
@shinderbal3014
@shinderbal3014 4 года назад
Good aa veer g I am big fan of you 🙏
@satbirsingh976
@satbirsingh976 4 года назад
Very good ji
@bawasingh9359
@bawasingh9359 4 года назад
Bhai sahib lead with historian team so you can correct all Sikh history which will help our Sikh generations no one else willbdo this work
@jagjotsingh4441
@jagjotsingh4441 4 года назад
🙏🙏🙏🙏🙏
@inderpalsingh2148
@inderpalsingh2148 4 года назад
ਭਾਈ ਸਾਹਿਬ ਜੀ ਪਹਿਲੀ ਲੱਕੜ ਦੀ ਤੋਪ ਵਰਤਣ ਦੀ ਪੁਸ਼ਟੀ ਕਰਿਓ ਕਿ ਛੇਵੇਂ ਪਾਤਸ਼ਾਹ ਜੀ ਨੇ ਜੰਗਾਂ ਵਿੱਚ ਵਰਤੀ ਕਿ ਸਰੂਆਤ ਹੀ ਦਸਮ ਪਾਤਸ਼ਾਹ ਜੀ ਨੇ ਕੀਤੀ , ਵਰਤੋਂ ਵਿੱਚ ਲਿਆਂਦੀ?
@jagdeepkaur5039
@jagdeepkaur5039 4 года назад
👍👍👍👍👍🙏
@mediaworld3214
@mediaworld3214 4 года назад
Veer ji ikk swaal c ki baba deep singh ji ate baba banda singh bahadur kadi mile c......? Ate taksal da ithaas ki hai ki taksaal sahi vich baba dewp singh ji ne banai c..? Pls jroor reply karna
@dilbagsingh9582
@dilbagsingh9582 4 года назад
ਵੀਰ ਜੀ ਚਾਣਨ ਪਾਓ ਕਿ ਸਿੰਘ ਸ਼ਬਦ ਜਦੋਂ ਹੋਂਦ ਵਿਚ ਆਇਆ
@kalertarsem160
@kalertarsem160 4 года назад
💓
@harmeetsingh8611
@harmeetsingh8611 4 года назад
♥️♥️♥️♥️
@singhhardeep2006
@singhhardeep2006 4 года назад
🙏
@harch620
@harch620 4 года назад
What is the name of Punjabi translation of chankya niti.
@amandhindsa2195
@amandhindsa2195 4 года назад
ਅਵਾਜ਼ ਸਾਫ਼ ਨੀ,ਕਿਰਪਾ ਕਰਕੇ ਇਸ ਵਿਚ ਸੁਧਾਰ ਕਰੋ ਜੀ
@human3385
@human3385 3 года назад
3:20
@msingh4454
@msingh4454 4 года назад
Echo bahut hai.voice editing etc karke upload karo plz. Sunan Wich pareshani hundi aa.
@pbx0325
@pbx0325 4 года назад
ਅਵਾਜ ਸਾਫ ਨਹੀਂ ,, ਕਿਰਪਾ ਕਰਕੇ ਇਸ ਚ ਸੁਧਾਰ ਕਰੋ।
@mo9ucool
@mo9ucool 4 года назад
Sir rani jinda je bare. Koi pakki jankari v sanji kro plz. Dilo benty hai
@terachann9897
@terachann9897 4 года назад
Bhai sahib ji ek video es problem te vi share karo ki sikh itihas to rileted imarta Kyo karsewa de na te khatam kar ke new imarta banaiya gayia like as chamkaur di garhi jo ki 1962 tak sahi salamat si and thanda burj sarhind aur kila siri anandgarh sahib poora change kar ditta gya mai mere friends nal sarhind and anandpur sahib darshan karan gya ta man Bahot hi dekhi hoya Kyo ki asi special historical mounaments vekhan hi gye si but sab change milya sade kola new generation kol mahah itihas diya nishaniya hi nahi han jo si sgpc ne khatam kar dittiya ya change kar ditiya
@harjotsingh6574
@harjotsingh6574 4 года назад
Veer g voice pls cleer krn nu keha kro
@Navjotsingh-od5gv
@Navjotsingh-od5gv 4 года назад
Maan aa sanu tuhadai tai.
@sakaranbirsingh1545
@sakaranbirsingh1545 4 года назад
Volume clear nahi hai.
@sunnys1756
@sunnys1756 3 года назад
Quam de upar kodh hai sgpc
@deepgharu6076
@deepgharu6076 4 года назад
bai volume samjh ni ondi pai sounde da backup biht aw .....
@onmoveindia
@onmoveindia 4 года назад
awaj saf nhi
@terachann9897
@terachann9897 4 года назад
I think ki itihasik imarta nal chedchad karan waleya nu sikh kaum to saja milni chahidi hai. why ????????????????????
@sukhjindersingh1675
@sukhjindersingh1675 4 года назад
ਭਗਾਣੀ ਦੀ ਜੰਗ ਵਿੱਚ ਭਾਈ ਮਨੀ ਸਿੰਘ ਵੀ ਲੜਿਆ ਸੀ ਜਾਂ ਨਹੀ।
@deepakmehmi8129
@deepakmehmi8129 4 года назад
khalsa ji pehla te hindustan kehna bnd kro
@averageguy78
@averageguy78 4 года назад
Yes that is Right
@GURDIT17
@GURDIT17 4 года назад
deepak mehmi right
@deepakmehmi8129
@deepakmehmi8129 4 года назад
sade desh da name india ja bharta as
@kulwarnsingh688
@kulwarnsingh688 3 года назад
Waheguru ji 🙏
@batth0021
@batth0021 4 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@kalwandarsandhu5929
@kalwandarsandhu5929 3 года назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@gurwindersinghkahllon4153
@gurwindersinghkahllon4153 4 года назад
Waheguru ji
@inderjitsingh893
@inderjitsingh893 Год назад
Waheguru ji 🙏
@paraspreetsingh3299
@paraspreetsingh3299 3 года назад
Waheguru ji
@JasbirSingh-ux4vu
@JasbirSingh-ux4vu 4 года назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@harbhindersingh5402
@harbhindersingh5402 4 года назад
Waheguru jio
@manpreetdhindsa9332
@manpreetdhindsa9332 4 года назад
Waheguru ji
@jaskiratsingh8362
@jaskiratsingh8362 4 года назад
Waheguru ji
@AmritSingh-ur8xx
@AmritSingh-ur8xx 4 года назад
Waheguru ji
@karnkarm3373
@karnkarm3373 4 года назад
Waheguru ji
@sarvansinghgill6333
@sarvansinghgill6333 4 года назад
Waheguru ji
Далее
Living life on the edge 😳 #wrc
00:17
Просмотров 6 млн