Тёмный
No video :(

ਅੱਜ ਮੈਂ ਵੀ ਵਿੱਕੀ ਗੌਂਡਰ ਹੁੰਦਾ ਤੇ ਮੇਰਾ ਵੀ encounter ਹੋ ਜਾਂਦਾ || Story of drug addicted Manga 

BoloBoloShow
Подписаться 772 тыс.
Просмотров 979 тыс.
50% 1

#lifestory

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,2 тыс.   
@Navdeepsingh-oc5ou
@Navdeepsingh-oc5ou 4 года назад
Mam you was my teacher between year 2010 to 2013. I remember ki tuc library ch tuhadi duty hundi c te tuc us time v path krde hunde c .. bahut vdia c tuc bahut bada struggle c tuhadi life da ..
@rbrar3859
@rbrar3859 5 лет назад
ਇਸ ਵੀਰ ਦੀ ਘਰਵਾਲੀ ਕੁੜੀ ਬਹੁਤ ਸਿਆਣੀ ਸੀ ਇਹ ਤਾਂ ਹੀ ਬੱਚ ਗਿਆ ਜਿਉਂਦੇ ਰਹੋ
@9876585024
@9876585024 5 лет назад
Ramditta Brar Bilkul mande ha tuhadi gal but ehi ik kudi hundi ta munda kade enna saath na dinda te kado da chad dinda plus ki ki gallan sunan nu mildia. Sadi society de aahi double standards ne jis karke munde galat raah painde ne
@rbrar3859
@rbrar3859 5 лет назад
@@9876585024 ਸਤਿ ਕਾਰ ਯੋਗ ਬਾਈ ਜੀ, ਤੁਸੀਂ ਵੀ ਬਿਲਕੁਲ ਸਹੀ ਹੋ
@mahekmahra530
@mahekmahra530 5 лет назад
Right g mare husband v ehi nsha krde ne 5 years ho gy c manu smjondi nu jdo Hun Mai aapne ghar dsyea ta oupro mare ty hi iljaam lgonde ne k u di ldki hi glt hai bf bnodi aa
@mahekmahra530
@mahekmahra530 5 лет назад
@Mintu Randhawa hanji
@lakhvindersingh256
@lakhvindersingh256 5 лет назад
@@mahekmahra530 shi gl aa pyari bhena ame hi krde aa jo asli nshedi aa jo is daldal bich fshe. hoye aa
@swarnjet1239
@swarnjet1239 5 лет назад
ਅੈਂਦਾਂ ਦੀ ਪਤਨੀਅਾਂ ਚ ਹੀ ਰੱਬ ਹੈ .ਘਰ ਸਵਰਗ ਹੈ ਮੈਨੂੰ ਨੀ ਲਗਦਾ ਕਿਤੇ ਜਾਣ ਦੀ ਜਰੂਰਤ ਹੈ ਪਰਿਵਾਰ ਨੂੰ ਬਾਕੀ ਧੰਨ ਧੰਨ ਸ਼ੀ੍ ਗ਼ੁਰੂ ਗਰੰਥ ਸਾਹਿਬ ਜੀ ਦਾ ਸ਼ੁਕਰ ਜਰੂਰ ਕਰਨਾਂ ਚਾਹੀਦਾ ਅੈਨੀਂ ਚੰਗ਼ੀ ਵਾੲਿਫ਼ ਮਿਲੀ ਹੋਣ ਕਰਕੇ
@yadsandhu9526
@yadsandhu9526 5 лет назад
Great job bhanji waheguru ji sda kirpa rkhn khush roooo
@sunnybrisbanesingh8076
@sunnybrisbanesingh8076 5 лет назад
Swarnjet 123 I m one of them too paji
@baljinderpalkaur9913
@baljinderpalkaur9913 4 года назад
Waheguru ji ney Mehar kiti hai
@DeepakKumar-nr1we
@DeepakKumar-nr1we 4 года назад
Very nice vji
@roopgrewal674
@roopgrewal674 5 лет назад
ਬਹੁਤ ਭਾਗਾਂ ਵਾਲਾ ਮੇਰਾ ਭਤੀਜਾ, ਅੰਮ੍ਰਿਤ ਵਰਗਾ ਜੀਵਨ ਸਾਥੀ ਪਰਮਾਤਮਾ ਹਰ ਇਕ ਨੂੰ ਦੇਵੇ। ਯੁੱਗ ਯੁੱਗ ਜੀਓ, ਵਾਹਿਗੁਰੂ ਹਰ ਖੁਸ਼ੀ ਬਖਸ਼ੇ ।
@roopgrewal674
@roopgrewal674 5 лет назад
@@govind_jahangiria ਹਾਂਜੀ
@anuwadhawan7955
@anuwadhawan7955 5 лет назад
ki tusi ehna da ph.no.de skde o
@roopgrewal674
@roopgrewal674 5 лет назад
@@anuwadhawan7955+91 8544917521
@inderjeetkaur8692
@inderjeetkaur8692 5 лет назад
Jnade Ho g
@Sukhraj_Aulakh_1313
@Sukhraj_Aulakh_1313 5 лет назад
Jagroop Kaur m.facebook.com/story.php?story_fbid=506043926401923&id=100009889597503
@Loveboparai1313
@Loveboparai1313 5 лет назад
ਬਹੁਤ ਵੱਡੀ ਸੋਚ ਆ ਇਸ ਭੈਣ ਦੀ ਜਿਸ ਨੇ ਐਨੀ ਵੱਡੀ ਹਿੰਮਤ ਕਰਕੇ ਇੱਕ ਨਸ਼ਿਆਂ ਦੀ ਦਲਦਲ ਵਿੱਚ ਫ਼ਸੇ । ਇਨਸਾਨ ਨੂੰ ਫੇਰ ਇਨਸਾਨੀ ਜਾਮੇ ਵਿੱਚ ਵਾਪਸ ਲਿਆਂਦਾ,
@punjabimunde6590
@punjabimunde6590 5 лет назад
ਵਾਹ ਕੁੜੀਏ ਜਿਉਦੀ ਰਹਿ , ਤੇਰੇ ਸਿਦਕ ਨੂੰ ਸਲਾਮ
@nagarmal1023
@nagarmal1023 4 года назад
Great wife Amrit ji..
@HS-wy2ts
@HS-wy2ts 5 лет назад
ਬਾੲੀ ਜੀ ਦੀ ਅਸੰਭਵ ਸਫਲਤਾ ਦਾ ਸਿਹਰਾ ਸਾਡੀ ਦਲੇਰ ਭੈਣ ਨੂੰ ਜਾਂਦਾ।
@user-gt5iq1ht8l
@user-gt5iq1ht8l 4 года назад
ਵੀਰੇ ਬਹੁਤ ਵਧੀਆ ਗੱਲਾ ਕੀਤੀਆਂ ਨੇ ਤੁਹਾਨੂੰ ਦੋਨਾਂ ਨੂੰ ਸਲੂਟ ਆ ਜਿਉਂਦੇ ਵਸਦੇ ਰਹੋ
@bacardihunters
@bacardihunters 5 лет назад
ਸਲੂਟ ਹੈ ਭੈਣੇ ਤੈਨੂੰ
@makhankalas660
@makhankalas660 5 лет назад
ਮੰਗੇ ਵੀਰ ਤੁਸੀ ਬਹੁਤ ਕਰਮਾ ਵਾਲੇ ਹੋ ਤੁਹਾਡਾ ਜੀਵਨ ਸਾਥੀ ਬਹੁਤ ਵਧੀਆ ਮਿਲੀਆ ਤੁਹਾਨੂੰ ਬਹੁਤ ਜਿਆਦਾ ਪਿਆਰ ਕਰਦੀ ਹੈ, ਆਪਣੇ ਪਿਆਰ ਦੇ ਬਦਲੇ ਬਹੁਤ ਦੁੱਖ ਹੰਡਾਇਆ ਇਸ ਤੋਂ ਉੱਪਰ ਕੋਈ ਨਹੀਂ ਕਰ ਸਕਦਾ, ਇੱਕ ਗੱਲ ਬਹੁਤ ਵਧੀਆ ਲੱਗੀ, ਕਿ ਜੇ ਮੇਰਾ ਤਲਾਕ ਹੋ ਗਿਆ ਮੇਰਾ ਵਿਆਹ ਹੋਰ ਕਿਤੇ ਹੋ ਗਿਆ, ਫੇਰ ਮੈਨੂੰ ਪਤਾ ਲੱਗਿਆ ਕਿ ਇਹਨਾ ਦੀ ਮੌਤ ਹੋ ਗਈ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦੀ, ਐਨਾ ਜਿਆਦਾ ਪਿਆਰ ਕਰਨ ਵਾਲਾ ਜੀਵਨ ਸਾਥੀ ਕਿਸੇ ਕਰਮਾ ਵਾਲੇ ਨੂੰ ਮਿਲਦਾ ਹੈ, ਮੰਗੇ ਵੀਰ ਤੁਸੀ ਬਹੁਤ ਕਰਮਾ ਵਾਲੇ ਹੋ ਵਾਹਿਗੁਰੂ ਜੀ ਮੰਗੇ ਵੀਰ ਮੰਗੇ ਵੀਰ ਦੀ ਪਤਨੀ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
@kambojpriya7948
@kambojpriya7948 5 лет назад
Makhan Kalas sahi gal a veer
@kambojpriya7948
@kambojpriya7948 5 лет назад
Taran Gill o m ji veer bachu
@charanjeetsingh9473
@charanjeetsingh9473 5 лет назад
@@kambojpriya7948 to
@charanjeetsingh9473
@charanjeetsingh9473 5 лет назад
The
@kambojpriya7948
@kambojpriya7948 5 лет назад
Charanjeet Singh ki kah rhy ho veer ji
@gurjindersinghsandhu2701
@gurjindersinghsandhu2701 5 лет назад
ਅਸੀ ਸਾਰੇ ਹੀ ਆਪਣੀਆਂ ਘਰਵਾਲੀਆਂ ਦਾ ਮੁੱਲ ਨਹੀ ਮੋੜ ਸਕਦੇ ਉਹ ਹਮੇਸ਼ਾ ਆਪਣੀ ਖੁਸ਼ੀ ਸਾਡੇ ਖੁਸ਼ੀ ਚੋ ਲੱਬਦੀਆਂ ਪਰ ਸਮਝਣ ਦੀ ਲੋੜ ਏ ਮੈਨੂੰ ਵੀ ਥੋੜਾ ਲੇਟ ਸਮਝ ਆਈ ਮੈਂ ਵੀ ਮਾੜੇ ਸਮੇਂ ਚੋਂ ਲੰਗਿਆ ਹੋਇਆਂ ਹਾਂ।ਮੈਂ ਵੀ 90% ਠੀਕ ਹਾਂ ਵਾਹਿਗੁਰੂ ਜੀ ਦਾ ਸ਼ੁੱਕਰ ਏ।
@Amanmansadebilovers2466
@Amanmansadebilovers2466 5 лет назад
Gurjinder Singh Sandhu ਵੀਰ ਜੀ ਤੇਰਾ ਕੂਮੇਟ ਪੜ ਕੇ ਸੁਆਦ ਆ ਗਿਆ ਤੂੰ ਵਾਈ ਜਮਾ ਸੱਚ ਕਿਹਾ ਕਿ 90%ਠੀਕ ਆ।।। ਮਤਲਬ ਇਕ ਅੱਧ ਕਾਰਡ ਲਾ ਲੈਣਾ ਮੇਰੇ ਵਾਂਗ ਵੀਰ ਮੈ ਵੀ ਬੋਹਤ ਦੂਰੋ ਮੁੜ ਕੇ ਆ ਇਆ ਪਰ ਇਸ ਸਾਲੇ ਨਸ਼ੇ ਦੇ ਚੱਕਰ ਵਿਚ ਘਰ ਬਸਾਉਣਾ ਭੂਲ ਗਿਆ। ਬੜਾ ਅਫਸੋਸ ਆ ਮੈਨੂੰ
@surjitkaur8997
@surjitkaur8997 5 лет назад
Take care bro.
@harmindersidhu5563
@harmindersidhu5563 5 лет назад
WAHEGURU JI CHARDIKLA BAKSHAN GURJINDER SINGH SANDHU JI
@Amanmansadebilovers2466
@Amanmansadebilovers2466 5 лет назад
Harminder Sidhu ਧੰਨਵਾਦ ਵੀਰ
@Amanmansadebilovers2466
@Amanmansadebilovers2466 5 лет назад
Harminder Sidhu ਅੱਛਾ . ਉਹੀ 90%ਆਲਾ ਵਾਈ ਹਾਹਾ ਹਾਹਾ
@nafferamitti1963
@nafferamitti1963 5 лет назад
ੲਿਹੋ ਜੇਹੀਅਾਂ ਕੁੜੀਅਾਂ ਹੁੰਦੀਅਾਂ ਨੇ ਮਹਾਨ ਬਹੁਤ ਵਧੀਅਾ
@sumervlogs111
@sumervlogs111 5 лет назад
ਮੰਗੇ ਵੀਰ ਜੀ ਤੁਹਾਡੇ ਜੀਵਨ ਸਾਥੀ ਤੇ ਵਾਹਿਗੁਰੂ ਜੀ ਦੀ ਬਹੁਤ ਮਿਹਰ ਹੈ ਸਾਰਾ ਸਿਹਰਾ ੳੁਸ ਭੈਣ ਨੂੰ ਜਾਦਾ ਜਿੳੂਦੀ ਰਹਿ ਭੈਣੇ ਤੇਰਾ ਘਰ ਹਸਦਾ ਵੱਸਦਾ ਰਹੇ
@baljitsingh4065
@baljitsingh4065 5 лет назад
ਖਾਲੀ ਜਗ੍ਹਾ ਭਰਨ ਲਈ ਨਾਮ ਜਪਿਆ ਕਰੋ ।ਵਿਚਾਰ ਬਹੁਤ ਵਧੀਆ
@punjabimunde6590
@punjabimunde6590 5 лет назад
ਵਾਹ ਜਿੱਤ ਗਿਆ ਜਿੰਦਗੀ ਮੰਗਾਂ ਸਿਆਂ
@avtarsingh9498
@avtarsingh9498 5 лет назад
ਇਹ ਤਾਂ 110 % ਪੱਕੀ ਗੱਲ ਹੈ ਕਿ ਬਿਗੜੇ ਹੋਏ ਬੰਦੇ ਨੂੰ ਉਸ ਦੀ ਘਰਵਾਲੀ ਹੀ ਸਹੀ ਟਿਕਾਣੇ ਲਿਆਉਂਦੀ ਹੈ ਕੋਈ ਸੈਂਟਰ ਨਹੀਂ । ਘਰ ਵਾਲੀ ਦੀ ਹਿੰਮਤ ਹੌਸਲਾ ਡਿੱਗੇ ਹੋਏ ਬੰਦੇ ਚ ਜਾਨ ਪਾ ਦਿੰਦਾ ਹੈ ਬਟ ਜੇਕਰ ਘਰਵਾਲੀ ਸੋਚੇ ਕਿ ਲੜ ਕੇ ਕਲੇਸ਼ ਕਰਕੇ ਛੁਡਵਾ ਦੇਵਾਂਗੀ ਇਹ ਹੋ ਨਹੀਂ ਸਕਦਾ
@malwewale3822
@malwewale3822 5 лет назад
ਅੰਮ੍ਰਿਤ ਭੈਣ ਅੱਜ ਤੁਹਾਨੂੰ ਮਿਲਣ ਨੂੰ ਦਿਲ ਕਰਦਾ , ਪਰਮਾਤਮਾ ਤੇ ਯਕੀਨ ਨੇ ਤੁਹਾਡਾ ਸੁਗਾਹ ਬਚਾ ਲਿਆ , ਇਹ ਵੀਡੀਓ ਹੋਰ ਭੈਣਾਂ ਲੲੀ ਹੋਂਸਲਾ ਦੇਣ ਵਿੱਚ ਮਦਦਗਾਰ ਸਾਬਤ ਹੋਣ ਵਾਲੀ ਆ
@SSSGGG777
@SSSGGG777 5 лет назад
1993 ch manga kabbadi khed da hunda si sade nall.. Bahut hi vadia laggi interview .
@Stories_with_Samar_Mangat
@Stories_with_Samar_Mangat 4 года назад
Vir g eh vir da mobile number mill skda
@sonisomal1826
@sonisomal1826 4 года назад
Sikander m v jandi ha nav dibabi
@jass7197
@jass7197 5 лет назад
ਕੁੜੀ ਬਹੁਤ ਵਧੀਆ ਸਿਆਣੀ ਤਾਂ ਨਸ਼ਾ ਛਡਵਾ ਗਈ ਅੱਜ ਕੱਲ ਐਂਵੇ ਦਿਆ ਕੁੜੀਆਂ ਬਹੁਤ ਘੱਟ !
@prabhjotkaur6548
@prabhjotkaur6548 4 года назад
She was librarian at our college she is a very bold women 😇 salute to her
@apnirangliduniya360
@apnirangliduniya360 4 года назад
ਦੀਦੀ ਜੀ ਇਹ ਕਹਾਣੀ ਮੇਰੀ ਜਿੰਦਗੀ ਨਾਲ ਮਿਲਦੀ ਹੈ ਮੈ ਵੀ ਆਪਣੇ husband ਦਾ ਪੂਰਾ ਸਾਥ ਦਿੱਤਾ ਤੇ ਉਹ ਬਿਲਕੁਲ ਠੀਕ ਨੇ ਕਈ ਲੋਕਾਂ ਨੇ ਬਹੁਤ ਕੋਸਿਸ਼ ਕੀਤੀ ਮੈ ਛੱਡ ਕੇ ਚਲੀ ਜਾਵਾਂ ਪਰ ਪ੍ਰਮਾਤਮਾ ਤੇ ਭਰੋਸਾ ਸੀ ਮੈਨੂੰ ਪਰ ਮੈਂ ਉਹਨਾਂ ਦਾ ਸਾਥ ਨਹੀਂ ਛੱਡਿਆ ਨਾ ਹੀ ਕਦੇ ਕੋਈ ਝਗੜਾ ਕੀਤਾ ਸੀ
@deepakbajal3356
@deepakbajal3356 Год назад
Salute hai sister tuhanu
@user-el5fy2sv4d
@user-el5fy2sv4d 7 месяцев назад
didi mere husband v bot drink krde a plz meri help kr do plzz mera rply kreo
@babbaljattana
@babbaljattana 3 месяца назад
​@@user-el5fy2sv4d kinna time ho gya Sis ohna nu drink krde !?
@hardeeppandher1529
@hardeeppandher1529 5 лет назад
ਮੰਗੇ ਵੀਰ ਤੇਰੀ ਘਰਵਾਲੀ ਵਰਗੀ ਰੱਬ ਸਭ ਨੂੰ ਦੇ ਵੇ ਮਨ ਖੁਸ਼ ਹੋ ਗਿਆ ਵੀਰ
@jagdishkhokhar1507
@jagdishkhokhar1507 4 года назад
Manga You deserve my Salute. You are indeed an Honest man, Bless you.
@jaspalsandhu2906
@jaspalsandhu2906 5 лет назад
ਜੀਵਨ ਸਾਥੀ ਰੱਬ ਵਰਗਾ ਮਿਲ ਗਿਆ ਏ ਜਿਹੜਾ ਦੂਜਾ ਜਨਮ ਮਿਲ ਗਿਆ ਏਂ
@mandeepsinghsandhu6008
@mandeepsinghsandhu6008 4 года назад
ਬਹੁਤ ਵਧਿਆ ਕੰਮ ਕੀਤਾ ਜਿਦਗੀ ਦੀ ਜੰਗ ਜਿੱਤ ਲਈ ਇਹੋ ਜਹੀਆ ਕਹਾਣੀਆ ਟੀਵੀ ਤੇ ਵੀ ਆਉਣੀ ਚਾਹੀਦੀ ਹੈ।
@gurjindsingh8139
@gurjindsingh8139 5 лет назад
ਮੰਗੇਆ ਐਨੀ ਸੋਹਣੀ ਭਾਬੀ ਆ ਪਤੰਦਰਾ ਫੇਰ ਵੀ ਤੈਨੂੰ ਨਸਾ ਕਰਨ ਦੀ ਜਰੂਰਤ ਪੈ ਗਈ ਖਿਆਲ ਰੱਖਿਆ ਕਰ ਭਰਜਾਈ ਦਾ Best of luck
@rohanparince1760
@rohanparince1760 5 лет назад
Apni apni soch hai jo rub te ykeen rakhda us da bura nai hunda ha thoda time lgda is kudi da rub te bot ykeen c te pyar v bot c apne husbnd nal ke je mai kite hor viahi gyi ta ene mar jana te mere to brdash v nai hona
@Sonu_2479
@Sonu_2479 4 года назад
@@rohanparince1760 veer tuhade comments te mai jine vi like karan...oh ghat ne....god bless u
@rohanparince1760
@rohanparince1760 4 года назад
@@Sonu_2479 thx bro
@Sonu_2479
@Sonu_2479 4 года назад
@@rohanparince1760 god bless u dear.. I m from Amritsar
@nirmalhans1732
@nirmalhans1732 4 года назад
Very nice dear respected sister
@Heybrohowru
@Heybrohowru 4 года назад
ਬਹੁਤ ਹੀ ਜਿਆਦਾ ਸਮਝਦਾਰ ਕੁੜੀ ਆ ਅੰਮ੍ਰਿਤ ਭੈਣ। ਜਿਸ ਨੇ ਅਪਣਾ life partner ਬਚਾ ਲਿਆ ਜੇ ਛੱਡ ਕੇ ਚਲੀ ਜਾਂਦੀ ਤਾਂ ਫੇਰ all finished ਹੋ ਜਾਣਾ ਸੀ। ਮੰਗੇ ਤੈਨੂੰ ਵੀ ਸਲੂਟ ਆ ਵੀਰ
@amanpreetkaur2017
@amanpreetkaur2017 2 года назад
Waheguru Ji 🙏 Veer a Lai thoda Lakh Lakh Sukhar juicy veer👍👍🙏
@makhankalas660
@makhankalas660 3 года назад
ਬਹੁਤ ਵਧੀਆ ਗੱਲ ਬਾਤ ਰੱਖੀ ਹੈ ਕਿਤਾਬ ਵਿੱਚ ਇੱਕ ਬੰਦਾ ਵੀ ਥੋਨੂੰ ਦੇਖ ਕੇ ਕਲੀਨ ਹੋ ਗਿਆ ਤਾਂ ਤੁਹਾਡੀ ਜਿੰਦਗੀ ਸਫਲ ਹੈ
@harishbhumbla3365
@harishbhumbla3365 5 лет назад
ਬਾਈ ਬਹੁਤ ਵਧਿਆ ਲੱਗਾ ਤੁਹਾਡੀ ਜਿੰਦਗੀ ਵਾਰੇ ਸੁਣ ਕੇ ਪਰ ਭਾਬੀ ਜੀ ਨੇ ਜੋ ਤੋਹਾਡੇ ਲਈ ਕਰਿਆ ਓਹ ਵੀ ਬਹੁਤ ਵੱਡਾ ਕੰਮ ਆ ਵੀਰ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@surjitmidha7157
@surjitmidha7157 5 лет назад
Mange paji tuhade partne ne bahut saath dita Edha hi meri gr wali piar krdi aa God bless you rb tuhanu hun beta v deve
@parmjitkaur4358
@parmjitkaur4358 4 года назад
Satnam shri wahegueu
@sukhmandersingh1365
@sukhmandersingh1365 5 лет назад
ਪ੍ਰਮਾਤਮਾ ਇਸ ਜੋੜੀ ਤੇ ਮੇਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@sweetdhaliwal3934
@sweetdhaliwal3934 5 лет назад
ਘਰਵਾਲੀ ਬਹੁਤ ਪਿਆਰੀ ਆ ਬਾਈ ਤੇਰੀ ਰੱਬ ਕਰਕੇ ਮੈਨੂੰ ਵੀ ਏਹੋ ਜੀ ਮਿਲਜੇ ਮੈ ਸਾਹ ਵੀ ਪੁੱਛਕੇ ਲਵਾ ਨਸ਼ਾ ਤਾਂ ਬਹੁਤ ਦੂਰ ਆ😋
@sahibdeepghuman7531
@sahibdeepghuman7531 5 лет назад
Gurpreet Sidhu koi gal nai sab thek hoju. Rab te vishwas rakho
@9876585024
@9876585024 5 лет назад
hahahahah mundeya nu sab maaf
@lifeofasinglemom1096
@lifeofasinglemom1096 5 лет назад
So sweet
@amritpal6096
@amritpal6096 5 лет назад
Jror mile gi veere
@9876585024
@9876585024 5 лет назад
honey ranjha all m saying is galat ta dona lyi hi aa but apne kudia nu bhut mada bolya janda te mundya nu chlo koi ni fer ki hai thik hoju sudhar ju
@mayur1397
@mayur1397 5 лет назад
Huge respect for the woman who supported the guy. The world needs more like her.
@rajwindermaan5640
@rajwindermaan5640 5 лет назад
S1stèŕ
@rajwindermaan5640
@rajwindermaan5640 5 лет назад
0
@rajwindermaan5640
@rajwindermaan5640 5 лет назад
Wybhanatànusalàm
@user-bp8vr9rm1t
@user-bp8vr9rm1t 8 месяцев назад
​@@rajwindermaan5640😘😘😘😘😂😘😘😄😄👌🤣♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️💕💕💕💕💕💕💕💕💕💕💕💕💕💕💕💕💕💕💕💕💕😄😄😄😍😍😍😍😍😍😍😘😍😂😂😄😄❤️👌👌👌👌👌👌👌😂😂😄😄🤣❤️🤣😭😭😭😭😭😭😭😭😭😭😭😭😭😭😭😭😭😭😭😭😆😆😆😆😆😆😆😆😆😆😆😆😆😆😆😆😆😆😆😆🤩🤩🤩🤩🤩🤩🤩🤩🤩🤩💞💞💞💞💕💕♥️🤩❤️❤️❤️❤️❤️❤️❤️🤣🤣💕😭🤔🤔🤔🤔🤔🤔🤔🤔😭😭💋😔😔💋🤔💋💋🤔💋🤔🤔🤔🤔😭😭😭😔😔😔😔🤭🤔🤭💕💕💕💕💕💕💕😆💕💕💕💕♥️♥️
@Amanajnauda21
@Amanajnauda21 5 лет назад
Sari interview bina ਰੁਕੇ parivaar ਸਮੇਤ ਵੇਖੀ ਸਦਕੇ ਜਾਂਦਾ ਹਾਂ ਤੁਹਾਡੇ ਤੇ ਅੰਮ੍ਰਿਤ ਜੀ ਦੇ ਸਿਦਕ ਨੂੰ ਇੱਕ aini ਡੂੰਘੀ ਦਲਦਲ ਵਿਚੋਂ ਬਾਹਰ ਨਿਕਲਣਾ ਅਤੇ ਆਪਣੇ ਬਾਰੇ ਸੱਚ ਲਿਖ ਦੇਣਾ ਭਾਵੁਕ ਕਰ ਦਿੱਤਾ ਤੁਸੀਂ ਸੱਚਮੁੱਚ ਮੰਗੇ ਤੂੰ (ਤੁਸੀਂ) ਆਮ ਬੰਦਾ ਨੀ ਹੋ ਸਕਦਾ ਬਾਈ
@harpalpannu8794
@harpalpannu8794 3 года назад
ਧੰਨ ਹੈ ਇਹ ਧੀ ਜਿਸਨੇ ਸਾਥ ਦਿੱਤਾ ਬਹੁਤ ਸਿਆਣੀ ਕੁੜੀ ਜਿਓਂਦੀ ਰਹਿ ਧੀ ਰਾਣੀਏ
@rupindersandhu5511
@rupindersandhu5511 5 лет назад
ਵੀਰੇ ਰੱਬ ਤੈਨੂੰ ਤਰੱਕੀਆਂ ਦੇਵੇ
@Sb-sl6dc
@Sb-sl6dc 5 лет назад
Dear daughter, I solute Your positive thought and efforts, God bless you.
@ArshdeepSingh-qd6zd
@ArshdeepSingh-qd6zd 5 лет назад
ਮੇਰਾ ਰਿਸਤੇਦਾਰ ਏ ਮੰਗਾ ਸਿੰਘ ਅੰਟਾਲ,, ਬਹੁਤ ਪਿਆਰ ਏ ਸਾਡਾ,, ਸਾਨੂੰ ਉਮੀਦ ਨੀ ਸੀ ਕਿ ਇਸ ਨਰਕ ਚੋ ਕਦੇ ਬਹਾਰ ਆਜੁ ਚਾਚਾ ,, ਪਰ ਵਾਹਿਗੁਰੂ ਦੀ ਕਿਰਪਾ ਨਾਲ, ਤੇ ਖੁਦ ਦੇ ਆਤਮਵਿਸ਼ਵਾਸ ਨਾਲ ਤੇ ਚਾਚੀ ਦੀ ਮਿਹਨਤ ਕਰਕੇ ਅੱਜ ਮੰਗਾ ਅੰਟਾਲ ਇਕ ਵਧੀਆ ਜੀਵਨ ਜੀਅ ਰਿਹਾ,,, ਬਹੁਤ ਵਿਸ਼ਵਾਸ਼ ਸੀ ਉਹਨਾਂ ਦੀ ਮਾਤਾ ਨੂੰ ਭੋਰਾ ਸਾਹਿਬ ਤੇ ਕਿ ਇਕ ਦਿਨ ਉਹਨਾਂ ਦਾ ਪੁੱਤ ਠੀਕ ਹੋਜੂ।।
@rajbirkaur587
@rajbirkaur587 5 лет назад
Eh veer ji ne jehdi book likhi plz usda name das skde,if its possible ehna da contact number de skde,thanks
@maanpb13ala28
@maanpb13ala28 5 лет назад
Vera kehda pind ehna dona insana nu milna jrur a j contact ds skde o jrur dseyo
@ramangujjar9759
@ramangujjar9759 5 лет назад
Arshdeep Singh paaji eh book kitho mil sakdi
@foodandfashion9159
@foodandfashion9159 5 лет назад
ਸ਼ਰਾਰਤੀ ਤੱਤ book da name aa ji
@Stories_with_Samar_Mangat
@Stories_with_Samar_Mangat 4 года назад
Y g mangge vir da mobile number mill skda plz bahut zaroori gll krni ea
@jakhmidil8114
@jakhmidil8114 5 лет назад
ਮਾੜੀ ਸੰਗਤ ਮਾਰਦੀ ਹੁੰਦੀ ਆ ਕੁੱਝ ਨੀ ਹੁੰਦਾ ਕੋਈ ਆਮ ਨੀ ਹੁੰਦਾ ਕੋਈ ਖਾਸ ਨੀ ਹੁੰਦਾ ਕੌਡੀ ਵਾਲੇ ਸਾਰੇ ਈ ਨਸ਼ਾ ਕਰਦੇ ਆ ਇਸੇ ਕਾਰਨ ਬਾਈ ਤੂੰ ਲੱਗਿਆ ਨਸ਼ੇ ਤੇ ਨਸ਼ਾ ਛੱਡਤਾ ਚੰਗੀ ਗੱਲ ਹੈ ।
@jaggaaulakh639
@jaggaaulakh639 5 лет назад
Really respectful wife. May god bless her.
@vinylRECORDS0522
@vinylRECORDS0522 5 лет назад
ਬਹੁਤ ਪ੍ਰੇਰਨਾ ਦਾ ਸਰੋਤ ਹੈ ਇਹ ਇੰਟਰਵਿਊ,ਪਰ ਸ਼ੋਸ਼ਲ ਮੀਡੀਆ ਇੱਕ ਅਜਿਹਾ ਮੰਚ ਹੈ ਕਿ ਤੁਸੀਂ ਸੋਨਾ ਵੀ ਹੋਵੋ ਤਾਂ ਕੋਈ ਨਾ ਕੋਈ ਤੁਹਾਨੂੰ ਪਿੱਤਲ ਕਹਿਣ ਵਾਲਾ ਉੱਠ ਹੀ ਖੜਦਾ ਹੈ ।ਇਸ ਇੰਟਰਵਿਊ ਬਾਰੇ ਵੀ ਇੱਕ ਆਦਮੀ ਆਪਣੇ ਅੰਦਰ ਦੀ ਜ਼ਹਿਰ ਕੁਮੈਂਟ ਰਾਹੀਂ ਕੱਢ ਰਿਹਾ ਹੈ ।ਪਰ ਇਹੋ ਜਿਹੇ ਨੂੰ ਇਗਨੋਰ ਕਰ ਦੇਈਏ ਤਾਂ ਇਹ ਇੰਟਰਵਿਊ ਕਈ ਨਸ਼ੇ ਕਰਨ ਵਾਲਿਆਂ ਨੂੰ ਸੋਚਣ ਲਈ ਮਜਬੂਰ ਕਰੇਗੀ ।ਲੜਕੀ ਦਾ ਸੰਘਰਸ਼ ਵੀ ਕਮਾਲ ਦਾ ਹੈ ।
@AmanSingh-pi9hk
@AmanSingh-pi9hk 5 лет назад
ਕੇਂਦੇਂ ਨੇ ਕੇ ਕੋਈ ਕਿਸੇ ਦੇ ਮੂੰਹ ਚ ਨੀ ਨਸ਼ਾ ਪਾਉਂਦਾ , ਏ ਗਲਤ ਆ ਮਾੜੀ ਮਹਿਫ਼ਲ ਸੰਗਤ ਕਦੇ ਨਾ ਕਦੇ ਲੇ ਬਹਿੰਦੀ ਆ ਚੰਗੀ ਸੋਚ ਰੱਖਿਆ ਕਰੋ
@gaggijawandha7215
@gaggijawandha7215 5 лет назад
ਬਹੁਤ ਵਧੀਆ ਮੈਡਮ ਸਲਾਮ ਆ ਤੁਹਾਨੂੰ
@user-jb1bo4uu8n
@user-jb1bo4uu8n 5 лет назад
ਸਲਾਮ ਅਾ ੲਿਸ ਕੁੜੀ ਨੂੰ🙏
@dharmindersinghkhalsa7713
@dharmindersinghkhalsa7713 5 лет назад
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਓ ਜੀ ਇਸ ਭੈਣ ਤੇ ਹਮੇਸ਼ਾ ਖੁਸ਼ ਰੱਖਓ ਜੀ
@bhupindermehmi9887
@bhupindermehmi9887 5 лет назад
ਮੰਗੇ ਵੀਰ ਤੂੰ ਅੱਜ ਦੇ ਸਮਾਜ ਲਈ ਵਰਦਾਨ ਹੈ ਚੰਗਾ ਉਪਰਾਲਾ ਕੀਤਾ ਹੈ ਆਪਣੀ ਹੀ ਜ਼ਿੰਦਗੀ ਨੂੰ ਕਿਤਾਬ ਦਾ ਰੂਪ ਵਿਚ ਮਿਸਾਲ ਦਿੱਤੀ, ਤੇਰੀ ਜੀਵਨ ਸਾਥਣ ਤੇਰੇ ਲਈ ਹੀ ਨਹੀਂ ਸਮਾਜ ਲਈ ਵੀ ਵਰਦਾਨ ਹੈ। ਚੰਗਾ ਹੋਵੇ ਜੇਕਰ ਨੋਜਵਾਨ ਇਸ ਤੋਂ ਸਬਕ ਲੈਣ ਸਰਕਾਰ ਵੀ ਫੈਲ ਏ ਤੇਰੀ ਇਸ ਮਿਸ਼ਨ ਅੱਗੇ
@luckykalyan5958
@luckykalyan5958 4 года назад
ਤੁਸੀਂ ਬਹੁਤ ਹੀ ਲੱਕੀ ਹੋ ਰੱਬ ਸਭ ਨੂੰ ਮੋਕਾ ਨਹੀਂ ਦਿੰਦਾ ਪਤਨੀਆਂ ਸਭ ਦੀਆਂ ਹੀ ਬਹੁਤ ਕੋਸ਼ਿਸ਼ ਕਰਦੀਆਂ ਨੇ ਪਰ ਕਾਮਯਾਬ ਕੋਈ ਤੁਹਾਡੇ ਵਰਗੀ ਵਿਰਲੀ ਹੀ ਹੁੰਦੀ ਹੈ ਮੈਂ ਤਾਂ
@santji2613
@santji2613 5 лет назад
Very good work medam you r a successful woman and a successful wife God bless you
@harjinderkumar5633
@harjinderkumar5633 5 лет назад
ਮੰਗੇ ਵੀਰ ਜੀ ਕੋਸ਼ਿਸ਼ ਕਰੋ ਕਿ ਇੱਕ ਛੋਟੀ ਜਿਹੀ ਫਿਲਮ ਬਣਾਉਣ ਦੀ ਕੋਸ਼ਿਸ਼ ਕਰੀਉ ਰੱਬ ਹਮੇਸ਼ਾ ਤੁਹਾਡੇ ਤੇ ਮੇਹਰ ਕਰੇ
@_miss_lonely
@_miss_lonely 2 года назад
Tuhade vichar sach ho ge. Ehna te movie bn rhi aa Dakua da Munda 2 And choti nahi.. ਇੱਕ feature Film 😊😊
@simarjeetkaur2126
@simarjeetkaur2126 5 лет назад
ਵਾਹਿਗੁਰੂ ਜੀ ਦਾ ਸ਼ੁਕਰ ਆ ਕੀ ਵੀਰ ਜੀ ਤੁਸੀਂ ਆਪਣੇ ਆਪ ਨੂੰ ਉਸ ਦਲਦਲ ਵਿਚੋਂ ਬਾਹਰ ਕੱਢ ਲਿਆ। ਬਸ ਹੁਣ ਤੁਸੀਂ ਆਪਣੇ ਪਰਿਵਾਰ ਦਾ ਪੂਰਾ ਧਿਆਨ ਰੱਖਣਾ ਜੀ ਜੋ ਸਮਾਂ ਔਖਾ ਲਗਾਇਆ ਹੁਣ 👍👌👌
@gurisandhu492
@gurisandhu492 5 лет назад
Ryt ji.. shi keha ji..
@user-ti9jl5xh6o
@user-ti9jl5xh6o 4 года назад
ਧੰਨਵਾਦ ਹੈ ਬੀਬੀ ਅੰਮ੍ਰਿਤ ਕੌਰ ਜੀ ਤੇਰੀ ਜਿੰਨੀ ਸਿਫ਼ਤ ਕਰੀਏ ਉਹ ਥੋੜੀ ਹੈ ਆਪਣੇ ਪਤੀ ਨੂੰ ਨਸ਼ੇ ਦੀ ਦਲਦਲ ਚੋਂ ਕੱਢਣ ਚੰਗੇ ਸਫਲ ਹੋਏ ਇਹ ਤੁਹਾਡੇ ਸਿਦਕ ਤੇ ਭਰੋਸੇ ਦਾ ਹੈ ਤੁਹਾਨੂੰ ਗੁਰੂ ਤੇ ਭਰੋਸਾ ਕੀਤਾ ਗੁਰਬਾਣੀ ਪੜ੍ਹੀ ।। ਗੁਰੂ ਨੇ ਤੁਹਾਡੀ ਮਿਹਨਤ ਨੂੰ ਫਲ ਲੱਗਿਆ ਹੈ ਇਸ ਬਾਣੀ ਪੜ੍ਹ ਦੇ ਰਹੋ ਹੋਰ ਵੀ ਕਾਰਜ ਹੋਣਗੇ ‌
@gurjjass2968
@gurjjass2968 5 лет назад
in 2012 , she was my librarian teacher in baba banda singh bahadur polytecnic college Fatehgarh sahib. 2012 ਵਿੱਚ, ਇਹ ਮੈਮ ਬਾਬਾ ਬੰਦਾ ਸਿੰਘ ਬਹਾਦਰ ਪੌਲੀਟੈਕਨਿਕ ਕਾਲਜ ਫਤਹਿਗੜ੍ਹ ਸਾਹਿਬ ਵਿੱਚ ਮੇਰੀ ਲਾਇਬ੍ਰੇਰੀਅਨ ਅਧਿਆਪਕਾ ਸੀ
@sidhumossewalarecords3953
@sidhumossewalarecords3953 4 года назад
Gal mukdi gurbani de lad lag ke sab khushi mildi aa
@fiilifeherbals9438
@fiilifeherbals9438 5 лет назад
ਨਸ਼ਾ ਕਰੋ - ਪਰ ਕਹਿੜਾ. ਸੰਸਾਰ ਨਸਿਆ ਚ ਰਿਹਾ ਹੈ ਗਰਕ ਲੋਕੋ ਇੱਕੋ ਹੱਲ ਹੈ ਉਲਝੀ ਤਾਣੀ ਤੇ ਤਾਣੇ ਦਾ ਉਹਨੂੰ ਨਕਲੀ ਨਸਿਆ ਦੀ ਲੋੜ ਨਹੀਂ ਜੀਹਨੂੰ ਸਰੂਰ ਹੋਵੇ ਬਾਣੀ ਤੇ ਬਾਣੇ ਦਾ
@ramanjeetkaur3200
@ramanjeetkaur3200 5 лет назад
sach kea kise ne janani e ghar swar skdi a.....proud of di 👍👍👍👍 waheguru tuhanu kush rakhe hamesha
@sonydhaliwal7292
@sonydhaliwal7292 4 года назад
R..ji
@dalvirsingh4573
@dalvirsingh4573 2 года назад
Hello sir I'm Student of 9th class you are my physical teacher ਸਰ ਤੁਸੀਂ ਆਪਣੇ ਜੀਵਨ ਵਿੱਚ ਬਹੁਤ ਸਾਰੇ ਦੁੱਖ ਸਹਿ ਨੇ ਪਰ ਤੁਹਾਡੇ ਜੀਵਨ ਸਾਥੀ ਬਹੁਤ ਵਧੀਆ ਸੀ ਤੁਸੀ ਹਮੇਸ਼ਾ ਖੁਸ਼ ਰਹੋ ਅਤੇ ਛੇਤੀ ਤੋਂ ਛੇਤੀ ਸਕੂਲ ਆਜੋ
@harpalpannu8794
@harpalpannu8794 3 года назад
ਵਾਹ ਪੁੱਤਰਾ ਬਹੁਤ ਵਧੀਆ ਲਿਖਿਆ ਵੀ ਕੀਤਾ ਵੀ ਆਪਦੀ ਜ਼ਿੰਦਗੀ ਦੀ ਹਰੇਕ ਗੱਲ ਇਮਾਨਦਾਰੀ ਨਾਲ ਦਸੀ ਤੇ ਲਿਖੀ ਸ਼ਰਾਰਤੀ ਤੱਤ ਪੜ੍ਹੀ ਬਹੁਤ ਵਧੀਆ ਲੱਗੀ
@desibande4855
@desibande4855 5 лет назад
😫😫 I hope mere papa vi edha theak ho jann menu te meri Maa nu vi kde sukh da sah mille 🙏 waheguru ji pls mere papa nu vi edha sudhar deo
@gagandeep8693
@gagandeep8693 5 лет назад
Same story sade ghar di
@antal2350
@antal2350 4 года назад
8544917521 ਉਤੇ call ਕਰੋ ਜੀ
@anudepawat7491
@anudepawat7491 4 года назад
Kosis kro g
@SatnamSingh-py7nl
@SatnamSingh-py7nl 4 года назад
Jup ji sahib da path karo daliy waheguru ji jaldi mehar karnge
@preetcheema4224
@preetcheema4224 4 года назад
Try kro
@nkhan3557
@nkhan3557 5 лет назад
Allah pak tarkulyaan dave veer nu🙏🙏🙏🙏🙏😇😇😇
@jatinderhundal8335
@jatinderhundal8335 4 года назад
Thnx bhabi ji thda bhut bhut...thde pyarrr te waheguru ji te yaknnn ne sabbb thik kr dita...always kush rho ..rabb lamiya umraaa bakshe veee ji nu.....
@samarvirsandhumundasandhua5720
Good bless you bro and didi Waheguru ji lamia umraan bakshan you nu Bohat jaldi u samaj gae k a Nasha bohat Jada ghatia chij he Or me dilo thodey wife nu ik ona da brother hon de natey Wadhaian dena didi k tusi bohat Jada Himat Kiti ik drugadict nu thik kar k Apni life nu or Apni beti de future nu safe kita Me is tym Iraq Ch duty kar rea g me Indian army di special force unit da commando a or a jo Thodi video he asi is tym 12 Mundey dekh Rae a or me thonu dasna chona k me v Patiala to belong karda g
@saroopsingh1614
@saroopsingh1614 5 лет назад
ਵੀਰ ਜੀ ਤੁਸੀਂ ਕਰਮਾਂ ਵਾਲੇ ਜੇ ਤੁਹਾਨੂੰ ਇਹੋ ਜਿਹੀ ਬੀਬੀ ਮਿਲੀ ਏ
@miaplays5477
@miaplays5477 5 лет назад
Nasherhi nu kadi v koi v nai sudhaar sakda jado takk nasherhi aap na shaddan di thaan laye.... Manga bhayi saab apni will power di wajah nal shadd paye a or jis din eh will power thorhi jehi v weak hoyi ehna ne dubara nasha karn lagg jana... But I always pray to god ki rabb sare nasha karn walea te mehar kare te sare nasha sadd den...
@sukhjindersinghdhaliwal9017
@sukhjindersinghdhaliwal9017 4 года назад
ਬਾਈ ਜੀ ਤੂੰ ਸੱਚਾ ਬੰਦਾ ਹੈ ਵਾਹਿਗੁਰੂ ਜੀ ਨੇ ਤੈਨੂੰ ਸਕਤੀ ਬਖਸ਼ੀ ਅਸਲੀ ਹੀਰੋ ਤੇਰੇ ਘਰ ਵਾਲੀ ਆ ਜਿਹਨੇ ਤੇਰਾ ਸਾਥ ਨਹੀਂ ਛੱਡਿਆ ਹਾ ਰੱਬ ਤਹਾਡੇ ਦੋਹਾਂ ਜੀਆਂ ਦੀਆਂ ਲੰਬੀ ਆਂ ਉਮਰਾਂ ਹੋਣ
@indudua9691
@indudua9691 4 года назад
Eh gal ta bilkul saaf hai ki jithe admi janani dono mil k khade ho jaan oh har manjil paar kar lende aa kyun ki granthan ch v is gal da jikar aa
@sukhrman
@sukhrman 5 лет назад
ਜਿੰਦਗੀ ਜਿੰਦਾਬਾਦ ਵੀਰ!!!!!
@jassbakra3403
@jassbakra3403 5 лет назад
ਵੀਰ ਆਪਣੇ ਹਾਦਸਿਆ ਚ ਤਾ ਫਰਕ ਹੋ ਸਕਦਾ ਕਿਉਂ ਕਿ ਮੈ ਕੁਵਾਰਾ ਹਜੇ ਪਰ ਸ਼ੀਸ਼ਾ ਦਖਾਤਾ ਤੁਸੀ ਮੈਨੂੰ ਮੇਰਾ ਮੈ ਵੀ ਰਿਆਲਿਟੀ ਫਾਂਊਡੇਸ਼ਨ ਰੀਹੈਬ ਚ 6 ਮਹੀਨੇ ਕਟੇ ਨੇ ਤੇ ਅੱਜ ਓਹ ਜਿੰਦਗੀ ਬਤੀਤ ਕਰ ਰਿਹਾ ਜੋ ਤੁਹਾਡੀ 2016 ਚ ਸੀ ਮੇਨੂੰ ਜਕੀਨ ਆ ਕਿ ਜੇ ਇਡਾ ਬੜਾ ਨਸ਼ਾ ਸ਼ੱਡ ਸਕਦਾ ਤੇ ਇਹ ਵੀ ਸ਼ੱਡ ਜਾਮਾਗਾ। ਬਹੁਤ ਵਧੀਆ ਲੱਗਾ ਤੁਸੀ ਜਾਗਰੂਕ ਕਰ ਰਹੇ ਹੋ।
@Amanmansadebilovers2466
@Amanmansadebilovers2466 5 лет назад
Jass Bakra ਵੀਰ ਮੈ ਵੀ ਇਹ ਨਰਕ 15 ਸਾਲ ਹੰਡਾਇਆ ਸੂਨੀਆਰਾ ਵੀ ਕਹਾਆ ਤੇ ਫਿਰ ਸਮੈਕੀਆ ਵੀ।ਨਸ਼ਾ ਮੁਕਤੀ ਕੇਂਦਰ। ਸੈਟਰ। ਜੇਲ ਬੋਹਤ ਗੰਦ ਪਾਇਆ ਹੂਣ ਛੱਡੀਆਂ ਹੋਇਆ 5ਸਾਲ ਹੋ ਗਏ ਪਰ ਜਿੰਦਗੀ ਬਰਬਾਦ ਹੋ ਗਈ ਉਹ ਦਿਨ ਵਾਪਸ ਨਹੀਂ ਆਉਦੇ ਤੇਰੀ ਉਮਰ ਹਲੇ ਛੋਟੀ ਲੱਗਦੀ ਏ ਬਚ ਜਾ ਵੀਰ ਜੈ ਬੱਚਿਆ ਜਾਂਦਾ। ਆਪਾ ਜਿਤਾਗੈ ਜਰੂਰ ਜੰਗ ਜਾਰੀ ਰੱਖਿਉ ਅਮਨ ਮਾਨਸਾ 9915613243
@jassbakra3403
@jassbakra3403 5 лет назад
@@Amanmansadebilovers2466 ਅੱਜ ਨਹੀਂ ਤੇ ਕੱਲ ਆਵੇਗਾ ਤਾਂ ਜਰੂਰ ਵੀਰਾ
@Amanmansadebilovers2466
@Amanmansadebilovers2466 5 лет назад
Jass Bakra ਧੰਨਵਾਦ ਵੀਰ। ਮੈਨੂੰ ਯਾਰ ਤੇਰੀ ਉਮਰ ਛੋਟੀ ਲੱਗੀ ਤਾਂ ਹੀ ਸਵੇਰੇ ਸਾਢੇ ਚਾਰ ਵਜੇ ਤੈਨੂੰ ਰਿਪਲਾਈ ਕਿਤਾ ਹੋ ਸਕਦਾ ਯਾਰ ਮੇਰੀ ਕੋਈ ਗੱਲ ਤੇਰੀ ਮਦਦ ਕਰ ਸਕੇ
@jassbakra3403
@jassbakra3403 5 лет назад
@@raminderkaur7248 🙏
@punjabitoday
@punjabitoday 5 лет назад
Good luck
@subhashraghuvansh3858
@subhashraghuvansh3858 4 года назад
ਬਾਈ ਜੀ ਇਹ ਤੀਵੀਂ ਬਹੁਤ ਹੀ ਸੁਲਝੀ ਆ।ਇਸ ਦੀ ਜਿੰਦਗੀ ਬਚ ਗਈ।ਇਸ ਔਰਤ ਨੂੰ ਬਹੁਤ ਬਹੁਤ ਪਿਆਰ ਹੈ ਜੀ।ਹਰੇਕ ਔਰਤ ਨੂੰ ਆਪਦੇ ਪਤੀ ਨਾਲ ਇਸ ਤਰ੍ਹਾਂ ਹੀ ਪਿਆਰ ਕਰਨਾ ਚਾਹੀਦਾ ਹੈ ਜੀ ।ਪਿਆਰ ਨਾਲ ਤੁਸੀਂ ਕੀ ਨਹੀਂ ਕਰ ਸਕਦੇ ।ਪਿਆਰ ਨਾਲ ਸਭ ਨੂੰ ਜਿੱਤਿਆ ਜਾ ਸਕਦਾ । ਜਿਉਂਦੇ ਰਹੋ ਪੁੱਤਰ ਜੀ ਵਾਹਿਗੁਰੂ ਜੀ ਦੀ ਆਪ ਜੀ ਤੇ ਬਹੁਤ ਕਿਰਪਾ ਹੈ ।
@iqbalsingh3573
@iqbalsingh3573 5 лет назад
Very nice video thanks for sharing 👍
@jasveensingh4551
@jasveensingh4551 4 года назад
Aj main Australia vich bht Vadia zindgi jee reha. O bs mange bai karke e a . Bai ne mainu Navi zindgi deyti. Dhannvaad bai
@warringsonu5635
@warringsonu5635 4 года назад
Kiva Bai tusi v ਨਸ਼ਾ ਕਰਦੇ ਸੀ
@jasveensingh4551
@jasveensingh4551 4 года назад
sonu mallan Hnji bai
@amarjotkaurdhillon254
@amarjotkaurdhillon254 5 лет назад
Manu apna purana time yaad a gya.mere husband v 4 year drug addict rahe a.bot hard time ho jnda ik wife de lye oh.bot mushkil nal kadhyea oss nark cho.waheguru kise nal ada na kre...
@sukhsukh6181
@sukhsukh6181 5 лет назад
Sahi keha
@ohipb05walabhaika92
@ohipb05walabhaika92 5 лет назад
U r brave girl..god bless u
@rajwinderhundal8271
@rajwinderhundal8271 5 лет назад
ਹੁਣ ਸਾਡੀ ਬੱਚੀ ਨੂੰ ਪ੍ਰਮਾਤਮਾ ਹਮੇਸ਼ਾ ਖੁਸ਼ ਰੱਖੇ, ਬਹੁਤ ਹੀ struggle ਕਰਨੀ ਪਈ, ਰੱਬਾ ਬੱਚਿਆਂ ਨੂੰ ਖ਼ੁਸ਼ੀਆਂ ਦੇਵੀਂ
@rajwinderhundal8271
@rajwinderhundal8271 4 года назад
🙏
@kandolaguri374
@kandolaguri374 4 года назад
Right
@gurbindersingh2816
@gurbindersingh2816 5 лет назад
ਭੈਣ ਜੀ ਨੂੰ ਦਾਦ ਦੇਣੀ ਬਣਦੀ ਹੈ ਜਿਨ੍ਹਾਂ ਨੇ ਮੇਰੇ ਵੀਰ ਦੀ ਜਿੰਦਗੀ ਬਣਾਈ ਹੈ ਪਰਮਾਤਮਾ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ਜੀ ਜਿਉਂਦਾ ਰਹਿ ਮੰਗੇ ਵੀਰ Best of luck 🌹🚣‍♂️
@gunveersandhu4978
@gunveersandhu4978 5 лет назад
ਹਿੰਮਤ ਵਾਲੇ ਪਰਬਤਾਂ ਨੂੰ ਚੀਰ ਜਾਂਦੇ ਨੇ ਤੇ ਨਸ਼ਾ ਕਰਨ ਵਾਲੇ ਨੂੰ ਨਸ਼ਾ ਛੱਡਣ ਲਈ ਪਰਿਵਾਰ ਤੇ ਪਿਆਰ ਦੀ ਜਰੂਰਤ ਹੁੰਦੀ ਹੈ ਜਿਹੜੀ ਕਿ ਨਸ਼ਾ ਕਰਨ ਵਾਲੇ ਨੂੰ ਬਹੁਤ ਘੱਟ ਮਿਲਦੇ
@rsingh9591
@rsingh9591 5 лет назад
Aaaa gall 100 % sahi aa g
@sonydhaliwal7292
@sonydhaliwal7292 4 года назад
Good ji
@kewalkewal5502
@kewalkewal5502 5 лет назад
ਵੀਰ ਜੀ ਤੁਹਾਡੇ ਮਹਿਨਤ ਨੂੰ ਮੇਰਾ ਦਿਲੋ ❤️ ਸੇਲੂਟ ਹੈ 🤚 ਤੁਹਾਡੀ ਮਹਿਨਤੀ ਪਰਿਵਾਰ ਨੂੰ ਮੇਰਾ ਦਿਲੋ ❤️ ਸੇਲੂਟ ਹੈ 🤚ਮੇ ਵਾਹਿਗੁਰੂ ਅਗੇ ਅਰਦਾਸ ਕਰਗਾ ਤੁਸੀਂ ਸਹੀ ਰੋ ਗਏ
@jasmingill240
@jasmingill240 4 года назад
Great story so educational,1 in a million to change life for better.
@Harpreet-mu5wb
@Harpreet-mu5wb 5 лет назад
ਬਾਈ ਜੀ ਬਹੁਤ ਵਧੀਆ ਪਰ ਸਿਹਰਾ ਤਾ ਭਾਬੀ ਦੇ ਸਿਰ ਤੇ Good bro
@karansingh7941
@karansingh7941 5 лет назад
Harpreet was 4039
@sarajmanes4505
@sarajmanes4505 5 лет назад
Very Nice Interview & Program & Very Good Message Ji Thanks
@jyotibgga8357
@jyotibgga8357 5 лет назад
Bro tuhadi wife sachi bohat nyc and himmat vali jo tuhanu chad k nhi gyi.. hun kdi hurt na kryo onu.boys nu nasha nhi krna chahida plz apni family da socho
@rammaan911
@rammaan911 5 лет назад
y ajj tak kade koi vi video ni c dekhi puri main u tube tye pr ajj 1 second vi skip ni kitta kio ki main vi hun nashyea vll chl pyea c pr kuj changge yr dosta krr k dimag ch chlda reda vi nasha nahi krna hun and sodi aww video ne menu hor mjbuut krr tan thx g
@madanchoudhary1422
@madanchoudhary1422 5 лет назад
Maan sahaab ji Dil majboot Karo. Apne aap nu Kam vich busy rakho.
@warringsonu5635
@warringsonu5635 4 года назад
ਸਲੂਟ ਆ ਭੈਣ ਜੀ ਤਾਹਨੂੰ ਰੱਬ ਸਦਾ ਚੜਦੀਕਲਾ ਵਿੱਚ ਰੱਖੇ
@SukhwinderSingh-wo4xt
@SukhwinderSingh-wo4xt 5 лет назад
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮੇਹਰ ਭਰਿਆ ਹਥ ਰੱਖਣ ਮੇਹਰ ਮੈ ਵੀ ਨਸ਼ਾ ਕਰਦਾ ਹੰਦਾ ਵਾਹਿਗੁਰੂ ਜੀ ਮੇਹਰ ਭਰਿਆ ਹਥ ਰਖ ਕੇ ਬਚਾ ਲਿਆ ਮੇਰੇ ਵਾਹਿਗੁਰੂ ਜੀ ਨੇ ਬਾਣੀ ਨਾਲ ਜੋੜ ਕੇ ਨਸ਼ੇ ਤੋਂ ਬਚਾ ਲਿਆ ਹੈ ਬਾਣੀ ਨਾਲ ਜੋੜ ਕੇ ਜੀਵਨ ਸਫਲਾ ਕਰੋ
@bachittardhaliwal6034
@bachittardhaliwal6034 5 лет назад
ਕਾਕਾ, ਤੂੰ ਸੱਚ ਪਾਇਆ ਤੇ ਸੱਚ ਨੇ ਤੇਰਾ ਸਾਥ ਵੀ ਦਿੱਤਾ!
@varinderkaler6899
@varinderkaler6899 5 лет назад
Verry nice bro.me b apne aap naal fight kiti.smek shad k drink shuru kiti.drunk ho k dubara smek piti do tin vaar. But baad ch buht bura lagna.hun veer total band. Hun thik a.aapne aap nu jitna asaan no c.
@sandeepdass4996
@sandeepdass4996 5 лет назад
Brother tera life partner nu rb chrdicala bkshe
@kirangoyal4218
@kirangoyal4218 4 года назад
Har koi kudi awe e avde kkr lyi soche himmat na hare ta kuddiya lyi koi km aukha ni👍👍💐💐 vaheguru g tuhanu khushiya bkshie
@lakhagrewal2110
@lakhagrewal2110 Год назад
Life partner da sbto vadda role hunda kise di life bnon ch atey khrab krn ch ... salute aa eh bhen nu 🙏🏻
@AmanKaur0707
@AmanKaur0707 5 лет назад
Dhanwad bhene tera pyar es veer di jindgi bcha gea. God bless you.
@preetpreet817
@preetpreet817 5 лет назад
Ik kudi chahe ta Mrd d zindagi bdl skdi aa. Zrurt h tan Bs positive soch d
@navman9525
@navman9525 4 года назад
Yr rab sanu v eda da sath de dava asi v es life vicho bhar aa jama rab eda de ghar vali sarea nu dava
@harsiratkaur8590
@harsiratkaur8590 4 года назад
Lucky aa manga ...family friend sb wadiya mile
@babbaljattana
@babbaljattana 3 месяца назад
Bhut kismat vale ne oh person jihna nu eda di wife mildi hai Lucky ne oh person bht ❤
@kamalkaur421
@kamalkaur421 4 года назад
ਸਤਿ ਸ੍ਰੀ ਅਕਾਲ ਜੀ ਸਾਰੀਆ ਨੂੰ ਵੀਰ ਕਿਸਮਤ ਵਾਲੇ ੳ ਤੁਹਾਨੂੰ ਏਨੀ ਸੁਜਵਾਨ ਪਤਨੀ ਮਿਲੀ ਜਿਸ ਨੂੰ ਰੱਬ ਨਾਲ ਵੀ ਏਨਾ ਪਿਆਰ ਹੈ ਤੇ ਤੁਹਾਡੇ ਨਾਲ ਵੀ ਸਾਰੀਆ ਕੁੜੀਆ ਸੋਚ ਸਮਝ ਕੇ ਘਰ ਸਭਾਲਣੇ ਚਾਹੀਦੇ
@friendswines6590
@friendswines6590 5 лет назад
Such an inspirational story...god bless you bro
@roopsingh291
@roopsingh291 4 года назад
ਬੁਹਤ ਵਧੀਆ ਜੀ ਪਤਨੀ ਤਾਂ ਸਭ ਕੋਸ਼ਿਸ਼ਾਂ ਕਰਦਿਆਂ ਪਰ ਪਤੀ ਸਾਥ ਦੇਵੇ
@lovepreetjatana5035
@lovepreetjatana5035 3 года назад
Mai book padhan to baad es insaan naaal gall kiti c , bhut vadhia subha bande da ajj asi vadhia dost a .......bhut vaddi struggle a veeere di jdo y da status dekhya mai k dakhua da munda 2 ehde te bani a ta mai gall v kiti veere naal yaar bgut jigra chahida ehna kamma cho bahr aun lai 💓💓💓💓💓💓💓❤️❤️❤️❤️❤️❤️❤️❤️❤️❤️❤️
@Sukhnav81
@Sukhnav81 2 года назад
Khdi book aw ihna di
@singhapurstudy3477
@singhapurstudy3477 5 лет назад
Mi v apne husband nu bhut pyar krdi aa mnu bhut chngga lgea sister dea gallan sun k mere husband bhut drink krdi c parmatma de meher nl or mere struggle nl oh wehgure de lad lgg gye mi herik wife and husband nu suggest krdi ha apne lifepartner nu kde v decive na kro
@gorakaley7574
@gorakaley7574 5 лет назад
U r great bhabhi G, salute to u, God bless both of u
@pammisandhu8655
@pammisandhu8655 9 месяцев назад
Its great .Addict should follow and take motivation from this guy
@balrajsingh459
@balrajsingh459 2 года назад
ਮੇਰੀਏ ਧੀਏ ਤੇਰੀ ਹਿਮਤ ਨੂੰ ਸਲਾਮ ਹੈ ਬਹੁਤ ਬਹੁਤ ਮੁਬਾਰਕਾਂ ਵਿਗੜੇ ਬੰਦੇ ਨੂੰ ਰਾਹ ਤੇ ਲਿਆਂਦਾ ਉਹ ਵੀ ਪਿਆਰ ਨਾਲ ਕਹਿੰਦੇ ਹੁੰਦੇ ਸੀ ਪਿਆਰ ਨਾਲ ਲੋਹੇ ਨੂੰ ਵੀ ਮੋੜ ਕੇ ਸਪਰਿੰਗ ਬਣਾ ਦਿੰਦਾ ਪਰੰਤੂ ਤੁਸੀਂ ਬਣਾ ਕੇ ਦਿਖਾ ਦਿੱਤਾ
@hardeeppandher1529
@hardeeppandher1529 5 лет назад
ਆਮਿ੍ਤ ਭੈਣ ਨੂੰ ਸਲਾਮ ਕਰਦਾ ਹਾਂ ਵੀਰੇ ਨੂੰ ਨਵੀਂ ਜ਼ਿੰਦਗੀ ਦੇਣ ਲਈ ਵੀਰ ਭੈਣ ਦੀ ੲਿੱਜਤ ਕਰੋ ਵੲਇਫ ਤਾਂ ਵੜੀਆ ਦੇਖੀਆਂ ਪਰ ਇਸ ਭੈਣ ਵਰਗੀਆਂ ਨੀ ਸਾਡਾ ਵੱਡਾ ਦਿਲ ਵੇਰੀ ਨਾਇਸ ਰੱਬ ਤੁਹਾਡੀ ਲੰਬੀ ਉਮਰ ਕਰੇਂ
@harmindersinghtejay3910
@harmindersinghtejay3910 5 лет назад
Bhut jyada himmat wala kamm kita Y horan nu v rokn di kosis kro
@JaswinderKaur-ns7ht
@JaswinderKaur-ns7ht 5 лет назад
Salute aa ehna bachia nu jina ney apni jindgi nark vicho kd k swarg bna lai
@onlytrue7990
@onlytrue7990 2 года назад
ਘਰਵਾਲੀ ਸੋਹਣੀ ਵੀ ਬਹੁਤ ਆ ਤੇ ਸਿਆਣੀ ਵੀ ਬਹੁਤ ਤੇ ਚੰਗੀ ਵੀ ਬਹੁਤ ਜਿਹੜਾ ਇਕ ਇਨਸਾਨ ਦੀ ਜਿੰਦਗੀ ਬਚਾ ਦਿੱਤੀ। ਨਹੀਂ ਤਾਂ ਅੱਜ ਕੱਲ੍ਹ ਤਾਂ ਮਾੜੀ ਜਿਹੀ ਗੱਲ ਤੋਂ ਹੀ ਲੜ ਕੇ ਕਈ ਕੁੜੀਆਂ ਘਰ ਛੱਡ ਕੇ ਚਲੀਆਂ ਜਾਂਦੀਆਂ ਹਨ
Далее
When I met the most famous Cristiano
01:03
Просмотров 17 млн