Тёмный
No video :(

ਚਿੱਟੇ ਦੇ ਕਾਲੇ ਦੌਰ ਚੋਂ ਬਾਹਰ ਨਿਕਲੇ ਇੱਕ ਨੌਜਵਾਨ - Gurjiwan ਦੀ ਦਰਦ ਭਰੀ ਦਾਸਤਾਨ || Gurpal Brar 

BoloBoloShow
Подписаться 772 тыс.
Просмотров 900 тыс.
50% 1

ਗੁਰਜੀਵਨ ਤੋਂ "ਬੱਚੀ" ਤੇ "ਬੱਚੀ" ਤੋਂ ਮੁੜ ਗੁਰਜੀਵਨ ਬਣਨ ਦੀ ਕਹਾਣੀ - ਚਿੱਟੇ ਦੇ ਕਾਲੇ ਦੌਰ ਚੋਂ ਬਾਹਰ ਨਿਕਲੇ ਇੱਕ ਨੌਜਵਾਨ ਦੀ ਜ਼ੁਬਾਨੀ || Gurpal Brar

Опубликовано:

 

23 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 876   
@nirmal695
@nirmal695 6 лет назад
ਬਹੁਤ ਪਿਆਰਾ ਬੱਚਾ ਗੁਰੂ ਦੀ ਬਖਸ਼ਿਸ਼ ਹੋ ਗਈ ਹੈ ਵੀਰ ਤੇ।
@Love00026
@Love00026 6 лет назад
ਸੋਚ ਕੇ ਹੀ ਰੋਣਾ😢 ਆਂ ਗਿਆ ਮਾਤਾ ਤੇ ਚਾਚੇ ਬਾਰੇ ਯਾਰ ਕੇਸ👳 ਰੱਖ ਕੇ ਸੋਹਣਾ ਲੱਗਦਾ ਵੀਰੇ ਵਾਹਿਗੁਰੂ ਮੇਹਰ ਕਰੇ 🙏🙏
@gurjiwangill2
@gurjiwangill2 6 лет назад
Vishal sachdeva thx vr
@MedicineKadaan
@MedicineKadaan 6 лет назад
Us maa nu bhut bhut mubarka jis maa da put ghre wapis aa gya ....happy to see u in ryt condition
@LakhwinderSingh-lr9xm
@LakhwinderSingh-lr9xm 5 лет назад
ਵੀਰੇ ਤੇਰੀ ਇੰਟਰਵਿਊ ਵੇਖ ਕੇ ਰੋਣ ਆ ਗਿਆ 😔😔😔 ਜੇ ਸੱਭ ਦੀ ਸੋਚ ਤੇਰੇ ਵਰਗੀ ਹੋਜੇ ਤਾਂ ਪੰਜਾਬ ਬਚ ਸਕਦਾ.... ਅਤੇ ਕੇਸ ਬੋਹਤ ਸੋਹਣੇ ਲੱਗਦੇ ਆ ਵੀਰ Lvvv uuuu
@manjinderkang6374
@manjinderkang6374 6 лет назад
ਤਿੱਖੀ ਸੂਝ ਵਾਲੇ ਇਨਸਾਨ ਦੀ ਘਰ ਵਾਪਸੀ ਸ਼ਲਾਘਾਯੋਗ।ਇਸ ਸੋਚ ਨੂੰ ਸਲਾਮ।ਗੁਰਜੀਵਨ ਵੀਰ ਨਵਾਂ ਜੀਵਨ ਮੁਬਾਰਕ।ਰੱਬ ਮਿਹਰ ਕਰੇ।
@pushpinderkumar3667
@pushpinderkumar3667 6 лет назад
ਨੌਜਵਾਨ ਜਦ ਨਸ਼ਿਆਂ ਦੇ ਵਹਿਣ ਵਿੱਚ ਵਹਿੰਦੇ ਹਨ ਤਾਂ ਅਜਿਹੀ ਤ੍ਰਾਸਦੀ ਦਾ ਸਭ ਤੋਂ ਵੱਡਾ ਸੰਤਾਪ ਹਡਾਉਂਦੀਆਂ ਨੇ ਔਰਤਾਂ, ਬੱਚੇ ਅਤੇ ਬਜ਼ੁਰਗ । ਮੇਰਾ ਕੋਟ ਕੋਟ ਪ੍ਰਣਾਮ ਹੈ ਉਸ ਮਾਂ, ਦਾਦੀ ਅਤੇ ਚਾਚੇ ਨੂੰ ਜਿਨਾਂ ਨੇ ਅਤਿ ਦਰਜ਼ੇ ਦੀ ਸਿਆਣਪ, ਪਿਆਰ, ਸਹਿਣਸ਼ੀਲਤਾ ਦੀ ਉਦਾਹਰਣ ਦਿੰਦਿਆਂ ਹੋਇਆਂ, ਇਕ ਜ਼ਿੰਦਗੀ ਦੇ ਨਾਲ ਨਾਲ ਦੋ ਪ੍ਰੀਵਾਰ ਤਬਾਹੀ ਤੋਂ ਬਚਾਅ ਲਏ ।
@kewalkewal5502
@kewalkewal5502 5 лет назад
ਗੁਰਜੀਵਨ ਸਿੰਘ ਵੀਰ ਜੀ ਤੁਹਾਡੀ ਕਹਾਣੀ ਸੁਣਕੇ ਅੱਖਾ ਚੋ ਆਥਰੂ ਆ ਗਏ ਵਾਹਿਗੁਰੂ ਜੀ ਕਿਰਪਾ ਕਰਨਾ ਤੁਹਾਡੇ ਤੇ ਏ ਮੇਰੀ ਅਰਦਾਸ ਹੈ ਵਾਹਿਗੁਰੂ ਜੀ ਆਗੇ
@jbsingh430
@jbsingh430 6 лет назад
ਇਹ ਲਾਈਨਾਂ ਮੈ ਯੂ ਟਯੂਬ ਤੇ ਇੱਕ ਨੌਜੁਆਨ ਦੀ ਮੁਲਾਕਾਤ ਜੋ ਕਿ ਨਸ਼ੇ ਦੇ ਕਾਲੇ ਦੌਰ ਵਿੱਚੋ ਬਾਹਰ ਆਇਆ ਦੀ ਜੁਬਾਨੀ ੳਸ ਨਾਲ ਜੋ ਬੀਤੀ ਨੂੰ ਕਲਮ ਬੰਦ ਕਰਨ ਦੀ ਤੁਸ਼ ਜਿਹੀ ਕੋਸ਼ਿਸ਼ ਕੀਤੀ ਹੈ । ਨਸ਼ਿਆਂ ਦੇ ਹਿੱਸੇ ਲੱਗ ਗਈ ਵਰਿਆਂ ਦੀ ਪੂੰਜੀ ਜੀ ਗਲੀਆਂ ਦੇ ਕੱਖ ਜਿਹੀ ਜਿੰਦਗੀ ਜਾਂਦੇ ਹਾਂ ਹੂੰਝੀ ਜੀ ਨਸ਼ਿਆਂ ਵਿੱਚ ਐਸੇ ਗਰਕੇ ਯਾਰੋ ਨਾ ਪੜ ਹੋਇਆ ਨਸ਼ਿਆਂ ਦੇ ਨਾਗ ਜੋ ਡੰਗਿਆ ਮੁੜ ਕੇ ਨਾ ਖੜ ਹੋਇਆ ਚਿੱਟੇ ਦਿਨ ਪਿਆ ਹਨੇਰਾ ਕਾਲੀਆਂ ਰਾਤਾਂ ਜੀ ਨਸ਼ਿਆਂ ਦੀ ਖਾਤਰ ਗਹਿਣੇ ਪਾਈਆਂ ਸੌਗਾਤਾਂ ਜੀ ਰੁਸ ਗਈਆ ਖੁਸ਼ੀਆਂ ਸੱਭੇ ਦੁੱਖਾਂ ਨੇ ਲਾ ਲਏ ਡੇਰੇ ਸੱਜਣ ਵੀ ਪਾਸਾ ਵੱਟ ਗਏ ਦਿਲ ਦੇ ਸੀ ਜਾਨੀ ਜੇਹੜੇ ਬਾਪੂ ਤਾਂ ਸੱਚ ਸੀ ਕਹਿੰਦਾ ਬੰਨਿਆਂ ਨਾਂ ਪੱਲੇ ਜੀ ਬਾਪੂ ਦੀਆ ਝਿੜਕਾਂ ਪੱਲੇ ਰਹਿ ਗਏ ਆਂ ਕੱਲੇ ਜੀ ਬਾਪੂ ਵੀ ਚਾਲੇ ਪਾ ਗਿਆ ਦੁੱਖਾਂ ਨੂੰ ਜਰ ਜਰ ਕੇ ਬੇਬੇ ਦੀ ਜਿੰਦਗੀ ਸਾਰੀ ਲੰਘਦੀ ਰਹੀ ਡਰ ਡਰ ਕੇ ਪਹਿਲਾਂ ਤਾਂ ਪਰਦੇ ਵਿੱਚ ਸੀ ਫੇਰ ਸ਼ਰੇਆਮ ਹੋ ਗਏ ਪੁੱਤ ਤਾਂ ਸੀ ਸਾਉ ਮਾਪਿਆਂ ਦਾ ਬਦ ਤੋ ਬਦਨਾਮ ਹੋ ਗਏ ਜਿਹਨਾਂ ਤੋਂ ਪਹਿਲਾਂ ਆਪਾਂ ਆਕੜ ਕੇ ਲੰਘਦੇ ਰਹੇ ਓਹਨਾ ਦੇ ਪੈਰੀ ਡਿੱਗ ਡਿੱਗ ਯਾਰੋ ਅਸੀ ਮੰਗਦੇ ਰਹੇ ਰਿਸ਼ਤੇ ਨਾਂ ਨਾਤੇ ਰਹਿ ਗਏ ਸੱਜਣ ਨਾਂ ਬੇਲੀ ਜੀ ਧੂਏਂ ਵਿੱਚ ਉਡਿਆ ਸਭ ਕੁਝ ਪੱਲੇ ਨਾਂ ਧੇਲੀ ਜੀ ਕੌਮਲ ਸੀ ਹਿਰਦਾ ਮਾਂ ਦਾ ਮੇਰੇ ਲਈ ਦੁਖਦਾ ਰਿਹਾ ਰੱਬ ਵਰਗੀ ਮਾਂ ਮੇਰੀ ਤੇ ਹੱਥ ਵੀ ਮੈ ਚੁੱਕਦਾ ਰਿਹਾ ਨਸ਼ਿਆਂ ਵਿੱਚ ਖਾਕ ਹੋ ਗਿਆ ਇੱਜਤ ਤੇ ਮਾਣ ਮੇਰਾ ਵਿਕਿਆ ਚੰਦ ਟਕਿਆਂ ਖਾਤਰ ਸੱਜਣਾ ਇਮਾਨ ਮੇਰਾ ਹੱਥੀ ਗਲ ਘੁੱਟਦਾ ਰਿਹਾ ਮੈ ਆਪਣੇ ਹੀ ਚਾਵਾਂ ਦਾ ਦੁਸ਼ਮਣ ਬਣ ਬੈਠਾ ਸੀ ਮੈਂ ਆਪਣੇ ਹੀ ਸਾਹਾਂ ਦਾ ਮਿਲ ਗਏ ਕਈ ਸਾਥੀ ਮਾੜੇ ਮਾੜੀਆਂ ਰਾਹਾਂ ਦੇ ਨਾਗਾਂ ਤੋ ਵੱਧ ਜਹਿਰੀਲੇ ਵੈਰੀ ਸਨ ਛਾਵਾਂ ਦੇ ਵੇਖਣ ਨੂੰ ਚਿੱਟ ਕੱਪੜੀਏ ਪਰ ਦਿਲ ਦੇ ਕਾਲੇ ਸੀ ਮੌਤ ਦੇ ਸਨ ਸੌਦਾਗਰ ਰਾਜਿਆਂ ਦੇ ਸਾਲੇ ਸੀ ਚੁੱਕਿਆ ਸੀ ਫਾਇਦਾ ਉਹਨਾਂ ਮੇਰੀ ਮਜਬੂਰੀ ਦਾ ਮੇਰੇ ਲਈ ਸੁਲਫਾ ਸੂਟਾ ਛੰਨਾ ਸੀ ਚੂਰੀ ਦਾ ਹਰ ਇੱਕ ਦੁੱਖ ਮੇਰੇ ਬੂਹੇ ਡੇਰੇ ਲਾ ਬਹਿ ਗਿਆ ਸੀ ਜਿੰਦਗੀ ਦਾ ਮੋਹ ਤਾਂ ਯਾਰੋ ਦਿਲ ਤੋਂ ਹੀ ਲਹਿ ਗਿਆ ਸੀ ਮਾੜੇ ਸਮਿਆਂ ਦਾ ਚੇਤਾ ਅੱਜ ਵੀ ਜਦ ਆਉਂਦਾ ਏ ਕੰਬ ਜਾਂਦੀ ਰੂਹ ਤੱਤੜੀ ਤੇ ਦਿਲ ਵੀ ਘਬਰਾਉਦਾ ਏ ਬਦ ਤੋਂ ਸੀ ਬਦਤਰ ਜਿੰਦਗੀ ਕੌੜੀਆ ਬਾਤਾ ਓਹ ਜਿਉਦੇ ਜੀ ਸ਼ਮਸ਼ਾਨਾਂ ਵਿੱਚ ਕੱਟੀਆ ਜੋ ਰਾਤਾਂ ਓਹ ਸੋਚਦੇ ਹਾਂ ਜਿਦੰਗੀ ਵਿੱਚ ਚੰਗਾ ਕੁਝ ਬੋਇਆ ਨਾਂ ਕਿਸੇ ਦੇ ਰਾਹ ਵਿੱਚ ਮਿੱਤਰੋ ਪੱਟਿਓ ਕਦੇ ਟੋਇਆ ਨਾ ਹਾਰਿਆ ਹੋਇਆ ਬੰਦਾ ਦੇਵੇ ਦੋਸ਼ ਤਕਦੀਰਾਂ ਨੂੰ ਪਈਦਾ ਏ ਜਾਗ ਅਣਖ ਦਾ ਲਾਉਣਾ ਜ਼ਮੀਰਾਂ ਨੂੰ ਇੱਕ ਦੇ ਨਾਲ ਬੀਤੀ ਨਹੀ ਏ ਬਾਹਲਿਆਂ ਨਾਲ ਹੋਈ ਏ ਐਸਾ ਕੋਈ ਦਿਲ ਤੇ ਅੱਖ ਨਹੀ ਜਿਹੜੀ ਨਾਂ ਹੋਈ ਏ ਲੁਟਿਆ ਪੰਜਾਬ ਮੇਰੇ ਨੂੰ ਰਲ ਮਿਲ ਕੇ ਚੋਰਾਂ ਨੇ ਰਾਖੇ ਬੇਈਮਾਨ ਜਿੰਨਾਂ ਹੱਥ ਚਾਬੀ ਤੇ ਡੋਰਾਂ ਨੇ ਤ਼ਕੜੇ ਹੋ ਹਮਲਾ ਮਾਰੋ ਏਦਾਂ ਬਹਿ ਸਰਨਾਂ ਨਹੀ ਜੇ ਬੀ ਨੇ ਦਿਲ ਚ ਠਾਣ ਲਈ ਘੁੱਟ 2 ਕੇ ਮਰਨਾ ਨਹੀ ਕਰਦਾ ਅਰਦਾਸਾ ਰੱਖੀ ਸਭਨਾਂ ਤੇ ਮੇਹਰਾਂ ਜੀ ਸਭਨਾਂ ਨੂੰ ਦੇ ਦਿਓ ਸੋਝੀ ਸ਼ੁਕਰਾਨਾਂ ਤੇਰਾ ਜੀ ਲੇਖਕ ਗਾਇਕਾਂ ਨੂੰ ਬੇਨਤੀ ਥੋੜਾ ਜਿਹਾ ਰਹਿਮ ਕਰੋ ਵੈਲੀ ਪੁਣਾ ਛੱਡ ਕੇ ਯਾਰੋ ਪਿਆਰਾ ਨੂੰ ਕਾਇਮ ਕਰੋ ਵਿਰਸੇ ਦੇ ਵਾਰਿਸ ਹਾਂ ਅਸੀ ਸਿਰ ਲੱਥ ਸਰਦਾਰਾ ਦੇ ਭੁੱਲ ਗਏ ਕਿਓ ਕਿਸੇ ਸਾਨੂੰ ਭਗਤ ਕਰਤਾਰਾਂ ਦੇ ਨਸ਼ਿਆਂ ਦੇ ਰਾਹ ਤੇ ਪਾ ਕੇ ਇੰਜਤਾਂ ਨੂੰ ਰੋਲੋ ਨਾਂ ਧੀਆਂ ਨੂੰ ਮਾਣ ਦਿਓ ਓਇ ਵਜਨਾਂ ਨੂੰ ਤੋਲੋ ਨਂ ਜੇਬੀ ਦਾ ਏਹੀ ਕਹਿਣਾ ਸਭ ਦਾ ਸਤਿਕਾਰ ਕਰੋ ਵੱਡਿਆ ਨੂੰ ਇੱਜਤ ਦੇਵੋ ਛੋਟਿਆਂ ਨੂੰ ਪਿਆਰ ਕਰੋ
@bobbymajari9481
@bobbymajari9481 5 лет назад
Bohat vdia likhat bai ji👆🏻👍🏼👍🏼🙌🏼 Whegure chrdi klla ch te traki dewe🙏🏼🙏🏼 Ik din vdde writter bnuge veer tuc👈👌👌✌🏻✌🏻✌🏻🙏🏼100%√🙌🏼🙌🏼
@PardeepSingh-qe2wd
@PardeepSingh-qe2wd 6 лет назад
ਦਿਲੋਂ ਸਤਿਕਾਰ.. ਹੁਣ ਉਸ ਮਾਂ ਨੂੰ ਵੀਰ ਕਦੇ ਵੀ ਕੋਈ ਦੁੱਖ ਨਾ ਦੇਣਾ, ਵਿਚਾਰੀ ਮਾਂ ਨੇ ਕਿਵੇਂ ਓਹ ਕਾਲਾ ਦੌਰ ਦੁੱਖਾਂ ਵਿਚ ਲੰਘਾਇਆ ਹੋਣਾ 🤔😔😢😢😢
@speechlessfeelings71
@speechlessfeelings71 6 лет назад
*welcome back bro* ਨਸ਼ੇ ਤੋਂ ਛੁਟਕਾਰਾ ਮਤਲਬ ਦੂਜੀ ਜਿੰਦਗੀ
@kamaljeetsingh581
@kamaljeetsingh581 6 лет назад
ਗੁਰੂ ਜੀ ਨੇ ਬੱਖ਼ਸ਼ਿਅਾ ਨਵਾ ਜੀਵਨ *ਗੁਰਜੀਵਨ* ਦਾਤਾ ਭਲੀ ਕਰੇ
@soniyasharma1123
@soniyasharma1123 6 лет назад
❤️ਵੀਰੇ ਲੋਕਾਂ ਨੂੰ ਦੱਸੋ ਜਾਗਰੂਕ ਕਰੋ ਸਿਹਤ ਨਾਲ਼ੋਂ ਕੋਈ ਚੀਜ਼ ਚੰਗੀ ਨਹੀਂ ਂਏ
@bhullar8636
@bhullar8636 6 лет назад
ਗਲ਼ਤੀ ਕਰਕੇ ਮਨ ਗਏ good veer👍👍💕 ਲੋਕ ਗਲਤੀ ਕਰਕੇ ਵੀ ਨਹੀ ਮਨ ਦੇ 😫😫😴
@gurpreetsinghmonty2415
@gurpreetsinghmonty2415 5 лет назад
sukha Bhullar TRUE
@simranjeetsingh671
@simranjeetsingh671 5 лет назад
ਨਵੇਂ ਜਨਮ ਦਿਨ ਦੀ ਮੁਬਾਰਕ ਬਈ happy birthday vr.....👍😘
@harpreetsinghrintu9162
@harpreetsinghrintu9162 6 лет назад
ਸਲੂਟ ਗੁਰਜੀਵਨ ਬਹੁਤ ਵੱਡੀ ਹਿੰਮਤ ਹੈ ਤੇਰੀ
@gsingh5392
@gsingh5392 6 лет назад
ਬਾਕੀ ਹੋਰ ਜੋ ਵੀ ਆ ਪਰ ਮੁੰਡੇ ਦਾ ਨਾਮ ਬਹੁਤ ਸੋਹਣਾ "ਗੁਰਜੀਵਨ" .
@ghuman198
@ghuman198 6 лет назад
Thanks
@sukhveenkaur7908
@sukhveenkaur7908 6 лет назад
Gurjiwan Gill420 all the very best for good life... God bless you 😇 schi bht sohna nam Gurjiwan... Bt sad for your mother.... Ohna ne bht okha time dekhya hun ona e khush rakheo
@arshogill
@arshogill 6 лет назад
ਮੁੰਡਾ ਵੀ ਬਹੁਤ ਸੋਹਣਾ,,🤗🤗🤣😃
@pushpinderkumar3667
@pushpinderkumar3667 6 лет назад
ਉਸ ਮੁੰਡੇ ਦਾ ਤਾਂ ਵਾਕਈ ਨਾਮ ਬਹੁਤ ਸੋਹਣਾ । ਪਰ ਤੁਸੀਂ ਆਪਣਾ User name ਸਿੱਧੀ ਪੰਜਾਬੀ ਗ੍ਹਾਲ ਈ ਰੱਖਿਆ ਹੋਇਆ “ਤੇਰਾ ਬਾਪ” । ਇਹਦੇ ਬਾਰੇ ਜ਼ਰਾ ਸੋਚੋਗੇ ।
@jatindermattujatindermattu9747
Good
@mandeepseerha9319
@mandeepseerha9319 6 лет назад
ਬਹੁਤ ਸੋਹਣਾ ਵੀਰ ਤੁਸੀ ਇਹ ਕੋਹੜ ਚੋ ਨਿਕਲ ਗਏ love u brother ❣
@KalaSingh
@KalaSingh 6 лет назад
wlcm ਗੁਰਜੀਵਨ ਵੀਰ ਹੁਣ ਆਪਣੀ ਮਾਂ ਦੇ ਸਭ ਉਲਾਭੇ ਲਾ ਦੇ ਰੱਜਕੇ ਪਿਆਰ ਕਰ ਮਾਂ ਨੁੰ .ਤੂੰ ਵਾਪਿਸ ਆ ਗਿਆ ਵੀਰ ਇਸ ਦਲਦਲ ਚੋਂ ਕੋਈ ਟਾਵਾ ਟਾਵਾ ਹੀ ਮੁੜਦਾ ਤੂੰ ਹੁਣ ਵੀਰ ਨਸ਼ੇ ਚ ਫਸੇ ਲੋਕਾਂ ਨੁੰ ਵੀ ਸਮਝਾਕੇ ਬਾਹਰ ਕੱਢ ਸਕਦਾ
@sukhdevchak1283
@sukhdevchak1283 5 лет назад
Kala Jakhepal c
@beauticianstylokudrat
@beauticianstylokudrat 5 лет назад
Well done.. Munda bht Seana a..galla bht seania karda... J Kite sidhe raste turea hunda aj bachi nhi kise hor vadia mukan te kise vadia Nam nal mashur hunda.. Der darust aye.. God bless you
@HarjinderKaur-jz3td
@HarjinderKaur-jz3td 6 лет назад
Parmatma mehar rakhe Gurjeewan veer , koshish karo hornaa nu v sedh ditti jaave.. tuhada wapis auna bahut mubarak !
@KRS-i5g
@KRS-i5g 5 лет назад
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਬਹੁਤ ਵਧੀਆ ਵੀਰ ਜੀ ਜੋ ਤੁਸੀਂ ਆਪਣੇ ਆਪ ਨੂੰ ਬਦਲਣ ਦਾ ਉਪਰਾਲਾ ਕੀਤਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਉਸ ਮਾਂ ਨੂੰ ਦਿਲੋਂ ਸਲਾਮ ਹੈ 🙏👍
@birbalkarda4614
@birbalkarda4614 6 лет назад
ਮੁਬਾਰਕਾਂ - ਸੁਖਜੀਵਨ ਬੇਟਾ ਜੀ 💐
@gsingh5392
@gsingh5392 6 лет назад
ਜ਼ਿੰਦਗੀ ਦੀ ਹਰ ਸਵੇਰ ਇਕ ਨਵੀ ਸ਼ੁਰੂਆਤ ਹੁੰਦੀ ਹੈ.ਬਾਕੀ ਬੇਨਤੀ ਹੈ ਹੱਥ ਜੋੜ ਕੇ ਕਿ ਕੋਈ ਵੀ ਪੁੱਠਾ ਸਿੱਧਾ ਕੰਮੈਂਟ ਕਰਕੇ ਵੀਰ ਦੇ ਹੋਂਸਲੇ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰੋ ਯਾਰ. सिखा न सकी जो उम्र भर तमाम किताबे मुझे.. करीब से कुछ चेहरे पढे और न जाने कितने.. सबक सीख लिए।
@dalviringh371
@dalviringh371 6 лет назад
gurjiwan welcome to new life.....
@revolutionaryfarmers8590
@revolutionaryfarmers8590 5 лет назад
ਸਵਾਗਤ ਹੈ ਭਰਾ 😊 ਨਵੀ ਜ਼ਿੰਦਗੀ ਚ
@arshogill
@arshogill 6 лет назад
ਆ ਗੁਰਜੀਵਨ ਮੇਰਾ ਕਲਾਸਮੇਟ ਸੀ ਅਸੀਂ ਇਕੱਠੇ ਪੜਦੇ ਰਹੇ ਸੀ,,, ਸੁਭਾਅ ਪੱਖੋਂ ਬਹੁਤ ਵਧੀਆ ਨੇ
@amanaulakh4128
@amanaulakh4128 5 лет назад
I just wanna talk him plz...tuc minu kuch social account ja fr number de sakde o ita my request..
@jaswimderkaur5539
@jaswimderkaur5539 6 лет назад
Nam Gurjiwan. Guru da deta jiwan. Chalo koi na putra oh din sja c tare lai jd tu apnia dae piyar nu nhi c dekhda. Hun tu vaheguruji nu yad kita oh her kadm tari rakhi kernge. Tera pastava disda aa. Tu hun shi rah upper ah gia parmatma tanu made km ton bchai rakhnge. Vaheguruji maher bnai rakhna Gurjiwan upper
@angrybear7229
@angrybear7229 6 лет назад
Jaswimder Kau
@ManojSharma-sv1ku
@ManojSharma-sv1ku 6 лет назад
G jaswimder kour g tuhada v relative nasha krda ph kryo das du 8295796468
@sidhusaab7806
@sidhusaab7806 6 лет назад
ਗੋਰੇ ਵੀਰ ਬਹੁਤ ਵਧੀਆ ਢੰਗ ਨਾਲ ਨਸ਼ੇ ਖਿਲਾਫ ਵਿਚਾਰ ਪੇਸ਼ ਕੀਤੇ ਆ
@beantsingh1081
@beantsingh1081 5 лет назад
ਅੱਜ ਪੰਜਾਬ ਦੇ ਹਾਲਾਤ ਦੇਖ ਕੇ ਅੱਖਾ ਚ ਪਾਣੀ ਆ ਗਿਆ 😭😢
@soniyasharma1123
@soniyasharma1123 6 лет назад
❤️ਸਮਾਜ ਵਿੱਚ ਵੀਰੇ ਮੈਨੂੰ ਕੋਈ ਲਈਕ ਨਹੀਂ ਕਰਦਾ ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਨਸ਼ਾ ਕਰਨ ਲੱਗ ਜਾਵਾ ਪਰ ਵੀਰੇ ਆਪਣੇ ਆਪ ਨੂੰ ਮਜ਼ਬੂਤ ਕਰ ਕਿ ਕੰਮ ਕਰੋ ਵੀਰੇ ਇਸ ਨਸ਼ੇ ਦਾ ਸਵਾਦ ਵੀ ਨਾਂ ਦੇਖੋ ਵੀਰਾ ਤੂੰ ਸਰਦਾਰ ਬਹੁਤ ਸੋਹਣਾ ਲੱਗਦਾ ਂਏ ਸ਼ਇਦ ਤੈਨੂੰ ਦੇਖ ਕਿ ਕਿਸੇ ਮਾਂ ਪੁੱਤ ਨਸ਼ਾ ਛੱਡ ਜਾਵੇ ਵੀਰੇ ਕਿਸੇ ਹੋਰ ਦੀ ਵੀ ਮਦਦ ਕਰੋ ਦੱਸੋ ਲੋਕਾਂ ਨੂੰ
@rasindersingh3547
@rasindersingh3547 5 лет назад
Sandeep Singh
@charrysarao3090
@charrysarao3090 5 лет назад
Veere Salam a tenu gurjeevan singh😢😢
@jesicasidhunri8559
@jesicasidhunri8559 6 лет назад
Gurjiwan jida Hun new born a tera waheguru g tere te mehr krn 🙏🏻🙏🏻🙏🏻🙏🏻
@soniyasharma1123
@soniyasharma1123 6 лет назад
❤️ਪਾਗਲੋ ਸਰਕਾਰ ਪਹਿਲਾ ਛੋਟੇ ਨਸ਼ੇ ਦਿੰਦੇ ਫਿਰ ਬੰਦ ਕਰ ਕੇ ਚਿੱਟਾ ਤੇ ਲਾ ਦਿੰਦੇ ਂਆਂ ਬਚ ਜਾਓ ਪੰਜਾਬੀਓ ਸਮਝੋ ਚਾਲਾ ਨੂੰ
@gurwinderbrar
@gurwinderbrar 6 лет назад
Sandeep Singh not to you
@sauravkharoud3548
@sauravkharoud3548 5 лет назад
Right bola Bhai
@jatindervirk2818
@jatindervirk2818 5 лет назад
ਵੀਰ ਮੇਰਿਆ ਲੋਕੀਂ ਤਾਂ ਸਮਝੋਣ ਜੇ ਆਪਾਂ ਮੰਨੀਏ ਕਿਸੇ ਦੀ ਜੇ ਮਾਪਿਆਂ ਦੀ ਨੀਂ ਮੰਨੀ ਲੋਕਾ ਦੀ ਕਿ ਮਨੰਣੀ ਸੀ।ਲੋਕੀ ਤਮਾਸ਼ਾ ਵੇਖਦੇ ਪਰ ਮਾਪੇ ਨਹੀ।ਬਾਕੀ ਤੂੰ ਘਰ ਵਾਪਸ ਆਇਆਂ ਬਹੁਤ ਵਧੀਆ ਕੀਤਾ ਤੇਰਾ ਸਤਿਕਾਰ ਆ ਵੀਰ।
@user-zx9rt6dq1t
@user-zx9rt6dq1t 6 лет назад
ਯਾਰ ਰਵਾ ਦਿੱਤਾ ਈ
@deepamankaur4600
@deepamankaur4600 6 лет назад
Gurjiwan veere tuc sikhi saroop ch bht sohne lgde o tuhanu bht bht mubarkan new life laee Hun apne maa peyo di izat bnao maa nu khush rakho tuc nitname Na chdeyo waheguru tuhade nl ne hmesha Smaj b tuhanu pyr Krega izat dayega Loki apne putra nu nesheya to htaun lai u di udharn denge
@AmandeepKaur-eb1gz
@AmandeepKaur-eb1gz 5 лет назад
Bhut sohna Gursikh munda gurjiwan g.
@amarphysics
@amarphysics 6 лет назад
Jado jage udo savera. Mera har veer jo nashe wich fas gaya hai , waheguru ohna nu gurjiwan te mintu gurusaria banawe .
@Kaurmkn
@Kaurmkn 6 лет назад
That was your past . Make your present and future better . Give your mom all the happiness . At least you have guts to tell your story in front of public . Hats off to you brother .
@kinnuarmy
@kinnuarmy 6 лет назад
Maa wali gall sun k rona aa gya vire Rabb sab nu eho jehe putta to bachai rakhe
@harjinderraje4173
@harjinderraje4173 6 лет назад
Putter ji tusi bahut strong Person ho jo eni Himat dikhai te Guru ji di daya naal tuhanu nawi Jindgi mil gayi ese layi May be tuhade ma baap ne tuhada Name Gurjiwan rakhea hai te 2nd bete je koi bhulea vapis aa jawe ta osnu bhulea nahi kehnde 3rd bete ji Waheguru ji koi saja nahi denge kio k tusi dil tou pashtwa karke Ma te Chacha ji dei jionde ji ohna nu sukh dei Dita.....Waheguru ji tuhanu lambi umer te Family da sukh dewe☺
@nandgopalmalhotra1476
@nandgopalmalhotra1476 6 лет назад
God bless u. Gurjiwan carry-on ur fight against drugs to save the youth of PUNJAB.
@simransimran2933
@simransimran2933 6 лет назад
Girjivan kaint banda aah..bs gurbani naal jurre reyo veer..
@simerdeepkaurmaan7635
@simerdeepkaurmaan7635 6 лет назад
Jio o yara jionda reh .... jass from canada ... maa nu sukh de mittra.. loka nu das v nsha keve chdna hai
@neetishgupta7565
@neetishgupta7565 6 лет назад
Love u bro..for having the guts to share your story with us..you are a true inspiration...
@jaspreet3901
@jaspreet3901 6 лет назад
Bht vdia lga gurjivan bht vdia msg dita loka nu
@jassghuman7498
@jassghuman7498 6 лет назад
I m crying after listning ur story ... Its very sad 😢
@dawood4920
@dawood4920 6 лет назад
Waheguru bless my punjab.... 😢🙏🙏
@jotdhaliwal4530
@jotdhaliwal4530 6 лет назад
sikhi Saroop vich bohat sohne laggde o veer
@amritpalsingh5311
@amritpalsingh5311 6 лет назад
ਵਾਹਿਗੁਰੂ ਮੇਹਰ ਕਰੇ ਗੁਰਜੀਵਨ ਵੀਰ ਤੇ
@snehdeepindersingh3759
@snehdeepindersingh3759 6 лет назад
It is the best video i had ever seen in my life
@RahulSharma-wh6fn
@RahulSharma-wh6fn 5 лет назад
Dear, This interview is really worth seen. Very Good capture. Everybody has to say BIG NO to Drugs.
@nirmalkaur5693
@nirmalkaur5693 6 лет назад
I love the truth in this guy, because not everyone has the courage to tell the truth and he has a clean and pure heart who went down the wrong road but luckily came back just on time, there are so many that don't have a second chance at life...so sad that our Sikh kaum is going on the wrong path but we should be helping them not encouraging them 😞😞😞
@jassar100
@jassar100 6 лет назад
Dil bhar gia terea gla sun ke. Good video. God bless both of you.
@naveendabla9656
@naveendabla9656 5 лет назад
Very emotionally and heart touching story Veera plz Drug's free India waheguru ji 🙏
@villagelife2569
@villagelife2569 6 лет назад
इतिहास गवा है जिनको औरगजेब नही झुका सका ,वो चिट्टे को भी हरा देगे ओर मैं इस नसे की हार की शरूआत भी देख रहा हू जो, भाई ने इसको छोड़ इसे हारा दिया ।
@garrybal4711
@garrybal4711 6 лет назад
Ki bnu dunia da sche patshah waheguru Jane.............. waheguru mehr kreo Punjab te....🙏🙏🙏🙏😥
@DeepSandhu-de7wn
@DeepSandhu-de7wn 6 лет назад
Waheguru ji Mehar kreo es puttar te waheguru parivarr nu khushiyan hi bakhshe🙏🙏
@pubgpunjab1247
@pubgpunjab1247 6 лет назад
ਬਹੁਤ ਵੱਧੀਆ ਕੰਮ ਕੀਤਾ ਵੀਰ ਇਹ ਮਾੜੇ ਕੰਮਾ ਨੂੰ ਛੱਡ ਕੇ। ਸੋਨੂੰ ਦੇਖ ਕੇ ਉਹਨਾ ਵੀਰਾ ਨੂੰ ਵੀ ਹੋਸਲਾ ਮਿਲਦਾ ਜੋ ਅੱਜ ਏਸ ਕੰਮਾ ਚ ਫੱਸ ਚੁੱਕੇ ਨੇ।
@happykatani9114
@happykatani9114 5 лет назад
Veere chdya kida veere dsde yr
@pindawalesardar5529
@pindawalesardar5529 6 лет назад
Salute a veer di soch nu Waheguru mehar kre
@simranjitsingh7273
@simranjitsingh7273 5 лет назад
ਜੇ ਹਰੇਕ ਨਸ਼ਾ ਕਰਨ ਵਾਲੇ ਨੌਜਵਾਨ ਦੀ ਸੋਚ ਤੇਰੇ ਵਰਗੀ ਹੋ ਜਾਵੈ ਤਾਂ ਵੀਰੇ ਪੰਜਾਬ ਜਰੂਰ ਨਸ਼ਿਆਂ ਤੋਂ ਮੁਕਤ ਹੋ ਸਕਦਾ ਸਲਾਮ ਏ ਤੈਨੂੰ ਗੁਰਜੀਵਨ ਬੱਚੀ ਵੀਰੇ
@manpreetwander13
@manpreetwander13 6 лет назад
Waheguru ji Har Maa De Putt Nu Nasheya Tho Bachaeyo Shukar aa Malka Tera
@jaswimderkaur5539
@jaswimderkaur5539 6 лет назад
Oh vaheguruji. Chadhdikla vich rakhna parmatma hun es munde nu. Os nu bhulia ni kahnde jo fir apni galti nu sudhar k shi raste upper ah jave. Jo apni galti apne muh ton bol k dasda aa oh v bhut vdi dleri aa. Bhut vadia putra. Brar putra bhut vadia keta eda da case muhre lae k anda. Bhut munde shi rah upper ah jange
@lifeofaman5379
@lifeofaman5379 6 лет назад
Great man gurjivan
@gagandeepkaur-dx9ys
@gagandeepkaur-dx9ys 6 лет назад
rwa k rkh ta veer ji..
@ashitakaurkhalsa1918
@ashitakaurkhalsa1918 6 лет назад
parmatma di mehr🙏 boht vdiya veere eda hi waheguru nal jude ryo o bakshanhaar ne🙏
@MandeepKaur-zw9ov
@MandeepKaur-zw9ov 5 лет назад
Handsome boy is back. ....God bless you. ...
@nirbhaunirvair75
@nirbhaunirvair75 6 лет назад
Gurbani vich bahut shakti hei.. tusi gurbani da sahara lein krke hi es daldal cho nikal sake ho.. so gurbani nal aap v gehra judo and hor lokan nu v prero..
@naveenbajaj9735
@naveenbajaj9735 6 лет назад
Waheguru g di bht kirpa hoi a tera ta bro God bless you
@SimranKaur-yi3vq
@SimranKaur-yi3vq 6 лет назад
waheguru ji tuhanu chrdi klaa bkhshn ji. .brar saab eda e loka nu jagruk krn di lod hai ajj..plz hor v Gurjiwan singh vrge veer es gnde nshe nu shd k veer vang bane te baani de nal judo .guru saab mere punjab de sohne veer te behna nu sumt bakhshn
@sandeephari9818
@sandeephari9818 6 лет назад
Waheguru ji
@HarpreetSingh-ke2zk
@HarpreetSingh-ke2zk 6 лет назад
Excellent efforts by having this dialogues. Very good inquiry and truthful bold replied. Hope it can help others.
@gagandeepsingh-sz7px
@gagandeepsingh-sz7px 6 лет назад
Power of Gurbani, waheguru
@komalpreetsingh3286
@komalpreetsingh3286 5 лет назад
Waheguru g
@kaurkulwinder44
@kaurkulwinder44 6 лет назад
Waheguru kise de puttar nu nashe te na lai
@preetsandhu949
@preetsandhu949 6 лет назад
Kaur Kulwinder +sachi gal a ji
@arshogill
@arshogill 6 лет назад
Kaur Kulwinder ਬਿਲਕੁਲ ਸਹੀ ਕਿਹਾ ਜੀ
@HoneySinghS_
@HoneySinghS_ 6 лет назад
Waheguru nhi lgaunda kise nu nashe ch
@sabhigill9500
@sabhigill9500 6 лет назад
Kaur Kulwinder
@RajveerSingh-gx3mh
@RajveerSingh-gx3mh 6 лет назад
Kaur Kulwinder Good massage kk ji.
@anoop439
@anoop439 5 лет назад
Welcome back to new life paji, I hope many other sons come back like this 🙏🙏
@simerdeepkaurmaan7635
@simerdeepkaurmaan7635 6 лет назад
Waheguru de laddd lag gya bai ji tce hun ....jio
@hamdardaryan
@hamdardaryan 6 лет назад
ਗੁਰਪਾਲ ਜੀ ਬਹੁਤ ਵਧੀਆ
@chauhansaab5551
@chauhansaab5551 5 лет назад
God bless you both of you
@misbathinda7007
@misbathinda7007 6 лет назад
veer ji tuhada bhut bhut dhanwad krde ajj tusi ne himat kiti a ,ohnu wekh bhut sare veer himat krne ki oh v nasha chad dean
@GurpreetKaur-mj6ue
@GurpreetKaur-mj6ue 5 лет назад
Very very Great sir g🙏🙏🙏🙏....boht khushi hoi mnu eh interwiew dekh k.....rabb sarya nu himmat bakhshe jo eh kmma vich p gye aw.... waheguru mehar krn sab te🙏🙏
@JaswinderSingh-wl6cg
@JaswinderSingh-wl6cg 6 лет назад
ਹਲੇ ਵੀ ਚੰਗਾ ਰਹਿ ਗਿਆ ਆਪਣੀ ਮਾਂ ਦੀ ਸੇਵਾ ਕਰੋ
@user-zx9rt6dq1t
@user-zx9rt6dq1t 6 лет назад
ਮੇਹਰ ਕਰੇ ਦਾਤਾ
@simransoni5584
@simransoni5584 5 лет назад
Heart touching video
@mandeepmaan5899
@mandeepmaan5899 5 лет назад
Wah g Wah bai g Tusi kafi veera lyi jo ki Aaj WI nsse ch NE ona lyi Te sare hi smaj lyi bhut hi bdiya udahran hai slam e bai Tuhanu wapis lyi welcome back
@khushpreetsinghmangat555
@khushpreetsinghmangat555 5 лет назад
Veere oda e click ho gai c video te ... par jado challi me 1/2 purri dekhi..... love u veere
@sitalsilkndsarees1924
@sitalsilkndsarees1924 6 лет назад
Gurjeevan ji tuhadi awaj vich bht sachai ha ,tuhadi ma da pyar hi tuhanu vapas leke aaya ,bs kde bi kuch glt krn to pehla apni ma bare sochio te jindgi vich hmesha positive rhio
@takrian
@takrian 6 лет назад
ਹਾਥੀ ਵਾਲਾ ਹੀ ਕੰਮ ਆ ਨਸ਼ਾ ਕਰਨ ਵਾਲਿਆਂ ਦਾ। ਬਿਲਕੁਲ ਸਹੀ ਕਿਹਾ।
@garrymaan1030
@garrymaan1030 6 лет назад
bahut sohna uprala kita Gurpal veer...
@tavleenkaur3774
@tavleenkaur3774 6 лет назад
God bless all
@trilochanbawa6057
@trilochanbawa6057 6 лет назад
Beautiful interview
@paramvirsingh2620
@paramvirsingh2620 6 лет назад
Is video to boht loka nu sedh milni a. Is munde te Waheguru di Mehar a.
@bnderma
@bnderma 6 лет назад
ਹਲਕੇ ਜਿਹੇ ਮੁੰਡੇ ਦੋਵੇਂ ਪਰ ਗੱਲਾਂ ਬਹੁਤ ਪਤੇ ਦੀਆਂ ਕਰਦੇ ਨੇ।
@gurjiwangill2
@gurjiwangill2 6 лет назад
Baagi Jatt thnx
@maanmaan464
@maanmaan464 6 лет назад
Baagi 22 g good
@ranjitgill2558
@ranjitgill2558 6 лет назад
Gurjiwan Gill420 ਵੀਰੇ ਮਾ ਨੂੰ ਇੰਨੀ ਖੁਸ਼ੀ ਦੇ ਕੇ ਓੁਸ ਂਬੇਚਾਰੀ ਨੂੰ ਸਭ ਕੁਝ ਭੁੱਲ ਜਾਵੇ,ਤੇ ਮੇਰੇ ਵਲੋ ਉਨਾ ਨੂੰ ਪੈਰੀ ਹੱਥ ਲਾਨਾ
@AmitKumar-bp6mw
@AmitKumar-bp6mw 6 лет назад
Bhut himat chahidi aa apna kacha chida kholan nu mai fan ho gia gurjeevan da
@desimentalproductions1036
@desimentalproductions1036 6 лет назад
meher kar satgur patshah ... nanak naam charhdi kalan tere bhane sarbat da bhala...
@Gurpreet7853
@Gurpreet7853 5 лет назад
Waheguru ji ne mehar kiti aa vr sode te,, jo tuc es daldll cho bahar aaye o,,, baba ji mehar krn sode te..
@yadwindersingh186
@yadwindersingh186 6 лет назад
Pra merya wapis ta aya❤❤tnx
@arshnoorgill
@arshnoorgill 6 лет назад
wat an interview by gurpal
@manikaushik40
@manikaushik40 5 лет назад
ਅੱਜ ਕੱਲ ਦੇ 90%ਜਵਾਕ ਚਾਬੱਲ ਚ ਨਸਾ ਤੇ ਲੱਗਦਾ ਨੇ
@pawanpreetkaur7615
@pawanpreetkaur7615 6 лет назад
Sachi vre bahut motivating video a Bahut vadia ina change aia thuhade vich gurbani nal jude 👍👍👍
@mahalk741
@mahalk741 6 лет назад
Waheguru ne voht hi kirpa kiti veer tere te bacha lya'hun bas ek Kam Kar Mera veer jihre munde ja kuriya es drugs di dunya vich Pai chuke a ohna di help Kar ta ohh v Apne Saaf Zindgi jeon
@vishalmalhotra7579
@vishalmalhotra7579 6 лет назад
Wahe guru ji mehar karan Punjab utte 😢. Us dharti te jithe asi janam lya apna bachpan handaya 😢 Kisa da putt na lagge nashe te kadi vi 🙏
Далее