Тёмный

ਅੱਠ ਮਹੀਨੇ ਪਾਣੀ 'ਚ ਡੁੱਬਣ ਵਾਲ਼ੇ ਮੰਦਰ;5000 ਸਾਲ ਪਹਿਲਾਂ ਪਾਂਡਵਾਂ ਦੇ ਬਣਾਏ|Harbhej Sidhu|Bathu ki ladi|HP | 

Harbhej Sidhu
Подписаться 398 тыс.
Просмотров 70 тыс.
50% 1

#harbhejsidhu #oldesttemple #kangra
#himachalpradesh #monuments

Развлечения

Опубликовано:

 

6 июн 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 117   
@sarvjitdeol9622
@sarvjitdeol9622 2 года назад
ਹਰਭੇਜ ਸਿਹਾਂ ਦੇਖ ਕੇ ਖੁਸ਼ੀ ਵੀ ਹੋਈ ਦੁੱਖ ਵੀ ਹੋਇਆ ਕਿਉਂਕਿ ਇੰਨਾ ਦੀ ਕੋਈ ਸਾਂਭ-ਸੰਭਾਲ ਨਹੀਂ ਹੋ ਰਹੀ
@mejorsingh1189
@mejorsingh1189 2 года назад
ਹਰਭੇਜ ਵੀਰ ਦਾ ਬੋਲ ਕੇ ਦੱਸਣ ਦਾ ਬੜਾ ਪਿਆਰਾ ਅਨਦਾਜ ਆ ਜਿਉਦਾ ਰਹਿ ਵੀਰ ਮੈਂ ਝੋਰੜਾਂ ਤੋ👍👍👍👍👍👍
@darbarasingh1457
@darbarasingh1457 2 года назад
ਵੀਰ ਜੀ ਬਹੁਤ ਸੁਵਾਗਤ ਹੈ ਤੁਹਾਡਾ ਸਾਡੇ ਇਲਾਕ਼ੇ ਦੇ ਵਿੱਚ। ਬਹੁਤ ਹੀ ਦੂਰੋਂ ਦੂਰੋਂ ਲੋਗ ਆਉਂਦੇ ਹਨ। ਜੂਨ ਮਹੀਨੇ ਵਿੱਚ ਪਾਣੀ ਬਿਲਕੁਲ ਉਤਰ ਜਾਂਦਾ ਹੈ। ਪੈਦਲ ਵੀ ਜਾ ਸਕਦੇ ਹਨ। ਹਰਭੇਜ ਜੀ ਜੂਨ ਮਹੀਨੇ ਵਿੱਚ ਬਿਨਾਂ ਕਿਸ਼ਤੀ ਤੋਂ ਆ ਸਕਦੇ ਹਨ। ਇੱਥੇ ਪੰਜਾਬ ਦੇ ਲੋਕ ਬਹੁਤ ਘੁੰਮਣ ਆਉਂਦੇ ਹਨ ਤੇ ਕਈ ਪੰਜਾਬੀ ਗਾਇਕ ਕਲਾਕਾਰਾਂ ਨੇ ਵਾਥੁ ਦੀ ਲੜੀ ਤੇ ਸ਼ੂਟਿੰਗ ਵੀ ਕੀਤੀ ਹੋਈ ਹੈ। ਮੈਨੂੰ ਸਿੰਗਰ ਦਾ ਨਾਮ ਯਾਦ ਨਹੀਂ ਆ ਰਿਹਾ। ਪੰਜਾਬ ਦੇ ਲੋਕ ਹੈ ਸਾਲ ਬਹੁਤ ਆਉਂਦੇ ਹਨ ਏਸ ਜਗ੍ਹਾ ਤੇ ਜੀ ਪਾਂਡਵਾਂ ਨੇ ਬਣਾਇਆ ਹੋਇਆ ਹੈ। ਇੱਥੇ ਪਹਿਲੀ ਬਾਰ ਪਾਣੀ 1974 ਤੋਂ ਬਾਅਦ ਆ ਗਿਆ ਸੀ। ਕਿਉਂਕਿ ਆਪਣੀ ਜਗ੍ਹਾ ਵੀ ਡੈਮ ਦੇ ਪਾਣੀ ਵਿੱਚ ਡੁੱਬ ਗਈ ਸੀ ਅਤੇ ਸਾਨੂੰ ਏਸ ਜਗ੍ਹਾ ਦੇ ਬਦਲੇ ਰਾਜਸਥਾਨ ਦੇ ਵਿੱਚ ਮੁਰੱਬਾ ਮਿਲ ਗਿਆ। ਹੁਣ ਅੰਸੀ ਫਤੇਹਪੁਰ ਦੇ ਕੋਲ ਰਹਿੰਦੇ ਹਨ ਬਿਲਕੁੱਲ 8 ਕਿਲੋਮੀਟਰ ਦੂਰ।
@KaramjitSingh-hz8mj
@KaramjitSingh-hz8mj Год назад
ਬਹੁਤ ਵਧੀਆ ਜਗ੍ਹਾ ਹੈ ਏਹ ਜਗਾ ਦੀ ਦੇਖਭਾਲ ਕਰਨੀ ਚਾਹੀਦੀ ਹੈ
@manjitsoni9676
@manjitsoni9676 2 года назад
ਇਹ ਬਾਥੂ ਮੰਦਰ ਨੇ ਹਰਭੇਜ ਵੀਰ ਤਲਵਾੜਾ ਤੋਂ ਟੈਰਿਸ ਵੱਲ ਦੀ ਗਏ ਹੋਵੋਗੇ ਆਪ ਜੀ ਇਥੋਂ ਦੇ ਵਾਸੀਆਂ ਨੂੰ ਕੁਦਰਤ ਨੇ ਅਨਮੋਲ ਵਾਤਾਵਰਣ ਦਿੱਤਾ ਹੈ ਬਾਅਦ ਵਿੱਚ ਡੈਮਂ ਬਣ ਗਿਆ ਇਹ ਪਾਡਵਾਂ ਦੇ ਬਣਾਏ ਮੰਦਰ ਸੁਣਨ ਵਿੱਚ ਆਉਂਦੇ ਪਾਡਵਾਂ ਦਾ ਖੂਹ ਹੈ ਤਲਵਾੜਾ ਤੋਂ ਤਿੰਨ ਕੁ ਕਿਲੋਮੀਟਰ ਦੂਰ ਮੁਕੇਰੀਆਂ ਰੋਡ ਤੇ ਓਥੋਂ ਵਾਸੀਆਂ ਦਾ ਮੰਨਣਾ ਹੈ ਕਿ ਪਾਡਵਾਂ ਨੇ ਇੱਕ ਰਾਤ ਵਿੱਚ ਬਣਾਇਆ ਸੀ ਉਹ ਖੂਹ ਪਿੰਡ ਦਾ ਨਾਮ ਸ਼੍ਰੀ ਪਡੈਣਂ ਹੈ ਧੰਨਵਾਦ ਜੀ
@harjeet_maan_
@harjeet_maan_ 2 года назад
ਬਹੁਤ ਧੰਨਵਾਦ ਹਰ, ਵੇਲੇ ਨਵੀਂ ਚੀਜ਼ ਦਿਖਾਉਣ ਮਾਲਕ ਲੰਮੀ ਉਮਰ ਕਰੇ ਬਠਿੰਡਾ ਦਿਹਾਤੀ ਦੇ ਪਿੰਡ ਚੁੱਘੇ ਕਲਾਂ
@Danarammittar
@Danarammittar 2 года назад
ਬਹੁਤ ਵਧੀਆਂ ਹਰਭੇਜ ਵੀਰ ਦੀ ਮਿਹਨਤ ਨੂੰ ਸਲਾਮ
@surinderkumar8821
@surinderkumar8821 2 года назад
ਬਹੁਤ ਵਧੀਆ ਜਗ੍ਹਾ 👌👌👌👌
@bhupinderdhindsa6272
@bhupinderdhindsa6272 2 года назад
It
@amitchawla3996
@amitchawla3996 Год назад
ਬਹੁਤ ਵਧੀਆ ਬਾਈ ਜੀ
@munnadhanansu7774
@munnadhanansu7774 2 года назад
ਗੱਲਬਾਤ ਸਿਰਾ ਪੁਰਾਣੀਆਂ ਇਮਾਰਤਾਂ ਦੀ
@Deephdstudio2626
@Deephdstudio2626 2 года назад
ਵਾਹਿਗੁਰੂ ਲੰਬੀ ਉਮਰ ਕਰਨ ਤੁਹਾਡੀ
@gursewakbrar2405
@gursewakbrar2405 2 года назад
Banda java down to earth aa Jo Zindagi Ch aa ohi camera te aa hor RU-vidra vangu fake ni kuj v
@gurmeetmangat279
@gurmeetmangat279 2 года назад
ਬਹੁਤ ਖੂਬਸੂਰਤ ਮੱਜਰ ਆ ਜੀ
@chanichauhan5155
@chanichauhan5155 Год назад
ਮੈਨੂੰ ਲੱਗਦਾ ਇਹ ਕਿਸੇ ਰਾਜੇ ਨੇ ਬਣਾਇਆ ਹੋਊ ਨਹੀਂ ਤਾਂ ਕਿਸੇ ਨ ਕਿਸੇ ਪੁਰਾਣ ਵਿੱਚ ਇਸਦਾ ਜ਼ਿਕਰ ਆਉਣਾ ਸੀ
@sharmawashingpointcompound1361
ਬਹੁਤ ਵਧੀਆ ਜੀ
@RajvirSingh-ub2ej
@RajvirSingh-ub2ej 2 года назад
Bhot vadiya veer👍👍👌👌
@bhakkarsingh8872
@bhakkarsingh8872 2 года назад
Thanks Harbhej
@sukhdeepkaur7723
@sukhdeepkaur7723 2 года назад
Very beautiful temple should be protected
@harjitsingh9394
@harjitsingh9394 Год назад
Bhut vadiya veer
@anandaaatam530
@anandaaatam530 2 года назад
Thx Baee ji 🌹
@LakhwinderSingh-oc3tv
@LakhwinderSingh-oc3tv 22 дня назад
🥰🥰🥰🥰🥰 Jai Jatt api jatt tu rabb ji 🐅🦁🙏🏾
@Sukhchainsigh1888
@Sukhchainsigh1888 Год назад
Waheguru ji mehar rakhn veer sari team te god bless you
@YuvrajSingh-25001
@YuvrajSingh-25001 2 года назад
Bahut wadiya bheje veer
@sukhdeepkaur7723
@sukhdeepkaur7723 2 года назад
Great effort
@paramjeetsandhu2428
@paramjeetsandhu2428 2 года назад
Bhot vadia
@vinodutta4917
@vinodutta4917 2 года назад
Bahut khubsurat mandir
@Psychogaming1M.
@Psychogaming1M. Год назад
Oye hoye,wah . very very beautiful video.
@satnamchand2430
@satnamchand2430 2 года назад
bahut vadiya
@sushilkumar-vc9cp
@sushilkumar-vc9cp 2 года назад
Bahut vadia bro
@SukhwinderSingh-wq5ip
@SukhwinderSingh-wq5ip 2 года назад
ਬਾਈ ਜੀ ਇਹ ਸਾਨੂੰ ਪਹਿਲਾਂ ਪੰਜਾਬੀ ਕਪਿਲ ਟਰੈਬਲ ਵਾਲਿਆਂ ਨੇ ਦਿਖਾਏ ਸੀ ਤੁਹਾਡਾ ਵੀ ਧੰਨਵਾਦ ਦਿਖਾਉਣ ਲਈ
@supermann8011
@supermann8011 Год назад
BAHUT VADIYA VEER JI GOPY MALAYSIA
@singhharwinder3690
@singhharwinder3690 2 года назад
Verry nice from 🇦🇹
@singhsimerjeet6623
@singhsimerjeet6623 2 года назад
Nice yr seera veerai
@MohinderSingh-hp3df
@MohinderSingh-hp3df 2 года назад
Bhaji sat Sheri akaal
@jagjitgill3477
@jagjitgill3477 Год назад
V good👍
@Seerat1213
@Seerat1213 2 года назад
Kya baat bro
@gursewakbrar2405
@gursewakbrar2405 2 года назад
Banda boht vadiyaa aa Bai
@narinderkumar969
@narinderkumar969 2 месяца назад
very very nice video ❤❤
@sahilsahilthakur8736
@sahilsahilthakur8736 2 года назад
Nice paji
@amanhsp6083
@amanhsp6083 2 года назад
Very good voice bro
@KuldeepSingh-lp4bb
@KuldeepSingh-lp4bb Год назад
Very nice
@BabuBabu-qh7jt
@BabuBabu-qh7jt 2 года назад
VV nice
@meenarani8938
@meenarani8938 Год назад
very hard work
@omkarsinghvirkjatt3942
@omkarsinghvirkjatt3942 2 года назад
Waheguru ji 🙏
@sharmaashwani4672
@sharmaashwani4672 2 года назад
Good job
@PARDEEPKUMAR-kr9ep
@PARDEEPKUMAR-kr9ep Год назад
GOOD jOb 👍
@strugglingshorts111
@strugglingshorts111 2 года назад
Har Har Mahadev 🙏
@m.goodengumman3941
@m.goodengumman3941 2 года назад
Very good information paji.
@akasdeepbuller8714
@akasdeepbuller8714 2 года назад
Good
@divyabharat7545
@divyabharat7545 Год назад
शाबाश शुभकामनाएं वीर
@Seerat1213
@Seerat1213 2 года назад
👌
@lakhvindersingh6349
@lakhvindersingh6349 Год назад
Waheguru ji waheguru ji
@zirams
@zirams 2 года назад
nice
@jaswindergill3978
@jaswindergill3978 2 года назад
❤❤❤❤
@robinbhatti909
@robinbhatti909 2 года назад
Chappu tera sahi aa parava, hahaha 😀😀😀 nice video veer 🙏🌹🌼🙏
@sukhdeepkaur7723
@sukhdeepkaur7723 2 года назад
Very unique thing
@iqbalsingh6694
@iqbalsingh6694 Год назад
ਪਰ ਸਾਡੇ ਕਾਰ ਸੇਵਾ ਵਾਲਿਆਂ ਨੇ ਢਾਹ ਦਿੱਤੇ
@preetsingh7545
@preetsingh7545 Год назад
👍👍👍👍👍
@satnam111saroy9
@satnam111saroy9 2 года назад
Vary.nicr
@randhawasingh9051
@randhawasingh9051 Год назад
आप बहुत मेहनत करते हैं
@ashwanipathak2517
@ashwanipathak2517 Год назад
Har Har Mahadev Ji🌹🙏
@vikasSingh-ws1lc
@vikasSingh-ws1lc Год назад
This is near my grandfather's Village. I belong to Himachal distt kangra my Village is only 5 km from these temples. Present we live in Moga (PB). Sandhu veer we are same time complete our graduation in D.M college Moga. So many sights near my grandfather's Village.
@jasdeepmohan3976
@jasdeepmohan3976 2 года назад
Bhut vadhia ji Veer ji, suggestion: video close to bnaya kro.
@azaad2989
@azaad2989 2 года назад
Kishti ala baba v sira hi e 50000 saal purana.bhut bhola insaan eh
@ballusingh8684
@ballusingh8684 2 года назад
Harbhej. 22..ok
@avtarsingh8298
@avtarsingh8298 Год назад
Harbej veer avtar singh dhilwan kapurthala
@somnath9781
@somnath9781 2 года назад
ਬਾਈਜੀਬਹੁਤਵਧੀਆਪੁਰਾਣੇਮੰਦਰਵਿੱਚਦੱਰਸਨਕਰਕੇਬਹੁਤਵਧੀਆ
@royaleagle6846
@royaleagle6846 2 года назад
6 comment harbhejn ji
@chanichauhan5155
@chanichauhan5155 Год назад
ਹੋ ਸਕਦਾ ਇਹ ਵਰਧਨ ਕਾਲ ਵਿੱਚ ਬਣਿਆ ਹੋਵੇ ਜਾਂ ਪੁਸ਼ਪ ਮਿ੍ਤ ਛੁੰਗ ਦੇ ਸਮੇਂ ਉਹ ਵੀ ਸ਼ਿਵ ਜੀ ਦੇ ਉਪਾਸ਼ਕ ਸਨ
@sidhu8505
@sidhu8505 2 года назад
🙏🙏🙏🙏🙏
@baljindetsingh1736
@baljindetsingh1736 Год назад
uthe jarur jao
@aashishlawvlogs4040
@aashishlawvlogs4040 2 года назад
Bai g jawalamukhi bi ajo pas m a
@Doabeale300
@Doabeale300 Год назад
Baii eh sade eithe aa. Talwara near
@amulyathakur2646
@amulyathakur2646 2 года назад
Hm to jaye aye
@rahulchoudhary4840
@rahulchoudhary4840 2 года назад
ਕੱਲ੍ਹ ਗਿਆ ਸੀ ਮੈਂ ਆਪਣੇ ਕੋਲ ਹੀ ਆ
@shoukatmasih5342
@shoukatmasih5342 Год назад
Veer ji karnataka v ajo teppu sultan de Kele deve shoting karo
@sandybhangu7043
@sandybhangu7043 2 года назад
Aapse Milana hai 🌹💐
@sakshipathania68
@sakshipathania68 Год назад
This place In jawali my house near.
@harjitkaur6714
@harjitkaur6714 2 года назад
👍👍👍👍👍👍👍👍👍👍👍👍👍👍👍👍👍👍👍👍👍👍👍👍
@jattsaab7913
@jattsaab7913 2 года назад
bht sohna mandir pr sarkar nu sambh smbal krni chahidi puratan chija di chahe ticket laa dehn
@chanichauhan5155
@chanichauhan5155 Год назад
ਬਾਈ ਪਹਿਲਾਂ ਇੱਕ ਵਾਰੀ ਇਹ ਵੀਡੀਓ ਕਿਸੇ ਚੈਨਲ ਤੇ ਦੇਖੀਂ ਸੀ ਉਹ ਕਹਿੰਦੇ ਸੀ ਕਿ ਇਹ ਜਗ੍ਹਾ ਪੰਜਾਬ ਵਿੱਚ ਪੈਂਦੀ ਹੈ ਉਦੋਂ ਇੱਥੇ ਰਾਸਤੇ ਵਿੱਚ ਕਣਕ ਵੀ ਖੜੀ ਸੀ
@laba3423
@laba3423 4 месяца назад
himachal punjuab de border te hai but himachal side hai illaka
@shivanksingh452
@shivanksingh452 2 года назад
Bhai mera pind aa a.... Kafi nande hunde c appa shote hunde paila free laike jande hunde c aa kishti wale hun public on lag p jada taa paise lain lag pe
@shoukatmasih5342
@shoukatmasih5342 Год назад
PrachinKal de Mandir dakha dine aa
@baljindersinghsingh5400
@baljindersinghsingh5400 Год назад
Veer ji sarkara nu apel Karo ki ena nu dubara repiar kita jave
@shoky4469
@shoky4469 2 года назад
ਪਾਜੀ ਪਹਿਲਾ press ਖਬਰਾਂ ਵਿੱਚ ਕਮ ਕਰਦੇ ਸੀ😂😁😁😁😁
@dilrajsingh8608
@dilrajsingh8608 2 года назад
ਬਾਈ ਐਥੈ ਥੋੜੀ ਦੂਰ ਡੈਮ ਵਿੱਚ ਮੰਦਰ ਤੌ ਕਿਲੋਮੀਟਰ ਦੀ ਦੂਰੀ ਤੇ ਝੀਰ ਹੈ ਜੌ ਪਾਨੀ ਞਿਚ ਡੁੱਬੀ ਰਿਹਦੀ ਹੈ ਜਦ ਪਾਨੀ ਉਤਰ ਜਾਦਾ ਉਦੌ ਪਤਾ ਲਗਦਾ ਝੀਰ ਞਿਚ ਧਰਤੀ ਵਿੱਚੌ ਪਾਣੀ ਆਪੇ ਨਿਕਲੀ ਜਾਦਾ
@jordanvlogs4255
@jordanvlogs4255 2 года назад
Ehe himchal (bilaspur) area ch penda mandir Welcome to himchal
@harbhejsidhu1072
@harbhejsidhu1072 2 года назад
Thanks ji
@KangraCity
@KangraCity 2 года назад
Its Bathu ki Ladi temple in Pong Dam Kangra. Bilaspur wale alg hai .
@sandybhangu7043
@sandybhangu7043 2 года назад
Milana hai
@KangraCity
@KangraCity 2 года назад
Bathu ki ladi Pong lake District Kangra
@baljindetsingh1736
@baljindetsingh1736 Год назад
veer ji jwali to haripur guler 35km hia uthe ik Mahal hia haripur da Jo Sikh history no saband vi hia
@preetdhindsa1991
@preetdhindsa1991 2 года назад
Bro ik Mandir hor a une de wich baba garib dass ji da
@Sandhyaa12
@Sandhyaa12 2 года назад
Tuci Hindi ya English vi use kr skte title ch Punjabi de naal naal.......bhut log hunde jina nu Punjabi smjh aundi pr pdhni ni aundi.....m vi ik a auna to......vs ek humble request aa..........thank you
@RanjitSingh-gi7ye
@RanjitSingh-gi7ye 2 года назад
ਪਾਣੀ ਕਿੰਨਾ ਡੁਗਾਈ ਤੇ ਆ
@Lakhveer08
@Lakhveer08 2 года назад
Mistri te material da arrangement 5000 saal pehla kiwe kita hona
@manishamissar1534
@manishamissar1534 2 года назад
Hi
@gurdeepbilling9418
@gurdeepbilling9418 2 года назад
First comment sir😻
@harbhejsidhu1072
@harbhejsidhu1072 2 года назад
Thanks ji
@gurdeepsingh7965
@gurdeepsingh7965 2 года назад
ਲਾ ਲੋ ਹਿਸਾਬ
@searchgod
@searchgod 2 года назад
Koi tractor driving learning hai centre hai plz dso ?
@gursewakbrar2405
@gursewakbrar2405 2 года назад
Center to ni hota Yaar aap me sikhna ha hum apko training de de ge hum ne pehle v kafi person ki traind Kiya ha Hume Acha Lagta ha
@akasdeepsinghakasdeepsingh9952
@akasdeepsinghakasdeepsingh9952 2 года назад
Bai ji Himachal ch punjabi samaj laide ne
@Kreatorisbackyt
@Kreatorisbackyt 2 года назад
Ehe itehaasak Jagah 5000 saal purani ho sakdi aa parr Madir 700-1300 saal toh jada puraane nahi aa
@randhawasingh9051
@randhawasingh9051 Год назад
भाई हरबेज आप हिंदी भाषा का प्रयोग भी करें
Далее
ТЫ С ДРУГОМ В ДЕТСТВЕ😂#shorts
01:00