Тёмный

ਇਸ ਬਾਬੇ ਨੇ ਕੱਢੇ ਕਮਾਈ ਵਾਲੇ ਵੱਟ। Rags to Riches story of a Small farmer 

Apni Kheti
Подписаться 356 тыс.
Просмотров 91 тыс.
50% 1

ਟੇਕ ਸਿੰਘ ਅਜਿਹਾ ਮਿਹਨਤੀ ਕਿਸਾਨ ਹੈ ਜਿਸਨੇ ਬਾਗਬਾਨੀ ਦੇ ਖੇਤਰ ਵਿੱਚ ਸਬਜ਼ੀਆਂ ਤੇ ਫਲਾਂ ਦੇ ਸੁਮੇਲ ਨਾਲ ਅਜਿਹਾ ਮਾਡਲ ਤਿਆਰ ਕੀਤਾ ਹੈ ਕਿ ਕਨਾਲ ਜ਼ਮੀਨ ਵਿੱਚੋ ਵਧੀਆਂ ਆਮਦਨ ਹੋ ਰਹੀ ਹੈ , ਵੀਡੀਓ ਰਾਹੀਂ ਸੁਣੋ ਇਸ ਕਿਸਾਨ ਦਾ ਪੂਰਾ ਤਜ਼ੁਰਬਾ।
ਖੇਤੀ ਅਤੇ ਪਸ਼ੂ ਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ।
ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
ਐਂਡਰਾਇਡ: bit.ly/31bDttC
ਆਈਫੋਨ: apple.co/3d5B5XT
ਅਪਣੀ ਖੇਤੀ ਫੇਸਬੁੱਕ ਪੇਜ: / apnikhetii
ਪਿਆਜ਼ ਦੀ ਪਨੀਰੀ ਕਰਕੇ ਇਲਾਕੇ ਚ ਜਾਣਦੇ ਨੇ ਲੋਕ। Brar Rajiana Nursury I Vegetable Nursury
• ਪਿਆਜ਼ ਦੀ ਪਨੀਰੀ ਕਰਕੇ ਇਲਾ...
ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਬਦਲਵੀਂ ਖੇਤੀ ਤੱਕ ਦਾ ਸਫ਼ਰ। Mushroom Farm and Vegetable Nurusry I Apni Kheti
• ਬਾਗਬਾਨੀ ਵਿਭਾਗ ਦੇ ਸਹਿਯੋ...
ਮੱਝਾਂ ਨਾਲ ਕਾਮਯਾਬ ਕੀਤਾ ਡੇਅਰੀ ਫਾਰਮ। successful Dairy Farm with 20 buffaloes
• ਮੱਝਾਂ ਨਾਲ ਕਾਮਯਾਬ ਕੀਤਾ ...
ATM ਕਾਰਡ ਨਾਲ ਮਿਲਦਾ ਹੈ ਇਸ ਡੇਅਰੀ ਫਾਰਮਰ ਤੋਂ ਦੁੱਧ I milk through ATM Machine
• ATM ਕਾਰਡ ਨਾਲ ਮਿਲਦਾ ਹੈ ...
#Apnikheti #mixedfarming

Опубликовано:

 

7 фев 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 78   
@gianijodhasinghji
@gianijodhasinghji 2 года назад
ਵੀਰੋ ਗਲ ਇਹ ਨਹੀ ਕਿ ਪੈਸੈ ਕਿਨੇ ਬਚਦੇ। ਗਲ ਇਹ ਆ ਕਿ ਕੰਮ ਆਪਣਾ। ਬਾਪੂ ਕਿਸੇ ਬਈਏ ਥੱਲੇ ਦਿਹਾੜੀ ਨਹੀ ਕਰਦਾ । ਤੇ ਸਰਦਾਰ ਟੇਕ ਸਿੰਘ ਆ।
@mirjajatt6658
@mirjajatt6658 2 года назад
Good👍👌👌👌
@rajvirbrar631
@rajvirbrar631 2 года назад
ਮਿਹਨਤਕਸ਼ ਲੋਕਾਂ ਨੂੰ ਕੋਟਿ-ਕੋਟਿ ਬਾਰ ਸਲਾਮ
@ApniKheti
@ApniKheti 2 года назад
ਸਤਿ ਸ਼੍ਰੀ ਅਕਾਲ ਜੀ ਤੁਸੀ ਖੇਤੀਬਾੜੀ ਅਤੇ ਪਸ਼ੂ ਪਾਲਣ ਸਬੰਧੀ ਜਾਣਕਾਰੀ ਲਈ ਆਪਣੀ ਖੇਤੀ ਮੋਬਾਈਲ ਐੱਪ ਡਾਊਨਲੋਡ ਕਰ ਸਕਦੇ ਹੋ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@ghskulanamansa5952
@ghskulanamansa5952 2 года назад
ਬਹੁਤ ਵਧੀਆ ਮਾਮਾ ਜੀ...ਮਾਣ ਹੈ ਤੁਹਾਡੇ ਉੱਪਰ...ਤੁਹਾਡੀ ਮਿਹਨਤ ਨੂੰ ਸਿਜਦਾ
@ApniKheti
@ApniKheti 2 года назад
ਸਤਿ ਸ਼੍ਰੀ ਅਕਾਲ ਜੀ ਤੁਸੀ ਖੇਤੀਬਾੜੀ ਅਤੇ ਪਸ਼ੂ ਪਾਲਣ ਸਬੰਧੀ ਜਾਣਕਾਰੀ ਲਈ ਆਪਣੀ ਖੇਤੀ ਮੋਬਾਈਲ ਐੱਪ ਡਾਊਨਲੋਡ ਕਰ ਸਕਦੇ ਹੋ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@shaktisingh2045
@shaktisingh2045 2 года назад
Imandari , mehnat te changi bolbani, u ll succeed 😊 in life.
@ApniKheti
@ApniKheti 2 года назад
शक्ति जी अपना सुझाव देने के लिए धन्यवाद इसके इलावा आप खेतीबाड़ी और पशुपालन से जुड़ी समस्याओं की जानकारी के लिए अपनी खेती एप डाउनलोड कर सकते हैं उस में माहिर आपको पूरी जानकारी दे देंगे। ऐप डाउनलोड करने के लिए नीचे दिए लिंक पर क्लिक करें: एंड्रॉयड के लिए : bit.ly/2ytShma आईफोन के लिए: apple.co/2EomHq6
@balrajsandhu8084
@balrajsandhu8084 2 года назад
ਆਪਣੀ ਮਜ਼ਦੂਰੀ ਹੀ ਮਿਲਦੀ ਹੈ।
@user-pn4yp6iy9i
@user-pn4yp6iy9i 2 года назад
ਬਹੁਤ ਵਧੀਆ ਲੱਗਿਆ ਮਿਹਨਤੀ ਕਿਸਾਨ
@ApniKheti
@ApniKheti 2 года назад
ਆਪਣਾ ਸੁਝਾਵ ਦੇਣ ਲਈ ਧੰਨਵਾਦ ਤੁਸੀ ਖੇਤੀਬਾੜੀ ਅਤੇ ਪਸ਼ੂ ਪਾਲਣ ਵਾਰੇ ਜਾਣਕਾਰੀ ਲਈ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@desraj8213
@desraj8213 2 года назад
Bhai sahabji apna phone NO jarur dena ji maln aapse baat karna chahta hoon
@ApniKheti
@ApniKheti 2 года назад
@@desraj8213 इस जानकारी के लिए कृपया अपना सवाल अपनी खेती ऐप पर पूछें, उस में माहिर आपको पूरी जानकारी दे देंगे। ऐप डाउनलोड करने के लिए नीचे दिए लिंक पर क्लिक करें: एंड्रॉयड के लिए : bit.ly/2ytShma आईफोन के लिए: apple.co/2EomHq6
@vmd4705
@vmd4705 2 года назад
Bhut vadiya ji
@ghodianwale3223
@ghodianwale3223 2 года назад
ਵਧੀਆ ਜਾਣਕਾਰੀ ਵੀਰ , ਪਰ ਪੰਜਾਬੀ ਭਾਸ਼ਾ ਦੀ ਵਰਤੋਂ ਹੀ ਕਰਿਆ ਕਰੋ
@bhullar_pakkan_ala1875
@bhullar_pakkan_ala1875 2 года назад
waheguru ji 👍👍👍👍
@ApniKheti
@ApniKheti 2 года назад
ਸਤਿ ਸ਼੍ਰੀ ਅਕਾਲ ਜੀ ਤੁਸੀ ਖੇਤੀਬਾੜੀ ਅਤੇ ਪਸ਼ੂ ਪਾਲਣ ਸਬੰਧੀ ਜਾਣਕਾਰੀ ਲਈ ਆਪਣੀ ਖੇਤੀ ਮੋਬਾਈਲ ਐੱਪ ਡਾਊਨਲੋਡ ਕਰ ਸਕਦੇ ਹੋ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@GurjeetSingh-xn7in
@GurjeetSingh-xn7in 2 года назад
Bahut vadhya ji very hardworking waheguru apni mehar karan
@ApniKheti
@ApniKheti 2 года назад
अपना सुझाव देने के लिए धन्यवाद। इस तरह की अन्य जानकारी के लिए आप अपना सवाल अपनी खेती ऐप पर पूछ सकते हैं, उस में माहिर आपको पूरी जानकारी दे देंगे। ऐप डाउनलोड करने के लिए नीचे दिए लिंक पर क्लिक करें: एंड्रॉयड के लिए : bit.ly/2ytShma
@user-oq9de2uh5s
@user-oq9de2uh5s 2 года назад
ਧੰਨਵਾਦ ਬਾਈ ਜੀ ਜਾਣਕਾਰੀ ਦੇਣ ਲਈ ਜੀ
@ApniKheti
@ApniKheti 2 года назад
ਆਪਣਾ ਸੁਝਾਵ ਦੇਣ ਲਈ ਧੰਨਵਾਦ ਬਾਕੀ ਤੁਸੀ ਇਸ ਖੇਤੀਬਾੜੀ ਅਤੇ ਪਸ਼ੂ ਪਾਲਣ ਦੇ ਸਬੰਧ ਵਿੱਚ ਹੋਰ ਜਾਣਕਾਰੀ ਲਈ ਆਪਣੀ ਖੇਤੀ ਐੱਪ ਡਾਊਨਲੋਡ ਕਰ ਸਕਦੇ ਹੋ ਅਤੇ ਉਥੇ ਆਪਣਾ ਸਵਾਲ ਪੁੱਛ ਸਕਦੇ ਹੋ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@dimplebehal7553
@dimplebehal7553 2 года назад
He’s a farmer but he himself doesn’t know how to take care of the plant during pest. Doctors have made them dependent on them rather than helping them understand the soil, biodiversity around. That’s the worst thing in Punjab, where the farmers which themselves know a lot, forget everything and lean new things from universities/agricultural institutions and farm doctors
@ApniKheti
@ApniKheti 2 года назад
Thank you so much for your feedback. We are always trying to help farmer by aware them through videos, Advisories & Updates about plant protection, technology updates & other information regarding Agriculture & livestock. To take information about Agriculture & livestock you can also download our App by click on the link mentioned below: For Android: bit.ly/2ytShma For iPhone: apple.co/2EomHq6
@livelife6695
@livelife6695 2 года назад
True. The so called green revolution, instead of ancient farmer wisdom, has destroyed the nature built from 1000s of years since Gurus & Vedas. Same multi-national owners of universities sponsored agro-chemical industries, and the same own big pharma's poisonous allopathy destroying public health & wealth from both sides.
@veerbishnoi8829
@veerbishnoi8829 2 года назад
Salute h ji
@ApniKheti
@ApniKheti 2 года назад
ਤੁਸੀ ਖੇਤੀਬਾੜੀ ਜਾ ਪਸ਼ੂ ਪਾਲਣ ਵਾਰੇ ਜਾਣਕਾਰੀ ਲੈਣ ਲਈ ਆਪਣੀ ਖੇਤੀ ਐੱਪ ਡਾਊਨਲੋਡ ਕਰ ਸਕਦੇ ਹੋ ਅਤੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@satbirghuman9949
@satbirghuman9949 2 года назад
Great Job
@ApniKheti
@ApniKheti 2 года назад
ਆਪਣਾ ਸੁਝਾਵ ਦੇਣ ਲਈ ਧੰਨਵਾਦ ਬਾਕੀ ਤੁਸੀ ਇਸ ਖੇਤੀਬਾੜੀ ਅਤੇ ਪਸ਼ੂ ਪਾਲਣ ਦੇ ਸਬੰਧ ਵਿੱਚ ਹੋਰ ਜਾਣਕਾਰੀ ਲਈ ਆਪਣੀ ਖੇਤੀ ਐੱਪ ਡਾਊਨਲੋਡ ਕਰ ਸਕਦੇ ਹੋ ਅਤੇ ਉਥੇ ਆਪਣਾ ਸਵਾਲ ਪੁੱਛ ਸਕਦੇ ਹੋ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@tejinder868
@tejinder868 2 года назад
baba ji bahut simple ne je enna nu marketing bare thoda daseya jaye te koi sehyog dye te ehe kamm hor bahut vad sakda...
@ApniKheti
@ApniKheti 2 года назад
Hanji Tejinder ji apna sujhav den lai dhanwad, baki tuci khetibadi ate pashu palan ware jankari len lai apna swal apni kheti mobile app te push skde ho For Android : bit.ly/2ytShma For iOS : apple.co/2EomHq6
@jarnail-jas
@jarnail-jas 2 года назад
ਛੋਟੇ ਵੀਰ ਬਹੁਤ ਵਧੀਆ, ਬਸ ਸਵਾਲ ਜਵਾਬ ਵੇਲੇ ਕੋਸ਼ਿਸ਼ ਕਰੋ ਕਿ ਸ਼ੁੱਧ ਪੰਜਾਬੀ ਬੋਲੀ ਜਾਵੇ, ਅੰਗਰੇਜੀ ਦੇ ਸ਼ਬਦ ਨਾਂ ਹੀ ਵਰਤੋ ਤਾਂ ਹੋਰ ਵੀ ਸੋਹਣੀ ਲੱਗੇ ਇੰਟਰਵਿਊ
@GurdeepSingh-qn8ts
@GurdeepSingh-qn8ts 2 года назад
PANJABI VICH HINDI IK DEEMAK (SYONK) WARGI LAGG CHUKKI HAY
@williamjitkharod2544
@williamjitkharod2544 2 года назад
ਜਰਨੈਲ ਸਿੰਘ ਜੀ ਤੁਹਾਡਾ ਲਿਖਿਆ ਸ਼ਬਦ ( ਇੰਟਰਵਿਊ) ਵੀ ਅੰਗਰੇਜ਼ੀ ਦਾ ਅੱਖਰ ਹੈ।
@Rahul-yg2le
@Rahul-yg2le 2 года назад
Bahut badhiya beer ji
@ApniKheti
@ApniKheti 2 года назад
ਆਪਣਾ ਸੁਝਾਵ ਦੇਣ ਲਈ ਧੰਨਵਾਦ ਬਾਕੀ ਤੁਸੀ ਇਸ ਖੇਤੀਬਾੜੀ ਅਤੇ ਪਸ਼ੂ ਪਾਲਣ ਦੇ ਸਬੰਧ ਵਿੱਚ ਹੋਰ ਜਾਣਕਾਰੀ ਲਈ ਆਪਣੀ ਖੇਤੀ ਐੱਪ ਡਾਊਨਲੋਡ ਕਰ ਸਕਦੇ ਹੋ ਅਤੇ ਉਥੇ ਆਪਣਾ ਸਵਾਲ ਪੁੱਛ ਸਕਦੇ ਹੋ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@jugindersingh3607
@jugindersingh3607 2 года назад
VERY nice
@ApniKheti
@ApniKheti 2 года назад
ਸਤਿ ਸ਼੍ਰੀ ਅਕਾਲ ਜੀ ਤੁਸੀ ਖੇਤੀਬਾੜੀ ਅਤੇ ਪਸ਼ੂ ਪਾਲਣ ਸਬੰਧੀ ਜਾਣਕਾਰੀ ਲਈ ਆਪਣੀ ਖੇਤੀ ਮੋਬਾਈਲ ਐੱਪ ਡਾਊਨਲੋਡ ਕਰ ਸਕਦੇ ਹੋ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@davindersinghgill7464
@davindersinghgill7464 2 года назад
👌👌👌
@chhinderpalsinghpanjeta3035
@chhinderpalsinghpanjeta3035 2 года назад
Good working
@parmjitvirk5343
@parmjitvirk5343 2 года назад
SSA ji
@ApniKheti
@ApniKheti 2 года назад
ਸਤਿ ਸ਼੍ਰੀ ਅਕਾਲ ਜੀ, ਇਸ ਤੋਂ ਇਲਾਵਾ ਤੁਸੀ ਪਸ਼ੂ ਪਾਲਣ ਜਾ ਖੇਤੀਬਾੜੀ ਦੀ ਜਾਣਕਾਰੀ ਲਈ ਆਪਣੀ ਖੇਤੀ ਮੋਬਾਈਲ ਐੱਪ ਡਾਊਨਲੋਡ ਕਰਕੇ ਸਵਾਲ ਪੁੱਛ ਸਕਦੇ ਹੋ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@aniljoshi4134
@aniljoshi4134 2 года назад
The main problem is competition with mandis
@deepmalhiludhiana6052
@deepmalhiludhiana6052 2 года назад
ਸਤਿ ਸ਼੍ਰੀ ਅਕਾਲ ਜੀ..🙏🙏🙏
@ApniKheti
@ApniKheti 2 года назад
ਸਤਿ ਸ਼੍ਰੀ ਅਕਾਲ ਜੀ ਤੁਸੀ ਖੇਤੀਬਾੜੀ ਅਤੇ ਪਸ਼ੂ ਪਾਲਣ ਸਬੰਧੀ ਜਾਣਕਾਰੀ ਲਈ ਆਪਣੀ ਖੇਤੀ ਮੋਬਾਈਲ ਐੱਪ ਡਾਊਨਲੋਡ ਕਰ ਸਕਦੇ ਹੋ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@luckygrewal4421
@luckygrewal4421 2 года назад
Sirr jhukda baba ji
@LakhwinderSingh-ok4ly
@LakhwinderSingh-ok4ly Год назад
Sardar Teke singh da koi fon no jrur Dena si Jankari Vadhia a
@ApniKheti
@ApniKheti Год назад
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@Harjotgill89
@Harjotgill89 2 года назад
Good
@ApniKheti
@ApniKheti 2 года назад
इसके लिए आप अपना सवाल अपनी खेती मोबाइल एप पर पूछ सकते हैं ऐप डाउनलोड करने के लिए नीचे दिए लिंक पर क्लिक करें: एंड्रॉयड के लिए : bit.ly/2ytShma आईफोन के लिए: apple.co/2EomHq6
@preetbadhan1306
@preetbadhan1306 2 года назад
Uncle vich ਆੜੂ ,ਚੀਕੂ b lgao , bht wdia lgde aa
@ApniKheti
@ApniKheti 2 года назад
ਸਤਿ ਸ਼੍ਰੀ ਅਕਾਲ ਜੀ ਤੁਸੀ ਖੇਤੀਬਾੜੀ ਅਤੇ ਪਸ਼ੂ ਪਾਲਣ ਸਬੰਧੀ ਜਾਣਕਾਰੀ ਲਈ ਆਪਣੀ ਖੇਤੀ ਮੋਬਾਈਲ ਐੱਪ ਡਾਊਨਲੋਡ ਕਰ ਸਕਦੇ ਹੋ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@rajsinghtanda7272
@rajsinghtanda7272 2 года назад
🥑🥑. Avocado 🥑. Nimbo. Chandan. Tree Food. Forest. Bnao. Fruit trees. Boundary line Te. Lao. Natural. Fence bnao. Vertical farming. Rajiv. Dixit. Keetnashik. Bnao. Jivano. Amrit. Bnao. 🇮🇳🇨🇦🇺🇸👍🏿👍🏿👏👏👏🥑🥑🍓🍓🍉🍏🍊🍑🍍🍋🍐🍌🍇
@ApniKheti
@ApniKheti 2 года назад
Mr. Raj Singh thanks for connecting with us. Please ask your question on Apni kheti mobile app so that our expert can answer your question accordingly. You can also download our app. Please click on link given below: For Android : bit.ly/2ytShma For iOS : apple.co/2EomHq6
@khusnaaztakher3988
@khusnaaztakher3988 2 года назад
ਵੀਰ ਜੀ ਦੱਸਿਓ । ਕਿ ਅਮਰੂਦ ਦੇ ਕੀੜੇ ਦਾ ਕੀ ਹੱਲ ਹੈ
@ApniKheti
@ApniKheti 2 года назад
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@Inderr.07
@Inderr.07 2 года назад
Bai ji jive old age de loga di ja purane bapu ji huna diya interview lan jane oota pure Punjabi ch sval puchya kro na ki English vich hun aathe English vich bol k showoff krn di ki jrurt c nl strating ch tusi aave v kh sakde c ssa bapu ji oona ta naam lan di jrur nhi c
@harmandeepsingh7247
@harmandeepsingh7247 2 года назад
Rate ni milda mandi ch
@jagtarchahal2541
@jagtarchahal2541 2 года назад
ਦੇਸੀ ਬੰਦੇ ਨੂੰ ਅੰਗਰੇਜ਼ੀ ਦੇ ਸ਼ਬਦ ਵਾਹਲੇ ਬੋਲੀ ਜਾਨੈ ਜਰ
@vinodkumar-zr5hz
@vinodkumar-zr5hz 2 года назад
Sprey di jankari diya kro ki formuula hunda
@ApniKheti
@ApniKheti 2 года назад
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@prabhjinderSinghdhillo
@prabhjinderSinghdhillo 2 года назад
Video hor details ch banoni c Ja fir fir kade baneyo fal aya howe
@parmjeetkaur7336
@parmjeetkaur7336 2 года назад
Veer malout erya vich kehda bagh liye
@gurpreetsinghbrarFARMER
@gurpreetsinghbrarFARMER 2 года назад
Pehla soil test krao then decide hona I think kinnow theek raho
@parmjeetkaur7336
@parmjeetkaur7336 2 года назад
Sam jinda hai. Water bhaut upper hai. 6 feet te
@chatwantsinghdeol2848
@chatwantsinghdeol2848 2 года назад
Kehra pind ahe
@ApniKheti
@ApniKheti 2 года назад
Village Kamiwala district Mansa
@lakhwindersingh-jt1sb
@lakhwindersingh-jt1sb 2 года назад
Bapu ji da contact no. Mil ਸਕਦਾ ਜੀ
@punjabknowledgebank3199
@punjabknowledgebank3199 2 года назад
One lack in a year or a month ?
@ApniKheti
@ApniKheti 2 года назад
One lack in a year. For more information about agriculture & livestock please download apni kheti mobile App You can also download our app. Please click on link given below: For Android : bit.ly/2ytShma For iOS : apple.co/2EomHq6
@amarjitkaur9192
@amarjitkaur9192 2 года назад
Kine saal ton laye bute
@ApniKheti
@ApniKheti 2 года назад
ਤੁਸੀ ਇਸ ਸਬੰਧੀ ਜਾਣਕਾਰੀ ਲਈ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@taqdeersandhu8885
@taqdeersandhu8885 2 года назад
Address
@ApniKheti
@ApniKheti 2 года назад
Village Kamiwala district Mansa
@taqdeersandhu8885
@taqdeersandhu8885 2 года назад
@@ApniKheti google map te nhin milea i want to visit , me from muktsar
@Sandhu952
@Sandhu952 2 года назад
Kyo jhoth bolde yr , rehn do
@sewakinfo
@sewakinfo 2 года назад
Good information #sewakinfo
Далее
Cat Corn?! 🙀 #cat #cute #catlover
00:54
Просмотров 4,5 млн
Cat Plays with Window Washer
00:22
Просмотров 2,5 млн
Cat Corn?! 🙀 #cat #cute #catlover
00:54
Просмотров 4,5 млн