Тёмный
No video :(

ਇਹ ਬਾਗੀ ਅਕਾਲੀ ਨਹੀਂ ਡੋਗਰੇ ਨੇ। ਮੇਰੇ ਕੋਲ ਕੱਲੇ-ਕੱਲੇ ਦੀ ਵੀਡੀਓ, ਛੇਤੀ ਪਾਊਂ ਪਟਾਕੇ- ਝਿੰਜਰ। Akhar 

Akhar
Подписаться 60 тыс.
Просмотров 6 тыс.
50% 1

ਇਹ ਬਾਗੀ ਅਕਾਲੀ ਨਹੀਂ ਡੋਗਰੇ ਨੇ, ਮੈਨੂੰ ਦੇ ਰਹੇ ਧਮਕੀਆਂ।
ਮੇਰੇ ਕੋਲ ਕੱਲੇ-ਕੱਲੇ ਦੀ ਵੀਡੀਓ, ਛੇਤੀ ਪਾਊਂ ਪਟਾਕੇ।
ਬਾਗੀਆਂ ਨੂੰ ਯੂਥ ਪ੍ਰਧਾਨ ਝਿੰਜਰ ਦੀ ਚਿਤਾਵਨੀ।
#akhar #youthakalidal #sarabjitsinghjhinjer
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 98   
@gurdeepsinghgrewal5329
@gurdeepsinghgrewal5329 Месяц назад
ਚੰਗਾ ਕੋਈ ਵੀ ਨਹੀਂ ਤੁਹਾਡੇ ਵਿੱਚ
@AmrikSingh-kd8bf
@AmrikSingh-kd8bf Месяц назад
ਸਲੁਟ ਪੱਤਰਕਾਰ ਸਾਹਿਬ ਜੀ
@JS50108
@JS50108 Месяц назад
ਪੜਦੇ ਚੱਕੋ ਵੀ ਕਿ ਸਾਰਿਆਂ ਨੇ ਗੱਲਾਂ ਹੀ ਕਰੀ ਜਾਣੀਆਂ ਹਰ ਰੋਜ਼ ।ਐਡਾ ਵੱਡਾ ਖੱਚ ਬੰਦਾ ਪਹਿਲੀ ਵਾਰ ਦੇਖਿਆ ਯਾਰ ।
@harpreetjawandha4299
@harpreetjawandha4299 Месяц назад
Daso khach ali ki gal aa bai sarbjeet jhinjer vich Je kuch puchna ta apna.phone number de mein teinu call karda te mere kolo puch ki swaal puchna ga
@rajwindermaan74
@rajwindermaan74 Месяц назад
😂😂😂😂😂😂😅😅😅ਭਾਜਪਾ ਹੁਣ ਕਾਂਗਰਸ ਨਾਲੋ ਵੀ ਮਾੜੀ ਹੋ ਗਈ 😂😂😂😂😂 ਯਾਰੋ ਸੁਖਬੀਰ ਬਾਦਲ ਦੇ ਕੀ ਮਾੜੇ ਦਿਨ ਆ ਗਏ ਇਹੋ ਜਿਹੇ ਲੋਕ ਸੁਖਬੀਰ ਬਾਦਲ ਨੂੰ ਡੀਫੈਂਡ ਕਰਨ ਜੋਗੇ ਰਹਿਗੇ 😂
@narinderpalsingh5349
@narinderpalsingh5349 Месяц назад
ਬਾਦਲ ਪਰਿਵਾਰ ਨੇ ਅਕਾਲੀ ਦਲ ਦਾ ਇੰਨਾ ਬੁਰਾ ਹਾਲ ਕਰ ਕੇ ਰੱਖ ਦਿੱਤਾ ਹੈ ਕਿ ਹੁਣ ਕੋਈ ਇਹਨਾਂ ਤੇ ਵਿਸ਼ਵਾਸ ਨਹੀਂ ਕਰੇਗਾ,,,,ਇਹ ਪਰਿਵਾਰ ਗੁਰੂ ਘਰ ਦਾ ਗੁਨਾਹਗਾਰ ਹੈ 😢😢😢😢😢
@balbirgill9961
@balbirgill9961 Месяц назад
ਸੈਣੀ ਡੀ ਜੀ ਪੀ ਲਾਇਆ ਤੁਸੀ ; ਬੋਲ ਕਾਉਂਕੇ ਦਾ ਇਨਸਾਨ ਨਹੀ ; ਬੋਲ ਫਰਜਾਨਾ ਬਣਾਈ ਮੰਤਰੀ ; ਬੋਲ ਬੀ ਜੇ ਪੀ ਨੂੰ ਪੰਜਾਬ ਲਿਆਏ; ਬੋਲ ਸ਼ਰਾਬ ਦੇ ਵਪਾਰੀ mla; ਬੋਲ ਫਰਜਾਨਾ ਮੰਤਰੀ ਬਣੀ ;ਬੋਲ ਚਿੱਟਾ ਵਾੜਿਆ ਪੰਜਾਬ; ਬੋਲ ਬੇਅਦਬੀ ਕਰਵਾਈ ਗਈ; ਬੋਲ ਸੌਦੇ ਸਾਧ ਨੂੰ ਮਾਫੀ ; ਬੋਲ ਗੁਰਬਾਣੀ ਪ੍ਰਸਾਰਨ ਵੇਚਿਆ; ਬੋਲ ਸਾਰਾ ਟੱਬਰ ਮੰਤਰੀ ; ਬੋਲ ਬੰਦੀ ਸਿੱਖਾ ਤੇ ਸਿਆਸਤ; ਬੋਲ 50% ਤੋ 10-12% ਤੇ ਆਗੇ; ਬੋਲ ਟਰਾਂਸਪੋਰਟ, ਕੇਬਲ ਤੇ ਕਬਜੇ; ਬੋਲ ਗਲਤ ਪਾਵਰ ਪਲਾਂਟ ਐਗਰੀਮੈਂਟ; ਬੋਲ ਕਿਸਾਨਾਂ ਵੇਚਣ ਦੀ ਕੋਸ਼ਿਸ਼; ਬੋਲ ਮਸੰਦੋਂ ਭੁੱਲ ਜੋ ਹੁਣ ਕੁਰਸੀ।
@BalwinderSingh-oc7zd
@BalwinderSingh-oc7zd Месяц назад
ਬਹੁਤ ਵਵਧੀਅਆ ਸ਼ੁਅਆਲ ਕੀਤੇ ਪਤਰਕਾਰ ਸਾਹਿਬ ਝਾਜਰ ਨੂ ਕੋੲਈ ਜੁਅਆਬ ਨਹੀ ਦੇ ਰਿਹਾ
@balbirgill9961
@balbirgill9961 Месяц назад
ਜਦੋਂ ਸਿਮਰੋ ਸੰਸਦ 'ਚ ਕਹਿੰਦੀ ਵਾ , ਸਾਡੀ ਛੋਟੀ ਜੀ ਪਾਰਟੀ ਵਾ ਤੇ ਛੋਟੀ ਜੀ ਸਟੇਟ ਵਾ । ਉਸ ਵੇਲੇ ਬੇਸ਼ਰਮੋ ਤੁਹਾਨੂੰ ਤਾਂ ਨਹੀ ਸ਼ਰਮ ਆਉਂਦੀ ਹੋਣੀ ਪਰ ਸਾਨੂੰ ਆਉਦੀ ਵਾ।ਤੁਹਾਡੇ ਪਰਿਵਾਰ ਦੀਆਂ ਕਰਤੂਤਾਂ ਕਰਕੇ ਪਾਰਟੀ ਛੋਟੀ ਹੋਈ ਤੇ ਪੰਜਾਬ ਛੋਟਾ ਹੋਇਆ ਸੀ 1966 'ਚ । ਭੁੱਲ ਜਾ ਤਕੜਾ ਹੁਣ।
@GoggiBrar-qv6ux
@GoggiBrar-qv6ux Месяц назад
ਜੋ ਮਰਜੀ ਹੋ ਜਾਵੇ ਇਹ ਬਾਗੀ ਅਕਾਲੀ ਕਦੇ ਵੀ ਕਮਾਜਾਬ ਨਹੀ ਹੋ ਸਕਦੇ, ਜਦੋ ਜਥੇਦਾਰ ਟਹੋੜਾ ਸਾਹਿਬ ਵਰਗੇ ਅਕਾਲੀ ਦੱਲ ਵੱਖਰੇ ਬਣਾ ਕੇ ਕਮਾਜਬ ਨਹੀ ਹੋਏ ਇਹ ਕਿਹੜੇ ਬਾਗ ਦੀ ਮੂਲੀ ਨੇ ਤੁਸੀ ਦੇਖ ਲਿਓ ਜਿਸ ਜਿਸ ਨੇ ਅਕਾਲੀ ਦਲ ਖਿਲਾਫ਼ ਬਗਾਵਤ ਕੀਤੀ ਉਹ ਕਦੇ ਵੀ ਕਾਮਜਬ ਨਹੀ ਹੋਏ,
@paramjitsingh769
@paramjitsingh769 Месяц назад
ਏਹ ਬੰਦਾ ਆਵੇਂ ਆਪਣੀ ਬੇਇੱਜ਼ਤੀ ਕਰੀ ਜਾਂਦਾ ਤੇਰਾ ਕੋਈ ਫਰਕ ਨਹੀਂ ਪੈਂਦਾ ਕਾਕਾ ਜੀ ਗਾਲਾਂ ਈ ਮਿਲਣਗੀਆਂ ਜੋ ਹਾਲ ਬਾਦਲਾਂ ਦੇ a
@Panjab_1.984_
@Panjab_1.984_ Месяц назад
ਝਿੰਜਰ ਸਾਬ ਤੇਨੂੰ ਤਾਂ ਚੰਗਾ ਇਨਸਾਨ ਸਮਜਦੇ ਸੀ ਤੂੰ ਵੀ ਬਾਦਲਾਂ da ਚਮਚਾਂ ਨਿਕਲਿਆਂ । ਸੁਖਬੀਰ ਬਾਦਲ ਨੇ ਜੇ ਸਰਕਾਰ ਵਿਚ ਹੁੰਦੇ ਹੋਏ ਜੇ ਸਹੀ ਫ਼ੈਸਲੇ ਲਏ ਹੁੰਦੇ ਤਾਂ ਅਕਾਲੀ ਦਲ ਦਾ ਇਹ ਹਾਲ ਨਾ ਹੁੰਦਾ
@narinderpalsingh5349
@narinderpalsingh5349 Месяц назад
ਸ਼ਰਮ ਕਰੋ,,,ਚਮਚਿਓ 😢😢
@PargatSinghDhindsa
@PargatSinghDhindsa Месяц назад
Good g
@HardeepSingh-xk6qz
@HardeepSingh-xk6qz Месяц назад
ਤੇਨੂੰ ਕਿਨੇਂ ਪੇਸੇ ਦਿਤੇ ਹਨ ਸੁਖਬੀਰ ਇੰਸਾਂ ਨੇ
@paramjitsingh769
@paramjitsingh769 Месяц назад
ਏਸ ਬੰਦੇ ਦੀ ਅਕਲ ਹੀ ਨਹੀਂ ਸਵਾਲਾਂ ਦਾ ਮਤਲਬ ਹੀ ਨਹੀਂ ਏਹੋ ਜਿਹੀਆਂ ਲੋਕਾਂ ਤੋਂ ਅਕਾਲੀ ਦਲ ਬਾਹਰ ਚਾਹੀਦਾ ਹੈ
@chanchalsingh9938
@chanchalsingh9938 Месяц назад
ਬਹੁਤ-ਬਹੁਤ ਵਧੀਆ ਨਿੱਝਰ ਸਾਹਿਬ ਬੂੰਡੇ ਲਾਭੈ ਕਰਤੇ ❤❤
@BalwinderSingh-eh8sn
@BalwinderSingh-eh8sn Месяц назад
ਮੈਨੂੰ ਲੱਗਦਾ,,ਇਹ ਬਾਦਲਾਂ ਦਾ ਸਭ ਤੋਂ ਵੱਡਾ ਪੋਪਲਾ,ਇਹ ਪ੍ਰਕਾਸ਼ ਚੰਦ ਦਾ ਵੀ ਬਾਪ ਸਮਝਦਾ ਆਪਣੇ ਆਪ ਨੂੰ ...ਬਾਦਲਾਂ ਦਾ ਕੌਲੀਚੱਟ
@user-wm7em3sg7x
@user-wm7em3sg7x Месяц назад
Vdda.chmcha a gya ah
@HardeepSingh-xk6qz
@HardeepSingh-xk6qz Месяц назад
ਪੰਥ ਨੂੰ ਰੋਲ ਦਿਊਂ, ਗੁਰੂ ਗ੍ਰੰਥ ਸਾਹਿਬ ਨੂੰ ਤਾਰ ਤਾਰ ਕਰ ਦਿਓ, ਤੁਹਾਨੂੰ ਕੁਰਸੀ ਤੇ ਚਾਹੀਦੀ ਹੈ। ਸ਼ਰਮ ਕਰ ਲੋ ਕੁੱਝ।
@GurjantSingh-eh6em
@GurjantSingh-eh6em Месяц назад
ਇਸ ਨੇ ਪਰਧਾਨੁ ਬਣਾਓ। ਜਲਦੀ ਭੋਗ ਪਾ ਦੇਵੇਗਾ।
@HarjinderSingh-rl4wk
@HarjinderSingh-rl4wk Месяц назад
ਝਿੰਜਰ ਸਾਹਿਬ ਬਾਦਲ ਨੇ ਲੋਕਾਂ ਨੂੰ ਜਿਹੜੇ ਹੱਥ ਖੜੇ ਕਰਦੇ ਨੇ ਕਿਸ ਚੀਜ਼ ਦਾ ਲਾਲਚ ਦਿੱਤਾ ਹੈ ਇਹ ਤਾਂ ਦੱਸੋ ਵੀ ਕੇਵਲ ਮਾਫੀਆ ਹੈਗਾ ਜਿਹੜਾ ਉਹਨੂੰ ਵੰਡ ਕੇ ਦਿੱਤੀ ਜਾਊਗੀ ਕੇਵਲ ਲਾਲਚ ਤਾਂ ਤੁਸੀਂ ਵੀ ਕਰ ਰਹੇ ਸੀਗੇ ਇਸ ਵਾਰੀ ਐਮਪੀ ਦੀ ਸੀਟ ਪਟਿਆਲੇ ਤੋਂ ਮੰਗ ਰਹੇ ਸੀ
@punjjaabdesh8659
@punjjaabdesh8659 Месяц назад
ਜਿਹੜੀ ਗੱਲ ਚ ਫਸ ਜਾਂਦਾ, ਓਹਦੀ ਮੈਨੂੰ ਜਾਣਕਾਰੀ ਨੀ। ਝੂੰਦਾ ਕਮੇਟੀ, ਇਹਦੇ ਬਾਰੇ ਮੈਨੂੰ ਜਾਣਕਾਰੀ ਨੀ, ਕੇਬਲ ਤੇ ਕਬਜ਼ਾ, ਓਹਦੇ ਬਾਰੇ ਮੈਨੂੰ ਜਾਣਕਾਰੀ ਨੀ। ਅਸਲ ਚ ਪਤਾ ਇਹਨਾਂ ਸਾਰਿਆਂ ਨੂੰ ਐ, ਕਿ ਹੁਣ ਸੁਖਬੀਰ ਦੇ ਮਗਰ ਡੂਢ ਬੰਦੇ ਨੀ, ਇਹ ਬੱਸ ਆਵਦੀਆਂ ਪ੍ਰਧਾਨਗੀ ਆਲੀਆਂ ਟੌਹਰਾਂ ਬਰਕਰਾਰ ਰੱਖਣ ਵਾਸਤੇ ਉਹਨੂੰ ਮਿਸਗਾਇਡ ਕਰੀ ਜਾਂਦੇ ਨੇ। ਪੱਖ ਦੇ ਕੁਮੈਂਟ ਪੜਕੇ ਸੁਣਾ ਦਿੰਦੇ ਹੋਣਗੇ, ਕਿਉਂਕਿ ਉਹਨੂੰ ਆਪ ਤਾਂ ਪੰਜਾਬੀ ਪੜਨੀ ਨੀ ਆਉਂਦੀ ਨਾ ਬੀਬੀ ਨੂੰ, ਵੱਡੇ ਪੰਥਕਾਂ ਨੂੰ।
@khosatv7350
@khosatv7350 Месяц назад
ਚੰਗਾ ਕੋਈ ਵੀ ਨਹੀ ਤੁਹਾਡੇ ਵਿੱਚੋ ਤੁਸੀ ਸਾਰੇ ਹੀ ਡੋਗਰੇ ਹੋ
@jassbir1363
@jassbir1363 Месяц назад
ਸਤਿਕਾਰ ਯੋਗ ਝਿੰਜਰ ਸਾਹਿਬ ਜੀ ਜਿਸ ਵਕਤ ਰਾਮ ਰਹੀਮ ਨੂੰ ਮੁਆਫੀ ਦਿੱਤੀ ਗਈ , ਕਿ੍ਰਪਾ ਕਰਕੇ ਜਰੂਰ ਦੱਸਣਾ ਉਸ ਵਕਤ ਸ਼ਰੋਮਣੀ ਆਕਾਲੀ ਦਲ ਨੇ ਏਜੰਡਾ ਅਤੇ ਸਿਧਾਂਤ ਵੋਟ ਬੈਂਕ safe ਕਰਨ ਕਰਕੇ ਕਿਉਂ ਛੱਡੇ ਸਨ ਜੀ ।
@kamaljitsingh8901
@kamaljitsingh8901 Месяц назад
ਅਜੇ ਵੀ ਦੇਖਲੋ ਸਪ ਪੂਰਾ ਬਾਹਰ ਆ ਗਿਆ ਕਿ ਨਹੀ
@user-rp2bb1qz4m
@user-rp2bb1qz4m Месяц назад
Sarkaar nahin banni eh na di jo marji kar lain es nu baaki leader jaan te ticket mill jaavy g😂😂😂
@balrajsingh8247
@balrajsingh8247 Месяц назад
ਝਿੰਜਰ ਭਰਾ ਤੂੰ ਏ ਦੱਸ ਬੇਅਦਬੀ ਕਿਉ ਤੇ ਕਿਵੇਂ ਹੋਈ ਅਕਾਲੀ ਸਰਕਾਰ ਚ ਧਰਨੇ ਤੇ ਬੈਠੇ ਸਿੰਘਾਂ ਤੇ ਗੋਲੀ ਕਿਵੇ ਚੱਲੀ ਦੋ ਸਿੰਘ ਕਿਵੇ ਸ਼ਹੀਦ ਹੋਏ ਸਰਸੇ ਵਾਲੇ ਦੱਲੇ ਨੂੰ ਪਹਿਲਾਂ ਮਾਫੀ ਕਿਵੇ ਦਿੱਤੀ ਫੇਰ ਵਾਪਸ ਕਿਵੇਂ ਹੋਈ ਸੈਣੀ ਦੱਲੇ ਨੂੰ ਪੰਜਾਬ ਦਾ DGP ਕਿਸ ਨੇ ਲਾਇਆ ਏਨਾ ਗੱਲਾਂ ਦੇ ਜਵਾਬ ਮੰਗਦੇ ਨੇ ਪੰਜਾਬ ਦੇ ਲੋਕ ਤੁਹਾਡੇ ਕੋਲੋਂ ਤੇ ਬਾਦਲਾਂ ਕੋਲੋਂ
@user-ei5sd2st5b
@user-ei5sd2st5b Месяц назад
ਆਹ ਤਾਂ ਚਮਚਾ ਗਿਰੀ ਕਰਕੇ ਆਪਣੀ ਪ੍ਰਧਾਨਗੀ bachada ਫਿਰਦਾ
@gurmeetsinghgurmeetsingh2599
@gurmeetsinghgurmeetsingh2599 Месяц назад
ਆਪੇ ਬੀਜ ਆਪੇ ਹੀ ਖਾਹਿ
@BalwinderKaur-qu9ls
@BalwinderKaur-qu9ls Месяц назад
Beadbi velei kion nahi Sirsa sadh dei virudh hoi
@user-rp2bb1qz4m
@user-rp2bb1qz4m Месяц назад
Je sukhe amli noo shadd ditta naagani da v aukha aa😂😂😂
@paramjitsingh769
@paramjitsingh769 Месяц назад
ਸ਼ਰਮ ਕਰੋ ਤੁਸੀਂ ਡੋਗਰਾ ਓ ਬਾਦਲ ਦਲ
@user-rp2bb1qz4m
@user-rp2bb1qz4m Месяц назад
Aapne munde nu president bana dinda tun budhal, ho gaya aa😂😂😂
@user-rp2bb1qz4m
@user-rp2bb1qz4m Месяц назад
Jinna v akali dall aa us de vich baithe lokan ch kiss da koi member shaheed hai es budhal aap hi dass de es di family👪👪 ch kon shaeed hai kou 😂😂😂
@user-qs3vn8db3e
@user-qs3vn8db3e Месяц назад
ਬੇਅਦਬੀ ਬਾਰੇ ਵੀ ਥੋੜੀ ਜਾਣਕਾਰੀ ਦੇ ਦੇਵੋ ਤੇ ਡੇਰੇ ਸਾਧ ਨੂੰ ਮਾਫੀ ਦੇਣ ਲਈ
@amansidhu8696
@amansidhu8696 Месяц назад
ਮੈਨੂੰ ਹਾਸਾ ਆਉਂਦਾ ਆ ਬੰਦਾ ਤੇ ਓ ਕਾਕਾ ਤੇਰੀ ਉਕਾ਼ਤ ਕੀ ਆ ਓਨਾ ਅੱਗੇ ਕਹਾਵਤ ਸੱਚੀ ਆ ਜਾਤ ਦੀ ਕੋਹੜ ਕਿਰਲੀ ਸਤੀਰਾ਼਼ ਨੂੰ ਜੱਫੇ
@harpreetjawandha4299
@harpreetjawandha4299 Месяц назад
Ohna di v ki aukat c oh v party karke c ohna da naam baniya ga Je ta oh challe hoye kartoos jitt jande pher pardaan changa c Hun haar gaye ta pardaan maada ho giya
@SukhdeepSingh-bj2xo
@SukhdeepSingh-bj2xo Месяц назад
ਹੁਣ ਪਤਾ ਲੱਗਾ । ਹੋਰ ਦੇਖ ਲੌ ਟਾਇਮ ਹੈਗਾ ਅਜੇ ਇੱਕ ਜਿੱਤ ਗਿਆ ਬਠਿੰਡੇ ਤੋ । ਸਰਮ ਤਾ ਨੀ ਆਉਂਦੀ ਤੁਹਾਨੂੰ
@ParminderSingh-yg1qh
@ParminderSingh-yg1qh Месяц назад
ਜਦੋਂ ਤੁਸੀਂ ਮੰਤਰੀ ਬਣੇ ਸੀ ਉਦੋਂ ਬੀਜੇਪੀ ਚੰਗੀ ਸੀ ਅੱਜ ਸਾਰੇ ਮਾੜੇ ਹੋਇਆ ਹੈ ਤੁਸੀਂ ਸਰਕਾਰ ਵੇਲੇ ਕਬਜੇ ਕੀਤੇ ਹੈ ਹਲੇ ਵਾਹਿਗੁਰੂ ਜੀ ਨੇ ਤੁਹਾਡੇ ਨਾਲ ਹੋਰ ਬਹੁਤ ਹਿਸਾਬ ਕਿਤਾਬ ਕਰਨੇ ਹਨ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਨਗੇ ਤੁਹਾਡਾ ਅਕਾਲੀ ਦਲ ਬਾਦਲ ਪਾਰਟੀ ਖਤਮ ਹੋਵੇ ਅਤੇ ਫੇਰ ਅਸਲੀ ਰੂਪ ਵਿੱਚ ਅਕਾਲੀ ਦਲ ਬਣੇਗਾ ਅਕਾਲੀ ਦਲ ਨੇ ਆਪਣੇ ਲੋਕਾਂ ਦੇ ਕਬਜ਼ੇ ਕੀਤੇ ਹੋਏ ਹਨ ਭਾਈ ਅੱਜ ਦੀ ਕਾਂਗਰਸ ਪਾਰਟੀ ਤੁਹਾਡੇ ਨਾਲੋਂ ਕਿਤੇ ਵੱਧ ਚੰਗੀ ਹੈ
@gurnaibsingh609
@gurnaibsingh609 Месяц назад
ਕਿਸੇ ਦਾ ਨੁਕਸਾਨ ਕੀਤਾ ਸੁਖਬੀਰ ਦਾ ਕੀਤਾ
@mangatkular5941
@mangatkular5941 Месяц назад
ਕਮਰੇ ਚ ਬੰਦ ਕਰਕੇ ਪੰਜਾਬ ਦੇ ਹੱਕ ਚ ਖੜਨ ਵਾਲੀ ਲੀਡਰਸ਼ਿਪ ਖਿਲਾਫ ਉਨ੍ਹਾ ਦੇ ਵਰਕਰਾ ਤੋ ਉਨਾ ਦੇ ਖਿਲਾਫ ਵੀਡੀਓ ਫੁਟੇਜ ਬਣਾਇਆ ਇਸ ਦਾ ਸਬੂਤ ਸਾਡੇ ਨਾਲ ਦੇ ਹਲਕੇ ਸਮਾਨਾ ਮੰਡੀ ਜਿਲੇ ਪਟਿਆਲੇ ਸੀਨੀਅਰ ਲੀਡਰ ਸਾਬਕਾ ਅਤੇ ਸਮਾਜਸੇਵਾ ਕਰਨ ਵਾਲੇ ਰੱਖੜਾ ਪਰਿਵਾਰ ਖਿਲਾਫ ਜਿਸ ਯੂਥ ਅਕਾਲੀਦਲ ਦੀ ਚੰਡੀਗੜ੍ਹ ਮੀਟਿੰਗ ਰੱਖੀ ਗਈ ਉਸ ਆਪ ਜੀ ਅਤੇ ਆਪਣੇ ਸਾਥੀਆ ਨਾਲ ਰੱਖੜਾ ਸਾਹਬ ਜੀ ਨੇੜਲੇ ਸਾਥੀਆ ਚੋ ਇਕ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਟੋਡਰਪੁਰ ਤੋ ਵੀਡੀਓ ਬਣਾਈ ਫਿਰ ਉਨ੍ਹਾ ਤੋ ਡਰਾਇਆ ਧਮਕਾਇਆ ਰੱਖੜਾ ਸਾਹਬ ਆਪਣੇ ਹਿਸਾਬ ਨਾਲ ਉਹ ਗੰਭੀਰ ਦੋਸ਼ ਲਾਏ ਜੋ ਸੁਖਬੀਰ ਸਿੰਘ ਬਾਦਲ ਜੀ ਹੱਕ ਦੇਣ ਲਈ ਮਜਬੂਰ ਕੀਤਾ ਹੁਣ ਉਸ ਚੇਅਰਮੈਨ ਦੀ ਵੀਡੀਓ ਫਿਰ ਆਈ ਆਪਣਾ ਸਪਸ਼ਟੀਕਰਨ ਦਿੱਤਾ ਵੀ ਯੂਥ ਵਿੰਗ ਪ੍ਰਧਾਨ ਝਿੰਜਰ ਅਤੇ ਉਸ ਸਾਥੀਆ ਨੇ ਲਿਖਕੇ ਬੋਲਣ ਲਈ ਮਜਬੂਰ ਕੀਤਾ
@user-rp2bb1qz4m
@user-rp2bb1qz4m Месяц назад
Tun sadda kiss nu de reha koi join nahi kar reha hai akalian nu es nu sukhe ton bina kugh nahin diss reha hath 5hoka sukhe da😂😂😂😂
@singhbabaji3824
@singhbabaji3824 Месяц назад
Bagi ਤਾ ਖਰੇ ਹੁੰਦੇ ਨੇ ਪਰ ਦਾਗੀ ਮਾੜੇ ਹੁੰਦੇ ਪ੍ਰਧਾਨ ਜਾ ਯੂਥ ਪ੍ਰਧਾਨ ਮਾਲਵੇ ਦੇ ਕਿਓ ਕੀ ਦੁਆਬੇ ਚ ਕੋਈ ਕਾਬਲ ਸਖਸ਼ੀਅਤ ਹੈ ਨਹੀ ਪਹਿਲਾ ਤੋ ਮਾਲਵੇ ਵਾਲੇ ਸਾਜਿਸ਼ ਤਹਿਤ ਕਰਦੇ ਹਨ ਯੂਥ ਪ੍ਰਧਾਨ ਪਤਿਤ ਹੈ
@gurmejsingh9921
@gurmejsingh9921 Месяц назад
ਚੀਕਾ ਵੱਜੀਆਂ ਪੲੀਆ ਨੇ
@SurinderSingh-wd6xw
@SurinderSingh-wd6xw Месяц назад
O veer akali dal tan pahla badlan ne bjp bna dita, hun vi bthere tarle mare pr bjp ne nhi suni. Badalan di chamcha Giri shado
@gurdeshsingh7824
@gurdeshsingh7824 Месяц назад
ਜਿੱਥੇ ਦਾਰ ਕੀਓਕੇ ਬਾਰੇ ਵੀ ਕੁੱਜ ਬੋਲ ਦੇ ਓ ਫਾਈਲ ਕਿੱਥੇ ਵਾਂ ਬੀਜੇਪੀ ਕਾਂਗਰਸ ਤਾਂ ਬਾਦਲ ਨਾਲੋ ਚਗੀ ਵਾਂ
@BalwinderKaur-qu9ls
@BalwinderKaur-qu9ls Месяц назад
Kakh naa rahei taa simro daa state keeta hoiya sach ho nikliya apnei naal hee beet geya SOI is responsible for
@gurpalsinghgill7046
@gurpalsinghgill7046 Месяц назад
Chahay bagi hon chahay dusray hon Ih sabh punjab dy lutaray hun
@amansidhu8696
@amansidhu8696 Месяц назад
ਮੈਨੂੰ ਹਾਸਾ ਆਉਂਦਾ ਆ ਬੰਦਾ ਤੇ ਓ ਕਾਕਾ ਤੇਰੀ ਉਕਾ਼ਤ ਕੀ ਆ ਓਨਾ ਅੱਗੇ ਕਹਾਵਤ ਸੱਚੀ ਆ ਜਾਤ ਦੀ ਕੋਹੜ ਕਿਰਲੀ ਸਤੀਰਾ਼਼ ਨੂੰ ਜੱਫੇ ਬੋਲਣ ਤੋ ਪਹਿਲਾਂ ਜਸਟਿਸ ਰਣਜੀਤ ਸਿੰਘ ਤੇ ਸਾਬਕਾ ਜੱਥੇਦਾਰ ਪ੍ਰੋਫ਼ੈਸਰ ਮਨਜੀਤ ਸਿੰਘ ਦੀ ਹਮੀਰ ਸਿੰਘ ਪੱਤਰਕਾਰ ਨਾਲ ਇੰਟਰਵਿਉ ਸੁਣ ਲਾ ਤੈਨੂੰ ਤੇਰੇ ਆਕਿਆਂ ਪਤਾ ਚੱਲ ਜੋ ਕੇ ਕੀ ਕਰਤੂਤਾਂ ਕੀਤੀਆਂ
@balbirsinghrakkran8176
@balbirsinghrakkran8176 Месяц назад
27 de election lok tuhade. .....de har pawange.sab ton pehlan nikran badlan ne .....
@carftlover3333
@carftlover3333 Месяц назад
ਸੁਖਬੀਰ ਦਾ ਮੁੱਖਮੰਤਰੀ ਦਾ ਸੁਪਨਾ ਟੁੱਟ ਜਾਣਾ
@sukhdevsondh8407
@sukhdevsondh8407 Месяц назад
ਬੰਦਾ ਕਾਬਲ ਨੀ ਲਗਦਾ ਰਾਜਨੀਤਕ ਲਾਈਨ ਚ
@balbirsinghrakkran8176
@balbirsinghrakkran8176 Месяц назад
Akali dal da berha gark karn lai sabh interview kar rehe han..ih Bina shart ih dalle hmayt denge.
@dhanwantmoga
@dhanwantmoga Месяц назад
Kaka Bhawe sara pind mar jawe tainu Sarpanch kese nahi banaona…..Baki ton Guru de dokhiya da sath de ke sabat karta ke ton Dheer Malliya wicho hain
@BalwinderSingh-oc7zd
@BalwinderSingh-oc7zd Месяц назад
ਜੇ ਕਰ ਕੋਮ ਦਾ ਨੁਕਸ਼ਾਨ ਕੀਤਾ ਦਲਿਅ ੳਹ ਕਿਸ਼ੇ ਨੇ ਨਹੀ ਕੀਤ ਸ਼ਭ ਤੌ ਵਡ ਦੁਸ਼ਮਨ ਬਾਦਲ ਪਰਵਾਰ ਜਿਨਾ ਘਾਣ ਕੀਤਾ ਤੁਹਾਡ ਵਰਗੇ ਦਲਿਅਆ ਨੇ ਕੀਤਾ ਤੇਰੀ ਕਿਹੜੀ ਸ਼ਹੀਦੀ ਅਆ ਦਲਿਅਆ
@surindertakhar7830
@surindertakhar7830 Месяц назад
ਹੁਣ ਮੌਕਾ ਹੈ ਪੂਰਾ ਜ਼ੋਰ ਲਾ ਦਿਓ ਟਿਕਟ ਪੱਕੀ ਹੈ ਜੀ
@gurpalsinghgill7046
@gurpalsinghgill7046 Месяц назад
Lagda ih v agli var jmant jabt krau
@rajucheema-wr4xj
@rajucheema-wr4xj Месяц назад
ਜੇਕਰ ਅਮਿਤ ਸ਼ਾਹ ਨੇ ਤੈਨੂੰ ਸੁਣ ਲਿਆ ਤਾਂ ਤੇਰੀ ਟੱਟੀ, ਪਿਸ਼ਾਬ ਬੰਦ ਕਰ ਦੇਣਾ ਮੂਰਖਾ,,,
@kiransinghgill1793
@kiransinghgill1793 Месяц назад
ਪਤੰਦਰਾ ਅਮਿਤ ਸ਼ਾਹ ਤੇ ਤੈਨੂੰ ਐਨਾ ਭਰੋਸਾ ?? ਤੂੰ ਸੁਣਾ ਦੇਵੀਂ ਆਵਦੇ ਅਮਿਤ ਸ਼ਾਹ ਭਾਪੇ ਨੂੰ ਸਰਦਾਰ ਦੀ ਵਾਅ ਵੱਲ ਨਹੀ ਦੇਖ ਸਕਦਾ ਹਾਂ ਵੱਧ ਤੋਂ ਵੱਧ ਗੜੈ ਗੜੈ ਪੜੈ ਪੜੈ ਦੀ ਝੜੀ ਲਾ ਦੇਊ
@Makhan-r1j
@Makhan-r1j Месяц назад
ਪ੍ਰਧਾਨ ਸਾਬ ਜੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਸਾਰਾ ਕੁੱਝ ਸਾਰਾ ਡਾਟਾ ਇਕੱਠਾ ਕੀਤਾ ਹੋਇਆ ਹੈ ਕਿਸਨੇ ਕੀ ਕੀਤਾ ਤੁਹਾਡਾ ਫੋਨ ਭਰੀਆ ਪਿਆ ਹੈ ਸਬੂਤਾਂ ਸਮੇਤ ਸਾਰੀਆਂ ਦੇ ਸਾਹਮਣੇ ਰੱਖਣ ਨੂੰ ਕਹਿ ਰਹੇ ਹੋ, ਤਾਂ ਵੀਰ ਜਲਦੀ ਤੋਂ ਜਲਦੀ ਸਾਰਾ ਸੱਚ ਸਾਰੀਆਂ ਦੇ ਸਾਹਮਣੇ ਸਬੂਤਾਂ ਸਮੇਤ ਲੈ ਕੇ ਆਵੋ ਕਦੇ ਲੇਟ ਹੋ ਜਾਵੋ ਜੇ ਸੱਪ ਲੰਗ ਗਿਆ ਫੇਰ ਸੱਪ ਦੀਆਂ ਪੈੜਾਂ ਕੁੱਟਣ ਦਾ ਕੋਈ ਫਾਇਦਾ ਨਹੀਂ ਹੈ ਤੁਸੀ ਪੈੜਾਂ ਕੁੱਟਦੇ ਰਹੋ ਅੱਗੇ ਜਾ ਕੇ ਸੱਪ ਕਿਸੇ ਨੂੰ ਡੱਸ ਲਵੇ ਤੁਸੀ ਸੱਪ ਨੂੰ ਲੰਗਣ ਤੋਂ ਪਹਿਲਾਂ ਤਿਆਰ ਹੋ ਕੇ ਖੜ ਜਾਵੋ ਜਿਹੜਾ ਸੱਪ ਤੁਹਾਨੂੰ ਦੇਖ ਅੱਗੇ ਆਵੇ ਨਾ ਆਪਣਾ ਰੱਸਤਾ ਬਦਲ ਲਵੇ ਜੇ ਰਸਤਾ ਨਾ ਬਦਲਿਆ ਸੱਪ ਤੁਹਾਡੇ ਵੱਲ ਨੂੰ ਆਵੇ ਤਾਂ ਸੱਪ ਨੂੰ ਅੱਗੇ ਤੌਂ ਘੇਰ ਕੇ ਮੂੰਹ ਕੁੱਟੋ
@narindergillnarinder9250
@narindergillnarinder9250 Месяц назад
Akali Dal can not survive unless Badals resign from it.Rival Akalis are having the same role..Now Sikhs understand all these tactics.New leadership will automatically emerge wait & see.
@singhbabaji3824
@singhbabaji3824 Месяц назад
ਝਿੰਜਰ ਪਤਿਤ ਤੇ ਅਮ੍ਰਿਤ ਧਾਰੀ ਨਹੀ ਬਾਦਲ ਬਾਬਾ ਬੂਝਾ ਸਿੰਘ ਨੂ 95 ਸਾਲ ਦੀ ਉਮਰ 1970 ਵਿਚ ਇਨਕਲਾਬੀਆ ਨੂ ਮਾਰਿਆ ਤੁਹਾਡੇ ਬਾਪ ਬਾਦਲ
@varinderkaur8797
@varinderkaur8797 Месяц назад
ਗੈਗਸਟਰ ਵੀ ਕਾਲੀਆ ਦੀ ਦੇਨ
@varinderkaur8797
@varinderkaur8797 Месяц назад
ਗੱਲਾ ਦੇ ਪਕੌੜੇ
@dhanwantmoga
@dhanwantmoga Месяц назад
Ahnu ah lagda ke Porane jaan te Badal ki shadi jouth mainu melan Laghe….ahnu ajj ton pahla koi nahi ce janda…
@SurinderSingh-uw5qw
@SurinderSingh-uw5qw Месяц назад
Dear brother don't speak ਝੂਠ ਅੱਜਤੱਕ ਪੰਜਾਬ ਦੇ ਰਾਜਧਾਨੀ ਚੰਡੀਗੜ੍ਹ ਨਹੀਂ ਲੇ ਸੱਕੇ ਕੇਵਲ ਬਾਦਲ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਅਹੁਦੇ ਦਿੰਦਾ ਹੈ ਤੇ ਬਚਾਓ ਕੀਤਾ ਹੁਣ ਐਮੀ ਝੱਗ ਨਾ ਛੱਡ
@narindersinghbathlana2811
@narindersinghbathlana2811 Месяц назад
1997 ਤੋਂ 2021 ਤੱਕ BJP ਨਾਲ ਨਹੁੰ ਮਾਸ ਦਾ ਰਿਸ਼ਤਾ ਰਿਹਾ ਉਸ ਦਾ ਜਵਾਬ BJP ਆਪਣੇ agenda ਤੇ ਕਾਇਮ ਰਹੀ ਤੁਸੀ ਆਪਣਾ ਪੰਥਕ agenda ਛੱਡ ਦਿੱਤਾ ਸੌਦਾ ਸਾਧ ਨੁੰ ਮੁਆਫ਼ੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੂਜਿਆਂ ਦੀ ਆਲੋਚਨਾ ਕਰਨ ਦੀ ਬਜਾਏ ਆਪਣੀ ਪੀੜੀ ਥੱਲੇ ਸੋਟਾ ਮਾਰੋ ਬਾਦਲਾਂ ਨੇ ਕੌਮ ਦਾ ਬਹੁਤ ਨੁਕਸਾਨ ਕੀਤਾ ਖ਼ਾਸ ਕਰਕੇ ਵੱਡੇ ਬਾਦਲ ਨੇ
@PawanKumar-wx2ml
@PawanKumar-wx2ml Месяц назад
Vadde dhanad jagirdaran te agricultural land di limit honi chahiye, Punjab mein kheti majduron ko agricultural land baant deni chahiye pole ho jange. BJP sada bahaar party ban jawegi.
@rupindersodhi6869
@rupindersodhi6869 Месяц назад
Enhu koun puchda? Sukhe da koulichat
@balbirsinghrakkran8176
@balbirsinghrakkran8176 Месяц назад
Sanjh vich ihna ne bandisingh nhi bahar nhi aan dite..sharm kro..
@theuntravelstories9797
@theuntravelstories9797 Месяц назад
Ehe paid youth pardaan hai, bunty nu v paise lagge hoye hotel ton.
@jasmindersingh1845
@jasmindersingh1845 Месяц назад
ਕੁਝ ਵੀ ਆ ਬੰਦਾ ਦਲੇਰ ਆ
@BalwantRanu
@BalwantRanu Месяц назад
ਤੁਸੀ ਵੀ ਇਨਾ ਦੇ ਮੁਖੀ ਹੀ ਹੋ ਤੁਹਾਡਾ ਕਿਹੜਾ ਦੀਨ ਅਮਾਨ ਹੈ ਕੇਵਲ ਟਾਊਟ ਹੀ ਹੋ ਪਹਿਲਾਂ ਕਿਉ ਨਹੀ ਬੋਲੇ ਉਨਾ ਨੁਕਸਾਨ ਹੀ ਤੇਰੇ ਵਰਗੇ ਕਰ ਰਹੇ ਬਾਜਪਾਈ ਕਾਫੀ ਪਹਿਲਾਂ ਸਿੱਖਾਂ ਖ਼ਿਲਾਫ਼ ਬੋਲਿਆ ਸੀ॥।
@daljeetsingh8048
@daljeetsingh8048 Месяц назад
Tnu chawall banda
@JaspalKandola-uq4pz
@JaspalKandola-uq4pz Месяц назад
ਅਗਰ ਬਾਕਿਆ ਹੀ ਤੁਸੀ ਅਕਾਲੀਆ ਨੁੰ ਖਾਕੀ ਨਿਕਰਾ ਤੋ ਅਜਾਦ ਕਰਵਾੳਨਾ ਚਹੁੰਦੇ ਹੋ ਪਹਿਲਾ ਜਿਨਾ ਦੇ ਤੁਸੀ ਪਹਿਰੇਦਾਰੀ ਕਰਦੇ ਹੋ ਉਹਨਾ ਖਾਕੀ ਨਿਕਰਾ ਵਾਰੇ ਸੋਚੋ
@JaspalKandola-uq4pz
@JaspalKandola-uq4pz Месяц назад
ਇਹ ਪਿਛੋ 1978 ਵਿਚ ਭਾਜਪਾ ਨੇ ਗੁਰੁ ਸਾਹਿਬ ਅਤੇ ਦਰਬਾਰ ਸਾਹਿਬ ਦੀ ਫੋਟੋ ਦੀ ਭਾਜਪਾ ਦੇ ਆਗੂਆ ਨੇ ਬੇਅਦਬੀ ਕੀਤੀ ਸੀ ਅਤੇ ਅਕਾਲੀ ਸਰਕਾਰ ਤੋੜੀ ਸੀ
@jagdeepsingh-vo3vl
@jagdeepsingh-vo3vl Месяц назад
Tere piche Badal bolda
@balwindersingh-jv3nn
@balwindersingh-jv3nn Месяц назад
Ano pusho sode sad de mafi de vedio kithe a mugla nallu ghat nahi
@BalwinderSingh-oc7zd
@BalwinderSingh-oc7zd Месяц назад
ਥੋਡੀਅਆ ਨਿਕਰਾ ਕਿਥੇ ਗੲਈਅਆ ਤੇਰਾ ਕੀ ਕਜਰਾ ਝਾਜਰ ਤੇਰੀ ਸ਼ਣਕੀ ਹੀ ਪੲਈ ਅ ਆ ਤੇਰੇ ਜਿਦਨ ਚਡੇ ਪਾੜੇ ਫੇਰ ਪੁਛਾਗੇ ਤੈਨੂ ਦਲਿਅਆ
@user-vc7rr2ku9q
@user-vc7rr2ku9q Месяц назад
BADAL DALE VART REHA. PAR LOK. BEADBI. NAHI BHULDE
@user-vc7rr2ku9q
@user-vc7rr2ku9q Месяц назад
YAR TUSI BADALA NU. PARDHAN BANA SAKDE O. PAR LOK. TUHADU. VOTA NAHI PANN GIA. DALE TUSI BADLA DE NA BONO
@narindersinghbathlana2811
@narindersinghbathlana2811 Месяц назад
1997 ਤੋਂ 2021 ਤੱਕ BJP ਨਾਲ ਨਹੁੰ ਮਾਸ ਦਾ ਰਿਸ਼ਤਾ ਰਿਹਾ ਉਸ ਦਾ ਜਵਾਬ BJP ਆਪਣੇ agenda ਤੇ ਕਾਇਮ ਰਹੀ ਤੁਸੀ ਆਪਣਾ ਪੰਥਕ agenda ਛੱਡ ਦਿੱਤਾ ਸੌਦਾ ਸਾਧ ਨੁੰ ਮੁਆਫ਼ੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੂਜਿਆਂ ਦੀ ਆਲੋਚਨਾ ਕਰਨ ਦੀ ਬਜਾਏ ਆਪਣੀ ਪੀੜੀ ਥੱਲੇ ਸੋਟਾ ਮਾਰੋ ਬਾਦਲਾਂ ਨੇ ਕੌਮ ਦਾ ਬਹੁਤ ਨੁਕਸਾਨ ਕੀਤਾ ਖ਼ਾਸ ਕਰਕੇ ਵੱਡੇ ਬਾਦਲ ਨੇ
Далее