Тёмный

ਬਾਦਲ ਪਿਓ-ਪੁੱਤ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ | ਅੰਮ੍ਰਿਤ ਛਕਣ ਵੇਲੇ ਭੰਗ ਕੀਤੀ ਸੀ ਰਹਿਤ ਮਰਿਆਦਾ ? 

Akhar
Подписаться 53 тыс.
Просмотров 17 тыс.
50% 1

ਬਾਦਲ ਪਿਓ-ਪੁੱਤ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ
ਅੰਮ੍ਰਿਤ ਛਕਣ ਵੇਲੇ ਭੰਗ ਕੀਤੀ ਸੀ ਰਹਿਤ ਮਰਿਆਦਾ ?
SGPC ਮੈਂਬਰ ਨੇ ਸੁਖਬੀਰ ਨੂੰ ਯਾਦ ਕਰਵਾਈਆਂ ਗ਼ਲਤੀਆਂ
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Опубликовано:

 

28 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 110   
@gurnamsingh-bc8oy
@gurnamsingh-bc8oy 8 дней назад
ਇਹ ਦੋਨੋਂ ਪਿਓ ਪੁੱਤ ਅੰਮ੍ਰਿਤ ਛੱਕਣ ਤੋਂ ਬਾਅਦ ਸ਼ਰਾਬ ਵੀ ਪੀਂਦੇ ਰਹੇ ਅਤੇ ਫੀਮ ਵੀ ਖਾਂਦੇ ਰਹੇ
@realsujansingh
@realsujansingh 8 дней назад
10000000001% true true true true true
@romysandhusandhu3359
@romysandhusandhu3359 8 дней назад
ਸ੍ਰ ਕਰਨੈਲ ਸਿੰਘ ਪੰਜੋਲੀ,,,,, ਸੱਚਾ ਸੁੱਚਾ ਯੋਧਾ ਇਨਸਾਨ ਹਨ,,,, ਜੋ ਹਰ ਸਮੇਂ ਡਟ ਕੇ ਪੰਥ ਨਾਲ ਖੜਦੇ ਹਨ ਜੀ,,,,, 🙏🙏🌹🌹
@SukhwinderSingh-xk5ry
@SukhwinderSingh-xk5ry 8 дней назад
ਸਾਧ ਦੀਆ ਚੇਲੀਆ ਅਮਿਰਤ ਨਹੀ ਛਕਦੀਆ ਪੰਜੋਲੀ ਸਹਿਬ
@manidhanoa7663
@manidhanoa7663 8 дней назад
ਸਿੰਘ ਸਾਹਿਬ ਜੀ ਬਾਦਲਾਂ ਦੇ ਲਿਫਾਫਿਆਂ ਚੋਂ ਨਿਕਲਣ ਵਾਲੇ ਬਾਦਲਾਂ ਖ਼ਿਲਾਫ ਨੋਟਿਸ ਕਿਵੇਂ ਲੈਂਦੇ।
@KuldeepSingh-vv6dm
@KuldeepSingh-vv6dm 8 дней назад
ਪੰਜੋਲੀ ਸਾਬ ਜੀ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਹਨ ਇਹਨਾਂ ਨੇ ਭੁੱਲ ਨਹੀਂ ਇਸ ਬਾਦਲ ਟੋਲੇ ਨੇ ਗੁਣਾਂ ਤੇ ਪਾਪ ਕੀਤੇ ਹੈ ਹੁਣ ਟਾਇਮ ਆ ਗਿਆ
@KuldeepSingh-ez5ko
@KuldeepSingh-ez5ko 9 дней назад
ਭਾਈ ਆਮਿ੍ਤਪਾਲ ਸਿੰਘ ਨੂੰ sgpc ਪ੍ਰਧਾਨ ਬਣੇ
@sukhwinderpannu5705
@sukhwinderpannu5705 9 дней назад
ਯੂਥ ਅਕਾਲੀ ਦੀ ਅੱਜ ਮੀਟਿੰਗ ਹੋਈ ਉਸ ਵਿੱਚ ਅੱਜ ਵੇਖ ਲਵੋ ਕਿਸ ਕਿਸ ਨੇ ਦਸਤਾਰ ਸਜਾਈ ਏ ਸਿਰ ਤੇ ਸਭ ਘੋਨੇ ਮੋਨੇ ਨੇ
@hpsbal5100
@hpsbal5100 9 дней назад
😊😊
@user-ox9jg3mf1i
@user-ox9jg3mf1i 9 дней назад
ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਜਿੰਦਾਬਾਦ
@khushprt8234
@khushprt8234 9 дней назад
Andhbhagat
@nirmalghuman6077
@nirmalghuman6077 9 дней назад
ਬਾਦਲਕਿਆਂ ਦਾ ਖੌਫ ਹਾਲੇ ਵੀ ਐਨਾ ਆ ਜਿਸ ਬੰਦੇ ਨੇ ਐਨੇ ਬੱਜਰ ਗੁਨਾਹ ਕੀਤੇ , ਉਸ ਨੂੰ ਹਾਲੇ ਵੀ ਕਿਵੇਂ ਬਣਾ ਸਵਾਰ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜੀ ਕਹਿੰਦਾ ਆ ਇਹਦੇ ਤੋਂ ਕੀ ਜ਼ਾਹਿਰ ਹੁੰਦਾ ਆ????????
@harpreetsinghthind2816
@harpreetsinghthind2816 8 дней назад
ਸਹੀ ਗੱਲ,,,,,,,?
@realsujansingh
@realsujansingh 8 дней назад
10000001% true true true true true
@GurnamSingh-nm8pr
@GurnamSingh-nm8pr 8 дней назад
ਭਰਵਟੇ ਮਨਵਾਉਣ. ਵਾਲੀ ਨੂੰ ਕੀ ਕਹੋਂਗੇ ? ਤਦੇ ਤਾਂ ਅੰਮ੍ਰਿਤ ਨਹੀਂ ਛਕਦੀ ਸੀ।
@GianVichar
@GianVichar 9 дней назад
ਚਰਨਜੀਤ ਚੰਨੀ ਨੇ ਸੁਖਵੀਰ ਬਾਦਲ ਨੂੰ ਪੰਜਾਬ ਵਿਧਾਨ ਸਭਾ ਵਿੱਚ ਗਾਤਰਾ ਦਖਾਉਣ ਦਾ ਚੈਲਿਜ ਕੀਤਾ ਸੀ ਕਿ ਗਾਤਰੇ ਵਾਲੀ ਕ੍ਰਿਪਾਨ ਦਿਖਾ ਅਕਾਲੀ ਦਲ ਦਾ ਪ੍ਰਧਾਨ ਹੈ ਤਾਂ , ਸੁਖਵੀਰ ਖੜੇ ਹੋਣ ਦੀ ਹਿੰਮਤ ਨਹੀ ਸੀ ਕਰ ਸਕਿਆ
@lakhmirsinghkhalsa8282
@lakhmirsinghkhalsa8282 9 дней назад
ਭਾਈ ਸਾਹਿਬ ਜੀ ਸਾਰੇ ਹੀ ਜਥੇਦਾਰਾਂ ਨੂੰ ਇਹਨਾਂ ਨੇ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏
@RajinderSingh-pz8dt
@RajinderSingh-pz8dt 8 дней назад
ਇਹਨਾ ਨੂੰ ਇਹ ਗਲਤੀਆਂ ਹੀ ਲੈ ਕਿ ਬਹਿ ਗਈਆ
@gurmukhmangat1408
@gurmukhmangat1408 9 дней назад
ਝਿੰਜਰ ਵਰਗੇ ਗੁੰਡੇ ਕਹਾਉਣ ਵਾਲੇ ਕਈ ਆਏ ਕਈ ਗਏ। ਜੇ ਝਿੰਜਰ ਨੇ 1978 ਤੋਂ 1997 ਤੱਕ ਜੋ ਹੋਇਆ ਦੇਖਿਆ ਹੁੰਦਾ ਸ਼ਾਇਦ ਅਜਿਹੀ ਭਾਸ਼ਾ ਨਾ ਵਰਤਦਾ। ਪੰਥ ਦੀ ਨਬਜ਼ ਜੇ ਸਮਜਣੀ ਆ ਤਾਂ ਖੰਡੂਰ ਸਾਹਿਬ ਤੇ ਫਰੀਦਕੋਟ ਦੀ ਚੋਣ ਦੇਖ ਲੋ।
@GurnamSingh-nm8pr
@GurnamSingh-nm8pr 8 дней назад
ਇਨਾਂ ਨੂੰ ਤਾਂ ਸਿੰਘ-ਸਿੰਘਣੀ ਵੀ ਕਹਿਣਾ ਗੁਨਾਹ ਹੀ ਹੈ ਇਹ ਤਾਂ ਸਾਰੇ ਹੀ ਟੱਬਰ ਰਾਮ.ਰਹੀਮ ਦੇ ਚੇਲੇ ਹਨ ਇਹਨਾਂ ਨੂੰ ਇਨਸਾਂ ਕਿਹਾ ਕਰੋ।
@gurnamsingh-bc8oy
@gurnamsingh-bc8oy 8 дней назад
ਅਕਾਲ ਤਖਤ ਦਾ ਮੌਜੂਦਾ ਜੱਥੇਦਾਰ ਇਕ ਗ੍ਰੰਥੀ ਹੈ ਜੋ ਗੁਰਬਾਣੀ ਦੀ ਕਥਾ ਵੀ ਨਹੀਂ ਕਰ ਸਕਦਾ, ਕੌਮ ਦੀ ਅਗਵਾਈ ਕਿਵੇਂ ਕਰੇਗਾ
@ravinderbabby3564
@ravinderbabby3564 8 дней назад
BADALA NE JHOLI CHUKK JATHEDAR LAYE JEHRE EHNA DE JHOLI CHUK HAN JO KEHNDE BADALA OH HI KARDE
@BSMANN-pi1ek
@BSMANN-pi1ek 7 дней назад
ਸਾਡੇ ਆਸ ਪਾਸ ਸ਼ਹਿਰਾਂ ਵਿੱਚ ਵੀ ਮੋਨੇ,ਗੈਰ ਸਿੱਖ ਬੰਦਿਆਂ ਨੂੰ ਅਕਾਲੀ ਦਲ ਦੇ ਪ੍ਰਧਾਨ ਬਣਾਇਆ ਗਿਆ, ਸਾਨੂੰ ਬਹੁਤ ਸ਼ਰਮ ਆਉਂਦੀ ਸੀ ਵੀਰੋ, ਜਦੋਂ ਨੀਲੀਆਂ ਪੱਗਾਂ ਵਾਲੇ, ਚਿੱਟੀਆਂ ਦਾਹੜੀਆਂ ਵਾਲ਼ੇ ਕਿਰਪਾਨਾਂ ਵਾਲ਼ੇ, ਮੋਨੇ ਬੰਦੇ ਨੂੰ ਪ੍ਰਧਾਨ ਜੀ ਕਹਿਦੇ ਸੀ,ਕਿਹੜੀ ਪੰਥਕ ਪਾਰਟੀ, ਬੱਸ ਰੱਬ ਹੀ ਰਾਖਾ
@kamaljeetsidhu3060
@kamaljeetsidhu3060 9 дней назад
ਤੁਸੀਂ ਅਵੱਗਿਆ ਲਈ ਫਿਰੋ ਅਗਲੇ 25 ਸਾਲ ਰਾਜ ਕਰਕੇ ਨਜ਼ਾਰੇ ਲੈਂਦੇ ਹਨ। ਅੱਜ ਵੀ ਤੂਤੀ ਬੋਲਦੀ ਹੈ ਇਸ ਲਾਹਣਤੀ ਪਰਿਵਾਰ ਦੀ ।
@avtarsingh2531
@avtarsingh2531 6 дней назад
ਅਕਾਲੀ ਦਲ ਤਾਂ ਬਾਦਲਾਂ ਨੇ ਉਦੋਂ ਹੀ ਖਤਮ ਕਰ ਦਿੱਤਾ ਸੀ ਜਦੋਂ ਮੋਗਾ ਦੀ ਇੱਕ ਰੈਲੀ ਵਿਚ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਦਿੱਤਾ ਗਿਆ ਸੀ ਅਸੀਂ ਫਿਰ ਵੀ ਪੰਥਕ ਪਾਰਟੀ ਪੰਥਕ ਪਾਰਟੀ ਦੀ ਰਟ ਲਾਈ ਰੱਖੀ
@KuldeepSingh-sm5ss
@KuldeepSingh-sm5ss 8 дней назад
ਕੁਰੈਤੀ ਬੰਦੇ ਨੂੰ ਪ੍ਰਧਾਨ ਅਕਾਲੀ ਦਲ ਦਾ ਪ੍ਰਧਾਨ ਬਣਾਉਣਾ ਬਿਲਕੁਲ ਠੀਕ ਨਹੀਂ ਪ੍ਰਧਾਨ ਤੇ ਉਸ ਦੀ ਘਰ ਵਾਲੀ ਦਾ ਅਮਿ੍ਤ ਪਾਨ ਕਰਨਾ ਜ਼ਰੂਰੀ ਹੈ ਪੰਥ ਇਸ ਵਾਰੇ ਸੋਚ ਣਾ ਚਾਹੀਦਾ ਹੈ
@harpreetsinghthind2816
@harpreetsinghthind2816 8 дней назад
🙏🚩🌹❤️ਵਾਹਿਗੁਰੂ
@amandeepsingh8062
@amandeepsingh8062 9 дней назад
ਅੰਮ੍ਰਿਤਪਾਲ ਸਿੰਘ ਖਾਲਸਾ ਮੁੱਖ ਮੰਤਰੀ ਬਣੂ।
@HarbansSingh-bt8br
@HarbansSingh-bt8br 8 дней назад
ਇਸ ਸੁਖੇ ਨੂ ਬਿਠਾ ਕੇ ਪੁਛਿਆ ਜਾਵੇ ਕੇ ਇਸ ਨੂ ਲਾਲਚ ਕੀ ਹੈ ਇਹ ਬਚਿਆ ਵਾਲੀ ਗੱਲ ਕਰ ਰਿਹਾ ਹੈ ਮੈ ਤਾ ਬੋਤਲ ਵਿਚ ਹਾਥੀ ਪਾੳਉਗਾ
@gurmeetsinghgurmeetsingh2599
@gurmeetsinghgurmeetsingh2599 8 дней назад
ਇਨ੍ਹਾਂ ਦੋਗਲਿਆਂ ਦਾ ਯਕੀਨ ਕੌਣ ਕਰੇ।
@rajkumar-ft6ow
@rajkumar-ft6ow 6 дней назад
ਬਾਦਲ ਪਰਿਵਾਰ ਨੂੰ ਪੰਥ ਮੁਆਫ਼ ਨਹੀਂ ਕਰੇਗਾ
@AjmerSingh-er1kl
@AjmerSingh-er1kl 5 дней назад
ਪੰਜ ਪਿਆਰਿਆ ਚ ਏਨੀ ਹਿੰਮਤ ਹੈਗੀ ਕਿ ਉਹ ਸੁਖ ਵੀਰ ਨੂ ਪੁੱਛ ਲੈਣ
@GurdevSingh-wt8wx
@GurdevSingh-wt8wx 8 дней назад
ਪੰਜੋਲੀ ਸਾਹਬ ਸਹੀ ਪੰਥਕ ਸੂਝਵਾਨ ਗੁਰਮਿਤ ਸਿਧਾਤਾਂ ਤੇ ਚਲਣ ਵਾਲੇ ਯੋਗ ਲੀਡਰ ਹਨ। ਬਾਦਲਾਂ ਨੇ ਨੁੱਕਰੇ ਲਾਈ ਰੱਖਿਆ ਪਰ ਇਹ ਸੱਚ ਬੋਲਣੇ ਨਹੀ ਹਟੇ। ਇਹ ਇਹਨਾਂ ਦੀ ਵਿਲੱਖਣਤਾ ਹੈ।
@SurinderSingh-mx1yi
@SurinderSingh-mx1yi 8 дней назад
ਭਾਈ ਸਾਹਿਬ ਗੱਲਾਂ ਬਿਲਕੁਲ ਠੀਕ ਪਰ ਕੁਝ ਗੱਲਾਂ ਜਿਵੇਂ ਸ੍ਰੀ ਸਾਹਿਬ ਓਥੋਂ ਲਈ ਪਰ ਅਮ੍ਰਿਤ ਛਕਣ ਵੇਲੇ ਪੰਜ ਕਕਾਰ ਜ਼ਰੂਰੀ
@user-yb6uc3sc9s
@user-yb6uc3sc9s 9 дней назад
Ehna ne ਅੰਮ੍ਰਿਤਧਾਰੀ ki cleanshaven nu akali dal vich uche ਅਹੁਦੇ ਦਿੱਤੇ ਹੋਏ ਨੇ
@charanjeetsingh7782
@charanjeetsingh7782 8 дней назад
ਥੋੜਾ ਲੁੱਟਿਆ ਪੰਜਾਬ ਨੂੰ ਸ਼ਰਮ ਕਰਨ ਹੁਣ ਹੀ ਖਿਹੜਾ ਛੱਡ ਦਿਓ
@GurjeetSingh-yt4kj
@GurjeetSingh-yt4kj 7 дней назад
Bhaut Wadiya Vachar Rakhaya Khalsa Ji Waheguru. Ji
@AjmerSingh-er1kl
@AjmerSingh-er1kl 5 дней назад
ਸਰੋਮਣੀ ਕਮੇਟੀ ਦਾ ਬਜਟ ਪੰਜਾਬ ਨਾਲੋ ਜਿਆਦਾ ਕਿ ਦਿਤਾ ਇਹਨਾ ਨੇ ਪੰਜਾਬ ਨੂ ਇਹ ਸਰਕਾਰ ਦੇ ਅੰਡਰ ਹੋਣ ਈ ਚਾਹੀਦੀ ਇ ਸਰੋਮਣੀ ਕਮੇਟੀ
@bschungha8542
@bschungha8542 8 дней назад
ਬਾਈ ਜੀ ਜੇ ਮੈਂ ਨਹੀਂ ਭੁੱਲਦਾ ਤਾ ਇਹ ਘਟਨਾਵਾਂ ਤੋਂ ਪਿੱਛੋਂ ਤੁਸੀਂ ਇਨ੍ਹਾਂ ਦੀ ਅਗਵਾਈ ਵਿੱਚ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ ਰਹੇ ਹੋ ਇਨਾਂ ਨਾਲ ਆਪਾ ਵੀ ਦੋਸ਼ੀ ਸੀ
@bawaram1010
@bawaram1010 8 дней назад
Bhut.bhut.vadhia
@jeewanjot5382
@jeewanjot5382 8 дней назад
Good job
@sikhirandhawa8738
@sikhirandhawa8738 8 дней назад
You right
@BaljeetSingh-fr3by
@BaljeetSingh-fr3by 7 дней назад
🙏🙏
@kashmirjhutty1733
@kashmirjhutty1733 8 дней назад
Punjoli ji , com knows you are much better than Badal family ..USA
@jagmeetsingh9973
@jagmeetsingh9973 8 дней назад
Good job ji
@user-ij7pm4rw6k
@user-ij7pm4rw6k 8 дней назад
ਪੰਥ ❤️
@AjmerSingh-er1kl
@AjmerSingh-er1kl 5 дней назад
ਇਕੀਵੀ ਸਦੀ ਚੱਲ ਪੀ ਸਾਡੇ ਵੲਲੇ ਬੂਝੜਾ ਤੋ ਧਰਮ ਨੀ ਲੋਟ ਆਈਆ
@jeetkular2521
@jeetkular2521 8 дней назад
Sardar ji bulkul thek kah raha na God bless ji
@jeewanjot5382
@jeewanjot5382 8 дней назад
Good man
@AjmerSingh-er1kl
@AjmerSingh-er1kl 5 дней назад
ਪੰਜ ਪਿਆਰੇ ਆਪਣੇ ਚੋ ਹੀ ਬਣਨ ਹੋਏ ਆ ਉਹ ਕਿਹੜਾ ਰੱਬ ਤੋ ਡਿੱਗੇ ਆ
@bakshishsingh5383
@bakshishsingh5383 8 дней назад
Sikha Da Sab Tu Wada Dusman Badal Te Majithia Parvar Ah
@daljeetsinghdeol1056
@daljeetsinghdeol1056 9 дней назад
Good 👍
@AjmerSingh-er1kl
@AjmerSingh-er1kl 5 дней назад
ਦਰਬਾਰ ਸਾਹਿਬ ਤੇ ਅਟੈਕ ਕਰਵਿਾ ਕਿਸਨੇ ਆ ਤੁਸੀ ਹੀ ਕਰਵਾਇਆ
@AjmerSingh-er1kl
@AjmerSingh-er1kl 5 дней назад
ਕੋਣ ਨੀ ਜਾਣਦਾ ਸੋਡੀਆ ਕਰਤੂਤਾ ਵਾਰੇ
@EternalMelodies1
@EternalMelodies1 9 дней назад
Sukhbir Badal nu passe karo
@narindersingh2387
@narindersingh2387 8 дней назад
ਜਥੇਦਾਰ ਸਾਹਿਬ ਨੂੰ ਤਾਂ ਕੋਈ ਇਤਰਾਜ਼ ਨਹੀਂ ਉਹ ਕਿਓਂ ਚੁਪ ਹਨ
@manidhanoa7663
@manidhanoa7663 8 дней назад
ਜਿਹੜਾ ਵੀ ਸਿੱਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦਾ ਹੈ । ਸਭ ਸਿੱਖ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ । ਕਿ ਬਹੁਤ ਨੁਕਸਾਨ ਕਰਵਾ ਲਿਆ ਬਾਦਲ ਦਲ ਤੋਂ ਕੋਮ ਦਾ ਹੁਣ ਟਾਇਮ ਆ ਗਿਆ ਹੈ ਇਕੱਠੇ ਹੋ ਕੇ ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਬਾਦਲ ਦਲ ਤੋਂ ਅਜ਼ਾਦ ਕਰਵਾਈਏ ???
@naseebchand8371
@naseebchand8371 День назад
ਜਦੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਰਾਮ ਰਹੀਮ ਨੂੰ ਮੱਥਾ ਟੇਕਿਆ ਅਤੇ ਉਸ ਨੂੰ ਗੋਬਿੰਦ ਸਿੰਘ ਵਰਗਾ ਵਾਣਾ ਭੇਂਟ ਕੀਤਾ ਸੀ
@AjmerSingh-er1kl
@AjmerSingh-er1kl 5 дней назад
ਇਹ ਸੋਡੀ ਕਰਤੂਤ ਹੀ ਇਹੋ ਜਿਹੀ ਆ ਜਿਹੜਾ ਠਾਣੇ ਸਰੂਪ ਲੈ ਕੇ ਗਿਆ ਸੀ ਉਹ ਨਹੀ ਦੱਸਦੇ ਤੁਸੀ
@AjmerSingh-er1kl
@AjmerSingh-er1kl 5 дней назад
ਕੀ ਕੁਝ ਕੀਤਾ ਹੁਣ ਤੱਕ ਪੰਜ ਪਿਆਰਿਾ ਨੇ
@AjmerSingh-er1kl
@AjmerSingh-er1kl 5 дней назад
ਗਿਆਨੀ ਦਿਤ ਸਿੰਘ ਨੂ ਪੰਥ ਚੋ ਛੇਕਿਆ ਗਿਆ ਕਿਉ ਉਹ ਵੀ ਨਕਲੀ ਤੇ ਗਲਤ ਗਰੰਥਾ ਤੇ ਸਵਾਲ ਉਠਾਉਦੲ ਸੀ
@OldIsGold4U777
@OldIsGold4U777 7 дней назад
BERA GARAK JO GURUGHARS NAAL DHOKHA KITA HOYA, HOVEGA .
@KulwinderSingh-yo1ph
@KulwinderSingh-yo1ph 8 дней назад
ਜਦੋਂ ਤੇਰੇ ਵਰਗੇ ਬੰਦੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਹੋਣ ਤੋਂ ਤੁਸੀ ਪੰਥ ਦੀ ਕਾਮਯਾਬੀ ਦੀ ਗੱਲ ਕਰ ਦੇ ਹੋ....ਸਾਰੇ ਫਤਿਹਗੜ੍ਹ ਸਾਹਿਬ ਜਿਲੇ ਨੂੰ ਅਤੇ ਪੰਜਾਬੀਆਂ ਨੂੰ ਪਤਾ ਤੇਰੇ ਬਾਰੇ ਕਿ ਤੂੰ ਕਿਵੇਂ ਸਹੀਦਾਂ ਦੀ ਪਵਿੱਤਰ ਧਰਤੀ ਨੂੰ ਕਿਵੇਂ ਆਪਣੀ ਕਮਾਈ ਦਾ ਸਾਧਨ ਸਮਝ ਕੇ ਕਮਾਈ ਕੀਤੀ.....
@user-qe6ph2fb4y
@user-qe6ph2fb4y 8 дней назад
Apne apne life ohna de eh kia gal hoi gharwale v amrit nal shaake
@ArshdeepSingh-oh4qk
@ArshdeepSingh-oh4qk 6 дней назад
ਇਹਨਾਂ ਦਾ ਕਿਹੜਾ ਅਮ੍ਰਿਤ ਐ ਇਹ ਤਾਂ ਪ੍ਰਧਾਨ ਬਣਨ ਦੀ ਮਨਸ਼ਾ ਸੀ
@SurinderSingh-mx1yi
@SurinderSingh-mx1yi 8 дней назад
ਭਾਈ ਸਾਹਿਬ ਪੰਜ ਪਿਆਰੇ ਨਹੀਂ ਕਹਿੰਦੇ ਕਿ ਤੁਸੀਂ ਦੋਨੋਂ ਇਕਠੇ ਅਮ੍ਰਿਤ ਛਕੋ
@AjmerSingh-er1kl
@AjmerSingh-er1kl 5 дней назад
ਇਹਨਾ ਨੂ ਕੁਰਸੀ ਦਾ ਫਿਰਖਰ ਆ ਲੋਕਾ ਦਾ ਕੋਈ ਫਿਕਰ ਨਹੀ
@RajinderSingh-pz8dt
@RajinderSingh-pz8dt 8 дней назад
ਜਥੇਦਾਰ ਨਹੀ ਸੀ ਉਹ ਬਾਦਲ ਦਾ ਅੜਦਲੀ ਸੀ
@gurmejmand7208
@gurmejmand7208 8 дней назад
Pancholi sahib good padan bnavo akali dal da
@Pardeep13137
@Pardeep13137 4 дня назад
ਪਤੀ ਪਤਨੀ ਦਾ ਰਿਸਤਾ?
@realsujansingh
@realsujansingh 8 дней назад
panjoli g tusi srdar sardar sukhbir sukhbir Sahib Sahib n bolo bhot dukh ho riha tusi ih kio nhi bolde Badal khan Daa potra Sukhbir
@AjmerSingh-er1kl
@AjmerSingh-er1kl 5 дней назад
ਬਾਹਰਲੇ ਮੁਲਕਾ ਵਿਚਕਿਵੇ ਗੂਰੂ ਘਰ ਵਿਚ ਲੜਾਈਆ ਹੁੰਦੀਆ ਕਿਵੇ ਪੱਗਾ
@amarjeetsingh417
@amarjeetsingh417 8 дней назад
Senior Badal's one point political agenda has been to systematically removing, sidelining and politically damaging anyone who could be a hurdle to his ਪੁੱਤਰ ਮੋਹ, his ਕੁਰਸੀ and personal business interests.thus panthic action is long overdue and imminent. ਪੰਥ ਦਾ ਪੰਥਿਕ ਤੇ ਰਾਜਨੀਤਿਕ ਨੁਕਸਾਨ ਬਹੁਤ ਕੀਤਾ ਹੈ ਇਸ ਪੁੱਤਰ ਮੋਹ ਨੇ। He would be wise to step aside from akali dal ਪਰਧਾਨੀ else ਆਪਣੀ ਤੇ ਬੇਸਤੀ ਕਰਾ ਕੇ ਮੈਨੂੰ। ਤੇ ਪੰਥ ਦੀ ਜਾਗ ਹਸਾਈ ਵੱਖਰੀ ਹੋਣੀ। ਪੰਥ ਨੂੰ ਨਵੀਂ ਅਗਵਾਈ ਤੇ ਸੇਧ ਦੀ ਲੋੜ ਹੈ। ਵਾਹਿਗੁਰੂ ਮੇਹਰ ਕਰਨ।
@KulwinderSingh-yo1ph
@KulwinderSingh-yo1ph 8 дней назад
ਤੁਸੀ ਲੋਕ ਸਿੱਖ ਸੰਸਥਾਵਾਂ ਨੂੰ ਘੁਣ ਲਗੇ ਹੋਏ ਹੋ...ਤੁਸੀ ਹੁਣ ਸਿਰਫ ਬਾਦਲਾਂ ਨੂੰ ਨਿੰਦ ਰਹੇ ਪਰ ਕਮਾਈ ਤੁਸੀ ਵੀ ਬਰਾਬਰ ਕੀਤੀ ਹੋਈ ਐ.....ਥੋਡੇ ਵਰਗੇ ਲੋਕਾਂ ਕਰਕੇ ਅਕਾਲੀ ਦਲ ਡੁੱਬਣ ਕੰਢੇ ਪਹੁੰਚ ਗਿਆ....ਤੂੰ ਸ੍ਰੋਮਣੀ ਕਮੇਟੀ ਦੇ ਮੁਲਾਜਮਾਂ ਨੂੰ ਆਪਣੇ ਘਰ ਨੌਕਰ ਬਣਾ ਕੇ ਰੱਖਿਆ ਹੋਇਆ ਸੀ ਉਹ ਦੇ ਬਾਰੇ ਵੀ ਚਾਨਣਾ ਪਾਓ
@AjmerSingh-er1kl
@AjmerSingh-er1kl 5 дней назад
ਛਬੀਲ ਲਾ ਕੇ ਬੰਦਾ ਕਰਤਾ ਉਦੋ ਜੱਥੇਦਾਰ ਬੂਝੜ ਕਿਉ ਨਹੀ ਬੋਲਿਆ
@AjmerSingh-er1kl
@AjmerSingh-er1kl 5 дней назад
ਸੇਵਾ ਸੰਭਾਲ ਕਰਿਉ ਬੱਸ ਗੁਰਬਾਣੀ ਦਾ ਪਰਚਾਰ ਨਾ ਕਰਿਊ ਤੁਸੀ ਪੰਗਤੀਾ ਵੀ ਨੀ ਬੋਲਣ ਦਿੰਦੇ ਦਰਬਾਰ ਸਾਹਿਬ ਚ
@realsujansingh
@realsujansingh 8 дней назад
Sukhbir nu hun patalpuri chle jaana bnda hai
@JasPinder-gx3xs
@JasPinder-gx3xs 7 дней назад
AUJ SUKHBIR DAA SRI SAHIB KITHE DIG PIAA PAIG LAON LUGIAA SARA GLASS LUKO LAINDA HAI KE KISE OO PTA NAA LUGE PAIG KINAA KU PAI GIAA RS DHALIWALL FDK PUNJAB ❤
@AjmerSingh-er1kl
@AjmerSingh-er1kl 5 дней назад
ਇਹ ਲਿਫਿਫਾ ਕਲਚਰ ਚਲਦਾ ਇਥੇ ਕੋਈ ਨਹੀ ਪੁਛਦਾ ਧਾਮੀ ਸਰੇਆਮ ਰੈਲੀਆ ਵਿਚ ਜਾਦਾ
@KulwantSingh-fu4bg
@KulwantSingh-fu4bg 8 дней назад
ਇਹਨਾਂ ਨੂੰ ਗੱਦੀ ਲਾਲਸਾ ਸੀ ਅਮਿਰਤ ਦੀ ਨਹੀਂ ਸੀ
@realsujansingh
@realsujansingh 8 дней назад
Saini Azhar Alam nu DGP kio laiya ihna beshrma ne ihnaa nu Sikh kaum kdi v maaf nhi kregi ih taa mr hee jaane chahida
@dcsharma965
@dcsharma965 8 дней назад
Janania de yar ne rumana vargay
@AjmerSingh-er1kl
@AjmerSingh-er1kl 5 дней назад
ਢੱਡਰੀਆ ਵਾਲੇ ਨੂ ਕਿਉ ਫਤਵੇ ਯਾਰੀ ਕਰਦੇ ਆ ਕਿਉਕਿ ਉਹ ਗੁਰਬਾਣੀ ਪੜਦਾ
@charanjeetsingh6137
@charanjeetsingh6137 6 дней назад
Manpreet ayali nu pardhangi deh dwe sukhbir, teh pichee hatt jeh 5 saal fer kuch bannu... Partt nu nwe sirre toh reinvent karna pau😊
@aehamjod4637
@aehamjod4637 8 дней назад
vada badal tan roti meat nal khanda c
@AjmerSingh-er1kl
@AjmerSingh-er1kl 5 дней назад
ਹੋਰ ਕਿੰਨੀਆ ਸੰਪਰਦੲਵਾ ਅਮਿ੍ਤ ਛਕਾਉਦੀਆ ਉਹਨਾ ਨੂ ਤਾ ਪੁਲਸ ਨੇ ਫੜਿਆ ਨਹੀ ਤੁਸੀ ਨੀ ਸੁਧਰਸਕਣਾ ਇਹ ਬੇਈਮਾਨੀ ਸੋਡੇ ਖੂਨ ਵਿਚ ਵੜੀ ਹੋਈ ਆ
@HARJITSINGH-qo6pl
@HARJITSINGH-qo6pl 8 дней назад
To restore Akali Dal , New Young, educated, panthic dedicated President should be appointed under Panch Pardhani Gurmat Principles. Following modifications in constitution of party should be done and implemented strictly:- 1 Tenure of Post of President should be fixed ( One Tenure = 5 years) . After Tenure , President should be retired and act as Advisor in Party. 2 If party came in state power then President of Party and Chief Minister should be different personalities. 3 Akali Dal was formed to safeguard SGPC and politically wing of Sikh Panth. So Akali Dal should not interfere in works of SGPC particularly in appointing Akal Takhat Jathedars. 4 The working and core committee of Akali Dal should work in transparent, Democratic and in panthic principles. All Working and Decision of both committees should be open to all Sangat. 5 All Akali Dal section should unit in single Akali Dal .
@sukhbirsinghdhanoa2692
@sukhbirsinghdhanoa2692 7 дней назад
ਜਥੇਦਾਰ ਟੌਹੜਾ ਨੂੰ ਬਦਨਾਮ ਕਰਨ ਚ ਅਜੀਤ ਅਖਬਾਰ ਵਾਲੇ ਕਾਮਰੇਡ ਹਮਦਰਦ ਦਾ ਵੀ ਬਹੁਤ ਵੱਡਾ ਹੱਥ ਸੀ ।
@RaviDhanesar
@RaviDhanesar 9 дней назад
Sukhveer ne e kita sab kuch la lo swaad 😂😂
@realsujansingh
@realsujansingh 8 дней назад
Badal khaana ne Sikh jwani nu khttm kita teSikh kaum dee ih halat kr ditte
@JagirSingh-ge9mc
@JagirSingh-ge9mc 7 дней назад
Ehe sukhbir, andh budhie
@realsujansingh
@realsujansingh 8 дней назад
Sukhbir Badal khan daa doob giya hun bera Sikh kaum vaste hu ih mr muk gia hai
@rajkumar-ft6ow
@rajkumar-ft6ow 6 дней назад
ਪੰਜੋਲੀ ਸਾਬ ਤੁਸੀਂ ਮਹਾਨ ਹੋ ਸਿਰ ਝੁਕਦਾ ਹੈ ਤੁਹਾਨੂੰ
@user-jh6wt8zc2m
@user-jh6wt8zc2m 9 дней назад
Ki pakaad waaddd aaa eh Har ek di marziiii aaaa
@rupindersingh3769
@rupindersingh3769 7 дней назад
Lol
@Harbanskalsi
@Harbanskalsi 7 дней назад
ਦੁਰ ਫਿਟੇ ਮੂੰਹ, ਕਾਹਦਾ ਸਰਦਾਰ, ਕਾਹਦਾ ਬਾਦਲ ਸਾਹਿਬ
@MrJapjee
@MrJapjee 9 дней назад
ਮੈਨੂੰ ਚੰਗੀ ਤਰ੍ਹਾਂ ਯਾਦ ਹ ਕਿ 2008 ਵਿੱਚ ਪਹਿਲਾਂ ਸੁਖਬੀਰ ਬਾਦਲ ਨੇ ਅਨੰਦਪੁਰ ਸਾਹਿਬ ਜਾ ਕੇ ਅੰਮ੍ਰਿਤ ਛਕਿਆ ਫਿਰ ਉਹਨਾਂ ਨੂੰ ਪ੍ਰਧਾਨ ਐਲਾਨ ਇਹਦੇ ਚ ਕੋਈ ਵੀ ਕਿੰਤੂ ਪ੍ਰੰਤੂ ਵਾਲੀ ਗੱਲ ਹੀ ਨਹੀਂ ਇਹਦਾ ਜਿਹੜਾ ਮਰਜੀ ਅਖਬਾਰ ਚੱਕ ਲਵੇ ਰਿਕਾਰਡ ਚੈੱਕ ਕਰ ਲਵੇ ਇਹ ਕੋਈ ਇਹਦੇ ਚ ਹੈ ਹੀ ਨਹੀਂ ਦੂਜੀ ਗੱਲ ਪੰਜੋਲੀ ਸਾਹਿਬ ਤੁਸੀਂ ਮਰੇ ਹੋਏ ਬਾਦਲ ਸਾਹਿਬ ਬਾਰੇ ਕੀ ਬੋਲੀ ਜਾ ਰਿਹਾ ਇਹ ਇੱਕ ਚੰਗੇ ਸਿੱਖ ਦੀਆਂ ਨਿਸ਼ਾਨੀਆਂ ਨੇ ਕੀ ਹੁਣ ਤੁਸੀਂ ਮਰੇ ਹੋਏ ਬੰਦੇ ਨੂੰ ਉਹਦੇ ਨਾਲ ਲੜਾਈ ਲੜ ਰਹੇ ਹੋ ਇਹ ਸਿੱਖ ਹੈ ਕਮਾਲ ਹੈ ਸੀ ਸਿੱਖੀ ਦੇ ਧੰਨਵਾਦ
@narindersingh2387
@narindersingh2387 8 дней назад
ਸਿੱਖ ਰਹਿਤ ਮਰਯਾਦਾ ਪਹਿਲਾਂ ਪੜੋ ਫਿਰ ਵਕਾਲਤ ਕਰੋ ਇਸ ਵਿੱਚ ਕੋਈ ਰਿਆਇਤ ਨਹੀਂ ਇਹਨਾਂ ਦੇ ਘਰ ਵਾਲੀਆਂ ਵਾਲ ਰੰਗਦੀਆਂ ਹਨ ਜਥੇਦਾਰ ਸਾਭ ਚੁੱਪ ਹਨ ਜੇ ਇਹ ਰਹਿਤਾਂ ਕੁਰਿਹਤਾਂ ਮੰਨਣੀਆਂ ਨਹੀਂ ਫਿਰ ਅਮ੍ਰਿਤ ਨ ਛਕੋ ਇਹ ਰਹਿਤ ਮਰਯਾਦਾ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਈ ਹੋਈ ਹੈ ਇਸ ਨੂੰ ਰਾਜਸੀ ਅਤੇ ਹਿੰਦੂ ਸਿੱਖ ਝਗੜੇ ਵਿਚ ਨ ਬਦਲੋ
@hardeepsingh-uj2ic
@hardeepsingh-uj2ic 9 дней назад
Karnail Where you Back Rond you Sit up
@user-jh6wt8zc2m
@user-jh6wt8zc2m 9 дней назад
Congresss da agent aaaa
@ramandeepsekhon-nn6ps
@ramandeepsekhon-nn6ps 8 дней назад
Moye Moye for kali dall😂
@GurnamSingh-nm8pr
@GurnamSingh-nm8pr 8 дней назад
ਪੰਜੋਲੀ ਸਾਹਬ ਤੁਸੀਂ ਕਿਊੰ ਅਜੇ ਵੀ ਗੁਲਾਮ ਲਗਦੇ ਹੋਂ ਕਿਉੰਕਿ ਤੁਹਾਡੇ ਮੂੰਹੋਂ ਸੁਖੇ ਅਮਲੀ ਨੂੰ ਸਰਦਾਰ ਕਿਸ ਅਧਾਰ ਤੇ ਕਹਿ ਰਹੇ ਹੋਂ।
@Sukhdev-lf9sm
@Sukhdev-lf9sm 7 дней назад
P badal was behind blue star
Далее
Каха и суп
00:39
Просмотров 495 тыс.
WE COOKED A SHRIMP KEBAB  #recipe #barbecue #food
00:21
Просмотров 531 тыс.