Тёмный

ਇੱਕ ਧੀ ਦਾ ਮਾਂ ਨੂੰ ਦਿਲਾਸਾ।। ਮੇਰੀ ਕਲਮ ਮੇਰੀ ਆਵਾਜ਼। Meri kalam meri Awaj 

Meri Kalam Meri Awaz
Подписаться 23 тыс.
Просмотров 48 тыс.
50% 1

• Gawar Phali ki sabji |...
• ਘਰ ਦੀਆਂ ਕੰਧਾਂ ਹੁੰਦੀਆਂ ...

Опубликовано:

 

12 авг 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 786   
@PindPunjabde
@PindPunjabde 4 года назад
ਸਾਨੂੰ ਪਤਾ ਵੀ ਸਾਡੀ ਭੈਣ ਬਹੁਤ ਹਿੰਮਤੀ ਹੈ ।
@MeriKalamMeriAwaz
@MeriKalamMeriAwaz 4 года назад
Thanq so much bhainey
@amarjitbatth3204
@amarjitbatth3204 4 года назад
🙏🙏🙏🙏
@AmandeepSingh-jz1np
@AmandeepSingh-jz1np 3 года назад
@@MeriKalamMeriAwaz i can feel the pain and strength in your voice Waheguru kise nu eho jea time na dikhavi.mere vlo salute aa es Maa di dhee te ik Shaheed di wife nu…🙏🙏🙏🙏.waheguru tuhanu hor v shakti deve…
@navkiratsingh133
@navkiratsingh133 Месяц назад
Boht vadia likhea g tusi apne dard nu shabda vich.salute u
@SukhwinderSingh-wq5ip
@SukhwinderSingh-wq5ip 19 дней назад
ਵਾਹਿਗੁਰੂ ਜੀ ❤
@JaswantSingh-lj1dk
@JaswantSingh-lj1dk 4 года назад
ਵਾਹ ਓ ਮਾਂ ਜਿਸ ਨੇ ਐਸੀਆਂ ਧੀਆਂ ਜੰਮੀਆਂ ਸਲੂਟ ਨਣਦਾਂ ਅਤੇ ਜਠਾਣੀ ਆ ਭੈਣਾਂ ਨੂੰ
@MeriKalamMeriAwaz
@MeriKalamMeriAwaz 4 года назад
Thanq so much ji
@noobtuber1952
@noobtuber1952 Год назад
ਦੀਦੀ ਜੀ ਸੱਚੀ ਸਲੂਟ ਆ ਨਹੀਂ ਤਾਂ ਘਰਵਾਲੇ ਦੇ ਬਾਅਦ ਕੋਈ ਨੀ ਬਣਦਾ ਆਪਣਾ ਮੇਰਾ ਵੀ 3ਸਾਲ ਦਾ ਬੇਟਾ ਰਹਿ ਗਿਆ ਸੀ ਹੁਣ19 ਸਾਲ ਦਾ ਹੋ ਗਿਆ ਬਹੁਤ ਔਖਾ ਰੱਬਾ ਕਿਸੇ ਨਾਲ ਏਦਾ ਨਾ ਕਰੀਂ 🥲🥲🙏
@KulwinderKaur-ff1xx
@KulwinderKaur-ff1xx 4 года назад
ਸਤਿ ਸ੍ਰੀ ਅਕਾਲ ਦੀ ਧੀ ਦੁਖੀ ਹੋਵੇ ਤਾਂ ਮਾਵਾਂ ਕਿਵੇਂ ਸੁਖੀ ਰਹਿ ਸਕਦੀਆਂ ਨੇ
@prem-kg7us
@prem-kg7us 4 года назад
Bda hosla a didi ji tuhada
@akashbrar2767
@akashbrar2767 4 года назад
.ਭੈਣ ਦੀ ਕਲਮ ਨੇ ਦਿਲ ਨੂੰ ਹਲੂਣ ਕੇ ਰੱਖ ਦਿੱਤਾ। ਸਲੂਟ ਭੈਣ ਨੂੰ🙏🙏🙏🙏🙏
@iqbalsingh2302
@iqbalsingh2302 4 года назад
ਜ਼ਿਦਗੀ ਦਾ ਦਰਦ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ
@bhangusaaab4387
@bhangusaaab4387 4 года назад
ਬਹੁਤ ਵਧੀਆ ਲਿਖਿਆ ਮੇਰੀ ਭੈਣ ਇਹੋ ਜਿਹਾ ਵਕਤ ਵਾਹਿਗੁਰੂ ਕਿਸੇ ਤੇ ਨਾ ਪਾਵੇ
@beantrenatus4291
@beantrenatus4291 Месяц назад
Very nice video g
@jasnoorsingh388
@jasnoorsingh388 3 года назад
Waheguru Ji mehar Karan Paine
@ramanswag8212
@ramanswag8212 4 года назад
ਬਹੁਤ ਵਧੀਆ ਲਿਖਿਆ ਵਾਹਿਗੁਰੂ ਜੀ ਤੁਹਾਡੇ ਤੇ ਸਦਾ ਹੀ ਮੇਹਰ ਭਰਿਆ ਹੱਥ ਬਣਾਈ ਰੱਖਣ
@kiranjitchahal1979
@kiranjitchahal1979 4 года назад
ਬਹੁਤ ਵਧੀਆ ਲਿਖਿਆ ਮੇਰੀ ਭੈਣ ਏਹੋ ਜਿਹਾ ਵਖਤ ਕਿਸੇ ਨੂੰ ਨਾ ਪਾਵੇ 😭😭😭😭
@sukhjitkaur2393
@sukhjitkaur2393 3 года назад
ਭੈਣੇ ਮੇਰੀਏ ਪ੍ਰਮਾਤਮਾ ਹਮੇਸ਼ਾਂ ਤੁਹਾਨੂੰ ਹਿੰਮਤ ਬਖ਼ਸ਼ੇ ਬਹੁਤ ਵਧੀਆ ਕਾਵਿਤਾ ਲਿਖੀ ਉਸ ਵਾਹਿਗੁਰੂ ਅੱਗੇ ਕਿਸੇ ਦਾ ਜੋਰ ਨੀ ਚੱਲਦਾ 😭😭😭
@Gurvinderbeniwal7388
@Gurvinderbeniwal7388 4 года назад
ਭੈਣ ਜੀ ਜਿਸ ਦੇ ਅੰਦਰ ਦਰਦ ਹੁੰਦਾ ਹੈ ਉਹ ਹੀ ਅੈਣੀ ਸੋਹਣੀ ਕਵਿਤਾ ਲਿਖ ਸਕਦਾ ਹੈ
@MeriKalamMeriAwaz
@MeriKalamMeriAwaz 4 года назад
Thanq ji
@meriawaazpunjab5621
@meriawaazpunjab5621 4 года назад
Bhut vdia bhen ji ਜਦੋ ਧੀਅਾ ਦੇ ੳੁਪਰ ਅिਜਹਾ ਦੁਖ ਅਾ ਜਾਵੇ ਮਾਵਾਂ ਨਾ ਜਓਦੇ ਚ ਰिਹੰਦੀਅਾਂ ਨਾ ਮिਰਅਾਂ ਚ
@MeriKalamMeriAwaz
@MeriKalamMeriAwaz 4 года назад
Bilkul sahi ji
@fbgaming1400
@fbgaming1400 4 года назад
Mere jeeje di death to baad meri mom bahut beemar rehnde hn
@meriawaazpunjab5621
@meriawaazpunjab5621 4 года назад
@@fbgaming1400 ਬिਚਅਾਂ ਦੇ ਦੁਖ ਹੀ ਅिਜਹੇ ਹੁੰਦੇ ਨੇ ਮਾਂ ਬੀਮਾਰ ਹੀ ਹੋਵੇਗੀ ਹੌਸਲਾ ਦੇਅਾ ਕਰੋ ਅਾਪਣੀ ਮਾਂ ਨੂੰ
@gurdeepdhanju8260
@gurdeepdhanju8260 2 года назад
ਹੁਤ ਵਧੀਆ ਕਵਿਤਾ ਲਿਖੀ ਭੈਣੇ ਤੇਰੀ ਕੱਲਮ ਨੂੰ ਨੂੰ ਸਲੂਟ ਭੇਣੇ ਰੱਬ ਜੱਸੂ ਦੀਆ ਲੰਮੀਆ ਉਮਰਾ ਦੇਵੇ
@harjinderkaur9494
@harjinderkaur9494 4 года назад
ਵਾਹਿਗੁਰੂ ਮੇਹਰ ਕਰੀਂ
@AmandeepKaur-zv8ft
@AmandeepKaur-zv8ft 4 года назад
ਸਤਿ ਸ਼੍ਰੀ ਅਕਾਲ ਅੰਮ੍ਰਿਤ ਜੀ ਮਨ ਨੂੰ ਛੂਹ ਲੈਣ ਵਾਲੀ ਕਵਿਤਾ ਹੈ ਬਹੁਤ ਵਧੀਆ 👌👌👌👌👌👌👌👌👌👌👌👌👌👌
@jasdeepkaurjasdeepkaur3528
@jasdeepkaurjasdeepkaur3528 4 года назад
ਸਹੀ ਗਲ ਆ ਦੀਦੀ ਜੀ ਕਦੇ ਮਾਂ ਧੀ ਨੂੰ ਦਿਲਾਸਾ ਦਿੰਦਾ ਆ ਕਦੇ ਧੀ ਮਾਂ ਨੂੰ
@jasveerkaur5397
@jasveerkaur5397 4 года назад
Very nice ,अमिरत बहन‌जी
@lakhwisukhi5072
@lakhwisukhi5072 4 года назад
Slaam e bhaine tainu te teri himat nu...rab tainu sariya khushian dwe🙏🙏
@Jasbir55
@Jasbir55 4 года назад
ਬਹੁਤ ਵਧੀਆ ਜਜਬਾਤ ਮੇਰੀ ਭੈਣ ਨੇ ਕਵਿਤਾ ਵਿਚ ਪਿਰੋਏ ਨੇ। ਕੋਈ ਨਾ ਭੈਣੇ ਹਿੰਮਤ ਰੱਖੀ ਦੀ ਹੈ। ਮੇ ਵੀ ਤੁਹਾਡੇ ਵਰਗੀ ਹਾਂ ਵਾਹਿਗੁਰੂ ਸਾਰੇ ਔਖੇ ਵਕਤ ਲੰਘਾ ਦਿੰਦਾ ਹੈ ।
@MeriKalamMeriAwaz
@MeriKalamMeriAwaz 4 года назад
Hanji bilkul sahi bhain mariy
@dilrajsinghepd
@dilrajsinghepd 4 года назад
I.have.no.word.didi..respect.for.all.soldier....jai.hind.g
@Mrandmrsdod
@Mrandmrsdod 4 года назад
Bhut heart touching poem didi weheguru mehar karn
@ravinderkaur8171
@ravinderkaur8171 4 года назад
ਬਹੁਤ ਵਧੀਆ ਲਿਖਿਆ ਭੈਣ ਜੀ ਤੁਸੀਂ ਜੋ ਵੀ ਲਿਖਦੇ ਆ ਦਿਲ ਨੂੰ ਛੂਹ ਲੈਂਦਾ ਵਾਹਿਗੁਰੂ ਜੀ ਹਿੰਮਤ ਬਖਸ਼ਣ ਤੁਹਾਨੂੰ ਭੈਣ ਜੀ
@MeriKalamMeriAwaz
@MeriKalamMeriAwaz 4 года назад
🙏🙏
@meriawaz4278
@meriawaz4278 4 года назад
Bhene Teri himmat nu salute a
@satnamSingh-ec8qf
@satnamSingh-ec8qf 4 года назад
Waheguru g
@milapjot7603
@milapjot7603 Месяц назад
👍👍👍👍👍👍👍
@ramanjeetkaur6284
@ramanjeetkaur6284 4 года назад
ਦਿਲ ਨੂੰ ਛੂਹ ਗਈ ਕਵਿਤਾ ਭੈਣੇ
@balvirkaur6497
@balvirkaur6497 2 года назад
Waheguru tuhade bache nu sat budi deve ji
@jaswinderkaurkaur5673
@jaswinderkaurkaur5673 3 года назад
ਬਹੁਤ ਸੋਹਣੀ ਤਰ੍ਹਾਂ ਦੀਦੀ ਤੁਸੀਂ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਸ਼ਬਦਾਂ ਵਿੱਚ ਪਰੋਇਆ ਹੈ।ਮੈਂ ਭਾਵੁਕ ਹੋ ਗਈ ਤੁਹਾਡੀ ਕਵਿਤਾ ਸੁਣ ਕੇ;ਇਹ ਲਿਖਣ ਦੀ ਕਲਾ ਵੀ ਕਰਮਾ ਵਾਲ਼ਿਆਂ ਕੋਲ਼ ਹੀ ਹੁੰਦੀ ਹੈ। ਜੋ ਗੱਲਾਂ ਅਸੀਂ ਕਿਸੇ ਨਾਲ ਬੋਲ ਕੇ ਨਹੀਂ ਕਰ ਸਕਦੇ,ਉਹ ਲਿਖ ਕੇ ਪੇਸ਼ ਕਰ ਸਕਦੇ ਹਾਂ।
@hardeepkaur553
@hardeepkaur553 Месяц назад
❤❤❤❤
@user-nz4mf5fi9z
@user-nz4mf5fi9z 28 дней назад
❤❤❤❤❤❤❤❤
@Mandeepblog314
@Mandeepblog314 11 месяцев назад
👌👌😭😭
@shalulahoriya4616
@shalulahoriya4616 4 года назад
Waheguru ji
@JatinderkhalonKhalon
@JatinderkhalonKhalon 4 года назад
Love you D parmatma tuhadi himat bani rakhe
@gurjasneetmrar877
@gurjasneetmrar877 4 года назад
Very emotional Didi gbu ਤੁਹਾੜੀਕिਵਤਾ ਨੇ ਅॅਖਾ िਵਚ ਪਾਣੀ ਲੈ ਅਾਦਾ ਸੁਣ ਕੇ ਮੈਨੂੰ ਵੀ ਮੇਰੀ ਮਾਂ ਯਾਦ ਆਗਈ
@MeriKalamMeriAwaz
@MeriKalamMeriAwaz 4 года назад
🙏🙏
@GurdeepSingh-fw3gg
@GurdeepSingh-fw3gg 3 года назад
Very nice ji 🙏 Waheguru ji 🙏🙏
@BalveerSingh-ky4ky
@BalveerSingh-ky4ky 3 года назад
Very nice video didi
@satwantsingh3032
@satwantsingh3032 3 года назад
Wahahuru ji
@satkartarsingh3901
@satkartarsingh3901 Год назад
Very good Bati god bless you puttr Wah wah Tary soch da
@harwindersingh4488
@harwindersingh4488 Год назад
ਵਾਹਿਗੁਰੂ ਜੀ ਭੈਣ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ 😭😭
@manjeetkauraujla2325
@manjeetkauraujla2325 4 года назад
Amrit bhene eh ta dil de valvale aa jo jado v vehli bethegi oh dil chu fut fut ke niklange, rab mehar karo
@chamkaurmaan6132
@chamkaurmaan6132 3 года назад
Nice Amrit didi
@pargatgrewal8906
@pargatgrewal8906 3 года назад
Waheguru ji ka khalsa waheguru ji ki Fateh God bless you didi
@lakhwinderchahal2993
@lakhwinderchahal2993 4 года назад
Behut dard A di es khani che maa beti da
@rupinderdeol9226
@rupinderdeol9226 3 года назад
Nice video Didi g
@sukhvindergosal6509
@sukhvindergosal6509 4 года назад
very nice video ji God bless you 🇦🇺🙏
@jaswindersidhu4875
@jaswindersidhu4875 4 года назад
God bless you ,waheguru jio
@gurmelsingh5040
@gurmelsingh5040 3 года назад
ਬਹੁਤ ਵਧੀਆ ਲਿਖਿਆ ਹੈ
@gaganpreetgermanykaur8238
@gaganpreetgermanykaur8238 4 года назад
Nice videos
@jassasingh2986
@jassasingh2986 4 года назад
Bahot vadia sister bahot Dil nu dukh hoya ba 😭😭😭
@amritsariye.
@amritsariye. 4 года назад
Very nice heart tuching poem meri ankho ma ansu agya
@balramsingh1993
@balramsingh1993 3 года назад
Nice g
@GurjeetSingh-fv1ec
@GurjeetSingh-fv1ec 2 года назад
Amrit kotrra ji sat sri akal ji
@BalveerSingh-ky4ky
@BalveerSingh-ky4ky 3 года назад
Malk khus rahe didi
@swarangill5017
@swarangill5017 4 года назад
Satnam waheguru ji satnam waheguru ji
@gurmeetkaur-4661
@gurmeetkaur-4661 Месяц назад
ਬਹੁਤ ਵਧੀਆ ਲੱਗਦੇ ❤❤❤
@manjindersandhu4584
@manjindersandhu4584 2 года назад
Didi waheguru tuhanu hamesha khush rakhe waheguru tuhade putt di Omar wadi kare🙏
@rajwinderdhaliwal7807
@rajwinderdhaliwal7807 2 года назад
Very nice poem ♥️♥️🙏🏻🙏🏻👍
@harmanmehma6525
@harmanmehma6525 3 года назад
ਉਹ ਦੀਦੀ ਤੁਸੀ ਤਾ ਦਿਲ ਦੀ ਚੀਸ ਕੱਡ ਤੀ ਵਾਹਿਗੁਰੂ
@Indianmapping_6165
@Indianmapping_6165 4 года назад
God bless you di Feeling emotional
@SandeepKaur-vg7cu
@SandeepKaur-vg7cu 3 года назад
😞😭 vidai dard bhari karta hai didi Parmatma se 73 ke sare Parivar Waheguru tandrusti Bakshi lambiyan Bura Kare Sare Parivar Diya
@pindadalifestyle682
@pindadalifestyle682 3 года назад
Waheguru g meher karn g
@harpreetkaur584
@harpreetkaur584 4 года назад
God bless u sister g
@sunitarani9989
@sunitarani9989 4 года назад
Oh end ch buhat emotional kar ta bhenji tusi wada sara jigra karna pena a tuhanu apne bete karke parmatma tuhanu hamesha khush rakhe
@kujindersingh7420
@kujindersingh7420 4 года назад
Very nice sister nd god bless you
@karmanjotsingh7489
@karmanjotsingh7489 4 года назад
very nice g rona aa giya g
@lavibhullar0101
@lavibhullar0101 4 года назад
ਰੱਬ ਏਹੋਜੇਹਾ ਬਖਤ ਕਿਸੇ ਤੇ ਨਾ ਪਾਵੇ 😭😭😭
@user-zn3pf6op4g
@user-zn3pf6op4g 4 года назад
ਵਾਹਿਗੁਰੂ ਜੀ ਬਹੁਤ ਵਧੀਆ ਜੀ
@japsahibsinghahluwalia4589
@japsahibsinghahluwalia4589 3 года назад
😭😭😭😭😭😭😭
@lissygeorge2655
@lissygeorge2655 4 года назад
God bless you ji.....
@mohanjeetkaur9241
@mohanjeetkaur9241 4 года назад
Very nice God bless you
@jagdishkaur3425
@jagdishkaur3425 4 года назад
Very nice ji god bless you
@sehajpreetsingh7288
@sehajpreetsingh7288 2 года назад
ਬਹੁਤ ਵਧੀਆ ਜੀ
@bachittersingh1575
@bachittersingh1575 4 года назад
Very nice ji 👌👌👌👌👌👌
@jassdeep5188
@jassdeep5188 4 года назад
Vry nice di rona aaa gya sun kae
@ramandeepkaur7996
@ramandeepkaur7996 4 года назад
Nice Didi ji God bless you
@baljeetsangha8848
@baljeetsangha8848 4 года назад
ਬਹੁਤ ਵਧੀਆਂ 😭😭😭
@themysteriousfigure0
@themysteriousfigure0 4 года назад
Very emotional God bless you
@dashamjot9901
@dashamjot9901 4 года назад
God bless you di
@dmann9072
@dmann9072 3 года назад
God Bless you ❤️🙏
@bajwamaninder8690
@bajwamaninder8690 4 года назад
Very nice lines Didi
@jasleenkaur1976
@jasleenkaur1976 4 года назад
No words amrit ji
@MeriKalamMeriAwaz
@MeriKalamMeriAwaz 4 года назад
🙏
@charanjeetkaur4703
@charanjeetkaur4703 4 года назад
Heart touching lines Amrit Love you
@MandeepKaur-pe4nc
@MandeepKaur-pe4nc 4 года назад
God bless you sis
@kuldipdhillon280
@kuldipdhillon280 2 года назад
God bless you
@waliasingh5471
@waliasingh5471 2 года назад
Very nice sister g
@manavdeepsingh3864
@manavdeepsingh3864 2 года назад
Bhut vadia
@LovepreetSingh-gl6po
@LovepreetSingh-gl6po 4 года назад
Very nice poem didi
@Jaswinder_singh42
@Jaswinder_singh42 4 года назад
Nice didi god bless you
@balbirsinghgill7209
@balbirsinghgill7209 4 года назад
ਸਤਿ ਸ੍ਰੀ ਅਕਾਲ ਭੈਣ ਜੀ ਵਾਹਿਗੁਰੂ ਜੀ ਆਪ ਦੇ ਨਾਲ (ਇਸ ਦਰਦ ਦੀ ਦਵਾਈ ਦਾ ਇਲਾਜ ਮੇਰੇ ਵਾਹਿਗੁਰੂ ਜੀ ਕੋਲ ਹੈ ਵਾਹਿਗੁਰੂ ਜੀ ਆਪ ਨੂੰ ਬਹੁਤ ਬਹੁਤ ਹਿੰਮਤ ਦੇਵੇ)ਆਪ ਦਾ ਵੀਰ ਗਿੱਲ
@MeriKalamMeriAwaz
@MeriKalamMeriAwaz 4 года назад
Bhut Bhut thanq ji
@navpreetkaurkaur5251
@navpreetkaurkaur5251 4 года назад
Bohat vadia Didi ji 👌
@laddisran6851
@laddisran6851 4 года назад
Very nice Masi ji
@tarsembawa648
@tarsembawa648 4 года назад
ਬਹੁਤ ਖੂਬ
@jasmeetpenduvlogs8090
@jasmeetpenduvlogs8090 4 года назад
Bhout vadia likhya dee
@ranjeetkaur885
@ranjeetkaur885 Год назад
Amit da tuci bahut sohne bol likhe g
@gulshansethi9315
@gulshansethi9315 4 года назад
Emotional and Heart Touching. Keep smiling you are brave beta.
@MeriKalamMeriAwaz
@MeriKalamMeriAwaz 4 года назад
🙏🙏
@manveervlog2868
@manveervlog2868 4 года назад
Waheguru ji ..Stay strong di Very emotional moments 😭😭
@dilshersinghbrar1306
@dilshersinghbrar1306 4 года назад
😭😭😭waheguru ji
@sukhveerkour803
@sukhveerkour803 4 года назад
God bless you g
@shahparahrajpoot-khan3382
@shahparahrajpoot-khan3382 4 года назад
ssa amrat pain ji bout sache te suche vichar👍👌
Далее
Армия США вошла в Зангезур
04:17
Просмотров 294 тыс.
Вы чего бл….🤣🤣🙏🏽🙏🏽🙏🏽
00:18