Тёмный

ਕਦੇ ਵੀ ਮਨ ਲਾਕੇ ਪਾਠ ਨਹੀਂ ਕਰਨਾ ਚਾਹੀਦਾ - ਗਿਆਨੀ ਸੰਤ ਸਿੰਘ ਜੀ ਮਸਕੀਨ 

Maskeen Ji Audio Katha
Подписаться 46 тыс.
Просмотров 496 тыс.
50% 1

ਦੇਖੋ ਕਿਵੇਂ ਮਸਕੀਨ ਜੀ ਨੇ ਚੀਨੀ ਦੇ ਉਡਾਏ ਹੋਸ਼ 🔥
• ਦੇਖੋ ਕਿਵੇਂ ਮਸਕੀਨ ਜੀ ਨੇ...
ਮਨੁੱਖ ਸੰਸਕਾਰ ਦੇ ਨਾਲ ਬੈਠ ਸਕਦਾ ਹੈ, ਆਪਣੇ ਆਪ ਨਾਲ ਨਹੀਂ, ਬੈਠ ਸਕਦਾ
ਮਨੁੱਖ ਸੰਸਾਰ ਦੇ ਬਾਰੇ ਬਹੁਤ ਕੁਛ ਜਾਣਦਾ ਹੈ, ਆਪਣੇ ਆਪ ਬਾਰੇ ਕੁਝ ਵੀ ਨਹੀਂ ਜਾਣਦਾ - ਗਿਆਨੀ ਸੰਤ ਸਿੰਘ ...
~ ਗਿਆਨੀ ਸੰਤ ਸਿੰਘ ਜੀ ਮਸਕੀਨ ~
ਸੂਰਜ ਤੇ ਚੰਦਰਮਾ ਅਧਿਆਤਮਿਕ ਜੀਵਨ ਦੀ ਖੋਜ ਦੇ ਪ੍ਰਤੀਕ ਹਨ I ਗਿਆਨ ਸੂਰਜ ਹੈ, ਪ੍ਰੇਮ ਚੰਦਰਮਾ ਹੈ I ਗਿਆਨ ਤੋਂ ਬਿਨਾਂ ਸੂਝ ਨਹੀ ਮਿਲਦੀ ਤੇ ਪ੍ਰੇਮ ਤੋਂ ਬਿਨਾਂ ਸੂਝ ਬੂਝ ਨੂੰ ਰਸ ਨਹੀ ਮਿਲਦਾ I ਜੇ ਬਾਹਰ ਦੀ ਦੁਨੀਆਂ ਅੰਦਰ ਸੂਰਜ ਤੇ ਚੰਦਰਮਾ ਨਾ ਚੜ੍ਹਨ ਤਾਂ ਸਾਰਾ ਜਗਤ ਖ਼ਤਮ ਹੀ ਸਮਝਣਾ ਚਾਹੀਦਾ ਹੈ I ਅਧਿਆਤਮਿਕ ਮੌਤ ਮਨੁੱਖ ਦੀ ਉਦੋ ਹੋ ਜਾਂਦੀ ਹੈ ਜਦ ਗਿਆਨ ਤੇ ਪ੍ਰੇਮ ਤੋ ਜੀਵਨ ਸੱਖਣਾ (empty) ਹੋ ਜਾਂਦਾ ਹੈ I ਬਾਹਰ ਦਾ ਸੂਰਜ ਤੇ ਚੰਦਰਮਾ ਕੁਦਰਤੀ ਨਿਯਮ ਦੇ ਮੁਤਾਬਿਕ ਪ੍ਰਗਟ ਹੁੰਦੇ ਹਨ I ਪਰ ਅੰਦਰ ਤਾ ਆਪ ਹੀ ਪ੍ਰਗਟ ਕਰਨੇ ਪੈਂਦੇ ਹਨ - ਜੀਵਨ ਗਿਆਨ ਤੇ ਪ੍ਰੇਮ ਤੋ ਬਿਨਾ ਹੀ ਬਤੀਤ ਹੋ ਜਾਂਦਾ ਹੈ I
ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ II
ਪ੍ਰੇਮ ਦੀ ਉਠੀ ਹੋਈ ਨਿਰਮਲ ਧਾਰ ਜੀਵਨ ਦੀ ਸਾਰੀ ਮੈਲ ਨੂੰ ਧੋ ਦੇਂਦੀ ਹੈ I ਗਿਆਨ ਦਿੱਤਾ ਤੇ ਲਿੱਤਾ ਜਾ ਸਕਦਾ ਹੈ ਪਰ ਪ੍ਰੇਮ ਨਹੀ, ਇਹ ਤਾਂ ਪ੍ਰਗਟ ਹੁੰਦਾ ਹੈ I
ਗਿਆਨ ਅੱਖ ਹੈ, ਪ੍ਰੇਮ ਪੈਰ ਹਨ I ਦੂਰ ਮੰਜ਼ਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ ਪਰ ਪਹੁੰਚਣ ਵਾਸਤੇ ਪੈਰ ਵੀ ਚਾਹੀਦੇ ਹਨ I
ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪਰਮਾਤਮਾ ਪਿਆਰ-ਰੂਪ ਮੰਨਿਆ ਹੈ I ਉਹੋ ਪਿਆਰ-ਰੂਪ ਪਰਮਾਤਮਾ ਪਿਆਰ ਨਾਲ ਹੀ ਮਿਲਦਾ ਹੈI
ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ II
ਸਿਰਫ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੀ ਇੱਕ ਐਸੈ ਮਹਾਨ ਸੰਤ ਮਹਾਂਪੁਰਸ਼ ਹੋਏ ਜਿਨ੍ਹਾਂ ਬਾਰੇ ਬੋਲਣਾ ਸੂਰਜ ਨੂੰ ਰੌਸ਼ਨੀ ਦਿਖਾਉਣ ਦੇ ਬਰਾਬਰ ਹੈ 🔥ਬਾਕੀ ਜ਼ਿੰਦਗੀ ਦੀ ਹਰ ਸਮੱਸਿਆ ਦਾ ਹੱਲ ਏਨੀ ਗਹਿਰਾਈ ਨਾਲ ਸਮਝਾਉਂਦੇ ਹਨ ਕਿ ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ | ਜੋ ਧਰਮ ਦੇ ਦੋਖੀ ਜੋ ਕਿੰਤੂ ਪ੍ਰੰਤੂ ਕਰਦੇ ਨੇ ਉਹਨਾਂ ਦੀ ਤਸੱਲੀ ਕਰਵਾਉਣ ਦੀ ਵਾਹਿਗੁਰੂ ਜੀ ਨੇ ਬੜਮੂੱਲੀ ਮੇਹਰ ਬਕਸ਼ੀ ਹੈ ਮਸਕੀਨ ਜੀ ਦੀਆਂ ਕਥਾਆਵਾਂ ਜਿੰਦਗੀ ਦੇ ਹਰ ਹਨੇਰ ਤੇ ਚਾਨਣਾ ਪਾਉਂਦਿਆਂ ਨੇ
Hash Tags 👇
#gyanisantsinghjimaskeen
#gyandasagar
#dasssingh
#santsinghjimaskeen
#empee
#coronainpunjab
#coronainbathinda
#maskeenjidikatha
#maskeenjibestkatha
#gurbanilivefromamritsarsahib
Queries solved 👇
maskeen g
maskeen ji di katha
maskeen katha
maskeen ji ki katha
maskeen singh ji katha
maskeen ji katha japji sahib
maskeen ji best katha
maskeen ji
maskeen ji katha
giani sant singh ji maskeen dasam granth
giani sant singh ji maskeen last katha
giani sant singh ji maskeen katha
giani sant singh ji maskeen
gyani sant singh ji maskeen interview
gyani sant singh ji maskeen katha vachak
gyani sant singh ji maskeen all katha
gyani sant singh ji maskeen katha
gyani sant singh ji maskeen talking about bhindrwala
gyani sant singh ji maskeen reply to dhadrian
gyani sant singh ji maskeen
giani sant singh ji maskeen dasam granth
giani sant singh ji maskeen last katha
giani sant singh ji maskeen katha
giani sant singh ji maskeen
gyani sant singh ji maskeen interview
gyani sant singh ji maskeen katha vachak
gyani sant singh ji maskeen all katha
gyani sant singh ji maskeen katha
gyani sant singh ji maskeen talking about bhindrwala
gyani sant singh ji maskeen reply to dhadrian
gurbani status
gurbani live from amritsar golden temple today
gurbani sukhmani sahib
gurbani live
gurbani jap

Опубликовано:

 

20 май 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 514   
@KulwantSingh-ns8vd
@KulwantSingh-ns8vd 2 года назад
ਸੰਤ ਸਿੰਘ ਮਸਕੀਨ,ਇਕ ਹੀਰਾ ਜੋ ਸਾਡੇ ਤੋਂ ਵਿੱਛੜ ਗਿਆ,
@paramjitsinghahuja5014
@paramjitsinghahuja5014 Год назад
Lakin shukar hain kuch recordingas haegya unha dey bachnha deeya
@gurmailsinghkler8136
@gurmailsinghkler8136 3 года назад
ਵਾਹਿਗੁਰੂ ਜੀ। ਪੰਜਾਬੀਓ ਗੁਰਬਾਣੀ ਪੜ੍ਹਨ ਪਿਆਰ ਕਰਨ ਵਾਲ਼ਿਆਂ ਨੂੰ ਬੇਨਤੀ ਹੈ ਜੀ। ਮਾਂ ਬੋਲੀ ਪੰਜਾਬੀ ਬੋਲੋ ਪੜ੍ਹੋ ਲਿਖੋ ਜੀ। ਧਿਆਨਯੋਗ ਇਹ ਹੈ ਕਿ ਅਸੀਂ ਹੀ ਮਾਂ ਬੋਲੀ ਪੰਜਾਬੀ ਨਾ ਲਿਖਾਂਗੇ ਤਾਂ ਕੌਣ ਲਿਖੇਗਾ ਕੌਣ ਬੋਲੇਗਾ ਕੌਣ ਪੜ੍ਹੇਗਾ ਜੀ।
@SimranWahGuru
@SimranWahGuru 3 года назад
ਸਹੀ ਕਿਹਾ ਜੀ
@JatinderSingh-fp8mw
@JatinderSingh-fp8mw 3 года назад
ਵਾਹਿਗੁਰੂ ਜੀ ਜਰੂਰ 🙏
@sukhdevvirk6041
@sukhdevvirk6041 3 года назад
Realy, This is conclusion of life.
@gulsharanbajaj1058
@gulsharanbajaj1058 3 года назад
@@JatinderSingh-fp8mw oi Rrf8v Phulki
@rajinderkaur0927
@rajinderkaur0927 Год назад
ਵਾਹਿਗੁਰੂ ਜੀ ਮਿਹਰ ਕਰੋ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@JagjitSingh-jn5oe
@JagjitSingh-jn5oe Год назад
ਵਾਹਿਗੁਰੂ ਜੀ ਵਾਹਿਗੁਰੂ ਧੰਨ ਹੋ ਤੁਸੀਂ ਧੰਨ ਹੋ ਵਾਹਿਗੁਰੂ ਜੀ ਦੀਆਂ ਸੰਗਤਾਂ 🙏🙏
@wegadeep
@wegadeep 3 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@daljeetsingh5197
@daljeetsingh5197 3 года назад
Satnam waheguru
@guridhillon939
@guridhillon939 Месяц назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@karamsingh9810
@karamsingh9810 Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏🙏🙏🙏
@GurpreetSINGHOZSIKH
@GurpreetSINGHOZSIKH 3 года назад
ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੀ ਲਾਜ ਰੱਖ ਲਓ ਜੀ । 🙏🙏
@godblessyou2720
@godblessyou2720 3 года назад
ਮੇਰੇ ਮਾਲਕਾ ਬਿਰਦ ਦੀ ਪੈਜ ਰੱਖਣਾ 🙏
@achhardeepbhullar56
@achhardeepbhullar56 3 года назад
ਵਾਹਿਗੁਰੂ ਜੀ
@varinderjitsingh611
@varinderjitsingh611 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ManjeetSingh-zi7wt
@ManjeetSingh-zi7wt Год назад
⚔️🌹 ਵਾਹਿਗੁਰੂ ਸਾਹਿਬ ਜੀ 🌹⚔️🙏🏼
@ranglapunjab1330
@ranglapunjab1330 3 года назад
ਵਾਹਿਗੁਰੂ ਜੀ ਵਾਹਿਗੁਰੂ ਜੀ
@RSSodhi946
@RSSodhi946 3 года назад
ਤਾਂਹੀ ਕਹਿੰਦੇ ਨੇ ਕਿ ਧਰਮ ਦਾ ਅਧੂਰਾ ਗਿਆਨ ਵਕਤਾ ਅਤੇ ਸਰੋਤਾ ਦੋਨਾਂ ਦਾ ਦੁਸ਼ਮਣ ਬਣ ਜਾਂਦੈ। ਗੁਰਬਾਣੀ ਮਨ ਇਕਾਗਰ ਕਰਨ ਦਾ ਤਰੀਕਾ ਸਮਝਾ ਰਹੀ ਹੈ ਤੇ ਵੱਡੇ ਵੱਡੇ ਪ੍ਰਚਾਰਕ ਲੋਕਾਂ ਨੂੰ ਭਰਮਾ ਚ ਪਾਈ ਜਾਂਦੇ ਨੇ
@parasdhillon1642
@parasdhillon1642 3 года назад
ਜਿਸ ਵੀ ਇਨਸਾਨ ਦੇ ਮਨ ਵਿੱਚ ਰੱਬ ਪ੍ਰਤੀ ਯਕੀਨ ਉਸ ਨੂੰ ਰੱਬ ਦੀ ਪ੍ਰਾਪਤੀ ਸਮਝੋ / ਜਾ ਕੈ ਰਿਦੈ ਬਿਸਵਾਸ ਪ੍ਰਭ ਆਇ ਆ ਤੁਤ ਗਿਆਨੁ ਤਿਸੁ ਮਨਿ ਪ੍ਰਗਟਾਇ ਆ
@dalipsinghuppal5240
@dalipsinghuppal5240 3 года назад
ppp00000is
@dalipsinghuppal5240
@dalipsinghuppal5240 3 года назад
pppppp
@dalipsinghuppal5240
@dalipsinghuppal5240 3 года назад
p
@manjindersinggsingh3907
@manjindersinggsingh3907 Год назад
Waheguru ji🙏🙏
@gurpreetkaur3077
@gurpreetkaur3077 Год назад
Waheguru ji waheguru ji waheguru ji waheguru ji waheguru ji
@sukhvirgill2752
@sukhvirgill2752 3 года назад
ਵਾਹਿਗੁਰੂ
@jaipalsingh8163
@jaipalsingh8163 3 года назад
ਵਾਹਿਗੁਰੂ ਜੀ ਲਾਜ ਰੱਖਣਾ ਜੀ ਕਿਰਪਾ ਕਰਨੀ ਸਮਝ ਦੇਣੀ
@dilpreetwalia5010
@dilpreetwalia5010 2 года назад
ਨਾਨਕ ਨਾਮ ਚੜਦੀ ਕਲਾ ਤੇਰੇ ਭਾਨੇ ਸਰਬਤ ਦਾ ਭਲਾ ❣❤☝🙏
@Gurpreetsingh-vt2yz
@Gurpreetsingh-vt2yz 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
@kulveersinghdarshansinghku4155
Wahaguru ji mehar kro sab te parmatma ji
@akashbenipal408
@akashbenipal408 2 года назад
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
@LUCKYSINGH-uk6fr
@LUCKYSINGH-uk6fr 8 месяцев назад
Wahagueu ji waheguru ji waheguru ji waheguru ji waheguru ji waheguru ji waheguru ji
@jobanpreetsingh5241
@jobanpreetsingh5241 Год назад
Waheguru ji mehar karo sab te 🙏
@GurdeepSingh-pp3gl
@GurdeepSingh-pp3gl 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@ParamjitKaur-uq5wj
@ParamjitKaur-uq5wj 5 месяцев назад
ਵਾਹੇਗੁਰੂ ਜੀ
@randhirsingh4752
@randhirsingh4752 Год назад
Waheguru ji waheguru ji
@RanjitSingh-my4lq
@RanjitSingh-my4lq 2 года назад
🙏ਵਾਹਿਗੁਰੂ ਜੀ 🙏
@Harpreetsingh-it1zr
@Harpreetsingh-it1zr 3 года назад
ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ
@RupinderSingh-gh1md
@RupinderSingh-gh1md 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@manseertsandhu6527
@manseertsandhu6527 3 года назад
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਸ਼ਾਹਿ ਸ਼ਾਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਕਾਸ਼ ਫੁੱਲ ਅਸਰਾਰ ਗੁਰੂ ਗੋਬਿੰਦ ਸਿੰਘ ਜੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ
@parwindersaini3004
@parwindersaini3004 Год назад
ਵਾਹਿਗੁਰੂ ਜੀ 🙏🙏
@BalwinderSingh-ug9fe
@BalwinderSingh-ug9fe 3 года назад
ਸਾਡੇ ਪੱਲੇ ਕੁਝ ਪਵੇ ਜਾਂ ਨਾ ਪਵੇ ।ਅਸੀਂ ਬਾਬਿਆਂ ਦੇ ਡੇਰਿਆਂ ਤੇ ਜਾਣਾ ਨਹੀਂ ਭੁੱਲ ਸੱਕਦੇ ।ਸਾਡੀ ਤਰਾਸਦੀ ਹੈ ਕਿ ਅਸੀਂ ਗੁਰੂਆਂ ਦੀ ਸਿੱਖਿਆ ਨੂੰ ਅਪਣਾਇਆ ਹੀ ਨਹੀਂ ।ਸਾਡੇ ਮਨ ਨੇ ਨਾਮ ਰੂਪੀ ਬੀਜ ਨੂੰ ਪ੍ਰਵਾਨਿਆਂ ਹੀ ਨਹੀਂ ਕਿਉਂਕਿ ਕਿ ਵਿਕਾਰ ਰੂਪੀ ਬੀਜ ਹੀ ਸਾਡੇ ਮਨ ਨੂੰ ਕਠੋਰ ਬਣਾ ਦਿੱਤਾ ਹੈ ।
@kulwindertoorkulwinderkaur5030
@kulwindertoorkulwinderkaur5030 3 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🌺🙏🌺🙏🌺🙏🌺
@tarasingh3904
@tarasingh3904 2 года назад
Wah wah Giyan De Sager Ji Dhann hai Aap Ji Bahut Dunge vichar ne ji
@kanwaljitkamaal1274
@kanwaljitkamaal1274 3 года назад
satnam vaheguru ji meher karna
@minecraftgamer3465
@minecraftgamer3465 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@manjeetsinghsingh6326
@manjeetsinghsingh6326 Год назад
WAHEGURU JI
@roopsingh7125
@roopsingh7125 3 года назад
Waheguru ji
@balbirkaur22
@balbirkaur22 Год назад
Wahegurug ka khalsha wahegurug ki fateh wahegurug Sant Maskeengnu fer vejdeog hedata kirpa karog🙏🙏🙏🙏🙏🙏🙏🙏🙏🙏🙏🙏 wahegurug🙏🙏🙏🙏🙏🙏🙏🌹🌹🌹🙏🙏🙏🙏🙏🌹🌹🌹🌹🌹🌹
@GaganDeep-tn1fp
@GaganDeep-tn1fp Год назад
🙏🙏ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🙏
@ravindersinghsingh5257
@ravindersinghsingh5257 2 года назад
Wahaguru g🙏
@gurindersinghgurindersingh6568
@gurindersinghgurindersingh6568 2 года назад
Sikhism di sari sadhna sunan👂te khardi hai ji 🙏🏻🙏🏻🙏🏻🙏🏻 Gurbani shabad sunan👂da bahut wada mahatam hai ji 🙏🏻🙏🏻🙏🏻🙏🏻
@simrankaurkaur9643
@simrankaurkaur9643 2 года назад
Waheguru ji mehr kro 🙏🙏
@GurmeetKaur-to4pz
@GurmeetKaur-to4pz Год назад
waheguru ji 🙏
@ranjitkaur5587
@ranjitkaur5587 Год назад
Waheguru ji waheguru ji waheguru ji waheguru ji waheguru ji 🙏🙏🙏🙏🙏
@johnjohnn4348
@johnjohnn4348 2 года назад
babe nanak nu manu
@gurumaniyogranth7080
@gurumaniyogranth7080 2 года назад
Dhan wahiguru
@JasbirSingh-bx4my
@JasbirSingh-bx4my 2 года назад
Satnam Waheguru Ji🙏🙏🙏🙏🙏🙏🙏
@premkaur7183
@premkaur7183 3 года назад
Waheguru waheguru waheguru vahi jiyo
@sukhmaniautomobiles4799
@sukhmaniautomobiles4799 Год назад
Waheguru ji 🙏
@AmanpreetKaur-cw2cc
@AmanpreetKaur-cw2cc 2 года назад
waheguru ji
@baljinderkaur6233
@baljinderkaur6233 3 года назад
Waheguru g🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@ManjitKumar-lx7zq
@ManjitKumar-lx7zq 3 года назад
वाहेगुरु जी,मसकीन जी को कोटि कोटि प्रणाम
@sanjeetasyal4532
@sanjeetasyal4532 3 года назад
Waheguru ji Waheguru ji
@sharankaurarora4751
@sharankaurarora4751 Год назад
Dhan dhan jugo jug sachepatshah ji guru granth sahib ji maharaj ji.
@sarbsingh475
@sarbsingh475 2 года назад
waheguru ji 🙏🙏🙏🙏🙏
@singhsingh6407
@singhsingh6407 3 года назад
ਵਾਹਿਗੁਰੂ ਵਾਹਿਗੁਰੂ
@BaljitChahal16
@BaljitChahal16 2 года назад
ਸਹੀ ਕਿਹਾ ਤੁਸੀਂ ਕਿ ਅਸੀਂ ਸੁਣਦੇ ਨੀ ਧਿਆਨ ਨਾਲ...
@rajinderkaur0927
@rajinderkaur0927 Год назад
Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@kamalhusn5117
@kamalhusn5117 3 года назад
Waheguru g
@RavinderKaur-yh3hy
@RavinderKaur-yh3hy 8 месяцев назад
DHAN Dhan Gyani Maskeen ji
@JasbirSingh-bx4my
@JasbirSingh-bx4my 2 года назад
Waheguru Ji
@zzzsingh7977
@zzzsingh7977 3 года назад
Always love you maskeen ji.kyuki ik tuhade karn mein rabb wale raah pya
@amarjeetkaur262
@amarjeetkaur262 2 года назад
I also
@jaspaldhindsa3421
@jaspaldhindsa3421 3 года назад
ਵਾਹਿਗੁਰੂ ਜੀ ਬਖਸ਼ ਲਵੋ ਜੀ
@dhantarsingh8401
@dhantarsingh8401 3 года назад
Waheguru ji kirpa kro
@ranjeetkaur1899
@ranjeetkaur1899 2 года назад
Waheguruji ka kalsa waheguru ji ki faeth dhan dhan gaynemaskine ji🙏🙏🙏🙏🙏❤❤❤❤❤
@RahulSingh-mm7ry
@RahulSingh-mm7ry 3 года назад
Ek Onkar Satnam Shri Waheguru Ji Saheb Jio 🙌🙏
@user-dd1bm6ub9f
@user-dd1bm6ub9f 2 года назад
Waheguru ji da khalsa Waheguru ji di Fateh ⚘🦅🏹🙏
@MandeepSingh-uu8vt
@MandeepSingh-uu8vt 2 года назад
Satnam waheguru ji
@arsh3072
@arsh3072 3 года назад
🙏🏻🙏🏻🙏🏻🙏🏻🙏🏻
@devendersingh4953
@devendersingh4953 2 года назад
Wahegur 🌹 🙏 Wahegur Wahegur 🌹 🙏
@trishgulati
@trishgulati 2 года назад
Thanks 🙏 waheguru ji waheguru ji waheguru ji
@premkaur7183
@premkaur7183 3 года назад
Waheguru
@DaljeetSingh-bn6vi
@DaljeetSingh-bn6vi 3 года назад
Waheguru ji Dhan sant singh ji maskeen sab ji
@AmrikSingh-bp7ms
@AmrikSingh-bp7ms 2 года назад
Nirankar the Roop Sant Singh ji Maskeen
@gurharshghuman3220
@gurharshghuman3220 2 года назад
Very nice
@harmanghotra5673
@harmanghotra5673 3 года назад
Waheguru ji waheguru ji 🙏
@JaswinderSingh-ki4op
@JaswinderSingh-ki4op 3 года назад
Waheguru ji mehar kro g
@ParamjitKaur-bp4de
@ParamjitKaur-bp4de 2 года назад
ਸ਼ਰਨ ਪਰੇ ਕੀ ਰਾਖੋ ਲਾਜ ਵਾਹਿਗੁਰੂ ਜੀ ਕਿਰਪਾ ਕਰੋ।
@RamanKaur-td2uk
@RamanKaur-td2uk Год назад
Waheguru ji mehar kro ji 🙏🙏
@JasveerSingh-cg7dr
@JasveerSingh-cg7dr 3 года назад
Waheguru waheguru waheguru waheguru waheguru waheguru waheguru waheguru waheguru waheguru waheguru waheguru waheguru ji meher kru ji sarbat da bhla kru ji waheguru waheguru waheguru waheguru waheguru waheguru 🙏🙏🙏🙏🙏🙏🙏🙏🙏🙏🙏🙏🙏🌺🌺🌺🌺🌺🌺🌺🌺🌺🌺🌺🌺🌺🌺🙏🙏🙏🙏🙏🙏🙏🙏🙏🙏🙏🙏🙏🌺🌺🌺🌺🌺🌺🌺🌺🌺🌺🌺🌺🌺🙏🙏🙏🙏🙏🙏🙏🙏🙏🌺🌺🌺🌺🌺🌺🌺🌺🌺🌺🌺🌺🌺🌺🌺🌺🙏🙏🙏🙏🙏🙏🙏🙏
@jasvirkauranttal8735
@jasvirkauranttal8735 3 года назад
Dhan dhan guru Granth saihb jiiiiiiiii Waheguru ji mhk sab te jjiiiiiiiiiiiiiiiiiii Satnam waheguru jiiiiiiiiiiiiiiiiiiiiiiiiiiiiiiii
@jslegendyt7615
@jslegendyt7615 3 года назад
waheguru ji sanu vi Marg darshan krao ji tusi ho sada nimanian deman
@pardeepdhllion8274
@pardeepdhllion8274 3 года назад
Waheguru. Ji
@sarabjeetkaur6626
@sarabjeetkaur6626 2 года назад
Satnam Shri Waheguru sahib ji 🙏🏻❤️
@saranjitkaurchhatwal4580
@saranjitkaurchhatwal4580 Год назад
Satnam sri waheguru
@ramandeepkaurboparai8898
@ramandeepkaurboparai8898 3 года назад
Thanks baba hi mnu mera answer mil gya...
@samarcheema7080
@samarcheema7080 2 года назад
Waheaguru ji waheaguru ji waheaguru ji waheaguru ji waheaguru ji
@sharrybal6433
@sharrybal6433 2 года назад
🙏 Waheguru ji 🙏
@Gurpreetsingh-gx3qy
@Gurpreetsingh-gx3qy 3 года назад
ਧੰਨ ਹੋ ਗਿਆਨੀ ਜੀ ...ਮੇਰੇ ਮਨ ਦਾ ਵੀ ਇੱਕ ਸੰਸਾ ਦੂਰ ਕਰਤਾ
@KuldeepKaur-vt6vk
@KuldeepKaur-vt6vk 2 года назад
@daljitkaur4283
@daljitkaur4283 Год назад
ਵਾਹਿਗੁਰੂ ਜੀ ਸੱਦਾ ਅਗਵਾਈ ਕਰਦੇ ਰਹਿਣ ਗੇ ਗਿਆਨੀ ਮਸਕੀਨ ਜੀ 👏👏
@manjindersinggsingh3907
@manjindersinggsingh3907 Год назад
Waheguru ji🙏
@surinderkulwant7096
@surinderkulwant7096 Год назад
@@daljitkaur4283 CC
@ManpreetSingh-rd2ld
@ManpreetSingh-rd2ld 3 года назад
Waheguru waheguru ji
@gaggugill9572
@gaggugill9572 Год назад
Waheguru ji waheguru ji 🙏🙏🙏🙏🙏🙏
@ParamjitKaur-ne5hc
@ParamjitKaur-ne5hc 2 года назад
Wahaguru ji
@gurpreetpreetgur2614
@gurpreetpreetgur2614 3 года назад
Waheguru ji ka khalsa Waheguru ji ki fathe ji 🙏shukar hai Waheguru ji 🙏
@nsdhillon2623
@nsdhillon2623 3 года назад
Waheguruji waheguru ji waheguru ji waheguruji waheguru ji waheguru ji waheguruji
@daljitkaur2704
@daljitkaur2704 3 года назад
Waheguru waheguru ji z🌹🙏🙏🙏🙏🙏🌺💕🌹☘️💕
@kanwaljitkamaal1274
@kanwaljitkamaal1274 3 года назад
ur
@deepikasharma9073
@deepikasharma9073 2 года назад
Waheguru g🙏🙏
@bikramjitsingh7179
@bikramjitsingh7179 3 года назад
Weahgur ji dhan guru nank 🙏🙏🙏🙏🌻🌻🌻🌻🌻❤❤❤❤❤❤❤🌹🌹🌹🌹🌹🌹🌹
@davinderkaur8109
@davinderkaur8109 3 года назад
Waheguruji waheguruji 👏❤️👏❤️👏❤️👏❤️ Waheguruji waheguruji
@KirandeepKaur-pl5vy
@KirandeepKaur-pl5vy 2 года назад
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ❤️❤️❤️🙏🏻🙏🏻🙏🏻
@gurjitsinghkhalsa9317
@gurjitsinghkhalsa9317 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@tarlochansingh4061
@tarlochansingh4061 Год назад
Waheguru ji kirpa keryo
Далее
skibidi toilet 76 (part 1)
03:10
Просмотров 15 млн
Dora does the Tyla Dance 😳 #shorts
00:16
Просмотров 990 тыс.