Тёмный

ਬੱਚਿਆਂ ਨੂੰ ਕਿਰਤ ਨਾਲ ਕਿਵੇਂ ਜੋੜੀਏ, ਇਸ ਵੀਡੀਓ 'ਚੋਂ ਸਿੱਖੋ। Akhar 

Mitti ਮਿੱਟੀ
Подписаться 1,1 млн
Просмотров 94 тыс.
50% 1

ਬੱਚਿਆਂ ਨੂੰ ਕਿਰਤ ਨਾਲ ਕਿਵੇਂ ਜੋੜੀਏ, ਇਸ ਵੀਡੀਓ 'ਚੋਂ ਸਿੱਖੋ। Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
#Motivation #Punjabi #Lifestyle #Success #Akhar
akhar, canada punjabi vlog, canada punjabi news, ਕੈਨੇਡਾ ਦੀਆਂ ਖਬਰਾਂ, ਕੈਨੇਡਾ ਚ ਪੰਜਾਬੀ, navroop singh farmer, motivational speech, motivational video, motivational story in punjabi, success story of businessman, success story of farmers, punjabi farmers in california, punjabi farmers in canada, positive thinking meditation, punjabi lifestyle in india, punjabi lifestyle in california, punjabi lifestyle in canada, cow business, ਗਾਵਾਂ-ਮੱਝਾਂ, ਗਾਵਾਂ ਦੀਆਂ ਨਸਲਾਂ, ਗਾਵਾਂ ਦੀ ਖੁਰਾਕ, Punjab News

Опубликовано:

 

29 авг 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 139   
@navreetsivia
@navreetsivia 3 года назад
Navroop Singh Gill +919649038200
@usmanijazgoraya9135
@usmanijazgoraya9135 2 года назад
Veer tery akhri lafaz Kamal day slute to you dil toon
@somsabharwal1677
@somsabharwal1677 Год назад
Bai ji your are great human being
@Chak_mander
@Chak_mander 3 года назад
ਬਾਈ ਅਸੀਂ ਦੁਆਬੇ ਤੋਂ ਆ ਸਾਡੇ ਇਥੇ ਚੰਗਾ ਭਲਾ ਪਿੰਡ ਦਾ ਨੱਬਰਦਾਰ, ਜਾ ਸਰਪੰਚ ਹੁੰਦਾਇਥੋਂ ਕਨੇਡਾ ਜਾਂਦਾ ਤੇ ਬੇਰੀ ਤੋੜਦੇ ਆਪਣੇ ਕਮ ਛੱਡ ਕੇ ਦੁਸਰੇ ਦੀ ਗੁਲਾਮੀ ਕਰਨੀ ਪਸੰਦ ਕਰਦੇ ਹੈਂ ਤੁਸੀਂ ਆਪਣਾ ਕੰਮ ਵਿਦੇਸ਼ ਤੋ ਆ ਕੇ ਸਾਂਭਿਆ ਬਹੁਤ ਹੀ ਵਧੀਆ ਚੜ੍ਹਦੀ ਕਲਾ ਚ ਰਹੋ ਧੰਨਵਾਦ ,ਸੋਦੀ ਅਰਬ ਤੋਂ
@harrya1994
@harrya1994 3 года назад
Kis pind to aa bhji
@angrejsingh1908
@angrejsingh1908 3 года назад
Nambardaar da dil karda si
@harwindersingh1757
@harwindersingh1757 3 года назад
ਬਾਈ ਜੀ ਦਿਲ ਤਾਂ ਕਰਦਾ ਸਾਰੇ ਖੇਤ ਵਿੱਚ ਹੀ ਕੁਦਰਤੀ ਖੇਤੀ ਕਰੀੲਏ
@harwindersingh1757
@harwindersingh1757 3 года назад
ਸਭ ਤੋਂ ਪਹਿਲਾਂ ਨਵਰੀਤ ਸਿਵਿਆ ਬਾਈ ਤੇਰਾ ਬਹੁਤ ਧੰਨਵਾਦ ਬਾਈ ਜੀ ਤੁਹਾਡਾ
@sonygill8656
@sonygill8656 2 года назад
ਨਵ ਰੂਪ ਬਾਈ ਹੀਰਾ ਬੰਦਾ ਏ ਯਰ 💓 ਸਾਡਾ ਗਿਲ ਭਰਾ ਏ
@bsingh1310
@bsingh1310 2 года назад
ਬਹੁਤ ਵਧੀਆ ਵੀਚਾਰ ਸੋਹਣੀ ਸੂਰਤ ਤੇ ਦਸਤਾਰ ਵਹਿਗੁਰੂ ਚੜਦੀਕਲਾ ਬਖਸਣ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਸਭ ਨੂੰ
@sabamuhammad6143
@sabamuhammad6143 3 года назад
Nice simple and confident man .mashallah.a lot of respect and love from 🇵🇰.good and emotational video.If some body want to learn...
@PB.-13
@PB.-13 3 года назад
ਅੱਖਰ ਟੀਮ ਵਧਾਈ ਦੀ ਪਾਤਰ ਆ.... ਮੇਰੀ ਵੀ ਤਿਆਰੀ ਆ ਕਨੇਡਾ ਤੋਂ ਕੂਚ ਕਰਨ ਦੀ.. ਐਨੀ ਤੇਜ ਜਿੰਦਗੀ ਚ ਦਮ ਘੁੱਟ ਰਿਹਾ।
@AR-zn3qr
@AR-zn3qr 2 года назад
sachi yr bai
@AR-zn3qr
@AR-zn3qr 2 года назад
hun kithe vr tc
@sandeepsinghsingh9302
@sandeepsinghsingh9302 3 года назад
ਬਹੁਤ ਵਧੀਆ ਉਪਰਾਲਾ ਜੀ। ਪਰ ਅੱਜ ਦੇ ਸਮੇਂ ਦੌਰਾਨ ਕੋਈ ਕਰ ਸਕਦਾ
@narinderkaur2798
@narinderkaur2798 3 года назад
ਬਹੁਤ ਹੀ ਵਧੀਆ ਉਪਰਾਲਾ ਕੀਤਾ ਵੀਰ ਜੀ ਨੇ ਪਰ ਇਕ ਗੱਲ ਆ ਇਹਨਾ ਵੀਰਾਂ ਕੋਲ ਪੈਸਾ ਹੈ ਜਿਸ ਤਰਾ ਇਹ ਵੀਰ ਗੱਲ ਕਰਦਾ ਉਹ ਦੇ ਲਈ ਸਬਰ ਜਰੂਰੀ ਆ ਪਰ ਸਾਨੂੰ ਸਰਕਾਰਾਂ ਨੇ ਕੋਈ ਰਾਹ ਛੱਡਿਆ ਹੀ ਨਹੀਂ ਅਸੀ ਚਾਂ ਕੇ ਵੀ ਪਿੱਛੇ ਨੀ ਮੁੜ ਸਕਦੇ ਇਹ ਸਾਡੀ ਬਦਕਿਸਮਤੀ ਹੈ ਕਿ ਅਸੀਂ ਆਪਣੀਆਂ ਜੜਾ ਤੋ ਦੂਰ ਹੋ ਗਏ
@SatpalSingh-yi4iw
@SatpalSingh-yi4iw 3 года назад
Tuhade ton bina tuhanu koi nhi rok sakdai,aaj koi bhi jithey bhi hai aapni wazaa naal hi hai, so come to the basics,don't blame to others
@gurbhejkullar720
@gurbhejkullar720 3 года назад
ਨਵਰੂਪ 22ਦੀ ਗਾਵਾਂ ਦੀ ਵੀਡੀਓ ਜਰੂਰ ਲਿਆਉ ਜੀ
@ParamjitSingh-bt7tm
@ParamjitSingh-bt7tm 3 года назад
ਅੱਖ਼ਰ ਚੈਨਲ ਦਾ ਧੰਨਵਾਦ ਬਾਈ ਜੀ 🙏
@bhupindersingh7215
@bhupindersingh7215 3 года назад
ਵਾਹਿਗੁਰੂ ਜੀ
@GurpreetSingh-uf8fu
@GurpreetSingh-uf8fu 3 года назад
ਵਾਹਿਗੁਰੂ ਜੀ ਚੜਦੀ ਕਲਾ ਰੱਖਣ
@tarsemsinghjammu
@tarsemsinghjammu Год назад
ਬਹੁਤ ਵਧੀਆ ਵਿਚਾਰ ਵਟਾਂਦਰਾ ਵੀਰ ਜੀ
@OnkarSingh-je4kk
@OnkarSingh-je4kk 3 года назад
Paji navroop singh ji Waheguru ji ka khalsa Waheguru ji ki fateh Very nice I am living in bramton I wana come to punjab and starting organic farming I will meet you soon
@Pb-jh2bw
@Pb-jh2bw 3 года назад
ਵੀਰ ਜੀ ਬਹੁਤ ਵਧੀਆ ਹੋਇਆ ਤੁਸੀਂ ਬਾਹਰ ਜਾਕੇ ਮੁੜ ਆਇ ਇਹਥੇ ਮਨ ਆਈ ਕਰਦੇ ਹੋ ਵੀਰ ਮੈ ਬਹੁਤ ਪਸੁਦਾ ਮੈ ਬਾਹਰ ਕਨੇਡਾ ਨੀ ਗਿਆ ਮੈਨੂੰ ਲੈਕੇ ਜਾਦਾ ਸੀ ਮੇਰਾ ਮਾਮਾ ਮੈ ਬਹੁਤ ਪਸੁਦਾ ਉਨ ਇਹਥੇ ਕਾਰ ਨੀ ਖਰੀਦ ਹੋਈ ਜਿਹ ਗਿਆ ਹੁੰਦਾ ਕਨੇਡਾ ਮਉਜ ਕਰਦੇ ਕਨੇਡਾ ਚ ਪਰ ਵੀਰ 35 ਕੀਲੇ ਦਾ ਮਾਲਕ ਆ ਮੇਰੇ ਪਿਉ ਸਾਰੀ ਲਾਣੇਦਾਰੀ ਸਾਬੀ ਬੈਠਾ ਆ ਮੇਰੇ ਮਾਮਾ ਮੇਰੇ ਨਾਲੋਂ ਅੰਦੀ ਜਮੀਨ ਦਾ ਮਾਲਕ ਸੀ ਉਹਦੇ ਮੁੰਡੇ ਨੇ ਕਨੇਡਾ ਜਾ ਕੇ ਉਨ ਇਹ ਦਰ ਆਕੇ ਜਮੀਨ ਖਰੀਦ ਦੇ ਨੇ ਨਾਲੇ ਕੋਠੀ ਪਾਤੀ
@harjitsandhu1402
@harjitsandhu1402 3 года назад
USA Canada ch kuj ni ehty , ehty aa k pata lag da, asi ta kudh 15, 20 mundy ha sadi eh hi soch aa , assi ek din vapis mud jana,saalam aa veer tuhadi soch nu. Very good
@sabhisingh1914
@sabhisingh1914 3 года назад
Vr ma app bapas jna
@harjitsandhu1402
@harjitsandhu1402 3 года назад
@@sabhisingh1914 veer kuj paise jodh k tusi jayeo vapis enj ni,
@sabhisingh1914
@sabhisingh1914 3 года назад
@@harjitsandhu1402 ha g
@AR-zn3qr
@AR-zn3qr 2 года назад
@@harjitsandhu1402 me v vr
@ranairfan7760
@ranairfan7760 3 года назад
Sardar ge grate Rana Irfan from lyallpur Pakistan
@kanwerjitsingh7181
@kanwerjitsingh7181 3 года назад
ਵਧੀਆ ਜਾਣਕਾਰੀ ਲਈ ਬਹੁਤ ਧੰਨਵਾਦ,
@harpreetkaur-ez8ug
@harpreetkaur-ez8ug 3 года назад
Navreet veer rabb tahnu lambi umar bkshay tusi vadhiya farz nibha rhe ho
@balrajslngh3319
@balrajslngh3319 2 года назад
ਵਾਹਿਗੁਰੂ ਭਲੀ ਕਰੇ ਹੋਰ ਮਿਹਰਾਂ ਰੱਖੇ
@jimmysandhu5018
@jimmysandhu5018 2 года назад
Lovely video 🙏
@gurcharansinghsandhu8427
@gurcharansinghsandhu8427 2 года назад
ਬਹੁਤ ਵਧੀਆ ਜਾਣਕਾਰੀ ਹੈ ਜੀ
@AjayKumar-vt7qi
@AjayKumar-vt7qi 3 года назад
Bahut khoovsoorat..bai
@amanjotsingh4701
@amanjotsingh4701 3 года назад
ਬਾਈ ਬਾਕੀ ਤਾਂ ਸਭ ਠੀਕ ਆ ਫਾਰਮ ਦੀ ਵੀਡਿਓ ਜਰੂਰ ਦਿਖਾਇਆ ਕਰੋ।
@punjabksg
@punjabksg 2 года назад
Channel dekh sakde o g 'sustainable living with navroop singh'
@pardeepkaur1368
@pardeepkaur1368 3 года назад
Well done navreet sibia ji . I pray to God 🙏 that Badal family and caption should learn green revolution for our Punjab. God 🙏 bless you navreet sibia ji
@saurabhrinwa1890
@saurabhrinwa1890 3 года назад
True organic products.. navroop ji
@mjsg8476
@mjsg8476 3 года назад
True story of mitti wajan mardi.
@somsabharwal1677
@somsabharwal1677 Год назад
Thanks akhar for giving us amazing knowledge
@MANINDERSINGH-xv7gt
@MANINDERSINGH-xv7gt 3 года назад
ਸਵਾਦ ਆ ਗਿਆ ਵੀਰ ਵੀਡੀਉ dakh key
@shreekrishnaproperties7142
@shreekrishnaproperties7142 2 года назад
Excellent sardar Saab
@JASPALSINGH-wr1pp
@JASPALSINGH-wr1pp 2 года назад
ਵਾਹਿਗੁਰੂ ਜੀ 🙏👍👍👍👍👍👍👌👌👌👌👌👌👌👌
@sukhwindersinghsekhasekha4038
@sukhwindersinghsekhasekha4038 3 года назад
Great
@amypabla7979
@amypabla7979 3 года назад
1 no Bruh... Lehja bhut sohna tuhada
@jatinderdevsingh326
@jatinderdevsingh326 3 года назад
India should be like this brother
@pajisingh4182
@pajisingh4182 3 года назад
Very god gill sab g
@sukhwindersingh-fu4rq
@sukhwindersingh-fu4rq 3 года назад
Salute sardar ji
@newmobile3606
@newmobile3606 3 года назад
Balle navreet y good work
@jaijawanagrifarm2416
@jaijawanagrifarm2416 2 года назад
M fans of his channel
@ManpreetSingh-js1fn
@ManpreetSingh-js1fn 3 года назад
Good ji
@harindersingh8951
@harindersingh8951 3 года назад
Good Navroop veer
@singhraman4039
@singhraman4039 3 года назад
Niceeeeeee
@prabhjotsidhudiwana1214
@prabhjotsidhudiwana1214 3 года назад
Waah good
@inderkaur4676
@inderkaur4676 3 года назад
Welldone
@udaygill275
@udaygill275 3 года назад
Nice video
@balrajslngh3319
@balrajslngh3319 2 года назад
ਧੰਨ ਗੁਰੂ ਨਾਨਕ
@RavinderSingh-ji9xg
@RavinderSingh-ji9xg 3 года назад
Very good
@arshwarring9119
@arshwarring9119 3 года назад
Good job
@AmandeepSingh-rs4uj
@AmandeepSingh-rs4uj 3 года назад
👌
@KulwinderKaur-on9rr
@KulwinderKaur-on9rr 3 года назад
Very nice 👌.
@mann11675
@mann11675 3 года назад
very good video thanks I live in Surrey Canada from 25 year I want come back to India but no one wants to come back from my family I told my wife we made tow kids now they are both over 20 years old and when I came I was renting places then I work hard make nice house so I gonna leave my house with you and let me go back to my country je God ne chahia ta I'm coming back soory
@hartajdeol8702
@hartajdeol8702 3 года назад
Itthe Sardari a ji
@bornbyaqueen
@bornbyaqueen 2 года назад
Gujarat me bhi 40+ jata hai temperature summers me. 50 mene khud dekha hai. Ha thand North me zyada hai but garmi to utni hi hai idhar bhi.
@nishandhaliwall3171
@nishandhaliwall3171 3 года назад
Sahiwal Cow te ik speical video pawo
@happysidhu496
@happysidhu496 3 года назад
Y g nice video
@saurabhrinwa1890
@saurabhrinwa1890 3 года назад
Very nice ji🙏
@manibassi1636
@manibassi1636 3 года назад
Boht changa kam kar rahe ho...mubarka ji
@SatpalSingh-yi4iw
@SatpalSingh-yi4iw 3 года назад
So nice
@JagtarSingh-dp8lf
@JagtarSingh-dp8lf 3 года назад
Good y ji
@raghvirsingh6759
@raghvirsingh6759 3 года назад
Very good bro
@kudratikhetikissan
@kudratikhetikissan 3 года назад
Nice
@harbirsamra5460
@harbirsamra5460 3 года назад
Nice 🙏🙏🙏🙏
@surindermavi6811
@surindermavi6811 3 года назад
good good
@breezapunjabmusic4086
@breezapunjabmusic4086 3 года назад
ਬਾਈ ਬਹੁਤ ਵਧੀਆ ਕੰਮ ਆ
@kamaldhanoa5662
@kamaldhanoa5662 3 года назад
👍
@harpalkaur3615
@harpalkaur3615 3 года назад
ਇਹ ਸਾਗ ਤਾਂ ਅਸੀਂ ਬਨਾਉਦੇ ਹਾਂ ਜੀ
@princeriar8085
@princeriar8085 3 года назад
Bht Shona subject lehke aye reporter Veere
@gurdipsingh3373
@gurdipsingh3373 3 года назад
Good
@PreetKaur-dn3cn
@PreetKaur-dn3cn 3 года назад
👍👍👍✌️✌️✌️
@amritpalgrewal7136
@amritpalgrewal7136 3 года назад
Very good I
@amancheema6018
@amancheema6018 3 года назад
Kaim ha bhai ji ghaint ha atttttttttttt karti mehant kida karri de ennna to sikhoooo
@rajsinghtanda7272
@rajsinghtanda7272 3 года назад
💐🇨🇦🇬🇧🇺🇸👍🏿💘🕊Top quality breed. Organic farming
@sunnygill7885
@sunnygill7885 3 года назад
And karti 22 ji
@mukeshsalaria1318
@mukeshsalaria1318 3 года назад
Thanks navreet bhai.bhut vadia video hundiya ne tuhadiya bahut vadia interview karde ho tusi.par ni bhai gal kiti kinna time Canada rahe.
@navroopsingh2164
@navroopsingh2164 2 года назад
10 saal
@jaswindersinghmeelu6547
@jaswindersinghmeelu6547 3 года назад
Very good work Please make video of Kamdhenu Gaushala nurmahal
@sjkang21
@sjkang21 3 года назад
Skip to 2:20
@diljeetbrar7965
@diljeetbrar7965 3 года назад
Make video of village darapur gaushala
@sukhwindersinghsekhasekha4038
@sukhwindersinghsekhasekha4038 3 года назад
Good work
@mandertaouri9588
@mandertaouri9588 3 года назад
ਬਹੁਤ ਵਧੀਆ ਗੱਲਾਂ ਕੀਤੀਆਂ
@user-pn4yp6iy9i
@user-pn4yp6iy9i 3 года назад
ਆਪਣੇ ਪਿੰਡ ਬਾਈ ਲੰਗਰ ਚ ਚਲਾਈ ਦਾ ਤੇ ਤਾਦਲੇ ਦੇਸਾਗ ਦਾ ਸਾਗ ਬਣਦਾ ਰਿਹਾ
@user-pn4yp6iy9i
@user-pn4yp6iy9i 3 года назад
ਤਰਨਤਾਰਨ ਏਰੀਏ ਚ ਸ਼ਾਹੀਵਾਲ ਤੇ ਨੀਲੀ ਰਾਵੀ ਨਸਲ ਪੰਜਾਬ ਦੀ ਮੰਨੀ ਹੋਈ ਨਸਲ ਹੈ
@harwindersingh1757
@harwindersingh1757 3 года назад
ਬਾਈ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਮਿਲ ਰਹੀ
@testzone1196
@testzone1196 2 года назад
tusi nahi sirf aapa rhege ha sandar
@SukhwinderSingh-zr6tg
@SukhwinderSingh-zr6tg 3 года назад
ਵੀਰ ਜੀ ਸਤਿ ਸ੍ਰੀ ਅਕਾਲ
@JaswantSingh-qy9wr
@JaswantSingh-qy9wr 2 года назад
Wlcm village 58rb
@sidhusidhu2609
@sidhusidhu2609 2 года назад
ਕੰਮ ਮਿਹਨਤ ਕਰਨ ਵਾਲੇ ਬੰਦੇ ਨੂ ਇੰਡੀਆ ਵੀ ਬੈਸਟ ਆ ਤੇ ਕਨੇਡਾ ਵੀ ਬੈਸਟ ਆ ,ਆਪਣੇ ਕਿਨੇ ਐਨ ਆਰ ਆਈ ਵੀਰ ਬਾਹਰ ਜਾ ਕੇ ਕਾਮਯਾਬ ਹੋਏ ਤੇ ਹੁਣ ਉਹ ਪੰਜਾਬ ਦੇ ਪਿਡਾ ਲਈ ਤੇ ਆਪਣੇ ਲੋਕਾ ਲਈ ਆਪਣੇ ਮਾ ਬਾਪ ਲਈ ਕਿਨੇ ਚੰਗੇ ਕੰਮ ਕਰ ਰਹੇ ਨੇ
@gurdeepdhaliwal620
@gurdeepdhaliwal620 3 года назад
Good deep dhurkot nihal Singh Wala moga
@user-pn4yp6iy9i
@user-pn4yp6iy9i 3 года назад
ਚਲਾਈ ਤਾ ਬਾਈ ਜੀ ਸਾਡੇ ਪੰਜਾਬ ਚ ਅਜੇ ਵੀ ਹੈ
@gurpreethundal5071
@gurpreethundal5071 3 года назад
Bro a hre khaad kehre hunde a
@harwindersingh1757
@harwindersingh1757 3 года назад
ਹਰਿੰਦਰ ਸਿੰਘ ਸੇਖੋਂ ਜ਼ੀਰਾ
@jasdeepsidhu8827
@jasdeepsidhu8827 3 года назад
Ganganagar
@najamghuman5356
@najamghuman5356 3 года назад
Bai question adhure reh jande a
@nirmangill4895
@nirmangill4895 3 года назад
b good ji
@psarmy5161
@psarmy5161 3 года назад
बाई जी ,सरदार जवंत सिंह जी गिल साडे पिडां दे मौजिज जदी सरदारा विंचो ने, मेरा कस्बा केसरी सिंह पुर है, पर मैं बठिंडे जॉब करदा पर मेरे पिडां वरगी शांति ते शुद्ध वातावरण नहीं
@sarabjitkaur3270
@sarabjitkaur3270 3 года назад
punjab vich v gaddo koi uthey mayi da lal
@balrajsandhu8084
@balrajsandhu8084 3 года назад
Akhar nu banti k ph no jarur davo jo vdo banude ho danbad.
@satvinderbrar9513
@satvinderbrar9513 3 года назад
Who knows Village brother
@balrajsandhu8084
@balrajsandhu8084 3 года назад
We want to sardar saab p give ph no. Bahaut vada kam karta ana aapni jindgi da. So canada di. Jindgi vare v ana di vdo banao ta jo nujawana nu canada di ashli jindgi ta pata lag jawe.
@navroopsingh2164
@navroopsingh2164 3 года назад
9649038200
@Candy_crush_with_prabh
@Candy_crush_with_prabh 3 года назад
Brother contact. No v. Payea kro video vich jihna da interview laine o taa ke assi v phn krke push layea kive krde a o
@navroopsingh2164
@navroopsingh2164 3 года назад
9649038200
@Candy_crush_with_prabh
@Candy_crush_with_prabh 3 года назад
navroop singh thanvad veere
@bhaikulwindersinghgiana4850
@bhaikulwindersinghgiana4850 3 года назад
ਕਿਹੜਾ ਪਿੰਡ ਆ ਵੀਰ ਜੀ ਦਾ
@harmeetsingh4941
@harmeetsingh4941 3 года назад
58 rb Raisinghnagar rajasthan
Далее
кажется, началось
00:45
Просмотров 1,5 млн
ELA NÃO ESPERAVA POR ISSO 🥶 ATTITUDE #shorts
00:20
Просмотров 981 тыс.