Тёмный

ਕਾਲੇ ਧਨੌਲੇ ਦੇ ਐ=ਨ=ਕਾ=ਉਂ=ਟ=ਰ ਦੀ ਅਸਲ ਕਹਾਣੀ,ਚਸ਼ਮਦੀਦ ਦੀ ਜ਼ੁਬਾਨੀ, ਭਾਨੇ ਸਿੱਧੂ ਤੇ ਲੱਖੇ ਸਿਧਾਣੇ ਦਾ ਕੀ ਰੋਲ? 

Uncut Qisse with Sidhu
Подписаться 56 тыс.
Просмотров 146 тыс.
50% 1

ਕਾਲੇ ਧਨੌਲੇ ਦੇ ਐ=ਨ=ਕਾ=ਉਂ=ਟ=ਰ ਦੀ
ਅਸਲ ਕਹਾਣੀ, ਚਸ਼ਮਦੀਦ ਦੀ ਜ਼ੁਬਾਨੀ
ਭਾਨੇ ਸਿੱਧੂ ਤੇ ਲੱਖੇ ਸਿਧਾਣੇ ਦਾ ਕੀ ਰੋਲ ?
ਕਿਸਨੇ ਤੇ ਕਿਉਂ ਕੀਤੀ ਗੱਦਾਰੀ ?
##sukhwindersinghsidhu #Ex
#punjabupdatetoday
#todayupdate
#punjabreporttoday
For Advertising queries, please call on +91 7087641702

Опубликовано:

 

2 мар 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 217   
@Gusdbsgusg
@Gusdbsgusg 4 месяца назад
ਕਾਲੇ ਦਾ ਇਸ ਤਰ੍ਹਾਂ ਇੰਨਕਾਊਟਰ ਕਰਨਾ ਬਹੁਤ ਹੀ ਦੁੱਖਦਾਈ ਘਟਨਾ ਹੈ।
@jiuansinghgill4373
@jiuansinghgill4373 4 месяца назад
ਡੀ ਐਸ ਪੀ ਸੇਖੋਂ ਸਾਹਿਬ ਦਾ ਸਿੱਧਾ ਇਸ਼ਾਰਾ ਉਹਨਾਂ ਲੋਕਾਂ ਵੱਲ ਹੈਂ ਜਿਹੜੇ ਅੱਜ ਕੱਲ੍ਹ ਪੰਜਾਬ ਨੂੰ ਬਚਾਉਣ ਲਈ ਫੋਕੀਆਂ ਫੜਾਂ ਮਾਰਦੇ ਹਨ ਅਤੇ ਸੀ ਐਮ ਦੇ ਬਹੁਤ ਨੇੜੇ ਹਨ ਇਹ ਜਨਤਾ ਸਭ ਜਾਣਦੀ ਹੈ
@HardamSingh-jd6bg
@HardamSingh-jd6bg 4 месяца назад
0uïlllll lip no Ji
@NavjotSingh-qu1ys
@NavjotSingh-qu1ys 4 месяца назад
Lakha te bhaana
@kingpin7480
@kingpin7480 4 месяца назад
Lakha bhana app de spotter ne
@user-vp9xz4ko7f
@user-vp9xz4ko7f 4 месяца назад
Lakha sibana pka gdar aa har ik di pith ch shura marya lakhe ny os nu lagda vi ehy mere to agy na nikl jy
@jatinderdeol6942
@jatinderdeol6942 4 месяца назад
ਫੇਰ ਵੀ ਤੂੰ ਬਚਾ ਲੇ। ਤੇਨੂੰ ਕਿਸ ਨੇ ਰੋਕਿਆ। ਆਪ ਕੁੱਝ ਕਰਨਾ ਨਹੀਂ ਦੂਜੇ ਦੀਆਂ ਲੱਤਾਂ ਖਿਚਣੀਆਂ।
@nasibsingh2761
@nasibsingh2761 4 месяца назад
ਜੇ ਸਿੱਖਾਂ ਦੇ ਵਿੱਚ ਸਿੱਖ ਗਦਾਰ ਨਾ ਹੁੰਦੇ ਤਾਂ ਕਦੀ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਹੀਂ ਸੀ ਜਾਣਾ
@RAVINDERSINGH-zo4uc
@RAVINDERSINGH-zo4uc 4 месяца назад
@simi9999
@simi9999 4 месяца назад
ਹਿਸਟਰੀ ਪੜ੍ਹੋ ਜਾਕੇ ਸਿੱਖਾਂ ਵਿੱਚ ਸਿੱਖ ਗੱਦਾਰ ਨਹੀਂ ਸੀ ਗੱਦਾਰ ਓਹ ਸੀ ਜੌ ਸਿੱਖ ਬਣੇ ਹੋਏ ਸਨ ਓਹ ਸੀ ਕੌਣ ਇਹ ਦੇਖੋ ਜਾਕੇ ।
@AustralianPunjabiesOfficial
@AustralianPunjabiesOfficial 4 месяца назад
​@@simi9999ਵੀਡੀਓ ਜਨਹਿੱਤ ਕਰੀ ਹੋਈ ਤੂੰ ਆਵਦੇ ਚੈਨਲ ਤੇ ਕਿ 50 ਵਾਰੀ ਦਿੱਤੀ, ਤੇ ਗੱਲ ਕਰ ਰਿਹਾ ਸਿੱਖ ਇਤਿਹਾਸ ਦੀ।। ਸਾਲਾ ਹਾਸਾ ਨਿਕਲ ਗਿਆ 😂😂😂 ਜਣਾਂ ਖਣਾਂ ਗਿਆਨ ਵੰਢ ਰਿਹਾ ਆਹ ਸ਼ੋਸ਼ਲ ਮੀਡੀਆ ਤੇ 🤣🤣🤣
@anmol2262
@anmol2262 4 месяца назад
Itihas pado sahi gall gadar hun b ohi pahla b ohi c jihra hun b hunkar ne,
@Charansanghera280
@Charansanghera280 3 месяца назад
​@@simi99999
@karanjatt9986
@karanjatt9986 4 месяца назад
ਬਿਲਕੁਲ ਡਿਪਟੀ ਸਾਬ ਸਰਕਾਰ ਕੋਈ ਆ ਜਾਵੇ ਇਹਨਾਂ ਦੀਆਂ ਪਾਲਸੀਆਂ ਇਕੋ ਜਿਹੀਆਂ ਹੀ ਹੁੰਦੀਆਂ ਹਨ, ਪੂਰੀ ਤਰ੍ਹਾਂ ਸਹਿਮਤ ਹਾਂ ❤
@user-ce3md1yx3y
@user-ce3md1yx3y 4 месяца назад
ਇਤਿਹਾਸ ਗਵਾਹ ਹੈ ਕਿ ਬਹੁਤ ਸਾਰੇ ਕੁਰਾਹੇ ਪੲਏ ਲੋਕ ਸੁਧਰਕੇ ਬਾਅਦ ਵਿੱਚ ਸਮਾਜ ਲਈ ਵੱਡੇ ਕੰਮ ਕੀਤੇ ਇਨਕਾਉਂਟਰ ਗਲਤ ਗੱਲ ਹੈ
@PratapSingh-dr6oy
@PratapSingh-dr6oy 4 месяца назад
ਸੇਖੋਂ ਸਾਹਬ ਦੀਆਂ ਗੱਲਾਂ ਤਾਂ ਸਿਧੀਆਂ ਲੱਖਾਂ ਸਿਧਾਣਾ ਵੱਲ ਇਸ਼ਾਰਾ ਕਰਦੀਆਂ ਹਨ ਹੈਂ ਵੀ ਸਹੀ ਲੱਗਦੀਆਂ ਹਨ
@angrejsantpura9947
@angrejsantpura9947 4 месяца назад
Ass de bndya ne lakha sidhana nu gher lya si jdo poke machine lai ke ja riha si dhhnole lakhe nu gherya si fer fire krke lkha niklya si te oss to baad punjab ne lakha dekhya ni
@kingpin7480
@kingpin7480 4 месяца назад
Hmmm
@jatinderdeol6942
@jatinderdeol6942 4 месяца назад
ਲੱਖਾ ਸਿਧਾਣਾ ਆਪ ਸਰਕਾਰਾਂ ਦੇ ਨਿਸ਼ਾਨੇ ਉਤੇ ਹੈ। ਸੋਲਾਂ ਸਤਾਰਾਂ ਸਰਕਾਰੀ ਪਰਚੇ ਦਰਜ ਹਨ ਲੱਖੇ ਉਤੇ।
@juganrandhawa2190
@juganrandhawa2190 4 месяца назад
Gangstar da antt goli hi a
@amritpalaujla1265
@amritpalaujla1265 4 месяца назад
ਪੱਤਰਕਾਰ ਵੀ ਬਹੁਤ ਸੱਚੇ ਸੁੱਚੇਆ ਗੱਲਾਂ ਪੁੱਛ ਰਿਹਾ ਤੇ ਸੇਖੋ ਸਾਬ ਵੀ ਬਹੁਤ ਸੱਚੇ ਸੁੱਚੇ ਇਨਸਾਨ ਨੇ ਸਾਡਾ ਜਿਲ੍ਹਾ ਵੀ ਸੰਗਰੂਰ ਏ welcome ਸੋਖੋ ਸਾਬ mp ਚੋਣ ਲੜੋ ਜ਼ਿੰਦਾਬਾਦ ਕਰਕੇ ਵੋਟਾਂ ਪਾਵਾਂਗੇ ਤੇ ਜਿਤਾ ਕੇ ਤੋਰਾ ਗਏ ਅਸੀਂ ਪੱਕੇ ਸਪੋਟਰ ਸੀ ਆਮ ਪਾਰਟੀ ਦੇ ਪਰ ਬਦਲਾਅ ਦੇ ਚੱਕਰ ਵਿੱਚ ਫਸ ਗਿਆ ਹੁਣ ਤਾਂ ਅਕਾਲੀ ਵੀ ਵੇਖ ਲਿਆ ਕਾਂਗਰਸ ਵੀ ਦੇਖ ਲਈ ਹੁਣ ਤਾਂ ਸੱਚੇ ਸੁੱਚੇ ਇਨਸਾਨ ਖੜੇ ਹੋਵਣ ਜੇ ਪੰਜਾਬ ਨੂੰ ਬਚਾਉਣ ਏ
@kulwinderbrar883
@kulwinderbrar883 4 месяца назад
ਸੇਖੋਂ ਸਾਬ ਬਹੁਤ ਵਧੀਆ ਇਨਸਾਨ ਨੇ ਪੰਜਾਬ ਦੇ ਭਲੇ ਲਈ ਕੰਮ ਕਰ ਰਹੇ ਵਾਹਿਗੁਰੂ ਜੀ ਮੇਹਰ ਕਰੇ ਰੱਬ ਰਾਖਾ
@SurjitKaur-qz3fl
@SurjitKaur-qz3fl 4 месяца назад
ਬਹੁਤ ਮਾੜਾ ਹੋਇਆ ਜੇਕਰ ਉਸ ਨੂੰ ਫੜਨਾ ਹੀ ਸੀ ਤਾਂ ਫੜ ਸਕਦੇ ਸੀ ਮਾਰਨ ਦਾ ਕੀ ਕੰਮ ਸੀ ਕਿਸੇ ਨੂੰ ਕੀ ਮਿਲਿਆ ਮਾਪਿਆਂ ਦਾ ਪੁੱਤ ਤੇ ਬੱਚਿਆਂ ਦਾ ਪਿਤਾ ਤੇ ਘਰ ਵਾਲੀ ਦੇ ਸਿਰ ਦਾ ਤਾਜ ਬੇਸਹਾਰਾ ਬਣਾ ਕੇ ਰੱਖ ਦਿੱਤਾ ਸਾਰਾ ਪਰਿਵਾਰ ਬਹੁਤ ਦੁੱਖ ਦੀ ਗੱਲ ਐ😢
@singhamritpal2652
@singhamritpal2652 4 месяца назад
Good a veer g
@Prauna
@Prauna 4 месяца назад
ਧਿਆਨ ਨਾਲ ਸੋਚੋ ਪਿਛਲੇ ਕੁਝ ਮਹੀਨਿਆ,ਚ, ਲੋਂਰਸ ਦਾ ਹੋਵੇ ਜਾਂ ਕੋਈ ਹਰਿਆਣੇ ਦਾ ਗੈਂਗਸਟਰ,, ਜਦੋਂ ਵੀ ਪੰਜਾਬ ਪੁਲਿਸ ਨੇਂ ਇੰਨਕਾਉਟਰ ਕੀਤਾ। ਪੰਜਾਬ ਪੁਲਿਸ ਨੇਂ ਗੋਲੀ ਪੈਰ ਤੇ ਹੀ ਮਾਰੀ ਹੈ। ਧਿਆਨ ਨਾਲ ਸੋਚੋ ਓਹਨਾਂ ਸਾਰੇ ਗੈਂਗਸਟਰਾਂ ਨੇਂ ਪਹਿਲਾ ਪੁਲਿਸ ਤੇ ਗੋਲੀ ਚਲਾਈ ਸੀ। ਰਿਕਾਰਡ ਚੈਕ ਕਰੋ। ਪਰ ਕਾਲੇ ਦੇ ਮਾਮਲੇ ਚ ਸਭ ਉਲਟ ਹੋਇਆ। ਮਾਮਲਾ ਸੱਕੀ ਹੀ ਨਹੀ ਪੂਰਾ ਰਾਜਨੀਤਕ ਹੈ। ਇਹ ਇੰਨਕਾਉਟਰ ਨਹੀਂ। ਸਰੇਆਮ ਕੀਤਾ ਧੱਕਾ ਹੈ। ਰੱਬ ਤਾਂ ਦੇਖਦੇ ਸਭ ਫੜੇ ਜਾਣ ਗੇ।
@SukhwinderSingh-wq5ip
@SukhwinderSingh-wq5ip 4 месяца назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@khalistan7716
@khalistan7716 4 месяца назад
ਬਹੁਤ ਮਾੜਾ ਕੀਤਾ ਇਸ ਤਰ੍ਹਾਂ ਗੋਲੀਆਂ ਨਹੀਂ ਮਾਰਨੀਆਂ ਚਾਹੀਦੀਆਂ ਪਹਿਲਾ ਗੈਂਗਸਟਰ ਲੀਡਰ ਬਣਾਉਂਦੇ ਨੇ ਫਿਰ ਮਰਵਾ ਦਿੱਤਾ ਜਾਂਦਾ ਪਰ ਕਾਲਾ ਧਨੋਲਾ ਨੇ ਜ਼ਿਲਾ ਸੰਗਰੂਰ ਵਿੱਚ ਕੋਈ ਮਾੜਾ ਕੰਮ ਨਹੀਂ ਕੀਤਾ ਇਹ ਸਰਕਾਰਾਂ ਦੀ ਸੋਚੀ ਸਮਝੀ ਸਾਜ਼ਿਸ਼ ਕੀਤੀ ਹੈ
@mehto..boy9362
@mehto..boy9362 4 месяца назад
😂😂 ਲੱਖੀ ਨੇ ਕਿਹੜੇ ਮਾੜੇ ਕੰਮ ਕੀਤੇ ਸੀ ਜ਼ੋ ਇਸਨੇ ਮਾਰਤਾ 😂😂
@kingpin7480
@kingpin7480 4 месяца назад
Aa khud chor hai
@user-kt2jp5cw8f
@user-kt2jp5cw8f 4 месяца назад
ਸੇਖੋਂ ਸਾਹਬ ਨੇ ਆਪਣੀ ਉਮਰ ਦੇ ਕੈਰੀਅਰ ਵਿੱਚ ਆਪਣੇ ਅੱਖੀਂ ਗੈਂਗਸਟਰਾਂ ਦੀ ਫ਼ਸਲ ਪੈਦਾ ਹੁੰਦੀ ਦੇਖੀ ਹੈ , ਜਿਹੜੇ ਜੱਟ ਲੀਡਰਾਂ ਨੇ ਆਪਣੇ ਸਵਾਰਥ ਲਈ ਜੱਟਾਂ ਦੇ ਮੁੰਡੇ ਹੀ ਇਸ ਅੱਗ ਵਿੱਚ ਝੋਕ ਦਿੱਤੇ ਸੀ ।
@user-fj3wb5zf6q
@user-fj3wb5zf6q 4 месяца назад
ਸੇਖੋ ਸਾਹਿਬ ਭਾਉ ਜੀਆਂ ਦੀਆਂ ਗੱਲਾਂ ਤੋਂ ਲੱਗਦਾ ਕਿ ਕਾਲਾ ਧਨੌਲਾ ਨੂੰ ਬਚਾਉਣਾ ਚਾਹੁੰਦੇ ਸੀ ਪਰ ਮਾਰਨ ਵਾਲਿਆਂ ਕੰਜਰਾਂ ਨੇ ਮਾਰ ਹੀ ਦਿੱਤਾ ਕਿਸੇ ਦਾ ਧੀ ਪੁੱਤ
@Aagyapal2011
@Aagyapal2011 4 месяца назад
ਬਹੁਤ ਹੀ ਵਧੀਆ ਸੇਖੋ ਸਾਹਿਬ ਵਾਹਿਗੁਰੂ ਆਪ ਚੜਦੀ ਕਲਾ ਵਿੱਚ ਰੱਖੇ
@bahadursingh9718
@bahadursingh9718 4 месяца назад
ਵੀਰ ਜੀ ਜਦੋਂ ਕਾਲ਼ਾ ਧਨੌਲਾ ਮੁੱਖ ਧਾਰਾ ਵਿੱਚ ਆਉਣ ਨੂੰ ਤਿਆਰ ਸੀ ਫਿਰ ਉਸ ਇੰਨਕੌਟਰ ਕਿਊਂ ਹੋਇਆ ਇਸ ਦੇ ਪਹਿਲਾਂ ਹੀ ਉਸ ਨੂੰ ਸਮਝਾਇਆ ਜਾਂ ਸਕਦਾ ਸੀ ਧੰਨਵਾਦ
@baldevsidhu7719
@baldevsidhu7719 4 месяца назад
Bjp rss ਨੇ ਸਾਰੇ ਖਾੜਕੂ ਸੁਭਾਹ ਦੇ ਮੁੰਡੇ ਖਤਮ ਕਰ ਦਿਤੇ ਜਿਵੇ ਦੀਪ ਸਿਧੂ ,ਸਿਧੂ ਮੂਸੇਵਾਲਾ overseas ਨਿਜਰ ਤੇ ਪੁਨੂ ਤੇ ਪਲੈਨ ਬਨਾਈ ਸੀ. Singers ਨੂ ਚੁਪ ਕਰਾ ਦਿਤਾ ਤੇ ਲਖੇ ਦੇ ਸਾਥੀ ਭਾਨੇ ਨੂ ਜਲੀਲ ਕਰਾ ਦਿਤਾ ਪਰ ਆਪਨੇ ਲੋਕ ਹਾਲੇ ਵੀ ਨਹੀ ਸਮਝਦੇ
@honeysandhu898
@honeysandhu898 4 месяца назад
veere eh sabh fuddu gallan ne thode din encounter ton pehla ehne baale pardhan dia lattan todian ne...pr encounter krna glt c
@NirmalSinghpannu-od2sz
@NirmalSinghpannu-od2sz 4 месяца назад
X
@NavdeepSingh-yd9uh
@NavdeepSingh-yd9uh 4 месяца назад
ਡੀਐਸਪੀ ਸੇਖੋਂ ਸਾਬ great
@Manisarao5911
@Manisarao5911 4 месяца назад
ਸੇਖੋਂ ਸਾਬ ਸੱਚਾ ਤੇ ਇਮਾਨਦਾਰ ਹੈ ਜੀਦਾ ਬਾਦ
@gursharansingh536
@gursharansingh536 4 месяца назад
Sekhon sahib inna ਬੇਖੌਫ ਹੋ ਕੇ ਬੋਲ ਰਹੇ ਹੋ waheguru ਆਪ ਜੀ ਦੀ ਅਗਵਾਈ ਸਭ ਨੂੰ bakshan ਆਪ ਦਾ ਹਰ ਮਦਾਨ ਫਤਹਿ ਕਰਨ
@user-in7ej3mq2k
@user-in7ej3mq2k 4 месяца назад
ਸ਼ਰੇਆਮ ਧੱਕਾ ਕੀਤਾ ਗਿਆ ਪੁਲਿਸ ਵੱਲੋਂ ਲੋਕ ਕੋਈ ਅੰਨ੍ਹੇ ਨਹੀਂ ਹੈ 100 ਵਿੱਚੋਂ 95 ਨਜਾਇਜ਼ ਐਨਕਾਉਂਟਰ ਮਾਮਲੇ ਹੁੰਦੇ ਹਨ ਸਿੱਖਾਂ ਦੇ ਮੁੰਡਿਆਂ ਦੇ ਅਤੇ 5 ਬਾਕੀ ਵੀ ਸਹੀ ਨਹੀਂ ਹੁੰਦੇ ਸੱਚੇ ਐਨਕਾਉਂਟਰ 100 ਚੋ😢😢😢😢 ਵਾਹਿਗੁਰੂ ਜੀ ਤੁਸੀ ਹੀ ਪੰਜਾਬ ਦੇ ਮੁੱਖ ਸਿੱਖ ਕੌਮ ਦੇ ਰਾਖੇ ਹੋ
@singh.pradeep
@singh.pradeep 4 месяца назад
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
@TSBADESHA
@TSBADESHA 4 месяца назад
ਮੰਨ ਲਵੋ ਜੇਕਰ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਸੀ,ਤਾਂ ਪੁਲਿਸ ਲੱਤਾਂ ਵਿਚ ਗੋਲੀ ਮਾਰ ਸਕਦੀ ਸੀ।
@karanjatt9986
@karanjatt9986 4 месяца назад
ਬਹੁਤੇ ਗੈਂਗਸਟਰ ਪੁਲਿਸ ਦੇ ਟਾਊਟ ਹਨ,ਇਸੇ ਕਰਕੇ ਇਕ ਦੂਜੇ ਨੂੰ ਮੁਖਬਰੀ ਕਰਵਾ ਮਰਵਾ ਰਹੇ ਹਨ
@HarrySehaj-qz8fu
@HarrySehaj-qz8fu 4 месяца назад
ਸਹੀ ਗੱਲ ਆ 100-90ਪਰਿੱਸਟ ਲੀਡਰ ਕੱਰ ਪਟ ਨੇ ਫੇਰ ਪਾਵਰ ਦੇ ਨਸ਼ੇ ਵਿਚ ਸੱਭ ਕੁਝ ਕਰਦੇ ਨੇ ਵਾਹਿਗੁਰੂ ਜੀ
@KuldipSingh-bt4rq
@KuldipSingh-bt4rq 4 месяца назад
Sekho sir good job
@Janti838
@Janti838 4 месяца назад
Sekho saab zindabad
@jamadesigallan5356
@jamadesigallan5356 4 месяца назад
ਕਾਲਾ ਧਨੌਲਾ ਬਹੁਤ ਵਧੀਆ ਇਨਸਾਨ ਸੀ ਤੇ ਹੈ ਰ*** ਦਾ ਰੰਡ ਕੱਟ ਲਵੇ ਲੋਕ ਨਹੀਂ ਕੱਟਣ ਦਿੰਦੇ ਕਾਲਾ ਸੁੱਖ ਦੀ ਜਿੰਦਗੀ ਜਿਉਣੀ ਚਾਹੁੰਦਾ ਸੀ ਪਰ ਜੀਣ ਨਹੀਂ ਦਿੱਤੀ
@sahibsinghcheema4151
@sahibsinghcheema4151 4 месяца назад
ਧੰਨਵਾਦ ਜੀ ਸ ❤
@jiuansinghgill4373
@jiuansinghgill4373 4 месяца назад
ਸੇਖੋਂ ਸਾਹਿਬ ਤੁਸੀਂ ਵੀ ਐਮ ਐਲ ਏ ਬਣਨ ਨੂੰ ਫਿਰਦੇ ਹੋ ਕੱਲ੍ਹ ਨੂੰ ਇਹ ਗੁੰਡੇ ਵਾਲੀ ਭਾਸ਼ਾ ਤੁਹਾਡੇ ਲਈ ਵੀ ਵਰਤੀ ਜਾਵੇਂਗੀ
@kiratsingh8044
@kiratsingh8044 4 месяца назад
ਬਾਈ ਓਵਰ ਦਲੇਰੀ ਮਰਵਾਗੀ ❤
@user-ce3md1yx3y
@user-ce3md1yx3y 4 месяца назад
ਬਹੁਤ ਮਾੜਾ ਹੋਇਆ
@tejaspreetsingh6090
@tejaspreetsingh6090 4 месяца назад
ਹੁੱਣ ਤਾਂ ਬੱਸ ਲੱਖੇ ਦਾ ਇੱਕੋ ਕੰਪੇਟੀਟਰ ਹੈ ਉਹ ਹੈ ਭਾਨਾ ਸਿੱਧੂ।।। ਬਾਬਾ ਭਲੀ ਕਰੇ।
@BhagwantBuchad3741
@BhagwantBuchad3741 4 месяца назад
Bhana sidhu ta palisi aa Lakhe da
@RAVINDERSINGH-zo4uc
@RAVINDERSINGH-zo4uc 4 месяца назад
Sekho saab good job❤
@Janti838
@Janti838 4 месяца назад
Sekho saab gud job
@JagdeepSingh-nk6bv
@JagdeepSingh-nk6bv 4 месяца назад
Sekhon sahib very nice man veryinteligent and braveman
@jassasidhu9432
@jassasidhu9432 4 месяца назад
Ok vr ji 👌 love you vrjo ❤❤
@RamanDeep-cv8rq
@RamanDeep-cv8rq 4 месяца назад
DSP saab bhot vadiya banda hai nawanshar v reh ke gaye ne
@balwantsinghpharwahi3656
@balwantsinghpharwahi3656 4 месяца назад
ਸੇਖੋਂ ਸਾਹਿਬ ਜੀ ਬਹੁਤ ਵ
@gursewaksingh5352
@gursewaksingh5352 4 месяца назад
ਲੇਰਿਸ ਬਿਸ਼ਨੌਈ ਦਾ ਇਨਕਾਊਟਰ ਕਰਕੇ ਦਿਖਾਉਣ ਜੇ ਗਾਂਡ ਚ ਦਮ ਹੈ ਤਾ ਪੁਲਸ ਦੇ
@randhawacattlefarm2854
@randhawacattlefarm2854 4 месяца назад
ਓਹਨੂੰ ਤਾਂ ਵੱਡੇ ਪਰਹੁਨੇ ਵਾਂਗੂ ਰੱਖ ਦੇ ਨੇ
@sunilkhan8691
@sunilkhan8691 4 месяца назад
Ohh ta sarkar da jmayi Raja
@user-in7ej3mq2k
@user-in7ej3mq2k 4 месяца назад
ਉਹ ਤਾਂ ਲੱਗਦਾ ਜੀਜਾ ਜੀ ਲੱਗਦਾ ਲੋੜਾ ਬਿਸ਼ਨੋਈ
@enjoylife6408
@enjoylife6408 4 месяца назад
Jidan lodh khtam odan oh v khtam
@TSBADESHA
@TSBADESHA 4 месяца назад
ਸੇਖੋਂ ਸਾਹਿਬ ਜ਼ਿੰਦਾਬਾਦ
@surjeetsinghsinghbangi2783
@surjeetsinghsinghbangi2783 4 месяца назад
Waheguru ji 🙏🙏🙏🙏🙏
@surjitkaur3806
@surjitkaur3806 4 месяца назад
Waheguru waheguru ji 😢😢
@User-ujodsu
@User-ujodsu 4 месяца назад
ਬਠਿੰਡੇ ਤੇ ਸੰਗਰੂਰ ਤੋਂ ਤੁਹਾਡੀ ਦਾਲ ਨਹੀਂ ਗਲਦੀ। ਹੋਰ ਸੀਟ ਦੇਖੋ ।
@baljitsingh-schumann2266
@baljitsingh-schumann2266 4 месяца назад
👍👍🙏
@gurujisingh584
@gurujisingh584 4 месяца назад
ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਲਾਰੈਂਸ ਬਿਸ਼ਨੋਈ ਤੇ ਗੋਲਡੀ ਵਰਗੇ ਗਦਾਰਾਂ ਗੈਂਗਸਟਰਾਂ ਦਾ ਇਨਕਾਉਂਟਰ ਕਿਉਂ ਨਹੀਂ ਕਰਦੀ ਜਿਨ੍ਹਾਂ ਨੇ ਕਈ ਘਰਾਂ ਨੂੰ ਉਜਾੜ ਬਣਾ ਕੇ ਰੱਖ ਦਿੱਤਾ ਹੈ ਇਹਨਾਂ ਕੰਜਰਾਂ ਨੂੰ ਸਰਕਾਰਾਂ ਤੇ ਪੁਲਿਸ ਪ੍ਰਸ਼ਾਸਨ ਜਵਾਈਆਂ ਵਾਂਗ ਸੰਭਾਲ ਕੇ ਰੱਖੀ ਫਿਰਦੇ ਹਨ ਕਿਉਂਕਿ ਇਹਨਾਂ ਕੋਲੋਂ ਕੰਮ ਲੈਣਾ ਹੈ ਜਿਹੜੇ ਮੁੱਖ ਧਾਰਾ ਵਿੱਚ ਰਹਿਣ ਲਈ ਵਾਪਸ ਆ ਰਹੇ ਹਨ ਉਨ੍ਹਾਂ ਦੇ ਇੰਨਕਆਊਟਰ ਕਰ ਰਹੇ ਹਨ ਲਾਹਨਤ ਅਜਿਹੇ ਪ੍ਰਸ਼ਾਸਨ ਅਤੇ ਸਰਕਾਰ ਦੇ
@singhamritpal2652
@singhamritpal2652 4 месяца назад
Sekho sab ji good
@INFINITY-333-
@INFINITY-333- 4 месяца назад
Bhaji all India di saari police corrupt hai saare illegal Kam police krdi. Es Li saari public nu himmat krke, har city pind vich ehna di families da boycott krn and es corrupt police nu change krn lyi, awaz chukni chahidi.
@User-ujodsu
@User-ujodsu 4 месяца назад
ਸੇਖੋਂ ਸਾਹਿਬ ਜੇ ਮੇਰਾ ਕਮਿੰਨਟ ਪੜੋਗੇ ਤਾ ਮੈਨੂੰ ਇਕ ਗੱਲ ਦਾ ਜਵਾਬ ਜਰੂਰ ਲਿਖ ਦੇਣਾ । ਜਿਹੜੇ ਬੰਦੇ ਨੇ ਦੋ ਚਾਰ ਕਤਲ ਕੀਤੇ ਹੋਣ 20 ਬੰਦਿਆ ਦੀਆ ਲੱਤਾ ਤੋੜੀਆ ਹੋਣ ਇਕ ਨੰਬਰ ਦਾ ਕਰੀਮੀਨਲ ਹੋਵੇ ਉਸ ਬੰਦੇ ਨੂੰ ਇਕ ਬੰਦਾ ਇੰਝ ਕਹੇ ਵੀ ਮੈਂ ਤੇਰੇ ਪਿਉ ਦੀ ਪੱਗ ਲਾਹੀ ਹੈ ਕੀ ਉਹ ਬੰਦਾ ਖੇਤ ਵਿੱਚ ਸਹਿਜ ਸੁਭਾਅ। ਤੇ ਇਕੱਲਾ ਬੈਠ ਕੇ ਧੂੰਈ ਸੇਕੂਗਾ। ਐਡੇ ਵੱਡੇ ਗੈਂਗਸਟਰ ਨਾਲ ਪੰਗਾ ਲੈ ਕੇ। ਹੈ ਨਾ ਗੱਲ ਸੋਚਣ ਵਾਲੀ । ਮੈਨੂੰ ਜਵਾਬ ਦੇਣਾ ਜੀ ਤੁਸੀਂ ਰੋਜ ਹੀ ਪੱਗ ਵਾਲੀ ਗੱਲ ਨੂੰ ਰਪੀਟ ਕਰੀ ਜਾਂਦੇ ਹੋ । ਹੋਰ ਕੋਈ ਗੱਲ ਨੀ ਸੋਡੇ ਕੋਲੇ ।
@ProGaming-yq7fe
@ProGaming-yq7fe 4 месяца назад
Good. Sakho. Saab. Ji
@foodofpunjabandhealthtips4307
@foodofpunjabandhealthtips4307 4 месяца назад
ਬਸ ਕਰੋ ਹੁਣ ਲੱਖੇ ਤੇ ਭਾਨੇ ਨੂੰ ਨਾ ਮਰਵਾ ਦਿਓ🙏
@user-qc7ih8pt9u
@user-qc7ih8pt9u 4 месяца назад
Bhrwa tu lgda jiyda ina da sacha bhra bnya ferda
@karanbaraich2300
@karanbaraich2300 4 месяца назад
Waheguru ji
@ParamjeetSingh-jg8et
@ParamjeetSingh-jg8et 4 месяца назад
ਗੁਰਸੇਵਕ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਗਾਲਾਂ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਮਿਹਰਬਾਨੀ ਹੋਵੇਗੀ ਜੇਕਰ ਬੁਰਾ ਲੱਗੇ ਤਾਂ ਛੋਟਾਂ ਭਰਾ ਸਮਝ ਕੇ ਮਾਫ ਕਰਨਾ ਜੀ
@Pargatsarao936
@Pargatsarao936 4 месяца назад
ਫੈਕ ਇਨਕਾਉਂਟਰ ਕੀਤਾ ਕਾਲੇ ਦਾ ਉਹ ਹੁਣ ਸੁਧਰ ਗਿਆ ਸੀ
@user-vp9xz4ko7f
@user-vp9xz4ko7f 4 месяца назад
Sekhoo sahb great parson❤👌🙏
@piyaradeol5277
@piyaradeol5277 4 месяца назад
ਸੈਖੈ ਸਾਹਿਬ ਠੀਕ ਕਿ ਹ ਕਿ ਹੇ ਨੇ
@harjindersingh1060
@harjindersingh1060 4 месяца назад
22
@Mohindar-ti5nf
@Mohindar-ti5nf 4 месяца назад
I feel Sekon ji is right.
@Jhajjtrader
@Jhajjtrader 4 месяца назад
Need to get rid of gangster from Punjab need safe peacefull drug free punjab
@gurpartapsingh9703
@gurpartapsingh9703 4 месяца назад
ਰਾਜਾ ਵੜਿਗ ਦੀ ਮਿਹਰਬਾਨੀ
@sandhu6686
@sandhu6686 4 месяца назад
Waheguru
@sandhu3507
@sandhu3507 4 месяца назад
ਬਲਵਿੰਦਰ ਸੇਖੋ ਬੰਦਾ ਤਾਂ ਚੰਗਾ “ ਪਰ ਨਵਜੋਤ ਸਿੱਧੂ ਵਾਂਗ ਵੱਧ ਬੋਲ ਜਾਂਦਾ “ ਇੱਕ ਜਲਦ ਬਾਜੀ ਬਲਵਿੰਦਰ ਸੇਖੋ ਬਿਨਾ ਸਬੂਤਾਂ ਤੋਂ ਕਿਸੇ ਤੇ ਵੀ ਇਲਜ਼ਾਮ ਲੱਗਾ ਦਿੰਦਾ, “ ਭਗਵੰਤ ਮਾਨ ਨੇ ਪੁਲਿਸ ਕੋਲੋ ਭਾਨੇ ਸਿੱਧੂ ਨੂੰ ਨੰਗਾ ਕਰਕੇ ਕੁਟਾਇਆ ਸੀ “ ਕੋਈ ਬੰਦਾ ਐਨਾ ਬੇਸ਼ਰਮ ਨਹੀ ਹੋ ਸਕਦਾ “ ਪੁਲਿਸ ਕੋਲੋ ਛਿੱਤਰ ਵੀ ਖਾਈਂ ਜਾਵੇ “ ਤੇ ਭਗਵੰਤ ਮਾਨ ਦੀ ਦਲਾਲੀ ਵੀ ਕਰੀ ਜਾਵੀ “ ਇੱਥੇ ਬਲਵਿੰਦਰ ਸੇਖੋ ਗਲਤ ਲੱਗਦਾ,
@user-cb8ui4yq1x
@user-cb8ui4yq1x 4 месяца назад
Tenu pta ki bhane nu kut py
@baldevsidhu7719
@baldevsidhu7719 4 месяца назад
ਤੁਸੀ ਦੇਖ ਲਿੳ ਇਹ ਬੰਦਾ bjp ਚ ਜਾਊਗਾ !
@foodofpunjabandhealthtips4307
@foodofpunjabandhealthtips4307 4 месяца назад
ਜਦ ਕੋਇ ਐਨਾ ਬੇਡਰ ਹੋ ਕੇ ਬੋਲੇ ਓਹ ਸਰਕਾਰ ਦੀ ਮਰਜ਼ੀ ਬਿਨਾ ਨੀ ਬੋਲ ਸਕਦਾ ਇਹਨਾ ਨੇ ਕਿਸੇ ਤਰੀਕੇ ਨਾਲ ਲੱਖੇ ਤੇ ਭਾਨੇ ਨੂੰ ਮਰਵਾਉਨਾ ਹੁਣ
@rajwinderrajwinder1449
@rajwinderrajwinder1449 4 месяца назад
ਸੇਖੋ ਸਾਹਿਬ ਇਨਾ ਵੀ ਗਲਤ ਨਾ ਕਹੋ ਕੀ ਉਸ ਨੇ ਕਿਸੇ ਨਾਲ ਧੱਕਾ ਨਹੀਂ ਕੀਤਾ ਤੁਸੀਂ ਵੋਟਾਂ ਵੇਲੇ ਤੁਸੀਂ ਕੋਲੇ ਸੀ ਵੋਟਾਂ ਕਿਵੇਂ ਪਈਆਂ ਸੀ ਉਸ ਦਾ ਜਾਨੀ ਦੁਸ਼ਮਣ ਬਿੱਟਾ ਐਮਸੀ ਉਸ ਦੀ ਮੌਤ ਤੋਂ ਬਾਅਦ ਵੀ ਇਸਨੇ ਧਮਕੀਆਂ ਦਿੱਤੀਆਂ ਸੀ ਉਸ ਦੇ ਪਰਿਵਾਰ ਨੂੰ ਪਰ ਜੁੱਤੀਆਂ ਤੋਂ ਡਰਦਾ ਸੀ ਇੱਕ ਨੰਬਰ ਦਾ ਡਰਪੋਕ ਸੀ ਬੀ ਨਹੀਂ ਇਹ ਕਿਸੇ ਤੇ ਵੀ ਵਾਰ ਕਰ ਸਕਦਾ ਸੀ ਇਹ ਨਾ ਚੰਗਾ ਦੁਸ਼ਮਣ ਤੇ ਨਾ ਚੰਗਾ ਦੋਸਤ ਸੀ ਲੱਖਾ ਸਧਾਣਾ ਵੀ ਇਸ ਦੀ ਹੀ ਇਕ ਕਾਪੀ ਹੈ
@user-cx8jw8yq9o
@user-cx8jw8yq9o 4 месяца назад
💯
@user-cl7nm7dw8r
@user-cl7nm7dw8r 4 месяца назад
Sekhon sahib..bhut..hi.vdiaenshan..hn
@jiuansinghgill4373
@jiuansinghgill4373 4 месяца назад
18:25
@jagdevsingh1342
@jagdevsingh1342 4 месяца назад
D. S.P Sekhon Sahib ji Verey Good Insan na ji Jio Sir ji jio
@AngrejSingh-lm8il
@AngrejSingh-lm8il 4 месяца назад
DsP 💪🏾💪🏾 good
@peetsingh6900
@peetsingh6900 4 месяца назад
ਬਾਈ ਜੀ ਪੰਜਾਬ ਦੇ ਵਿੱਚ ਇਹ ਇੱਕ ਬੰਦੇ ਦਾ ਇਨਕਾਊਂਟਰ ਕਰਕੇ ਉਹਦੇ ਬਹਾਨੇ ਨਾਲ ਕਮ ਸੇ ਕਮ 50 ਮੁੰਡੇ ਹੋਰ ਜਿਹੜੇ ਚੰਗੇ ਚੰਗੇ ਨੇ ਉਹਨਾਂ ਨੂੰ ਚੱਕ ਕੇ ਜੇਲਾਂ ਚ ਬੰਦ ਕਰ ਦਿੰਦੇ ਨੇ ਜਿਨਾਂ ਦਾ ਪਤਾ ਵੀ ਨਹੀਂ ਲੱਗਣ ਦਿੰਦੇ
@vdhillon4382
@vdhillon4382 4 месяца назад
Sekho saab dass ta rahe aa ki main mukh dhaara vich laike auna su kale te hor bandiya nu par lok fir keh rahe gangsatar nall thoda ki sband si.
@user-lg3og5tw8e
@user-lg3og5tw8e 4 месяца назад
Shekho sab sach bolde ne.change insan han DSP sab
@user-in7ej3mq2k
@user-in7ej3mq2k 4 месяца назад
ਲੱਖਾ ਸਿਧਾਣਾ ਅੱਜ਼ ਵੀ ਜਿਹੜੀ ਵੀ ਸਰਕਾਰ ਆਉਦੀ ਉਸ ਦਾ ਹੀ ਖ਼ਾਸ ਬੰਦਾ ਹੈ ਇਸ ਨੂੰ ਕਿਉ ਏਕੇ 47 ਦਿੱਤਿਆਂ ਗਿਆ ਹੈ ਨਾ ਲੱਖੇ ਨੂੰ ਪੁਲਿਸ ਫੜਦੀ ਭਾਨੇ ਵਾਲੇ ਕੇਸ ਵਿਚ 307 ਲੱਗੀ ਹੈ ਕੀ ਲੱਖੇ ਦੀ ਜ਼ਮਾਨਤ ਹੋ ਗਈ ਬਾਹਰ ਬਾਹਰ ਉਹ ਵੀ 307 ਸੱਤ ਦੀ ਆਮ ਸਾਡੇ ਵਰਗੇ 6 ਮਹੀਨੇ ਬਾਅਦ ਸ੍ਰੀ ਮਾਨ ਹਾਈਕੋਰਟ ਤੋ ਜ਼ਮਾਨਤ ਦਿੱਤੀ ਜਾਦੀ ਹੈ
@NavjotSingh-qu1ys
@NavjotSingh-qu1ys 4 месяца назад
67 parche c, murder v kitte c , par kala dhanola saadh bnda c
@harbanssingh5009
@harbanssingh5009 4 месяца назад
Sekhon saab good aa
@TSBADESHA
@TSBADESHA 4 месяца назад
ਲੱਖੇ ਭਾਨੇ ਹੋਰੀ ਮਤਲਬੀ ਅਤੇ ਦੋਗਲੇ ਕਿਰਦਾਰਾਂ ਦੇ ਬੰਦੇ ਹਨ।
@exclusivenaf
@exclusivenaf 4 месяца назад
I totally agree
@harbhajansingh8916
@harbhajansingh8916 4 месяца назад
ਲੱਖਾ ਸਰਕਾਰੀ ਬੱਦਾ
@user-cb8ui4yq1x
@user-cb8ui4yq1x 4 месяца назад
Sahi gall tuhadi vir g
@baldevsidhu7719
@baldevsidhu7719 4 месяца назад
ਤੇ ਤੁਸੀ bjp rss ਦੇ ਦਲਾਲ ! ਸਰਮ ਕਰੋ
@Aman-pm5wc
@Aman-pm5wc 4 месяца назад
​@@baldevsidhu7719ty ty Bagwaant Maan da L..n lagda 😂😂😂😂
@KulwinderSingh-lk8tt
@KulwinderSingh-lk8tt 4 месяца назад
ਪਹਿਲਾ ਤੇਰੇ ਵਰਗੇ ਲੋਕ ਦੀਪ ਸਿੱਧੂ ਨੂੰ ਗਦਾਰ ਕਹਿੰਦੇ ਸਨ ਫੇਰ ਸਿੱਧੂ ਮੂਸੇ ਵਾਲਾ ਕਾਂਗਰਸੀ, ਖਾਲਿਸਤਾਨੀ,ਗਾਣਿਆਂ ਨਾਲ ਮਾਹੌਲ ਖਬਰ ਕਰਵਾਉਣ ਵਾਲਾ ਦੱਸਿਆ ਹੁਣ ਲੱਖਾ ਸਿਧਾਣਾ ਵੀ ਮਾੜਾ ਹੋ ਗਿਆ ! ਬਾਅਦ ਵਿੱਚ ਬਰਸੀਆਂ ਮਨਾਉਂਦੇ ਲੋਕੋ ਛੱਡ ਦਿਉ ਦੋਹਰਾ ਕਿਰਦਾਰ ! ਪੰਜਾਬ ਵਿੱਚ ਲੱਖੇ ਵਰਗੇ ਬਹੁਤ ਥੋੜੇ ਯੋਧੇ ਬਚੇ ਹਨ ਸਾਂਭ ਲਉ ਵੀਰੋ 🙏
@davinderSingh-wh1zc
@davinderSingh-wh1zc 4 месяца назад
Ki den aa ohdi sale di.. lgeaa yodde da....yodde ta c udham singh bhagat singh wrge....hdd aa thode wrge tatuaaa di ​@@KulwinderSingh-lk8tt
@singhamritpal2652
@singhamritpal2652 4 месяца назад
D S P Sekho sab ❤❤❤❤❤ 💪💪💪💪💪
@AkashdeepSingh-xb5nf
@AkashdeepSingh-xb5nf 4 месяца назад
Pehla sukha chalone hun Kala veer Sarkar bht agg lva rhi a
@baldevsidhu7719
@baldevsidhu7719 4 месяца назад
ਆਪਨੇ ਲੋਕਾ ਇਕ ਦੂਸਰੇ ਨਾਲ ਡਾਗੋ ਡਾਗੀ ਨਾ ਹੋਏ ਹੁਦੇ ਤਾ ਗੋਰੇ ਸਿਖਾ ਤੇ ਰਾਜ ਕਿਵੇ ਕਰ ਜਾਦੇ ! I can guarantee you this Sekhon guy is bjp rss planted !
@TSBADESHA
@TSBADESHA 4 месяца назад
ਕੀ ਪਰੂਫ ਆ
@exclusivenaf
@exclusivenaf 4 месяца назад
@@TSBADESHA Har gall da proof ni hunda veer, je howe te har gall nange chitte din sahmne aa jawe. Kuch cheezaan sama pain te hi bahr aundiyaan. Je har gall da proof howe fir appan aah conversation v na kar rahe hoyiye
@hmt-xh7go
@hmt-xh7go 4 месяца назад
Sekho saab kala thonu vaar var call krda ta reha ke jida mrji compo krwa deo (tuhade kehn mutabik) , hun tusi keh rhe ho pta hunda ta pesh krwa dinde ?
@KuldeepSingh-ue2yn
@KuldeepSingh-ue2yn 4 месяца назад
Akli congras the dharn aji
@karanveerkaranveer1434
@karanveerkaranveer1434 4 месяца назад
Im blong to pb 32
@jagroopsingh5592
@jagroopsingh5592 4 месяца назад
Bad News
@LuckyLD5800
@LuckyLD5800 4 месяца назад
Ena naal eme he hovee jee sada Bhai ja ko ristedar hove ta koi Galt ne keu ki60 parche maktab kisee naal ta Galt hoyea
@dr.sandeepsingh8667
@dr.sandeepsingh8667 4 месяца назад
Soft spoken 😂
@Dosanjh84
@Dosanjh84 4 месяца назад
ਕਾਲੇ ਤੇ ਲੱਖੇ ਵਰਗਿਆ ਨੂੰ ਗੈੰਗਸਟਰ ਨਹੀ ਕਹਿ ਸਕਦੇ ਕਿਉ ਕਿ ਇਹ ਵਾਪਿਸ ਪਰਤ ਚੁੱਕੇ ਸਨ ਜੋ ਕੀਤਾ ਸੀ ਉਹ ਤਕਰੀਬਨ ਤਕਰੀਬਨ ਭੁਗਤ ਚੁੱਕੇ ਸੀ, ਕਾਲੇ ਨੂੰ ਫਿਰ ਗੋਲੀ ਮਿਲੀ ਕੱਲ ਲੱਖੇ ਵਰਗਿਆ ਨਾਲ ਵੀ ਹੋ ਸਕਦਾ। ਜੋ ਲਾਰੈਂਸ ਵਰਗੇ ਨੇ ਗੋਲੀ ਵਾਲੇ ਉਹਨਾਂ ਨੂੰ ਸੁਰੱਖਿਆ ਦੇ ਰਹੇ ਨੇ ਕੰਮ ਕਢਵਾਉਣ ਲਈ।
@ASTeer1699
@ASTeer1699 4 месяца назад
Eh sab 90% gal karn walle sarkari bande. Ena nu centre too paisa milda te 2-3 pensions lagia hoia. Ik ik da background patta karlo.
@LuckyLD5800
@LuckyLD5800 4 месяца назад
Kal Mohali gangvaar is naal karobaar khatam mundee a. Jee gqngstera vic dar hovee ga ta Punjab vic investment vad avee gi
@jagjeetssndhu5037
@jagjeetssndhu5037 4 месяца назад
22 photo ta sahi la do Kabaddi wale de lya a
@user-bl5df8bu3q
@user-bl5df8bu3q 4 месяца назад
Jina b gangstar ney sub punjab de bacha ney sarkar nu ek mooka dena chahida sub nu pyar nal samja k vapis lai k aunha chahida oh kissa maa de putt ney meri bhena de bhai ney barbadi ha es rahh tey veero vapis aajao hath joad k venti tuhade bhai di 🙏
@user-zl3fq7ze6j
@user-zl3fq7ze6j 4 месяца назад
So sad😂😂😂😂
@gurbhejsingh6666
@gurbhejsingh6666 4 месяца назад
Kala j fire kardda tan oh Martha nahi c
@LuckyLD5800
@LuckyLD5800 4 месяца назад
Jdo a lokk kisee amn bande ja buasiman nu mardee a us time a chennal walee ohna nu ki dindevnee
@Goodvibes-TrueVibes3
@Goodvibes-TrueVibes3 4 месяца назад
Ieh raja waring ne karvaia encouter
@villagerslovers2021
@villagerslovers2021 4 месяца назад
Y pic tusi kala kabaddi player di layi ah galat gall ah
@samzone1235
@samzone1235 4 месяца назад
Enu v akal Naukri cho kadan ton baad hi aayi hai..phla jdo eh police ch c odo ene v puri att chuki hyi c
@PreetPreet-qb3uq
@PreetPreet-qb3uq 4 месяца назад
ਮੇਰੇ ਪਿੰਡ ਦਾ ਸਰਬੀ ਨਾਮ ਦਾ ਮੁੰਡਾ ਕਾਲੇ ਵਾਲੇ ਕੇਸ ਵਿੱਚ ਆ ਜੇਲ ਚ ਆ ਇੰਨਕਾਉਟਰ ਤੋ ਪਹਿਲਾ ਚੱਕ ਲਿਆ ਸੀ ਹੁਣ ਵੀ ਜੇਲ੍ਹ ਵਿੱਚ ਆ ਵਾਹਿਗੁਰੂ ਮੇਹਰ ਕਰੇ
@user-bl5df8bu3q
@user-bl5df8bu3q 4 месяца назад
Kla vapis aunha chohnda c 😢
@j.s8743
@j.s8743 4 месяца назад
Sekhon sahib very nice person orr sulje hoe insan ne
@baldevsidhu7719
@baldevsidhu7719 4 месяца назад
Really ?
@jaspreet1661
@jaspreet1661 3 месяца назад
Sarkar da kita hoyia
@dineshathwal3365
@dineshathwal3365 4 месяца назад
DSP Sekhon Vich Lakhe Sidhane nu Badnam Bina galon he kri jana tuc keh rhe Lakhe Sidhane nu Gunman diti te ona ne Aam Public ch Firing kiti j oh Aam Public Lakhe nu Maar dindi fr Chnga rehnda Tuhade lyi Jeolusy saaf Saaf jhalak Rahi Lakhe Sidhane khilaf Lakhe da Yogdan yan dekhla panjab lyi nale Kale dhanole se Bahut vdia relation c LAkhe nal kale dhaunale di last wali statement suno Lakhe prati oh tan Bahut tarif kr reha Tuc hor he Kahani bnayi jande
@rupindersingh8109
@rupindersingh8109 4 месяца назад
Tu Pehla 1990 vich Munde fake encounter kite hon kra rha Munde de
Далее
Joy and Anxiety Mood (Inside Out Animation)
00:13
Просмотров 400 тыс.
Joy and Anxiety Mood (Inside Out Animation)
00:13
Просмотров 400 тыс.