Тёмный
No video :(

BP ਤਿਵਾੜੀ ਤੇ ਜੱਥੇਦਾਰ ਕਾਉਂਕੇ ਬਾਰੇ ਕੁੰਵਰ ਵਿਜੇ ਪ੍ਰਤਾਪ ਦਾ Interview 

Uncut Qisse with Sidhu
Подписаться 57 тыс.
Просмотров 95 тыс.
50% 1

BP ਤਿਵਾੜੀ ਤੇ ਜੱਥੇਦਾਰ ਕਾਉਂਕੇ ਬਾਰੇ
ਕੁੰਵਰ ਵਿਜੇ ਪ੍ਰਤਾਪ ਦਾ Interview
ਸੁਣੋਂ ਤਿਵਾੜੀ ਨੇ ਕੁੰਵਰ ਨੂੰ ਕੀ-ਕੀ ਦੱਸਿਆ?
ਕਿਸਨੇ ਜ਼ਨਾਨੀ ਤੋਂ ਲਵਾਏ ਸੀ ਝੂਠੇ ਇਲਜ਼ਾਮ?
#sukhwindersinghsidhu
#punjabupdatetoday
#todayupdate
#punjabreporttoday
For Advertising queries, please call on +91 7087641702

Опубликовано:

 

26 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 295   
@babbugrewal3601
@babbugrewal3601 7 месяцев назад
ਜੇ ਕਿਤੇ ਕੂੰਵਰ ਵਿੱਜੇ ਪ੍ਰਤਾਪ ਨੂੰ ਪੰਜਾਬ ਦਾ ਗ੍ਹਹਿ ਮੰਤਰੀ ਬਣਾਇਆ ਜਾ ਤਾ ਅੱਜ ਪੰਜਾਬ ਦਸ਼ਾ ਕੁੱਝ ਹੋਰ ਹੂੰਦੀ ਤੇ ਆਮ ਆਦਮੀ ਪਾਰਟੀ ਦੀ ਵੀ ਦਸ਼ਾ ਕੁੱਝ ਹੋਰ ਹੀ ਹੂੰਦੀ
@HarjinderSINGH-gh6hr
@HarjinderSINGH-gh6hr 7 месяцев назад
ਕੰਵਰ ਵਿਜੈ ਪ੍ਰਾਪਤ ਸਿੰਘ ਅਤੇ B P ਤਿਵਾੜੀ ਈਮਾਨਦਾਰ ਅਫ਼ਸਰ ਹਨ, ਪਰ ਬੁੱਚੜ ਸਰਕਾਰਾਂ ਨੇ ਇਹਨਾਂ ਨੂੰ ਰੱਜ ਕੇ ਠਿੱਠ ਕੀਤਾ! 🦁🦁
@BalwinderSingh-sc1bc
@BalwinderSingh-sc1bc 7 месяцев назад
Dimag..da Ellaz .karwa lawo fuddu .lana
@kaptaansingh2942
@kaptaansingh2942 7 месяцев назад
ਵਿਜੇ ਪ੍ਰਤਾਪ ਸਿੰਘ ਵਧੀਆ ਅਫਸਰ ਹੈ। ਬਾਦਲ ਗਦਾਰ
@JagdevSinghRiar
@JagdevSinghRiar 7 месяцев назад
ਕੁਵਰ ਜੀ ਬਹੁਤ ਹੀ ਇਮਾਨਦਾਰ ਅਫਸਰ ਰਹੇ ਹਨ
@pritpalsingh7377
@pritpalsingh7377 7 месяцев назад
Very Honest person kunwar sahib ji
@PritamSingh-wt7jx
@PritamSingh-wt7jx 7 месяцев назад
ਬਾਦਲਾਂ ਦਾ ਹੀ ਹੱਥ ਹੈ
@Gurbani_on_time
@Gurbani_on_time 7 месяцев назад
ਹੋਮ ਮਨਿਸਟਰ ਚਾਹੀਦੇ ਨੇ ਵਿਜੇ ਪ੍ਰਤਾਪ
@jagdeeppalsingh6046
@jagdeeppalsingh6046 7 месяцев назад
CM ਸਾਹਿਬ ਕੰਵਰ ਵਿਜੇ ਜੀ ਨੂੰ ਪੰਜਾਬ ਦਾ ਗ੍ਰਿਹ ਮੰਤਰੀ ਬਣਾ ਦਿਓ ਜੇ ਪੰਜਾਬ ਦਾ ਭਲਾ ਚਾਹੁੰਦੇ ਹੋ।
@baldevdutt2768
@baldevdutt2768 7 месяцев назад
ਕੁਵੰਰ ਵਿਜੇ ਪ੍ਰਤਾਪ ਜੀ ਬਹੁਤ ਵਧੀਆ ਇਨਸਾਨ ਹਨ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ❤
@sarbjeetsingh5348
@sarbjeetsingh5348 7 месяцев назад
ਕੁਵਾਰ ਸਾਹਿਬ ਸਤਿ ਸ੍ਰੀ ਆਕਾਲ sir ji,,rab ਆਪਜੀ ਵਰਗੇ ਹੋਰ ਦੁਨੀਆ ਤੇ ਚੰਗੇ ਆਫਿਸਰ ਆਉਣ ਜੀ
@Kiranpal-Singh
@Kiranpal-Singh 7 месяцев назад
ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਫੜ ਕੇ ਖਤਮ ਕਰਨਾ (ਸ਼ਹੀਦ ਕਰਨਾ) ਭਾਈ ਜਸਵੰਤ ਸਿੰਘ ਖਾਲੜਾ ਅਤੇ ਹੋਰ ਹਜਾਰਾਂ ਨੌਜਵਾਨਾਂ ਨੂੰ ਸ਼ਹੀਦ ਕਰਨ ਵਾਂਗ, ਕਾਂਗਰਸ ਸਰਕਾਰ ਅਤੇ ਪੁਲੀਸ ਉੱਤੇ ਕਲੰਕ ਅਤੇ ਜੁਲਮ ਦੀ ਇੰਤਹਾਅ ਹੈ, ਬਾਦਲਾਂ ਨੇ ਵੀ ਪੰਜਾਬ-ਪੰਥ ਨਾਲ ਧੋਖਾ ਕੀਤਾ !
@komaldhillon1291
@komaldhillon1291 7 месяцев назад
ਵਿਜੇ।ਪ੍ਰਤਾਪ।ਸੱਚੇ।ਇਨ੍ਸਾਨ।ਹਨ
@baldevsinghbrar4335
@baldevsinghbrar4335 7 месяцев назад
ਕੂਮਰਵਿਜੇ ਪ੍ਰਤਾਪ ਸਿੰਘ ਇਕੋ ਇਕ ਇਮਾਨਦਾਰ ਅਫਸਰ ਪੰਜਾਬ ਪੁਲਿਸ ਦਾ ਸੱਚਾ ਇਨਸਾਨ🙏🙏
@manjeetstudiolehragaga5312
@manjeetstudiolehragaga5312 7 месяцев назад
ਸੱਚੇ ਸੁਚੇ ਇਨਸਾਨਾ ਨੂੰ ਸਰਦਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨਾਲ ਡੱਟ ਜਾਣਾ ਚਾਹੀਦਾ ਹੈ ਤਾਂ ਜ਼ੋ ਅੱਗੇ ਤੋਂ ਇਹੋ ਜਿਹੇ ਇਨਸਾਨਾ ਦਾ ਹੋਸਲਾ ਵੱਧ ਜਾਵੇ
@tuhadaveer8613
@tuhadaveer8613 7 месяцев назад
ਜੇਕਰ ਇਸ ਇਨਸਾਨ ਨੂੰ ਗ੍ਰਿਹ ਵਿਭਾਗ ਦਿਤਾ ਜਾਵੇ ਤਾਂ, ਪੰਜਾਬ ਵਿੱਚ ਸੁਧਾਰ,+ ਪੁਲਿਸ ਵਿਚ ਵਰਤਾਊ 👍👍👍👍 ਹੋਵੇਗਾ
@jugrajsingh7775
@jugrajsingh7775 7 месяцев назад
ਕੋਰਟ ਤੋਂ ਇਨਸਾਫ਼ ਤਾਂ ਮਿਲੇਗਾ ਨਹੀਂ। ਗੁਰੂ ਗੋਬਿੰਦ ਸਿੰਘ ਜੀ ਹੀ ਫੈਸਲਾ ਕਰਨਗੇ ਤੇ ਸਜ਼ਾਵਾਂ ਦੇਣਗੇ। ਕੁੱਝ ਲੋਕਾਂ ਨੂੰ ਮਿਲ ਗਈ ਤੇ ਬਾਕੀਆਂ ਨੂੰ ਵੀ ਗੁਰੂ ਸਾਹਿਬ ਸਜ਼ਾ ਦੇਣਗੇ। ਕੁੰਵਰ ਸਾਹਿਬ ਜੀ ਤੁਹਾਨੂੰ ਸੈਲੂਟ ਆ।
@tarsemsingh-kh1uy
@tarsemsingh-kh1uy 7 месяцев назад
ਕੁੰਵਰ ਵਿਜੇ ਪ੍ਰਤਾਪ ਸਿੰਘ ਬਹੁਤ ਵਧੀਆ ਇਨਸਾਨ ਅਤੇ ਅਫਸਰ ਰਹੇ। ਪੰਜਾਬ ਨੂੰ ਇਨਸਾਫ ਦਿਵਾਉਣ ਦੀ ਇੱਛਾ ਕਰਕੇ ਹੀ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਵੱਡਾ ਧੋਖਾ ਕਰਕੇ ਇੱਕ ਪਾਸੇ ਕਰ ਰੱਖਿਆ ਹੈ।
@harbindersingh1220
@harbindersingh1220 7 месяцев назад
ਕੁੰਵਰ ਪ੍ਰਤਾਪ ਸਿੰਘ ਇੱਕ ਬਹੁਤ ਵਧੀਆ ਇਨਸਾਨ ਹਨ ਪਰਮਾਤਮਾ ਹਮੇਸ਼ਾ ਇਨ੍ਹਾਂ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖੇ
@BalwinderSingh-sc1bc
@BalwinderSingh-sc1bc 7 месяцев назад
Jeeb. Naal. Jutti chatt. apnpra da dimag .kutte kha. Gaye. Apne. Aap vich sikh bane firdo ho. Parwasi. tuwadi bewfufi. Anparta. Da faida. Chuk ke panjab vich raaz kar rahe ne lakh laahnat..
@aulakhsingh5103
@aulakhsingh5103 7 месяцев назад
ਸੱਚ ਬੋਲ ਰਹੇ ਹਨ।
@balwindermundi3146
@balwindermundi3146 7 месяцев назад
ਗੁਰੂ ਗੋਬਿੰਦ ਸਿੰਘ ਜੀ ਤੇਰੇ ਨਾਲ ਖੜ੍ਹੇ ਹਨ ਕੁਵਰ ਜੀ ਲਾਲੇ ਨੇ ਆਪ ਜੀ ਨਾਲ ਧੋਖਾ ਕੀਤਾ ਹੈ
@jagjeetsingh9613
@jagjeetsingh9613 7 месяцев назад
ਵਿਜੇ ਪਰਤਾਪ ਜੀ ਭਾਵੇਂ ਸਿਖ ਚਿਹਰਾ ਨੀ ਪਰਸਿਖੀ ਵਾਰੇ ਇਹਨਾ ਨੂ ਦਰਦ ਬਹੁਤ ਮਹਿਸੂਸ ਆ ਮੇਰੀ ਸੋਚ ਤਾਂਏ ਮੁਖ ਮੰਤਰੀ ਦੇ ਲਾਇਕ ਸੀਅਗੇ ਨੂ ਵੀ ਜਿਥੇ ਖੜਨ ਉਥੋਂ ਜਿਤਾਉਨਾ ਚਾਹੀਦਾ
@sukhwantsingh1820
@sukhwantsingh1820 7 месяцев назад
ਧਨਵਾਦ ਜੀ ਸਚਾਈ ਬਿਆਨ ਕੀਤੀ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gurdevsinghrandhawa5630
@gurdevsinghrandhawa5630 7 месяцев назад
ਕੰਵਰ ਸਾਹਿਬ ਜੀ,ਤੂਫਾਨ ਆਵੇਗਾ,ਤਾ,ਸਾਹਮਣਾ ਕਰਨਾ ਪਵੇਗਾ ,ਬਾਕੀ ਆਪ ਦਾ ਭਰੋਸਾ ਪਿਤਾ ਕਲਗੀਧਰ ਉਪਰ ਹੈ ਵ
@upjitbrar9856
@upjitbrar9856 7 месяцев назад
ਗਵਾਹ ਵੀ ਜਿਉਂਦੇ ਹਨ ਤੇ ਬਹੁਤ ਸਾਰੇ ਦੋਸ਼ੀ ਵੀ ਜਿਉਂਦੇ ਹਨ
@rajwantsandhu6622
@rajwantsandhu6622 7 месяцев назад
ਅਫਸਰ ਬੁਹਤ ਵਧੀਆ ਹੈ ਪਰ ਸਰਕਾਰਾਂ ਨੇ ਮੁਲ ਨਹੀ ਪਾਇਆ
@KulwinderSingh-sh2jk
@KulwinderSingh-sh2jk 7 месяцев назад
ਬਹੁਤ ਇਨਸਾਨ ਹਨ ਕੰਵਰ ਸਾਹਬ.....🙏🏽🙏🏽
@BaldevSingh-lc6wk
@BaldevSingh-lc6wk 7 месяцев назад
ਕੁੰਵਰ। ਵਿਜੇ। ਪਰਤਾਪ। ਸਿੰਘ। ਦੀਆਂ। ਸੱਚੀਆਂ। ਗੱਲਾ। ਸਰਕਾਰਾ। ਨੂੰ। ਰਾਸ। ਨਹੀ। ਆ। ਰਹੀਆਂ। ਤਾਂ। ਉਹ। ਕਹਿ। ਰਹੇ। ਨੇ। ਕਿ। ਇਹ। ਇਨਸਾਫ਼। ਪਰਮਾਤਮਾ। ਜਰੂਰ। ਕਰੇਗਾ।
@tejindersingh1040
@tejindersingh1040 7 месяцев назад
ਕੁੰਵਰ ਵਿਜੇ ਪ੍ਰਤਾਪ ਜੀ ਬਹੁਤ ਵਧੀਆ ਇਮਾਨਦਾਰ ਇਨਸਾਨ ਹਨ ਆਮ ਆਦਮੀ ਪਾਰਟੀ ਇਸ ਦਾ ਕੋਈ ਫਾਇਦਾ ਨਹੀ ਲੈ ਰਹੀ ਉਲਟਾ ਉਸ ਨੂੰ ਦਬਾ ਰਹੀ ਹੈ ਇਸ ਨਾਲ ਆਪ ਪਾਰਟੀ ਨੂੰ ਬਹੁਤ ਨੁਕਸਾਨ ਹੋਣ ਵਾਲਾ ਹੈ
@sukhdevsingh5030
@sukhdevsingh5030 7 месяцев назад
ਜੀ ਵਧੀਆ ਇਨਸਾਨ ਨੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ
@gurbhejsingh5703
@gurbhejsingh5703 7 месяцев назад
ਕੁੰਵਰ ਵਿਜੇ ਪ੍ਰਤਾਪ ਸਿੰਘ ਵਧੀਆ ਇਨਸਾਨ ਐ
@LakhwinderSingh-fj6ol
@LakhwinderSingh-fj6ol 7 месяцев назад
ਵਾਹਿਗਰੂ ਜੀ ਕਿਰਪਾ ਬਣਾਈ ਰੱਖਣ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ 🙏🙏🙏🙏
@jagdeepnatt9425
@jagdeepnatt9425 7 месяцев назад
ਖਾਨਦਾਨੀ ਗ਼ਦਾਰ ਬਾਦਲ ਲਾਣੇ ਦੀਆਂ ਗ਼ਦਾਰੀਆਂ ਲੋਕਾਂ ਸਾਹਮਣੇ ਨੰਗੀਆਂ ਹੋ ਗਈਆਂ
@rinkumanohar-un7ed
@rinkumanohar-un7ed 7 месяцев назад
saray sikh gaddar ne fer ta kyu ki eh report ta 97 vich har ek reporter te saray so called akali ,panthak congressi sarya nu mil gai si kisay ne raula nahi paya simranjit singh maan nu ta badal ne khud dasya si hu vota neday aa gya report bahar aa gai par jathadar saab nu insaf nai milna sirf syasat honi aa
@butasikh38
@butasikh38 7 месяцев назад
ਪੰਜਾਬੀਓ ਜੇਕਰ ਪੰਜਾਬ ਨੂੰ ਬਚਾਉਣਾਂ ਹੈ ਤਾਂ ਭੇਡ ਯੂਨ ਨੂੰ ਤਿਆਗ ਕੇ ਬੰਦੇ ਦੀ ਯੂਨ ਵਿਚ ਆਓ ਇਸ ਤਰ੍ਹਾਂ ਦੀ ਇਮਾਨਦਾਰ ਕਰੀਮ ਕੱਠੀ ਕਰਕੇ ਨਵੀਂ ਪਾਰਟੀ ਬਣਾਉਣ ਤੇ ਪੰਜਾਬ ਬਚਾਓ।
@sukhdevsingh5030
@sukhdevsingh5030 7 месяцев назад
ਵੀਰ ਜੀ ਇਹ ਪਾਰਟੀ ਵੀ ਨਵੀਂ ਹੀ ਬਣੀ ਸੀ ਕੀ ਗਾਰੰਟੀ ਹੈ ਕਿ ਨਵੀਂ ਪਾਰਟੀ ਵਧੀਆ ਹੋਵੇਗੀ ਮੈਂ ਤਾਂ ਕਹਿਨਾ ਕਿ ਨੋਟਾ ਦਾ ਬਟਨ ਦੱਬ ਕੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਉਨ੍ਹਾਂ ਦੀ ਔਕਾਤ ਦਿਖਾਓ
@harnamsingh5462
@harnamsingh5462 7 месяцев назад
ਕੁਵਰ ਵਿਜੇ ਪ੍ਰਤਾਪ ਜਿੰਦਾ ਬਾਦ
@adarshdeepsingh7628
@adarshdeepsingh7628 7 месяцев назад
Great man and honest officer
@bhullarsahib69
@bhullarsahib69 7 месяцев назад
ਮਾਨ ਸਰਕਾਰ ਧਿਆਨ ਦੇਵੇ ਤੇ ਇਸ ਤਰ੍ਹਾਂ ਨਾਲ ਹੋਰ ਵੀ ਜਿਹੜੀਆਂ ਕਿੰਲਗੀ ਪੁਲੀਸ ਵੱਲੋਂ ਕੀਤੀਆਂ ਗਈਆਂ ਜਾਂ ਕਰਵਾਈਆਂ ਗਈਆਂ ਹਨ, ਉਨ੍ਹਾਂ ਦੀ ਸਚਾਈ ਲੋਕਾਂ ਸਾਹਮਣੇ ਜ਼ਰੂਰ ਲਿਆਂਦੀ ਜਾਵੇ 👍
@harsimratsinghGill2137
@harsimratsinghGill2137 7 месяцев назад
ਪਾਵਰ ਹਮੇਸ਼ਾ ਨਹੀਂ ਰਹਿਣੀ (ਸੱਚ ਕਿਹਾ )
@ranjltsingh2605
@ranjltsingh2605 7 месяцев назад
ਵਿਜੇ ਪ੍ਰਤਾਪ ਸਿੰਘ ਜਿਦਾਂਬਦ ਬਹੁਤ ਵਧੀਆ ਅਫ਼ਸਰ ਹਨ।ਪਰ। ਕੇਜਰੀਵਾਲ ਨੇ ਵੀ।ਧੋਖਾ। ਕੀ ਤਾ
@BalwinderSingh-sc1bc
@BalwinderSingh-sc1bc 7 месяцев назад
Tang menu vi karde ne gadeya di spot chahidi he
@gillhome3960
@gillhome3960 7 месяцев назад
😊😊
@gordiekainth5760
@gordiekainth5760 7 месяцев назад
ਵਿਜੈ ਪ੍ਰਤਾਪ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ । ਤੁਸੀੰ ਬਹੁਤ ਈਮਾਨਦਾਰ ਅਨੁਸਾਣ ਹੋ ਤੁਸੀਂ ਕਿਰਪਾ ਕਰੋ ਤੇ ਪੰਜਾਬ ਵਿੱਚ ਵੱਖਰੀ ਪਾਰਟੀ ਬਣਾਉ ਤੇ ਪੰਜਾਬ ਦਾ ਭਲਾ ਕਰੋ ।
@BalwinderSingh-sc1bc
@BalwinderSingh-sc1bc 7 месяцев назад
@@gordiekainth5760 ennu kayoke wang. Puttha. Tango jiyada kahla piya
@daljindersumra3473
@daljindersumra3473 7 месяцев назад
Waheguru g ❤❤❤❤❤❤
@GurjeetSingh-nn9zn
@GurjeetSingh-nn9zn 7 месяцев назад
ਵਿਜੇ ਕੁੰਵਰਪ੍ਤਾਪ ਬਹੁਤ ਇਮਾਨਦਾਰ ਅਫਸਰ ਹਨ
@user-kf2ff9cr1c
@user-kf2ff9cr1c 7 месяцев назад
ਵਧੀਆ ਇਨਸਾਨ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ
@gurvindersidhu7855
@gurvindersidhu7855 7 месяцев назад
ਵਾਹਿਗੁਰੂ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਹਮੇਸ਼ਾ ਲਈ ਅੰਗ ਸੰਗ ਰਹਿਣ ਅਤੇ ਫਤਿਹ ਬਖਸ਼ਿਸ਼ ਕਰਨ
@nachhattarsingh112
@nachhattarsingh112 7 месяцев назад
ਇਮਾਨਦਾਰ ਇਨਸਾਨ ਹਨ ਬਹੁਤ ਬਹੁਤ ਧੰਨਵਾਦ ਜੀ
@balsingh2120
@balsingh2120 7 месяцев назад
Very honest and brave person Vijay partap.
@dhiansingh3103
@dhiansingh3103 7 месяцев назад
ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦੇ ਅੰਦਰਲੇ ਸੱਚ ਨੂੰ ਆਮ ਆਦਮੀ ਪਾਰਟੀ ਅਤੇ ਇਸਦੇ ਉੱਚ ਆਗੂ ਸਮਝ ਹੀ ਨਹੀਂ ਸਕੇ ।
@baljindershah9373
@baljindershah9373 7 месяцев назад
ਸਾਰੀਆਂ ਰਾਜਨੀਤਕ ਪਾਰਟੀਆਂ ਵਿੱਚ ਝੂਠ ਤੇ ਧੋਖਾ ਏਨਾ ਵੱਧ ਗਿਆ,ਸੱਚੇ ਆਦਮੀ ਦੀ ਹੁਣ ਕੋਈ ਵੁਕੱਤ ਨਹੀਂ ਰਹੀ ।
@g.m.smussapur8800
@g.m.smussapur8800 7 месяцев назад
ਜਿਹੜੇ ਲੋਕ ਸਿੱਖ ਪੰਥ ਨੂੰ ਫੁੱਟੀ ਅੱਖ ਦੇਖਣਾ ਨਹੀਂ ਚਾਹੁੰਦੇ,ਪਰ ਰਿਪੋਰਟਾਂ ਵਿੱਚ ਕੁਝ ਅਫ਼ਸਰ,ਜਨਰਲ,ਪੁਲਿਸ ਅਫ਼ਸਰਾਂ ਨੂੰ ਬਹੁਤ ਚੰਗਾ,ਸਿੱਖ ਦੇ ਹਮਦਰਦ ਦਿਖਾਉਣ ਦੀ ਸੋਚੀ ਸਮਝੀ ਨੀਤੀ ਨਾਲ ਪੇਸ਼ ਕੀਤਾ ਜਾ ਰਿਹੈ।
@SukhjinderSingh-wu6sc
@SukhjinderSingh-wu6sc 7 месяцев назад
ਕੋਈ ਵੀ ਸਰਕਾਰ ਇਨਸਾਫ ਨਹੀਂ ਦੇਣਾ ਚਾਹੁੰਦੀ । ਪਹਿਲਾਂ ਤਿਵਾੜੀ ਸਾਹਿਬ ਦੀ ਰਿਪੋਰਟ ਨਹੀਂ ਮੰਨੀ ਅਤੇ ਹੁਣ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਵੀ ਮਿੱਟੀ ਕਰ ਦਿੱਤੀ । ਅਖੌਤੀ ਇਨਕਲਾਬੀ ਵੀ ਗੂੰਗੇ ਬਣੀ ਬੈਠੇ ਹਨ ਲਾਹਨਤੀ ।
@jagtarshergill9904
@jagtarshergill9904 7 месяцев назад
Very nice very good very onest imandar officer b p tiwari & k v p Singh very very thanks
@balvirsingh9583
@balvirsingh9583 7 месяцев назад
He is very honest officer and capable person.... who present the true report.........
@harindergrewal535
@harindergrewal535 7 месяцев назад
*God bless U Kunvar VijayPartap Singh Ji(IPS&MLA)*
@harbhajnsing7708
@harbhajnsing7708 7 месяцев назад
Vijay partap singh is very honest MLA
@NavdeepSingh-bo4oo
@NavdeepSingh-bo4oo 7 месяцев назад
He was the most educated officer in the Punjab police. MA. LLB. MBA. PHD. Also as we all know a honest,brave and a great human being. God bless him and his family.
@tarlochansingh4274
@tarlochansingh4274 7 месяцев назад
ਵਿਜੇ ਪ੍ਰਤਾਪ ਸੁਖਪਾਲ ਸਿੰਘ ਖਹਿਰਾ ਨਵਜੋਤ ਸਿੰਘ ਸਿੱਧੂ ਕੋਲ ਬਹੁਤ ਵਧੀਆ ਇਮਾਨਦਾਰ ਵਿਅਕਤੀ ਹਨ ਇਹਨਾਂ ਕੋਲ ਇੱਕ ਨਵੀਂ ਪਾਰਟੀ ਬਣਾਉਣ ਦਾ ਬਹੁਤ ਵਧੀਆ ਸਮਾਂ ਹੈ ਲੋਕਾਂ ਨੂੰ ਅੱਗੇ ਵੋਟਾਂ ਪਾਉਣ ਵਾਸਤੇ ਕੋਈ ਪਾਰਟੀ ਨਹੀਂ ਦਿਖਾਈ ਦੇ ਰਹੀ ।ਆਮ ਪਾਰਟੀ ਵਾਲਿਆਂ ਨੇ ਤਾਂ ਕਾਲੀ ਕਾਂਗਰਸੀਆਂ ਤੋਂ ਵੀ ਹੱਦਾਂ ਪਾਰ ਕਰ ਦਿੱਤੀਆਂ ਨੇ
@akshbrar1074
@akshbrar1074 7 месяцев назад
ਖੈਰਾ ਨਵਜੋਤ ਨੂੰ ਕੰਵਰ ਵਿਜੇ ਪ੍ਰਤਾਪ ਨਾਲ਼ ਨੀ ਤੋਲਿਆ ਜਾ ਸਕਦਾ ਕੰਵਰ ਵਿਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਸਲੀ ਸਿੱਖ ਹਨ
@user-wl4nm4sq2l
@user-wl4nm4sq2l 7 месяцев назад
He is the most honest personality. Proud of you, Sir.
@nirmalbrar7713
@nirmalbrar7713 7 месяцев назад
ਇਮਾਨਦਾਰ ਲੀਡਰਾਂ ਨੂੰ ਇੱਕਠੇ ਹੋ ਕੇ ਨਵੀਂ ਪਾਰਟੀ ਬਣਾਉਣੀ ਚਾਹੀਦੀ ਹੈ ਤਾਂ ਕੇ ਪੰਜਾਬ ਨੂੰ ਬਚਾਇਆ ਜਾ ਸਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਸੁੱਖਪਾਲ ਸਿੰਘ ਖਹਿਰਾ ਨਵਜੋਤ ਸਿੰਘ ਸਿੰਧੂ ਅਤੇ ਚੰਗੇ ਕਿਰਦਾਰ ਵਾਲੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਪੁਰਾਣੇ ਕਬਾੜ ਲੀਡਰਾਂ ਬੇਈਮਾਨਾ ਨੂੰ ਮੂੰਹ ਨਾ ਲਾਉ ਕਮੀਨਿਆਂ ਨੂੰ 🙏🏿
@ManjitSingh-eh6ym
@ManjitSingh-eh6ym 7 месяцев назад
Sh KUNWAR Vijay PARTAP Singh ji is a True Punjabi . Waheguru will bless him . All others will fade away
@HARJITSINGH-qo6pl
@HARJITSINGH-qo6pl 7 месяцев назад
Mr BP Tiwari and Mr Vijay Partap singh real hero of Humanity who always support for Truth . All other official should learn a lesson from them rather then supporting corrupt system. These both hero will be remembered long way in good sense and those officials who violates humanity to save their jobs and to get promotion will be remember in bad sense.
@sandeepmasih5143
@sandeepmasih5143 7 месяцев назад
Very true and honest officer 🇺🇸🇺🇸🇺🇸🇺🇸🇺🇸🇺🇸🦁🦁🙏🙏
@JarnailSingh-lg2vj
@JarnailSingh-lg2vj 7 месяцев назад
Good honest personalty and courage to speak truth in such a corrupt system. BThanks both and channel
@karanchahal4147
@karanchahal4147 7 месяцев назад
Very good job
@harsimransaini2318
@harsimransaini2318 7 месяцев назад
God bless you sir
@Jaswinder_72
@Jaswinder_72 7 месяцев назад
Waheguru Ji
@anoopsingh1008
@anoopsingh1008 7 месяцев назад
Honest Retd Police Officer Salute you.
@harveencheema1619
@harveencheema1619 7 месяцев назад
ਕੁੰਵਰ ਵਿਜੇ ਪ੍ਰਤਾਪ ਬਹੁਤ ਹੀ ਵਧੀਆ ਇਨਸਾਨ ਹੈ ਜੀ
@ManjitSingh-eh6ym
@ManjitSingh-eh6ym 7 месяцев назад
A rare truth full person Sh KUNWAR Vijay PARTAP Singh ji 🙏🙏🙏🙏👍👍👍
@gurmejmand7208
@gurmejmand7208 7 месяцев назад
Great very honest offisar good nice salute
@jaimalsingh36
@jaimalsingh36 7 месяцев назад
An intelligent, honest and out spoken person who never hesitated to disclose the heinous crimes occurred during his police service period but not assigned the appropriate appointment being a MLA. Jind-a-dil officer/M
@vanindersinghhundal9495
@vanindersinghhundal9495 7 месяцев назад
He was an honest police officer...now he is an honest ma..
@karamjitsinghsalana4648
@karamjitsinghsalana4648 7 месяцев назад
Capt kanwaljit singh was also very honest intelligent and brave leader
@dilbagsingh2895
@dilbagsingh2895 7 месяцев назад
ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਜਿੰਦਾਬਾਦ ਬਹੁਤ ਵਧੀਆ ਅਫਸਰ ਨੇ ਨੇਕ ਆਦਮੀ ਨੇ ਪਰ ਇਹਨਾਂ ਨੂੰ ਇਹਨਾਂ ਦਾ ਬਣਦਾ ਹੱਕ ਸਰਕਾਰ ਨੇ ਨਹੀਂ ਦਿੱਤਾ ਬਹੁਤ ਮਾੜੀ ਗੱਲ ਹੈ ਇਹਦੀ ਇਹਨਾਂ ਦੀ ਇਮਾਨਦਾਰੀ ਨਾਲ ਕੀਤੀ ਸੇਵਾ ਦਾ ਇਹਨਾਂ ਨੂੰ ਮੰਤਰੀ ਬਣਾ ਕੇ ਫਲ ਦੇਣਾ ਚਾਹੀਦਾ ਸੀ ਸਰਕਾਰ ਨਹੀਂ ਦਿੱਤਾ
@user-xk7sy5ii6q
@user-xk7sy5ii6q 7 месяцев назад
ਸਰ ਕੁਵਰ ਵਿਜੇ ਪ੍ਰਤਾਪ ਸਿੰਘ ਇੱਕ ਇਮਾਨਦਾਰ ਤੇ ਬੇਦਾਗ ਇਨਸਾਨ ਸੀ ਜਿਸ ਦਾ ਆਮ ਆਦਮੀ ਪਾਰਟੀ ਨੇ ਯੂਜ ਕਰਕੇ ਸਾਈਡ ਤੇ ਲਾ ਦਿੱਤਾ ਹੈ ਉਹ ਇਕੱਲਾ ਹੀ ਇਨਸਾਨ ਸੱਚ ਦੇ ਨਾਲ ਖੜਾ ਹੈ ਤੇ ਪਰਮਾਤਮਾ ਕਦੀ ਵੀ ਉਹਨੂੰ ਡੋਲਣ ਨਹੀਂ ਦਏਗਾ
@dasaundhasinghpannu6612
@dasaundhasinghpannu6612 7 месяцев назад
ਫਿਰ ਵੀ ਰਿਪੋਰਟ ਤੋਂ ਦਬਾਅ ਤਾ ਸਾਫ ਝਲਕਦਾ। ਰਿਪੋਰਟ ਤਾਂ ਗੋਲ ਮੋਲ ਹੀ ਲਿਖੀ ਗਈ। ਵਿਜੇ ਪ੍ਰਤਾਪ ਸਾਹਿਬ ਜੀ,ਕੀਤੁਸੀ ਸਮਝਦੇ ਓ ਕਿ ਰਿਪੋਰਟ ਵਾਕਿਆ ਈ ਇਮਾਨਦਾਰੀ ਨਾਲ ,ਬਿਨਾ ਦਬਾਅ ਤੋਂ ਲਿਖੀ ਗਈ ਜਾਪਦੀ ਆ? ਧਨਵਾਦ।
@Aman-bq1cb
@Aman-bq1cb 7 месяцев назад
Kunwar should be home ਮਨਿਸਟਰ of punjab
@harinderpreethani8147
@harinderpreethani8147 7 месяцев назад
Vijay partap saab nu panjab da home minister hona chahida
@jassi.w
@jassi.w 7 месяцев назад
Salute sir ji
@AmrikSingh-fi1mn
@AmrikSingh-fi1mn 5 месяцев назад
ਵਾਹਿਗੁਰੂ ਜੀ ਕੁੰਵਰ ਵਿਜੈ ਪ੍ਰਤਾਪ ਜੀ ਦੀ ਚੜ੍ਹਦੀ ਕਲਾ ਰੱਖਣ ਜੀ ।
@JagdevSingh-gq5el
@JagdevSingh-gq5el 7 месяцев назад
ਹਰ ਕੀਤੇ ਦਾ ਫਲ ਜਰੂਰ ਮਿਲੇਗਾ
@chananrayat7267
@chananrayat7267 7 месяцев назад
Kunwar ji tuc Sidhu Sahib, Khehra Sahib, Dr Gandhi ji and Pargat Singh ji sare mil ke Jittega Punjab party banao ji. Punjqb nu corrupt politicians ton bachao ji. Waheguru ji.
@sonichahal8591
@sonichahal8591 7 месяцев назад
ਕੁਵਰ ਵਿਜੇ ਪ੍ਰਤਾਪ ਸਿੰਘ ਜੀ u r great ਹੋ ਲੱਗੇ ਰਹੋ 🙏🙏👌👌
@ssrandhawa4338
@ssrandhawa4338 7 месяцев назад
Very good job 👌👌
@sukhmindersidhu919
@sukhmindersidhu919 7 месяцев назад
Nice to see after long time Vijay partap ji ❤❤❤❤
@SukhwinderSingh-tr6jv
@SukhwinderSingh-tr6jv 7 месяцев назад
ਵਿਜੇ ਪੑਤਾਪ ਸਿੰਘ ਜੀ ਇਹ ਸਭ ਸੈਨਟਰ ਤੋ ਬਣੀਆ ਪੋਲਸੀਆ ਪੰਜਾਬ ਵਿੱਚ ਕੰਮ ਕਰਦੀਆਂ ਹਨ ਹਿੰਦੁਸਤਾਨ ਨਾਲ ਰਹਿਣਾ ਸਿੱਖਾਂ ਦੀ ਸਭ ਤੋ ਵੱਡੀ ਭੁੱਲ ਸੀ ਬਾਦਲ ਪੑਵਾਰ ਕੌਮੀ ਗ਼ੱਦਾਰ ਹੈ ।
@LovePreet-dd6ed
@LovePreet-dd6ed 7 месяцев назад
Kunwar Vijay Pratap is great person
@amanprinja28
@amanprinja28 7 месяцев назад
ਸਭ ਤੋਂ ਇਮਾਨਦਾਰ ਅਫਸਰ Bp ਤਿਵਾੜੀ ਸਨ
@davindersinghrandhawa6123
@davindersinghrandhawa6123 7 месяцев назад
Good kumar je
@user-il8pu2jh6v
@user-il8pu2jh6v 7 месяцев назад
कुंवर बीजे प्रताप सिंह को रक्षा मंत्री वनाया जाऐ जी
@milwantsingh8796
@milwantsingh8796 7 месяцев назад
SHRI B P Tiwari ji ,kuwer vijay partap ji and Justice Bains sahib are real gems of punjab ,Sidhu bro
@Gurmel-wx4ep
@Gurmel-wx4ep 7 месяцев назад
À
@ajaypalsingh8141
@ajaypalsingh8141 7 месяцев назад
ਵਾਹਿਗੁਰੂ ਜੀ ਆਪ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ।
@Seerat1213
@Seerat1213 7 месяцев назад
ਕੁੰਵਰ ਵਿਜੈ ਪ੍ਰਤਾਪ ਜੀ ਬਹੁਤ ਵਧੀਆਂ ਅਫਸਰ ਅਤੇ ਵਧੀਆਂ ਇਨਸਾਨ ਹਨ ਹੋਇਆ ਇਹਨਾ ਨਾਲ ਵੀ ਧੋਖਾਂ ਆਪ ਪਾਰਟੀ ਵੱਲੋ
@BalwinderSingh-vi8pb
@BalwinderSingh-vi8pb 7 месяцев назад
Right sir
@SukhdevSingh-mo3iy
@SukhdevSingh-mo3iy 7 месяцев назад
Justice late Justice denied
@harmandeepsingh15
@harmandeepsingh15 7 месяцев назад
ਸੱਚਾ ਤੇ ਸਹੀ ਇਨਸਾਨ ਹੈ ਵਿਜੇ ਪ੍ਰਤਾਪ
@MANPREETSINGHKAPOOR007
@MANPREETSINGHKAPOOR007 7 месяцев назад
ਸਲੂਟ ਸਰ ਤੁਹਾਨੂੰ
@gurbajsingh6609
@gurbajsingh6609 7 месяцев назад
ਇਨ੍ਹਾਂ ਸਭਨਾਂ ਦਾ ਚਲਾਨ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਨੇ ਕਰਨਾ ਹੈ
@RajinderSingh-xu6bp
@RajinderSingh-xu6bp 7 месяцев назад
Kunwar Vijay Partap Singh Ji God Bless You
@randeeprandhawa5948
@randeeprandhawa5948 7 месяцев назад
ਕੁਵਰ ਵਿਜੇ ਪ੍ਰਤਾਪ ਜੀ ਧੰਨਵਾਦ ਸੱਚ ਬੋਲਣ ਲਈ
@jassikhangura4241
@jassikhangura4241 7 месяцев назад
MLA Sabh Zindabad
@balbirsingh7638
@balbirsingh7638 7 месяцев назад
Kanwar Vijay Partap Singh very honest officer
@billurai4717
@billurai4717 7 месяцев назад
VERY GOOD SINGH SAHEB
@balwindergill3056
@balwindergill3056 7 месяцев назад
ਸਿੱਖ ਪੰਥ ਦੇ ਗੱਦਾਰ ਬਾਦਲ ਪਰਿਵਾਰ
@sukhramkaur4505
@sukhramkaur4505 7 месяцев назад
ਇਹ ਹੈ ਇਨਸਾਨਿਅਤ ਸਾਫ ਸੁਥਰੀ ਗਲ ਕਰਨ ਦੀ ਜੁਰਤ ਰੱਖਦੇ ਹਨ ਵਿਜੇ ਪ੍ਰਤਾਪ ਸਿੰਘ ਜੀ ਜੋਂ ਬੋਲਿਆ ਸਚ ਬੋਲਿਆ
@iqbalsingh5676
@iqbalsingh5676 7 месяцев назад
ਵਿਜੇ ਪ੍ਰਤਾਪ ਜੀ ਬਹੁਤ ਵਧੀਆ ਇਨਸਾਨ। ਹਨ
@Edit_song_girl_
@Edit_song_girl_ 6 месяцев назад
ਇਹ ਫੋਨ ਮੇਰੀ ਬੇਟੀ ਦਾ ਹੈ ਇਸ ਲਈ ਜ਼ਿਆਦਾ ਕੁੱਝ ਤਾਂ ਨਹੀਂ ਲਿਖ ਸਕਦਾ ਪਰ ਏਨਾ ਕਹਾਂਗਾ ਜ਼ਰੂਰ, ਹੱਥਾਂ ਬਾਝ ਕਰਾਰਿਆਂ ਵੈਰੀ ਹੋਏ ਨਾਂ ਮਿੱਤ ਅਤੇ ਸ਼ਸ਼ਤਰਨ ਕੇ ਅਧੀਨ ਹੈ ਰਾਜ.
Далее
Cute kitty gadgets 💛
00:24
Просмотров 12 млн