Тёмный

ਕਿਹੋ ਜਿਹਾ ਹੈ ਦੁਨੀਆ ਦਾ ਸਭ ਤੋਂ ਛੋਟਾ ਦੇਸ਼ 🇻🇦 Vatican City Rome | Punjabi Travel Couple | Ripan Khushi 

Punjabi Travel Couple
Подписаться 841 тыс.
Просмотров 193 тыс.
50% 1

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 263   
@somadevi1570
@somadevi1570 4 месяца назад
ਜੋ ਕੁਝ ਅਸੀਂ ਕਦੇ ਸੁਣਿਆ ਵੀ ਨਹੀਂ ਸੀ, ਉਹ ਤੁਸੀਂ ਸਾਨੂੰ ਘਰ ਬੈਠੇ ਦਿਖਾ ਰਹੇ ਹੋ। ਧੰਨਵਾਦ ਖੁਸ਼ੀ ਅਤੇ ਰਿਪਨ ਬੇਟਾ। ਰੱਬ ਤੁਹਾਨੂੰ ਖੁਸ਼ ਰੱਖੇ।
@bogasingh9611
@bogasingh9611 4 месяца назад
ਬਹੁਤ ਸੋਹਣਾ ਸ਼ਹਿਰ ਸੀ ਰੱਬ ਕਰੇ ਕਿਤੇ ਪੰਜਾਬ ਵੀ ਇਦਾਂ ਹੋ ਜੇ ਵੱਖਰੇ ਰਹਿਣ ਦੀ ਵੱਖਰੇ ਜੋਨ ਦੀ ਆਜ਼ਾਦੀ ਆ ਕਦੇ ਰੱਬ ਕਰ ਦਵੇ 🙏🙏
@darshangill26
@darshangill26 4 месяца назад
ਬਹੁਤ ਬਹੁਤ ਧੰਨਵਾਦ। ਰਿਪਨ। ਬੇਟਾ। ਈਸਾਈ। ਧਰਮ। ਦੀ। ਇਹ। ਗੱਲ। ਬਹੁਤ ਚੰਗੀ। ਲੱਗੀ। ਜਿਹੜੀ। ਤੁਸੀਂ। ਦੱਸੀ। ਕਿ ਇਹਨਾਂ ਦੇ ੨੫੦। ਮੈਬਰ। ਇਕ। ਬਹੁਤ। ਪੜੇ। ਲਿਖੇ। ਨੂੰ। ਮੋਡੀ। ਚੁਣਦੇ। ਜਿਵੇ। ਅਸੀ। ਅਕਾਲ। ਤੱਖਤ। ਦਾ। ਜਥੇਦਾਰ। ਪਰ। ਅਸੀਂ। ਇਨ੍ਹਾਂ। ਤੋ। ਉਲਟ। ਅਨਪੜ। ਜੋ। ਕਿ। ਸਾਡਾ। ਤਰੀਕਾ।ਗੱਲਤ
@JasmersinghJassbrar-ok5wq
@JasmersinghJassbrar-ok5wq 4 месяца назад
ਕਮਾਲ ਬਈ ਰਿਪਨ। ਇਹ ਦੇਸ਼ ਸ਼ਾਇਦ ਈ ਕੋਈ ਸਕੇ ।ਐਨਾ ਪੁਰਾਨਾ ਤੇ ਧਰਤੀ ਤੇ ਸਭ ਤੋ ਸੋਹਣਾ ਦੇਸ਼ ਅਜ ਤਕ ਨਾ ਕੋਈ ਵਿਖਾ ਸਕਿਆ ਤੇ ਸ਼ਾਇਦ ਕ ਵਿਖਾ ਸਕੇ ।ਐਨਾ ਪੈਸਾ ਖਰਚ ਕੇ ਸਾਡੇ ਤੇ ਮੇਹਰਬਾਨੀ ਕਰਨ ਲਈ ਧੰਨਵਾਦ।
@PrabhjotGill
@PrabhjotGill 4 месяца назад
Thanks for showing the Vatican city. Let me make few things clear for everyone. There are no tickets required to see Vatican city. Also you don't need any tickets to see St. Peter's square and St. Peter's basilica. You need to buy tickets to go on top of the dome of St. Peter's Basilica. If you are lucky to visit St. Peter's square on Sundays, you might be able to see Pope as well because does masses on Sundays if he is in town. No need to get confused with Vatican city and Vatican museums. You need to buy tickets in advance for Vatican museums and Sistine Chapple museums. You cannot take any pictures in Sistine Chapple because those pieces of arts are so precious. These museums have art work from 11th century to 19th century, I believe. From 11th century to 14th century was still Medieval times and then comes Renaissance period from 14th century to 19th century which is considered revival of art era in Italy and then spread to the rest of Europe. It is this time of Renaissance when great artists like Michelangelo, Raphael and Leonardo da Vinci were born and gave their contribution to the world. So when we go to these museums, we see great work of art by these great artists. Sorry for the long write up on history because it was necessary to explain the importance of these museums. During this (Medieval & Renaissance) time all art works was revolving around Christianity, that is the reason we see all paintings on Christianity only. Rome has lot more to see than what Ripan and Khushi have shown. The other thing to remember is that Vatican city is sacred to Roman Catholic Christians only and not all Christians of the world.
@HarpreetSingh-ux1ex
@HarpreetSingh-ux1ex 4 месяца назад
❤️ ਬਹੁਤ ਬਹੁਤ ਖੂਬਸੂਰਤ ਦੇਸ਼ ਦੇ ਵੈਟਿਕਨ ਸਿਟੀ ਮਿਊਜ਼ੀਅਮ ਇਟਲੀ ਵਾਲੇ ਦੋਨਾਂ ਭਰਾਵਾਂ ਤੇ ਪੰਜਾਬੀ ਟਰੈਵਲ ਉਪਰ ਦਾ ❤ ਬਹੁਤ ਧੰਨਵਾਦ ਜੀ 🙏
@JagtarSingh-wg1wy
@JagtarSingh-wg1wy 4 месяца назад
ਰਿਪਨ ਜੀ ਤੁਸੀਂ ਸਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@davinderpal987
@davinderpal987 4 месяца назад
ਰਿਪਨ ਖੁਸ਼ੀ ਜੀ ਵੈਟੀਕਨ ਸਿਟੀ ਦੀ ਸੈਰ ਕਰਵਾਨ ਲਈ ਬਹੁਤ ਸਾਰਾ ਧੰਨਵਾਦ ਅਤੇ ਪਿਆਰ, ਸਾਨੂੰ ਘਰ ਬੈਠੇ ਹੀ ਦੁਨੀਆਂ ਦੀ ਸੈਰ ਫ੍ਰੀ, ਦਵਿੰਦਰ ਪਾਲ ਸਿੰਘ ਅਮ੍ਰਿਤਸਰ ਛੇਹਰਟਾ ਸਾਹਿਬ ਤੋਂ
@gurpalsingh7037
@gurpalsingh7037 4 месяца назад
ਰਿਪਨ ਖੁਸ਼ੀ ਤੁਸੀਂ ਦੇਸ਼ ਵਿੱਚ ਬਣਿਆ ਦੇਸ਼ ਵੇਟੀਕਨ ਦੇਖਿਆਂ ਧੰਨਵਾਦ ਗੁਰਪਾਲ ਸਿੰਘ ਗੁਰਦਾਸਪੁਰ
@FhgfgggDfgvhhv
@FhgfgggDfgvhhv 4 месяца назад
I visited Vatican city in July 1980.There was no ticket no crowd. BALWANT SINGH FROM SIRSA HARYANA
@jashansingh5491
@jashansingh5491 4 месяца назад
Where are you now paaji ?
@SatnamSingh-fe3tg
@SatnamSingh-fe3tg 4 месяца назад
Dhan Guru Nanak Dev g Chadikala Rakhna 🙏
@SukhwinderSingh-wq5ip
@SukhwinderSingh-wq5ip 4 месяца назад
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@naveenkumar2043
@naveenkumar2043 4 месяца назад
ਵੀਰ ਜੀ ਇੱਕ ਹੋਰ ਇਹ ਤੋਂ ਛੋਟਾ ਵੀ ਦੇਸ਼ ਆ ਇੰਗਲੈਂਡ ਦੇ ਕੋਲੋਂ ਆ ਇਹਨਾਂ ਮੈਂ ਹਿੰਟ ਦੇ ਦਿੰਨਾ ਉਹ ਸਭ ਤੋਂ ਛੋਟਾ ਦੇਸ਼ ਹੈ ਦੁਨੀਆਂ ਦਾ
@JassaJassa-ki9hs
@JassaJassa-ki9hs 4 месяца назад
ਕਿਹੜਾ ਦੇਸ਼ ਵੀਰ ਇੰਗਲੈਂਡ ਕੋਲ
@JassaJassa-ki9hs
@JassaJassa-ki9hs 4 месяца назад
ਵੀਰ ਇੰਗਲੈਂਡ ਦੇ ਨੇੜੇ ਕਿਹੜਾ ਦੇਸ਼ ਏ ਦੱਸੋ..
@ManiKalyan-fx2iw
@ManiKalyan-fx2iw 4 месяца назад
ਸਾਨੂੰ ਘਰ ਬੈਠਿਆਂ ਨੂੰ ਹੀ ਐਨਾ ਖੂਬਸੂਰਤ ਦੇਸ਼ ਵੈਟੀਕਨ ਸਿਟੀ ਵਿਖਾਇਆ ਉਹ ਵੀ ਕੋਲੋਂ ਐਨੇ ਪੈਸੇ🎉 ਖਰਚ ਕੇ ਰਿੰਪਨ ਤੇ ਖੂਸੀ ਭੈਣ ‌‌ ਤੁਹਾਡਾ‌ ਬਹੁਤ ਬਹੁਤ ਧੰਨਵਾਦ
@jassasingh-it
@jassasingh-it 4 месяца назад
ਬਹੁਤ ਵਧੀਆ ਵੀਰ ਜੀ ਬਹੁਤ ਚੰਗਾ ਲੱਗਦਾ ਤੁਹਾਡੀ ਹਰ ਵੀਡੀਓ ਵੇਖਦੇ ਹਾ ਧੰਨਵਾਦ ਵੀਰ ਜੀ ਹਰੇਕ ਜਾਣਕਾਰੀ ਲਈ
@A13579b
@A13579b 4 месяца назад
ਈਸਾਈਆਂ ਦੇ ਪੌਪ ਦਾ ਅਲੱਗ ਦੇਸ਼ ਆ ਵੈਟੀਕਨ ਉਹ ਕਿਸੇ ਸਰਕਾਰ ਦੇ ਅਧੀਨ ਨਹੀਂ
@HarmeetkaurKular-ob1hd
@HarmeetkaurKular-ob1hd 4 месяца назад
Best You Tube channel ever❤ Punjabi Travel Couple😊
@bhindajand3960
@bhindajand3960 4 месяца назад
ਇਟਲੀ ਦੇ ਸ਼ਹਿਰ ਰੋਮ ਦੇ ਵੱਖ ਵੱਖ ਰੰਗ ਵਿਖੋਣ ਲਈ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
@baljitkaur691
@baljitkaur691 4 месяца назад
ਬਹੁਤ ਵਧੀਆ ਜਾਣਕਾਰੀ ਵਾਹਿਗੁਰੂ ਚੜਦੀ ਕਲਾ ਬਖਸ਼ਣ
@rabaabsidhu
@rabaabsidhu 4 месяца назад
Wetikan city bare sirf books ch philosophy padi c ajj dekh lya thanks ji 👍
@satnamsinghpurba9584
@satnamsinghpurba9584 4 месяца назад
Bhut vadia jankari god bless both of you take care
@TourismPromoterMrSinghIndia
@TourismPromoterMrSinghIndia 4 месяца назад
ਬਹੁਤ ਵਧੀਆ ਉਸਤਾਦ ਜੀ ,,ਯੂਟਿਊਬਰ ਕਰਕੇ ਦਾਸ ਦਾ ਕਨੇਡਾ ਦਾ ਵੀਜਾ ਲੱਗਾ ਅੱਜ ਦਾਸ ਕਨੇਡਾ ਬੈਠਾ ਹੈ ਜੀ
@suchasingh2663
@suchasingh2663 4 месяца назад
Sat Shri Akal Ripan g and Khushi ji
@kaurdarshan5770
@kaurdarshan5770 4 месяца назад
ਖੁਸ਼ ਰਹੋ ਵਾਹਿਗੁਰੂ ਤਹਾਨੂੰ ਤੰਦਰੁਸਤ ਰੱਖੇ
@hsworldview8075
@hsworldview8075 3 месяца назад
ਰਿਪਨ ਤੁਹਾਨੂੰ ਪੋਪ ਬਾਰੇ ਕੁਝ ਭੁਲੇਖਾ ਹੈ l ਪੋਪ ਸਿਰਫ ਕੈਥੋਲਿਕ ਈਸਾਈਆਂ ਦੇ ਹੀ ਧਰਮ ਗੁਰੂ ਹਨ l ਚਰਚ ਓਫ ਇੰਗਲੈਂਡ ਵਾਲਿਆਂ ਦਾ ਧਰਮ ਗੁਰੂ ਓਥੋਂ ਦਾ ਰਾਜਾ ਹੁੰਦਾ ਹੈ l ਰੂਸ ਵਾਲਿਆਂ ਦਾ ਵੀ ਆਪਣਾ ਹੀ ਪੋਪ ਹੈ l
@himmatgill2090
@himmatgill2090 4 месяца назад
bhut vadia lgda ripan khusi sat shiri akal ji waheguru ji chardicala ch rakhn
@gurwindermaan8698
@gurwindermaan8698 4 месяца назад
ਬਹੁਤ ਵਧੀਆ ਵੀਰ ਜੀ ਆਪ ਜੀ ਬਹੁਤ ਬਹੁਤ ਧੰਨਵਾਦ ਜੀ
@rommibhau6382
@rommibhau6382 4 месяца назад
Wow kina kaint sohna church ❤
@ratanjit9675
@ratanjit9675 4 месяца назад
ਸਾਡੇ ਲੋਕਾਂ ਨੇ ਸ਼ਿਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਉਪਾਧੀ ਰੋਲ ਕੇ ਰਖ ਦਿਤੀ ਸਭ ਤੋਂ ਜਿਆਦਾ ਬਾਦਲਾਂ ਨੇ ਰੋਲੀ ਪਰ ਪੋਪ ਦੀ ਉਪਾਧੀ ਦੀ ਮਹਾਨਤਾ ਕਿੰਨੀ ਮਹਾਨ ਹੈ ਕਾਸ਼ ਸਾਡੇ ਜਥੇਦਾਰ ਸਾਹਿਬ ਦੀ ਮਹਾਨਤਾ ਵੀ ਇਸ ਤਰਾਂ ਹੋਣੀ ਚਾਹੀਦੀ ਹੈ ਰਿਪਨ ਜੀ ਤੁਹਾਡੀ ਬਹੁਤ ਮਿਹਰਬਾਨੀ ਘਰ ਬੈਠਿਆਂ ਨੂੰ ਬਹੁਤ ਕੁਝ ਦਿਖਾ ਦਿਤਾ
@KSBAL18
@KSBAL18 4 месяца назад
Gardaland resort dekho ge ssa veer italy verona
@ravindarkaurbhatia7335
@ravindarkaurbhatia7335 4 месяца назад
Bahut bahut thanks dono nu roj alaga knowledge Mila hai
@GurpreetSingh-os4gn
@GurpreetSingh-os4gn 4 месяца назад
ਬਹੁਤ ਵਧੀਆ ਲੱਗਿਆ ਵੀਰ ਜੀ
@AliNawaz-bk8hv
@AliNawaz-bk8hv 4 месяца назад
Agye agye ap pechy pechy hum❤
@preetinerkaur6287
@preetinerkaur6287 2 месяца назад
Thanks ji khush raho Waheguru ji
@jagjeetsingh1068
@jagjeetsingh1068 4 месяца назад
ਬਾਈ ਇੱਕ ਹੋਰ ਦੇਸ਼ ਆ ਇਟਲੀ ਚ੍ਹ ਸੱਨ ਮਰੀਨੋ ਮੇਰੇ ਨੇੜੇ ਹੀ ਆ ਬਹੁਤ ਜ਼ਿਆਦਾ ਲੋਕਾਂ ਨੂੰ ਨਹੀਂ ਪਤਾ ਬਹੁਤ ਖੂਬਸੂਰਤ ਆ ❤❤
@SurinderKaur-i8d
@SurinderKaur-i8d 4 месяца назад
Ripan veer ji and Khushi di SSA ji
@mewasingh3330
@mewasingh3330 4 месяца назад
ਮੇਵਾ ਗਾਰਮੈਂਟਸ ਬੱਸ ਸਟੈਂਡ ਢੱਡਰੀਆਂ 👍👍👍👍👍👍👍👍👍👍👍👍👍👍👍👍👍👍👍👍👍👍❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ❤❤❤❤❤❤❤❤❤❤❤❤
@satnamathwal4889
@satnamathwal4889 4 месяца назад
Thanku veere ji city daki
@gurparwindersingh6511
@gurparwindersingh6511 4 месяца назад
ਬਹੁਤ ਖੂਬਸੂਰਤ ਵਿਲੋਗ ਧੰਨਵਾਦ
@ryandhaliwal7778
@ryandhaliwal7778 4 месяца назад
Sat shri akal Ripan nd Khushi. Thank u for Vlog k dovara different country ghomane k leye. Plz aap mera cmt dekh liya kro. 🙏
@renusarwan9966
@renusarwan9966 4 месяца назад
Oo jandi sadi bebe 🎉🎉🎉🎉🎉🎉
@manjeetkaurwaraich1059
@manjeetkaurwaraich1059 4 месяца назад
ਬਹੁਤ ਬਹੁਤ ਵਧੀਆ ਵੈਂਟੀਕਲ ਸਿਟੀ ਧੰਨਵਾਦ ਜੀ ੍ਰਤੁਹਾਡਾ
@avtarcheema3253
@avtarcheema3253 4 месяца назад
ਬਹੁਤ ਹੀ ਖੂਬਸੂਰਤ 👌👌
@surjitgrewal
@surjitgrewal 4 месяца назад
Christian Religious City.. It is beautiful. Thank you showing us....
@DECENTMANSHORTS
@DECENTMANSHORTS 4 месяца назад
Singh sahab you are very down to earth personality 🙏🙏🙏🙏🙏🙏🙏🙏🇮🇳 waheguru ji 🙏
@amardeepsinghbhattikala189
@amardeepsinghbhattikala189 4 месяца назад
Sat shri akal ji waheguru ji chardikla tandrusti wakshan te jori bnai rkhn Gandhiu pind sade pind kol e aw
@MajorSingh-po6xd
@MajorSingh-po6xd 4 месяца назад
ਵੈਟੀਕਨ ਸਿਟੀ ਦੀ ਸੈਰ ਕਰਵਾਉਣ ਲਈ ਧੰਨਵਾਦ ਜੀ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@manjitsinghkandholavpobadh3753
@manjitsinghkandholavpobadh3753 4 месяца назад
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@harbhajansingh8872
@harbhajansingh8872 4 месяца назад
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@manjindersinghbhullar8221
@manjindersinghbhullar8221 4 месяца назад
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀ ਹੈ
@DhaniChand-xz3of
@DhaniChand-xz3of Месяц назад
Baut vadia Des hai ji
@lalisingh1188
@lalisingh1188 4 месяца назад
You visit historical and wonderfull tourist spots . Kindly get more information about historical facts like gladiators were also made to fight each other to entertain audience Leonardo di Vinci was famous painter and scientist
@ninderkaur1080
@ninderkaur1080 4 месяца назад
Waheguru ji ka khalsa waheguru ji ki Fateh ji 🙏🙏
@Harman.17
@Harman.17 4 месяца назад
I’m glad you were able to visit the Holy City of Rome! I’m a Catholic Punjabi man who was born in America and it is my dream to go on pilgrimage to Rome. May Jesus and Mary save and protect you!
@AnjuSharma-it1nu
@AnjuSharma-it1nu 4 месяца назад
God bless both of you and your channel 💕🙏🌹🙏🌹🙏🌹🙏🌹🙏
@gorajandfamilyvideos7256
@gorajandfamilyvideos7256 4 месяца назад
Italy ch rende hoye sanu v ni si Pata...thanks ripan &khushi 🙏🙏🙏🙏
@duggalkailashsingh2743
@duggalkailashsingh2743 4 месяца назад
ਰਿਪਨ ਜੀ ਵਾਟੀਕਾਨ ਸ਼ਹਿਰ ਮੈ 1998 ਵਿਚ ਸਾਰਾ ਅੰਦਰੋ ਘੁੰਮ ਕੇ ਦੇਖਿਆ ਹੈ ਜੀ
@sushilgarggarg1478
@sushilgarggarg1478 4 месяца назад
Iam always first looking daily vlog 8P.M.on you tube and 7A.M on face book 📖 ❤❤❤❤
@balbirkaur6014
@balbirkaur6014 4 месяца назад
Bhut vdiya lageya ajj da vlog ,waheguru chardi kala ch rakhe ji ❤❤
@PremSingh-ly7lx
@PremSingh-ly7lx 4 месяца назад
👍 👌 ❤sunam udham singh wala 22g sangrur 🎉Thanks
@manveersinghindianvlogs2613
@manveersinghindianvlogs2613 4 месяца назад
Thanks veer g and didi g
@RamanmehmiMehmi
@RamanmehmiMehmi 4 месяца назад
Ripen veer Bahoot sohni countery a vatican city 😊😊😊😊
@annierandhawa9652
@annierandhawa9652 4 месяца назад
Dil kush ho gaya thank you i am Christian and I live in Punjab. ❤❤❤❤❤
@kanwarjeetsingh3495
@kanwarjeetsingh3495 4 месяца назад
ਸਤਿ ਸ੍ਰੀ ਅਕਾਲ ਵੈਟੀਕਨ ਸਿਟੀ ਬਾਰੇ ਵਧੀਆ ਜਾਣਕਾਰੀ ਦਿੱਤੀ । ਧੰਨਵਾਦ ।
@paramjitsinghsingh251
@paramjitsinghsingh251 4 месяца назад
ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️
@richhpalsra9823
@richhpalsra9823 4 месяца назад
ਬਹੁਤ ਸੋਹਣਾ ਹੈ 🎉
@graceajay4494
@graceajay4494 4 месяца назад
Thank you so much 🙏🙌May God bless you both always 💐
@gssachdeva5867
@gssachdeva5867 4 месяца назад
Satshriakal Ripan and Kushi 1994 vich Vatican city dekhan vaste aya c me
@BhupinderSingh-bj1vo
@BhupinderSingh-bj1vo 4 месяца назад
ਭਰਾਵਾ ਤੂੰ ਆਲ਼ਾ ਦੁਆਲਾ ਘੱਟ ਦਿਖਾਉਣਾ ਆਵਦਾ ਮੂੰਹ ਵੱਦ ਦਿਖਾਉਣਾ
@hsgill4083
@hsgill4083 4 месяца назад
ਬਹੁਤ ਵਧੀਆ ਬਲੋਗ
@neramalkaur9815
@neramalkaur9815 4 месяца назад
Don't forget to visit Pompeii. Is 79AD city buried under volcanic ash. Alot to learn from Pompeii. And will take minimum fastest half a day.
@DarshanBrar-r7n
@DarshanBrar-r7n 4 месяца назад
I think you are first you tuber traveler we have good knowledge about world cities and historical monuments thanks 🙏 (uSA)
@MandeepKaur-cu2ed
@MandeepKaur-cu2ed 4 месяца назад
Beautiful vlog and nice vlogger and beautiful couple and nice and 👍🏼👍🏼👍🏼👍🏼💙💙
@RajKumar-tl1ov
@RajKumar-tl1ov 4 месяца назад
Ik country vich dusra country Vatican City kde ni vekh skde aap jian di kirpa sdka vekhya thanks P. T. C. Raj Joga
@jasbirpurewal9930
@jasbirpurewal9930 4 месяца назад
U showed us beautiful Vatican city. Thanks
@JashanSingh-y2j
@JashanSingh-y2j 4 месяца назад
Very good bai ji from moga punjab Ajit pal singh thanks very much
@arshpreetjandu8162
@arshpreetjandu8162 4 месяца назад
ਕਿਆ ਬਾਤ ਐ 👍
@SatpalSingh-i5p
@SatpalSingh-i5p 4 месяца назад
Thank you ptc
@sushilgarggarg1478
@sushilgarggarg1478 4 месяца назад
Thanks for see little country in the world Vatican city 🙏 ❤️ ❤️ 💙
@sarjitsinghgill3649
@sarjitsinghgill3649 4 месяца назад
Thanks from vill bukanwala Moga Punjab
@GURWINDERSINGH-bt1tf
@GURWINDERSINGH-bt1tf 4 месяца назад
ਬੱਲੇ ਓਏ ਸਰਦਾਰਾ ਤੇਰੀ ਵੱਖਰੀ ਹੀ ਟੌਹਰ ਐ ਤੇਰੇ ਸਿਰ ਉੱਤੇ ਜਿਹੜਾ ਪੱਗ ਦਾ ਨਿਸ਼ਾਣ ਏ ਦੇਸ ਪੰਜਾਬ ਦਾ ਵਧਾਇਆ ਤੂੰ ਮਾਣ ਏ
@graniteworld9116
@graniteworld9116 4 месяца назад
Wah jee wah Bahut wadhia
@santokhsingh2519
@santokhsingh2519 4 месяца назад
ਬਹੁਤ ਵਧੀਆ ਜੀ 👍🏻
@zahoorahmad456
@zahoorahmad456 4 месяца назад
Love 💕💕 you work bro thanks Love ❤ from Pakistan
@sandeepkaur331
@sandeepkaur331 4 месяца назад
ਸਮਰੱਥ ਗੁਰੂ ਸਿਰ ਹੱਥ ਰੱਖਿਉ
@Searchboy77
@Searchboy77 4 месяца назад
Waheguru ji 🙏 kirpa kare
@baljindersingh7802
@baljindersingh7802 4 месяца назад
Waheguru ji Waheguru ji Waheguru ji Waheguru ji Waheguru ji Waheguru ji Waheguru ji
@gurjinderdhillon3302
@gurjinderdhillon3302 4 месяца назад
ਸਤਿ ਸੀ੍ ਅਕਾਲ ਪੰਜਾਬੀਉ
@KuldeepSingh-xe5mr
@KuldeepSingh-xe5mr 4 месяца назад
ਬਹੁਤ ਵਧੀਆ👍💯👍💯👍💯
@makhansingh3002
@makhansingh3002 4 месяца назад
ਸੱਤ ਸ਼੍ਰੀ ਆਕਾਲ ਜੀ ਸਾਰੇ ਵੀਰਾ ਭੈਣਾਂ ਨੂੰ
@mantejsingh247
@mantejsingh247 4 месяца назад
Har desh ch Cristian da ik main head hunda jo desh nu present karda oh ethe aunda pop di election wele maby 185 ja 187 ne total fer oh sare iko building ch rehnde ne ohna time jina cir ik pop di chon nai ho jandi te ona time vaticano nu band kar ditta janda,. Jeve es pop wari hoea si 3 din bad chon hoi si jis din pop select ho janda vaticano di cimni cho green dhuua nikalda jida matlab hunda k pop select ho gea, te jina cir select nai hunda har roj white dhuua nikalda matlab k aje select nai hoea, jeve eh pop tisre din chunea gea si te jado selection hoi ta green dhuua niklea jinu kehnde ah fumo verde
@shamoonmasih113
@shamoonmasih113 4 месяца назад
Very good veer and sister g
@parmjeetpandher9746
@parmjeetpandher9746 4 месяца назад
Veere pls ethe 10 places ne Rome vich tusi 2 place miss Kar te jo bhout sooner ne without ticket 12 euro di ticket aa bhaji bus di 2 days place de bhar rode ne open bus kehnde ne
@Chaudryff
@Chaudryff 4 месяца назад
Beautiful city ❤️ 🎉
@rajindersingh-so4hw
@rajindersingh-so4hw 4 месяца назад
ਧੰਨਵਾਦ ਜੀ
@SinghekamSinghekam
@SinghekamSinghekam 4 месяца назад
Dil khush ho janda thanu dekh k te vlog ❤❤
@balrajsingh4182
@balrajsingh4182 4 месяца назад
ਬਹੁਤ ਵਧੀਆ ਜੀ
@NehaPannu-l3w
@NehaPannu-l3w 4 месяца назад
Nice God bless you 🙏
@chandusingh3246
@chandusingh3246 4 месяца назад
Dunya di sab to big line chintapurni hundi veer India hp
@D.P.HairStyleUomo
@D.P.HairStyleUomo 4 месяца назад
Veer Latina scalo AA ka jana
Далее