Тёмный

ਖੇੜੀ ਵਾਲੇ ਬਾਬੇ ਦੀ ਸੱਸ ਦਾ EXCLUSIVE INTERVIEW,ਇਹ ਕਹਿੰਦਾ ਮੈਨੂੰ ਤੇਰੀ ਕੁੜੀ ਤੋਂ ਬੰਦਿਆ ਵਰਗੀ ਫੀਲਿੰਗ ਆਉਂਦੀ ਆ 

Liv ON
Подписаться 89 тыс.
Просмотров 143 тыс.
50% 1

ਇਹ ਕਹਿੰਦਾ ਮੈਨੂੰ ਤੇਰੀ ਕੁੜੀ ਤੋਂ ਬੰਦਿਆ
ਵਰਗੀ ਫੀਲਿੰਗ ਆਉਂਦੀ ਆ !
ਖੇੜੀ ਵਾਲੇ ਬਾਬੇ ਦੀ ਸੱਸ ਦਾ EXCLUSIVE INTERVIEW
ਕੈਮਰੇ ਅੱਗੇ ਕਰਤੇ ਵੱਡੇ ਖੁਲਾਸੇ
#babagurwindersinghkheriwala #sassinterview #livon
#surjeetkaur #kheriwalababa
Welcome To Liv On Channel | FOLLOW MUST-THE VOICE OF TRUST {Punjab/Haryana/Himachal/Delhi/Chandigarh}
ਪੰਜਾ਼ਬ, ਹਰਿਆਣਾ , ਹਿਮਾਚਲ , ਦਿੱਲੀ ਤੇ ਹੋਰ ਸ਼ਹਿਰਾਂ ਦੀਆਂ ਤਾਜੀਆਂ ਖਬਰਾਂ ਦੇਖਣ ਲਈ ਸਾਡੇ Liv ON ਚੈਨਲ ਨੂੰ Share and Subscribe ਕਰੋ ।
FB - www.facebook.c...
#LivOnChannel #PolticalInterview #HealthStorys #FoodStories #BreakingNews #SoftNews #punjabiNews #LivOnPodcast #LivOnTv #LIVE

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 721   
@singhmakhanuk3535
@singhmakhanuk3535 28 дней назад
ਇਹ ਬੀਬੀ ਤਾ ਦਲਾਲ ਜਹੀ ਲੱਗ ਦੀ ਹੈ ਇਹ ਕੂੜੀ ਨੂੰ ਘਰ ਰੱਖ ਕੇ ਪੈਸੇ ਕਮੋਣੇ ਚਾਹੀਦੀ ਹੈ ਬੀਬੀ ਝੰਡੇ ਹੇਠਲੀ ਹੈ
@mrhitesh2020
@mrhitesh2020 25 дней назад
Hnjii g bro 👍🙏
@user-qn2ei1fo8p
@user-qn2ei1fo8p 27 дней назад
ਗੁਰਿੰਦਰ ਸਿੰਘ ਬਾਬਾ ਸੱਚਾ ਤੇ ਇਮਾਨਦਾਰ ਬੰਦਾ ਬਾਬੇ ਦਾ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਇਹ ਜਨਾਨੀ ਆਪਣੀ ਕੁੜੀ ਦਾ ਆਪ ਘਰ ਉਜਾੜ ਰਹੀ ਹੈ ਜਿਹਦੇ ਪੱਟ ਵਿੱਚ ਗੋਲੀ ਲੱਗੀ ਹੋਈ ਹੋਵੇ ਉਹ ਘਰ ਹਸਪਤਾਲ ਇਲਾਜ ਕਰਵਾਉਗਾ ਇਹ ਗੋਲ਼ੀ ਤੋਂ ਦੂਜੇ ਦਿਨ ਘਰ ਪਈ‌ ਹੈ ਫਿਰ ਬੋਲਣ ਲੱਗੀ ਬੰਦਿਆਂ ਵਾਂਗੂੰ ਦਮਦਾਰ ਗੱਲਾਂ ਕਰਦੀ ਹੈ ਗੋਲੀ ਦੇ ਜ਼ਖ਼ਮ ਦੀ ਪੀੜ ਵੀ ਨਹੀਂ ਹੁੰਦੀ
@bajwa4032
@bajwa4032 28 дней назад
ਜਿੱਥੇ ਵੀਰੋ ਸੱਸ ਦੀ ਪ੍ਰਧਾਨਗੀ ਹੋਵੇਂ ਉੱਥੇ ਧੀਆਂ ਨਹੀਂ ਵਸਦੀਆਂ
@sr.jatinderpalsinghkhalsa7215
@sr.jatinderpalsinghkhalsa7215 28 дней назад
100% sahi keha
@nav8472
@nav8472 28 дней назад
ਹਜ਼ਾਰ ਪਰਸੈਂਟ ਸਹੀ ਕਿਹਾ ਤੁਸੀਂ
@Kirna-ww9ch
@Kirna-ww9ch 28 дней назад
ਬਿਲਕੁਲ ਸੱਚ
@gaming_of_gsb
@gaming_of_gsb 28 дней назад
Acha 😡 baba sire da chaval banda
@jagjitkaur5288
@jagjitkaur5288 28 дней назад
ਥੳਤਤਅਅਜਤ​@@gaming_of_gsb
@amninder9127
@amninder9127 28 дней назад
ਇਸ ਬੀਬੀ ਦਾ ਤਾਂ ਐਂ ਲੱਗਦਾ ਸਾਰਾ ਡਰਾਮਾ ਪਹਿਲਾ ਹੀ ਰਚਿਆ ਹੁੰਦਾ ਹੈ
@mrhitesh2020
@mrhitesh2020 25 дней назад
Hnjii g bro 👍👍
@bajwa4032
@bajwa4032 28 дней назад
ਜਿਹੜੀਆ ਧੀਆਂ ਮਾਂਵਾਂ ਦੇ ਮਗਰ ਲੱਗਦੀਆਂ ਹਨ ਉਹ ਕਦੀਂ ਵੀ ਨਹੀਂ ਵੱਸ ਸਕਦੀਆ
@ravina1556
@ravina1556 28 дней назад
Teri ma e huni eda di
@Dharmpreetfanpage
@Dharmpreetfanpage 28 дней назад
ਇਹ ਬੀਬੀ ਝੂਠ ਬੋਲਦੀ ਐ ਇਹਦੀਆ ਗੱਲਾ ਚੋ ਸਾਫ ਝੂਠ ਝਲਕ ਦਾ
@CanadaKD
@CanadaKD 28 дней назад
ਸਿਰੇ ਦੀ ਗਸਤੋੜ ਆ ਇਹ ਜਨਾਨੀ।
@majhavalapau123
@majhavalapau123 15 дней назад
Jama shi gl jatta😅❤
@marjidamalak
@marjidamalak 28 дней назад
ਡਰਾਮੇਬਾਜ ਤੀਵੀਂ ਟੈਕਸੀਏ ਤੇਰੇ ਤਾਂ ਪੱਟ ਚ ਗੋਲੀ ਵੱਜੀ ਸੀ ਤੂੰ ਹਸਪਤਾਲ ਛੱਡ ਕੇ ਆਹ ਬੁੜੇ ਜੇ ਕੋਲ ਕੀ ਕਰਦੀ ਆਂ😂😂
@mrhitesh2020
@mrhitesh2020 25 дней назад
😊😊😊😊😊
@mrhitesh2020
@mrhitesh2020 25 дней назад
Ok bro 👍👍
@brarvloags
@brarvloags 27 дней назад
ਖੇਖਣ ਕਰ ਰਹੀ ਆ ਵੀਰੋ 😂ਸਾਰੇਆਂ ਨੂੰ ਬੇਨਤੀ ਆ ਗੁਰਵਿੰਦਰ ਬਾਬਾ ਦੀ ਸਪੋਰਟ ਕਰੋ❤🙏
@marjidamalak
@marjidamalak 28 дней назад
ਰੰਡੀ ਪ੍ਰਧਾਨਗੀ ਭਾਲਦੀ ਆ 😂😂 ਚਵਲ ਆ ਸਿਰੇ ਦੀ ਇਹ
@mrhitesh2020
@mrhitesh2020 25 дней назад
Nice bro 👍👍👍👍
@SurindersinghSurindersin-qh3gc
@SurindersinghSurindersin-qh3gc 28 дней назад
ਕੋਰਾ ਝੂਠ ਬੋਲ ਰਹੀ ਹੈ ਇਹ ਔਰਤ ਇਸ ਦੀਆਂ ਗੱਲਾਂ ਸੁਣ ਕੇ ਲਗਦਾ ਹੈ
@samar_editz773
@samar_editz773 27 дней назад
ਮਾਂ ਹੀ ਆਪਣੀ ਧੀ ਦਾ ਘਰ ਵਸਾ ਦੇਵੇ ਤੇ ਮਾਂ ਹੀ ਆਪਣੀ ਧੀ ਦਾ ਘਰ ਉਜਾੜ ਦੇਵੇ ਜਦ ਪੇਕਿਆ ਦੀ ਦਖਲ ਅੰਦਾਜੀ ਹੋ ਜਾਵੇ ਫੇਰ ਆਹੀ ਕੁਝ ਹੁਦਾ ਬਾਈ ਜੀ
@gurwinderratol1317
@gurwinderratol1317 28 дней назад
ਮਾਤਾ ਜੀ ਹੁਣ ਤੁਸੀਂ ਬਾਬੇ ਦੇ ਸਾਰੇ ਈ ਔਗਨ ਗਿਣਾਈ ਜਾਨੇ ਓ, ਧੀ ਦੇਣ ਵੇਲੇ ਬਾਬਾ ਚੰਗਾ ਸੀ - ਓਦੋਂ ਨਹੀਂ ਸੀ ਬਾਬੇ ਦੇ ਇਹ ਔਗੁਣ ਪਤਾ ??
@JatinderSingh-yn6wj
@JatinderSingh-yn6wj 27 дней назад
ਕੋਈ ਕੁਮੈਂਟ ਇਸ ਜਨਾਨੀ ਦੇ ਹੱਕ ਨੀ ਆ ਰਿਹਾ, ............ ਮਤਲਬ ਦੁਨੀਆਂ ਸੱਚ ਬੋਲਦੀ ਐ, ਯੇ ਜੋ ਪਬਲਿਕ ਹੈ, ਸਭ ਜਾਨਤੀ ਹੈ।
@user-bx2cq9gu4i
@user-bx2cq9gu4i 28 дней назад
ਜ਼ਮੀਨ ਤਾਂ ਬਾਬੇ ਕੋਲ ਕਿੱਲਾਂ ਵੀ ਮਸਾਂ ਹੋਣੀ ਆ 😂
@gurwinderratol1317
@gurwinderratol1317 28 дней назад
ਧੀ ਦਾ ਘਰ ਪੱਟਣ ਵਿੱਚ ਤੇ ਵਸਾਉਣ ਵਿੱਚ ਮਾਂ ਦਾ 100% ਰੋਲ ਹੁੰਦਾ ਹੈ, ਜਦੋਂ ਧੀ ਦੇ ਘਰ ਵਿੱਚ ਉਸਦੀ ਮਾਂ ਦਖ਼ਲ ਦੇਵੇ ਤਾਂ ਉਹ ਧੀ ਕਦੇ ਵੀ ਆਪਣੇ ਸਹੁਰੇ ਨਹੀਂ ਵੱਸ ਸਕਦੀ। 💯
@muridpursaab5692
@muridpursaab5692 27 дней назад
ਮਾਤਾ ਕਮੈਟ ਪੜ੍ਹਕੇ ਦੇਖੋ ਜਨਤਾ ਨੇ ਬਹੁਤ ਫੁੱਲ ਪਾਇਆ ਆ ਤੈਨੂੰ ਕਿਸੇ ਨੇ ਤੇਰਾਂ ਸਾਥ ਨਹੀਂ ਦੇਣਾਂ ਤੇਰੀਆਂ ਗੱਲਾਂ ਤੋਂ ਸਾਫ਼ ਪਤਾ ਚਲਦਾ ਕੇ ਗਲਤੀ ਸਾਰੀ ਤੇਰੀਆਂ ਜੇਲ ਤੇਰੇ ਮੁੰਡੇ ਨੂੰ ਜਾਣਾਂ ਪੈਣਾਂ
@gurmindernurpuri8020
@gurmindernurpuri8020 21 день назад
ਇਸ ਨੇ ਪਹਿਲਾ ਕਿਸੇ ਵੀਡੀਓ ਦੇ ਪੜ ਲੇ ਕਮੈਂਟ ਦੱਸ ਰਹੀ ਆ ਸੁਰੂ ਚ ਸੁਣੋ !
@sukhmindersalh4685
@sukhmindersalh4685 27 дней назад
ਇਹ ਬੁੱਡੀ ਬਹੁਤ ਚੁਸਤ ਚਲਾਕ
@majorsingh1285
@majorsingh1285 27 дней назад
ਪਹਿਲੇ ਦਿਨ ਤਾਂ ਤੇਰੀ ਕੁੜੀ ਕਹਿੰਦੀ ਸੀ ਮੈਂ ਅਫੀਮ ਦੀ ਡੱਬੀ ਪਰਸ ਵਿੱਚ ਰੱਖਿਆ ਕਰੂ
@bolsunehretv4141
@bolsunehretv4141 23 дня назад
Right
@GenVonWay
@GenVonWay 28 дней назад
ਦਮਦਾਰ ਜਨਾਨੀਆਂ ਹੰਢਾਈਆਂ ਹੋਣ,, ਹੈਂਐਐਐਐਐਐ ਤੈਂਨੂੰ ਬੜਾ ਤਜ਼ਰਬਾ ਤਾਈ,,ਹੰਢੀ ਵਰਤੀ ਲੱਗਦੀ ਐ😂😂😂😂
@mrhitesh2020
@mrhitesh2020 25 дней назад
😂😂😂😂😂😂😂
@mrhitesh2020
@mrhitesh2020 25 дней назад
😂😂😂😂 ok bro 👍👍👍
@NishanSingh-o5f
@NishanSingh-o5f 28 дней назад
ਇਸ ਔਰਤ ਆਪਣੀ ਬੇਟੀ ਦਾ ਘਰ ਨਹੀਂ ਬਣਨ ਦੇਣਾ ਇਸ ਔਰਤ ਸਿਰਫ ਪੇਸਾ ਚਾਹੀਦਾ ਹੈ ਜਿਸ ਦੇ ਪੱਟ ਵਿਚ ਗੋਲੀ ਲੱਗੀ ਹੋਵੇ ੳਦੇ ਕੋਲੋਂ ਬੋਲਿਆਂ ਨਹੀਂ ਜਾਂਦਾ ਇਹ ਤਾਂ ਬੜਕ ਬੜਕ ਤੇ ਬੋਲ ਰਹੀ ਹੈ ਇਸ ਔਰਤ ਤੇ ਸਖਤ ਕਾਰਵਾਈ ਕੀਤੀ ਜਾਵੇ ਬਾਬੇ ਦੇ ਬਹੁਤ ਸੱਟਾਂ ਲੱਗੀਆਂ ਹਨ ਅਤੇ ਇਨਸਾਫ ਤੇ ਇਮਾਨਦਾਰੀ ਨਾਲ ਪੰਜਾਬ ਪੁਲਿਸ ਪੂਰੀ ਇਨਕੁਆਰੀ ਕੀਤੀ ਜਾਵੇ
@gurmeetsinghgurmeetsingh2599
@gurmeetsinghgurmeetsingh2599 28 дней назад
ਜਿਨਾ ਧੀਆਂ ਨੂੰ ਮਾਪਿਆਂ ਦੀ ਸਹਿ ਹੋਞੇ। ਉਹ ਸਹੁਰੇ ਘਰ ਘੱਟ ਹੀ ਵਸਦੀਆ ਨੇ
@sonychhina5185
@sonychhina5185 27 дней назад
Veer mereya jdo teri dhee is time vicho lango na, fir dekhage k tusi bhala apni dhee de mager jande ho k nhi,
@baljinderkaur2326
@baljinderkaur2326 27 дней назад
ਆਹੋ ਸਹੁਰੇ ਕੁੱਟ ਕੁੱਟ ਮਾਰ ਦੇਣ ਤੇ ਮਾਪੇ ਸਹਿ ਵੀ ਨਾਂ ਦੇਣ ਸਾਬਾਸੇ ਥੁਹਾਡੇ
@satindergrewal4998
@satindergrewal4998 27 дней назад
ਧੀ ਦਾ ਗਰ ਪੱਟਤਾ ਵੱਡੀ ਸਿਆਣੀ ਨੇ
@paramjitsingh6295
@paramjitsingh6295 28 дней назад
ਬੁੱਡੀ ਬਹੁਤ ਚਲਾਕ ਆ
@mangatekam4010
@mangatekam4010 28 дней назад
ਬੁੱਢੀ ਪੂਰੀ ਹੰਡੀ ਹੋਈ ਆ ਸਭ ਸਟਾਇਲ ਵਰਤ ਚੁੱਕੀ ਆ😂😂😂😂😂
@deepbrar4814
@deepbrar4814 28 дней назад
😂😂😂😂😂
@Gillz5911
@Gillz5911 28 дней назад
😂😂😂
@Punjabkhetimachinaryilluminati
@Punjabkhetimachinaryilluminati 28 дней назад
Panjva viah es budi da
@mintu706
@mintu706 28 дней назад
😅😅😅
@satpalbuttar6608
@satpalbuttar6608 27 дней назад
😂😂😂😂
@kewalsinghkewalsingh6286
@kewalsinghkewalsingh6286 28 дней назад
ਸਾਰੇ ਲੋਕ ਬਾਬੇ ਦੀ ਮੱਦਦ ਕਰੌਂ ਇਸ ਦੁਸ਼ਟ ਤੀਵੀਂ ਤੋ
@BalkerDhanday
@BalkerDhanday 28 дней назад
ਦੁਨੀਆਂ ਨੂੰ ਪਹਿਲਾਂ ਪਤਾ ਸੀ ਕਿ ਇਹ ਬਾਬਾ ਅਫੀਮ ਖਾਣ ਦਾ ਆਦਿ ਹੈ ਫ਼ੇਰ ਰਿਸਤਾ ਕਿਉਂ ਕੀਤਾ ਸੀ👌
@nav8472
@nav8472 28 дней назад
ਮਸ਼ਹੂਰ ਹੋਣ ਲਈ
@inderjeetsekhon2017
@inderjeetsekhon2017 28 дней назад
Right
@user-qj4xm4tg2i
@user-qj4xm4tg2i 28 дней назад
Paise paise kardi duniya
@J.SSHINDA
@J.SSHINDA 27 дней назад
ਲਾਲਚ
@FRESHYHOOD
@FRESHYHOOD 27 дней назад
​@@user-qj4xm4tg2ibilkul sahi veere
@BalrajSingh-rq3xg
@BalrajSingh-rq3xg 28 дней назад
ਏਨੇ ਆਪ ਆਪਣੀ ਕੁੜੀ ਦਾ ਘਰ ਖਰਾਬ ਕੀਤਾ
@paddarajinder8816
@paddarajinder8816 28 дней назад
ਬਾਬੇ ਦੀ ਸੱਸ ਬਹੁਤ ਤੇਜ਼ ਆ ਜਿਸ ਨੂੰ ਤੇ ਸ਼ਰਮ ਨਹੀਂ ਆ ਰਹੀ ਗੱਲ ਕਰਦੀ ਨੂੰ
@onkarsingh6435
@onkarsingh6435 28 дней назад
ਏਹ ਜਨਾਨੀ ਬਹੁਤ ਗ਼ਲਤ ਆ
@purepunjabi424
@purepunjabi424 28 дней назад
ਕੁੜੀ ਨੂੰ ਸਾਹਮਣੇ ਲਿਆਓ
@gurwinderratol1317
@gurwinderratol1317 28 дней назад
ਬੇਬੇ ਜੀ , ਜ਼ਰੂਰੀ ਨਹੀਂ ਹੁੰਦਾ ਵੀ ਤੁਹਾਡੇ ਕੰਮਾਂ ਨਾਲ ਤੁਹਾਡੇ ਕਿਰਦਾਰ ਦੀ ਪਰਖ਼ ਹੋ ਸਕੇ। ਹਾਥੀ ਦੇ ਦੰਦ ਦਿਖਾਉਣ ਲਈ ਹੋਰ ਤੇ ਖਾਣ ਲਈ ਹੋਰ ਹੁੰਦੇ ਆ। ਮਾੜੇ ਕਿਰਦਾਰ ਨੂੰ ਲੁਕਾਉਣ ਲਈ ਯਾਂ ਦਾਗ਼ ਧੋਣ ਲਈ ਉਹਨਾਂ ਉੱਪਰ ਸੱਚ ਦੀ ਪਰਤ ਚੜ੍ਹਾਉਣੀ ਦੁਨੀਆਂ ਦਾ ਆਪ ਰਿਵਾਜ਼ ਹੈ।
@harbhajansinghsekhon2899
@harbhajansinghsekhon2899 28 дней назад
ਬਾਬੇ ਦੀ ਸੱਸ ਬਦਕਾਰ ਏ, ਪਤਾ ਕਰ ਲਵੋ ਇਸ ਬੀਬੀ ਨੇ ਚਾਰ- ਪੰਜ ਵਿਆਹ ਕਰਵਾਏ ਹੋਏ ਨੇ। ਜਿਹੜੀ ਜਨਾਨੀ ਵੱਖ ਵੱਖ ਬੰਦਿਆ ਦਾ ਸੁਆਦ ਲੈਦੀ ਏ। ਇਸ ਦਾ ਸੱਚ ਨਾ ਮੰਨਿਉ।ਝੋਟੇ ਵਰਗੀ ਜਨਾਨੀ ਏ, ਤਾ ਹੀ ਇੰਨੇ ਵਿਆਹ ਕਰਵਾਏ ਹੋਏ ਨੇ।
@sukhasandhusukha9981
@sukhasandhusukha9981 28 дней назад
ਬਾਈ ਤੈਨੂੰ ਸਭ ਕੁੱਝ ਪਤਾ ਕੌਣ ਕੀ ਏ ਸਾਰੀ ਗੱਲ ਮੀਡੀਏ ਵਿੱਚ ਕਿਹ ਸਕਦਾ
@ManjinderSingh-ft3di
@ManjinderSingh-ft3di 27 дней назад
ਮਰਦ ਤਾਂ ਇਕੋ ਬਹੁਤ ਹੁੰਦਾ ਜੇ ਅਸਲੇ ਦਾ ਹੋਵੇ
@richhpalsinghlohgarh5206
@richhpalsinghlohgarh5206 27 дней назад
ਗੱਲ ਕਰਦੀ ਮਾਤਾ ਨੂੰ ਸ਼ਰਮ ਨਹੀਂ ਆਉਂਦੀ 😡
@jagdishsingh9965
@jagdishsingh9965 28 дней назад
ਕੱਲ੍ਹ ਗੋਲੀ ਵੱਜੀ ਅੱਜ ਘਰ ਲੇਟੇ ਮਾਰ ਰਹੀ ਹੈ...ਡਰਾਮੇ ਕਰ ਕਰਕੇ ਕੁੜੀ ਦਾ ਘਰ ਉਜਾੜ ਦਿੱਤਾ..ਕੁੜੀ ਨੂੰ ਸਾਹਮਣੇ ਨਹੀ ਕਰਦੀ ਹੋ ਸਕਦਾ ਓਹ ਜਾਣਾ ਚਾਹੁੰਦੀ ਹੋਵੇ.
@lashmansingh9994
@lashmansingh9994 27 дней назад
ਸਹੀ ਗੱਲ ਹੈ
@user-wv4fn4nl6s
@user-wv4fn4nl6s 28 дней назад
ਪਹਿਲਾਂ ਬੀਬੀ ਕਹਿੰਦੀ ਮੇਰਾ ਮੁੰਡਾ ਇਸਨੂੰ ਦੇਖ ਕੇ ਡਰ ਗਿਆ ਅੱਖਾਂ ਮੂਹਰੇ ਹਨ੍ਹੇਰਾ ਆ ਤਾ ਗੱਡੀ ਇਸਦੇ ਵਿੱਚ ਵੱਜੀ ਬੀਬੀ ਇਹ ਵੀ ਕਹਿ ਰਹੀ ਆ ਕਿ ਜਿਸ ਦਿਨ ਇਹ ਸਾਡੇ ਘਰ ਆਏ ਸੀ ਤਾ ਜਦੋ ਮੇਰੇ ਘਰੋਂ ਭੱਜੇ ਗੱਡੀ ਚ ਬੈਠ ਕੇ ਤਾ ਮੇਰਾ ਮੁੰਡਾ ਕਹਿੰਦਾ ਰੁਕ ਹੁਣ ਮੈਂ ਆ ਗਿਆ ਆ ਰੁੱਕ ਪਹਿਲਾ ਬਿਆਨ ਸਾਬਿਤ ਕਰਦਾ ਕਿ ਮੁੰਡਾ ਬਾਬੇ ਤੋਂ ਬਹੁਤ ਡਰਦਾ ਸੀ ਤਾ ਜੋ ਬਾਬੇ ਨੂੰ ਦੇਖ ਕੇ ਅੱਖਾਂ ਮੂਹਰੇ ਹਨ੍ਹੇਰਾ ਆ ਗਿਆ ਦੂਜਾ ਬਿਆਨ ਇਹ ਕਹਿੰਦਾ ਕੇ ਮੁੰਡਾ ਬਾਬਾ ਜਦੋ ਗੱਡੀ ਚ ਬੈਠ ਕੇ ਭੱਜਾ ਆ ਤਾ ਕਹਿੰਦਾ ਰੁਕ ਹੁਣ ਮੈਂ ਆ ਗਿਆ ਇਸਦਾ ਮਤਲਵ ਮੁੰਡਾ ਨਿਡਰ ਸੀ ਜੋ ਗੋਲੀ ਚਲਦੀ ਦੇਖ ਕੇ ਵੀ ਇੱਟ ਚੱਕ ਕੇ ਮਾਰਨ ਲੱਗਾ ਦੋਨੋ ਬਿਆਨ ਆਪਸ ਚ ਨਹੀਂ ਰਲਦੇ ਬੀਬੀ ਦੇ
@jasmeen81
@jasmeen81 25 дней назад
Pehla comment kita ajj bai mai...yaar tu vakeel ban ja....🎉🎉🎉
@BhinderSingh-nb5tp
@BhinderSingh-nb5tp 28 дней назад
ਬਾਬਾ ਬੰਦਾ ਸੱਚਾ ਸਿੱਧਾ ਬੋਲਣ ਵਾਲਾ ..ਏਹੇ ਜਨਾਨੀ ਨੂੰ ਸਾਰੇ ਜਾਣਦੇ ਆ ਏਹੇ ਵਿੱਧਵਾ ਬੋਲਦੀ ਆ ਆਪਣੇ ਆਪ ਨੂੰ ਬਹੁਤ ਬੁਰੀ ਜਨਾਨੀ ਆ ਏਹੇ ਸ਼ਰੇਆਮ ਝੂਠ ਤੇ ਝੂਠ ਵੱਡੀ ਤੁਰੀ ਜਾਂਦੀ ਆ
@gillpassanger
@gillpassanger 28 дней назад
ਇਹ ਔਰਤ ਵੀ ਬਹੁਤ ਚਲਾਕ ਆ, ਇਸਨੇ ਆਪਣੀ ਕੁੜੀ ਦਾ ਘਰ ਵਸਣ ਨਹੀ ਦੇਣਾ,
@MP_to_PUNJAB.12
@MP_to_PUNJAB.12 28 дней назад
ਇਹ ਤਾਂ ਪਿੰਡ ਦੇ ਲੋਕਾਂ ਨੂੰ ਪਤਾ ਹੁੰਦਾ ਇਹ ਕੀ ਚੀਜ਼ ਹੈ। ਅੱਗੇ ਵਾਹਿਗੁਰੂ ਜੀ ਜਾਣੋਗੇ
@jindersinghjindersingh8402
@jindersinghjindersingh8402 28 дней назад
ਬਹੁਤ ਚਲਾਕ ਆ ਬੁੜੀ ਡਰਾਮੇ ਬਹੁਤ ਜਾਣਦੀ ਆ
@harmeetkaur7230
@harmeetkaur7230 28 дней назад
Tusi aunty di sare video dekho o ta apni sari zindagi ds rehi aa
@ajaibsingh3283
@ajaibsingh3283 21 день назад
ਬਾਬਾ ਬਹੁਤ ਵਧੀਆ ਬੰਦਾ ਇਹ ਜਨਾਨੀ ਆਪਣੀ ਧੀ ਦਾ ਘਰ ਵਸਣ ਨੀ ਦਿੰਦੀ
@mohitgamer.17
@mohitgamer.17 27 дней назад
ਹਾਏ ਰੱਬਾ ਕੱਲ ਕਹਿੰਦੇ ਸੀ ਮਾਤਾ ਦੇ ਗੋਲੀ ਵੱਜੀ ਆ ਪਰ ਮਾਤਾ ਤੇ ਸਾਹ ਨਹੀ ਲੈਂਦੀ ਬੋਲੀ ਜਾਦੀ ਆ
@gksamra229
@gksamra229 28 дней назад
ਆਮ ਤੌਰ ਤੇ ਮਾਂਵਾਂ ਹੀ ਧੀਆਂ ਦਾ ਘਰ ਪੱਟਦੀਆਂ ਹਨ ਜਿਹੜੀ ਧੀ ਆਪਣੇ ਸਹੁਰੇ ਪਰਿਵਾਰ ਨੂੰ ਛੱਡ ਕੇ ਆਪਣੇ ਮਾਪਿਆਂ ਦੀ ਸੁਣਦੀਆਂ ਹਨ ਉਹ ਘਰ ਕਦੇ ਨਹੀਂ ਵਸਦੇ
@harbhajansinghsekhon2899
@harbhajansinghsekhon2899 28 дней назад
ਤੂ ਰੰਡੀ ਕਾਹਦੀ ਏ ਜੋ ਵੱਖ ਵੱਖ ਬੰਦਿਆ ਨਾਲ ਵਿਆਹ ਕਰਵਾਏ ਤੇ ਛੱਡ ਦਿੱਤੇ।
@gurdialsingh4709
@gurdialsingh4709 27 дней назад
ਇਹ ਕਹਿੰਦੀ ਹੈ ਮੈਂ ਰੰਡੀ ਆ ਬਾਬਾ ਕਹਿੰਦਾ ਇਸ ਨੇ ਪੰਜ ਵਿਆਹ ਕਰਵਾਏ ਫਿਰ ਇਹ ਰੰਡੀ ਕਿਵੇਂ ਹੋ ਗਈ ਨਾਲੇ ਇਹ ਖੁਦ ਵੀ ਕਹਿੰਦੀ ਆ ਕੇ ਮੇਰੇ ਕਈਆਂ ਬੰਦਿਆਂ ਨਾਲ ਰਿਲੇਸ਼ਨ ਹਨ ਇਹ ਵੀਡੀਓ ਵਿੱਚ ਮੰਨੀ ਵੀ ਹੈ ਫਿਰ ਵੀ ਇਹ ਆਪਣੇ ਆਪ ਨੂੰ ਰੰਡੀ ਕਹਿੰਦੀ ਹੈ
@kulwinderghuman5104
@kulwinderghuman5104 28 дней назад
ਬੀਬੀ ਤਾਂ ਬੀਬੀ ਜਗੀਰ ਕੌਰ ਦੀ ਕਾਪੀ ਲੱਗ ਰਹੀ ਆ !
@sukhidhaliwal4665
@sukhidhaliwal4665 28 дней назад
ਗੱਲਾ ਤੋ ਪਤਾ ਲੱਗਦਾ ਬੁੜੀ ਸੱਤ ਪੱਤਣਾਂ ਦੀ ਤਾਰੋ ਹੈ
@gurwinderratol1317
@gurwinderratol1317 28 дней назад
"ਦਮਦਾਰ ਜਨਾਨੀਆਂ ਹੰਡਾਈਆਂ ਹੋਣ"😂, ਵਾਹ ਬੇਬੇ ਜੀ - ਤੁਹਾਡੇ ਇਹਨਾਂ ਬੋਲਾਂ ਵਿੱਚੋਂ ਤੁਹਾਡਾ ਤਜ਼ਰਬਾ ਝਲਕਦਾ 😂
@user-kc5ze4mw3d
@user-kc5ze4mw3d 28 дней назад
ਇਹ ਬੀਬੀ ਬਹੁਤ ਦੁਰਸਤ ਦਿਮਾਗ ਏ ਧਿਆਨ ਨਾਲ ਇੰਟਰਵਿਊ ਸੁਣੋ ਬਾਈ
@HrmnSingh-fg4lc
@HrmnSingh-fg4lc 27 дней назад
ਸਹੀ ਗੱਲ ਆ 22
@ramanmaan682
@ramanmaan682 27 дней назад
ਅਸਲ ਗੱਲ ਮੁਹੋ ਨਿਕਲ ਹੀ ਜਂਦੀ ਆਪਦੀ ਬਰੌ
@JasvirSingh-l3x
@JasvirSingh-l3x 27 дней назад
ਬੁੱਢੀ ਚੰਗੀ ਐਕਟਿੰਗ ਕਰ ਲੈਂਦੀ ਆ ਇਹ ਤਾਂ ਭਗਵੰਤ ਮਾਨ ਦੀ ਪੀਏ ਚਾਹੀਦੀ ਸੀ
@daljitbhatti2837
@daljitbhatti2837 28 дней назад
ਬੀਬੀ ਸਿਰੇ ਦੀ ਤਿੱਖੀ ਹੈ।
@satpalparjapatisatpal5453
@satpalparjapatisatpal5453 28 дней назад
ਅਜਿਹੀਆਂ ਜਨਾਨੀਆਂ ਮਾਵਾਂ ਦੇ ਪੁੱਤਾਂ ਨੂੰ ਮਰਵਾ ਦਿੰਦੀਆਂ ਹਨ ਅਤੇ ਆਪਣੇ ਧੀਆਂ ਦਾ ਘਰ ਕਦੇ ਵੀ ਵਸਣ ਨਹੀਂ ਦਿੰਦੀਆਂ ਅੱਜ ਪੂਰੇ ਪੰਜਾਬ ਬਲਕਿ ਪੂਰੀ ਇੰਡੀਆ ਵਿੱਚ ਹੀ ਇਹੋ ਜਿਹੀ ਚਲਾਕ ਅਤੇ ਮਕਾਰ ਜਨਾਨੀਆਂ ਦਾ ਬੋਲਬਾਲਾ ਹੈ ਜੋ ਕਿ ਮੁੰਡਿਆਂ ਨੂੰ ਦਹੇਜ ਦੇ ਕੇਸ ਵਿੱਚ ਅੰਦਰ ਫਸਾ ਦਿੰਦੀਆਂ ਹਨ ਤੇ ਆਪਣੇ ਲੜਕੀ ਦਾ ਘਰ ਬਰਬਾਦ ਕਰ ਦਿੰਦੀਆਂ ਹਨ ਇਹਨਾਂ ਦਾ ਸਭ ਤੋਂ ਵੱਡਾ ਹਥਿਆਰ ਹੁੰਦਾ ਹੈ ਕਿ ਮੁੰਡਾ ਸਾਥੋ ਪੈਸੇ ਮੰਗਦਾ ਹੈ ਦਹੇਜ ਮੰਗਦਾ ਹੈ ਸਾਡੀ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਹੈ ਪੈਸਿਆਂ ਪਿੱਛੇ ਮਾਰਦਾ ਕੁਟਦਾ ਹੈ ਅਤੇ ਪੈਸੇ ਲਿਆਉਣ ਵਾਸਤੇ ਕਹਿੰਦਾ ਹੈ ਕੁੜੀ ਨੂੰ ਆਪਣੇ ਮਾ ਬਾਪ ਤੋਂ
@narindergill1483
@narindergill1483 28 дней назад
ਹੁਣ ਤੇਰੀ ਦਾਲ ਨਹੀਂ ਗਲੀ ਤਾਂ ਬਾਬਾ ਮਾੜਾ ਹੋ ਗਿਆ ਉਦੋਂ ਤਾ ਤੇਰੀ ਕੁੜੀ ਅਫੀਮ ਅਫੀਮ ਕਰਦੀ ਸੀ ਹੁਣ ਕੀ ਸੋ ਗਿਆ
@LaliSidhu-lj4xc
@LaliSidhu-lj4xc 28 дней назад
ਤੇਰੀ ਆਹ ਗੱਲ ਗਲਤ ਹੈ ਬੀਬਾ ਜੀ ਜੇ ਤੁਹਾਡੇ ਕੋਲੋਂ 8 ਲੱਖ ਰੁਪਏ ਮੰਗਿਆ ਸੀ ਤਾਂ ਤੁਸੀਂ ਉਥੇ ਸਾ ਕਿਸ ਗੱਲ ਤੋਂ ਕੀਤਾ
@gurkaransingh6699
@gurkaransingh6699 27 дней назад
ਧਾਰਮਿਕ ਸਕਸੀਅਤ ਨੂੰ ਕਿਹੜਾ ਉਹ ਦੀਵਾਨ ਲਾਉਦਾ ਰਿਹਾ , ਲਾਲਚੀ ਔਰਤ ਪਹਿਲਾ ਕਿਹੜਾ ਬਿਲ ਤੂੰ ਭਰਦੀ ਰਹੀ ਹੈ.
@raniitsingh3915
@raniitsingh3915 28 дней назад
ਤੇਨੂੰ ਬੜਾ ਤਜਰਬਾ ਹੈ,ਦਮਦਾਰ ਜਾ ਪਤਲੀਆਂ ਕੂੜੀਆਂ ਦਾਂ ,, ਸ਼ਰਮ ਕਰ ,, ਆਪਣੀ ਧੀ ਦੀ ,,
@Gill-y3m
@Gill-y3m 28 дней назад
ਜਦੋ ਮਾਤਾ ਜੀ ਬਾਬੇ ਨੇ 8 ਲੱਖ ਰੁਪਏ ਮੰਗੇ ਸੀ ਤਾ ਤੁਸੀ ਉਸੇ ਦਿਨ ਹੀ ਜਵਾਬ ਦੇ ਦੇਣਾ ਸੀ ਤੇ ਕੁੜੀ ਨੂੰ ਨਾ ਵਿਆਉਦੀ
@tajinderkaur123
@tajinderkaur123 27 дней назад
Jo vi hovei maari gl per jo eh khi jandei ki dhee da ghr ptan vich maa da hath hunda ki mundei de maapyia da koi dosh nhi hunda dhee torni kise de hath fraoni ki ghr vsaon lie nhi unarmed lie bhjdei. ? Pehlan dhee boohei bthao fer tohmtan .
@WelcomeEntertainment-nd8dg
@WelcomeEntertainment-nd8dg 27 дней назад
​@@tajinderkaur123u r right ji
@harmindersingh1872
@harmindersingh1872 28 дней назад
ਬੁੜੀ ਹੋ ਗਈ ਦਮਦਾਰ ਜ਼ਨਾਨੀਆਂ ਕਿਹੋ ਜਿਹੀਆਂ ਹੁੰਦੀਆਂ ਹਨ
@ramanmaan682
@ramanmaan682 27 дней назад
ਜਿਸ ਦੇ ਇੰਟਰਵ ਚਲ ਰਹੀ ਇਹੀ ਆ😂
@BhinderSran-ky8ok
@BhinderSran-ky8ok 28 дней назад
ਏਹ ਵੀ ਸਿਰ੍ਰੇ ਦੀ ਜਨਾਨੀ ਹੈ ਬਾਈ ਅਤੇ ਬਾਬਾ ਵੀ ਘੱਟ ਨਹੀਂ ਹੈ ਬਾਈ ਏਨਾਂ ਨੂੰ ਜਾਂਦਾ ਹਵਾ ਨਾਂ ਦਿਓ ਬਾਈ ਜੀ
@randeepsingh7315
@randeepsingh7315 27 дней назад
ਸਹੀ ਬਿਲਕੁਲ ਸਹੀ
@JaswinderSingh-os1or
@JaswinderSingh-os1or 28 дней назад
Very clevr lady
@user-lu9of1eo9z
@user-lu9of1eo9z 28 дней назад
ਜਦ ਤਾ ਤੇਰੀ ਕੁੜੀ ਕਹਿੰਦੀ ਸੀ ਮੈਂਨੂੰ ਆਪਣੇ ਆਪ ਤੇ ਮਾਣ ਆ ਕਿ ਬਾਬੇ ਨਾਲ ਵਿਆਹੀ ਗਈ
@gurmeetsingh-zb6vv
@gurmeetsingh-zb6vv 27 дней назад
ਇਸ ਬਾਬੇ ਖੇੜੀ ਵਾਲੇ ਦੀ ਸੱਸ ਇੱਕ ਫਦਮਾਸ ਔਰਤ ਹੇ ਚਾਹੇ ਲਾਗੇ ਲਾਗੇ ਪਿੰਡਿ ਵਿਚੌ ਪੁਛ ਲੜੌ ਇਹ ਸਾਡੇ ਇਲਾਕੇ ਦੀ ਬੌਸ ਹੇ ਪਰਦਾਨ ਹੇ ਇਹ ਜਹਿੜੀ ਗੌਲੀ ਵਂਜੀ ਹੇ ਇਸ ਔਰਤ ਨੇ ਆਪੇ ਆਪਨੇ ਮਾਰੀ ਹੇ ਹੁਣ ਇਹ ਔਰਤ ਬਦਮਾਸਾ ਰਾਹੀ ਬਾਬੇ ਕੌਲੌ 25ਲੱਖ ਰੁਪਂਏ ਮੰਗ ਰਹੀ ਹੇ ਰਾਜੀ ਨਾਮੇ ਕਰਨ ਦੀ ਇਸ ਪਰਧਾਨ ਕਿਵੇ ਹਸਪਤਾਲ ਵਿੱਚ ਹੁ ਹੁ ਹੁ ਕਰ ਰਹੀ ਹੇ ਇਹ ਬਦਮਾਸ ਔਰਤ ਦੀ ਨਿਸਾਨੀ ਹੇ
@user-mk8jx3xj7y
@user-mk8jx3xj7y 28 дней назад
ਇਸ ਚਵਲ ਨੂੰ ਕਿਸਾਨੀ ਸਘੰਰਸ਼ ਚ ਨੇੜਿਓਂ ਦੇਖਿਆ,ਅਸੀਂ ਅਫ਼ੀਮ ਵੀ ਲੈਕੇ ਖਾਂਦੇ ਰਹੇ ਹਾਂ ਇਸ ਕੋਲ਼ੋਂ।
@dladhar-cf9dh
@dladhar-cf9dh 28 дней назад
ਕਿਸ ਕੋਲ਼ੋਂ ਜੀ, ਏਸ ਬੁਡੜੀ ਕੋਲ਼ੋਂ ਕਿ ਬਾਬੇ ਕੋਲ਼ੋਂ Please ਦਸੋ
@NISHANATV
@NISHANATV 28 дней назад
ਕਿਸੇ ਕੋਲੋਂ ਖਾ ਕੇ ਬਦਨਾਮ ਨਹੀਂ ਕਰੀਦਾ ਜਿਸ ਨਾਲ ਬਹਿ ਕੇ ਕੁਝ ਵੀ ਖਾਣ ਦੀ ਸਾਂਝ ਕਰ ਲਈਏ ਉਸਦਾ ਪਰਦਾ ਚੁੱਕਣਾ ਵੀ ਇੱਕ ਪਾਪ ਹੈ
@user-kc5ze4mw3d
@user-kc5ze4mw3d 28 дней назад
ਤੂੰ ਫੁਦੂ ਐ ਖਾ ਕੇ ਬਦਨਾਮੀ ਕਰਦਾ ਦੱਲਿਆਂ
@kamaljitsingh3479
@kamaljitsingh3479 28 дней назад
😂😂😂
@DavinderDhol
@DavinderDhol 27 дней назад
​@@NISHANATVsahi gall aa bai udo ta kha k swadd lainde c..te nale chd de hone ehde te .do do Kamm len valya nu ta kade v ni khena chida Mada.. kala kha k lal karti honi odo ta 😊😂
@urmindersamra2974
@urmindersamra2974 27 дней назад
ਲੋਕੋ ਐਵੇ ਜੱਜ ਨਾ ਬਣੇਆ ਕਰੋ ਕਿਸੇ ਦੇ ਘਰ ਦੀ ਗੱਲ ਆ ਤੁਹਾਡੇ ਆਪਣੇ ਘਰ ਜੋ ਹੁੰਦਾ ਓਹ ਸੰਭਾਲ ਲਵੋ ਚਲੋ ਮੰਨਿਆ ਕੇ ਏਹ ਔਰਤ ਗਲਤ ਆ ਖੇੜੀ ਆਲੇ ਦੇ ਪੱਲੇ ਕੀ ਆ ਕਿੰਨਾ ਭਲਾ ਮਾਣਸ ਆ ਪਤਾ ਨਸੇ ਤਾ ਜਮਾ ਨੀ ਕਰਦਾ ਓਹ ਵੀ ਪਤਾ ਜੇ ਕੁੜੀ ਦੇ ਸਿਰ ਪਿਓ ਹੁੰਦਾ ਓਹ ਗੱਲ ਕਰਦਾ ਹੁਣ ਕੌਣ ਕਰੇ ਇਕ ਮਾ ਹੀ ਆ ਬਾਕੀ ਜਿਹੜੀ ਗੱਲ ਪੱਤਰਕਾਰ ਨਾ ਵੀ ਪੁੱਛੀ ਕੇ ਜੇ ਪਹਿਲਾ ਪੈਸੇ ਮੰਗੇ ਤੁਸੀ ਏਨਾ ਟਾਈਮ ਚੁੱਪ ਕਿਓ ਸੀ ਪਹਿਲਾ ਮੀਡੀਆ ਚ ਕਿਓ ਨੀ ਆਈ ਤੁਸੀ ਦੱਸੋ ਲੋਕੋ ਕਿਹੜਾ ਮਾ ਪਿਓ ਆਪਣੀ ਕੁੜੀ ਦਾ ਗਰ ਖਰਾਬ ਕਰਨਾ ਚਾਹੁੰਦਾ ਚਾਹੇ ਜਿੰਨਾ ਮਰਜੀ ਕਲੇਸ਼ ਹੋਵੇ ਬੰਦਾ ਆਖਿਰ ਤੱਕ ਜੋਰ ਲਾਓਦਾ ਕੇ ਘਰ ਵਸ ਜਾਵੇ ਪਰ ਜਦ ਹੱਦ ਟੱਪ ਜਾਦਾ ਕਲੇਸ਼ ਫੇਰ ਆ ਲੋਕਾ ਨੂੰ ਜੱਜ ਬਣਨ ਦਾ ਮੌਕਾ ਮਿਲਦਾ ਏਹ ਜਨਾਨੀ ਗਲਤ ਆ ਜਿਹੜੇ ਕਹਿੰਦੇ ਆ ਤੁਹਾਡੇ ਘਰ ਜਾ ਨੇੜਲੀ ਰਿਸ਼ਤੇਦਾਰੀ ਚ ਕੋਈ ਵਿਧਵਾ ਹੋਣੀ ਆ ਔਰਤ ਓਹ ਵੀ ਟੈਕਸੀ ਆ ਦੱਸੋ ਐਵੇ ਨਾ ਕਿਸੇ ਗੰਦ ਨੂੰ ਸਿਰ ਚਾੜਿਆ ਕਰੋ ਏਹਨਾ ਦੀ ਸਮਾਜ ਲਈ ਦੇਣ ਕੀ ਆ ਕਿਓ ਏਹੋ ਜਿਆ ਨੂੰ ਤੁਸੀ ਹੱਲਾਸੇਰੀ ਦਿੰਨੇ ਓ ਕੇ ਔਰਤ ਗਲਤ ਆ ਕਦੇ ਆਪਣੀ ਮਾ ਨੂੰ ਪੁਛਿਆ ਕੇ ਓਹ ਆਪਣੀ ਧੀ ਵਾਰੇ ਨਹੀ ਸੋਚਦੀ
@WelcomeEntertainment-nd8dg
@WelcomeEntertainment-nd8dg 27 дней назад
Shi kha bai ji
@user-fw6uu9to8o
@user-fw6uu9to8o 25 дней назад
ਬਿਲਕੁਲ ਸਹੀ ਹ
@Malkeetdhillon151
@Malkeetdhillon151 28 дней назад
ਤੂੰ ਤਾਂ ਬੀਬਾ ਕਿਸੇ ਹੋਰ ਨੂੰ ਨਹੀਂ ਬਖਸ਼ਦੀ ਬੀਬੀ ਜਗੀਰ ਕੌਰ ਨੂੰ ਕਿੰਨਾ ਗਲਤ ਬੋਲੀ ਜੇ ਤੇਰੇ ਕੁੜੀ ਨਾਲ ਧੱਕਾ ਹੁੰਦਾ ਸੀ ਤੂੰ ਕਿਉਂ ਨਹੀਂ ਬੋਲੀ ਐਡੀ ਤੂੰ ਭੋਲੀ ਤਾ ਲੱਗਦੀ ਨਹੀਂ
@BaljitSingh-wk9wl
@BaljitSingh-wk9wl 28 дней назад
ਬੀਬਾ ਜੀ ਸਭ ਤੋਂ ਸਿਆਣੀ ਮਾਂ ਉਸ ਨੂੰ ਕਿਹਾ ਜਾਂਦਾ ਜੋ ਵਿਆਹੀ ਧੀ ਦੀ ਜ਼ਿੰਦਗੀ ਵਿਚ ਦਖਲ ਨਾ ਦੇਵੇ ਮਤਭੇਦ ਹੋ ਜਾਂਦੇ ਤੁਸੀਂ ਵਧੀਆ ਜ਼ਿਮੇਵਾਰ ਬੰਦੇ ਪਾ ਕੇ ਲੜਕੀ ਨੂੰ ਆਪਣਾ ਘਰ ਵਸਾ ਲੈਣ ਦੋ ਲੜਕੀ ਆਪਣੇ ਪਹਿਲੇ ਘਰ ਹੀ ਇੱਜ਼ਤ ਨਾਲ ਰਹਿ ਸਕਦੀ,
@Malkeetdhillon151
@Malkeetdhillon151 28 дней назад
ਜੇ ਬੀਬਾ ਤੂੰ ਇੰਨੀ ਚੰਗੀ ਹੁੰਦੀ ਤੇਰੇ ਨਾਲ ਜਥੇਬੰਦੀਆਂ ਨਾਲ ਖੜਨਾ ਹੋ ਜਾਂਦਾ ਤੇਰੇ ਚ ਕੁਝ ਤਾਂ ਗਲਤੀਆਂ ਹੈ ਗਈਆਂ ਨਹੀਂ
@kdsingh7309
@kdsingh7309 28 дней назад
ਵੱਸ ਜਾਣ ਦਿਓ ਘਰ ਕਿਸੇ ਦਾ ,,,, ਜੇਕਰ ਬਾਬੇ ਦਾ ਏਨਾ ਵਿਗੜਿਆ ਮਸਲਾ ਸੁਲਝ ਜਾਵੇ ਤਾਂ ਬੜੀ ਖੁਸ਼ੀ ਹੋਵੇ ,, ਪਰ ਇਹ ਗੱਲਾਂ ਨਬੇੜਨ ਵਾਲੀਆਂ ਤਾਂ ਹੈ ਨੀ ,, ਮਨਾ ਵਿੱਚ ਜ਼ਹਿਰ ਬਹੁਤ ਭਰਿਆ ਹੋਇਆ ਯਰ😢
@jaswindersingh6410
@jaswindersingh6410 28 дней назад
ਬੀਬੀ ਤਾਂ ਆਲੀਆਂ ਲੁੱਚੀਆਂ ਗੱਲਾਂ ਕਰਦੀ ਆ!ਵੀਡੀਓ ਤੇ ਚੇਤਾਵਨੀ ਲਿਖਣੀ ਚਾਹੀਦੀ ਸੀ ਕਿ 18+ ਵਾਲੇ ਈ ਦੇਖੋ!😂
@dhalvindersingh6501
@dhalvindersingh6501 26 дней назад
ਇਸ ਨੂੰ ਪੁੱਛੋ ਬਾਬਾ ਤਾ ਪਹਿਲਾ ਹੀ ਕਹਿਦਾ ਹੁੰਦਾ ਸੀ ਮੈ ਫੀਮ ਖਾਦਾ ਆ
@JagmailSingh-fe9yr
@JagmailSingh-fe9yr 27 дней назад
ਪਰਚਾ ਹੋਣਾ ਚਾਹੀਦਾ ਇਹ ਦੇ ਤੇ ਮੋਮੋ ਠੱਗਣੀ ਤੇ ਬਹੁਤ ਤੇਜ ਜਨਾਨੀ ਐ ਇਹ ਗੱਲਾ ਚੋ ਨੀ ਕੋਈ ਹਰਾ ਸਕਦਾ ਇਹ ਨੂੰ
@makingyourlifeparwanaji7811
@makingyourlifeparwanaji7811 28 дней назад
ਬੀਬੀ ਤਾਂ ਓਹ ਗੱਲ ਕਰ ਰਹੀ ਆ। ਜੰਝ ਲੁੱਚੀ ਸੁੱਥਰਾ ਭਲਾ ਮਾਣਸ
@JagsirSingh-ru5qz
@JagsirSingh-ru5qz 28 дней назад
ਇਹ ਬੀਬੀ ਗਲਤ ਲਁਗਦੀ ਆ
@NirmalSingh-hg5rk
@NirmalSingh-hg5rk 27 дней назад
ਕੀ ਆਖੀਏ ਹੁਣ 400 ਕਮੈਂਟਾਂ ਚ ਇੱਕ ਬੰਦੇ ਨੇ ਵੀ ਮਾਤਾ ਦੇ ਸੱਚ ਬੋਲਣ ਦੀ ਹਾਮੀ ਨੀ ਭਰੀ ਘਰਦਾ ਮਸਲਾ ਘਰੇ ਨਿਬੇੜਨਾ ਚਾਹੀਦਾ ਸੀ ਧੀ ਭੈਣ ਦਾ ਮਾਮਲਾ ਫੇਰ ਵੀ ਬਾਕੀ ਜਦੋਂ ਏਨਾ ਕੁਸ਼ ਹੋ ਈ ਰਿਹਾ ਓਸ ਕੁੜੀ ਤੋਂ ਵੀ ਪੁੱਛ ਗਿੱਛ ਕੀਤੀ ਜਾਵੇ on camera
@gurwinderratol1317
@gurwinderratol1317 28 дней назад
ਇੱਕ ਪਾਸੇ ਬੇਬੇ ਕਹਿੰਦੀ ਇਹਨੂੰ ਮੇਰੀ ਧੀ ਚੋ ਮੁੰਡਿਆ ਵਾਲੀ ਫੀਲਿੰਗ ਆਉਂਦੀ ਆ, ਦੂਜੇ ਪਾਸੇ ਕਹਿੰਦੀ ਸਾਨੂੰ ਮਾਰਕੇ ਮੇਰੀ ਧੀ ਨੂੰ ਲੈਕੇ ਜਾਣ ਬਾਰੇ ਧਮਕੀਆਂ ਦਿੰਦਾ। 🤔 ਲੱਗਦਾ ਬੇਬੇ ਝੂਠ ਬੋਲਦੀ ਆ 😛😅
@jasbirjass4550
@jasbirjass4550 24 дня назад
ਇਹੋ ਜਿਹੀ ਗੰਦੀ ਜਨਾਨੀ ਨੂੰ ਬੇਬੇ ਕਹਿਣਾ ਸੋਭਦਾ ਨੀ ਵੀਰੇ
@Sasukegaminh_372
@Sasukegaminh_372 28 дней назад
ਬਾਬੇ ਦੀ ਮਦਦ ਕੰਰੋ ਬਾਬਾ ਸਹੀ ਹੈ। ਬੁੰੜੀ ਬੌਹਤ ਚਲਾਕ ਬੌਹਤ ਹੱਡੀ ਹੋਈ ਹੈ ਬੁੰੜੀ ਗੱਲ ਨਹੀਂ ਆਣ ਨਹੀ ਦੇ ਰਹੀ। ਬਾਬੇ ਦੇ ਪੈਸੇ ਤੇ ਅੱਖ ਰੱਖੀ ਬੈਠੀ ਹੈ ਬੁੰੜੀ ਸਾਰੀ ਗੱਲ ਪੈਸੇ ਦੀ ਹੈ। ਬੂੰੜੀ ਨੂੰ ਪੈਸਾ ਪੈਸਾ ਚਾਹੀਦਾ ਹੈ ਹੋਰ ਕੋਈ ਗੱਲ ਨਹੀਂ ਹੈ ਆਪੇ ਮੂੰਹੋ ਮੰਨਦੀ ਪਈ ਹੈ ਗੱਡੀ ਚੜਾਣ ਦੀ
@user-fw6uu9to8o
@user-fw6uu9to8o 25 дней назад
ਬਾਬੇ ਦੇ ਵੱਡੇ ਭਗਤ ਹੋ ਇਹਦਾ ਪੰਜਾਬੀ ਲਿਖਣੀ ਸਿੱਖ ਲੋ ਪੰਜਾਬੀ ਨੂੰ ਤੁਹਾਨੂੰ ਲਿਖਣੀ ਨਹੀਂ ਆਉਂਦੀ ਲੱਗੇ ਹੋਏ ਤੁਸੀਂ ਬਾਬੇ ਦੇ ਫੈਨ ਬਣੀ ਫਿਰਦੇ ਆ
@user-bx2cq9gu4i
@user-bx2cq9gu4i 28 дней назад
ਡੇਢ ਕਰੋੜ ਦੀ ਕੀ ਆ ਇਹ ਘਰ ਚ 😂😂
@GulshanKumar-kg8yj
@GulshanKumar-kg8yj 28 дней назад
ਬਾਬੇ ਨੂੰ ਕੁੜੀ ਨਹੀਂ ਕੁੜੀ ਦੀ ਮਾਂ ਚਾਹੀਦੀ ਸੀ
@randhawa1980
@randhawa1980 28 дней назад
Bibi ek tu greeb,ta duja 1.5 crore de kothi, A sab kee a
@AshishKumar-ju1sb
@AshishKumar-ju1sb 28 дней назад
ਬੀਬੀ ਕਹਾਣੀ ਸੁਣਾ ਰਹੀ ਹੈ
@ManjinderSingh-ft3di
@ManjinderSingh-ft3di 27 дней назад
ਬਾਬੇ ਨੇ ਘੋੜੀਆਂ ਬਹੁਤ ਰੱਖੀਆਂ ਪਰ ਘੋੜੀ ਤੇ ਚੜ੍ਹਨਾ ਸਿਖਿਆ ਹੁੰਦਾ ਤਾਂ ਆਂ ਕੁੱਝ ਨਹੀਂ ਸੀ ਹੁੰਦਾ
@parmindersandhusandhusab6757
@parmindersandhusandhusab6757 28 дней назад
ਬੀਬੀ ਮੂੰਹ ਸਾਫ ਕਰ ਕੇ ਰੱਖਦੀ😂😂😂😂😂
@punjabsingh1702
@punjabsingh1702 27 дней назад
ਮੇ ਤਾ ਕਿਹਦਾ ਬਾਬਾ ਜੀ ਇਸ ਦੀ ਥੀ ਨੂੰ ਤਲਾਕ ਦੇਦੇ ਇਹ ਬੀਬੀ ਬਾਬਾ ਦੀ ਜਾਈਆਂ ਦਾਂਤ ਤੇ ਮਰਗੀ ਇਹ ਸੋਚ ਦੀ ਹੋਣੀ ਏ ਕੇ ਬਾਬੇ ਨੂੰ ਮਾਰ ਕੇ ਸੱਭ ਕੁੱਝ ਸਾਬ ਲਾ ਤੇ ਚੰਡੀਗੜ੍ਹ ਏਸ ਕਰਾ ਪੱਤਰਕਾਰ ਵੀਰ ਕੁੱਝ ਸੋਚ
@baltejsingh4786
@baltejsingh4786 28 дней назад
ਬਲਕਾਰ ਜਨਾਨੀ ਆ
@user-rf5uk2wp5j
@user-rf5uk2wp5j 28 дней назад
ਪਿੱਛੋ ਤਾਂ ਫਿਰ ਖਿਦੋ ਵਿਚ ਲੀਰਾਂ ਹੀ ਨਿਕਲ ਦੀਆਂ ਨੇ ਪਹਿਲਾ ਏਹ ਬੇਬੇ ਮੇਲੇ ਗਈ ਸੀ ਕੁੜੀ ਅਪਣੇ ਆਪ ਵਿਆਹ ਕਰਕੇ ਆਈ ਸੀ
@BalrajSingh-rq3xg
@BalrajSingh-rq3xg 28 дней назад
ਝੂਠ boldi aa
@jaswindersingh6410
@jaswindersingh6410 28 дней назад
ਜਨਾਨੀ ਦੇ ਗੱਪ next level ਆ!ਕਹਿੰਦੀ ਓਹਦੀ ਅਮਿਤ ਸ਼ਾਹ ਨਾਲ ਯਾਰੀ ਆ!ਅਮਿਤ ਸ਼ਾਹ ਨਾਲ ਯਾਰੀ ਨੂੰ ਉਹ ਕਿਹੜਾ ਅਜੀਤ ਡੋਬਾਲ ਐ!ਵਿਚਾਰਾ ਦੇਸੀ ਬੰਦਾ ਹੈ ਉਹ!😂
@ManpreetSingh-qq5de
@ManpreetSingh-qq5de 27 дней назад
ਇਹ ਬੁੱਢੀ ਆਂਟੀ ਸਭ ਡਰਾਮੇ ਕਰ ਰਹੀ ਹੈ ਬਾਬੇ ਦਾ ਘਰ ਜਾਣ ਰਹੀ ਹੈ ਜਨਾਨੀ
@RajpalSingh-jz3dj
@RajpalSingh-jz3dj 28 дней назад
Waheguru waheguru waheguru waheguru waheguru waheguru ji
@randeepdeol3102
@randeepdeol3102 28 дней назад
Oh Bibi ji Rab nu jan deni aa
@user-shama88
@user-shama88 28 дней назад
ਬਾਬਾ ਕੀ ਗਰਿਸਤੀ ਬੰਦਾ ਕਿਉ ਕੁੜੀ ਦੀ ਜਿੰਦਗੀ ਖ਼ਰਾਬ ਕਰਤੀ ਬਾਬੇ ਤੇ ਹੁਣ ਤਾਂ ਦਾਜ ਦਾ ਦੋਸ ਲੱਗੇ ਗਾ
@ManjeetSingh-dw1fk
@ManjeetSingh-dw1fk 28 дней назад
Ik number di jhuthi ourat
@preetcheema8033
@preetcheema8033 25 дней назад
ਕੋਮੈਟ ਕੋਣ ਕੋਣ ਪੱੜਨ ਆਇਆ ਹਾਜਰੀ ਲਵਾਉ 👍🏻😃
@lashmansingh9994
@lashmansingh9994 27 дней назад
ਸੂਤਰਾਂ ਤੋਂ ਪਤਾ ਲੱਗਾ ਹੈ। ਇਥੇ ਕੀ ਇਸ ਜਨਾਨੀ ਨੇ ਆਪਣੀ ਕੁੜੀ ਹੋਰ ਕਿਤੇ ਵੀ ਵੱਸਣ ਨਹੀਂ ਦੇਣੀ ਗਾਰੰਟੀ ਏ।
@p.sstudiorjp8288
@p.sstudiorjp8288 27 дней назад
ਜੈ ਬਾਬਾ ਤੈਨੂੰ ਰਗੜ ਦਿੰਦਾ ਤੇਰੀ ਟੱਸ ਭੰਨ ਦਿੰਦਾ ਫੇਰ ਬਾਬਾ ਰੱਬ ਸੀ ਵੈਸੇ ਬੇਬੇ ਲੁੱਚੀ ਆ 18+ ਵੀਡਿਉ ਚ ਲੋਨਾ ਸੀ ਭਾਈ ਸਾਬ
@ramsidhu4003
@ramsidhu4003 28 дней назад
ਬਾਬਾ ਸਹੀ ਆਂ
@ManjeetSingh-dw1fk
@ManjeetSingh-dw1fk 28 дней назад
Bahut dramebaj ourat hai
@khundcharchatv
@khundcharchatv 27 дней назад
ਬੁੜੀ ਗ਼ਲਤ ਹੈ ਬਾਈ
@AvtarSingh-bv5eq
@AvtarSingh-bv5eq 27 дней назад
ਸੁਥਣ ਸੂਫ ਦੀ ਪਾਈ ਬੈਠੀ ਐ ਖੜ੍ਹੇ ਕੰਨਾਂ ਵਾਲੀ ਔਰਤ ਹੈ ਇਹ
@user-dp1km3jh7q
@user-dp1km3jh7q 27 дней назад
ਬੁੜੀ ਗਲਤ ਆ , ਏਨੀ ਲਚਰਤਾ ਨਾਲ ਬੋਲ ਰਹੀ ਆ,ਵੀ ਬਾਬੇ ਨੇ ਚੰਗੀਆਂ ਜਨਾਨੀਆਂ ਨਾਲ ਸਬੰਧ ਬਣਾਏ,ਮੇਰੀ ਕੁੜੀ ਪਤਲੀ ਆ ਇਹਨੂੰ ਕਿੱਥੇ ਚੰਗੀ ਲੱਗਣੀ,,ਇਹ ਬੋਲੀ ਬੁੜੀ ਦੀ
@mohitgamer.17
@mohitgamer.17 27 дней назад
ਬੀਬੀ ਜੀ ਇਕ ਵਾਰ ਕਮੇਟ ਪੜ ਲਉ ਫੇਰ ਦੂਜਾ ਵਾਰ ਕਰਿਉ ਬਾਬੇ
@BalrajSingh-rq3xg
@BalrajSingh-rq3xg 28 дней назад
Budi ta ਬੋਤ ਚਲਾਕ ਲਕਦਗੀ ਆ😊😅😅
Далее