Тёмный
No video :(

ਗੁਰਜੀਤ ਤੂਤ ਦਾ ਵਾਅਦਾ | Gurjeet's Promise | Gurjeet Toot | Retired Kabaddi Player | Kabaddi365 

Kabaddi365.com
Подписаться 2,2 млн
Просмотров 201 тыс.
50% 1

Join this channel to get access to perks: bit.ly/3B5oHSA
Watch Full Unfiltered Interview of Gurjeet Toot: • Meet Gurjeet Toot | Re...
ਗੁਰਜੀਤ ਤੂਤ ਦੀ ਪੂਰੀ ਇੰਟਰਵਿਊ ਦੇਖਣ ਲਈ ਲਿੰਕ ਤੇ ਕਲਿਕ ਕਰੋ: • Meet Gurjeet Toot | Re...
ਗੁਰਜੀਤ ਤੂਤ ਦਾ ਵਾਅਦਾ | Gurjeet's Promise | Gurjeet Toot | Retired Kabaddi Player | Kabaddi365
👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
👉ਫੇਸਬੁੱਕ ਪੇਜ:- www. kabaddi365
👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
👉Best Video Channel:- goo.gl/4mYFKq
👉Facebook Page:- www. kabaddi365
👉Full Video Channel:- / kabaddi365f

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1 тыс.   
@VarinderSingh-uz9dt
@VarinderSingh-uz9dt 3 года назад
ਜਿੰਨਾ ਵੀਰਾਂ ਨੇ ਗੁਰਜੀਤ ਬਾਈ ਦੀ ਸਪ੍ਰੋਟ ਕੀਤੀ ਮੈਂ ਓਨਾ ਵੀਰਾਂ ਦਾ ਤਿਹ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਓਨਾ ਦੀਆਂ ਕਮਾਈਆਂ ਚ ਵਾਦਾ ਕਰੇ
@blaura9443
@blaura9443 3 года назад
Tuci v karo bro ji +919465716705
@gurlalsinghsandhu6886
@gurlalsinghsandhu6886 3 года назад
Pradeep bai bahut Vadia kam kitta.....Gurjeet toot bai set hoja
@ukcheemafamily5774
@ukcheemafamily5774 3 года назад
Full Support Veer nu
@HSSRAN-cs9ud
@HSSRAN-cs9ud 3 года назад
Shi glh Aa veer
@gurpreetsingh3000
@gurpreetsingh3000 2 года назад
@@gurlalsinghsandhu6886 m
@manii_1984
@manii_1984 3 года назад
ਇੱਕ ਤੂਤਾਂ ਦਾ ਗਰਜੀਤ ਕੁੜੇ, ਜੀਦੀ ਕੋਡੀ ਨਾਲ ਪ੍ਰੀਤ ਕੁੜੇ.. ਬਾਬਾ ਮੇਹਰ ਕਰੇ.. ਦੇਖ ਦੇਖ ਵੱਡੇ ਹੋਏ ਆ ਵੀਰ ਨੂੰ
@user-kk7dg8fl9y
@user-kk7dg8fl9y 3 года назад
ਸਹੀ ਗੱਲ ਆ ਵੀਰ
@parwindersharma2638
@parwindersharma2638 3 года назад
Koi time c y eh har cup te boleya jnda c
@deepkheri364
@deepkheri364 3 года назад
Shi gl
@sunypooni9498
@sunypooni9498 3 года назад
bai pardeep dil jitt lea ajj tu deo account apa help krage veer di
@indermann5322
@indermann5322 3 года назад
💯%
@ranjitkhalsa0243
@ranjitkhalsa0243 3 года назад
ਪਰਦੀਪ ਵੀਰ ਦਿਲ ਦੀਆਂ ਗਹਿਰਾਈਆਂ ਤੋਂ ਤੇਰਾ ਧੰਨਵਾਦ ਤੂੰ ਗੁਰਜੀਤ ਦੇ ਨਾਲ ਖੜਾ ਆ ਕੇ
@jagtarsingh-sf7wm
@jagtarsingh-sf7wm 3 года назад
ਗੁਰਜੀਤ ਸਿਆ ਹੁਣ ਉਮੀਦਾਂ ਨਾ ਤੋੜ ਦੇਵੀ ਲੋਕਾਂ ਦੀਆ ਯਰ ਖਰਾ ਰਹੀ ਲ਼ੋਕਾ ਦੀਆ ਆਸ਼ਾ ਤੇ ਵੀਰ 👍👍👍
@seepavehniwal6780
@seepavehniwal6780 3 года назад
ਐਨ ਆਰ ਆਈ ਕਰੋ ਪਲੀਜ਼ ਹਿਲਪ ਯਰ ਗੁਰਜੀਤ ਦੀ ਗੁਰਜੀਤ ਵੀਰ ਨੂੰ ਵੀ ਬੇਨਤੀ ਆ ਕਿ ਜ਼ਿੰਦਗੀ ਵਿਚ ਪਹਿਲਾਂ ਵਾਲੀ ਸਥਿਤੀ ਬਣਾਉਣ ਦੀ ਕੋਸ਼ਿਸ਼ ਕਰੇ ਪ੍ਰਦੀਪ ਵੀਰ ਹੁਣਾਂ ਦਾ ਵੀ ਬਹੁਤ ਧੰਨਵਾਦ God bless you
@user-rf6zu7ni2m
@user-rf6zu7ni2m 3 года назад
ਭਲਵਾਨਾਂ ਤਕੜਾ ਹੋ,,,, ਹੌਸਲੇ ਬੁਲੰਦ ਰੱਖੀਏ ਧੰਨਵਾਦ ਤੇਰੇ ਪਰਿਵਾਰ ਦਾ 🙏🙏
@user-dr8ij4fk1x
@user-dr8ij4fk1x 3 года назад
ਜੇ ਕੋਈ ਸਪੌਂਸਰ ਕਰੇ ਵਿਦੇਸ਼ ਚ ਲੇਜੇ ਓਥੇ ਬੱਚ ਸਕਦਾ ਭਰਾ ਪੰਜਾਬ ਚ ਔਖਾ
@varinderjohalpb1382
@varinderjohalpb1382 3 года назад
Y dil mnona penda bahr jan da ki mtlb bahr kehda nssha milda ni sb kuch milda gurjeet y utthu dubare te ungli uppr e rehna a y gurjeet di tkneek ta hegi e a y kol bs mehnat di e lod a jd fit hogya fer sirra kra dena y ne
@user-dr8ij4fk1x
@user-dr8ij4fk1x 3 года назад
@@varinderjohalpb1382 ਵੀਰ ਜੀ ਤੇਰੀ ਗੱਲ ਵੀ ਸਹੀ ਪਰ ਬਾਰ ਬੰਦਾ bizzy ਹੋ ਜਾਂਦਾ ਸੰਗਤ ਬਦਲ ਜਾਂਦੀ ਪੰਜਾਬ ਦੇ ਪਿੰਡ ਦਾ ਸਾਨੂੰ ਪਤਾ ਬਾਕੀ ਫਿਰ ਵੀ ਜੇ ਕੁਝ ਗਲਤ ਬੋਲਿਆ ਤਾਂ ਮਾਫ ਕਰਨਾ
@ggurvinder6538
@ggurvinder6538 3 года назад
Bilkul right 100 parsant sahii gall aa
@anmol2262
@anmol2262 3 года назад
ਏ ਵਾਹਿਗੁਰੂ ਜੀ ਗੁਰਜੀਤ ਵੀਰ ਤੇ ਉਸਦੀ ਧੀ ਦੀ ਹਰ ਮਨੋਕਾਮਨਾਵਾਂ ਪੂਰੀਆਂ ਕਰੀ 🙏🙏🙏🙏🙏
@guruguru-jv5sk
@guruguru-jv5sk 3 года назад
Waheguru ji
@polasingh6018
@polasingh6018 3 года назад
ਜਿਹੜੇ ਕਬੱਡੀ ਖਿਡਾਰੀ ਅਮੀਰ ਘਰਾਂ ਤੋਂ ਨੇ ਉਹ ਯਾਰ ਜਰੂਰ ਮਦਦ ਕਰੋ ਬਹੁਤ ਵਧੀਆ ਖਿਡਾਰੀ ਏ ਗੁਰਜੀਤ
@mohitbatish3669
@mohitbatish3669 3 года назад
ਕਰੋ ਹੈਲਪ ਪੰਜਾਬੀ ਵੀਰੋ ਗੁਰਜੀਤ ਵੀਰ ਦੀ🙏,, ਬੋਤ ਵਧਿਆ ਪ੍ਰਦੀਪ ਵੀਰ ❤️🙏
@parmjeetsingh5942
@parmjeetsingh5942 3 года назад
22 ji ਤੇਰੇ ਪਿੱਛੇ ਸਕੂਲੋ ਬਹੁਤ ਸਿਤਰ ਖਾਦੇ ਤੇਰਾ ਮੈਚ ਦੇਖਣ ਨੂੰ 22 ਤਕੜਾ ਹੋ ਵਾਹਿਗੁਰੂ ਮੇਹਰ ਕਰੇ ਸਾਡੇ 22 te
@bapuwaghmode6169
@bapuwaghmode6169 3 года назад
ਪਰਦੀਪ ਬਾਈ ਤੁਹਾਡੇ ਲਈ ਇੱਜ਼ਤ ਬਹੁਤ ਜ਼ਿਆਦਾ ਵਧ ਗਈ ਅੱਜ, ਤੇ ਸੱਚੀ ਯਾਰ ਵੀਡਿਓ ਦੇਖ ਕੇ ਅੱਖਾਂ ਵਿਚੋਂ ਹੰਜੂ ਵਹ ਤੁਰੇ🙏🙏
@tamanbal6817
@tamanbal6817 3 года назад
ਤੂਤਾਂ ਵਾਲਾ ਜੱਟ,,ਕੋਈ ਨਾ ਵੀਰ,,ਜੇ ਦਿਨ ਉਹ ਨਹੀਂ ਰਹੇ ਤਾਂ ਦਿਨ ਇਹ ਵੀ ਨਹੀਂ ਰਹਿਣੇ
@nexion5144
@nexion5144 3 года назад
ਦॅਸ ਯਾਰ ਪਲੇਅਰ ਮਰੇ ਹੋਏ ਨੇ ਪਤੰਦਰੋ ਗੁਰਜੀਤ ਦੀ ਮਦਤ ਕਰਨ ਵਾਲੀ ਹਨੇਰੀਅਾ ੳੁॅਠਾ िਦੰਦੇ ਹੁਣ ਨੂੰ ਤਾ,,ਸਾਰੇ ੳੁਹਦਾ ਪिਹਲਾ ਵਾਲਾ ਤੇ ਹੁਣ ਵਾਲਾ ਚੇਹਰਾ ਦੇਖਾ ਕੇ ਸਵਾਦ ਲਈ ਜਾਦੇ ਨੇ,,ਯਾਰ ਗੁਰਜੀਤ ਹੀਰਾ ਹੈ ਅਾਪਨੀ ਮਾ ਖੇੜ ਦਾ,
@karanmeet9286
@karanmeet9286 3 года назад
ਗੁਰਜੀਤ ਤੂਤਾ ਵਾਲੇ ਨੂੰ ਦੁਨੀਆਂ ਅੱਜ ਵੀ ਦਿੱਲੋਂ ਪਿਆਰ ਕਰਦੀ ਆ
@karanmeet9286
@karanmeet9286 3 года назад
ਹਾਰਦੇ ਨਹੀ ਹੁੰਦੇ ਕਦੇ ਮਰਦ ਦਲੇਰ ਬਸ ਹੌਸਲਾ ਬਣਾ ਕੇ ਤੁਸੀਂ ਬੱਬ ਰੱਖਿਓ ਆਪਾਂ ਜਿੰਤਾ ਗਏ ਜਰੂਰ ਜਾਰੀ ਜੰਗ ਰੱਖਿਓ ਕਬੱਡੀ ਦਾ ਅਨਮੋਲ ਹੀਰਾ ਵਾ ਵਾਈ ਗੁਰਜੀਤ ਤੂਤ ਪਿੰਡ ਵਾਲਾ
@JagdeepSingh-wg6gv
@JagdeepSingh-wg6gv 3 года назад
Good brooo
@happybrar7755
@happybrar7755 3 года назад
ਬਾਈ ਜਦੋ ਪਲੇਅਰ ਨਾਲ ਅਣਹੋਣੀ ਹੋ ਜਾਂਦੀ ਆ ਫਿਰ ਦੁਨੀਆਂ ਨੂੰ ਖਾਣ ਬਹੁਤ ਕੁੱਝ ਮਿਲ ਜਾਂਦਾ ਪਲੇਅਰ ਦਾ ਨਾਂਵ ਲੈ ਕੇ ....ਇਹ ਦੁਨੀਆਦਾਰੀ ਬਹੁਤ ਗੰਦੀ ਚੀਜ਼ ਆ
@GurpreetSingh-ti7jd
@GurpreetSingh-ti7jd 3 года назад
ਬਾਈ ਰੋਣਾ ਆ ਜਾਂਦਾ ਵੇਖ ਕੇ ਇਕ ਸਾਲ ਪਹਿਲਾਂ ਮਿਲ ਕੇ ਗਿਆ ਗੁਰਜੀਤ ਬਾਈ ਨੂੰ ਉਦੋਂ ਤਾਂ ਸਿਹਤ ਵਦੀਆ ਸੀ ਬਹੁਤ ਅਰਦਾਸਾਂ ਵਾਹਿਗੁਰੂ ਅੱਗੇ ਤੇਰੇ ਲਈ ਦੁਬਾਰਾ ਕੁਛ ਕਰਕੇ ਦਿਖਾਦੇ
@kauragill1185
@kauragill1185 3 года назад
ਗੁਰਜੀਤ ਵੀਰ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ 👍👍👍💖💖💖
@avtarsingh1943
@avtarsingh1943 3 года назад
ਵਾਹਿਗੁਰੂ ਵੀਰ ਨੂੰ ਤੰਦਰੁਸਤੀ ਬਖਸ਼ੇ ਜੀ, ਬਾਕੀ ਬਾਈ ਜੀ ਸਾਰਿਆ ਨੂੰ ਹੀ ਖਾਸ ਕਰਕੇ ਕਬੱਡੀ ਖਿਡਾਰੀ ਨੂੰ,ਪਰਮੋਟਰਾਂ ਨੂੰ ਤੇ ਬਾਹਰਲੇ ਵੀਰਾ ਹਥ ਜੋੜ ਕੇ ਸਾਰਿਆ ਦੇ ਚਰਨਾ ਵਿਚ ਬੇਨਤੀ ਹੈ ਕਿ ਆਪਾਂ ਨੇ ਗੁਰਜੀਤ ਤੂਤ ਦੀ ਦਿਲ ਤੋਂ ਪਰਮਾਤਮਾ ਅੱਗੇ ਅਰਦਾਸ ਵੀ ਕਰਨੀ ਆ ਤੇ ਪੈਸੇ ਨਾਲ ਵੀ ਜਿਨੀ ਵੀ ਵਧ ਤੋਂ ਵਧ ਜਰੂਰ ਮਦਦ ਕਰਨੀ ਆ ਤਾਂ ਜੋ ਗੁਰਜੀਤ ਤੇ ਉਸਦਾ ਸਾਰਾ ਪਰਿਵਾਰ ਖਾਸ ਕਰਕੇ ਧੀ ਰਾਣੀ ਵਧੀਆ ਤੇ ਮਾਣ ਨਾਲ ਜੀਵਨ ਜੀ ਸਕਣ,ਪਰਦੀਪ ਤੇ 365 ਦੀ ਪੂਰੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਅਖੀਰ ਵਿੱਚ ਗੁਰਜ਼ੀਤ ਬਾਈ ਨੂੰ ਵੀ ਹਥ ਜੋੜ ਕੇ ਬੇਨਤੀ ਆ ਕੀ ਹੌਂਸਲੇ ਨਾਲ਼ ਤਕੜੇ ਹੋ ਕੇ ਇਸ ਨਰਕ ਵਿਚੋਂ ਬਾਹਰ ਨਿਕਲੋ ਤਾਂ ਜੋ ਕਿਸੇ ਦੇ ਵੀ ਦਿਲ ਨੂੰ ਠੇਸ ਨਾ ਲੱਗੇ,ਬਾਕੀ ਜੀ ਉਨ੍ਹਾਂ ਸਾਰੇ ਹੀ ਵੀਰਾਂ ਦਾ ਮੇਰੇ ਵਲੋ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਵੀ ਗੁਰਜੀਤ ਦੀ ਮੱਦਦ ਕਿਸੇ ਵੀ ਤਰ੍ਹਾਂ ਕਰ ਰਹੇ ਹਨ, ਅਖੀਰ ਵਿੱਚ ਪਰਦੀਪ 365 ਵਾਲਿਆ ਨੂੰ ਬੇਨਤੀ ਆ ਕੀ ਗੁਰਜੀਤ ਬਾਈ ਦਾ ਫੋਨ ਨੰਬਰ ਜਰੂਰ ਦਸਣ ਦੀ ਖੇਚਲ ਕਰਨ ਜੀ
@jagmeetjagmeet8390
@jagmeetjagmeet8390 3 года назад
ਬਾਈ ਓਏ ਰੋਣਾ ਆਉਂਦਾ ਯਰ😭
@JaspreetSingh-ir2gq
@JaspreetSingh-ir2gq 3 года назад
ਰੱਬ ਮੇਹਰ ਕਰੇ ਵੀਰ ਤੇ 🙏 ਬਾਈ ਦੁਨੀਆ ਦੇ ਲਈ ਨਾ ਸਹੀ ਆਪਣੀ ਛੋਟੀ ਜਹੀ ਧੀ ਲਈ ਹੀ ਸਿੱਧੇ ਰਸਤੇ ਪੈ ਜਾ🙏
@mianmuhammadriaznewvisionc9223
@mianmuhammadriaznewvisionc9223 3 года назад
Me lendy punjab tu thanks karna pardeep veer da ty 365 di pori team da love u all ik legent di zindgi bachaaan le
@dhillongaming8875
@dhillongaming8875 3 года назад
ਗੁਰਜੀਤ ਤੂਤ ਹਸਦਿਆਂ ਦੇ ਘਰ ਵਸਦੇ ਜਿਉਂਦਾ ਰਹਿ ਸੋਹਣੀ ਧੀ ਪਿਆਰੀ ਵਸਦੇ ਰਹੋ
@kewalsingh838
@kewalsingh838 3 года назад
ਪ੍ਰਦੀਪ ਵੀਰ ਤੁਹਾਡਾ। ਬਹੁਤ ਧੰਨਵਾਦ ਜਿਹੜਾ ਤੁਸੀਂ ਗੁਰਜੀਤ ਬਾਈ ਵਾਰੇ ਇੰਨਾ ਸੋਚਿਆ ਵਾਹਿਗੁਰੂ ਗੁਰੂ ਜੀ ਜਰੂਰ ਮੇਹਰ ਕਰਨ ਗੇ
@harpreetsidhu8076
@harpreetsidhu8076 3 года назад
ਯਾਰ ਬਾਈ ਗੁਰਜੀਤ ਵਾਅਦਾ ਯਾਦ ਰੱਖਣਾਂ ਰੋਣਾਂ ਆਉਂਦਾ ਥੋਨੂੰ ਇਸ ਹਾਲਤ ਚ ਦੇਖ ਕੇ।ਕਬੱਡੀ ਥੋਨੂੰ ਦੇਖ ਕੇ ਦੇਖਣੀ ਸੁਰੂ ਕੀਤੀ ਸੀ।।
@bhupindersran8582
@bhupindersran8582 3 года назад
ਪਹਿਲਾਂ ਵਰਗਾ ਸਟਾਰ ਬਣੇ ਆਪਣਾ ਭਰਾ 🙏
@Txrn.420s
@Txrn.420s Месяц назад
ਮੰਨਣਾ ਨਾ ਮੰਨਣਾ ਤੁਹਾਡੀ ਆਪਣੀ ਇੱਛਾ ਪਰ ਗੁਰਜੀਤ ਤੂਤ ਵੀਰ ਦੀ ਧੀ ਦੇ ਆਉਣ ਕਰਕੇ ਹੀ ਬਦਲਾਵ ਆਇਆ ਬਾਈ ਦੀ ਜ਼ਿੰਦਗੀ ਚ ਮੇਰੇ ਹਿਸਾਬ ਨਾਲ ਬਾਈ ਦੀ ਧੀ ਨੀ ਓ ਰੱਬ ਹੀ ਆ❤
@amarpaldhaliwal3787
@amarpaldhaliwal3787 3 года назад
ਬਾਈ ਦੀ ਖੇਡ ਬਾ ਕਮਾਲ ਸੀ ਮੈਂ ਵੀਰ ਨੂੰ ਧੂਰਕੋਟ ਰਣਸੀਂਹ ਦੇਖਿਆ ਸੀ। ਤੇ ਆ ਸਮਾਂ ਦੇਖ ਕੇ ਤਕਲੀਫ ਹੋਈ । ਪ੍ਰਮਾਤਮਾ ਤੰਦਰੁਸਤੀ ਬਖ਼ਸ਼ੇ ਬਾਈ ਨੂੰ
@shortslove3376
@shortslove3376 3 года назад
ਵਾਹਿਗੁਰੂ ਜੀ ਮਿਹਰ ਕਰਿਓ ਪੰਜਾਬ ਸਿਉਂ ਦੇ ਪੁੱਤਰਾਂ ਧੀਆਂ ਤੇ। ਵਾਹਿਗੁਰੂ'ਵਾਹਿਗੁਰੂ'ਵਾਹਿਗੁਰੂ' ।।ਵਾਹਿਗੁਰੂ'ਵਾਹਿਗੁਰੂ'ਵਾਹਿਗੁਰੂ'।।
@sandeepsidhu6362
@sandeepsidhu6362 3 года назад
ਹਾਂ ਗੁਰਜੀਤ ਰੱਬ ਨੇ ਕਿੰਨੀ ਪਿਆਰੀ ਧੀ ਦਿੱਤੀ ਆ ਇਹ ਦੀ ਖੁਸ਼ੀਆਂ ਲਈ ਛੱਡ ਦੇ ਵੀਰ ਬਣ ਕਿ ਮੈਂ ਸੰਦੀਪ ਕਾਉਕੇ
@enjoywithjapujisandhu6175
@enjoywithjapujisandhu6175 3 года назад
ਵਾਹਿਗੁਰੂ ਤੁਹਾਨੂੰ ਅਤੇ ਤਹਾਡੇ ਪਰਿਵਾਰ ਨੂੰ ਹਮੇਸਾਂ ਚੜਦੀ ਕਲਾ ਚ ਰੱਖੇ🙏🙏🙏
@enjoywithjapujisandhu6175
@enjoywithjapujisandhu6175 3 года назад
ਖ਼ੁਦ ਨੂੰ 'ਜ਼ਿੰਦਾ' ਸਮਝਦੇ ਹੋ ... ਤਾਂ 'ਗ਼ਲਤ' ਦਾ ਵਿਰੋਧ ਕਰਨਾ ਸਿੱਖੋ ... ਕਿਉਂਕਿ ਲਹਿਰਾਂ ... 'ਲਾਸ਼ਾਂ' ਨੂੰ ਵਹਾਅ ਕੇ ਲਿਜਾਇਆ ਕਰਦੀਆਂ ਹਨ ... 'ਤੈਰਾਕਾਂ' ਨੂੰ ਨਹੀਂ🙏🙏ਸੱਚੇ ਪਾਤਸ਼ਾਹ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ🙏🙏ਸੱਚੇ ਪਾਤਸ਼ਾਹ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖਣ ਜੀ🙏🙏
@enjoywithjapujisandhu6175
@enjoywithjapujisandhu6175 3 года назад
ਲਾਲੀ ਅਲਕੜੇ ਤੋਂ ਵੀਰੇ ਤੁਹਾਡੇ ਨਾਲ ਕਿੰਨੇ ਮੈਚ ਲੱਗੇ ਨੇ ਯਕੀਨ ਨਹੀ ਹੁੰਦਾ ਤੁਹਾਨੂੰ ਦੇਖ ਕੇ ਪਰ ਇਹੀ ਜਿੰਦਗੀ ਏ ਵੀਰੇ ਜਿਸਨੇ ਮਾੜਾ ਟਾਇਮ ਜਿੱਤ ਲਿਆ ਉਸਨੇ ਦੁਨੀਆ ਜਿੱਤ ਲਈ🙏🙏🙏
@preetgill5916
@preetgill5916 3 года назад
ਵੀਰ ਨੂੰ ਬੇਨਤੀ ਆ ਆਪਣੀ ਸਿਹਤ ਦਾ ਧਿਆਨ ਰੱਖ ਆਪਣੀ ਬੱਚੀ ਤੇ ਪਰਿਵਾਰ ਬਾਰੇ ਸੋਚ ਵੀਰ 🙏🏼🙏🏼🙏🏼
@jashanmalhi4777
@jashanmalhi4777 3 года назад
Bai Pardeep dilo khus ho gya yr made time ch khadna chayide bnde nall love u bro
@HoneySingh-gj1er
@HoneySingh-gj1er 3 года назад
ਗੁਰਜੀਤ ਨੂੰ ਜਿਨਾਂ ਹੋ ਸਕੇ ਇਕੱਲਿਆ ਨਾ ਛੱਡਿਆ ਜਾਵੇ ਜਿਨਾਂ ਹੋ ਸਕਦਾ.
@davinderdhillon8725
@davinderdhillon8725 3 года назад
ਰੱਬ ਲੰਮੀਆਂ ਉਮਰਾਂ ਬਖਸ਼ੇ ਭਰਾ ਨੂੰ
@iqbalsidhu594
@iqbalsidhu594 3 года назад
ਗੁਰਜੀਤ ਬਾਈ ਜੀ ਤੇਰਾ ਬਹੁਤ ਵੱਡਾ ਫੈਨ ਆ ਇਹ ਹਾਲਤ ਦੇਖ ਕੇ ਰੋਣਾ ਆ ਜਾਂਦਾ ਏ ਕਿ ਐਡਾ ਚੋਟੀ ਦਾ ਸਟਾਰ ਖਿਡਾਰੀ ਦੇ ਏਵੇਂ ਦੇ ਹਲਾਤ ਆ ਜਾਣਗੇ ਬਹੁਤ ਮਨ ਉਦਾਸ ਹੋਇਆ ਬਾਈ ਰੱਬ ਦੇ ਅੱਗੇ ਅਰਦਾਸ ਝੋਲੀ ਅੱਡ ਕੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਮੇਹਰ ਕਰੇ ਆਉਣ ਵਾਲਾ ਸਮਾਂ ਗੁਰਜੀਤ ਬਾਈ ਦਾ successful ਹੋਵੇ ਵੱਡੇ ਬਾਈ ਔਕਾਤ ਤਾਂ ਇੰਨੀ ਹੈ ਨੀ ਸਾਡੀ ਕਿ ਬਾਈ ਤੈਨੂੰ ਸਮਝਾ ਸਕੀਏ ਇਕ ਅਕਾਲ ਪੁਰਖ ਵਾਹਿਗੁਰੂ ਜੀ ਭਰੋਸਾ ਕਰ ਕੇ ਕਹਿ ਰਹੇ ਆ ਬਸ ਇਕ ਬੇਨਤੀ ਆ ਤੇਰੇ ਅੱਗੇ ਵੱਡੇ ਬਾਈ ਹਰ ਰੋਜ਼ ਅਮ੍ਰਿਤ ਵੇਲੇ ਸ੍ਰੀ ਨਿੱਤਨੇਮ ਸਾਹਿਬ ਜੀ ਦਾ ਪਾਠ ਕਰ ਕੇ ਦੇਖ ਬਾਈ ਹਰ ਰੋਜ਼ ਅਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਮੱਥਾ ਟੇਕ ਅਇਆ ਕਰ ਇਕ ਰੱਬ ਤੇ ਯਕੀਨ ਕਰ ਕੇ ਕਹਿ ਰਹੇ ਆ ਪਰਮਾਤਮਾ ਆਉਣ ਵਾਲੇ ਸਮੇਂ ਵਿਚ 100%ਤਰੱਕੀ ਦੇਵੇਗਾ love you vadde y
@MandeepRai61
@MandeepRai61 3 года назад
Waheguru tainu hr khushi dve pardeep veer Bs gurjeet bai da hath na shaddi
@mjamshaid2915
@mjamshaid2915 3 года назад
Bai yar love aa tenu ...bhot vadia Kam Kita AJ tu
@HardeepSingh-kl3sk
@HardeepSingh-kl3sk 3 года назад
ਵੀਰ ਪਰਦੀਪ ਬਹੁਤ ਵਧੀਆ ਕੰਮ ਕੀਤਾ ,, Keep it up
@bsrangi8115
@bsrangi8115 3 года назад
ਗੁਰਜੀਤ ਵੀਰ ਹੱਥ ਜੋੜ ਕੇ ਬੇਨਤੀ ਐ ਬੱਚੀ ਦੀ ਜ਼ਿੰਦਗੀ ਬਾਰੇ ਸੋਚ ਵੀਰ
@leeradajija2145
@leeradajija2145 3 года назад
Bai gurjeet sachi tuhadi intrveiw dekh rona niklda c, bai es halat ch, waheguru mehr kre bai jldi fitt houga. Bai waheguru agge ardas bai da hosla bnayi rakge hmesa hun side rah val jave waheguru mehr kre
@gaggibrar9300
@gaggibrar9300 3 года назад
Bai tuhadi saria interview cho apni best interview a ❤️❤️❤️❤️❤️
@mannsahiapb3156
@mannsahiapb3156 3 года назад
ਹੋਸਲਾਂ ਰੱਖ ਵੀਰ ਵਾਹਿਗੁਰੂ ਸਭ ਠੀਕ ਕਰਦੂ ਚੰਗੇ ਮਾੜੇ ਦਿਨ ਆਉਦੇ ਰਹਿੰਦੇ ਨੇ
@ranjodhsingh2670
@ranjodhsingh2670 3 года назад
ਗੁਰਜੀਤ ਵੀਰੇ ਤੈਨੂੰ ਪਹਿਲਾ ਵਰਗਾ ਦੇਖਣਾ ਚਾਹੁਣੈ ਦੇਖੀ ਸਾਡਾ ਸਬ ਦਾ ਭਰੋਸਾ ਨਾ ਤੋੜੀ ਵੀਰ ਬਣਕੇ 🙏
@sukhdeepsingh-ku3fc
@sukhdeepsingh-ku3fc 3 года назад
ਪ੍ਰਦੀਪ ਵੀਰ ਤੇਰੀ ਸੋਚ ਨੂੰ ਸਲਾਮ ਏ 👏👏. ਕਿਉਂਕਿ ਲੱਕੀ ਕੁਰਾਲੀ ਵਰਗੇ ਤਾਂ ਸਿਰਫ ਕਬੱਡੀ ਖਿਡਾਰੀਆਂ ਦੀ ਇੰਟਰਵਿਊ ਲੈ ਕੇ ਸਵਾਦ ਹੀ ਲੈਂਦੇ ਨੇ ! ਪਰ ਤੁਸੀਂ ਔਖੇ ਵੇਲੇ ਕਿਸੇ ਖਿਡਾਰੀ ਨਾਲ ਖੜਦੇ ਹੋ
@babberjeetgill9606
@babberjeetgill9606 3 года назад
good job pardeep veer parmatma tuca di umer llami kre te har khusi deve
@dhattsaab9656
@dhattsaab9656 3 года назад
ਹੋਸਲਾਂ ਰੱਖ ਜੱਟਾ! ਤੂੰ ਕੱਲ ਵੀ ਹੀਰਾ ਸੀ ਤੇ ਅੱਜ ਵੀ ਹੀਰਾ ਈ ਆ।
@user-od8dh7wc4d
@user-od8dh7wc4d 3 года назад
ਯਾਰ ਸਾਡਾ ਵੀ ਸੁਪਨਾ ਪੂਰਾ ਕਰਦੇ ਸਾਡੀ ਵੀ ਦਿਲ ਦੀ ਰੀਝ ਸੀ ਕਦੇ ਬਾਈ ਗੁਰਜੀਤ ਤੂਤ ਨੂੰ ਖੇਡਦੇ ਦੇਖਣਾ ਜਦੋ ਬਾਈ ਖੇਡਦਾ ਸੀ ਉਦੋ ਘਰਦੇ ਨਹੀ ਸੀ ਦੂਰ ਕਿਤੇ ਮੈਚ ਦੇਖਣ ਜਾਣ ਦੇਂਦੇ ਮਜਬੂਰੀ ਸੀ ਤੇ ਹੁਣ ਆਪ ਦੀ ਮਜ਼ਬੂਰੀ ਬਣਗੀ ਰੱਬ ਖੈਰ ਕਰੇ 🙏
@mehakdeepsidhu7015
@mehakdeepsidhu7015 3 года назад
pardeep 22 thanku ❤❤
@goldynatt5468
@goldynatt5468 3 года назад
Kabaddi da ek anmol Hera Gurjit 🙏 waheguru tenu kush rakan veer 🙏
@rajdeepsingh4707
@rajdeepsingh4707 3 года назад
Taina saab tuhada vi bahut vada yogdaan aa , tusi vi bahut vadiya insaan o jo gurjeet bai da ena saath de rahe o
@iqbalsidhu594
@iqbalsidhu594 3 года назад
ਰੱਬ ਦੇ ਅੱਗੇ ਅਰਦਾਸ ਕਰਦੇ ਹਾਂ ਗੁਰਜੀਤ ਸਿੰਘ ਤੂਤ ਨੂੰ ਤਰੱਕੀਆ ਦੇ ਪਰਮਾਤਮਾ ਜੀ
@veerpal342
@veerpal342 3 года назад
ਪ੍ਦੀਪ ਬਾਈ ਜਾਦੇ ਰਹੋ ਗੁਰਜੀਤ ਬਾਈ ਕੋਲ ਹੋਸਲਾ ਹੁੰਦਾ ਬਾਈ
@jasschahal5578
@jasschahal5578 3 года назад
ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣਾ ਗੁਰਜੀਤ ਵੀਰ ਨੂੰ
@Australia_Aale31
@Australia_Aale31 3 года назад
Very good job y....pradeep bai god bless you...Gurjeet bai di help lye🙏🙏🙏🙏🙏🙏🙏rabb sabb nu khush rakhe... waheguru Gurjeet bai nu chardi kla bakhse
@NavjotSingh-fo3zo
@NavjotSingh-fo3zo 3 года назад
ਵਾਹਿਗੂਰੁ ਹਰ ਮੁਸ਼ਕਿਲ ਵਿੱਚੋ ਕੱਢ ਲੈਦਾ ਬੰਦੇ ਨੂੰ ਜੇ ਬੰਦਾ ਕੋਸ਼ਿਸ਼ ਕਰੇ ਬਾਕੀ ਵਾਹਿਗੁਰੂ ਜੀ ਸਭ thik karn ਗੇ veer ਜੀ God bless you
@brownboy1993
@brownboy1993 3 года назад
ਦੂਰ ਤੱਕ ਗੁਰਜੀਤ ਤੂਤ ਦੀ ਰੇਡ ਦੇਖਣ ਜਾਂਦੇ ਹੁੰਦੇ ਸੀ ਨਿੱਕੇ ਹੁੰਦੇ, ਵਾਹਿਗੁਰੂ ਮਹਿਰ ਕਰੇ ਗੁਰਜੀਤ ਤੂਤ ਫਿਰ ਤੋਂ ਤਕੜਾ ਹੋ ਜਾਵੇ wmk 🙏🙏🙏
@vickysarpanch2426
@vickysarpanch2426 3 года назад
ਗੁਰਜੀਤ ਬਾਈ ਖਿੱਚ ਦੇ ਕੰਮ 💪🏻
@SandeepKumar-ie3eh
@SandeepKumar-ie3eh 3 года назад
I’m Sandeep Godara from Melbourne Australia. I want to say Bai Ji Thank You So Much You told little story about our conversation. Yes I watched that interview when i come home after finishing my job and that time it was around 12 o’clock midnight and suddenly that video was come at front of me..! After watching Gurjeet’s Interview i tried to find your contact number and then i said this story to you..! Now i feel something goods 😊
@harwindersingh7699
@harwindersingh7699 3 года назад
Interview ch thodi gall krde aa bro
@harrie4977
@harrie4977 3 года назад
Help him also
@SandeepKumar-ie3eh
@SandeepKumar-ie3eh 3 года назад
@@harwindersingh7699 haa Ji Veere
@SandeepKumar-ie3eh
@SandeepKumar-ie3eh 3 года назад
@@harrie4977 veere jinne jogge sii ohh karri haa aage bhi jarur krra gee..!
@vellyjatt1448
@vellyjatt1448 3 года назад
Sandeep veer number gurjeet da send krdo
@harjsingh6993
@harjsingh6993 3 года назад
Bht vdia km kita pardeep bro tusi jo made tym ch gurjit bro da sath dita waheguru mehar kre sab te jo v nal khde aa made tym ch 🙏🙏💯
@tahlisahib2365
@tahlisahib2365 3 года назад
ਕਰਮਾਂ ਵਾਲਾ ਏ ਤੂੰ ਬਾਈ ਜਿੰਦਗੀ ਦੂਜਾ ਮੌਕਾ ਦਿੱਤਾ ਜਿਨ੍ਹਾਂ ਦੇ ਚੱਲੇ ਗਏ ਅੱਜ ਉਹ ਵੀ ਤੇਰੇ ਲਈ ਅਰਦਾਸ ਕਰਦੇ ਨੇ । ਫਿਰ ਤੋ ਇਕ ਨਵਾਂ ਇਤਿਹਾਸ ਬਣਾਉਣ ਤੂੰ ਮਾਂ ਖੇਡ ਕੱਬਡੀ ਦਾ ਸੇਰ, ਗੁਰਜੀਤ ਤੂਤ
@varindersingh-ui5gr
@varindersingh-ui5gr 3 года назад
ਬਹੁਤ ਧੰਨਵਾਦ kabaddi365 ਵਾਲਿਆ ਦਾ 🙏
@khizarhayyat4997
@khizarhayyat4997 3 года назад
Bhai SB Tu wadiya interview aa Dil nu touch kitiya sariya gala ALLAH PAK SEHT TANDRUSTI WALI LMBI ZINDGI DY KHUSH raho tusi ameen
@NoName00560
@NoName00560 3 года назад
Waah oye pardeep vire ....aah hundi yaari ....👍👍
@maancommercialgoatfarmmans272
@maancommercialgoatfarmmans272 3 года назад
ਪਰਮਾਤਮਾ ਮੇਹਰ ਭਰਿਆ ਹੱਥ ਰੱਖਣ ਤੇ ਇਸ ਤੋਂ ਛੁਟਕਾਰਾ ਪਾਉਣ ਲਈ ਕੋਸ਼ਿਸ਼ ਕਰੇ ਵੀਰ ਇਹ ਦੁਆਵਾਂ ਕਰਦੇ ਹਾਂ
@sharanjitsinghgill7181
@sharanjitsinghgill7181 3 года назад
Thank you pardeep veer God bliss you brother
@jagjitsinghsingh119
@jagjitsinghsingh119 3 года назад
Pajji mia tuhadi kabaddi nhi dekhi par tuhada naam bout suniya a pajji waheguru ji mehar kre thude te parivaar te
@race755
@race755 3 года назад
ਬਾਈ ਮੈਂ ਵੀ ਉਸ ਦਿਨ ਵਾਲੀ ਇੰਟਰਵਿਯੂ ਸੁਣੀ ਸੀ ਯਾਰ🙏🙏🙏🙏ਰੋਣ ਨਿਕਲ ਜਾਂਦਾ ਯਾਰ "ਬਾਈ ਗੁਰਜੀਤ" ਨੂੰ ਦੇਖ ਕੇ ਹੁਣ ਕਿਉਂਕੀ ਵਿਸ਼ਵਾਸ ਨਹੀਂ ਹੋ ਰਿਹਾ ਭੀ ਇਹ ਉਹੀ ਤੂਤਾਂ ਆਲਾ ਗੁਰਜੀਤ ਆ ਜੀਹਨੂੰ ਜੱਫਾ ਲਾਉਣਾ ਜਾਫੀਆਂ ਦਾ ਕਦੇ ਬੱਸ ਇੱਕ ਸੁਪਨਾ ਹੁੰਦਾ ਸੀ😢😢😢😢ਬੱਸ ਬਾਬਾ ਸੁੱਖ ਰੱਖੇ ਹੁਣ ਤੇ ਚੰਗੇ ਦਿਨ ਛੇਤੀ ਆ ਜਾਣ ਬੱਸ ਹੁਣ ਦੁਬਾਰਾ🙏🙏🙏🙏
@sabibadhan6733
@sabibadhan6733 3 года назад
Bumb Bnda ਗੁਰਜੀਤ Tutt... Rab sir te hath de rakhe🙏🙏
@paldhaliwal1021
@paldhaliwal1021 3 года назад
Bhoat wdiya work Pardeep veer waheguru thanu lumbi umer dwe
@HappySingh-ll7rv
@HappySingh-ll7rv 3 года назад
ਸਤਿ ਸ੍ਰੀ ਅਕਾਲ ਗੁਰਜੀਤ ਬਾਈ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਰੱਖੇ
@namberdarfarmganga6104
@namberdarfarmganga6104 3 года назад
ਬਾਈ video ਦੇਖ ਕੇ ਰੋਣਾ ਆ ਗਿਆ ਇਦਾਂ ਵੀ ਉਹ ਸਕਦਾ ਮੈਂ ਬਾਈ ਗੁਰਜੀਤ ਨੂੰ ਪਹਿਲੀ ਵਾਰ ਨਾਥਣੇ ਦੇ ਕੱਬਡੀ ਕੱਪ ਤੇ ਦੇਖਿਆ ਸੀ
@sawakkorwala1233
@sawakkorwala1233 3 года назад
ਬਾਈ ਜੀ ਤੁਸੀਂ ਗੁਰਜੀਤ ਤੂਤ ਨਾਲ ਹੋਰ ਇੰਟਰਵਿਊ ਕਰੋ ਼ਜੋ ਵੀ ਕੋਈ ਗੱਲ ਬਾਤ ਰਹਿ ਗਈ ਹੋਵੇ ਼ਗੁਰਜੀਤ ਨੂੰ ਦੇਖ ਕੇ ਬਾਈ ਮਨ ਬਹੁਤ ਖਰਾਬ ਹੋ ਜਾਂਦਾ ਬਾਈ 😭😭😭😭😭😭😭
@happydhillon3886
@happydhillon3886 3 года назад
Salute 365 and pardeep bro thanks
@sunnysidhu8629
@sunnysidhu8629 3 года назад
Pardeep paji Bht bht dhanvad yaar Really really appreciate tusi bht vadiya insan ho vadiya km krde👏👏👏👏👏👏👏👏👏
@IPS_JAGRAON
@IPS_JAGRAON 3 года назад
ਗੁਰਜੀਤ ਵੀਰੇ ਅਸੀਂ ਸੱਬ ਤੇਰੇ ਨਾਲ ਆ.. ਸਾਡੇ ਵੱਲੋ ਜਿੰਨੇ ਹੋਈ ਓਨੀ ਸਪੋਰਟ ਕਰਾਂਗੇ... ਬਾਬਾ ਕਰੁ ਕਿਰਪਾ ਬਾਈ... ਤੇਰੀ ਮਜਬੂਰੀ ਵੀ ਮੈਂ samag ਸਕਦਾ ਕਿਉਂ ਕੀ ਅਸੀਂ ਵੀ ਬਹੁਤ ਕੁਜ ਦੇਖੀਆਂ ਆਪਣੇ ਨੇੜੇ ਤੇੜੇ ਹੀ.. ਪਰ ਹਿੰਮਤ ਕਰਾ ਬਾਈ ਹੌਸਲਾ ਰੱਖ ਸੱਬ ਲੋਟ ਆਜੁ.. ਤੇ ਅਸੀਂ ਤੈਨੂੰ ਫਿਰ ਓਹੀ ਗੁਰਜੀਤ ਤੂਤ ਜੋ ਪਹਿਲਾ ਸੀ ਓਹੀ ਹੁਣ ਆ ਏਹੇ ਕਹਿਣ ਲੋਕ... ਵਾਹਿਗੁਰੂ ਜੀ 🙏🙏
@JagseerSingh-ox5ec
@JagseerSingh-ox5ec 9 месяцев назад
ਵਾਹਿਗੁਰੂ ਜੀ ਮੇਹਰ ਕਰਨਾ ਬਾੲੀ ਗੁਰਜੀਤ ਗਰਾਓੁਡ ਜਲਦੀ ਵਾਪਸੀ ਹੋਵੇ
@user-kk7dg8fl9y
@user-kk7dg8fl9y 3 года назад
ਗੁਰਜੀਤ ਭਾਜੀ Love U..... 😘😘😘
@ARSHDEEPSINGH-ec1nq
@ARSHDEEPSINGH-ec1nq 3 года назад
ਵਾਹਿਗੁਰੂ ਮੇਹਰ ਕਰੇ ਗੁਰਜੀਤ ਤੂਤ 'ਤੇ। ਇਕ ਤੂਤਾਂ ਦਾ ਗੁਰਜੀਤ ਕੁੜੇ। ਜਿਹਦੀ ਕੌਡੀ ਨਾਲ ਪ੍ਰੀਤ ਕੁੜੇ।
@KuldeepSingh-de6nw
@KuldeepSingh-de6nw 3 года назад
ਵਾਹੇਗੁਰੂ ਜੀ ਮੇਹਰ ਕਰੀ ਮੇਰੇ ਵੀਰ ਤੇ ਜਲਦੀ ਤੋ ਜਲਦੀ ਆਵੇ ਗਰਾਊਂਡ ਜੀ ਆਪਣੇ ਪਰਿਵਾਰ ਦੇ ਵਿੱਚ ਖੁਸੀਆਂ ਮਾਨੇ ਮੇਰਾ ਬਡਾ ਵੀਰ
@hardeepshergill5490
@hardeepshergill5490 3 года назад
Pardeep &happy veer bhut bhut vdea kita tuci veer Gurjit nu honsla ja hoea
@laddigill5155
@laddigill5155 3 года назад
Thanks to Pardeep and happy veer. Kabaddi 365 great platform. Keep doing good work. God bless you both.
@chogawanewalagill2154
@chogawanewalagill2154 3 года назад
Wmk gurjeet toot te
@prabhjitdhillon373
@prabhjitdhillon373 3 года назад
22 Gurjit da number mill sakda asi v jogdan pava ge jina ho sakiea..ਮੇਰੀ wife ਨੇ interview ni dekdi par gurjit Di interview dek k kabaddi de match search kite ta she is can’t believe. She watched gurjit de all match. Parmatma mehar kare …from Australia 🇦🇺
@jyotijot3303
@jyotijot3303 Год назад
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਮਾ ਦੀ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ
@bhaivariyamsingh2521
@bhaivariyamsingh2521 3 года назад
ਪ੍ਰਦੀਪ ਵੀਰੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੇਰੀ ਲੰਮੀ ਉਮਰ ਕਰੇ
@satbeersidhu6148
@satbeersidhu6148 3 года назад
Satnam Shri waheguru ji Mehar kario veer te galtiya bandiya to hundiya hun ta vichara sudar gaya
@manider645
@manider645 3 года назад
Padeep bhut vdia insaan aa yr, love u veer
@jaideepchohla5377
@jaideepchohla5377 3 года назад
ਗੁਰਜੀਤ ਵੀਰ ਮੁੜਇਆ ਵਾਪਸ ਪਲੀਜ ਹੱਥ ਜੋੜ ਕੇ ਬੇਨਤੀ ਆ 🙏🙏
@sukhchainsinghwarring9835
@sukhchainsinghwarring9835 3 года назад
ਵਾਹਿਗੁਰੂ ਸਦਾ ਅੰਗ ਸੰਗ ਸਹਾਈ ਰਹਿਣ ਜਿੰਨਾਂ ਨੇ ਲੱਗਭੱਗ ਖਤਮ ਹੋ ਚੁੱਕੇ ਜੀਵਨ ਵਿੱਚ ਆਸ ਦੀ ਚਿਣਗ ਲਗਾਈ ਹੈ..! ਬਾਈ ਜੋ ਹੋਗਿਆ ਸੋ ਹੋਗਿਆ ਅੱਗੇ ਵਾਸਤੇ ਵਾਹਿਗੁਰੂ ਤੋਂ ਸ਼ਕਤੀ ਮੰਗੀਂ ਕਿ ਇਸ ਮੁਲਾਮਤ ਤੋਂ ਤੇਰਾ ਖਹਿੜਾ ਛੁੱਟ ਜਾਵੇ ..! ਤੇਰੀ ਪਿਛਲੀ ਇੰਟਰਵਿਊ ਵਾਲੀ ਵੀਡਿਓ ਦੇਖ ਕਿ ਧਾਹ ਨਿਕਲ ਗਈ ਤੈਨੂੰ 2010 ਚ ਫਰੀਦਕੋਟ ਦੇਖਿਆ ਸੀ ..! ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਇਹ ਓਹੀ ਬੰਦਾ..! ਇਸ ਦਲਦਲ ਚੋਂ ਵਿਰਲੇ ਹੀ ਨਿਕਲਦੇ ਨੇ ਵਾਹਿਗੁਰੂ ਕਰੇ ਉਹਨਾਂ ਵਿਰਲਿਆਂ ਚੋਂ ਤੂੰ ਹੋਵੇਂ..! ਬਾਈ ਸਭ ਤੋਂ ਵੱਡੀ ਗੱਲ ਕਿ ਆਪਣੇ ਪਿਆਰਿਆਂ ਦਾ ਵਿਸ਼ਵਾਸ ਨਾ ਟੁੱਟਣ ਦੇਈਂ , ਚਾਹੇ ਕੁੱਝ ਵੀ ਹੋਵੇ ਤਾਂ ਜੋ ਅੱਗੇ ਤੋਂ ਕਿਸੇ ਲੋੜਵੰਦ ਦਾ ਅਰਗ ਨਾ ਮਰੇ..!
@GurpreetSingh-us9yf
@GurpreetSingh-us9yf 3 года назад
Koi naa bai life gltia ho jaandiaa ... waheguru mehr kre aapne pariwar nl hssda khed da rhe .... legend toot pind wl
@HARPREETSINGH-td8cw
@HARPREETSINGH-td8cw 3 года назад
One of the best interview veere,the step taken by u for the help of the legend can be the turning point of his life.
@kamalkaurkamalkaur7019
@kamalkaurkamalkaur7019 2 года назад
ਅਸੀ ਇੱਕ ਗਰੀਬ ਲੋੜਵੰਦ ਪਰਿਵਾਰ ਹਾਂ ਮੇਰੇ ਡੈਡੀ ਜੀ ਨਹੀਂ ਹੈ ਮੇਰੇ ਭਰਾ ਨੂੰ ਦਵਾਈ ਦੀ ਹੈਲਪ ਦੀ ਬੁਹਤ ਲੋੜ ਹੈ ਐਕਸੀਡੈਂਟ ਹੋਇਆ ਹੈ HElp
@manimaan2984
@manimaan2984 3 года назад
ਬਾਈ ਪਿਆਰ ਤੈਨੂੰ ਅੱਜ ਵੀ ਬਹੁਤ ਕਰਦੇ ਆ । ਬੱਸ ਹੋਸਲਾ ਰੱਖ ਬਾਈ ਰੱਬ ਮੇਹਰ ਕਰੂ ਤੇ ਬਾਕੀ ਪਰਦੀਪ ਬਾਈ ਦਾ ਵੀ ਧੰਨਵਾਦ ਬਹੁਤ ਬਹੁਤ
@user-kk7dg8fl9y
@user-kk7dg8fl9y 3 года назад
ਇੱਕ ਤੂਤਾਂ ਦਾ ਗੁਰਜੀਤ ਕੁੜੇ ਜਿਹਦੀ ਕਬੱਡੀ ਨਾਲ ਪ੍ਰੀਤ ਕੁੜੇ.... ਤੁਸੀਂ ਆਪਣੇ ਆਪ ਨੂੰ ਸੈੱਟ ਕਰਲੋ ਨਸ਼ੇ ਛੱਡਕੇ ਪਹਿਲਾਂ ਆਪਣੇ ਬੱਚੇ ਵੱਲ ਦੇਖੋ .. ਤੇ ਫਿਰ ਸਾਡੇ ਵਰਗਿਆਂ ਵੱਲ ਜਿਹੜੇ ਤੁਹਾਡੀ ਕਬੱਡੀ ਖੇਡ ਕਲਾ ਆਸ਼ਕ ਨੇ💖💗💙💚💛💜🙏
@gilliswell3284
@gilliswell3284 3 года назад
ਪ੍ਰਦੀਪ ਵੀਰ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ lub u
@owanrules1861
@owanrules1861 3 года назад
Guruji yar himmat kar rab sab kuj sahi karu. 🙏🙏🙏🙏
@parasmalhimalhi842
@parasmalhimalhi842 3 года назад
pardeep veer dil jit liya tusi aaj insaniyat da sboot vi dita te eh vi sabit kita vi tusi kabaddi nu sirf biznas hi nai dil to vi kabaddi nal te pleyars nal atach ho slute aa bai g baki gurjeet lai dil to ardaas karde ha b jaldi theek hove anmol heera a kabaddi da rab chaddi kala ch rakhe
@deepbrarbrar4737
@deepbrarbrar4737 3 года назад
ਪਰਦੀਪ ਵੀਰੇ ਤੇਰਾ ਦੇਣ ਕੋਈ ਨੀ ਦੇ ਸਕਦਾ🙏🙏🙏🙏💖💖💖💖💖👍👍👍👍
@happytrader1800
@happytrader1800 3 года назад
Sirra player c 22 salama ne
@sukhrajsingh8791
@sukhrajsingh8791 3 года назад
bai gurjeet all time super star khed kabaddi da....💪💪💪💪💪
@HSsingh741
@HSsingh741 3 года назад
ਗੁਰਜੀਤ ਵੀਰ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਚੜ੍ਹਦੀਕਲਾ ਬੱਖਸ਼ਣ।
@bachitersingh8356
@bachitersingh8356 3 года назад
Veer ਅਗਲੀ ਵੀਡੀਉ ਜ਼ਰੂਰ ਪਾਇਉ ਦੇਖਦੇ ਆ ਕਿੰਨਾ ਸੁਧਾਰ ਆ ਰਿਹਾ ਵੀਰ ਗੁਰਜੀਤ ਨੂੰ ਵਾਹਿਗੁਰੂ ਜਲਦੀ ਦੁਆਰਾ ਚੰਗਾ ਦੇਖਣਾ ਲਵ ਯੂ 365 ਟੀਮ
@gurjitsinghhanda624
@gurjitsinghhanda624 3 года назад
ਬਾਈ ਫਿਰੋਜ਼ਪੁਰ ਦਾ ਜਿੰਦਾ ਪਹਿਲਾ ਨਾਮ ਉੱਚਾ ਕੀਤਾ ਹੁਣ ਵੀ ਕਰ ਕੇ ਦਿਖਾ ਆਜਾ ਵਾਪਿਸ
@arh6491
@arh6491 3 года назад
Waheguru mehar kri vadde veere te👏🏻
@onlycrickethighlights3222
@onlycrickethighlights3222 3 года назад
ਵਾਹਿਗੁਰੂ ਜੀ ਗੁਰਜੀਤ ਵੀਰ ਤੇ ਧੀ ਉਪਰ ਮੇਹਰ ਕਰਨਾ🙏
Далее
When I met the most famous Cristiano
01:03
Просмотров 17 млн
الذرة أنقذت حياتي🌽😱
00:27
Просмотров 13 млн
would you eat this? #shorts
00:29
Просмотров 638 тыс.