Тёмный

ਗੋਲਡੀ ਆਪ ‘ਚ ਕਿਉਂ? | ਕੋਵੀਸ਼ੀਲਡ ਜਾਨ ‘ਤੇ ਭਾਰੂ! | EP 113 | Punjabi Podcast 

Punjabi Podcast
Подписаться 85 тыс.
Просмотров 25 тыс.
50% 1

#dalvirgoldy #punjabipodcast #bhagwantmann
Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
ALL RIGHTS RESERVED 2023 © PUNJABI PODCAST

Развлечения

Опубликовано:

 

1 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 132   
@IqbalSingh-eu9lc
@IqbalSingh-eu9lc 2 месяца назад
ਬੁਹਤ ਵਧੀਆ ਰਤਨ ਬਾਈ ਜੀ ਤੁਸੀ ਸੱਚ ਦੀ ਆਵਾਜ਼ ਹੋ ਵਹਿਗੁਰੂ ਮੇਹਰ ਕਰੇ
@rishirampura4u
@rishirampura4u 2 месяца назад
ਰਤਨ ਵੀਰ ਤੈਨੁੰ ਆਮ ਆਦਮੀ ਪਾਰਟੀ ਤੋਂ ਜ਼ਿਆਦਾ ਦੁੱਖੀ ਲੱਗਦਾ।
@harvindermander9084
@harvindermander9084 2 месяца назад
ਚੱਲ ਗੋਲਡੀ ਨੇ ਜੋ ਵੀ ਕੀਤਾ ਥੋੜ੍ਹੀ ਕਿਊ ਮਚੀ ਜਾਂਦੀ ਆ
@hardeepsingh-eh7vh
@hardeepsingh-eh7vh 2 месяца назад
Mainu lgda teri kujh yaada mach rahi aa goldy de name te
@lovesran3786
@lovesran3786 2 месяца назад
Full spot bhai amritpalpal singh khala❤from rampura
@gurirasoolpur
@gurirasoolpur 2 месяца назад
ਬਾਈ ਜੀ ਥੋਡਾ ਪੋਡਕਾਸਟ ਸੁਣ ਕੇ ਰਾਜਨੀਤੀ ਸਿੱਖੀ ਜਾਂ ਸਕਦੀ ਆ ਕਿਵੇਂ ਲੋਕਾਂ ਚ ਵਿਚਰਨਾ,ਕਿਵੇਂ ਪਾਰਟੀ ਚ ਵਿਚਰਨਾ,ਕਿਵੇਂ ਲੋਕਾਂ ਦੀਆ ਮੰਗਾ ਦਾ ਹੱਲ ਕਰਨਾ ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਦਸਦੇ ਹੋ ਤੁਸੀ ਰਾਜਨੀਤੀ ਬਾਰੇ|ਜੋਂ ਵੀ ਅੱਗੇ ਜਾਕੇ ਚੋਣ ਲੜਨਾ ਚਾਉਂਦਾ ਤਾ ਥੋਡੇ ਪੋਡਕਾਸਟ ਚ ਰਾਜਨੀਤੀ ਦੇ ਦਾਅ ਪੇਚ ਸਿੱਖ ਸਕਦਾ|ਬਾਕੀ ਬਾਈ ਧੰਨਵਾਦ higlighted ਪੋਡਕਾਸਟ ਨਹੀਂ ਥੋਡਾ ਬਾਹਰੋ ਕੁਝ ਵਿਚੋ ਕੁਝ ਹੋਰ❤
@harkiransingh4220
@harkiransingh4220 2 месяца назад
ਇਹ ਤਾਂ ਸੰਵੀਧਾਨ ਨੂੰ ਮੰਨਦੇ ਨਹੀਂ ਫਿਰ ਇਲੈਕਸ਼ਨ ਕਿਉ
@satpalsingh8770
@satpalsingh8770 2 месяца назад
ਬਹੁਤ ਵਧੀਆ ਵਿਚਾਰ ਰਤਨ ਜੀ ਸਚੀਆ ਗਲਾ ਖੈਰਾ ਸ਼ਾਬ ਨੈ ਧੀ ਕੇ ਪਿਆਰ ਦਿੱਤਾ ਰਤਨ ਜੀ ਖੈਰਾ ਸ਼ਾਬ ਜੋ ਕੇਹਦਾ ੳਹ ਕਰਦਾ ਹੈ
@gopybrar6286
@gopybrar6286 2 месяца назад
Wait wait 😅😊
@gurpreetsingh-kn9so
@gurpreetsingh-kn9so 2 месяца назад
Bhut vdiaa lga dowe veer g di podcast sunke
@Jaswinderchoudhery
@Jaswinderchoudhery 2 месяца назад
ਜਿਉਂਦੇ ਰਹੋ ਬਾਈ
@BhupinderSingh-pr5yc
@BhupinderSingh-pr5yc 2 месяца назад
ਰਤਨ ਵੀਰ ਪਰਮਾਤਮਾ ਕਰੇ ਸਿਮਰਜੀਤ ਸਿੰਘ ਮਾਨ ਜਾ ਖਹਿਰਾ ਸਾਹਿਬ ਜਿੱਤ ਗਏ ਗੋਲਡੀ ਜੀਰੋ
@Punjabi_Pakke_Wale
@Punjabi_Pakke_Wale 2 месяца назад
ਰਤਨ ਦਲਾਲ ਨੂੰ ਅਮ੍ਰਿਤਪਾਲ ਤੇ ਸਿਮਰਨਜੀਤ ਮਾਨ ਤੋਂ ਇਲਾਵਾ ਕੁੱਝ ਨਹੀਂ ਦਿਖਦਾ। ਸਿਮਰਨਜੀਤ ਵਰਗੇ ਸਾਰੀ ਜਿ਼ੰਦਗੀ ਸਿਖਾਂ ਨੂੰ ਬੇਵਕੂਫ਼ ਬਣਾ ਕੇ ਸਿਰਫ਼ ਵੋਟਾਂ ਲਈਆਂ ਪਰ ਕਿੱਤਾ ਕੀ ਸਿੱਖੀ ਯਾ ਸਿੱਖਾਂ ਲਈ ਅੱਜ਼ ਤੱਕ। ਉਦਾਂ ਹੀ ਹੁਣ ਅਮ੍ਰਿਤਪਾਲ ਨੂੰ ਨਵਾਂ ਸਿਮਰਨਜੀਤ ਬਣਾਉਣ ਨੂੰ ਫਿ਼ਰਦਾ ਇਦੇ ਵਰਗੇ ਲੋਕ।
@kanwarsingh9987
@kanwarsingh9987 2 месяца назад
Punjab da godi media
@user-sv9bt3iz1v
@user-sv9bt3iz1v 2 месяца назад
Ratan ji tuhadi gal bat bahut badiya hundi a
@user-cx4yy6zf8w
@user-cx4yy6zf8w 2 месяца назад
ਥੋਨੂ ਬੜੀ ਤਕਲੀਫ ਹੋਈ. ਤੁਸੀ ਪੱਤਰਕਾਰ ਨੀ ਲੱਗਦੇ
@palyjandu687
@palyjandu687 2 месяца назад
Badal dal
@gurpreetsingh-kn9so
@gurpreetsingh-kn9so 2 месяца назад
Sat Shri akaal g dowe veer g
@harkiransingh4220
@harkiransingh4220 2 месяца назад
ਦਲਵੀਰ ਗੋਲਡੀ ਮੰਤਰੀ ਪੱਕਾ
@GUR_PREET_077
@GUR_PREET_077 2 месяца назад
Kis Base bro
@gurdiyalsingh1576
@gurdiyalsingh1576 2 месяца назад
@gsingh3393
@gsingh3393 2 месяца назад
Rattan Vir g maa nu badl laide aa es gall da koe jawab nhi Vir g sach bolta
@gurpreetsingh-kn9so
@gurpreetsingh-kn9so 2 месяца назад
Rattan veer g parmeet veer g good personality
@pukhrajgrewal215
@pukhrajgrewal215 2 месяца назад
❤❤
@Sukhpal.Giddarbaha
@Sukhpal.Giddarbaha 2 месяца назад
🙏🙏
@jaswantsingh2023
@jaswantsingh2023 2 месяца назад
ਭੱਜਣ ਵਾਲੇ ਭੱਜਦੇ ਰਹਿਣਗੇ ਬਾਹਰੋਂ ਆਉਣ ਵਾਲੇ ਆਉਂਦੇ ਰਹਿੰਣਗੇ ਜਿੱਤ ਕੇ ਵਿਖਾਉਣਗੇ ਭਾਵੇਂ ਕੋਈ ਝਾੜੂ ਵਿੱਚ ਭੱਜੋ ਕੋਈ ਬੀਜੇਪੀ ਵਿੱਚ ਭੱਜੋ ਸੰਗਰੂਰ ਸੀਟ ਤੇ ਤੁਹਾਡਾ ਕੋਈ ਅਸਰ ਨਹੀਂ ਪਵੇਗਾ ਜੀ
@harinderkaur8726
@harinderkaur8726 2 месяца назад
Ssa veere
@samarkhangura8381
@samarkhangura8381 2 месяца назад
Goldy made a very good decision
@pannu5231
@pannu5231 2 месяца назад
Good decision by goldy ..
@deepdoad5310
@deepdoad5310 2 месяца назад
MLA Jo paresent hunda Oh mp da form na Bhar sake
@BhupinderSingh-pr5yc
@BhupinderSingh-pr5yc 2 месяца назад
ਨਾ ਡਰ ਰਤਨ ਵੀਰ ਕੁਝ ਨਹੀਂ ਹੁੰਦਾ😂😂 ਪਰ ਲਵਾਇਆ ਮੈਂ ਵੀ ਨਹੀਂ😂😂
@rajucheema-wr4xj
@rajucheema-wr4xj 2 месяца назад
ਗੋਲਡੀ ਦਾ ਟਾਇਲਾਂ ਦਾ ਮਸਲਾ 25 ਕਰੋੜ ਤੋਂ ਵੱਧ ਦਾ ਸਕੈਮ ਆ ਜੀ
@chamkaur_sher_gill
@chamkaur_sher_gill 2 месяца назад
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@aadeshbrar
@aadeshbrar 2 месяца назад
46:19 memory lyi bai body workout krke dekhyo 1-2 mahine .. week ch 3 - 4 vaar gym jaroor jayyea kro.. blood circulation pump hoon naal dimmag takk proper heomoglobin jndi te hormones da cycle v proper chlda te fr dimaag best function krda, Vaise v 30 toon baadh body slow hoon lg jndi v j exercise nhi krde regular.
@BalkinderSingh-th1hr
@BalkinderSingh-th1hr 2 месяца назад
ਸਤਿ ਸ੍ਰੀ ਅਕਾਲ ਬਾਈ ਜੀ 🙏
@harkiransingh4220
@harkiransingh4220 2 месяца назад
ਜੋ ਲੀਡਰ ਪਾਰਟੀਆਂ ਬਦਲਦੇ ਆ ਸਿਰਫ ਤਿੰਨ ਚਾਰ ਦਿਨ ਨੈੱਟ ਤੇ ਚਲਦਾ ਫਿਰ ਬੱਸ ਲੋਕ ਭੁੱਲ ਜਾਂਦੇ ਆ
@kirankaur4504
@kirankaur4504 2 месяца назад
ਸਤਿ ਸ੍ਰੀ ਅਕਾਲ ਜੀ 🙏🙏
@sukhmanjotsingh7427
@sukhmanjotsingh7427 2 месяца назад
❤❤❤❤❤❤🎉🎉🎉🎉
@neerajrajput9977
@neerajrajput9977 2 месяца назад
Being a hindu Ma te bharat de savindhan di eh jeet manda ha ki amritapl warge bache vi bullet nu shad k ballet paper te a gye eh bharat di democracy layi bahut healthy sign ne @jai bhim jai bharat
@user-no7sq7fo6o
@user-no7sq7fo6o 2 месяца назад
ਗੋਲਡੀ ਸਾਹਿਬ ਨੇ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰਿਆ
@YuvrajSingh-ot9mt
@YuvrajSingh-ot9mt 2 месяца назад
Kiven aa ustaad 🫡
@ravindersandhu9549
@ravindersandhu9549 2 месяца назад
Bai je interview karde ho ta jaldi uploaded kr deya kro taji khabar taji hundi aa purani khabar da ki feyda
@Punjabi924
@Punjabi924 2 месяца назад
Tu banda hi ਕਾਂਗਰਸੀ ladga....tede ਬੁੱਲ੍ਹਾਂ aaleya
@ravindersandhu9549
@ravindersandhu9549 2 месяца назад
Podcast vi taja rakheya kro
@GurwinderSingh-jm9jj
@GurwinderSingh-jm9jj 2 месяца назад
ਗੋਲਡੀ ਵੀਰੇ ਰੁਤਬਾ ਗਵਾ ਲਾਇਆ MLA ਆਲਾ ਵੀ ਖੋ ਲਾਇਆ ਜੀ ❤
@user-bg3vi8dt7o
@user-bg3vi8dt7o 2 месяца назад
ਵਿਜੇਂਦਰ ਸਿਘਲਾ ਨੂੰ ਅਨੰਦਪੁਰ ਸਾਹਿਬ ਤੋਂ ਟਿਕਟ ਦੇ ਦਿੱਤੀ ਕਾਂਗਰਸ ਨੇ ਇਹ ਇਸ ਚੀਜ਼ ਤੋਂ ਖਾਰ ਖਾ ਗਿਆ 😅 ਵੈਸੇ ਦਲਵੀਰ ਗੋਲਡੀ ਐਮ ਪੀ ਦੀ ਟਿਕਟ ਬਣਦੀ ਨਹੀ ਸੀ
@Gurdaspuria206
@Gurdaspuria206 2 месяца назад
22 ji mera nl v hunda hai bhulan wala km
@erciviljagjit4994
@erciviljagjit4994 2 месяца назад
ਸਿਆਸਿਤ ਏ ਕੁਝ ਹੋ ਸਕਦਾ
@GurmailsinghPumar
@GurmailsinghPumar 2 месяца назад
Y sarkar to bac ke ❤❤❤❤😂
@Rick-tl3lc
@Rick-tl3lc 2 месяца назад
Covid vaccines naal saah di problem bahut bandeyan nu aa .
@akaskumar1396
@akaskumar1396 2 месяца назад
ਨਹੀ ਬਾਈ ਪਹਿਲਾ ਨਹੀ ਸੀ ਪਤਾ ਬਾਅਦ ਲੋਕਾ ਦਸੀਆ ਕਰਪਟ
@Shotgun650riderRE
@Shotgun650riderRE 2 месяца назад
Bhai Sahib, Panjab University ਵਿਖੇ ਸੱਥ ਜਥੇਬੰਦੀ ਦਾ ਧਰਨਾ ਧੱਕੇ ਨਾਲ ਚੁਕਵਾਉਣ ਦੀ ਕੋਸ਼ਿਸ਼ ਕੀਤੀ ਤੇ ਵਿਦਿਆਰਥੀ detain ਕਰਕੇ ਸਸਪੈਂਸ਼ਨ ਕਰ ਦਿੱਤੀ ਹੈ ਓਹਨਾ ਦੀ। ਇਹਦੇ ਬਾਰੇ ਵੀ ਗੱਲ ਕਰਿਓ ਜੀ ਜ਼ਰੂਰੀ।
@sindhbaaj
@sindhbaaj 2 месяца назад
Ratan veere nal wala ta aave hi bhor reha hai ni gal bat 😅
@samarkhangura8381
@samarkhangura8381 2 месяца назад
Teri kini k galbaat a tere nalo jada gyan hona ohnu baki ratan vere nu salyo kudi deke gye c tuc 😂
@harpinderbhangu9635
@harpinderbhangu9635 2 месяца назад
Bai ji mouse di tick tick bahut aundi a podcast ch
@GurpreetSingh-zs6uf
@GurpreetSingh-zs6uf 2 месяца назад
Chacha bhatija ratanji samajh gay
@pardeepjohal5476
@pardeepjohal5476 2 месяца назад
Me b labai c beckseen calstrol badn lag geyia gal bhuln lag gai Kai bari Dil bich dard ja b hunda
@varindersingh2464
@varindersingh2464 2 месяца назад
Ohdi gharwali ne video ch kiha sanu vigiless tag kardi a
@gurirasoolpur
@gurirasoolpur 2 месяца назад
ਬਾਈ ਜੇਹੜੀ ਤੁਸੀ fantasy cricket ਵਾਲੀ ਗੱਲ ਕੱਟ ਕੀਤੀ ਆ ਮੈਂ ਇਸ ਚੀਜ ਨੂੰ ਸੱਟਾ ਨਹੀਂ ਮੰਨਦਾ ਕਿਉਕਿ ਇਸ ਵਿਚ ਬੰਦੇ ਦੀ education ਕੰਮ ਆਉਂਦੀ skil, knowledge match ਬਾਰੇ,stats,pitch report ਇਸ ਤੋਂ ਇਲਾਵਾ batting ਆਰਡਰ ਦੇ ਹਿਸਾਬ ਨਾਲ ਆਵਦੀ knowledge ਅਜਮਾਉਣਾ ਸੱਟਾ ਨਹੀਂ ਕਹਿ ਸਕਦੇ
@varindersharmavarinderchan5172
@varindersharmavarinderchan5172 2 месяца назад
47:41 ਰਤਨ ਵੀਰੇ ਸਹਿ ਕਿਹਾ ਤੁਸੀ, ,,ਭੁੱਲਣ ਦਾ ਯਾਦਸ਼ਕਤੀ ਘੱਟ ਹੋਈ ਜਾਦੀਂ ਹੈ ਅਤੇ ਮੈਂ sportsman ਵੀ ਰਿਹਾ ਹਾਂ , ਹੁਣ fullbody test ਕਰਵਾਇਆ ਸੀ ..ਖੂਨ ਗਾੜਾ ਆਇਆ .....ਸਾਲੀ ਕੋਵੀਸ਼ੀਲਡ ਨੇ ਖੂਨ ਵੀ ਗਾੜਾ ਕਰਤਾ ਅਫੀਮ ਫੇਲ ਕਰਤੀ
@Harmohansingh-oq8qv
@Harmohansingh-oq8qv 2 месяца назад
Same a bai khoon gaddha
@gavynoor4351
@gavynoor4351 2 месяца назад
22 ji baki km set aa thodi coffe pi liya kro..vich bereck le k.. sustiiii jihi pain lg jandi aa tuhanuu program.krdyea 22 ratan nu ..ta jarur
@satpalsingh8770
@satpalsingh8770 2 месяца назад
ਰਤਨ ਜੀ ਸਿਮਰਜੀਤ ਮਾਨ ਜਿਹੜੇ ਮੁੰਡੇ USA Canada ਪੇਪਰ ਮੰਗਵਾਉਂਦੇ ਪੈਸੇ ਬਹੁਤ ਲੈਦਾ ਹੈ
@aadeshbrar
@aadeshbrar 2 месяца назад
17:27 pta ni eh gal goldy ne katoon ni sochi v opposition e oh time hunda jaddon leader avdi image bnaa skda, te bhaut vdiya time c panjaab di top leadership ch jaa skda c.. Nizzi tuar te mere dil ch goldy lyi kaafi izzat vadd gyi c jaddon khaira di support kitti c par afsos Ik jawaak nu v pta c eh move da ki reaction honna yaan taan goldy public nu bevkoof samjda yaan koi nwaa sapp naah kadd lya howe AAP ne
@aadeshbrar
@aadeshbrar 2 месяца назад
43:14 bai g oh cctv video puraani aa 2-3 saal america di e aa, intergang rivalry di aa oh.. kisse african american te attack hoyea c ohdi aa
@kaur3114
@kaur3114 2 месяца назад
44.47ਕੁਝ ਨੀ ਹੁੰਦਾ, ਓ ਤੇ ਜਿਸ ਦਿਨ ਮਰਨਾ ਮਰ ਹੀ ਜਾਣਾ।।
@manrajdeep222
@manrajdeep222 2 месяца назад
Bai advocate balwinder kumar da interview krdo 😢
@shantysharma8259
@shantysharma8259 2 месяца назад
yr app g nu kyo tensen ho rhi a goldy d goldy kol v dimag a o dimag nal chlda a faddu nhi thoda warga looka nu koi smjon d lod nhi
@MADE_IN_PANJAB
@MADE_IN_PANJAB 2 месяца назад
44:47 don't worry the side effects are rare and short term plus sharab de side effects iss toh jaada ne
@Gurdaspuria206
@Gurdaspuria206 2 месяца назад
Gurdaspur di v gl kro
@harkiransingh4220
@harkiransingh4220 2 месяца назад
ਬਠਿੰਡੇ ਦੇ ਪੱਤਰਕਾਰ ਨੇ ਬਹੁਤ ਗੰਧ ਪਾਈਆਂ ਸੀ ਮੇਰੇ ਤੋ ਵੀ ਪੈਸੇ ਮੰਗਦਾ ਸੀ
@brarsingh3493
@brarsingh3493 2 месяца назад
ਬਠਿੰਡੇ ਪੱਤਰਕਾਰ ਬਹੁਤ ਹੈਗੇ, ਕਿਹੜਾ ਪੈਸੇ ਮੰਗਦਾ ਨਾ ਦੱਸ, ਵੀਰ,
@harkiransingh4220
@harkiransingh4220 2 месяца назад
@@brarsingh3493 ਗੌਰਵ ਕਾਲੜਾ ਮਿਲੀਆ ਹੋਈਆਂ ਨਗਰ ਨਿਗਮ ਬਿਲਡਿੰਗ ਬਰਾਚ ਨਾਲ
@tajbirsingh7440
@tajbirsingh7440 2 месяца назад
Veer g koe Ratan veer g da no de do hai ta 🙏🏼🙏🏼🙏🏼
@malhisimran13
@malhisimran13 2 месяца назад
ਫ਼ੇਰ ਬਲੌਕੇਜ ਫ਼ੇਰ ਟੁੱਚ😂😂😂😂
@gurwinderdhaliwal997
@gurwinderdhaliwal997 2 месяца назад
Goldy blunder mistake krr gya bhau
@nishantsingh7988
@nishantsingh7988 2 месяца назад
ਬਾਈ ਇਹਨਾਂ ਲੀਡਰਾਂ ਦਾ ਕੋਈ ਦਿਨ ਇਮਾਨਦਾਰੀ ਨੀ
@ravdeepsingh2160
@ravdeepsingh2160 2 месяца назад
ਮੂਸਾ ਜੱਟ ਢਾਹ ਗਿਆ
@advocateamritpalsinghgill
@advocateamritpalsinghgill 2 месяца назад
bai ajj da poscast comedy wala hogi bai jado bai ji dhaliwal die daso chup hogi na bai has has kamla hoga
@deepdoad5310
@deepdoad5310 2 месяца назад
ਅਹੁਦਾ ਜਲਦੀ ਮਿਲ ਜਾਣਾ
@preetkamal6020
@preetkamal6020 2 месяца назад
Ratan bai coronavirus te vaccines pre planned si sara kuz as under new world order. Bill Gates di interview search kario coronavirus related uss vich sara kuz pta lag rihaa Bai tuhade podcast bhouth vadia hunde ne
@Ys-tp3vp
@Ys-tp3vp 2 месяца назад
Brinder dhillon da interview jaror kro Rattan 22g
@ironman9331
@ironman9331 2 месяца назад
Sahi gall veer party galat chuni a
@user-le4nz4yg7c
@user-le4nz4yg7c 2 месяца назад
Kamljeet brar vare gal karo
@Gurpreetsingh.900
@Gurpreetsingh.900 2 месяца назад
Tusi eh note Karo cov to bad kine loka hart attack kine aa rahe ne te doja sah v problem aa
@user-lc7zm9zr9e
@user-lc7zm9zr9e 2 месяца назад
Goldi da jan ta inha di bhot fati ha 😅
@erciviljagjit4994
@erciviljagjit4994 2 месяца назад
ਜੇ ਰਵਨੀਤ ਬਿੱਟੂ ਬੀਜੇਪੀ ਜਾ ਸਕਦਾ . ਫਿਰ ਕੁਝ ਵੀ ਹੋ ਸਕਦਾ
@MADE_IN_PANJAB
@MADE_IN_PANJAB 2 месяца назад
50:41 this side effect is immediate kindly take bytes from experts
@GurmailsinghPumar
@GurmailsinghPumar 2 месяца назад
Y nota
@jattwaadmann226
@jattwaadmann226 2 месяца назад
Bai apan thoda channel sunida shuru to but khera ta aap dal badlu a, ah time ehja pata hi ni kinu support kariye kyunki saare hi gaddaar ne
@aadeshbrar
@aadeshbrar 2 месяца назад
41:43 Parneet g, black naah keha kro, african american term sahi representation aa ohna di, Gussa naah kreyo. Assi daily thode toon bhaut kuj sikhde te mainu lgda saada v farz aa j kuj sahi jaankari sanjhi kr skiye thode naal Main fresno e rehna bai, koi mere laiyak sewa hoyi taan jaroor dasseyo
@sandepsingh376
@sandepsingh376 2 месяца назад
Khaira Saab babbar sher Punjab da rattan bai bilkul sahi kiha bhut galat kita goldy ney
@GurwinderSingh-jm9jj
@GurwinderSingh-jm9jj 2 месяца назад
ਜੇਕਰ ਖੰਡੂਰ ਸਹਿਬ ਤੋਂ ਕਾਂਗਰਸ ਆਪਣਾ ਉਮੀਦਵਾਰ ਹਟਾ ਲਵੇ ਤਾਂ ਕਾਂਗਰਸ 8 ਸੀਟਾਂ ਪਕੀਆਂ ਲਾ ਜਾਓ ❤❤
@Gurpreetsingh.900
@Gurpreetsingh.900 2 месяца назад
Tike nal ghato ghat 40% Galt Asar hoya har te
@vickyvickt1477
@vickyvickt1477 2 месяца назад
Rattan veer kehna ni chahi da Goldy Di gharwali seat lgdi jida boldi aa
@singhvirk9423
@singhvirk9423 2 месяца назад
Goldy nu maan ne zero kar ditta
@gurirasoolpur
@gurirasoolpur 2 месяца назад
ਮੈਂ ਵੀ win ਕੀਤਾ ਇਸ ਚੋ ਕੋਈ fraud ਨਹੀਂ ਇਹ
@sonuhundal5910
@sonuhundal5910 2 месяца назад
ਵੀਰ ਜੀ ਬਾਹਰ ਗੲੈ ਬੱਚੇ ਵੀ ਤਾ ਹੀ ਟੈਕ ਨਾਲ ਮਰੇ ਨੇ
@jagpreet.singh40
@jagpreet.singh40 2 месяца назад
Dal badluu tan lakha sidhana v hai jittn lyi kujh v krr skdaa hai ...pehla kisaan bn k chon larhi te hun simarjit maan wall ho gya agli war kise hor walll ho jnaa
@mundi0722
@mundi0722 2 месяца назад
Bhagwant Maan b happy jiya ni lag da goldy nu entry kra k Upro aiya lag da hukam
@mundi0722
@mundi0722 2 месяца назад
Goldi da political future khatam bas rab jado mat maar da odo khadak ni krda. Ana da koi stand ni
@arielvega603
@arielvega603 2 месяца назад
Simranjit Singh maan di suprod kr goldi
@Unitedstateslife
@Unitedstateslife 2 месяца назад
Me farji bnaea c me theek aa Sadi family ch 4 janea de lagea c hor oh sare e facted ne
@amritpal0988
@amritpal0988 2 месяца назад
Bai ji corona di vaccine new world order da hi hissaa si tusi shayad Bill gates di speech suni honi aa ohna ne apni speech ch keha si ki asi population control krni aa eh population aida hi control honi aa .... Vaccine to baad health problems lokaan nu jyaada hoyiaa ne memory loss , cholesterol, heart beat fast honi eh sab jyaada hoyaa 2020 2021 to baad te dujii gal corona china te India ch hi jyaada kyu si ? Population jyaada kithe aa ? USA ch lokaan ne vaccine da virodh kitaa si ohna lokaan nu ptaa si ehde baare....te bai ji corona hun kidar gyaa jive hor bimaariaa ne dengue,maleriaa , yaa typhoid , eh aj v haigiaa eh corona kithe chaleya jaanda votaa vele kisaani dharne vele corona ptaa ni kitho uth ke aa jaanda
@Lambardar100
@Lambardar100 2 месяца назад
eh insan main kade khuch ni vekhya Aam Admi party waleya te khuch eh pta ni ki chaunda a
@vickyvickt1477
@vickyvickt1477 2 месяца назад
Jeda banda apni wife di besti krake os bande nal baith jave oho banda apne tabbar da sagga ni loka da kitho hojau.sirre di leer nikliya Goldy
@JagpalSingh-bd5bz
@JagpalSingh-bd5bz 2 месяца назад
Goldi ni teek keta
@AmritpalSingh-ri9gm
@AmritpalSingh-ri9gm 2 месяца назад
Kise bande ne jugnu ja ode 91 dalliya nu aj tak eh nai puchia jehda banda Shri Darbar Sahib Amritsar aya c beadbi krn oh kon c t kitho aya c…….sgpc v guggi bani bethi….
Далее
ПРОВЕРИЛ АРБУЗЫ #shorts
00:34
Просмотров 1,3 млн
亲生女儿这样做合适吗?
00:14
Просмотров 2,3 млн
Ставь ❤️ и подписывайся 🔥
0:14
Будет весело…
1:01
Просмотров 7 млн
Starman #starman #superman #starmanmeme #shorts
0:16