Тёмный

ਲੱਖਾ ਸਿਧਾਣਾ ਦਾ ਧਾਕੜ ਇੰਟਰਵਿਊ, ਲੱਖੇ ਨੇ ਕਰਤਾ ਚੈਲੇਂਜ | Lakha Sidhana | Jagdeep Singh Thali 

Punjabi Lok Channel
Подписаться 2 млн
Просмотров 118 тыс.
50% 1

****************************************************************
RU-vid
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews #punjabinewschannel
jagdeep singh thali , lakha sidhana, aap , akali dal , congress, aap , punjab , lok sabha election 2024 , simranjit singh mann , amritpal singh , lakha sidha interview , latest interview lakha , ravneet bittu , raja warring ,

Опубликовано:

 

11 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 479   
@JagjitSingh-uz4dv
@JagjitSingh-uz4dv 5 месяцев назад
ਸ੍ਰ ਸਿਮਰਨਜੀਤ ਸਿੰਘ ਮਾਨ ਲੱਖਾ ਸਿਧਾਣਾ ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ
@avtarsingh2531
@avtarsingh2531 5 месяцев назад
ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਬਠਿੰਡਾ ਤੋਂ ਲੱਖਾ ਸਿਧਾਣਾ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜੀ
@YouTuber-wd5ok
@YouTuber-wd5ok 5 месяцев назад
ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਨੂੰ
@sanammundi9788
@sanammundi9788 5 месяцев назад
Hanjii jrur paao vota khadoor sahib ton Bhai amritpal ji nu te bathinda ton veer lakha sidhana ji te sangrur ton bapu simranjit singh maan nu jitaao ji votaa paao vadh vadh ke ik vaari paa ke vekhlo hora parties nu v paunde c pehla ik vaari paa ke dekho bhai Loko fer result apne samne aa ji plz sab nu benti aa ji waheguru ji
@RameshKumar-fr1vz
@RameshKumar-fr1vz 5 месяцев назад
ਜੈ ਪੰਜਾਬੀਓ ਅਣਂਖ ਤੇ ਗ਼ੈਰਤ ਨੂੰ ਜਿਉਂਦਾ ਰੱਖਣਾਂ ਹਿੱਕ ਥਾਪੜ ਕੇ ਵੋਟਾਂ ਪਾਓ ਲਖਾ ਸਿਧਾਣਾ ਜੀ ਭਾਨਾ ਸਿਧੂ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਸਿਮਰਨਜੀਤ ਸਿੰਘ ਮਾਨ ਜੀ ਹੋਰ ਵੀ ਜਿਥੇ ਜਿਥੇ ਪੰਥ ਤੇ ਪੰਜਾਬ ਲਈ ਸੋਚਾਂ ਦੀ ਅਵਾਜ਼ ਬੁਲੰਦ ਕੀਤੀ ਜਾ ਰਹੀ ਹੈ ਬਾਪੂ ਸਿਮਰਨਜੀਤ ਸਿੰਘ ਮਾਨ ਦੀ ਅਵਾਜ਼ ਰਾਹੀਂ ਗਜ਼ ਵਜ ਕੇ ਸਾਥ ਦੈਓ ਪਜਾਬਿਊ ਭਾਜ਼ੀ ਮੋਣਨੰ ਦਾ ਸਮਾਂ ਆ ਗਿਆ ਲਖਾ ਸਿਧਾਣਾ ਆ ਗਿਆ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏
@manpreetsingh-ss9qz
@manpreetsingh-ss9qz 5 месяцев назад
Kuch ni karna ehna ne sabb pension laun nu firde na fudu baneyo app da kamm kar dekho
@ArshpreetSingh-qg4zy
@ArshpreetSingh-qg4zy 5 месяцев назад
Sahe keha veer v 5 years tahnkha low te bad sare ave penson sab gllan nal lotde han pehla ehe. Banda onj lootda reha hun kehnda mae sadh ban gaeya hun ledar. Banke loto​@@manpreetsingh-ss9qz
@AvtarSingh-m1i
@AvtarSingh-m1i 5 месяцев назад
ਲਖਾਂ ਸਿਧਾਨਾ ਜ਼ਿੰਦਾਬਾਦ ਨੂੰ ਵੋਟਾਂ ਪਾਕੇ ਜਿਤਾਓ ਪੰਜਾਬ ਦੀ ਨਸ਼ਿਆਂ ਦੀ ਗੱਲ ਕੀਤੀ ਹੈ
@bhindersingh3718
@bhindersingh3718 5 месяцев назад
AAP 👎👎👎
@merapindmerekhet2753
@merapindmerekhet2753 5 месяцев назад
👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍
@GurwinderKang-im8mm
@GurwinderKang-im8mm 5 месяцев назад
ਜ਼ਰੂਰ ਵੋਟਾਂ ਪਾਉਣੀਆਂ ਚਾਹੀਦੀਆਂ ਲੱਖਾਂ ਨੂੰ 🔥
@rajindersinghrajinder7207
@rajindersinghrajinder7207 5 месяцев назад
ਆਪ ਬਾਦਲ ਲਾਣਾ ਕਾਂਗਰਸ ਨੂੰ ਨਕਾਰ ਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਬਾਈ ਲੱਖਾ ਸਿੰਘ ਸਿਧਾਣਾ ਜੀ ਨੂੰ ਵੋਟਾਂ ਪਾਕੇ ਕਾਮਯਾਬ ਕਰੋ ਭਾਈ ਪੰਜਾਬੀਓ ਵੀਰੋ ਭੈਣੋ
@avtarsingh2531
@avtarsingh2531 5 месяцев назад
ਪੰਜਾਬ ਦਾ ਹੀਰੋ ਲੱਖਾ ਸਿਧਾਣਾ ਪੰਜਾਬ ਦੀ ਅਵਾਜ਼ ਲੱਖਾ ਸਿਧਾਣਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@arjan7472
@arjan7472 5 месяцев назад
Lakha kehda ...loka ne bah pyi .gurdas man kehda c bti le lo....hun lakhe de v gl HIGHLIGHTS kro
@Mamtarani-oz8ip
@Mamtarani-oz8ip 5 месяцев назад
Raji rho Beta ji
@satnamsingh-re4hr
@satnamsingh-re4hr 5 месяцев назад
ਹਾਂ ਜੀ ਬਠਿੰਡੇ ਵਾਲਿਓ ਸਰਦਾਰ ਲੱਖੇ ਸਿਧਾਣੇ ਦੀ ਸਪੋਟ ਲੲੀ ਵੱਧ ਤੀ ਵੱਧ ਕਮੈਂਟ ਕਰੋ।
@gaminggangjs4914
@gaminggangjs4914 5 месяцев назад
ਜੋ ਪੰਜਾਬ ਦੀ ਗੱਲ ਕਰਦਾ ਸਾਨੂੰ ਉਹਨਾਂ ਦਾ ਸਾਥ ਦੇਣ ਚਾਹੀਦਾ ਹੈ
@Gurpreetsingh-mw4cf
@Gurpreetsingh-mw4cf 5 месяцев назад
ਲੱਖਾ ਵੀਰ ਜਿੰਦਾਬਾਦ ❤ਵਾਹਿਗੁਰੂ ਜੀ ਪੰਜਾਬ ਦੇ ਸ਼ੂਰਮੇਆ ਤੇ ਅਾਪਣਾ ਮਿਹਰਾ ਭਰਿਆ ਹੱਥ ਰੱਖੀਉ ਜੀ
@Punjabnewspb31
@Punjabnewspb31 5 месяцев назад
ਲੱਖੇ ਵੀਰ ਨੂੰ ਵੋਟ ਪਾਇਉ ਮਾਨਸਾ ਜ਼ਿਲ੍ਹੇ ਵਾਲਿਓ।ਆਪਾਂ ਤਾਂ ਜ਼ਰੂਰ ਵੋਟ ਲੱਖੇ ਨੂੰ ਵੋਟ ਪਾਵਾਂਗੇ।
@kalasidhu-wo3pv
@kalasidhu-wo3pv 5 месяцев назад
ਉ।ਲੋਕੁ।ਜਾਗੋ।ਜਾਗੋ।ਅਮ੍ਰਿਤਪਾਲ।ਲੱਖਾਂ।ਸਿਮਰਨਜੀਤ।ਮਾਨ।ਕਮਲਜੀਤ।ਬਰਾੜ।ਨੰ।ਬੋਟ।ਪਾਉ
@BajSingh-di6pi
@BajSingh-di6pi 5 месяцев назад
Right ਇਹ ਚਾਰੇ ਬੰਦੇ ਜ਼ਰੂਰ ਜਿੱਤਣੇ ਚਾਹੀਦੇ ਨੇ
@GursewakSidhu-d3r
@GursewakSidhu-d3r 5 месяцев назад
ਬਿਲਕੁੱਲ ਇਹ ਚਾਰੇ ਬੰਦੇ ਹੀ ਪੰਜਾਬ ਦਾ ਭਲਾ ਸੋਚਦੇ ਆ ਬਾਈ ਆ ਦੂਜੀਆਂ ਪਾਰਟੀਆ ਵਾਲੇ ਲੀਡਰਾਂ ਨੇ ਤਾਂ ਸਾਲਿਆ ਨੇ ਪੰਜਾਬ ਨੂੰ ਲੁੱਟ ਕੇ ਖ਼ਾ ਲਿਆ ਬੇੜਾ ਗ਼ਰਕ ਕਰਤਾ ਐਨਾ ਝੂਠੇ ਲੀਡਰਾਂ ਦਾ ਸੋ ਮੇਰਾ ਜ਼ਿਲ੍ਹਾ ਤਾਂ ਬਠਿੰਡਾ ਆਪਣੇ ਵੱਲੋਂ ਤਾਂ ਲੱਖੇ ਬਾਈ ਨੂੰ ਸਾਡੀ ਫੁੱਲ ਸਪੋਟ ਆ ਅਸੀਂ ਤਾਂ ਬਾਈ ਲੱਖੇ ਦੇ ਨਾਲ ਆ ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ 💪💪
@GurpreetSingh-mk1dn
@GurpreetSingh-mk1dn 5 месяцев назад
ਲਖਾ ਸਧਾਣਾ ਜਤਾਉ ਅੰਮ੍ਰਿਤਪਾਲ ਸਿੰਘ ਨੂੰ ਜਿਤਾਓ ਜੇ ਪੰਜਾਬ ਵਾਲਿਓ ਪੰਜਾਬੀਓ ਪੰਜਾਬ ਨੂੰ ਚੰਗਾ ਵੇਖਣਾ ਤਾਂ
@JohndeereSwarajlover
@JohndeereSwarajlover 5 месяцев назад
ਜਿਤਾਉ ਏਸ ਵਾਰ ਲੱਖੇ ਨੂੰ
@satnamsingh-re4hr
@satnamsingh-re4hr 5 месяцев назад
ਸਹੀ
@kalasidhu-wo3pv
@kalasidhu-wo3pv 5 месяцев назад
ਲੱਖਾਂ।ਸਹੀ।ਗੱਲ।ਕਰਦਾ।ਲਵ।ਯੁ
@AmandeepSingh-bu4wn
@AmandeepSingh-bu4wn 5 месяцев назад
ਲੱਖਾ ਜਿੰਦਾਬਾਦ ਜੀ
@satkarsingh117
@satkarsingh117 5 месяцев назад
ਸਃ ਸਿਮਰਨਜੀਤ ਸਿੰਘ ਮਾਨ ਅਤੇ ਓਹਨਾਂ ਦੇ ਹੋਰ ਉਮੀਦਵਾਰ, ਲੱਖਾ ਸਿਧਾਣਾ ਬਾਈ, ਅਤੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਹੀ ਵੱਧ ਤੋਂ ਵੱਧ ਵੋਟ ਪਾਓ ਜੀ.
@SukhwinderSingh-ge4fv
@SukhwinderSingh-ge4fv 5 месяцев назад
ਸਰਕਾਰਾਂ ਤੋਂ ਤਾਂ ਚਾਈਨਾ ਡੋਰ ਨਹੀਂ ਬੰਦ ਹੋਈ ਅਜੇ ਤੱਕ ਚਿੱਟਾ ਕਿੱਥੋਂ ਖਤਮ ਕਰ ਦੇਣਗੇ। 😂
@amanloharan1489
@amanloharan1489 5 месяцев назад
Agree 👍
@Singhkamal53
@Singhkamal53 5 месяцев назад
😂
@maancarbazar
@maancarbazar 5 месяцев назад
Nasha Krn waleyan di demand khtm ho jave veer..supply apne aap khtm hoju..sarkar jo mrji hove...matter ni krda
@JaspalSingh-qf1ty
@JaspalSingh-qf1ty 5 месяцев назад
ਲੱਖਾਂ ਸਿਧਾਣਾ ਜਿੰਦਾਬਾਦ ਭਾਈ ਅੰਮਿ੍ਤਪਾਲ ਸਿੰਘ💯💯💯💯💯💯🙏🙏🙏👍👍👍👍👍👍👍👍 ✌👌👌🙏🏼💪💪💪💪💪💪💪💪❤❤❤❤❤❤✌✌✌✌✌✌👌👌👌👌👌👌👍👍👍👍👍👍🙏🏼🙏🏼🙏🏼🙏🏼🙏🏼🙏🏼
@avtarsidhu5776
@avtarsidhu5776 5 месяцев назад
ਬਾਈ ਅੰਮ੍ਰਿਤਪਾਲ ਤੇ ਲੱਖੇ ਸਿਧਾਨੇ ਨੂੰ ਵੋਟਾਂ ਪਾਉ ਜਿਤਾਉ ਲੱਖਾ ਪੰਜਾਬ ਦਾ ਪੁੱਤ ਆ
@labhsingh155
@labhsingh155 5 месяцев назад
ਫੇਰ ਕਿਸਾਨ ਅੱਗ ਨਹੀਂ ਲਾਉਣ ਗੇ 🙏ਮਾਫਕਰਨਾ
@Mannu_man0776
@Mannu_man0776 5 месяцев назад
ਲੱਖਾਂ ਸਿੰਘ ਸਿਧਾਣਾ ਜਿੰਦਾਬਾਦ
@BajSingh-di6pi
@BajSingh-di6pi 5 месяцев назад
Lakhe veer ਸੱਚ ਨਹੀਂ ਵਿੱਕਦਾ ਲੋਕ ਝੂਠ ਦੇ ਵਾਪਾਰੀ ਨੇ। ਬਠਿੰਡੇ ਦੇ ਲੋਕਾਂ ਨੂੰ ਇਸ ਵਾਰ ਲੱਖੇ ਦਾ ਸਾਥ ਦੇਣਾ ਚਾਹੀਦਾ ਨੇ।
@kanwalkaur9045
@kanwalkaur9045 5 месяцев назад
ਸੰਗਤ ਜੀ ਲਖੇ ਦਾ ਸਾਥ ਦੳਊ ਜੋਧਾ ਅਨਖੀ ਹੈ ਬੰਦਾ ਹੈ
@KuldeepSingh-fo9mc
@KuldeepSingh-fo9mc 5 месяцев назад
ਪੰਜਾਬ ਦਾ ਦਿੱਲ ਆ ਬਾਈ ਲੱਖਾ ਸਿੰਘ ਸਿਧਾਣਾ ਜੀ ❤❤ ਜਿੱਤ ਪੱਕੀ ਆ ਬਠਿੰਡੇ ਤੋਂ ਬਾਈ ਲੱਖਾ ਸਿੰਘ ਸਿਧਾਣਾ ਜੀ ਦੀ 🙏🙏
@varindersingh7675
@varindersingh7675 5 месяцев назад
ਲੱਖਾ ਸਾਂਭ ਲੋ ਲੋਕੋ
@tarsemsohi677
@tarsemsohi677 5 месяцев назад
ਲੱਖਾ ਸਿਧਾਣਾ, ਜ਼ਿੰਦਾਬਾਦ
@butasingh7005
@butasingh7005 5 месяцев назад
ਬੱਬਰ ਸ਼ੇਰ ਲੱਖਾ ਸਿੰਘ ਸਿਧਾਣਾ ਅੱਖ ਚੋਂ ਅੱਖ ਪਾ ਕੇ ਗੱਲ ਕਰਨ ਵਾਲਾ ਅਤੇ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਲੜਨ ਵਾਲਾ ਇੱਕੋ ਇੱਕ ਇਨਸਾਨ
@JaggaChaudhary-wo5rd
@JaggaChaudhary-wo5rd 5 месяцев назад
ਭਾਈ ਅਮ੍ਰਿਤਪਾਲ ਸਿੰਘ ਦੇ ਚੋਣ ਜਿੱਤਣ ਨਾਲ ਅਕਾਲੀ ਦਲ ਤੇ ਬਾਦਲਾਂ ਦਾ ਕਬਜ਼ਾ ਖਤਮ ਹੋ ਜਾਏਗਾ।ਐਸਜੀਪੀਸੀ ਵੀ ਸੁਤੰਤਰ ਹੋਏਗੀ ਬਾਦਲ ਪਰਿਵਾਰ ਤੋਂ।
@harmailsingh283
@harmailsingh283 5 месяцев назад
ਲੱਖਾ ਜੀ ਇਹ ਸੱਚ ਹੈ ਬਾਦਲਾਂ ਨੇ ਹੀ ਸੱਭ ਕੁਝ ਬਰਬਾਦ ਕੀਤਾ ਰੱਬ ਇਹਨਾ ਮੱਤ ਦੇਵੇ ਆਪਣਾ ਇਲਾਕਾ ਹੀ ਬਚਾ ਲੈਣ ਲੋਕ ਬਖਸ਼ ਸਕਦੇ ਹਨ
@JaswantSingh-fg3qs
@JaswantSingh-fg3qs 5 месяцев назад
ਲੱਖਾਂ ਸਿਧਾਣਾ ਜ਼ਿੰਦਾਬਾਦ ਬਾਈ ਜੀ ਲੱਖੇ ਵੀਰ ਨੂੰ ਵੋਟ ਪਾ ਕੇ ਕਾਮਜਾਬ ਬਣਾਉ ਪੰਜਾਬ ਬਚਾਓ
@JassiSingh-iy9hn
@JassiSingh-iy9hn 5 месяцев назад
ਲੱਖੇ ਸਿੰਘ ਸਿਧਾਣੇ ਨੂੰ ਵੋਟਾਂ ਪਾ ਲਵੋ ਬਠਿੰਡੇ ਵਾਲੇੳੇ ਬਾਅਦ ਵਿੱਚ ਪਛਤਾਉਣ ਦਾ ਕੋਈ ਫ਼ਾਇਦਾ ਨੀ
@MangasinghmeharMangasinghmehar
@MangasinghmeharMangasinghmehar 5 месяцев назад
ਲੱਖਾ ਸਿਧਾਣਾ ਜ਼ਿੰਦਾਬਾਦ ਮੰਗਾ ਸਿੰਘ ਪਿੰਡ ਬੁਰਜ ਲੱਧਾ ਸਿੰਘ ਵਾਲਾ
@kuldeepjassal3
@kuldeepjassal3 5 месяцев назад
ਇਸ ਵਾਰ ਵੋਟ ਸਾਡੀ ਤਾਂ ਲੱਖੇ ਨੂੰ ਹੀ ਆ ਇਹਨੂੰ ਵੀ ਤਾਂ ਇੱਕ ਵਾਰ ਮੌਕਾ ਦੇਣਾ ਬਣਦਾ ਆ ਬਾਕੀ ਸਾਰੇ ਤਾਂ ਆਪਾਂ ਦੇਖ ਹੀ ਲਏ ਆ ਨਾ ਸੋ ਸਾਰਿਆ ਨੂੰ ਬੇਨਤੀ ਆ ਇਕ ਮੌਕਾ ਤਾਂ ਲੱਖੇ ਨੂੰ ਦਿਓ ਯਾਰ
@kisankaur4459
@kisankaur4459 5 месяцев назад
Thank you!! Veerji🙏 Lakhaveerji nu vote pao, Punjab nu bacao
@GurpreetSingh-p6g1r
@GurpreetSingh-p6g1r 5 месяцев назад
ਬਣ ਦੀ ਵੀ ਏ ਵੀਰੇ 🙏
@jasdeepsingh7745
@jasdeepsingh7745 5 месяцев назад
Lakha Sidhana is great great Zindabaad g g
@sharrymeet7259
@sharrymeet7259 5 месяцев назад
ਲੱਖਾ ਵੀਰ ਵਾਹਿਗੁਰੂ ਚੜਦੀਕਲਾ ਚ ਰੱਖੇ
@indarjitsingh1228
@indarjitsingh1228 5 месяцев назад
We support Lakha Serdana Bhai g in vote 1time must give chance in vote make him win in Punjab 👍🌹🚩🙏🙏🙏🏆♥
@sukhjitsingh6668
@sukhjitsingh6668 5 месяцев назад
ਬਾਈ ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਬਠਿੰਡੇ ਵਾਲੇ ਵੀਰੋ ਇਸ ਵਾਰ ਲੱਖੇ ਬਾਈ ਨੂੰ ਜ਼ਰੂਰ ਜਿਤਾਓ ਬਾਈ ਜੀ ਜਿਹੜੇ ਮੁੱਦਿਆਂ ਤੇ ਲੱਖਾ ਸਿਧਾਣਾ ਬੋਲ ਰਿਹਾ ਹੈ ਓਹ ਕਿਸੇ ਵੀ ਪਾਰਟੀ ਦਾ ਕੋਈ ਵੀ ਉਮੀਦਵਾਰ ਨਹੀਂ ਬੋਲਦਾ ਏਹ ਮੁੱਦੇ ਸਾਡੇ ਲਈ ਸੱਭ ਤੋਂ ਜ਼ਰੂਰੀ ਨੇ 77 ਸਾਲਾਂ ਤੋਂ ਚੋਰਾਂ ਨੂੰ ਵੀ ਤਾਂ ਚੁਣਦੇ ਆ ਰਹੇ ਹਾਂ ਸਿਰਫ ਸਾਰਿਆਂ ਨੇ ਅਪਣੇ ਘਰ ਭਰਨ ਤੱਕ ਮਤਲੱਬ ਰੱਖਿਆ ਆਮ ਲੋਕਾਂ ਨੂੰ ਕੁੱਝ ਨਹੀਂ ਮਿਲਿਆ ਬਾਈ ਜੀ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ
@gurpejsingh5784
@gurpejsingh5784 5 месяцев назад
ਜਿਵੇਂ ਚੋਣ ਪਰਚਾਰ ਕਰਨ ਲਈ ਕੇਜਰੀਵਾਲ ਨੂੰ ਰਿਹਾ ਕਰ ਦਿੱਤਾ ਗਿਆ ਹੈ ।ਉਸੇ ਤਰ੍ਹਾਂ ਹੀ ਭਾਈ ਅਮਰਤ ਪਾਲ ਸਿੰਘ ਜੀ ਨੂੰ ਵੀ ਚੋਣ ਪਰਚਾਰ ਕਰਨ ਲਈ ਜੇਲ੍ਹ ਵਿਚੋ ਰਿਹਾ ਕਰ ਦੇਣਾ ਚਾਹੀਦਾ ਹੈ
@dhaliwal1217
@dhaliwal1217 5 месяцев назад
ਜੇ ਲੱਖੇ ਸਿਧਾਣੇ ਨੇ ਬੂਥ ਕੈਪਚਰ ਨੇ ਇਸ ਆਮ ਆਦਮੀ ਪਾਰਟੀ ਦੀ ਭੈਣ ਤਾਂ ਨੀਂ ਗੜ੍ਹੀ
@mrmrsbasutabhela2314
@mrmrsbasutabhela2314 5 месяцев назад
ਕਿਰਪਾ ਕਰਕੇ ਆਪਣੇ ਲਈ ਬੋਲਣ ਵਾਲਿਆਂ ਨੂੰ ਚੁਣੋ ਕਦ ਦਾ ਬੋਲ ਰਿਹਾ ਲੱਖਾ ਸਿਧਾਣਾ ਸਾਡੇ ਪੰਜਾਬ ਲਈ ਹੁਣ ਲੋਕਾਂ ਦੀ ਵਾਰੀ
@sukhmansingh5656
@sukhmansingh5656 5 месяцев назад
ਲੱਖੇ ਬਾਈ ਜੀ ਤੇ ਸਾਨੂੰ ਮਾਣ ਹੈ
@jasveerkhokhar9846
@jasveerkhokhar9846 5 месяцев назад
ਲੱਖਾਂ ਸਿੰਘ ਸਿਧਾਣਾ ਜਿੰਦਾਬਾਦ ❤
@giansingh9874
@giansingh9874 5 месяцев назад
ਲੱਖਾ ਸਿੰਘ ਸਿਧਾਣਾ, ਸਰਦਾਰ ਸਿਮਰਨਜੀਤ ਸਿੰਘ ਮਾਨ, ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾ ਬਾਦ, ਇਹ ਯੋਧੇ ਨਾ ਵਿਕਣ ਵਾਲੇ ਨਾ ਹੀ ਝੁਕਣ ਵਾਲੇ ।
@rbrar3859
@rbrar3859 5 месяцев назад
ਬਠਿੰਡੇ ਤੋਂ ਲੱਖਾ ਸਿਧਾਣਾ ਜਿੱਤੇ ਗਾ, ਅਸੀ ਸਾਰੇ ਬਠਿੰਡੇ ਵਾਲੇ ਲੱਖੇ ਸਿਧਾਣੇ ਦੇ ਨਾਲ ਹਾਂ। 🎉
@gurpreetbirbal1382
@gurpreetbirbal1382 5 месяцев назад
ਲੱਖੇ ਨੂੰ ਵੋਟ ਪਾਉਣ ਸਾਰੇ 🙏🙏🙏
@satgurkotra2543
@satgurkotra2543 5 месяцев назад
ਲੱਖਾ ਸਿਧਾਣਾ ਜ਼ਿੰਦਾਬਾਦ
@narinderkang6480
@narinderkang6480 5 месяцев назад
Me kattar akali a Par is vari Lakha sidana Bhai Amritpal ji Simranjit Singh Maan Kamljit singh brar
@decentbutdevil989
@decentbutdevil989 5 месяцев назад
ਜਿਵੇੰ ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ ਤੋਂ ਪਹਿਲਾਂ ਉਮੀਦਵਾਰਾਂ ਦੀ ਸਾਰਥਿਕ ਬਹਿਸ ਹੁੰਦੀ ਆ ਓਵੇਂ ਹੀ ਸਾਡੇ ਇੰਡੀਆ ਵਿੱਚ ਹਰ ਵਿਧਾਨ ਸਭਾ/ਲੋਕ ਸਭਾ ਹਲਕੇ ਵਿੱਚ ਵੀ ਹੋਣੀ ਚਾਹੀਦੀ ਆ.... 👍🏻
@5911fullpower
@5911fullpower 5 месяцев назад
ਲੱਖਾ ਸਿੰਘ ਸਿਧਾਨਾ ਨੂੰ ਵੋਟ ਪਾ ਕੇ ਜਿੱਤਾ ਦਿਉ❤
@MehakopVlogs
@MehakopVlogs 5 месяцев назад
ਬਠਿੰਡੇ ਵਾਲਿਓ ਸੁੱਤੇ ਨਾ ਰਹਿ ਜਾਇਉ ਅੱਖਾਂ ਖੋਲ੍ਹ ਕੇ ਲੱਖੇ ਵੀਰ ਨੂੰ ਵੋਟਾਂ ਪਾਓ ਜੇ ਪੰਜਾਬ ਬਚਾਉਣਾ ਚਾਹੁੰਦੇ ਹੋ
@rajindersharma9027
@rajindersharma9027 5 месяцев назад
ਲੱਖਾ ਸਿਧਾਣਾ ਜ਼ਿੰਦਾਬਾਦ ਐਤਕੀਂ ਬਾਈ ਜ਼ਰੂਰ ਜਿੱਤੂ ਪੰਜਾਬ ਹੁਣ ਇਹਨਾਂ ਦੀਆਂ ਮਿੱਠੀਆਂ ਗੱਲਾਂ ਚ ਨਹੀਂ ਆਉਗੇ
@KaramjitSingh-ni1qu
@KaramjitSingh-ni1qu 5 месяцев назад
ਬਠਿੰਡੇ ਵਾਲੇਉ ਬਾਈ ਲੱਖੇ ਨੂੰ ਵੋਟ ਪਾ ਕੇ ਜਿਤਾ ਦਿਉ ਧੰਨਵਾਦ ਜੀ
@Gurpreetsingh-mw4cf
@Gurpreetsingh-mw4cf 5 месяцев назад
ਬਾਈ ਪੰਜਾਬ ਦੇ ਮੋਹਾਲੀ ਜਿਲੇ ਚ ਬੈਠੇਆ ਜਿੱਥੇ ਬਾਈ ਹੁਣ ਪੁਰਾਣੇ ਸੱਭਿਆਚਾਰ ਨੂੰ ਤਰਸ ਰਹੇਆ ਨਾ ਤਾ ਖੇਤ ਰਹੇ ਨਾ ਉਹ ਪਿੰਡਾ ਦਾ ਸਕੂਨ ਰਿਹਾ
@gurmeetsinghgurmeetsingh2599
@gurmeetsinghgurmeetsingh2599 5 месяцев назад
ਪੰਜਾਬ ਦੇ ਲੋਕੋ ਇਸ ਵਾਰ ਵੱਡੇ ਵੱਡੇ ਲੀਡਰਾਂ ਦਾ ਹੰਕਾਰ ਤੋੜ ਦਿਓ।
@sukhsingh655
@sukhsingh655 5 месяцев назад
ਬਠਿੰਡੇ aleo ਦੇਉ ਮੌਕਾ ਜ਼ਰੂਰ ਬਾਈ ਬਣ ਕੇ
@ishmeetbhullar2653
@ishmeetbhullar2653 5 месяцев назад
Lakha sidhana jindabaad
@TalwinderSingh-w1u
@TalwinderSingh-w1u 5 месяцев назад
Lakha 22 jindaabad
@gurindersohi6314
@gurindersohi6314 5 месяцев назад
Sade Vote Lakhe Sidhane Nu
@satnamsingh-re4hr
@satnamsingh-re4hr 5 месяцев назад
Good
@BajSingh-di6pi
@BajSingh-di6pi 5 месяцев назад
ਵੱਧ ਤੋਂ ਵੱਧ ਸਪੋਟ ਕਰੋ ਬਾਈ ਲੱਖੇ ਦੀ
@gurindersohi6314
@gurindersohi6314 5 месяцев назад
Hnji Y
@rajvinderaujla5191
@rajvinderaujla5191 5 месяцев назад
💯ਸੱਚੀ ਗੱਲ ਹੈ ਧਾਲੀਵਾਲ ਦੀ ਕਿਉਂਕਿ 31 ਦਸੰਬਰ ਤੱਕ ਪੰਜਾਬ ਹੀ ਨਹੀਂ ਰਹਿਣਾ
@GurcharnsinghGuri
@GurcharnsinghGuri 5 месяцев назад
ਲੱਖਾ ਸਧਾਨਾ ਵਾਧੇ ਵੱਧ ਤੋਂ ਵੱਧ ਚੜ ਕੇ ਬੂਟ ਪਾ ਕੇ ਜੇਤੂ ਕੀਤਾ ਜਾਵੇ❤❤
@sahibdeepsingh_
@sahibdeepsingh_ 5 месяцев назад
Lakha ਸਿਧਾਣਾ ❤❤
@hardipsingh4738
@hardipsingh4738 5 месяцев назад
G o lakhe veer g, great
@MandeepSingh-q2l
@MandeepSingh-q2l 5 месяцев назад
ਲੱਖਾਂ ਸਿਰਾ ਕਰਾਓ ❤
@KarmjeetSingh.1313
@KarmjeetSingh.1313 5 месяцев назад
ਲੱਖਾ ਬਾਈ ਪੱਕਾ ਜਿੱਤੂ ਗਾ,, ਵਾਹਿਗੁਰੂ ਜੀ ਮਿਹਰ ਕਰਨਾ 🙏😇
@Bawarecordsofficial
@Bawarecordsofficial 5 месяцев назад
ਲੱਖਾ ਸਿਹਾਂ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ
@PANJAB-nx8gy
@PANJAB-nx8gy 5 месяцев назад
ਲੱਖੇ ਬਾਈ ਵੋਟ ਪਾਊਣੀ ਆ
@sukhmansingh5656
@sukhmansingh5656 5 месяцев назад
ਭਗਵੰਤ ਮਾਨ ਨੇ ਤਾਂ ਕਿਹਾ ਸੀ ਕੇ ਪਰਲ ਕੰਪਨੀ ਵਾਲੇ ਪੈਸੇ ਵੀ ਦਵਾਉ
@SahilKhan-md7fe
@SahilKhan-md7fe 5 месяцев назад
❤❤❤panjabe.vero.apn.kol.moka.Amretpal.singh.je.Lakha.ver.nu.moka.dao.pane.Ala.de.namet.ha
@sonymoga8386
@sonymoga8386 5 месяцев назад
Vi। Good 👍👍👍 22gi
@inderjit8901
@inderjit8901 5 месяцев назад
Good lakha veer
@buttarakash8840
@buttarakash8840 5 месяцев назад
Siraaa
@Harsh_BANWAIT_3806
@Harsh_BANWAIT_3806 5 месяцев назад
Lakkha Sadana jindabad
@JasvirSingh-kz4kc
@JasvirSingh-kz4kc 5 месяцев назад
ਕੋਈ ਵੀ ਡੀਵੇਟ ਚੁਕ ਲੳ ਚਿੱਟੇ ਦਾ ਮੁੱਦਾ ਈ ਗ਼ਾਇਬ ਹੋ ਗਿਆ
@jaspreetkaur1097
@jaspreetkaur1097 5 месяцев назад
Very nice video.
@dineshathwal3365
@dineshathwal3365 5 месяцев назад
lakha sidhana sambh lo panjabio Yodha banda 13-14saala to panjab lyi ghr chadke panjab lyi turea firda
@manpreetsinghKhalsa-gf5mi
@manpreetsinghKhalsa-gf5mi 5 месяцев назад
ਸਰਦਾਰ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੰਥਕ ਪਾਰਟੀ ਹੈ ਕੀ ਪੰਥ ਦੀ ਡਿੱਗੀ ਪੱਗ ਰੱਖਣ ਵਾਲੇ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਸਪੁੱਤਰ ਲਈ ਫਰੀਦਕੋਟ ਦੀ ਸੀਟ ਨਹੀਂ ਛੱਡ ਸਕਦੇ ਜਾ ਫਿਰ ਭਾਈ ਅਮ੍ਰਿਤਪਾਲ ਸਿੰਘ ਲਈ ਸੀਟ ਛੱਡੀ ਵੀ ਰਾਜਨੀਤੀ ਸੀ ਵੀ ਪਤਾ ਭਾਈ ਸਾਬ ਮਗਰ ਸੰਗਤ ਜ਼ਿਆਦਾ ਅਸੀਂ ਹਾਰ ਈ ਜਾਣਾ ਤੇ ਸੀਟ ਛੱਡ ਦੋ ਜੇ ਸੱਚ ਮੁੱਚ ਪੰਥ ਦਾ ਸੋਚ ਦਿਓ ਤੇ ਫਰੀਦਕੋਟ ਦੀ ਸੀਟ ਛੱਡ ਦੋ ਪੱਤਰਕਾਰ ਸਾਬ ਇਹ ਸਵਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਕੋਲੋਂ ਪੁੱਛੋਂ ਜਲਦੀ 🙏🏻🙏🏻
@amandeeppandher2502
@amandeeppandher2502 5 месяцев назад
Lakha ehna sare bathinde mp umidvara cho sabh to vadhia candidate aa
@School_of_Engineers
@School_of_Engineers 5 месяцев назад
ਬਹੁਤ ਹੀ ਵਧੀਆ ਇੰਟਰਵਿਊ
@ravneetkaurbhullar9254
@ravneetkaurbhullar9254 5 месяцев назад
❤❤❤❤❤OK 22 G
@GurpreetSingh-p6g1r
@GurpreetSingh-p6g1r 5 месяцев назад
ਲੱਖਾਂ ਵੀਰ ਜਿੱਤਣਾ ਚਾਹੀਦਾ ਬਠਿੰਡੇ ਵਾਲੇਉ ❤
@AmanSinghKhalsa315
@AmanSinghKhalsa315 5 месяцев назад
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ, ਲੱਖਾ ਸਿੰਘ ਸਿਧਾਣਾ, ਸਿਮਰਨਜੀਤ ਸਿੰਘ ਮਾਨ ਤੇ ਸੋਮ੍ਰਣੀ ਅਕਾਲੀ ਦਲ ( ਅੰਮ੍ਰਿਤਸਰ ) ਦੇ ਉਮੀਦਵਾਰਾਂ ਦਾ ਸਾਥ ਦਿਉ ਪੰਜਾਬ ਦੇ ਵਾਸੀਉ 🙏🙏 ਹੱਥ ਜੋੜ ਕੇ ਬੇਨਤੀ ਐ ਜੀ
@Janti838
@Janti838 5 месяцев назад
Lakha Sidhana 1 Moka jarur devo
@AmrinderSingh-tq5ci
@AmrinderSingh-tq5ci 5 месяцев назад
ਬਠਿੰਡੇ ਵਾਲਿਓ ਲੱਖੇ ਸਿਧਾਣੇ ਨੂੰ ਜਰੂਰ ਵੋਟਾਂ ਪਾਇਓ ਬਾਅਦ ਵਿੱਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਲੱਖਾ ਸਿਧਾਣਾ ਅੰਮ੍ਰਿਤ ਪਾਲ ਸਿਮਰਨਜੀਤ ਮਾਨ ਇਹ ਜਿਤਣੇ ਚਾਹੀਦੇ ਹਨ ਤਾਂ ਹੀ ਲੀਡਰਾਂ ਨੂੰ ਮੈਸੇਜ ਜਾਵੇਗਾ ਕਿ ਕਿਸ ਤਰ੍ਹਾਂ ਅੱਗੇ ਲੋਕ ਬਦਲ ਸਕਦੇ ਹਨ ਤੇ ਸਰਕਾਰ ਸਹੀ ਕੰਮ ਕਰੇਗੀ ਡਰ ਕੇ ਸਿਧਾਣੇ ਨੂੰ ਜਰੂਰ ਜਤਾਵੋ ਭੈਣ ਭਰਾਵੋ
@jatindersidhu6212
@jatindersidhu6212 5 месяцев назад
Lakha jitna chahida bathinde valeo
@Land-realty
@Land-realty 5 месяцев назад
ਲੱਖੇ ਬਾਈ ਇਸ ਵਾਰੀ ਮੇਰੀ ਵੋਟ ਤੈਨੂੰ
@RanjitSingh-ms2yu
@RanjitSingh-ms2yu 5 месяцев назад
ਲੰਖਾ ਨੁੰ ਵੋਟ ਪਾੳ
@harbansbrar1946
@harbansbrar1946 5 месяцев назад
੧੯੨੨ ਤੋ ਸਿੱਖਾਂ ਨਾਲ ਬਹੁਤ ਵੱਡੀਆਂ ਸਾਜ਼ਿਸ਼ਾਂ ਹੋ ਰਹੀਆਂ ਹਨ ੨. ਭਾਰਤ ਦੇ ਲੀਡਰਾਂ ਨੇ ਅਖੌਤੀ ਆਜ਼ਾਦੀ ਲੈਣ ਲਈ ,” ਸਿੱਖਾਂ ਨੂੰ ਮਰਵਾਇਆ ਸਿੱਖਾਂ ਦੀ ਜਾਇਦਾਦ ਖਤਮ ਕਰਵਾਈ ੩. ੧੯੪੭ ਚ ਸਾਢੇ ਦਸ ਲੱਖ ਸਿੱਖਾਂ ਦਾ ਬੀਬੀਆਂ ਤੇ। ਬੱਚਿਆਂ ਦਾ ਕਤਲ ਕਰਵਾਇਆ ਸਿੱਖਾਂ ਦੀ ਅਰਬਾਂ ਖਰਬਾਂ ਦਾ ਸਰਮਾਇਆ ਖਤਮ ਹੋਇਆ ਸਿੱਖਾਂ ਦੀ ਜਾਇਦਾਦ ੭੮ % ਤੋਂ ਯਕਦਮ ੧੨% ਤੇ ਆ ਗਈ ਕਿਉਂਕਿ ਹਿੰਦੂ ਮਾਨਸਿਕਤਾ ਵਾਲੀ ਲੀਡਰਸਿੱਪ ਸਿੱਖਾਂ ਨੂੰ ਬਰਬਾਦ ਕਰਨਾ ਚਾਹੁੰਦੀ ਸੀ ਅੱਜ ਤੱਕ ਚੱਲ ਰਿਹਾ ਹੈ ਇਹ ਸਿਲਸਿਲਾ ਪਰ ਸਿੱਖ ਕੌਮ ਵਿਰੋਧ ਨਾਲ ਵਿਕਾਸ ਕਰਦੀ ਰਹੀ ਭਾਰਤ ਦੀ ਲੀਡਰਸਿੱਪ ਨੇ ਰਿਜ਼ਲਟ ਕੱਢਿਆ ਕਿ ਸਿੱਖ ਕੌਮ ਨੂੰ ਸਾਜ਼ਿਸ਼ ਕਰਕੇ ਖਤਮ ਕਰਨ ਦੀ ਯੋਜਨਾ ਬਣਾਈ ਹੈ ਉਹ ਹੈ ਚਿੱਟੇ ਦੀ ਵਿਉਂਤ ਕਿ ਇਸ ਲੁਕਮੇ ਤਰੀਕੇ ਨਾਲ ਸਿੱਖਾਂ ਦੀ ਨਸਲਕੁਸੀ ਬਹੁਤ ਵੱਡੇ ਪੱਧਰ ਤੇ ਹੋ ਸਕਦੀ ਹੈ ਜੇਕਰ ਸਿੱਖ ਕੌਮ ਨੇ ਹੋਂਦ ਬਚਾਉਣੀ ਹੈ ਤਾਂ ਸੰਗਠਿਤ ਹੋਣਾ ਪਉ ਜੇਕਰ ਸਿੱਖ ਕੁਰਸੀ ਲਈ ਤੇ ਰੁਤਬਿਆਂ ਲਈ ਕੁੱਤੇਝਾਕ ਕਰਦੇ ਰਹੇ ਤਾਂ ਸਿੱਖ ਨਹੀ ਬਚਣੀ , ਸੋਚੋ ਵਿਚਾਰੋ ਕੌਮ ਨੂੰ ਬਚਾਉਣ ਲਈ ਇੱਕ ਹੋਵੋ ਤਾਕਿ ਬਾਬੇ ਨਾਨਕ ਤੇ ਦਸਮੇਸ ਦੀ ਕੌਮ ਨੂੰ ਬਚਾਉਣ ਲਈ ਹਰ ਪਲੇਟ ਫਾਰਮ ਤੇ ਇੱਕ ਹੋਵੋ ॥
@KulbirSingh-oj4rg
@KulbirSingh-oj4rg 4 месяца назад
ਲਖੇ ਸਧਾਨੇ ਨੂੰ ਜਤਾਇਆ ਜਾਵੇ ਜੀ ❤❤❤❤
@sukhchainjohal7949
@sukhchainjohal7949 5 месяцев назад
Good lakha bai waheguru chadikala vich rakhe n
@arwindersingharwindersingh359
@arwindersingharwindersingh359 5 месяцев назад
Good ❤
@user-Rashpalsohi55
@user-Rashpalsohi55 5 месяцев назад
ਲੱਖੇ ਦਾ ਜਿੱਤ ਕੇ ਵਿਧਾਨ ਸਭਾ ਵਿੱਚ ਜਾਣਾ ਬਹੁਤ ਜਰੂਰੀ ਏ ਪੰਜਾਬ ਦੀ ਗੱਲ ਜੁਰਤ ਨਾਲ ਕਰੂਗਾ ਲੱਖਾ ਸਧਾਣਾ। ਪਹਿਲਾਂ ਬਹੁਤ ਜਿਤਾ ਕੇ ਵੇਖੇ ਬਠਿੰਡੇ ਵਾਲਿਓ ਇਸ ਵਾਰ ਯੋਧਾ ਭੇਜਦੋ ਜਤਾ ਕੇ । ਬਠਿੰਡੇ ਦਾ ਨਾਂ ਪੂਰੀ ਦੁਨੀਆਂ ਵਿੱਚ ਹੋ ਜਾਊ
@kalaanmol
@kalaanmol 5 месяцев назад
ਲੱਖਾਂ ਬਾਈ ਜਿੰਦਾਬਾਦ ਜੀ
@sukhdevsingh9706
@sukhdevsingh9706 5 месяцев назад
LaKha GOOD
@BajSingh-di6pi
@BajSingh-di6pi 5 месяцев назад
ਅਸੀਂ ਇਟਲੀ ਤੋਂ ਹਾਂ ਇੱਥੇ ਸਭ ਵੱਧ ਖੇਤੀਬਾੜੀ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਰੇਟ ਫਿਕਸ ਨੇ ਸਬਸਿਡੀ ਬਹੁਤ ਜ਼ਿਆਦਾ ਕਿਸਾਨਾਂ ਲਈ ਹਰ ਚੀਜ਼ ਉੱਤੇ ਉਹ ਚਾਹੇ ਡੀਜ਼ਲ, ਦਵਾਈਆਂ, ਖਾਦਾਂ ਤੇ ਹੋਰ ਜਿੰਨਾ ਵੀ ਖੇਤੀਬਾੜੀ ਨਾਲ ਸੰਬੰਧਿਤ ਸਮਾਨ ਹੈ। ਸਾਡੇ ਮਾਲਕ ਕੋਲ ਪੰਦਰਾਂ ਕਿੱਲੇ ਜ਼ਮੀਨ ਏ ਅਸੀਂ 25 ਬੰਦੇ ਕੰਮ ਕਰਦੇ ਹਾਂ । ਭਾਰਤ ਵਿੱਚ 25 ਕਿੱਲਿਆਂ ਵਾਲਾ ਇਕ ਬੰਦਾਂ ਵੀ ਨਹੀਂ ਰੱਖ ਸਕਦਾ ਇੰਡਸਟਰੀ ਨਾਲੋਂ ਖੇਤੀਬਾੜੀ ਜ਼ਿਆਦਾ ਜ਼ਰੂਰੀ ਹੈ।
@ParamjitSingh-ci7mr
@ParamjitSingh-ci7mr 5 месяцев назад
Waheguru ji bless Lakha Singh Sidhana. Love from Holland.
@ravneetkaurbhullar9254
@ravneetkaurbhullar9254 5 месяцев назад
❤❤❤❤❤OK 22G
@SandeepKaur-dd2wj
@SandeepKaur-dd2wj 5 месяцев назад
Parmatma ਕਰੇ ਲੱਖਾ ਸਿਧਾਣਾ ਜਿੱਤੇ ਤੇ ਜਿਵੇਂ ਇਹਨਾਂ ਦੀ ਸੋਚ ਇਹ ਤਾਂ ਬਾਅਦ ਚ ਵਿ ਓਹੀ ਰਹੇ ਇਹਨਾਂ ਦੀ ਸੋਚ nl ਸਹਿਮਤ ਆ 🙏🙏 ਬਹੁਤ ਪਾਂ ਲਈ ਆ ਸਭ ਨੇ ਹੋਰ ਪਾਰਟੀ ਆ ਨੂੰ ਵੋਟਾਂ ਮੌਕਾ ਦਿਓ ਸਾਰੇ ਨਈ ਤਾਂ ਪੰਜਾਬ ਨੂੰ ਉਜਾੜਨ ਨੂੰ ਫਿਰਦੀ ਆ ਸਰਕਾਰਾਂ
@ManjitKaur-dj7mq
@ManjitKaur-dj7mq 4 месяца назад
ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਤੁਸੀ ਪੰਜਾਬ ਦੇ ਹੀਰੋ ਹੋ ਤੁਸੀ ਪੰਜਾਬ ਦੀ ਆਵਾਜ਼ ਹੋ ਮਾਂ ਬੋਲੀ ਪੰਜਾਬੀ ਦਾ ਰਾਖਾ ਲੱਖਾ ਸਿਧਾਣਾ ਜੀ ਪੰਜਾਬ ਦੇ ਨੌਜਵਾਨ ਵੀਰਾਂ ਭੈਣਾਂ ਨੂੰ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਲੱਖਾ ਸਿਧਾਣਾ ਜੀ ਨਾਲ ਸਾਥ ਦੇਣਾ ਤੁਸੀ ਬਹੁਤ ਚੰਗੇ ਤੇ ਸਮਝਦਾਰ ਹੋ ਲੱਖਾ ਸਿਧਾਣਾ ਜੀ ਤੁਸੀ ਪੰਜਾਬ ਨੂੰ ਬਚਾਉਣ ਲਈ ਬਹੁਤ ਮਿਹਨਤ ਕਰ ਰਹੇ ਹੋ ਤੁਹਾਨੂੰ ਪੰਜਾਬ ਨਾਲ ਦਿਲ ਤੋ ਦਰਦ ਹੈ ਲੱਖਾ ਸਿਧਾਣਾ ਜੀ ਤੁਹਾਡੀ ਕੀਤੀ ਗਈ ਮਿਹਨਤ ਦਾ ਫ਼ਲ ਤੁਹਾਨੂੰ ਜ਼ਰੂਰ ਮਿਲੇਗਾ ਲੱਖਾ ਸਿਧਾਣਾ ਜੀ ਤੁਸੀ ਫਿ਼ਕਰ ਨਹੀ ਕਰਨਾ ਤੁਸੀ ਆਪਣਾ ਖਿਆਲ ਰੱਖਣਾ ਤੇ ਧਿਆਨ ਨਾਲ ਰਿਹਾ ਕਰੋ ਵਾਹਿਗੁਰੂ ਜੀ ਆਪਣੀ ਮੇਹਰ ਬਣਾਕੇ ਰੱਖਣਾ ਲੱਖਾ ਸਿਧਾਣਾ ਜੀ ਨਾਲ ਸਾਥ ਦੇਣਾ ਉਹ ਹੱਕ ਸੱਚ ਦੀ ਜੰਗ ਲੜ ਰਹੇ ਹੋ ਪੰਜਾਬ ਦੇ ਲੋਕੋ ਲੱਖਾ ਸਿਧਾਣਾ ਜੀ ਦੀਆਂ ਗੱਲਾਂ ਨੂੰ ਸੁਣੋ ਤੇ ਸਮਝੋ ਸਮਝਕੇ ਅਮਲ ਕਰਨਾ ਜ਼ਰੂਰੀ ਹੁੰਦਾ ਹੈ ਲੱਖਾ ਸਿਧਾਣਾ ਜੀ ਜਿੰਦਾਬਾਦ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਲੱਖਾ ਸਿਧਾਣਾ ਜੀ ਜਿੰਦਾਬਾਦ ਵਾਹਿਗੁਰੂ ਜੀ ਇਹਨਾਂ ਨਾਲ ਸਾਥ ਦੇਣਾ 🙏❤️🥰❤️🙏
@jatindersidhu6212
@jatindersidhu6212 5 месяцев назад
Punjab da heera
@bablugill691
@bablugill691 5 месяцев назад
ਭਗਤ ਸਿੰਘ ਬਾਰੇ ਪੁੱਛੋ ਇਕ ਵਾਰੀ ਲੱਖੇ ਤੋ
@harmanpreet588
@harmanpreet588 5 месяцев назад
ਲੱਖਾਂ ਜਿਤੇਗਾ
Далее
World‘s Strongest Man VS Apple
01:00
Просмотров 31 млн
Свинья неудачник ( Liar's Bar )
24:01
Просмотров 378 тыс.
Show with Lakha Sidhana | EP 103 | Talk with Rattan
35:29
World‘s Strongest Man VS Apple
01:00
Просмотров 31 млн