Тёмный

1-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal 

The Punjab TV
Подписаться 1,6 млн
Просмотров 274 тыс.
50% 1

#PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
'Punjabi Prime Time' is a Daily News Bulletin.
Today Punjabi News
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
This News Video is about Punjab state. It's aim is to inform people.
Punjabi Khabran and latest News from Punjab Today.
Subscribe Link:-
/ @punjabinewschannel
Facebook Link:-
/ thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP etc.

Опубликовано:

 

29 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 74   
@user-if3kw2jn5n
@user-if3kw2jn5n 2 дня назад
ਪ੍ਰਧਾਨ ਮੰਤਰੀ ਮਨ ਕੀ ਬਾਤ ਦੀ ਆੜ ਵਿੱਚ ਅਪਣੀ ਮਸ਼ਹੂਰੀ ਕਰਨ ਦਾ ਢੋਂਗ ਕਰਦਾ ਹੈ ਜਿੰਨੇ ਵੀ ਐਪੀਸੋਡ ਕੀਤੇ ਹਨ ਸਾਰੇ ਅਪਣੇ ਆਲੇ ਦੁਆਲੇ ਹੀ ਰੱਖੇ ਹਨ ਕਿਸੇ ਇੱਕ ਵਿੱਚ ਵੀ ਮੁਲਕ ਦੇ ਕਿਸੇ ਮਸਲੇ ਨੂੰ ਹੱਲ ਕਰਨ ਦਾ ਜ਼ਿਕਰ ਤੱਕ ਨਹੀਂ ਹੈ ਇਹ ਸਭ ਤੋਂ ਸਸਤਾ ਤੇ ਸਟੀਕ ਮਸ਼ਹੂਰੀ ਕਰਨ ਦਾ ਢੰਗ ਹੈ ਅਪਣੇ ਆਪ ਨੂੰ ਜਗਤਗੁਰੂ ਬਣਾਇਆ ਹੋਇਆ ਹੈ ਪਰ ਹੁਣ ਜਨਤਾ ਇਸ ਜਗਤ ਗੁਰੂ ਦੀ ਅਸਲੀਅਤ ਸਮਝ ਗੱਈ ਹੈ ਇਸੇ ਲਈ ਇਸ ਵਾਰ ਅਯੁੱਧਿਆ ਤੋਂ ਹਾਰਿਆ ਹੈ ਤੇ ਪਹਿਲਾਂ ਨਾਲੋਂ ਇਸ ਵਾਰ ਬਹੁਸੰਮਤੀ ਹਾਸਲ ਨਹੀਂ ਕਰ ਸਕਿਆ ਪਰ ਇਸ ਮਨ ਕੀ ਬਾਤ ਨੂੰ ਸਿਰਫ਼ ਚੈਨਲਾਂ ਵਾਲੇ ਹੀ ਸੁਣਦੇ ਹਨ ਜਨਤਾ ਬਿਲਕੁਲ ਨਹੀਂ ਸੁਣਦੀ ਕਿਉਂਕਿ ਚੈਨਲਾਂ ਵਾਲੇ ਇਨ੍ਹਾਂ ਦੇ ਰਹਿਮੋਕਰਮ ਤੇ ਹਨ ਇਸ ਲਈ ਮਜਬੂਰ ਹਨ ਸਿਖਾਂ ਨਾਲ ਜੋ ਕਿਸੇ ਕਿਸਮ ਦਾ ਵਿਤਕਰਾ ਹੋ ਰਿਹਾ ਹੈ ਓਹ ਕੋਈ ਅਚਨਚੇਤ ਜਾਂ ਭੁਲੇਖੇ ਨਾਲ ਨਹੀਂ ਹੁੰਦਾ,ਜਾਂਣ ਬੁੱਝ ਕੇ ਕਰਦੇ ਹਨ ਉਨ੍ਹਾਂ ਸਿਖਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਇਹ ਸਾਰੇ ਅਪਮਾਨ ਖਾਮੋਸ਼ ਹੋ ਕੇ ਦੇਖ ਰਹੇ ਹਨ ਤੇ ਬੀਜੇਪੀ ਦੇ ਮੈਂਬਰ ਤੇ ਸਪੋਰਟਰ ਹਨ ਕਿਸੇ ਨੇ ਵੀ ਇਹ ਮਸਲਾ ਕਿਸੇ ਆਹਲਾ ਦਰਜੇ ਦੇ ਮੰਤਰੀ ਕੋਲ ਨਹੀਂ ਚੁੱਕਿਆ ਜੋ ਕਿ ਉਨ੍ਹਾਂ ਨੂੰ ਜਦੋਂ ਚਾਹੁਣ ਮਿਲ ਵੀ ਸਕਦੇ ਹਨ ਜਿਵੇ ਮਨਜਿੰਦਰ ਸਿੰਘ ਸਿਰਸਾ ਹਰਦੇਵ ਸਿੰਘ ਪੁਰੀ ਹੋਰ ਵੀ ਬਹੁਤ ਹਨ ਪਰ ਕੋਈ ਨਹੀਂ ਬੋਲਦਾ ਹਰਿਆਣੇ ਦੀ ਖੱਟੜ ਸਰਕਾਰ ਨੇ ਕਿਸਾਨਾਂ ਦੇ ਧਰਨੇ ਨੂੰ ਦੱਬ ਕੇ ਘਸੀਟਿਆ ਸੜਕਾਂ ਜਾਂਮ,ਪਾਣੀ ਦੀਆਂ ਬੁਛਾੜਾਂ, ਟੀਅਰ ਗੈਸ,ਤੇ ਗੋਲੀਬਾਰੀ ਵੀ ਕੀਤੀ ਮਜਾਲ ਕਿਸੇ ਦੀ ਜ਼ਬਾਂਨ ਖੁੱਲੀ ਹੋਵੇ ਓਹ ਸਿਰੇ ਦੀ ਬੇਵਾਕੂਫ਼ ਬਦਜ਼ੁਬਾਂਨ ਕੰਗਣਾ ਰਣੌਤ ਨੇ ਪਿਛਲੇ ਦੋ ਤਿੰਨ ਸਾਲਾਂ ਤੋ ਸਿੱਖਾਂ ਨੂੰ ਜ਼ਲੀਲ ਕੀਤਾ ਹੋਇਆ ਸੀ ਹਣ ਓਸ mp ਬਣ ਕੇ ਪਾਗਲ ਹੀ ਹੋ ਗਈ ਹੈ ਤੇ ਚੰਡੀਗੜ੍ਹ ਜੋ ਘਟਨਾ ਹੋਈ ਹੈ ਓਹ ਉਸਦੀ ਬਦਜ਼ੁਬਾਨੀ ਦਾ ਨਤੀਜਾ ਸੀ ਪਰ ਹਿਮਾਚਲ ਪ੍ਰਦੇਸ਼ ਨੇ ਜੋ ਪੰਜਾਬੀ ਸੈਲਾਨੀਆਂ ਨਾਲ ਜੋ ਗੁੰਡਾਗਰਦੀ ਕੀਤੀ ਹੈ ਓਹ ਵੀ ਇਹ ਸਿੱਖ ਚਮਚੇ ਹਜ਼ਮ ਕਰ ਗਏ ਸਿਰਫ਼ ਚੰਦ ਕੁ ਸਹੂਲਤਾਂ ਬਦਲੇ,ਖੈਰ ਇਹ ਗੱਦਾਰ ਵੀ ਸਾਡੇ ਨਾਲ ਸ਼ੁਰੂ ਤੋਂ ਹੀ ਚਲੇ ਆ ਰਹੇ ਹਨ ਜੋ ਮਰ ਚੁੱਕੇ ਹਨ ਉਨ੍ਹਾਂ ਨੂੰ ਲਾਹਨਤਾਂ ਪਾਉਂਦੇ ਰਹਿੰਦੇ ਹਾਂ ਤੇ ਜੋ ਜ਼ਿਦਾ ਹਨ ਉਨ੍ਹਾਂ ਦੇ ਮਰਨ ਦਾ ਇੰਤਜ਼ਾਰ ਕਰਦੇ ਹਾਂ ਤਾਂ ਜੋ ਓਹ ਵੀ ਲਾਹਨਤਾਂ ਦੇ ਹੱਕਦਾਰ ਬਣ ਸਕਣ
@DavinderSingh-tb5kz
@DavinderSingh-tb5kz День назад
M
@SwaranSingh-pi7wg
@SwaranSingh-pi7wg День назад
😅
@AmarjitSingh-bi4ce
@AmarjitSingh-bi4ce День назад
ਸਿਖ ਧਰਮ ਦਾ ਬੁਰਾ ਕਰਨ ਵਾਲੇ ਦਾ ਮੂਹ ਕ ਲਾ
@KajolKajol-tn3mj
@KajolKajol-tn3mj День назад
Pppppp😊😊😊😊😊😊😊😊😊😊😊😊😊
@satnaam.singhmalhi6249
@satnaam.singhmalhi6249 2 дня назад
ਸਤਿ ਸ੍ਰੀ ਆਕਾਲ ਜੀ 🙏
@narindersingh9364
@narindersingh9364 2 дня назад
Good job Veer ji 👍 ❤ 👍
@amriksingh9252
@amriksingh9252 2 дня назад
ਜਦੋਂ ਸੀਤਲ ਅੰਗੁਰਾਲ ਐਮ ਐਲ ਏ ਸੀ ਝਾੜੂ ਪੋਚਾ ਪਾਰਟੀ ਵਿੱਚ ਓਦੋਂ ਕਿਉਂ ਨਹੀਂ ਬੋਲੇ ਕਿ ਇਹ ਬੰਦਾ ਠੀਕ ਨਹੀਂ ਮਾਲਵਿੰਦਰ ਕੰਗ ਓਦੋਂ ਸੁੱਤਾ ਪਿਆ ਸੀ ਜਦੋਂ ਹੁਣ ਬੀ ਜੇ ਪੀ ਵਿੱਚ ਚਲਿਆਂ ਗਿਆ ਅੱਜ ਸੀਤਲ ਅੰਗੁਰਾਲ ਵਾਰੇ ਬੋਲਣ ਲੱਗ ਪਏ ਝਾੜੂ ਪੋਚਾ ਪਾਰਟੀ ਦੇ ਸਾਰੇ ਹੀ ਐਮ ਐਲ ਏ ਤੇ ਮੰਤਰੀ ਠੱਗ ਹਨ ਸਾਰੇ ਭ੍ਰਿਸ਼ਟਾਚਾਰ ਬੰਦੇ ਆ
@darshansingh9874
@darshansingh9874 День назад
ਜੱਜ ਸਿੰਘ ਚੇਹੇਲ ਸਾਹਿਬ ਗੂਡ
@MohinderSingh-kj4vo
@MohinderSingh-kj4vo 2 дня назад
ਉਹ ਪੰਜ ਲੱਖ ਵੀ ਕਿਤੇ ਹੋਵੇਗਾ ਵਸੂਲ ਕਰ ਲਵੋ।
@KuldipSingh-zm2ft
@KuldipSingh-zm2ft День назад
ਯਾਰ ਇਦਾ ਤਾਂ ਛੇਵੀਂ ਸੱਤਵੀਂ ਦੇ ਜਵਾਕ ਪੰਜਾਬੀ ਦੀ ਕਿਤਾਬ ਮਾਸਟਰਾਂ ਦੇ ਅੱਗੇ ਪੜਦੇ ਨੇ ਖਬਰਾਂ ਪੜਨ ਦਾ ਕੋਈ ਲੈਜਾ ਹੁੰਦਾ ਖਬਰਾਂ ਪੜਨ ਦਾ ਕੋਈ ਠਹਿਰਾ ਹੁੰਦਾ
@balbalsingh12
@balbalsingh12 День назад
ਵੈਟਰਨਰੀ ਕਲਾਸ ਫੋਰ ਠੇਕਾ ਕਰਮਚਾਰੀ ਨੂੰ ਪੱਕੇ ਕਰੇ ਮਾਰਚ ਤੋ ਬਾਅਦ ਤਨਖਾਹ ਵੀ ਨੀ ਮਿਲੀ
@amriksinghsidhu2656
@amriksinghsidhu2656 2 дня назад
Good news
@MohinderSingh-kj4vo
@MohinderSingh-kj4vo 2 дня назад
ਇਹ ਤਾਂ ਧੰਨਵਾਦ ਦੀ ਗਲ ਸੀ। ਹੁਣ ਹੋਰ ਵੀ ਗਲ ਕਰਨਗੇ।
@balvirsingh3076
@balvirsingh3076 2 дня назад
ਜਦੋਂ ਤੁਸੀਂ ਕਿਹਾ ਕਿ ਮੋਦੀ ਦੀ ਗੱਲ ਕਰਦੇ ਹਾਂ। ਮੈਂ ਸਮਝਿਆ ਕਿਤੇ ਪੈ ਗਿਆ ਭੋਗ
@GurdeepSingh-iv4up
@GurdeepSingh-iv4up День назад
😂😂
@user-xy8fz4np2i
@user-xy8fz4np2i День назад
ਬਾਕੀ ਚੈਨਲਾ ਵਲੋ ਡਹਾਡੀ ਖਬਰਾ ਬਹੁਤ ਵਧੀਆ ਖਬਰਾ ਪੜਨ ਵਾਲਾ ਬਹੁਤ ਵਧੀਆ ਸਾਫ ਪੜਦਾ ਹੈ
@AmritpalSingh-vb7wz
@AmritpalSingh-vb7wz День назад
ਜੇ ਅਸੀਂ ਆਪਣੀ ਆਈ ਤੇ ਨਹੇਰੀ ਲਿਆ ਦਿਆਂ ਗੇ❤❤❤❤❤
@tajindersohal890
@tajindersohal890 2 дня назад
Good job Chhal sab
@balvirsingh3076
@balvirsingh3076 2 дня назад
ਹੁਣ ਮੁੱਦੇ ਯਾਦ ਔਂਦੇ ਹੈ। ਜਦੋਂ ਵੀਹ ਪੱਚੀ ਸਾਲ ਨਹੁੰ ਮਾਸ ਦਾ ਰਿਸ਼ਤਾ ਰਿਹਾ ਉਦੋਂ ਕਾਲੇ ਕਨੂੰਨ ਬਣੌਣ ਤੋਂ ਬਿਨਾਂ ਮੁੱਦੇ ਸੁਫ਼ਨੇ ਵਿੱਚ ਵੀ ਯਾਦ ਨਹੀਂ ਔਂਦੇ ਸੀ।
@HarjinderSingh-hk1iv
@HarjinderSingh-hk1iv День назад
💯👍
@charnkaila5698
@charnkaila5698 2 дня назад
Navjot, Khaira, Gandhi, Bains Sahib Zindabad ❤
@JaswantSingh-qi4ok
@JaswantSingh-qi4ok День назад
Good job Chahal Sahb
@user-hh4go5kd5k
@user-hh4go5kd5k День назад
ਰੁੱਖ ਲਾ ਦਿਓ
@ArshdeepSingh-oh4qk
@ArshdeepSingh-oh4qk День назад
ਜੇ ਅਮ੍ਰਿਤ ਪਾਲ ਖਾਲਸਾ ਨੂੰ ਨਹੀਂ ਛੱਡਦੇ ਤਾਂ ਮੱਤ ਸਮਝੋਂ ਥੋਨੂੰ ਵੋਟਾਂ ਪੈਣਗੀਆਂ ਕਿਨੇਂ ਘਰ ਕਿਰਾਏ ਤੇ ਲੲਈ ਜਾਓ ਮਾਨ ਸਾਹਿਬ
@barinderkumar4083
@barinderkumar4083 День назад
ਗੳ ਵਿਸਟਾ ਭਗਤੀ ਬਰਾਹਮਨ ਤਂਬਾਖੁ ਭੱਗ ਸਾਧੁ ਸਸਤਰ ਬਾਧਯੀ ਯਹ ਕਲਯੁਗ ਕੇ ਰਂਗ
@lovepreetsingh-hk1lz
@lovepreetsingh-hk1lz 2 дня назад
Modi mn apney di bast karda h, janta de mn di baat nu tan oh shikey tang denda h hhaahhaahhaa modi mn ki baat
@SatinderKaur-vp1zk
@SatinderKaur-vp1zk 2 дня назад
Gud new
@sukhdarshansingh4197
@sukhdarshansingh4197 2 дня назад
Maan is good but kajri destroyed Punjab nd maan😅😅😅😅😅
@balrajsinghkhalsa7302
@balrajsinghkhalsa7302 День назад
Yha karn kam ki bat janta de Sunan man ki bat ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਕੰਮ ਕੀ ਬਾਤ ਕਰਨੀ ਚਾਹੀਦੀ ਹੈ ਅਤੇ ਲੋਕਾਂ ਦੇ ਮਨ ਕੀ ਬਾਤ ਸੁਣਨੀ ਚਾਹੀਦੀ ਹੈ
@BaljeetKaur-tb1xb
@BaljeetKaur-tb1xb День назад
Good program veer ji
@user-ei5xm1xv9j
@user-ei5xm1xv9j День назад
👌👌👌👌👌👌🌹🌹🌹🌹
@MohinderSingh-kj4vo
@MohinderSingh-kj4vo 2 дня назад
ਪੰਜਾਬ ਤੇ ਪੰਥ ਦੇ ਮੁੱਦਿਆਂ ਤੇ ਸ਼ੰਘਰਸ਼ ਕਰ ਰਹੇ ਹੋ।
@sarabjeetsingh9350
@sarabjeetsingh9350 День назад
👍👍👍👍👌👌👌👌
@lovepreetsingh-hk1lz
@lovepreetsingh-hk1lz 2 дня назад
Kejri ander gia bhagwantey de doney hath kheer ch te ser kadai ch
@abhirajdhaliwal2375
@abhirajdhaliwal2375 2 дня назад
ਸੇਰ ਕਦੇ ਵੀ ਕਤੀੜਾ ਤੋਂ ਨਹੀ ਡਰਿਆ ਕਰਦੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ
@user-rm7tg1wf2h
@user-rm7tg1wf2h День назад
Very very nice
@havensanjeev7847
@havensanjeev7847 День назад
Very nice news
@user-tm4mj7ok3l
@user-tm4mj7ok3l День назад
ਹੁਣ ਲੋਕ ਤੇਰੀਆਂ ਗੱਲਾਂ ਚ ਨਹੀਂ ਆਉਂਦੇ ਬੜੇ ਬਾਦਲ ਨਹੀ ਬੋਲ ਸਕਦੇ ਸੀ ਮੋਦੀ ਦੇ ਅੱਗੇ ਤੇਰੀ ਕੀ ਹਿਮੰਤ ਹੈ
@RajvirSingh-badshahpur
@RajvirSingh-badshahpur 2 дня назад
ਜੱਜ ਸਾਬ ਤਰਪਾਲਾਂ ਵਲੇਟਨੀਆਂ ਨਹੀਂ ਲਪੇਟਨੀਆਂ ਹੁੰਦੀਆਂ ਨੇ
@dilpreetgill1765
@dilpreetgill1765 2 дня назад
Sare das ch ek kanoon hona chyida aa
@user-mh3sj6xn7y
@user-mh3sj6xn7y День назад
Ho li bolpa agg lgi a😂😂
@lovepreetsingh-hk1lz
@lovepreetsingh-hk1lz 2 дня назад
Hhaahhaahhaa, ajey v kuj sar firey samjhdey ne k sikh jagat bharat ch apni astha lai azaad h , jis kirpaan ne ehna dian bodian bachaian jihna dian pardadian nu gajni de bzaar ch takey takey te vikann ton rokia osey kirpaan nu eh dharann karran ton rok rahey ne j ehi ehsaan kitey angreijan naal kita hunda tan angreij peir dho dho peendey sikhan di kirpaan de, par eh ehsaan framosh ne eh tan raat di roti bhul jandey ki kis ne khwai fer eh sikhan de ehsaana nu kiwen yaad rakh sakhdey ne
@user-yz3qs6yp2h
@user-yz3qs6yp2h День назад
🙏🙏🙏
@iqbalsingh5246
@iqbalsingh5246 2 дня назад
ਪੰਜਾਬ ਦਾ ਇਹ ਸੱਭ ਤੋਂ ਮਹਿੰਗਾ ਟੋਲ ਹੈ ਕੀ ਇਹ ਸੱਭ ਨੂੰ ਖਾਣਾ ਖਵਾ ਕੇ ਭੇਜਦੇ ਹਨ।
@hackgamer9254
@hackgamer9254 День назад
🙏🙏🙏🙏🙏🙏🙏🙏
@lovepreetsingh-hk1lz
@lovepreetsingh-hk1lz 2 дня назад
Hhaahhaahhaa, j angraal enna mada h tan ehna ne ik maada umeedwaar chunnia si 92 vidhaikan waang jo aj tak nai boley j koi bol pia oh maada ho gia jo haan ch haan milaye oh changa jo na karey os te karwai, ehna de ehi karma da sadka kejri lami yatra te jaau jo beejo gey ohi wadho gey
@user-ei5xm1xv9j
@user-ei5xm1xv9j День назад
🌹🌹🌹🌹👌👌👌👌👌👌🙏🙏🙏
@darbarasinghbajwa3195
@darbarasinghbajwa3195 2 дня назад
FIR Register none ch de ha
@gurcharansing8038
@gurcharansing8038 2 дня назад
Good job
@user-xy8fz4np2i
@user-xy8fz4np2i День назад
ਕੀ ਵੈਟਰਨਰੀ ਡਾਕਟਰਾ ਨੂੰ ਤਨਖਾਹ ਦੀ ਲੋੜ ਹੈ ਇਹ ਹਸਪਤਾਲਾ ਵਿੱਚ ਤਾ ਪਸ਼ੂ ਚੈਕ ਨਹੀ ਕਰਦੇ ਤੇ ਘਰਾ ਵਿਚ ਜਾ ਕੇ 15 ₹ ਵਾਲਾ ਟੀਕਾ 300 ਵਿਚ ਲਗਾਇਆ ਜਾ ਰਿਹਾ ਹੈ ਇੱਕ ਡਾਕਟਰ ਤਕਰੀਬਨ 50>60 ਟੀਕੇ ਹਰ ਰੋਜ ਲਗਾ ਦਿਦੇ ਹਨ ਦੱਸੋ ਤਨਖਾਹ ਦੀ ਲੋੜ ਹੈ
@user-bo2dy3bj5x
@user-bo2dy3bj5x 2 дня назад
Rajasthan msla sikha da sanjha msla hai.sport kro
@pritpalsingh2303
@pritpalsingh2303 2 дня назад
Amritpal Singh tan Jail vich hai oh kithon mail karega
@HarjinderSingh-hk1iv
@HarjinderSingh-hk1iv День назад
PMOK
@surinderkumar-xh3uo
@surinderkumar-xh3uo День назад
Judge singh ji pichla set up v change karo g bahut purana ho Gaya hai
@drkuldipsingh1400
@drkuldipsingh1400 2 дня назад
ANS. IS SIKH HOME LAND
@veterinary110
@veterinary110 2 дня назад
Thanks for 65 Suscribers complete ❤❤🙏🙏
@charnkaila5698
@charnkaila5698 2 дня назад
Kisan Mazdoor Zawan EKTA Zindabad ❤
@jagjeetsingh8138
@jagjeetsingh8138 2 дня назад
😄😆
@HakamsinghSingh-ks1vz
@HakamsinghSingh-ks1vz День назад
My
@sukhdarshansingh4197
@sukhdarshansingh4197 2 дня назад
No political party of Punjab caring the benefits of public only running after KURSI😅
@harwinderkaur9040
@harwinderkaur9040 2 дня назад
560
@drpardeepjodhan5450
@drpardeepjodhan5450 2 дня назад
ਦੱਸੋ ਭਲਾ ਮੰਨੀਏ ਅਸਲੀ ਅਕਾਲੀ ਦਲ ਕਿਹੜੇ ਨੂੰ ਇਹ ਤਾਂ ਸਾਰੇ ਹੀ ਸਰਕਾਰੀ ਆ …..!
@NirmalsinghUppal-gb6pj
@NirmalsinghUppal-gb6pj День назад
Hu
@JodhaSandhu-tz5dq
@JodhaSandhu-tz5dq День назад
@user-uo4tk5er7n
@user-uo4tk5er7n 2 дня назад
Man ki baat. Kha jane di barbadi
@rameshkumar-xk7ki
@rameshkumar-xk7ki День назад
Chandu thug
@bawasingh8706
@bawasingh8706 День назад
Un
@user-uo4tk5er7n
@user-uo4tk5er7n 2 дня назад
Neet prikhia di gall kein ni kiti
@honeykhangura7120
@honeykhangura7120 2 дня назад
Good job Chhal sab
@sukhwinderdharmshot9819
@sukhwinderdharmshot9819 2 дня назад
Good news
@harwinderkaur9040
@harwinderkaur9040 2 дня назад
560
Далее