Тёмный

ਚਰਨ ਲਿਖਾਰੀ । Charan Likhari , ਗੀਤਕਾਰ Live । ਮੈਂ ਅਤੇ ਮੇਰੇ ਗੀਤ। ਰੂ-ਬ-ਰੂ 

ਸਾਹਿਤ ਵਿਚਾਰ ਮੰਚ
Подписаться 1 тыс.
Просмотров 40 тыс.
50% 1

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 80   
@bobbymahla4315
@bobbymahla4315 2 года назад
Charan Duniya da maan...... Great poet.... ਜਿਊਂਦਾ ਰਹਿ........ ਇਸ ਸ਼ਾਇਰ ਦੀ ਸ਼ਾਇਰੀ ਦੇ ਅਨੁਵਾਦ ਹੋਇਆ ਕਰਨਗੇ ਕਿਸੇ ਦਿਨ.... ਦੂਜੀਆਂ ਭਸ਼ਾਵਾਂ ਚ ।
@harpreetsandhu800m
@harpreetsandhu800m 2 года назад
ਵੀਰ ਨੂੰ ਮੈਂ ਸ਼ਿਵ ਦਾ ਪੁਨਰ ਜਨਮ ਕਹਿਣਾ ਹੁਨ੍ਹਾਂ ਜਦੋੰ ਮਿਲਦੇ ਕਈ vaar🙏🏻 ਕਲਮ ਨੂੰ ਸਿਜਦਾ
@mangibhucharsony2785
@mangibhucharsony2785 2 года назад
ਏਸ ਕਲਮ ਨੂੰ ਸਲਾਮਤ ਰੱਖੀ ਏਸ ਚਰਨ ਲਿਖਾਰੀ ਨੇ ਆਪਣੇ ਨਾ ਨੂੰ ਸਮਝ ਲੈ ਆ ਏ ਤਾਂ ਹੀ ਤੇ ਨਜ਼ਰ ਚਰਨ ਤੇ ਰੱਖ ਦਾ ਏ ਰੱਬ ਏਸ ਨੂੰ ਸਲਾਮਤ ਰੱਖੇ
@mr.hardeepsingh2118
@mr.hardeepsingh2118 2 года назад
ਸ਼ਮੀਲ ਦੇ ਕਹਿਣ ਵਾਂਗ ਔਰਗੈਨਿਕ ਬੰਦੇ ਅੱਜ ਕੱਲ੍ਹ ਘੱਟ ਹੀ ਮਿਲਦੇ ਨੇ। ਚਰਨ ਬਾਈ ਉਹਨਾਂ ਚੋਂ ਇੱਕ ਹੈ।
@dharminder1406
@dharminder1406 2 года назад
ਖ਼ੂਬ ਕਿਹਾ ਜੀ👍👍
@harjindersingh-gm6wk
@harjindersingh-gm6wk 5 месяцев назад
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@shubhpreetsingh-ds8qr
@shubhpreetsingh-ds8qr 9 месяцев назад
charan likhari saab nu vekhke sukoon milda sunke injh lgda jiwen koi rooh di awaaz nal gaa reha howe
@RajpalSandhu-i1k
@RajpalSandhu-i1k Месяц назад
ਯੁੱਗ ਯੁੱਗ ਜੀਓ ਵੀਰੇ #charanlikhari ❤️
@jagdevsingh6144
@jagdevsingh6144 Год назад
ਚਰਨ ਬਾਈ ਵਾਹ ਵਾਹ ਵਾਹਿਗੁਰੂ ਜੀ ਮੇਹਰ ਕਰੀ ਇਸ ਸੱਚੇ ਇਨਸਾਨ ਤੇ
@Newsmoosewalaindiasunnydeol
ਡਾ ਨਰਿੰਦਰਜੀਤ ਸਿੰਘ ਬਰਾੜ ਬਹੁਤ ਖੂਬਸੂਰਤ ਇੰਟਰਵਿਊ
@sonyvirk9957
@sonyvirk9957 Год назад
ਚਰਨ ਵਰਗੇ ਲਿਖਾਰੀ ਬੋਹਤ ਗੱਟ ਨੇ ਪੰਜਾਬ ਵਿੱਚ
@ManjindersinghGill-co7um
@ManjindersinghGill-co7um Месяц назад
🎉🎉🎉waheguru ji mehar rakhna veeer te
@kishansinghsabarwall2860
@kishansinghsabarwall2860 Месяц назад
Great writer
@harpreetsinghharry6040
@harpreetsinghharry6040 Год назад
ਇਦਾਂ ਦੇ ਸਾਦਕੀ ਤੇ ਠਹਿਰਾਹ ਭਰੇ ਬੰਦਿਆਂ ਕਰਕੇ ਹੀ ਸਾਹਿਤ ਤੇ ਚੰਗੀ ਗੀਤਕਾਰੀ ਸਾਹ ਲੈ ਰਹੀ ਆ,,, ਨਹੀਂ ਤਾ ਦਮ ਤੋੜ ਜਾਣਾ ਸੀ,,,
@HarpalSingh-uv9ko
@HarpalSingh-uv9ko 5 месяцев назад
ਬਹੁਤ ਵਧੀਆ ਲਿਖਾਰੀ ਵੀ ਏ ਤੇ ਗਾਉਂਦਾ ਵੀ ਬਹੁਤ ਵਧੀਆ ਏ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਇਸ ਵੀਰ ਨੂੰ।
@GurtejSingh-zm4lm
@GurtejSingh-zm4lm Месяц назад
ਮਿਹਨਤੀ ਲਿਖਾਰੀ।
@mannuProduction
@mannuProduction 9 дней назад
❤❤❤ਚਰਨ ਲਿਖਾਰੀ
@Bamrah.123
@Bamrah.123 Год назад
Charn bahut dunga lekh da jo ajj kal harek kalakar de hesy nahi aunda
@sumersidak1994
@sumersidak1994 11 месяцев назад
ਰੂਹ ਨੂੰ ਸਕੂਨ ਮਿਲਿਆ ਲਿਖ਼ਾਰੀ ਸਾਬ ਦੇ ਰੂਬਰੂ ਹੋ ਕੇ
@amarladhuka
@amarladhuka 11 месяцев назад
ਘੈਂਟ ਬੰਦਾ ❤❤💯
@Lucky-Singh550
@Lucky-Singh550 Год назад
My God Bahut soch ke jwaab dinda banda. He is great 🙏
@gurcharansinghmann1814
@gurcharansinghmann1814 Год назад
ਵਾਹ G ਵਾਹ ਖੁਸ਼ ਕੀਤਾ
@jagpalchatha7557
@jagpalchatha7557 Год назад
ਚਰਨ 22 ਨੂੰ ਗੋਉਣ ਲਈ ਅੱਜ ਮਾਣਕ ਚਾਹੀਦਾ ਹੈ
@ragveersandhu3600
@ragveersandhu3600 2 года назад
dil khush krta charn bai ji waheguru mehar kre veer te
@amanbarar782
@amanbarar782 Год назад
ਵਾਹ ਜੀ ਵਾਹ ਖੂਸ਼ ਕੀਤਾ 👌👌👌👌👌
@rjl4199
@rjl4199 Год назад
Awesome, loved it. We need more programs like this......
@garrybhullar5931
@garrybhullar5931 Год назад
ਬਹੁਤ ਵਧੀਆ ਵੀਰ ਜੀ
@aaworld1832
@aaworld1832 2 месяца назад
ਬਹੁਤ ਵਧੀਆ ਜੀ
@singhsaabg294
@singhsaabg294 Год назад
Very nice waheguruji chardikala vich rakhe ese tarah Punjabi maat bhasha.di sewa karda rhe
@BaljitKaur-zr1sx
@BaljitKaur-zr1sx 11 месяцев назад
Punjabi di vocabulary kmaal hai .down to earth.
@parmindersingh8408
@parmindersingh8408 Год назад
ਜੋ ਚਰਨ ਨੇ ਅਖੀਰ ਚ ਸੁਣਾ ਤਾ ਉਹ ਤਾਂ ਕਮਾਲ ਸੀ, ਜਿਵੇ ਹਰਮਨ ਨੇ ਲਿਖਿਆ ਜੋ ਹੁਸਨ ਹੈ ਹਵਾ ਦਾ ਇਹ ਅੰਤ ਹੈ ਕਲਾ ਦਾ 🙏
@jasveersingh-po3qk
@jasveersingh-po3qk Год назад
wah ji wah
@jaspindersingh7180
@jaspindersingh7180 2 года назад
Punjabi man boli da Sachcha Putra Charan likhari Jinda Rahe Veer
@GodBless_1313
@GodBless_1313 Год назад
ਮੇਰਾ ਵੀਰ ਬਹੁਤ ਸੋਹਣਾ ਲਿਖਦਾ ਲੰਮੀ ਉਮਰ ਹੌਵੇ
@rinkualgon6155
@rinkualgon6155 2 года назад
This is the most interesting show that I have seen in my entire life,Hats of you Charan likhari and love you a lot.
@harpreetcheema602
@harpreetcheema602 Год назад
Charan de gane kavitava charan muho sareya da dil krda hou k suni hi jawe kde khatam hi na howe eh interview
@majorsingh7788
@majorsingh7788 8 месяцев назад
Malak sukhi rakhe veer nu
@gurudevsingh4396
@gurudevsingh4396 6 месяцев назад
good pajji❤
@ChandrapalSinghSing-r9i
@ChandrapalSinghSing-r9i Год назад
ਵਾਹ ਵਾਹ ਜੀ ਲਿਖਾਰੀ ਸਾਹਿਬ
@LovepreetS-gq1bp
@LovepreetS-gq1bp 5 месяцев назад
Love u Charan y
@lakhbirsingh889
@lakhbirsingh889 Год назад
Vah ji vah charn veer ji
@dyalsingh9461
@dyalsingh9461 Год назад
Bahut 2 khub charan g ❤
@PuranSingh-go1qn
@PuranSingh-go1qn Год назад
My friend charan likhari puran singh distt.tarn taran
@karmjitsidhu7508
@karmjitsidhu7508 6 месяцев назад
ਰੱਬੀ ਰੂਹ
@mohindermann3887
@mohindermann3887 Год назад
ਫੱਕਰ ਇਨਸਾਨ ਦੀ ਮੱਦਦ ਕਰੋ
@tarsemsingh7114
@tarsemsingh7114 Год назад
Vahh asli insan de Darshan hoe ne Veero
@Shagundeep151
@Shagundeep151 Год назад
Bahut khoobsurat Charan Likhari
@mandeeptark
@mandeeptark 5 месяцев назад
❤❤❤❤❤
@MALHIBALRAJSINGH-yp8ml
@MALHIBALRAJSINGH-yp8ml Год назад
Waheguru ji mehar karni Charan 22 ji ta
@KuldeepSingh-gg2dp
@KuldeepSingh-gg2dp Год назад
Charan Likhari- today’s waris of Sahit
@veergill2130
@veergill2130 10 месяцев назад
ਵੀਰ ਸਿੰਘ
@rashpalsandhu1219
@rashpalsandhu1219 Год назад
Good interview
@sahibsinghcheema4151
@sahibsinghcheema4151 Год назад
ਧੰਨਵਾਦ ਸ ਚਰਨ ਲਿਖਾਰੀ ਜੀ ❤
@sarvansingh7252
@sarvansingh7252 Год назад
God bless you shri charn ji
@navtejsinghkhosa8705
@navtejsinghkhosa8705 Год назад
Waheguru meaher rakhe sarbet te ji
@SharbajSingh
@SharbajSingh Год назад
❤❤❤❤❤🎉
@sukhpreetgrewal4140
@sukhpreetgrewal4140 Год назад
Bhut vadiya ji rooh khush hoi program dekh ke
@MehtabSingh-jl1ej
@MehtabSingh-jl1ej 10 месяцев назад
🙏ji
@jiwansinghazrot7567
@jiwansinghazrot7567 19 дней назад
program karan tu pehla. sound system theek kar lainaa c.( Bahut disturbing hai)
@RajinderSingh-sp2qs
@RajinderSingh-sp2qs Год назад
Salute pahji ❤❤
@jiwansinghazrot7567
@jiwansinghazrot7567 Год назад
Charan Ajj da (shiv Batalvi) hai
@kuldipsingh5096
@kuldipsingh5096 Год назад
ਬਹੁਤ ਸੋਹਣਾ ਕਮਾਲ ਬਾ ਕਮਾਲ
@NavtejKhosa-mu7dj
@NavtejKhosa-mu7dj Год назад
Very good
@drtaggar
@drtaggar 2 года назад
ਯੂਟਿਊਬ ਚੈਨਲ 'ਤੇ ਰੂਬਰੂ ਅਪਲੋਡ ਕਰਨ ਲਈ ਸ਼ੁਕਰੀਆ!! ਆਪਣੇ ਕੰਮ ਕਾਰ ਨੂੰ ਨਾਲੋ ਨਾਲ ਨਿਭਾਉਂਦੇ ਹੋਏ ਰੂਬਰੂ ਸਮਾਗਮ ਵੀ ਵਾਚ ਲਿਆ। 🎉
@harbhajansingh5300
@harbhajansingh5300 2 года назад
Bahut vadiya ji upload karn layi
@KulwinderKaur-dt3mg
@KulwinderKaur-dt3mg Год назад
God. Bless you👍👍👍👍🙏🙏🙏🙏
@ragveersandhu3600
@ragveersandhu3600 2 года назад
wah ji wah GBU good writer
@baltejbrar9179
@baltejbrar9179 Год назад
A blessed sou😢
@gurinderpalsinghenglishtea8499
@gurinderpalsinghenglishtea8499 2 года назад
Nice sir
@jasveersingh1544
@jasveersingh1544 Год назад
Great bai ji rab tahnu khush rakhe ji
@gurmeetsingh3639
@gurmeetsingh3639 2 года назад
Manjeet rajpura ਚੰਗਿਆੜਾ ਕਿੱਥੇ ਹੈ janabb
@tarsemsingh7114
@tarsemsingh7114 Год назад
Ahhna insaan a de jug kad aooga g
@nishansingh8502
@nishansingh8502 Год назад
Nice
@harvinderanttal9657
@harvinderanttal9657 Год назад
y sire da vnda
@BalwinderSingh-pb3kd
@BalwinderSingh-pb3kd 5 месяцев назад
ਭਾਈ ਸਾਹਿਬ ਜੀ ਇਹ ਫਕਰ ਬੰਦੇ ਨੂੰ ਸਿੱਖਣ ਦੀ ਲੋੜ ਨਹੀ ਇਹ ਰਬ ਦੇ ਸਿਖੇ ਹੁੰਦੇ ਹਨ ਜੀ
@parvindersingh8430
@parvindersingh8430 Год назад
4:15
@anonymousantoni3939
@anonymousantoni3939 Год назад
ਬਾਈ ਜੀ ਆ ਹੁੰਦੀ ਏ ਸੱਚੀ ਮਾਸੂਮੀਅਤ ਜੌ ਕਿਸੇ ਵਿਰਲੇ ਨੂੰ ਵਾਹਿਗੁਰੂ ਬਖਸ਼ਦਾ ਵਾਹਿਗੁਰੂ ਮੇਹਰ ਕਰੇ ਉਸਤਾਦ ਜੀ ਤੇ
@VijaySund-co5to
@VijaySund-co5to Год назад
Fakkar banda charn bai
@MohinderKaur-h5s
@MohinderKaur-h5s Год назад
ਬਹੁਤ ਵਧੀਆ ਜੀ
@BhimasinghBachansingh
@BhimasinghBachansingh 11 месяцев назад
❤❤❤❤❤
Далее
She Couldn’t Believe I Did This! 😭 #shorts
00:12