Тёмный
No video :(

ਦੁਬਈ ਚ ਚਿੱਟੇ ਦੀ ਤਸਕਰੀ ਕੀਤੀ 1 ਕਰੋੜ ਦਾ ਚਿੱਟਾ ਆਪ ਪੀ ਗਿਆ ਸਿੱਖੀ ਜੀਵਨ ਨੇ ਮੋੜ ਲਿਆਂਦਾ ਹੁਣ ਮੋਰਚੇ ਚ ਡਟਿਆ ਬੈਠਾ 

RMB Television
Подписаться 975 тыс.
Просмотров 93 тыс.
50% 1

#RMBTelevision #QuamiInsafMorcha #Punjab
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
RU-vid:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Опубликовано:

 

23 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 139   
@jagdeepkaur8160
@jagdeepkaur8160 Месяц назад
ਇੰਟਰਵਿਊ ਲੈਣ ਵਾਲ਼ੇ ਵੀ ਸਵਾਦ ਹੀ ਲੈਂਦੇ ਐ ।ਅਣਸੁਣਦਿਆਂ ਨੂੰ ਸੁਣਾਉਂਦੇ ਐ।
@punjabson5991
@punjabson5991 Год назад
ਭਾਈ ਮਨਬੀਰ ਸਿੰਘਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ । ਬਹੁਤ ਦਿਲ ਖੁਸ਼ ਹੋਇਆ ਤੇਰਾ ਆਪਣੀਆਂ ਜੜ੍ਹਾਂ ਵੱਲ ਪਰਤਣਾ ਸੁਣ ਕੇ। ਗੁਰਮੁੱਖ ਵੀਰ ਹੁਣ ਮਾਂ ਨੂੰ ਛੇਤੀ ਛੇਤੀ ਮਿਲਿਆ ਕਰ । ਮੋਰਚੇ ਦਾ ਪਹਿਰਾ ਵੀ ਰੱਖੋ
@gurdeepsinghpindbagrianusa4550
ਸੱਚ ਦੱਸਿਆ ਕੁਝ ਨਹੀਂ ਘਟ ਦਾ ਭਾਈ ਅੰਮ੍ਰਿਤਪਾਲ Singh ਜੀ ਨੇ ਵੀ ਸਭ ਕੁਝ ਦੱਸਿਆ ਅਪਣੇ Vaare # ਸਿੱਖ ਹੋ ਕ ਸੱਚ ਹੀ ਬੋਲੋ. Salute ਆ ਇਸ ਵੀਰ ਨੂੰ 🙏🙏
@kabelsingh713
@kabelsingh713 Год назад
WAHEGURU JI
@babadeepsingh530
@babadeepsingh530 Год назад
8l om
@ravinderbath7764
@ravinderbath7764 Год назад
Maa baap da aapsi kalesh bachyan te bout asar ponda…. Putter wapsi diyan mubarkan…. Waheguru thonu Sikhi naal jodi rakhe🙏🏼
@JagroopSingh-no7xy
@JagroopSingh-no7xy Год назад
ਵੀਰ ਦੀ ਅਵਾਜ਼ ਅਧਰੰਗ ਕਾਰਨ ਥਥਲਾਅ ਰਹੀ ਕਈ ਬਕਵਾਸ ਕਰ ਰਹੇ ਹਨ ਹੁਣ ਵੀ ਰੱਜਿਆ ਹੋਇਆ
@jagdeepkaur8160
@jagdeepkaur8160 Месяц назад
ਜਿਨਾਂ ਨੇ ਆਪ ਇਹੀ ਨਰਕ ਨਹੀਂ ਛੱਡਣਾ ਉਹੀ ਭੌਂਕਦੇ ਐ।
@kiratsingh8044
@kiratsingh8044 Год назад
ਮੰਨੀ ਵੀਰ ਦੀ ਲੰਮੀ ਉਮਰ ਕਰਈ ਵਾਹਿਗੁਰੂ ਜੀ
@RanjitSingh-ms2yu
@RanjitSingh-ms2yu Год назад
ਵਾਹਿਗੁਰੂ ਜੀ ਮੇਹਰ ਕਰਨ ਤੁਹਾਡੀ ਸੋਣੀਆ ਦੀ ਇੰਟਰਵਿਊ ਸੁਣ ਸਾਰੇ ਵੀਰ ਚੰਗੀ ਲੈਣ ਤੇ ਚੱਲਣ ਨੰਛਾ ਮਾੜਾ
@gurchransingh5674
@gurchransingh5674 Год назад
ਖ਼ਾਲਸਾ ਜੀ ਸਿੱਖੀ ਸਰੂਪ ਵਿੱਚ ਹੋਕੇ ਪਿੱਛਲੇ ਸਮੇਂ ਵਿੱਚ ਕੀਤੀਆ ਹੋਈਆਂ ਘਟੀਆ ਹਰਕਤਾਂ ਨਾ ਦੱਸਿਆ ਕਰੋ ਮੀਡੀਆ ਵਿੱਚ ਮਗਰੋ ਇੱਹੀ ਗੱਲਾ ਕੁੱਝ ਸਿੱਖ ਵਿਰੋਧੀ ਮੀਡੀਆ ਵਿੱਚ ਬੈਠਕੇ ਸਿੱਖਾਂ ਦੀ ਬਦਨਾਮੀ ਲਈ ਕਰਦੇ ਹਨ
@rupinderpalsingh369
@rupinderpalsingh369 Год назад
ਬਿਲਕੁੱਲ ਸਹੀ ਗੱਲ ਹੈ
@RajbirSingh-bl3cf
@RajbirSingh-bl3cf Год назад
ਵੀਰ ਪਹਿਲਾਂ ਇਸ ਵੀਰ ਦੇ ਵਾਲ ਕੱਟੇ ਸੀ ਗੁਰਸਿੱਖ ਹੁਣ ਬਣਿਆ
@balkarndhaliwal2692
@balkarndhaliwal2692 Год назад
Aw
@sarabjitgoodbabysingh2678
@sarabjitgoodbabysingh2678 Год назад
ਪਰ ਵੀਰ ਜੀ ਿੲੱਕ ਭਲਿੱਅਾ ਹੌੲਅਾ ਬੰਦਾ ਸਹੀ ਰਾਹ ਤੇ ਪਿਅਾ ਅਸੀ ਟੁੱਹਾ ਨੀਂ ਮਾਰਦੇ ਿੲਹੋ ਜਿਹੇ ਮੀਡੀਅਾ ਦਾ ਸਭ ਗਾੰਡੂ ਰਲੇ ਹੲੇ ਨੇਂ ਃਃਃਃਃਧਨੰਵਾਦ ਜੀ
@sandhusaabsaab8856
@sandhusaabsaab8856 Год назад
Le bhai ke gal krde ho me Kye nehang dekhte Hn dadee bn ke bedeya pende segrta pendd 😅😅😅😅😅
@jaswindergill7549
@jaswindergill7549 Год назад
Great veer ji.
@Gur.nav.kaur.Aulakh-eh8zy
@Gur.nav.kaur.Aulakh-eh8zy Год назад
Bhutt wDiaa veer khalsA ji jionde rwo.akaal purakh tuhanu tandrusti bakhsan
@tarsemlal9356
@tarsemlal9356 Год назад
Bhut bddi gal aa sach bolna Iwill doing the salute
@jaspalsinghladi1535
@jaspalsinghladi1535 Год назад
Waheguru ji kirpa krn bai ji
@officialparamjeetsalaria1599
Salute veer nu
@user-uz5io8wt1d
@user-uz5io8wt1d 5 месяцев назад
ਬੋਕ ਦੇ ਸਿੰਗਾ ਨੂੰ ਤਾਂ ਹੁਣ ਵੀ ਹੱਥ ਪਾਈ ਬੈਠਾ ਸਵਰਗ ਦੇ ਝੂਟੇ ਤਾਂ ਹੁਣ ਵੀ ਲੈ ਰਿਹਾ ਹੈ।
@GurpreetSingh-kg5uu
@GurpreetSingh-kg5uu 5 месяцев назад
Nyi veer andrang huyeay
@amarkhalsa4567
@amarkhalsa4567 Год назад
ਵੀਰ ਪੱਤਰਕਾਰ ਸਾਬ ਬਹੁਤ ਵਧੀਆ
@harpreetbhagta6550
@harpreetbhagta6550 10 месяцев назад
ਬਿਲਕੁਲ ਜੀ..ਆਰਥਿਕ ਪਖੋ ਠੀਕ ਆ ਸਭ .. ਅਸੀ 12 ਸਾਲ ਦੀ ਉਮਰ ਚ ਨਿੱਕੇ ਮੋਟੇ ਬੀੜੀ ਸਿਗਰਟ ਗੋਲੀ ਘੋਟਾ drugs ਚ ਪਏ ਨਿਕਲਣ ਦੀ ਕੋਸ਼ਿਸ਼ ਕਰੀ ਤਾਂ 1998 ਚ 11ਵੀ ਚ 1ਮਾਸਟਰ ਨੂੰ ਭਗਤੇ ਤੋ ਨਥਾਣੇਂ drgus ਲਿਆਕੇ ਦਿੰਦੇ ਦਿੰਦੇ ਇਕ ਦਿਨ ਮਾੜੇ ਕਰਮ ਰਸਤੇ ਚ ਕਲਿਆਣੀ ਉਤਰਕੇ ਖੁਦ ਵੀ (ਮਾਰਫੀਨ ਨਾਰਫਿਨ ਫਨਾਰਗਨ ਡੈਜਾਪਾਮ ਆਦਿ ਸਭ ਤੋਂ ਖਤਰਨਾਕ drugs ਜੋਂ ਅੱਜ ਕੱਲ ਸਿਰਫ ਅਪਰੇਸ਼ਨ ਵਾਲੇ ਡਾਕਟਰਾਂ ਕੋਲ ਹਨ ਜਾ ਬੰਬ ਗੋਲਾਬਾਰੀ ਇਲਾਕੇ ਦੀ ਫੌਜ ਕੋਲ )ਡਰੱਗ ਦਾ ਸਵਾਦ ਦੇਖ ਲਿਆ ਤੇ ਖੁਦ ਵੀ ਪੱਕੇ ਪੈਰੀ ਫਸ ਗਏ.. ਹਾ ਟੁੱਟੇ ਸੀ ਸਰੀਰਕ ਮਾਨਸਿਕ ਹਾ ਆਰਥਿਕ ਪੱਖੋਂ ਵੀ ਘਾਟਾ ਹੀ ਸੀ 10ਵੀ ਚ ਸਕੂਟਰ ਤੋ 12ਵੀ ਯਾਮਾਂ bA ਜਿਪਸੀ ਤੇ ਇਹ ਗੱਡੀਆ ਕੌਡੀ ਭਾਅ ਵੇਚਣੀਆਂ ਤੇ ਲੜਕੇ ਝਗੜਕੇ ਲੈਣੀਆਂ ਸਿਲਸਿਲਾ ਅੱਗੇ ਜਿਆਦਾ ਦੇਰ ਨਹੀਂ ਚੱਲਿਆ ਫਿਰ ਬਾਈਕ ਕਾਰ ਮੇਰੇ ਨਾਮ ਨਹੀਂ ਲਈ ਕੁਝ.. ਸਭ ਰਿਸ਼ਤੇ ਬੇਕਾਰ ਹੋ ਗਏ ਸੀ..ਪਰ ਮੇਰੀ ਮਾ ਭੈਣ ਸਵਰਗੀ ਭਰਾ ਤੇ ਦਾਦੀ ਮੇਰੇ ਨਾਲ ਸੀ .. ਅਸਲ ਚ ਬਾਪੂ ਵੀ ਦਿੱਲੋ ਨਾਲ ਸੀ ਪਰ ਦੁਖੀ ਸੀ.. ਕੋਈ 15 ਸਾਲ ਮੈ ਕਮਰੇ ਵਿੱਚੋ ਨਹੀਂ ਸੀ ਨਿਕਲਿਆ ਬੱਸ ਬਾਥਰੂਮ ਜਾ ਨਸ਼ੇ ਲਿਆਉਣ ਲਈ ਹੀ ਬਾਹਰ ਨਿਕਲਦਾ ਸੀ.. 2002 ਚ ਭਰਾ ਤੋ ਬਾਅਦ ਜਿੰਦਗੀ ਰੁੱਕ ਗਈ ਸੀ.. ਮੌਤ ਤੋਂ ਛੇ ਮਹੀਨੇ ਬਾਅਦ 2003 ਚ ਮੇਰੇ ਭਾਈ ਦੀ ਪੱਗ ਮੈਨੂੰ ਦੇ ਦਿੱਤੀ ਗਈ ਪਤਾ ਨਹੀਂ ਓਹ ਘਰਦਿਆਂ ਦਾ ਫੈਸਲਾ ਸਹੀ ਸੀ ਜਾ ਗਲਤ ਮੈ ਓਦੋਂ ਅੰਦਰੋ ਬਿਲਕੁਲ ਤਿਆਰ ਨਹੀਂ ਸੀ ਪਰ ਭਾਈ ਨਾ ਆਖਰੀ ਦਿਨੀ ਕਰੀਆ ਕੁਝ ਗੱਲਾਂ, ਪਿਤਾ ਦਾ ਤਰਲਾ, ਮਾ ਵੱਲੋ ਪਾਈ ਇਜੱਤ ਦੀ ਦੁਹਾਈ ਤੇ ਭਾਈ ਦੇ ਬੱਚਿਆ ਅਤੇ ਭਾਬੀ ਦੇ ਫਿਊਚਰ ਦਾ ਬੋਜ ਮੈਨੂੰ ਰੋਕ ਨਾ ਸਕਿਆ.. ਅਚਾਨਕ ਕੁੱਝ ਹਫਤੇ ਛੱਡੇ ਨਸ਼ੇ time ਨੀਦ ਹੋਰ ਚਿੰਤਾਵਾਂ ਤੇ ਮਾਨਸਿਕ ਤੰਗੀਆਂ ਕਰਕੇ ਰਾਤ ਨੂੰ ਦਬਾਅ ਆਉਂਦਾ ਡਰਕੇ ਭਜਦਾ ਕਿਸੇ ਕੰਧ ਕੰਧੋਲੀ ਚ ਵੱਜਕੇ ਸਿਰ ਫਟ ਜਾਂਦਾ.. ਕਈ² ਹਫ਼ਤਿਆਂ ਨੀਦ ਨਾ ਆਉਂਦੀ. ਸਾਡੇ ਘਰਦੇ ਦਵਾਈਆ ਦਵਾਉਂਦੇ ਥੌਲੇ ਪਵਾਉਂਦੇ ਪੁੱਛਾਂ ਵਾਲੇ ਢੋਂਗੀਆਂ ਕੋਲ ਲੈਅ ਜਾਂਦੇ ਪਰ ਅੱਜ ਮੈ ਸੋਚਦਾ ਬੁਬਨਿਆ ਕੋਲ ਭੀੜਾਂ ਕਿਊ ਲਗਦੀਆਂ ਤੇ ਕਿਊ ਜਨਤਾ.. ਪਰ ਨਾਲ ਹੀ ਸਾਡੇ ਘਰਦੇ ਪਾਠ ਰਖਾਉਂਦੇ ਕਦੀ ਗੁਰੁ ਗ੍ਰੰਥ ਸਾਹਿਬ ਦੇ ਕਦੀ ਰਮਾਇਣ ਕਦੀ ਗਰੂੜ ਪ੍ਰਾਣ ਦੇ ਕਦੀ.. ਪਤਾ ਨਹੀਂ ਕਿੱਥੇ ਕਿੱਥੇ ਸਾਧਾਂ ਦੇ ਡੇਰਿਆ ਚ ਤੁਰੇ ਫਿਰਦੇ ਸੀ ਓਹ ਇਕ ਵਾਰ ਤਾਂ.. ਮੈ ਜਿਉਣਾ ਨਹੀਂ ਸੀ ਚਾਹੁੰਦਾ ਕੀਟਨਾਸ਼ਕ ਦਵਾਈ ਸਰਾਣੇ ਰੱਖੀ ਅਜੇ ਸੋਚ ਰਿਹਾ ਸੀ ਕੇ ਕਿਊ ਘਰਦਿਆਂ ਦੇ ਲੱਖਾਂ ਪੱਟਣੇ ਜੈ ਫਿਰ ਵੀ ਬਚ ਗਿਆ.. ਕਿਊ ਕਿਸੇ ਨੂੰ ਫੋੜੀਆ ਬਣਾਕੇ ਕਿਊ ਤਰਸ ਦੇ ਪਾਤਰ ਬਣਨਾ.. ਓਦੋਂ ਨੂੰ ਘਰੇ ਪਤਾ ਚਲਗਿਆ ਸਮੈੱਲ ਤੋ.. ਕਈ ਕਹਿੰਦੇ ਤੂੰ ਭਾਈ ਮੇਰੇ ਹਿੰਮਤ ਕਰ ਛੱਡ ਪਰ ਮੈ ਕਿਹਾ ਛੱਡਣ ਨੂੰ ਹੁਣੇ ਛੱਡ ਦੇਵਾ ਪਰ ਫਿਰ ਕਰੂ ਕੀ? ਸਭ ਭੁੱਲਕੇ ਦਿਲ ਲਗਾਉਣ ਲਈਂ ਤਾਂ ਕਰਦਾ.. ਕੋਈ ਸਮਝਾਉਂਦਾ ਤਾਂ ਜ਼ਹਿਰ ਵਰਗਾ ਲਗਦਾ.. ਫਿਰ ਝਟਪਟ ਤੇ ਪੱਕਾ ਰਾਹ ਫੜਿਆ ਮਰਨ ਦਾ ਹਰ ਨਸ਼ੇ ਦੀ ਓਵਰ ਡੋਜ ਲੈਅ ਲੈਅ ਕਿੰਨੀ ਵਾਰ ਕੋਸ਼ਿਸ਼ ਕਰੀ ਮਰਨ ਦੀ ਮੈ ਪਰ ਹਰ ਵਾਰ ਬਚਦਾ ਰਿਹਾ.. ਕੁਦਰਤ ਨੂੰ ਕੁਝ ਹੋਰ ਮਨਜੂਰ ਸੀ.. ਸੰਨ 2014 ਦੇ ਕਰੀਬ ਨੌਰਫਿਨ ਮਾਰਫਿਨ ਦੇ ਟੀਕੇ ਬਿਲਕੁਲ ਬੈਨ ਹੋ ਗਏ ਸੀ ਅਸੀ ਡੱਬਵਾਲੀ ਹਰਿਆਣਾ ਦਿੱਲੀ ਤੱਕ ਨਸ਼ੇ ਲਈ ਪਿੱਛਾ ਕਰਦੇ ਕਰਦੇ ਹਿਮਾਚਲ ਫੈਕਟਰੀ ਤੱਕ ਪਹੁੰਚ ਗਏ ਪਰ ਫਿਰ ਬਿਲਕੁਲ ਬੰਦ ਹੋਗੇ ਸੀ ਤਾਂ ਫਿਰ ਕੋਰੈਕਸ ਫੈਸੀ ਤੇ ਰੇਸਕੌਫ਼ ਸੀਸੀਆਂ ਕੈਰਿਸੋਮਾ ਲਗਾਉਣ ਲੱਗੇ ਸੀ .. ਮੈਨੂੰ ਘਰਦਿਆਂ ਦਰਜ਼ਨਾਂ ਵਾਰ ਦਵਾਈ ਦਵਾਈ ਦਾਖਲ ਕਰਾਇਆ ਸੈਂਟਰ ਕਟਾਏ ਇਥੋਂ ਤੱਕ ਕੇ 2019 ਚ ਟੀਮ ਮਹੀਨੇ ਲਈ ਜੇਲ ਵੀ ਜਾਣਾ ਪਿਆ ਪਰ ਸੁਧਰਨ ਦੀ ਜਗਾ ਮੈ ਸਮੈਕ ਤੇ ਚਿੱਟੇ ਦੀ ਲੱਤ ਲਗਾਕੇ ਬਾਹਰ ਨਿਕਲਿਆ ਸੀ ਹਲਾਤ ਹੋਰ ਮਾੜੇ ਹੋ ਗਏ ਸੀ ਪਰ ਜਦ ਸਾਰਾ ਚੱਕਰਵਿਊ ਸਮਝ ਪਿਆ ਤਾਂ ਅੱਜ ਪੂਰੇ 30 ਸਾਲ ਦੀ fight ਬਾਅਦ 42ਦੀ ਉਮਰ ਚ ਮੈ ਜਿੱਤਿਆ.. ਅੱਜ ਮੈ ਬਿਲਕੁਲ ਕਲੀਅਰ ਹਾ..9 ਹੋਰ ਭਾਈਆ ਦਾ ਨਸ਼ਾ ਛੁਡਵਾ ਦਿੱਤਾ ਗੁਰੂ ਦੀ ਕਿਰਪਾ ਨਾਲ ਜਿਨਾਂ ਵਿੱਚੋ 7 ਬਿਲਕੁਲ ਕਲੀਅਰ ਹੋ ਚੁੱਕੇ ਹਨ.. ਖੁਸ਼ੀ ਹੈ ਸੰਤੋਸ਼ ਹੈ ਮੇਰੇ ਤਿੰਨੋ ਬੱਚੇ (ਦੋ ਮੇਰੇ ਭਾਈ ਦੇ) canada ਤੇ hongkong ਚ ਪੜ ਰਹੇ ਆਪਣਾ ਖਰਚ ਖੁਦ ਕੱਢ ਰਹੇ ਬੜੇ ਲਾਈਕ ਨੇ.. ਕੋਈ ਹੋਰ ਬਹੁਤੀ ਖਵਾਹਿਸ਼ ਨਹੀਂ ਹਰ ਚੀਜ ਦਿੱਤੀ ਰੱਬ ਸੋਹਣੇ ਨੇ ਖੁਸ਼ ਹਾ ਆਪਣੀ ਜਿੰਦਗੀ ਵਿੱਚ.. ਮੇਰੇ ਸਮੇਤ ਬਹੁਤੇ ਹੋਰ ਲੋਕ ਹਨ ਪਰ ਓਹ ਡਰਦੇ ਨੇ ਸੱਚ ਤੋ , ਇੱਕ ਖ਼ਾਸ ਚੀਜ ਇਹ ਸਿੱਖੀ ਕੇ ਦੁਨੀਆ ਚ ਕੋਈ ਐਦਾ ਦੀ ਦਵਾਈ ਨਹੀਂ ਬਣੀ ਜੋਂ ਸਾਡੇ ਮਨ ਬਨੇ ਬਿਣਾ ਸਾਡਾ ਨਸ਼ਾ ਛੁਡਵਾ ਦੇਵੇ ਅਤੇ ਨਾ ਤਾਂ ਕਿਸੇ ਦੇ ਕਹੇ ਕੋਈ ਨਸ਼ੇ ਤੇ ਲੱਗੇ ਨਾ ਕਿਸੇ ਦੇ ਕਹੇ ਕੋਈ ਛੱਡੇ ਪਰ ਹਾ ਹਲਾਤਾਂ ਅਨੁਸਾਰ ਕੁਝ ਲੋਕ ਲਗਾਉਣ ਜਾ ਹਟਾਉਣ ਚ ਪ੍ਰੇਰਨਾ ਦੇ ਸਰੋਤ ਜਰੂਰ ਬਣਦੇ ਹਨ.. ਕਿਸੇ ਦਿਨ ਆਪਣੀ ਪੂਰੀ ਟੁੱਟਣ ਤੇ ਜੁੜਨ ਦੀ ਕਹਾਣੀ ਦੀ ਪੂਰੀ ਗੱਲ ਕਰਾਂਗਾ ਜੀ ਗਲਤੀਆਂ ਲਈ ਸ਼ਮਾਦਾਨ.. ਅੱਜਕਲ ਨਸ਼ੇ ਛੁਡਾਉਣ ਦੇ ਨਾਮ ਤੇ ਝੂਠ ਬੋਲਕੇ ਹਰ ਕੋਈ ਹੀ ਆਪਣੀ ਦਵਾਈ ਦੇ ਨਾਮ ਤੇ ਡਬੀਆਂ ਸ਼ੀਸ਼ੀਆਂ ਤੇ ਪੁੜੀਆਂ ਵੇਚੀ ਜਾ ਰਹੇ ਬਹੁਤੇ ਤਾਂ ਦਵਾਈ ਚ Tramadol tempadol ਪਾਂ ਪਾਂ ਦੇਈ ਜਾਂਦੇ ਨੇ ਇਹਨਾਂ ਕੋਲ ਨਾ ਫਸੋ ਕੋਈ ਵੀਰ ਦਿੱਲੋ ਨਸ਼ਾ ਛੱਡਣਾ ਚਾਹੁੰਦਾ ਹੋਵੇ ਸੰਪਰਕ ਕਰ ਸਕਦਾ ਜੀ। ਹਰਪ੍ਰੀਤ ਭਗਤਾ (ਆਪਣਾ ਪਿੰਡ ਉਮਰ ਨਸ਼ਾ ਡੋਜ ਲਿਖਕੇ msg ਕਰੋ ਮੈ ਫਰੀ ਟਾਈਮ ਜਰੂਰ ਕਾਲ ਕਰੂ WhatsApp only 9417594749)
@harjindersingh7755
@harjindersingh7755 7 месяцев назад
ਸੱਚੀ ਬਾਈ ਮੇਰੇ ਭਰਾ ਦੀ ਯਾਦ ਤਾਜ਼ਾ ਕਰਵਾ ਦਿੱਤੀ ਬੜੀ ਦੁੱਖ ਭਰੀ ਕਹਾਣੀ ਹੈ
@user-dt5vi1wf7j
@user-dt5vi1wf7j Год назад
ਸਤਿਨਾਮ🙏 ਵਾਹਿਗੁਰੂ ਜੀ
@bichitarsingh9259
@bichitarsingh9259 Год назад
Waheguru kirpa karo
@MANPREETMOHIE71
@MANPREETMOHIE71 Год назад
ਅੱਜ ਕੱਲ pregasip M 300 power ਆ ਨੀਲੇ ਫੋਰਡ ਦੀ ਜਗਾਹ ਕੋਈ ਏਨਾ ਨੂੰ ਗਾਬੇ ਵੀ ਕਹਿੰਦੇ ਆ
@maninderpalsingh5930
@maninderpalsingh5930 Год назад
Wa yaar, very good
@karmjitchahil9624
@karmjitchahil9624 Год назад
ਮੈਨੂੰ ਹੁਣ ਵੀ ਮਾਲ ਖਾਦਾ ਲਗਦਾ
@jasbirsing6568
@jasbirsing6568 Год назад
Waheguru ji
@RaviSian
@RaviSian 5 месяцев назад
Att aa y last wali GL ne pura sera krta
@MANPREETMOHIE71
@MANPREETMOHIE71 Год назад
ਅੱਜ ਬਾਬੇ ਨੇ ਕਾਲੀ ਖਾਦੀ ਲਗਦੀ ਆ 😶
@veerpalkaur2948
@veerpalkaur2948 27 дней назад
ਵੀਰੇ ਮੇਰਾ ਭਰਾ ਵੀ ਲਾਉਂਦਾ ਚਿੱਟਾ ਪਲੀਸ ਉਹ ਛੱਡਣ ਦੀ ਕੋਸ਼ਿਸ਼ ਨੀਂ ਕਰ ਰਿਹਾ ਪਲੀਸ ਦੱਸ ਸਕਦੇ ਉ ਕਿਵੇਂ ਛੱਡਿਆ ਨਸ਼ਾ ਤੁਸੀਂ
@ZorawarSekhon
@ZorawarSekhon Год назад
Bhau Shukar Kareya kar fe v bahut changa reh geya bach geya , bacha ho geya ! Jina shukar karla ohna thorra Waheguru sab nu enna puthey kama toh bacha k rakhi Waheguru satgur Sachey Patsha !!!!!🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@OhiSandhu
@OhiSandhu Год назад
Paji amritpal v smaan lgaunde c k nhi uthe?? Smaan walya nal khaasa prem bhai sahab da
@iqbalsingh7628
@iqbalsingh7628 Год назад
ਇਹ ਵੀਡੀਓ ਬਣਾ ਬਣਾ ਕੇ ਲੋਕਾਂ ਨੂੰ ਆਪਣੀ ਭਦਰਕਾਰੀ ਦੱਸ ਰਹੇ ਹਨ ਨਸ਼ੇ ਦੀਆਂ ਵੀਡੀਓ ਬਣਾ ਲੋਕਾਂ ਨੂੰ ਕੀ ਸਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਹੋ
@jaswindergill7549
@jaswindergill7549 Год назад
You are looking dum you are not understanding.
@sukhveersinghsandhu6248
@sukhveersinghsandhu6248 Год назад
ਜੇ ਚਿੱਟਾ ਆਲੇ ਨਸ਼ੇ ਆਲੇ ਗਾਣੇਆ ਤੇ ਭੰਗੜੇ ਪੌਣ ਨਾਲ ਕੋਸ਼ ਨਹੀਂ ਹੋਇਆ ਤਾ ਇਸ ਵੀਡੀਓ ਨਾਲ ਕੀ ਹੋਜੂ
@SukhwinderSingh-ft3rp
@SukhwinderSingh-ft3rp Год назад
Gapp marda veer
@SukhwinderSingh-ft3rp
@SukhwinderSingh-ft3rp Год назад
Hun v poora tiet aa veer ki khane yaar tusi
@OhiSandhu
@OhiSandhu Год назад
Haha sahi h
@Bhupindersingh-gf8qx
@Bhupindersingh-gf8qx Год назад
Bai Sahi keha Hun v Jhoote lenda,,, Aawaz to pta lagda….
@ranjitkaur6432
@ranjitkaur6432 Год назад
@@Bhupindersingh-gf8qx kise manda na bolo plzz
@deepjuneja6324
@deepjuneja6324 Год назад
@@ranjitkaur6432 Sach kiha ji tusi
@ajsingh348
@ajsingh348 Год назад
Jo banda apne aap keh reha ki adhrang da attack aaya hai fer b lok mashkariya karno nahi hat dey
@Jagjitsingh001Hundal-gs9ey
@Jagjitsingh001Hundal-gs9ey 24 дня назад
Khera transport
@chattarsingh5144
@chattarsingh5144 Год назад
Eh hun v pura set aaaa... Yaar ki fayda ewe loka nu dasan da kuz jado tuc aap sudhar ch ni hiage.
@shortcreater6863
@shortcreater6863 Год назад
hahahha ehhi coment labh rea siga mai bai hahaha shukr aa ek tu te aya kyunki mainu vi ehhi lgda ehh set hun vi pora
@chattarsingh5144
@chattarsingh5144 Год назад
@Kala Manuke afeem ch jeeb nhi tutlondi, chitte te daaru ch tutlondi aa.. Eh pka set aa bai 101% sure aa mai
@man58652
@man58652 Год назад
@@chattarsingh5144 mainu ni lagda e rajjea hoya. Boht lok jerhe nasha chhad de oho baad ch wi eda dekhan nu lagde ke nashe lagga hunda
@jazzkahlon3508
@jazzkahlon3508 7 месяцев назад
Veer g ohna nu adrang da attack Hoya c interview dheyan naal suna jis karke oh Eda bol rhe a
@jassisingh3318
@jassisingh3318 Год назад
Dass tee ra riha pata ne kira bhut badda kamm kita 🤣🤣🤣🤣😂
@Dhokhebaz762
@Dhokhebaz762 Год назад
Salia tu krke dekhla je laaata teria paar chaldia tenu salia ik tiika ni chall hona hasda tu jd tere ghr ida hoyu fr hssi veer fr v 15 sall kad giya tera aukha par 😂😂😂😂
@HarwinderSingh-sf9tn
@HarwinderSingh-sf9tn Год назад
Waheguru ji veer amritpal Singh khalsa ji di lambi Umar Karni waheguru ji chardikala bakshani 🙏🙏
@officialparamjeetsalaria1599
Amritpal singh khalsa jindabad
@KulwinderKaur-tn7ps
@KulwinderKaur-tn7ps Год назад
ਵਾਹਿਗੁਰੂ।ਜੀ।ਕਾਂ।।ਖਾਲਸਾ।ਵਾਹਿਗੁਰੂ।ਜੀ
@deepjuneja6324
@deepjuneja6324 Год назад
Waheguru ji mehar kro ji sabbna te
@harpawansidhu906
@harpawansidhu906 Год назад
2016 ch asi katheya ne centre kateya
@ranjeetsahota8225
@ranjeetsahota8225 Год назад
Heilo👌 OK👌
@mysontyson627
@mysontyson627 Год назад
ਕਲੀਅਰ ਨਹੀਂ ਲੱਗ ਰਿਹਾ ਵੀਰ 100%
@sumit_khairekan
@sumit_khairekan Год назад
ਇਹ ਹੁਣ ਭੀ ਕੁਛ ਨਾ ਕੁਛ ਖਾ ਪੀਕੇ ਹੀ ਬੋਲੀ ਜਾਂਦਾ ਆ ਆਵਾਜ਼ ਤੋਂ ਸਾਫ ਪਤਾ ਲੱਗਦਿਆਂ 😂😂
@combatx3373
@combatx3373 Год назад
Tere varge gande bande dujjeyan nu jeen nhi dinde .. Ghatiyan soch
@baljindervirk6087
@baljindervirk6087 Год назад
Parvon fort nu neele ford kehnde ha
@kandolaguri374
@kandolaguri374 Год назад
Bai neh kita hoya hun b kuj main b kita sab tah main phachan sakda ha feem bhukhi khadi ho sakdi
@paramrandhawa8964
@paramrandhawa8964 Год назад
🙏
@gurjinderdhaliwal7105
@gurjinderdhaliwal7105 Год назад
Dubai v boht bura hall aa ithe v boht milda
@jotisukhikekitchenramanjee9872
Veer Ji ena nasha KOi treatment to bina sadia veer Ji
@satinderpalsingh6055
@satinderpalsingh6055 Год назад
Bhai amritpal Singh ji khalsa zindabad 👏👏👏👏👏
@ufbhaikot3578
@ufbhaikot3578 Год назад
Veer jee saday channel da vee apni video vech link la do
@sonnyputt6463
@sonnyputt6463 Год назад
Aaj v ford e khade lagde
@ARTMASTER1313
@ARTMASTER1313 Год назад
ਹੈ ਤਾਂ ਹੁਣ ਵੀ ਟੈਟ ਬਾਈ, ਜੁਬਾਨ ਤੁਤਲਾ ਰਹੀ ਆ
@kayhanspal1510
@kayhanspal1510 Год назад
Right kea bro tuci
@anmolanmol8791
@anmolanmol8791 Год назад
Nhi,adhrng hogi vire
@kabelsingh713
@kabelsingh713 Год назад
@@anmolanmol8791 WAHEGURU JI
@shanibrar8699
@shanibrar8699 Год назад
@@kayhanspal1510 q
@MalkitSingh-mp4br
@MalkitSingh-mp4br Год назад
Bai Ava ny comant kari da Kai vari putha pai jnda
@OhiSandhu
@OhiSandhu Год назад
Dubai ch tn sja he bdi takdi mildi ah kam ch.. Baki sman hun v lgya koi?
@SukhwinderSingh-ft3rp
@SukhwinderSingh-ft3rp Год назад
Sharab jarur vikdi jiyada chita bahut ghat as
@Mohitdoraha123
@Mohitdoraha123 Год назад
Bai diya ragga boldiya ne mai v addict aw eh gal da 101% daawa bai ne hun v naal mota khada hoya
@VikrantSingh-cj3cv
@VikrantSingh-cj3cv Месяц назад
Sansardeep ver pug bno ver
@sunnysingh3842
@sunnysingh3842 Год назад
Reporter sahib ehni cheti khalsa da tag na deyo is chaagel nu
@balwinderkourtaratara6980
@balwinderkourtaratara6980 Год назад
Udhu ta anda hi h lekin bahar aan tu bahar sab pul janda h bnda
@crazzzyfacts
@crazzzyfacts 9 месяцев назад
Hun v set lgda km
@mehtaab7261
@mehtaab7261 Год назад
Eh ta hun pura sett Hoya lagda
@sonalsharma4942
@sonalsharma4942 Год назад
Punjab ch nasha kita bhar jaa k nasha karde😂 famous for nasha only ya road te baith Jana 😂
@OhiSandhu
@OhiSandhu Год назад
Sab bhukki feem bnd krn horea
@bassicoach0786
@bassicoach0786 Год назад
And me khud dekhea ki zira dharne ch vaddu sikh guru da chola pake kul lipp londe tambakhu kande dekhe. Tusi gal karde 😇😇😇😂😇😇😇
@didarsinghsaini2545
@didarsinghsaini2545 Год назад
waheguru mehar rakhan Singh is king Pb .07
@RajbirSingh-bl3cf
@RajbirSingh-bl3cf Год назад
ਵੀਰ ਬਿਨਾਂ ਵਜ੍ਹਾ ਕਮੇਟ ਨੀ ਕਰੀ ਜਾਇਦੇ ਚੋਲਾ ਸਾਹਿਬ ਪਾ ਕੇ ਕੋਈ ਵੀ ਕੁਲ ਇਪ ਨਹੀਂ ਲਾਉਂਦਾ ਹਾ ਇਹ ਗੱਲ ਜਰੂਰ ਆ ਕੇ ਕਈ ਹੈਗੇ ਆ ਜਿਨ੍ਹਾਂ ਕੇਸ ਰੱਖੇ ਹੁੰਦੇ ਆ ਪਰ ਅੰਮ੍ਰਿਤ ਪਾਨ ਨਹੀਂ ਕੀਤਾ ਹੁੰਦਾ ਤੇ ਨਾ ਹੀ ਚੋਲਾ ਸਾਹਿਬ ਪਾਇਆ ਹੁੰਦਾ 🙏
@binder6601
@binder6601 Год назад
4 48 te pehla asi 600 nu glam lende c hun asi 4500 nu milda 😂😂😂😂 amritpaal da asar eah hoia jadatar munde bus kees rakh ley ta ki police na fde bus ,dakiya hun b piya 😂
@RajbirSingh-bl3cf
@RajbirSingh-bl3cf Год назад
ਵੀਰ 2 3 ਮਹੀਨੇ ਪਹਿਲਾਂ ਹੀ ਵੀਰ ਨੇ ਛੱਡਿਆ ਨਸ਼ਾ ਉਸ ਨੇ ਇਹ ਵੀ ਕਿਹਾ ਕਿ 4500 ਨੂੰ ਉਦੋਂ ਲੈਂਦਾ ਸੀ
@man58652
@man58652 Год назад
@@OhiSandhu ki lenda si e
@OhiSandhu
@OhiSandhu Год назад
@@man58652 mera keda masi da munda..chitta ice sb he chlda bhr
@baljeetpannu8435
@baljeetpannu8435 Год назад
repoter nu v chajj ni koi v kida interview lenhi aa te osnu v laal ni v kive dasna aa start tu ds v kirho milda c ki rate c apne pynjabi munde kive fas gye is daldal vich
@VikrantSingh-cj3cv
@VikrantSingh-cj3cv Месяц назад
A rumal ki a
@davindersidhu7024
@davindersidhu7024 Год назад
Jo gal dasda hun o gal ni karni chida
@jasschahal325
@jasschahal325 Год назад
Ee ta aap hun rajia firda awaaj bhri ta hi hundi a
@guriathwal962
@guriathwal962 Год назад
Last ch dekhla aone ki keha
@baljindervirk6087
@baljindervirk6087 Год назад
Khalsha ji hun v kuj khadha lagda ja deg chakki a baba ਜੀ
@windersingh9211
@windersingh9211 Год назад
ਇਹ ਤਾਂ ਦੱਸਣਾਂ ਜ਼ਰੂਰੀ ਨੀ ਕਿ ਤੂੰ ਕਿਹਾ ਚਿੱਟਾ ਕਿੱਥੋਂ ਮਿਲਦਾ ਮੈਂ ਐਂ ਕੀਤਾ ਜੋ ਕੀਤਾ ਸਿੱਧਾ ਵੀ ਕਹਿ ਸਕਦਾ ਕਿ ਬਾਈ ਗਲਤ ਰਾਹ ਤੇ ਪੈ ਗਿਆ ਸੀ ਪਰਮਾਤਮਾ ਦੀ ਕਿਰਪਾ ਹੋ ਗਈ ਵਾਪਸ ਆ ਗਿਆ ਸਾਡੇ ਲੋਕ ਫੁਕਰੀਆਂ ਨਹੀਂ ਮਾਰਨੋਂ ਹਟਦੇ
@sandhusaabsaab8856
@sandhusaabsaab8856 Год назад
Jene b nasdei te pedee bndde oh sb end vech aake. Nehang bn jnde Hn 😅😅😅😅
@SukhwinderSingh-ft3rp
@SukhwinderSingh-ft3rp Год назад
Kehda Pakistani c fe ohne family india kiyo bheji. Nale jini khull dasda veer oni heni sikh ho k v jhooth bilda bnda jao yaar ki sabat krna chaune tusi veer
@punjabiuniversitygeteducat71
such a nice park in Punjab wow
@ZorawarSekhon
@ZorawarSekhon Год назад
Gaddi fer bhau tadgri rathi thi Land caloojall 😂
@BalwinderSingh-yu4tq
@BalwinderSingh-yu4tq Год назад
ਵੀਰ ਤੇਰੀ ਬੋਲਚਾਲ!!!!!!!!!?
@balichahal2945
@balichahal2945 Год назад
Ehda hun v kuch khada hoyea,bolda tan dekh kive aa
@Preetk764
@Preetk764 Год назад
Mai b gya Dubai. Nashe eithe punjab ch bhut kite mai .per bahar ja k sharb tak nai peeti.gharo jana e kyu j othe ja k eh kam krna a othe ja k.Norphin de injection b bhut lya mai eithe .hun accident hoya nu 1 saal ho gya ghare e bettha .jo b ajj de time bhraa bnde ya mittar hunde koi b mada time nal khad da .Maa baap ton bina koi nai khad da ajj time ch .sab rishttedar te mittar matlbi a ajj time ch .j bnouna e a mittar maa pao nu bnyo.salle dalle nashe te la k aap sudhar gya bc mc.
@harjapsingh6337
@harjapsingh6337 Год назад
ਇਹ ਹੁਣ ਵੀ ਸੈਟ ਆ
@HARMANSINGH-fk9nh
@HARMANSINGH-fk9nh Год назад
Fuddu na bano kise nu ok main be Dubai ch he aa 15 sal to ave na kise country nu dabnam kro
@sukhirandhawa3723
@sukhirandhawa3723 Год назад
Lbhan ale pathra cho rabb lbh lende aw fr chitta ki chz aw ga Mere dost aw video cl te dkhwnde rea aw mnu chitta pende y dubai ch
@Kulveersingh-ir3mo
@Kulveersingh-ir3mo 8 месяцев назад
Tu hun be sate aaaa
@HARMANSINGH-fk9nh
@HARMANSINGH-fk9nh Год назад
Paji Dubai aa Kuch ni hunda
@sukhchaingill5378
@sukhchaingill5378 Год назад
bhut kush
@luckystonesforyou2276
@luckystonesforyou2276 Год назад
Yeh lambad lumbed kya hay yeh lumbar lunmbud
@maninderpalsingh5930
@maninderpalsingh5930 Год назад
Bai m rajasthan to ha, m v nashe wali loka di vdo tuhade varge nu vekh k nasha chad dita h, aa sansardeep patrakar di meharbani h, isdi vdo vekh k m nasha chadeya h
@OhiSandhu
@OhiSandhu Год назад
Bhukki mildi uthe ya nhi hun?
@maninderpalsingh5930
@maninderpalsingh5930 Год назад
@@OhiSandhu mildi h full
@man58652
@man58652 Год назад
@@maninderpalsingh5930 jeonda reh singha. Hun mera veer bann ke saaf rehna mudke ni koi lod shuru karan di. Parmatma yaad rakhna
@deepjuneja6324
@deepjuneja6324 Год назад
Yaar mein. Vi Nasha chadd naa chaunda AA veere....ki kraa veere mein bhut hi jyaada aaukha hunda aa jado mein nasha nahi krda...
@man58652
@man58652 Год назад
@@deepjuneja6324 bhaji main tuhanu video dass da tussi oh dekheo
@user-lg3sh8xe7v
@user-lg3sh8xe7v 11 месяцев назад
सबसे पहले पक्का मन बनाये नशा छोड़ने का फिर youtube पर हिंदी में सर्च कर *अफीम से मुक्ति** एक येलो टी शर्ट वाला भाई पंजाबी में बता रहा है उस से बात करो सिर्फ उसकी दवा में दम है मेने खुद छोड़ा है माल बाकी आपकी खुद की सोच और समझ है
Далее