Тёмный

ਚੋਣਾਂ ਤੋਂ ਬਾਅਦ ਪੰਜਾਬ ਕਿਹੜੀ ਰਾਹ ਤੇ ? ਅਕਾਲੀ ਦਲ ਲਈ ਨਵਾਂ ਪੰਗਾ ! | EP 126 | Punjabi Podcast 

Punjabi Podcast
Подписаться 85 тыс.
Просмотров 29 тыс.
50% 1

#punjabpolitics #punjabipodcast #rattandeepsinghdhaliwal
Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
ALL RIGHTS RESERVED 2023 © PUNJABI PODCAST

Развлечения

Опубликовано:

 

4 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 91   
@HarmanBurja
@HarmanBurja Месяц назад
ਕੱਲ ਬੁਹਤ ਵਧੀਆ ਰਿਪੋਰਟਿੰਗ ਕੀਤੀ ਦੋਵਾਂ ਵੀਰਾ ਨੇ ਧੰਨਵਾਦ।🙏🏻
@prabhsingh9838
@prabhsingh9838 Месяц назад
Shi gal a vr
@virasat-e-Panjab13
@virasat-e-Panjab13 Месяц назад
Ratan veer , ਜੇਕਰ ਅਕਾਲੀ ਪਾਰਟੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖ਼ਾਲਸਾ ਨੂੰ ਪੂਰਨ ਸਮਰਥਨ ਦੇ ਦਿੰਦੇ ਤਾਂ ਅੱਜ ਅਕਾਲੀ ਦਲ ਦੀ ਤਸਵੀਰ ਪੰਜਾਬ ਚ ਤਸਵੀਰ ਕੁਝ ਹੋਰ ਹੀ ਹੋਣੀ ਸੀ । ਅਓਣ ਵਾਲੇ ਸਮੇਂ ਚ ਹੁਣ ਪੰਥਕ ਤਸਵੀਰ ਅਤੇ ਅਕਾਲੀ ਦਲ ਬਾਦਲ ਵੱਖਰੇ ਵੱਖਰੇ ਚਿਹਰਿਆਂ ਚ ਦਿਖਣਗੇ । 🙏
@mohindersinghkangkang9604
@mohindersinghkangkang9604 Месяц назад
ਪਰਮੀਤ ਸਿੰਘ ਤੇ ਰਤਨ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਸਾਰੀਆਂ ਵਿਰੋਧੀ ਪਾਰਟੀਆਂ ਅਤੇ ਪੱਤਰਕਾਰ ਸ਼ੋ੍ਮਣੀ ਅਕਾਲੀ ਦੱਲ ਦਾ ਵਿਰੋਧ ਵੀ ਕਰੀ ਜਾਦੇ ਤੇ ਜਦੋ ਸ਼ੋ੍ਮਣੀ ਅਕਾਲੀ ਦੱਲ ਦੀ ਸਥਿਤੀ ਕਮਜ਼ੋਰ ਹੁੰਦੀ ਹੈ ਤਾਂ ਸਾਰੇ ਕਹਿਦੇ ਹਨ ਕਿ ਸ਼ੋ੍ਮਣੀ ਅਕਾਲੀ ਦੱਲ ਬਚਣਾ ਚਾਹੀਦਾ, ਖੇਤਰੀ ਪਾਰਟੀ ਬਚਣੀ ਚਾਹੀਦੀ ਹੈ। ਸਾਰੀਆਂ ਪਾਰਟੀਆਂ ਤੇ ਸਰਕਾਰੀ ਚੈਨਲਾਂ ਵਾਲੇ ਰੱਜ ਕੇ ਵਿਰੋਧ ਕਰਦੇ ਹਨ ਤੇ ਬਾਅਦ ਵਿੱਚ ਮਗਰਮੱਛ ਦੇ ਹੰਝੂ ਵਹਾਉਦੇ ਹਨ ਤੇ ਝੂਠੀ ਹਮਦਰਦੀ ਪ੍ਗਟ ਕਰਦੇ ਹਨ ਤੇ ਕਹਿਦੇ ਹਨ ਕਿ ਖੇਤਰੀ ਪਾਰਟੀ ਸ਼ੋ੍ਮਣੀ ਅਕਾਲੀ ਦੱਲ ਬਚਣਾ ਚਾਹੀਦਾ ਹੈ। ਸਵੇਰੇ ਉਠ ਕੇ ਪਹਿਲਾਂ ਤਾਂ ਸ਼ੋ੍ਮਣੀ ਅਕਾਲੀ ਦੱਲ ਨੂੰ ਭੰਡਦੇ ਹਨ ਪਿਛਲੀਆਂ ਪੁਰਾਣੀਆਂ ਗੱਲਾਂ ਕਿ ਨਕੋਦਰ ਗੋਲੀ ਸਮੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ। ਕੀ 2015 ਤੋ ਬਾਅਦ ਸ਼ੀ੍ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆ ਨਹੀ ਹੋਈਆਂ। 9 ਸਾਲ ਹੋ ਗਏ ਕਿਥੇ ਹੈ ਦਾਦੂਵਾਲ ਤੇ ਹੋਰ ਬੀ ਜੇ ਪੀ ਤੇ ਆਰ ਐਸ ਐਸ ਦਾ ਸਾਧ ਲਾਣਾ ਜਿਹੜਾ ਤੜਕੇ ਉੱਠ ਕੇ ਸ਼ੋ੍ਮਣੀ ਅਕਾਲੀ ਦੱਲ ਨੂੰ ਬੇਅਦਬੀ ਸਬੰਧੀ ਭੰਡਦਾ ਸੀ। ਰਤਨ ਤੇ ਪਰਮੀਤ ਜੀ ਦਾਦੂਵਾਲ ਵਰਗੇ ਸਰਕਾਰੀ ਸਾਧ ਤੇ ਸਰਕਾਰੀ ਪੱਤਰਕਾਰ ਤੇ ਹੋਰ ਅਖੌਤੀ ਬੁਧੀਜੀਵੀ ਅਖਬਾਰਾਂ ਤੇ ਚੈਨਲਾਂ ਤੇ ਕਹਿਦੇ ਹਨ ਕਿ ਖੇਤਰੀ ਪਾਰਟੀ ਸ਼ੋ੍ਮਣੀ ਅਕਾਲੀ ਦੱਲ ਬਚਣਾ ਚਾਹੀਦਾ ਹੈ ਪਰ ਇਹ ਸਾਰੇ ਸ਼ੋ੍ਮਣੀ ਅਕਾਲੀ ਦੱਲ ਨੂੰ ਭੰਡਣ ਤੇ ਸੁਖਬੀਰ ਸਿੰਘ ਬਾਦਲ ਦੀ ਬੇਇੱਜ਼ਤੀ ਤੋਂ ਇਲਾਵਾ ਹੋਰ ਕੁਝ ਵੀ ਨਹੀਂ। ਪਰ ਅਸਲੀ ਗੱਲ ਤਾਂ ਇਹ ਹੈ ਪੰਜਾਬ ਦੇ ਲੋਕਾਂ ਕੋਲ ਹੁਣ ਬਦਲ ਬਹੁਤ ਹਨ ਪਹਿਲਾਂ ਸ਼ੋ੍ਮਣੀ ਅਕਾਲੀ ਦੱਲ ਤੇ BJP ਦੀ ਸਾਝਾ ਦਲ ਅਤੇ ਕਾਗਰਸ ਸੀ ਹੁਣ ਪੰਜਾਬ ਦੇ ਲੋਕਾਂ ਕੋਲ ਪਾਰਟੀਆਂ ਦੇ ਬਦਲ ਜਿਵੇ ਕਿ BJP,, AAP,, BSP ਕਾਗਰਸ ਹੁਣ ਪੰਜਾਬ ਦੇ ਲੋਕ ਮਾੜੀ ਮੋਟੀ ਗਲਤੀ ਨਹੀ ਝੱਲਦੇ ਇਸ ਲਈ ਸ਼ੋ੍ਮਣੀ ਅਕਾਲੀ ਦੱਲ ਨੂੰ ਬਹੁਤ ਇਮਾਨਦਾਰੀ ਨਾਲ ਮਿਹਨਤ ਕਰਨੀ ਪਵੇਗੀ। ਸਰਕਾਰੀ ਪੱਤਰਕਾਰਾਂ ਅਤੇ ਅਖੌਤੀ ਬੁਧੀਜੀਵੀਆਂ ਨੂੰ ਦੱਬੇ ਮੁਰਦੇ ਨਹੀ ਪੁਟਣੇ ਚਾਹੀਦੇ। ਸ਼ੋ੍ਮਣੀ ਅਕਾਲੀ ਦੱਲ ਛੇਤੀ ਹੀ ਸਰਵਾਇਬ ਕਰੇਗਾ ਪਰ ਦੁਸਮਣ ਬਹੁਤ ਹਨ।
@harmohansingh1385
@harmohansingh1385 Месяц назад
101%ਸਹੀ
@chamkaur_sher_gill
@chamkaur_sher_gill Месяц назад
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@iqbalsingh401
@iqbalsingh401 Месяц назад
Nice reporting! !!!!!
@Jatinder4realestate
@Jatinder4realestate Месяц назад
Bai ji tode sare podcast sun de aa bina miss kite but tuc simranjeet singh mann huni di surprising eni vaddi harr vare Jada gal nhi kiti ae choti harr nhi c sitting MP c and o v AAP di full nehri ji jitti c pehla. Tuc onna di campaign nu bht cover kita c and bht positivity nal campaign vare news ditiya c. According to me Sangrur seat he seat sab ton surprising margins c. Mann Saab huna di eni vaddi harr vare v Kreyo ji vichare pesh. Dhanwaad
@malkitsidhu8098
@malkitsidhu8098 Месяц назад
Very good information sr
@rupinderjitkaur8715
@rupinderjitkaur8715 Месяц назад
Dhanwaad Rattan Pardeep
@PUNJABREGIONKHALISTAN
@PUNJABREGIONKHALISTAN Месяц назад
Both brothers are great reporters ❤❤❤❤
@JagseerSingh-mq2cr
@JagseerSingh-mq2cr Месяц назад
Sat Sri akal dono veera nu ji ❤
@canada7230
@canada7230 Месяц назад
ਬਾਈ ਜੀ ਵੜਿਗ ਤੇ ਬਾਜਵੇ ਨੇ ਮੀਤ ਹੇਅਰ ਦੀ ਫੁਲ ਸਪੋਟ ਕੀਤੀ ਹੈ ਬਾਜਵਾ ਤੇ ਵੜਿਗ ਨੇ ਇੱਕ ਤੀਰ ਨਾਲ ਦੋ ਨਿਸਾਨੇ ਲਾ ਗਏ ਨਾਲੇ ਸਮਰਨਜੀਤ ਨੂੰ ਵੀ ਹਰਾ ਦਿਤਾ ਤੇ ਖਹਿਰਾ ਵੀ ਖੁਝੇ ਲਾ ਦਿਤਾ ! ਰਾਣੇ ਗਰਜਤੀ ਨੂੰ ਕਾਗਰਸ ਕਿਵੇ ਟਿਕਟ ਦੇ ਦਿਦੀ 2022 ਚੋ ਰਾਣੇ ਨੇ ਆਪਣੇ ਮੁੰਡੇ ਅਜਾਦ ਚੋਣ ਲੜਾਈ ਸੀ ਜੋ ਕਾਗਰਸ ਨੂੰ ਰੜਕ ਰਹੀ ਸੀ!
@CanadaKD
@CanadaKD Месяц назад
Good program
@prabhsingh9838
@prabhsingh9838 Месяц назад
@GurlalSingh-or9bm
@GurlalSingh-or9bm Месяц назад
Good 👍
@Dosanjh84
@Dosanjh84 Месяц назад
ਬੇਸ਼ੱਕ ਕੋਈ ਨਾਂ ਮੰਨੇ ਖਡੂਰ ਸਾਬ੍ਹ ਤੇ ਸਾਫ਼ ਦਿਖਾਈ ਦਿੱਤੀ ਬਾਈ ਦੀਪ ਸਿੱਧੂ ਦੀ ਸੋਚ ਤੇ ਗੱਲ ਅਤੇ ਫਰੀਦਕੋਟ ਵੀ ਨੌਜਵਾਨ ਬਾਈ ਦੀਪ ਸਿੱਧੂ ਦੀ ਗੱਲ ਕਰਦੇ ਆਮ ਦਿਖਾਈ ਦਿੱਤੇ। ਮੇਰਾ ਮੰਨਣਾ ਬਾਈ ਫਰਕ ਤਾਂ ਪਾ ਗਿਆ ਨੌਜਵਾਨਾਂ ਦੇ ਸੋਚਣ ਵਿੱਚ ਨੌਜਵਾਨ ਪਹਿਲਾਂ ਨਾਲ਼ੋਂ ਵੱਧ ਜੁੜਦੇ ਕੌਮ ਦੀ ਚੜਦੀ ਕਲਾ ਦੇ ਲਈ।
@naveepmaan08
@naveepmaan08 Месяц назад
🎉🎉🎉
@dhaliwal1217
@dhaliwal1217 Месяц назад
ਕਿੱਕਲੀ ਕਲੀਰ ਦੀ 13 ਚੋਂ 3 ਰਹਿ ਗਈਆਂ ਭੰਡ ਵੀਰ ਦੀ ਮੱਖੀ ਉਡਗੀ ਪਿੰਡੇ ਤੋਂ ਬੀਬੀ ਜਿੱਤਗੀ ਬਠਿੰਡੇ ਤੋਂ ,13 ਦੇ ਮੂਹਰੇ ਤੋ ਇੱਕ ਕੱਟ ਦਿਉਂ 3 ਰਹਿ ਗਈਆਂ ਠੰਡੀ ਬੀਅਰ ਦੀਆਂ, ਕਿੱਕਲੀ ਕਲੀਰ ਦੀ ਮੱਖੀ ਉਡੱਗੀ ਸਿਰਹਾਣੇ ਤੋ ਡਾਕਟਰਨੀ ਭਾਬੀ ਸਿੱਧੀ ਭੱਜੂਗੀ ਹਰਿਆਣੇ ਨੂੰ 😂😂😂
@ArshpreetSingh-qg4zy
@ArshpreetSingh-qg4zy Месяц назад
Bahut badeya hun ne bhand kekle pawega ehe ser te Beth gaeya c chambleya ferda c jekar ehe hall reha ta jetde aglemla dea seera v nahe fer awege kahlsha laher hun public ne ta ulambe lah dete han jekar hor v koe singh saheb ajad chona vitch kahda hunda harn os nu v nahe c Dena sangat ne
@Ramandeep_32
@Ramandeep_32 Месяц назад
❤❤
@jagdevchauhansingh1613
@jagdevchauhansingh1613 Месяц назад
Nice Ratan veer
@Dosanjh84
@Dosanjh84 Месяц назад
ਮੈਂ ਕਿਸੇ ਸਮੇਂ ਠੰਡਲ ਦੇ ਹਿਮਾਇਤੀਆਂ ਵਿੱਚੋਂ ਸੀ, ਰਤਨ ਨੇ ਗੱਲ ਖੁੱਲ੍ਹਕੇ ਨਹੀਂ ਦੱਸੀ, ਠੰਡਲ ਦੇ ਪੁੱਤ ਨੇ ਵੀ ਲੰਗਾਹ ਦੇ ਪੁੱਤ ਵਾਂਗ ਇੱਜ਼ਤ ਬਣਾਈ ਸੀ ਠੰਡਲ ਦੀ ਜਦ ਮੰਤਰੀ ਬਣੇ ਸਨ। ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਪਿੱਛੇ ਹੱਟ ਚੁੱਕੇ ਹਨ ਇਸ ਪਰਿਵਾਰ ਤੋਂ। ਇਲਾਕੇ ਵਿੱਚ ਹੋਰ ਇਮਾਨਦਾਰ ਪੜੇਲਿਖੇ ਅਕਾਲੀ ਹਨ ਜੋ ਅੱਜ ਵੀ ਅਕਾਲੀ ਹਨ, ਜਿਵੇਂ ਮੁੱਖ ਇਕਬਾਲ ਸਿੰਘ ਖੇੜਾ ਜੋ ਅੱਜ ਵੀ ਲੋਕਾਂ ਨਾਲ ਖੜਦੇ ਹਨ।
@mandeepsidhuu8960
@mandeepsidhuu8960 Месяц назад
ਅਕਾਲੀ ਦਲ ਨੇ ਵੀਰੇ ਪੈਸੇ ਸਾਡੇ ਪਿੰਡ 38 40 ਲੱਖ ਦਿੱਤਾ ਸੀ ਪੈਸੇ ਲੱਗੇ ਨਹੀਂ ਸਰਪੰਚ ਸਾਹਿਬ ਖਾ ਗਏ ਬੀਬਾ ਨੇਂ ਬਹੁਤ ਪੈਸੇ ਦਿੱਤੇ
@harmanpreetsingh6773
@harmanpreetsingh6773 Месяц назад
🎉
@adityavashisht8331
@adityavashisht8331 Месяц назад
ess toh changa paaji zoom meeting kr lende audio quality vadia rehndi
@maansaab777
@maansaab777 Месяц назад
Right very hard to listen
@iqbalsingh401
@iqbalsingh401 Месяц назад
Vaise tuhadi binna video tonh only audio with picture seems more worth !!!!!❤
@JagroopSingh-no7xy
@JagroopSingh-no7xy Месяц назад
ਸਾਰੇ ਅਕਾਲੀ ਭਿਰਸਟ ਹਨ ਤੇ ਬਾਦਲਾ ਸਾਹਮਣੇ ਬੋਲਣ ਦੀ ਅੋਕਾਤ ਨਹੀ ਰੱਖਦੇ ਪਤਾ ਨਹੀ ਕਿੰਨੇ ਸੁੱਚਾ ਲੰਗਾਹ ਹੋਣਗੇ
@mohindersinghkangkang9604
@mohindersinghkangkang9604 Месяц назад
ਕਟਾਰੂਚੱਕ,, ਫੋਜਾ ਸਿੰਘ ਸਰਾਰੀ ,, ਮੰਤਰੀ ਬਲਕਾਰ ਸਿੰਘ,, ਮਾਨਸਾ ਵਾਲ ਵਿਜੈ ਸਿਗਲਾ ,, ਸਰਬਜੀਤ ਕੌਰ ਮਾਣੂਕੇ,, ਅਮਿੰਤ ਰਤਨ ਇਹ ਸਾਰੇ ਬੜੇ ਇਮਾਨਦਾਰ ਹਨ। ਪੰਜਾਬ ਦੇ ਅਣਖੀ ਲੋਕਾਂ ਨੇ 10 ਕੈਬਨਿਟ ਮੰਤਰੀ ਅਤੇ 60 MLA ਨੂੰ ਆਪਣੇ ਅਪਣੇ ਹਲਕੇ ਵਿੱਚ ਹਰਾ ਦਿੱਤਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਪੰਜਾਬ ਦੇ ਲੋਕਾਂ ਨੇ ਝਾੜੂ ਨੂੰ ਵੋਟਾਂ ਪਾਈਆਂ ਸਨ ਹੁਣ 2 ਸਾਲ ਦੇ ਅੰਦਰ ਹੀ 10 ਮੰਤਰੀ ਅਤੇ 60 MLA ਹਰਾ ਦਿੱਤੇ ਹਨ ਝਾੜੂ ਪਾਰਟੀ ਦੇ ਸਿਰਫ਼ 32 MLA ਜਿਤੇ ਹਨ 60 ਹਰ ਗਏ ਹਨ। ਕਾਗਰਸ ਦੇ 38 MLA ਬੀ ਜੇ ਪੀ ਦੇ 23 MLA ਅਤੇ ਅਜਾਦ 15 MLA ਅਤੇ ਸ਼ੋ੍ਮਣੀ ਅਕਾਲੀ ਦੱਲ ਦੇ 9 ਹਲਕੇ ਤੋਂ ਜਿਤੇ ਹਨ। ਜੇਕਰ ਅੱਜ ਇਲੈਕਸ਼ਨ ਹੋ ਜਾਵੇ ਤਾਂ ਝਾੜੂ ਪਾਰਟੀ ਨੂੰ 20 ਸੀਟਾਂ ਨਹੀਂ ਆਉਦੀਆਂ।
@rajatsingla4236
@rajatsingla4236 Месяц назад
From where you are getting vadhian sabha wise vote details.
@mandeepsidhuu8960
@mandeepsidhuu8960 Месяц назад
ਸੁਖਵੰਤ ਜੀ
@balkaransidhu5334
@balkaransidhu5334 Месяц назад
ਸਾਰੇ ਅਕਾਲੀ ਲੀਡਰ ਰਿਟਾਇਰ ਹੋ ਜਾਣ
@Janti838
@Janti838 Месяц назад
Bagwant Maan saab apni yariya rdo karvai kro tusi chora nal hi ralge kro karvai wait punjab
@jeevangharachon8299
@jeevangharachon8299 Месяц назад
ਬਾਈ ਜੀ ਤੁਸੀ ਤਾ ਝਾੜੁ ਵਾਲਿਆ ਦੀ ਪੱਗ਼ ਬੰਨ ਲਈਆ
@yodhe_punjab_de
@yodhe_punjab_de Месяц назад
Peeli pag wala thoda jhaadu wrga hi lgda kde kde, bai gussa na kreo
@ganinderjotsingh8206
@ganinderjotsingh8206 Месяц назад
Birre audio quality bhut kharab sii birre AirPods lake tan jmmaa nhi sunneyaa janda si.
@mrmrsbasutabhela2314
@mrmrsbasutabhela2314 Месяц назад
Khaira reason first of all
@user-vt6bl2mz7o
@user-vt6bl2mz7o Месяц назад
ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ
@BSBrar-by2bz
@BSBrar-by2bz Месяц назад
ਬਾਈ ਰਤਨ ਤੂੰ ਡਰ ਕੇ ਇਮਾਨ ਵੇਚ ਦਿੱਤਾ ਜੱਟਾ ਇਕ ਵਾਰ ਡੱਟ ਜਾਂਦਾ ਲੋਕ ਹੀਰੋ ਬਣਾ ਦੇਣਾ ਸੀ ਬਸ ਧੌਣ ਸਿੱਧੀ ਰੱਖਦਾ
@Dosanjh84
@Dosanjh84 Месяц назад
ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਮੈਨੂੰ ਉਸੇ ਦਿਨ ਖ਼ਦਸ਼ਾ ਹੋ ਗਿਆ ਸੀ ਜਦ ਕੈਮਰੇ ਪੱਤਰਕਾਰ ਨੇ ਪੁੱਛਿਆ ਕਿ ਕੀ ਤੁਹਾਡੀ ਪਿਛਲੀ ਸੰਗਰੂਰ ਜਿੱਤ ਚ ਬਾਈ ਦੀਪ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀ ਮੌਤ ਨਾਲ ਲੋਕਾਂ ਦੀ ਸਿੰਪਤੀ ਸੀ ਤੇ ਮਾਨ ਸਾਬ੍ਹ ਨੇ ਸਾਫ਼ ਇਨਕਾਰ ਕਰ ਦਿੱਤਾ ਜੋ ਸੱਚ ਸੀ ਉਹਨਾਂ ਦੀ ਮੌਤ ਨਾਲ ਫਰਕ ਤਾਂ ਪਿਆ ਸੀ ਤੇ ਇਹਨਾਂ ਨੂੰ ਚਾਹੁੰਣ ਵਾਲੇ ਨੌਜਵਾਨ ਡਟਕੇ ਮਾਨ ਸਾਬ੍ਹ ਨਾਲ ਤੁਰੇ ਤੇ ਇਸੇ ਗੱਲ ਨੇ ਨੌਜਵਾਨਾਂ ਨੂੰ ਪਿੱਛੇ ਕੀਤਾ।
@sonymaan4368
@sonymaan4368 Месяц назад
ਮਨਪ੍ਰੀਤ ਇਆਲੀ
@gurwinderdhaliwal997
@gurwinderdhaliwal997 Месяц назад
Bro video ton bina focus jeha nhi bethda
@mandeepsidhuu8960
@mandeepsidhuu8960 Месяц назад
ਕਿੱਥੇ ਆ ਸੁਖਵੰਤ
@Jattgaming293
@Jattgaming293 Месяц назад
Mai 5 6 baar video pause kr k chlayi v ki chkr a video kio ni chldi
@Jattgaming293
@Jattgaming293 Месяц назад
😂😂😂
@sargun_narula
@sargun_narula Месяц назад
saare hi check kar rahe ne
@GURWINDERSINGH-sj3rd
@GURWINDERSINGH-sj3rd Месяц назад
Shi gal aa me v y
@inderjit4803
@inderjit4803 Месяц назад
ਬਾਈ ਜੀ ਬਾਦਲ sab ਨੇ ਕਿਹਾ ਸੀ ਕਿ 1ਕਰੋੜ ਮੇਰਾ ਮਹੀਨੇ ਦਾ ਖਰਚਾ ਹੈ ਦਫ਼ਤਰ ਦਾ ਜੇੜਾ ਕੋਈ ਦੇ ਸਕਦਾ ਉਹ ਲਈ ਲੋ ਪਰਦਾਨਗਈ ਫੇਰ ਕੌਈ ਨਹੀ ਬੋਲਿਆ ਸੀ ਮੈ ਕਿਸੇ ਪਾਰਟੀ ਦੇ ਹੱਕ ਵਿੱਚ ਨਹੀਂ ਬੱਸ ਅੰਦਰ ਲ਼ੀ ਗੱਲ ਦੱਸ ਰਿਹਾ
@gurjeetsinghsangha7271
@gurjeetsinghsangha7271 Месяц назад
Malukaaa
@gurdeeptoor10
@gurdeeptoor10 Месяц назад
Malwa da Leader Ayali
@kashmirjhutty1733
@kashmirjhutty1733 Месяц назад
Raj Kumar, would have been better and got more votes as a congress candidate and aap lost much votes because of sending Amritpal to jail in Dibrugarh under nsa , it's great blunder of aap .
@SurinderSingh-jk4er
@SurinderSingh-jk4er Месяц назад
When Jassi Ex M L A from Talwandi Sabho who is KURAM of Baba Ram Raheem has joined B J P votes are sure for B J P in Bathinda In nut shall Despite firing from all sides Harsimrat has won it is big victory
@goppiedhillon8360
@goppiedhillon8360 Месяц назад
Yaar es podcast ch ratan de pic Kyo layi a oh teh phn teh a ,
@sandhu3507
@sandhu3507 Месяц назад
ਹੁਣ ਅਕਾਲੀ ਦਲ ਬਠਿੰਡਾ ਕਿਹਾ ਕਰੋ,
@mandeepsidhuu8960
@mandeepsidhuu8960 Месяц назад
ਮੌੜ ਹਲਕੇ ਵਿੱਚ ਕੋਈ ਝੋਲ ਹੋਈਆਂ
@sandhumanna8611
@sandhumanna8611 Месяц назад
Sangruar ena margin kive ghoak kro?
@PUNJABREGIONKHALISTAN
@PUNJABREGIONKHALISTAN Месяц назад
Veer Ratan MLA te ek gal yaad rkho je Amritpal Singh veer ageya phir sab party fail wa
@dhaliwal1217
@dhaliwal1217 Месяц назад
ਲਾਲ ਸਿੰਘ ਕਰਕੇ ਸਨੋਰ ਹਲਕੇ ਚ ਪੁਰਾਣੇ ਵਰਕਰ ਤੇ ਸਰਪੰਚਾਂ ਨੇ ਬੂੰਥ ਨੀਂ ਲ਼ਾਏ, ਮੈਂ ਸਬੂਤਾਂ ਸਮੇਤ ਦੱਸੂਗਾ, ਨਾਲ਼ੇ ਹਲਕੇ ਸਨੋਰ ਚ ਹੈਰੀ ਮਾਨ ਸਾਬ ਇਨਚਾਰਜ ਨੇ, ਲਾਲ਼ ਸਿੰਘ ਦੇ ਸਪੰਰਕ ਚ ਸਰਪੰਚ ਜ਼ਿਆਦਾ ਸੀ,, ਕੁੱਝ ਪਿੰਡਾਂ ਦੇ ਸਰਪੰਚ ਤਾਂ ਵਰਕਰਾਂ ਨਾਲ ਲੜ ਰਹੇ ਨੇ,, ਤਾਂ ਕਰਕੇ ਕਿ ਤੁਸੀਂ ਆਪਣੇ ਆਪ ਕਾਂਗਰਸ ਦ ਬੂੰਥ ਕਿਉਂ ,ਲਿਡਗਤੂਸੀਂ,ਰਾਕ
@Janti838
@Janti838 Месяц назад
Bagwant Maan saab tusi roj kede si ki raja warring bus badiya vala case or 3 murder kitey ha tusi una chora nal hi ralge is karan b tuhanu problem ai ha kro karvai wait punjab
@yodhe_punjab_de
@yodhe_punjab_de Месяц назад
Ratan veer BHAI AMRITPAL SINGH G nu support deo, one day u ll be on top
@jagdeepsandhu2144
@jagdeepsandhu2144 Месяц назад
ਮਨਪ੍ਰੀਤ ਸਿੰਘ ਇਆਲੀ
@JasvinderSingh-dr7oi
@JasvinderSingh-dr7oi Месяц назад
Pray accepted kakh on who beadbi
@maxplutouy8zp
@maxplutouy8zp Месяц назад
It's seems, how this mandate is going to help Punjab, look at andhra, the kind of benefits that it's going to receive over coming years.
@ayushmishra6575
@ayushmishra6575 Месяц назад
Yes special status now will go to the Andhra and Bihar..
@mandytakhar8294
@mandytakhar8294 Месяц назад
Badal is done
@Preet-rp8ns
@Preet-rp8ns Месяц назад
ਅਕਾਲੀ ਦਲ 12 ਸੀਟਾਂ ਤੇ ਚੌਥੇ ਨੰਬਰ ਤੇ ਹੀ ਆ
@chaddekala3863
@chaddekala3863 Месяц назад
Ratan ne phone te kamm chak taa 😢
@GUR_PREET_077
@GUR_PREET_077 Месяц назад
😂😂
@DaljeetSingh-ys2ec
@DaljeetSingh-ys2ec Месяц назад
simranjit singh mann nu ik v seat ni mili 🤣 hun smj agyi honi aa sympathy vote lai k hi jeeteya si pichli baar oh
@sandhumanna8611
@sandhumanna8611 Месяц назад
Singla di tki ket phla announce hundi he win seat.......
@harjotsingh3947
@harjotsingh3947 Месяц назад
Akali dal nae local level tae criminal minded tae gundae kisam dae bande pardhan bnaye hoe nae. Lok ohna naal connect ni ho rahe tae avoid kar rahe nae. Duja Sikh vote Sukhbir Badal tae trust ni kar rahi especially after they gave maafi to lucha sauda sadh.
@mandeepsidhuu8960
@mandeepsidhuu8960 Месяц назад
ਇਹ ਨਾਂ ਖੜੇ ਕਰਦੇ ਫਰੀਦਕੋਟ
@buntydhaliwal7488
@buntydhaliwal7488 Месяц назад
Manpreet ayali
@mohindersinghkangkang9604
@mohindersinghkangkang9604 Месяц назад
ਲੋਕ ਸਭਾ 2024 ਦੀਆਂ ਚੋਣਾਂ ਮੁਤਾਬਕ MLA ਹਲਕੇ ਹੇਠਾਂ ਲਿਖੇ ਅਨੁਸਾਰ ਪਾਰਟੀਆਂ ਨੇ ਜਿਤ ਪਾ੍ਪਤ ਕੀਤੀ ਹੈ। ਕਾਗਰਸ = 38 AAP = 32 BJP = 23 ਸ਼ੋ੍ਮਣੀ ਅਕਾਲੀ ਦੱਲ = 09 ਅਜਾਦ = 15
@AmarjeetSingh-yw6iv
@AmarjeetSingh-yw6iv Месяц назад
amritpal singh kalsa
@youthcreation1079
@youthcreation1079 Месяц назад
ਹੁਣ ਜ਼ਿਮਨੀ ਚੋਣਾਂ ਵੀ ਲੜਣਗੇ ਸਾਰੇ ਹੀ ਖਾਲਸੇ
@ayushmishra6575
@ayushmishra6575 Месяц назад
Bjp 23 assembly seats me lead ki h...
@harcharansidhu8552
@harcharansidhu8552 Месяц назад
Tusi Punjab di gal krlya kro vht hai
@iqbalsingh401
@iqbalsingh401 Месяц назад
Jo gall pb dee hai, Ohio cente dee hai. A.dal..... .Modi ?????
@desimunde2330
@desimunde2330 Месяц назад
Rattan bsi phn cl te a
@sandhumanna8611
@sandhumanna8611 Месяц назад
Dera bassi BJP ik number te h
@canada7230
@canada7230 Месяц назад
ਜਿਵੇ 2022 ਵਿੱਚ ਝਾੜੂ ਦਾ ਦਾਅ ਲ੍ਗਿਆ ! 2027 ਵਿੱਚ ਪੰਜਾਬ ਕਾਗਰਸ ਦਾ ਸਿਰਫ ਦਾ ਲੱਗ ਗਿਆ
@sandhumanna8611
@sandhumanna8611 Месяц назад
Chandumajra apni harkta kr k hariya,Singla ne hawa paise kharc k bnai.....kang Garshanker & Nawa shir tuo jeet gye....BJP nu Mandir karan vote pe gyi.....
@HardeepSingh-py6ve
@HardeepSingh-py6ve Месяц назад
2027 ch Bjp tai Akali ekathe ho jan gye
@harishkhepar4622
@harishkhepar4622 Месяц назад
Bai ji sade area balachaur vich Bjp ne paise de ke both lagvae apne paise de nal vadia tent ik bihari ja up da banda te nal cold drink
@tarndeepsingh3834
@tarndeepsingh3834 Месяц назад
@Dosanjh84
@Dosanjh84 Месяц назад
ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਮੈਨੂੰ ਉਸੇ ਦਿਨ ਖ਼ਦਸ਼ਾ ਹੋ ਗਿਆ ਸੀ ਜਦ ਕੈਮਰੇ ਪੱਤਰਕਾਰ ਨੇ ਪੁੱਛਿਆ ਕਿ ਕੀ ਤੁਹਾਡੀ ਪਿਛਲੀ ਸੰਗਰੂਰ ਜਿੱਤ ਚ ਬਾਈ ਦੀਪ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀ ਮੌਤ ਨਾਲ ਲੋਕਾਂ ਦੀ ਸਿੰਪਤੀ ਸੀ ਤੇ ਮਾਨ ਸਾਬ੍ਹ ਨੇ ਸਾਫ਼ ਇਨਕਾਰ ਕਰ ਦਿੱਤਾ ਜੋ ਸੱਚ ਸੀ ਉਹਨਾਂ ਦੀ ਮੌਤ ਨਾਲ ਫਰਕ ਤਾਂ ਪਿਆ ਸੀ ਤੇ ਇਹਨਾਂ ਨੂੰ ਚਾਹੁੰਣ ਵਾਲੇ ਨੌਜਵਾਨ ਡਟਕੇ ਮਾਨ ਸਾਬ੍ਹ ਨਾਲ ਤੁਰੇ ਤੇ ਇਸੇ ਗੱਲ ਨੇ ਨੌਜਵਾਨਾਂ ਨੂੰ ਪਿੱਛੇ ਕੀਤਾ।
Далее
Этот Пёс Кое-Что Наделал 😳
00:31
Show with Baba Pala Singh | EP 447 | Talk With Rattan
43:54
Power of science !! #shorts #explore #fyp
1:01
Просмотров 58 млн