Тёмный

ਛਬੀਲ ਲਾਉਣ ਵਾਲੇ ਜਲਦੀ ਦੇਖਣ🍷 ਲੋਕ ਮੈਨੂੰ ਗਾਲਾ ਕੱਢਣਗੇ🔥 ਕਈ ਤੁਸੀਂ ਸਹਿਮਤ ਹੋ? Viral Video Sukh Batth Lahoriya 

Lahoriye Records
Подписаться 1,3 млн
Просмотров 168 тыс.
50% 1

ਛਬੀਲ ਲਾਉਣ ਵਾਲੇ ਜਲਦੀ ਦੇਖਣ🍷 ਲੋਕ ਮੈਨੂੰ ਗਾਲਾ ਕੱਢਣਗੇ🔥 ਕਈ ਤੁਸੀਂ ਸਹਿਮਤ ਹੋ? Viral Video Sukh Batth Lahoriya
#Viral #sukhbatthlahoriya #shabeel #waheguru #saveearth #savetree
save tree 🌳 save earth 🌎
plant more tree to reduce temperature because tree gives us free oxygen and cooling.
thanks you.

Развлечения

Опубликовано:

 

9 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 550   
@DeepSingh-od2zb
@DeepSingh-od2zb Месяц назад
Sahi time' te dasya tusi asi agle month chabil lani aa pode wad da gye asi brother ok
@LahoriyeRecords
@LahoriyeRecords Месяц назад
Very good brother 👏
@JaspalSingh-yx8dg
@JaspalSingh-yx8dg Месяц назад
ਬਹੁਤੀਆਂ ਸਿਆਣਪ ਬਦ ਕਰੋ ਛਬੀਲਾਂ ਤਾਂ ਲਗਣਗੀਆਂ ਪਰ ਰੁਖ ਲਾਉਣਾ ਸਾਡੀ ਚੰਗੀ ਤਰ੍ਹਾਂ ਸੋਚ
@AmarjeetThapar
@AmarjeetThapar 29 дней назад
V good brother
@varunmadaan9585
@varunmadaan9585 28 дней назад
Tnkyou brother❤❤
@JasvirKaur-hg9se
@JasvirKaur-hg9se 7 дней назад
@@JaspalSingh-yx8dg very good ji
@knightstar7264
@knightstar7264 Месяц назад
ਬਹੁਤ ਵਧੀਆ ਸੋਚ ਹੈ ਭਾਈ ਤੁਹਾਡੀ ! ਮੈਂ ਤੁਹਾਡੀ ਸੋਚ ਨਾਲ਼ 1000% ਸਹਿਮਤ ਹਾਂ ! 👍🏻
@JasvirKaur-hg9se
@JasvirKaur-hg9se Месяц назад
ਅਸਲੀ ਸੇਵਾ ਜਨਵਰਾ ਲਈ ਪਾਣੀ ਰਖੋ ਰੱਜੀਆ ਨੂੰ ਕੀ ਰਜਾਉਣਾ ।ਜਾਨਵਰ ਕਿੰਨੇ ਪਿਆਸੇ ਰਹਿੰਦੇ ਨੇ ।ਕੋਈ ਆਪਣੇ ਦਰ ਅਗੇ ਪਾਣੀ ਵੀ ਨਹੀ ਰਖਦਾ
@Kidsgameplay439
@Kidsgameplay439 Месяц назад
Je Bute lag jan ta pani rakha di lord nahi peni
@ksrmotivation6095
@ksrmotivation6095 Месяц назад
waaah ,, great thinking ❤,,,,, insan ta khud sab kuj kr skda ,, but janwar bechare insana te hi depend,, a usdi help krni realy great work 👏👏
@rimplesirurteachingtrikiss1551
@rimplesirurteachingtrikiss1551 28 дней назад
Bilkul dahi kiha baki bhaji de gal v theek hai dono zaruri hun birds, animal and trees dona bina life adhoori hai i love animals
@bsmaahalsingh3611
@bsmaahalsingh3611 26 дней назад
Good information👍 🌴🌳🌲🎄🎄🌴 Buta lga ke us di 2year lai tak dekh bhal karni v jarooi hai 🌴🌳🌲🎄
@khushkhushi4201
@khushkhushi4201 26 дней назад
Right🌲🌳🌴🌲🌳
@baldevgrewal807
@baldevgrewal807 Месяц назад
ਬਹੁਤ ਵਧੀਆ ਵਿਚਾਰ ਹਨ ਵੀਰ ਦੇ।ਬੂਟੇ ਵੀ ਉਹੋ ਹੀ ਵੰਡੇ ਜਾਣ ਜੋ ਪੂਰੇ ਛਾਂ ਵਾਲੇ ਦਰਖਤ ਬਣਨ ਨਾ ਕਿ ਛੋਟੇ ਮੋਟੇ ਫੁੱਲਾਂ ਵਾਲੇ ਲਾਏ ਜਾਣ।🙏🙏🙏
@BaljitKaur-gg6os
@BaljitKaur-gg6os Месяц назад
ਮੈਨੂੰ ਤੁਹਾਡੀ ਸੋਚ ਬਹੁਤ ਵਧੀਆ ਲੱਗੀ ਸਾਰਿਆ ਨੂੰ ਏਦਾ ਜਰੂਰ ਕਰਨਾ ਚਾਹੀਦਾ ਆ ਆਪਣੇ ਆਪ ਵੀ ਹਰ ਇੱਕ ਨੂੰ ਬੂਟੇ ਲਾਉਣੇ ਚਾਹੀਦੇ ਆ ਓਦਾ ਵੀ ਤਾ ਏਨੇ ਪੈਸੇ ਖਰਚਦੇ ਰਹਿੰਦੇ ਆ ਜਿਹਨਾ ਨੂੰ ਰੱਬ ਨੇ ਅਮੀਰ ਬਿਣਾਇਆ ਉਹਨੂੰ ਤਾ ਸਭ ਤੋ ਵੱਧ ਬੂਟੇ ਲਾਉਣੇ ਚਾਹੀਦੇ ਰੱਬ ਰਾਖਾ 🙏❤️
@harbhajansingh9967
@harbhajansingh9967 Месяц назад
ਬਹੁਤ ਬਹੁਤ ਵਧੀਆ ਸੁਨੇਹਾ ਦਿੱਤਾ। 100 ਪ੍ਰਸੈਂਟ ਸਹੀ।
@tarsemsingh55024
@tarsemsingh55024 Месяц назад
good ਅੱਜ ਬਹੁਤ ਜਰੂਰਤ ਅਾ ਦਰੱਖਤਾਂ ਨੂ ਸਾਂਭਣ ਦੀ
@antieuntie8724
@antieuntie8724 Месяц назад
ਬਹੁਤ ਵਧੀਆ ਸੌਚ ਹੈ ਪੁੱਤ ਵਾਹਿਗੁਰੂ ਜੀ ਤੁਹਾਡੇ ਤੇ ਹਮੇਸਾ ਮਿਹਰ ਭਰਿਆ ਹੱਥ ਰੱਖੇ🙏🙏
@jaswantsingh-li5lf
@jaswantsingh-li5lf Месяц назад
ਬਹੁਤ ਵਧੀਆ ਗੱਲ ਕੀਤੀ ਗਈ ਹੈ ਜਰੂਰ ਲੋਕਾਂ ਨੂੰ ਪਸੰਦ ਬੀ ਆਈ ਹੋਵੇਗੀ ਠੀਕ ਬੀ ਹੈ ਬੂਟੇ ਬੀ ਨਿੰਮ ਜਾਮਣ ਟਾਹਲੀਆਂ ਕਿਕਰਾਂ ਜਾ ਫਲਦਾਰ ਲਾਉ ਤਾਂ ਜੋ ਫਲਾਂ ਦੀ ਘਾਟ ਬੀ ਮੁਫ਼ਤ ਵਿੱਚ ਪੂਰੀ ਹੋ ਸਕੇ
@knightstar7264
@knightstar7264 Месяц назад
ਅੱਜ ਤੋਂ 1- 1.5 ਦਹਾਕੇ ਪਹਿਲਾਂ ਗਰਮੀ ਦੇ ਮੌਸਮ ਵਿੱਚ ਵੀ ਇਨੀ ਗਰਮੀ ਨਹੀਂ ਪੈਂਦੀ ਸੀ ਜਿਨਾ ਅੱਜ ਦੇ ਟਾਈਮ ਪੈ ਰਹੀ ਹੈ ਤੇ ਏਹ ਸਭ ਦਰੱਖ਼ਤ ਕੱਟਣ ਦਾ ਨਤੀਜਾ ਹੈ! ਜੇਕਰ ਹੁਣ ਵੀ ਦਰੱਖ਼ਤ ਨਾ ਲਗਾਏ ਤਾਂ ਓਹ ਦਿਨ ਦੂਰ ਨਹੀਂ ਜਦੋਂ ਬੰਦੇ ਦੀ ਤੜਫ਼ ਤੜਫ਼ ਕੇ ਮੌਤ ਹੋ ਜਾਣੀ ਪਾਣੀ ਅਤੇ ਆਕਸੀਜ਼ਨ ਦੀ ਕਿੱਲਤ ਕਾਰਨ ! ☝🏻☹️ ਪਾਣੀ ਬਚਾਓ ਰੁੱਖ ਲਗਾਓ 🙏🏻
@amrindersingh7281
@amrindersingh7281 28 дней назад
Shi gl aa ji
@user-ie5jk1pu1f
@user-ie5jk1pu1f Месяц назад
ਬੇ। ਜ਼ਬਾਨ ਜੀਵਾਂ ਦੀ ਸੇਵਾ ਹੀ ਕਰਨੀ ਚਾਹੀਦੀ ਹੈ।
@JasvirKaur-hg9se
@JasvirKaur-hg9se Месяц назад
,ਸਹੀ ਆ ਜੀ
@user-rx1yk4zb3h
@user-rx1yk4zb3h Месяц назад
ਸਹੀ ਗੱਲ ਵਾਈ ਜੀ👍👍👍👍👍
@prab438
@prab438 Месяц назад
ਵੀਰੇ ਦਰੱਖ਼ਤਾ ਲਈ ਤਾ ਲੋਕਾਂ ਨੇ ਬਾਹਰੋ ਪੈਸਾ ਬਹੁਤ ਜਿਆਦਾ ਭੇਜਿਆ ਜਾਦੇ ਪਰ ਲੋਕਾਂ ਨੇ ਦਰੱਖ਼ਤਾ ਦੀ ਜਗ੍ਹਾ ਫੁੱਲਾਂ ਤੇ ਸਜਾਵਟ ਵਾਲੇ ਬੂਟੇ ਲਗਾਉਣਾ ਸੁਰੂ ਕਰ ਤਾ ਬਾਕੀ ਦੁਨੀਆਂ ਨੂੰ ਪਰਾ ਨਹੀ ਕਿਸ ਨੇ ਵਹਿਮਾਂ ਚੋ ਪਾ ਤਾ ਕੇ ਪਿੱਪਲ ਦਾ ਦਰੱਖ਼ਤ ਘਰੇ ਲਗਾਉਣਾ ਬੂਰਾ ਹੈ ਜਦ ਕੇ ਪਿੱਪਲ ਤਾ ਦਿਨ ਰਾਤ ਹੀ ਆਕਸੀਜਨ ਦੇਦਾ ਹੈ ਕੋਸ਼ਿਸ਼ ਕਰੋ ਪਿੱਪਲ ਦੇ ਦਰੱਖ਼ਤ ਜਿਆਦਾ ਲਗਾਉਣ ਦੀ 🙏🙏🙏
@roi0roop893
@roi0roop893 Месяц назад
Y pipal te bohadh de tree naal ghar diya neeha hill sakdiya han es krk mna kita gya h😊😊
@prab438
@prab438 Месяц назад
@@roi0roop893 ਠੀਕ ਹੈ ਵੀਰ ਜੀ ਜੇਕਰ ਘਰੇ ਨਬੀ ਬਾਹਰ ਤਾ ਲਗਾ ਸਕਦੇ ਹਾਂ ਜੀ 🙏
@roi0roop893
@roi0roop893 Месяц назад
@@prab438 hagi baher jine marji lagao m 2 bohadh de tree rasteya te lagaye te 3 pipal 2 neem sarkari school ch lagaye han hun o kasfi vadhe ho gye han te dheakh k bahut khushi v hundi aa
@prab438
@prab438 Месяц назад
@@roi0roop893 very good bro😊👌🙏
@roi0roop893
@roi0roop893 Месяц назад
@@prab438 Thanks bro.
@HarjinderSingh-bo2ig
@HarjinderSingh-bo2ig Месяц назад
ਬਹੁਤ ਹੀ ਵਧੀਆ ਵਿਚਾਰ। ਸਾਨੂੰ ਸਾਰਿਆਂ ਨੂੰ ਆਪ ਸ਼ੁਰੂਆਤ ਕਰਨੀ ਚਾਹੀਦੀ ਹੈ।❤❤❤❤❤❤❤❤❤❤❤❤❤❤❤❤❤❤❤
@tirathkaur847
@tirathkaur847 Месяц назад
ਬਿੱਲਕੁਲ ਸਹੀ ਬੂਟੇ ਲਗਾਉ ਜਿੰਦਗੀਆਂ ਬਚਾਉ🙏🙏🙏👍👍👍
@user-ng1vq6yb1d
@user-ng1vq6yb1d 23 дня назад
ਬਹੁਤ ਵਧੀਆ ਪੁਤਰ ਜੀ ਵਾਹਿਗੁਰੂ ਕਿਰਪਾ ਕਰੇ ਇਹ ਸਭ ਲੋਕਾਂ ਨੂੰ ਸਮਝ ਆ ਜਾਵੇ
@navjotkaur2443
@navjotkaur2443 Месяц назад
ਬਹੁਤ ਵਧੀਆ ਵਿਚਾਰ ਵੀਰ ਦੇ
@reenainsa6408
@reenainsa6408 Месяц назад
ਸਹੀ ਗੱਲ ਏ ਜੇ ਅੱਜ ਰੁੱਖ ਨਾ ਲਾਏ ਤਾਂ ਉਹ ਦਿਨ ਦੂਰ ਨਹੀ ਜਦ ਤਾਪਮਾਨ 55ਤੌਂ 60 ਡਿਗਰੀ ਤੱਕ ਹੋ ਜਾਵੇਗਾ ਸੋ ਵਧ ਤੌਂ ਵੱਧ ਰੁੱਖ ਲਗਾਏ ਜਾਣ
@manmohamsingh3775
@manmohamsingh3775 Месяц назад
ਸਾਡੇ ਲਾਏ ਰੁੱਖ ਤਾਂ ਗੁੱਜਰਾਂ ਦੀਆਂ ਮੱਝਾਂ ਖਾ ਜਾਂਦੀਆਂ ਹਨ ਇਹਨਾਂ ਤੇ ਕੋਈ ਪਾਬੰਦੀ ਨਹੀਂ ਲੱਗਦੀ
@dilawarsingh2143
@dilawarsingh2143 Месяц назад
ਸਾਡੇ ਇਲਾਕੇ ਚ ਵੀ ਗੁਜਰਾਂ ਦੀ ਬਹੁਤ ਸਮਸਿਆ ਹੈ , ਇਹ ਡੰਗਰ ਸੜਕਾਂ ਕੰਡੇ ਡੰਗਰ ਚਰਾੳਦੇ ਨੇ ਤੇ ਸੜਕ ਦੇ ਨਾਲ ਦੇ ਲਗੇ ਜੰਗਲਾਤ ਨੂੰ ਤਬਾਹ ਕਰ ਦਿੰਦੇ ਨੇ , ਸਬੰਧਤ ਵਿਭਾਗ ਵੀ ਕੋਈ ਕਾਰਵਾਈ ਨਹੀ ਕਰਦਾ ।ਲੈ ਦੇ ਮਾਮਲਾ ਰਫਾ ਦਫਾ ਕਰ ਦਿਤਾ ਜਾਂਦਾ ਹੈ ।
@tarsempal5710
@tarsempal5710 Месяц назад
बाकी जो बचते हैं वो किसान खेतों में आग लगा कर जला रहे हैं
@AvtarSingh-xv8kn
@AvtarSingh-xv8kn Месяц назад
ਬੂਟੇ ਲਾਉ ਵਧੀਆ ਗੱਲ ਹੈ ਬੂਟੇ ਲੂ੍ਹਣ ਵਾਲਿਆ ਨੂੰ ਨਸੀਹਤ ਦਿਉ ਜੇ ਲੂਹਣੇ ਨੇ ਫੇਰ ਕੋਈ ਫਾਇਦਾ ਨਹੀ ਜਿਹੜੇ ਬੂਟੇ ਬੂਟੇ ਲੱਗੇ ਹੈ ਉਨਾ ਬਚਾ ਲਉ ਬਹੁਤ ਹੈ
@jindersinghjindersingh8402
@jindersinghjindersingh8402 Месяц назад
ਬਹੁਤ ਵਧੀਆ ਮੈਸਜ਼
@ajmersinghuppal1614
@ajmersinghuppal1614 Месяц назад
ਬਹੁਤ ਬਹੁਤ ਵਧੀਆ ਮੈਸਜ ਦਿੱਤਾ ਗਿਆ ਛੋਟੇ ਭਰਾ ਨੇ
@BaljindersinghBaljinder-gg9ur
@BaljindersinghBaljinder-gg9ur 22 дня назад
ਬਹੁਤ ਵਧੀਆ ਸੋਚ 👍👍👍
@onkarsinghpurewal990
@onkarsinghpurewal990 Месяц назад
ਵਾਧੀਆ ਵਿਚਾਰ ਹਨ ॥ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਨਵੇ ਬਨਣ ਵਾਲੇ ਘਰਾ ਵਿਚਦੋ ਛਾ ਵਾਲੇ ਬੂਟੇਡ ਦਾ ਕਨੂੰਨ ਪਾਸ ਹੋਵੇ ॥ ਇਨਸਾਨ ਫੀ੍ ਮਿਲੀ ਵਾਸਤੂ ਦੀ ਕਦਰ ਨਹੀ ਕਰਦੇ ॥🌴🌴🌴🌴🌴🌴
@dilbaghsinghrandhawa9329
@dilbaghsinghrandhawa9329 Месяц назад
ਵੀਰੇ ਛਬੀਲ ਵੀ ਸਹੀ ਆ ਰੁਖ਼ ਵੱਡਣੇ ਵੀ ਸਹੀ ਪਰ ਪਹਿਲਾਂ ਲੱਗੇ ਨੇ ਉਹਨਾਂ ਨੂੰ ਕੋਈ ਨਹੀਂ ਸਾਂਭਦਾ ਸੜਕਾਂ ਤੇ ਲੈਨਾਂ ਤੇ ਖੇਤਾਂ ਵਿਚ ਉਹਨਾਂ ਨੂੰ ਤਾਂ ਅੱਗਲਾ ਕੇ ਸਾੜਦੇ ਆ ਲੁਨੇ ਆਪ ਪਰ ਸਾਂਭਦਾ ਨਹੀਂ
@davindersingh6597
@davindersingh6597 Месяц назад
ਬਹਤ,ਵਧੀਆ
@Harprt_mohi
@Harprt_mohi Месяц назад
ਬਾਈ ਜੇ ਸੇਵਾ ਕਰਨੀ ਰੁੱਖ ਲਗਾਓ ਇਸ ਤੋਂ ਵੱਡੀ ਸੇਵਾ ਨੀ ਕਿਓ ਕਿ ਪਾਣੀ ਦੀ ਸੇਵਾ ਵੀ ਤਾਹੀ ਹੋਵੇਗੀ ਜੇ ਰੁੱਖ ਨਹੀਂ ਤਾਂ ਪਾਣੀ ਵੀ ਨੀ 🙏
@JarnailSingh-ef5ir
@JarnailSingh-ef5ir Месяц назад
ਵਾਹਿਗੁਰੂ ਜੀ ਦੀ ਕਿਰਪਾ ਨਾਲ ਬਾਈ ਜੀ ਦੀ ਗੱਲ਼ ਲੋਕ ਮੰਨ ਲੈਣ ਤਾਂ ਦੁਨੀਆਂ ਦਾ ਬਹੁਤ ਭਲਾ ਹੋ ਜਾਣਾ ਹੈ
@dilbagbatthdairyfarm6894
@dilbagbatthdairyfarm6894 Месяц назад
ਵੀਰ ਗੱਲ ਤਾਂ ਤੁਹਾਡੀ ਠੀਕ ਆ। ਲੋਕ ਤਾਂ ਪਲੇ ਪਲੋਸੇ ਰੁੱਖ ਸਾੜੀ ਜਾਦੇ। ਕੋਈ ਵੀ ਕਨੂੰਨੀ ਕਾਰਵਾਈ ਨਹੀਂ ਹੁੰਦੀ ਇਨ੍ਹਾਂ ਲੋਕਾਂ ਦਾ ਤਾਂ ਬੇੜਾ ਹੀ ਗ਼ਰਕ ਹੋਇਆ ਪਿਆ ਆ ਵੀਰੇ
@MangalSingh-cp5hw
@MangalSingh-cp5hw Месяц назад
100% right brother
@SukhwinderSingh-wq5ip
@SukhwinderSingh-wq5ip Месяц назад
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤ ਰੁੱਖ ਲਗਾਉ ਪਾਣੀ ਬਚਾਉ ਸਾਰਾ ਜੀਵਨ ਸੁੱਖ ਪਾਉ ❤❤
@gurdevkaur1209
@gurdevkaur1209 Месяц назад
ਜੁਗ ਜੁਗ ਜੀਓ ਪੁੱਤ ਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਬਿਲਕੁਲ ਸਹੀ ਗੱਲ ਕੀਤੀ ਹੈ ਪੁੱਤ ਬੂਟੇ ਜਰੂਰ ਲਗਾਉਣੇ ਚਾਹੀਦੇ ਹਨ ਤੇ ਜਾਨਵਰਾਂ ਨੂੰ ਪਾਣੀ ਰੱਖਣਾ ਚਾਹੀਦਾ ਹੈ ਗਰਮੀ ਬਹੁਤ ਵੱਧ ਗਈ ਹੈ
@tarsemsingh365
@tarsemsingh365 25 дней назад
ਇਸ ਵੀਰੇ ਦੀ ਗੱਲ ਬੁਹਤ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@zubirali4876
@zubirali4876 27 дней назад
As humans all right minded citizens must follow Veer Ji's advice for a better environment for our coming generations,🙏
@majorchahal2854
@majorchahal2854 Месяц назад
ਬਿਲਕੁਲ ਸਹੀ ਸਲਾਹ ਹੈ ਬੇਟਾ ਜੀ
@jugrajsingh6111
@jugrajsingh6111 26 дней назад
ਬਹੁਤ ਵਧੀਆ ਸਨੇਹਾ ਬਾਈ ਜੀ, ਇਸ ਤਰ੍ਹਾਂ ਹੋਣਾ ਚਾਹੀਦਾ ਹੈ
@JangSingh-zt4rk
@JangSingh-zt4rk Месяц назад
, ਬਹੁਤ ਵਧੀਆ ਮੱਲ
@ReshamSingh-wc6zs
@ReshamSingh-wc6zs Месяц назад
ਵਿਚਾਰ ਬਹੁਤ ਚੰਗਾ ਹੈ ਅਮਲ ਦੀ ਲੋੜ ਹੈ ਧੰਨਵਾਦ
@amriksingh9589
@amriksingh9589 Месяц назад
ਬਾਈ ਗੱਲ ਤੇਰੀ ਬਿਲਕੁਲ ਦਰੁਸਤ ਹੈ ਪਰ ਜਿਨਾ ਬੇਵਕੂਫਾਂ ਨੂੰ ਰੱਬ ਨੇ ਜ਼ਮੀਨਾਂ ਦਿੱਤੀਆਂ ਉਨਾ ਨੇ ਆਪਣੇ ਖੇਤਾਂ ਵਿਚੋਂ ਸਾਰੇ ਬੂਟੇ ਵੱਡ ਕੇ ਖਾ ਲੇ ਮੇਰੇ ਕੋਲੋਂ ਜਗਾ ਨਹੀਂ ਮੈ ਫਿਰ ਵੀ ਅਲੱਗ-ਅਲੱਗ ਧਾ ਤੇ 17,ਬੂਟੇ ਲਗਾਏ ਹੋਏ ਨੇ ਜਿਨਾ ਦੀ ਸੰਭਾਲ ਮੇ ਰੋਜ ਜ਼ਿਮੇਵਾਰੀ ਸਮਝ ਕੇ ਕਰਦਾ ਹਾਂ ਪਰ ਜਮੀਨਾ ਵਾਲਿਆਂ ਦੇ ਕੀੜੇ ਪੈਦੇ ਨੇ ਦਰਖਤ ਲਾਉਣ ਲੱਗਿਆਂ ਦੇ ਸਰਕਾਰ ਨੂੰ ਚਾਹੀਦਾ ਹੈ ਇਕ ਕਿਲੇ ਵਿਚ 5, ਦਰਖਤ ਜ਼ਰੂਰ ਹੋਣ ਨਹੀਂ ਉਸ ਦਾ ਟਿਊਬਵੈੱਲ ਕੁਨੈਕਸ਼ਨ ਕੱਟ ਦਿੱਤਾ ਜਾਵੇ, ਕੁਝ ਜੱਟ ਖਾਗੇ ਰੋੜ ਵਾਲੇ ਬਾਦਲ ਖਾ ਗਿਆ ਬੇੜਾ ਗਰਕ ਹੋ ਜੇ ਇਨਾ ਲੋਕਾਂ ਦਾ😂😂ਉਉ😂ਉਉ
@PrincePrince-hc1kp
@PrincePrince-hc1kp Месяц назад
Bhut badhiya soch hai veer di
@SivBola
@SivBola Месяц назад
Nice ji ਬਹੁਤ ਵਧੀਆ ਵਿਚਾਰ ਨੇ
@harjotsingh4006
@harjotsingh4006 Месяц назад
100% sachi gal aaa vir jruri aaa rukh lgona
@JasveerSingh-db6se
@JasveerSingh-db6se 28 дней назад
ਬਹੁਤ ਵਧੀਆ ਜੀ ਵਾਹਿਗੁਰੂ ਜੀ ਕਿਰਪਾ ਕਰਨ ਜੀ
@user-je4rr6ro6y
@user-je4rr6ro6y 29 дней назад
ਬਹੁਤ ਹੀ ਵਧੀਆ ਵਿਚਾਰ ਹਨ ਵੀਰ ਜੀ ਦੇ
@ParminderMaan-lj3do
@ParminderMaan-lj3do 26 дней назад
Absolutely right Brother I agree with your suggestion 👍☺️👍
@user-jy2oi7ls3o
@user-jy2oi7ls3o 26 дней назад
Bahut vadhia
@kulwantkaur1184
@kulwantkaur1184 28 дней назад
ਗੱਲ ਸਹੀ ਕਿਹਾ ਵੀਰ ਜੀ
@majorverygoodbhatti4101
@majorverygoodbhatti4101 Месяц назад
110 percent tuhadi gall bilkul sahi hai..zaar mai jo vekheya jinna de kesh matlv(vall) nhi oh gallan bahut samajhdari diyan kardey aa..bahut jiyada lok mai oh vekhe aa jinna ne amrit chhakeya hoyya par gallan kujh vi samjhdari diyan bass jeher uggal de aa nafrt nal bhrey hoye dikhdey aa
@MangalSingh-cp5hw
@MangalSingh-cp5hw Месяц назад
Punjab wich bhedan bahut han veer ji.
@majorverygoodbhatti4101
@majorverygoodbhatti4101 Месяц назад
@@MangalSingh-cp5hw bilkul sahi gall aa veer ji
@searchstory1474
@searchstory1474 Месяц назад
ਇਸ ਵੀਰ ਨੇ ਬਹੁਤ ਵਧੀਆ ਗੱਲ ਕਹੀ ਹੈ 👍👍👍👍🙏
@sajanartproduction5950
@sajanartproduction5950 Месяц назад
ਕੰਮ ਦੀ ਗੱਲ ਕਰਨ ਲਈ ਧੰਨਵਾਦ
@bikkarsingh194
@bikkarsingh194 Месяц назад
ਬਹੁਤ ਵਧੀਆ ਸੋਚ ਹੈ ਵੀਰ ਦੀ
@prab438
@prab438 Месяц назад
ਬਹੁਤ ਬਹੁਤ ਵਧੀਆ ਸਲਾਹ ਹੈ ਵੀਰ ਜੀ 🙏🙏🙏
@sarabjitsingh8827
@sarabjitsingh8827 Месяц назад
ਵੀਰੇ ਬਹੁਤ ਵਧੀਆ ਵੀਡਿਓ ਬਣਾਈ ਤੇ ਪੌਦੇ ਲਗਾਉਣ ਵਾਲੀ ਗੱਲ ਵੀ ਬਹੁਤ ਵਧੀਆ ਕੀਤੀ
@user-sv6ws6ym4c
@user-sv6ws6ym4c Месяц назад
ਵੀਰ ਜੀ ਬਹੁਤ ਵਧੀਆ ਸੋਚ ਹੈ l
@ParminderSingh-bf2od
@ParminderSingh-bf2od Месяц назад
ਸਲਾਮ ਤੇਰੀ ਸੋਚ ਨੂੰ।
@Sukhvir_Singh1507
@Sukhvir_Singh1507 26 дней назад
Paaji bhot vadia topic te msg dita tuci thanwad Ji❤❤
@bhaimohindersingh7839
@bhaimohindersingh7839 Месяц назад
ਸਹੀ ਵਿਚਾਰ ਕਹੇ ਕਾਕਾ ਜੀ ਸ਼ਾਬਾਸ਼ 😊
@jagdevgarcha5839
@jagdevgarcha5839 29 дней назад
ਬਹੁਤ ਵਧੀਆ ਸੋਚ ਹੈ ਸਹੀ ਹੈ
@RANJITSingh-nv9fq
@RANJITSingh-nv9fq 24 дня назад
ਬਹੁਤ ਗਰੇਟ ਸੋਚ ਹੈ ਵੀਰ ਜੀ ✅- ਪਰ 100 ਵਿੱਚੋਂ 60 ਨੇ ਤਾਂ ਰਸਤੇ ਵਿੱਚ ਹੀ ਸਿੱਟ ਜਾਣੇ - ਅਸੀ ਬਹੁਤ ਕੋਸ਼ਿਸ਼ ਕਰ ਕੇ ਦੇਖ ਲਈ ਪਰ ਸਾਡੇ ਲੋਕ ਨਹੀ ਸਮਜ ਸਕਦੇ ਨਹੀ ਸਮਜ ਸਕਦੇ - YOUR THINKING VERY GOOD 👍
@gurdeepsingh3350
@gurdeepsingh3350 28 дней назад
ਬਹੁਤ ਵਧੀਆ ਵਿਚਾਰ
@MasseyGujjar
@MasseyGujjar Месяц назад
ਇੱਕ ਰੁੱਖ ਸੌ ਸੁੱਖ ਕਈ ਸਾਰੇ ਜਾਣਗੇ ਲਾਉਂਦਾ ਕੋਈ ਹੈਗਾ ਨੀ
@baljeetkaur8051
@baljeetkaur8051 Месяц назад
Tuhadi gal bilkul shi aa veere
@vipangoyal536
@vipangoyal536 Месяц назад
ਵਧੀਆ ਸੋਚ ਐ ਵੀਰ ।
@lovelysharma5958
@lovelysharma5958 29 дней назад
ਵਧੀਆ ਸੁਝਾਅ ਰੁੱਖ ਲਗਾਉਣ ਲਈ ਕੋਈ ਵੀ ਉਪਰਾਲਾ ਹੋਵੇ ਜਰੂਰ ਕਰਨਾ ਚਾਹੀਦਾ
@surjeetsighsonu7896
@surjeetsighsonu7896 Месяц назад
ਬਹੁਤ ਵਧੀਆ ਵੀਰ ਜੀ 🎉
@user-ow3mg7pk8m
@user-ow3mg7pk8m 29 дней назад
ਵੈਰੀ ਗੁੱਡ ਵੀਰ ਜੀ ਬਹੁਤ ਵਧੀਆ ਮੈਸੇਜ ਦਿੱਤਾ ਪਰ ਜੇ ਕੋਈ ਸਮਝੇ ਤਾਂ
@gauravphotoarts3118
@gauravphotoarts3118 Месяц назад
ਬਿਲਕੁਲ ਸਹੀ ਵਿਚਾਰ
@user-be8ym8jh8v
@user-be8ym8jh8v 29 дней назад
Very good brother. Bhut vadiya soch
@gouravrajput7794
@gouravrajput7794 29 дней назад
Bilkul vadiya mssge aa veer ji sab leyi...good job
@jatinderpalsingh4614
@jatinderpalsingh4614 Месяц назад
Bhut badhiya vichar Bhai.. salute to you..
@imgamerfriendsidhu7986
@imgamerfriendsidhu7986 Месяц назад
ਬਹੁਤ ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਨੇ ਪਰ ਜੇ ਕੋਈ ਸਮਝੇ
@varunmadaan9585
@varunmadaan9585 28 дней назад
ਬਹੁਤ ਵਧੀਆ ਸੋਚ ਹੈ ਤੁਹਾਡੀ ਵੀਰ ਜੀ ❤❤❤❤❤
@paramjeetaulakh2820
@paramjeetaulakh2820 Месяц назад
BILKULL sahi Thank you,veer ji , Bahut , Bahut
@HANSRAJ-gv5pv
@HANSRAJ-gv5pv 29 дней назад
Excellent inspiration and suggestions 🌲🌲🌲🌳🌳🌳🌴🌴🌴🌵🌵🌵
@DJ-Hans
@DJ-Hans Месяц назад
ਸਹੀ ਗੱਲ ਕੀਤੀ ਹੈ ਵੀਰ ਜੀ
@GurpreetSingh-pu7dw
@GurpreetSingh-pu7dw 23 дня назад
Good thinking brother if everyone think like you then Punjab will be paradise on earth
@loveputt1862
@loveputt1862 27 дней назад
Good job
@karanvirkaran9140
@karanvirkaran9140 25 дней назад
Bilkul Shi gll aa Bhaji ede ch koi shk wali gll ni hegi ki aan wale time ch ina kr polution ho jana ki holy holy
@harpreetsidhu5717
@harpreetsidhu5717 26 дней назад
ਬਹੁਤ ਵਧੀਆ ਸੂਜਾਵ ਹੈ ਬਾਈ
@JaswantSingh-ey9qe
@JaswantSingh-ey9qe 29 дней назад
ਜਿਹੜੇ ਲੋਕ ਮਾਇਆ ਗੁਰਦੁਆਰੇ ਜਾਂ ਮੰਦਰਾਂ ਜਾਂ ਹੋਰ ਕਿਤੇ ਵੀ ਮੱਥਾ ਟੇਕਦੇ ਨੇ ਉਹ ਲੋਕ ਬਾਲਟੀ ਪਾਣੀ ਨਿਕੇ ਲੁਗੇ ਰੁਖਾਂ ਨੂੰ ਪਾ ਦਿਆ ਕਰਨ
@GurpreetSingh-zb8fl
@GurpreetSingh-zb8fl 27 дней назад
Good 👍
@PBwalegs
@PBwalegs Месяц назад
Bhut bhut shi keha veerji mere Ghar bhut rukh khud hi ugg jandea me otho puttke jga jga lgone suru krunga ji
@mr.pipatt6026
@mr.pipatt6026 27 дней назад
🙏 ਵਾਹਿਗੁਰੂ ਜੀ 🙏
@parvinderpankaj8466
@parvinderpankaj8466 Месяц назад
Very positive thoughts 👍👍🙏
@jaswinderkaurdhillon6832
@jaswinderkaurdhillon6832 Месяц назад
ਪਤਾ ਨਹੀ ਕਦੋ ਸਾਨੂੰ ਲੋਕਾਂ ਨੂੰ ਤੁਹਾਡੇ ਵਰਗੀ ਸੋਚ ਆਵੇਗੀ ਸਤਿ ਸ੍ਰੀ ਅਕਾਲ ਧੰਨਵਾਦ
@MangalSingh-cp5hw
@MangalSingh-cp5hw Месяц назад
Thanks brother
@gurshandeepsingh4773
@gurshandeepsingh4773 Месяц назад
ਇਹ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਹੈ ਪਰੰਤੂ ਸਰਕਾਰ ਤਾਂ ਆਪ ਰੁੱਖ ਵਡਾ ਕੇ ਆਪਣੇ ਕੰਮ ਚਲਾਈ ਜਾਂਦੀ ਹੈ
@shivanisharma5562
@shivanisharma5562 Месяц назад
ਇਸ ਵੀਰ ਦੇ ਵਿਚਾਰ ਬਹੁਤ ਵਧਿਆ ਹਨ, ਦਰਖਤ ਲਾਉਂਣੇ ਚਾਹੀਦੇ ਹਨ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@uv285
@uv285 Месяц назад
Very good speach for tree
@ShivKumar-ps1wp
@ShivKumar-ps1wp Месяц назад
ਮਕਾਨ ਬਣਾੳੁਣ ਸਮੇ ਬੂਟਾ ਲਗਾੳੁਣ ਲਈ ਥਾ ਛੰਢੇਅਾ ਕਰੋ ਸੰਗਤ ਜੀ ... 🙏ਜੀ
@ramsingh-ly1mq
@ramsingh-ly1mq 23 дня назад
Bahut vadia sujhah hn ji
@bhupindersahota1207
@bhupindersahota1207 Месяц назад
Very good really good job God bless you brother 👍
@JagdishSampla-ry7jr
@JagdishSampla-ry7jr Месяц назад
Hanji veer ji thanks
@mohankahlon4563
@mohankahlon4563 29 дней назад
ਸਹੀ ਗਲ ਐ ਵੀਰੇ ਤੇਰੀ ਦਰੱਖਤ ਲਾਉਣੇ ਸਮੇਂ ਦੀ ਮੁਖ ਲੋੜ ਹਰੇਕ ਇਕ ਰੁਖ ਲਾਵੇ ਵਾਤਾਵਰਣ ਵਿਚ ਠੰਡਕ ਲਿਆਓ ਵਧੀਆ ਵਿਚਾਰ।
@SajanMasih-wm1np
@SajanMasih-wm1np Месяц назад
Very very nice message God bless you bro.
@ritasharma1531
@ritasharma1531 Месяц назад
Very nice beta God bless you
@jassalji1484
@jassalji1484 23 дня назад
Bhuat badya bro
@faqirchand6430
@faqirchand6430 27 дней назад
Bahut achi soch he bhai ji,Har koyi ihna gla de dhiyan deen
@rajatsharma8935
@rajatsharma8935 Месяц назад
Bahut hi vadia vichaar ne ji👍❤
@DEON765
@DEON765 Месяц назад
Waheguro ji 🙏🏼
@tarsemsingh55024
@tarsemsingh55024 Месяц назад
ਸੱਚ ਜੇ ਦਰੱਖਤ ਲਾੳਣ ਵਾਰੇ ਨ ਸੋਚਿਅਾ ਭਵਿਖ ਚ A C ਵੀ ਤੱਤੇ ਹੋ ਜਾਣੇ ! ਸੌਚੋ ਭਰਾ ਜੀ
@RamanPreet-eh7fx
@RamanPreet-eh7fx Месяц назад
ਬਿਲਕੁਲ ਸਹੀ ਕਿਹਾ ਵੀਰ
@happy_harman9725
@happy_harman9725 Месяц назад
ਸਹੀ ਸੋਚ ਵੀਰ ਦੀ ,
Далее
АРЕХ ПОЙМАЛ БЕЛКУ ОТ ИГРЫ ВП
15:01
ПРОВЕРИЛ АРБУЗЫ #shorts
00:34
Просмотров 4,9 млн
ВОДА В СОЛО
0:20
Просмотров 10 млн