Тёмный
No video :(

ਜਲੰਧਰ 'ਚ ਨਵੀਂ Recording ਦਾ ਰੌਲਾ ! ਔਰਤਾਂ ਦੇ ਮੁਫ਼ਤ ਸਫਰ ‘ਤੇ ਕੈਂਚੀ ! EP 138 | Punjabi Podcast 

Punjabi Podcast
Подписаться 88 тыс.
Просмотров 22 тыс.
50% 1

Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
ALL RIGHTS RESERVED 2023 © PUNJABI PODCAST

Опубликовано:

 

26 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 88   
@DeepakKumar-gh6hk
@DeepakKumar-gh6hk Месяц назад
ਵੀਰ ਜੀ ਤੂਸੀ ਆਪਣੇ ਫੋਨ ਤੋ ਜੋ ਵੀ ਵੀਡੀਉ ਦਿਖਾਉਂਦੇ ਜੇ ਉਹ ਵੀਡਿਉ ਟੈਕਨੀਕਲ ਟੀਮ ਰਾਹੀਂ ਸਕਰੀਨ ਦੇ ਉੱਪਰ ਚਲਾਉਣ ਦੀ ਖੇਚਲ ਕੀਤੀ ਜਾਵੇ ਜੀ ।
@user-ew3ly1vt2u
@user-ew3ly1vt2u Месяц назад
ਸਾਨੂੰ ਤਾ ਕਹਾਵਤਾ ਬਹੁਤ ਪਸੰਦ ਆਉਂਦੀਆਂ ਅਸੀ ਬਹੁਤ ਧਿਆਨ ਨਾਲ ਸੁਣਦੇ ਹਾ ਪੂਰਾ ਪੋਡਕਾਸਟ ਬਹੁਤ ਵਧੀਆ ਹੁੰਦਾ
@gurpreetsingh-gf7md
@gurpreetsingh-gf7md Месяц назад
ਘਰ-ਘਰ ਰਾਸ਼ਨ ਵੰਡਣ ਵਾਲੇ 1500 ਮੁਲਾਜ਼ਮ ਵੀ ਭਗਵੰਤ ਬੇਈਮਾਨ ਨੇ ਨੌਕਰੀ ਤੋਂ ਕੱਢ ਦਿੱਤੇ, ਉਲਟਾ ਉਹਨਾਂ ਦੀ ਦੋ-ਦੋ ਮਹੀਨਿਆਂ ਦੀ ਤਨਖ਼ਾਹ ਦੇਣ ਤੋਂ ਵੀ ਮੁੱਕਰ ਗਿਆ ਸ਼ਰਾਬੀ ਭੰਤਾ 🙏🙏🙏🙏🙏🙏🙏🙏🙏🙏
@harrymla1020
@harrymla1020 Месяц назад
ਰਤਨ ਵੀਰ ਪਰਮਾਤਮਾ ਤੈਨੂੰ ਹਮੇਸ਼ਾ ਖੁਸ਼ ਰੱਖੇ ❤
@JaswantSingh-zp7wp
@JaswantSingh-zp7wp Месяц назад
ਫ੍ਰੀ ਵਾਲੀਆਂ ਸਹੂਲਤਾਂ ਬੰਦ ਹੋਣੀਆਂ ਚਾਹੀਦੀਆਂ ਨੇ, ਤੁਹਾਡਾ ਸੁਝਾਅ ਸ਼ਲਾਘਾਯੋਗ ਹੈ,ਰੇਟ ਅੱਧੇ ਹੋਣ, ਇਹ ਠੀਕ ਹੈ
@chamkaur_sher_gill
@chamkaur_sher_gill Месяц назад
ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ ❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤
@khushwindertoora3316
@khushwindertoora3316 Месяц назад
ਭਾਜੀ ਜੇ ਕਿਸਨੇ ਹਵਾਈ ਜਹਾਜ਼ ਅਗ਼ਵਾ ਕੀਤਾ ਉਹ ਗਲਤ ਆ ਜੈ ਕੋਈ ਹੋਰ ਕਰਦਾ ਫੇਰ ਉਹ ਅੱਤਵਾਦੀ ਆ ਜੋ ਗੱਲ ਗਲਤ ਓਹ ਗਲਤ ਆ
@surjitgill6411
@surjitgill6411 Месяц назад
ਰਤਨ ਜੀ ਤੁਹਾਡੀ ਪੌਂਡ ਕਾਸਟ ਤੋਂ ਸਪੱਸ਼ਟ ਹੈ ਆਪ ਦੀ ਹਾਰ।
@user-cm4vq3yy5r
@user-cm4vq3yy5r Месяц назад
ਜਿਸ ਦੇਸ਼ ਚ 77 ਸਾਲਾਂ ਚ ਸੀਵਰੇਜ ਨਾਲੇ ਨਾਲੀਆਂ ਦਾ ਈ ਮਸਲਾ ਨੀ ਹਲ ਹੋ ਸਕਿਆ ਉਸ ਦੇਸ਼ ਨੇ ਵਿਕਾਸ ਸਵਾਹ ਕਰਣਾ
@malwaimunda1
@malwaimunda1 Месяц назад
ਆਹ ਚੱਕੋ
@timetotime1000
@timetotime1000 Месяц назад
ਨਹੀਂ ਜੀ ਅਸੀਂ ਸਿਰਫ਼ ਦੇਖਾਂਗੇ ਤੇ ਸੁਣਾਂਗੇ ਚੱਕਣ ਚੁਕਾਉਣ ਆਲਾ ਕੰਮ ਤੁਸੀਂ ਖੁਦ ਈ ਕਰੋ
@sukhmanjotsingh7427
@sukhmanjotsingh7427 Месяц назад
ਰਤਨ ਵੀਰ ਕੀ ਹਾਲ ਹੈ ਸਾਰੀ ਟੀਮ ਨੂੰ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ।
@harmandeepsingh9037
@harmandeepsingh9037 Месяц назад
very nice reporting Rattan Sir........... keep it up👍
@khairagagan5029
@khairagagan5029 Месяц назад
Sasri kal y oye❤❤
@amritchahal4182
@amritchahal4182 Месяц назад
Rattan y spotify te same time show ni hunda podcast ki technical issue?
@harpreet20193
@harpreet20193 Месяц назад
❤❤👍👍❤❤
@BalkinderSingh-th1hr
@BalkinderSingh-th1hr Месяц назад
ਬਾਈ ਰਤਨ ਜੀ ਸਤਿ ਸ੍ਰੀ ਅਕਾਲ ਵੀਰ ਜੀ ਦੋਵੇਂ ਭਰਾਵਾਂ ਨੂੰ 🙏 ਕੀ ਹਾਲ ਹੈ ਬਾਈ ਜੀ
@sharamveersingh4387
@sharamveersingh4387 Месяц назад
Nice 👍🙂😊
@surjitgill6411
@surjitgill6411 Месяц назад
ਰਤਨ ਜੀ , ਡੌਕੀਂ ਤੋਬਾ ਤੋਬਾ। ਵੇਖਿਓ ਬੱਚਿਓ ਘੱਟ ਖਾ ਲੌਓ ਅੱਧੀ ਖਾ ਲੌਓ ਜ਼ਿੰਦਗੀ ਬਹੁਤ ਕੀਮਤੀ ਹੈ ਤੁਹਾਡੇ ਮਾਪਿਆਂ ਲਈ ਤੁਹਾਡੇ ਬੱਚਿਆ ਲਈ।
@khushwindertoora3316
@khushwindertoora3316 Месяц назад
ਸਾਡੇ ਦੋਆਬੇ ਚਾ ਬੱਸ ਖ਼ਾਲੀ ਹੁੰਦੀ ਆ ਤੂਹਾਡੇ ਏਰੀਏ ਵਿਚ ਹੁੰਦਾ ਹੋਣਾ
@PardeepNehal-fz2bn
@PardeepNehal-fz2bn Месяц назад
👍👍👍
@user-cm4vq3yy5r
@user-cm4vq3yy5r Месяц назад
ਰਤਨਦੀਪ ਸਿੰਘ ਤੇ ਬੇਦੋਵਾਲੀਆ ਸੀ ਇਹ ਪੋਡਕਾਸਟ ਲਾਈਵ ਕਰਿਆ ਕਰੋ ਜੀ। 1158 ਆਲੀ ਕਲ ਈ ਵੇਖ ਲਈ ਸੀ।
@nachattargill2643
@nachattargill2643 Месяц назад
🙏🏻🙏🏻
@bathindacricketfever5684
@bathindacricketfever5684 Месяц назад
50:13
@gurminderjitsingh1415
@gurminderjitsingh1415 Месяц назад
I’m with you bro you are right
@gurpreetcheema8441
@gurpreetcheema8441 Месяц назад
Rattan bai mai Australia to bai amritpal singh ji ne ik official statement ditti aa about khalsa raaj da supna tuc hun tkk dekh lea hona te agle podcast ch clear krdeo sangat nu ji ❤
@sarbbrar4173
@sarbbrar4173 Месяц назад
🙏🙏
@MOR.BHULLAR-PB05
@MOR.BHULLAR-PB05 Месяц назад
ਲੀਡਰ ਇੱਕ ਵਾਰ ਜਦ ਕੁਰਸੀ ਤੇ ਬੈਠ ਜਾਂਦੇ ਆ ਇਸ ਨੂੰ ਜੱਦੀ ਪੁਸ਼ਤੀ ਸਮਝਣ ਲੱਗ ਪੈਂਦੇ ਆ ਵਿਕਾਸ ਘੱਟ ਤੇ ਵਿਨਾਸ਼ ਜ਼ਿਆਦਾ ਕਰਨ ਲੱਗ ਜਾਂਦੇ
@DeepakKumar-gh6hk
@DeepakKumar-gh6hk Месяц назад
8 ਜੂਲਾਈ ਨੂੰ ਜਲੰਧਰ ਵੈਸਟ ਚ ਪੂਰੇ ਪੰਜਾਬ ਦੇ ਡੀ ਸੀ ਦਫ਼ਤਰ ਦੀ ਯੂਨੀਅਨ ਸੀ ਐਮ ਮਾਨ ਵਿਰੂਧ ਆਪਣੀਆਂ ਮੰਗਾਂ ਲਈ ਰੈਲੀ ਕਰ ਰਹੀ ਹੈ॥
@ManjeetSingh-zz3wy
@ManjeetSingh-zz3wy Месяц назад
Good ਰਤਨ ਜੀ
@kanwalpreets1181
@kanwalpreets1181 Месяц назад
ਸੌਂਹ ਚੁੱਕਾ ਕੇ ਘੋੜੀ ਬਣਾ ਲਿਆ ਘੂਮਤ ਨੇ ਬਾਹਰ ਕੱਢਣਾ ਨਹੀਂ ਪੰਜ ਸਾਲ ਜੇਲ ਵਿੱਚ ਰੱਖਣਗੇ ਖੁਸ਼ ਹੋਣ ਦੀ ਲੋੜ ਨਹੀਂ ਫੋਟੋ ਇਸ ਲਈ ਨਹੀਂ ਸਾਹਮਣੇ ਆਈ ਕਿ ਜਦ ਇਹ ਸੰਵਿਧਾਨ ਦੇ ਉਲਟ ਗੱਲ ਕਰੇਗਾ ਫਿਰ ਬਾਹਰ ਕੱਢਣਗੇ ਸੌਂਹ ਖਾਂਦੇ ਦੀ ਕਲਿੱਪ ਸਮਝੋ😂
@user-xd7vy6el8y
@user-xd7vy6el8y Месяц назад
ਸਤਿ ਸ੍ਰੀ ਅਕਾਲ ਵੀਰ🙏🙏🙏🙏
@kirankaur4504
@kirankaur4504 Месяц назад
ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸
@Jaspreet.Singh7
@Jaspreet.Singh7 Месяц назад
Ep no. Is wrong it should be 138 not 137
@majoruppal7552
@majoruppal7552 Месяц назад
Very good
@CanadaKD
@CanadaKD Месяц назад
Good program
@dr.harkanwalsingh2824
@dr.harkanwalsingh2824 Месяц назад
#Justice_For_1158
@RanaiqbalSingh
@RanaiqbalSingh Месяц назад
ਪੱਤਰਕਾਰ ਤੇ ਜੱਬਲਕਾਰ ਵਿੱਚ ਫਰਕ ਹੁੰਦਾ । ਜਣਾ ਖਣਾਂ ਤੱਪੜਕਾਰ ਬਣਿਆ ਆ , ਜਿੰਨਾ ਅਨਪੜ ਲਾਣਾ ਆ ਓਹ ਵਿਦਵਾਨ ਬਣਿਆ ਆ । ਥੋਡੇ ਵਰਗਿਆਂ ਦੀ ਜੂਤ ਪਰੇਡ ਹੋਣੀ ਚਾਹੀਦੀ ਆ !
@raghuveersingh_
@raghuveersingh_ Месяц назад
Shittar de like ta thode wargia bheda
@kanwalpreets1181
@kanwalpreets1181 Месяц назад
ਆਜਾ ਦੱਸ ਕੇ😂
@surindernijjar7024
@surindernijjar7024 Месяц назад
Good program ❤❤
@harjindersingh3262
@harjindersingh3262 Месяц назад
#justice for sidhu moosewala
@bittubittu4317
@bittubittu4317 Месяц назад
Ratan ji jehde ameer students ne oh bus ch chad de e ni , Jo gareeb ja aam ghara de students ne ohna lai ghat to ghat kraea hona chaida, jdo pd k kmaun lag ge tax b bharn lag jange
@sukhvirkaur789
@sukhvirkaur789 Месяц назад
ਫ੍ਰੀ ਤਾ ਸਾਰਾ ਬੰਦ ਹੋਣਾ ਚਾਹਿਦਾ
@sukhvirkaur789
@sukhvirkaur789 Месяц назад
1:3 ਤੇ😂😂
@LoveHayer-3
@LoveHayer-3 Месяц назад
❤❤
@PUNJABREGIONKHALISTAN
@PUNJABREGIONKHALISTAN Месяц назад
Veer prodcast har roj kro
@kuldipsinghmaluka
@kuldipsinghmaluka Месяц назад
🙏🏻🙏🏻🙏🏻🙏🏻
@AvtarSinghBaidwan-mq2vs
@AvtarSinghBaidwan-mq2vs Месяц назад
❤️🙏🏻🙏🏻❤
@jaskiratp23
@jaskiratp23 Месяц назад
Thodi fact checking vi kareya karo please, It is good to critique the government but har gal galat ni kardi sarkaar, Walmart wali gall sahi hai. Let me know if you need proof i can send you the pictures for Verka products coming here, and we are happy to buy them. Gur, Saag and many other products.
@sandhumanna8611
@sandhumanna8611 Месяц назад
ਪਰਨੀਤ ਗ ਗੁਨਾਹ ਨਹੀਂ ਖਾਲਿਸਤਾਨ ਦੀ ਗੱਲ ਕਰਨਾਥੁਆਦੇ ਮੁਤਾਬਿਕ....... ਤੁਸੀ ਇਹੋ ਜਿਹੀ ਗੱਲਾਂ ਕਰਕੇ ਦੂਜੇ ਦੇ ਪੁੱਤ 4ਮਰਵਾ ਦਿਉ,ਤੁਸੀ ਪਹਲਾ ਦੌਰ ਦੇਖਿਆ ਨਹੀ ਤਾਹੀ.. ।।
@gurindermann7228
@gurindermann7228 Месяц назад
Monthly ਪਾਸ ਹੁੰਦਾ ਜਿਹੜਾ ਓਸਦਾ 30 ਦਿਨਾਂ ਦਾ ਇਕ ਪਾਸੇ ਫੇਅਰ ਲਗਦਾ ਹੈ o monthly ਬਣਦੇ ਆ। ਸਟੂਡੈਂਟ ਪਾਸ 3 month da hunda osda rate buhat ghat ਹੁੰਦਾ ਹੈ। ਓ ਪਆ 60 km tak banda hunda college ton osda 3 month da charge 100 rs hunda hai।
@jaspreetbarn3672
@jaspreetbarn3672 Месяц назад
Sewrage block karn vich public da pura jogdan ha plastic lfafa use karn kar k
@JarnailSingh-ud8gb
@JarnailSingh-ud8gb Месяц назад
Veer ji come. To. Bagr. Kug. NE. Jai. Mundai 4ghaitai punjab vech. Raikai come. Karn. Ethai. Degraii. Nu. Paidai. Pakai. Rahe. NE. Bar. Ajkai. Sunai. Karngai
@JarnailSingh-ud8gb
@JarnailSingh-ud8gb Месяц назад
Veer..Raita punjab. De karo. Deli. Vech. Buht. Kuj. Ho raiha. Tuse. Punjab. Sekhai. Health. Ke hal horahai
@MADE_IN_PANJAB
@MADE_IN_PANJAB Месяц назад
29:21 elaichi nahi litchi
@MADE_IN_PANJAB
@MADE_IN_PANJAB Месяц назад
41:57 bhola nahi gora
@karansingh-ng6cm
@karansingh-ng6cm Месяц назад
Parmeet ji thik ne student pass lai
@ramitfeb26
@ramitfeb26 Месяц назад
UPSC DAA PAPER KYO NHI LEAK HUNDA KYO KI ELITE CLASS DE JWAAK HI IAS, IPS, IFS BNDE NEEE MIDDLE CLASS VALIYAA DE JWAAK NIKE MOTE PAPER DINDE NE
@SajjuJawanda-qm8gy
@SajjuJawanda-qm8gy Месяц назад
ਭਦੌੜ ਨਹੀ ਪਿਆ
@baljeetsingh831
@baljeetsingh831 Месяц назад
Sadi 5994 bharti rol ti bhagwant ne 😢
@SereneHoverboard-zu2wd
@SereneHoverboard-zu2wd Месяц назад
Paji ae video bhut purani aa.
@gurpreetsingh-gf7md
@gurpreetsingh-gf7md Месяц назад
ਪਰਮੀਤ ਮਿੰਟੂ ਗੁਰੂਸਰੀਏ ਦੀਆਂ ਗੱਲਾਂ ਮਤਲਬ ਖ਼ਬਰਾਂ ਨੂੰ ਕਾਪੀ ਕਰਕੇ ਪੇਸਟ ਕਰਦਾ, ਮੈਨੂੰ ਇੰਞ ਮਹਿਸੂਸ ਹੁੰਦਾ, ਹੋ ਸਕਦਾ? ਕੋਈ ਮੇਰੀ ਗੱਲ ਨਾਲ ਸਹਿਮਤ ਨਾ ਹੋਵੇ???? ਬਾਕੀ ,,,ਪੌਡਕਾਸਟ ਬਹੁਤ ਵਧੀਆ ਹੁੰਦਾ 👌👌👌👌👌👌👌👌👌👌👌
@mandeepkalsi2571
@mandeepkalsi2571 Месяц назад
Bai oh international news ton hi Chkda guardian new york time abc News etc
@mandeepkalsi2571
@mandeepkalsi2571 Месяц назад
Rattan bai punjab di news hi rakhda
@gurminderjitsingh1415
@gurminderjitsingh1415 Месяц назад
ਇਹ ਞੂਠ ਮਾਨ
@bablibansal572
@bablibansal572 Месяц назад
🥱CM KIKKLIYAN PA SUNA K CHTKLE SUNA K GREEB TE SIDHI SADHI JANTA NU MOORAKH BNA SKDE OHNA CH AINI WILL POWER AUR SENSE HI HAI NHI JO HIGHLY EDUCATED PROFESSORS NU MIL SAKAN OHNA DA OS D HI NHI SHI 😑
@pushpindersingh3929
@pushpindersingh3929 Месяц назад
Maan diyan gallan ne bas jehre aam log gallan karde ne aa wala plant kyo ni lande aaa wali company kyo ni lande sab gappa ne suni challo punjabiyon
@user-hv8ju6df5t
@user-hv8ju6df5t Месяц назад
Paji asi dravri kar ke 20000 month kama rai rat din jaag ke
@user-hv8ju6df5t
@user-hv8ju6df5t Месяц назад
E mude samhj de baar ja ke pataa nhi kini kamaei karage 1 lhk LA ke bar ja ke levr da Kam kardeAa
@sandhumanna8611
@sandhumanna8611 Месяц назад
ਪੱਤਰਕਾਰ ਸਾਬ ਮੁੱਖ ਮੰਤਰੀ ਨੇ ਸ਼ਰੇਆਮ ਧਮਕੀ ਦਿੱਤੀ ਕਿ ਅਨਗੁਰਾਲ ਸ਼ਿਆ ਤਿਆਰ ਹੋ ਜਾ ਪਰਚੇ ਪੈਣੇ ਤੇਰੇ ਤੇ,ਉਣਾ ਕਿਹਾ ਮੈਨੂੰ 2 ਸਾਲ ਤੁਅ ਲੋਕ ਤੇਰੇ ਸ਼ਿਕਾਇਤ ਆ ਰਿਹਾ.....ਮ ਤੈਨੂੰ khea ਸੁਦਰ ਜਾ.....ਇਹ ਬਿਆਨ ਤੇ ਟੂਸੀ ਗੱਲ ਨਹੀ ਕੀਤੀ......
@GaganDeep-yt2lx
@GaganDeep-yt2lx Месяц назад
Bai ji maan saab nu kazoo made in nai produce in punjab 😂😂😂😂😂
@sandhumanna8611
@sandhumanna8611 Месяц назад
Parneet shia ena dhaka ohna party ne journalist nal dhaka..... .
@singhkhalsa581
@singhkhalsa581 Месяц назад
Bhagwant maan pher tah pakka bjp layi kam karda
@malkeetkumar9566
@malkeetkumar9566 Месяц назад
Gal ehna koi aoundi nai vehle loka da time kharab kar raye
@moesander7790
@moesander7790 Месяц назад
If you want to do good for punjab, then don't vote for AAP PARTY all there doing is eating money of punjab.
@gurpreetsingh-gf7md
@gurpreetsingh-gf7md Месяц назад
ਅੰਮ੍ਰਿਤਪਾਲ ਦੀ ਤਾਂ ਗੱਲ ਈ ਨਾਂ ਕਰਿਆ ਕਰੋ ਬਾਈ, ਮੈਨੂੰ ਵੀਡੀਓ ਸਕਿੱਪ ਕਰਨੀ ਪੈਂਦੀ ਆ, ਆਪਣਾ ਸਮਾਂ ਨਾਂ ਖਰਾਬ ਕਰਿਆ ਕਰੋ, ਇਹੋ ਜਿਹੇ ਬੰਦੇ ਤੇ 🙌🙌🙌🙌🙌🙌🙌🙌
@KaramveerSingh-po5kn
@KaramveerSingh-po5kn Месяц назад
Tenu ki taklef amritpal to
@nagraify
@nagraify Месяц назад
Bai g zarror gall karo asi sunni aa
@raghuveersingh_
@raghuveersingh_ Месяц назад
Tu frr dekhya hi naa kr tu reela dekh ja k insta te putt
@paggloverjaskaran
@paggloverjaskaran Месяц назад
ਲੋਕ ਹਾਲੇ ਸੀਤੋਵਾਲੇ ਮਗਰ ਪਏ ਨੇ
@TarsemSingh-ev6vk
@TarsemSingh-ev6vk Месяц назад
We watched alive Hate ਭਗਵੰਤ ਮਾਨ
@JarnailSingh-ud8gb
@JarnailSingh-ud8gb Месяц назад
Ahahi. Enkalb. Ha jevai. Modi. Sihab. Tare. Marai. Korna. Khatm. Ketai. Lo. Osai. Tira. Aap panic bhaij gavgai. Enkaib. Karkai
@TarsemSingh-ev6vk
@TarsemSingh-ev6vk Месяц назад
ਸਾਰੀਆਂ ਗਲਤ ਉਧਾਰਣਾ No make sense
@user-jm7if3ot7i
@user-jm7if3ot7i Месяц назад
Y phone number de dao
@mohanaujlainfotainmentlive7422
@mohanaujlainfotainmentlive7422 Месяц назад
Sandeep thaper s X s. Tweet 6june 24 also seen
Далее
Whoa
01:00
Просмотров 24 млн
СМАЗАЛ ДВЕРЬ
00:31
Просмотров 188 тыс.