Тёмный

ਜਾਣੋ ਕਿਉ ਪੰਜਾਬ ਦਾ ਸਾਰਾ ਪਿੰਡ ਚੱਲਾ ਗਿਆ ਪਾਕਿਸਤਾਨ ?ਕਿਵੇਂ ਆਏ ਪਾਕਿਸਤਾਨ ਤੋ ਵਾਪਸ ? | Punjab News 

Punjab News
Подписаться 470 тыс.
Просмотров 239 тыс.
50% 1

ਜਾਣੋ ਕਿਉ ਪੰਜਾਬ ਦਾ ਸਾਰਾ ਪਿੰਡ ਚੱਲਾ ਗਿਆ ਪਾਕਿਸਤਾਨ ?ਕਿਵੇਂ ਆਏ ਪਾਕਿਸਤਾਨ ਤੋ ਵਾਪਸ ? | Punjab News
Punjab News is Punjab's number one RU-vid news channel which includes all the news from Punjab and other states. Here you will let to know about all the latest updates like what's going on in farmers protest Live Video and many more. You will also get to watch interviews of many Punjabi singers in our channel. So please do subscribe our channel for all the latest updates.
VIDEO BY :- PUNJAB NEWS
Website : www.punjab.news
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our channel: tinyurl.com/Pu...
#PunjabNews #PunjabiNews #15August #Partition #IndiaPakistan #PakistanBorder
Music Credits-
tinyurl.com/mu...

Опубликовано:

 

10 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 232   
@battlegrounddl1198
@battlegrounddl1198 3 года назад
ਪਰਮਾਤਮਾ ਕਰੇ ਭਾਰਤ ਪਾਕਿਸਤਾਨ ਦਾ ਬਾਡਰ ਖਤਮ ਹੋ ਜਾਵੇ ਲੋਕ ਇਕ ਹੋ ਜਾਣ
@harjitsekhon5528
@harjitsekhon5528 3 года назад
ਪਾਕਿਸਤਾਨੀ ਲੋਕ ਬਹੁਤ ਪਿਆਰ ਕਰਦੇ ਨੇ ਚੜਦੇ ਪੰਜਾਬ ਨੂੰ❤️❤️❤️👍👍👍🙏🏻🙏🏻🙏🏻
@rajabhullar8302
@rajabhullar8302 3 года назад
Reh k dekho fer puta lugda
@ballumahi4935
@ballumahi4935 3 года назад
ਕੋਈ ਸ਼ੱਕ ਨਹੀਂ ਸੇਖੋਂ ਸਾਹਿਬ
@nashatarbrar7535
@nashatarbrar7535 Месяц назад
ਸਰਕਾਰਾਂ ਮਾੜੀਆ ਹਨ ਲੋਕ ਤਾਂ ਨਹੀਂ ​@@rajabhullar8302
@pawanjitsingh5435
@pawanjitsingh5435 15 дней назад
Aaye gye nu sab pyar karde ne , jad paka raho gye fir pta lagega.
@sukhwindersinghsidhu2716
@sukhwindersinghsidhu2716 3 года назад
ਵੀਰ ਜੀ ‌ਜਤਿੰਦਰ ਪੰਨੂੰ ਸਹਿਬ ਇਹ ਗੱਲ ਆਪਣੀ ਡਬੇਟ ਵਿਚ ਕੀਤੀ ਸੀ । ਇਸ ਪਿੰਡ ਬਹੁਤ ਸਾਰੇ ਜ਼ਨਾਨੀਆਂ ਬੰਦੇ ਬਾਡਰ ਤੇ ਬੈਠੇ ਰਹੇ।
@baljeetsingh2695
@baljeetsingh2695 3 года назад
ਪਰਮਾਤਮਾ ਇਸ ਪਿੰਡ ਤੇ ਰਹਮ ਕਰੈ
@sukhrai4075
@sukhrai4075 3 года назад
ਪਕਿਸਤਾਨ।ਨੀ।ਮਾੜਾ।ਉਹ।ਵੀ।ਪੰਜਾਬ।ਨਾਲੋ।ਵਿਸੜੇਆ।ਵਾ।
@mansaab2705
@mansaab2705 3 года назад
ਪੱਤਰਕਾਰ ਨੇ ਟਾਈਟਲ ਤੇ ਹੀ ਸਾਰਾ ਜ਼ੋਰ ਲਾ ਦਿੱਤਾ। ਜਦੋਂ ਕਿ ਇਹਨਾਂ ਸਰਹੱਦੀ ਪਿੰਡਾਂ ਦੀਆਂ ਬਹੁਤ ਸਾਰੀਆਂ ਸਮਸਿਆਵਾਂ ਦਾ ਕੋਈ ਜ਼ਿਕਰ ਨਹੀਂ ਕੀਤਾ।
@avtarsidhu8855
@avtarsidhu8855 3 года назад
Sahi a
@harjsingh6993
@harjsingh6993 3 года назад
Sab videos eda dia hunia bhraa sirf views nal matlab a loka da koi masla ni hal hunda
@majorsingh1285
@majorsingh1285 3 года назад
ਬਾਡਰ ਦੇ ਪਿੰਡ ਵਾਲੀਆ ਦਾ ਬਹੁਤ ਮੁਸਕਲ ਆ ਰਹਿਣਾ , ਪੁਲਿਸ ਬਹੁਤ ਨਜਾਇਜ਼ ਪਰਚੇ ਪਾਈ ਜਾਦੀ ਆ ਨੋਜਵਾਨ ਆ ਨੂੰ ਰੋਲ ਕਿ ਰੱਖ ਦਿੱਤਾ ਇਹਨਾ ਲੋਕਾਂ ਨੇ
@DaljeetSingh-kz9bm
@DaljeetSingh-kz9bm 3 года назад
ਪਾਕਿਸਤਾਨ ਵਿੱਚ ਵੀ ਸਾਡੇ ਪੰਜਾਬੀ ਵੀਰ ਹਨ ।ਹੁਣ ਵੀ ਪੰਜਾਬ ਵਿੱਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ।
@sajidbhojia165
@sajidbhojia165 3 года назад
ہم پاکستانی اپنے ہندوستانی سکھ دوستوں کےلیے ہر وقت حاضر خدمت ہیں
@sandhusaab7504
@sandhusaab7504 14 часов назад
Ameen veer ji 🙏
@sunnysingh-sk9tl
@sunnysingh-sk9tl 17 дней назад
ਕਾਸ਼ ਪੰਜਾਬ ਦੀ ਵੰਡ ਨਾਂ ਹੁੰਦੀ ਤਾਂ ਇਨ੍ਹਾਂ ਲੋਕਾਂ ਨੂੰ ਇਸ ਮੁਸੀਬਤ ਦਾ ਸਾਹਮਣਾ ਨਾ ਕਰਨਾ ਪੈਂਦਾ।
@gurdeepdhiman5445
@gurdeepdhiman5445 3 года назад
ਬਾਈ ਜੀ ਕਿਤੇ ਇਹ ਦਉਕੇ ਪਿੰਡ ਉਹੀ ਤਾਂ ਨੀ ਜਿਥੇ ਕਿ ਇੱਕ ਕੁੱਤੇ ਪੁਲਸੀਏ ਨੇ ਇਕ ਕੁੜੀ ਨੂੰ ਨਿਰਵਸਤਰ ਕਰਕੇ ਸਾਰੇ ਪਿੰਡ ਵਿੱਚ ਫੇਰਿਆ ਸੀ। ਜਿਸ ਦਾ ਜ਼ਿਕਰ ਸੰਤਾਂ ਦੀਆਂ ਸਪੀਚਾਂ ਅਤੇ ਪੁਰਾਣੀਆਂ ਕਿਤਾਬਾਂ ਵਿੱਚ ਵੀ ਆਉਂਦਾ ਹੈ
@nand3219
@nand3219 3 года назад
ਪੰਜਾਬ ਸਰਕਾਰ ਨੂੰ ਇਹ ਪਿੰਡ ਨਹੀਂ ਦਿਸਦਾ ਪੁਲ ਬਣਾਇਆ ਜਾਵੇ
@gujjargujjar2377
@gujjargujjar2377 3 года назад
Love from Pakistan 🇵🇰
@pokiiiii4819
@pokiiiii4819 3 года назад
Duniya khatam ho skdi aa, par Punjabia da pyaar kade nhi khatam ho skda. Love u Jatto from Punjab,India 🇮🇳💓🇵🇰
@jattmovie1896
@jattmovie1896 3 года назад
ਜੇ ਮੋਦੀ ਕਿਸਾਨੀ ਬਿੱਲ ਵਾਪਸ ਨਹੀਂ ਲੈਂਦਾ ਤਾਂ ਪੰਜਾਬ ਨੂੰ ਪਾਕਿਸਤਾਨ ਦਾ ਬੋਡਰ ਖੋਲ ਕੇ ਉਸ ਪਾਕਿਸਤਾਨੀ ਪੰਜਾਬ ਸਰਕਾਰ ਨਾਲ ਮਿਲ ਜਾਣਾ ਚਾਹੀਦਾ ਦੋਵੇਂ ਪੰਜਾਬ ਪਾਕਿਸਤਾਨ ਦੇ ਵਿੱਚ ਮਿਲ ਜਾਣ ਤੇ ਇਕੱਠੇ ਮਿਲ ਕੇ ਰਹਿਣ
@karanbraich6667
@karanbraich6667 3 года назад
Shi gall a
@prabhjitsinghgill606
@prabhjitsinghgill606 3 года назад
ਸਹੀ ਗੱਲ ਕੀਤੀ ਵੀਰ ਨੇ
@sabhajeetpandey1217
@sabhajeetpandey1217 3 года назад
😁😁😁😁😁😁😁😁😁😁😄😄😄😄😄😄😄😄😄😄😄😄😄😄😄😄🐓🐓🐓🐓🐓🐓🐓🐓🐓🐓🐓🐓🐓🐓🐓🐓🐓🐓🐓🐓🐓🐓🐓🐓🐓🦉🦉🦉🦉🦉🦉🦉🦉🦉🐸🐸🐸🐸🦉🦉🦉🦉🦉🦉🦉🦉🦉🦉🦉🦉🦉🦉
@svplustv1475
@svplustv1475 3 года назад
कानून तो वापस मोदी करेगा नहीं
@svplustv1475
@svplustv1475 3 года назад
@@Inder665 ऐसा करना भाई जिस दिन मोदी कानून वापस करे गा सब से पहले ladu हम बाटेंगे
@kulwantsinghchahal412
@kulwantsinghchahal412 3 года назад
Sant Jarnail Singh ji jindabad 🙏👍
@sandeepdhillon6719
@sandeepdhillon6719 3 года назад
ਵਾਹਿਗੁਰੂ ਜੀ। ਅੱਜ ਹੁੰਦੇ ਜਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਆਉਣੀ ਸੀ।
@lakhvirsinghsinghlakhvir4382
@lakhvirsinghsinghlakhvir4382 3 года назад
Waheguru. G. Mare. Kroo
@amarnathoberoi5403
@amarnathoberoi5403 3 года назад
@@sandeepdhillon6719 pppp
@surajgadge7418
@surajgadge7418 3 года назад
Jindabad
@chahalsingh4892
@chahalsingh4892 3 года назад
ਪੱਤਰਕਾਰ ਬਹੁਤ ਹੀ ਅਣਜਾਣ ਲੱਗਦਾ, ਮੁੜ ਮੁੜ ਨਿੱਕੀਆਂ ਗੱਲਾਂ ਕਰੀਂ ਜਾਦਾਂ।।
@RajpalSingh-lh9uw
@RajpalSingh-lh9uw 3 года назад
ਸੱਚਾ ਸੁੱਚਾ ਸੂਰਮਾ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ
@sandhusaab8734
@sandhusaab8734 3 года назад
ਕੁੱਤੇ ਨਹਿਰੂ ਨੇ ਪੰਜਾਬ ਦੇ ਟੁਕੜੇ ਕਰਾਏ ਸਨ ।
@gandhisharma1387
@gandhisharma1387 3 года назад
ਬਾਪੂ ਜੀ ਇਹੋ ਜਿਹੇ ਗੰਦੇ ਪੁਲਿਸ ਵਾਲੇ ਸਵਰਨ ਸਿਉ ਨੂੰ ਹੁਣ ਇੱਕ ਦਿਨ ਜਾਕੇ ਹਾਲ ਪੁੱਛ ਕੇ ਆਇਓ ਕਿਵੇਂ ਐ।
@umarfarooqgujjar8176
@umarfarooqgujjar8176 3 года назад
Love from Pakistan
@BaljinderSingh-rk2tc
@BaljinderSingh-rk2tc 3 года назад
Love from pkt punjab
@GurmukhSingh-lf9xu
@GurmukhSingh-lf9xu 3 года назад
ਬਾਹੂਤ ਵਧੀਆ ਵੀਰ ਜੀ
@AliRaza-zi2ox
@AliRaza-zi2ox 13 дней назад
I am present Punjab Pakistan wahga bodr Lahore
@GurpreetSingh-oc6jm
@GurpreetSingh-oc6jm 3 года назад
1947 ਵਿਚ ਪੰਜਾਬੀਆਂ ਨੂੰ ਪਾਕਿਸਤਾਨ ਨਾਲ ਰਹਿਣਾ ਚਾਹੀਦਾ ਸੀ ਅੱਜ ਪੰਜਾਬ ਦੀ ਏਨੀ ਬੇਕਦਰੀ ਨਹੀਂ ਸੀ ਹੋਣੀ
@Gouravkumar-gm9if
@Gouravkumar-gm9if 3 года назад
Hale wi time aaaa chla ja border taa ke
@pindarsandhu6846
@pindarsandhu6846 19 дней назад
Ohna convert hi krna c
@jeetadhaliwal5556
@jeetadhaliwal5556 3 года назад
Sant jarnail Singh ji jindabad
@chamkoursingh5786
@chamkoursingh5786 3 года назад
ਪੰਜਾਬ ਦੀ ਪੁਲਿਸ ਦਾ ਡੰਗ ਦੇਖੋ, ਸਰਪੰਚ ਦੱਸਦਾ ਲੀਡਰਾਂ ਨੂੰ ਦਿੱਲੀ ਫੋਨ ਕਰਨਾ ਪਿਆ
@davind6876
@davind6876 3 года назад
Sarpanch is a young guy he wasn’t even born then. Should believe anything he says.
@parwindersinghmander6475
@parwindersinghmander6475 3 года назад
ਮੇਹਰੇਆਂ ਦੀ ਲੜਕੀ ਨਾਲ ਕਾਫੀ ਤਸ਼ੱਦਦ ਕੀਤਾ ਸੀ ਸਵਰਨ ਘੋਟਣੇ ਨੇ ਏਹ ਹੀ ਪਿੰਡ ਸੀ ਓਹ ਪਿਆਰੇਓ???
@gill-punjab
@gill-punjab Месяц назад
ਪੱਤਰਕਾਰ ਵੀ ਇੱਕ ਗੱਲ ਹੀ ਪੁੱਛੀ ਜਾਦਾ ਹੈ
@mohdaslam3072
@mohdaslam3072 3 года назад
salute pak
@jagseersingh4957
@jagseersingh4957 3 года назад
ਪੰਜਾਬ ਵੰਡ ਤਾ ਬੇਈਮਾਨਾ ਨੇ ਹੈ ਸਾਰਾ ਕੁੱਝ। ਇੱਕ ਆ
@KuldeepSingh-ly5me
@KuldeepSingh-ly5me 3 года назад
Waheguru Ji 🙏 Kirpa krn 🙏 Sarbat da bhla krn 🙏 Waheguru Ji 🙏
@shahzadahmidahmid2614
@shahzadahmidahmid2614 3 года назад
Love you penjabio from pak penjab
@narayanprasad5717
@narayanprasad5717 3 года назад
ਪਿੰਡ ਦੀ ਸਮੱਸਿਆ ਹਲ ਕਿਉਂ ਨਹੀ?
@samsidhu3861
@samsidhu3861 3 года назад
ਮਹਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ
@hariomomkar4546
@hariomomkar4546 Месяц назад
ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ
@asadbukhari486
@asadbukhari486 3 года назад
Bapu g tusi sardar sadi shan ho ah panjab v mara hy ty o panjab v mara hy love from Pakistan 🇵🇰❤
@mdatifjatt
@mdatifjatt 3 года назад
Love you pak army atif Jutt pak
@gurjantsingh-se3ll
@gurjantsingh-se3ll 3 года назад
good job
@user-cj2tn3ff7m
@user-cj2tn3ff7m Месяц назад
ਤੇਰੇ ਨਾਲ ਧੱਕਾ ਹੋਇਆ ਤੂੰ ਇਥੇ ਨਾ ਹੁੰਦਾ ਜਿਹੜੇ ਦੇਸ਼ ਦਾ ਖਾਈ ਉਦਾ ਮਾੜਾ ਨਹੀਂ ਤੱਕੀਦਾ
@baljeetsingh1267
@baljeetsingh1267 3 года назад
Bar bar eak he gall....
@bahalsinghdhanoa629
@bahalsinghdhanoa629 3 года назад
ਤਾਰ 88 ਵਿਚ ਨਹੀ ਲੱਗੀ 1990 ਤੋ ਬਾਅਦ ਵਿਚ ਲੱਗੀ ਹੈ
@aroundtheworld5407
@aroundtheworld5407 3 года назад
East Punjab 💗❤West Punjab Long live with all happiness and prosperity.
@babahussain2614
@babahussain2614 3 года назад
Wel come in pakistan love you
@Sandhu_Bhau
@Sandhu_Bhau 3 года назад
Punjabia di nature bhut wdia chahe lehnda punjab howe jn chrdaa
@balrajsingh8901
@balrajsingh8901 3 года назад
ਆਓਣ ਜਾਣ ਦਾ ਅੱਜ ਵੀ ਕੋਈ ਸਾਧਨ ਨਹੀਂ ਪੰਜਾਬ ਸਰਕਾਰ ਨੂੰ ਘੱਟੋ-ਘੱਟ ਇਕ ਪੁਲ ਤਾਂ ਬਣਾ ਦੇਣਾ ਚਾਹੀਦਾ ਹੈ ਲੀਡਰ ਵੱਡੇ ਵੱਡੇ ਦਮਗਜੇ ਮਾਰਦੇ ਨੇ ਬਲਰਾਜ ਸਿੰਘ ਕੋਰੇ ਵਾਲ
@samans4202
@samans4202 3 года назад
Sab ton vaddey Chor Uchakkey eh leader hi ne
@lakhvindersingh6349
@lakhvindersingh6349 Месяц назад
Waheguru ji waheguru ji
@amarjitdhillon7116
@amarjitdhillon7116 3 года назад
Pakistan is great
@Gouravkumar-gm9if
@Gouravkumar-gm9if 3 года назад
Jaldi jao bhai Pakistan
@gurvindersinghbawasran3336
@gurvindersinghbawasran3336 3 года назад
ਵੀਰ ਜੀ ਕਿੰਨਾ ਔਖਾ ਸਮਾ ਸੀ ਉਸ ਵੇਲੇ ਦਾ,,,, ਇਹਨਾ ਲਈ ਤਾਂ ਅੱਜ ਵੀ ਔਖਾ ਹੀ ਹੈ,,,, ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ,,,🙏🙁
@habibullahsiddiqui1433
@habibullahsiddiqui1433 3 года назад
Love from Kasur Pakistan
@aali52979
@aali52979 3 года назад
Khalistan zinda bad
@SansarSingh-ou8sr
@SansarSingh-ou8sr 2 месяца назад
ਕੈਸੳ ਤਰਘਯੌਗ ਹਾਲਤ ਹੈ ਬਾਡਰ " ਤੇ ਲੋਕਾ ਦੀ !
@zulkifalyousaf
@zulkifalyousaf 3 года назад
Come to Pakistan 🇵🇰 anytime again. We share same blood. We will empty our houses for you.
@santokhsingh9187
@santokhsingh9187 3 года назад
Thanks❤❤🙏
@harjeepreetsingh34
@harjeepreetsingh34 3 года назад
Thanks❤🙏🌹🙏🙏🙏
@wrongbuthonestsanatnihuman9148
@wrongbuthonestsanatnihuman9148 3 года назад
Thank U, Bai Ji, Veere, Agar Waheguru NE Chahiya Tan Jaroor Aawange...
@harjitsekhon5528
@harjitsekhon5528 3 года назад
Salaam hai tuhadee soch nu yousuf saab❤️❤️❤️❤️❤️🌹🌹🌹🌹🎉🎉🎉🎉🌾🌾🌾🌾🌽🌽🌽🌽👌👌👌👌👌👌💯💯✅🙏🏻🙏🏻🙏🏻
@geaviladlageaviladla8807
@geaviladlageaviladla8807 3 года назад
but Way
@AliRaza-zi2ox
@AliRaza-zi2ox 13 дней назад
Punjabi tey Punjab ak va India Pakistan
@rajbeeruppal7556
@rajbeeruppal7556 3 года назад
ਪਤਰਕਾਰ ਵੀਰ ਥੋੜਾ ਥੀਰਜ ਨਾਲ ਬੋਲੋਂ
@manpreetsandhu3261
@manpreetsandhu3261 3 года назад
Waheguru ji
@jarnailsinghsandhubhikhiwi4322
@jarnailsinghsandhubhikhiwi4322 3 года назад
Mere Dada Ji da Nanka pind...
@sarwanbajwa8074
@sarwanbajwa8074 3 года назад
Pakistan Jindabaad Pakistan walla hamara bhai ha Yah sarkara jan buj kar Pakistan ko badnam karta ha .
@umarfarooqgujjar8176
@umarfarooqgujjar8176 3 года назад
Love you bhai from Pakistani panjab
@kisanadeawaj8961
@kisanadeawaj8961 3 года назад
ਭੱਟੀ ਬਾਜਵਾ ਸਿਆਣ ਸਿਆਲਕੋਟੀਏ ਸਭ ਪਾਕਿਸਤਾਨ ਤੋਂ ਆਏ ਹੋਏ ਨੇ
@wrongbuthonestsanatnihuman9148
@wrongbuthonestsanatnihuman9148 3 года назад
Pakistani Wi Tan Saade Hi Bhai Ne, Saade Waang Hi Bolde, Rehnde, Khaande Peende, Saada Virsa, Sabhiachaar, Pichokad Ek, 1947 Wich Edhar Wale Odhar Chale Gye, Odhar Wale Edhar Aa Gye,, Ehna Sarkaaran Da Beda Baitha, Ehna Bhaichaara Ek Dum Ek Dujje Da Dushman Ban Gya, RSS Ne Nafarat DE BEEJ Boye, PUNJAB Wich Tan Gal Hi Koi Nhi Si...... 1942 Wich UP Wichon 1 RSS Da Parcharak Saadh, Sindh Wich Gya Te Hindu Community Nu Vangaria Te Nafrat Bhare Bhaashan Ditte, Jithon Nafrat Di Aag Laggi Or Leher Utthi Pr Os Aag Wich Punjab Sadiaa OR Ujjdiaa..... Saara Pakistan Punjab Da Hi Hissa (Part) Si, Maharaja Ranjit Singh Ji De Time Te, Punjab Saanjha Si...
@shahzadali8100
@shahzadali8100 3 года назад
Love indian punjab I m from nankana sahib pak punjab
@landlordtv1216
@landlordtv1216 3 года назад
@@shahzadali8100 we also love you my brothers
@raman52463
@raman52463 3 года назад
ਕੋਠੀ ਚੰਗੀ ਪਾਈ ਹੈ ਬਾਡਰ 😍 ਤੇ 😷🌑
@amansidhubrar4377
@amansidhubrar4377 3 года назад
Shi gall a veer koti ame ta ni pedi gall aa koi
@Dhillonjandwala0007
@Dhillonjandwala0007 3 года назад
ਤੇਰੇ ਕਿਉਂ ਪੀੜ ਹੋਈ ਕੋਠੀ ਦੇਖ ਕੇ ਤੂੰ ਵੀ ਪਾ ਏ ਹੋ ਵਿਚ a.c ਲਵਾਯਾ ਹੋਊ ,ਬਾਰਡਰ ਤੇ ਰਹਿ ਕੇ ਦੇਖ ਓਥੋਂ ਦੀ ਜ਼ਿੰਦਗੀ ਦੇਖ ਕੀਨੀ ਮੁਸ਼ਕਲ ਹੈ ,ਫ਼ਸਲ ਓਹਨਾ ਦੇ ਨਹੀਂ ਹੁੰਦੀ ਹੋਰ ਕਿ ਕਰਨ ਲੋਕ ਤੂੰ ਦਸਦੇ
@rupindersingh5245
@rupindersingh5245 3 года назад
Tun footpath te rehna.agle ne kewen lon ck ke khothi pai a
@sandhusaab8734
@sandhusaab8734 3 года назад
ਮਿਹਨਤ ਕੀਤੀ ਆ ਇਹਨਾ ਲੋਕਾ ਨੇ ਵੀਰਾ ।
@rajindersingh782
@rajindersingh782 Месяц назад
ਚੰਗੀ ਮੇਹਨਤ ਕੀਤੀ ਲੱਗਦੀ ਹੈ
@RajaKhosla-t9i
@RajaKhosla-t9i 22 дня назад
🇨🇮❤❤🎉
@sewakdirba4445
@sewakdirba4445 3 года назад
Baba jairnal singh g khalsa bindra wala jindabad
@BaldevSingh-sj5my
@BaldevSingh-sj5my 3 года назад
Paterkaar Saab ji a gal khalasa aid nu daso jo rave singh ina dia mushkla hal krave
@amandeepsardar9094
@amandeepsardar9094 3 года назад
Pakistan v aapna 💞💞💞
@garrysingh175
@garrysingh175 3 года назад
Sant jarnail singh ji KHALSA BHINDRANWALE ZINDABAD
@prabhpalsingh38
@prabhpalsingh38 3 года назад
Sant jarnail singh nu pranam
@harjeetkaur4043
@harjeetkaur4043 3 года назад
Bahut dukh bhari kahani ha g ess pind de , kai saal pehlan ve ess pind de khani aai c
@DineshKumar-z3c
@DineshKumar-z3c 7 дней назад
Panjab caed ka pak Jana Tara tura ki ceeg ha anea le
@manpreetsinghshah4685
@manpreetsinghshah4685 3 года назад
Everyone want peace, care, happiness
@AmandeepSingh-je5yq
@AmandeepSingh-je5yq 3 года назад
ਸਵਰਨ ਘੋਟਨਾ ਬੜਾ ਗ਼ੰਦਾ ਤੇ ਭੂਁਖ਼ੜ ਬੰਦਾ ਸ਼ੀ ਪਿਙਲ ਸਮੇ ਮੈ ਵੇਖ਼ਿਅਾ ਸ਼ੀ ਬੜੇ ਕੀੜੇ ਪੲੇ ਸ਼ੀ ਹੁਣ ਪਤਾ ਨਹੀ ਮਰ ਗਿਅਾ
@bluepen215
@bluepen215 3 года назад
Good h
@mohindersingh8893
@mohindersingh8893 3 года назад
ਸਰਕਾਰ ਕੌਈ ਆ ਜਾਇ ਇਸ ਨੇ ਪਰਜਾ ਦੇ ਫੈਦੇ ਦਾ ਕੌਈ ਕਨੂੰਨ ਨਹੀਂ ਬਨੌਨਾ ਇਹਨਾ ਅਪਣੇ ਫੈਦੇ ਦਾ ਕਾਨੂੰਨ ਬਨੌਨਾ ਹੈ ਜਿਸ ਨਾਲ ਇਹਨਾ ਨੂੰ ਰਾਜ ਕਰਨ ਲਈ ਵੌਟਾਂ ਮਿਲਦੀਆ ਰਹਿਨ ਇਹਨਾ ਸਰਕਾਰਾਂ ਨੇ ਅੰਗਰੇਜ ਸਰਕਾਰ ਦੇ ਜਾਨ ਬਾਅਦ ਦੇਸ਼ ਦੀ ਪਰਜਾ ਦੇ ਮਸਲੇ ਹੱਲ ਕਰਨ ਦੀ ਬਾ ਜਾਇ ਮਸਲੇ ਉਲਝਾਇ ਹਨ ਪਰਸ਼ਾਸ਼ਨ ਤੇ ਇਹ ਸਿਆਸੀ ਲੌਕ ਭਾਰਤ ਦੀ ਪਰਜਾ ਨੂੰ ਲੁਟਣ ਤੇ ਕੁਟਣ ਦਾ ਕੰਮ ਕਰ ਰਹਿ ਹਨ ਇਹ ਸਾਰਾ ਅਮਲਾ ਹੀ ਬੇਈਮਾਨਾ ਦਾ ਜੁੜਿਆ ਹੌਇਆ ਹੈ ਜਿਸ ਨੇ ਆਮ ਜਨਤਾ ਦਾ ਜੀਨਾ ਮੁਸ਼ਕਿਲ ਕਰ ਰੱਖਿਆ ਹੈ ਭਾਈ ਵੀਰੌ
@LotayConstructions
@LotayConstructions 3 года назад
Very sad...
@harjitsingh9696
@harjitsingh9696 3 года назад
ਪੱਤਰਕਾਰ ਤਿਆਰੀ ਕਰ ਕੇ ਨਹੀਂ ਆਇਆ ਲਗਦਾ
@sgl8191
@sgl8191 3 года назад
Mr reporter report specifically which is the rivulet that flows why people left village location of village from Amritsar how many miles away from main town etc
@gurleenkaurwahla3508
@gurleenkaurwahla3508 3 года назад
Sant jarnail Singh bhindrawale jindabaad
@daljitsingh8044
@daljitsingh8044 3 года назад
ਸਰਕਾਰੀ ਮਸ਼ੀਨਰੀ ਵਲੋ ਬੇੜਾ ਗਰਕ ਕੀਤਾ ਆਮ ਲੋਕ ਭਾਵੇਂ ਹਿੰਦੋਸਤਾਨੀ ਹੋਵੇ ਜਾਂ ਪਾਕਿਸਤਾਨੀ ਨਫਰਤ ਨਹੀਂ ਕਰਦਾ
@yashdeepmaan8310
@yashdeepmaan8310 3 года назад
O patarkaar veer tu sirre da Murakh hai Inna de pind Da pull dikha tu bakwaas maar riha per lok sach bol rahe koi faaida ho jaave inna da pull dikhaona c
@surjitsohi8339
@surjitsohi8339 2 года назад
Hey wahagu kes tra sada punjab very painful Baba ji please Maan shib pind de karo poor lok k Karn
@tonykumar4195
@tonykumar4195 3 года назад
Bapu ne jiha ke us upper 2 kilo power papa dita but reporter ne gal change karti
@WarisKhan-br2gm
@WarisKhan-br2gm 3 года назад
😥😥😥
@sahbikahlon7349
@sahbikahlon7349 3 года назад
Village.name.balo
@MuhammadAsif-vz2sn
@MuhammadAsif-vz2sn 3 года назад
👍💚🌹✋🙏💛
@ramindersandhu1948
@ramindersandhu1948 3 года назад
Patarkar v kussia e a iku gal kari janda nianiaa vangu
@karanbraich6667
@karanbraich6667 3 года назад
🙏
@SansarSingh-ou8sr
@SansarSingh-ou8sr 2 месяца назад
🎉ਕਹਾਣੀ ਅਨਸਾਰ 1981 ,ਚ ਅਪਣੀ ਪੁਲਸ ਤੇ 88 ,ਮਗਰੋ ,,bsf ਪਰੇੰਸ਼ਾਨ ਕਰਦੀ ਆ !
@SansarSingh-ou8sr
@SansarSingh-ou8sr 2 месяца назад
ਕੈਸੀ। ਤਰਸਯੋਗ ਹਾਲਤ ਹੈ ਬਾਡਰ "',ਤੇ ਲੋਕਾਂ ਦੀ !
@MATTHEW_AYURVEDIC
@MATTHEW_AYURVEDIC 3 года назад
Patrakaar Palakkad hai
@gurleenkaurwahla3508
@gurleenkaurwahla3508 3 года назад
Bapu Bahot daler japda
@MohanSingh-zl7cn
@MohanSingh-zl7cn 3 года назад
Sarkaro suno ehna loka di dhuki han eh lok .i am hindu
@baljindersinghlongowal4097
@baljindersinghlongowal4097 3 года назад
ਪੱਤਰਕਾਰ ਹੈਰਾਨ ਆ
@DineshKumar-z3c
@DineshKumar-z3c 7 дней назад
Gold Rolex hun ceta thode hi dan ha roti ta khaleda si bakra di Bali Caron to phahla sewa hundi ha baki,😮 mall ader uder kardea si ceta una di dan Faria ceta hi si o police na vac ta powder pa ta balakea ha paka
@GurdeepDhillon1984
@GurdeepDhillon1984 3 года назад
Yar jablia mari janda a koi karan dsea nhi as rah os rah
@avtarsidhu8855
@avtarsidhu8855 3 года назад
Interview vr ne sahi ne ly kug smg ta lga ne bar bar aik he gall
@tripatpalkaur854
@tripatpalkaur854 3 года назад
is war dian election wich vot mangan walian kol apnia manga rakho te jekar oh bad wichpurian nakaran te ona da siapa karo
@deepmalwaigiddha1038
@deepmalwaigiddha1038 3 года назад
Bai ji pind da na ke aa ji
@om.parkash5904
@om.parkash5904 Месяц назад
Itho. Sab. To. Jyada. Hathiar. Aunde. Si
@dineshsinghyadav9760
@dineshsinghyadav9760 3 года назад
People are very poor in border area
@Raju1069
@Raju1069 3 года назад
ਬੋਲੀਆਂ ਨਾ ਪਾਊ ਖਬਰ ਚਲਾਉ ਸਿਧੀ
@DaljitSingh-dq6nt
@DaljitSingh-dq6nt Месяц назад
❤😂😂😂
@sandysingh3429
@sandysingh3429 3 года назад
Masla hun punjab di hond punjab da paani..... punjab di kheti......sab kuj aa..... Punjab di nasalkushi da hega.....
@kulwindermander1721
@kulwindermander1721 3 года назад
Aj b.india ta pakisatan da looka da dila ch pyarrr a
@Gouravkumar-gm9if
@Gouravkumar-gm9if 3 года назад
Tenu lgda kuch ch hona pure bhrt di jnta ch gusa aaaaa Pakistan layi puch le
@andydaliwal3058
@andydaliwal3058 3 года назад
A reporter from India raised a similar question to BSF. Reason BSF commander gave that Pakistan ranger treats any person close to the electric wire as a sitting duck. They shoot at will. Indian BSF also treats anybody close to that wire as an intruder. So instructions are to shoot if someone crosses that line. It isn't easy to distinguish a friend from a foe. That is why farmers are allowed to go close to the border only on certain days at a predetermined time. There are many smugglers and other miscreants who have moved to border villages; these ill-will people are creating a plethora of problems for locals and authorities. So police have to toughen up to treat those elements accordingly. Most contrabands are being siphoned off in border villages of Punjab, Rajasthan, and Gujrat. It is happening in Kashmir to a lesser extent for BSF, and Pakistani rangers are always looking for someone crossing the line.
@amberambergris4375
@amberambergris4375 3 года назад
Sadly Punjab police is gunda police. Very corrupt
Далее
🍏 Устарели ОФИЦИАЛЬНО! 🤡
00:32
🍏 Устарели ОФИЦИАЛЬНО! 🤡
00:32