Тёмный

ਤੈਨੂੰ ਬਾਪ ਕਿਵੇਂ ਆਖਾਂ (EP - 80) New Punjabi Movie 2024 • Jatt Speed 

jatt speed
Подписаться 183 тыс.
Просмотров 214 тыс.
50% 1

#punjabishortmovies #jattspeed #natak
ਤੈਨੂੰ ਬਾਪ ਕਿਵੇਂ ਆਖਾਂ (EP - 80) New Punjabi Movie 2024 • Jatt Speed
#shortmovie
#jattspeed
#punjabicomedy
#toppakistanidramas
#pakistanidrama
#shortvideo
#shortfilm
#punjabisong
#newshortpunjabimovie
#punjabishortmovies
#natak
#2023
Guri 👉 9738000288
New RU-vid Channel 👇
/ @gurivlogs47
Facebook👇
gurpyar.dhal...
Instagram 👇 _.guri.77?igshi...

Опубликовано:

 

30 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 282   
@SukhwinderSingh-wq5ip
@SukhwinderSingh-wq5ip 6 дней назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@mani29404
@mani29404 2 дня назад
ਅੱਜ ਕੱਲ੍ਹ ਦੁਨੀਆ ਤੇ ਜੋ ਕੁਝ ਹੋ ਰਿਹਾ ਇਹਨਾਂ ਨੇ ਸਭ ਕੁਝ ਸੱਚ ਦਿਖਾਇਆ 👍👍👍 ਬਹੁਤ ਸੋਹਣਾ ਨਾਟਕ ਪੇਸ਼ ਕੀਤਾ ਤੁਸੀਂ 👌👌👌
@user-rc2nk5tv2s
@user-rc2nk5tv2s 7 дней назад
ਸੱਚੀ ਗੱਲ ਆ ਮਨੂੰ ਕਿਰਨਾਂ ਥੋਡੇ ਨਾਲ 420 ਖੇਡਗੀ
@user-lz8ci4lo1k
@user-lz8ci4lo1k 7 дней назад
ਬੱਬੂ ਭੈਣ ਬਹੁਤ ਸੋਹਣੀ ਗੱਲਾਂ ਕਰਦੀ ਇਸ ਦਾ ਰੋਲ ਜਾਂਦਾ ਦਿਖਾ ਆ ਕਰੋ🎉🎉
@user-bf7dp8so6t
@user-bf7dp8so6t 7 дней назад
ਮਨੂੰ ਦੀ ਐਕਟਿੰਗ ਬਹੁਤ ਵਧੀਆ ਹੈ
@harjeetkaur4145
@harjeetkaur4145 7 дней назад
ਮੰਨੂ ਦੀ ਐਕਟਿੰਗ ਘੈਂਟ ਆ 👍🏻❤️
@user-rc2nk5tv2s
@user-rc2nk5tv2s 7 дней назад
ਬੱਬੂ ਸਿਆਣੀ ਗੱਲ ਕਰਦੀ ਆ
@user-rc2nk5tv2s
@user-rc2nk5tv2s 7 дней назад
ਮਨੂੰ ਦੀਆ ਲੱਤਾਂ ਦੁਖਦੀਆ ਟੈਨਸਨ ਦੀ ਮਾਰ😂
@user-vi9of3wf1p
@user-vi9of3wf1p 7 дней назад
ਬੁੜਾ ਬੁੜੀ ਦੇ ਦਿਲ ਵਿੱਚ ਠੰਡ ਪੈ ਗਈ ਘਰ ਪੱਟ ਤਾ ਇਹੋ ਜਿਹੇ ਬਜ਼ੁਰਗ ਨਹੀਂ ਹੋਣੇ ਚਾਹੀਦੇ ਘਰ ਵਿੱਚ
@jasvinderkaur2193
@jasvinderkaur2193 7 дней назад
90 p
@user-gl5et1kh2b
@user-gl5et1kh2b 7 дней назад
Nice ❤❤❤
@gaurav3758
@gaurav3758 7 дней назад
😊
@brownmunde444
@brownmunde444 7 дней назад
Babbu ਗੱਲ shi ਕਰਦੀ ਹੈ ਕਿਰਨ ਧੋਖੇਬਾਜ਼ ਨਿਕਲੀ ਬੁੱਢਾ budhi de ਗੋਲੀ ਮਾਰੋ ਇਹੀ ਨੇ siaape ਦੀ ਜੜ੍ਹ 😊
@jagdevsingh8335
@jagdevsingh8335 7 дней назад
ਵੀਡੀਓ ਬਹੁਤ ਵਧੀਆ ਬਣੀ ਹੈ ਅੱਜ ਕੱਲ੍ਹ ਤਾਂ ਬਾਹਰ ਜਾਣ ਵਾਲਿਆਂ ਤੇ ਵਿਸ਼ਵਾਸ ਹੀ ਖਤਮ ਹੋ ਗਿਆ ਹੈ ਇਸ ਤਰ੍ਹਾਂ ਵਿਸ਼ਵਾਸ ਘਾਤ ਕਰਨ ਲੱਗ ਗਏ ਅਜਿਹੇ ਲੋਕ ਆਉਣ ਵਾਲੀ ਪੀੜ੍ਹੀ ਨੂੰ ਅੜਿੱਕਾ ਲਗਾ ਰਹੀਆਂ ਹਨ ਆਉਣ ਵਾਲੇ ਸਮੇਂ ਵਿੱਚ ਮੁੰਡੇ ਅਤੇ ਕੁੜੀਆਂ ਦਾ ਬਾਹਰਲੇ ਮੁਲਕਾਂ ਵਿੱਚ ਜਾਣਾ ਬੰਦ ਹੋ ਜਾਵੇਗਾ ਵੀਡੀਓ ਬਹੁਤ ਵਧੀਆ ਬਣੀ ਹੈ ਇਸ ਤੋਂ ਇਹ ਸਿਖਿਆ ਮਿਲਦੀ ਹੈ ਬਹੁਤ ਜ਼ਿਆਦਾ ਵਿਸ਼ਵਾਸ਼ ਨਹੀਂ ਕਰਨਾ ਚਾਹੀਦਾ ਸੋਚ ਸਮਝ ਕੇ ਕਦਮ ਚੁੱਕੋ ਪਹਿਲਾਂ ਦੋਹਾਂ ਘਰਾਂ ਵੱਲੋਂ ਲਿਖਾਇਆ ਜਾਵੇ ਘਰ ਅਤੇ ਜ਼ਮੀਨ ਦੇ ਕਾਗ਼ਜ਼ ਸਾਂਝੇ ਥਾਂ ਰੱਖ ਲਏ ਜਾਣ ਜਿਹੜੀ ਧਿਰ ਮੁੱਕਰਦੀ ਹੋਵੇ ਉਸ ਦੇ ਘਰ ਅਤੇ ਜ਼ਮੀਨ ਉੱਤੇ ਕਬਜ਼ਾ ਕੀਤਾ ਜਾਵੇ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏
@sidhusiblings385
@sidhusiblings385 7 дней назад
ਬਬੂ ਸਹੀ ਗਲ ਆ ਕੁੜੀ ਦ ਸਹੀ ਬਬੂਦਈ ਕੁੜੀਗੁਰਈ ਗਲ ਮ੍ਹੰਨ੍ਹ
@nachhattarkaur3115
@nachhattarkaur3115 7 дней назад
ਬਾਪੂ ਜਿਹਾ ਤ੨ਂ ਬਾਹਲਾਹੀ ਡਰਾਉਣਾ ਹੈ।ਪੁੱਤ ਦਾ ਸਕਾਨਹੀ
@rachhpalsingh78466
@rachhpalsingh78466 7 дней назад
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
@kulwinder169
@kulwinder169 7 дней назад
ਕਿਰਨਾਂ ਦੇ ਡੈਡੀ ਨੂੰ ਚੱਕ ਲਉ ਕਿਰਨਾਂ ਤਾਂ ਚੀਕਾਂ ਮਾਰੂ😂😂😂😂😂 ਬਾਕੀ ਵੀਡੀਓ ਬਹੁਤ ਸੋਹਣੀ ਹੈ ❤❤❤❤❤
@SurinderKaur-tg2bc
@SurinderKaur-tg2bc 7 дней назад
ਕਹਿਣਾ ਸੌਖਾ ਕਰਨਾ ਬਹੁਤ ਮੁਸ਼ਕਿਲ ਹੈ
@MrSingh-hq5zd
@MrSingh-hq5zd 7 дней назад
@@SurinderKaur-tg2bctey jehrah kuj oh kar k gayi aa oh saukha laghda hona aan
@kulwinder169
@kulwinder169 7 дней назад
ਪੰਜਾਬ ਪੁਲਿਸ ਵੀ ਇਹੋ ਕਰਦੀ ਹੈ
@gurjindersingh3638
@gurjindersingh3638 7 дней назад
ਬਹੁਤ ਵਧੀਆ ਵੀਡੀਓ ਜੱਟ ਸਪੀਡ ਜੀ 🙏 ਬਬੂ ਸਹੀ ਗੱਲ ਕਰਦੀ ਆ ਬੁੜਾ ਬੁੜੀ ਠੀਕ ਨਹੀਂ ਕਰ ਰਹੇ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ
@user-fm9un9if6j
@user-fm9un9if6j 7 дней назад
ਮੈਂ ਇਸ ਦੀਆਂ ਸਾਰੀਆਂ ਕਿਸ਼ਤਾਂ ਵੇਖੀਆਂ ਹਾਂ ਇਸ ਦਾ ਕੋਈ ਪਤਾ ਨਹੀਂ ਲਗਿਆ ਕੋਈ ਕਿਸ਼ਤ ਦੀ ਸਟੋਰੀ ਪੂਰੀ ਨਹੀਂ ਕੀਤੀ
@championgamemap6485
@championgamemap6485 7 дней назад
❤ਬਹੁਤ ਵਾਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਗੂਰੀ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤
@SukhchainSingh-r8z
@SukhchainSingh-r8z 7 дней назад
ਕਹਾਣੀ ਬਹੁਤ ਵਧੀਆ jatt speed ਵਾਲੇਉ। Uttamveer brar
@SukhmanderSingh-hy8gx
@SukhmanderSingh-hy8gx 7 дней назад
ਵਾਹ ਜੀ ਵਾਹ। ਸੁਖਮੰਦਰ ਦਿੳਣ ਤੋ
@ManjitKaur-bf2jw
@ManjitKaur-bf2jw 7 дней назад
ਅਪਣੇ ਮਰੇ ਤੋ ਬਿਨਾਂ ਸਵਰਗਾਂ ਵਿੱਚ ਨਹੀ ਜਾਇਆ ਜਾਂਦਾ
@PalSingh-jo2lf
@PalSingh-jo2lf 7 дней назад
ਸਵਰਗਾਂ ਚ ਹਰ ਕੋਈ ਜਣਾ ਚਾਹੁੰਦਾ ਮਰਨਾ ਕੋਈ ਨਹੀਂ ਚਾਹੁੰਦਾ
@sukhwindersidhu9105
@sukhwindersidhu9105 7 дней назад
ਵੀਰ ਜੀ ਦਾਦਾ ਤਾਂ ਕਿਸੇ ਦੁਸ਼ਮਣ ਨਾਲੋਂ ਘੱਟ ਨਹੀਂ ਅਸਲੀ ਦਾਦੀ ਤਾਂ ਪੇਕੇ ਬੈਠ ਗਈ ਅਤੇ ਲੂਣਾ ਦਾਦੀ ਆ ਗਈ ਹੈ ਪਰ ਲੂਣਾ ਦਾਦੀ ਨਾਲ ਕੰਜ਼ਰ ਚੌਰੇ ਦਾਦੇ ਦਾ ਕਸੂਰ ਬਹੁਤ ਜ਼ਿਆਦਾ ਹੈ।
@user-rc2nk5tv2s
@user-rc2nk5tv2s 7 дней назад
ਹੁਣ ਨੀ ਗੋਡਿਆ ਥੱ ਲੇ ਲੈ ਸਕਦੀ ਸੁਨੀਤਿ ਬੱਬੂ ਆ ਹੁਣ ਤੈਨੂੰ ਲੳਊ ਗੋਡਿਆ ਥੈਲੇ😅
@user-us6wr7yq8o
@user-us6wr7yq8o 7 дней назад
ਨਵੀਂ ਬੀਬੀ ਜਾਦਾ ਈ ਓਵਰਐਕਟਿੰਗਕਰਾਈ jndi
@GursewakSingh-rx7xd
@GursewakSingh-rx7xd 7 дней назад
ਕਿਰਨਾਂ ਨੂੰ ਚੰਗਾ ਸਬਕ ਸਿਖਾਇਆ ਜਾਵੇ ਤਾਂ ਜੋਂ ਅੱਗੇ ਤੋਂ ਏਦਾ ਨਾ ਕਰੇ ਕੋਈ 😡 ਤੇ ਆ ਬੁੱਢਾ ਬੁੱਢੀ ਨੂੰ ਵੀ ਨਾਲ ਹੀ ਘੜੀਸਿਓ
@SukhmanderSingh-hy8gx
@SukhmanderSingh-hy8gx 7 дней назад
ਬਹੁਤ ਵਧੀਆ ਵੀਡੀਓ
@sukhiahluwalia6798
@sukhiahluwalia6798 7 дней назад
ਗੁਰੀ ਬਾਈ ਥੋਡੇ ਕੋਲ਼ ਕੈਨੇਡਾ ਪੁਲਿਸ ਦਾ ਨੰਬਰ ਨੀ ਹੈਗਾ, ਅੱਜ ਕੱਲ ਉਥੇ ਦੀ ਪੁਲਿਸ ਵੀ ਬਹੁਤ ਸ੍ਰਤੱਕ ਆ ਮਤਲੱਬ ਐਹੋ ਜਿਹੀਆਂ ਨੂੰ ਨਾਲ ਦੀ ਨਾਲ ਹੀ ਵਾਪਸ ਭੇਜ ਦਿੰਦੀ ਆ।
@arshdeep9248
@arshdeep9248 7 дней назад
ਮੇਰੀ ਕੋਈ ਸੁਣਦਾ ਮੈਂ ਕਹਿ ਨੀਂ ਆ ਬਾਸੀ ਨੂੰ ਕਹੋ ਕਿਰਨਾਂ ਨੂੰ ਦੇਉ ਡਿਗਰੀ 😂😂😂😂😂😂😂😂😂
@mayabegum4342
@mayabegum4342 7 дней назад
boht vdia story g thanks all teem
@balwindersran2892
@balwindersran2892 7 дней назад
ਕਿਰਨਾਂ ਤੂ ਬਹੁਤ ਗ਼ਲਤ ਕੀਤਾ
@anitaarora1162
@anitaarora1162 7 дней назад
ਬਹੁਤ ਵਧੀਆ ਐਪੀਸੋਡ
@gurminderdhaliwal9700
@gurminderdhaliwal9700 7 дней назад
ਕਿਰਨਾ ਨੂੰ ਚੰਗਾ ਸਬਕ ਸਿਖਾਇਆਜਾਵੇ ਤਾ ਜੋ ਅੱਗੇ ਤੋ ਏਦਾ ਨਾ ਕਰੇ ਕੋਈ ਮਨੂ ਫ਼ੋਨ ਨਾ ਦੇਈ ਸਾਰਾ ਕੰਮ ਦਾਦਾ ਦਾਦੀ ਨੂੰ ਘੜੀਸੋ
@shind8262
@shind8262 7 дней назад
ਬਹੁਤ ਵਧੀਆ ਵੀਡੀਓ 😊
@JasnoorKaur-uu1yw
@JasnoorKaur-uu1yw 7 дней назад
Very nice and very beautiful natak ❤️👌👍🤗🎉😊🌺💕🥰💝💞
@manjeetkaur949
@manjeetkaur949 7 дней назад
ਬਹੁਤ ਵਧੀਆ ਕਹਾਣੀ ❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉🎉
@AmrjeetKaur-xc3dd
@AmrjeetKaur-xc3dd 7 дней назад
Tera ahe cmnt hunda
@Cheema310
@Cheema310 7 дней назад
​@@AmrjeetKaur-xc3dd😂😂
@gurminderdhaliwal9700
@gurminderdhaliwal9700 7 дней назад
ਅਸਲੀ ਦਾਦੀ ਨੂੰ ਲੈ ਕੇ ਆਓ ਫੇਰ ਸਾਰਾ ਕੁਸ ਠੀਕ ਹੋ ਜਾਊ
@jugrajsingh9407
@jugrajsingh9407 7 дней назад
ਬੱਬੂ ਬਹੁਤ ਵਧੀਆ ਗੱਲ ਕਰਦੀ
@manjindersingh1822
@manjindersingh1822 7 дней назад
Very nice video ji waheguru bless u all team members ji
@satbirsingh5897
@satbirsingh5897 7 дней назад
ਹਾ ਬੱਬੂ ਆਉਣ ਨਾਲ ਬਹੁਤ ਵਧੀਆ ਲੱਗਾ ਪਰ ਕਿਸੇ ਦਿਨ ਦੋਵੇਂ ਸੱਸ ਨੂੰ ਫੜਲੋ ਨਾਲ਼ੇ ਮਨੂੰ ਨੂੰ ਮੱਜਾ ਆਜੂ
@guribarn5515
@guribarn5515 7 дней назад
ਯੂਵੀ ਦਾਦਾ ਦਾਦੀ ਨੂੰ ਘਰੋਂ ਕੱਢ ਦੇ ਨਹੀਂ ਤੇਰਾ ਘਰ ਬਰਬਾਦ ਕਰ ਦੇਣਗੇ
@gurmalsingh3892
@gurmalsingh3892 7 дней назад
ਗੁਰੀ ਮੰਨੂ ਤੇ ਬੱਬੂ ਦੀ ਐਕਟਿੰਗ ਬਹੁਤ ਵਧੀਆ ਹੈ ਬੱਬੂ ਦੀਆ ਗਲਾ ਬਹੁਤ ਚੰਗੀਆ ਲਗੀਆ ਇਹ ਸਾਰਾ ਕੁੱਝ ਕਿਰਨਾ ਨੂੰ ਬਾਹਰ ਭੇਜਣ ਦਾ ਕੰਮ ਬੁੜੇ ਬੁੜੀ ਨੇ ਕੀਤਾ ਹੈ ਗੁਰੀ ਬਹੁਤ ਵਧੀਆ ਮੈਸੇਜ ਦਿਤਾ ਹੈ ਅਜ ਕਲ ਬਾਹਰ ਜਾ ਕੇ ਕੁੜੀਆ ਬਦਲ ਜਾਦੀਆ ਨੇ ਮਾ ਪਿਉ ਕਰਜਾ ਚਕ ਕੇ ਬਚਿਆ ਨੂੰ ਭੇਜਦੇ ਨੇ ਗੁਰੀ ਕਿਰਨਾ ਦੇ ਪਿਉ ਨੂੰ ਪੁਲਸ ਨੂੰ ਫੜਾ ਦੇ ਆਪੇ ਪੁਛਣਗੇ ਕਿ ਕਿਰਨਾ ਕਿਥੇ ਹੈ ਜੂਵੀ ਦਾਦੇ ਦੀਆ ਗਲਾ ਵਿਚ ਨਾ ਆਜੀ ਇਹ ਬੁੜਾ ਤੁਹਾਨੂੰ ਸਾਰਿਆ ਨੂੰ ਬਰਬਾਦ ਕਰਕੇ ਛਡੂ ਵੀਡੀਓ ਬਹੁਤ ਵਧੀਆ ਹੈ ❤❤❤❤❤ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਜਿਲਾ ਬਰਨਾਲਾ
@robinsingh3156
@robinsingh3156 7 дней назад
Very nice babu didi bhot vadia akal bale gal kitea babu didi ana da nvad do bhot stori ulja rkhea ana ny ta
@JassJot-uj4nl
@JassJot-uj4nl 7 дней назад
ਬਹੁਤ ਵਧੀਆ ਵੀਡੀਓ ਹੈ ਜੀ
@user-rc2nk5tv2s
@user-rc2nk5tv2s 7 дней назад
ਬੰਤੇ ਦੀਆ ਹੀ ਖੇਡਾਂ ਖੇਡੀਆ ਨੇ
@user-yy5xg2ji9y
@user-yy5xg2ji9y 7 дней назад
Bhut bhut bhut bhut vdiya video
@user-bv9yk2zb7r
@user-bv9yk2zb7r 7 дней назад
🤗🤗🤗🤗🤗🤗💯💯
@rachhpalsingh78466
@rachhpalsingh78466 7 дней назад
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@sarabjitkaur3367
@sarabjitkaur3367 7 дней назад
Babu de te bahut vadea lagde apar dono jnea lal muhi nu kdo nice ❤❤❤🎉 italy
@HARBANSSINGH-iz3st
@HARBANSSINGH-iz3st 7 дней назад
Bahut badhiya video
@HarpreetKaur-vy9ki
@HarpreetKaur-vy9ki 7 дней назад
ਬੁਢਾ ਖਰਾਬ ਹੈ ਉਤੋਂ ਇੱਕ ਚਾਰ ਸੌ ਵੀਹ ਜਨਾਨੀ ਬਠਾਈ ਘਰੇ ਉਸ ਨੇ ਸਿਖਾਇਆ ਉਸ ਕੁੜੀ ਨੂ
@Surinderkaur-en4rx
@Surinderkaur-en4rx 6 дней назад
ਹੈਲੋ ਰਾਜ ਤੇਰਾ ਮੂੰਹ ਆਇਆ ਜਿਵੇਂ ਬਾਂਦਰ ਦੇ ਥੱਲੇ ਵਾਲੇ ਪਾਸੇ ਚਮੜੀ ਹੁੰਦੀ ਆ ਗੀ ਲਾਲ ਜੀ
@harjinderkaur2915
@harjinderkaur2915 7 дней назад
Heart touching vedio ajkl ehi halat ne ❤❤❤❤❤
@sunitanagpal2203
@sunitanagpal2203 7 дней назад
Guri te Manu di acting bahut vadhiya h
@beantkaurgill3609
@beantkaurgill3609 7 дней назад
Kirna de bapu nu chukao police nu Kirna tan hath bannu 😮😮😮
@manvirkaur2047
@manvirkaur2047 7 дней назад
Bhout vdia story aa❤️👌
@paramjit5762
@paramjit5762 5 дней назад
Very nice ji ❤❤
@namankhalsa1466
@namankhalsa1466 7 дней назад
Awasome acting...keep it up
@SandipDhillon-PB46Vall
@SandipDhillon-PB46Vall 7 дней назад
❤ ❤ ਬਹੁਤ ਵਧੀਆ ਜੀ ❤ ❤
@SarwanDass-qp1pi
@SarwanDass-qp1pi 7 дней назад
Natak de mutaabik hi chalna ....🎉🎉🎉🎉🎉
@user-by2vv5jz9v
@user-by2vv5jz9v 6 дней назад
❤❤❤
@gurpalsingh7493
@gurpalsingh7493 7 дней назад
ਬਹੁਤ ਸੋਹਣੀ ਵੀਡਿਓ ਜੀ ❤❤❤❤❤❤🎉
@JasdeepSingh-nv1rk
@JasdeepSingh-nv1rk 7 дней назад
Very very nice good massage ditta babu di acting very good ❤❤❤😊😊😊❤❤❤
@user-ex5hg4qm1t
@user-ex5hg4qm1t 7 дней назад
ਐਕਟਿੰਗ ਵਧੀਆ,ਕਹਾਣੀ ਵਧੀਆ ?
@RituSharma-nn9bq
@RituSharma-nn9bq 7 дней назад
ਬਹੁਤ ਸੋਹਣੀ ਵੀਡੀਓ ਹੈ ਜੀ 👍👍
@JasveerKaur-qn2jz
@JasveerKaur-qn2jz 7 дней назад
ਬਹੁਤ ਵਧੀਆ ਸਟੋਰੀਆਂ
@beantkaurgill3609
@beantkaurgill3609 7 дней назад
Very good massage ditta Babu di acting very good ❤❤😊❤❤
@rachhpalsingh78466
@rachhpalsingh78466 7 дней назад
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@user-rc2nk5tv2s
@user-rc2nk5tv2s 7 дней назад
ਕਿਵੇ ਖੇਖਣ ਕਰਦੀ ਆ ਸੁਨੀਤਾ😄
@user-xx9mw9vl6j
@user-xx9mw9vl6j 7 дней назад
Four twenty 😂😂😂😂😂bahut vadiya
@gurmeetGurnee
@gurmeetGurnee 7 дней назад
ਬਹੁਤ। ਵਧੀਆ। ਜੀ
@beantkaurgill3609
@beantkaurgill3609 7 дней назад
Iho jiha baap nee dekhia apne putt da ghar he pattia😮😮😮
@manormagarg8197
@manormagarg8197 7 дней назад
Very good massage ditta babu di acting good ❤❤🎉❤❤
@kamlarani8052
@kamlarani8052 7 дней назад
Very nice episode Babbu bahut vadiya gal karde aa God bless you all members🎉🎉🎉❤❤❤
@Virk55-jh9pr
@Virk55-jh9pr 7 дней назад
Nuha te fike fike suit paudia suit hor te chunni hor ledia jo ke aam ghra ch chlda hi aa te sas chkwe chkwe suit badl badl paudi chunia suita de nal diya le ke rakhdi dark lipstick 😂😂 😅😅 omg
@gurjinderdhillon9841
@gurjinderdhillon9841 7 дней назад
Nice 🎉🎉🎉🎉🎉🎉
@ManiKalyan-fx2iw
@ManiKalyan-fx2iw 7 дней назад
ਇਸਨੂੰ ਕਾਹਤੋਂ ਦੱਸਦਾ ਕਮਲੀ ਜਨਾਨੀ ਨੂੰ ਘਰ ਵਾਰੇ ਹੁਣੇ ਹੀ ਜਾ ਕੇ ਬੂੜੇ ਬੂੜੀ ਕੋਲ ਫੂਕਰੀਆਂ ਮਾਰਨ ਲੱਗ ਜਾਊ
@shaminderkaursandhu9747
@shaminderkaursandhu9747 7 дней назад
Good story aa very nice aa ji gbu all team ❤❤
@balveerkaur3010
@balveerkaur3010 7 дней назад
ਗੁਰੀ ਵੀਰੇ ਕਿਰਨਾਂ ਦੇ ਪਿਓ ਨੂੰ ਚੱਕ ਕੇ ਲਿਆਓ ਠਾਣੇ ਫੜਾਓ ਕਿਰਨਾਂ ਤਾਂ ਚੀਕਾਂ ਮਾਰਦੀ ਦਊ ਸਾਰਾ ਕੁਝ ਹੈ
@bksashi2149
@bksashi2149 7 дней назад
25 ਵਿਆਹ ਕਰ ਦੂ ਬੁੱਢੇ ਨੂੰ ਇਹੀ ਕਮ ਰਹਿ ਗਿਆ ਸਿਵੀਆਂ ਵਿੱਚ ਲੱਤਾਂ ਪਈਆਂ ਹਰ ਵੇਲੇ ਲਾਲ ਚੂੜੇ ਵਾਲੀ ਭਾਲਦਾ ਫਿਰਦਾ 😂😂
@harmanpreet9541
@harmanpreet9541 7 дней назад
🎉
@SukhpreetKauruppal
@SukhpreetKauruppal 7 дней назад
Very nice video ❤❤👍🏽👍🏽
@AryanSingh-yw5zq
@AryanSingh-yw5zq 7 дней назад
Guri a tuhadi nahi sare Punjab eda hi Ronda firda
@user-nl6db1ui5r
@user-nl6db1ui5r 7 дней назад
Very nice vede
@GaganDeep-pu7re
@GaganDeep-pu7re 7 дней назад
ਬੱਬੂ ਨੇ ਸਹੀ ਕਿਹਾ ਇਹੋ ਜਿਹੇ ਬੁੜਾ ਬੁੜੀ ਨਾ ਹੀ ਹੋਣ
@RamKymar-on4cn
@RamKymar-on4cn 7 дней назад
ਬਾਹੂ ਦੀ ਕਾਲ ਰਿਕਾਰਡਿੰਗ ਤਾਂ ਸਣਾਉ
@user-ek4yn6ll2r
@user-ek4yn6ll2r 7 дней назад
❤❤❤🎉🎉
@jarnailsingh4167
@jarnailsingh4167 7 дней назад
Very good massege guri ❤❤❤❤❤❤❤
@Gagan12152
@Gagan12152 7 дней назад
Very nice Episode Guri y ❤❤
@simrangill5759
@simrangill5759 7 дней назад
Ll
@user-fg1io7st1g
@user-fg1io7st1g 7 дней назад
ਬਬੁ ਸਹੀ ਗੱਲ ਕਰਦੀ ਆ
@SatnamDhuleta
@SatnamDhuleta 7 дней назад
ਬਹੁਤ ਵਧੀਆ ਸੀਰੀਅਲ ਜੋ ਅੱਜ ਕੱਲ੍ਹ ਦੁਨੀਆਂ ਤੇ ਹੋ ਰਿਹਾ ਅੱਜ ਦੇ ਸਮੇਂ ਕਿਸੇ ਤੇ ਯਕੀਨ ਕਰਨਾ ਬਹੁਤ ਮੁਸ਼ਕਲ ਹੋ ਗਿਆ very nice video
@jarnailsingh4167
@jarnailsingh4167 7 дней назад
Sari team da dhanbad ❤❤❤❤❤❤❤
@artist_guru
@artist_guru 5 дней назад
meri nanni eh tuahde natak di bohat vvdi fan aa
@VipinKumar-xh6yj
@VipinKumar-xh6yj 7 дней назад
Varenice balog❤❤❤❤❤🎉🎉🎉🎉🎉
@user-kc1qj8er3v
@user-kc1qj8er3v 7 дней назад
Vry Nice🎉
@SatpalKotfatta-qv1zt
@SatpalKotfatta-qv1zt 7 дней назад
❤❤❤❤
@channiverma176
@channiverma176 7 дней назад
guri te babudi acting veryyy good .babu taa bilkul real acting krdi h ....kirna de bude nu chuko ...oh taa bhjji firu
@SurinderKaur-tg2bc
@SurinderKaur-tg2bc 7 дней назад
❤❤❤❤❤❤
@surjitbajaj4364
@surjitbajaj4364 7 дней назад
His elder sister in law is very intelligent.
@user-rn3sy7zq9z
@user-rn3sy7zq9z 7 дней назад
❤❤❤❤❤❤❤❤❤❤❤
@raminderkaur8363
@raminderkaur8363 7 дней назад
Veer ji tuhade sareya video very very nice ❤❤❤❤❤❤❤❤❤
@paramjitkaur561
@paramjitkaur561 7 дней назад
baap beti de against 420 da case paao
Далее
Кто то встречал их на улице?
00:59
Sunita Bhutal Interview|Vcr wale Jatt|Kaint Punjabi
29:50
Кто то встречал их на улице?
00:59