Тёмный

ਦਲੇਰ ਔਰਤ ਦੀ ਕਹਾਣੀ|Punjabi Brave Women|Punjabi Farmer Girl | 

Kaint Punjabi (ਘੈਂਟ ਪੰਜਾਬੀ)
Подписаться 361 тыс.
Просмотров 50 тыс.
50% 1

#kaintpunjabi #latestpunjabivideo #kaintpunjabichannel
Anchor-Mani Parvez(Insta-@maniparvez}
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
(Insta-@maniparvez}
ਦਲੇਰ ਔਰਤ ਦੀ ਕਹਾਣੀ|Punjabi Brave Women|Punjabi Farmer Girl | Mani Parvez @kaintpunjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Опубликовано:

 

12 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 174   
@kaintpunjabi
@kaintpunjabi 27 дней назад
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀinstagram.com/officialkaint_punjabi/
@Officialshortp08
@Officialshortp08 25 дней назад
Kaintpunjai channel nu 🙏jod ke benti ke Dr shab da address jarur dasyeo je thunu pata a plz
@satnamji__waheguriji
@satnamji__waheguriji 25 дней назад
ਇਸ ਬੱਚੇ ਨੂੰ ਮਨੁਖਤਾ ਦੀ ਸੇਵਾ ਸੋਸਾਇਟੀ ਹਸਨਪੁਰ ਗੁਰਪ੍ਰੀਤ ਵੀਰ ਜੀ ਕੋਲ ਲੈ ਜਾਓ ਠੀਕ ਹੋ ਜਾਣਾ
@kahlon3618
@kahlon3618 24 дня назад
​@@Officialshortp08 ji tusi Dr Avtaar maavi homeopathy search kro address aa jana jalandhar vich ne Dr.
@Mika786moga
@Mika786moga 27 дней назад
ਔਰਤ ਤਾਂ ਸਾਰਿਆ ਹਿ ਬਹੁਤ ਹਿਮਤ ਵਾਲਿਆ ਨੇ,, ਜਿਵੇਂ ਕਿ ਜੋਂ ਮਾਵਾ ਨਰੇਗਾ ਜਾਂਦੀਆ,, ਜਾਂ ਮਿਸਤਰੀ ਨਲ ਦਿਹਾੜੀ ਜਾਂਦੀਆ ਹਰ ਔਰਤ ਬਹੁਤ ਹੀ ਜਿਯਦਾ ਹਿਮਤ ਨਾਲ ਕੁਮ ਕਰਦੀ ਆ,,,, ਸਾਡੇ ਗੁਆਂਢ ਵਿੱਚ ਹੀ ਇਕ ਔਰਤ ਕਿਰਾਏ ਤੇ ਆਪਣੇ 5 ਸਾਲ ਦੇ ਬੇਟੇ ਨਾਲ ਰਹਿੰਦੀ ਆ ਓਹ ਸਕੂਲ ਵਿਚ 4 ਹਜ਼ਾਰ ਤੇ ਕੁਮ ਕਰਦੀ ਆ ਨਾ ਉਸ ਕੋਲ ਘਰ ਵਾਲ਼ੇ ਦਾ ਸਾਥ ਨਾ ਮਾਪਿਆ ਦਾ ਨਾ ਕੋਈ ਜ਼ਮੀਨ ਨਾ ਕੋਈ ਹੋਰ ਸਪੋਟ
@Downsyndrome_diaries
@Downsyndrome_diaries 27 дней назад
🙏🏻🙏🏻
@baljinderkaur3083
@baljinderkaur3083 27 дней назад
ਵਾਹਿਗੁਰੂ ਜੀ ਇਹ ਦੇਖ ਕੇ ਬਹੁਤ ਦੁਖ ਹੋਇਆ। ਤੁਸੀਂ ਇਸ ਬੱਚੇ ਨੂੰ ਪੰਜੋਖਰਾ ਸਾਹਿਬ ਜ਼ਰੂਰ ਮੱਥਾ ਟਿਕਾ ਕੇ ਲਿਆਉ । ਸ਼ਾਇਦ ਮਾਲਿਕ ਕਿਰਪਾ ਕਰ ਦੇਣ ਉਸ ਦੇ ਰਾਹ ਨਿਆਰੇ ਨੇ । ਪਤਾ ਨਹੀਂ ਕਿਹੜੇ ਵੇਲੇ ਕਿਰਪਾ ਕਰ ਦੇਣ।
@Downsyndrome_diaries
@Downsyndrome_diaries 27 дней назад
Ji jarur le k javange🙏🏻🙏🏻Thank u ji🙏🏻🙏🏻
@arrymaan9577
@arrymaan9577 24 дня назад
O doctor nu v salam aa salute doctor sab
@Downsyndrome_diaries
@Downsyndrome_diaries 24 дня назад
🙏🏻🙏🏻
@Noobgaming65018
@Noobgaming65018 27 дней назад
Sister tuhade vrgi dhee nooh maa and wife sb nu deve.. Bhain rabb parkhda v os nu hai jo bardasht kr skda.. Rabb bete nu jldi theek kre..
@Downsyndrome_diaries
@Downsyndrome_diaries 27 дней назад
Thank u mere veer🙏🏻🙏🏻
@mahinderpal9404
@mahinderpal9404 26 дней назад
ਦੁਨੀਆਂ ਦੁੱਖਾਂ ਅਤੇ ਸੁੱਖਾਂ ਦਾ ਘਰ ਮੰਨਿਆਂ ਜਾਂਦਾ ਹੈ ਪਰ ਕਈ ਵਾਰ ਦੁੱਖਾਂ ਦੇ ਪਹਾੜ ਕਈ ਇਨਸਾਨਾਂ ਤੇ ਲਗਾਤਾਰ ਡਿੱਗਦੇ ਜਾਰੀ ਰਹਿੰਦੇ ਹਨ। ਸ਼ਾਇਦ, ਪਰਮਾਤਮਾ ਅਜਿਹੇ ਦੁੱਖਾਂ ਦਾ ਕਹਿਰ ਝੱਲਣ ਵਾਲ਼ੇ ਇੰਨਸਾਨ ਦੀ ਪਰਖ਼ ਕਰਨਾ ਜਾਰੀ ਰੱਖਦੇ ਹਨ। ਸਲਾਮ ਕਰਦਾ ਹਾਂ ਭੈਣ ਜੀ ਨੂੰ ਜਿਹਨਾਂ ਨੇ ਦੁੱਖਾਂ ਦੇ ਸਮੇਂ ਦਿਲ ਨਹੀਂ ਛੱਡਿਆ ਅਤੇ ਦ੍ਰਿੜ੍ਹ ਇਰਾਦੇ ਨਾਲ ਦੁੱਖਾਂ ਦਾ ਡੱਟ ਕੇ ਸਾਹਮਣਾ ਕੀਤਾ ਹੈ ਅਤੇ ਅਜੇ ਵੀ ਸ਼ਾਇਦ ਕਰ ਹੀ ਰਹੇ ਹਨ। ਮੈਂ, ਭੈਣ ਜੀ ਨੂੰ ਦਿਲੋਂ ਹੌਸਲਾ ਅਫ਼ਜ਼ਾਈ ਕਰਦਾ ਹਾਂ ਕਿ ਉਹ ਭਵਿੱਖ ਵਿੱਚ ਇਵੇਂ ਹੀ ਅੱਗੇ ਵਧਦੇ ਰਹੋ। ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ।
@Downsyndrome_diaries
@Downsyndrome_diaries 26 дней назад
ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏
@GaganDeep-cg6cw
@GaganDeep-cg6cw 22 дня назад
Kinna dukh sheya es behn ne 😢😢wmk kare parivar teh 😢😢
@prabhjotkaur629
@prabhjotkaur629 27 дней назад
ਵਾਹਿਗੁਰੂ ਜੀ ਕਿਰਪਾ ਕਰੋ ਪਰਮਾਤਮਾ ਦੇ ਰੰਗਾਂ ਦਾ ਕੋਈ ਪਤਾ ਨਹੀਂ ਪਿਛਲੇ ਕੋਈ ਲੇਖਾ ਜੋਖਾ ਭੈਣੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ 🙏🙏
@Downsyndrome_diaries
@Downsyndrome_diaries 27 дней назад
🙏🏻🙏🏻
@prabhjotkaur629
@prabhjotkaur629 27 дней назад
@@Downsyndrome_diaries 🙏🙏
@JaggaMt
@JaggaMt 23 дня назад
Rab da jeeh a waheguru ji mehar rakhn 🙏🏻
@Theal-qb8pz
@Theal-qb8pz 27 дней назад
ਵਾਹਿਗੂਰੁ ਜੀ ਦੁੱਖ ਵੀ ਉਹਨਾਂ ਨੂੰ ਦਿੰਦਾ ਜਿਹੜੇ ਦੁੱਖ ਸਾ ਹੈ ਸਕਣ ਆਪਾਉ ਆਪਣੇ ਕਰਮ ਦਾ ਫਲ ਹੈ ਭੈਣ
@Downsyndrome_diaries
@Downsyndrome_diaries 27 дней назад
Hanji veer🙏🏻🙏🏻
@dhaliwalpb3116
@dhaliwalpb3116 25 дней назад
ਹੇ ਵਾਹਿਗੁਰੂ ਜੀ ਦੁੱਖ ਥੋੜਾ ਥੋੜਾ ਵੰਡ ਕੇ ਦਿਆ ਕਰੋ ਇਕ ਪਰਿਵਾਰ ਨੂੰ ਬਹੁਤ ਮੁਸਕਲ ਹੋ ਜਾਂਦਾ 🙏ਬੱਚੇ ਨੂੰ ਤੰਦਰੁਸਤੀ ਬਖਸ਼ੋ 🙏
@Downsyndrome_diaries
@Downsyndrome_diaries 25 дней назад
🙏🙏🙏
@SmilingEel-jo5we
@SmilingEel-jo5we 27 дней назад
ਵਾਹਿਗੁਰੂ ਜੀ ਇਸ ਬੱਚੇ ਤੇ ਮਹਿਰ ਭਰਿਆ ਹੱਥ ਰੱਖਣਾ ਜੀ
@Downsyndrome_diaries
@Downsyndrome_diaries 27 дней назад
Thank u ji 🙏🏻🙏🏻
@AmandeepSingh-bu4wn
@AmandeepSingh-bu4wn 27 дней назад
ਵਾਹਿਗੁਰੂ ਸਾਹਿਬ ਜੀ ਭਲਾ ਕਰੇ ਜੀ
@Downsyndrome_diaries
@Downsyndrome_diaries 27 дней назад
🙏🏻🙏🏻
@user-uw8fq7oq9d
@user-uw8fq7oq9d 26 дней назад
❤ ਵਾਹਿਗੁਰੂ ਜੀ ਭੈਣ ਤੇ ਵੀਰ ਤੇ ਬੱਚੀਆ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਕਿਰਪਾ ਕਰਿਓ ਜੀ ਪਰਿਵਾਰ ਵਿੱਚ ਖੁਸ਼ੀਆਂ ਪਰਤਣ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤
@Downsyndrome_diaries
@Downsyndrome_diaries 24 дня назад
🙏🏻🙏🏻
@manpreet7108
@manpreet7108 27 дней назад
ਵਾਹਿਗੁਰੂ ਜੀ ਮੇਹਰ ਕਰੋ ਜੀ ਬੱਚੇ ਤੇ
@Downsyndrome_diaries
@Downsyndrome_diaries 27 дней назад
🙏🏻🙏🏻
@JaspreetKaur-cg8gz
@JaspreetKaur-cg8gz 26 дней назад
Tuc bhaut strong lady a Puaa G🙏🏻 Waheguru Mehar Kre🙏🏻
@Downsyndrome_diaries
@Downsyndrome_diaries 26 дней назад
Thank you Beta 🙏
@satnamji__waheguriji
@satnamji__waheguriji 20 дней назад
ਬੇਟੇ ਨੂੰ ਮਨੁਖਤਾ ਦੀ ਸੇਵਾ ਸੋਸਾਇਟੀ ਹਸਨਪੁਰ ਗੁਰਪ੍ਰੀਤ ਵੀਰ ਜੀ ਕੋਲ ਲੈ ਜਾਓ ਬੱਚਾ ਆਪਣੇ ਆਪ ਜੋਗਾ ਹੋ ਜਾਨਾ ਫ੍ਰੀ ਦਵਾਈ ਦਿੰਦੇ ਹਨ
@JasbirSingh-rw4ds
@JasbirSingh-rw4ds 25 дней назад
ਵਾਹਿਗੁਰੂ ਜੀ ਬਹੁਤ ਦੁਖਦਾਈ ਹੈ
@Downsyndrome_diaries
@Downsyndrome_diaries 24 дня назад
🙏🏻🙏🏻
@gurjotjohal5700
@gurjotjohal5700 27 дней назад
Put mand budi nahi rab Roop a❤
@Downsyndrome_diaries
@Downsyndrome_diaries 27 дней назад
Hanji veer ji 🙏🏻🙏🏻
@arrymaan9577
@arrymaan9577 24 дня назад
Dhan dhan dhan aa o tusi sister
@Downsyndrome_diaries
@Downsyndrome_diaries 24 дня назад
Thank u veer🙏🏻🙏🏻
@pindadalifestyle682
@pindadalifestyle682 7 дней назад
ਕੋਈ ਕਿਸੇ ਦਾ ਨੀ ਵਾਹਿਗੁਰੂ ਜੀ ਮੇਹਰ ਕਰਦੇ ਨੇ ਜੀ
@laddibhangu994
@laddibhangu994 25 дней назад
❤️ touching video
@Downsyndrome_diaries
@Downsyndrome_diaries 24 дня назад
🙏🏻🙏🏻
@pindadalifestyle682
@pindadalifestyle682 7 дней назад
ਮੇਰੇ ਨਾਲ ਵੀ ਇਦਾਂ ਹੀ ਹੋਇਆ ਵੀਰ ਜੀ ਬਹੁਤ ਆਉਖਾ
@pavitarjeet
@pavitarjeet 27 дней назад
ਸ਼ਾਬਾਸ਼ ਬੇਟੀ ਧੰਨ ਆ
@Downsyndrome_diaries
@Downsyndrome_diaries 27 дней назад
Thank u ji🙏🏻🙏🏻
@HarjinderKaur-b7b
@HarjinderKaur-b7b 2 дня назад
🙏❤️❤️bless you breve laedy 🙏love you sister 😘
@jeetinderkaur5896
@jeetinderkaur5896 26 дней назад
Wahguru ji Maher karna sari family upper
@Downsyndrome_diaries
@Downsyndrome_diaries 24 дня назад
🙏🏻🙏🏻
@rajdeepkaursidhu9247
@rajdeepkaursidhu9247 26 дней назад
ਵਾਹਿਗੁਰੂ ਜੀ ਵਾਹਿਗੁਰੂ ਜੀ❤❤❤❤
@Downsyndrome_diaries
@Downsyndrome_diaries 24 дня назад
🙏🏻🙏🏻
@manjeetkaur774
@manjeetkaur774 27 дней назад
ਭੈਣ ਜੀ ਸਤਸ਼੍ਰੀਅਕਾਲ ਜੀ ਤੂਸੀ ਬਹੁਤ ਚੰਗੇ ਆ ਤੂਸੀ ਠੀਕ ਕਹਿਦੇ ਇਹ ਕਰਮਾਂ ਦਾ ਫਲ ਆ ਸਾਨੂੰ ਕਰਮ ਚੰਗੇ ਕਰਨੇ ਚਾਹੀਦੇ ਆ ਸਾਨੂੰ ਕਿਸੇ ਦੀ ਬੀ ਗੱਲ ਨਈ ਕਰਨੀ ਚਾਹੀਦਾ ਰੱਬ ਦਾ ਨਾਮ ਲਉ ਸਬ ਠੀਕ ਹੋ ਜਾਣਾ ਆ
@Downsyndrome_diaries
@Downsyndrome_diaries 26 дней назад
ਹਾਂਜੀ ਵੀਰ ਜੀ 🙏🙏
@gurmaildhaliwal9510
@gurmaildhaliwal9510 25 дней назад
Wahaugur ji 🙏🙏🙏🙏🙏🙏🙏🙏
@desrajkhatana8305
@desrajkhatana8305 26 дней назад
🙏🙏🙏
@SukhwinderSingh-wq5ip
@SukhwinderSingh-wq5ip 27 дней назад
ਵਾਹਿਗੁਰੂ ਜੀ ❤❤❤
@Downsyndrome_diaries
@Downsyndrome_diaries 27 дней назад
🙏🏻🙏🏻
@anjaananjaan5107
@anjaananjaan5107 26 дней назад
Son looks very cute. I hope miracle happens and boy recovers.
@Downsyndrome_diaries
@Downsyndrome_diaries 24 дня назад
Thank u so much ji🙏🏻🙏🏻for blessing
@sukhvindersoora8646
@sukhvindersoora8646 27 дней назад
WaheGuru Ji Blessed are these people. Amazing🤩😍
@Downsyndrome_diaries
@Downsyndrome_diaries 27 дней назад
Thank u ji 🙏🏻🙏🏻
@jatinderkumar383
@jatinderkumar383 27 дней назад
Guru Maharaj ki always bless u with good health
@Downsyndrome_diaries
@Downsyndrome_diaries 27 дней назад
Thank u ji 🙏🏻🙏🏻
@BalwinderSingh-gs9fr
@BalwinderSingh-gs9fr 27 дней назад
Waheguru sab theek karu bhene
@Downsyndrome_diaries
@Downsyndrome_diaries 27 дней назад
Hanji veer🙏🏻🙏🏻
@pindadalifestyle682
@pindadalifestyle682 7 дней назад
ਵਾਹਿਗੁਰੂਵਾਹਿਗੁਰੂ ਜੀ
@SunnyGill899
@SunnyGill899 27 дней назад
🌹🥀ਵਾਹਿਗੁਰੂ 🙏 ਜੀ🥀🌹
@Downsyndrome_diaries
@Downsyndrome_diaries 27 дней назад
🙏🏻🙏🏻
@SimranDhillon-tv5wt
@SimranDhillon-tv5wt 27 дней назад
Chlo na koi na rab imtehaan lenda bde rab hun sare sukh te khushiyan dave tarkiyaa bakshe parmatma ❤❤
@Downsyndrome_diaries
@Downsyndrome_diaries 27 дней назад
Thank u ji🙏🏻🙏🏻
@GurjeetSingh-ry5mf
@GurjeetSingh-ry5mf 27 дней назад
ਪੁੱਤ ਸਭ ਕਰਮਾ ਦੇ ਫਲ ਨੇ ਇਨਸਾਨ ਦੇ ਹੱਥ ਕੂਝ ਨੀ ਕੀ ਕਰ ਸਕਦੇਆ
@Downsyndrome_diaries
@Downsyndrome_diaries 27 дней назад
Hanji ji🙏🏻🙏🏻
@manjeetkaur774
@manjeetkaur774 27 дней назад
ਬੱਚੇ ਨੇ ਠੀਕ ਹੋ ਜਾਣਾ ਆ ਤੂਸੀ ਗੁਰੂ ਰਾਮਦਾਸ ਦੇ ਜਾ ਕਿ ਆਉ ਪਾਠ ਕਰਿਆ ਕਰੋਂ ਸਬ ਠੀਕ ਹੋ ਜਾਣਾ ਬਾਬਾ ਦੀਪ ਸਿੰਘ ਜੀ ਕਿਸੇ ਨਾ ਮਾੜਾ ਨਈ ਕਰਦੇ ਤੂਸੀ ਬਹੁਤ ਚੰਗੇ ਆ ਦੋਨੋ ਪਤੀ ਪਤਨੀ ਵਾਹਿਗੁਰੂ ਮਿਹਰ ਕਰੋਂ ਜੀ 🌹🌹🌹🌹🌹🌹🙏🏻🙏🏻🪷🙏🏻🙏🏻🙏🏻
@Downsyndrome_diaries
@Downsyndrome_diaries 26 дней назад
ਜਰੂਰ ਜੀ 🙏🙏
@Kaur.brar23
@Kaur.brar23 26 дней назад
Sareya nu 🙏🏼🙏🏼 ke banti a ji pregnancy ch 12 weeks te ultrasound jrur kar vao ji odde ch bache ware sab ptta lag janda ji
@user-ll9wy3nr9g
@user-ll9wy3nr9g 27 дней назад
❤❤❤❤
@harpreetsinghbrar1427
@harpreetsinghbrar1427 27 дней назад
Grateful ladie
@Downsyndrome_diaries
@Downsyndrome_diaries 27 дней назад
Thank u 🙏🏻🙏🏻
@RajinderJawandha-ss8do
@RajinderJawandha-ss8do 26 дней назад
Waheguru ji wahegueu ji waheguru ji waheguru ji waheguru ji
@Downsyndrome_diaries
@Downsyndrome_diaries 24 дня назад
🙏🏻🙏🏻
@GurpreetKaur-pg3gf
@GurpreetKaur-pg3gf 27 дней назад
Waheguruji mehar krn put ta
@Downsyndrome_diaries
@Downsyndrome_diaries 27 дней назад
Thank u ji🙏🏻🙏🏻
@kuldipkaur9155
@kuldipkaur9155 27 дней назад
waheguru ji
@Downsyndrome_diaries
@Downsyndrome_diaries 27 дней назад
🙏🏻🙏🏻
@Likhari_Pb31
@Likhari_Pb31 22 дня назад
ਮੇਰਾ ਬੇਟਾ ਵੀ ਇਸ ਤਰਾਂ ਹੈ ਹੁਣ ਫੋਰਜਪੁਰ ਤੋਂ ਹੁਣ ਠੀਕ ਹੈ
@JaswinderKaur-qw1zs
@JaswinderKaur-qw1zs 27 дней назад
God bless you waheguru ji
@Downsyndrome_diaries
@Downsyndrome_diaries 27 дней назад
🙏🏻🙏🏻
@user-ir3dm1lp8z
@user-ir3dm1lp8z 27 дней назад
Waheguru ji 🙏
@Downsyndrome_diaries
@Downsyndrome_diaries 27 дней назад
🙏🏻🙏🏻
@user-yf6wo7bn6d
@user-yf6wo7bn6d 27 дней назад
God bless you ❤❤❤
@Downsyndrome_diaries
@Downsyndrome_diaries 27 дней назад
🙏🏻🙏🏻
@mahibhagat3636
@mahibhagat3636 27 дней назад
Yes muja bi apni story share karni ha puri duniya ka sath
@jagdevsingh9993
@jagdevsingh9993 26 дней назад
Please
@surindergrewal4965
@surindergrewal4965 26 дней назад
❤❤❤❤❤🎉🎉🎉👍👍
@Downsyndrome_diaries
@Downsyndrome_diaries 24 дня назад
🙏🏻🙏🏻
@sippygill-ro2pj
@sippygill-ro2pj 27 дней назад
God bless you ❤❤❤❤❤❤❤
@Downsyndrome_diaries
@Downsyndrome_diaries 27 дней назад
🙏🏻🙏🏻
@jatinderkumar383
@jatinderkumar383 27 дней назад
Great salute to u sister
@Downsyndrome_diaries
@Downsyndrome_diaries 27 дней назад
Thank u veer🙏🏻🙏🏻
@paramjeetkaur5429
@paramjeetkaur5429 20 дней назад
Wheguru ji
@HardeepSingh-xg8dm
@HardeepSingh-xg8dm 27 дней назад
Waheguru ji kerpa karn
@Downsyndrome_diaries
@Downsyndrome_diaries 27 дней назад
🙏🏻🙏🏻
@veerpalkaur6627
@veerpalkaur6627 27 дней назад
🙏🙏
@Downsyndrome_diaries
@Downsyndrome_diaries 27 дней назад
🙏🏻🙏🏻
@AmarpalKaur-rj7mf
@AmarpalKaur-rj7mf 27 дней назад
Greatsister❤❤❤
@Downsyndrome_diaries
@Downsyndrome_diaries 27 дней назад
Thank u veer🙏🏻🙏🏻
@gurjeetgillgill8787
@gurjeetgillgill8787 27 дней назад
Waheguru ji waheguru ji 🙏🙏
@Downsyndrome_diaries
@Downsyndrome_diaries 27 дней назад
🙏🏻🙏🏻
@gurcharansingh2677
@gurcharansingh2677 27 дней назад
GBU SISTER
@Downsyndrome_diaries
@Downsyndrome_diaries 27 дней назад
🙏🏻🙏🏻
@jasvirkaur390
@jasvirkaur390 26 дней назад
Rona a gya menu 😢😢😢
@Downsyndrome_diaries
@Downsyndrome_diaries 24 дня назад
🙏🏻🙏🏻
@gurjotjohal5700
@gurjotjohal5700 27 дней назад
Bilkul sahi ji waheguru ji 🙏 app hi sara kuj karva lede a tuci apne dr da add dasna jroor
@Downsyndrome_diaries
@Downsyndrome_diaries 27 дней назад
Dr Avtaar maavi 176, near Mann Scanning Centre, Gujral Nagar, Jalandhar, Punjab 144001
@gurjotjohal5700
@gurjotjohal5700 27 дней назад
Sukarea ji 🙏
@buntydeol7948
@buntydeol7948 27 дней назад
Waheguru
@Downsyndrome_diaries
@Downsyndrome_diaries 27 дней назад
🙏🏻🙏🏻
@MariaRodrigues-jh5nc
@MariaRodrigues-jh5nc 27 дней назад
God Bless you dear 🙏
@Downsyndrome_diaries
@Downsyndrome_diaries 27 дней назад
🙏🏻🙏🏻
@kuldeepgrewal8981
@kuldeepgrewal8981 27 дней назад
👌👌🙏🏼🙏🏼
@Downsyndrome_diaries
@Downsyndrome_diaries 27 дней назад
🙏🏻🙏🏻
@kahlon3618
@kahlon3618 27 дней назад
👌🏻👌🏻🙏🏻🙏🏻
@Downsyndrome_diaries
@Downsyndrome_diaries 27 дней назад
❤❤
@vikramsharma3086
@vikramsharma3086 27 дней назад
God bless you all
@Downsyndrome_diaries
@Downsyndrome_diaries 27 дней назад
🙏🏻🙏🏻
@vikramsharma3086
@vikramsharma3086 27 дней назад
@@Downsyndrome_diaries mam u r like jhansi ki rani , I pray to God that ur son gets fully healthy very soon, I m orphan child but ur story is very inspiring for all of us
@Downsyndrome_diaries
@Downsyndrome_diaries 27 дней назад
Thank u so much bro🙏🏻🙏🏻nahi aap orphan nahi ho m hu aapki behan mere bhai 🙏🏻🙏🏻❤❤
@Rai99245
@Rai99245 27 дней назад
❤❤❤❤❤❤❤
@Downsyndrome_diaries
@Downsyndrome_diaries 27 дней назад
@JasveerKaur10dsbr
@JasveerKaur10dsbr 27 дней назад
ਏਸ ਸ਼ਕਲ ਦੇ ਦੁਨੀਆ ਤੇ ਕਈ ਬੱਚੇ ਹਨ,ਮੇਰੇ ਚਾਚਾ ਜੀ ਦੀ ਬੇਟੀ ਭੀ ਅਹੋਂ ਜਿਹੀ ਸਕਲ ਦੀ ਹੈ ਉਹ ਭੀ ਥੋੜੀ upset ਹੈ ਏਹ ਕੋਈ ਰੱਬ ਦੀ ਕੁਦਰਤ ਹੈ
@Downsyndrome_diaries
@Downsyndrome_diaries 27 дней назад
Hanji🙏🏻🙏🏻
@user-qq2ev3jt8z
@user-qq2ev3jt8z 26 дней назад
Hanji Mera beta vi same hai oh te Sade hair far lainda muskil na sadwone painde
@satnamji__waheguriji
@satnamji__waheguriji 25 дней назад
ਮਨੁਖਤਾ ਦੀ ਸੇਵਾ ਸੋਸਾਇਟੀ ਲੁਧਿਆਣਾ ਵਿਖੇ ਫ੍ਰੀ ਦਵਾਈ ਦਿੰਦੇ ਹਨ ਜ਼ਰੂਰ ਫਰਕ ਪੈਂਦਾ ਜੀ
@satnamji__waheguriji
@satnamji__waheguriji 25 дней назад
​@@user-qq2ev3jt8zveer ji ਤੁਸੀਂ ਮਨੁੱਖਤਾ ਦੀ ਸੇਵਾ ਸੋਸਾਇਟੀ ਲੁਧਿਆਣਾ ਫੇਸਬੁੱਕ ਤੇ ਵੀਡੀਓ ਦੇਖੋ ਬਹੁਤ ਇਸ ਤਰ੍ਹਾਂ ਦੇ ਬੱਚੇ ਆਪਣਾ ਆਪ ਸੰਭਾਲਣ ਜੋਗੇ ਹੋ ਜਾਂਦੇ
@KamalKumar-jd1kv
@KamalKumar-jd1kv 27 дней назад
Face too he Raab roop lagadi hai sister 🙏🙏🙏🙏🙏
@Downsyndrome_diaries
@Downsyndrome_diaries 27 дней назад
Thank u so much mere veer🙏🏻🙏🏻🙏🏻
@rajasidhu6594
@rajasidhu6594 27 дней назад
Good sister
@Downsyndrome_diaries
@Downsyndrome_diaries 27 дней назад
thank u veer🙏🏻🙏🏻
@balwantkaur2437
@balwantkaur2437 27 дней назад
Dr ਅਵਤਾਰ mani ਦਾ ਪੂਰਾ ਐਡਰੈਸ ਦੱਸਣਾ
@Downsyndrome_diaries
@Downsyndrome_diaries 27 дней назад
Dr Avtaar maavi 176, near Mann Scanning Centre, Gujral Nagar, Jalandhar, Punjab 144001
@Inderjit_Singh.
@Inderjit_Singh. 27 дней назад
Guru maharaj ji kirpa karo
@Downsyndrome_diaries
@Downsyndrome_diaries 27 дней назад
🙏🏻🙏🏻
@user-hn5jm3yl6s
@user-hn5jm3yl6s 26 дней назад
Pheli vaar aani vedhiaa video Punjab de positive .nhi munda ho ,munda nhi hoa aasi murjga . Ade dea vides . BUT AANI POSITIVE VIDEO 😊😊
@Downsyndrome_diaries
@Downsyndrome_diaries 24 дня назад
Thank u ji🙏🏻🙏🏻
@sunnylubana9325
@sunnylubana9325 4 дня назад
😢😢😢😢😢😢😢😢
@reetdhiman1686
@reetdhiman1686 24 дня назад
Mam Jalandhar toh kitho lyi tus apne husband or mehak nu dwai … plz address share karyo dii
@Downsyndrome_diaries
@Downsyndrome_diaries 24 дня назад
Dr Avtaar maavi homeopaty search kro address aa jana jalandher vich aa dr
@pavitarjeet
@pavitarjeet 27 дней назад
ਬੇਟਾ ਬਹੁਤ ਪਿਆਰਾ ਫ਼ਿਕਰ ਨਾ ਕਰੋ ਸਭ ਠੀਕ ਹੋ ਜਾਵੇਗਾ
@Downsyndrome_diaries
@Downsyndrome_diaries 27 дней назад
Thank u ji🙏🏻🙏🏻
@sukhchainsingh227
@sukhchainsingh227 22 дня назад
Orat nai Devi wa Devi ..ma durga chandi da seer te hath wa pura puraaa
@laddiladdi7865
@laddiladdi7865 27 дней назад
Bhai ji Aisi Patni bhi Karmon Walon Ko hi milati hai Baba ji aapki Har manokamna Puri Kare Meri syster ki Kitni acchi Ho bahan Meri aap Aaj Aankhon Mein Aansu ruk hi nahin rahe the aapka beta theek ho jaega syster Meri
@Downsyndrome_diaries
@Downsyndrome_diaries 27 дней назад
Thank u so much ji🙏🏻🙏🏻
@Downsyndrome_diaries
@Downsyndrome_diaries 27 дней назад
mere bhai aap hamesha khush raho🙏🏻🙏🏻
@amandeepsingh7546
@amandeepsingh7546 25 дней назад
Mera beta bhi MR autism ADHD sp hai
@Downsyndrome_diaries
@Downsyndrome_diaries 25 дней назад
😢
@ishdeepkaur7381
@ishdeepkaur7381 22 дня назад
Didi g tuhada pind kehra aa
@kahlon3618
@kahlon3618 21 день назад
vill... Denewal Distt.. trantaran punjab
@aaryanpartap
@aaryanpartap 27 дней назад
RU-vid Channel: Down Syndrome Diaries
@Downsyndrome_diaries
@Downsyndrome_diaries 27 дней назад
❤❤
@inderjit748
@inderjit748 16 дней назад
GHAR GHAR JMAN AH BETE WARGEYA BETEA PUTT TERE SARI GALL BAAT SUN KE LU KANDEY KHARE HO GAYE WAHEGURU JI PUTT TERE PARWAT ÑU WAHEGURU JI CHARDIKLA TANDRUSTI TE TRAKIA BAKSHAN ( AH BETE TAA KLL YUG DE BIBI RAJNI AA)
@Downsyndrome_diaries
@Downsyndrome_diaries 16 дней назад
🙏🙏🙏
@user-jb7nc1uy8k
@user-jb7nc1uy8k 27 дней назад
Bhene sache mann naal Baba Balaknath ji deotsidh Himachal sukh sukhke aayo...mera vishwas aa baba kirpa jaroor kro
@Downsyndrome_diaries
@Downsyndrome_diaries 27 дней назад
ok ji 🙏🏻🙏🏻 thank u ji🙏🏻🙏🏻
@sukhchainsingh227
@sukhchainsingh227 22 дня назад
🫡 🫡 🫡 🫡 🫡 🫡
@KARANBIRSINGHWARRAICH-qy4tr
@KARANBIRSINGHWARRAICH-qy4tr 27 дней назад
God bless you ❤
@Downsyndrome_diaries
@Downsyndrome_diaries 27 дней назад
🙏🏻🙏🏻
@GidarSinghi-iz5ll
@GidarSinghi-iz5ll 27 дней назад
Waheguru ji🙏
@Downsyndrome_diaries
@Downsyndrome_diaries 24 дня назад
🙏🏻🙏🏻
@user-yf6wo7bn6d
@user-yf6wo7bn6d 27 дней назад
God bless you ❤❤❤❤
@Downsyndrome_diaries
@Downsyndrome_diaries 27 дней назад
🙏🏻🙏🏻
@BalwantKour-fm9of
@BalwantKour-fm9of 27 дней назад
🙏🙏
@Harpalsingh-ds8ef
@Harpalsingh-ds8ef 27 дней назад
🙏
Далее